India To Usa Donkey|India To USA Donkey Via Panama Jungle & Mexico|Kuldeep Boparai|

Поділитися
Вставка
  • Опубліковано 21 сер 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    India To Usa Donkey|India To USA Donkey Via Panama Jungle & Mexico|Kuldeep Boparai| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 146

  • @kaintpunjabi
    @kaintpunjabi  8 місяців тому +33

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi?igshid=NzZlODBkYWE4Ng==

  • @ManjitSingh-hq5wn
    @ManjitSingh-hq5wn 8 місяців тому +45

    ਭਈਏ ਪੰਜਾਬ ਚ ਅਮਰੀਕਾ ਕਨੇਡਾ ਬਣਾਈ ਬੈਠੇ ਹਨ ਵੀਰ ਇਥੇ ਹੀ ਮਿਹਨਤ ਕਰਕੇ ਸਭ ਕੁਝ ਬਣ ਸਕਦਾ ਹੈ

    • @harshdeep19
      @harshdeep19 8 місяців тому +10

      kuch nhi bn da etha etha ta rote ne puri hundi veer

    • @rohitror3352
      @rohitror3352 3 місяці тому +3

      bahi canda m.hu agar 1 din b toilet saaf karna na jau toh rhena ko ghr ne milta or khana ko roti nhi

    • @Settlementways
      @Settlementways 3 місяці тому

      O na na veer..ki bholiyaaa gallan kr rhe ho….Amrica bnda 4lac mahine da 2lac khrcha kadd ke fer v 2bchda…je sukh nal married couple krde kam ta 7 8lac bnda..fark aa boht….ha je ethe tuhade kol jmeen hai kheti krn nu ta gal add hai..set aa kam fer na jao punjab shd k…kyuki labbni ni moj Punjab vrgi…j palle kuj nhi okhe sokhe hoke jana amrica ta ik no ch jao

    • @Dhillon-ex4oz
      @Dhillon-ex4oz 2 місяці тому

      Veer ji tuc aap hathi kmm krke ki kujh bna lya?

    • @ManjitSingh-hq5wn
      @ManjitSingh-hq5wn 2 місяці тому

      @@Dhillon-ex4oz ਘਰ ਬਣਾਇਆ

  • @user-ug8pc2it9l
    @user-ug8pc2it9l 8 місяців тому +12

    Punjab ton Sona hor koi desh nahi babe nank di darti❤❤❤❤❤❤❤lave you punjab

  • @ManjitSingh-hq5wn
    @ManjitSingh-hq5wn 8 місяців тому +16

    ਤੁਹਾਡਾ ਚੈਨਲ ਵਧੀਆ ਕੰਮ ਕਰ ਰਿਹਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-rp4wr8pi1g
    @user-rp4wr8pi1g 8 місяців тому +22

    ਪੁਤਰਾ ਮੇਰੇ ਪੁਤ ਨਾਲ ਵੀ ਇਸੇ ਤਰਾ ਹੀਹੋਇਆ ਹੈ ਪਰ ਹੋਸਲਾ ਰਖ਼ ਪੁਤਰਾ

    • @royalkennel2001
      @royalkennel2001 26 днів тому +1

      Onne रुपए ला के etthe ही काम खोल lende कोई😂😂और जाओ विदेश

  • @MasaiTribe-2146
    @MasaiTribe-2146 7 місяців тому +8

    ਬਹੁਤ ਗਲਤ ਹੋਇਆ ਵੀਰੇ ਤੇਰੇ ਨਾਲ

  • @thindsaab623
    @thindsaab623 21 день тому +1

    ਡੌਕੀ ਵਾਲਾ ਤਰੀਕਾ ਹੀ ਗਲਤ ਅਾ ਬਾਹਰ ਜਾਣਾ ਕਿਸੇ ਵੀ ਮੁਲਖ ਵੀਜੇ ਤੇ ਜਾੳੁ ਨਹੀ ਤੇ ਨਾ ਜਾੳੁ ਡੋਕੀ ਵਾਲੇ ਦਾ ਭਵਿਖ ਅਜ ਵੀ ਮਾੜਾ ਤੇ ਕਲ ਵੀ ਮਾੜਾ

  • @Jattlifevlogz99
    @Jattlifevlogz99 10 годин тому

    ਆ ਬਾਈ ਦੀਆ ਗੱਲਾਂ ਸੁਣ ਕੇ ਲਗਦਾ ਬੜਾ ਐਕਸਪੀਰੀਐਂਸ ਆ ਬਾਈ ਨੂੰ ਬੜੀ ਮਿਹਨਤ ਕੀਤੀ ਬਾਈ ਨੇ

  • @user-we9qm9br8b
    @user-we9qm9br8b 6 місяців тому +5

    Age di zindagi teri bahut vadhia hove veere God bless you

  • @sskherisingh5223
    @sskherisingh5223 3 місяці тому +2

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @sukhdhaliwal1506
    @sukhdhaliwal1506 8 місяців тому +8

    Video Start From 13:30

    • @Rubicon07
      @Rubicon07 7 місяців тому +1

      Thnku bai 15 minutes save krn lyi

  • @ManjitSingh-hq5wn
    @ManjitSingh-hq5wn 8 місяців тому +9

    ਜੋ ਲੋਕ ਯੂ ਟਿਊਬ ਤੇ ਅਸ਼ਲੀਲ ਗੰਦੀਆਂ ਗਲਾਂ ਫਿਲਮਾਂ ਕਹਾਣੀਆਂ ਵੀਡੀਓ ਪਾਉਂਦੇ ਹਨ ਉਨ੍ਹਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਮਾਜ ਨੂੰ ਗਲਤ ਰਸਤੇ ਪਾਉਣ ਤੋਂ ਰੋਕ ਲਗਾਉਣੀ ਚਾਹੀਦੀ ਹੈ ਕਿਉਂਕਿ ਹਰ ਘਰ ਚ ਧੀਆਂ ਭੈਣਾਂ ਮਾਵਾਂ ਬੱਚੇ ਬਚੀਆਂ ਬਜੁਰਗ ਹੁੰਦੇ ਹਨ ਨਾਲੇ ਪੰਜਾਬੀ ਮਾਂ ਬੋਲੀ ਦੀ ਬੇਅਦਬੀ ਨਾ ਕਰੋ ਗੰਦੀ ਭਾਸ਼ਾ ਨਾ ਬੋਲੋ ਨਾ ਲਿਖੋ ਇਹ ਸ਼ੋਭਾ ਨਹੀਂ ਦਿੰਦਾ ਜਰੂਰੀ ਬੇਨਤੀ ਹੈ ਜੀ

  • @reehal28
    @reehal28 3 місяці тому +7

    ਆਹਾ ਜਿਹੜੇ ਗੱਲਾਂ ਮਾਰਦੇ ਨੇ ਪੰਜਾਬ ਵਿੱਚ ਸੱਭ ਕੁੱਝ ਹੈ, ਇਥੇ ਹੀ ਰਹੋ, ਜੈ ਕਿਤੇ ਏਨਾ ਨੂੰ ਮੌਕਾ ਮਿਲੇ ਅਮਰੀਕਾ ਜਾਣ ਦਾ ਸੱਭ ਨਾਲ਼ੋ ਪਹਿਲਾ ਇਹੀ ਲੋਕ ਅੱਗੇ ਹੋਣਗੇ ਜਾਣ ਵਾਲੇ

  • @indianmongoose
    @indianmongoose 8 місяців тому +2

    Amazing storytelling!!!! Boparai bhai kafi talented hai.....movie bn skti h

  • @jagjitsingh283
    @jagjitsingh283 3 місяці тому +3

    22 tu lucky boy so many country around ready😅😅😅😅😅😅😅😅

  • @Instagram004
    @Instagram004 4 місяці тому +5

    Video starts at 15:00

  • @ਲਵਜੋਤ_ਗਿੱਲ
    @ਲਵਜੋਤ_ਗਿੱਲ 3 місяці тому +1

    ਸਹੀ ਗੱਲ ਆ ਬੋਪਾਰਾਏ ਸਾਹਿਬ ਮੱਝ ਦੇ ਸੰਗਲ ਆਲਾ ਕੰਮ ਹੀ ਆ ਜਿਹਨੇ ਫੜ ਲਿਆ ਮੱਝ ਓਸੇ ਦੀ

  • @InnocentBicycle-nz8bu
    @InnocentBicycle-nz8bu 7 місяців тому +10

    ਜੀਨੁ ਕੰਮ ਕਰਨ ਦਾ ਤਰੀਕਾ ਉਸ ਦੀ ਪੰਜਾਬ ਵਿੱਚ ਹੀ ਅਮਰੀਕਾ

    • @heydidyouknow7702
      @heydidyouknow7702 3 місяці тому +1

      bai kam karke koi koi janda america sab fukri nu jande aa

  • @SukhwinderSingh-wq5ip
    @SukhwinderSingh-wq5ip 8 місяців тому +4

    ਵਾਹਿਗੁਰੂ ਜੀ

  • @JaswinderKaur-qw1zs
    @JaswinderKaur-qw1zs 8 місяців тому +6

    Waheguru ji mehar karn g

  • @lovepreetkaur3688
    @lovepreetkaur3688 8 місяців тому +9

    Vere video jaldi shuru kar dya karo 8......9 . Mint weight karni pendi a

  • @arifvoice007
    @arifvoice007 2 місяці тому +1

    ਇਸ ਭਰਾ ਦੇ ਦੂਜੇ ਦੋਸਤ ਦੀ ਮੈਂ ਇੰਟਰਵਿਊ ਇਨਵਾਲਵ ਕਵਾਤਰਾ ਦੇ ਚੈਨਲ ਉੱਤੇ ਦੇਖੀਏ

  • @Rajbirsingh-qm5dh
    @Rajbirsingh-qm5dh 7 місяців тому +2

    Bilkul true

  • @anmoldeepkaur8567
    @anmoldeepkaur8567 3 місяці тому +1

    Waheguru ji ❤❤

  • @DABA_PIND
    @DABA_PIND 8 місяців тому +3

    Waheguru ji

  • @manpreet7844
    @manpreet7844 5 місяців тому +1

    Khaint punjabi di khaint video❤❤

  • @thind-records
    @thind-records 7 місяців тому +1

    A phela banda jera deport hu k Aya te jine 99% sachai o dasi a nai ta hur jiniya de vi interview dekhi mere sale de Sara choth Dasde a interview ch Bai ne bilkul genuine gall kiti kiyo mein vi 2010 ch Aya c US 4 month camp ch Raajmaa hi khade c Ajj 13 saal hu gaye US aye nu hun kadi Raajmaa ni khade Ajj koll citizen a US di Hun ni yaad aunda o time par Tangi katti Raas a gi

    • @chucky2.
      @chucky2. 7 місяців тому

      13 saal Ghar to dur reha veer oh vi dsya kro 20 saal de munde donkey lga ke aa rahe ne amrica

  • @gurpreetmaan4803
    @gurpreetmaan4803 7 місяців тому +2

    Bht sad story aha veere tusi hardwork kro sbkuj thik ho jahoga

  • @AmandeepSingh-tn7dd
    @AmandeepSingh-tn7dd 8 місяців тому +4

    Waheguru mehar kre hor kre Punjabi ethe tn sarkara ne beda grk krea pia koe km job hne 😢😢

  • @SunnySingh-kt9jo
    @SunnySingh-kt9jo 8 місяців тому +2

    Veere a story bai di mein Anmol veer de podcast te vi suni aa boht hi sad story aa bai di bhi

  • @LakhvirSingh-le2uc
    @LakhvirSingh-le2uc 8 місяців тому +4

    😢 waheguru ji

  • @mangalmangamangalmanga9738
    @mangalmangamangalmanga9738 8 місяців тому +2

    ਪਾਜੀ ਮੈਂ ਸਾਰੇ ਵੀਰਾ ਨੂੰ ਬੇਨਤੀ ਕਰਦਾ ਕੋਈ ਵੀ ਕੰਮ ਕਰੋ ਛੋਟੇ ਤੋਂ ਛੋਟਾ ਸ਼ਰਮ ਨਾਂ ਕਰੋ ਇਦੇ ਵਿੱਚ ਅਪਨਾ ਫੇਹਿਦਾ ਆ ਨਹੀਂ ਤਾਂ ਆਪਣਾ ਪੰਜਾਬ ਏਦਾਂ ਈ ਓਜੜ ਜਾਣਾ ਆਪਾ ਬਾਹਰ ਵੀ ਪੈਸੇ ਲਾ ਕੇ ਕੰਮ ਹੀ ਕਰਦੇ ਆ ਏਥੇ ਕੀ ਆ ਆਪਾ ਨੂੰ ਏਥੇ ਪਰਿਵਾਰ ਵਿੱਚ ਖੁਸ ਤਾਂ ਰਹਾਂਗੇ

  • @heydidyouknow7702
    @heydidyouknow7702 3 місяці тому +1

    Kam lai America Koi koi janda sab fukri lai jande aa😢😢😢

  • @Hammayt007
    @Hammayt007 7 місяців тому +2

    ਬਾਈ ਨੇ ਸਟੋਰੀ ਤਾਂ ਇੰਜ਼ ਦੱਸੀ ਜਿਵੇਂ ਅੰਮ੍ਰਿਤਸਰ ਤੋਂ ਮੋਗੇ ਫੇਰ ਫਿਰੋਜ਼ਪੁਰ ਫੇਰ ਫਰੀਦਕੋਟ ਚਲਦੇ ਫੇਰ ਲੁਧਿਆਣੇ chlde ਫੇਰ ਮਨੁ ਚੰਡੀਗੜ੍ਹ ਵਿਖਾਓ ਫੇਰ ਜਾਓ ਮੈਂ 😂😂 ਚੰਡੀਗੜ੍ਹ ਤਾਂ ਸੋਹਣਾ ਯਰ ਚਲੋ ਚਲਦੇ ਆ ਇਹਨਾ ਸੌਖਾ move ਹੋਣਾ forn country's ਚ

  • @sandeepmasih5143
    @sandeepmasih5143 7 місяців тому +2

    Very sad part 🇺🇸🇺🇸🇺🇸🇺🇸🇺🇸🦁🦁🦁🦁🙏🙏

  • @user-ob2rv3bx4x
    @user-ob2rv3bx4x 8 місяців тому +4

    Ram Ram❤❤❤❤

  • @sukhbhullarfzk3012
    @sukhbhullarfzk3012 4 місяці тому +3

    ਵੀਰੇ ਆਪਣੇ ਪੰਜਾਬ ਚ ਅੱਦੀ ਖਾ ਲਓ ਉਹ ਵਧੀਆ

  • @harrynirmaan1976
    @harrynirmaan1976 5 місяців тому +2

    Same ehi kuj mere nal oh rehaa ikala m

  • @user-uh6uz4lh3p
    @user-uh6uz4lh3p 8 місяців тому +2

    Waheguru ji Waheguru ji

  • @kanta-6632
    @kanta-6632 7 місяців тому +2

    Very good family

  • @user-nz3to7cm7b
    @user-nz3to7cm7b 4 місяці тому

    Koi ni veere waheguru tuhanu sukh rake naal family nu v veer ji

  • @harinderjitkaur7834
    @harinderjitkaur7834 6 місяців тому +1

    Jo struggle karna hona hunda oh karna e painda, bhave tusi india hi hunde.

  • @user-ii5zs6sg9r
    @user-ii5zs6sg9r 6 місяців тому +2

    Bai Changi sair karai.

  • @JarnailSinghRabba
    @JarnailSinghRabba 5 місяців тому +1

    Bai ji jis kol punjab ch kujh ni o ki kam kare punjab vich??????
    Main v usa ch aa pr kujh ni aithe v, main v vapas ona chona

  • @user-fj9xp2hs1o
    @user-fj9xp2hs1o 7 місяців тому +2

    Waheguru g 😢

  • @user-cb8uc3wq5l
    @user-cb8uc3wq5l Місяць тому

    Very good veere ithe hi theek a

  • @davidgill9121
    @davidgill9121 8 місяців тому +1

    Gall sari Donker di aa te paise di aa. Donker changa milje tan harikk sahi tarike naal pahuch skda. Jdo asi aaye c Badi asani naal aage c. Bus ikk do pareshani aayi c baki kujh ni. Han ikk rasta hega k tsi India bethe asylum lai skde aa te sidha flight lai k New York aa skde o.

  • @karamjitsingh4170
    @karamjitsingh4170 8 місяців тому +1

    Bhai sahib Ji koi Gal nahi Himat Rakho Mehnat karo Fer Time Aye ga Hamat mat Har Erade mat Badal kisamat te kadi vee Badal sakdi ha

  • @jeetasaini
    @jeetasaini 8 місяців тому +3

    15 min For highlights. Yarr its too long

  • @PreetGagan-fb6eg
    @PreetGagan-fb6eg Місяць тому

    Najaara aa gya veer sari story suni

  • @kulwindersingh-ki7jt
    @kulwindersingh-ki7jt 7 місяців тому +3

    Feling aaj v amrika wali

  • @singhkaur2538
    @singhkaur2538 2 місяці тому

    Waheguru ji 🙏

  • @pb07trucking93
    @pb07trucking93 8 місяців тому +4

    ਮਨੀ ਵੀਰ ਇਹ ਕਹਾਣੀ ਨਕਲ ਮਾਰ ਕੇ ਸਨਅਤੀ ਤੁਹਾਨੂੰ

  • @pindersinghsingh51
    @pindersinghsingh51 3 місяці тому

    Koi chkr ni bs kismat di gl ha Bki

  • @Save.Punjab
    @Save.Punjab 2 місяці тому

    Jida di jagha ch tusi 15 minutes vade asi 4 jane jina oil 🛢 wala drum hunda ohde ch 28 hours rahe 200gm water c kol 2009 ch America 🇺🇸 gaya c bahi tusi te 5 star wali feelings lehde America 🇺🇸 walya de kehda asi jawai ha jo vadia food den shukar karo ohh deh dende apple 🍎 juice burger 🍔 hor tahnu ki de den

  • @SurinderSingh-gs9zw
    @SurinderSingh-gs9zw 8 місяців тому +1

    Very good channel brother tuhada

  • @user-up6kn7xx5t
    @user-up6kn7xx5t 9 днів тому

    Ehi same story ik hr munde ney sunai aw interview ch😂😂😂

  • @SunnySingh-xf3wz
    @SunnySingh-xf3wz Місяць тому +1

    Eh barbaad krn he Aaye aa duniya tai😂😂

  • @Hammayt007
    @Hammayt007 7 місяців тому +4

    ਵੀਡਿਓ ਵਿੱਚ ਪੋਚ ਤਾਂ ਇੰਜ਼ ਦੇਣ ਦਿਆ ਬਾਈ ਜਿੱਦਾ ਵਿਆਹ ਵਾਲੀ movie ਬਣਨੀ ਹੁੰਦੀ

    • @NirmalSingh-lr7rb
      @NirmalSingh-lr7rb 7 місяців тому

      Bhai te gallan da krah bnayi janda nepali te jande ni kite baki edar udar diya jhuth boli janda

    • @baljindersingh5234
      @baljindersingh5234 6 місяців тому

      Bai oh driver ta eda glla krda nale nepali kithe ni a eh dso har jgha nepali hai veer j nai pta kise cheej da awe jabliya ni mari diya

    • @reehal28
      @reehal28 3 місяці тому

      Bai ji oh banda janda ki hoya usde naal ya fer parmatma janda ji apa ta bs kuch v keh sakde aa

  • @Indiatruckersusa
    @Indiatruckersusa 8 місяців тому +1

    Sahi aa bhai

  • @davygrup1717
    @davygrup1717 2 місяці тому

    ਪੱਤਰਕਾਰ ਵੀਰ ਕੰਮ ਚ ਇੰਟਰਸਟ ਤਾਂ ਰੱਖ ਤੂੰ ਤਾਂ ਅੱਕ ਕੇ ਥੱਕ ਕੇ ਟਾਈਮ ਪੂਰਾ ਕਰ ਰਿਹਾਂ ਐ ਯਰ

  • @karanbaraich2300
    @karanbaraich2300 2 місяці тому

    Waheguru

  • @singhvinnie9528
    @singhvinnie9528 2 місяці тому

    22 nu kisa na aah nai kiha sign karan kada nai jayi da kisa v country ch white passport emergency documents hunda a

  • @Desijatt000
    @Desijatt000 8 місяців тому +1

    Veer ji sade putt nl v hoya pr asi kush aa v sada putt ghar aa gya

  • @maninderbitta3653
    @maninderbitta3653 6 місяців тому +1

    13:36

  • @GurwinderSingh-uu9ol
    @GurwinderSingh-uu9ol 2 місяці тому

    bai sanu v bus bathroom cha bnd kita c tuc tah 4c asi 7c 5min rye c pure and sanu v bhro lock lge c par koi chkr ni c eda ena tah ni apa soll par gal eh Dana Pani ni c thda main gal e c

  • @HarpreetSingh-vc9yl
    @HarpreetSingh-vc9yl 6 місяців тому +1

    Jeonda reh 22

  • @heydidyouknow7702
    @heydidyouknow7702 3 місяці тому

    bai g Punjab vich sanu sirf land air and noise pollution control karan li jarurat Punjab already America to vadia aa
    Kam har passe karna hi panda Punjabi bus es karke jade aa sohna te saff bhut aa sanu v Punjab nu shona te saff banona chahida ha❤❤❤❤😢😢😢😢

  • @tajinderplaha7500
    @tajinderplaha7500 7 місяців тому +1

    60/70 Hajaar lag dey hai America jaan nu baaki agent laidey hai 25/30 lakh. Mai UK aayaan 17.800 rupees side Heathrow Airport hun 25 year ho gey hun UK haan koi v agent de chacker na pavo

    • @amritsingh9719
      @amritsingh9719 7 місяців тому

      Y sanu v dsde yr trika koi

    • @thind-records
      @thind-records 7 місяців тому

      Bai jere time di tu gall karda Mera bapu 12000 ch Germany Giya c ajj tu 35 saal phela o time ni a hun

    • @thind-records
      @thind-records 7 місяців тому

      Meim 14 lakh ch usa Aya c 2010 ch ajj 45 lakh lende a time time di gall a mere mame uk a 35 40 saal hu gaye Hayes rehnde ne builder a kapurthale tu maybe tusi jande hovo ge

  • @NirmalSingh-lr7rb
    @NirmalSingh-lr7rb 7 місяців тому +1

    Gallan da krahh jyada bnaya oh agya ohde kol chal gye

  • @onkarsahota1677
    @onkarsahota1677 7 місяців тому +5

    ਮੈਨੂੰ ਭਾਰਤ ਸਰਕਾਰਾਂ ਤੋਂ ਖ਼ਤਰਾ ਹੈ ਇਸ ਤਰ੍ਹਾਂ ਬੋਲਣਾ ਸੀ ਕਿਉਂ ਨਹੀਂ ਬੋਲੀਆ???

    • @ankushsuri6905
      @ankushsuri6905 3 місяці тому

      Kyuki bai u ni dsya ohnu tn kr k ..

    • @navreetrandhawa1990
      @navreetrandhawa1990 Місяць тому +2

      Bai hun America aale v eh Sabb SCHEMA baare jaan gaye aa So hun Khatra hai Sarkara ton vagera vagera esnu nahi Mannde...

  • @RupinderSingh-mf7cw
    @RupinderSingh-mf7cw 3 місяці тому

    ਮੈ ਵਿ ਡੋਕਿ ਲਾਇ ਏ ਵਿਰ ਬਿਲਕੁਲ ਸੱਚ ਹੈ ਬੱਡਾ ਜੀਗਰਾ ਚਾਹਿਦਾ ਹੈ ਡੋਕਿ ਲਾੳਣ ਲਈ

  • @sukhjeetsingh5618
    @sukhjeetsingh5618 8 місяців тому

    Waheguru meher krega

  • @BhupinderSingh-dj1em
    @BhupinderSingh-dj1em 7 місяців тому

    Je nana ji na gurdas rakh dindey tan jaakey gurdaspur rehna cee ?

  • @amitghaii
    @amitghaii 2 дні тому

    Ki faeda eni mehnt kari da jekr main cheez da e nahi si pata k judge age bean kida dene a . Tu bai aj jarur paka hunda jekr tohda dimag wart lenda chl koi na.

  • @manpreet7844
    @manpreet7844 5 місяців тому

    ❤❤❤❤good ji

  • @sarabjitkaur8997
    @sarabjitkaur8997 8 місяців тому +1

    🥺😥

  • @nihanggurjazzsinghanandpur365
    @nihanggurjazzsinghanandpur365 6 місяців тому +3

    ਨਾਨੇ ਨੇ ਵਾੜਤਾ ਭਾਂਡੇ ਵਿੱਚ

  • @supriyathapa8674
    @supriyathapa8674 8 місяців тому +4

    Donkey taa laake kadi ni jna chaida India ch v vadu km aa je bnda km krn wala hoya

  • @luckymaan415
    @luckymaan415 8 місяців тому +1

    400 + bnda daily par krda Panama

  • @pindersinghsingh51
    @pindersinghsingh51 3 місяці тому

    Dakh la ek phir jana ta kuch ni hunda

  • @Jattlifevlogz99
    @Jattlifevlogz99 9 годин тому

    Merra veer bneya mainu eh bnda da contact dao

  • @prabhsingh7462
    @prabhsingh7462 8 місяців тому

    WaHeGuRu g

  • @jsp.tv.1
    @jsp.tv.1 5 місяців тому

    Bhai paterkar nu tarelia ai jania

  • @princekangar235
    @princekangar235 3 місяці тому

    😢🙏🙏

  • @talwindersingh7014
    @talwindersingh7014 7 місяців тому

    1 , 2 , 10 tralle kr lvange 😂😂😂😂 kya mast joke mara re 😂😂😂

    • @thind-records
      @thind-records 7 місяців тому

      Kiyo Bai pa ni sakda c credit vadiya huna chida America ch tuhadia payment on time hunia chidia mein 2 truck ikathe chake c 7 month bad 4 hur lae

  • @marjanaravi7482
    @marjanaravi7482 8 місяців тому +1

    Bai main ta bade nazare ch pahuncheya c america do number ch mainu america to jyada america aun da raasta vadia laga
    Meri wife b nal ayi a daro na tang nal aya janda ikala paise e ni kam aunda

  • @chucky2.
    @chucky2. 7 місяців тому +1

    15 mint barbaddi kiti tuc shuru to oh vi dso ki video 15 mint to start aa

    • @Loss_3MiL
      @Loss_3MiL 3 місяці тому

      Thanks for time saving

    • @chucky2.
      @chucky2. 3 місяці тому

      @@Loss_3MiL welcome bro

  • @ManjitKaur-fw9vj
    @ManjitKaur-fw9vj 7 місяців тому

    😅😅😅

  • @singhsaab32
    @singhsaab32 6 місяців тому

    Bai tenu byaan nhi dene ayeeee

  • @PreetGagan-fb6eg
    @PreetGagan-fb6eg Місяць тому

    Bai da no mil sakdaa pls

  • @SekhonUSA
    @SekhonUSA Місяць тому

    America da keeda ghara de ghar khaa gya

  • @6parim
    @6parim 2 місяці тому

    story vese eni real nahi lagdi
    1:43 te man badal gya bai da kyunki esnu adhi raat nu utha ke koi hor jail ch le jande c

  • @Desijatt000
    @Desijatt000 8 місяців тому +1

    Vr tu kina sona te teri kismat v soni ho sakdi c pind reh k chl koi ni jaan Bach gi bhat aa vr ji

  • @sunveerchahal8619
    @sunveerchahal8619 8 місяців тому

    Bai ji aida ghat lalya kro ya interview na krya kro bhain kaddti sare km di

  • @HPHRPB
    @HPHRPB 7 днів тому

    Taxi aale ne halkke vich le liya America. Aene sochya ki koi ni pahunch jaan ge America. Aa gyii Nanni yaad..bnn gya America

  • @raja-gi2bg
    @raja-gi2bg 3 місяці тому

    Mohamad samhi India cricket da playar lagda😂 salya cricket kadh la

  • @talwindersingh7014
    @talwindersingh7014 7 місяців тому

    o bhrava interview jaldi shuru kr dea kr , tu ta jma e sharam lahi hoi aa , 12-13 mint di highlight , kuj reham kr vekhn aalea te

  • @manjindersingh5331
    @manjindersingh5331 8 місяців тому

    Mai v jana yr tyari a

  • @GuljarSingh-ye2pp
    @GuljarSingh-ye2pp 3 місяці тому

    Tu gapp mary