ਕਰੋੜਾਂ ਦਾ ਚਿੱਟਾ ਪੀ ਜਾਣ ਵਾਲੇ ਨੌਜਵਾਨ ਦੀ ਕਹਾਣੀ, ਜੋ ਤੁਹਾਡੇ ਵੀ ਰੌਂਗਟੇ ਖੜ੍ਹੇ ਕਰ ਦੇਵੇਗੀ | Pro Punjab Tv

Поділитися
Вставка
  • Опубліковано 30 чер 2022
  • ਕਰੋੜਾਂ ਦਾ ਚਿੱਟਾ ਪੀ ਜਾਣ ਵਾਲੇ ਨੌਜਵਾਨ ਦੀ ਕਹਾਣੀ, ਜੋ ਤੁਹਾਡੇ ਵੀ ਰੌਂਗਟੇ ਖੜ੍ਹੇ ਕਰ ਦੇਵੇਗੀ
    ਨਸ਼ੇ 'ਚ ਆਪਣੀ ਮਾਂ, ਘਰ ਪਰਿਵਾਰ ਸਭ ਕੁਝ ਗਵਾਉਣ ਤੋਂ ਬਾਅਦ ਕਿਵੇਂ ਮੌਤ ਦੇ ਮੂੰਹ 'ਚੋਂ ਨਿੱਕਲਿਆ ਬਾਹਰ
    ਜੋ ਕਹਿੰਦੇ ਨੇ ਨਸ਼ਾ ਨਹੀਂ ਛੁੱਟ ਰਿਹਾ, ਉਹ ਦੇਖ ਲੈਣ ਇੱਕ ਵਾਰ ਇਹ INTERVIEW
    #SriMuktsarSahib #Lambi #Boy #Addicted #MotivationStory #DeAddiction #Center #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 200

  • @bittitalwandisabo5343
    @bittitalwandisabo5343 Рік тому +23

    ਮੇਰਾ ਵੱਸਦਾ ਰਹੇ ਪੰਜਾਬ
    ਸੁੱਖ ਰੱਖੀਂ ਮਾਲਕਾ

  • @amritpalsinghkhalsa8112
    @amritpalsinghkhalsa8112 2 роки тому +19

    ਨਸ਼ੇ ਨੇ ਪੰਜਾਬ ਨੂੰ ਬਰਬਾਦ ਕਰਤਾ

  • @arvindersingh710
    @arvindersingh710 2 роки тому +30

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਤੁਹਾਡੀ ਇੰਟਰਵਿਊ ਬਹੁਤ ਲੋਕਾਂ ਲਈ ਪ੍ਰੇਰਣਾ ਹੈ

  • @buntysekhon9933
    @buntysekhon9933 11 місяців тому +14

    ਬਾਈ ਜੀ ਨਸ਼ੇ ਨੇ ਮਾਂ ਨੂੰ ਖਾਂ ਲਿਆ ਉਹ ਕਿੰਨਾਂ ਤੜਫੀ ਹੋਏ ਗਈ ਪਰ ਤੇਰੀ ਜ਼ਿੰਦਗੀ ਜੌਣ ਦੇ ਰਾਹਾਂ ਪਾਗਈ ਪਰਮਾਤਮਾ ਜੀ ਮੇਹਰ ਕਰੇ ਤੇਰੇ ਤੇ

  • @offlinepunjab808
    @offlinepunjab808 11 місяців тому +6

    ਕੋਈ ਕਿਸੇ ਨੂੰ ਨਹੀਂ ਗੰਢਦਾ ਵੀਰ ਜਿਨਾਂ ਚਿਰ ਆਪ ਦਾ ਖੁਦ ਦਾ ਇਰਾਦਾ ਨਾ ਹੋਵੇ

  • @SahilSahil-ug6bz
    @SahilSahil-ug6bz Рік тому +7

    ਬੁਹਤ ਇੰਟਰਵਿਊ ਸੁਣਿਆ ਮੈਂ ਪਰ ਸੱਚੀ ਗੱਲ ਕਹੀ 22 ਨੇ ਬੁਹਤ ਮੋਟੀਵੇਟ ਹੋਇਆ 22 ਤੇਰੇ ਤੋਹ ਰਬ ਚੜ੍ਹਦੀਕਲਾ ਚ ਰਹੇ ਹਮੇਸ਼ਾ 🙏

    • @tarndeepsinghdhaliwal5105
      @tarndeepsinghdhaliwal5105 Рік тому

      ਬਹੁਤ ਵਧੀਆ ਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ

  • @raniitsingh3915
    @raniitsingh3915 Рік тому +6

    ਬਹੁਤ ਬਹੁਤ ਬਹੁਤ ਹੀ ਕਿਰਪਾ ਹੋਵੇ ਵਾਹਿਗੁਰੂ ਜੀ ਦੀ,, ਤਾਂ ਏ ਨਰਕ ਚੋ ਨਿਕਲਣਾ ਹੋ ਸਕਦਾ ਹੈ

  • @ravikumarravikumarrawal-px7qb
    @ravikumarravikumarrawal-px7qb Рік тому +13

    ਮੇ ਵੀ ਏਸੇ ਹਾਲ ਦੇ ਵਿੱਚ ਗੁਜਰ ਰਿਹਾ ਹਾਂ ਜੀ ਪਰ ਆਂ ਅੱਣਖ ਠੋਕਰ ਖਾ ਕੇ ਆਂਉਦੀ ਐ ਪਰ ਵੀਡਿਉ ਦੇਖ ਕੇ ਅਕਲ ਆ ਗਈ ਲਵ yu ਬਰੌ from Punjab India Bharat 🙏💝✝️

    • @kuldeepdhaliwal4731
      @kuldeepdhaliwal4731 Рік тому

      Fr ta vadiya je ayi agi ta

    • @shamshersandhu6895
      @shamshersandhu6895 11 місяців тому

      ​@kuldeepdhaliwal4731 o,m ok bh

    • @gaurav5089
      @gaurav5089 6 місяців тому

      Veere main b shadna a😢

    • @pek1240
      @pek1240 2 місяці тому

      @@gaurav5089 sirf 3 din ch saf ho janda chotte veer pehle 72 ghante aukhe hunde fer sareer ni mangda dimag mangda sirf ohde layi busy hona paina kise channge passe ja fir dose ghata ke shad hona manh banauna paina koi vadi gal ni

  • @AmrikSingh-ic2qk
    @AmrikSingh-ic2qk 11 місяців тому +6

    ਬਿਲਕੁੱਲ ਸਹੀ ਗੱਲ ਆ... ਤੋੜ ਆ ਮਨ ਦੀ... ਦਿਮਾਗ ਨੂੰ ਰੱਬ ਵਾਲੇ ਪਾਸੇ ਲਾਯੋ ਜੀ postive thinking ਰੱਖੋ

    • @kulwantsingh5558
      @kulwantsingh5558 11 місяців тому

      🙏🏻🙏🏻

    • @savelife4932
      @savelife4932 10 місяців тому +1

      Koi pkke mn naal chadna chauda hai ta mere kol dwai hai tod nhi lagugi pkka ilja hai

    • @vickyrandhawa8321
      @vickyrandhawa8321 9 місяців тому

      ​@@savelife4932veer g mnu chidi plzzz

    • @FatehSingh-oy7bg
      @FatehSingh-oy7bg 5 місяців тому

      @@savelife4932 daso medicine veer ji kese da bhala hojo

  • @ruhi7865
    @ruhi7865 11 місяців тому +5

    ਬਹੁਤ ਵਧੀਆ ਵੀਰ ਜੀ ਨਸ਼ਿਆਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਮੇਰੇ ਦੀ ਮਾਸੀ ਦੇ ਦੋ ਮੁੰਡੇ ਹਨ ਉਨਾਂ ਹੀ ਵੱਧ ਬਰਬਾਦ ਹੋਈ ਜਾਂਦੇ ਨੇ ਇੱਕ ਦੇ ਤਿੰਨ ਬੱਚੇ ਨੇ ਪਤਾ ਨਹੀਂ ਕਦ ਪੰਜਾਬ ਦੀ ਹਾਲਤ ਸੁਧਰੇਗੀ ਅਤੇ ਨਸ਼ਾ ਬੰਦ ਹੋਵੇਗਾ ਮੇਰੇ ਮਾਸੜ ਜੀ ਹੁਣ ਨਹੀਂ ਰਿਹਾ ਹਾਂ ਕਿ ਬਹੁਤ ਪਰੇਸ਼ਾਨ ਰਹਿੰਦੀ ਉਹਨਾਂ ਕੋਲ ਤਾਂ ਏਨੇ ਪੈਸੇ ਵੀ ਨਹੀਂ ਹਨ ਕੀ ਉਹ ਨਸ਼ਾ ਮੁਕਤ ਕੇਂਦਰ ਵਿਚ ਭੇਜ ਸਕਣ

    • @monikadhiman723
      @monikadhiman723 10 місяців тому +1

      Ngo hone chahide aa jithe jo lok pay ni kr skde o lok ja sakan

  • @ManpreetSingh-uv8tj
    @ManpreetSingh-uv8tj Рік тому +12

    ਪਾਜੀ ਬੋਹਤ ਮਾੜਾ ਹੋਇਆ ਪਰ ਤੁਹਾਡੀ ਮਾ ਨੇ ਤੁਹਾਨੂੰ ਬਚੋਣ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ

  • @Neerbrar885
    @Neerbrar885 2 роки тому +15

    Veere rabb tere te mehar bhariya hath rkhe

  • @inderghumman9379
    @inderghumman9379 2 роки тому +23

    ਵਾਹਿਗੁਰੂ ਜੀ ਵੀਰ ਤੇ ਹਮੇਸਾ ਆਪਣੀ ਕ੍ਵਿਪਾ ਬਣਾਈ ਰੱਖਿਓ 🙏🏻🙏🏻

  • @satinderpalsingh649
    @satinderpalsingh649 10 місяців тому +6

    It is very courageous that a person is opening his personal secrets and telling everything to improve the world.

  • @baljindervirk6087
    @baljindervirk6087 Рік тому +3

    ਮਾਵਾਂ ਤੋਂ ਪੁੱਤ ਤੜਫਦੇ ਨਹੀ dekhe ਜਾਂਦੇ veer ਓਹ ਇਹੀ chandiya ਖੁਸ਼ ਰਿਹਣ

  • @anmolbrar3391
    @anmolbrar3391 Рік тому +9

    ਪੰਜਾਬੀ ਨੌਜਵਾਨ ਵੀਰੋ ਆਪਣੇ ਪਰਿਵਾਰ ਬਾਰੇ ਸਹੀ ਸੋਚ ਕੇ ਆਪ ਇਹ ਮਾਰੂ ਨਸ਼ਿਆ ਵਿਚ ਤਾਂ ਕਦੇ ਭੁੱਲ ਕੇ ਵੀ ਨਾ ਫਸ ਜਾਣਾ।ਫਿਰ ਹੀ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਦੇ ਹੋ।
    ਧੰਨਵਾਦ ਜੀਉ।

  • @darbarasingh1704
    @darbarasingh1704 11 місяців тому +2

    ਵਹਿਗੂਰੂ ਮੇਹਰ ਕਰੇ ਸਬ, ਤੇ

  • @hardipsingh4738
    @hardipsingh4738 Рік тому +9

    Wahe guru g mehar kro punjab di dharti te

  • @SukhwinderSingh-wq5ip
    @SukhwinderSingh-wq5ip Рік тому +7

    ਬਹੁਤ ਵਧੀਆ ਬਾਈ ਜੀ

  • @navvikas86
    @navvikas86 7 місяців тому +2

    ਤੇ ਮੇਰੇ ਮਾਲਕਾ ਪੰਜਾਬ ਨੂੰ ਇਸ ਨਸ਼ਿਆਂ ਦੀ ਦਲਦਲ ਵਿੱਚੋਂ ਕੱਢੋ ਸ਼ੇਰ ਵਰਗੇ ਪੁੱਤ ਜੋ ਬਾਡਰਾਂ ਤੇ ਆਪਣੇ ਦੇਸ਼ ਲਈ ਜਾਣ ਦਿੰਦੇ ਸੀ ਅੱਜ ਚਿੱਟਾ ਪੀ ਪੀ ਕੇ ਮਰ ਰਹੇ ਨੇ😢

    • @satnamchand
      @satnamchand 7 місяців тому

      Afeem Punjab wich beejo.

  • @gurchransingh5674
    @gurchransingh5674 2 роки тому +32

    ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰ ਤੇਰੇ ਤੇ ਚੰਗੇ ਕੰਮ ਕਰੇ ਤਰੱਕੀਆਂ ਕਰੇ ਖੁਸ ਰਹੇ

  • @buntysekhon9933
    @buntysekhon9933 11 місяців тому +3

    ਵਾਹਿਗੁਰੂ ਜੀ

  • @singhshab8644
    @singhshab8644 10 місяців тому +1

    Waheguru Ji mere veer ji nu hmesha khush rakhe ❤❤

  • @mavjotsingh5286
    @mavjotsingh5286 Рік тому +2

    Tenu vekhke bhai hor loka nu vi nasha chadan vasta inspiration milu gi thanks veere ❤❤

  • @sonumiltry7996
    @sonumiltry7996 Рік тому +2

    Boht ghaint onkar veeere ❤❤❤❤❤rab tuhanu chardi kaala ch rkhe te hamesha hasda vasda rakhe ❤❤

  • @raniitsingh3915
    @raniitsingh3915 Рік тому +6

    ਬਹੁਤ ਬਹੁਤ ਬਹੁਤ ਹੀ ਵਧੀਆ ਲੱਗਿਆ ਗੱਲਾਂ ਸੁਣ ਸੁਣ! ਕੇ ,, ਮੈਂ ਖੁਦ ਨਸ਼ਿਆ ਚਂ ਫਸੇਆ ਹਾਂ,,ਪਰ ਤੇਰੀ ਹਰ ਗੱਲ ਦਿਲੋਂ ਨਿਕਲੀ ਹੈ

    • @sukhbirkaur-yw6uo
      @sukhbirkaur-yw6uo Рік тому

      Fer ta bht vadhia gal tu nashyea ch fasyea......haze vi haat zo

  • @gurmeetgurmeet1195
    @gurmeetgurmeet1195 Рік тому +2

    Very good Veera God bless you

  • @kabelsingh713
    @kabelsingh713 Рік тому +6

    WAHEGURU JI

  • @hunnymonga4427
    @hunnymonga4427 Рік тому +4

    ਮੇਰੇ ਪੰਜਾਬੀ ਵੀਰੋ ਜੇਕਰ ਕਿਸੇ ਵੀਰ ਨੇ ਆਵਦੇ ਘਰ ਰਹਿ ਕੇ ਨਸ਼ਾ ਛਡਣਾ ਜਾ ਕਿਸੇ ਦਾ ਛੱਡਉਣਾ ਤਾਂ ਬਹੁਤ ਘੈਂਟ ਦੇਸੀ ਦਵਾਈ ਮਿਲਦੀ ਹੈ online ਮੇ ਖੁਦ ਛਡਿਆ ਹੈ ਭੁੱਕੀ ਤੇ ਫੀਮ ਉਸ ਨਾਲ ਤੋੜ ਨਹੀਂ ਲਗਦੀ ਭੁਖ ਬਹੁਤ ਲਗਦੀ ਤੇ ਨੀਂਦ ਵੀ ਚੰਗੀ ਆਉਂਦੀ

    • @bhavyas113
      @bhavyas113 Рік тому

      Kitho mildi h

    • @gurpinderchahal2393
      @gurpinderchahal2393 Рік тому

      No bejdi veer

    • @gurmailkaur2197
      @gurmailkaur2197 11 місяців тому

      PH nr veer

    • @aishmeetsahi6093
      @aishmeetsahi6093 10 місяців тому

      ਭਾਜੀ ਨੰਬਰ ਦਿਉ ਦੇਸੀ ਦਵਾਈ ਵਾਲਾ ਜਿਹਨਾਂ ਨੇ ਕੁਮੇਟ ਕੀਤਾ ਸੀ ਦਵਾਈ ਬਾਰੇ ਜਿਹੜੇ ਭਾਜੀ ਨੇ ਘਰੇ ਰਹਿ ਕਿ ਨਸ਼ਾ ਛਡਿਆ

    • @manjotsingh6167
      @manjotsingh6167 9 місяців тому

      @@gurpinderchahal2393vere eh scam krde aa lok phone te paise lai k block kr dinde aa

  • @harmeetsingh4610
    @harmeetsingh4610 11 місяців тому +3

    Waheguru ji mehar kro sub teh,,🙏🙏

  • @DavinderSingh-vp1zr
    @DavinderSingh-vp1zr Рік тому +3

    Waheguru ji waheguru ji 🍀🍀

  • @hunnymonga4427
    @hunnymonga4427 Рік тому +3

    ਮੇਰੇ ਪੰਜਾਬੀ ਵੀਰੋ ਜੇਕਰ ਕਿਸੇ ਵੀਰ ਨੇ ਆਵਦੇ ਘਰ ਰਹਿ ਕੇ ਨਸ਼ਾ ਛਡਣਾ ਜਾ ਕਿਸੇ ਦਾ ਛੱਡਉਣਾ ਤਾਂ ਬਹੁਤ ਘੈਂਟ ਦੇਸੀ ਦਵਾਈ ਮਿਲਦੀ ਹੈ online ਮੇ ਖੁਦ ਛਡਿਆ ਹੈ ਭੁੱਕੀ ਤੇ ਫੀਮ ਉਸ ਨਾਲ ਤੋੜ ਨਹੀਂ ਲਗਦੀ ਭੁਖ ਬਹੁਤ ਲਗਦੀ ਤੇ ਨੀਂਦ ਵੀ ਚੰਗੀ ਆਉਂਦੀ ਹੈ

  • @JatinderSingh-si7pr
    @JatinderSingh-si7pr Рік тому +8

    Mere veero pehlan hi punjab nu chare passo aag laun di koshish ho rahi aa please punjab di naojwani nu bacha lo yar parmatma de lad lago

  • @dalwinderpalsamra3475
    @dalwinderpalsamra3475 Рік тому +4

    Most important concern is determination & there is nothing else & again nothing else , but it is willpower that matters. Thanks. DALWINDERPAL S SAMRA USA

  • @rajinderrandhawa4571
    @rajinderrandhawa4571 Рік тому +4

    Love u jaan maino pata tu kiwe nikalia bus rabb ne sath dita tera waheguru kirpa kare

  • @karmsingh6636
    @karmsingh6636 Рік тому +13

    Munde ne dil khol k sach bolta. 9th class witch yaar tu tan bacha c. Jis ne v tenu nasha shuru karaya oss ne buhat bada paap karm kita..

  • @user-yf5ze5mu7u
    @user-yf5ze5mu7u Рік тому +2

    Love you bro ji

  • @lakhwinderkumar8396
    @lakhwinderkumar8396 Рік тому +3

    Ankh wala hii banda nasha shad da sahi gal aw bade veer

  • @balwinderkumar993
    @balwinderkumar993 10 місяців тому +4

    ਫਤਿਹ ਹਾਸਲ ਕਰੋ ਵੀਰ ਜੀ

  • @sharry7898
    @sharry7898 11 місяців тому

    Good bless you veer g.

  • @funbreak4819
    @funbreak4819 2 роки тому +4

    God bless u onkar bro . Start ur new jouney of life

  • @amarjoga1695
    @amarjoga1695 Рік тому +6

    Mere wife rus k gye hoi aa nashe kr k... But ohta mere nl gll kr lainde aa... Pr ohde ghr de kihnde v ase ta sman chkaa ge.. M Apni wife nu pyr bhut krda m maffi mng k lai k auoo ohnu hun mainu ptta mere te ki beet rheaa koi dwai nhi laiye bss nafrat ho gye nashe to bss mere wife. Mere kol aa jan agge to ih raste ni janda... Tahi kihna apne pyr de kdr kro... 😢

  • @malkitsingh4209
    @malkitsingh4209 Рік тому +2

    Waheguru ji mehar karo ji

  • @Aarambhseantttak
    @Aarambhseantttak 5 місяців тому

    ਸਮਝ ਨਹੀਂ ਆਈ ਅੱਜ ਤੱਕ ਜਦੋਂ ਪਰਮਾਤਮਾ ਨੇ ਦਿਮਾਗ ਦਿਤਾ ਕੋਈ ਵੀ ਬੰਦਾ ਕਿਸੇ ਦੇ ਮੂੰਹ ਵਿੱਚ ਕੁਝ ਨਹੀਂ ਪਾਉਂਦਾ ਜਦੋਂ ਆਪ ਨੂੰ ਸ਼ੌਂਕ ਪੈ ਜਾਵੇ ਜਾਂ ਆਪਣਾ ਹੀ ਦਿਲ ਕਰਦਾ ਇਸ ਦਲਦਲ ਵਿੱਚ ਫ਼ਸਣ ਨੂੰ , ਬੱਚੋ ਯਾਰ ਮੌਤ ਸਾਹਮਣੇ ਲਭਦੀ ਕਿਉਂ ਆਪਣੇ ਆਪ ਨੂੰ ਬਰਬਾਦ ਕਰਦੇ ਕਿਉਂ ਪੰਜਾਬ ਦੀ ਜਵਾਨੀ ਆਪਣੇ ਆਪ ਮੌਤ ਨੂੰ ਜੱਫੇ ਪਾ ਰਹੀ।

  • @bhupindervirk6403
    @bhupindervirk6403 Рік тому +4

    ਔਏ ਕਲਨੌ ਧਵਾਨੂ ਨਸਾਂ ਖਾਨ ਦਾ ਪੱਤਾ ਹੀ ਨਹੀਂ ਮੇਰੀ ਊਮਰ ਛੀਆਟ ਸਾਲ ਦੀ ਹੌ ਗਯੀ ਮੇ ਵੀ ਸਾਲ ਦਾ ਸੀ ਵੀ ਰੂਪਯੇ ਹੀ ਤੌਲਾੰ ਅਫੀਮ ਔਊਦਾਂ ਸੀ ਬਸ ਫੇਰ ਕੀ ਵੀਆਂ ਸਾਲਾਂ ਦਾ ਮੇ ਅਫੀਮ ਖਾਨ ਲਗ ਗਯਾਂ ਸੀ ਫੇਰ ਅਜ ਤਕ ਨਹੀਂ ਛੰਡੀ ਕਰਮਾਵਾਲੀ ਕਯੌਂ ਮੌ ਪੰਚੀ ਏਕਂਡ ਦਾ ਮਾਲਿਕ ਸੀ ਅਜ ਮੇ ਪੈਤੀਂਸ਼ ਏਕਡ ਮਾਲਿਕ ਹਾਂ ਦਸ ਏਕਡ ਮੇ ਜਮੀਨ ਖਰੀਦੀ ਏ ਵੀ ਦਾ ਤੌਲਾੰ ਅਜ ਬਾਈ ਸ਼ੌ ਦਾ ਮੇਲਦਾ ਮੇ ਫੇਰ ਵੀ ਖੂਸ਼ੀ ਨਾਲ ਖਾੰ ਰਹਯਾੰ ਮੇਨੂੰ ਪੱਤਾ ਜੇ ਮੇ ਪੰਜਂ ਸ਼ੌ ਖਾਨੀ ਏ ਤਾ ਦੌ ਹਜਾਰ ਦਾ ਕਮ ਵੀ ਕਰਦਾ ਏਕ ਅਫੀਮ ਤੌ ਬਗੈਰ ਅਜ ਤਕ ਹੌਰ ਕੌਯੀ ਨਸ਼ਾੰ ਮੂੰਹ ਤੇ ਨਹੀਂ ਰਖਯਾੰ ਜੇ ਤੂਸਾੰ ਵੀ ਖਾਨੀ ਏ ਤਾ ਕਜਂਰੌ ਮੇਰੇ ਵਾਂਗ ਖਾਔ ਘਰਦੇ ਵੇ ਖੌਸ਼ ਰੇਹਨ

    • @HardeepSingh-xq2jh
      @HardeepSingh-xq2jh Рік тому

      ਅਫੀਮ ਸ਼ਾਹੀ ਨਸ਼ਾ ਹੈ ਜੇ ਵਦਾ੍ ਅਪਦੀ ਸਮਝ ਕੇ ਖਾਵੇ🙏🏻

  • @JassiSingh-cf6yw
    @JassiSingh-cf6yw Рік тому +1

    Love u veer love uuuuuuuuuuuuuuuuuuuuuuuuuuuuuuuuuuuuuuuuuuuuuuuuuu

  • @MSGaminG-cc4dz
    @MSGaminG-cc4dz 10 місяців тому

    Sach Bolan te dhanvad Bro

  • @gursaaj9374
    @gursaaj9374 Рік тому

    Good luck Onkar brother

  • @user-by2kk2mb6i
    @user-by2kk2mb6i 11 місяців тому +2

    Wmk 🙏🙏🙏🙏🙏🙏

  • @Dabavlogs09
    @Dabavlogs09 11 місяців тому

    Bai g bhut ho jnda zindgi tba kr dinda suchiyian gallan veer ji mai ap dukhi reha bhut aukha shdyian

  • @balbirkaur2028
    @balbirkaur2028 6 місяців тому +1

    Whuguru ji 🙏

  • @subhdhraverma-dd6ri
    @subhdhraverma-dd6ri 4 місяці тому

    ❤l love u veer g sym story bro

  • @gagansingh758
    @gagansingh758 Рік тому +1

    👍✌🏽

  • @gaurav5089
    @gaurav5089 6 місяців тому +1

    Pata nai sade wArgya de kehde maade karam c jo es nashe ch fasse a baksh de parmatma hun apne aap toh b seh nai hunda😭😭😭

  • @user-nu6er8qn9c
    @user-nu6er8qn9c 10 місяців тому

    Vr tu 1+1 Galla Sab Rght Dseaa 👍Vr Waheguru ji Kirpa krn tera te . Vr hun oh ⌚⌚⌚ yaad Onda Jo kuz asei Gwalea

  • @preetsahota7166
    @preetsahota7166 Рік тому +3

    Veere bhut vdia aje b kuj ni vigrea. Ehi bhut vaddi GL ha k TUC nasha chadta. Baki rab de bhane ch rho te kirt kmai kro.

  • @sukhdevsingh6078
    @sukhdevsingh6078 Місяць тому

    ਬੇੜਾ ਗ਼ਰਕ ਹੋਜੇ ਜਿਨ੍ਹਾਂ ਤੈਨੂੰ ਨਸ਼ਾ ਲਾਇਆ

  • @BinderCheema-hv9jj
    @BinderCheema-hv9jj 4 місяці тому

    Waheguru ji mehar Karn saditi 🙏🙏🙏🙏

  • @allgamer9744
    @allgamer9744 10 місяців тому +1

    👍👌👌🙏🙏

  • @gurlalsingh7970
    @gurlalsingh7970 Рік тому

    Wmk

  • @MSGaminG-cc4dz
    @MSGaminG-cc4dz 10 місяців тому +1

    Kash Bai Man de jan to Pahile hi Chad dinda Wahiguru Ji

  • @bhupindersandhu5373
    @bhupindersandhu5373 2 роки тому +2

    Waheguru ji.

  • @manraj513
    @manraj513 Рік тому +28

    ਮੈ ਸਮਜਦਾ ਸੀ ਕਿ ਮੈ ਹੀ ਆਪਣੇ ਮਾਂ ਪਿਓ ਨੂੰ ਦੁਖੀ ਕੀਤਾ ਪਰ ਤੈਨੂੰ ਦੇਖ ਕੇ ਤਾਂ ਮੈਨੂੰ ਆਪਣਾ ਆਪ ਸਰਬਣ ਪੁੱਤ ਵਰਗਾ ਲਗਦਾ ਕਿ ਮੇਰੇ ਪਾਪ ਤਾਂ ਤੇਰੇ ਸਾਹਮਣੇ ਕੁਛ ਵੀ ਨੀ

    • @navjotkatron276
      @navjotkatron276 Рік тому +5

      veere bas rabb isss Nashe toh bachaave

    • @middlefingersaluteyankee3500
      @middlefingersaluteyankee3500 Рік тому +1

      Sala sarvan da

    • @manraj513
      @manraj513 Рік тому

      @@middlefingersaluteyankee3500 ਹਜੇ ਥੋੜਾ ਰੁਕ ਕੇ ਕਮੇਂਟ ਕਰੀ ਹਜੇ ਮੈ ਤੇਰੀ ਭੈਣ ਨਾਲ ਗੱਲ ਨੀ ਕਰ ਸਕਦਾ ਬਿਜੀ ਆ

    • @middlefingersaluteyankee3500
      @middlefingersaluteyankee3500 Рік тому +1

      Bhai bhanna nal gal karde hi hunde

    • @manraj513
      @manraj513 Рік тому +1

      @@middlefingersaluteyankee3500 ਤਾਂ ਮੇਰੇ ਨਾਲ ਆਪਣੀ ਭੈਣ ਦੀ ਗੱਲ ਕਰਵਾ ਦੇ ਮੇਰੀ ਤਾਂ ਉਹ ਮਸ਼ੂਕ ਆ

  • @simaraujla3977
    @simaraujla3977 Рік тому +2

    Waheguru ji 🙏 Har koi vaps ajve eho jehi Gandi jidgi Cho

  • @laichushashajidohakvale7100
    @laichushashajidohakvale7100 10 місяців тому

    sem stori Sade nal mildi juldi aa

  • @laichushashajidohakvale7100
    @laichushashajidohakvale7100 10 місяців тому +1

    bai bevsi bohot vaddi cheej aa Sade nal v eda hunda

    • @savelife4932
      @savelife4932 10 місяців тому +1

      Mere kol pkka ilja hai vere tusi kise nu leke aao chitta chdwa dewaga ghr reh k 10 percent tod vajugi 3 din

  • @nirmalkaur6805
    @nirmalkaur6805 Рік тому

    Jithe thude ghr de shad k aye c os jaga da address send kro plz

  • @MANPREETSINGH-fh5lh
    @MANPREETSINGH-fh5lh Рік тому +3

    ਦੇਰੀ ਨਾਲ aae ਪਰ drusataaeverygood ਬੇਟਾ

  • @hardeepsingh7589
    @hardeepsingh7589 11 місяців тому

    Veer ji eh santer kari jga te hai ji

  • @sumit_khairekan
    @sumit_khairekan Рік тому

    35:41 sahi gall hai bai Lokk Gall bnaande aa nd ghr de shakk krde aa 😢😢, 1 baar ta dhke naal centre aaleya nu chka ta c menu , fer tese krwaya ta kooch nahi aaya

  • @jhjk7783
    @jhjk7783 10 місяців тому

    onkar veer ji kehra sall si kehra son c

  • @paramjitkaur666
    @paramjitkaur666 4 місяці тому

    Uhh jagha kithe hai

  • @avneetavvy
    @avneetavvy Місяць тому

    Veer ji thinu mil sakde aa

  • @Harsh_aujla_1
    @Harsh_aujla_1 9 місяців тому

    Mainu 2 saal pehla bhang da nasha lgaa c jo ajj tak nhi shutt ryha. Waheguru mere te v mehar kar m ajj tak bhotya layi bhala mangya meri g sun laa rabba kithe sut ta tu mnu

  • @user-nb7hi3jp1v
    @user-nb7hi3jp1v 6 місяців тому

    Akalpurkh mere te v krde kirpa ajj meri life da bht bura din c ajj mere mata ji te bapu ne menu nasha krde dekhya bht dukhi aw dill krda mar jawa bht dukhi aa es life es nashe to plz koi rasta dso me esto bhr awa

  • @harwindersingh7949
    @harwindersingh7949 Рік тому +3

    Eh kida de bande reh gye punjab ch Jerha drug Chad de ohi hero reh gya hor koi achievement ni punjab ch

  • @user-iy3xr3yw4q
    @user-iy3xr3yw4q 10 місяців тому

    22 mai senter ktyea jdmai driink krkdda cc r center to wad chitta

  • @p.m.2388
    @p.m.2388 2 роки тому +6

    Pta nhi kithe saade lok fass gye. Eide naalo ta sarkaar naal lado jedi saanu khatam karn te lagi hoyi aa. Badala te captaina nu khatam karo.. aapne aap nu kyo maar rhe aa.

  • @parmjeetbhandari4596
    @parmjeetbhandari4596 Рік тому +2

    Ja kisah nhsa Karan walya di halp karna chooda ha apna nabr dio

  • @jaspalsharma7015
    @jaspalsharma7015 Рік тому

    Veer ji tod bahut lagdi wa

  • @jugarijatt595
    @jugarijatt595 Рік тому +6

    Veer nasha tah asi v butt kita 1 din cha 20 hajar dah penda c par ehni jameer ni degi c ena hosla nhi shadia jad band kita 1 dam he kita hosla butt wadi cheeg hundi ha

  • @ajaymakhija2240
    @ajaymakhija2240 Рік тому

    Mera Ladka bhi 10 Sal se Nashe karna hai mujhe Bhi Koi Rasta dikhao Waheguru ji

  • @Dabavlogs09
    @Dabavlogs09 11 місяців тому

    😢😢😢😢

  • @SandeepSingh-0009
    @SandeepSingh-0009 2 роки тому +2

    🙏🙏🙏🙏🙏🙏

  • @amankaur7544
    @amankaur7544 10 місяців тому +1

    Mere husband da b bura haal a o v same lashan karde c hun ohna nu v centre ch chadeya kapurthla kacni road Bhai gurdas .dekho j ohna nu v akal aa jaye bhoot kujh barbad karta ohna ne v.tusi kehrhy dere ja k chadeya c

    • @TheHorseHub
      @TheHorseHub 6 місяців тому

      ਨਾ ਦਾ ਚਿਟਾ ਪਰ ਕੰਮ ਕਾਲੇ ਕਰਵਾਉਦਾ ਬੰਦੇ ਤੋ

    • @preetgill0707
      @preetgill0707 6 місяців тому

      Bhttt aaukha koi krma vala shd da aa

  • @narinderjitkaur8819
    @narinderjitkaur8819 2 роки тому +2

    Paji

  • @JassaSinghphul
    @JassaSinghphul 10 місяців тому

    Mai shote hunde ton games bi bhut karia gym bi bhut layia mai bi nashe ch pai gya si

  • @monikadhiman723
    @monikadhiman723 10 місяців тому +3

    Bht gndi daldal aa jide ch punjab de lok dhass re aa te bhr kdn wala koi ni aa. 😢😢😢

  • @sumit_khairekan
    @sumit_khairekan Рік тому

    Vicky Gounder Gangster ka Gaam bhi sarwan bodla hi c

  • @SatnamSingh-uw5fn
    @SatnamSingh-uw5fn Рік тому

    ਹੈ ਨਾ ਹੈ ਨਾ ਹੈ ਨਾ ? ? ?

  • @Jaat.4093
    @Jaat.4093 Рік тому

    Aap ki mata baba hai

  • @rakeshsharma1362
    @rakeshsharma1362 Рік тому +7

    Sarkar ne mere Punjab nu ki bana ta aag la deni chai di hai eda di sarkara nu

  • @jattanasaab5316
    @jattanasaab5316 11 місяців тому

    Bai Yaar chitta milda kitho aa

  • @AmrikSingh-ic2qk
    @AmrikSingh-ic2qk 11 місяців тому +1

    Appa chhad gye afeem

  • @user-nu6er8qn9c
    @user-nu6er8qn9c 10 місяців тому

    Vr tera mob nbr ki wa
    Suleat wa vr 👍👍💯💯

  • @RandeepSingh-fw8xv
    @RandeepSingh-fw8xv Рік тому +3

    Plz plz requst a veer nasha na kro hath jor k benti aw

  • @rajindersingh-qd9uh
    @rajindersingh-qd9uh Рік тому +2

    Ewe mari jnde eh tod ni hundi tjurba ni lgda y tere gal bat to

  • @shyamahuja7164
    @shyamahuja7164 Рік тому

    Bhai yaar saada tan eston vi bura hoya

  • @Harmandijaan
    @Harmandijaan 7 місяців тому

    Mavi bhai esse hillat ch nag reha

  • @paramjitkaur666
    @paramjitkaur666 4 місяці тому

    Sannu dasso