ਰਾਸ਼ਟਰਵਾਦ ਅਤੇ ਦੇਸ਼ਭਗਤੀ ਵਿੱਚ ਅੰਤਰ II ਅਜਮੇਰ ਸਿੰਘ II

Поділитися
Вставка
  • Опубліковано 26 жов 2024

КОМЕНТАРІ • 91

  • @sukhjudge5489
    @sukhjudge5489 3 роки тому +9

    ਮੇਹਰ ਸਿੰਘ ਬਾਈ ਤੂੰ ਕਿਸਮਤ ਵਾਲਾ ਜਿਹਨੂੰ ਸਰਦਾਰ ਅਜਮੇਰ ਸਿੰਘ ਜੀ ਹੁਣਾ ਨਾਲ ਬੈਠਣ ਦਾ ਮੌਕਾ ਮਿਲਦਾ ਬਾਰ ਬਾਰ ❤️❤️

  • @sukhjudge5489
    @sukhjudge5489 3 роки тому +20

    ਸਰਦਾਰ ਅਜਮੇਰ ਸਿੰਘ ਬਹੁਤ ਬਹੁਤ ਧੰਨਵਾਦ ਆਪ ਜੀ ਦਾ ❤️ ਬੜੀ ਤਬਦੀਲੀ ਆਈ ਜ਼ਿੰਦਗੀ ਚ ਤੁਹਾਡੇ ਵਿਚਾਰਾ ਨਾਲ
    ਤੁਹਾਡੀ ਹਰ ਇੱਕ ਗੱਲ ਰੂਹ ਤੱਕ ਜਾਂਦੀ ਆ ਗੁਰੂ ਸਾਹਿਬ ਪ੍ਰਤੀ ਸਨੇਹ ਇਹਨਾ ਵੱਧ ਗਿਆ ਤੁਹਾਨੂੰ ਸੁਣ ਸੁਣ ਕੇ ….
    ਪਹਿਲਾ ਸਥੂਲ ਰੂਪ ਚ ਹੀ ਚੀਜ਼ਾਂ ਦਿੱਖ ਦੀਆਂ ਸੀ , ਪਰ ਹੁਣ ਸੂਖ਼ਮ ਰੂਪ ਚ ਕੀ ਕੀ ਵਾਪਰ ਰਿਹਾ, ਕਿਉਂ ਵਾਪਰ ਰਿਹਾ, ਕਿਵੇਂ ਵਾਪਰ ਰਿਹਾ, ਕੋਣ ਕਰ ਰਿਹਾ , ਸਾਡਾ ਅਸਲ ਦੁਸ਼ਮਣ ਕੋਣ ਆ ਇਹ ਸਾਰੀਆਂ ਗੱਲਾਂ ਦੀ ਸਮਝ ਬੜੀ ਚੰਗੀ ਤਰ੍ਹਾਂ ਹੋ ਗਈ
    ❤️❤️

  • @MadeinPanjab1699
    @MadeinPanjab1699 3 роки тому +39

    ਸ਼ੁਕਰ ਅੱਜ ਬਾਪੂ ਆਇਆ ਬੜੀ ਉਡੀਕ ਰਹਿੰਦੀ

  • @arshdhillon6300
    @arshdhillon6300 3 роки тому +6

    Bapu ji brri vaddi gal paa diti tuc aaj dimaag ch....baba ji salute ah ji tuhanu eh gallan kise kise de smjh aundi

  • @simratpalsinghbrar5222
    @simratpalsinghbrar5222 3 роки тому +20

    ਅੱਖਾਂ ਖੋਲਣ ਵਾਲੀ ਵੀਡੀਓ ਬਹੁਤ ਵਧੀਆ ਬਾਪੂ ਜੀ ਧੰਨਵਾਦ

  • @sandeepਸਿੰਘ149
    @sandeepਸਿੰਘ149 3 роки тому +10

    ਬਹੁਤ ਸੋਹਣੀ ਵਿਆਖਿਆ ਕੀਤੀ ਦੇਸ਼-ਭਗਤੀ ਤੇ ਰਾਸ਼ਟਰਵਾਦ ਦੀ । ਚਿੱਤ ਤਾ ਕਰਦਾ ਸੀ ਕਿ ਵਿਚਾਰ ਕਦੇ ਖ਼ਤਮ ਹੀ ਨਾ ਹੋਵੇ । ਵਡਭਾਗੀ ਹਾਂ ਕਿ ਕੌਮ ਕੋਲ ਸਰਦਾਰ ਅਜਮੇਰ ਸਿੰਘ, ਭਾਈ ਉਦੋਕੇ, ਭਾਈ ਮਨਧੀਰ ਸਿੰਘ, ਡਾ਼ ਸੇਵਕ ਸਿੰਘ ਪੰਜਾਬੀ ਮਾਂ- ਬੋਲੀ ਦੇ ਵਿਗਿਆਨੀ ਅਤੇ ਵਿਦਵਾਨ ਹਨ ਹਾਂ ਸੂਝਵਾਨ ਮੇਜ਼ਬਾਨ ਮਿਹਰ ਸਿੰਘ ਵੀ ਸ਼ਲਾਘਾਯੋਗ ਨੇ । ਵਾਹਿਗੁਰੂ ਚੜਦੀ ਕਲਾ ਚ’ ਰੱਖਣ 🙏 ਤੇ ਕੌਮ ਨੂੰ ਵਿਵੇਕ ਦਾ ਦਾਨ ਬਖ਼ਸ਼ਣ 🙏

  • @parmindersingh4670
    @parmindersingh4670 2 роки тому +2

    Waheguru ji

  • @Surjit_01
    @Surjit_01 3 роки тому +3

    ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਜੀ ਇਹਨਾਂ ਵਿਚਾਰਾਂ ਨੂੰ ਸਾਡੇ ਨਾਲ ਸਾਂਝੇ ਕਰਨ ਲਈ ,
    ਇਸ ਜਾਣਕਾਰੀ ਦੀ ਬਹੁਤ ਲੋੜ ਸੀ 🙏🏻
    ਬਹੁਤ ਸਵਾਲਾਂ ਦੇ ਜਵਾਬ ਬਿਨਾਂ ਕੁਝ ਪੁੱਛਿਆ ਹੀ ਮਿਲਗੇ 🙏🏻

  • @sharanpreetrehal8826
    @sharanpreetrehal8826 9 місяців тому +1

    Waheguru ji ❤❤

  • @amritsar8947
    @amritsar8947 3 роки тому +3

    ਬਹੁਤ ਖੂਬਸੂਰਤ ਵੀਡੀਉ # ਬਹੁਤ ਬਹੁਤ ਧੰਨਵਾਦ ਸਰਦਾਰ ਅਜਮੇਰ ਸਿੰਘ ਜੀ ਦਾ ਬੇਸ਼ਕੀਮਤੀ ਗੱਲਾਂ ਦੀ ਸਾਂਝ ਪਾਈ

  • @Surjit_01
    @Surjit_01 3 роки тому +3

    ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਬਾਪੂ ਜੀ

  • @tharmindersingh897
    @tharmindersingh897 3 роки тому +12

    ਬਹੁਤ vadia ਸ, ਅਜਮੇਰ ਸਿੰਘ ਜੀ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀਕਲਾ ਬਖਸ਼ੇ।

  • @baljeetkaur5332
    @baljeetkaur5332 3 роки тому +7

    ਕਾਸ਼ ਇਹ ਗੱਲਾਂ ਹਰ ਸਿੱਖ ਦੇ ਕੰਨਾ ਤਕ ਪਹੁੰਚ ਜਾਏ। ਪਰ ਦੁੱਖ ਦੀ ਗੱਲ ਹੈ ਕਿ ਸਿਖਾਂ ਨੇ ਇਤਹਾਸ ਪੜ੍ਹਨਾ ਹੀ ਛ ਡ ਦਿੱਤਾ।ਸੁਣਦੇ ਵੀ ਨਹੀਂ।

  • @hamdeepsingh8991
    @hamdeepsingh8991 3 роки тому +11

    ਧੰਨਵਾਦ ਬਾਪੂ ਜੀ...
    ਉਹ ਧੰਨ ਭਾਗੀ ਸਨ ਜੋ ਗੁਰੂ ਦੇ ਉੱਚੇ ਉਦੇਸ਼ ਨੂੰ ਨੇਪਰੇ ਚਾੜ੍ਹਦਿਆਂ ਲਹਿਰ ਵਿੱਚ ਸ਼ਹੀਦ ਹੋ ਗਏ

  • @gurcharansembhi8722
    @gurcharansembhi8722 2 роки тому +2

    Very good

  • @HSsingh741
    @HSsingh741 3 роки тому +5

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਭਾਈ ਅਜਮੇਰ ਸਿੰਘ ਜੀ ਤੁਸੀਂ ਇਤਹਾਸ ਬਾਰੇ ਬਹੁਤ ਵਧੀਆ ਤੇ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।।

  • @simranjeetsingh6410
    @simranjeetsingh6410 3 роки тому +10

    Sardar Ajmer Singh ji Waheguru ji ka Khalsa ,Waheguru ji ki Fateh🙏🙏🙏🙏🙏Italy 🇮🇹

  • @rajdeepsingh6309
    @rajdeepsingh6309 3 роки тому +9

    Most intelligent Sikh in world

  • @navmander617
    @navmander617 3 роки тому +17

    I am reading your books these days!! Just wanted to say wonderful work!
    Waheguru koom nu gyan daan bakshan!!

  • @ਸਿਕੰਦਰਸਿੰਘ-ਡ8ਢ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalwinderSingh-xc3po
    @BalwinderSingh-xc3po 3 роки тому +5

    आप जी इस विषय दिती जानकारी ने ज्ञान बीच वादा किया है सुक्रिया सर जी

  • @simratpalsinghbrar5222
    @simratpalsinghbrar5222 3 роки тому +12

    ਰਾਜ ਬਿਨਾ ਨਹਿ ਧਰਮ ਚਲੇ ਹਿ ਬਿਲਕੁਲ ਠੀਕ

  • @babaveer.uk.148
    @babaveer.uk.148 2 роки тому +3

    ਨਹੀਂ ਸਾਡੇ ਗੁਰੂਆਂ ਦਾ ਆਉਣਾ ਨਾ ਮਿਟ ਸਕਦਾ ਨਾ ਅਜਾਂਈ ਜਾ ਸਕਦਾ , ਕੋਈ ਕਿੰਨੀ ਵੀ ਕੋਸ਼ਿਸ਼ ਕਰ ਲੲੇ
    ਸਮੇਂ ਦੇ ਕਾਰਨ ਥੋੜਾ ਧੂੰਦਲਾ ਜ਼ਰੂਰ ਪੈ ਸਕਦਾ ਏ ਪਰ ਇੱਕ ਦਿਨ ਨਵੇਂ ਚਮਕਦੇ ਹੋਏ ਸੂਰਜ ਵਾਗੂ ਉਭਰ ਕੇ ਆਏਗਾ ਤੇ
    ਜਿਸ ਅੱਗੇ ਬਾਕੀ ਸਬ ਧੁੰਦਲਾ ਪੈ ਜਾਵੇਗਾ । ਬਸ ਲੋੜ ਹੈ ਸਾਨੂੰ ਇਸ ਨੂੰ ਜੀਵਤ ਰੱਖਣ ਦੀ ।।

  • @simratpalsinghbrar5222
    @simratpalsinghbrar5222 3 роки тому +11

    ਵੀਡੀਓ ਦਾ ਸਿਲਸਿਲਾ ਜਾਰੀ ਰੱਖਿਆ ਜਾਵੇ ਧੰਨਵਾਦ

  • @simratpalsinghbrar5222
    @simratpalsinghbrar5222 3 роки тому +6

    ਅਸਲ ਪੜਚੋਲ ਬਹੁਤ ਬਹੁਤ ਧੰਨਵਾਦ ਬਾਪੂ ਜੀ

  • @rubydhillon8935
    @rubydhillon8935 3 роки тому +5

    Thank you uncle ਕਿਵਾੜ ਖੋਲ੍ਹਣ ਲਈ

  • @lovepreetgill5272
    @lovepreetgill5272 3 роки тому +11

    This best knowledge from the best source ,,, really grateful to have him💕

  • @sohanramgharia5377
    @sohanramgharia5377 2 роки тому +1

    Thanks

  • @satvindersingh2907
    @satvindersingh2907 3 роки тому +4

    Bhapu g bhut bhut dhanbaad guru ji chardikala bakshan aap g nu

  • @blackiaagaming7675
    @blackiaagaming7675 3 роки тому +6

    🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @gurjeetsingh5079
    @gurjeetsingh5079 3 роки тому +4

    ਬਾਬਾ ਜੀ ਜਿਉਦੇ ਰਹੋ

  • @ManjeetSingh-dc2ht
    @ManjeetSingh-dc2ht 3 роки тому +6

    Vot vadiya tarike nal gal nu samajhan di koshish keeti gayi hai bappu ji Danwad jankari den ly ...tusi bot vadiya kmm kar rahe o ji sanu Jhooth nu is jankari de bot lodd aa ji 🙏🙏🙏

  • @ardamansingh6812
    @ardamansingh6812 3 роки тому +7

    Bapu ji ik video bhai Bharpur singh Balbir vaare v banao 🙏🙏

  • @kuldeepSingh-vh7lb
    @kuldeepSingh-vh7lb 3 роки тому +5

    Punjab v ek desh c veero jago veero jago Azadi Hi Hall ha veero vote bano veero vote bano veero Azadi Punjab da hak ha veero jago veero jago vote bano veero

  • @sukhvirhundal2680
    @sukhvirhundal2680 3 роки тому +4

    G jror upload mai oh video’s bhaut war suniyea wa , thodia video ne dekhan sochan da bhaut vdia najariyea dita Ji dhanwad 🙏 waheguru lambhia umara bakshan thounu Ji 🙏

  • @arshdhillon6300
    @arshdhillon6300 3 роки тому +5

    Bai ji ik gal jrur ah ki bapu ji di rabb naal bhut jyada attachment ah ....ohi bnde kol budhi hundi ehna cheezan nu smjhn ch

  • @prabhjotsingh200
    @prabhjotsingh200 3 роки тому +8

    Jab Lag Khalsa Rahe Niara, Tab Lag Tej Dioon Mein Sara
    Jab Eh Gaye Bipran Ki Reet, Mein Na Karoon In Ki Parteet.
    ਵਾਹਿਗੁਰੂ ਜੀ

  • @KuldeepSingh-hg7yn
    @KuldeepSingh-hg7yn 3 роки тому +6

    great historian sahab

  • @truepolitics5293
    @truepolitics5293 3 роки тому +2

    Wow what a man :), long live Bhai Ajmer Singh

  • @harshdeepsingh8211
    @harshdeepsingh8211 3 роки тому +2

    Salute hai ji bapu nu

  • @user-rl9dc2ge6b
    @user-rl9dc2ge6b 3 роки тому +5

    Thank you, Thank you, Thank you for coming. We were waiting for days. 🙏

  • @Surjit_01
    @Surjit_01 3 роки тому +1

    ਬਹੁਤ ਵਧਿਆ ਵਿਚਾਰ ਹਨ

  • @gurtajgamerz7426
    @gurtajgamerz7426 Рік тому +1

    Great Thoughts Of Bapu Ajmer Singh Ji

  • @gsmaan21
    @gsmaan21 3 роки тому +5

    Always great respect for Sardar Ajmer Singh 🙏🏻

  • @leviparrish4109
    @leviparrish4109 2 роки тому +1

    Sat shri akaal g.

  • @theeternalguru5456
    @theeternalguru5456 3 роки тому +3

    ਬਾਦਲ। ਕੈਪਟਨ / ਕੇਜਰੀ ਸੱਭ ਭਾਰਤੀ ਛਡਿਅੰਤਰਤੰਤਰ (ਲੋਕਤੰਤਰ)ਦੇ ਗੁਲਾਮ ਨੇ
    ਜਿਥੇ ਇਮਾਨਦਾਰੀ ਗੈਰ ਕਾਨੂੰਨੀ ਹੈ ਤੇ ਬੇਈਮਾਨੀ / ਕਪਟ / ਬੇਇਨਸਾਫੀ ਸਵਿਧਾਨਕ ਹੱਕ🎯
    ਪੰਜਾਬ ਨੂੰ ਗੁਰੂਆਂ(ਮੀਰੀ ਪੀਰੀ ) ਦੇ ਸਿਧਾਂਤ ਨੂੰ ਪਰਣਾਈ ਜਥੇਬੰਦਕ ਧਿਰ ਦੀ ਲੋੜ ਹੈ🏹

  • @blackiaagaming7675
    @blackiaagaming7675 3 роки тому +3

    🙏🙏🙏🙏🙏🙏🙏🙏🙏🙏🙏🙏🙏
    ਵੀਰ ਮੇਹਰ ਸਿੰਘ ਜੀ ਤੁਸੀ ਬਾਪੂ ਅਜਮੇਰ ਸਿੰਘ ਜੀ ਦੀ ਕਿਤਾਬ ( ਹੰਨੇ ਹੰਨੇ ਪੀਰੀ) ਬਾਰੇ ਵੀ ਇੱਕ ਇੰਟਰਵਿਊ ਜਰੂਰ ਕਰੋ ਜੀ ।

  • @gurjotsingh5206
    @gurjotsingh5206 3 роки тому +3

    ਸ਼ਾੲਿਦ ੲਿਸੇ ਲੲੀ ਸਾਡੇ ੲਿਤਿਹਾਸਿਕ ਗ੍ਰੰਥਾਂ ਨੂੰ ਪਾਸੇ ਕਰਨ ਲੲੀ ਸ਼ਾਜਿਸਾ ਰਚੀਅਾ ਜਾ ਰਹੀਅਾਂ ਨੇ ਤਾ ਜੋ ਗੁਰੂ ਸਾਹਿਬਾਂ ਨੂੰ ਵੀ ਰਾਸ਼ਟਰਵਾਦੀ ਦਰਸਾੲਿਅਾ ਜਾ ਸਕੇ।

  • @JagjeetSingh-bp6li
    @JagjeetSingh-bp6li 3 роки тому +3

    Ik video vich tussi keha si ke karku lehar jitt de koll to murri a,ta kirpa karke is te ik video pau,ta ke veham durr hon ke jida lok kende ne ki a sad sarkaar ne kita te har sarkaar de control vich si..

  • @singh3100
    @singh3100 3 роки тому +2

    Very nice bapu g

  • @jaswindersingh-yt4nj
    @jaswindersingh-yt4nj 3 роки тому +3

    ਹਿੱਤ ਤੇ ਹੱਕ ਚ ਕੀ ਫ਼ਰਕ ਹੋ ਸਕਦਾ ਵੀਰ ਜੀ ਕੋਈ ਦਸ ਸਕਦਾ ?

  • @amarjitlehra4294
    @amarjitlehra4294 3 роки тому +3

    Plz try to upload one video in a week

  • @manpreetkaur-hw8hj
    @manpreetkaur-hw8hj 3 роки тому +7

    Mein jadon vi thanu sundi han duje lokan nu tan samj aunda aaj tak asie gva ki liya, sikh kithe khad gyr ne a ke, apna falsfa apni hond sab ape hi khatam karan lagge hoye a

  • @mandeep871
    @mandeep871 3 роки тому +2

    Ajmer Singh ji bhot deep thinker ne

  • @ravisingh3653
    @ravisingh3653 3 роки тому +3

    Khalistan zindabad

  • @sukhjudge5489
    @sukhjudge5489 3 роки тому +3

    ਮੇਹਰ ਸਿੰਘ ਵੀਰ ਜੀ ਆਪਣਾ ਕੋਈ ਸੰਪਰਕ ਨੰਬਰ ਜਾ ਆਪਣਾ ਕੋਈ ਫੇਸਬੁੱਕ , ਇੰਸਟਾਗ੍ਰਾਮ ਦਾ ਖਾਤਾ ਸ਼ੇਅਰ ਕਰੋ
    ਧੰਨਵਾਦ 🙏🏻

  • @firekhalsa8478
    @firekhalsa8478 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @amarjitlehra4294
    @amarjitlehra4294 3 роки тому +1

    Eagerly waiting for your video

  • @sammysangha2640
    @sammysangha2640 2 роки тому +1

    Thanks sir

  • @malhibuttar3187
    @malhibuttar3187 3 роки тому +7

    Bapu ji siyana tan nhi koi bhota mai. Prr lgda nhi ki jis trah hun sari duniya aes desh de khilaf ho chuke ne. China, America, Russia, Pakistan sare ee isde khilaf ne. Sanu apne sangarsh nu mudh surjeet krna chahida. Guru Gobind singh ji di mehr sadka bahri takta da sath mil gya tan assi azad ho skde haa

  • @manindersekhon4987
    @manindersekhon4987 3 роки тому +2

    nice ji

  • @gurtajgamerz7426
    @gurtajgamerz7426 Рік тому +2

    Khalastaan Zindabaad
    Waheguru jiii

  • @NOAHCRAZYMAGIC
    @NOAHCRAZYMAGIC 3 роки тому +6

    But remember complete faith on AKAAL PURAKH AND AKAL TAKHAT

  • @ਦਾਸਬਲਜਿੰਦਰਸਿੰਘਖਾਲਸਾ

    ਬਸ| ਇਸੇ ਕਰਕੇ ਕਲਗੀਧਰ| ਜੀ ਨੇ ਭਾਈ| ਨਂਦਲਾਲ| ਨੂ ਜਂਗ| ਵਿਚ| ਸ਼ਹੀਦਨਾ ਹੋਣ| ਦਿਤਾ ਕਿਉ ਕਿ ਕਲਮ| ਦੀ ਮਾਰ| ਵੀ ਬਹੂਤ| ਮਾਰਦੀ ਹੈ ਜੋ ਕਲਮ| ਦਾ ਧਨੀ ਅਜ| ਸੁਤਿਆ| ਸ਼ੇਰਾਲਈ| ਹਲੂਣਾ ਪਰ| ਗੁਦਾਰਾ ਲਈ| ਲਾਹਣਤ|

  • @amarjitlehra4294
    @amarjitlehra4294 3 роки тому +2

    Mehar singh ji
    I want to meet sr.ajmer singh

  • @SukhdeepSingh-cf8um
    @SukhdeepSingh-cf8um 3 роки тому +1

    Good job s ajmer singh ji and mehar singh

  • @sukhvirhundal2680
    @sukhvirhundal2680 3 роки тому +3

    Bill radh hon ja naa hoon Indian state kuj ku tan kamzaab ho gyi hai sardar ajmer singh g 26 toh baadh daar de vicho kive bharat mata d jai kiti eh kuj loka ne te TV de Propaganda tan jawab apne aap nu desh bhagat keh k daina ewe dia galan bhaut khatarnaak hoyea ne g , apna khalsayi jhanda sadh k tirangye laye gye oh v apne daar cho te loka nu dsan lyi v g asi tan bhaut desh bhagat aaw murak lok apni asli pehchaan sadh k bharat mata de chelay ban gye Ji

  • @sharrysingh6349
    @sharrysingh6349 3 роки тому +3

    👌👌👌❤️❤️

  • @jagsirgill1285
    @jagsirgill1285 3 роки тому +3

    🙏🙏🙏🙏

  • @davinderssingh2451
    @davinderssingh2451 3 роки тому +1

    very good information

  • @javedinayat7407
    @javedinayat7407 2 роки тому +2

    Pai G kuj English Ya roman vich vi Lekh liya Kero takay assi Pakistan walay passay vi tuhadi gal baat sun day rehnay han.

  • @gurtajgamerz7426
    @gurtajgamerz7426 Рік тому +2

    Bapu Ajmer Singh ji Zindabaad

  • @javedinayat7407
    @javedinayat7407 2 роки тому +2

    Please always write video title in two languages so that we from Pakistani side can watch your videos . We cannot read Gurmukhi titles.

  • @Sing-ek2ed
    @Sing-ek2ed 3 роки тому +4

    Jaagdi jameer waleya nu samaj auniyan gallan duje te hoye na hoye ek Braber.

  • @jhirmalsingh606
    @jhirmalsingh606 3 роки тому +2

    ਅੰਗਰੇਜ਼ ਆਪਣੀਆਂ ਪ੍ਰਾਰੇਸਿਆ ਫ਼ੌਜ ਵਿਚ ਫੌਜ਼ੀ ਅਫ਼ਸਰਾਂ ਨੂੰ ਦੇ ਕੇ ਗਏ ਸੀ ਅੰਗਰੇਜ਼ ਤੁਸੀਂ ਸੋਚਦੇ ਹੋ ਕੇ ਚਲੇਗੇ ਪਰ ਉਹਨਾਂ ਦੀਆਂ ਪ੍ਰੇਸਿਆ ਅੱਜ ਫੌਜ਼ ਵਿਚ ਲਾਗੂ ਆ ਬਾਪੂ ਜੀ ੭ਓ

  • @AmanSingh-gg3bk
    @AmanSingh-gg3bk 3 роки тому

    great & thanks for sharing links

  • @jagwindersingh1248
    @jagwindersingh1248 3 роки тому +2

    🙏🙏🙏👌👌

  • @harmansinghpanjab
    @harmansinghpanjab 3 роки тому +4

    bapuji bhut khull k bolde 🙏🙏

  • @jhirmalsingh606
    @jhirmalsingh606 3 роки тому +3

    Waheguru ji

  • @jagdeeshbrar1689
    @jagdeeshbrar1689 3 роки тому +3

    Waheguru ji 🙏

  • @Chefsingh90
    @Chefsingh90 3 роки тому +3

    🙏🏻

  • @Sing-ek2ed
    @Sing-ek2ed 3 роки тому +3

    Waheguru ji

  • @laddi131
    @laddi131 3 роки тому +2

    🙏🙏🙏