ਮੈਨੂੰ ਗਾਇਕਾਂ ਦੀ ਬਹੁਤੀ ਪਰਵਾਹ ਨਹੀਂ Shinda Anpadh ll Bittu Chak Wala ll Gal Tuhadi (20)

Поділитися
Вставка
  • Опубліковано 5 лют 2025
  • ਬਲਕਾਰ ਸਿੱਧੂ, ਜਸਵਿੰਦਰ ਬਰਾੜ, ਲਾਭ ਹੀਰਾ ਤੇ ਕਰਤਾਰ ਰਮਲੇ ਵਰਗੇ ਗਾਇਕਾਂ ਨੇ ਗਾਇਆ ਇਸ ਗੀਤਕਾਰ ਨੂੰ । ਕਬਾੜ ਵੇਚ ਕਰਦਾ ਇਹ ਗੁਜਾਰਾ ਇਹ ਚੋਟੀ ਦਾ ਗੀਤਕਾਰ
    #ShindaAnpadh #BittuChakWala #DailyAwaz

КОМЕНТАРІ • 428

  • @dharmindersarpanch4184
    @dharmindersarpanch4184 3 роки тому +30

    ਦਿਲ ਤੋਂ ਰੱਜਿਆ ਕਦੇ ਵੀ ਗਰੀਬ ਨਹੀਂ ਹੁੰਦਾ। ਤੇ ਦਿਲ ਤੋਂ ਭੁੱਖਾ ਕਦੇ ਵੀ ਅਮੀਰ ਨਹੀਂ ਹੋ ਸਕਦਾ। ਗੁਰਬਾਣੀ ਵਿੱਚ ਵੀ ਲਿਖਿਆ,, ਬਿਨ ਸੰਤੋਖ ਨਾਹੀਂ ਕੋ ਰਾਜਾ।

  • @rajumeen4781
    @rajumeen4781 2 роки тому +26

    ਬਿਟੂ ਜੀ ਦਾ ਗੱਲ ਕਰਨ ਦਾ ਬਹੁਤ ਵਧੀਆ ਸਲੀਕਾ ਹੈ ਗੁੱਡ ਜੌਬ ਼

  • @danielmangat5934
    @danielmangat5934 4 роки тому +143

    ਬਹੁਤ ਸਾਰੇ ਪੜੇ ਲਿਖੇ ਬੰਦਿਆਂ ਨਾਲੋਂ ਜਿਆਦਾ ਸਿਆਣੇ ਨੇ ਬਾਪੂ ਜੀ। ਸੈਲੂਟ ਐ।

  • @nastiknastik8270
    @nastiknastik8270 4 роки тому +163

    ਮੈਨੂੰ ਇੱਕ ਗੱਲ ਸਮਝ ਨੀ ਲੱਗੀ, ਬਿੱਟੂ ਬਾਈ ਐਨੀ ਮੇਹਨਤ ਨਾਲ ਅਪਣਾ ਟਾਈਮ ਕੱਢ ਕੇ ਸਰੋਤਿਆਂ ਲਯੀ ਦੂਰ ਦੂਰ ਜਾ ਕੇ ਇੰਟਰਵਿਉ ਕਰਦਾ,,,, ਅਸੀਂ ਇੱਕ like ਵੀ ਨਹੀਂ ਕਰ ਸਕਦੇ,,,,,, ਹੋਂਸਲਾ ਦਿਆ ਕਰੋ ਯਾਰ

  • @gurjeetsingh742
    @gurjeetsingh742 4 роки тому +26

    ਬਹੁਤ ਹੀ ਤਜਰਬੇਕਾਰ ਤੇ ਹੰਢਿਆ ਹੋਇਆ ਇਨਸਾਨ ਹੈ ਬਾਬਾ ਜੀ

  • @SatnamSingh-ey3bg
    @SatnamSingh-ey3bg 4 роки тому +34

    ਬਹੁਤ ਵਧੀਆ ਬਾਪੂ ਜੀ, ਬੜਾ ਟੈਕਨੀਕਲ ਦਿਮਾਗ਼ ਦਾ ਧੰਨੀ , ਸਿੰਮਲ ਜੀਵਨ ਚ ਰਹਿਣ ਵਾਲਾ ਇਨਸਾਨ।

  • @vinylRECORDS0522
    @vinylRECORDS0522 4 роки тому +66

    ਜਰੂਰੀ ਨਹੀਂ ਜਿਆਦਾ ਪੜਿਆ ਬੰਦਾ ਜਿਆਦਾ ਅਕਲਮੰਦ ਹੁੰਦਾ ਹੈ। ਬਹੁਤ ਵਧੀਆ ਆਦਮੀ ਹੈ ਅਨਪੜ੍ਹ।

  • @luckychawla1192
    @luckychawla1192 2 роки тому +1

    ਫੱਕਰ ਬੰਦਾ ਹੈ,ਵਾਹਿਗੁਰੂ ਦੀ ਮੇਹਰ ਤੋਂ ਬਿਨਾ ਜਾਂ ਬਹੁਤੇ ਪੈਸੇ ਨਾਲ ਅਜਿਹਾ ਫੱਕਰ ਸੁਭਾਅ ਨਹੀਂ ਮਿਲਦਾ!

  • @sandeepsinghsandeepsingh8840
    @sandeepsinghsandeepsingh8840 4 роки тому +80

    ਮੈਂ ਬਾਪੂ ਜੀ ਦੇ ਜਿੰਦਗੀ ਦੇ ਸੰਘਰਸ਼ ਨੂੰ ਦਿਲੋਂ ਸਲਾਮ ਕਰਦਾ

  • @BalwinderSingh-py9ce
    @BalwinderSingh-py9ce 4 роки тому +145

    ਬਹੁਤ ਵਧੀਆ ਬਿੱਟੂ ਬਾਈ ਬਾਕੀ ਅੱਜ ਕੱਲ ਦੇ ਪੜ੍ਹੇ ਲਿਖੇ ਆ ਨਾਲੋ ਜਿਆਦਾ ਅਕਲ ਮੰਦ ਇਨਸਾਨ ਹਨ ਬਾਪੂ ਜੀ ਗੁਡ ਜੌਬ ਵੀਰ

  • @gurmailsinghgill4971
    @gurmailsinghgill4971 3 роки тому +26

    ਅਨਪੜ੍ਹ ਹੋਣ ਦੇ ਬਾਵਜੂਦ ਵੀ ਬਾਪੂ ਜੀ ਬਹੁਤ ਵਧੀਆ ਜਾਣਕਾਰੀ ਰੱਖਦੇ ਹਨ ਤੇ ਬਹੁਤ ਵਧੀਆ ਸ਼ਬਦਾਵਲੀ, ਬੋਲਣ ਦੀ ਲਿਆਕਤ ਬਾਕਮਾਲ ਹੈ ਕਿਰਤ ਕਮਾਈ ਕਰ ਕੇ ਵੀ ਸਿਰਫ ਸ਼ੌਕ ਪਾਲ ਰਹੇ ਹਨ। ਬਹੁਤ ਵਧੀਆ ਇੰਟਰਵਿਊ ਜੀ 👌👌🙏🙏

  • @amansarpanchlangiana13
    @amansarpanchlangiana13 4 роки тому +55

    ਹਮੇਸਾ ਚੜਦੀ ਕਲਾ ਵਿੱਚ ਰਹਿਣ ਵਾਲਾ ਤੇ ਰਹਿਣ ਦੀ ਸਲਾਹ ਦੇਣ ਵਾਲਾ ਇਨਸਾਨ ਗੀਤਕਾਰ ਛਿੰਦਾ ਅਨਪੜ 👌👌👍👍🙏🙏

  • @sukhidhaliwal1910
    @sukhidhaliwal1910 4 роки тому +52

    ਬਹੁਤ ਸਬਰ ਆਲਾ ਬੰਦਾ ਯਰ
    ਗੱਲਬਾਤ ਚ ਪੜੇ ਲਿਖਿਆ ਨੂੰ ਮਾਤ ਪਾਉਦਾ

  • @punjabipeople9662
    @punjabipeople9662 3 роки тому +14

    ਸੱਚੀ ਵੀਰ ਜੀ ਬਹੁਤ ਹੀ ਉੱਚਾ ਕਿਰਦਾਰ ਰੱਖਦਾ ਬਾਪੂ

  • @gurdhianguru
    @gurdhianguru Рік тому +1

    ਸਾਡੇ ਪਿੰਡ ਦਾ ਬਹੁਤ ਪੁਰਣਾ ਗੀਤਕਾਰ ਸ਼ਿੰਦਾ ਬਾਪੂ ਰੱਬ ਹਮੇਸਾ ਖੁਸ਼ ਰੱਖੇ

  • @majercheemasingh5944
    @majercheemasingh5944 4 роки тому +57

    ਦਿਲ ਦਾ ਰਾਜਾ ਬਾਪੂ ਜੀ ਨੰਗ ਬੰਦਿਆ ਤੋ ਆਸ਼ ਨੀ ਰਖ਼ੀ ਦੀ

  • @teenubrar1593
    @teenubrar1593 4 роки тому +62

    ਸਾਡੇ ਪਿੰਡ ਦੀ ਸ਼ਾਨ ਸ਼ਿੰਦਾ ਅਨਪੜ ਲੰਗਿਆਣਾ,,ਪਰ ਤਰਾਸਦੀ ਆ ਕਿ ਕਿਸੇ ਨੇ ਕਦੇ ਮਦਦ ਨੀ ਕੀਤੀ ਜਿੰਨੇ ਵੀ ਕਲਾਕਾਰਾਂ ਨੇ ਗਾਇਆ🙏

    • @KuldeepSingh-tj8hj
      @KuldeepSingh-tj8hj 3 роки тому

      Mobile number send kro plz sindha amped g da

    • @labhBrarsantybrar
      @labhBrarsantybrar 3 роки тому

      @@KuldeepSingh-tj8hj bai chhinde anpad da mobile 📱 de sakde ho ji

    • @Sran-g2q
      @Sran-g2q 2 роки тому +4

      Tahi ta Badi helf krti bapu g di tuse pind waleya ne ghr he pa do je nhi kush hunda pind waliya tp

    • @RanjeetSingh-wf1dy
      @RanjeetSingh-wf1dy 2 роки тому

      @@Sran-g2q 0l

    • @mabersaab5741
      @mabersaab5741 Рік тому

      P0pppppppppppppppppppppppppppppppppppp00p0ppppppppppp

  • @dilbagbatthdairyfarm6894
    @dilbagbatthdairyfarm6894 2 роки тому +14

    ਇਹ ਅਸਲੀ ਗੀਤਕਾਰ ਆ ਇਹ ਕਦੇ ਪੁਰਾਣੇ ਨਹੀਂ ਹੁੰਦੇ ਸਦਾ ਬਹਾਰ ਗੀਤਕਾਰ ❤️❤️❤️

  • @yashpal1140
    @yashpal1140 4 роки тому +14

    ਸਿੱਖ ਬੰਦਾ ਕਦੀ ਵੀ ਮਿਹਨਤ ਦਾ ਮੇਹਣਾ ਨਹੀ ਮੰਨਦਾ 🙏🏻🙏🏻🙏🏻❤️

  • @ParminderSingh-ur7uh
    @ParminderSingh-ur7uh 4 роки тому +140

    ਬਿੱਟੂ 22 ਇਕ ਕੰਮ ਹੋਰ ਕਰਿਆ ਕਰੋ ਜਦੋਂ ਐਵੇਂ ਦਾ ਕੋਈ ਕਲਾਕਾਰ ਪ੍ਰੋਗਰਾਮ ਵਿੱਚ ਆਉਂਦਾ ਹੈ ਤਾਂ ਇਹਨਾਂ ਦਾ ਇਕ Paytm ਜਾ phonepay ਅਕਾਊਂਟ ਖੋਲ dia ਕਰੋ ਤਾਂ ਜੌ ਕੋਈ ਹੈਲਪ ਕਰਨੀ ਚਾਹੇ ਤਾਂ ਕਰ ਸਕੇ

  • @palwindersingh9756
    @palwindersingh9756 4 роки тому +23

    ਸਰਪੰਚੀ ਗੀਤ ਬਹੁਤ ਕਲਾਕਾਰਾਂ ਨੇ ਸਟੇਜ ਉੱਪਰ ਗਾਇਆ

  • @jagtarmaan2653
    @jagtarmaan2653 2 роки тому +2

    ਸਰਪੰਚੀ ਲੈਣੀ ਆ ਸਦਾਬਹਾਰ ਗੀਤ
    ਜੈ ਅੱਖ ਵੀ ਨਾ ਹੁੰਦੀ ਤੇ ਜਹਾਨ ਵੀ ਨਾ ਹੁੰਦਾ
    ਕਲਮ ਦਾ ਧਨੀ ਬਾਪੂ ਛਿੰਦਾ ਅਨਪੜ੍ਹ ਲੰਗੇਆਨਾ

  • @carpenter926
    @carpenter926 4 роки тому +13

    ਬਹੁਤ ਕੁਝ ਸਿੱਖ ਨੂੰ ਮਿਲੀਆਂ ਗੱਲ ਵਿੱਚੋਂ ✌🏻👍🏻👍🏻👌🏻👌🏻

  • @jaswindersandhu941
    @jaswindersandhu941 4 роки тому +6

    ਬਾਈ ਸਰਪੰਚ ਸਿੰਦਾ ਅਨਪੜ ਬਹੁਤ ਵਧੀਆ ਬੰਦਾ ਏ,,( ਕੁੜੀ ਭਾਬੀਏ ਸੰਗਤਰੇ ਵਰਗੀ ਨੀ) ਬਲਕਾਰ ਸਿੱਧੂ ਨੇ ਗਾਇਆ ਬਹੁਤ ਵਧੀਆ ਹਿੱਟ ਰਿਹਾ।

  • @gsinghjawanda5373
    @gsinghjawanda5373 Рік тому

    ਓਹ ਦੁਨੀਆਂ ਵਾਲਿਉ ਇਸ ਨੂੰ ਹੀ ਚੜਦੀਕਲਾ ਕਹਿੰਦੇ ਹਨ ਜੋ ਬਾਪੂ ਅਨਪੜ੍ਹ ਜੀ ਵਿੱਚੋ ਵੇਖਣ ਨੂੰ ਮਿਲਦੀ ਹੈ ! ਵਾਹਿਗੁਰੂ ਜੀ ਬਾਪੂ ਜੀ ਨੂੰ ਤੰਦਰੁਸਤੀਅ ਬਖਸ਼ਣ…⛳️🙏⛳️

  • @peeyushbhandari1621
    @peeyushbhandari1621 4 роки тому +34

    ਕਿਸੇ ਕੰਮ ਨੀ ਆਉਦਾ ਦੁੱਧ ਪਿਆਇਆ ਸੱਪਾਂ ਨੂੰ ਪਾਰਸ ਪੁੱਤ ਪਿਆਰ ਮੁੱਲ ਨੀ ਮਿਲਦੇ ਲੱਖਾਂ ਨੂੰ ਗੋਰਾ ਚੱਕ ਵਾਲਾ ਦੋ ਨੰਬਰ ਦਾ ਪੈਸਾ ਹਰ ਕੋਈ ਨਹੀ ਪਚਾ ਸਕਦਾ ਸਿਰਾ ਗੀਤ

  • @braramansingh3769
    @braramansingh3769 4 роки тому +35

    ਰੱਖੀ ਖਿਆਲ ਪਟੋਲਿਆ ਸਰਪੰਚੀ ਲੈਣੀ ਏ , ਮੈਨੂੰ ਅਜ ਵੀ ਯਾਦ ਆ

  • @gursewaksamra8129
    @gursewaksamra8129 4 роки тому +16

    ਜਿਉਂਦਾ ਰਹਿ ਬਾਪੂ ਤੁਹਾਡੇ ਗੀਤ ਲਿਖੇ ਬਚਪਨ ਵਿਚ ਬਹੁਤ ਸੁਣਦੇ ਸੀ

  • @gurjantsingh7870
    @gurjantsingh7870 4 роки тому +24

    ਬਾਪੂ ਜੀ ਬਹੁਤ ਹੀ ਵਧੀਆ ਗੀਤਕਾਰ ਹਨ

  • @harpreetsingh7913
    @harpreetsingh7913 4 роки тому +22

    ਸਬਰ ਬਹੁਤ ਵੱਡਾ ਬਾਬਾ ਜੀ ਦਾ

  • @harbanssinghgrewal4114
    @harbanssinghgrewal4114 4 роки тому +110

    ਇਸ ਇਨਸਾਨ ਛਿੰਦਾ ਅਣਪੜ੍ਹ ਤੋਂ ਸੰਜਮ ਰਹਿਣਾ ਸਿੱਖਣ ਦੀ ਲੋੜ ਹੈ।
    ਲੋਕ ਸਰਪੰਚ ਬਣਕੇ ਗੱਡੀਆਂ ਪਿੱਛੇ ਜਾਂ ਮੂਹਰੇ ਸਰਪੰਚ ਲਿਖਵਾ ਲੈਂਦੇ ਹਨ।ਸਾਰੀ ਗਰਾਂਟ ਖਾ ਕੇ ਵਧੀਆ ਕਾਰ ਸੋਹਣਾ ਘਰ ਬਣਾ ਲੈਂਦੇ ਹਨ।
    ਇਹ ਰੱਬ ਦਾ ਬੰਦਾ ਅਜੇ ਸਾਈਕਲ ਤੇ ਕਬਾੜ ਦਾ ਕੰਮ ਕਰ ਰਿਹਾ ਹੈ।

  • @djnoordeepentertainmentrai8892

    ਲਾਭ ਹੀਰਾ ਗੀਤ ਚੋਰੀ ਕਰਨ ਵਿਂਚ ਬਹੁਤ ਵਧੀਆ ਖਿਡਾਰੀ ਐ

  • @Kaurkh
    @Kaurkh 2 роки тому +2

    ਬਹੁਤ ਹੀ ਸਬਰ,ਸੰਤੋਖ ਵਾਲੇ ਬਾਪੂ ਜੀ ,ਸਭ ਤੋਂ ਵਧੀਆ ਗੱਲ ਕਬਾੜੀ ਦਾ ਕੰਮ ਅਜੇ ਵੀ ਜਾਰੀ,ਨਹੀਂ ਅੱਜ ਕੱਲ ਤਾਂ ਸਰਪੰਚ ਦੇ ਵੀ ਨਖ਼ਰੇ ਮਾਨ ਨੀ ,ਉਹ MLA ਦੀ ਫਿਲਿੰਗ ਲੈ ਕੇ ਚੱਲਦੈ ਨੇ

  • @jaggaraunta86
    @jaggaraunta86 4 роки тому +57

    ਛਿੰਦਾ ਅਨਪੜ੍ਹ ਲੰਗੇਆਣਾ ਮੋਗਾ

  • @maansaab170
    @maansaab170 Рік тому

    Mashaalla bapu bahut suljeyaaa bndaa legend.. Eh bndey saambhde sada sabyachar asli... 😊

  • @malwa6178
    @malwa6178 4 роки тому +9

    ਬਹੁਤ ਵਧੀਆ ਇਨਸਾਨ ਐ ਮੈ 15 ਸਾਲ ਤੋ ਜਾਣਦਾ

  • @brarvlogs5531
    @brarvlogs5531 4 роки тому +77

    ਲੱਗਦੀ ਜਵਾਨੀ ਚੰਗੀ ਹੱਸਦੀ ਖੇਡ ਦੀ ਜੱਚਦਾ ਬੁਡਾਪਾ ਜੇ ਸਿਆਣੀ ਗਲ਼ ਕਰੇ ਤਾ ਵੀ ਇਹਨਾ ਲਿਖਿਆ ਬਹੁਤ ਤਕੜਾ ਲੋਕ ਤੱਥ

  • @saabsandhu407
    @saabsandhu407 4 роки тому +5

    ਬਹੁਤ ਵਧੀਆ ਬਾਪੂ

  • @rakeshhappyraikoti7108
    @rakeshhappyraikoti7108 Рік тому +1

    💕🙏💕very nice very good ji waheguru kerpa karn om 🕉 Shanti ji Bittu bai God bless you all 💕🙏💕👍👍👍

  • @kulwantsingh2889
    @kulwantsingh2889 4 роки тому +25

    ਅਨਲਾਇਕ ਕਰਨ ਦਾ ਕਾਰਣ ਨਹੀਂ ਸਮਝ ਲਗਦੀ ਕਿਨੀ ਸੋਹਣੀ ਸੌਚ ਦੇ ਮਾਲਕ ਦੀ ਇਟਰਵੀਉ ਹੈ

  • @JaggaSingh-ow6ge
    @JaggaSingh-ow6ge 2 роки тому +1

    ਵੈਰੀ ਗੁੱਡ ਨੇ ਛਿੰਦਾ ਅਣਪੜ੍ਹ ਜੀ

  • @aashugill6870
    @aashugill6870 4 роки тому +4

    ਬਾਪੂ ਦੀ ਸੋਚ ਬੜੀ ਉੱਚੀ ਆ,ਗੁਰੂ ਨੂੰ ਮੰਨਣ ਵਾਲਾ ਬੰਦਾ ਆ।

  • @dinaarmychanel8453
    @dinaarmychanel8453 3 роки тому +1

    Bitu 22 thodiya sariya interview bahut badhiya veer ,thanks veer ji dhanbad

  • @sherepunjabsandhu5656
    @sherepunjabsandhu5656 4 роки тому +5

    ਬਹੂਤ ਵਦਿਆ ਵੀਰ ਨੈ ਗਾਣੈ ਵੀ ਲਿਖੈ ਨੈ ਚੰਗੈ ਕੰਮ ਵੀ ਕੀਤੈ ਨੈ ਏਹਉ ਜੈ ਇਨਸਾਨ ਬਹੂਤ ਘੰਟ ਮਿਲਦੈ ਨੈ ਹਊਮੈ ਹੰਘਾਰ ਏਨਾ ਤਊ ਬੜੀ ਦੂਰ ਨੈ ਸਾਡੈ ਵਲਊ ਛਿਦੈ ਨੂ ਤੈ ਬਿਟੂ ਨੂ ਸੰਤਸੀ੍ ਆਕਾਲ

  • @jaspalbhardwajvlogs9322
    @jaspalbhardwajvlogs9322 2 роки тому +1

    ਬਾਪੂ ਜੀ ਬਹੁਤ ਵਧੀਆ ਇਨਸਾਨ ਨੇ

  • @JaswinderSingh-wd5co
    @JaswinderSingh-wd5co Рік тому +1

    ਆਪਾ ਨੂੰ ਹੁਣ ਖੁਦ ਬਾਪੂ ਜੀ ਦੇ ਘਰ ਦਾ ਪਤਾ
    ਕਰਕੇ,ਇੱਕ ਵਾਰ ਜਰੂਰ ਮਿਲਣਾ ਚਾਹੀਦਾ ਹੈ।
    ਆਪਾ ਸਾਰੇ ਹੀ ਮਿਲ ਕੇ ਬਾਪੂ ਜੀ ਦੀ ਰਹਿੰਦੀ ਜ਼ਿੰਦਗੀ ਨੂੰ ਹਲੂਣਾ ਦੇ ਸਕਦੇ ਹਾ।
    ਆਪਾ ਹੀ ਬਾਬੂ ਜੀ ਨੂੰ ਹੋਰਾਂ ਵਾਂਗ ਅੱਗੇ ਲਿਆ
    ਸਕਦੇ ਹਾਂ।
    ਹਲੂਣਾ ਦੇ ਸਕਦੇ ਹਾ।

  • @gurlalfarmer3559
    @gurlalfarmer3559 4 роки тому +6

    ਸਾਡੇ ਪਿੰਡ ਦੇ ਨੇੜੇ ਹੀ ਰਹਿ ਜਾਂਦਾ ਇਹਨਾਂ ਦਾ ਪਿੰਡ....

  • @laddibhullar7739
    @laddibhullar7739 4 роки тому +3

    ਵਾਹਿਗੁਰੂ ਮੇਹਰ ਕਰੇ ਬਾਪੂ ਜੀ ਤੇ ਭੁੱਲਰ ਸਾਬ

  • @PVYT.
    @PVYT. 4 роки тому +9

    ਕੈਦ ਕੱਟੀ ਤੋਂ ਬਿਨਾ ਆਦਮੀ ਲੀਡਰ ਬਣਦਾ ਨਹੀਂ ਬਹੁਤ ਹੀ ਵਧੀਆਂ ਲੋਕ ਤੱਥ ਜੋ ਕਾਕਾ ਨੂਰ ਗਿਆਰਵੀ ਤੇ ਆਮ ਹੀ ਗਾਉਂਦਾ ਹੁੰਦਾ ਸੀ ,ਬਹੁਤ ਚੰਗਾ ਲੱਗਿਆ ।

  • @gagandeepsingh6695
    @gagandeepsingh6695 4 роки тому +7

    ਬਹੁਤ ਵਧੀਆ ਬਾਪੂ ਜੀ 👍

  • @gurjeetdhilwan7991
    @gurjeetdhilwan7991 4 роки тому +55

    ਇਸ ਤਰਾਂ ਦੇ ਬੰਦੇ ਜਾਤੀਵਾਦ ਦਾ ਸ਼ਿਕਾਰ ਹੋ ਜਾਂਦੇ ਆ

  • @HarpalSingh-zx1gv
    @HarpalSingh-zx1gv 4 роки тому +11

    Nice. Bina dekhe comment kita. Waheguruji waheguruji chardikala ch rakhan baba ji nu.

  • @jagtarsingh-ok7mn
    @jagtarsingh-ok7mn 4 роки тому +32

    ਅਕਾਲੀਆਂ ਨੇ ਵੀ ਸਾਰ ਨੀ ਲਈ ਕਿੰਨੀ ਤਰਸਯੋਗ ਗੱਲ ਹੈ....

  • @jandwalianath7279
    @jandwalianath7279 Рік тому +1

    ਲਾਭ ਹੀਰਾ ਨੇ ਇਸ ਦੇ ਗੀਤ ਚੋਰੀਂ ਕਰਕੇ ਗਾਏ ਲਾਭ ਚੋਰ ਲੇਖਕ ਹੈ

  • @JagwinderSingh-sd1fi
    @JagwinderSingh-sd1fi 4 роки тому +14

    ਵਧੀਆ............
    ਅੱਤ.................
    ਘੈਂਟ.................

  • @veetbaljitfans5146
    @veetbaljitfans5146 4 роки тому +3

    ਵੀਤ ਬਲਜੀਤ ਬਹੁਤ ਸੁੰਦਰ ਗੀਤਕਾਰ

  • @HarpalSingh-zx1gv
    @HarpalSingh-zx1gv 4 роки тому +13

    Ajj hoye Darshan Bapu ji de. Geeta vich naam ta bht suniya a. Waheguruji waheguruji chardikala ch rakhan bapu nu.

  • @Jsspb13
    @Jsspb13 4 роки тому +3

    ਬਹੁਤ ਵਧੀਆ ਵੀਰੇ

  • @bhemasingh9055
    @bhemasingh9055 2 роки тому +1

    ਇਹੀ ਕੋਈ ਜੱਟ ਹੁੰਦਾ ਤਾਂ ਕੋਠਿਆ ਕਾਰਾਂ ਦਾ ਮਾਲਕ ਹੁੰਦਾ

  • @maanmaan6702
    @maanmaan6702 4 роки тому +11

    ਰੱਖੀ ਖਿਆਲ ਪਟੋਲਿਆ,,
    ਮੈ ਸਰਪੰਚੀ ਲੈਣੀ ਆ,,

  • @surinderpalkaur5353
    @surinderpalkaur5353 2 роки тому +3

    Bhut ghaint bapu ji🙏🙏

  • @jaspalbhardwajvlogs9322
    @jaspalbhardwajvlogs9322 2 роки тому +1

    ਜੇਕਰ ਅੱਖ ਹੀ ਨਾ ਹੁੰਦੀ, ਤੇ ਜਹਾਨ ਵੀ ਨਾ ਹੁੰਦਾ

  • @jagga3715
    @jagga3715 4 роки тому +7

    ਬਹੁਤ ਵਧੀਆ ਇੰਟਰਵਿਊ ਵੀਰ

  • @JaswinderSingh-zq3jw
    @JaswinderSingh-zq3jw 4 роки тому +4

    respect a baba ji nu anpad soch hundi a ji .jada pade lekhe na hon de wabzod vi ena vadia lekde a. english de word vi bahut vadia use karde a.

  • @Bittusaidoke
    @Bittusaidoke 4 роки тому +2

    ਬਿੱਟੂ ਚੱਕ ਵਾਲੇ ਨੂੰ ਪਿਅਾਰ ਕਰਨ ਵਾਲੇ ਲਾੲੀਕ ਕਰਨ

  • @navtejkhosa7210
    @navtejkhosa7210 3 роки тому

    Bahut wadeya Admey ji

  • @sukhabrar2279
    @sukhabrar2279 4 роки тому +11

    ਵਧੀਆ ਲੱਗਿਆ ਬਹੁਤ।

  • @sukhraj94659
    @sukhraj94659 Рік тому

    ਛਿੰਦਾ ਅੱਨਪੜ ਜੀ ਸਤਿ ਸ੍ਰੀ ਅਕਾਲ ਬਾਪੂ ਜੀ
    ਰਾਜ ਸੁਖਰਾਜ

  • @Singh-sv3ng
    @Singh-sv3ng 4 роки тому +4

    ਬਹੁਤ ਵਧੀਆ ਇਨਸਾਨ ਅਣਪੜ੍ਹ ਜੀ

  • @KirandeepKaur-we2cc
    @KirandeepKaur-we2cc 2 роки тому +1

    Good job Bittu ji

  • @gurtejsinghgurtejsingh5689
    @gurtejsinghgurtejsingh5689 2 роки тому +1

    Very good interview 👌

  • @binderchw
    @binderchw 4 роки тому +23

    ਵਾਹ ਬਾਈ !!

  • @ਪਿੰਡਾਂਦੀਭੜਾਸ

    ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਜੀ। ਰੱਜੀ ਪੁੱਜੀ ਰੂਹ

  • @lklk1034
    @lklk1034 4 роки тому +2

    Bittu chak Wala ji
    Mahan Geetcar sachi rooh chhinda anpadh langeania de nal mulakat kiti or wichar charha kiti
    Bdi changi laggi
    Dillo Salam hai g sade wallo
    Salam hai g sade walo

  • @Harwinder555
    @Harwinder555 4 роки тому +13

    ਬਹੁਤ ਹੀ ਵਧੀਆ ਜੀ

  • @jogachak3969
    @jogachak3969 4 роки тому +1

    ਬਹੁਤ ਵਧੀਅਾ ਜੀ

  • @majercheemasingh5944
    @majercheemasingh5944 4 роки тому +11

    ਸਾਲੂਟ ਬਾਪੂ ਜੀ

  • @lakhy.thiryakisanmazdoreak8561
    @lakhy.thiryakisanmazdoreak8561 4 роки тому +5

    Wahe guru g BABA G GREAT HO G. KOI anhar ni ya. Kte lko rye. BITUU BRO GOOD JOB GOOD LUCK BITTU BAI

  • @harrydhaliwal4997
    @harrydhaliwal4997 4 роки тому +5

    ਬਹੁਤ ਵਧੀਆ ਵਿਚਾਰ ਦਿੱਤੇ

  • @GurpreetSingh-rs2lr
    @GurpreetSingh-rs2lr 3 роки тому +1

    shinda anpadh ji, ਰੱਜੀ ਰੂਹ

  • @kulwindersingh7202
    @kulwindersingh7202 4 роки тому +4

    Salute aa bappu ji nu

  • @sandeepsony711
    @sandeepsony711 2 роки тому +1

    ਯਾਰ ਦਾ ਦੀਦਾਰ ਗਾਣਾ ਸ਼ਿੰਦੇ ਅਨਪੜ ਬਾਪੂ ਨੇ ਲਿਖਿਆ ਸੀ ਸੁਣ ਲਿਓ

    • @sandeepsony711
      @sandeepsony711 2 роки тому +1

      ਸਾਈਂ ਗ਼ੁਲਾਮ ਜੁਗਨੀ ਜੀ ਨੇ ਗਾਇਆ ਸੀ

    • @sandeepsony711
      @sandeepsony711 2 роки тому +1

      ਇੱਕ ਹੋਰ ਆਇਆ ਸੀ ਬਾਪੂ ਦਾ ਗਾਣਾ ਜਿਸ ਥਾਂ ਵਸੇ ਦਿਲਦਾਰ ਮੇਰਾ, ਜੋਂ ਜੁਗਨੀ ਸਾਈਂ ਨੇ ਗਾਇਆ ਸੀ

  • @manpreetgill8721
    @manpreetgill8721 4 роки тому +4

    Vahut vadyiaa coverage ai y g Shinda anpad g nu salaam ai y g jindawad jindawad jindawad jindawad jindawad jindawad

  • @balbirsinghraikoti2707
    @balbirsinghraikoti2707 4 роки тому +18

    ਬਿੱਟੂ ਵੀਰ ਜੀ ਬਹੁਤ ਹੀ ਵਧੀਆ ਗਲਬਾਤ ਸੀ ਪਰ ਬਾਪੂ ਜੀ ਦਾ ਪਿੰਡ ਨੀ ਦੱਸਿਆ ਜੀ ਤੁਸੀ

    • @Real_SLG
      @Real_SLG 4 роки тому +2

      Langiana khurd (moga)

    • @JatinderSingh-cq1rz
      @JatinderSingh-cq1rz 4 роки тому +2

      ਪਿੰਡ ਲੰਗਿਆਣਾ , ਮੋਗਾ

  • @NAVE_MULTANI
    @NAVE_MULTANI 4 роки тому +22

    Baba g pak ruuh de malak❤️🙏

  • @ilovepunjab..4271
    @ilovepunjab..4271 4 роки тому +4

    Shinda ji sada pind da na Boht good insan na WaheGuru Ji Kirpa Karn 🙏

  • @sevenriversrummi5763
    @sevenriversrummi5763 2 роки тому

    ( Wah ji wah ) Es to wadd imandarri di gll ki ho skdi,
    Pind da SARPANCH rhe hon te kam Ajj v Kabbad da krde hon.

  • @dhandaboyz7986
    @dhandaboyz7986 4 роки тому +2

    Bohat vadeya ji👌👌👌👌👌👌👌

  • @JashanGill1997
    @JashanGill1997 4 роки тому +1

    Bittu chak wala vrr junda raih bahut change bande Dee dharsan kraye

  • @surenderkaur930
    @surenderkaur930 4 роки тому +2

    Punjabi gayki di shaan hai laabh heera ji

  • @daljeetsinghsandhu2054
    @daljeetsinghsandhu2054 2 роки тому +1

    Bhut h vdiya

  • @bhagwantbawa1578
    @bhagwantbawa1578 4 роки тому +20

    ਸ਼ਬਦਾਂ ਦਾ ਜਾਦੂਗਰ ਛਿੰਦਾ ਅਨਪੜ ਲੰਙੇਆਣੀਆਂ। ਡੀਸੀ ਧੂੜਕੋਟ

  • @pinderrana1829
    @pinderrana1829 4 роки тому +14

    Bittu paji love and respect from pb 12aly💪💪👌👌👌🙏🙏

  • @SurajJhander
    @SurajJhander Рік тому

    ਬਹੁਤ ਬਹੁਤ ਪਿਆਰਾ ਸਤਿਕਾਰ

  • @gurmukhsinghsandhu784
    @gurmukhsinghsandhu784 2 роки тому +1

    Sat sri akaal g

  • @Pargatsinghmarar
    @Pargatsinghmarar 4 роки тому

    ਬਹੁਤ ਹੀ ਵਧੀਆ ਐਂਕਲ ਜੀ Good

  • @HarpalSingh-zb9gp
    @HarpalSingh-zb9gp 4 роки тому +2

    ਬਹੁਤ ਹੀ ਵਧੀਆ ਲੱਗਾ ਜੀ ਪੋ

  • @jagiriram1250
    @jagiriram1250 4 роки тому +1

    Biteu veer g app g noo or BaBa g hunaa noo satsheree akaal g from Pala phalpota Punjab Dubai UAE

  • @dollovebrar4838
    @dollovebrar4838 4 роки тому +9

    Sarpanch ne eh hun pind de boht vdia insaan ne.. waheguru mehar kre ehna te

    • @presidentsonyarora4271
      @presidentsonyarora4271 4 роки тому

      Hun sarpanch ha baba g

    • @teenubrar1593
      @teenubrar1593 4 роки тому

      ਸਾਬਕਾ ਸਰਪੰਚ ਆ ਬਾਈ।ਸਾਡੇ ਪਿੰਡ ਦੇ ਨੇ

    • @labhBrarsantybrar
      @labhBrarsantybrar 3 роки тому

      @@teenubrar1593 bai ji 🙏 chhind Arpad da
      Mobile no de sakde ho ji

  • @Real_SLG
    @Real_SLG 4 роки тому +17

    Hamesa positive Rehan Wala Banda eh