ਇਸ Hacker ਦੀਆਂ ਗੱਲਾਂ ਤੁਹਾਡੇ ਖੋਪੜ ਖੋਲ ਦੇਣਗੀਆਂ ਇੰਟਰਨੈੱਟ ਤੇ ਇੰਝ ਲੁੱਟੇ ਜਾਂਦੇ ਨੇ ਲੋਕ? Dark Web Interview

Поділитися
Вставка
  • Опубліковано 25 січ 2025

КОМЕНТАРІ • 123

  • @Advsidhusangrur
    @Advsidhusangrur 23 години тому +37

    ਬਹੁਤ ਵਧੀਆ ਬਾਈ ਐਸੇ ਲਈ ਕਹਿੰਦੇ ਨੇ ਪੜ੍ਹਾਈ ਜਰੂਰੀ ਆ ਆਪਣੇ ਆਲੇ ਤਾਂ ਜਿਆਦਾਤਰ ਲੋਂਡੇ ਜਾ ਨਚਾਰ ਬਣੀ ਜਾਂਦੇ ਨੇ ਖੈਰ ਬਾਈ ahmia ਰਹਿ ਗਈ .onion veer hacking te darkweb ਦਾ ਰਿਸ਼ਤਾ ਬੜਾ ਗੂੜਾ ive tried it many times even punjab himanchal baki benglore delhi side jiada vartya janda

    • @Advsidhusangrur
      @Advsidhusangrur 23 години тому +5

      ਅਪਣੇ ਸਮਗਲਿੰਗ ਲਈ ਨਹੀਂ ਸੈਕਸ ਟ੍ਰੈਫਕਿੰਗ ਤੇ ਮਾੜੇ ਮੋਟੇ ਕੰਮਾਂ ਲਈ ਸੁਪਾਰੀ killing ਵਰਗੇ ਕੰਮ ਕਰਦੇ ਨੇ ਹੈ ਸਭ ਕਿਤੇ 2020 ਚ ਫੜਿਆ ਗਿਆ ਸੀ ਥਾਈਲੈਂਡ ਤੋਂ ਮਾਸਟਰਮਾਇੰਡ darkweb ਵਾਲਾ

  • @bahadursingh9718
    @bahadursingh9718 19 годин тому +12

    ਪੱਤਰਕਾਰ ਵੀਰੇ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਇਸ ਵੀਰ ਨੇ ਕ਼ਈਂ ਤਰਾਂ ਦੇ ਤਾਂ ਨਸ਼ੇ ਦੱਸੇਂ ਹੈ ਵੀਰ ਨੇ।। ਕਿਸੇ ਵੀ ਮੈਸਜ਼ ਤੇ ਕਲਿਕ ਨਾਂ ਕਰੋ। ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ।

  • @beantsingh5603
    @beantsingh5603 16 годин тому +9

    ਬਹੁਤ ਵਧੀਆ ਜਾਣਕਾਰੀ ਹੂਣ ਤਾ ਗੋਰਮਿੰਟ ਵੀ ਸਾਈਡਾ ਤੇ ਕੰਮ ਕਰ ਰਹੀ ਏ ਅਦਾਰ ਕਾਰਡ ਹਰੇਕ ਬੰਦੇ ਦਾ ਇੰਟਰਨੈੱਟ ਨਾਲ ਜੁੜਿਆ ਕੋਈ ਵੀ ਲੈਣ ਦੇਣ ਕਰਦੇ ਹਾ ਅਦਾਰ ਕਾਰਡ ਲੱਗਦਾ ਕੂਲ ਮਿਲਾ ਕਿ ਬੰਦਾ ਚਾਹੇ ਆਪਦੇ ਵਾਰੇ ਕੂਛ ਵੀ ਸੀਕਰੇਟ ਨਹੀ ਰੱਖ ਸਕਦਾ

  • @ksarao5046
    @ksarao5046 16 годин тому +7

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਹੋਰ ਜਾਣਕਾਰੀ ਲਈ ਅਗਲਾ episode ਵੀ ਲੈਕੇ ਆਓ ਬਾਈ, ਬਾਈ ਦਾ ਨਾਮ ਤੇ ਪਿੰਡ ਸ਼ਹਿਰ ਵੀ ਦਸੋ ਕਿਹੜਾ।

  • @Major.Singh69
    @Major.Singh69 23 години тому +16

    ਬਹੁਤ ਵਧੀਆ ਬਾਈ ਜੀ ਇਹੋ ਜਿਹੀ ਜਾਣਕਾਰੀ ਦੇਣੀ ਚਾਹੀਦੀ ਆ

  • @sandeepsamplay7928
    @sandeepsamplay7928 19 годин тому +12

    ਆਪਣੇ ਬੱਚਿਆਂ ਨੂੰ ਫੋਨ ਨਾ ਦੇਵੋ.... ਨਹੀ ਤਾਂ ਬਹੁਤ ਵੱਡੀ ਮੁਸੀਬਤ ਚ ਫੱਸ ਸਕਦੇ ਹੋ👍.... ਜੇ ਚੰਗੇ ਲੋਕ ਨੇ ਦੁਨਿਆਂ ਤੇ ਤਾਂ ਬੁਰੇ ਲੋਕ ਵੀ ਨੇ... ਸੋ ਬਚਾਅ ਵਿੱਚ ਹੀ ਬਚਾਅ ਹੈ... ਬਚੋ ਲੋਕੋ🙏

  • @BalvirSingh-ss3pd
    @BalvirSingh-ss3pd 18 годин тому +5

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਨਸ਼ਿਆਂ ਨੂੰ ਫੈਲਾਉਣ ਦਾ ਇੰਟਰਨੈੱਟ ਦੀ ਇੰਨਡੈਰਕਟ ਢੰਗ ਨਾਲ ਜ਼ਿਆਦਾ ਰੋਲ ਹੈ ਜੀ।

  • @sarbbrar4173
    @sarbbrar4173 21 годину тому +18

    ਇਹੋ ਜਹੀਆਂ ਵੀਡੀਓ ਸ਼ੇਅਰ ਕਰੋ ਹੋਰ ਲੋਕਾਂ ਨੂੰ ਜਾਨਕਾਰੀ ਹੋਵੇ ਆਪਣੇ ਲੋਕ ਚੱਟਾ ਚੱਟਾ ਕਰੀਂ ਜਾਂਦੇ

  • @GurpreetSingh-bh3xi
    @GurpreetSingh-bh3xi 15 годин тому +7

    ਪੱਤਰਕਾਰ ਫੁੱਲ ਡਰਿਆ ਪਿਆ 😂😅

  • @buntysingh9174
    @buntysingh9174 20 годин тому +5

    Bhut vdia information diti bai ❤❤next part kro jldi❤🎉

  • @amriksingh9589
    @amriksingh9589 14 годин тому +4

    ਜੱਸ ਬਾਈ ਕਿਨਾਂ ਕੁ ਬੱਚਿਆਂ ਨੂੰ ਫੋਨ ਤੋ ਦੂਰ ਰੱਖਣ ਲੋਕ ਜਿਸ ਕੋਲ 20, ਹਜ਼ਾਰ ਵਾਲਾ ਫੋਨ ਹੈ ਉਹ 7-8-ਮਹੀਨੇ, ਬਾਅਦ 40-, ਹਜ਼ਾਰ ਵਾਲਾ ਭਾਲਦਾ ਹੈ ਜਿਸ ਕੋਲ 40,ਵਾਲਾ ਹੈ ਉਹ ਲੱਖਾ ਵਾਲਾ ਹੂਣ ਤਾ ਹਰ ਘਰ ਵਿੱਚ ਇਕੋ ਹੀ ਗੱਲ ਤੇ ਲੜਾਈ ਹੁੰਦੀ ਹੈ ਫੋਨ ਵਾਈਫਾਈ ਕਿਸੇ ਵੀ ਬੱਚੇ ਨੂੰ ਸਮਝਾਉਣਾ ਬਹੁਤ ਔਖਾ ਹੋ ਗਿਆ ਇਥੋ ਵਾਲੇ ਤਾ ਅੰਗਰੇਜ਼ਾਂ ਦੇ ਬੱਚਿਆਂ ਤੋ ਵੀ ਅੱਗੇ ਲੰਘ ਗਏ

  • @NirmalSingh-uz4ic
    @NirmalSingh-uz4ic 18 годин тому +4

    ਬਹੁਤ ਵੀਡੀਓ ਬਹੁਤ ਵਧੀਆ ਬਾਈ ਤੁਹਾਡੀ

  • @DaljeetSingh-zf4em
    @DaljeetSingh-zf4em 17 годин тому +4

    🙏🙏laajwab
    Meharbani g......

  • @sandeepmangat16
    @sandeepmangat16 17 годин тому +6

    ਬਾਈ ਜੀ ਏਨਾ ਕੁਛ ਦੱਸਿਆ ਇਸਤੋਂ ਕਿਵੇਂ ਬਚਣਾ ਇਹ ਵੀ ਦੱਸਣਾ ਸੀ

  • @harjitsinghsandhu5439
    @harjitsinghsandhu5439 21 годину тому +6

    ਵਧੀਆ ਜਾਣਕਾਰੀ

  • @prani-jb7ik
    @prani-jb7ik 19 годин тому +9

    ਹਾਂਜੀ ਇਹ ਹੁੰਦਾ ਹੈ ਡਾਰਕ ਵੈੱਬ ਹੈ ਇਸ ਵਿੱਚ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਉਹ ਸਾਰੀ ਇਨਫੋਰਮੇਸ਼ਨ ਸਾਡੀ ਇਕੱਠੀ ਕਰ ਲੈਂਦੇ ਹਨ। ਨਾ ਹੀ ਉਸ ਬਾਰੇ ਸਰਚ ਕਰਨਾ ਚਾਹੀਦਾ ਹੈ ਪਰ ਇਹ ਹੈਗਾ ਹੈ। ਇਹ ਸੱਚਹੈ

  • @simarjitkaurmeen9721
    @simarjitkaurmeen9721 21 годину тому +6

    Very good brother next part

  • @dr.gurdeepsingh8432
    @dr.gurdeepsingh8432 20 годин тому +3

    Bhut vdia podcast a .... Full information

  • @official_vishal_1234
    @official_vishal_1234 22 години тому +3

    Bhut vadia y swad agea dekh te sun ke❤❤

  • @girjesh0
    @girjesh0 20 годин тому +4

    SUKAR AA BABA JI DA VI KOI TE LEEK TO HAT KE NEW CONTANT LAI KE AAYA.
    BEST WISHES 🙏🏻🙏🏻.

  • @KuldeepSingh-l9h6g
    @KuldeepSingh-l9h6g 22 години тому +4

    Sirra yaar Bai Vicky Very Good 👍

  • @harnaibchahal4326
    @harnaibchahal4326 15 годин тому +5

    Jass Grewal veer ji Podcast seda hi chalo kria kro es tra oh gl nahi rehdi Podcast ch please Veer ji

  • @pamajawadha5325
    @pamajawadha5325 15 годин тому +5

    Good veer

  • @Maninder.x.r
    @Maninder.x.r 22 години тому +5

    Verry good part 2

  • @jasvirsingh514
    @jasvirsingh514 20 годин тому +10

    ਭਰਾਵੋਂ ਜਵਾਕਾਂ ਨੂੰ ਫੋਨ ਦੇਣਾ ਬੰਦ ਕਰੋਂ

  • @jaswantsingh4232
    @jaswantsingh4232 19 годин тому +6

    ਹਾਏਏ

  • @Reactionnetworkplus
    @Reactionnetworkplus 14 годин тому +3

    thanku i also studied about internet concept i have diploma advance hardware and networking technology

  • @SekhonElectric
    @SekhonElectric 19 годин тому +6

    Vicky 22 ਯਾਦੇ ਸੁਰਖਪੁਰੀਏ ਵਰਗਾ ਲੱਗਦਾ

  • @HarpreetSingh-qp4hc
    @HarpreetSingh-qp4hc 14 годин тому +3

    ਭਰਾਵਾ ਤੁਹਾਨੂੰ ਕੋਈ ਅਖੋਤੀ ਹਿਸਟੋਰੀਅਨ,ਪ੍ਰੋ,ਪੱਤਰਕਾਰ ਜਾ ਐਕਸਪਰਟ ਨੀ ਮਿਲਿਆ ਜਿਹੜਾ ਅਕਾਲੀ ਦਲ ਦੀਆ ਕਮੀਆ ਕੱਡੇ ਜਿਹੜਾ ਅੱਜ ਕਲ ਚਲ ਰਿਹਾ ਤੁਸੀ ਵੱਖਰਾ ਈ ਲੋਕਾ ਨਾਲ ਜਾਣਕਾਰੀ ਵਾਲੀ ਪੋਸਟ ਲੈ ਆਏ ਜੇ ਸਮੇ ਨਾਲ ਚੱਲੀਦਾ ਹੁੰਦਾ

  • @Navdeepsingh-rx2nm
    @Navdeepsingh-rx2nm 11 годин тому +1

    Veer same blue bal game c jis vich bachya nu torcher kita janda c

  • @SukhwinderSingh-cv4zb
    @SukhwinderSingh-cv4zb 17 годин тому +3

    Very nice 🎉

  • @chandiboparai8843
    @chandiboparai8843 13 годин тому +2

    V nice bro

  • @cctv-creativecommontelevis1605
    @cctv-creativecommontelevis1605 13 годин тому +4

    Bhai sab parmatama ton upar kush vi nahi he jede lok galat kanm karde ne ohna nu sab hisab dena penda is creation vich har ek gal da vi hisab hunda he kihde log mass masliya khande ne ona noo nu eh gyan nahi hunda apne india vich fir vi bahut sare vegetarian han is karke parmatama da jyada gyan india de lonkan noo he ye insan de hath vich kush vi hunda tan ethe tabahi mach jandi sab kush parmatama de hath vich he parmatama di marji ton bager kush vi nahi ho sakda sab ji

  • @GurmejSingh-h1m
    @GurmejSingh-h1m 13 годин тому +2

    Nice information

  • @jaswinderbrar8954
    @jaswinderbrar8954 11 годин тому

    Very good Bai ji God Bless you ji

  • @satvirsinghbagri387
    @satvirsinghbagri387 16 годин тому +3

    Bhai ji, you must go to USA for your uplift in life. Your parents expect to reach you on top of the hill.

  • @EdwardFactz
    @EdwardFactz 13 годин тому +2

    ek video ch banda Bitcoin Badle Apni Latt da "KADUKAS" Karda

  • @JaswinderKaur-s6z
    @JaswinderKaur-s6z 11 годин тому

    ❤ nice 👍 information nice video

  • @Tiwana99
    @Tiwana99 19 годин тому +3

    9:30 start

  • @SonySingh-on3vu
    @SonySingh-on3vu 11 годин тому

    V nice information sir g

  • @ranagnz7442
    @ranagnz7442 21 годину тому +4

    Hello mate I am going home after this trip I have to be at home by5.30 because my daughter celebrating her birthday tonight thanks

  • @BickySinn
    @BickySinn 16 годин тому +2

    Kea bat Bai ❤❤

  • @ohigill
    @ohigill 16 годин тому +3

    sade pind da banda v otp through manjea gea c sal k pehla

  • @dxb9033
    @dxb9033 17 годин тому +5

    Bai tu kva bach gya😮

  • @paramjeetsingh-ms5jn
    @paramjeetsingh-ms5jn 11 годин тому

    Bahut Sona podcast hai ji

  • @ManpreetSingh-oq7ys
    @ManpreetSingh-oq7ys 20 годин тому +6

    Easy way 😮😮😂😂

  • @darasingh773
    @darasingh773 14 годин тому +1

    Vear good vdiya jankari

  • @ਪੰਜਾਬ-punjab
    @ਪੰਜਾਬ-punjab 19 годин тому +2

    ਬਾਈ ਝਲੀਆਂ ਛੋਟੀਆਂ ਰੱਖਿਆ ਕਰੋ।

  • @savindersingh4173
    @savindersingh4173 19 годин тому +3

    Good ji

  • @Dollaroscar99
    @Dollaroscar99 18 годин тому +3

    ਖੋਪੜ 🤔🙄

  • @SurinderSingh-zu3ub
    @SurinderSingh-zu3ub 22 години тому +3

    Quantum Computing System, is solution of all these things

  • @KrishanKumar-z1l7h
    @KrishanKumar-z1l7h 17 годин тому +3

    By.Dova.De.Shakl.Ek.g.Thanks

  • @kasardass9753
    @kasardass9753 14 годин тому +2

    Ded kiriya man kitho labhaga

  • @MohanSingh-ji1hc
    @MohanSingh-ji1hc 17 годин тому +2

    ❤ salute

  • @sukhvirsinghmaan4928
    @sukhvirsinghmaan4928 12 годин тому

    ਐਂਕਰ ਡਰੀ ਜਾਂਦਾ ਗੱਲਾਂ ਸੁਣ ਸੁਣ ਕੇ😅😅

  • @bahadarsingh3010
    @bahadarsingh3010 18 годин тому +3

    Thanq broo

  • @hardeepkaurhardeepkaur3421
    @hardeepkaurhardeepkaur3421 13 годин тому +1

    Veere da page name aa ki aa g

  • @avtarsingh4870
    @avtarsingh4870 13 годин тому +2

    Dunia Ant vall ja rhi a.

  • @HimmatSingh-qp4up
    @HimmatSingh-qp4up 14 годин тому +2

    vv nice

  • @AttarSingh-i4k
    @AttarSingh-i4k 17 годин тому +2

    Bat g sade lok sirf passe piche pagal hoye a kehta ja hor kam nhi karde nikra vich video pa ke paase bande

  • @hardeepdhillon9006
    @hardeepdhillon9006 18 годин тому +2

    Lgge reh do loka nu nachar bann lye koi chkr ni ....

  • @NavjotSingh-i3x
    @NavjotSingh-i3x 18 годин тому +3

    Nothing da phone sab kujh record krda aa

  • @AmarjeetSinghAmarjeetSinghmalh
    @AmarjeetSinghAmarjeetSinghmalh 20 годин тому +4

    Phillipines ch a

  • @kamalkaran2165
    @kamalkaran2165 17 годин тому +2

    Good

  • @AvtarSingh-g5j1r
    @AvtarSingh-g5j1r 19 годин тому +4

    ❤🙏🏻🙏🏻❤️

  • @BalwantSingh-j1y
    @BalwantSingh-j1y 11 годин тому

    Menu 5sal ho ge youtube vekhde nu pehli ver beck kr kr ke gallbat suni selute vir gi time da pta hi nhi lagea kd beet gea

  • @sukhjindersingh3614
    @sukhjindersingh3614 12 годин тому

    Bit coin cho v kehnde ajj tak koi paisa ni kma sakia jisne v vechia us nu maar dita janda h. Eh v dark veb da hi kam h.

  • @parwahacompany3086
    @parwahacompany3086 10 годин тому

    I mean to say can you tube video share on WhatsApp is e legal

  • @jaswinderbrar8954
    @jaswinderbrar8954 14 годин тому +1

    Waheguru ji

  • @harkomalsingh8194
    @harkomalsingh8194 20 годин тому +4

    😮😮😮😮😮

  • @ramanrojh001
    @ramanrojh001 11 годин тому

    Vicky Bai please reply me mera iPhone 13 Apple ID locked ho giy hai

  • @GurpreetSingh-bh3xi
    @GurpreetSingh-bh3xi 15 годин тому +1

    ਵਟਸ ਏਪ ਤੇ ਰਿਕਾਰਡਿੰਗ ਹੁੰਦੀ ਏ ਮੈਂ ਕਰਦਾ ਰਿਹਾਂ

  • @sukhchainsingh-et3uy
    @sukhchainsingh-et3uy 19 годин тому +3

    Yrr jkeen ja ta nhi aunda😂

    • @JagdeepSingh-oz9tl
      @JagdeepSingh-oz9tl 14 годин тому +1

      ਬਾਈ ਸਹੀ ਆ ਇਸ ਵਿੱਚ yade ਪੜ੍ਹੇ ਲਿਖੇ ਫ਼ਸਦੇ ਨੇ

  • @Crypto.man2213
    @Crypto.man2213 19 годин тому +3

    Ross ulbricht jiyonda va,, Trump ne bahar kadyea onu,,, 24 tareek nu jaake chak Karo,, misinformation na deyo

  • @immortalcyanogen779
    @immortalcyanogen779 15 годин тому +1

    Bai 80% tak sahi aa jankari de hsab na baki jhooth pta ni kyo bolya janke bolya jan vaise podcast di reach vahdaun lyi masala laya😅

  • @Surjeet-z5q
    @Surjeet-z5q 12 годин тому

    ਆਹ ਅਸਲੀ ਪੋਡਕਾਸਟ 😢 ਬਾਕੀ ਤਾਂ ਘੁਸੀਆਂ ਭੋਰਨ ਆਓਂਦੇ ਨੇ,,, ਜਿਵੇਂ ਹੁੰਦਾ ਕੀ ਆ ਤੁਸੀਂ ਕੀ ਖਾਂਦੇ ਕੀ ਪਹਿਨਦੇ ਭੌ..... ਕਦੋਂ ਮਾਰਦੇ ਕਿੰਨੀ ਵਾਰੀ ਮਾਰਦੇ ਕਦੋਂ ਛੁੱਟ ਜਾਂਦਾ, ਆਹੀ ਕਰਦੇ ਨੇ ਪੋਡਕਾਸਟ ਵਾਲ਼ੇ

  • @jaswantsingh4232
    @jaswantsingh4232 19 годин тому +2

  • @balvirsidhu1271
    @balvirsidhu1271 17 годин тому +1

    ❤❤❤❤❤❤❤❤

  • @official_vishal_1234
    @official_vishal_1234 День тому +4

    🎉

  • @JaggaSingh-ot9ek
    @JaggaSingh-ot9ek 14 годин тому +1

    Bro dark bab to dur rho mnu pta ade bare

  • @Entertainment-df1mp
    @Entertainment-df1mp 11 годин тому

    Dark web kafi saal pehla suniya se

  • @RajpalSingh-wc1bn
    @RajpalSingh-wc1bn 19 годин тому +2

    😢😢😢😢

  • @gurpreetriar3790
    @gurpreetriar3790 12 годин тому

    Silk road wale founder ਨੂੰ ਮੁਆਫ਼ ਕਰ ਦਿੱਤਾ Trump ਨੇ.....search ਕਰ ਕੇ ਦੇਖ ਸਕਦੇ ਤੁਸੀਂ

    • @nikku-h1r
      @nikku-h1r 12 годин тому

      Who is silk road founder

  • @davinderdhaliwal6311
    @davinderdhaliwal6311 14 годин тому +1

    😱😱

  • @jaswinder6768
    @jaswinder6768 18 годин тому +2

    Bahut wadea

  • @BaldevSingh-f2b
    @BaldevSingh-f2b 11 годин тому

    Love you beta

  • @Bhaugroup
    @Bhaugroup 15 годин тому

    Ghussa gallan ne koi lod ni bachiy te gaaalat asar

  • @50-cal53
    @50-cal53 11 годин тому

    He can’t be hacker 😂

  • @jiteshsarna4857
    @jiteshsarna4857 23 години тому +4

    O bharawa red room name de koi cheez ni hegi red room name ik japani film de vich banayeya si phir Holi Holi sab de dimad vich ban gya

  • @sunnyverma-md1oy
    @sunnyverma-md1oy 12 годин тому

    eina juth ni bolna matlab tusi kina juth bolyea...

  • @SukhwinderSingh-cv4zb
    @SukhwinderSingh-cv4zb 17 годин тому +2

    Kuld piza😂

  • @PB08-Punjab-c2o
    @PB08-Punjab-c2o 22 години тому +4

    🤔🤒🤒🤕

  • @HappyBeetle-xv4qh
    @HappyBeetle-xv4qh 19 годин тому +3

    Apne punjbi insta t reels jogaa dark web boht danger chez ee onion silk route

  • @parwahacompany3086
    @parwahacompany3086 10 годин тому

    ਤੁਹਾਡੇ ਪੋਡਕਾਸਟ ਨੂੰ ਦੇਖਣ ਤੋਂ ਬਾਅਦ ਮੈਂ ਇਸ ਪੋਡਕਾਸਟ ਨੂੰ ਸਾਂਝਾ ਕਰਦਾ ਹਾਂ ਅਤੇ ਜਦੋਂ ਮੈਂ WhatsApp 'ਤੇ ਸ਼ੇਅਰ ਕਰਦਾ ਹਾਂ ਤਾਂ ਇਹ ਲਿੰਕ ਵਿੱਚ ਖੁੱਲ੍ਹਦਾ ਹੈ। ਕੋਈ ਵੀ ਯੂ-ਟਿਊਬ ਵੀਡੀਓ ਸ਼ੇਅਰ ਕਰਨਾ ਕਾਨੂੰਨੀ ਹੈ

  • @Bull2134
    @Bull2134 14 годин тому +1

    Duniya pagal ho chukki hai, kaliyug full Zora te hai.

  • @user-ov9xf
    @user-ov9xf 18 годин тому +1

    Bahi G, 🙏 every VPN cracked,why need of starling is better than local towers, Criminals have need to stay away from internet or smart phones,pagers are good but search inside the body is any explosives device free.

  • @user-ov9xf
    @user-ov9xf 18 годин тому +1

    Bahi G 😂😂😂it's all normal deep is so beep Military access also be available in other countries,we are Gobar Moot drunkers 😂😂😂

  • @jiteshsarna4857
    @jiteshsarna4857 23 години тому +2

    Red room not original totally entertainment

  • @HappyBeetle-xv4qh
    @HappyBeetle-xv4qh 20 годин тому +1

    Dark web

  • @surindersaluja253
    @surindersaluja253 12 годин тому

    Faltu bakwas karda ho ja targaian koal ana kujh haga tian sarkrian nu patta nahi hona