Jo veer galat comments kar rahe ne, ohna nu benti hai ki J tuhade wich dam hai tan apni family wicho ja relative wicho bugla di age da koi vi la aavo te bugle nal match karva lavo fir pata lag ju bugle hai ki. Jis age wich bugla hai es age wich bande nu bed tou uthna muskil ho janda kabaddi tan dur di gal hai, par bugla es age wich balle balle karva reha
@@amanbrar5780 ok veer lala v bht vadiya plyer c gal oh ni yr game ch kuz v ho skda baki lale tu puchli sade pind 27 nov nu turnament a macth kra devage
Bhut e nek dil da bnda veero bugla,es bai ne sari umar e kabadi ch kad diti,par aj tk bai di sarkar walo ja kise fedrestion walo madad ni kiti gyi,eh bhut dukh di gl he veero
Hor yrr sara intrust khraab ho janda ...main main gallan ta tick tick krke dikhaa dinde aa..fer interview dekhn da ki faida .. Main Main Gll Tan pehlian ch hi dikhaa dinde aa😠
ਵਾਹ ਬੁਗਲਾ ਜੀ ਸਲਾਮ ਤੁਹਾਨੂੰ ਬੁਗਲਾ ਦਿਲ ਖੁਸ਼ ਬੰਦਾ ਹੈ ਵਾਕਿਆ ਬੁਗਲਾ ਨਹੀ ਕਿਸੇ ਨੇ ਬਣ ਜਾਣਾ ਬੁਗਲਾ ਜੀ ਤੁਸੀ ਸਦਾ ਤੰਦਰੁਸਤ ਰਹੋ ਬਹੁਤ ਹੱਸ ਮੁੰਖ ਬੰਦਾ ਬੁਗਲਾ ਇਮਾਨਦਾਰ ਬੰਦਾ
ਸਤਿ ਸ੍ਰੀ ਅਕਾਲ ਜੀ ਬੁਗਲਾ ਹੀਰਾ ਅਤੇ ਭਗਤ ਬੰਦਾ ਹੈ ਜੀ ਦਿਲ ਖੁਸ਼ ਹੋ ਗਿਆ ਧੰਨਵਾਦ ਜੀ
ਬੁਗਲੇ ਦੀ ਲੰਬੀ ਉਮਰ ਕਰੇ ਵਾਹਿਗੁਰੂ ਇਹ ਕੱਬਡੀ ਦੀ ਸ਼ਾਨ ਆ ਬੁਗਲਾ
ਬੁਗਲਾ ਸਿੰਘ ਬਾਈ ਜੀ ਬੇਬਾਕ ਇੰਟਰਵਿਊ ਨਜ਼ਾਰਾ ਆ ਗਿਆ ਥੋਨੂੰ ਸੁਣ ਕੇ ❤
1 ਬਹੁਤ ਸੋਹਣਾ ਬੋਲਿਆ ਬਾਈ ਬੁਗਲਾ 2 ਵੀਰ ਦਾ ਕੁਜ ਸੋਚੋ ਯਾਰ 3 ਇਕੱਠੇ ਹੋਕੇ ਬਾਈ ਦੀ ਮੇਹਨਤ ਦਾ ਮੂਲ ਪਾਈੲੇ ਮਾਰੋ habla
ਬੁਗਲਾ ਸਿਰਾ ਬੰਦਾ ।਼
ਬਿਲਕੁਲ ਰੱਬ ਦਾ ਬੰਦਾ, ਜਮਾ ਫੱਕਰ ਬੰਦਾ, ਸਿਰਾ ਗੱਲਬਾਤ ਆ ਬੁਗਲੇ ਦੀ
ਬੁਗਲਾ ਬਹਤ ਹੀ ਵਧੀਆ ਖਿਡਾਰੀ ਹੈ।ਪਰਮੋਟਰਾਂ ਨੂੰ ਇਸ ਦੀ ਮੱਦਦ ਕਰਨੀ ਚਾਹੀਦੀ ਹੈ।
ਬੁਗਲਾ ਹੀਰਾ ਬੰਦਾ । ਮਸਤ ਮੌਲਾ
ਸਾਡੇ ਪਿੰਡ -ਬੁਰਜ ਗਿੱਲ - ਦੀ ਸ਼ਾਨ ਬੁਗਲਾ ✅
Dso veer. Ji aa kada javni vich khaddea ha Sach dso soh kha ka
Sachi gl aai Vr
ਮਾੜਾ ਖੇਡ ਪਲੇਅਰ ਤਕੜਾ ਬਣਦਾ ਤਕੜਾ ਨੀ ਕੋਈ ਸਿੱਧਾ ਬਣਦਾ ਜੇ ਮਾੜੇ ਪਲੇਅਰ ਨੂੰ ਮੌਕਾ ਮਿਲੇ ਤਾ ਉਹ ਵੀ ਤਕੜਾ ਬਣ ਸਕਦਾ
ਪ੍ਰਮੋਟਰ ਵੀਰਾਂ ਨੂੰ ਬੇਨਤੀ ਹੈ, ਕਿ ਯਾਰ ਬੁਗਲੇ ਦਾ ਬਾਹਰਲਾ ਟੂਰ ਜ਼ਰੂਰ ਲਗਵਾਓ!
ਜਿਹੜਾ ਬੰਦਾ ਖੇਡਣ ਲੲੀ ਹੀ ਜੀਵਿਆ, ਓਹਦੀ ਇਹ ਚਾਹਤ ਅੰਦਰ ਹੀ ਨਾ ਰਹਿ ਜਾਵੇ!
ਹੋਰ ਵੀ ਬਥੇਰੇ ਖ਼ਰਚ ਕਰਦੇ ਰਹਿੰਦੇ ਓ!
ਇਹ ਪੁੰਨ ਜ਼ਰੂਰ ਖੱਟੋ!
ਬੁੱਗਲਾ ਬਾਈ ਜੀ ਜਾਰ ਬੰਦਾ ਬਿੱਟੂ ਦੁੱਗਲਾ ਵਾਗੁ ਭਗਤ ਬੰਦਾ ਪਰ ਇਸ ਲਈ ਪਰਮੋਟਰਾ ਨੂੰ ਬਈ ਜਰੂਰ ਸੋਚੋ ਜੀ ਧੰਨਵਾਦ ਜੀ
Ki Dan ha bugla.nu kabaddi nu veer dsi
@daily news & updates ਵੀਰ ਮੇਰੇ ਮੇਸੰਜ ਤੁਸੀਂ ਚੰਗੀ ਤਰਾਂ ਦੇਖਿਆ ਨਹੀਂ ਮੇਂ ਗੱਲ ਬੁਗਲੇ ਦੀ ਕੀਤੀ ਹੈ ਉਸ ਦੀ ਕਬੱਡੀ ਨੂੰ ਕੀ ਦੇਣ ਹੈ ਵੀਰ ਜੀ ਬਿੱਟੂ ਨੂੰ ਕੋਣ ਨਹੀਂ ਜਾਣਦਾ ਜੀ ਮੇਰੇ ਨਾਲ ਬਿੱਟੂ ਦੇ ਬਹੁਤ ਮੈਚ ਲੱਗੇ ਨੇ
Ki sochan parmoter is ware
Ehe ta Puttu dugal de per warga bhi nai
Kida di gl krde oo tusi
ਸਿਰਾ ਜਾਫੀ ਮਾਝੇ ਦਾ ਮਝੈਲ ਬੱਬਰ ਸੇਰ ਰਾਣੇ ਵੰਝ ਨੂ ਦੇਖ ਕੇ ਪੂਰੀ ਟੀਮ ਵਾਪਸ ਚਲੀ ਗੇ ਸਿਰਾ ਗੇ
ਅਸੀਂ ਇਹਨੂੰ ਬਹੂਤ ਟਾਇਮ ਤੋਂ ਜਾਣਦਿਆਂ
ਬੁਗਲਾ ਬੰਦਾ ਦਿਲ ਦਾ ਸਾਫ਼ ਆ ਸਿੱਧਾ ਬੰਦਾ
Sadde pind di shaan aa babba bugla 💪💪💪💪
Sahi gl aai g
ਬੰਦਾ ਬੁਗਲਾ ਖਤਰਨਾਕ ਲਗਦਾ
Sahi gal a jagdev buggla khatarnaak bnda
ਬੁਗਲੇ ਵੀਰ ਗਰੀਬ ਵੀ ਆਦਮੀ ਹੀ ਹੁੰਦੇ ਹਨ ਹੰਕਾਰ ਨਹੀਂ ਕਰੀ ਦਾ .
ਸੱਚਾ ਬੰਦਾ ਉਹ ਏ ਬੱਗਲਾ ਸੰਚਾ ਬਾਈ ਰੰਬ ਇਸ ਨੂੰ ਰਹ ਸੁੱਖ ਬਕਛੇ ਰੰਬਾ ਇਸ ਨੂੰ
ਰੰਬ ਨੀ ਬਾਈ ਜੀ ਰੱਬ ਹੁੰਦਾ ,,,ਬੱਗਲਾ ਨੀ ਇਹ ਬੁਗਲਾ ਵੀਰ ਜੀ... ਬਖ਼ਸ਼ੇ ਹੁੰਦਾ ... ਬੱਕਛੇ ਨਹੀਂ
Bhout nice bandaa yr Dil Khush karta
ਬੁਗਲਾ ਘੈਂਟ ਬੰਦਾਂ
ਦਿਲ ਕਿੰਨਾ ਪਤਲਾ ,, ਬੰਦਾ ਮਾਰ ਤਾ
ਪਤਲੇ ਦਿਲ ਵਾਲੇ ਨੇ
ਬਹੁਤ ਖੂਬ ਬੁਗਲਾ ਜੀ
ਬੋਗਲੇ ਬਾਈ ਏਦਾ ਨੀ ਵੀਜੇ ਮਿਲਦੇ ਕਬੱਡੀ ਖੇਡਣੀ ਵੀ ਆਉਂਦੀ ਹੋਵੇ
ਬੁਗਲਾ ਸੁਪਰ ਸਟਾਰ ਕਬੱਡੀ ਪਲੇਅਰ ਬੰਦਾ ਹੇ ਜੀ
Bugla nice banda
Jo veer galat comments kar rahe ne, ohna nu benti hai ki J tuhade wich dam hai tan apni family wicho ja relative wicho bugla di age da koi vi la aavo te bugle nal match karva lavo fir pata lag ju bugle hai ki. Jis age wich bugla hai es age wich bande nu bed tou uthna muskil ho janda kabaddi tan dur di gal hai, par bugla es age wich balle balle karva reha
sahi gal aa veer
Sirraaa yy bugla👍
ਵਿੱਕੀ ਸੇਖਦੋਲਤ ਦੀ ਇੰਟਰਵਿਊ ਲੳੁ
Bahut vadiya ❤
ਬਾਈ ਤੂੰ ਕਹਿਨਾ ਕੋਈ ਜਾਣਦਾ ਨੀ ਸੀ ਬੁਗਲੇ ਨੂੰ ਪਹਿਲਾ ਅਸੀ 2005 06 ਚ ਵੇਖਿਆ ਸੀ ਬੁਗਲੇ ਨੂੰ ਧੱਲੇ ਕੇ ਲਾਲਾ ਤਲਵੰਡੀ ਨੂੰ ਬਹੁਤ ਕੁਟਿਆ ਸੀ ਮੈਚ ਚ ਇਹਨੇ.
Ja lala nu kutt ja Mae ek lakh dama ga bugla nu Sala gappi ha ek number da
@@jassuverma699 ਯਾਰ ਗੱਲ ਖੇਡ ਦੀ ਲਾਲੇ ਹੁਣੀ ਬਹੁਤ ਚਿਰ ਦੇ ਹਟ ਗੇ ਬੁਗਲਾ ਖੇਡਦੇ ਹੋਏ ਬਹੁਤ ਕੁਟਦਾ ਸੀ ਇਹਦੀ ਉਮਰ ਦੇ ਸਾਰੇ ਹਟ ਗੇ
ਬਾੲੀ ਜੇ ਲਾਲੇ ਤੋਂ ਹੁਣ ਵੀ ੲਿਹ 5 ਰੇਡਾਂ ਚੋਂ 2 ਭੱਜਜੇ ਤਾਂ ਮੂੰਹ ਮੰਗਿਅਾਂ ੲਿਨਾਮ ਦੇਵਾਂਗੇ
@@amanbrar5780 veer ji Mae vi 10000hjar dama ga
@@amanbrar5780 ok veer lala v bht vadiya plyer c gal oh ni yr game ch kuz v ho skda baki lale tu puchli sade pind 27 nov nu turnament a macth kra devage
Bahut nice person aa y bugla 🙏🏻
Bugla ji seems like did lot to stay in game, he is also 100% honest in his strategy for game and life.
Very good je.porinea.khraka.khAdia..na A.s..sodhi.kapial.sangrur
Bhut e nek dil da bnda veero bugla,es bai ne sari umar e kabadi ch kad diti,par aj tk bai di sarkar walo ja kise fedrestion walo madad ni kiti gyi,eh bhut dukh di gl he veero
Bugla ta bugla.. Sira player.
rab tainu hor bl deve bugle bai ji Sat Sri akal
Love you bapu
Nice ji
ਐਕਰ 22 ਸਿਰਾ ...
ਆ ਟਿਕ ਟਿਕ ਨਾ ਕਰਿਆ ਕਰੋ ਬਾਈ , ਸਿੱਧੀ ਗੱਲ ਬਾਤ ਸ਼ੁਰੂ ਕਰਿਆ ਕਰੋ ਬਾਈ।
Shi gll a veer
Eh aavie tik tik kri jange starting ch
Sahee gal kiti bai singh bhinder
@@brownboy1993 .
Hor yrr sara intrust khraab ho janda ...main main gallan ta tick tick krke dikhaa dinde aa..fer interview dekhn da ki faida .. Main Main Gll Tan pehlian ch hi dikhaa dinde aa😠
ਰੋਟੀਆਂ ਖਾਣਾਂ ਫੜ ਲਵੇ 😂😂😂
😂🤣😂🤣😂🤣
Hahaha rootiya khana fad laye.. buggla danger banda lagda
ਬੁਗਲਾ ਬੁਗਲਾ ਇਆ
Bugla ji great man 👍💪💪💪💪
Bugla heera banda 63 saal di age ch fit rakhya hoya apne aap nu. Budya di kodi nu famous karn wala bugla hor koi ni
Jo dil ch aw ohh muh te aw chahe changa chahe mada
ਬਹੁਤ ਵਧੀਆ ਇਨਸਾਨ ਆ ਬੁਗਲਾ....
ਬਾੲੀ.ਦਿਲ.ਲੁਟ.ਲਿਅਾ.ਬੁਗ਼ਲੇ.ਨੇ.Boota.Dubai
Great man true by heart
Baba sirra bnda bai 👌👌
Dil da saaf aa banda bugla
Very good veer
Bugla bapu love you
ਵਧੀਆ c y
Bugla ji tusi dil de saaf bande ho Slaute ah ji
Siraaa banda Bugla 👌👌
Very good y ge
ਬਾਈ ਗੱਲਾਂ ਕਰਨੀਆਂ ਸੋਖੀਆ ਬੁਗਲਾ ਕੋਡੀ ਖੇਡੀਆਂ ਗੱਲਾਂ ਕਰਨੀਆਂ ਸੋਖੀਆ ਨੇ
Kina saal khaddea dsi mainu
Very nice 💪
Great man true old rice
Sira banda bugla.
Bugla sirra Jama Desi Banda eh
ਸਿਰੇ ਬਾਈ
Gallan Sachi aa Sare aa Nice banda Dil aa 👌👌👌
Ek vigall Sach D's khadi ha
Good bugla g
ਰਾਣਾ ਵੰਜ ਤੇ ਦੂਜੀ ਰੇਡ ਨੀ ਪਊਣੀ ਵੰਜ ਚਪੇੜਾਂ ਦੀ ਮਸੀਨ ਏ
U r a good man
😍😍😘😘😘😘😘😘😘😘😘
Bugla sacha banda njara aagiya bai bugla g
Bout vadiea y hun valle nee bugle dee umr vich ehna vadie khed sakde , bout vaddi gall aa baba aa umr ch ehni jaan ch hona
Es video toh jehre advertisement de kamai howai oh buglay nu milne chahide
😂 😂 😂 buggla fer a gya dangerous banda buggla
Shi gall a kabbadi gangstran ne kanje ch krli.tahi finel ch Kyi baar khidari nu khedn to rok dinde aw.
Bugla g tuse dil da sacha banda koe samaa aia tenu avde nagar ch sanmait jaroor karna
Tikku bukawali da interview kro.bugala janda.bhutt sira player se tikku
Kaint yr banda eh, films ch auna chahida eh
Rana vanj te stopper world no.1 top c
Pboo3🔥❤️
Point a gl Cho kabbadi araba di ho gyi pr bugle waste Kodi Kodi hi reh gyi
BAABA BUGLA NU KAUN NI JAAAANDAAA
Nice bugla
Bugla grate player kabady
Khedda ch aao punjabiyo plz khedda ch aao
very good
Siraaa bnda bugla
Bugla is honest mam.
Gulabu ki mandi mara pind ha ..ajj kal mandi kalan kahda na
Bugla gappi
ਓ ਭਰਾਵਾ ਤੈਨੁੰ ਹੋਰ ਕੋੲੀ ਨੀ ਲਬਾ ੲਿਟਰਵਿੳੁ ਲੲੀ ੲਿਹ ਤਾਂ ਮੈਨੂੰ ਪਾਗਲ ਲਗਦਾ ਬੲੀ
Y Sare promoters nu request aa eho plyrs de help krya kro ehnu ve dekhya do koi Canada y chnge nu ta hrek la mada da koi ne y koi kru y de help
Grate bugla
But
Ki tenu fadn di katir roti khani sad deve koei
🏆🏆🏆🏆🏆💛💚💜💙👍
Bhukhiyan Wali Wale PAALI Nu Teem ch Shamil Kro ji. ✅
BUGLA. SIRA
kala Gajiaana Raja Jeet tino brother bahut change bande ne
Good meeting
Sidha bnda bai bugla ik dil da Saaf bnda
Sidha hoda fair 10/12 parrcha chori da na hoda veer ji
jassu verma tu ਨਹੀੰ ਇਹ ਰਾਮੂ ਬੁਰਜ ਹਮੀਰਾ ਬੋਲਦਾ
Chori de nahi,Anakh izat de aa ,,chori tuci krde hovoge bai
10/12 parche bolan tu pehla sach jaan lydia hunda,
baba Atttt
Bhagat banda yar bugla