Veere baki good aa UK sab paper nhi bande study complete karke v dhakke kha rahe haan 4 saal to, 27-28 lakh minimum spend v karta hona study vagaira te
plumber electrician da km sikh ke bahr ayo ki gal bai eh km india v ta kr skde aa bahr kehra jruri aa ethe rho maa baap kol sb nu chd ke pesa hi reh janda hor kuch ni
ehna dian harkatan karke ni tuhade palle kakh hai ni ta ni milda visa lakhan de hisab nal lok bahar jande ne vise milde ne tenu kalle nu hee ni visa dinde vi thode lok donkian la ke jande ne tusi bahute sianne lokan ne karna vi ki bahar aa ke ethe hee raho india nu bahut lod aa tuhade vargian science dana di karo koi invention ke tuhadian kadhan dekh ke hee visa de dia karn
ਵੀਰ ਗੱਲਾਂ ਬਹਤ ਸੱਚੀਆਂ ਹਨ
Vir dil da saf aa
ਜੇ ਅਗਰੇਜ਼ਾਂ ਨੂੰ ਨਾ ਕੰਡਦੇ ਭਾਰਤ ਵਿਚੋਂ ਤਾਂ ਹੂਣ ਸਾਰੇ ਲੋਕ ਇਗਲੈਂਡ ਜਾ ਸਕਦੇ ਸੀ,
ਜੇ ਅੰਗਰੇਜ਼ਾਂ ਨੂੰ ਨਾਂ ਕੱਢਦੇ ਬਾਈ ਤਾਂ ਅੱਜ ਭਾਰਤ ਹੀ ਫ਼ੌਰਨ ਕੰਟਰੀ ਹੁੰਦਾ
Very good 👍 @@hardeepaulakh763
@@hardeepaulakh763 ਅੰਗਰੇਜ਼ਾਂ ਨੂੰ ਕਿਸੇ ਨੇ ਨਹੀਂ ਕੱਢਿਆ ਓਹਨਾ ਕੋਲ ਖਰਚਾ ਨੀ ਬਚਿਆ ਸੀ ਪੰਜਾਬ ਹਿੰਦੋਸਤਾਨ ਵਿਚ ਪੁਲਸ ਤੇ ਫੌਜ ਨੂੰ ਚਲਾਉਣ ਲਈ। ਹਿਟਲਰ ਨੇ ਬਹੁਤ ਨੁਕਸਾਨ ਕਰਤਾ ਸੀ ਇੰਗਲੈਂਡ ਦਾ ਤਾਹੀਂ ਜੌ ਕੁਛ ਓਹਨਾ ਦੇ ਹੱਥ ਲਗਿਆ ਸਭ ਲੈਕੇ ਓਹ ਵਾਪਿਸ ਚਲੇ ਗਏ।
Angrej vaise Eh Sarkara ton vadia c, Railway lines,Brijj, Roads, Bijli ghar sab bnnaye,haje vi pull ni tred vi ni pai
ਇਥੇ ਖਰੜ ਵਿਖੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ
ਡੌਂਕੀ ਨਹੀਂ ਭੁੱਲਦੀ 24 ਸਾਲ ਪਹਿਲਾਂ ਲਾਈ ਸੀ 6 ਮਹੀਨੇ ਲੱਗ ਗੲਏ ਸੀ ਮਾਸਕੋ, ਯੂਕਰੇਨ, ਸਲੋਵਾਕੀਆ, ਪਰਾਗ ,ਤੁਰ ਤੁਰ ਥੱਕ ਗਏ ਸੀ ਫਿਰ ਜਰਮਨ ਫਿਰ ਇਗਲੈਂਡ , ਹੁਣ ਤਾਂ ਵੀਰੇ ਪੰਜਾਬ ਹੀ ਰਹਿੰਦਾ ਕਾਫੀ ਟਾਈਮ ਲਾ ਆਏ, ਇਗਲੈਂਡ ਵਿਚ ਵੀ ਵਿਆਹ ਲਈ ਕਹਿੰਦੇ ਪਿਛੇ ਜ਼ਮੀਨ ਜਾਇਦਾਦ ਕੀਨੀ ਪਰ ਆਪਾਂ ਤਾਂ ਗਰੀਬ ਘਰੋਂ ਸੀ ਫਿਰ ਰਿਸ਼ਤੇ ਕਿਥੇ
Number send krdo 22 ਜੀ ਤੁਹਾਡਾ
Tuc kitho jo
ਬਾਈ ਤੇਰੀ ਸਚਾਈ ਤੇ ਅਵਾਜ਼ ਬਹੁਤ ਪਿਆਰੀ ਆ
ਵਾਹਿਗੁਰੂ ਜੀ ਵੀਰ ਦਾ ਜੀਵਨ ਬਹੁਤ ਸਘੰਰਸ਼ ਦਾ ਲੱਗਿਆ ਵਾਹਿਗੁਰੂ ਵੀਰ ਦੀ ਚੜ੍ਹਦੀ ਕਲਾਂ ਰੱਖੀ ਜੀ 🙏🙏🙏🙏🙏
Bauht seedha sadah insan par dyantdar hai Jo doosron keliye bhi acha sochta hai
Bada mitha banda yaar boht neki di gallan krnndea bai ❤
ਬਾਈ ਦੀ ਸਟੋਰੀ ਸੁਣਨ ਵਿੱਚ ਹੀ ਵਧੀਆ ਤੇ ਮਜ਼ੇਦਾਰ ਲੱਗ ਰਹੀ ਸੀ,ਪਰ ਜਿਸ ਉੱਤੇ ਪੈਂਦੀ ਆ ਉਹੋ ਜਾਣਦਾ ਹੁੰਦਾ ਕੇ ਡੌਕੀ ਕਿਸ ਚੀਜ਼ ਦਾ ਨਾਮ ਆ,ਆਮ ਭਾਸ਼ਾ ਵਿੱਚ ਤੇ ਆਪਾ ਬੜੀ ਅਸਾਨੀ ਨਾਲ ਆਖ ਲਈਦਾ ਕੇ ਬਸ ਜੰਗਲ ਪਾਰ ਕੀਤਾ ਅੱਗੋ ਟੈਕਸੀਆ ਚ ਵਾੜ ਲਿਆ ਫੇਰ ਨਦੀ ਪਾਰ ਕੀਤੀ ਇੱਦਾ ਮੈਂ ਫਲਾਨੇ ਦੇਸ਼ ਪਹੁੰਚ ਗਿਆ,ਪਰ ਜਿੰਨੇ ਲਾਈ ਹੁੰਦੀ ਡੌਕੀ ਉਹੋ ਜਾਣ ਸਕਦਾ ਕੇ ਬਾਈ ਤੇ ਓ ਕਿਵੇਂ ਦਾ ਵਕਤ ਰਿਹਾ ਹੋਣਾ,
Ajkl tuc kithe
bahut vdia student’s layi jankari
बहुत वडिआ जानकारी दिती भरा ने
Very very interesting journey
Bahut Himmat hai, God Bless U
ਇੰਗਲੈਂਡ ਤਾ ਦਿਹਾੜੀ ਹੁਣ ਵੀ ਘਟ ਹੈ ਹੋਰ ਦੇਸ਼ਾ ਵਿਚ ਚਾਰ ਸਾਲ ਤੋ ਮੰਦੇ ਆ ਪਹਿਲਾ ਪੈਸਾ ਬਹੁਤ ਸੀ
ਬਾਈ ਜੀ ਪੰਜਾਬ ਛੱਡਣ ਦੀ ਲੋੜ ਹੀ ਕੀ ਐ..ਇਹ ਦਰਦ ਕਹਾਣੀ ਆਪ ਹੀ ਸਹੇੜੀ ਹੁੰਦੀ ਆ ਅਕਸਰ..
Maruthal bai machhar kitho aa gya?
Gill nal Mai kam kita SGP company vich London Aj toh 8-9 year pehla Aj video vich dekh k buhat vd laga
ਤੇ ਕਿਹੜਾ ਕਿਲਾ ਜਿੱਤ ਲਿਆ ਉੱਥੇ ਵੀ ਤੇ ਰੋਟੀ ਖਾਂਦੇ ਉਥੇ ਪਿੱਛੇ ਵੀ ਰੋਟੀ ਖਾਂਦੇ ਪਿੱਛੇ ਵੀ ਸਾਰੇ ਵਧੀਆ
Io
tusi jitt lao veer ohne ta vichare ne nahi jittia na dekhia karo yar je nahi changa lagda
Gurpreet mai talwandi bhai to a. Mansoor deva to 7 km door
He is very nice person
Veer ਜਿਆਦਾ ਵਧਾ ਚੜਾ ਕੇ ਦੱਸ ਰਿਹਾ
ਜੇ ਸੁਰਗਾਂ ਦੇ ਦਰਸ਼ਨ ਕਰਨੇ ਆ
ਭਾਜੀ ਨਰਕਾਂ ਵਿੱਚ ਦੀ ਲੰਘਣਾ ਪੈਂਦਾ ਛੋਟੇ
England swarg hai?
Swarg e a bhra Sade lyi tan 2009 ton ethe a
God bless you bata
God bless you bai
ਬਾਈ ਜਦੋਂ ਤੁਸੀਂ ਕਹਿੰਦੇ ਹੋ ਕਿ ਹੁਣ ਇਹ ਉਥੇ ਸੇਟ ਆ ਇਹ ਗੱਲ਼ਾਂ ਮਾਰਦੀਆਂ
ਬਾਈ 2000ਵਿਚ ਸੀ 30ਪੌਂਡ ਪਰ 2005 ਵਿਚ ਤਾ 60 ਪੌਂਡ ਆਮ ਸੀ
verigood
Veere baki good aa UK sab paper nhi bande study complete karke v dhakke kha rahe haan 4 saal to, 27-28 lakh minimum spend v karta hona study vagaira te
Hanji gill veer ki haal aa
Waheguru ji
Paji Shahar dekhkar Sharma ne
Ghana te south africa vich bahut fark a ..ghana is poor country ..te south africa nyc clean rich country a
Gill asi ikathe Kam karde Rahe aa
❤❤
ਵਾਹਿਗੁਰੂ ਜੀ ਵੀਰ ਜੀ ਨੂੰ ਪਿੰਡ ਬੇਜੀ ਆਪਣੇ ਆ ਨੂੰ ਮਿਲੇ ਵੀਰ ਸਾਡਾ 🙏🙏🙏🙏🙏
Bai ji apne punjabi hi apne punjabiyan da ghl vadhde ne veer
plumber electrician da km sikh ke bahr ayo ki gal bai eh km india v ta kr skde aa bahr kehra jruri aa ethe rho maa baap kol sb nu chd ke pesa hi reh janda hor kuch ni
Sad story.
Good dharma y g nice interview ❤❤❤❤❤
Mein tin saal Ghana cha Kam kita,ek USD da rate 5 cedis yunde san.
Paji bilkul sahi galiyan driver
Bai es kahani ch koi dard ni.. eh ta normal story a
Hina harkata karke hi Indian passport nu visa nahin milda. Bakiya Di Raha ch kande biker dinde ho tusi lok.
ehna dian harkatan karke ni tuhade palle kakh hai ni ta ni milda visa lakhan de hisab nal lok bahar jande ne vise milde ne tenu kalle nu hee ni visa dinde vi thode lok donkian la ke jande ne tusi bahute sianne lokan ne karna vi ki bahar aa ke ethe hee raho india nu bahut lod aa tuhade vargian science dana di karo koi invention ke tuhadian kadhan dekh ke hee visa de dia karn
Full he’s great man and honest review 👍
Waheguru
Kirpa kare
Mainu. Dowar donki
Laani payi
Angreza nu dhakka deke
angreza peeche poocha marde phirde ne !
ਵੀਰ ਸਾਉਥ ਅਫਰੀਕਾ ਦਾ ਐਨਾ ਵੀ ਬੁੱਰਾ ਹਾਲ ਨੀ ਜਿੰਨਾ ਤੂ ਦਸਦਾ ਮੈ ਰਹਿ ਕੇ ਕੰਮ ਕਰ ਕੇ ਆਇਆ ਮੱਛਰ ਮੱਖੀ ਦਾ ਦਾਣਾ ਵੀ ਨੀ ਹੈ
Eis veer nu khud Nahi pata. Oh Ghana country di gal kar reha, Jo west Africa ch hai. Par veer South Africa das reha.
Mai v reh k aiya south Africa bai
He is talking about Country Ghana .... Bai ne Africa continent kehna hona ... Galti nal south africa keh gya
ਮੈਂ ਸਾਊਥ ਅਫਰੀਕਾ ਤੋਂ ਪੁਰਤਗਾਲ ਗਿਆ ਬਾਈ
Top class country a south africa
🎉
Sare eda hi jande c fir ki eh bakvas
Very hard and tough life in abroad
Eh Banda jhoot bol raha hai,Ghana South Africa nahi West Africa wich ayunda hai
ਏਹ ਬੰਦੇ ਦੀ ਜਿੰਦਾਂ ਦੀ ਬੋਲ ਬਾਣੀ ਆ, ਜੇਕਰ ਜਵਾਨੀ ਪੰਜਾਬ ਚ ਕੱਟੀ ਹੁੰਦੀ ਤਾਂ ਨਿਮਰਤਾ ਨਾ ਹੁੰਦੀ। ਚੰਗੀ ਸੰਗਤ ਦਾ ਨਤੀਜਾ
😂😂😂🎉🎉🎉😅😅😅
Gappa maar reha hai eh banda
ਗੁਟਪ੍ਰੀਤ ਸਿੰਘ ਪਾਖਰ ਸਿੰਘ
Rent. Sari. Than. Bahut. Han
Sharif banda hai.
खुर्क नी खुजली होंगी चमड़ी रोग हो गिया
❤❤❤❤