ਸਮੁੰਦਰ ਵਿੱਚ ਬਣਿਆ ਪੁਲ ਪੱਚੀ ਕਿਲੋਮੀਟਰ ਲੰਮਾ ਪੁਲ। ਠੱਗ ਬੰਦੇ ਨਾਲ ਵਾਹ ਪਿਆ । Bahrain Country। Day-73

Поділитися
Вставка
  • Опубліковано 11 лют 2024
  • #punjabivlog #ghuddasingh #punjabivideo #travel #nature #amritpalsingh #bahrain #saudibahrainbridge #gulfcycletour #travelvlog #travelvideo
    Instagram - amritpalsinghghudda
  • Розваги

КОМЕНТАРІ • 543

  • @tarsemsinghwaraich7642
    @tarsemsinghwaraich7642 4 місяці тому +52

    ਦਮਾਲੇ ਵਾਲੇ ਵੀਰੇ ਨੂੰ ਵੇਖ ਕੇ ਮੰਨ ਖੁਸ਼ ਹੋ ਗਿਆ ਧੰਨ ਧੰਨ ਕਲਗੀਧਰ ਜੀ ਧੰਨ ਤੁਹਾਡੀ ਸਿਖੀ

  • @bittitalwandisabo5343
    @bittitalwandisabo5343 4 місяці тому +28

    ਬਹਿਰੀਨ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ 🙏

  • @SukhwinderSingh-kd7tf
    @SukhwinderSingh-kd7tf 4 місяці тому +53

    ਬਾਈ ਘੁੱਦਾ ਸਿੰਘ ਵੀਰ ਸਤਿ ਸ੍ਰੀ ਅਕਾਲ
    ਜੋ ਦਮਨ ਤੁਹਾਨੂੰ ਮਿਲਿਆ ਬਾਈ ਉਹ ਆਪਣਾ ਭਾਣਜਾ ਆ ਲੰਢੇਕੇ ਮੋਗੇ ਤੋਂ
    ਬਾਈ ਤੇਰਾ ਵੀ ਧੰਨਵਾਦ ਜੋ ਤੁਸੀ ਸਾਡੇ ਬੇਟੇ ਨੂੰ ਮਿਲੇ 🙏🙏

  • @SukhwinderSingh-kd7tf
    @SukhwinderSingh-kd7tf 4 місяці тому +26

    ਬਾਈ ਘੁੱਦਾ ਸਿੰਘ ਵੀਰ ਸਤਿ ਸ੍ਰੀ ਅਕਾਲ
    ਜੋ ਦਮਨ ਤੁਹਾਨੂੰ ਮਿਲਿਆ ਬਾਈ ਉਹ ਆਪਣਾ ਭਾਣਜਾ ਆ ਲੰਢੇਕੇ ਮੋਗੇ ਤੋਂ
    ਬਾਈ ਤੇਰਾ ਵੀ ਧੰਨਵਾਦ ਜੋ ਤੁਸੀ ਸਾਡੇ ਬੇਟੇ ਨੂੰ ਮਿਲੇ 🙏🙏😊

  • @sukhdevsinghjudge4403
    @sukhdevsinghjudge4403 4 місяці тому +20

    1984 ਵਿਚ ਕੋਈ ਗੁਰੂਦੁਆਰਾ ਨਹੀਂ ਸੀ ਹੁੰਦਾ ਸਿਰਫ ਮਨਾਮਾ ਸ਼ਹਿਰ ਵਿਚ ਵਰਸ਼ਾਪ ਵਿਚ ਵੀਰਵਾਰ ਵਾਲੇ ਦਿਨ ਕੀਰਤਨ ਹੁੰਦਾ ਸੀ ਸ਼ੁਕਰਵਾਰ ਕਿਸੇ ਹੋਰ ਬਿਲਡਿੰਗ ਕਿਰਾਏ ਤੇ ਕੀਰਤਨ ਹੁੰਦਾ ਸੀ .. ਗੁਰੂਦਵਾਰਾ ਕੋਈ ਨਹੀਂ ਸੀ .. ਤੁਹਾਡੀ ਯਾਤਰਾ ਸਫਲੀ ਹੋਵੇ ... ਵਾਹਿਗੁਰੂ ਜੀਂ ਕਾ ਖਾਲਸਾ ਵਾਹਿਗੁਰੂ ਜੀਂ ਕੀਂ ਫਤਿਹ..

  • @HarpreetSingh-ux1ex
    @HarpreetSingh-ux1ex 4 місяці тому +25

    ਅਮ੍ਰਿਤਪਾਲ ਸਿੰਘ ਘੁੱਦਾ ਵੀਰ ਤੇ ਬਹਿਰੀਨ ਵਾਲੇ ਸਾਰੇ ਭਰਾਵਾਂ ਨੂੰ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @khushsekhon1363
    @khushsekhon1363 4 місяці тому +30

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

  • @johnpogi7894
    @johnpogi7894 4 місяці тому +14

    ਕੁੜੀ ਬਹੁਤ ਪਿਆਰੀ ਹੈ । ਦੁਮਾਲੇ ਨਾਲ ਸਿੰਘਾਂ ਦੀ ਟੌਹਰ ਹੀ ਵੱਖਰੀ ਹੈ

  • @satnamsinghsatta3464
    @satnamsinghsatta3464 4 місяці тому +14

    ❤ ਬਾਹਰ ਕੰਮ ਕਰਦੇ ਸਾਰੇ ਪੰਜਾਬੀ ਪਰਿਵਾਰ ਨੂੰ ਪੰਜਾਬ ਤੋ ਬਹੁਤ ਬਹੁਤ ਪਿਆਰ ਸਤਿਕਾਰ ਚੜਦੀ ਕਲਾ ਵਿੱਚ ਰਹੋ❤

  • @hnyfacts4760
    @hnyfacts4760 3 місяці тому +8

    ਵਾਈ ਦਿਲ ਖੁਸ਼ ਹੋ ਜਾਂਦਾ ਜਦੋਂ ਪੰਜਾਬੀ ਮਿਲਦਾ

  • @rajindersingh8536
    @rajindersingh8536 4 місяці тому +9

    ਕਿੱਦਾਂ ਪੁੱਤਰਾ ਦੇਵ ਦਾ ਕੀ ਹਾਲ ਆ ਵਾਪਸ ਨਹੀ ਆਣਾ ਹੋਰ ਚੜ੍ਹਦੀ ਕਲਾ ਰੱਬ ਰਾਖਾ🎉🎉❤❤🎉🎉

  • @mandeepkaurgilljharsahib3543
    @mandeepkaurgilljharsahib3543 4 місяці тому +8

    ਜੇ ਸਾਰੇ ਦੇਸ਼ਾਂ ਵਿੱਚੋਂ ਇੱਕ ਸਾਰੇ ਪੰਜਾਬੀ ਵਾਪਸ ਆ ਜਾਣ ਤਾਂ ਮਾਹੌਲ ਹੀ ਹੋਰ ਹੋਊ 😍😍
    ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਸਭ ਨੂੰ
    ਦਾਤਾ ਤਰੱਕੀਆਂ ਬਰਕਤਾਂ ਬਖਸ਼ਦਾ ਰਹੇ ❤❤🙏🙏

  • @Singhisking18
    @Singhisking18 4 місяці тому +10

    ਬਾਈ ਜੀ 2 ਸਾਲ ਕੰਮ ਕੀਤਾ ਮੈਂ ਬਹਿਰੀਨ ਵਿਚ,, ਮਨਾਮਾ ਸਿਟੀ ਵਿੱਚ ਰਹਿੰਦਾ ਸੀ ਮੈਂ❤❤❤ ਬਹੁਤ ਹੀ ਸੋਹਣਾ ਦੇਸ਼ ਆ ਬੀਹਰੀਨ,,ਓਥੇ ਦੇ ਲੋਕ ਵੀ ਬਹੁਤ ਚੰਗੇ ਆ ❤❤

  • @JaswinderSingh-io7uo
    @JaswinderSingh-io7uo 4 місяці тому +9

    ❤❤❤ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @sukhdevsinghjudge4403
    @sukhdevsinghjudge4403 4 місяці тому +10

    ਜੰਦੋ ਇਹ ਪੁਲ ਬਣਿਆ ਸੀ ਓਦੋ ਅਸੀਂ ਬਹਿਰੀਨ ਸੀ ਤੇ ਹੁਣ ਅਮਰੀਕਾ. ਬਾਈ ਨੇ ਬਾਈ ਨੇ ਬਹਿਰੀਨ ਯਾਦ ਕਰਾ ਤਾ

    • @cesiumion
      @cesiumion 4 місяці тому

      ਕਿਹੋ ਜਿਹਾ ਦੇਸ਼ ਈ ਬਹਿਰੀਨ ?

  • @amriksingh6828
    @amriksingh6828 4 місяці тому +4

    ਬਹਿਰੀਨ ਵਿੱਚ ਪੰਜਾਬੀ ਵੀਰਾਂ ਵੱਲੋਂ ਕੀਤਾ ਸਵਾਗਤ ਵਧੀਆ ਲੱਗਾ

  • @pawannadha7031
    @pawannadha7031 4 місяці тому +10

    ਸਤਿ ਸ੍ਰੀ ਆਕਾਲ ਜੀ, ਫੱਗਣ ਮਹੀਨੇ ਦੀ ਸੰਗਰਾਂਦ ਦੀਆਂ ਮੁਬਾਰਕਾਂ ❤🎉

  • @bhindajand3960
    @bhindajand3960 4 місяці тому +3

    ਉਹ ਵੀ ਸਮਾਂ ਸੀ ਜਦੋਂ ਅਰਬ ਦੇਸ਼ਾਂ ਦਾ ਕਨੇਡਾ ਜਿੰਨਾਂ ਚਾਂਅ ਹੁੰਦਾਂ ਸੀ ਕਈ ਦਹਾਕਿਆਂ ਤੋਂ ਸੁਣਦੇ ੨ ਸਾਡਾ ਵੀ ਚਾਂਅ ਘੁੱਦੇ ਵੀਰੇ ਨੇ ਪੂਰਾ ਕਰਤਾ ਸਾਰਾ ਗੁਲਫ ਘੁੰਮਾਂ ਕੇ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੇਸ਼ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ

  • @chamkau
    @chamkau 4 місяці тому +2

    ਇਹ ਵੀਰ ਦੰਮਨ ਸਾਡੇ ਪਿੰਡਾਂ ਦਾ ਸਾਡਾ ਪਿੰਡ ਬੁੱਟਰ ਕਲਾ ਹੈ ਬਹੁਤ ਵਧੀਆ ਲੱਗਾ ਆਪਣੇ ਪਿੰਡਾਂ ਦੇ ਬੰਦੇ ਨੂੰ ਮਿੱਲੇ

  • @AvtarSingh-pw7fv
    @AvtarSingh-pw7fv 4 місяці тому +12

    ਬਹੁਤ ਹੀ ਪਿਆਰੀ ਧੀ ਹੈ ਜਮਾਂ ਮੇਰੀ ਪੋਤੀ ਮਨਜਾਪ ਕੌਰ ਵਰਗੀ ਹੈ ਜੋ ਸਵੇਰੇ ਸਵੇਰੇ ਮੈਨੂੰ ਸਤਿ ਸ੍ਰੀ ਆਕਾਲ ਕਰਕੇ ਏਅਰ ਫੋਰਸ ਸਕੂਲ ਪੜ੍ਹਨ ਜਾਂਦੀ ਹੈ

    • @tajinderbrar4108
      @tajinderbrar4108 4 місяці тому +1

      Eh ta oh gll hogi jive ik buudi kehndi hey rabba ene joga krde k mai avde pote nu sone de chamche nll dudh peya wa 😅😅

  • @sukhvirsidhu5895
    @sukhvirsidhu5895 4 місяці тому +5

    ਬੰਦਾ ਲੁੱਚਾ ਲੱਗਿਆ ਮੈਨੂੰ you are nice person man 😅

  • @HARVINDERSINGHPANNU-ex8wx
    @HARVINDERSINGHPANNU-ex8wx 4 місяці тому +13

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।।

  • @lalliatwal4614
    @lalliatwal4614 4 місяці тому +12

    You have been so privileged in these countries because of our community either it’s about lodging- transportation -eating -going places to buy ticket etc. so if one person did something wrong u have to stay positive and try to ignore these pity incidents !

  • @rahisingh-oo1rk
    @rahisingh-oo1rk 4 місяці тому +3

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਦੇਵ ਭਰਾ ਦਾ ਕੀ ਹਾਲ ਹੈ

  • @bhindersingh9532
    @bhindersingh9532 2 місяці тому

    ਬਹੁਤ ਵਧੀਆ, ਵੀਰ ਜੀ 🙏🏻🙏🏻 ਵਹਿਗੁਰੂ ਜੀ ਚੜਦੀ ਕਲਾ ਚ ਰਖੇ ਆਪ ਜੀ ਨੂੰ 🙏🏻🙏🏻

  • @punjabivillagersardar4996
    @punjabivillagersardar4996 4 місяці тому +5

    Sikh people helping each others no 1

  • @preetkoldhar8143
    @preetkoldhar8143 3 місяці тому +5

    10:20 ਮੈਨੂੰ ਇਹ ਵੀਰ ਸਕਲ ਤੋਂ ਹੀ ਪੰਜਾਬੀ ਲੱਗਿਆ ਕਸਮ ਨਾਲ,ਗੱਲ ਉਹੀ ਹੋਈ ,ਆਪਣਿਆ ਨੂੰ ਕੌਣ ਭੁੱਲਿਆ

  • @bittitalwandisabo5343
    @bittitalwandisabo5343 4 місяці тому +3

    ਬਾਈ ਗੁਰਸੇਵਕ ਹੋਰਾਂ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ
    ਮੇਰਾ ਵੱਸਦਾ ਰਹੇ ਪੰਜਾਬ ਮਾਂ ਬੋਲੀ ਜਿਉਂਦੀ ਰਹੇ

  • @HappyBrar22
    @HappyBrar22 4 місяці тому +5

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @bittitalwandisabo5343
    @bittitalwandisabo5343 4 місяці тому +3

    ਅੱਜ ਦਾ ਰਹਿਣ ਬਸੇਰਾ ਬਾਈ ਗੁਰਸੇਵਕ ਸਿੰਘ ਹੋਰਾਂ ਦੇ ਘਰ
    ਧੰਨਵਾਦ ਬਾਈ ਜੀ ਦਾ

  • @KirpalSingh-zj7et
    @KirpalSingh-zj7et 4 місяці тому +1

    ਸਤਿ ਸ੍ਰੀ ਆਕਾਲ ਜੀ
    ਬਹਿਰੀਨ ਪਹੁੰਚਣ ਲਈ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਆਪਜੀ ਦੀ ਜਿਨ੍ਹਾਂ ਸਿੰਘ ਸਾਹਿਬਾਨਾਂ ਨਾਲ ਮੁਲਾਕਾਤ ਹੋਈ ਹੈ ਉਨ੍ਹਾਂਨੂੰ ਵੀ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੂਰੂ ਜੀ ਕੀ ਫ਼ਤਹਿ ਚੜ੍ਹਦੀ ਕਲਾ ਵਿੱਚ ਰਹੋ।

  • @tarolchansinghsursingh9989
    @tarolchansinghsursingh9989 4 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰੂ ਪਾਤਸਾਹ ਚੜਦੀਕਲਾ ਗੁਰ ਸਿਖੀ ਜੀਵਨ ਬਖਸ਼ਿਸ ਕਰਨ

  • @bittitalwandisabo5343
    @bittitalwandisabo5343 4 місяці тому +2

    ਪਿੰਡ ਲੰਡੇ ਕੇ
    ਜ਼ਿਲ੍ਹਾ ਮੋਗਾ
    ਬਾਈ ਨੇ ਬਹਿਰੀਨ ਵਿੱਚ ਸੱਭ ਤੋਂ ਪਹਿਲਾਂ ਸਵਾਗਤ ਕੀਤਾ
    ਧੰਨਵਾਦ

  • @harbanslalsharma4052
    @harbanslalsharma4052 4 місяці тому +2

    18.30 Bahut piari bachchi hai. Parmatma lambi te sohni jindgi deve. My blessings, little girl.

  • @hakamsingh4624
    @hakamsingh4624 4 місяці тому +1

    ਜਿਉਂਦੇ ਵੱਸਦੇ ਰਹੋ ਵੀਰੋਂ।

  • @karmjeetsinghtoor4540
    @karmjeetsinghtoor4540 4 місяці тому +8

    Landeke moga veer sat shre akal khosa pando

  • @TarsemAtwal-vv1dd
    @TarsemAtwal-vv1dd 4 місяці тому

    ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਸਾਰੇ ਵੀਰਾਂ ਨੂੰ ਅਸੀਂ ਸੌਂਦੀ ਅਰਬ ਆ 2015 ਤੋਂ ਮੇਰਾ ਦਿਲ ਕਰਦਾ ਵੀ ਬਹਿਰੀਨ ਚ,ਆਕੇ ਰਹੀਏ ਗੁਰੂ ਘਰ ਜਾਈਏ ਫੈਮਲੀਆਂ ਲੈਕੇ ਆਈਏ ਬਹੁਤ ਹੀ ਸੌਹਣਾ ਲੱਗਿਆ ਵੀਰ

  • @gurpreetkailay4451
    @gurpreetkailay4451 4 місяці тому +1

    ਸਤਿ ਸ਼ੀ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ |ਹਾਂਜੀ ਘੁੱਦੇ ਵੀਰ ਜੀ

  • @user-on9vv2ix3i
    @user-on9vv2ix3i 4 місяці тому +2

    Waheguru ji your journey success full, WAHEGURU JI KA KHALSA WAHEGURU JI KI FATEH 🙏.

  • @LakhwinderSingh-tp8oy
    @LakhwinderSingh-tp8oy 4 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @user-hd3ce7gf5m
    @user-hd3ce7gf5m 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤

  • @user-ui2hs9fn3e
    @user-ui2hs9fn3e 4 місяці тому +3

    ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਵਾਹਿਗੁਰੂ ਜੀ ਚੜੵਦੀ ਕਲਾ ਵਿੱਚ ਰੱਖਣ ਖੁਸ਼ ਰਹੋ ਰੱਬ ਰਾਖਾ😂❤

  • @chahal-pbmte
    @chahal-pbmte 4 місяці тому +1

    ਘੁੱਦਾ ਸਿੰਘ ਕਮਾਲ ਦੀ ਗੱਲ ਹੈ ਕਿ ਦੋ ਦੇਸ਼ਾਂ ਦੀ ਇੰਮੀਗਰੇਸਨ ਸਮੁੰਦਰ ਦੇ ਵਿਚਕਾਰ ਹੁੰਦੀ ਐ। ਮੈਂ ਪਹਿਲੀ ਵਾਰ ਸੁਣਿਆ ਵੇਖਿਆ ਹੈ।

  • @gurbagsidhu3422
    @gurbagsidhu3422 4 місяці тому +2

    ਹਾਂਜੀ ਘੁੱਦੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ

  • @MohinderSingh-or9kv
    @MohinderSingh-or9kv 4 місяці тому +1

    ਬਡੀਆ ਮੁਸ਼ਕਲਾਂ ਸਫਰਾਂ ਵਿੱਚ wish you happy journey. From canada

  • @parminderkaur3523
    @parminderkaur3523 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jasbirpalsingh8910
    @jasbirpalsingh8910 2 місяці тому

    Waheguru ji sab sansar te mehar da hath rakhan ji

  • @sandhuzworld76
    @sandhuzworld76 4 місяці тому +4

    ਸਤਿ ਸ੍ਰੀ ਅਕਾਲ ਘੁੱਦਾ ਸਿੰਘ ਵੀਰ🙏

  • @numantariq8368
    @numantariq8368 4 місяці тому +1

    بہت اچھا لگا فرسٹ ٹائم ویڈیو واچ کی ہے

    • @JATTFF75
      @JATTFF75 4 місяці тому

      ❤😊😊❤

  • @SurjeetSingh-bt2mg
    @SurjeetSingh-bt2mg 4 місяці тому +1

    ਸਤਿ ਸ੍ਰੀ ਅਕਾਲ ਬਾਈ ਘੁਦੈ ਮੈਪ ਤੇ ਸਾਰਾ ਰਸਤਾ ਦੇਖਿਆ ਜਿੱਥੇ ਤੂੰ ਫਿਰਦਾ ਬਹਰੀਨ ਨੂੰ ਜਾਣ ਲਈ ਇੱਕ ਹੀ ਰਸਤਾ

  • @user-lj9ym9jt4w
    @user-lj9ym9jt4w 4 місяці тому +4

    ਸਤਿ ਸ਼੍ਰੀ ਅਕਾਲ ਵਾਈ ਜੀ ❤️🌹🌹🌹🌹🌹❤️🎉🎉🎉🎉🎉🎉🎉🎉🎉🎉❤️🙏🙏

  • @NarinderSingh-ul5oq
    @NarinderSingh-ul5oq 2 місяці тому +1

    Good jankari

  • @pymkaur9519
    @pymkaur9519 4 місяці тому +1

    Beautiful video. Safe riding.

  • @user-xx2gy9ut4z
    @user-xx2gy9ut4z 4 місяці тому +1

    ਬਹੁਤ ਵਧੀਆ ਲੱਗ ਰਿਹਾ ਘੁੱਦਾ ਸਿੰਹਾ ਵੀਰ

  • @sarabjitbadhesha
    @sarabjitbadhesha 4 місяці тому

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਨਾਲ ਵਾਲੇ ਬਾਈ ਨੂੰ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।

  • @sarbjitkaur5162
    @sarbjitkaur5162 4 місяці тому

    ਸਤਿ ਸ਼ੀ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ💐💐

  • @Seerat1213
    @Seerat1213 4 місяці тому

    ਵਾਹਿਗੁਰੂ ਜੀ ਚੱੜ੍ਹਦੀ ਕਲਾਂ ਵਿੱਚ ਰੱਖਣ ਵੀਰ ਜੀ

  • @bikramsinghkaura7012
    @bikramsinghkaura7012 4 місяці тому

    ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ਣ ❤

  • @himmatgill2090
    @himmatgill2090 4 місяці тому

    bhut vadia lga bahreen safer vilog

  • @charnjeetkaur4521
    @charnjeetkaur4521 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ

  • @Takdir-Singh_Gill
    @Takdir-Singh_Gill 4 місяці тому

    Excellent blog enjoying.good luck.

  • @user-nx8ot5bz2f
    @user-nx8ot5bz2f 4 місяці тому +1

    Baht hi vadhia Baht hi vadhia wel don

  • @KuldeepSingh-oz8dl
    @KuldeepSingh-oz8dl 3 місяці тому +2

    ਬਹਿਰੀਨ ਵਿੱਚ ਮੈ 5 ਸਾਲ ਰਿਹਾ, ਮਨਾਮਾ ਅਲਦੱਸਮਾ ਦੇ ਕੋਲ ਮੇਰਾ ਰੂਮ ਸੀ,

  • @GagandeepSingh-oz7lj
    @GagandeepSingh-oz7lj 4 місяці тому

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @sonypanesar3840
    @sonypanesar3840 4 місяці тому +2

    ਸਤਿ ਸ੍ਰੀ ਆਕਾਲ ਜੀ 🌹🙏

  • @sonasingh7271
    @sonasingh7271 4 місяці тому +1

    ਵਾਹਿਗੁਰੂ ਮੇਹਰ ਕਰੇ ਜੋੜੀ ਤੇ

  • @rajabrar7879
    @rajabrar7879 4 місяці тому +1

    ਵਹਿਗੁਰੂ ਜੀ ਕਾ ਖਾਲਸਾ
    ਵਹਿਗੁਰੂ ਜੀ ਕੀ ਫਤਿਹ

  • @mevasinghwarring5024
    @mevasinghwarring5024 4 місяці тому

    Bahut vdia kmm krda o bai ji

  • @karannagra4104
    @karannagra4104 4 місяці тому +3

    ਜਿਉਦਾ ਵੱਸਦਾ ਰਹਿ ਸੱਜਣਾ,,,,

  • @satnamsinghpurba9584
    @satnamsinghpurba9584 4 місяці тому

    Very nice jankari god bless you 🌺

  • @jagtar9311
    @jagtar9311 4 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @LakhvirSingh-le8vj
    @LakhvirSingh-le8vj 4 місяці тому

    ਵੀਰ ਬਹੁਤ ਧੰਨਵਾਦ ਜਾਣਕਾਰੀ ਦੇਣ ਦਾ

  • @GhulamAbbaskhan-sz2tz
    @GhulamAbbaskhan-sz2tz 3 місяці тому

    Jio g bara wadia laga. Tuadi siwa vekh k.

  • @harjeetkaur3619
    @harjeetkaur3619 4 місяці тому

    Very nice yatra jiaunde vasde rho

  • @nirmaljitsingh8893
    @nirmaljitsingh8893 3 місяці тому

    Good Luck Sardar Sahab

  • @bittitalwandisabo5343
    @bittitalwandisabo5343 4 місяці тому +1

    ਬਿਲਡਿੰਗਾਂ ਬਹੁਤ ਸ਼ਾਨਦਾਰ ਨੇ ਬਾਈ ਸਿਆਂ

  • @manpreetbrar4923
    @manpreetbrar4923 4 місяці тому

    ਬਹੁਤ ਪਿਆਰੀ ਬੱਚੀ ਹੈ ਵੀਰ ਦੀ

  • @jasmersinghjassbrar3673
    @jasmersinghjassbrar3673 4 місяці тому

    ਸਾਰੇ ਅਰਬੀ ਦੇਸ਼ ਇਕ ਤੋਂ ਵੱਧ ਇੱਕ ਈ ਪਏ ਐ ਯਾਰ।

  • @Singhdhaliwal84
    @Singhdhaliwal84 4 місяці тому

    ਚੜ੍ਹਦੀ ਕਲਾ ਵੀਰ ❤

  • @bittitalwandisabo5343
    @bittitalwandisabo5343 4 місяці тому

    ਮਨਾਮਾ
    ਬਹਿਰੀਨ ਦੀ ਰਾਜਧਾਨੀ
    ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ ਘੁੱਦੇ

  • @TechWise007adds
    @TechWise007adds 4 місяці тому

    Bahrain bhot sohna. Soudi brej lgh ke manama.

  • @jagroopsingh5686
    @jagroopsingh5686 4 місяці тому +1

    ਬਹੁਤ ਵਧੀਅਾ ਵੀਰ

  • @jatt_92
    @jatt_92 4 місяці тому +1

    Welcome to Bahrain 🇧🇭 22 Ji.. mainu Bahrain rehndeya 10 saal hoge.

  • @user-zn9cl8ko2n
    @user-zn9cl8ko2n 4 місяці тому

    Very nice information Shukriya ❤ God bless you

  • @randhirsingh6300
    @randhirsingh6300 3 місяці тому

    ਵਹਿਗੁਰੂ ਜੀ ਦੇਗ਼ ਤੇਗ਼ ਫ਼ਤਿਹ

  • @rajabrar7879
    @rajabrar7879 4 місяці тому +1

    ਬਾਈ ਘੁੱਦੇ ਸਤਿ ਸੀ੍ ਅਕਾਲ ਜੀ

  • @Daljitbhardawaj-zx9do
    @Daljitbhardawaj-zx9do 4 місяці тому +1

    ❤❤KHUDA SALAMAT RAKHE APPSABB KO JI❤❤

  • @bittitalwandisabo5343
    @bittitalwandisabo5343 4 місяці тому

    ਅੱਜ ਦਾ ਸਫ਼ਰ ਬਹਿਰੀਨ ਵੱਲ ਨੂੰ

  • @shera207
    @shera207 4 місяці тому

    ❤ ਘੁੱਦਾ ਵੀਰ nice veer waheguru mer kre

  • @ShivrajSra
    @ShivrajSra 4 місяці тому

    ਘੱਦੇ ਬਾਈ ਚੱੜਦੀ ਕਲਾ

  • @ranjitkaur5232
    @ranjitkaur5232 4 місяці тому

    Very nice video khush raho

  • @jaswindersinghsodhi1851
    @jaswindersinghsodhi1851 4 місяці тому

    ਬਹੁਤ ਖੂਬ, ਵੀਰ

  • @hsrania8345
    @hsrania8345 4 місяці тому

    SSAKAL By Ji Bahrain Is very good Desh

  • @user-wp9sy7lf9i
    @user-wp9sy7lf9i 4 місяці тому

    Wel Come Bahrain

  • @KulwinderSingh-fm5hu
    @KulwinderSingh-fm5hu 4 місяці тому

    ਨਿਰਾ ਪਿਆਰ ਬਾਈ ਘੁੱਦੇ ❤❤❤

  • @ranvirsingh9037
    @ranvirsingh9037 4 місяці тому

    ਚੜਦੀ ਕਲਾ

  • @DaljeetSingh-jx3hc
    @DaljeetSingh-jx3hc 4 місяці тому

    ਸਤਿ ਸ੍ਰੀ ਅਕਾਲ ਬਹੁਤ ਵਧੀਆ ਵੀਰ

  • @phulkaristudiomk1908
    @phulkaristudiomk1908 3 місяці тому

    ਬਾਈ ਘੁੱਦਾ ਸਿੰਘ ਵੀਰ ਸਤਿ ਸ੍ਰੀ ਅਕਾਲ

  • @MontyBrar-mu4ek
    @MontyBrar-mu4ek 4 місяці тому +1

    Yar Sare ver eh Bai nu subscribe karo yar eh apna punjabi bhra

  • @happygill2167
    @happygill2167 4 місяці тому

    Bai gursewak da subha bhout nigha ,,, bhout sa pyar bhtezi nu te sari family nu