1 ਮਹੀਨਾ ਜੰਗਲਾਂ 'ਚੋਂ ਡੌਂਕੀ ਲਾ, ਜਾਨ ਬਚਾਅ ਕਿਵੇਂ ਟਿਕਾਣੇ 'ਤੇ ਪਹੁੰਚਿਆ ਨੌਜਵਾਨ | Pro Punjab Tv

Поділитися
Вставка
  • Опубліковано 2 вер 2023
  • 1 ਮਹੀਨਾ ਜੰਗਲਾਂ 'ਚੋਂ ਡੌਂਕੀ ਲਾ, ਜਾਨ ਬਚਾਅ ਕਿਵੇਂ ਟਿਕਾਣੇ 'ਤੇ ਪਹੁੰਚਿਆ ਨੌਜਵਾਨ
    'ਅੱਖਾਂ ਸਾਹਮਣੇ ਤਾਂ ਮੌ.ਤ ਹੀ ਦਿਖਦੀ ਸੀ, ਪੈਰ ਗਲ ਗਏ, 20 ਕਿੱਲੋ ਘਟ ਗਿਆ ਭਾਰ'
    ਡੌਂਕੀ ਰਹੀ ਵਿਦੇਸ਼ ਜਾਣ ਦੀ ਸੋਚਣ ਵਾਲਿਓ ਆਹ ਸੁਣ ਲਓ ਬਾਈ ਦੀਆਂ ਰੂਹ ਕੰਬਾਊ ਗੱਲਾਂ
    #YadwinderSingh #Interview #PunjabiBoy #Punjab #Donkey #Sarbia #Agent #Foreign #Italy #Emotional #PainfulStory #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 263

  • @amandhindsa9289
    @amandhindsa9289 8 місяців тому +6

    System ਤੋਂ ਤੰਗ ਹੋ ਕੇ ਲੋਕ ਵਿਦੇਸ਼ਾਂ ਨੂੰ ਜਾਂਦੇ ਨੇ …….. ਖੁਸ਼ ਹੋ ਕੇ ਕੋਈ ਨੀ ਜਾਂਦਾ……..

  • @majorsingh1285
    @majorsingh1285 10 місяців тому +77

    ਪਹਿਲੀ ਗਲਤੀ ਆਪਣੀ ਆਪਾਂ ਬੰਦੇ ਦਾ ਨਾਂ ਨਹੀਂ ਦੱਸਦੇ , ਦੱਸਣਾ ਚਾਹੀਦਾ ਤਾਂ ਜੋ ੳਸ ਇੰਜੇਟ ਕੋਲ ਹੋਰ ਨਾ ਫਸ ਸਕਣ

  • @rajindersingh8304
    @rajindersingh8304 10 місяців тому +10

    ਸ਼ਾਬਾਸ਼ ਤੇਰੇ ਮਾਂ ਪਿਓ ਦੇ

  • @apnapunjab5238
    @apnapunjab5238 10 місяців тому +17

    ਵੀਰੇ ਏਜੰਟ ਵਾਰੇ ਜਰੂਰ ਦਸੋ ਜੇ ਚੌਂਦੇ ਹੋ ਕ ਕੋਈਹੋਰ ਮਾਂ ਦਾ ਪੁੱਤ ਨਾ ਫਸ ਜਾਵੇ

  • @SukhchainSingh-rx1gx
    @SukhchainSingh-rx1gx 9 місяців тому +6

    Wa, gurwinder. Waheguru bhala kru.

  • @deepagill8393
    @deepagill8393 9 місяців тому +9

    ਜਿਉਂਦਾ ਵਸਦਾ ਰਹਿ ਬਾਈ ਜੀ 👍 ਰੱਬ ਤੈਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ...👍❤️❤️❤️ ਤੇਰੇ ਸੰਘਰਸ਼ ਨੂੰ ਸਲਾਮ ਆ ਬਾਈ ਜੀ

  • @sarinasandhu411
    @sarinasandhu411 8 місяців тому +3

    ਪਰਮਾਤਮਾ ਤੁਹਾਨੂੰ ਤੰਦਰੁਸਤੀ ਕਾਮਯਾਬੀ ਤੇ ਖੁਸੀਆ ਦੇਵੇGod bless you

  • @NareshKumar-bc8xw
    @NareshKumar-bc8xw 7 місяців тому +5

    ਬਹੁਤ ਹੀ ਦਰਦ ਭਰੀ ਕਹਾਣੀ ਆ ਇਸ ਵੀਰ ਦੀ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਸਭ ਤੇ...🙏🏼🙋‍♂️

    • @Nckkm
      @Nckkm 6 місяців тому

      😅😅😅😅😅😮😮😅😮😅😅😮😅😅😅😅😅😮😮😮😅😅😅😅😮😅😮😅😮😅😮😮😅😮😮😮😅😮😅😅😅😅😅😅😅😅😮😅😮😅😅😮😮😅😅😮😅😅😮😅😅😅😅😅😅😅😮😅😮😮😮😅😅😅😅😅😅😮😅😅😮😅😮😮😅😅😅😅😮😅😅😮😮😅😅😮😅😮😅😮😅😅😅😮😅😅😮😮😅😅😮😅😅😅😅😅😮😅😅😅😅😅😮😮😮😮😮😮😮😮😅😮😅😮😅😅😅😅😅

  • @user-fp1nt9sl3v
    @user-fp1nt9sl3v 10 місяців тому +6

    ਬਾਈ ਜਾਰ ਕੋਈ ਤਾਂ ਕਹਿੰਦਾ ਸਰਬੀਆ ਤੋ ਅਸੀ 1 ਬਾਡਰ ਟੱਪਕੇ ਅਸਟੱਰਿਆ ਆ ਗਏ ਸੀ। ਇਸਦਾ ਮੱਤਲਬ ਸੱਚ ਕੋਈ ਨਹੀਂ ਦੱਸਦਾ। ਬਹੁਤ ਧੰਨਵਾਦ ਸਾਰਾ ਦੱਸਣ ਲਈ

    • @gurcharnsingh1389
      @gurcharnsingh1389 10 місяців тому

      Ek he border a bro hungry da

    • @thelion6821
      @thelion6821 10 місяців тому +1

      Serbia route good than russia route,Russia route bohat ganda aa naale kutt b bohat paindi

    • @user-mv1mk5of8r
      @user-mv1mk5of8r 8 місяців тому

      All donkey way dangerous bro

    • @Manraj-k3r
      @Manraj-k3r 8 місяців тому

      Mera brother geya c july 2022 ch serbia to austria mera brrhr 22 din ch phonch geya c

    • @SurjitKumar-tx9dr
      @SurjitKumar-tx9dr Місяць тому

      ​@@thelion6821its true, russia wala ruit bahut ganda aa, mai pichle saal aaya, bahut mushkila naal aaya.

  • @jasvirgill927
    @jasvirgill927 9 місяців тому +3

    Thank you bhai good luck with your future god bless you waheguru kirpa Karan apte 🙏

  • @baljitsinghcheema-bo1cw
    @baljitsinghcheema-bo1cw 9 місяців тому +1

    ਬਾਕੀਆ ਮੰਡਿਆਂ ਦਾ ਕੀ ਹੋਇਆਂ ਵੀਰ ਜੀ
    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏🙏🙏🙏🙏🙏

  • @amritdhillon3334
    @amritdhillon3334 8 місяців тому +3

    ਏਜੇਂਟ ਦਾ ਨਾਮ ਨੀ ਲੈਣਾ ਕਿਉਂ ਰਿਸ਼ਤੇਦਾਰ ਸੀ ਜਿਸਨੇ ਗ਼ਲਤ ਕਰਿਆ ਨਾਮ ਕਿਉਂ ਨੀ ਲੈਣਾ ਨਾਮ ਲਵੋ ਬਾਕੀ ਬਚ ਜਾਣ ਠੱਗੀ ਤੋਂ

  • @Manpeta1869
    @Manpeta1869 10 місяців тому +5

    ਪੱਤਰਕਾਰ ਜੀ ਤੂੰ ਸੌਂਹ ਜਾ ਗੱਲ ਇਹਨੇ ਆਪ ਦੱਸ ਦੇਣੀ😅

  • @MandeepSingh-eu9bi
    @MandeepSingh-eu9bi 7 місяців тому +1

    ਇੰਟਰਵਿਊ ਵਾਲੇ ਬਾਈ ਨੇ ਨੀਂਦ ਆਉਣ ਲਾਤੀ ਚੈਨਲ ਵਾਲੇ ਬਾਈ ਨੂੰ

    • @tce5214
      @tce5214 6 місяців тому

      acha acha

  • @samrisamri1259
    @samrisamri1259 10 місяців тому +9

    ਏਦਾਂ ਦੀਆਂ ਹਜ਼ਾਰਾਂ ਵੀਡੀਓ ਰੋਜ਼ ਦੇਖਣ ਨੂੰ ਮਿਲਦੀਆਂ ਨੇਂ.. ਪਰ ਆਪਾਂ ਪੰਜਾਬੀ ਏਨੇ ਸਮਝਦਾਰ ਨਹੀਂ ਹੈਗੇ...
    ਆਪਾਂ ਤਾਂ ਹਾਲੇ ਤਕ "ਘੈਂਟਪੁਣਾ, ਬਦਮਾਸ਼ੀ, ਬੱਲੇ ਬੱਲੇ, ਆਸ਼ਕੀ, ਉੱਚੀ ਉੱਚੀ ਬੋਲਣ ਅਤੇ ਹੁਰਲ ਹੁਰਲ" ਵਿੱਚ ਫਸੇ ਆ..
    ਇਤਿਹਾਸ ਲਿਖਿਆ ਜਾਵੇਗਾ ਕਿ ਪੰਜਾਬੀ ਕੌਮ ਨੇਂ ਕਿਵੇਂ ਆਪਣਾ ਬੇੜਾ ਗਰਕ ਕੀਤਾ...

  • @HermanBajwa
    @HermanBajwa 6 місяців тому

    ah bai dil da bahut i saaf te ik anek insaan hai, ah sab edhi shakal nu te face de expressions dekh k lag janda pta... Bahut i khush dil veer hai tun... meinu nai lagda bai tu koi vi aukhi ghari bina khush hoye kiti hoye...

  • @Prince-kw5iu
    @Prince-kw5iu Місяць тому

    Waheguru veere te mehr rkhe tarrakki dewe khush rhe

  • @GurtejSingh-zz3rj
    @GurtejSingh-zz3rj 5 місяців тому

    ਵੀਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਪਰਮਾਤਮਾ ਚੜਦੀ ਕਲਾ ਰੱਖੇ ਬਲ ਬਖਸ਼ੇ ਪਰ ਬਹੁਤ ਦੁੱਖ ਹੋਇਆ ਗੱਲ ਸੁਣ ਕੇ ਵੀਰ ਜੀ ਇੱਛਾ ਘਟਾਓ ਖੁਸ਼ੀਆਂ ਪਾਓ ਕਿਸੇ ਸਿਆਣੇ ਨੇ ਆਖਿਆ ਹੈ ਦੇਖੋ ਅੱਗੇ ਕਿੰਨਾ ਅਨਾਜ ਘੱਟ ਹੁੰਦਾ ਸੀ ਕਿੰਨੇ ਮਕਾਨ ਘੱਟ ਹੁੰਦੇ ਸੀ ਤੇ ਦੁਨੀਆ ਕਿੰਨੀ ਖੁਸ਼ ਸੀ ਹੁਣ ਆਪਾਂ ਨੂੰ ਬਹੁਤ ਪਦਾਰਥ ਮਿਲਦੀਆਂ ਹਨ ਪਰ ਆਪਾਂ ਫਿਰ ਵੀ ਦੁਖੀ ਆਂ ਕਿਉਂਕਿ ਆਪਣਾ ਆਪਣੀ ਤਮਾ ਨਹੀਂ ਖੜਦੀ ਇਹ ਆਪਣੀ ਕਮਜ਼ੋਰੀ ਹੈ ਤਕੜਾ ਉਹ ਹੈ ਜਿਸ ਦਾ ਪਰਿਵਾਰ ਇਕੱਠਾ ਹੈ ਆਪਣੀ ਬਹੁਤ ਛੋਟੀ ਉਮਰ ਹੈ ਆਪਾਂ ਸਾਰੇ ਪਤੀ ਪਤਨੀ ਬੱਚੇ ਮਾਂ ਮਾਂ ਬਾਪ ਜਿੰਨੀ ਹੈ ਇਕੱਠੇ ਗੁਜਾਰੀ ਜਦੋਂ ਬੱਚੇ ਬਾਹਰ ਚਲੇ ਜਾਂਦੇ ਹਨ ਉਹਨਾਂ ਦੀ ਕਿਸੇ ਦੀ ਵੀ ਡੈਥ ਹੋ ਜਾਂਦੀ ਹੈ ਉਹ ਨਹੀਂ ਆਪ ਆਉਂਦੇ ਉਹ ਬਹੁਤ ਵੱਡਾ ਘਾਟਾ ਪੈ ਜਾਂਦਾ ਹੈ ਬੱਚੇ ਹੁਣ ਤੁਸੀਂ ਪਹੁੰਚ ਗਏ ਵੀਰ ਜੀ ਤਾਂ ਸਾਨੂੰ ਪਰਮਾਤਮਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੁਹਾਡੇ ਪਰਿਵਾਰ ਤੇ ਗੁਰੂ ਮਿਹਰ ਭਰੇ ਹੱਥ ਰੱਖੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

  • @paramjeetkaur4230
    @paramjeetkaur4230 10 місяців тому +3

    ਇਸ ਪੱਤਰਕਾਰ ਨੂੰ ਤਾਂ ਇਹ ਕਹਿੰਦਾ ਕਿ ਫਿਲਮ ਸਟੋਰੀ ਘੱਟ ਉਹ ਜਦੋਂ ਆਪਣੀ ਹੱਡ ਬੀਤੀ ਦਸਰਿਹਾਕਿਨੀਆਂ ਮੁਸੀਬਤਾਂ ਦਾ ਸਾਹਮਣਾ ਕਰ ਕੇ ਟਿਕਾਣੇ ਪਉੰਹਚਇਆਜਇਸ ਨੂੰ ਹਰ ਸਮੇਂ ਸਾਹਮਣੇ ਗੋਲੀ ਦਿਸਦੀ ਹੋਵੇ ਤੇ ਪੱਤਰਕਾਰ ਨੂੰ ਮਜ਼ਾਕ ਸੁਝਦੇ ਨੇ ਵਾਹਿਗੁਰੂ ਜੀ ਵੀਰ ਨੂੰ ਚੜਦੀਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @balwantsandhu6322
    @balwantsandhu6322 8 місяців тому

    ਵਾਹਿਗੁਰੂ ਜੀ ਨੇ ਮੇਹਰ ਕੀਤੀ ਹੈ

  • @sushill74
    @sushill74 7 місяців тому +2

    Reporter sahib so jaandey wich wich, dhyan kitey hor hai😊

  • @balbirsinghusajapmansadasa1168
    @balbirsinghusajapmansadasa1168 9 місяців тому +1

    ਅਪਾਂ ਉੱਨੀ ਸੋ ਸਤਾਸੀ ਵਿੱਚ ਪਹਿਲਾਂ ਯੂਰਪ ਦੀ ਤੇ ਫਿਰ ਅਮਰੀਕਾ ਡਾਉਂਕੀਆਂ ਲਾਕੇ ਪਹੁੰਚੇ।ਜੇ ਕੋਈ ਜਾਣਾ ਸੁਣਨਾ ਚਾਹੁੰਦਾ ਤੇ ਮੇਰੇ ਪੇਜ ਤੇ ਜਾਕੇ ਸੁਣ ਲਉ ।ਟਾਈਮ ਪਾਸ ਵਾਸਤੇ।

  • @SukhMangat471
    @SukhMangat471 10 місяців тому +7

    Sardar g veer nu gal suna len deyo time da koi chakker ni

  • @electrovision2188
    @electrovision2188 10 місяців тому +4

    Sardar G take a cup of tea... Neend aa rahi hai tuhanu...

  • @gopyjkgopyjk4159
    @gopyjkgopyjk4159 10 місяців тому +3

    ਵਾਹਿਗੁਰੂ ਜੀ

  • @pushpinderkaurtv
    @pushpinderkaurtv 9 місяців тому

    Intrusting story ❤par bht lengthy

  • @hmt-xh7go
    @hmt-xh7go 10 місяців тому +3

    ਪੱਤਰਕਾਰ ਨੇ ਤਾਂ ਸੌਂ ਕੇ ਸਮਾਂ ਗੁਜਾਰ ਤਾ ਉਹ ਤਾਂ donkey ਵਾਲਾ ਹੀ ਤਕੜਾ ਸੀ ਜਿਹੜਾ ਕਹਾਣੀ ਸਿਰੇ ਲਾ ਗਿਆ

  • @charanjitsingh3700
    @charanjitsingh3700 10 місяців тому +6

    Waheguru ji

  • @user-wy8gd7dh6z
    @user-wy8gd7dh6z 10 місяців тому +5

    ਬਾਈ ਜੀ ਜਿੱਥੇ ਜਾਣਾ ਸੀ ਉੱਥੇ ਪੁਹਚ ਗਏ ਕੀ ਨਹੀ ਜੇ ਪੁਹਚ ਗਏ ਤਾਂ ਗੁੱਡ ਆ ਨਹੀ ਤਾਂ ਬੁਹਤ ਮਾੜਾ ਹੋਇਆ

    • @pek1240
      @pek1240 10 місяців тому +3

      eh ik mahene ch aukhe ho gaye mai sava sal ch paunchia si par hor koi chara nahi si jattan da ik adhe kille nal ki banda kehna bahut sokha ke uthe kuj kar lao par gareebi katni bahut aukhi aa salfas kha ke marn nalon ta risk laina mainu ta vadia option lagi ik sal di aukhiayi kat ke agla aun wala time bahut vadia ditta baba ji ne 27 28 sal pehlan ta hor vi aukha si koi phone ni si hundaa koi bahuti jankari nahi si hundi bina paisse toh begane mulkan ch katna hunda ta bahut aukha hun ta bahut rah khul gaye ielts wala ta bahut sokha rasta par sade vele ta kuj vi nahi si baba sab te mehar kare

  • @prabhupunjabtenthouse59
    @prabhupunjabtenthouse59 3 місяці тому

    ਗੈਸ ਹੋਈ ਲੱਗਦੀ ਆ ਭਾਜੀ ਨੂੰ 😢😢😢

  • @balbirsinghusajapmansadasa1168
    @balbirsinghusajapmansadasa1168 9 місяців тому +15

    ਪੱਤਰਕਾਰ ਸੱਚੀਂ ਬਿਹੋਸ਼ੀ ਦੀ ਹਾਲਤ ਵਿੱਚ ਆ।

    • @panjabiboy4932
      @panjabiboy4932 9 місяців тому +2

      😂😂😂😂

    • @Bathindian_boyz
      @Bathindian_boyz 8 місяців тому

      Sahi gal aa bhaji....esnu pta ni ki ho reya

    • @Shera1122
      @Shera1122 7 місяців тому

      Oh v kinna k jhoot suni jaye 😂

  • @jatinderkamboj8296
    @jatinderkamboj8296 6 місяців тому

    Waheguru chardikala ch rakhe veer nu

  • @user-sg7nz1sj8k
    @user-sg7nz1sj8k 10 місяців тому +3

    ਪੱਤਰਕਾਰ ਐਵੇਂ ਫੂਕ ਸ਼ਕਾਈ ਜਾਂਦਾ ਅਖੇ ਜੀ ਕਹਾਣੀ ਫ਼ਿਲਮ ਤੋ ਘੱਟ ਨੀ।ਟੂਟੀ ਪੱਤਰਕਾਰਾਂ ਕਹਾਣੀਆਂ ਅਸਲ ਵਿੱਚ ਤੈਨੂੰ ਪਤਾ ਨੀ ਡੋਕੀਆਂ ਦੀਆਂ।ਕੀ ਕੀ ਬੀਤੀਆਂ ਬੰਦਿਆ ਨਾਲ

  • @khushwindersingh7570
    @khushwindersingh7570 9 місяців тому +2

    Waheguru g

  • @sandhutv8004
    @sandhutv8004 9 місяців тому

    good luck vir ji

  • @ShivKumar-um6rj
    @ShivKumar-um6rj 9 місяців тому +1

    So sad bro.god bless you

  • @majorsingh7725
    @majorsingh7725 9 місяців тому

    Nice Bahi ji

  • @Kulwantsingh-od3tc
    @Kulwantsingh-od3tc 10 місяців тому +3

    ੜੂਚਣ ,ਧੂਅਾਧਾਰ ,ਪॅਤਰਕਾਰ ਨੂੰ ਕੁਜ ਵੀ ਨੀ ਪਤਾ ਲॅिਗਅਾ ਸਾਰੀ ਹॅਢਬੀਤੀ ਦਾ .

    • @user-tz7vj9eh6u
      @user-tz7vj9eh6u 9 місяців тому

      ਬਾਈ ਪਤਰਕਾਰ ਸੁੱਤਾ, ਨਸ਼ੇਪੱਤੇ ਫੁੱਲ ਲਗਦੇ ਅਬਰਵਾਹੇ ਉੱਠ ਕੇ ਕਹਿੰਦਾ ਕੀ ਕੀ ਕਿਹਾ 😂😂😂😂 ਇਸ ਦਾ ਉਹ ਹਾਲ ਹੋਣਾ ਸਾਰੀ ਰਾਤ ਰਮਾਇਣ ਸੁਣ ਕੇ ਕਹਿੰਦਾ ਸੀਤਾ ਰਾਮ ਦੀ ਭੈਣ ਸੀ 😂😂😂😂

  • @Sahbiburj-rt4df
    @Sahbiburj-rt4df 9 місяців тому

    Wmk rabb sukh rakhe pardashi nu main vi eda gya c bai I love u sarre veera nu

  • @jarnailsinghbhullar417
    @jarnailsinghbhullar417 10 місяців тому +1

    ਤੂੰ ਵੀਰ ਨਹੀਂ ਟਲਿਆ ਡੌਕੀ ਲਾਉਂਣ ਤੋਂ ਫੇਰ ਬਾਕੀ ਪੰਜਾਬੀ ਕੀ ਬੰਦੇ ਨਹੀਂ.. ਉਹਨਾਂ ਦਾ ਵੀ ਹੱਕ ਹੈ ਡੌਂਕੀ ਲਾਉਂਣ ਦਾ ਤੇ ਜਰੂਰ ਲਾਉਣ ਗੇ.. ਜਿੰਨਾ ਕ ਤੂੰ ਔਖਾ ਹੋਇਆ ਕੁਝ ਵੀ ਨੀ ਵੱਧ ਔਖੇ ਹੋਣ ਨੂੰ ਤਿਆਰ ਨੇ ਬਸ ਅਮਰੀਕਾ ਯੂਰਪ ਪੁਹਚ ਜਾਇਏ..!!

    • @GurpreetSingh-br1yb
      @GurpreetSingh-br1yb 10 місяців тому

      😅

    • @pek1240
      @pek1240 10 місяців тому

      mai vi donkey la ke 28 sal pehlan canada paunchia si aukhe vi bahut hoye par mai hamesha kehna vi india ch salfas kha ke marn nalo donki la ke banda aa jave dukh katia janda je pauch jave sab bhul janda donki laun toh pehlan sab nu pata hunda vi aukhe hona paina eh sab fazool dian galan ne vi mainu nahi si pata ajj punjab de har bandhe nu pata donki vare ki eh mangal greh toh ayia vi es nu pata nahi si ik gal zaroor aa vi je donki launi ta pehlan practice honi zaroori aa lambi walk te running karni chahidi aa janta do kadam ta turdi ni fer aukhe hunde ne asi footbal khel de si es lai turn di koi problem ni ayi nale kinne border var var tapne paye kyun ke fade jande si oh fer pichhe bhej dinde si

  • @NirmalSingh-os3og
    @NirmalSingh-os3og 8 місяців тому

    Saare story bai ne huss ke sunai badd vich bai imosnall ho gya waheguru mehar kru hun bai

    • @inderjit748
      @inderjit748 6 місяців тому

      FER VE PANJABI HA BAI AAPA APNE TAA FANSIA HAS HAS KE CHAR JANDE. NE

  • @user-sg7nz1sj8k
    @user-sg7nz1sj8k 10 місяців тому +12

    ਮਾੜੀ ਫਿਲਮ ਵਾਂਗ ਕਹਾਣੀ ਖਿੱਚੀ ਜਾਂਦਾ।ਗੱਲ ਕੁਝ ਵੀ ਨੀ ਹੈਗੀ।ਡੋਂਕੀ ਅਸਲ ਵਿੱਚ ਬਾਈ ਤੂੰ ਦੇਖੀ ਨੀ ਹਫਤਾ ਹਫ਼ਤਾ ਤਾਂ ਰੋਟੀ ਨੀ ਮਿਲਦੀ।ਪਾਣੀ ਨੂੰ ਤਰਸ ਜਾਂਦਾ ਬੰਦਾ।ਬੰਦੇ ਮਹੀਨਿਆਂ ਬੰਦੀ ਜੰਗਲਾ ਵਿੱਚ ਰਹੇ ਐ। ਬੰਦੇ ਚਾਰ ਚਾਰ ਸਾਲ ਫਸੇ ਰਹੇ ਐ।

    • @pek1240
      @pek1240 10 місяців тому +3

      asi khud sava sal ch paunche si england te ik sal vadh Canada odon ta phone vi nahi si hunde bahut aukha si par sab dukh bhul jande jad banda tikane paunch janda

    • @malkitsidhu2581
      @malkitsidhu2581 9 місяців тому

      Koi khatre wali gl lgi ta haini veer di

    • @pek1240
      @pek1240 9 місяців тому

      @@malkitsidhu2581 khatra kis gal da ji ki puchna chaunde o

    • @malkitsidhu2581
      @malkitsidhu2581 9 місяців тому +1

      ​@@pek1240jidda bro America du donkey lgdi oh rasta bhut taff a eh ta kuj v ni

    • @JagpreetSingh-gb1fd
      @JagpreetSingh-gb1fd 2 місяці тому

      O lodeya donkey koi v howe maadi aa, chahe America di chahe spain di, saaleya ohne kahani kaato banauni aa dass menu, roti bina tan 2 din ni reh hunda, aewe edda gallan ni kari diya

  • @mannsabb9611
    @mannsabb9611 10 місяців тому

    Wmk vr Gbu 😢❤❤

  • @purewalfrancesingh8190
    @purewalfrancesingh8190 9 місяців тому

    Sat Sri akaal ji 🙏 👍

  • @Fhgfujhgyiijggg
    @Fhgfujhgyiijggg 7 місяців тому +1

    Donkey story sunnan da mazaa bada aunda aa🤭😉

  • @kuldipdhak7972
    @kuldipdhak7972 10 місяців тому +4

    Waheguru ji tere karj ras kareh Bhai sahib

  • @30chander1979
    @30chander1979 9 місяців тому

    Good information,par report Saab jaggo sutte pae o.

  • @HarjinderSingh-bm6qh
    @HarjinderSingh-bm6qh 5 місяців тому

    Os di ohi jane waheguru g

  • @amarjitkaur2639
    @amarjitkaur2639 10 місяців тому +1

    Yes

  • @punjabiinjapan4890
    @punjabiinjapan4890 10 місяців тому +2

    No one will care and people will still do that

  • @jimmytalwandi7399
    @jimmytalwandi7399 8 місяців тому

    Malk trakiya deve tenu bai jeonda vasda reh veere

  • @KanhaiyalaRajpurohit-kf3ud
    @KanhaiyalaRajpurohit-kf3ud 8 місяців тому

    Sarya di kismat achi nhi hondi..bhai bac gya....neekki Kure da ...asirwad tha❤

  • @GurdeepSingh-ex3db
    @GurdeepSingh-ex3db 7 місяців тому

    Mai b eda he aya veere bhot jleel hona penda yaar eda koi na avo

  • @Amazon-lndia
    @Amazon-lndia 9 місяців тому

    Bhai jinne paise donkra nu dinde ho trusted agent nu de k chle jaao work visa te
    1.dynamic staffing services dwarka
    2.masters academy
    3.contramentors
    4.trehan consultantancy.

  • @giansingh2585
    @giansingh2585 10 місяців тому

    Same thing happened with me

  • @parmjitsingh9574
    @parmjitsingh9574 10 місяців тому

    Law according he. Jio

  • @user-bk2dc4nj9o
    @user-bk2dc4nj9o 9 місяців тому

    Radha Soami Ji

  • @Gursaya
    @Gursaya 9 місяців тому

    Donkey jarur laayi hou bhraa ne par story sirra laake banayi aa

  • @balrajdeepsingh615
    @balrajdeepsingh615 9 місяців тому +1

    ਲੋਕ ਨਹੀ ਹੱਟ ਦੇ

  • @russelwiper3112
    @russelwiper3112 Місяць тому

    ਇਹ ਮੁੰਡਾ ਹੁਣ ਟਿਕ ਟੋਕ ਤੇ ਮੈਚ ਲਾਉਂਦਾ ਹੁਣ

  • @rahulpandher4747
    @rahulpandher4747 7 місяців тому

    Russia nu mai v hune aaya dunki ch. Bohut bura haal hai 15 din jungle ch rahe

  • @ssssaini3869
    @ssssaini3869 7 місяців тому

    ਬਾਈ ਦੇ ਚੇਹਰਾ ਵੀ ਡੌਂਕੀ ਦੀ ਕਹਾਣੀ ਦੇ ਪੂਰੇ ਰੀਅਐਕਸਨ ਕਰ ਰਿਹਾ ਹੈ, ਤੇਰਾ ਦੇਣਾ ਕੀ ਆ ਬਾਈ ਕਹਿੰਦਾ, ਪੱਤਰਕਾਰ ਸੁਣਦਾ ਸੁਣਦਾ ਕਹਾਣੀ ਸੁਣਨੋ ਰੁਕ ਜਾਂਦਾ ਹੈ ਫਿਰ ਕਹਿੰਦਾ ਹੈਂ

  • @ravibehla8780
    @ravibehla8780 10 місяців тому

    ਵੀਰ ਮੈਂ ਵੀ dounky ਲਾ ਕੇ ਆਇਆ ਤੁਰਨਾ ਠੀਕ ਪਿਆ ਨਦੀ ਤਾਂ ਨੀ ਕੋਈ ਵੀ ਆਈ ਤਾਰਾਂ ਟੱਪਿਆਂ ਸੀ

  • @tajinderpalsinghvicky637
    @tajinderpalsinghvicky637 8 місяців тому

    ਯੋਰਪ ਵੀਜ਼ਾ ਲੈਕੇ ਜਾਣ ਲਈ ਮੇਰੇ ਨਾਲ ਸੰਗਰੂਰ ਵਿੱਚ ਤਾਲਮੇਲ ਕਰ ਸਕਦੇ

  • @mangalsingh8344
    @mangalsingh8344 9 місяців тому

    Paji egant da name te kithe da c jarur dasna chaida koi hor na os egant da sikhar bane

  • @manjitkaur1705
    @manjitkaur1705 10 місяців тому +1

    😭😭😭😭💔💔💔

  • @gaganmavi3249
    @gaganmavi3249 9 місяців тому +1

    Sardar vir nu kush cha Pani Dio vir to ada batha jive donki sardar vir lake ayeya Hove 🤣😂🤣😂🤣😂😂🤣🤣

  • @richhpalsra9823
    @richhpalsra9823 9 місяців тому +1

    ਤੇ ਪਾਕਸਤਾਨੀ ਮੁੰਡਾ ਕਿਧਰ ਗਿਆ

  • @balbirsingh4913
    @balbirsingh4913 8 місяців тому

    O my god 🙏

  • @tarunkumar5507
    @tarunkumar5507 9 місяців тому

    Reporter ta huuuu hmmm e krdaa yaad ta ehnu kuj ni rehn dyaa😂😂

  • @goldysandhu4630
    @goldysandhu4630 10 місяців тому +1

    Veer ji intervio is cheez vasti hundi hai ke koi hor na fasse te tu bol riha ke main agent da naam nhi dasna veere jekar tere nal agent ne maadi kiti hai phir tu dholl vaja vaja ke dass naam agent da par tu das nhi riha phir tere vich vi koi kani hovegi

  • @assingh7964
    @assingh7964 10 місяців тому

    Eh sabh drama loka da sabh nu pta hunda Sade nalh ehda huna rasteh ch fer v jande aa

  • @umershaheen3306
    @umershaheen3306 8 місяців тому

    😢

  • @rajinderraina4554
    @rajinderraina4554 6 місяців тому

    Tuhadi video ch music gall sunan nahi didda

  • @KannuNangal
    @KannuNangal 6 місяців тому

    2 bandea di interview krni ta dso

  • @yashsohi4385
    @yashsohi4385 9 місяців тому

    Yarr bai en lagdda sutta la ke intarweo dan bethaa,nakk nu e malli janae yaar

  • @MalkeetSingh-nu2cu
    @MalkeetSingh-nu2cu 7 місяців тому

    Riyal hiro God blas you mitar

  • @jagseerbrar5911
    @jagseerbrar5911 10 місяців тому

    👍👍👍👍👍👍👍👌👌👌👌👌👌👌❤️❤️❤️🥰🥰🥰🥰🥰🥰🙏🙏🙏🙏🙏🙏🙏🙏💯💯💯💯💯💯💯💯😱😱😱😱😱😱😭😭😭😭😭

  • @DeepvilkhuFaridkotya-ob6bc
    @DeepvilkhuFaridkotya-ob6bc Місяць тому

    Bai ji kise da ni karda par yar ethe mul ni penda sarkar kise nu uthan ni dindi

  • @INFINITY-333-
    @INFINITY-333- 10 місяців тому +1

    Hnji jnab tusy ta 4-5 saal da jwaak c, tenu ta kush pta he nhi c,, vah , . Jdo tenu kise vdia bande ne kiha Huna veer g 5-6 months da time lguga, sahi tareeke 1 nmbr visa lvake javi ,donki na lavi. But os time tusy kiha Huna tu ta fudu jiha Banda. Mera yaar ta 15 din vich Europe pounch gya. Mnu ta jaldi to jaldi bhejan vala he Banda chahida leke jidda mrji jave, paise v othe enter karke he devange ,chahe 2 lac vadd lagjave. ,, * eda he aa??

  • @harmanbrar4742
    @harmanbrar4742 9 місяців тому +1

    Reporter susti di halat vich😴😴

    • @tce5214
      @tce5214 6 місяців тому

      acha acha 😂

  • @KulbirSingh-gc1fp
    @KulbirSingh-gc1fp 6 місяців тому

    Bhaji ki stori sunn diaa tu

  • @user-vp5xb6km5n
    @user-vp5xb6km5n 10 місяців тому

    ਬਠਿਡੇ ਤੋ ਇੱਕ ਚੱਲਣ ਵਾਲੇ ਚੈਨਲ ਰੋਜ ਐਡ ਕਰਦੈ ਕਿ ਸਾਡੇ ਕੋਲ ਡੋਕੀ ਤੇ ਜਾਣ ਵਾਲੇ ਲੋਕਾਂ ਲੋਈ ਵਕੀਲ ਐ ….ਦੂਰ ਫਿਟੇ ਮੁੱਹ

    • @gurlabhbhaika
      @gurlabhbhaika 6 місяців тому

      Mention that channels name plz.

  • @amansandhu6654
    @amansandhu6654 8 місяців тому

    Veer ji ajent da Naam ..No..tekana sab kuj dasna chahida va ...tain k koi hor na fas sake

  • @renusharma9026
    @renusharma9026 9 місяців тому

    😂❤ Jinna dekar Dhaniya dena hai owner to Bahar Gandhi load Nahin lekin lokhandi pokhari Nahin Nikali

  • @tce5214
    @tce5214 6 місяців тому +1

    22 reporter ghuggu he hai, acha acha Kari janda

  • @s.gursagarsingh7611
    @s.gursagarsingh7611 7 місяців тому

    Reporter saab ji nu lagda dhakke nal interview len nu keha gya
    Dhyan e ni hega bai da😂

  • @panjabiboy4932
    @panjabiboy4932 9 місяців тому

    Bai teria gla to mohale di oh budi chete aagi jedi dujya de dhia puta nu bhand dia😂

  • @sadhusingh6398
    @sadhusingh6398 9 місяців тому

    Ja phone kholia ta aren't nu phone kivi Kade ce

  • @growpunjabi4086
    @growpunjabi4086 10 місяців тому +1

    Bai sidra jiha a

  • @DhaliwalDhaliwal-vl8tx
    @DhaliwalDhaliwal-vl8tx 9 місяців тому

    22 kol Dubai da ALL INDIA Lisence v haiga

  • @gurajaibsighgurajaibsingh3974
    @gurajaibsighgurajaibsingh3974 10 місяців тому +1

    Waheguru Ji waheguru Ji waheguru Ji waheguru Ji waheguru Ji waheguru Ji

  • @Lovepreet_Singh93
    @Lovepreet_Singh93 7 місяців тому

    😅😅😅

  • @hathuriqbal6914
    @hathuriqbal6914 10 місяців тому

    Chiniwal Khurad District Barnala da Veer eh..

  • @harpreetx6966
    @harpreetx6966 9 місяців тому

    ਭਾਜੀ ਪਹਿਲਾ ਆਪ ਕਹਾਣੀ ਸੁਣਿਆ ਕਰ ਫੇਰ ਨੈੱਟਤੇਪਾਯਾ ਕਰ

  • @JagmeetSandhu-he9iu
    @JagmeetSandhu-he9iu 7 місяців тому

    Praa ki dsa Hun tenu ..chlo Tere store v bhut sad a ..but me 2019 Ch USA donki laye acvador to USA tak punama tur k tapya .. USA to depot Hoya 19 month thkA kha k ...2022 Ch Serbia to Italy donki laye Hun Italy aa Milan kol me ... Bhut me a thkA ik vaar nhi 2 vaar khade .. waheguru..Tu Jo das Reha schi gal bhut okha raste aa 🥲

  • @damandeepkohli4526
    @damandeepkohli4526 10 місяців тому

    Roti ni ghru ka langer hunda

  • @JagpalDhudike
    @JagpalDhudike 9 місяців тому +1

    Reporter change kro dhyan e nhi

  • @gagan2013
    @gagan2013 8 місяців тому +1

    ਪੱਤਰਕਾਰ ਹੀ ਲੰਡੂ ਆ , ਸਾਲਾ ਅੱਕ ਗਿਆ 😂😂😂😂

    • @tce5214
      @tce5214 6 місяців тому

      acha acha

  • @Parv0722
    @Parv0722 9 місяців тому

    Bai ki lassi ch ....... gholi jaana. Bubble gum vangu khichi jaana...