Toilet ਵਾਲਾ ਪਾਣੀ ਪੀ ਕੇ ਗੁਜ਼ਾਰਾ ਕੀਤਾ।ਓਹ ਪਸ਼ੂਆਂ ਵਾਂਗੂੰ ਕੁੱਟਦੇ ਹੁੰਦੇ ਸੀ।

Поділитися
Вставка
  • Опубліковано 3 жов 2024
  • #RMBTelevision #Latestnews #Libya
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

КОМЕНТАРІ • 146

  • @AvtarSingh-pw7fv
    @AvtarSingh-pw7fv Рік тому +59

    ਰੱਬ ਕਰੇ ਅਜਿਹੀ ਮਾੜੀ ਘਟਨਾਂ ਕਦੇ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ

  • @prabhdyalsingh4722
    @prabhdyalsingh4722 Рік тому +22

    ਬਿੰਨਾ ਸੋਚੇ-ਸੋਮਝੇ ਤਾਂ ਆਪਣੇ ਬਜ਼ਾਰ ਗਿਆ ਬੰਦਾ ਨੁਕਸਾਨ ਕਰਾ ਆਉਂਦਾ! ਇਹ ਅੱਖਾਂ ਬੰਦ ਕਰਕੇ ਵਿਦੇਸ਼ ਚਲੇ ਗਏ। ਬਾਕੀ, ਵੀਰ ਦੀ ਸਿਹਤ ਸੁਖ-ਸਹੂਲਤਾਂ ਵਾਲੀ ਹੈ।

  • @222Cricket-k4i
    @222Cricket-k4i 4 місяці тому +2

    Shabaasash....

  • @bsingh1310
    @bsingh1310 Рік тому +24

    ਮੂਰਖੋ ਲੋਕ ਤਾ ਪੰਜਾਬ ਵਿੱਚ ਭਿਖਾਰੀਆਂ ਤੇ ਕੰਬਲ ਪਾਈ ਜਾਦੇ ਨੇ ਸਤਿ ਸ੍ਰੀ ਅਕਾਲ ਸਭ ਨੂੰ

    • @BHUPINDER55484
      @BHUPINDER55484 Рік тому +1

      ਦਿਖਾਵਾ ਕੌਣ ਕਰੁ ਫਿਰ

  • @mandeepsingh3404
    @mandeepsingh3404 Рік тому +18

    ਰੱਬ ਮੇਹਰ ਕਰਨ ਪੰਜਾਬੀਆਂ ਤੇ

  • @kalerboy1873
    @kalerboy1873 Рік тому +9

    ਸਰਕਾਰਾਂ ਗੰਦੀਆ ਹੋਣ ਤਾਂ ਬੱਚੇ ਬਹਾਰ ਨੂੰ ਰੁੱਖ ਕਰਦੇ ਆ ਸਿੱਖਾਂ ਨੇ ਤਾਂ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਨੀ ਦਿੱਤਾ ਬਹੁਤ ਮਾੜੀ ਗੱਲ ਆ ਮੇਰੀ ਅਰਦਾਸ ਆ ਭਾਈ ਸਾਹਿਬ ਤੁਸੀਂ ਜੇਲ੍ਹ ਵਿਚ ਆ ਰੱਬ ਤੁਹਾਨੂੰ ਠੀਕ ਰੱਖੇ ਪਰ ਸਿੱਖਾ ਤੇ ਕਦੇ ਵਿਸਵਾਸ ਨਾ ਕਰਿਓ

  • @malkitsingh8608
    @malkitsingh8608 8 місяців тому +2

    I Love my India.

  • @Sukhvindersingh1313-i2b
    @Sukhvindersingh1313-i2b Рік тому +3

    ਆਪਣੇ ਦੈਸ ਵਿੱਚ ਸਭ ਤੋ ਖੁਸ ਹਾਲ ਪੰਜਾਬ ਵਾ ਬੀਆਰੀ ਵੀ ਪੰਜਾਬ ਨੂੰ ਓਦੈ ਪਰ ਸਾਡੈ ਪੰਜਾਬੀਆਂ ਨੂੰ ਲਾਲਚ ਬਹੁਤ ਹੋ ਗਿਆ ਬੀਆਰੀਆ ਤੋ ਅੱਗੈ ਨਿਕਲ ਗਏ ਸਿੱਖ ਕੌਮ ਨੂੰ ਐਨਾ ਲੈਵਰ ਦਾ ਲੈਵਲ ਲਾਤਾ ਅੱਗੈ ਲੋਕੀ ਬੀਹਾਰੀਆ ਨੂੰ ਮਜਦੂਰੀ ਲੀ ਪੰਜਾਬ ਬਲੋਦੈ ਸੀ ਹੁਣ ਬਾਹਰਲੈ ਪੰਜਾਬੀਆਂ ਨੂੰ ਲੈਵਲ ਮਜਦੂਰੀ ਲੀ ਬਲੋਦੈ ਗੁਰੂ ਨੇ ਸਾਨੂ ਸਰਦਾਰ ਦਾ ਕੀਤਾਬ ਦਿੱਤਾ ਪਰ ਅਸੀ ਨੋਕਰ ਬਣਨ ਵਿੱਚ ਜਾਂਦਾ ਸ਼ੌਹਰਤ ਆਸਲ ਕੀਤੀ ਪਹਿਲਾਂ ਪੰਜਾਬ ਜਾਂਦਾ ਖੁਸ ਹਾਲ ਸੀ ਜਦੋ ਲੋਕੀ ਜਾਂਦਾ ਪੜੈ ਲਿਖੈ ਵੀ ਨਹੀਂ ਸੀ ਸਿਰਫ ਖੇਤੀਬਾੜੀ ਨਾਲ ਪੁਰਾ ਪੰਜਾਬ ਵਧੀਆ ਖਾਦਾ ਪੀਦਾ ਸੀ ਹੁਣ ਐਨਾ ਖਰਚੇ ਵਦਾਕੈ ਆਪ ਸੱਤਿਆਨਾਸ਼ ਕਰ ਲਿਆ ਸਰਮ ਕਰੋ ਇਹ ਤਾ ਮਜਬੂਰੀ ਵਿੱਚ ਗੱਐ ਸੀ ਕੲੀ ਤਾ ਫਿਟੈ ਹੋਐ ਸਭ ਕੁਝ ਹੁੰਦਿਆ ਹੋਇਆ ਵੀ ਅੰਗਰੇਜ਼ਾਂ ਦੀ ਪੋਟੀ ਸਾਫ ਕਰਨ ਜਾਦੈ ਡਾਲਰਾਂ ਵਾਸਤੈ

  • @JarnailSingh-ld9lc
    @JarnailSingh-ld9lc Рік тому +34

    ਪਰਮਾਤਮਾ ਅੱਜ ਦੀ ਯਨਰੇਸਨ ਨੂੰ ਸਬਰ ਬਖਸੋ, ਇਥੇ ਮਿਹਨਤ ਕਰਕੇ ਖਾਵੋ, ਥੋੜੀ ਖਾਲੋ

  • @GurpreetSingh-lx6zx
    @GurpreetSingh-lx6zx 9 місяців тому +1

    Waheguru ji

  • @swarnsingh4787
    @swarnsingh4787 Рік тому +3

    ਬਾਈ ਨੇ ਅਸਲੀਅਤ. ਪੇਸ. ਕਰ. ਦਿੱਤੀ ਹੈ ਵੀਰ ਜੀ ਨੇ ਧੰਨਵਾਦ ਵੀਰ ਜੀ

  • @kulvinderhappy8671
    @kulvinderhappy8671 Рік тому +4

    ਬਾਈ ਨੇ ਫਿਲਮ ਆਲ਼ੀ ਸਟੋਰੀ ਹੀ ਬਣਾ ਦਿਤੀ।

  • @amarjeetdhaliwal1990
    @amarjeetdhaliwal1990 11 місяців тому +2

    Waheguru g

  • @SukhwinderSingh-qb5sk
    @SukhwinderSingh-qb5sk 5 місяців тому +2

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @Amanstrings
    @Amanstrings Рік тому +7

    Madam da ki name is...lots of respect of that lady

  • @HarjinderSingh-hg8hz
    @HarjinderSingh-hg8hz Рік тому +2

    Very good, go there and enjoy

  • @monu8047
    @monu8047 Рік тому +2

    Roti lai ki koi nhi karna panda rab mahar Kari es patarkar uper v is nu har ik kamyabi dai

  • @jashpalsingh1875
    @jashpalsingh1875 Рік тому +29

    ਓ ਪੰਜਾਬੀਓ ਆਪਣੇ ਪੰਜਾਬ ਵਿੱਚ ਕਮ ਬਹੁਤ ਕਰ ਲਓ।ਸ਼ਰਮ ਛੱਡ ਦਿਓ ਕਮ ਕੋਈ ਛੋਟਾ ਨਹੀਂ
    ਏਥੇ ਕਰ ਲਓ ਬਚ ਜਾਉਗੇ

    • @baljindersingh5234
      @baljindersingh5234 Рік тому +1

      Ethe kina c Bach jana disda hi aa veer g mahol Punjab da kine k safe aa asi

    • @Tangovlog_CHD
      @Tangovlog_CHD Місяць тому

      Sahi faisla hai Punjab vich sare log Kam kar rahey Ney

  • @ShubhdeepSingh-lq2cc
    @ShubhdeepSingh-lq2cc 8 місяців тому +2

    Tahi ta kehde education jroori a
    Libiya ch civil war ho k hati c Gaddafi virudh
    Othe te narak ale halat a

  • @InderjitSingh-g1g
    @InderjitSingh-g1g 10 місяців тому +2

    Bhai. Sahib oh te dsia kro kihrhe an. Vich libea tusi Gy c kihrhe sal viich

  • @stories1322
    @stories1322 Рік тому +4

    ਅਸੀਂ ਓਥੋਂ ਇਟਲੀ ਲਈ ਭੱਜ ਗਏ ਸੀ agant ਨਾਲ ਗੱਲ ਕਰਕੇ

  • @stories1322
    @stories1322 Рік тому +6

    ਮੈ ਵੀ ਲਿਬੀਆ ਗਿਆ ਸੀ 2007 ਵਿੱਚ ਵੀਰ ਓਥੇ ਦਾ Tripoli ਏਅਰਪੋਰਟ ਏਦਾ ਦਾ ਐ ਜਿੱਦਾ ਮਾਹਿਲਪੁਰ ਦਾ ਬੱਸ ਸਟੈਂਡ ਹੁੰਦਾ...... ਬੁਰਾ ਹਾਲ ਗਰਮੀ ਸਵੇਰੇ 6 ਵਜੇ ਏਦਾ ਹੋ ਜਾਂਦੀ ਐ ਜਿੱਦਾ ਜੇਠ ਦਾ ਮਹੀਨਾਂ ਦੁਪਹਿਰਾ ਹੋਵੇ.... ਅਸੀ ਸੁਡਾਨ ਦੇ ਬਾਰਡਰ ਨਾਲ ਸ਼ਹਿਰ sabha ਓਥੇ ਰਹੇ ਸੀ ਬੱਕਰੀਆਂ ਦੇ ਬਾੜੇ ਜਿਹੇ ਵਿਚ ਰੂਮ ਬਣਾਏ ਹੋਏ ਸੀ ਪਲਾਈ ਦੇ

  • @bootasidhuboota5664
    @bootasidhuboota5664 Рік тому +33

    ਏਜੰਟ ਦੀ ਛਿੱਤਰ ਪਰੇਡ ਨੀ ਕਰ ਸਕਦੇ ਤੁਸੀਂ , ਤਾਂ ਕਿ ਅੱਗੇ ਤੋਂ ਕਿਸੇ ਨਾਲ ਨਾ ਹੋਵੇ

  • @bsingh1310
    @bsingh1310 Рік тому +14

    ਪੰਜਾਬੀ ਨਹੀਂ ਮੂਰਖ ਸਿੱਖ ਪੰਜਾਬੀ ਕਿਹਾ ਕਰੋ ਆਪਣਾ ਇਤਹਾਸ ਆਪਣੀ ਧਰਤੀ ਛਡ ਕੇ ਭਜ ਰਹੇ ਨੇ ਸਤਿ ਸ੍ਰੀ ਅਕਾਲ ਸਭ ਨੂੰ

  • @amriksingh9589
    @amriksingh9589 Рік тому +2

    ਕੰਮ ਤਾ ਪੰਜਾਬ ਵਿੱਚ ਬਹੁਤ ਹੈ ਪਰ ਕਰ ਕੇ ਰਾਜ਼ੀ ਨਹੀਂ ਜਿਹੜੀ ਪਿੰਡਾਂ ਵਿਚ ਵੱਡੀਆਂ ਵੱਡੀਆਂ ਕੋਠੀਆਂ ਬਣੀਆਂ ਹੋਈਆਂ ਨੇ ਉਪਰ ਜਹਾਜ਼ ਰੱਖ ਕੇ ਉਹ ਇਨਾ ਨੂੰ ਚੁਬਦਿਆ ਨੇ ਕਿ ਇਹ ਉਥੇ ਡਾਲਰ ਦਰਖਤਾਂ ਤੋ ਤੋੜ ਰਹੇ ਨੇ ਅਸੀਂ ਕਿਉ ਪਿਛੇ ਰਹੀਏ

  • @KIRAT-m9y
    @KIRAT-m9y Рік тому +3

    DELHI WALE EJNAT DA KI BANIYA OHDE BARE KUJ DASIYA NAHI

  • @kaleravtar6424
    @kaleravtar6424 Рік тому +4

    ਘਰ ਦਾ ਭੇਤੀ ਹੀ ਲੰਕਾ ਢੋਂਦਾ ਹੁੰਦਾ

  • @gurindersingh-xb9tz
    @gurindersingh-xb9tz 11 місяців тому +2

    ਇਥੇ ਹੀ ਦੋ ਰੁੱਖੀ ਸੁਖੀ ਖਾ ਲਓ ਪੰਜਾਬ ਵਿੱਚ ਬਹੁਤ ਕੰਮ ਹੈ ਜੇ ਬੰਦਾ ਕਰੇ ,ਪਰ ਨਹੀਂ ਆਪਣੇ ਪੰਜਾਬੀ ਬਹੁਤ ਜਾ ਰਹੇ ਨੇ , ਵਾਹਿਗੁਰੂ ਜੀ ਓਹਨਾ ਤੇ ਵੀ ਮਿਹਰ ਕਰੇਉ ਜੌ ਹੁਣ ਵੀ ਓਥੇ ਫਸੇ ਨੇ

  • @harjindersingh-qr1kz
    @harjindersingh-qr1kz Рік тому +2

    Waheguru ji

  • @ranjitkaur6432
    @ranjitkaur6432 Рік тому +1

    ohhhh rabaa 👏👏

  • @MANJITKAUR-j8u
    @MANJITKAUR-j8u Рік тому +2

    ਇਦਾ ਦੇ ਅਜਟ ਭਰਨਗੇ ਬਿਨਾ ਮੋਤ

  • @monu8047
    @monu8047 Рік тому +1

    Salut va is patarkar nu thali 22 nu

  • @Anmol-z6o
    @Anmol-z6o 24 дні тому

    ਬਾਈ ਦੀ ਖੁਰਾਕ ਹੀ ਨਹੀਂ ਪੂਰੀ ਹੰਦੀ ਹੋਣੀ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਪਹਿਲਾਂ ਭੇਜ ਦਿੱਤਾ 😂। ਸਿਰਫ਼ ਮਜ਼ਾਕ ਹੀ ਕੀਤਾ ।
    ਪ੍ਰਮਾਤਮਾ ਕਿਸੇ ਨੂੰ ਇਹੋ ਜਿਹੀ ਜਗ੍ਹਾ ਨਾ ਭੇਜੋ ।

  • @MANJITKAUR-j8u
    @MANJITKAUR-j8u Рік тому +2

    ਕਿਓਂ ਪਾਗਲ ਬਨਾਓਦੇ ਡਾਲਰ ਕਹਾਂ ਡਬੂਈ ਮੇ

  • @stories1322
    @stories1322 Рік тому +2

    ਲਿਬੀਆ ਦੀ military ਵੀ ਨਾਲ ਰਲ ਕੇ donki ਲਗਾਉਂਦੀ ਐ ਲਿਬੀਆ ਤੋ ਗ੍ਰੀਸ ਜਾ ਇਟਲੀ ਨੂੰ donki lagdi a ਅਸੀਂ ਵੀ ਗਏ ਸੀ 2008 ਵਿੱਚ 3 ਦਿਨਾਂ ਬਾਅਦ ਮਾਲਟਾ ਦੇਸ਼ ਵਿਚ ਫਸ ਗਏ ਸੀ... 6 ਮਹੀਨੇ 20 ਦਿਨਾਂ ਬਾਅਦ ਮਾਲਟਾ refuse ਕੈਂਪ ਵਿਚ ਰਹਿਣ ਤੋ ਬਾਅਦ ਵਾਪਿਸ ਆਏ ਸੀ ਇੰਡੀਆ

  • @daljitsingh8361
    @daljitsingh8361 Рік тому +3

    ਝੂੰਠ ਬੋਲਦਾ ਢਿੰਡ ਤੋੜੇ ਵਰਗਾ ਖਾ,ਖਾ ਕਰਕੇ ਆਇਆ

  • @NareshKumar-i7s
    @NareshKumar-i7s Місяць тому

    Very good

  • @nirbhaisingh6456
    @nirbhaisingh6456 Рік тому +7

    ਬਾਈ ਸਿਹਤ ਦੇਖ ਕਿ
    ਨਹੀ ਲਗਦਾ ਕਿ ਇਹਨੀ ਮੁਸ਼ਕਿਲ ਵਿਚ ਲੰਘੇ ਹੋ।

    • @hiteshdutt3025
      @hiteshdutt3025 29 днів тому

      Oh othey wait loss kran nhe gya c . Job kran gya c. Hun jida da ohda shrer aa oh othey shadd aanda

  • @jasbirsing6568
    @jasbirsing6568 Рік тому +2

    Waheguru mehar kare

  • @gavysandhu8267
    @gavysandhu8267 Рік тому +1

    Punjab di yaad ta auni aaaa reporter saaab eh kehdi gal puchan ali aaa

  • @karanbaraich2300
    @karanbaraich2300 Рік тому +1

    Waheguru ji

  • @jagrajsinghsidhu-mx2iy
    @jagrajsinghsidhu-mx2iy 3 місяці тому +1

    Thank you 😅😅😅

  • @gurirehal4006
    @gurirehal4006 Рік тому +5

    ਮੈਂ ਪੰਜਾਬ ਆ ਰਿਹਾ 16 ਸਾਲ ਦੇਖ ਲਿਆ ਫੋਰਨ

    • @BHUPINDER55484
      @BHUPINDER55484 Рік тому

      ਕੋਈ ਅਰਬ country ਤੋਂ ਵਾਪਿਸ ਆ ਰਹੇ ਲਗਦੇ

  • @harpgillpreet9416
    @harpgillpreet9416 Рік тому +3

    1 bar ho jana se

  • @sukhdevsukh4625
    @sukhdevsukh4625 Рік тому +5

    bai ji dubai varga ta koi desh heni...m 6 sal kam karkr aya company ne mera1rupyaa ni rakhya...

  • @gurwinderpunia1522
    @gurwinderpunia1522 Рік тому +5

    Saari dunia te maara haal ajj punjabia da hoyea peya koi mar reha koi maar reha koi punjab ch nakli saint banya firda,Bahar jaan nalo banda punjab ch rehke v kamaa sakda bus ethe apaa kum karke raaji nahi j guwandi bahar chaleya gaya main v jaana, Sab ton vaddi gal apan apne guru ton tut chale aa oper vakhawa karde aa baani te har time kintoo prantoo karan jogaye aa ,Raba sab te mehar rakh sab khusi bachan,Ajj punjab ch baut nakli saint bangaye sikhi bhes ch so bachke rehna, sat sri akal

  • @Gur.nav.kaur.Aulakh-eh8zy
    @Gur.nav.kaur.Aulakh-eh8zy Рік тому +1

    Rabb mehar kre.gurua di dharti nu shad rye aa.

  • @GurbakshsinghsohalSOHAL-kj9dx
    @GurbakshsinghsohalSOHAL-kj9dx Рік тому +1

    Kihrde contery ch c paterkar oh v daas

  • @shinemedia8945
    @shinemedia8945 Рік тому +6

    Pta ni aaj vi kine k punjabi veer aaj vi es Veer vangu baithe Hune aa. Ronde honge vchare ghar nu Punjab nu yaad kar ke. Kyi ta badkismat rastya ch hi mar jande ghre dead body v ni ondi

  • @daljeetsinghdaljeetsingh7937
    @daljeetsinghdaljeetsingh7937 Рік тому +1

    Tusi koshish jrur kro Ji taki dusre Jere bhi dusre desha de nagrik Othe fse hoye ne tusi ona vaste bhi koshish karde rho Te bangla Desh de ambestor nu kise bhi madhayam nal sampark karke jankari deo ji

  • @manpreet7844
    @manpreet7844 Рік тому

    Waheguru ji

  • @AjaySharma-gp3ro
    @AjaySharma-gp3ro Рік тому +6

    Vir kini Loka ne binti kiti bahar na jao 2 no. Fer b ni rokde 😯😯😯😯😯

    • @stories1322
      @stories1322 Рік тому

      Ik number vch gye c eho bhrawa

  • @manjitmann9659
    @manjitmann9659 Рік тому +1

    Pind kihda 22 da

  • @surenderdhiman956
    @surenderdhiman956 Рік тому +1

    Himachal wala ladka kon se jile se h

  • @charanjitsingh4388
    @charanjitsingh4388 Рік тому +2

    ਵਾਹਿਗੁਰੂ ਜੀ ਮੇਹਰ ਕਰੋ ਜੀ । ਇਜੰਟਾ ਬੇੜਾ ਬਹਿ ਗਿਆ ਹੈ।ਕਿਸ ਤਰ੍ਹਾਂ ਲੁਟ ਦੇ ਨੇ ।

  • @harpgillpreet9416
    @harpgillpreet9416 Рік тому +3

    Ho bag jao

  • @NirmalSingh-is1xn
    @NirmalSingh-is1xn Рік тому +4

    AJJ DE SAMMAY DA GUNDUSTAN DE B.ND PAR HATHIAR REFRENDUM VOTING BALLOT IS STRONGER THAN THE BULLET

  • @parladsingh6555
    @parladsingh6555 Рік тому +3

    Sansardeep veer g sat sri akal
    Veer g tuci punjabi lok chanal kio shadd ditta
    Please dasseo

    • @punjabson5991
      @punjabson5991 Рік тому

      ਮੈਨੂੰ ਲੱਗਦਾ ਏਹ ਦੀਪ ਸਿੰਘ ਸ਼ਹੀਦ ਵਾਲੇ ਪਾਸੇ ਨੂੰ ਛੱਡ ਪੈਸੇ ਵਾਲੇ ਬੰਨੇ ਤੁਰ ਪਿਆ

  • @vibhorvachher7959
    @vibhorvachher7959 Рік тому +1

    Eh interview laen vaale di shakal eni pehri hai na ki kawan maran nu dil karda 😂😂

  • @Ddaaadddy
    @Ddaaadddy Рік тому +1

    Yr hadd a jo aj to 15_20 sal pehla jande c donkey la la k ohna nal tm pta k ohna nu pta na hove k kidan musibat andi a ya kidan jo usa jande ne england jande ne jungles cho ohna da mnya k dhkka ho jabe but hun tm sb nu pta k donkey ch kina k khtra hai so for kyu jane. O j jane o fir victim card na khelo

  • @stories1322
    @stories1322 Рік тому +1

    ਮੇਰੇ ਕੋਲ ਤਾਂ ਮਾਲਟਾ ਜਦੋ ਫੜ ਲਿਆ ਸੀ ਉਦੋਂ ਦੀ ਅਖਬਾਰ ਹੈ ਜਿਸ ਵਿਚ ਸਾਡੀ ਕਿਸ਼ਤੀ ਦੀ ਫੋਟੋ ਐ ਸਾਡੇ ਵਿੱਚ ਬੈਠਿਆਂ ਦੀ.... ਬਹੁਤ aukha, ਐ 2 ਨੰਬਰ ਵਿੱਚ donkiya ਰਾਹ ਜਾਣਾ

  • @ramvirsingh2255
    @ramvirsingh2255 Рік тому +1

    😢😢😢

  • @parvindersingh8821
    @parvindersingh8821 Рік тому +5

    Arab de muslim non Muslim nu insaan ne samaj de..

  • @jaggapalli431
    @jaggapalli431 Рік тому +1

    I m in Melbourne Australia 16 years. India saareya toh vadiya . Bus kamm kro india vrga koi mulk ni

  • @rfrenzy7095
    @rfrenzy7095 Місяць тому

    ਮੈਂ ਤਾਂ ਹੀ ਨੀ ਜਾਂਦਾ ਕਿਸੇ ਹੋਰ ਦੇਸ਼ ਕੰਮ ਕਰਨ

  • @KIRAT-m9y
    @KIRAT-m9y Рік тому +1

    HASDA BARA MATHA MATHA BHAI

  • @penduamerican1
    @penduamerican1 Рік тому +2

    Gl sun k hassa aa rea 22 kha rea gun athe nhi atha laa j karna aa , puri fillmi story bna k dsi a vr ne 😂😂😂

  • @alpineservices8628
    @alpineservices8628 Рік тому +1

    Too bad, not good enough in Punjab place 😕

  • @sunilGujjar-yf9mk
    @sunilGujjar-yf9mk Рік тому +1

    ਸਭ ਤੋਂ ਵੱਧ 2022ਤੇ2023ਸੰਨ ਵਿਚ ਅਮਰੀਕਾ ਤੇ ਯੂਰਪ ਦੀ ਡੌਕੀ ਲੱਗੀ ਹੈ

  • @punjabiuniversitygeteducat71
    @punjabiuniversitygeteducat71 Рік тому +8

    Punjabis are so brave...they saved rest of Indians and benglashi people too

  • @ShivKumar-rc8lr
    @ShivKumar-rc8lr Рік тому +1

    ESDA JUMMEWAR BADAL BKUNWA HAI JISNAY PANJAB DE JWANY KHARYAN PANIA VICH ROL DITTY

  • @manjitmann9659
    @manjitmann9659 Рік тому +1

    Koi contact no. De skda 22 da

  • @jagdevchahal897
    @jagdevchahal897 Рік тому +1

    Mainu samajh nahin aaundi ki punjabi baahar kehde aande lene jaande han, Sone di chidiya taan Hindustaan hai.

  • @narindersinghnavi7528
    @narindersinghnavi7528 Рік тому +1

    Punjab shad k ja rhe bhar kehde tuhde haar pau ga vdya hoya tuhade nal

  • @RajiLehal-pr8lq
    @RajiLehal-pr8lq 11 днів тому

    ਗ਼ੁੱਸਾ ਨਾਹ ਕਰੀ ਭਰਾ ਤੂੰ ਵੇਖਣ ਨੂੰ ਹੀ ਲੋਲੜ ਲਗਦਾ

  • @gurvirsingh2573
    @gurvirsingh2573 Рік тому +5

    Mere phra ithe hi khalo kma k,2 number ch kde bahar na jao

  • @rajveergill6036
    @rajveergill6036 Рік тому +2

    Madam nu je patta hor ve aa othy fer ohna di help kyu nai kardi

  • @sunnyverma9900
    @sunnyverma9900 29 днів тому

    veer Shirt ta khuli pa lenda 😂😂

  • @BaljeetSingh-fr3by
    @BaljeetSingh-fr3by Рік тому +1

    🙏🙏🙏🙏🙏

  • @pek1240
    @pek1240 9 місяців тому +1

    moorakh lok muaf karna moorakh keh reha odan ta net te sara din lagge rehnde ne par eh ni search kar sakde vi jhede desh challe aa othe de halaat ki ne libya vare sari dunia nu pata vi gadafi toh vadh pori agg vardi aa othe ki lain jana news ni na dekhni puthian sidhian videos reels dekhnia ne agge vaste kise ne kitte vi jana hove othe vare poori jankari lao jini vadh toh vadh lai sakde o mai 92 ch donki layi si moscow to UK nale odon net ni si hunda na cell fer vi agent to puchia vi ki route aa kine bandhe kithon de kinne dina ch bheje ne fer ohna pinda cho pata kitta 8 10 pinda cho pata kitta map lia europe da othe dekhia ki land border hai kitte pani ta ni rah ch germany france tak 18 sal di si nale mai par fer vi poori jankari vadh toh vadh layi edan karde karaunde 2 dhayi sal ch canada paunch gia sal rah ch lag gia si UK tak dhed sal uk reha fer othon canada ik hor jan toh pehlan english sikhda hunda si jo rah ch bahut kam ayi

  • @balvirslnghsahokesingh7446
    @balvirslnghsahokesingh7446 Рік тому +4

    ਪਤਾ ਨਹੀਂ ਕਿਉਂ ਪੜੇ੍ਲਿਖੇ ਦੱਲੇ ਵੀ ਵਿਦੇਸਾ਼ਂਵਿੱਚ ਲੌੜਾ ਫੜਨ ਜਾਂਦੇ ਨੇ,,ਸਭ ਨੂੰ ਪਤਾ ਏ ਕਿ ਪੰਜਾਬ ਵਰਗਾ ਦੁਨੀਆਂ ਤੇ ਕੋਈ ਨਹੀਂ, ,,ਫਿਰ ਵੀ ਥਣ ਫ਼ੜਨ ਜਾਂਦੇ ਨੇ ਵਿਹਲੜ,ਨਿਕੰਮੇ, ਹੜੁੱਤ, ਕਲੰਨ ਤੇ, ,,,,,,ਲਗਾੜੇ,ਕੰਮਚੋਰ...

    • @ਭੈਣੀਵਾਲਾ
      @ਭੈਣੀਵਾਲਾ Рік тому +1

      Jdo nri aunde aa tere varge chungn tak jande a ona da

    • @ਭੈਣੀਵਾਲਾ
      @ਭੈਣੀਵਾਲਾ Рік тому

      Tere varge nu koi keh deve k canada lay k jao koda hon tak jave ga ode muhre

    • @amriksingh9589
      @amriksingh9589 Рік тому

      ਬਾਈ ਇਥੇ ਜਿਹੜੇ ਗਰੀਬ ਲੋਕ ਤਾਜੀ ਰੋਟੀ ਕਮਾ ਕੇ ਖਾਂਦੇ ਇਨੀ ਤਾ ਉਨਾ ਨੂੰ ਵੀ ਪੈਸੇ ਦੀ ਹਬਸ ਨਹੀਂ ਜਿਨੀ ਇਥੇ ਚੱਗੇ ਰੱਜੇ ਪੁੱਜੇ ਘਰਾ ਦੇ ਬੱਚਿਆਂ ਨੂੰ ਲੱਗੀ ਹੋਈ ਹੈ

  • @sunnychinaliya6945
    @sunnychinaliya6945 Рік тому +1

    Khush o vi ni rena munda saja milugi jarur

  • @harjindersinghm.r.w5240
    @harjindersinghm.r.w5240 Рік тому +1

    Bhai di gall sahi aa apne bande hi apne nall maara karde aa majboori da faidaa bohat chukde aa bahrle mulka vich hun v edai aa veer bohat gire hoye bande aa saale...
    Par Kayee Punjabi edaa dai v aa jehre madat bohat del to karde aa

    • @msBali222
      @msBali222 10 місяців тому

      Like amritpal

  • @khandasingh8815
    @khandasingh8815 Рік тому +4

    Police na Punjab da Nass mar ta

  • @devendarsingh8150
    @devendarsingh8150 Рік тому +1

    Bhai hi kehde desh vich si

    • @mrgifty1735
      @mrgifty1735 Рік тому

      🤣😂 interview suni ni? 🤣 balle thode

  • @ShivKumar-rc8lr
    @ShivKumar-rc8lr Рік тому +1

    PANJAB DE DHRTEE HO RHI BNJR KYONKE NETA BN RHE LUCHE KNJR

  • @lakhvirbenipal3115
    @lakhvirbenipal3115 Рік тому

    Ene saal doha la ke v akal ni ayi ki libya 🇱🇾 country ta india to v thalle a sali

  • @sonnyink.3432
    @sonnyink.3432 10 місяців тому +1

    Lalach aisi shay hai jo admi nu dubo dindi hai...nallay muslay kaday sakay ni banday

  • @pritamsingh6801
    @pritamsingh6801 Рік тому +3

    Nhi othe khalastan bna Lena se

    • @deepdhillon685
      @deepdhillon685 Рік тому

      moot peeteya dii hikk te bnawa gee khalistan ta

  • @jonjones1943
    @jonjones1943 Рік тому

    Kafar ko ensan ni samjde,mugal to ajad indiykra ke uthe gulami Karen jai,, India vich unit ho ki APNA desh banao

  • @sabisaini8571
    @sabisaini8571 Рік тому +6

    Ethe 4 cow rakh lo na jao

  • @msBali222
    @msBali222 10 місяців тому +1

    Haramio , changi education kyon nahi lende, chamuNe laRde a study karan nu

  • @RajaSingh-dw5ve
    @RajaSingh-dw5ve Рік тому

    Punjabi gana Shetty Motu nahin punjabiyon ko maut ka khauf nahin hota hai

  • @Coca..India1992
    @Coca..India1992 6 місяців тому +1

    ਗੋਗੀ

  • @Jatinderkumar-dk5qi
    @Jatinderkumar-dk5qi 9 днів тому

    Bomi 👍

  • @jeetanagar8032
    @jeetanagar8032 Рік тому +2

    Punjab Sarkar murdabad

  • @deepakbajal3356
    @deepakbajal3356 Рік тому

    Kaam taa Indian ambasy aali madam aai akal huan jawako

  • @sunnyverma9900
    @sunnyverma9900 29 днів тому

    Madam nu keh reha Kehndi jehdi ne ini help kiti, te os fuddu jehe de munde nu Beta ji. beakal banda

  • @ASingh1699k
    @ASingh1699k Рік тому +1

    Panjab nu azad kravo ghar banao kitte jaan di lordd ni peni.

  • @NareshKumar-i7s
    @NareshKumar-i7s Місяць тому

    Tera status