Gangster Ravi Deol ਦੀ ਰਣਬੀਰ ਕਾਲਜ ਤੋਂ ਸ਼ੁਰੂ ਕੀਤੀ ਬਦਮਾਸ਼ੀ ਉਸੀ ਕਾਲਜ ‘ਚ ਕਿਸਨੂੰ ਯਾਦ ਕਰ ਇੰਟਰਵੀਊ ‘ਚ ਰੋਇਆ

Поділитися
Вставка
  • Опубліковано 4 жов 2023
  • A Category ਦਾ Gangster Ravi Deol ਕਿਵੇਂ ਬਣਿਆ ਗਾਇਕ
    ਜਿਹੜੇ ਰਣਬੀਰ ਕਾਲਜ ਤੋਂ ਸ਼ੁਰੂ ਕੀਤੀ ਬਦਮਾਸ਼ੀ ਉਸੀ ਕਾਲਜ ‘ਚ ਕਿਸਨੂੰ ਯਾਦ ਕਰ ਇੰਟਰਵੀਊ ‘ਚ ਰੋਇਆ
    ਕਿਹੜੀ ਚੀਜ਼ ਦਾ ਪਛਤਾਵਾ ਰਵੀ ਨੂੰ ਰਹੂ ਪੂਰੀ ਜ਼ਿੰਦਗੀ, ਗੈਂਗਸਟਰਾਂ ਦੀ ਦੁਨੀਆਂ ਦਾ ਸੁਣੋ ਕੌੜਾ ਸੱਚ
    #RaviDeol #Interview #Gangster #Singer #NewSong #Artist #Sportsperson #Boxing #Sports #GovernmentRanbirCollege #Sangrur #Emotional #Life #Struggle #Family #YadwinderSingh #Podcast #ProPunjabTvPodcast #Sangrash #ਸੰਘਰਸ਼ #ProPunjabTvSangrash #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 263

  • @user-gd9pp9hy2r
    @user-gd9pp9hy2r 2 місяці тому +4

    ਰਵੀ ਦਿਉਲ ਵਧੀਆ ਬੰਦਾ ਤੇ ਗਰੀਬ ਦੇ ਹੱਕ ਵਿੱਚ ਖੜਨ ਵਾਲਾ ਹੈ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️💚✍️✍️✍️💯

  • @RAVIPUNJABTB
    @RAVIPUNJABTB 3 місяці тому +4

    ਮੈ ਰਵੀ ਦਿਉਲ ਨਾਲ਼ ਸੰਗਰੁਰ ਜੇਲ੍ਹ ਵਿੱਚ ਰਿਹਾ 2018 ਤੋ 2019 ਤੱਕ ਬੋਹੁਤ ਹੀ ਚੰਗਾ ਬੰਦਾ ਗਰੀਬ ਦੇ ਹੱਕ ਨੂੰ।

  • @Amritnagra22
    @Amritnagra22 4 місяці тому +5

    ਹੀਰਾ ਬੰਦਾ ਬਾਈ ਸ਼ਹਿਰ ਸੰਗਰੂਰ ਦਾ ,ਰਵੀ ਦਿਓਲ

  • @punjjaabdesh8659
    @punjjaabdesh8659 8 місяців тому +41

    ਹਰ ਕਾਲਜ ਦੀ ਲੱਗਭੱਗ ਇਹੀ ਕਹਾਣੀ ਆ, ਤੁਸੀਂ ਇਸ ਕਾਲਜ ਦੇ ਪੜੇ ਓਂ, ਤਾਂ ਹੀ ਭਾਈ ਥੋਨੂੰ ਇਹਦੀ ਮਹੱਤਤਾ ਲੱਗਦੀ ਆ।
    ਜਿਹੜੇ ਵੀ ਮੁੰਡੇ ਪੁੱਠੇ ਰਾਹਾਂ ਤੇ ਗਏ, ਲੱਗਭੱਗ ਉਹ ਸਾਰੇ ਈ ਚੰਗੇ ਦਿਲ ਦੇ ਮਾਲਕ ਸਨ ਤੇ ਹਨ।

  • @ShankarSingh-mu6ir
    @ShankarSingh-mu6ir 8 місяців тому +6

    ਰਵੀ ਬਾਈ ਮੈਂ ਤੇਰੇ ਨਾਲ ਸੰਗਰੂਰ ਜ਼ਿਲ੍ਹੇ ਵਿੱਚ ਰਏਦਆਸਈ 💖🙏🏼👌👍

  • @surjitkhan8723
    @surjitkhan8723 8 місяців тому +62

    ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ ਰਵੀ ਦਿਉਲ ਨੇ ਇਸ ਗੀਤ ਨੂੰ ਗਾਇਆ ਅਤੇ ਸਾਡੇ ਰਣਬੀਰ ਕਾਲਜ ਦਾ ਨਾਮ ਉਚਾ ਕੀਤਾ ਹੈ ਸਾਡੇ ਸੰਗਰੂਰ ਜਿਲੇ ਨੂੰ ਸਾਰੀ ਦੁਨੀਆ ਤੇ ਚਮਕਾਇਆ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @ssssaini3869
    @ssssaini3869 7 місяців тому +5

    ਜਦੋ ਰਣਬੀਰ ਕਾਲਿਜ ਵਿਚ ਪੜ੍ਹਦੇ ਸੀ। ਲਵਲੀ ਨਿਰਮਾਣ ਦਾ ਵੀ ਗੀਤ ਸੀ ਜੋ 1998 ਵਿਚ ਸੁਣੀਆ

  • @gursewakbhanotbhanot1529
    @gursewakbhanotbhanot1529 8 місяців тому +5

    Bhut hi good parson bai ravi deol waheguru chardi kla bakhshe veerji nu

  • @g1thiarathiara467
    @g1thiarathiara467 8 місяців тому +11

    Yaadwindar singh ji kafi same baad ek changi khabar soni aa thode pro tv te 💯👍🙏

  • @agamjotkancel6422
    @agamjotkancel6422 2 місяці тому +1

    Yaran da yar Ravi Deol ❤

  • @lakhmirsandhu3928
    @lakhmirsandhu3928 8 місяців тому +6

    ਸਾਫ ਜ਼ਾਹਰ ਹੈ ਕਿ ਵੀਰ ਜੀ ਤੁਸੀਂ ਸਾਫ ਦਿਲ ਇਨਸਾਨ ਹੋ ਰੱਬ ਤਰੱਕੀ ਬਖਸ਼ੇ

  • @varindersharmavarinderchan5172
    @varindersharmavarinderchan5172 8 місяців тому +9

    Great ravi deol bai❤❤❤❤

  • @user-vicky263
    @user-vicky263 8 місяців тому +21

    ਕਾਲਜ ਦੇ ਵਿੱਚ ਬਾਈ ਦੀ ਟੋਹਰ ਹੁੰਦੀ ਸੀ ਬਾਈ ਘੋੜੀ ਤੇ ਆਉਂਦਾ ਹੁੰਦਾ ਸੀ ਕਾਲਜ ਸਾਰੇ ਦੇਖਦੇ ਹੁੰਦੇ ਸੀ ਰੋਹਬ ਸੀ ਬਾਈ ਦਾ ਪੂਰਾ 😊

    • @RahUlShArmA-dj3xq
      @RahUlShArmA-dj3xq 7 місяців тому

      Bai ta keh reha mai ghro thik thaak hi c tusi likhya v ghori te aunda c

    • @gagan7854
      @gagan7854 6 місяців тому

      @@RahUlShArmA-dj3xqbanda aam ni c 😂 ghar chahe aam c ranbir clg alea nu puchi😂

  • @BalwinderSingh-re8lf
    @BalwinderSingh-re8lf 8 місяців тому +5

    Ravi and Yadwinder both great personality. Parmatma thanu te tuhade pariwar nu sda tundrusty trakki khushian lammi ummer bakshe ji. ਰਣਬੀਰ ਕਾਲਜ Zindabad

  • @harrydhaliwal4997
    @harrydhaliwal4997 7 місяців тому +1

    ਬਹੁਤ ਵਧੀਆ ਇੰਟਰਵਿਊ

  • @SatgurSingh-do9wi
    @SatgurSingh-do9wi 7 місяців тому +3

    🙏ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਬਾਈ ਨੂੰ 🙏

  • @SherSingh-ec7jr
    @SherSingh-ec7jr 7 місяців тому +2

    ਵਹਿਗੁਰੂ ਹਰ ਇਕ ਨੂੰ ਚੰਗੀ ਸੁਮੱਤ ਬਖਸੇ🙏

  • @Bhagwansharma873
    @Bhagwansharma873 8 місяців тому +2

    Ravi God bless you Very nice 👍👍👍

  • @gaggigazipuria8653
    @gaggigazipuria8653 8 місяців тому +1

    Bhut vadiea interview veere swad ayea ❤❤❤

  • @jagdeepkaur8855
    @jagdeepkaur8855 8 місяців тому +8

    👍👍 nice bro ਸੱਚ ਬੋਲਣ ਦੀ ਹਿੰਮਤ ਕੀਤੀ🎉🎉🎉

  • @surjitkhan8723
    @surjitkhan8723 8 місяців тому +2

    ਪ੍ਰੋ ਪੰਜਾਬ ਦੀ ਟੀਮ ਦਾ ਰਣਵੀਰ ਕਾਲਜ ਪਹੁੰਚਣ ਬਹੁਤ ਬਹੁਤ ਧੰਨਵਾਦ ਜੀ

  • @dr.inderjitkaur1046
    @dr.inderjitkaur1046 8 місяців тому +27

    I am also student of this college from1955 to1957.

    • @gurmukhsandhujattbabe
      @gurmukhsandhujattbabe 8 місяців тому

      Bahut purane time ch rahe ho g

    • @rajinderbrar6934
      @rajinderbrar6934 8 місяців тому +4

      @@gurmukhsandhujattbabeਤੁਹਾਡਾ ਭਾਵ ਕਿ ਮੁਗਲਾੰ ਵੇਲੇ।

    • @Kreatorisbackyt
      @Kreatorisbackyt 7 місяців тому

      ​@@rajinderbrar6934ina di te schooling hi angreja wele di honi aa

    • @SonuSaini-vz2fw
      @SonuSaini-vz2fw 5 місяців тому

      ⁠​⁠​⁠​⁠​⁠​⁠@@rajinderbrar6934galat ho tusi veer Gupt morya vansh waqt rahe hone ji 😜

  • @InnocentLargeTree-kv7xi
    @InnocentLargeTree-kv7xi Місяць тому

    Tuhade gl krn da tarika bhut vdia😊😊GOD bless you dear brother.

  • @jupinderkaur4707
    @jupinderkaur4707 8 місяців тому +2

    👍ਸੱਚ ਦੀ ਜਿੱਤ ਹੁੰਦੀ ਹੈ

  • @ArshpreetsinghAshu
    @ArshpreetsinghAshu 8 місяців тому +2

    Nice singer ravi deol sade sangrur to

  • @teetubrar7387
    @teetubrar7387 8 місяців тому +9

    ਬਾਈ ਇਹੋ ਜੇ ਵਿਕੇ ਹੋਏ ਚੈਨਲਾਂ ਨੂੰ ਅਤੇ ਰਿਪੋਰਟਰਾਂ ਨੂੰ ਇੰਟਰਵਿਊ ਨਾ ਦਿਆ ਕਰੋ

  • @user-fn4wt1xl9h
    @user-fn4wt1xl9h 8 місяців тому +3

    Lov u Ravi paji

  • @taranjitsingh1774
    @taranjitsingh1774 7 місяців тому +1

    Bohat vadia interview bai

  • @reshidhaliwal1628
    @reshidhaliwal1628 8 місяців тому +3

    Great man Ravi bro

  • @user-fc2np1hq7s
    @user-fc2np1hq7s 8 місяців тому +1

    ਏਸ ਕਾਲਜ ਦਿਆ ਯਾਂਦਾ ਬਹੁਤ ਨੇ ਹੁਣ ਏਸ ਸਹਿਰ ਤੋਂ ਦੂਰ ਹੋ ਕਿ ਬਹੁਤ ਦੁਖ ਹੁੰਦਾ ਪਤਾ ਨਹੀ ਕਦੋ ਵਾਪਿਸ ਜਾਇਆ ਜਾਣਾ ਪਰ ਜਦੋ ਵੀ ਕਦੇ ਇੰਡੀਆ ਆਏ ਤਾਂ ਏਸ ਕਾਲਜ ਚ ਜਰੂਰ ਜਾਣਾ.। ਬਾਕੀ ਵਧੀਆ ਲੱਗਿਆ ਆਪਣਾ ਕਾਲਜ ਏਹਨੇ ਟਾਇਮ ਬਾਦ ਵੇਖ ਕੇ 2016 ਚ ਪਾਸ ਆਉਟ ਸੀ ਮੈਂ ਏਸ ਕਾਲਜ ਦਾ ਪਰ ਅੱਜ ਵੀ ਕੱਲ ਦੀਆ ਗੱਲਾ ਲੱਗ ਦੀਆ ਨਾ.।।

  • @dharmitungan5114
    @dharmitungan5114 8 місяців тому +2

    ਗੁੱਡ❤

  • @counterintelligence5699
    @counterintelligence5699 7 місяців тому +6

    Great personality Ravi Deol

  • @preetrandhawa2566
    @preetrandhawa2566 8 місяців тому +1

    Ji good

  • @mooslmoosl8389
    @mooslmoosl8389 8 місяців тому +8

    Bhot ਵਧੀਆ ਲਗਾ ਸੁਣ ਕੇ ।ਅਵਾਜ ਵੀ ਸੋਹਣੀ ਵੀਰ ਦੀ

  • @user-fz2ml1pr1d
    @user-fz2ml1pr1d 8 місяців тому +1

    Good job

  • @Gagandeepsingh-zf2li
    @Gagandeepsingh-zf2li 8 місяців тому +3

    Ranveer college ਦੀ ਕੰਟੀਨ ਦੇ ਸਮੋਸੇ ਬਹੁਤ ਯਾਦ ਆਉਂਦੇ ਨੇ

  • @surindersinghssurindersing8440
    @surindersinghssurindersing8440 8 місяців тому +1

    Good ravi paji

  • @user-re9gb2ic6c
    @user-re9gb2ic6c 7 місяців тому +1

    Vadda bai sada .. ❤❤❤

  • @nikkum.k.g8809
    @nikkum.k.g8809 8 місяців тому +11

    ਰਵੀ ਦਿਓਲ ਦੀ ਜਿੰਦਗੀ ਦੀ ਝਲਕ ਵਾਇਟ ਪੰਜਾਬ ਫਿਲਮ ਵਿੱਚ ਦੇਖਣ ਨੂੰ ਮਿਲੂ।

  • @dhillonjatt7650
    @dhillonjatt7650 7 місяців тому +4

    ਦਿਉਲ ਦਿਲ ਦਾ ਸਾਫ ਇੰਨਸਾਨ ਲਗਦਾ ਹੈ ਵਾਹਿਗੁਰੂ ਛੋਟੇ ਭਰਾ ਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ਬਹੁਤ ਬਹੁਤ ਦੁਆਵਾਂ ।

  • @rajpalchaudhari6977
    @rajpalchaudhari6977 6 місяців тому +1

    MJja aya,vadhia story

  • @user-yr8ik3to8n
    @user-yr8ik3to8n 6 місяців тому +1

    ਸਤਿ ਸ੍ਰੀ ਆਕਾਲ ਜੀ ਨਾਇਬ ਸਿੰਘ ਰੰਗਾਰੇ ਪਿੰਡ ਧੰਦੀਵਾਲ ਤਹਿਸੀਲ ਧੂਰੀ ਜਿਲ੍ਹਾ ਸੰਗਰੂਰ ਤੋ 🙏🙏🙏🙏🌹🌹🌹🌹🌹

  • @PappuSingh-vd8iy
    @PappuSingh-vd8iy 8 місяців тому +7

    ਕਾਲ਼ੀ ਜਿਪਸੀ ਹੋਦੀ ਸੀ ਰਵੀ ਦਿਉਲ ਕੁਲ ਸੰਗਰੂਰ 2004
    ਵਿਚ

  • @goshadhaliwal7822
    @goshadhaliwal7822 8 місяців тому +3

    Great bhaji 👌 Lord Valmeki ji bless you always ❤️

  • @RDB4646
    @RDB4646 8 місяців тому +4

    And good writer ✍️

  • @mysontyson627
    @mysontyson627 6 місяців тому +8

    ਬਾਅਦ ਵਿੱਚ ਤਾਂ ਪਛਤਾਵਾ ਹੀ ਹੁੰਦਾ ਮੈਂ 1995 ਮਹਿੰਦਰਾ ਕਾਲਜ ਪਟਿਆਲਾ ਦਾਖ਼ਲ ਹੋਈਆਂ 10ਵੀ ਤੋਂ ਕਰਾਟੇ ਕਰਦਾ ਸੀ ਤਾਕ਼ਤ ਸੀ ਗੱਲ ਸੁਣਦਾ ਨਹੀਂ ਸੀ ਕਿਸੇ ਦੀ ਸਾਡੇ ਮਹੱਲੇ ਦਾ ਬਦਮਾਸ਼ ਸੀ ਉਸਤੋਂ ਕਾਲਜਾਂ ਵਾਲੇ ਬਦਮਾਸ਼ ਵੀ ਚੱਲਦੇ ਸੀ ਅਸੀ ਉਹਦੇ ਚੇਲੇ ਬਣਗੇ ਉਥੇ ਹੀ )ਹੋਈ। ਕਾਲਜ਼ ਵਿੱਚ ਦੂਜ਼ੇ ਸਾਲ ਕੱਢੀਆਂ ਗਈਆਂ ਰੋਲ ਨੰਬਰ ਨਹੀਂ ਮਿਲੀਆਂ ਫਿਰ ਮੋਦੀ ਵਿੱਚ ਦਾਖਲ ਹੋਈਆਂ ਉਥੇ ਜਾਕੇ ਨਰਕਾਂ ਦਾ ਰਾਹ ਖੁਲੀਆਂ 1998 ਪਹਿਲੀਂ ਵਾਰ ਜੇਲ੍ਹ ਦੇਖੀ ਜੇਲ੍ਹ ਵਿੱਚ ਦਿਲ ਨਾ ਲੱਗੇ ਉਥੇ ਸਾਡੇ ਮਹੱਲੇ ਵਾਲਾ ਬਦਮਾਸ਼ ਪਹਿਲਾਂ ਹੀ ਕਤਲ ਕੇਸ ਵਿੱਚ ਸੀ ਉਸਨੇ ਟਾਈਮ ਪਾਸ ਲਈ ਸੁਲਫਾ ਪੀਣਾ ਲਾਈਆਂ ਮਹਿਨੇ ਇਕ ਬਾਅਦ ਬਾਹਰ ਆਕੇ ਰੋਜ਼ ਚੱਲੀਆਂ ਇਕ ਸ਼ੀਸ਼ੀਆਂ ਗੋਲੀਆਂ ਵਾਲਾਂ ਦੋਸਤ ਬਣੀਆਂ ਛੋਟੀ ਸ਼ੀਸ਼ੀ ਦੋ ਕੈਰੀਸੋਮਾ ਤੋਂ ਸ਼ੁਰੂ ਕਰ ਹਰ ਰੋਜ਼ ਤਿੰਨ ਤਿੰਨ ਸ਼ੀਸ਼ੀਆਂ ਤੀਹ ਕਮਫਰੋਕਸੀਵਨ ਤੇ ਅੰਤ ਹੋਈਆਂ ਇਹ ਸਭ 11 ਸਾਲ ਹੀ ਚੱਲੀਆਂ ਇਸ ਵਿਚ ਵਿਆਹ ਵੀ ਬੱਚੇ ਵੀ ਹੋਏ 2010 ਪਟਿਆਲੇ ਓਮੈਕਸ ਮਾਲ ਖੁਲੀਆਂ ਉਥੇ ਜਦੋਂ ਪਾਰਕਿੰਗ ਵਿਚ 4500 ਰੁਪਏ ਮਹੀਨਾ ਕੰਮ ਲੱਗੀਆਂ ਨਸ਼ਾ ਛੱਡੀਆਂ ਤਾਂ ਮਹਿਸੂਸ ਹੋਈਆਂ ਕਿਨੇਂ ਸੁਨਹਿਰੇ ਭਵਿੱਖ ਨੂੰ ਆਪ ਠੁੱਡੇ ਮਾਰਦੇ ਮਾਰਦੇ ਇੱਥੇ ਆ ਗਇਆ ਪਰ ਕਰਮ ਕਿਸਮਤ ਵੀ ਕੋਈ ਚੀਜ਼ ਹੈ ਪਿਛਾਂ ਛੱਡ ਅੱਗੇ ਤੁਰਿਆ ਤੁਰਦੇ ਤੁਰਦੇ ਅੱਜ 10 ਈ ਰਿਕਸ਼ੇ ਕਿਰਾਏ ਤੇ ਇਕ ਆਪ ਵੀ ਚਲਾਉਂਦਾ ਮੈਂ ।ਬੱਚੇ ਵਧੀਆ ਪੜ ਰਹੇ ਨੇ।
    ਹੁਣ ਈ ਰਿਕਸ਼ਾ ਚਾਲਕ ਸਮਝ ਕਈ ਲੋਗੜਾ ਜਹੀਆਂ ਕੋਈ ਅੱਜ ਦੇ ਜਵਾਕ ਅੱਖਾਂ ਦਿਖਾ ਜਾਂਦੇ ਹਨ ਤਾਂ ਸੋਚਦਾ ਕੀ ਇਹ ਮੈਨੂੰ ਨਹੀਂ ਈ ਰਿਕਸ਼ੇ ਨੂੰ ਅੱਖਾਂ ਦਿਖਾ ਰਹੇ ਹਨ ਜੇ ਮੈਨੂੰ ਰੁਕਕੇ ਜਾਣਨ ਤਾਂ ਭਾਜੀ ਕੀ ਪਿਓ ਵੀ ਕਹਿ ਕੇ ਜਾਣ।
    ਨਵੀਂ ਉਮਰ ਦੇ ਮੁੰਡੇਆਂ ਨੂੰ ਹੱਥ ਜੋੜ ਬੇਨਤੀ ਹੈ ਕੁਝ ਨਹੀਂ ਰੱਖਿਆ ਬਦਮਾਸ਼ੀ ਜਾਂ ਨਸ਼ੇ ਵਿਚ ਸੋਨੇ ਵਰਗੀ ਜ਼ਿੰਦਗੀ ਇਕੋ ਇਕ ਹੈ ਜ਼ਿੰਦਗੀ ਵਿੱਚ ਰਿਵਰਸ, ਡਿਲੀਟ ਤੇ ਅਨਡਊ ਵਾਲਾਂ ਬਟਨ ਹੀ ਨਹੀਂ ਹੈ

    • @kulvinderhappy8671
      @kulvinderhappy8671 6 місяців тому

      ਭਾਜੀ ਤੁਸੀ ਉਹ ਦੱਲ ਦਲ ਤੋਂ ਨਿਕਲੇ ਚੰਗ਼ਾ ਤੁਸੀਂ ਲੁਟਾਂ ਖੋਹਾਂ ਕਬਜ਼ੇ ਫਿਰੋਤੀ ਕਤਲ ਸਮਗਲਿੰਗ ਨਹੀਂ ਕੀਤੀ। ਇਹ ਇਨੇ ਕੰਮ ਕੋਈ ਕੋਈ ਕਿਸੇ ਤੋਂ ਜ਼ਬਰਦਸਤੀ ਨਹੀਂ ਕਰਾਉਂਦਾ। ਜੇ ਕਿਤੇ ਤਾਂ ਉਹੀ ਲਾਈਨ ਵਿੱਚ ਤੁਸੀਂ ਆਉਂਦੇ ਕਈ ਵਾਰੀ ਲੋਕ ਸੰਤਾਂ ਮਹਾਪੁਰਸ਼ਾਂ ਦੀ ਉਦਾਹਰਣ ਦਿੰਦੇ।ਉਹ ਪਹਿਲਾਂ ਮਾੜੇ ਕੰਮ ਕਰਦੇ ਸੀ । ਫੇਰ ਸੰਤਂ ਬਣੇਂ ਭਾਈ ਉਹਨਾਂ ਨੇ ਸਾਰੀ ਜ਼ਿੰਦਗੀ ਨਾਮ ਜਪੀਆਂ ਸਾਦਾ ਜੀਵਨ ਗੁਜ਼ਾਰੀਆ ਇਹ ਤਾਂ ਦੋ ਕਰੋੜ ਦੀ ਗੱਡੀ ਵਿੱਚ ਵੋਟਾਂ ਮੰਗਦੇ ਰੋਜ਼ ਸਾਲੇ ਤੇਲ ਮਚਾਉਂਦੇ ਧਰਨੇ ਲਵਾਉਂਦੇ ਕੰਮ ਕਾਰ ਕਰਦੇ ਕੁਝ ਨਹੀਂ ਚੰਗੇ ਆਦਮੀ ਨੂੰ ਤਾਂ ਤਰੀਕ ਦਿਨ ਭੁਲੀਆਂ ਰਹਿੰਦੇ ।ਜੇ ਲਿਖਣਾ ਨੇ ਦੇ ਕਿਸੇ ਤੋਂ ਪੁੱਛ ਕੇ ਲਿਖਦੇ । ਕੋਈ ਨਹੀਂ ਸੁਧਰੇ ਇਹ ਪਹਿਲਾ ਨਾਲੋਂ ਤੱਕੜੇ ਨੇ

    • @jogindersinghgill6229
      @jogindersinghgill6229 2 місяці тому

      Zz

  • @mann1813
    @mann1813 8 місяців тому +11

    ਸਹੀ ਕਿਹਾ emotional Banda hi es rah te janda 💯

  • @purewalfrancesingh8190
    @purewalfrancesingh8190 7 місяців тому +1

    Sat Sri akaal ji 🙏

  • @badnamyoutuber7427
    @badnamyoutuber7427 8 місяців тому +1

    Ravi bai mera pind da ❤❤❤❤❤❤❤❤❤❤

  • @GurpyarBhattalGurpyarsin-lq1he
    @GurpyarBhattalGurpyarsin-lq1he 7 місяців тому +1

    Bhai Dil❤❤

  • @navisharma5143
    @navisharma5143 8 місяців тому +1

    Khushi hoyi dekh ke veer vapasi kiiti

  • @dr.paramjitsingh
    @dr.paramjitsingh 8 місяців тому +70

    ਯਾਦਵਿੰਦਰ ਦੀ ਆਦਤ ਹੀ ਹੈ ਸਵਾਲ ਪੁੱਛ ਕੇ ਪੂਰੀ ਗੱਲ ਨਾ ਸੁਣਨ ਦੀ।

  • @SohailAnjum-cd9qm
    @SohailAnjum-cd9qm Місяць тому

    Yaran de Yar Ravi deol❤❤

  • @jasvarinderchalotra9029
    @jasvarinderchalotra9029 7 місяців тому +3

    Me sare punjab ch data collection da survey n study krda engineering level da … sangrur de bande punjab ch sb to best ne.. eh mera experience a

  • @sattapatto5843
    @sattapatto5843 7 місяців тому

    Sira। Bai

  • @Mda1984
    @Mda1984 6 місяців тому +1

    ZILLA SANGRUR😊😊😊

  • @Harjotgill89
    @Harjotgill89 8 місяців тому +1

    Bahut badiya lagya bai Ravi❤❤

  • @sukhsaini9643
    @sukhsaini9643 8 місяців тому +5

    ਹੋਗਿਆ jo hona ਸੀ ਬੱਸ ਸੱਚ ਬੋਲਿਆ ਪਰ ਇਹ political ਲੋਕ ਛੱਡ ਦਿੰਦੇ ਆ❤

  • @rajinderbrar6934
    @rajinderbrar6934 8 місяців тому +2

    ਬਾਈ ਜੀ ਜੇ ਮਿਰਜਾ ਸਾਹਿਬਾੰ ਜਿਓਦੇ ਰਹਿੰਦੇ ਤੇ ਤੀਵੀੰ ਆਦਮੀ ਰਿਸ਼ਤੇ ਵਿੱਚ ਰਹਿੰਦੇ ਤਾੰ ਓਹਨਾੰ ਨੂੰ ਕਿਸੇ ਨੇ ਇਕ ਦਿਨ ਵੀ ਯਾਦ ਨੀ ਸੀ ਕਰਨਾ। ਤੇ ਦੂਜੀ ਗੱਲ ਰੋਣ ਵਾਲੀ । ਵੀਰ ਪਰਵਾਹ ਨਾ ਕਰੀੰਤੇ ਜਿਦੋੰ ਵੀ ਚਿੱਤ ਕਰੇ ਪੂਰਾ ਠੋਕ ਕੋ ਰੋਈੰ।

  • @sandeepsharma-xi9li
    @sandeepsharma-xi9li 8 місяців тому

    Great 👍

  • @VARINDER134
    @VARINDER134 8 місяців тому +2

    Ghaint bnda true story ❤

  • @PawanSandhu-vy3fy
    @PawanSandhu-vy3fy 8 місяців тому +1

    Sadda Ravi Bhra❤❤❤❤

  • @ajmerdhillon3013
    @ajmerdhillon3013 8 місяців тому

    Very good talk

  • @romysohi856
    @romysohi856 8 місяців тому +6

    Good lesson for youngsters

  • @Salimaahmed751
    @Salimaahmed751 2 місяці тому

    Ravi Deol mera batchmate ta nhi c pr jado main first year ch c oh final year ch c. Bhut vadia bnda c dil da khula c

  • @hasrhcheema8450
    @hasrhcheema8450 8 місяців тому +1

    Gaint nature a 22 da ❤❤

  • @SohanSingh-ev5cm
    @SohanSingh-ev5cm 8 місяців тому +1

    Naam bht suneya c bai da ajj rubru v kraa ta tusi...dhanwaad pro di team da

  • @laljitsinghgill8244
    @laljitsinghgill8244 8 місяців тому

    ❤❤

  • @RanjitSingh-tt6gg
    @RanjitSingh-tt6gg 8 місяців тому +6

    ravi deol paji ,bahut gaint bande te ,bahut kaint boxer apne time de ......

  • @amrinderkumar3919
    @amrinderkumar3919 8 місяців тому +3

    Kaint bnda yr ❤❤ koi fukri ni mari kina tarika gal krn da

  • @HarpreetSingh-ln3jn
    @HarpreetSingh-ln3jn 8 місяців тому +4

    Love you Ravi bai 👌👌👌.

  • @BaljinderSingh-jx9nt
    @BaljinderSingh-jx9nt 6 місяців тому

    Waheguru ji ❤

  • @sandyjanday3448
    @sandyjanday3448 8 місяців тому +1

    Bhut sunea c bai vare,bhut vdia insaan lagda ,chalo Sama mada changa anda rehda ,hun sahi rahe bai God bless

  • @DavinderSingh-zb2ml
    @DavinderSingh-zb2ml 6 місяців тому

    Bhut vadiyag

  • @sarabjitbatth7374
    @sarabjitbatth7374 6 місяців тому

    True 💯 best wishes for future

  • @user-oh6ix2ym1u
    @user-oh6ix2ym1u 8 місяців тому

    Love you bro ❤

  • @manjitsingh9991
    @manjitsingh9991 8 місяців тому

    Very good i❤you

  • @Bakhshishsingh-dg8zx
    @Bakhshishsingh-dg8zx 8 місяців тому

    Ravi god bless you very nice 22g

  • @manjeetsingh-nb1si
    @manjeetsingh-nb1si 8 місяців тому

    Good 22 g

  • @malavirendarsingh4100
    @malavirendarsingh4100 8 місяців тому +4

    We are also from Sangrur
    Ravi is my friends Cousin
    She is in Delhi
    We are in jaipur

  • @rightone2918
    @rightone2918 8 місяців тому +1

    Nice guy sport person at heart

  • @varindersharmavarinderchan5172
    @varindersharmavarinderchan5172 8 місяців тому +9

    Both are great ❤❤❤

  • @harinderpreethani8147
    @harinderpreethani8147 8 місяців тому

    🙏🏻🙏🏻🙏🏻🙏🏻🙏🏻🙏🏻🙏🏻

  • @gurtejmann2896
    @gurtejmann2896 8 місяців тому

    Very nice big bro ravi nd journalist saab vir nl gl krn da trika ghaint lggea te mnu wait rhegi part 2 di y de ander hor v bht kujh aa jo bolna chohnda lggea gl vt hor v khul ke hojje akh nam puaar ali gl te e hoe

  • @174yearsold
    @174yearsold 8 місяців тому +21

    ਬਾਈ ਜੀ ਮਸਤੂਆਣਾ ਸਾਹਿਬ ਕਾਲਜ ਬਹੁਤ ਯਾਦ ਆਉਂਦਾ ਜੀ।

  • @user-rx7nl1qu5d
    @user-rx7nl1qu5d 8 місяців тому

    Gal teri sachi aa veere...

  • @gurveergill-up1yw
    @gurveergill-up1yw 7 місяців тому

    Nice intrweu

  • @AMAN62336
    @AMAN62336 6 місяців тому +3

    Yadwinder bai swaal puch k jvaab v poora sunleya kro . Har gall cut dene o vichale

    • @Abhishek-cq9uk
      @Abhishek-cq9uk 3 місяці тому

      REPORTER KO JAB SAAMNE WAALE KI SUNNI HI NAHI HAI .TOH SAWAAL KYU POOCHTA HAI 😮....FUDDU BANDAAA

  • @harrysharma9748
    @harrysharma9748 7 місяців тому

    Very nice person aa veer

  • @5aab65
    @5aab65 4 місяці тому +1

    I went to Model schoo. It was based in Banasar Bhaag from 1970 to 1972 then from 1972 to 1974 in Gen. Gurnam Singh public school Sangrur. Best time of my child hood. Specially the mini zoo in Banasar Bhaag. Once a monkey caught me by my hair and scratched my face, when i got home my uncle (masard) beat me with a stick. My mother left me with her sister to study.

  • @dildalikhari5324
    @dildalikhari5324 7 місяців тому

    Good bande❤❤❤❤

  • @pritpallahoria8911
    @pritpallahoria8911 8 місяців тому

    Jai jai kar baba ji ❤❤❤

  • @kulveerbhangu3203
    @kulveerbhangu3203 8 місяців тому

    Good person ravi veer

  • @SukhpalSingh-zp7kk
    @SukhpalSingh-zp7kk 8 місяців тому

    Good bro

  • @SukhwinderSingh-jy2ny
    @SukhwinderSingh-jy2ny 8 місяців тому +3

    2003 vich Mai ranveer Ranbir college which fastyear vich vekiea she Ravi bai nu😊

  • @navisharma5143
    @navisharma5143 8 місяців тому

    Gaana kdo aa reha veer da

  • @KSSINGH13
    @KSSINGH13 8 місяців тому +3

    ਗੱਲ ਪੂਰੀ ਸੁਣਿਆ ਕਰ ਯਾਦਵਿੰਦਰ। ਵਿੱਚੇ ਘੋੜਾ ਭਜਾ ਲੈਣਾ।

  • @jhonysharma102
    @jhonysharma102 7 місяців тому

    y g 🙏🙏🙏❤️❤️❤️

  • @gurpreetsingh-pu6tb
    @gurpreetsingh-pu6tb 7 місяців тому +1

    Mai v is collage ch padya han, 2006 ch 1st year te last ch mai sikhi naal jud gya c

  • @sanjeevgautam1133
    @sanjeevgautam1133 8 місяців тому +1

    ਨਵੀ ਪੀੜੀ ਨੂੰ ਸੇਧ ਦੇਣ ਵਾਲੀ ਵਧੀਆ ਇੰਟਰਵਿਊ