ਕੀ 1947 ਵਿੱਚ 15 ਅਗਸਤ ਸਿੱਖਾਂ ਲਈ ਵੀ ਆਜ਼ਾਦੀ ਦਾ ਦਿਹਾੜਾ ਬਣ ਸਕਦਾ ਸੀ ?

Поділитися
Вставка
  • Опубліковано 3 січ 2025

КОМЕНТАРІ • 143

  • @happyhans8644
    @happyhans8644 2 роки тому +11

    ਬਹੁਤ ਸੁਲਝੀ ਹੋਈ ਸਖਸੀਅਤ ਦੇ ਮਾਲਿਕ ਨੇ ਬਾਪੂ ਅਜਮੇਰ ਸਿੰਘ ਜੀ.. ਨਕਸਲੀ ਲਹਿਰ ਅਤੇ ਖਾੜਕੂ ਲਹਿਰ ਦੋਵਾਂ ਵਿੱਚ ਸਮੂਲੀਅਤ ਰਹੀ ਆ ਬਾਪੂ ਅਜਮੇਰ ਸਿੰਘ ਜੀ ਦੀ.. ਬਹੁਤ ਤਜਰਬਾ ਰੱਖਦੇ ਲਹਿਰਾਂ ਦਾ ਅਤੇ ਸਾਡੇ ਬਹੁਤ ਸਤਿਕਾਰ ਯੋਗ ਨੇ.. ਵਾਹਿਗੁਰੂ ਤੰਦਰੁਸਤ ਸਿਹਤ ਬਖਸ਼ਣ ਬਾਪੂ ਜੀ ਨੂੰ ਅਤੇ ਇਦਾ ਹੀ ਕੌਮ ਨੂੰ ਤੇ ਸਾਡੀ ਜਵਾਨੀ ਸਿੱਧੇ ਰਾਹ ਪਾੳਣ ਅਤੇ ਜਾਗਰੁਕ ਕਰਣ 🙏

  • @SherGill214
    @SherGill214 3 роки тому +16

    ਏਨਾ ਕ ਕਿੱਸਾ ਸੁਣ ਕੇ ਹੀ ਬਹੁਤਿਆਂ ਦੀਆਂ ਅੱਖਾਂ ਤੋਂ ਪਰਦਾ ਚੁੱਕ ਹੋਜੂ ਜਿਹੜੇ ਜਾਦਾ ਦੇਸ਼ ਭਗਤ ਬਣੇ ਨੇ

  • @kitkat1948
    @kitkat1948 3 роки тому +19

    ਕਿਤਨੇ ਦੁਖ ਦੀ ਗਲ ਹੈ ਕਿ ਪਹਿਲੇ ਸਾਡੇ ਨਾਲ ਅੰਗਰੇਜਾਂ ਨੇ ਦੋਖਾ ਕੀਤਾ ਤੇ ਆਜਾਦੀ ਤੋਂ ਬਾਅਦ ਹਿੰਦੂਆਂ ਨੇ ਸਾਡੇ ਨਾਲ ਧੋਖਾ ਕੀਤਾ😔😔 ਜੈਸਾ ਕਿ ਬਾਬਾ ਜੀ ਨੇ ਦੱਸਿਆ....

  • @sukhjudge5489
    @sukhjudge5489 3 роки тому +29

    ਸਰਦਾਰ ਅਜਮੇਰ ਸਿੰਘ ਜੀ ਗੁਰੂ ਮਾਹਰਾਜ ਜੀ ਆਪ ਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਚ ਰੱਖਣ 🙏🏻🙏🏻❤️❤️

  • @MadeinPanjab1699
    @MadeinPanjab1699 3 роки тому +8

    ਸਰਦਾਰ ਆਂ ਭਾਵੇਂ ਮੋਨੇ ਆਂ-ਓਸ ਸੰਤ ਸਿਪਾਹੀ ਦੇ ਅਸੀਂ ਆਸ਼ਕ ਦੋਨੇ ਆਂ -- ਭਾਵੇਂ ਅਸੀਂ ਮੋਨੇ ਘੋਨੇ,,ਅਮਲੀ,,ਜਾਂ ਸਿੰਘ ਆਂ ਆਪਣੇ ਰਾਜ ਦੀ ਦਿਲਾਂ ਚ ਬਹੁਤ ਤਾਂਘ ਆ ਤੇ ਏਸ ਲਈ ਪਲ ਪਲ ਰੀਝਾਂ ਰੱਖਦੇ ਆਂ ਕਦੇ ਨਾ ਕਦੇ ਤਾਂ ਪਾਤਸ਼ਾਹ ਦੀ ਬਖਸ਼ੀ ਹੋਈ ਪਾਤਸ਼ਾਹੀ ਜ਼ਰੂਰ ਹਾਂਸਲ ਕਰਾਂਗੇ ਆਪਣੇ ਹੱਕ ਲਵਾਂਗੇ ਦਿੱਲੀ ਦੀ ਹਿੱਕ ਤੇ ਖੜ ਕੇ ਆਪਣੇ ਗਵਾਚੇ ਹੋਏ ਹੱਕ ਜੁਰਤ ਨਾਲ਼ ਲਵਾਂਗੇ ਸਾਰਾ ਅਗਲਾ ਪਿਛਲਾ ਹਿਸਾਬ ਕਰਾਂਗੇ ਪੰਜਾਬ ਤੇ ਕੇਸਰੀ/ਨੀਲਾ ਨਿਸ਼ਾਨ ਜਰੂਰ ਝੂਲੇਗਾ ਪਾਤਸ਼ਾਹੀ ਦਾਵਾ ਸੱਚ ਹੋਵੇਗਾ ਫ਼ਤਹਿ

  • @sukhdeepmaan554
    @sukhdeepmaan554 3 роки тому +16

    ਸਿੱਖ ਵਿਉ ਪੌਂਇਟ ਦਾ ਬਹੁਤ ਬਹੁਤ ਧੰਨਵਾਦ

  • @hamdeepsingh8991
    @hamdeepsingh8991 3 роки тому +28

    ਰੋਣ ਆਉਂਦਾ ਸਾਡੀ ਹਾਲਤ ਤੇ.. ਵਾਹਿਗੁਰੂ meher ਕਰੀ

  • @sukhravi6815
    @sukhravi6815 3 роки тому +7

    ਸਰਦਾਰ ਅਜਮੇਰ ਸਿੰਘ ਜੀ ਰੱਬ ਤੁਹਾਡੀ ਲੰਬੀ ਕਰੇ।

  • @deshpanjab9019
    @deshpanjab9019 3 роки тому +27

    ਹਮ ਰਾਖਤ ਪਾਤਸ਼ਾਹੀ ਦਾਅਵਾ💯

  • @MadeinPanjab1699
    @MadeinPanjab1699 3 роки тому +21

    ਮੈਂ ਤੁਹਾਡੀਆਂ ਵੀਡੀਓਜ਼ ਦਾ ਬਹੁਤ ਇੰਤਜ਼ਾਰ ਕਰਦਾ ਰਹਿਨਾ ਬਾਪੂ ਜੀ ਫ਼ਤਹਿ ਤੁਹਾਨੂੰ ਹੱਥ ਜੋੜਕੇ

  • @qamarulquddoussulehria6599
    @qamarulquddoussulehria6599 3 роки тому +14

    What a realistic and informative logical arguments.

  • @gurjotsingh5206
    @gurjotsingh5206 3 роки тому +6

    ਜਿੰਨਾਂ ਨੂੰ ਅਾਹ ਲੈਕਚਰ ਸੁਣ ਕੇ ਵੀ ਲੱਗਦਾ ਕਿ ੲਿਸ ਦੇਸ਼ ਨਾਲ ਰਹਿ ਕੇ ਤੇ ਸ਼ਾੲਿਦ ਸੰਸਸ ਚ ਜਾ ਕੇ ਜਾਂ ਕੋੲੀ ਕੋਟਾ ਲੈ ਕੇ ਸਿੱਖਾ ਦਾ ਭਲਾ ਹੋ ਜਾੳੁ। ਤਾ ਫਿਰ ਸਾਡੇ ਤੇ ਸਾਡੀ ਅਾੳੁਣ ਵਾਲੀਅਾਂ ਨਸਲਾਂ ਦੀ ਕਿਸਮਤ ਚ ਡਾਂਗਾਂ ਹੀ ਅਾ।

  • @sukhdeepmaan554
    @sukhdeepmaan554 3 роки тому +36

    ਸੱਚ 15ਅਗਸਤ ਸਾਡਾ ਅਜ਼ਾਦੀ ਦਿਨ ਨਹੀਂ ਇਹ ਸਾਡੀ ਕੌਮ ਦੇ ਘਾਣ ਦਾ ਸਮਾਂ ਸੀ ਤੇ ਬਹੁਤ ਵੱਡੀ ਤ੍ਰਾਸਦੀ ਸੀ

  • @lakhbirsingh4351
    @lakhbirsingh4351 3 роки тому +12

    ਸ੍ਰ ਅਜਮੇਰ ਸਿੰਘ ਜੀ ਨੇ ਬੜੇ ਠਰ੍ਹਮੇ ਤੇ ਦਲੀਲ ਨਾਲ 15 ਅਗਸਤ 1947 ਦੀ ਵੰਡ ਦਾ ਵਿਸ਼ਲੇਸ਼ਣ ਕਰ ਕੇ , ਸਿੱਖ ਲੀਡਰਸ਼ਿਪ ਕੋਲੋਂ ਕਿਥੇ ਕਿਥੇ ਉਕਾਈਆਂ ਹੋਈਆਂ ਸਨ ਬਾਰੇ ਜਾਣਕਾਰੀ ਦਿੱਤੀ ਹੈ ।ਪਰ ਮਾਸਟਰ ਤਾਰਾ ਸਿੰਘ ਜੀ ਤੇ ਮਹਾਰਾਜਾ ਪਟਿਆਲਾ ਵਿਚ ਕਦੇ ਵੀ ਸਬੰਧ ਸੁਖਾਵੇਂ ਨਹੀਂ ਸਨ ਰਹੇ। ਰਾਜਪ੍ਰਬੰਧ ਦੀਆਂ ਬਰੀਕੀਆਂ ਨੂੰ ਮਾਸਟਰ ਕਦੇ ਵੀ ਨਹੀਂ ਸੀ ਸਮਝ ਸਕਿਆ ਜਿਸ ਬਾਰੇ ਮਹਾਰਾਜਾ ਪਟਿਆਲਾ ਸਮਝਦਾ ਸੀ । ਅਕਾਲੀ ਲੀਡਰਸ਼ਿਪ ਤੇ ਮਹਾਰਾਜਾ ਪਟਿਆਲਾ ਤੇ ਹੋਰ ਸਿੱਖ ਰਾਜਿਆਂ ਦੇ ਸਬੰਧਾਂ ਦੀ ਦੂਰੀ ਨੇ ਇਹ ਸਾਰਾ ਕੁਝ ਵਰਤਾਰਾ ਵਰਤਾਇਆ ਹੈ । ਅਕਾਲੀ ਲੀਡਰਸ਼ਿਪ ਸਾਂਝੇ ਸਿੱਖ ਹਿੱਤਾਂ ਲਈ, ਸਿੱਖ ਰਾਜਿਆਂ ਮਹਾਰਾਜਿਆਂ ਨੂੰ ਅਗੇ ਲੀਡ ਕਰਨ ਲਈ , ਇਨ੍ਹਾਂ ਤੇ ਯਕੀਨ ਨਾ ਕਰ ਸਕੀ । ਖੱਬੇ ਪੱਖੀ ਸੋਚ ਦੀ ਵੀ ਸਹੀ ਨਿਸ਼ਾਨ ਦੇਹੀ ਕੀਤੀ ਸਰਦਾਰ ਸਾਹਿਬ ਜੀ ਨੇ ।

  • @amarjitsaini5425
    @amarjitsaini5425 3 роки тому +9

    I hope Sikhs learn and get united. Waheguru ji…

  • @simratpalsinghbrar5222
    @simratpalsinghbrar5222 3 роки тому +9

    ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਬਾਪੂ ਦੀ ਅੱਖਾਂ ਖੋਲਤੀਆ

  • @GurmeetSingh-vq9pj
    @GurmeetSingh-vq9pj 3 роки тому +3

    You changed my view of thinking about 1947

  • @battlegrounddl1198
    @battlegrounddl1198 3 роки тому +5

    ਸਿਖਾ ਨੂੰ ਜਿਆਦਾ ਜਾਇਦਾਦ ਬਣਾਓਣ ਦੇ ਚੱਕਰ ਨੇ ਜਿਆਦਾ ਨੁਕਸਾਨ ਪੁਚਾਇਆ ਨਹੀਂ ਸਭ ਕੁਝ ਹੋ ਸਕਦਾ ਸੀ ਪੰਜਾਬ ਅਜਾਦ ਨਹੀਂ ਹੈ

  • @SatnamSingh-qh3le
    @SatnamSingh-qh3le 3 роки тому +2

    ਇਹੋ ਜਿਹੀਆਂ ਗੱਲਾਂ ਸੁਣ ਕੇ ਮਨ ਵਿਆਕੁਲ ਹੋ ਜਾਂਦਾ

  • @harindepal5811
    @harindepal5811 3 роки тому +7

    ਸਾਡਾ ਪੰਜਾਬ ਵੰਡਿਆ ਗਿਆ ਹੋਰ ਕੋਈ ਨਹੀਂ ਅੱਜ ਵੀ ਸਾਡਾ ਪੰਜਾਬ ਇੱਕ ਇਕੱਠਾ ਕਰ ਦੋ

  • @harjeetmann5770
    @harjeetmann5770 3 роки тому +9

    Greatest explanation thank you baba g.I wish we have Sikh homeland between Ravi n Chagar.we will have one day for sure.

  • @KuldeepSingh-vy8ck
    @KuldeepSingh-vy8ck 3 роки тому +6

    ਉਜੜੇ ਹੋਏ ਅਜਾਦੀ ਦਾ ਜਸ਼ਨ ਨਹੀ ਮਨਾਉਂਦੇ 😭

  • @kitkat1948
    @kitkat1948 3 роки тому +10

    ਸਾਡੇ ਅਪਣੇ ਲੋਕ ਹੀ ਗੱਦਾਰ ਸਨ ਜਿਨ੍ਹਾਂ ਦੇ ਕਾਰਣ ਅੱਸੀ ਅੱਜ ਤਕ ਗੁਲਾਮੀ ਵਿੱਚ ਫ਼ੰਸ ਗੲੇ ਹਾਂ,,,ਸਭ ਤੋਂ ਵੱਡਾ ਗੱਦਾਰ ਬਲਦੇਵ ਸਿੰਘ ਸੀ....

    • @kajindersingh4957
      @kajindersingh4957 3 роки тому +4

      Yes u r right sir. Now also our leaders r slaves of central gvt so we r not getting justice of 1984Genocide. We need leaders like Maharaja Ranjeet Singh and Baba Fula Singh who can teach lesson to Gvt.

  • @KulwinderKaur-oi8oe
    @KulwinderKaur-oi8oe 3 роки тому +3

    15ਅਗਸਤ ਸਾਡਾ ਬਰਬਾਦੀ ਦਿਵਸ

  • @balkarsingh4629
    @balkarsingh4629 3 роки тому +4

    ਵਾਹਿਗੁਰੂਜੀਕਾਖ਼ਾਲਸਾ
    ਵਾਹਿਗੁਰੂਜੀਕੀਫਤਹਿਵਾਹਿਗੁਰੂਜੀਓ🙏🏻

  • @MK-et3gj
    @MK-et3gj 3 роки тому +23

    15 August 1947 is NOT Azaadi for Sikhs! Never forget 1947 & 1984!

  • @kitkat1948
    @kitkat1948 3 роки тому +19

    ਸਾਡੇ ਨਾਲ ਨਹਿਰੂ ਨੇ ਧੋਖਾ ਕੀਤਾ,,,,,,ਸਾਨੂੰ 15 ਅਗਸਤ ਨਾ-ਮੰਜੂਰ,,,,,,

  • @sukhravi6815
    @sukhravi6815 3 роки тому +4

    ਸਿੱਖਾਂ ਦੇ ਲੀਡਰ ਬਹੁਤੇ ਸਿਆਣੇ ਨਹੀਂ ਸਨ। ਹੁਣ ਤਾਂ ਪੰਜਾਬ ਦੇ ਲੀਡਰਾਂ ਦਾ ਬੇੜਾ ਹੀ ਗਰਕ ਹੋ ਗਿਆ ਹੈ। ਚੋਰ ਲੀਡਰਾਂ ਨੂੰ ਪੰਜਾਬ ਚੋਂ ਬਾਹਰ ਦਫ਼ਾ ਕਰੋ ।

  • @Cmap42
    @Cmap42 2 роки тому +1

    Very Nice BABA Jee... Good Information

  • @ਮਾਲਵਾਕਬੂਤਰਕਲੱਬ-ਣ1ਰ

    15 ਅਗਸਤ 1947 ਨੂੰ ਭਾਰਤ ਆਜ਼ਾਦ ਤੇ ਪੰਜਾਬ ਬਰਬਾਦ ਹੋਇਆ ਸੀ ਸੋ ਵੀਰੋਂ 15 ਅਗਸਤ ਪੰਜਾਬ ਲਈ ਆਜ਼ਾਦੀ ਨਹੀਂ ਬਰਬਾਦੀ ਦਿਸਵ ਆ😞

  • @amarjitsaini5425
    @amarjitsaini5425 3 роки тому +2

    Thank you for bringing this video Phaji for all of us.

  • @gameing2.o129
    @gameing2.o129 3 роки тому +4

    ਞੀਰ ਜੀ ਬਹੁਤ ਬਹੁਤ ਧੰਨਵਾਦ ਜੀ ਸਹੀ ਜਾਣਕਾਰੀ ਤੇ ਸੱਚਾਈ ਬਿਆਨ ਕਰਨ ਲਈ।

  • @ndhumalwai4805
    @ndhumalwai4805 3 роки тому +4

    Good cheanal hai eho j vichara di lor c social media upgrades jyade galat dharnama faila rhe c good job beer g baba g good thinking hai eh masle nu atamik tarike nal ap nu una muddea ch rakde a ap nu

  • @bhupindersingh5311
    @bhupindersingh5311 3 роки тому +3

    Very nice knowledgeable interview Waheyguru chardikala rakhey ji🙏🙏

  • @joshansingh2014
    @joshansingh2014 Рік тому

    Waheguru ji kirpa karan 🌺🙏

  • @manpreetsinghkhalsa1930
    @manpreetsinghkhalsa1930 3 роки тому +3

    Bohat vadia treeke naal samjaeya dhanwaad g

  • @Dilbagsingh-xw7by
    @Dilbagsingh-xw7by 3 роки тому +1

    ਬਹੁਤ ਵਧੀਆ ਜਾਣਕਾਰੀ

  • @binderali9115
    @binderali9115 3 роки тому +13

    ਬੱਸ ਇੱਕੋ ਗਲਤੀ ਹੈ ਇਹਨਾਂ ਸਿੱਖ ਕੌਮ ਵਿੱਚ ਜੋ ਵਿਸਵਾਸ ਜਲਦੀ ਕਰ ਲੈਦੇਆ

  • @pawitersingh4830
    @pawitersingh4830 3 роки тому +2

    Bahut bahut dhanwaad Sardar Ajmer Singh ji da Waheguru chardikala krn

  • @pamajawadha5325
    @pamajawadha5325 2 роки тому

    Good video bhut sohna vichar

  • @Khalidgujjar542
    @Khalidgujjar542 3 роки тому +2

    So sorry serdar ji God blessed baba ji love from Pakistan.

  • @harjapsingh3288
    @harjapsingh3288 3 роки тому +2

    Aj di jawani nu eho jahey vichaar sun ney bhut zroori ey ta ki apni situation da pta lg skey

  • @kuldiptoor6822
    @kuldiptoor6822 3 роки тому +3

    Very nice knowledgeable thanks 🙏

  • @ijazali3007
    @ijazali3007 3 роки тому +3

    good sardar g from pakistan

  • @rajbirkaur9037
    @rajbirkaur9037 3 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @sukhpalkaur1641
    @sukhpalkaur1641 3 роки тому +1

    Waheguru ji meher kro ji sbh te 🙏🙏

  • @indusreaction8664
    @indusreaction8664 3 роки тому +4

    We pakistani love you babba ge

  • @gurjeetsingh5079
    @gurjeetsingh5079 3 роки тому

    ਵਾਹਿਗੁਰੂ ਜੀ ਮੇਹਰ ਕਰਨ ਤੇ ਸੁਮੱਤ ਬਖਸ਼ਣ

  • @sohanramgharia5377
    @sohanramgharia5377 2 роки тому

    Thanks ,

  • @HarjitSingh-xd7wi
    @HarjitSingh-xd7wi 3 роки тому +2

    Bapu S. Ajmer Singh jee haran ne bahut sohne facts samne rakh ditte hun.

  • @Gurpreet_singh_amritsar
    @Gurpreet_singh_amritsar 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @davinderssingh2451
    @davinderssingh2451 3 роки тому +1

    Very good explained thanks sardar ajmer singh

  • @DeepsinghGill
    @DeepsinghGill 3 роки тому +3

    Salute aa Bapu Ajmer Singh Ji di Seva nu, Panth nu vaddi den Hai Ehna Di.....

  • @GurmeetSingh-vq9pj
    @GurmeetSingh-vq9pj 3 роки тому +4

    Huge respect to you sir, can't explain in words, really respect from my heart 🙏🏻🙏🏻🙏🏻

  • @kulwantjhaj9623
    @kulwantjhaj9623 2 роки тому

    Bhot vdia a bappu ji🙏

  • @erisrandon5239
    @erisrandon5239 2 роки тому +3

    Just one correction
    Far more people died in Punjab ethnic cleansing than in Bengal

  • @darkroyalking
    @darkroyalking 3 роки тому +1

    ਸਹੀ ਗੱਲ ਹੈ ਵੀਰ ਜੀ

  • @ParminderSingh-kl9yh
    @ParminderSingh-kl9yh 2 роки тому

    Baba ji you are great

  • @harbansbrar9456
    @harbansbrar9456 3 роки тому +10

    ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਕੌਮ ਤੇ ਮੇਹਰ ਕਰਨ

  • @serbjeetsingh9145
    @serbjeetsingh9145 3 роки тому

    Waheguru ji 🙏🙏🙏🙏🙏🙏🙏

  • @sabhdabhla
    @sabhdabhla 3 роки тому +3

    ਇਕ ਗੱਲ ਨੀ ਸਮਝ ਆਈ ਸਿਖਾਂ ਦਾ ਦੇਸ਼ ਕਾਇਮ ਕਰਨ ਲਈ ਜਿਸ ਵਸੋਂ ਦੇ ਤਬਾਦਲਾ ਦੀ ਲੋੜ ਸੀ ਉਹ ਤਾਂ ਲੱਗਭਗ ਫਿਰ ਵੀ ਹੋ ਗਿਆ .. ਉਹ ਦਰਦ ਤਾਂ ਸਿਖਾਂ ਨੇ ਫਿਰ ਵੀ ਹੰਡਾਇਆ ਓਹ ਵੀ ਬਿਨਾ ਆਪਣਾ ਦੇਸ਼ ਲਏ...ਗੰਡੇ ਵੀ ਖਾਧੇ ਡੰਡੇ ਵੀ ਖਾਧੇ

  • @gurlalgillsingh7106
    @gurlalgillsingh7106 3 роки тому +1

    Nice singh saab

  • @dullajatt8953
    @dullajatt8953 3 роки тому +9

    Aj b sikha nu apne vicho rasterwad kad k apne vich khalsa raaj de agg loni caidi ah tah hi punjab da haal ho sakda ah

  • @blackiaagaming7675
    @blackiaagaming7675 3 роки тому +3

    🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @gursewaksinghgill8225
    @gursewaksinghgill8225 3 роки тому +5

    10 ਲੱਖ ਤੋਂ ਵੱਧ ਪੰਜਾਬੀਆਂ ਦਾ ਕਤਲ ਹੋਇਆ ਸੀ

  • @rishukhanna4448
    @rishukhanna4448 3 роки тому

    Waheguru Ji Ka Khalsa Waheguru Ji Ki Fathea

  • @jasneetsingh6893
    @jasneetsingh6893 3 роки тому +1

    Bhai saab jldi jldi aaya kro and please ek benti aa m bhai ajmehr singh hona diya books buy krnyia kitho kr sakda ? M canada surrey ch es tym

  • @SurinderSingh-rr3mf
    @SurinderSingh-rr3mf 3 роки тому

    Very good g🙏

  • @BhupinderSinghrabab
    @BhupinderSinghrabab 3 роки тому

    Bahut wadhia ji

  • @jaswindersinghjaswindersin5127
    @jaswindersinghjaswindersin5127 3 роки тому +1

    Wahguru

  • @malhibuttar3187
    @malhibuttar3187 3 роки тому +1

    Dhanwad bapu ji

  • @sohanramgharia5377
    @sohanramgharia5377 2 роки тому

    Nice

  • @mrsingh3477
    @mrsingh3477 3 роки тому +1

    Good job sir

  • @satpalsingh-xz4pp
    @satpalsingh-xz4pp 3 роки тому

    Very nice information. S Ajmer Singh ji da thanks

  • @jagjitsingh4596
    @jagjitsingh4596 3 роки тому

    Waheguru ji

  • @amardeepsandhu5174
    @amardeepsandhu5174 3 роки тому +2

    Akaal Purakh jaroor Mehr karan. Shaheeda da khoon Punjab dee Dharti vich hain. Waheguru ji ka khalsa Waheguru ji ki Fateh.

  • @jagdeeshbrar1689
    @jagdeeshbrar1689 3 роки тому

    Waheguru ji 🙏

  • @funniestvideos163
    @funniestvideos163 3 роки тому +3

    ਵਾਹਿਗੁਰੂ ਕੌਮ ਵਿਚ ਜਜ਼ਵਾ ਭਰਦਾ ਰਹੀ ।

  • @simranjeetsingh6410
    @simranjeetsingh6410 3 роки тому +1

    Sat Shri akal ji…Italia toh 🙏🙏🙏🙏🇮🇹

  • @harkiratsinghchana9466
    @harkiratsinghchana9466 3 роки тому +4

    bohat bohat dhanwad ajmer singh ji🙏🙏🙏 eda hi nvi peede nu knowledge dinde rvoo

  • @jaspalsinghkailay5288
    @jaspalsinghkailay5288 3 роки тому +6

    ਭਾਈ ਸਾਹਿਬ ਜੀ ਇਹ ਤਾਂ ਸਾਡੀ ਅਜਾਦੀ ਨਹੀਂ ਅਸੀਂ ਤਾਂ ਅੱਜ ਵੀ ਗੁਲਾਮ ਹਾ

  • @binderali9115
    @binderali9115 3 роки тому +7

    ਸਿੱਖ ਕੌਮ ਜੰਗੀ ਤੇ ਬਹਾਦਰ ਸੇਰ ਦਿਲ ਹੈ ਭੀਖ ਮੰਗ ਦੇ ਨਹੀ ਭੀਖ ਮੰਗਣ ਵਾਲੇ ਨੂੰ ਭੀਖ ਦਿੰਦੇਆ

  • @jagdeeshbrar1689
    @jagdeeshbrar1689 3 роки тому +5

    1984 Never forgat

  • @user-Sgill
    @user-Sgill 3 роки тому +2

    15 ਅਗੱਸਤ ਪੰਜਾਬ ਤੇ ਪਾਕਿਸਤਾਨ ਲਈ ਕਾਲਾ ਦਿਨ

  • @sharrysingh6349
    @sharrysingh6349 3 роки тому

    Bout sohna Ajmer Singh g

  • @nannusingh3347
    @nannusingh3347 3 роки тому +1

    🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @punjabicurryhouse5993
    @punjabicurryhouse5993 3 роки тому +1

    🙏🙏👍✌️✌️

  • @gursingh5864
    @gursingh5864 3 роки тому +1

    🙏🙏🙏🙏🙏

  • @gsingh7605
    @gsingh7605 3 роки тому +1

    Wait wait

  • @muhammadkhalid446
    @muhammadkhalid446 3 роки тому +3

    Nice interview. But guest & host ignored muslims & Sikh relationships before 1947.

  • @Hardeep1984sing
    @Hardeep1984sing 3 роки тому +2

    🙏🙏🙏🙏🙏🙏🙏🙏🙏🙏❤❤❤❤❤❤❤❤❤❤❤

  • @ropansingh7363
    @ropansingh7363 3 роки тому +1

  • @sharrysingh6349
    @sharrysingh6349 3 роки тому +1

    🙏🙏🙏

  • @buttasingh9838
    @buttasingh9838 3 роки тому +1

    🙏🙏🙏👌👌

  • @balkaransidhu7555
    @balkaransidhu7555 3 роки тому

    Waiting ajmer bapu ji

  • @sappykang1606
    @sappykang1606 3 роки тому

    Gal e nahi k ous time ki hoya gal hun e hai agge ki kita jana chida…?

  • @jagsirdhaliwal397
    @jagsirdhaliwal397 3 роки тому

    1st comment Jagsir chhiniwal kalan Barnala Punjab

  • @Deepsaini22
    @Deepsaini22 3 роки тому +1

    😭😥😥Punjab

  • @kulvinderkaur2160
    @kulvinderkaur2160 3 роки тому +2

    Sardar ajmar singh is brillant more people are need like him

  • @pargatsingh183
    @pargatsingh183 3 роки тому

    Agar Aanandpur sahab da mata sarkar mn lendi ta punjab kida da hona c......apne vichar share kro ji.....