1984 ਸਾਕਾ ਨੀਲਾ ਤਾਰਾ ਦਾ ਸੱਚ : ਭਿੰਡਰਾਂਵਾਲੇ ਦੇ ਵੱਡੇ ਭਰਾ ਨੇ ਕੀਤੇ ਹੈਰਾਨੀਜਨਕ ਖੁਲਾਸੇ || Hamdard TV ||

Поділитися
Вставка
  • Опубліковано 27 гру 2024

КОМЕНТАРІ • 1,3 тис.

  • @DetectiveSidhu007
    @DetectiveSidhu007 4 роки тому +65

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏 ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ .
    ਅਾਪ ਜੀ ਦੀ ਹਰ ੲਿਕ ਗੱਲ ਵਿੱਚ ਬਹੁਤ ਪ੍ਰਭਾਵ ਹੈ 🙏🙏🙏

  • @tejveersingh3882
    @tejveersingh3882 4 роки тому +280

    ਬਾਬਾ ਜੀ ਕਿੰਨੇ ਵੱਢੇ ਸਿਆਣੇ ਨੇ ਦੇਖ ਕੇ ਹੈਰਾਨੀ ਹੁੰਦੀ ਹੈ
    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਤਾ ਏਨਾ ਤੋਂ ਵੀ ਹਜ਼ਾਰਾਂ ਗੁਣਾ ਵੱਧ ਸਿਆਣੇ ਸਨ ਜਿਨ੍ਹਾਂ ਨੇ ਸਿੱਖ ਕੌਮ ਨੂੰ 36 ਸਾਲ ਪਹਿਲੇ ਸਾਰੀ ਤਸਵੀਰ ਦਿਖਾ ਦਿੱਤੀ ਸੀ
    ਜੋ ਸਾਡੀ ਕੌਮ ਅੱਜ 36 ਸਾਲ ਬਾਦ ਹੁਣ ਮਹਿਸੂਸ ਕਰ ਰਹੀ ਹੈ ਕਿ ਅਸੀਂ ਗੁਲਾਮ ਹਾ

  • @dalbirvirk2524
    @dalbirvirk2524 4 роки тому +156

    ਬਹੁਤ ਵਦੀਆ ਜਾਨਕਾਰੀ ਪਰਭੂਰ ਿਵਚਾਰ ਿਦਤੇ ਹਨ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਰਾ ਜੀ ਨੇ। ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ।

  • @MandeepSingh-pi1fx
    @MandeepSingh-pi1fx 4 роки тому +88

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀ ਦੀ ਸ਼ਹਾਦਤ ਨੂੰ ਪ੍ਰਣਾਮ 🙏🙏🙏

  • @jagdishsingh9965
    @jagdishsingh9965 4 роки тому +176

    ਬਾਬਾ ਜੀ ਗੱਲਾਂ ਬਹੁਤ ਸਿਆਣੀਆਂ ਅਤੇ ਡੂੰਘੀਆਂ ਹਨ ਦੇਸ਼ ਅਤੇ ਕੌਮ ਨੂੰ ਵਧੀਆ ਸੇਧ ਦਿੱਤੀ ਜੇ ਸਰਕਾਰਾਂ ਮੰਨ ਲੈਣ ਤਾਂ ਆਉਣ ਵਾਲਾ ਸਮਾਂ ਚੰਗਾ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @PratapSingh-cx2ew
      @PratapSingh-cx2ew 3 роки тому +1

      Q

    • @jaskarangill1884
      @jaskarangill1884 3 роки тому +2

      @@PratapSingh-cx2ew q

    • @kuljindersingh8282
      @kuljindersingh8282 3 роки тому +1

      ਵਾਹਿਗੁਰੂ ਵਾਹਿਗੁਰੂ ਜੀ। ਬਿਲਕੁਲ ਸਹੀ ਆ ਜੀ

    • @balkourdhillon5402
      @balkourdhillon5402 2 роки тому

      ਧੰਨਵਾਦ ਜੀ ਭਾਈ ਸਾਹਿਬ ਜੀ ਬਹੁਤ ਹੀ ਪਰਭਾਵਸਾਲੀ ਜਾਣਕਾਰੀ ਦੇ ਰਹੇ ਹੋ ਮਹਾਪੁਰਸ਼ਾਂ ਵਾਰੇ

    • @balkourdhillon5402
      @balkourdhillon5402 2 роки тому

      ਧੰਨਵਾਦ ਜੀ ਭਾਈ ਸਾਹਿਬ ਜੀ ਬਹੁਤ ਹੀ ਪਰਭਾਵਸਾਲੀ ਜਾਣਕਾਰੀ ਦੇ ਰਹੇ ਹੋ ਮਹਾਪੁਰਸ਼ਾਂ ਵਾਰੇ

  • @jagdishsingh9965
    @jagdishsingh9965 4 роки тому +122

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਸਮੂਹ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kavishrdalbirgill
    @kavishrdalbirgill 4 роки тому +190

    ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ

  • @preetdhindsa77
    @preetdhindsa77 4 роки тому +1

    ਬਿਲਕੁਲ ਬਾਬਾ ਜੀ ਤੁਹਾਡਾ ਸੰਤ ਜੀਆਂ ਨਾਲ ਬਹੁਤ ਪਿਆਰ ਸੀ। ਇਸੇ ਲਈ ਸੰਤਾਂ ਨੂੰ ਅੱਡ ਕਰਨ ਵੇਲੇ ਸਭ ਤੋ ਮਾੜੀ ਜਮੀਨ ਮਾੜੇ ਪਸ਼ੂ ਤੇ ਮਾੜੇ ਬਲਦ ਦਿਤੇ ਸਨ ਆਪਜੀ ਹੁਰਾਂ ਨੇ। ਰੱਬ ਰੂਪ ਦਰਵੇਸ਼ ਰੂਹ ਨੂੰ। ਤੇ ਸੰਤਾਂ ਦੀ ਸਰੀਰ ਰੂਪ ਮਿ੍ਰਤਕ ਲੋਥ ਦੀ ਸ਼ਨਾਖਤ ਆਪਜੀ ਨੇ ਕਰਕੇ ਤਰੱਕੀ ਲਈ। ਮੁਨਕਰ ਨਾ ਹੋਵੋ ਰੱਬ ਨੂੰ ਜਾਨ ਦੇਣੀ ਹੈ। ਉਦਾਂ ਵੀ ਜਿੰਦਗੀ ਦੇ ਆਖਰੀ ਪੜਾਅ ਤੇ ਹੋ ਇਸ ਉਮਰ ਵਿਚ ਵੱਡੇ ਵੱਡੇ ਗਪੌੜੀ ਵੀ ਸੱਚ ਬੋਲਦੇ ਹਨ। ਸੰਤਾਂ ਦੇ ਪਵਿੱਤਰ ਨਾਮ ਤੇ ਇਹ ਇੰਟਰਵਿਉ ਸੁਣੀ ਹੈ।

    • @harmindersingh825
      @harmindersingh825 3 роки тому +1

      Ki saboot

    • @akshbrar1074
      @akshbrar1074 10 місяців тому +2

      ਤੂੰ ਸੰਤਾ ਦਾ ਵੱਡਾ ਵਿਰੋਧੀ ਲਗਦਾਂ jo ਬਿੱਲ ਕੁੱਲ ਝੂਠ ਬੋਲ ਰਿਹਾਂ ਅਜਿਹਾ ਕੋਈ ਸਬੂਤ ਨੀ ਪੂਰਾ ਪਰਵਾਰ ਸੰਤਾ ਦੇ ਨਾਲ਼ ਸੀ ਇਥੋਂ ਤੱਕ ਸੰਤਾ ਦੇ ਜਥੇ ਚ ਹੋਣ ਦੇ ਬਾਵਜੂਦ ਸੰਤਾ ਦੀ ਖੇਤੀ ਵੀ ਦੂਜੇ ਭਰਾ ਕਰਦੇ ਸੀ ਤੇ ਸੰਤਾ ਨਾਲ਼ ਉਹਨਾਂ ਦਾ ਇੱਕ ਭਰਾ ਤੇ ਦੋ ਭਤੀਜੇ ਸ਼ਹਾਦਤ ਦਾ ਜਾਮ ਪੀ ਗਏ

  • @gurjeetbajwa6268
    @gurjeetbajwa6268 4 роки тому +258

    ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

    • @inderjit1900
      @inderjit1900 4 роки тому +6

      @Banana from Heaven tu tan ik number da gandu aa

    • @ManjeetSingh-iw5tr
      @ManjeetSingh-iw5tr 4 роки тому +1

      Tu kehra kat an

    • @inderjit1900
      @inderjit1900 4 роки тому +1

      @Michael Mohammad Singh-MMS tere barge gandu teri kom nu badnam karde aa

    • @inderjit1900
      @inderjit1900 4 роки тому +1

      @YOUR REAL PAPA you are very big dog

    • @inderjit1900
      @inderjit1900 4 роки тому +2

      @YOUR REAL PAPA you cannot understand humanity

  • @lakhwindersinghdhillon6417
    @lakhwindersinghdhillon6417 4 роки тому +19

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਦੇ ਭਰਾ ਜੀ ਊਣੀਆਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ
    ਪਰ ਮੈਂ ਬੇਨਤੀ ਕਰਦਾ ਹਾਂ ਕਿ ਸੰਤਾਂ ਦੀ ਸ਼ਹਾਦਤ ਨੂੰ ਨਾਂ ਭੁੱਲ ਦੇ ਹੋੲੇ ਕੌਮ ਦੀ ਬਾਗਡੋਰ ਸੰਭਾਲਣੀ ਚਾਹੀਦੀ ਹੈ ਤੁਹਾਡੀ ਅਵਾਜ਼ ਚੋਂ ਸੰਤਾਂ ਦੀ ਅਵਾਜ਼ ਸੁਣਾਈ ਦਿੰਦੀ ਹੈ।

  • @amarjitturkheri9068
    @amarjitturkheri9068 4 роки тому +35

    ਬਹੁਤ ਜਾਣਕਾਰੀ ਬਰੇ ਲਫ਼ਜ਼ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਵਾਲੇ ਦੇ ਜੀਵਨ ਪ੍ਰਤੀ ਕਈ ਗੁੱਝੀਆਂ ਗੱਲਾਂ ਅਤੇ ਭੇਦ ਦ੍ਰਸਾਏ ਗਏ। ਇਹ ਸਾਰੀਆਂ ਗੱਲਾਂ ਉਹਨਾ ਦੇ ਭਰਾ ਵੱਲੋਂ ਦੱਸੀਆ ਗਈਆ।

  • @JasbirSingh-fy8vy
    @JasbirSingh-fy8vy 4 роки тому +237

    ਸੱਚ ਕਦੀ ਲੁਕਦਾ ਨਹੀਂ ਵੀਰੋ ਸੰਤ ਮਹਾਂਪੁਰਸ਼ ਜਰਨੈਲ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਮਿਹਰ ਸੀ

  • @SANDHU_171
    @SANDHU_171 4 роки тому +156

    ਕੌਮ ਦਾ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ

  • @YG22G
    @YG22G 4 роки тому +34

    ਕਾਹਲੀ ਵਿੱਚ ਖਤਮ ਕਰ ਦਿੱਤੀ ਜਿਊਂਦੀ ਜਾਗਦੀ ਗਾਥਾ, ਬਾਪੂ ਜੀ ਤਾਂ ਦੱਸ ਰਿਹੇ ਸੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @islamicworldno1167
    @islamicworldno1167 4 роки тому +70

    Sant bhindran wale ji nu ajj Kon Kon yaad krda ik like zaroor karo

    • @raja4426
      @raja4426 2 роки тому

      no body very he became history now ANYBODY WHO PICK AK-47 AGAINST INDIA WILL BE NEUTRALISED HAR HAR MAHADEV KUTTA BHINDRAWALA NIHATHE LOKA NU MAARDA SI BSDIDA

    • @humairaiqbal7441
      @humairaiqbal7441 8 місяців тому

      sat sari kal mahraj

    • @ManpreetKaur-cd7zy
      @ManpreetKaur-cd7zy 8 місяців тому

      ​@@humairaiqbal7441q😊😊 mo samt ni used u😮😢

  • @jaswinderjawandha7830
    @jaswinderjawandha7830 3 роки тому +2

    ਸੰਤਾਂ ਦੇ ਕਿੰਨੇ ਭਰਾ ਅੱਜ ਜਿਉਂਦੇ ਨੇ, ਸਾਰਿਆ ਦੇ ਕੀ ਨਾਮ ਨੇ, ਕੋਈ ਦੱਸ ਸਕਦਾ 🙏

  • @manvikaurvlogs3277
    @manvikaurvlogs3277 3 роки тому +29

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਬਹੁਤ ਵੱਡੀ ਲੋੜ ਹੈ ਕੌਮ ਨੂੰ ਇਸ ਵਕਤ।🙏😢
    "ਅੱਜ ਦੁਨੀਆ ਪਈ ਕੁਰਲਾਉਦੀ ਹੈ...😞
    ਇੱਕ ਵਾਰੀ ਦੇ ਜਾ ਦਰਸ਼ਨ ਜੀ..."🙏❤🙏

  • @gavy_virk00079
    @gavy_virk00079 4 роки тому +7

    ਰਾਜ ਬਿਨਾ ਨਾ ਧਰਮ ਚਲੈ ਹੈ। ਧਰਮ ਬਿਨਾ ਸੱਭ ਦਲੇ ਮਲੇ ਹੈ। ਸ਼ਸ਼ਤਰ ਕੇ ਅਧੀਨ ਹੈ ਰਾਜ, ਜੋ ਨਾ ਪਹਿਨੇ ਤਿਸ ਵਿਗੜੇ ਕਾਰਜ।। ਕੋਈ ਕਿਸੇ ਨੂੰ ਰਾਜ ਨਾ ਦੇਹ ਜੇ। ਕੋਈ ਲੇਹ ਨਿਜ ਬਲ ਸੇ ਲੇਹ

  • @JagtarSingh-vs5hz
    @JagtarSingh-vs5hz 4 роки тому +73

    ਸੰਤ ਬਾਬਾ ਜੀ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਭਰਾ ਵਾਲੇ ਸੂਰਜ ਤੋ ਯਾਦਾ ਤੇਜ ਪ੍ਰਤਾਪ ਰਹਿੰਦੀ ਦੁਨੀਆਂ ਤੱਕ ਚਮਕਦਾ ਰਹਿਗਾ ਜੀ।

  • @inderjit1900
    @inderjit1900 4 роки тому +131

    ਸਿਆਸੀ ਲੀਡਰਾਂ ਨੇ ਸੰਤਾਂ ਦਾ ਸਾਥ ਨਾ ਦੇ ਕੇ ਪੰਜਾਬ ਬਰਬਾਦ ਕਰ ਦਿੱਤਾ

    • @TarsemSingh-dl1iv
      @TarsemSingh-dl1iv 4 роки тому

      Oo9iooo9oo8iioorfereefferrerhegreferfrefereeefereeerreeeereeffehereeeerfreeere3reeefrgerrrriiiuhrz8eeedrffferfegfrerddfffdffddffdfddfeeffwfree8

    • @inderjit1900
      @inderjit1900 4 роки тому +1

      @Banana from Heaven tere brge fuddu ann nu ke pata jmer ke hundi aa chote

    • @inderjit1900
      @inderjit1900 4 роки тому

      @@TarsemSingh-dl1iv??

    • @inderjit1900
      @inderjit1900 4 роки тому +3

      @Banana from Heaven putt punjab sada tere brge fuddu da ethe koi kan ne tu ja South gandu kise tha da

    • @inderjit1900
      @inderjit1900 4 роки тому +1

      Nale putt apne photo tan la pata lage tu hai ke chej

  • @PkPk-bi5hd
    @PkPk-bi5hd 4 роки тому +288

    ਕੌਮ ਦੇ ਮਹਾਨ ਸ਼ਹੀਦਾਂ ਨੂੰ ਸਦ ਸਦ ਪ੍ਰਨਾਮ 🙏
    ਜਰਨੈਲਾਂ ਦੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ੨੦ਵੀ ਸਦੀ ਦੇ ਮਹਾਨ ਸਿੱਖ ਲੀਡਰ

    • @teghsandhu3207
      @teghsandhu3207 4 роки тому +7

      Waheguru Ji 🙏

    • @deddial
      @deddial 4 роки тому +7

      ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

    • @deddial
      @deddial 4 роки тому +12

      ਸੰਤ ਜਰਨੈਲ ਜੀ ਖਾਲਸਾ ਭਿੰਡਰਾਵਾਲੇ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖੁੱਦ ਸਾਜਿਆ ਸੀ। ਗੁਰੂ ਗੋਬਿੰਦ ਸਿੰਘ ਨੇ ਖੁੱਦ ਸੰਤਾ ਨੂੰ ਇੱਸ ਮੰਡਲ ਵਿੱਚ ਭੇਜੀਆਂ ਸੀ।

    • @deddial
      @deddial 4 роки тому +14

      ਰਾਜ ਕਰੇਗਾ ਖਾਲਸਾ, ਆਕੀ ਰਹੇ ਨਾਂ ਕੋਈ। ਖਾਲਸਥਾਨ ਜਿੰਦਾਬਾਦ।

    • @KamalJeet-jc4ss
      @KamalJeet-jc4ss 4 роки тому +5

      Waheguru ji

  • @00EVA719
    @00EVA719 4 роки тому +16

    ਵਾਹਿਗੁਰੂ ਸਚਿ ਪਾਤਸ਼ਾਹ ਮਿਹਰ ਕਰੇ🙏😇

  • @ArshDeep-em4zt
    @ArshDeep-em4zt 4 роки тому +224

    ਸੰਤ ਜਰਨੈਲ ਸਿੰਘ ਜੀ ਖਾਲਸਾ ਜਿਦਾਬਾਦ

    • @anmolchatha4687
      @anmolchatha4687 4 роки тому +4

      ਸੰਤ ਬਾਬਾ। ਜਰਨੈਲ।ਸਿੰਘ। ਖਾਲਸਾ। ਭਿੰਡਰਾਂਵਾਲਿਆਂ।। ਜਾਇਦਾਦ। ਸੁਖਦੇਵ ਸਿੰਘ। ਚੋਹਾਣ

    • @HarbhajanSingh-sj7fq
      @HarbhajanSingh-sj7fq 4 роки тому +2

      @@anmolchatha4687 ì

  • @golugolu8881
    @golugolu8881 4 роки тому +244

    ਬਾਬਾ ਜੀ ਸਹੀਦਾ ਦਾ ਡੂਲੀਆ ਖੂਨ ਬੇਅਰਥ ਨਹੀ ਜਾਵੇਗਾ ।ਸਿੱਖ ਕੌਮ ਦਾ ਆਪਣਾ ਕੌਮੀ ਘਰ ਖਾਲਸਤਾਨ ਬਹੁਤ ਜਲਦੀ ਬਣੇਗਾ ਸੰਤਾ ਦੇ ਬਚਨ ਸੱਚ ਹੋਣਗੇ ਖਾਲਸਤਾਨ ਜਿੰਦਾਬਾਦ ਜਦੋ ਡੂਲਦਾ ਖੂਨ ਸਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ ਵਾਹਿਗੁਰੂ ਜੀ

    • @rajinderjassal3401
      @rajinderjassal3401 4 роки тому +6

      🙏🏻👍👍🤗🤗

    • @Let_me_check333
      @Let_me_check333 4 роки тому +8

      Badla te lenna hai delhi toh..

    • @BaldevSingh-fn3zv
      @BaldevSingh-fn3zv 4 роки тому

      @@Let_me_check333 shi kha

    • @harmeetsingh7761
      @harmeetsingh7761 4 роки тому

      ਤੁਸੀਂ ਧੋੜੇ ਜਿਹੇ ਲੇਟ ਨੀ ਹੋਗੇ A.C ਜੀ

    • @punjabto2179
      @punjabto2179 4 роки тому +1

      @@Let_me_check333 pahila bond padaa k sawaad nahi aia jahda dubara shiter khane a tusi

  • @DetectiveSidhu007
    @DetectiveSidhu007 4 роки тому +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 20ਵੀ ਸਦੀ ਦੇ ਮਹਾਨ ਸ਼ਹੀਦ , ਮਹਾਨ ਸਖਸੀਅਤ , ਮਹਾਨ ਜੋਧੇ ਕੁਰਬਾਨੀ ਦੇ ਪੁੰਜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏

  • @yogeshsaini9384
    @yogeshsaini9384 4 роки тому +19

    55:00 🙏🏼
    57:00 🙏🏼
    59:00 🙏🏼
    1:05:00 sant ji 🙏🏼
    1:17:00 sant ji 🙏🏼
    1:19:30 situation 🙏🏼
    1:31:00 🙏🏼
    1:48:00

  • @karmjitkaur7809
    @karmjitkaur7809 3 роки тому +57

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਸਾਡੇ ਵੱਡੇ ਵਡੇਰੇ ਸਾਡੀ ਪ੍ਰੇਰਨਾ

  • @aslitarasingh
    @aslitarasingh 6 місяців тому

    ਬਹੁਤ ਹੀ detail ਨਾਲ ਇੱਕ ਇੱਕ ਦੱਸੀ ਸੰਤਾ ਦੇ ਭਰਾਤਾ ਜੀ ਨੇ ਬਚਪਨ ਤੋਂ ਲੇ ਸ਼ਹੀਦੀ ਤੱਕ ਸਫ਼ਰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ ਦਾ 🙏

  • @HappySingh-xj3jg
    @HappySingh-xj3jg 3 роки тому +43

    🙏ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੱਚ ਬੋਲਦੇ ਸੀ ਸਿੰਘਾਂ ਸ਼ਹੀਦਾਂ ਤੇ ਪ੍ਰਨਾਮ

  • @SandeepSingh-tp8xb
    @SandeepSingh-tp8xb 3 роки тому +2

    ਅੱਜ ਹੁੰਦਾ ਭਿੰਡਰਾਂਵਾਲਾ ਜੇ ਮੋਦੀ ਨੂੰ ਸੰਘੀਊ ਫੜ ਲੈਂਦਾ
    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
    🙏🙏🙏🙏🙏🙏🙏🙏🙏🙏🙏

  • @MandeepSingh-gv5qn
    @MandeepSingh-gv5qn 4 роки тому +40

    sant ji di qurbani nu salam,,,,j ajj sant hunday ta ajj punjab te duniya ch wasde sarey pu njabia di gal hor honi sii,,,,sikh dhram di shaan ae sant ji te rehan gay v,,,,

  • @Ekamdhillon-0001
    @Ekamdhillon-0001 4 роки тому +11

    ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ 🙏🙏🌹

  • @KSMAKHAN
    @KSMAKHAN 4 роки тому +67

    🗽USA🇺🇸 ਮੱਖਣ) ਦੌਲਤਪੁਰੀਏ ਵਲੋਂ:-🙏 ਆਪ ਸਭਨਾਂ 👏 ਜੀਓ ਨੂੰ ❗
    ੴ || ਵਾਹਿਗੁਰੂ ਜੀ ਕਾ ਖ਼ਾਲਸਾ☬ ਵਾਹਿਗੁਰੂ ਜੀ ਕੀ ਫ਼ਤਹਿ || 👏ਜੀਓ❗
    ⛳⚔️ ਸਵਾ ਲਾਖ ਸੇ ਏਕ ਲੜਾਊਂ☬ ਤਬੈ ਗੋਬਿੰਦ ਸਿੰਘ ਨਾਮ ਕਹਾਊਂ ⚔️⛳
    ☝ੴ☬⛳ ਰਾਜ ਕਰੇਗਾ ਖ਼ਾਲਸਾ☬ ਆਕੀ ਰਹੇ ਨਾ ਕੋਇ ⛳☝ੴ☬
    ''ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
    ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥
    🙏 ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
    🙏 ਗੁਰੁ ਸਾਹਿਬਾਨਾਂ ਜੀਓ ਦੇ ਪਾਵਨ ਮੁਖ਼ਾਰਬਿੰਦ ਤੋਂ ਓਚਾਰੀ ਹੋਈ ਸਰਬ-ਸਾਂਝੀ ਗੁਰਬਾਣੀ ਦੇ ਇਨ੍ਹਾਂ ਪਵਿੱਤਰ ਮਹਾਂਵਾਕਾਂ ਵਿੱਚਲੀ ਸੂਰਮੇਂ ਦੀ ਪ੍ਰੀਭਾਸ਼ਾ ਦੇ ਉੱਤੇ ਮਰ ਮਿਟਣੇ ਵਾਲ਼ੇ ਸਿੱਖ☬ ਕੌਮ ਦੇ ਮਹਾਨ ਸੂਰਮੇਂ ⛳ ਜਰਨੈਲ☬ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ☬ ਖ਼ਾਲਸਾ ਸਾਹਿਬ ਜੀਓ ਭਿੰਡਰਾਂ ਵਾਲ਼ੇ ਅਤੇ ਮਹਾਨ ਸੂਰਮੇਂ ਜਰਨੈਲ☬ ਸ਼ਹੀਦ ਜਨਰਲ ਸੁਬੇਗ ਸਿੰਘ ਸਾਹਿਬ 👏ਜੀਓ❗ਅਤੇ ਹੋਰ ਮਹਾਨ* ਸਿੰਘਾਂ☬ ਸੂਰਮਿਆਂ ਸ਼ਹੀਦਾਂ ਦੀ ਕੁਰਬਾਨੀ ਨੂੰ ਕੋਟਿ 💐 ਕੋਟਿ ਪ੍ਰਣਾਮ 👏ਜੀਓ❗ਜਿਸ ਵਿੱਚ ਸਮੇਂ ਦੀਆਂ ਜਾਬਰ ਸਰਕਾਰਾਂ ਦੇ ਜ਼ੁਲਮ ਨਾਲੋਂ ਸਿੱਖੀ ਖੰਡਿਓ ਤਿੱਖੀ ਦੇ ਨਿਰਭਉ ਬਹਾਦੁਰ ਨਿਧੜਕ ਸਿਰਲੱਥ ਯੋਧੇ ਸਿੰਘਾਂ☬ ਸੂਰਮਿਆਂ ਦੇ ਸਿਦਕ ਦੀ ⚔️ ਫ਼ਤਹਿ ਹੋਈ ਏ ਜੀਓ 🙏 ਸਿੱਖ ☬ਕੌਮ ਦੇ ਫ਼ੌਲਾਦੀ 💪ਜਜ਼ਬੇ ਵਾਲੇ ਜੁਝਾਰੂ ਮਹਾਨ 💖 ਦਲੇਰ ਸਿਰਲੱਥ ਯੋਧੇ ਸਿੰਘਾਂ☬ ਸੂਰਮਿਆਂ ਦੇ ਅੱਗੇ ਹਮੇਸ਼ਾ ਹੀ ਸਿਰ 🙇 ਝੁਕਦਾ ਹੈ 👏 ਜੀਓ❗ਸਿੱਖ☬ ਕੌਮ ਦੇ ਮਹਾਨ* ਸਿੰਘਾਂ☬ ਸੂਰਮਿਆਂ ਸ਼ਹੀਦਾਂ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐 ਕੋਟਿ ਪ੍ਰਣਾਮ 👏 ਜੀਓ ❗
    ⚔️ ਮਰਨਾ ਸ਼ਾਨ ਨਾਲ਼☬ ਜਿਊਂਣਾ ਅਣਖ਼ ਨਾਲ਼ ‼️
    ⛳ ਝੂਲ਼ਦੇ ਨਿਸ਼ਾਨ ਰਹੇ☬ ਪੰਥ ਮਹਾਰਾਜ਼ ਕੇ ⛳
    ੴ☬ ☝ ⛳ ⚔️ ⛳ ☝ ੴ☬
    🙏 We're always ‼️ So Proud ✊ of Them ‼️
    🇺🇸 🇰🌷🇸 ਮੱਖਣ Dp 🗽 USA 🇺🇸

  • @preethundal1637
    @preethundal1637 4 роки тому +76

    ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ

    • @surinderkaur6175
      @surinderkaur6175 4 роки тому +2

      Sant Baba jarnail Singh ji jinda bad

    • @nishantv1326
      @nishantv1326 4 роки тому

      Bhindrawale terrorist tha,

    • @roohdikalam949
      @roohdikalam949 4 роки тому +4

      @@nishantv1326 tere liya ho ge hamare lyi hero hai

    • @nishantv1326
      @nishantv1326 4 роки тому

      @@roohdikalam949 koi baat nhi, Indian democracy me terrorists ko bhi guru maante h log,

    • @roohdikalam949
      @roohdikalam949 4 роки тому +2

      @@nishantv1326 hmm mnte hai tuhme kya problem aa ..jo ryt mngta hai use yahi khte ,,tuhmari gandi soch se hme koi lena dena nhi .apni knowledge apne pass rakho

  • @tejveersingh3882
    @tejveersingh3882 4 роки тому +94

    ਹਮਦਰਦ ਵਾਲਿਓ
    ਭਿੰਡਰਾਂਵਾਲੇ ਦਾ ਭਰਾ ਨਾ ਆਖੋ
    ਸੰਤ ਭਿੰਡਰਾਵਾਲਿਆ ਦੇ ਭਰਾ ਆਖੋ
    ਨਾਮ ਇੱਜਤ ਨਾਲ ਲਵੋ

  • @vishavdeepsingh3918
    @vishavdeepsingh3918 4 роки тому +51

    Waheguru ji 🙏🙏🙏🙏🙏🙏🙏🙏🙏

  • @Thomas84686
    @Thomas84686 2 роки тому

    ਬਾਬਾਜੀ ਬਹੁਤ ਸਿਆਣਿਆਂ ਗੱਲਾਂ ਕਹੀਆਂ ਨੇ ।ਸਰਕਾਰਾਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਲਾਹਨਤਾਂ ਪਈਆਂ ਨੇ ਤੇ ਸੇਧ ਵੀ ਦਿੱਤੀ ਹੈ।ਅੱਗੇ ਹੀ ਕੌਮ ਨੇ ਬਹੁਤ ਨੁਕਸਾਨ ਝੱਲੇ ਨੇ।ਭੇਣਾਂ ਦੇ ਵੀਰ ਤੇ ਮਾਵਾਂ ਦੇ ਪੁੱਤ ਜਵਾਨੀਆਂ ਮੰਨਣ ।ਭਰਾ ਤੇ ਪੁੱਤ ਦੇ ਮਾਰਨ ਦਾ ਦੁੱਖ ਕਿੰਨਾ ਵੱਡਾ ਹੁੰਦਾ ਹੈ। ਵਾਹਿਗੁਰੂ ਕਿਰਪਾ ਕਰਨ ਮਾਵਾਂ ਨੂੰ ਹੋਰ ਪੁੱਤ ਨਾ ਗਾਵਣੇ ਪੈਣ।ਬਾਬਾ ਜਰਨੈਲ ਸਿੰਘ ਜੀ ਅਮਰ ਰਹਿਣਾ

  • @sonygill8656
    @sonygill8656 3 роки тому +89

    ਭਾਵੇ ਮੇਰੇ ਵਾਲ ਅਜੇ ਕੱਟੇ ਹੋਏ ਨੇ ਪਰ ਵੀਹਵੀ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਸਾਡੇ ਦਿਲਾਂ ਦੀ ਧੱੜਕਨ ਹਨ ( ਸਮਾਣਾ ਮੰਡੀ )

    • @malvindersingh5003
      @malvindersingh5003 Рік тому +3

      Bhai shab Ji app na sant Ji Sara jiwan Dasha ha buhat dhanwad ji

    • @JASBIRKaur-cm4dx
      @JASBIRKaur-cm4dx Рік тому +2

      Ĺ

    • @baljeetkaurbaljeet-rx6qp
      @baljeetkaurbaljeet-rx6qp Рік тому +1

      ​@@malvindersingh5003ਤੋਂ ਵੀ ਗਏ ਗਏ ਤਾਂ ਉਹੀ ਨੀ ਦਾ ਨੀਂਹ ਨਾਲ ਊਠ

    • @TarsemMasih-c7m
      @TarsemMasih-c7m 11 місяців тому +1

      ​@@JASBIRKaur-cm4dxàaàaàaaaaaàààaaaaaààaaaàaaaaaaaaaaaaaaaaaaaaaaaàaaàààaaàaaaaaaaaaaaaàa

    • @ParmjitKaur-kb6ol
      @ParmjitKaur-kb6ol 11 місяців тому

      ​@@malvindersingh5003😊q😊😊

  • @RajinderSingh-uh7pk
    @RajinderSingh-uh7pk 4 роки тому +75

    ਆਪਣੇ ਸ਼ਹੀਦਾਂ ਦਾ ਨਾਮ ਤਾਂ ਸਤਿਕਾਰ ਨਾਲ ਲਿਆ ਕਰੋ , ਹੈਡਲਾਇਨ ਤੇ ਸੰਤ ਜੀ ਦਾ ਨਾਮ ਸਤਿਕਾਰ ਨਾਲ ਲਿਖਿਆ ਕਰੋ

  • @jagdishsekhon8390
    @jagdishsekhon8390 4 роки тому +13

    Amazing information disclosed by bhai Sahib ji. May wahehuru give bhai Sahib long life. We need them to guide us in the future.

  • @gajjansingh3770
    @gajjansingh3770 4 роки тому +1

    ਪिਹਲਾ ਤਾ ਸੰਤ ਜਰਨੈਲ िਸੰਘ ਜੀ ਦੀ ਮਾਹਨ ਯੋਧੇ ਨੂੰ ਵਾिਹਗੂਰੁ ਅਾਕਲ ਪੁਰਖ ਜੀ ਸਾਂਤੀ ਦੇਣ ਤੇ ਬਾਪੂ ਕੈਪਟਨ ਹਰਚਰਨ िਸੰਘ ਜੀ ਵਾिਹਗੂਰੁ ਚਾੜਦੀਕਲਾ ਕਰਨ ਤੇ ਬਾਪੂ ਜੀ ਬਹੁਤ ਦਲੇਰ ਤੇ nidar ਨੇ ਜੋ ਗॅਲਾ ਕਰੀਆ ਹੋਸਲਾ ਰॅਖੋ time ਦੂਰ ਨੀ िਸॅਖ ਰਾਜ ਖਾिਲਸਤਾਨ ਬਣੇਗਾ ਸ਼ਹੀਦਾ ਖੂਨ ਬੇਅਾਥ ਨਹੀ ਜਾਵੇਗਾ ਸॅਚ ਕਦੇ ਲੁਕਦਾ ਨੀ ਨੇਕ ਬੰਦੀਅਾ ਨੂੰ ਮੁਸ਼ਕਲਾ ਅਾੳੁਦੀ ਨੇ ਅਾਪਣੀ ਬੋਲੀ,िੲिਤਹਾਸ ਨਾ ਭੁਲੋ ਤੇ ਪਾਰਟੀਬਾਜੀ ਤੋ ਦੂਰ ਰਹੋ ਪੰਜਾਬ ਦੇ youth ਨੂੰ 1984 ਦਾ ਪਤਾ ਸਾਨੂੰ ਜਾਤਾ ਨੂੰ ਭੁਲਕੇ ਪੰਥ ਲਈ ਕੰਮ ਕਰਨਾ ਹੈ ਅਸੀ ਗੰਦੀ ਸਾਰਕਾਰਾ ਤੋ ਤੰਗ ਹਾ ਏ ਸਾਰਕਾਰ ਨੂੰ ਸ਼ਾਰਮ ਨੀ ਕੇ ਏਨਾ ਗੂਰੁ ਤੇ िਸॅਖਾ ਏਨਾ िਹੰਦੂਆ ਲਈ ਕੁਰਬਾਨੀਆ िਦॅਤੀਆ ਸੀ िਜਹੜਾ ਪਾਰਟੀ ਦਾ ਬੰਦਾ ਪੰਥ ਲਈ ਚੰਗਾ ਕੰਮ ਕਰਦਾ ਏ ੳੁਸ ਨੂੰ ਵੋਟ ਪਾੳੁ ਨਹੀ ਤਾ ਵੋਟ ਟੈਕੀਆ ਖਾਲੀ ਛॅDੋ ਤਾ ਅਪਾ ਬਚਾਗੇ ਅਾਪਣੀ vote िਵਚ ਸ਼ਕਤੀ ਏ ਕੋਮ ਲਈ ਤॅਰਕੀ ਕਰੋ ਗੂਰिਸॅਖ ਬਣੋ |

  • @BaljinderSingh-rl3eg
    @BaljinderSingh-rl3eg 4 роки тому +177

    ਅਵਾਜ ਸੰਤਾਂ ਵਰਗੀ ਲਗਦੀ ਤੁਹਾਡੀ ਵਿੱਚ ਵਿੱਚ

    • @harleenkaur3108
      @harleenkaur3108 4 роки тому +6

      Sahi gul awaz santa nal puri mel khandi hai.vadde brother hun santa de

    • @harleenkaur3108
      @harleenkaur3108 4 роки тому +6

      @@punjabto2179 kuttea nu Sare appne varge lagde ne. Shera nu kutte dasda

    • @kharkuwadd8963
      @kharkuwadd8963 4 роки тому

      @@harleenkaur3108 aakhan bhr aayian didi meriyan tohada comment pdd k saver de 5:29am hoye ne mai bhttt fan ha sant ji da😳😳😳kash kite mai oss time wdda hunda te ohna di seva udo krda chotta c

    • @harleenkaur3108
      @harleenkaur3108 4 роки тому +1

      @@kharkuwadd8963 very nice

    • @navdeepchouhan867
      @navdeepchouhan867 4 роки тому +1

      Jma shi glll aaa y

  • @paramjitmalhi6543
    @paramjitmalhi6543 4 роки тому +12

    Dhanbad baba ji very 😞 hurt touching video thank you so much

  • @AmitVerma-sk5vn
    @AmitVerma-sk5vn 4 роки тому +22

    Sant Jarnail Singh Bhindranwale zindabad.🙏🙏 I hope to become Sikh by guru kripa one day. Saint Bhindranwale was right. Punjab got into the hands of kalyugis. He was a true saint among modern saints who was helping youth against drugs, illicit activities. Waheguru ji bless you always sant ji🙏🙏. Please don't see every hindu with hatred. It is all politics. I believe majority hindus didn't wanted this to happen. Hindus suffered as well. But I urge my hindu punjabi brotheren to respect punjabi language and never leave your maa boli and respect Gurus and Guru Granth Sahib Ji. Waheguru ji bless everyone.🙏🙏

    • @parvreenkumar4266
      @parvreenkumar4266 Рік тому +3

      Agree with you 💯 Sir....hum sabhi Hindu shree Gurugrant Sahib ko follow karte Hai aur Gurudwara sahib jaate Hai......Sarb sanjhi gurbani...Sat Sh Akaal Gee.

  • @SurinderSingh-io4uh
    @SurinderSingh-io4uh 3 роки тому +1

    ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਵਰਗੀ ਪਵਿੱਤਰ ਆਤਮਾ ਦੁਨੀਆ ਵਿੱਚ ਬਹੁਤ ਹੀ ਘੱਟ ਪੈਦਾ ਹੁੰਦੀ ਹੈ, ਸਿੱਖ ਕੌਮ ਨੂੰ ਗੁਲਾਮੀ ਵਿੱਚੋਂ ਬਾਹਰ ਨਿੱਕਲਣ ਦਾ ਰਸਤਾ ਦਿੱਖਾਂ ਦਿੱਤਾ ਸੰਤਾ ਨੇ

  • @Pindtosurrey
    @Pindtosurrey 4 роки тому +35

    Waheguru Ji waheguru Ji waheguru Ji
    Waheguru Ji waheguru Ji waheguru Ji waheguru Ji

  • @PakkePindaAale
    @PakkePindaAale 3 роки тому +1

    ਸੰਤ ਬਾਬਾ ਜਰਨੈਲ ਸਿੰਘ ਜੀ ਵਰਗਾ ਨਾਂ ਕੋਈ ਹੈ ਤੇ ਨਾਂ ਹੋ ਸਕਦਾ 🙏🏻🙏🏻

  • @sarbatdabhalag
    @sarbatdabhalag 4 роки тому +16

    Baba ji very good explations..🙏

  • @avtaarsingh7962
    @avtaarsingh7962 4 роки тому +133

    ਬਾਬੂ ਜੀ ਦੀ ਅਵਾਂਜ ਬੀਲ ਕੂਲ ਸਂਤਾ ਵਕਗੀ ਸੀ ਏਕ ਏਕ ਗਲ ਤੇ ਸਡਾ ਸਲੁਟ ਗਲਾ ਤਾ ਬਹੁਤ ਹਾਨ ਪਰ ਹੀਮਤ ਨਹੀ ਹੋਦੀ ਗੂਰੁ ਰਖਾ

  • @instantinsights.
    @instantinsights. 4 роки тому +23

    It’s a request to the channel plz write Sant ji’s name with respect. He is a legend and we respect Sant ji lot🙏🙏 If you can do the correction plz 🙏🙏🙌🙌

  • @naeemtahir2012
    @naeemtahir2012 4 роки тому +12

    In my opinion he was the man of century

  • @sonygill1311
    @sonygill1311 Рік тому +1

    ਪ੍ਰਨਾਮ ਸ਼ਹੀਦਾ ਨੂੰ ਜਿੰਨਾ ਜਿੰਦੜੀ ਧਰਮ ਤੋਂ ਵਾਰੀ 🙏🙏

  • @satvibuttar8681
    @satvibuttar8681 4 роки тому +237

    ਰੱਬੀ ਰੂਹ ਸੀ ਉਹ ਤਾ ਲੋਕਾ ਨੂੰ ਸਮਝ ਨਾ ਆਈ ਹੀਰਾ ਗਵਾ ਲਿਆ

  • @jaspalsarao4352
    @jaspalsarao4352 Рік тому +1

    Great speech

  • @sukhdeepkaur1620
    @sukhdeepkaur1620 3 роки тому +8

    ਧੰਨ ਧੰਨ ਧੰਨ ਧੰਨ ਧੰਨ ਧੰਨ ਸ਼ਹੀਦ ਸਿੰਘ ਸਾਹਿਬਾਨ

  • @devindersinghmaanPB23
    @devindersinghmaanPB23 11 місяців тому +1

    ਵਾਹਿਗੁਰੂ ਚੜਦੀ ਕਲਾ ਰੱਖੀ ਸਾਡੀ ਸਿੱਖ ਕੌਮ ਦੀ ਜੀ 🙏🙏🙏🙏🙏

  • @JatinderSingh-bc8uf
    @JatinderSingh-bc8uf 4 роки тому +16

    ਸੰਤਾ ਦੇ ਪੁੱਤਾ ਦਾ ਵੀ ਇੰਟਰਵਿਊ ਕਰੋ

  • @ParamjeetSingh-zf1xs
    @ParamjeetSingh-zf1xs 4 роки тому +9

    Than-2 respected bapu ji and than-2 great sant ji.

  • @sukhpalsinghhundal4732
    @sukhpalsinghhundal4732 4 роки тому +4

    ਭਾਈ ਜਰਨੈਲ ਸਿੰਘ ਇੱਕ ਆਦਰਸ਼ ਸਿੱਖ ਦਾ ਮਾਡਲ ਸਨ ਵਾਹਿਗੁਰੂ ਜੀ

  • @baljot1759
    @baljot1759 3 роки тому +1

    ਸਿੱਖ ਰਾਜ ਗਵਾਲੀਅਰ ਤਕ ਅਾ ਸਾਡੀ ਧਰਤੀ ੲਿਨਾ ਨੇ ਪਾਕ ਨੂੰ ਦੇਤੀ .. ਦੇਸਾ ਦੀ ਸਪੋਟ ਨਾਲ ਖਾਲਸਤਾਨ ਬਣ ਸਕਦਾ

  • @gurmukhsingh6126
    @gurmukhsingh6126 3 роки тому +5

    ਕੌਮ ਦੇ ਹੀਰੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sushantsinghrajput100m5
    @sushantsinghrajput100m5 2 роки тому +1

    ੨੦ਵੀਂ ਸਦੀ ਦੇ ਜਰਨੈਲ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏🙏🙏🙏🙏🙏🙏🙏

  • @mavimcrobert7131
    @mavimcrobert7131 4 роки тому +102

    I’m glad that we can hear it from a person that truly experiences lost of a brother. As a human it’s our responsibility to share this video as much as we can to let the truth come out Wahiguru Ji 🙏🏼

  • @sharnjitsinghrandhawa9038
    @sharnjitsinghrandhawa9038 4 роки тому +8

    🙏ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਜਿੰਦਾਬਾਦ 🙏

  • @pritamtoor1260
    @pritamtoor1260 4 роки тому +66

    He was a great personality.

  • @00EVA719
    @00EVA719 4 роки тому +20

    ਸਭ ਇੱਥੇ ਹੀ ਭੁਗਤ ਕੇ ਜਾਣਾ ਬਾਬਾ ਜੀ ਸਾਰਿਆਂ ਨੇ ਵਾਹਿਗੁਰੂ ਨੇ ਇੱਥੇ ਹੀ ਇਨਸਾਫ ਕਰ ਦੇਣਾ 🙏

  • @AvtarSingh-di9tt
    @AvtarSingh-di9tt 4 роки тому +14

    ਸੰਤ ਬਾਬਾ ਜਰਨੈਲ ਸਿੰਘ ਜੀਂ ਜਿੰਦਾਬਾਦ

  • @gurmitsingh233
    @gurmitsingh233 4 роки тому +8

    ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ

  • @Karansingh_0227
    @Karansingh_0227 Рік тому

    ਧੰਨਵਾਦ ਏਸ ਪੱਤਰਕਾਰ ਜੀ ਦਾ ਜਿਸਨੇ ਇਹ ਉਪਰਾਲਾ ਕੀਤਾ 🙏🏻🙏🏻🙏🏻

    • @akshbrar1074
      @akshbrar1074 10 місяців тому

      ਇਹ ਮੁੰਡਾ ਇਸ ਦੁਨੀਆਂ ਚ ਨਹੀਂ ਰਿਹਾ ਪਰ ਮੈਂ ਕੁਲਦੀਪ ਦੀ ਪੱਤਰਕਾਰੀ ਨੂੰ ਸਹੀ ਨੀ ਮੰਨਦਾ ਉਹ ਕੋਈ ਵੀ ਸੁਆਲ ਨੀ ਕਰ ਸਕਿਆ je ਕੁੱਝ ਸੁਆਲ ਕਰਦਾ ਤਾਂ ਇਹ ਇੰਟਰਵਿਊ ਹੋਰ ਵੀ ਸੋਹਣੀ ਬਣਾਈ ਜਾ ਸਕਦੀ ਸੀ

  • @manderdhonamanderdhona1850
    @manderdhonamanderdhona1850 4 роки тому +7

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਜਿੰਦਾਬਾਦ

  • @kawaljeetkaur9420
    @kawaljeetkaur9420 3 роки тому +1

    ਬਹੁਤ ਡੂੰਘੀਆਂ ਗੱਲਾਂ ਭਾਈ ਸਾਹਿਬ ਜੀ ਨੇ ਸਾਨੂੰ ਦੱਸਿਆ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਕੁਰਬਾਨੀ ਦਾ ਦੇਣ ਨਹੀਂ ਦੇ ਸਕਦੇ ਉਨ੍ਹਾਂ ਸਭ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਅੱਜ ਵੀ ਰੂਹ ਕੰਬ ਜਾਂਦੀ ਹੈ

  • @JassaPoohli-b7e
    @JassaPoohli-b7e Рік тому +1

    ਭਿੰਡਰਾਵਾਲਾ ਲੇਹਰ ਨੂੰ ਉਡੀਕੀ ਜਾਨੇ ਆ ,ਵਾਹਿਗੁਰੂ ਜੀ

  • @jk7228
    @jk7228 4 роки тому +13

    🙏waheguru ji ka khalsa waheguru ji ki fateh 🙏🙏

  • @JagtarBains-g9c
    @JagtarBains-g9c 9 місяців тому +1

    ਸੰਤ ਬਾਬਾ ਜਰਨੈਲ ਸਿੰਘ ਜੀ ਜਰਨੈਲਾ ਦਾ ਜਰਨੈਲ ਆਪਣੇ ਆਪ ਸਾਬਤ ਕਰ ਗਏ ਜੀ

  • @navdeepaulakh6881
    @navdeepaulakh6881 4 роки тому +9

    100 100 bar sir jhukda santa agey waheguuru g ka Khalsa waheguuru g ki Fateh

  • @singhdeepa5353
    @singhdeepa5353 4 роки тому +23

    Sant ਜੀ ਅਮਰ ਰਹਿਣਗੇ 🙏🙏

  • @ਪਰਮਜੀਤਸਿੰਘ-ਛ5ਠ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।

  • @HarjitSingh-mk2xm
    @HarjitSingh-mk2xm 4 роки тому +13

    Buht julm hoyeaa sadi sikh kom te waheguru ji sare saheedan nu chrna ch niwaas dena

  • @onmoveindia
    @onmoveindia 4 роки тому +45

    ਸਾਕਾ ਨੀਲਾ ਤਾਰਾ ਨਾ ਕਿਹਾ ਕਰੋ ਜੀ ਅਸਲ ਸਬਦ ਹੇ ਤੀਜਾ ਘਲੂਘਾਰਾ 🙏🙏🙏🙏🙏🙏🙏🙏 ਹੱਥ ਜੋੜ ਕੇ ਬੇਨਤੀ ਹੈ ਕਿ ਸਾਕਾ ਨੀਲਾ ਤਾਰਾ ਨਾ ਕਿਹਾ ਕਰੋ ਜੀ

  • @BharpurSingh-bp3ds
    @BharpurSingh-bp3ds 3 місяці тому

    Wahe guru ji ka Khalsa
    Wahe guru ji ki Fateh
    Ji❤❤❤❤❤

  • @karmjeetkaur380
    @karmjeetkaur380 4 роки тому +13

    Aaj jo Kisaan dharna chal reha pr is gal da ilam santa nu 35 saal e pehla e pta lg gya c..

  • @KuldeepKaur-zz7mm
    @KuldeepKaur-zz7mm 4 роки тому +17

    Dhan dhan baba sant jarnial Singh ji khalsa bhindeara wale

  • @bhejasandhu3882
    @bhejasandhu3882 8 місяців тому +1

    ਸੰਤਾ ਜੀ ਨੂੰ ਤੇ ਉਹਨਾ ਦੇ ਪਰਿਵਾਰ ਨੂੰ ਕੋਟਿ ਕੋਟਿ ਪ੍ਨਾਮ

  • @kuldipsingh7263
    @kuldipsingh7263 3 роки тому +3

    🙏 ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ 🙏

  • @Singhflixx
    @Singhflixx 3 роки тому +9

    Same voice like sant ji 🙏❤️

  • @jashanarts6473
    @jashanarts6473 4 роки тому +8

    🙏ਵਾਹਿਗੁਰੂ ਜੀ 🙏

  • @kawaljitsinghkaka39
    @kawaljitsinghkaka39 Рік тому +1

    ਬਾਬਾ ਜੀ ਜਿਸ ਦਿਨ ਸ਼੍ਰੀ ਹਰਿਮੰਦਰ ਸਾਹਿਬ ਵਿਚ ਅਟਕ ਹੋਇਆ ਸੀ ਉਸ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦ ਦਿਵਾਸ ਸੀ ਸੰਗਤਾ ਦਾ ਇਕਠ ਹੋਣਾ ਸੀ ਬਾਬਾ ਜੀ ਸੰਗਤ ਪਹਿਲਾ ਹੁੰਦੀ ਹੈ ਜੇ ਜਰਨੈਲ ਸਿੰਘ ਜੀ ਗ੍ਰਿਫਤਾਰੀ ਦੇ ਦਿੰਦੇ ਤਾ ਇਨੀ ਸੰਗਤ ਨਾਹੀ ਸ਼ਹੀਦ ਨਾਹੀ ਹੋਣੀ ਸੀ ਨਾ ਹੀਂ ਸ਼੍ਰੀ ਹਰਿਮੰਦਰ ਸਾਹਿਬ ਜੀ ਬੇਅਦਬੀ ਹੋਣੀ ਸੀ ਨਾ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਹੋਣੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਵੀ ਸੰਗਤਾ ਨੂੰ ਨੁਕਸਾਨ ਨਾਹੀ ਹੋਣਾ ਦਿਤਾ ਸੀ

  • @AvtarNirman
    @AvtarNirman 2 місяці тому

    ਵਾਹਿਗੁਰੂ 🙏🙏🙏🙏🙏🙏🙏🙏

  • @angaddev8143
    @angaddev8143 4 роки тому +8

    Saint JARNAIL SINGH humare dilo me aaj bhi amar hai .
    HARMANDIR SAHEB ki beadabi wali pix dekhkar hii dil se khoon ke aansu khid hii nikalte hai .
    SATNAM SRI WAHE GURU

  • @Yuvrajsingh-yk1om
    @Yuvrajsingh-yk1om 3 роки тому +2

    ਵਾਹਿਗੁਰੂ ਜੀ ੴੴ🙏🙏

    • @RidhimBharti-uc5np
      @RidhimBharti-uc5np 11 місяців тому

      Es sara aprashan ma pujab sarkar be mele the santa nu rajneti balo na estmal keya or unko sirf kurse ke padi the enona mel kar saro ko shahed karakar khud koe mla koe mp ban gaya enko kabe nahe bolna enona na khud unko shahed karaya ya to bag gaya bha sa or santo ko aga kar deya

  • @gurpreetsingh-bi5ls
    @gurpreetsingh-bi5ls 4 роки тому +28

    Rab rop si sant ji jina nu na pasa nal mua c na kisa kursi nal sirf sikh kom ta gareeba lae aea c donyea ta,

  • @jagdishsinghplasor1316
    @jagdishsinghplasor1316 4 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @satvibuttar8681
    @satvibuttar8681 4 роки тому +44

    ਵਾਹਿਗੁਰੂ ਜੀ ਕਮੇਟ ਪੰਜਾਬੀ ਵਿੱਚ ਕਰਿਆ ਕਰੋ ਵੀਰੋ ਤੇ ਭੈਣੋ 👋👋👋👋🌸🌸🌸🌸

  • @hsbl
    @hsbl 4 роки тому +3

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ 🙏🌹🙏

  • @navneetcheema1890
    @navneetcheema1890 4 роки тому +4

    Hatts offf to you babaji........!!!!!!!!! Waheguru ji ka khalsa Waheguru ji Fateh......!!!!!!!!

  • @jaswantsekhon5984
    @jaswantsekhon5984 4 роки тому +23

    ਫੁਟ ਦੇ ਨਹੀ ਗਦੀਅਾਂ ਦੇ ਲਾਲਚ ਦੇ ਵਸ ਜਾਂ ੲਿਕ ਪਰਵਾਰ ਦੇ ਹਥ ਰਾਜ ਫੜਾੳੁਣ ਲੲੀ ਸਰਕਾਰ ਨੇ ਚਗਲੀਅਾਂ ਸੁਣ ਕੇ ਸਭ ਕੀਤਾ!

  • @jattpannu8468
    @jattpannu8468 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ

  • @PB06Truckanwale
    @PB06Truckanwale 4 роки тому +43

    Pahla ta apni headlines vich ( sant )bhindrawale likh

  • @jaswantsingh-ti2ib
    @jaswantsingh-ti2ib 4 роки тому +2

    ਦੱਬ ਕੇ ਰੱਖ ਪੱਤਰਕਾਰ ਕੁਲਦੀਪ ਬਾਈ ਕੰਮ ਨੂੰ ,ਬਹੁਤ ਵਧੀਆ ਕੰਮ ਕਰ ਰਹੇ ਹੋ

  • @atwalbalbindersingh193
    @atwalbalbindersingh193 4 роки тому +13

    1984 I can never forget SINGH is king