Lawrence Bishnoi ਸਮੇਤ ਗੈਂਗਸਟਰਾਂ ਬਾਰੇ ਖੁਲਾਸੇ,ਕਿਹੜੇ-ਕਿਹੜੇ ਆਉਂਦੇ ਸੀ Punjab University | Pro Punjab Tv

Поділитися
Вставка
  • Опубліковано 19 січ 2025
  • Lawrence Bishnoi ਸਮੇਤ ਗੈਂਗਸਟਰਾਂ ਬਾਰੇ ਖੁਲਾਸੇ,ਕਿਹੜੇ-ਕਿਹੜੇ ਆਉਂਦੇ ਸੀ Punjab University ?
    ਕਾਲਜ ਦਾ ਪ੍ਰਧਾਨ ਬਣਨ ਦਾ ਸੁਫ਼ਨਾ ਲੈਣ ਵਾਲੇ Lawrence ਜਿਹੇ ਨੌਜਵਾਨਾਂ ਨੂੰ ਕਿਹੜੇ ਲੀਡਰ ਵਰਤ ਗਏ ?
    ਬਰਿੰਦਰ ਢਿੱਲੋਂ ਨੇ ਪਹਿਲੀ ਵਾਰ ਦੱਸੀਆਂ ਪੁਰਾਣੀਆਂ ਗੱਲਾਂ, ਨੌਜਵਾਨਾਂ ਨੂੰ ਅਪੀਲ ਮੁੰਡਿਓ ਮੁੜ ਆਓ
    #LawrenceBishnoi #PunjabUniversity #BarinderDhillo #YouthCongressLeader #Appeal #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 393

  • @priyapatel8711
    @priyapatel8711 2 місяці тому +12

    I also always felt that Lawrence was used by his seniors or even friends in university, may be he was extremely passionate and fierce and hence other people saw that they could use him as he was junior also probably vulnerable in name of friendships

  • @dr.simerjeetkaurbrar4404
    @dr.simerjeetkaurbrar4404 2 роки тому +12

    ਇਹਨਾਂ ਰਾਹ ਤੋੰ ਭਟਕੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆ ਕੇ ਸੁਧਰਨ ਡਾ ਮੌਕਾ ਦੇਣਾ ਚਾਹੀਦਾ ਹੈ! ਇਸੇ ਨਾਲ ਹੀ ਗੈਂਗਸਟਰ ਕਲਚਰ ਖਤਮ ਕੀਤਾ ਜਾ ਸਕਦਾ ਹੈ

  • @Ravi-vj6fm
    @Ravi-vj6fm 2 роки тому +44

    ਅਕਾਲੀ ਕਾਂਗਰਸ ਦੀ ਦੇਣ ਪੰਜਾਬ ਨੂੰ ਗੈਗਸਟਰ, ਗੁੰਡਾਗਰਦੀ ਬੇਰੋਜ਼ਗਾਰੀ

  • @theearthling4890
    @theearthling4890 2 роки тому +17

    Very good message for Youth in this interview. Good initiative

  • @anglerpainter3024
    @anglerpainter3024 2 роки тому +66

    The main problem is emotional intelligence. They are not balanced mentally and spiritually. Psychological education should be compulsory for students.

    • @RamandeepSingh-zc1vz
      @RamandeepSingh-zc1vz 2 роки тому +1

      U are right

    • @urbanpendusingh6345
      @urbanpendusingh6345 2 роки тому +3

      Bas university vich groups band hojan te election band ho jaan wab app hi theek hoju agla 8-9 saal tak ura hi gangster banda na jado ego hurt hundi h ja kisa na kush keh ta goli mardoo all that

    • @deeps2798
      @deeps2798 2 роки тому +3

      Ryt...i think rehabilitation compalsary hona chahida aa.. police nu ohna nu sja dvan to pehla ek moka sudarn ch lana chahida .. police sja dvan lyi nhi social sudar lyi v kam kre

  • @arshsingh4086
    @arshsingh4086 2 роки тому +10

    Dhillon changed a lot. Shabash brother. Positive change. Very sensible change.
    University time agg di laat c bhau.

  • @pardeepsingh7773
    @pardeepsingh7773 2 роки тому +30

    Best Interview Ever ...What A Sensible Person Hats Off Barinder Dhillon

  • @mitufitness007
    @mitufitness007 2 роки тому +20

    Love u Lawrence bhai g ❤️🔥

  • @AK-km1dn
    @AK-km1dn 2 роки тому +4

    Very mature and Brilliant talk by Birender Singh Dhillon. His insights are much needed for Peace of Punjab

  • @sutti-sharma8131
    @sutti-sharma8131 2 роки тому +22

    Lowreanc 👲ennocent boy his a good person ,,good thoughts ,, bhagt Singh rajguru 🚩 sahedev fan, Salam saheeda nu ,,fan Indian army 💪,, respect every women girls,,his belong also good famliy ,, graduated,, his deserves a more than better Life according to present,,, because we all liked love lowreanc 💖 Anmol,,miss super qeeeeeeut smile 😊😊😊😊 Waheguru ji please help,,,,

    • @jassisingh6319
      @jassisingh6319 2 роки тому

      Apni phen da viyah kerde Lawrence naal tampua beda tenu ennocent boy lagda.

    • @SaleemKhan-tt5rq
      @SaleemKhan-tt5rq Рік тому +1

      Tumhara jamai hai Lawrence Bishnoi. Sidhu legand

  • @laxmisharma8816
    @laxmisharma8816 2 роки тому +29

    I am also a teacher by profession ,I totally agree that students can be channelised to right direction if they are guided timely ..we can not ignore the role of society and we all shall put our hands together and stand firmly to stop anything going wrong around us

  • @ikodapasara8143
    @ikodapasara8143 2 роки тому +9

    ਹਥਿਆਰ ਤਾਂ ਹੋਸਟਲਾਂ ਚ 1978 ਚ ਵੀ ਸੀ ਪਰ ਫੁਕਰਾ ਪੰਥੀ ਲਈ UA-cam ਨੀ ਸੀ ! ਮੁੱਛ ਫੁੱਟਣ ਵੇਲੇ ਰੋਜ ਸੌਣ ਤੋਂ ਪਹਿਲਾਂ ਆਪਣੇ ਆਪ ਨਾਲ ਗੱਲ ਕਰਕੇ ਆਪਣੇ ਨੂੰ ਸਮਝਾਉਣਾ ਪੈਂਦਾ , ਨਹੀਂ ਫੇਰ ਰੋਵੋ ਸਾਰੀ ਉਮਰ !

  • @balrajsingh8901
    @balrajsingh8901 2 роки тому +9

    ਜੇਲ੍ਹ ਵਿੱਚ ਜੈਮਰ ਲਾਓਣਾ ਸਰਕਾਰ ਦਾ ਕੰਮ ਹੈ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਜੇਕਰ ਸਰਕਾਰ ਜੁਰਮ ਨੂੰ ਕੁਝ ਹੱਦ ਤੱਕ ਰੋਕਣਾ ਚਹੁੰਦੀ ਹੈ।

  • @paulbenipal6299
    @paulbenipal6299 2 роки тому +12

    He made so much sense.

  • @dilpreetchahal2688
    @dilpreetchahal2688 2 роки тому +54

    ਇਹ ਵੀ ਬਹੁਤ ਮਾਸ਼ੂਰ ਸੀ, ਇਕ ਪੱਗ ਚ 2 ਦਿਮਾਗ ਰਖਦਾ ਸੀ।

    • @peoplesvoice9069
      @peoplesvoice9069 2 роки тому +6

      Dimag hi rkhna chahida...bina dimag toh banda goha hai

    • @ikodapasara8143
      @ikodapasara8143 2 роки тому +4

      ਹਾਹਾ ਦਿਮਾਗ਼ ਵਾਲਾ ਤਾਂ ਬੁਜਦਿਲ ਨੀ ਹੁੰਦਾ ਪੰਜਾਬੀਆਂ ਮੁਤਾਬਿਕ ?

  • @navchahal5879
    @navchahal5879 2 роки тому +20

    ਲੀਡਰਾਂ ਨੇ ਵਰਤ ਵਰਤ ਸੁੱਟੇ ਖੜਾ ਕਰਨਾ ਤਾਂ ਦੂਰ ਦੀ ਗੱਲ ਕੋਈ ਲੀਡਰ ਔਖੇ ਵੇਲੇ ਕਂਮ ਵੀ ਨਈ ਆਉਂਦਾ

  • @bhupesh0111
    @bhupesh0111 2 роки тому +11

    VAASTAV movie bilkul sahi halaat byan kardi hai

  • @ParmjitMahal09
    @ParmjitMahal09 2 роки тому +20

    # Justice For Sidhu Mossewala Bhai 🙏🏻🙏🏻

  • @gurtejsidhu693
    @gurtejsidhu693 2 роки тому +21

    Ehh puura sach nahi das reha.. SOPU waleyan di Gunda Gardi karke enne case registered hoge si ki SOPU waleyan de poster nahi si lagde, Fer Punjab de dokhi tabbar Sukhbir badal ne SOI baneyi si, tan ki saare Gunda gardi karan Wale SOI(Students organization of India) wich shamal ho ke election larrde si te harr jagga Punjab wich 2007 ton 2017 tak, rajj ke dehshat payi, University elections vi jiteyan.. te virodhi bande v marre te badal te police di sheh te muscle nal ehna sarreya di protection kitti.. So eh den saari jhalli Akali dal Jija Salle group di den hai jehnu Capt ne we protect kitta..

  • @dalbirsandhu1016
    @dalbirsandhu1016 2 роки тому +10

    Rehabilitation is good idea to change their life

  • @zaildarkuldeep8451
    @zaildarkuldeep8451 2 роки тому +6

    100% right truth speech.

  • @kangharjot7825
    @kangharjot7825 2 роки тому +30

    Emotional bande Jo hunde oh Gangster bann jaande ne Te jo Unemotional hunde oh politician,s bann jaande Doojea nu vartan valaa banda e politician bann sakda
    ਜੇਹੜੇ ਇਮੋਸ਼ਨਲ ਬੰਦੇ ਹੁੰਦੇ ਉਹ ਗੈਂਗਸਟਰ ਬਣ ਜਾਂਦੇ ਨੇ ਤੇ ਜੇਹੜੇ ਅਨ ਇਮੋਸ਼ਨਲ ਹੁੰਦੇ ਉਹ ਲੀਡਰ ਦੂਜੇਆ ਨੂੰ ਵਰਤਣ ਵਾਲਾ ਬੰਦਾ ਹੀ ਲੀਡਰ ਬਣ ਸਕਦਾ

    • @vinaygulati7581
      @vinaygulati7581 2 роки тому

      Bilkul Sahi keha

    • @karamjitkaur2459
      @karamjitkaur2459 2 роки тому +2

      University te ਕਾਲਜਾਂ ਵਿੱਚ ਚੋਣਾਂ ਹੋਣੀਆਂ ਹੀ ਬੰਦ ਕਰ ਦਿੱਤੀਆਂ ਜਾਣ.. ਕੋਈ ਫਾਇਦਾ ਨਹੀਂ... ਪਹਿਲਾਂ ਸਟੱਡੀ ਵਧੀਆ ਤਰ੍ਹਾਂ ਕਰ ਲੈਣ,, ਚੰਗਾ ਕੈਰੀਅਰ ਬਣਾ ਲੈਣ...ਸਿਆਸਤ ਚ ਆਉਣ ਲਈ ਬਾਅਦ ਚ ਵੀ ਬਹੁਤ ਟਾਈਮ ਹੁੰਦਾ ਹੈ

    • @karamjitkaur2459
      @karamjitkaur2459 2 роки тому +1

      ਕਿਸੇ ਨੂੰ ਲਾਈਫ ਚ jayada ਇਮੋਸ਼ਨਲ ਨਹੀਂ ਹੋਣਾ ਚਾਹੀਦਾ... ਜੇ ਇਮੋਸ਼ਨਲ ਹੋਣਾ ਹੀ ਹੈ ਤਾਂ ਆਪਣੇ ਪਰਿਵਾਰ ਲਈ ਹੋਵੋ ਕਿ ਮਾਂ ਪੀਓ ਦਾ naam ਕਿਵੇਂ ਅੱਗੇ ਲੈ ਕੇ ਜਾਣਾ ਹੈ... ਦੋਸਤ ਮਿੱਤਰ ਵੀ ਘੱਟ ਹੀ ਰੱਖੇ ਜਾਣ... ਕਿਸੇ ਪੁਲਿਟੀਕਲ ਲੀਡਰ ਤੋਂ ਮਦਦ ਕਦੇ ਵੀ ਨਾ ਲਈ ਜਾਵੇ... ਆਪਣੇ ਮਦਦਗਾਰ ਖੁਦ ਹੀ ਬਣਨਾ ਸਿੱਖਣਾ ਹੋਵੇਗਾ

  • @ਗੁਰਦੀਪਸਿੰਘਟਿਵਾਣਾ

    ਬਹੁਤ ਵਧੀਆ ਤਰੀਕੇ ਨਾਲ ਸੁਮਝਈਆ ਵੀਰ 🙏ਜੀ ਨੇ

  • @aujla.8365
    @aujla.8365 2 роки тому +5

    Not a supporter of congress but Barinder singh dhillon deserved victory

  • @PakkePindaAale
    @PakkePindaAale 2 роки тому +2

    ਕੈਮਰੇ ਅੱਗੇ ਸੱਚੇ ਨਾਂ ਬਣਿਆ ਕਰੋ ਸਾਰੀ ਦੁਨੀਆਂ ਨੂੰ ਪਤਾ ਕੌਣ ਕੀ ਕਰਦਾ ਕਹਿੜੀ ਪਾਰਟੀ ਵਰਤਦੀ ਆ ਅਕਾਲੀ ਕਾਂਗਰਸ ਨੇਂ ਰੱਜਕੇ ਜਵਾਨੀ ਵਰਤੀ ਆ ਜਾਂ ਤਾਂ ਵਰਤਕੇ ਛੱਡਤੇ ਜਾ ਮਰਵਾਤੇ 🙏🏻

    • @eltonymontana9975
      @eltonymontana9975 2 роки тому

      Party kehdi ne ni barte sariaa party fudu ne punjab da bheda garak kari jande ne

  • @ruhikabhatt9525
    @ruhikabhatt9525 2 роки тому +4

    Youngsters nu shi tym te motivate krn di zrurt hai

  • @bharmaltoksiya1931
    @bharmaltoksiya1931 2 роки тому +3

    सही कहा है 💯

  • @drkuldipsingh1400
    @drkuldipsingh1400 2 роки тому +21

    PUNJAB NU BACHA LAO
    GURU DE RAH TE CHLO
    ....SINGERS MUST CONTROL THEIR WORDS IN SONGS

  • @sajanparjapatikumar6545
    @sajanparjapatikumar6545 2 роки тому +15

    Miss u Sidhu veer😭😭😭😭

  • @HarjinderSINGH-gh6hr
    @HarjinderSINGH-gh6hr 2 роки тому +7

    ਮੂਸੇਵਾਲ ਵੀਰ ਨੂੰ ਲੋਕ ਵੋਟਾਂ ਵੇਲੇ ਵੀ ਓਨੇ ਹੀ ਦਿਲ ਨਾਲ ਪਿਆਰ ਕਰਦੇ ਸੀ, ਜਿੰਨਾ ਓਸ ਦੇ ਭੋਗ ਵੇਲ਼ੇ ਦੇਖਣ ਨੂੰ ਮਿਲਿਆ! But ਵੋਟ ਮੋਸੇਵਾਲ ਨੂੰ ਇਸ ਲਈ ਨਹੀਂ ਮਿਲੀ ਕਿਓਕਿ ਪਾਰਟੀ ਗ਼ਲਤ ਚੁਣੀ ਸੀ ਓਸ ਨੇ! ਅੱਜ ਦੇ ਸਮੇਂ ਕੋਈ ਕਿੱਡਾ ਵੀ ਵੱਡਾ ਹੀਰੋ ਹੋਵੇ ਕਾਲੀ ਤੇ ਕਾਂਗਰਸੀ ਪਾਰਟੀਆਂ ਨਾਲ਼ ਚਲਦਾ ਤਾਂ ਓਹ ਇੱਕ ਦਮ ਜ਼ੀਰੋ ਹੋ ਜਾਂਦਾ , ਆਪਣੇ ਨੀਚ ਕੰਮਾਂ ਕਰਕੇ ਇਹ ਬਦਨਾਮ ਹੀ ਇੰਨਾ ਹੋ ਗਈਆਂ! ਸੰਗਰੂਰ ਲੋਕ ਸਭਾ ਤੋਂ ਕਾਲੀ ਉਮੀਦਵਾਰ ਭਾਈ ਰਾਜੋਆਣਾ ਦੀ ਭੈਣ ਹੀਰੋ ਆ ਅੱਜ ਦੇ ਸਮੇਂ ਵਿੱਚ , ਵੋਟਾਂ ਚ ਹਾਰ ਕੇ ਓਹਨੇ ਵੀ ਜ਼ੀਰੋ ਬਣ ਜਾਣਾ, ਦੇਖ ਲਿਓ !

    • @peoplesvoice9069
      @peoplesvoice9069 2 роки тому +1

      Dur fitte muh tuhadi soch de....aap party changi c taa singla maada kyu nikleya...banda dekh k vote paaya kro bhkato

  • @shrikantsharma4216
    @shrikantsharma4216 2 роки тому +13

    Very important issues touched in interview and I pray youth will understand this theory of use and throw and footback from all such bad evils. Our government should also come forward and take serious steps to control all this and atleast they install jammer in jails so start there begining 🙏

    • @maniikamaldhindsa6322
      @maniikamaldhindsa6322 2 роки тому +1

      Tehaad jail ch v jammer installed aa par jammer bnd ho jnda tehaad jail wangoo paise dyo croraan ch te tamasha dekho jammer v bnd ho jnde ne sarkaran v viche milliyan ne Gangstran naal sab di milli bhugt aa sarkar nu jdo lod hundi aa gangstar di oh wartdi aa fer encounter krwa dindi aa ehi kuj aa hor kuj ni sarkaran hi gangstar paida krdiyan ne te encounter v krwaundiyan ne baad ch ehna sab da ehi end aa

  • @kamaljitsingh8103
    @kamaljitsingh8103 2 роки тому +5

    ਮੈਨੂੰ ਤਾਂ ਕੋਈ ਵੀ ਅਜਿਹਾ ਟੀਚਰ ਨੀਂ ਮਿਲਿਆ ਜੋ ਮੈਨੂੰ ਗਾਇਡ ਕਰਦਾ ਜਦ ਕਿ ਮੇਰਾ ਸਰੀਰ ਕੁਦਰਤੀ ਫਿਟ ਸੀ ਛੇ ਫੁੱਟ ਤੋਂ ਉਚਾ ਕਦ ਅਰ ਹਰ ਕੰਮ ਪਹਿਲਾਂ ਕਰਨਾ ਵਗੈਰਾ ਬਹੁਤ ਕੁਝ ਹੈ

  • @ikbalvirk5485
    @ikbalvirk5485 2 роки тому +17

    अगर चंबल के डाकूओं को आम माफ़ी दी जा सकती है तो क्यों नहीं इन भटके हुए जवानो से सरकार वात करके उन्हें main stream में आने का मौका दे

  • @j3ss2181
    @j3ss2181 2 роки тому +3

    Eh mera friend hunda c DAV ch …. 22 di support v keeti c mein. Vadiya banda baut dhillon. Mere nal vadiya c Baaki baut machde v hunde c esto

  • @SandeepNagpal-r4q
    @SandeepNagpal-r4q 6 місяців тому

    Great Msg 22 ji Tuhadiya Glla Bahot Dungiya 🌹🕊🌲🌲🌲🙏🏻😒

  • @ruhikabhatt9525
    @ruhikabhatt9525 2 роки тому +2

    Paji Aaj v leaders vrtde ne rellian ch bulaunde naujvan bacheyan nu ,te sports coaches nu v majboor kita janda k apne students pejo rellian ch

  • @NirmalSingh-qq9bj
    @NirmalSingh-qq9bj 2 роки тому +8

    First person killed in universit was makhan singh Virk of Karnal in 15 sec chandigarh

  • @onlineyoutube7539
    @onlineyoutube7539 2 роки тому +3

    bilkul true keh ho rhe ho sir

  • @daljitpamma1005
    @daljitpamma1005 2 роки тому +1

    Bht sahi jawaab dita Bai Ji extortion wali gal te ... Bs ehi gal main v samjhonda har kise nu k jado tak youth nu University/Collage pass out hunde he financially support nahi karde ta baghi hunde rehange

  • @SatnamSingh-pn7ob
    @SatnamSingh-pn7ob 2 роки тому +5

    Someone must take a lead to talk to all groups and bring them back home.

  • @GurmeetSingh-oc1sn
    @GurmeetSingh-oc1sn 2 роки тому +3

    ਪੰਜਾਬ ਦੇ ਨੋਜਵਾਨ ਪੜ ਲਿਖ ਕੇ ਡਿਗਰੀਆਂ ਕਰ ਕੇ ਪੰਜਾਬ ਦੇ ਨੋਜਵਾਨਾਂ ਇਕ ਦੂਜੇ ਦੇ ਦੁਸਮਣ ਬਣ ਗਏ ਕੀ ਪੜ ਲਿਖ ਕੇ ਇਹ ਹੀ ਕੰਮ ਕਰਨਾ ਹੈ ਜਾ ਮਾ ਬਾਪ ਅਤੇ ਦੇਸ ਦਾ ਨਾਮ ਰੋਸਨ ਕਰਨਾ ਸੀ ਗੈਂਗਸਟਰ ਬਨਾਮ ਮੌਤ ਹੈ !

  • @brightfuturelights2141
    @brightfuturelights2141 2 роки тому +2

    Good job

  • @parmesarsinghgrewal271
    @parmesarsinghgrewal271 2 роки тому +1

    Bohat vadia vichar

  • @harvindersingh7896
    @harvindersingh7896 2 роки тому

    Veer ji sira interview par Frist stap kon lau har come lai mani chaidi

  • @omprakashnimbiwal6057
    @omprakashnimbiwal6057 7 місяців тому

    I am form Rajasthan good thought and msg for youth 🎉🎉

  • @shubhamchugh3
    @shubhamchugh3 2 роки тому +2

    True…Unemployment is one main reason

  • @kksandhu1779
    @kksandhu1779 2 роки тому +11

    We loved Moosewala as an artist but didn’t see him as political leader at that time

  • @TheSupernatural-tv
    @TheSupernatural-tv 3 місяці тому

    Interesting podcast

  • @sarvjitsingh1369
    @sarvjitsingh1369 2 роки тому +1

    ਬੱਚੇ ਜਦੋ ਵੰਡੇ ਹੋਣਗੇ ਆਪਣੇ ਟੀਚਰ ਦੀਆ ਗੱਲਾ ਤੇ ਚਲੇਗਾ 1000%

  • @ਗੁਰਦੀਪਸਿੰਘਟਿਵਾਣਾ

    ਬਹੁਤ ਵਧੀਆ ਲੱਗੀਆਂ ਵੀਰ ਦੀਆਂ ਗੱਲਾਂ 👍👍👍👍ਜੀ🙏

  • @Wg.Cdr.Rajinder.Singh1157
    @Wg.Cdr.Rajinder.Singh1157 2 роки тому +6

    Boring, He is too diplomatic,not a frank and interesting episode.Dhillon is too artificial.

  • @iqbalsingh2302
    @iqbalsingh2302 2 роки тому +20

    Miss u Legend Sidhu bro Mossewala 😭😭😭😭

  • @Sanatanisoul-d18
    @Sanatanisoul-d18 29 днів тому

    Air hostess ke bare mein kuchh bola inhone...kya bola ? Pls koi batayega

  • @pankajkalyan3294
    @pankajkalyan3294 2 роки тому +6

    Sariya nu soch vichaR k jindgi vich Chalna chahida hai 🙏🙏

  • @c7aab
    @c7aab 2 роки тому +7

    Schools, colleges & University vich fights sirf GIRLS kr k hundi a.
    Girls kr k fights krde-krde Groups/Gangs bnde ne.
    Ridiculous thinking a...saade Purkhe beganiya females di Izzat bchaunde c..pr ajj assi khud apnia hi girls di Izzat luttan liee, apas ch fights krde marde firde a...Shame On Us!!

  • @harpreetvirk7247
    @harpreetvirk7247 2 роки тому +5

    ਇਹ ਵੀ ਮਾਨਸਾ ਗਿਆ ਸੀ ਸਿੱਧੂ ਦਾ ਵਿਰੋਧ ਕਰਨ ਵੋਟਾਂ ਵਿੱਚ।

    • @mrjattana13
      @mrjattana13 2 роки тому +2

      ਕੀ ਜੁਰਮ ਆ ਇਸ ਵਿਚ

    • @leisureish
      @leisureish 2 роки тому +1

      Fer ki hogya. Ehde ch ki jurm a

    • @kiranpalsingh2708
      @kiranpalsingh2708 2 роки тому

      ਅਗਰ ਕਾਂਗਰਸ ਨੇ ਟਿਕਟ ਸਿੱਧੂ ਮੂਸੇਵਾਲ ਨੂੰ ਦਿੱਤੀ ਤਾਂ ਤੁਸੀਂ ਉਹਦੇ ਹੱਕ ਵਿੱਚ ਕਿਉਂ ਨਹੀਂ ਖੜੇ ??

  • @sukhdhillon8822
    @sukhdhillon8822 2 роки тому +2

    ਲਾਰੈਸ ਬਿਸਨੋਈ ਦੀ ਗੱਲ ਕਰਦਾ ਇਹ ਵੀਰ ਏਅਰ ਹੋਸਟ ਸਹੇਲੀ ਸੀ

  • @varinderjawandha6521
    @varinderjawandha6521 2 роки тому +18

    Beshakk saare gangster ehde purane dost rahe.. fr v enu Ik vaar tah kehna chahida c Mooseaala naal maada hoya. Ae ni c krna chahida

    • @vermaji1166
      @vermaji1166 2 роки тому +2

      Dosti ek vohot vadda rishta hunda apna dost galt vi hoy phir vi dost hundaaa

  • @paramveersingh9857
    @paramveersingh9857 2 роки тому +12

    PU ch outsider ban hone chahide aa

  • @MayurPanghaal
    @MayurPanghaal 2 роки тому +2

    Underworld is easy to enter but almost impossible to leave : This is not a joke. This is the fact.

  • @sandeepchakkal2904
    @sandeepchakkal2904 2 роки тому +3

    ਪਲੀਟੀਕਲ ਪਾਰਟੀਆਂ ਹੀ ਇਸ ਹਾਲਤ ਦੀਆ ਜ਼ਿਮੇਵਾਰ ਨੇ

  • @ਗੁਰਦੀਪਸਿੰਘਟਿਵਾਣਾ

    ਸਹੀ ਗੱਲਾਂ ਨੇ ਵੀਰ ਦੀਆਂ ਬਹੁਤ ਬਹੁਤ ਧੰਨਵਾਦ 🙏🏾 ਜੀ

  • @astiwana6629
    @astiwana6629 2 роки тому +1

    Very nice comments 👌

  • @panjabx11
    @panjabx11 2 роки тому +1

    Bhout vdiya soch a veer di

  • @Singh-ck3ym
    @Singh-ck3ym 2 роки тому +10

    Collages ch student leaders ohi bande ne jo Gunda gardi pasand krde ne

  • @jassi.tv6860
    @jassi.tv6860 2 роки тому +12

    ਰਾਜਨੀਤਕ ਲੋਕਾਂ ਨੇ ਤੋਰ ਦਿੱਤੇ ਨੋਜਵਾਨ ਪੂੱਠੇ ਰਾਹ

    • @harjsingh6993
      @harjsingh6993 2 роки тому

      Yar apna dimag vi hunda k eh km sahi ni odu mauka hunda pishe hatan da par kyi nai hatde te kyi sahi pase chl jnde aa

  • @DaljeetSingh-lk7mz
    @DaljeetSingh-lk7mz 2 роки тому +16

    Ik hal a college vich open student leadership khatam honi chahidi hai

    • @Harry-ne1lp
      @Harry-ne1lp 2 роки тому

      Then how will you find new leaders?

    • @karamjitkaur2459
      @karamjitkaur2459 2 роки тому

      @@Harry-ne1lp ਲੀਡਰ ਬਣਨਾ ਕੋਈ ਔਖਾ ਨਹੀਂ,,, ਬਹੁਤ ਉਮਰ ਹੁੰਦੀ ਹੈ ਬਾਅਦ ਚ ਵੀ,, ਨਾਲ਼ੇ ਉਦੋਂ ਤੱਕ ਸਮਾਜ ਬਾਰੇ ਕਾਫੀ ਸਮਝ ਆ ਜਾਂਦੀ ਹੈ,, ਨਾਲ਼ੇ ਕਰਿਅਰ ਵੀ ਬਣ ਜਾਂਦਾ ਹੈ... ਨਾਲ਼ੇ ਸਟੱਡੀ ਵਧੀਆ ਤਰ੍ਹਾਂ ਪੂਰੀ ਹੋ ਜਾਂਦੀ ਹੈ...BA -- MA ਸਟੱਡੀ 22-24 ਸਾਲ ਤੱਕ ਪੂਰੀ ਹੁੰਦੀ ਹੈ...30 ਸਾਲ ਤੱਕ ਕਰਿਅਰ ਬਣਾ ਕੇ 35 onward ਲੀਡਰ ਬਣਨ... 70-75 ਉਮਰ ਤੱਕ ਫਿਰ ਲੀਡਰ ਹੀ ਰਹਿਣਾ ਹੁੰਦਾ...

  • @kiranpalsingh2708
    @kiranpalsingh2708 2 роки тому +2

    ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਲੋਕਾਂ ਦੀ ਮੱਦਦ, ਮਾਵਾਂ-ਭੈਣਾਂ ਦਾ ਸਤਿਕਾਰ ਤੇ ਦਲੇਰੀ ਨਾਲ ਆਪਣਾ ਪੱਖ ਪਰਗਟ ਕਰਦਾ ਸੀ !
    ਉਸ ਨੂੰ ਚਾਹੁੰਣ ਵਾਲੇ ਮਾਨਵਤਾ ਦੀ ਸੇਵਾ ਜਾਰੀ ਰੱਖੋ, ਅਨਿਆਂ ਵਿਰੁੱਧ ਡਟੋ ਤੇ ਰੱਬ ਦੀ ਰਹਿਮਤ ਸਦਕੇ ਚੜ੍ਹਦੀ ਕਲਾ ਵਿੱਚ ਰਹੋ 🙏

  • @amarjeetsingh7561
    @amarjeetsingh7561 2 роки тому

    ਵਰਿੰਦਰ ਸਿੰਘ ਢਿਲੋ ਦੀ ਬੇਬਾਕ ਇੰਟਰਵਿਊ ਕਾਬਲੇ ਤਾਰੀਫ ਹੈ।

  • @JASPREETsingh-ig8be
    @JASPREETsingh-ig8be 2 роки тому

    Pro Punjab Tv best

  • @navchahal5879
    @navchahal5879 2 роки тому +2

    ਸਰਕਾਰਾਂ ਰੁਜ਼ਗਾਰ ਦੇਣ ਇਹੀ ਹੱਲ ਆ

  • @gurpreetsidhubobbysidhu399
    @gurpreetsidhubobbysidhu399 2 роки тому +3

    There should be provision of Rehabilitation of gangsters like dacoits in UP or Bihar.

  • @amarjeetsinghgrewal6474
    @amarjeetsinghgrewal6474 2 роки тому +4

    ਪੰਜਾਬ ਯੂਨੀ ਵਿਚ ਗੋਲੀ ਤਾ 76-77 ਵਿਚ ਚਾਰ ਨੰਬਰ ਹੋਸਟਲ ਦੇ ਬਾਹਰ ਵੀ ਚਲੀ ਸੀ ,

  • @karmjitkaur990
    @karmjitkaur990 2 роки тому

    ਬਹੁਤ ਵਧੀਆ 👍💯

  • @SurinderSingh-mw9uu
    @SurinderSingh-mw9uu 2 роки тому

    Bagiya nu ta sahi samaj de aa k jo bolde c sach c veer g 🙏🏻

  • @chhayadadhwal4588
    @chhayadadhwal4588 2 роки тому

    Qualitative interview

  • @priyarai9237
    @priyarai9237 4 місяці тому +1

    Courts needs to change their judgement and give them atleast 3 opportunities. Media is abousing lawrence name and spreading rumours to make money.

  • @smilebishnoi6721
    @smilebishnoi6721 2 роки тому +7

    dhillon saab ,lawrence nu senior students ne os time bot vartya.. aj tuci ethe na daso but lwrence da bot use kita ladaiyan ch . ta krke aaj lawrence ethe ponch gya

    • @kaurbrar4101
      @kaurbrar4101 2 роки тому +1

      Ki oh wapas nhi mudh sakda??

    • @smilebishnoi6721
      @smilebishnoi6721 2 роки тому +1

      @@kaurbrar4101 vapis mud ke keda osne jail toh bahr aa jana hai ?? police ne inne fake case laa rakhe hai chaah ke bhi jail toh bahr ni aa sakda .. so mudna ya na mudna koi sawal hi nahi broo

    • @kaurbrar4101
      @kaurbrar4101 2 роки тому

      @@smilebishnoi6721 Are you close to him..??

    • @sukhirandhawa3723
      @sukhirandhawa3723 2 роки тому

      @@smilebishnoi6721 fr ander baitha bund dinda j ene he oqat aw esde ene shooter wpeon bomb aa fr khud he kyo nhi bhj jnda jail cho
      Ewe highlights kre jnde aw malag bnde mlanga nu

    • @smilebishnoi6721
      @smilebishnoi6721 2 роки тому

      @@sukhirandhawa3723 ki question hai te ki hal ho rahi hai interview ch te mein ki oda rply kita hai .. is gal nal teri gal koi attch hundi hai ?? koi sense bandi hai teri gal di ?? ek mint beth ke soch comment read kr aapda ki boli jana tu ? .. ki matlab hoya is gal nal lawrence de jail cho bhajn da bomb da ?? kamli janta

  • @hdhxccf1851
    @hdhxccf1851 2 роки тому +1

    Wahe guru je

  • @panjabx11
    @panjabx11 2 роки тому

    Bhout vdiya thought a

  • @Thealtafmalik_
    @Thealtafmalik_ 2 роки тому +1

    Very good

  • @liveyungstayhappy4424
    @liveyungstayhappy4424 2 роки тому

    Nyc talk by Dhilon

  • @gurlabhsingh8072
    @gurlabhsingh8072 2 роки тому

    ਕਿਸੇ ਦਾ ਨਾਮ ਲੈ ਦੇਣਾ ਕੀ ਲੀਡਰਾਂ ਨੇ ਮੁੰਡੇ ਵਿਗਾੜਿਆ ਜੋ ਗਲਤ ਹੈ ਲੀਡਰਸ਼ਿਪ ਤਾਂ ਇਸ ਤਰ੍ਹਾਂ ਕਰੇ ਗੀ ਪਹੜੇ ਲਿੱਖੇ ਬੱਚੇ ਸੀ ਕੋਈ ਕਿਸੇ ਨੂੰ ਕਿਸ ਤਰ੍ਹਾਂ ਗਲਤ ਕਰਵਾ ਸਕਦਾ ਹੈ ਜਾਂ ਫੇਰ ਉਹ ਮੰਦਬੁੱਧੀ ਸਨ ਜੋ ਕਿਸੇ ਦੇ ਆਖਣ ਤੇ ਗਲਤ ਹੋ ਗਏ ਇਹ ਆਪਣੇ ਲਾਲਚ ਅਤੇ ਨਾਮ ਬਣਾਉਣ ਦੇ ਚੱਕਰ ਵਿੱਚ ਫਸ ਗਏ ਹੁਣ ਇਹਨਾਂ ਨੂੰ ਗੋਲੀਆਂ ਉਡੀਕਦੀ ਹਨ ਇਹਨਾਂ ਨੇ ਮਾਰੀਆ ਹਨ

  • @inderpalkaur6721
    @inderpalkaur6721 2 роки тому

    Nice person brinderbir g.pehela ta gengster nu samjao agar jani nuksaan krde ne ta action hona chaida

  • @simarkaur9486
    @simarkaur9486 2 роки тому +3

    Sidhu ne vi ta Punjab de issues uthae usnu marke usdi awaaz band kar diti gai

  • @storyoflife3262
    @storyoflife3262 Рік тому

    Varat meaning???? Please

  • @speechlessfeelings71
    @speechlessfeelings71 2 роки тому +1

    ਬਾਈ ਸਿਆਣਾ ਯਾਰ ਉਦਾਂ ਤਾਂ,,
    ਅਜੀਬ ਜਿਹਾ ਲਗਦਾ ,,
    ਸਾਥੀ ਸਾਥੀ ਬਾਹਲਾ ਕਰਦਾ
    ,,,
    ਜਾਂ ਤਾਂ ਲੀਡਰ ਬਣੇਗਾ ਨਹੀ ਤਾਂ
    ਕਾਮਰੇਡੀ ਤਾਂ ਪੱਕਾ ਈ ਆ ।।

  • @worldofgames2744
    @worldofgames2744 2 роки тому +2

    He can be a good actor

  • @sidhu3869
    @sidhu3869 2 роки тому +2

    Chahe koi gangster hovve ja political ja aam munda pr dillo banda sochda kujh pr hunda kujh hor aw waheguru ji

  • @love-faith-hope-5911
    @love-faith-hope-5911 2 роки тому +2

    Base hi week hai ajj parents and teachers apna role pura nhi nibha reha

  • @gurlabhsingh8072
    @gurlabhsingh8072 2 роки тому +1

    ਕੋਈ ਬਦਲਾ ਨਹੀਂ ਪੈਸਾ ਅਤੇ ਝੂਠੀ ਸ਼ੋਹਰਤ ਲਈ ਲੋਕਾਂ ਦੇ ਪੁੱਤਰ ਮਰਵਾ ਰਹੇ ਹਨ

  • @MrAmarjit347
    @MrAmarjit347 2 роки тому +4

    counselling karke sare bache nu bachia ja sakda hai nahi ta Punjab de sare nojwan khatem ho Jana

  • @m2nsinghms
    @m2nsinghms 2 роки тому +4

    Vicky isda dost c .par eh sarkaar ch hunde hoye isne ik vaar v us de katal layi jummevaar lokan nu nhi fadaya.odho sbb chup krge

  • @manjitrai6838
    @manjitrai6838 2 роки тому

    Very good ਸੋਚ ਵਰਿੰਦਰ ਦੀ

  • @kuldipsingh4236
    @kuldipsingh4236 2 місяці тому

    ਲੀਡਰਾਂ, ਫੁਕਰੇ ਕਲਾਕਾਰਾਂ ਤੇ ਸੰਘ ਪਾੜਦੇ ਕਵੀਸ਼ਰਾਂ ਤੇ ਢਾਡੀਆਂ ਤੋਂ ਬਚੋ ਤੇ ਗੁਰਬਾਣੀ ਪੜੋ, ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ ।

  • @sk....3049
    @sk....3049 2 роки тому +2

    Maansik taur te emotional balance nhi ena da

  • @onlineyoutube7539
    @onlineyoutube7539 2 роки тому

    nycccc video

  • @sarvjitsingh1369
    @sarvjitsingh1369 2 роки тому +1

    ਬਾਈ ਬਿਕਰਮ ਸਿੰਘ ਜੀ ਗੈਂਗ ਪਾਰਟੀ ਨੂੰ ਮੰਤਰੀ ਤੇ ਅਮੀਰ ਲੋਕ ਪੈਦਾ ਕਰਦੇ ਹਨ ਤੇ ਫਿਰ ਉਹ ਗੈਂਗ ਸਟਰ ਇਨਟਰ ਨੈਸਨਲ ਨਸੇ ਦੇ ਤਸਕਰ ਦੇ ਧੱਕੇ ਚੜ ਜਾਦੇ ਹਨ। ਤੇ ਸਾਰੇ ਵੇਚ ਦੇ ਹਨ ਤੇ ਖਾਦੇ ਹਨ ।ਤੇ ਫਿਰ

  • @ruhikabhatt9525
    @ruhikabhatt9525 2 роки тому

    Bhut vdia dhillon paji grt

  • @Rk-qr8oc
    @Rk-qr8oc 2 роки тому +1

    Bhut hi zyada sochan walian gla sir wlo khyian gyian we need to think about it especially rehabilitation of youth