ਲੱਖਾਂ ਰੁਪਏ ਖ਼ਰਚ ਡੌਂਕੀ ਲਗਾ ਜੰਗਲਾਂ ਰਾਹੀ ਅਮਰੀਕਾ ਪੁੱਜਾ ਨੌਜਵਾਨ, ਆਖ਼ਰ ਕੀ ਨਿਕਲਿਆ ਨਤੀਜਾ ਸੁਣੋ ਨੌਜਵਾਨ ਦੀ ਜ਼ੁਬਾਨੀ

Поділитися
Вставка
  • Опубліковано 4 жов 2024
  • ਡੌਂਕੀਆਂ ਲਗਾ ਜੰਗਲਾਂ ਵਿਚ ਦੀ ਲਾਸ਼ਾਂ ਮਿੱਧਦਾ ਹੋਇਆ ਅਮਰੀਕਾ ਪੁੱਜਾ ਨੌਜਵਾਨ
    ਸਮੁੰਦਰਾਂ ਰਾਹੀਂ ਡੌਂਕੀਆਂ ਲਗਾ ਲੱਖਾਂ ਰੁਪਏ ਕੀਤੇ ਖ਼ਰਚ
    ਆਖ਼ਰ ਕੀ ਨਿਕਲਿਆ ਨਤੀਜਾ ਤੁਸੀਂ ਖ਼ੁਦ ਸੁਣੋ ਨੌਜਵਾਨ ਦੀ ਜ਼ੁਬਾਨੀ

КОМЕНТАРІ • 701

  • @makhankalas660
    @makhankalas660 3 роки тому +69

    ਵੀਰ ਜੀ ਤੁਸੀਂ ਆਪਣੇ ਪਰਿਵਾਰ ਵਿੱਚ ਸੁੱਖੀ ਸਾਂਦੀ ਬੈਠੇ ਹੋ ਇਸ ਤੋਂ ਵੱਡੀ ਗੱਲ ਕੋਈ ਨਹੀਂ ਇਸ ਤੋਂ ਵੱਡੀ ਕੀਮਤ ਪਰਿਵਾਰ ਲਈ ਕੁੱਝ ਵੀ ਨਹੀਂ ਹੈ ਵਾਹਿਗੁਰੂ ਜੀ ਕਿਰਪਾ ਕਰਨਗੇ ਪੰਜਾਬ ਵਿੱਚ ਆਪਣੇ ਘਰ ਵਿੱਚ ਹੀ ਤਰੱਕੀ ਕਰੋ ਗੇ, ਵਾਹਿਗੁਰੂ ਜੀ ਨੇ ਤੁਹਾਨੂੰ ਵਾਪਿਸ ਸੁੱਖੀ ਸਾਂਦੀ ਭੇਜੀਆ ਹੈ ਕੁੱਝ ਵੱਡਾ ਹੀ ਸੋਚ ਰੱਖੀਆ ਹੈ ਤੁਹਾਡੀ ਜਿੰਦਗੀ ਵਿੱਚ

  • @itssardaarni3008
    @itssardaarni3008 3 роки тому +106

    ਭਰਾਵੋ ਡੌਂਕੀ ਨਾ ਲਾਇਓ,,, ਇੰਡੀਆ ਮਾੜਾ ਹੀ ਖਾ ਲਓ🙏

  • @warringsonu5635
    @warringsonu5635 3 роки тому +203

    ਬਾਈ ਪਵਨਾ ਸਾਡੇ ਪਿੰਡ ਕੋਲ ਦਾ ਹੀ ਆ ਬਹੁਤ ਵਧੀਆ ਬੰਦਾ ਵਾਹਿਗੁਰੂ ਮੇਹਰ ਕਰੇ ਵੀਰ ਤੇ

    • @Punja664
      @Punja664 2 роки тому +5

      Khera ਪਿੰਡ

    • @Punja664
      @Punja664 2 роки тому +1

      Khera ਪਿੰਡ

    • @lovepunjab9529
      @lovepunjab9529 2 роки тому +2

      @@Punja664 raameana disst faridkot near jaito

    • @sundeepdhillon1844
      @sundeepdhillon1844 2 роки тому

      Pawandeep bhau .. rameana tehsile jaitu dist faridkot

    • @lakhvirsingh9834
      @lakhvirsingh9834 2 роки тому

      Munde Da Number de do ji plz plz

  • @ajaysarhali8506
    @ajaysarhali8506 2 роки тому +13

    ਜੇ ਕੋਈ ਏਜੰਟ ਤਹਾਨੂੰ ਪਹਿਲਾਂ ਹੀ ਦੱਸ‌ ਦਿੰਦਾ ਹੈ ਕੇ ਤੁਸੀਂ ਜੰਗਲਾਂ ਰਾਹੀਂ ਜਾਣਾ ਹੈ ਤਾਂ ਫੇਰ ਇਸ ਵਿੱਚ ਵੀਰ ਜੀ ਆਪਾਂ ਏਜੰਟ ਨੂੰ ਨਹੀਂ ਦੋਸ਼ ਦੇ ਸਕਦੇ, ਹਾਂ ਜੇ ਏਜੰਟ ਨੇ ਝੂਠ ਬੋਲਿਆ ਫੇਰ ਏਜੰਟ ਦਾ ਕਸੂਰ ਹੈ

  • @u-deep_7439
    @u-deep_7439 2 роки тому +12

    ਬਾਈ ਨਾਲ ਗੱਲ ਕਰਕੇ ਦਿਲ ਖ਼ੁਸ਼ ਹੋ ਗਿਆ ਹੀਰਾ ਬੰਦਾ ਵੀਰ ❤

    • @iamthekhalsa
      @iamthekhalsa 2 роки тому

      ਕੀਰਤਨ ਸੇਵਾ ਸੁਬਸਕ੍ਰਿਪਸ਼ਨ ua-cam.com/channels/h5iLd_adNoyznrvmvrSuBw.html

    • @trendingpendu1787
      @trendingpendu1787 Рік тому

      Video vale veer da number dso ji bro

    • @trendingpendu1787
      @trendingpendu1787 Рік тому

      Video wale veer da number dso veer

  • @jassuppal7621
    @jassuppal7621 2 роки тому +14

    simranjit singh maan saab ji da bohat dhanvaad g , punjabi verra di help krn vaaste 🙏🙏🙏💓💓

  • @harmansidhu4152
    @harmansidhu4152 3 роки тому +18

    ਵੀਰ ਇਹ ਗੱਲ ਤਾਂ ਹੈ ਪੰਜਾਬ ਵਰਗੀ ਆ ਤਾਂ ਕਿਤੇ ਜੇਲਾ ਵੀ ਨੀ
    (ਪੰਜਾਬ ਚ ਕੋਈ ਭੁੱਖਾ ਨੀ ਮਰਦਾ )

    • @shamsharsingh7599
      @shamsharsingh7599 3 роки тому

      ⁷766

    • @SukhrajSingh-gv9hu
      @SukhrajSingh-gv9hu 2 роки тому +2

      Bhut gandiya jaila veer punjab ch kade ja vekhhi es to vi manda hall hunda

    • @harmansidhu597
      @harmansidhu597 2 роки тому

      Kde jail ch jake dekhi pta lgju v ki haal a punjab diya jailaan ch

  • @j.skundi7791
    @j.skundi7791 3 роки тому +115

    ਪਤਾ ਹੁੰਦੇ ਵੀ ਕਿ ਗਲਤ ਤਰੀਕੇ ਨਾਲ ਜਾਣਾ ਬੜੀ ਵੱਡੀ ਮੁਸੀਬਤ ਹੈ ਪੈਸਾ ਵੀ ਖਰਾਬ ਕਰਨਾ ਪਰ ਪੰਜਾਬੀ ਹੱਟਦੇ ਫੇਰ ਨਹੀਂ

    • @sanDilse27
      @sanDilse27 3 роки тому +1

      Jatt means Risk

    • @satwinderbrar1939
      @satwinderbrar1939 3 роки тому +4

      Lok pagal aa

    • @fitnesshub366
      @fitnesshub366 3 роки тому +5

      40 lac vich ta vadia business set ho janda

    • @gurvindersinghbawasran3336
      @gurvindersinghbawasran3336 2 роки тому +6

      @@fitnesshub366 ਬਾਈ ਅਸੀ ਏਥੇ ਕਰੋੜ ਕਰੋੜ ਰੁਪਏ ਖਰਚ ਕੇ ਵੀ ਕਾਮਜਾਬ ਨਹੀ

    • @rajveersingh-zk9ui
      @rajveersingh-zk9ui 2 роки тому +5

      bai pta hunde hoye v jana es tra fer kehna othe roti ni mildi ik ta tuc othe illegal enter hoye utto umeed rkhde o ki tuhade naal vdia treat krn ge 60 lac koi chotti rakm ni ode naal bnda koi v kam kr skda

  • @gursimranbrar6535
    @gursimranbrar6535 3 роки тому +58

    ਵਾਹਿਗੁਰੂ ਜੋ ਕਰਦਾ ਚੰਗਾ ਹੀ ਕਰਦਾ ਪਵਨ ਵੀਰੇ

    • @iamthekhalsa
      @iamthekhalsa 2 роки тому

      ਕੀਰਤਨ ਸੇਵਾ ਸੁਬਸਕ੍ਰਿਪਸ਼ਨ ua-cam.com/channels/h5iLd_adNoyznrvmvrSuBw.html

  • @headlinernewsindia2133
    @headlinernewsindia2133 3 роки тому +21

    ਪਿਆਰੀ ਗੱਲ ਆ ਹੈ ਕੇ ਮਾਪਿਆ ਕੋਲ ਮੁੜ ਆਏ
    ਪੈਸੇ ਲਗਨੇ ਬਣਨੇ ਡੁੱਬਣੇ ਮੁਕੱਦਰਾ ਦਾ ਖੇਲ ਆ

  • @sharanjitkaur4731
    @sharanjitkaur4731 3 роки тому +84

    ਵੀਰ ਜੀ ਜਿੰਦਗੀ ਹੈ ਤਾਂ ਸਭ ਕੁਝ ਹੈ ਵਹਿਗਰੁ ਕਿਰਪਾ ਕਰਨਗੇ

    • @playstationmeet
      @playstationmeet 3 роки тому

      ua-cam.com/video/opnL0u-lC1g/v-deo.html

    • @jaspreetgill3204
      @jaspreetgill3204 3 роки тому +3

      ਵੀਰ ਕੋਈ ਗੱਲ ਨਹੀਂ ਜ਼ਿੰਦਗੀ ਜ਼ਿੰਦਾਬਾਦ

  • @ArshRameana
    @ArshRameana 3 роки тому +7

    ਆਪਣੇ ਪਿੰਡ ਦਾ ਮੁੰਡਾ ਈ ਆ ਬਾਈ ।। ਬਹੁਤ ਵਧੀਆ ਬੰਦਾ ਪਵਨਾਂ ਬਾਬਾ ਮੇਹਰ ਕਰੇ

  • @ਪ੍ਰਿਤਪਾਲਸਿੰਘ-ਖ6ਸ

    ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ

  • @bainshoney4425
    @bainshoney4425 Місяць тому +1

    ਜਿਹਦੇ ਕੋਲ 70 80 ਲੱਖ ਰੁਪਏ ਹੈ ਉਹਨੂੰ ਬਾਹਰ ਜਾਣ ਦੀ ਲੋੜ ਕੀ ਹੈ
    ਬਸ ਇਹਨਾਂ ਦੀ ਭੁੱਖ ਵਧੀ ਹੋਈ ਆ

  • @ਸਿੰਗਾਪੁਰਵਾਲੇ
    @ਸਿੰਗਾਪੁਰਵਾਲੇ 3 роки тому +19

    ਮੈਨੂੰ ਪਤਾ ਵੀਰ ਜੀ ਬੁਹਤ ਤੰਗ ਕਰਦੇ ਆ ਪੁਲੀਸ ਵਾਲੇ ਵਾਹਿਗੁਰੂ ਜੀ ਦਾ ਸ਼ੁਕਰ ਆ ਵੀਰ ਤੂੰ ਘਰ ਆ ਗਿਆ 🙏🙏

  • @jantsandhu184
    @jantsandhu184 3 роки тому +69

    Waheguru ji veer nu USA 🇺🇸 bhejan 🙏

    • @ਰਾਜਪੂਤ-ਸ਼ਾਹੀ
      @ਰਾਜਪੂਤ-ਸ਼ਾਹੀ 2 роки тому +1

      Bhra fer wapis bhejan ,hun rehnda khunda v vech ke fer risk lave

    • @jantsandhu184
      @jantsandhu184 2 роки тому

      @@ਰਾਜਪੂਤ-ਸ਼ਾਹੀ me ta eda kite v nhi kha...tu aawdia maari jana bhauu...................FROM TARN TARANIA MAJHAIL 🇶🇦

    • @pankajbhatia5689
      @pankajbhatia5689 2 роки тому +1

      Lakh laanta je fer v koi ehh jye raste jaye,
      Bharat to vdiya koi mulk nhi..
      Bharat rbb di dhrti h, guru sahibaan 🙏 di pvitr dhrti h..
      Etho jyiya moujaa kithe nhi..
      Apna desh, apni dhrti, apna ghr apna hi hon da h..
      Jai Hind 🙏

    • @pankajbhatia5689
      @pankajbhatia5689 2 роки тому

      Tuhadi eho jyi soch ne hi bedagrk krke rkh dita h Punjab de yuth da, brainwash krde tuhadi vrgi soch de bnde ..
      Jeda mssaa bch k aya, ohnu kehnde fer Jaa ..
      Bharat jyi dhrti kithe nhi..etho jyi mouja kithe nhi

    • @jantsandhu184
      @jantsandhu184 2 роки тому +1

      @@pankajbhatia5689 me kite a ta nhi kha k...o fir 2 number illegal tareeke naal hi jawe ?
      Mere kehan da matlb a hai k...bnda try krda rhe shi tareeke naal rubb ik din jaroor succes krda.
      Rhi gl itho di dharti di.....dharti koi maadi nhi hundi puttar....baki punjab te india de halata da ta pta e ah tenu..... kesda ithe rehan nu dil krda....Har pase corruption....chori... lutta khoha....
      Gareeb bnda gareeb hoyi ja reha.....ameer bnda hor ameer hoyi ja reha....gareeba di roti pakni aukhi hoyi pya a....jine budhe bnde ne Govt job kr rhe ne...jina nu akhan to kuj diss nhi reha....unpad lok politics khed rhe ne...youth de jine youngs ne o vichare beruzgar ghum rhe ne....te tu minu kehna k...teri soch maadi a...
      Waah bhauu waah.....bahut vadia soch teri 👍.................FROM TARN TARANIA MAJHAIL 🇶🇦

  • @sunilgujjargujjar6209
    @sunilgujjargujjar6209 3 роки тому +58

    ਅਸੀ ਜਿਤਾ ਗੇ ਜਾਰੀ ਜੰਗ ਜਾਰੀ ਰਖੇਉ

    • @lovelyboy486
      @lovelyboy486 3 роки тому +12

      haaa ਕਿੰਨੇ ਮਰਦੇ ਡੋਕੀ ਚ ਹੋਰ ਮਰਵਾਦੇ haaaa

    • @rukh3142
      @rukh3142 3 роки тому +9

      ਤੂੰ ਚਲਿਆ ਜਾ ਪਾਗਲਾ ਬੁੰਡ ਮਰਾਉਣ

    • @rukh3142
      @rukh3142 3 роки тому +2

      ਅਮਰੀਕਾ

    • @surajgadge7418
      @surajgadge7418 3 роки тому +5

      Ehh kadee jungh hoee amrica jann dee??

    • @u-deep_7439
      @u-deep_7439 3 роки тому +2

      @@rukh3142 😂

  • @dhanasingh4699
    @dhanasingh4699 3 роки тому +68

    ਸ਼ੁਕਰ ਕਰ ਵੀਰ ਘਰ ਪਹੁੰਚ ਗਿਆ।

  • @rattandhaliwal
    @rattandhaliwal 3 роки тому +13

    ਸਭ ਸੌਦੇ ਕਿਸਮਤ ਦੇ।

  • @sukhwindersinghpangli1998
    @sukhwindersinghpangli1998 2 роки тому +2

    ਕੋਈ ਗੱਲ ਨੀਂ ਵੀਰ ਪ੍ਰਮਾਤਮਾ ਤੇ ਵਿਸ਼ਵਾਸ ਰੱਖ ।

  • @waheguru8294
    @waheguru8294 3 роки тому +14

    ਕੋਈ ਗੱਲ ਵੀਰ ਹੌਂਸਲਾ ਨੀ ਛਡੀ ਦਾ
    ਦੁਬਾਰਾ ਚਲਾ ਗੇ ,, ਆਪਾ ਕਿਹੜਾ wahe ਗੁਰੂ ਜੀ ਕੁੱਝ ਮਾੜਾ ਕੀਤੇ🙏🙏

    • @OG-ev6kn
      @OG-ev6kn 2 роки тому

      Jaana haje v baahar e aa tuc…ehthe padh like lo..Sab kuch haiga india ch

  • @makhankalas660
    @makhankalas660 3 роки тому +50

    ਮੋਦੀ ਤਾਂ ਦੇਸ ਦੇ ਜੜਾ ਵਿੱਚ ਬੈਠੀਆ ਹੀ ਹੈ, ਬਾਹਰ ਜਾਂਦੇ ਰੁਜ਼ਗਾਰ ਦੇ ਭਾਲ ਵਿੱਚ ਗੲੇ ਨੋਜਵਾਨਾਂ ਦੀਆ ਜੜਾ ਵਿੱਚ ਵੀ ਬੈਠ ਗਿਆ ਹੈ

    • @gaganrangi3353
      @gaganrangi3353 3 роки тому +8

      Poore desh Cho sirf Punjab Cho hi gyada foreign da craze aa .oh Modi de aun ton pehla vi si veer .har EK gal ch modi nu na kadees lya karo

    • @harmitsingh229
      @harmitsingh229 3 роки тому +3

      @@gaganrangi3353 bilkul shi gal, apan dakka ni todna, dosh dujeya nu dena

    • @sanzumaan2773
      @sanzumaan2773 2 роки тому +1

      @@gaganrangi3353 Absolutely right ji

  • @jashanbirsingh3850
    @jashanbirsingh3850 2 роки тому +3

    guru ramdas ji kirpa karu veer jaldi bas jakeen rakhi veer

  • @garrysingh7078
    @garrysingh7078 9 місяців тому +1

    Kaint banda lgeya , rabb mehar kre

  • @karanchohan4923
    @karanchohan4923 2 роки тому +1

    Waheguru ji🙏🏻🙏🏻🙏🏻🙏🏻🙏🏻
    Wmk🙏🏻🙏🏻🙏🏻🙏🏻🙏🏻🙏🏻🙏🏻🙏🏻

  • @truckmakhma20
    @truckmakhma20 2 роки тому +1

    ਬਾਈ ਇਸ ਰੀਪੋਟਰ ਨੂੰ ਜ਼ਰੂਰ ਲੈਕੇ ਜਾਵੋ ਮੈਕਸੀਕੋ
    ਬੜੇ ਸੰਵਾਦ ਲੈ ਲੈ ਕੇ ਪੁੱਛਦਾ

  • @HardeepSingh-HH88
    @HardeepSingh-HH88 3 роки тому +29

    ਜਾਨ ਬਚ ਗਈ ਸ਼ੁਕਰ ਕਰੋ ਪਰਮਾਤਮਾ ਦਾ ਬਾਕੀ ਲੋਕਾਂ ਦੀ ਪਰਵਾਹ ਨੀ ਕਰੀਦੀ ਖੁਸ਼ ਰਹੋ ਸ੍ਰੀ ਵਾਹਿਗੁਰੂ ਜੀ ਅਮਰੀਕਾ ਦਾ ਸੁਪਨਾ ਜ਼ਰੂਰ ਪੂਰਾ ਕਰਨਗੇ ਉਸਤੇ ਭਰੋਸਾ ਰੱਖੋ 🙏

  • @HARRYLUDHIANA
    @HARRYLUDHIANA 3 роки тому +7

    ਇਹਨੇ ਤਾਂ ਚੰਗਾ ਪੈਸਾ ਖਰਾਬ ਕੀਤਾ ਹੈ

    • @mandeepsharma667
      @mandeepsharma667 Рік тому

      ਵੀਰ ਕਿਸੇ ਦਾ ਦਿਲ ਨਹੀਂ ਕਰਦਾ ਪੈਸੇ ਖਰਾਬ ਕਰਨ ਨੂੰ

  • @gurvindersinghbawasran3336
    @gurvindersinghbawasran3336 2 роки тому +3

    ਬਾਈ ਇਹੋ ਜਿਹੇ ਕੋਈ ਕੰਮ ਨਾ ਕਰੋ ਜਿਹੜਾ ਸਾਡੀ ਜਿੰਦਗੀ ਹੀ ਖਤਮ ਕਰ ਦੇਵੇ,,, ਹਰ ਕਿਸੇ ਦੀ ਕਿਸਮਤ ਸਾਥ ਦੇਵੇ,,,, ਜਰੂਰੀ ਨਹੀਂ 😥😥😥

  • @nishandhaliwall3171
    @nishandhaliwall3171 Рік тому +1

    J koi nri bhra dekh reha ta veer di help karni chidi forn leke jn di wmk

  • @KulwindersinghUppal-qn7lp
    @KulwindersinghUppal-qn7lp 3 місяці тому

    ਵਾਹਿਗ

  • @trendingpendu1787
    @trendingpendu1787 Рік тому

    ਵੀਰ ਵੀਡੀਉ ਵਾਲੇ ਦਾ ਫੋਨ ਨੰਬਰ ਪਿੰਡ ਸ਼ਹਿਰ ਜੇ ਪਤਾ ਕਿਸੇ ਵੀਰ ਭਰਾ ਨੂੰ ਜਰੂਰ ਦੱਸੋ

  • @mannsinghj
    @mannsinghj 2 роки тому +3

    60 ਲੱਖ ਦਾ ਇੰਤਜ਼ਾਮ ਸਹੀ ਹੈ ਵੀਰ ਜੀ, ਅਮਰੀਕਾ ਵਿਚ 1 ਲੱਖ ਬਣਦਾ, ਇਹ ਪੈਸੇ ਮੇਰੀ ਕੰਪਨੀ ਵਿਚ ਲਗਾਓ 1ਲੱਖ 20 ਹਜਾਰ ਮਹੀਨਾ ਪਾਓ, ਪੈਸੇ ਹਰ ਮਹੀਨੇ ਲਾਇ ਜਾਵੋ।

    • @OG-ev6kn
      @OG-ev6kn 2 роки тому +3

      Te fer apna fuddu banao 😂😂

  • @singhrandhawa4103
    @singhrandhawa4103 3 роки тому +11

    Kise di parvah nhi kridi beta waheguru mehar karu🙏🙏🙏

  • @LaddiSingh-th7ds
    @LaddiSingh-th7ds 2 роки тому +2

    Veer 60 lakh vich ehthy koyee wadiya wadda kam khul jana c ..ki faida eda jaan da yar apne punjab nall di kite v rees ni

  • @sukhdevsingh5766
    @sukhdevsingh5766 3 роки тому +8

    ਜਿਸਨੇ ਚਾਲੀ ਪੰਜਾਹ ਲੱਖ ਖਰਚਣਾ ਉਹ ਪੱਕੇ ਤੌਰ ਤੇ ਵਿਆਹ ਕਰਾਕੇ ਜਾਵੇ ਰਿਸਕ ਲੈਣ ਦੀ ਕੀ ਲੋੜ ਪਈ ਆ

    • @Vishal-ep7bo
      @Vishal-ep7bo 3 роки тому

      koi ni manndi veere.

    • @sukhdevsingh5766
      @sukhdevsingh5766 3 роки тому +1

      @@Vishal-ep7bo mai krva dia ga adjust Canada ch pr aa mera beta

  • @jassidhaliwal5879
    @jassidhaliwal5879 3 роки тому +2

    ੲੇਜੰਟਾ ਤੇ ਸਖ਼ਤ ਅੈਕਸਨ

  • @badboys785
    @badboys785 3 роки тому +11

    Bda okha veere main vi gya si aj to 10 saal pehla donkey lga ke hun rabb di kirpa hoyi aa p.r mill gyi per bhut okha veere hun pehla wala hisab nhi reha bhut sakhti ho gyi aa veero

    • @gillpoetry5108
      @gillpoetry5108 3 роки тому +1

      USA on da fyda hai , study base

    • @badboys785
      @badboys785 3 роки тому +1

      @@gillpoetry5108 han veere study base te aao but donkey de naal na aao yaar kamm kumm vi changa a hun bs 1 number waleya lyi

    • @buntyrajput7394
      @buntyrajput7394 3 роки тому

      veere insta id ya fb id dyi gl krni c jruri

    • @Aaaassss992
      @Aaaassss992 2 роки тому

      Bai jado banda far ho janda bound bharna jaroori hunda ja nahi

    • @sharrymaan7983
      @sharrymaan7983 2 роки тому

      Apna number send kreo vire

  • @lovelyranndhawa9355
    @lovelyranndhawa9355 2 роки тому +1

    Waheguru ji mehr krn

  • @Guriking93
    @Guriking93 3 роки тому +9

    Yar meri v zameen vik gyi bhr jn DE chkr ch Main tahudi feelings samjh da

  • @Singhboys-oi8mf
    @Singhboys-oi8mf 2 роки тому +1

    God bless you.

  • @satwindersingh6862
    @satwindersingh6862 2 роки тому +1

    ਡੋਂਕੀ ਮਤਲਬ ਕੀ ਹੁੰਦੀ ਏ ielts kr k ਸਿੱਧਾ ਹੀ ਚਲ ਜਾਵੋ

  • @amrindermaan3036
    @amrindermaan3036 2 роки тому +6

    Waheguru jii mehar krn 🙏❤️

  • @ricksharma9754
    @ricksharma9754 3 роки тому +18

    50 -60 Lakh la k INDIA wich koi Business kr lenda Veer ....ki fyada hoyea...Saare Paise Meeti krwa k baith gya a..!!

  • @jagroopkaur6868
    @jagroopkaur6868 2 роки тому +1

    Waheguru g

  • @aaravaarav9280
    @aaravaarav9280 2 роки тому +2

    ine paise laa k b Punjab hi ana pyea bda dukh lga praa di news sun k😭😭

  • @gurmukhsingh4942
    @gurmukhsingh4942 3 роки тому +4

    ਬੜਾ ਮਾੜਾ ਹੋਇਆ ਵੀਰ ਨਾਲ ਏਨੀ ਮੇਹਨਤ ਵੀ ਕੀਤੀ ਫੇਰ ਵੀ ਵਾਪਿਸ ਘਰ ਆਉਣਾ ਪਿਆ

  • @rinkumohali5601
    @rinkumohali5601 3 роки тому +5

    Never give up 👍

  • @Xxxgamer6
    @Xxxgamer6 3 роки тому +17

    Jeda 60 lakh la k jungel rahi janda ohnu fudu hi keh skdea dimag da ghata e a

    • @guruart7797
      @guruart7797 3 роки тому

      Jeda lng janda saal ch pese pure ho jande a

    • @SukhrajSingh-gv9hu
      @SukhrajSingh-gv9hu 2 роки тому

      Guruya viah kra lenda ilets ali nal chal rola hor sabb da pena c

  • @sanzumaan2773
    @sanzumaan2773 2 роки тому +2

    ਪੂਰੇ ਭਾਰਤ ਵਿੱਚੋਂ ਸਿਰਫ ਪੰਜਾਬ ਦੇ ਲੋਕਾਂ ਨੂੰ ਹੀ ਕਿਊਂ ਲਗਦਾ ਇਥੇ ਸਾਡਾ ਕੁਛ ਨੀ ਹੋਣਾ। ਜਦੋਂ ਫੇਰ ਕੋਈ ਘਟਨਾਂ ਹੋ ਜਾਂਦੀ। ਫੇਰ ਸਾਲ਼ੇ ਨਾ ਏਦਰ ਦੇ ਨਾਂ ਓਦਰ ਦੇ। ਥੋੜੀ ਖਾਲੋ ਦੇਸ਼ ਚ ਹੀ ਰਹੋ।

  • @kalerboy1873
    @kalerboy1873 2 роки тому +1

    Kite v jayo par change rah jayo
    Main ta ahi kehna
    Baki tuhadi mrgi mano ja na mano
    HINDUSTAN JINDABAD

  • @VarinderSingh-oo8tw
    @VarinderSingh-oo8tw 3 роки тому +27

    Oh bro.... There are several ways to have a settlement in abroad... Never trust on any agents... Check out the embassy websites and full fill their criteria and then u could have a visa... With a Proper way ....
    Offcourse if u will try wrong ways or break their laws, then u gonna face hard time and difficulties....
    At the last keep moving and keep doing smart work, God may Bless us all....

    • @modified6018
      @modified6018 3 роки тому +1

      Canda Wala Veer ♥️

    • @gurdevmann2449
      @gurdevmann2449 2 роки тому +2

      Bhrawa tere jini angreji bai nu andi hundi te vachre ne donki lani c.. Thoda soch k likhya kro

    • @salvindersinghdhaliwal2453
      @salvindersinghdhaliwal2453 2 роки тому +3

      @Vikas Sharma jide kol 40 50 lakh hunda oo keda greeb aa praa America de 35 40 lakh lende 35 40 wale kede greeb aa

    • @rajandeepsingh5629
      @rajandeepsingh5629 2 роки тому

      @@salvindersinghdhaliwal2453 60 lakh lon ala v ajkl greeb loka li.....
      Ena peha nu kuj n smjde apne lok

    • @salvindersinghdhaliwal2453
      @salvindersinghdhaliwal2453 2 роки тому

      @@rajandeepsingh5629 prwa 60 lakh thoda ni hunda yr pr adha crore pati hunda 😀

  • @kiratvirk9074
    @kiratvirk9074 2 роки тому +1

    ਵਾਹਿਗੁਰੂ ਮੇਹਰ ਕਰੇ

  • @sukhbhullarfzk3012
    @sukhbhullarfzk3012 5 місяців тому

    ਵੀਰੇ ਘਰ ਦੀ ਅੱਧੀ ਖਾ ਲਓ ਉਹ ਚੰਗੀ ਹੈ ਅਮਰੀਕਾ ਕਨੇਡਾ ਦੇ ਨਾ ਸੁਪਨੇ ਲਓ

  • @jatindernirwal4005
    @jatindernirwal4005 3 роки тому +6

    ਧੰਨ ਆ ਵੀਰੇ ਜੋ ਵਹਿਗੁਰੂ ਨੇ ਬੰਦੇ ਦੀ ਤਕਦੀਰ ਚ ਲਿਖ ਦਿਤਾ ਉਹ ਹੁੰਦਾ ਜਰੂਰ ਏ। ਗੁਰੂ। ਆਰਜਨ ਦੇਵ ਜੀ ਆਖਦੇ ਨੇ। ਅਣਹੋਣੀ ਨਾ ਦੀ ਕੋਈ ਚੀਜ ਨਹੀ ਹੁਦੀ। ਹੋਣੀ ਹੀ ਹੋ ਕੇ ਰਹਿ ਦੀ ਏ

  • @honeybatthjatt7508
    @honeybatthjatt7508 2 роки тому +1

    Bande ne ik gal Vaddi boli
    mull nhi paya ❤️❤️

  • @paramjeetkaur2756
    @paramjeetkaur2756 3 роки тому +6

    God bless you pavan

  • @sukhbhullarfzk3012
    @sukhbhullarfzk3012 5 місяців тому

    ਬਾਈ ਜੀ ਦੋ ਨੰਬਰ ਚ ਕਦੇ ਨਾ ਜਾਇਆ ਕਰੋ

  • @ashokkumar-oe7xl
    @ashokkumar-oe7xl 3 роки тому +5

    Haryana Punjab ale ni talde 😔
    Prava ethe hi reh lo Haryana Punjab bhot beautiful place h 🙏

    • @Arshdeepsingh-hb1bp
      @Arshdeepsingh-hb1bp 3 роки тому

      Ja yr bnda kuj ni ni ethe

    • @vimalnirwan
      @vimalnirwan 3 роки тому

      Bai 60 lakh la k gya va ede to vdia legal trike nal chle janda

    • @prabhatvlogs3440
      @prabhatvlogs3440 3 роки тому

      @@Arshdeepsingh-hb1bp kyu ne bnda ethe kaam karan wala bnda hona cahida

    • @sukhirandhawa3723
      @sukhirandhawa3723 2 роки тому

      @@prabhatvlogs3440 dso ethe ki khm krea y?

  • @sandhujatt1362
    @sandhujatt1362 2 роки тому +1

    ਪੰਜਾਬ ਦੀ ਜਵਾਨੀ ਖਾ ਗਿਅਾ ਜੰਗਲ ਪੁਨਾਮਾ ਦਾ?🇺🇸💔

  • @NaveenKumar-mx9kt
    @NaveenKumar-mx9kt 2 роки тому +5

    I love my country🇮🇳🇮🇳🇮🇳🇮🇳

    • @h.s3223
      @h.s3223 Рік тому

      Chutiya country 😂

  • @tajindersingh.
    @tajindersingh. 2 роки тому

    good job paterkar

  • @mavinms
    @mavinms 2 роки тому +22

    Never sell your Zameen to this extent/part that your future gets destroyed. SPEND SENSIBLY. Never take a loan so big that your daily/routine life gets disturbed.

    • @mavinms
      @mavinms 2 роки тому +2

      28 lakh vich india vich koi vadhia business, shop, work shuru kita ja skda hai ji

  • @karan-vi3mu
    @karan-vi3mu 3 роки тому +4

    Jinna paisa bhar jaan nu lgande lokki unne da business karlo etthe e vdia kmaunda bnda te vdia khanda vdiya chldi family b

  • @HarpalSingh-Aj-Ay
    @HarpalSingh-Aj-Ay 3 роки тому +6

    ਜਰ ਸਾਡੇ ਪਿੰਡ ਵਿਚ ਵੀ ਇਕ 6ਮਹੀਨੇ ਮਰੀਕਾ ਜੇਲ੍ਹ ਵਿੱਚ ਰਿਹਾ

    • @luciferr420
      @luciferr420 3 роки тому +2

      sade wala poora lockdown hi oder reh k ayaa 1 saal 2 month osda taan chacha pkka citizen aa fer v nai shuda skeyaa vakeel v haar gye c

  • @gaganshehbaaz3459
    @gaganshehbaaz3459 3 роки тому +2

    ਰਿਪੋਰਟ ਜਾਂ ਜਾਂ ਕਰੀ ਜਾਂਦਾ ਬੋਲਦਾ ਕਿਵੇਂ ਆ ਜਾਣ ਹੁੰਦਾ ਜਾਨ ਨੀ ਹੁੰਦਾ ਪੰਜਾਬੀ ਦਾ ਕਿਉ ਨਾਸ ਮਾਰੀ ਜਾਨਾ ਬਾਈ 😂😂😂😂😂😂😂

  • @jaspreetgill3204
    @jaspreetgill3204 3 роки тому

    ਕੋਈ ਗੱਲ ਨਹੀਂ ਵੀਰ

  • @laddyladdy6076
    @laddyladdy6076 3 роки тому +4

    Mexico da wark visa open aa. Sidi entry ho jandi mexico vich .European visa te v entry mil jandi . Koi information di jarurat hoi tan ......

  • @jassidhaliwal5879
    @jassidhaliwal5879 3 роки тому +1

    ਡੋਕੀ system ਬੰਦ

  • @zaildarshyarialfaj421
    @zaildarshyarialfaj421 3 роки тому +4

    Waheguru ji meher kre bhra te

  • @durlabhsingh2969
    @durlabhsingh2969 3 роки тому +4

    Same brother 😌

  • @Avneetkaur77
    @Avneetkaur77 3 роки тому +1

    Veer jehra tusi ph krde aa na apne ghrdia nu utho o recording hundi te bad ch translate kronde sari game itho e pehndi aa eh boht kt bndiya nu pta depot krn da sb to vdda karn eho aa

  • @harmanbajwa6032
    @harmanbajwa6032 3 роки тому

    Wmk

  • @ਚੁਰਲੂ
    @ਚੁਰਲੂ 3 роки тому +1

    Sachi gal veer mera nal v eho kuj hoya

  • @Punjabigunjan
    @Punjabigunjan 8 місяців тому

    ਕਿਹੜਾ ਪਿੰਡ ਆ,, ਇਹ ਦਾ

  • @jagpreetkang
    @jagpreetkang 3 роки тому +2

    Pravaa tu ta ajaade ajaade liyE a reportera Sira

  • @mysontyson627
    @mysontyson627 11 місяців тому

    ਜੋ ਬੰਦਾਂ 50/60 ਲੱਖ ਖਰਚ ਸਕਦਾ ਉਹ ਕਿਵੇਂ ਗਰੀਬ ਹੋਈਆਂ? ਜੇਕਰ 2 % ਤੇ ਪੈਸਾਂ ਇੰਵੈਸਟ ਕੀਤਾ ਹੋਵੇ ਤਾਂ ਸਵਾ ਲੱਖ ਹੋ ਗਿਆ ਮਹਿਨੇ ਦਾ

  • @apnepanditg6289
    @apnepanditg6289 2 роки тому +1

    Yaro 5 10 lkh laaa k koi game poni howe bhar wali oh ta chll koi na pr 60 lkh eh gall hzm nai hundi ....bharawo dubai jao transport da visa lgwa k licence bnao tralle da statement bn k salary di via bank try kro eroupe ya canada da boht munde jande aa yar

  • @sunnyverma9900
    @sunnyverma9900 Місяць тому

    Reporter puchda Roti, na eh vichara Nanke gia si 😂😂😂

  • @blademusicproductions2697
    @blademusicproductions2697 3 роки тому +2

    Jive bai dass reha vi 60 lakh rs bai kol pya c os nal ta veer koi vadda business kr skda c bai jive patrol pump ⛽ da business ja fr koi hor vaddi franchise khol skda c bai india ch hi ehna paisa c tere kol brother
    Baar ta bai ohna nu jaan da faida jine veera kol kuch ethe h nhi jis di majboori hove oh jave eh meri soch aa veero baki mai glt vi hoon skda

  • @VijayKumar-lr9yk
    @VijayKumar-lr9yk 2 роки тому

    No words

  • @Lovecanadatoh
    @Lovecanadatoh 2 роки тому +1

    Pawan bhajii Sade pind De Aww Buht kaint nature aw bhaji Da hamesha Shi sla dedede aww

  • @Sarpanch.2
    @Sarpanch.2 3 роки тому +2

    ਬਾਈ ਰਿਪੋਰਟਰ ਹਮਦਰਦ ਨੂੰ ਹਮਜ਼ਰਦ ਨਾਂ ਕੈਹਣ ਲੱਗ ਜਾਈਂ

  • @lovejot2844
    @lovejot2844 3 роки тому +2

    ਵੀਰੇ ਰੱਬ ਜੋ ਕਰਦਾ ਬਲੇ ਲਈ ਕਰਦਾ

  • @lakhvirsingh9046
    @lakhvirsingh9046 3 роки тому +2

    Has ke ma keh di 2 numbri pind which waj da America wala ni

  • @btowngaming698
    @btowngaming698 2 роки тому

    Bai jama sach bol rea .. dooje kisse nu galat ni boleya .

  • @GurpreetSingh-jb2vk
    @GurpreetSingh-jb2vk 3 роки тому +1

    Eh kih reha asi ta eh galan bht time to sunde fr oda lan farn Aeyan Khetta vich

  • @gavysandhu8267
    @gavysandhu8267 3 роки тому +9

    A swaal a koi ki yaad aundi c.. Oh ta auni aaaa jado banda fasiya hove

  • @mangugill4475
    @mangugill4475 Рік тому

    Mere pind v hgaa ik munda jihda deport ho k ayia ha ...os di v interview lai lo

  • @gaganshehbaaz3459
    @gaganshehbaaz3459 3 роки тому +1

    jhera reporter de jaaahhh jaahh de comment padan ayaa like kroo 😀😀😀😀

  • @muskanchahal7857
    @muskanchahal7857 2 роки тому +2

    Business visa hee lageva lete ise se bariya

  • @harmanpreetsran8531
    @harmanpreetsran8531 3 роки тому +1

    Vr me 2019 ch January ch niklia jail ch par har jail da fark aa jithe me c food te theek par Medical bhoot vadia mere rat sota jiaa kise cheej nal waj k jakhm hoi c oh ose vele rat aae te Treatment suru kita c ohna baki bathrom vadia c gal v sun de c par ha food aapna nhi mil da oh kuj khan lai jail ch Computer te ik war hafte ch deliver hunda jida Maggie te khate Packet mga lai de c Macrovision ch ban jandi c par hunde bande bhoot Deport hoi ah gal bilkul sach aa vr di

  • @taranpreetsinghbcom228
    @taranpreetsinghbcom228 10 місяців тому

    😮

  • @ranjodhsidhu5114
    @ranjodhsidhu5114 2 роки тому

    Ha sai gal aa bai pehla wala fuddu ni lagna hun ਵਾਕਿਆ e koyi khatra ni Bharat ch

  • @gurrajsingh3615
    @gurrajsingh3615 3 роки тому +11

    Modi ne sab deport karwae

    • @Vishal-ep7bo
      @Vishal-ep7bo 3 роки тому

      ohda beda e gark hoia sale da....main v laya c pr sadde greece embassy cho e passport nhi nikle...fr asi lost di report pa k dubara passport bnaye jehde krke passport de piche reported lost likh dinde a te ohde krke schngen visa nhi milda...te hun sale passport office vale passport update nhi krde pye....

    • @OG-ev6kn
      @OG-ev6kn 2 роки тому

      @@Vishal-ep7bo te maa chudaun gaye c 2 number ch..study base te ni jaa hoya…padh likh lenda punjab ch

  • @ArambhSe
    @ArambhSe 2 роки тому

    ਸਾਰੀ interview ਦੀ ਜੱਖਣਾਂ ਪੱਟ 'ਤੀ ਪੱਤਰਕਾਰ ਸਾਬ । ਅਜੀਤ ਵਾਲਿਓ ਕੁਝ ਮਾਪਦੰਡ ਤਾਂ ਰੱਖ ਲੋ।

  • @khushdeep_brar3506
    @khushdeep_brar3506 3 роки тому +1

    thnq bro tu c sab nu shi trikka dseaa jine v jana 1no ch javo ...thnq bro🙏

  • @jatinderpal9921
    @jatinderpal9921 2 роки тому +1

    Aam Aadmi party Zindabad 🙏

  • @manojmarkdia6550
    @manojmarkdia6550 3 роки тому +1

    Praa mere india h vdiya h mera bharat mahan h

  • @ajjusekhon1035
    @ajjusekhon1035 3 роки тому +2

    Kismat he ah bhara meri massi de munde 2va janeya ne june ch he tapeya border , hun saadey kol he ne dowen ek nu bond peya he ni interview te he pakka ho k niklea duje da 26 hajar bond tarea , shukar ah waheguru aa gaye sade kol daunker bahuta maara si ohna da ! Assi shukar kita bharwa saadea Bapu na aunda ta assi v ajj pakke na hunde shayad donki londe main 11vi ch ayea si bas eh fark si bapu ne family buLayi c aap bapu 1993 ch ayea si ! Saade kol ta india paeli v saari 7 killay honi si piche