How to Understand Contemporary World & Society - The Sikh Viewpoint: Bhai Ajmer Singh

Поділитися
Вставка
  • Опубліковано 20 січ 2025

КОМЕНТАРІ • 233

  • @_inderjit_singh
    @_inderjit_singh 3 місяці тому +2

    best lectures as Always from S Ajmer Singh.!
    Akaal purakh thuannu chardikala ch rakhe.

  • @maipanjabbolda9508
    @maipanjabbolda9508 3 роки тому +7

    ਬਹੁਤ ਵੱਡੇ ਭੁਲੇਖੇ ਕੱਢ ਕੇ ਰੱਖ ਦਿੱਤੇ ਬਾਪੂ ਜੀ ਹੁਰਾ

  • @gssamra4947
    @gssamra4947 4 роки тому +29

    ਬਿਪਰਵਾਦੀ ਸੋਚ ਅਤੇ ਪੱਛਮੀ ਵਿਚਾਰਧਾਰਾ ਦੋਨਾਂ ਨੇ ਹੀ ਮਨੁੱਖਤਾਂ ਦਾ ਬਹੁਤ ਨਾਸ ਕੀਤਾ ਹੈ।। ਗੁਰਮਤਿ ਹੀ ਮਨੁੱਖਤਾਂ ਦਾ ਬਚਾਅ ਕਰ ਸਕਦੀ ਹੈ।।

  • @jagroopsihota8534
    @jagroopsihota8534 4 роки тому +72

    What a man! I am in awe of his presentation

    • @amarbirsingh580
      @amarbirsingh580 3 роки тому

      Don't try its a scam

    • @salvadorhenry3524
      @salvadorhenry3524 3 роки тому

      Sorry to be offtopic but does anyone know a method to get back into an instagram account?
      I was stupid lost my account password. I would love any help you can give me.

    • @yusufaaron5238
      @yusufaaron5238 3 роки тому

      @Salvador Henry instablaster :)

    • @salvadorhenry3524
      @salvadorhenry3524 3 роки тому

      @Yusuf Aaron Thanks for your reply. I found the site on google and Im waiting for the hacking stuff atm.
      Takes quite some time so I will reply here later with my results.

    • @salvadorhenry3524
      @salvadorhenry3524 3 роки тому

      @Yusuf Aaron It did the trick and I finally got access to my account again. Im so happy!
      Thank you so much, you saved my account!

  • @gurnamsingh-bf6eu
    @gurnamsingh-bf6eu 4 роки тому +38

    One of the best lectures from S Ajmer Singh.!
    Akaal purakh thuannu chardikala ch rakhe.

    • @rehal300
      @rehal300 4 роки тому +1

      S. Ajmer singh ji parmatpa toahnu lambi umer bakshe tusi bahot hi wadiya kam kar rahe ho ji..

  • @Surkhaabm
    @Surkhaabm 4 роки тому +13

    ਬਹੁਤ ਵਧੀਆ ਵਿਚਾਰ ਭਾਈ ਅਜਮੇਰ ਸਿੰਘ ਜੀ ਵੱਲੋਂ ਹਮੇਸ਼ਾ ਦੀ ਤਰਾ, ਪਰਿਵਾਰ ਵਾਲੀ ਗੱਲ ਨੇ ਦਿੱਲ ਨੂੰ ਛੂਹ ਲਿਆ... ਦਾਸ ਨਾਲ ਬਹੁਤ ਵਾਰ ਵਾਪਰਿਆ ਹੈ। ਅਕਾਲ ਪੁਰਖ ਭਾਈ ਸਾਹਿਬ ਜੀ ਨੂੰ ਲੰਮੀ ਉਮਰ ਬਖਸ਼ਨ ਅਤੇ ਏਸੇ ਹੀ ਤਰਾ ਸਾਨੂੰ ਜਾਗਰੁਕ ਕਰਦੇ ਰਹਿਣ।

  • @bhaihirdejitsinghji313
    @bhaihirdejitsinghji313 4 роки тому +12

    ਬਹੁਤ ਵਧੀਆ। ਸਿੱਖ ਸਿਆਸਤ ਚੈਨਲ ਦਾ ਧੰਨਵਾਦ।
    ਏਕਤਾ ਅਤੇ ਇਕਸੁਰਤਾ ਬਾਰੇ ਵਿਚਾਰ ਸੁਣਨ ਵਾਲੀ ਗੱਲ ਹੈ।ਸਾਰਾ ਜ਼ਰੂਰ ਸੁਣੋ ਜੀ

  • @sukhdeepsingh1813
    @sukhdeepsingh1813 3 роки тому

    ਬਹੁਤ ਵਧੀਆਂ ਵਿਚਾਰ ਦਿੱਤਾ ਇਹਨਾ ਵਿਚਾਰ ਸਾਰੇ ਦੇਸ਼ਾਂ ਭਾਸ਼ਾਂ ਨਾਲ ਸਕੂਲ ਕਾਲਜ ਬੱਚਿਆ ਨੂੰ ਪੜਿਆਂ ਜਾਵੇ ਤਾਂ ਕੀ ਲੋਕਾਂ ਇੱਕ ਦੂਜੇ ਲਈ ਪਿਆਰ ਵਧੇ

  • @bhaihardipsinghji5478
    @bhaihardipsinghji5478 4 роки тому +3

    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਜੀਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @BaljinderSingh-fs9ws
    @BaljinderSingh-fs9ws 8 місяців тому

    ਸ, ਅਜਮੇਰ ਸਿੰਘ ਜੀ ਦੇ ਸ਼ੁਕਰ ਗੁਜ਼ਾਰ ❤❤❤❤❤❤❤ ਬਲਜਿੰਦਰ ਸਿੰਘ ਖਾਲਸਾ

  • @kharkdsingh1695
    @kharkdsingh1695 4 роки тому +13

    Waheguru app gi nu chardi kalan bakshan Singh sahib gi s Ajjmer Singh gi

  • @amarpareet2946
    @amarpareet2946 4 роки тому +3

    ਬੋਹਤ ਖੁਬ ਬਜ਼ੁਰਗੋ ਤੁਸੀਂ ਮਹਾਨ ਹੋ , ਹਰ ਗੱਲ ਦੀ ਡੁੰਘਾਈ ਵਿੱਚ ਜਾਂਦੇ ਹੋ ਮੈਂ ਤੁਹਾਡੇ ਕੋਲੋਂ ਬੋਹਤ ਸਿੱਖ ਰਿਹਾ ਹਾਂ ਜਿਸ ਦਾ ਮੈਨੂੰ ੳ ਅ ਨਹੀਂ ਸੀ ਪਤਾ

  • @gurdeepsandhu727
    @gurdeepsandhu727 2 роки тому +3

    I have downloaded all the speeches of Sardar Ajmer Singh ji and try not to miss even one of his lectures and kept them in my Computer. So that our next generations could learn what is Guru Sahib's concept of Sikh Religion and Community.

  • @langeriboys
    @langeriboys 5 місяців тому

    Waheguru meher kern ji Veer ji tusi badaia ker rehe aa je

  • @onlyone5767
    @onlyone5767 4 роки тому +5

    Waheguru gg mehar karn te sari mnukhta charhdi kla ch vicher sake!

  • @gurdeepsandhu727
    @gurdeepsandhu727 2 роки тому +4

    Dosto, it is the Great Intrllect and Honesty to present a balanced Viewpoint of The Great Guru Sahiban, based on facts and figures. No doubt Sardar Ajmer Singh ji, is the most competent Historian and Political Analyst of Punjab. Salutes and Respect for this Great Person. Sardar Saab has deep faith and reverence for The Guru Granth Sahib and the 10 Jyots of Sache Paatshah sent on earth in the form of Guru Nanak Sahib to Dasmesh Pita Guru Gobind Singh ji Maharaaj.

  • @ManpreetSingh-kf3zx
    @ManpreetSingh-kf3zx 4 роки тому +3

    ਵਾਹ ਜੀ ਵਾਹ ਬਹੁਤ ਵਧੀਆ ਸਮਝਿਆ ਭਾਈ ਸਾਹਿਬ ਨੇ

  • @parbhushansinghsidhu336
    @parbhushansinghsidhu336 4 роки тому +2

    Waheguru ji Kirpa Karan Sarbat da Bhala Dhan Shree GURU NANAK ji

  • @parasmehra4642
    @parasmehra4642 3 роки тому +2

    video inne vdiya hai m shabda voch byan nhi kar sakda 👍👍👍👍😍😍

  • @sarabmeetsingh553
    @sarabmeetsingh553 4 роки тому +2

    ਵਾਹਿਗੁਰੂ ਭਲੀ ਕਰੇ

  • @Rajindersingh-qt2gl
    @Rajindersingh-qt2gl 4 роки тому +17

    great intellectual and sikh scholar

  • @tejindersingh4795
    @tejindersingh4795 3 роки тому +1

    ਬਹੁਤ ਖੁਬ ਭਾਈ ਸਾਹਿਬ।

  • @amrindersingh4775
    @amrindersingh4775 4 роки тому +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ

  • @JatinderSingh-eu3mp
    @JatinderSingh-eu3mp 4 роки тому +11

    Kina dimag te kina experience hou Sardar Saab da.
    Unique thoughts

  • @harmans2343
    @harmans2343 4 роки тому +4

    ਧੰਨਵਾਦ ਵੀਰ ਜੀਓ

  • @MOR.BHULLAR-PB05
    @MOR.BHULLAR-PB05 4 роки тому +3

    ਬਹੁਤ ਵਧੀਆ ਵਿਚਾਰ

  • @sukhpreetsinghbrar172
    @sukhpreetsinghbrar172 4 роки тому +2

    Great ,Bhai Ajmer Singh ji thanks

  • @varindermadra2748
    @varindermadra2748 4 роки тому +2

    Bohat vdiya analysis kreya Bhai Ajmer Singh ne.

  • @indersingh5218
    @indersingh5218 4 роки тому +3

    best defination in simpl language of Modrnlazation 👌🏻👌🏻👌🏻👌🏻👌🏻

  • @JatinderSingh-ds3dt
    @JatinderSingh-ds3dt 4 роки тому +2

    🙏 ਵਾਹ ਧੰਨ ਨਾਨਕ

  • @GurjantSingh-vb7si
    @GurjantSingh-vb7si 3 роки тому +1

    Bhut bhut wadya ji 🙏

  • @jaswantsingh14435
    @jaswantsingh14435 4 роки тому +6

    Great personally ne Singh Sahib Ajmer singh ji

  • @amrikbuttar7116
    @amrikbuttar7116 4 роки тому +12

    Excellent. Please upload second part.

  • @simarkaur9486
    @simarkaur9486 2 роки тому

    Bahut wadiya

  • @jasssandhu3340
    @jasssandhu3340 3 роки тому +2

    It's very very important to listen this lecture, thnx uncle 🙏👍 God bless you 🙏

  • @sukhjindergill2256
    @sukhjindergill2256 4 роки тому +2

    Excellent Waheguru ji meher karn

  • @akaur4533
    @akaur4533 4 роки тому +2

    Dhanvaad jug jug jio baba ji

  • @ajaniqbalsinghdhaliwal5960
    @ajaniqbalsinghdhaliwal5960 4 роки тому +3

    ਬਹੁ-ਪੱਖੀ ਪੜਚੋਲ ਨਾਲ ਸੇਧ ਦਿੰਦੇ ਹਨ,
    ਬੀਤੇ ਨਾਲ ਜੋ ਅੱਜ ਹੈ ...ਤੇ ...ਅੱਜ ਚੋ ਜੋ ਸਿਰਜਨਾ ਹੋ ਰਹੀ , ਬਾਰੇ ਗੱਲ ਸਾਹਮਣੇ ਰੱਖੀ.
    ਧਰਤੀ ਤੇ ਕਾਬਜ਼ ਹੋਣ ਲਈ ਕਾਰਪੋਰੇਟ ਵੱਲੋਂ “..ਸਦਮਾ ਸਿਧਾਂਤ..” ਜੋ ਲਾਗੂ ਕੀਤਾ...ਤੇ...ਆਖਿਰ ਨਤੀਜਾ ਜੋ ਭੁਗਤ ਰਹੇ ਹਾਂ...
    --
    ਇੱਕਸੁਰਤਾ ਦੀ ਅਹਿਮੀਅਤ🌽🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌽
    ----------------✅✅-------------------

  • @honeykubbe
    @honeykubbe 3 роки тому +2

    Great knowledge

  • @MrNikkamaan
    @MrNikkamaan 4 роки тому +2

    Sea of knowledge and great way to deliver 🙏🙏

  • @gyandarshan3719
    @gyandarshan3719 4 роки тому +2

    ਅੱਖਾਂ ਖੁੱਲ੍ਹ ਗਈਆਂ

  • @gurugranthsahibjipath
    @gurugranthsahibjipath 2 роки тому

    Very informative and truthful lecture ji 🙏🙏

  • @gur-simran-jot8197
    @gur-simran-jot8197 Рік тому

    43:23 eh line sunn lai ma aya c ❤

  • @JagdishSingh-fo8yx
    @JagdishSingh-fo8yx 4 роки тому +7

    Waheguru ji thanks for great knowledge

  • @amarjitsaini5425
    @amarjitsaini5425 2 роки тому

    Waheguru Ji ka Khalsa Waheguru Ji ke Fatey…

  • @kamaljitkaur7507
    @kamaljitkaur7507 4 роки тому +2

    Very well spoken sir

  • @giveandtake2894
    @giveandtake2894 4 роки тому +2

    ਜੋ ਗੁਰੂ ਲਈ ਸਿਰ ਦੇਣ ਦੀ ਜੁਅਰਤ ਨਹੀਂ ਰੱਖਦੇ ਉਹ ਪੰਥ ਦਰਦੀਆਂ ਨੂੰ ਗੱਲਾਂ ਕਰਨ ਜੋਗੇ ਰਹਿ ਗਏ ਤੇ ਮਰ ਮੁੱਕ ਗਏ ਤੇ ਕੁਝ ਖੜੇ ਹਨ ।

  • @simransinghkotla
    @simransinghkotla 3 роки тому +1

    Awesome thinker !

  • @baljitsingh7534
    @baljitsingh7534 3 роки тому +1

    Very nice good knowledge

  • @jasvirbhullar7271
    @jasvirbhullar7271 4 роки тому +4

    absolute truth

  • @knowledgeablevedios-ew7ft
    @knowledgeablevedios-ew7ft 3 роки тому +1

    Real and truth....

  • @kuldeepjhunir429
    @kuldeepjhunir429 2 роки тому +1

    Baut vadia modren education nu samjn ly

  • @sidhukuljit8901
    @sidhukuljit8901 3 роки тому +1

    Plz upload more... 🙏

  • @ranjeetkaur1095
    @ranjeetkaur1095 2 роки тому

    Waheguru ji

  • @Harwinder_singh11
    @Harwinder_singh11 2 роки тому

    waheguru 🚩

  • @ragvirsidhu8522
    @ragvirsidhu8522 4 роки тому +1

    ਬਾਕਮਾਲ ਸੋਚ ਤੇ ਸਮਝ ਆ ਬਾਪੂ ਦੀ ਕਿਆ ਢੰਗ ਨੇ ਗੱਲਾ ਦਾ ਵਿਸਥਾਰ ਕਰਨ ਦਾ

  • @cesiumion
    @cesiumion 4 роки тому +7

    @34:40 ਤੇ ਜੋ ਭਾਈ ਸਾਹਿਬ ਨੇ ਵਿਚਾਰ ਰੱਖੇ ਨੇ ਉਹ ਬਿਲਕੁਲ ਢੱਡਰੀ ਟੈਂਪੂ ਬੋਂਡੀ ਸਾਧ ਬਿੱਟੂ ਦੀ ਮਸ਼ੂਕ ਤੇ ਇਸ਼ਾਰਾ ਕੀਤਾ ਏ।

    • @onlyone5767
      @onlyone5767 4 роки тому

      Sahi keha veer prr plz use respected language

    • @cesiumion
      @cesiumion 4 роки тому +1

      @@onlyone5767 ਆਦਰ ਤਾਂ ਬਹੁਤ ਐ ਕੌਮ ਦੇ ਸਿੰਘਾਂ ਸੂਰਮਿਆਂ ਲਈ। ਪਰ ਢੱਡਰੀ ਵਰਗੇ ਪੰਥ ਦੋਖੀ ਅਕ੍ਰਿਤਘਣ ਵਾਸਤੇ ਸਿਰਫ ਇਹੋ ਹੀ ਭਾਸ਼ਾ। ਖਿਮਾਂ ਕਰਨਾ ਭਾਈ ਸਾਹਿਬ ਜੀਓ।

    • @rjudge2426
      @rjudge2426 4 роки тому +1

      Fer ta lakh lahnat.

    • @cesiumion
      @cesiumion 4 роки тому

      @@rjudge2426 ਤੇਰੇ ਤੇ ਤਾਂ ਦਸ ਲੱਖ ਦੀ ਲਾਹਨਤ ਜਿਹੜੇ ਇੱਕ ਕਰੈਕਟਰ ਲਿੱਸ ਬੰਦੇ ਮਗਰ ਲੱਗੇ ਹੋ। ਉਸ।ਕੋਲ਼ੋਂ ਆਪਣੀ ਅਜ਼ਮਤ ਤਾਂ ਸਾਂਭੀ ਨਾਂ ਗਈ, ਉਹ ਤਾਂ ਉਸਨੇ ਬਿੱਟੂ ਥੱਲੇ ਪੈ ਕੇ ਰੋਲ਼ ਦਿੱਤੀ, ਤੇ ਤੇਰੇ ਵਰਗੇ ਜ਼ਾਹਿਲ ਇਨਸਾਨਾ ਨੇ ਉਸਨੂੰ ਆਪਣਾ ਗੁਰੂ ਮੰਨ ਲਿਆ।

    • @galaxynote2488
      @galaxynote2488 4 роки тому

      Galt nu galt kaho par NANAK FIKKA BOLIYE TANN MANN FIKKA HOYE

  • @sohanramgharia5377
    @sohanramgharia5377 2 роки тому

    Nice speech Singh sab

  • @Tiger22142
    @Tiger22142 3 роки тому +1

    amazing

  • @Gurnamsingh-hx4xe
    @Gurnamsingh-hx4xe 2 роки тому

    ਸਚ ਬੋਲਣ ਲਈ,ਸਚ ਲਿਖਣੇ ਲਈ ਸਚੀ ਅਵਸਥਾ ਦੀ ਲੋੜ ਹੁੰਦੀ ਐ। ਉਹ ਬਹੁਤ ਘਟ ਐ।
    ਜਿਸ ਤਰਾ ਗੁਰੂ ਘਰ ਦਾ ਰਖਿਆ ਹੋਇਆ ਭਾਈ ਕਦੀ ਭਗਤ ਨਹੀ ਬਣ ਸਕਦਾ। ਪਾਠ ਜਿਨੇ ਮਰਜੀ ਕਰ ਲਏ।

  • @sukhrajsingh1772
    @sukhrajsingh1772 4 роки тому +7

    Sach S Ajmer Singh ji

  • @smayra100
    @smayra100 3 роки тому +2

    Thank you so much sir for this video. Mera mann bht sochda isde bare lakin sadi education, sadi parvarish is tra hundi hai k mann di awaj sunana koi nai sikhounda. Kindly conduct online sessions and also send me the link. So that we can aware more people.

  • @sonysony1171
    @sonysony1171 4 роки тому +2

    Great

  • @darbara16
    @darbara16 4 роки тому +3

    Two contemporaries, Columbus and Guru Nanak who travelled across the world on their voyage. What were their opposing aims and world views?

  • @simranpatiala4291
    @simranpatiala4291 2 роки тому

    Good 🙏

  • @rajusinghbani5315
    @rajusinghbani5315 2 роки тому

    Sir Lecture so 👍

  • @sukhisanghera3802
    @sukhisanghera3802 2 роки тому

    Great personality

  • @ਸਿ਼ਕਾਰੀਗਰਮਜਲਦਾ

    ਲਾ-ਜਵਾਬ

  • @sikhyouthwaterloo7870
    @sikhyouthwaterloo7870 Рік тому

    Could i have the second part please

  • @kuwantsingh3348
    @kuwantsingh3348 Рік тому

    🙏🙏🙏🙏🙏

  • @abcnews2856
    @abcnews2856 2 роки тому

    Satguru Nanak

  • @anirudhchaudhry6779
    @anirudhchaudhry6779 4 роки тому +10

    What is your no. Sir, I am in Netherlands and want to do an interview with you which I want to publish in NL Times. Thanks

  • @gurudebariq
    @gurudebariq 4 роки тому +2

    ਸਰਦਾਰ ਅਜਮੇਰ ਸਿੰਘ ਅੱਜ ਪਹਿਲੀ ਵਾਰ ਹੈ ਕਿ ਮੈ ਤੁਹਾਡੇ ਪਰਿਵਾਰ ਅਤੇ ਇਡਿਵਿਜੂਇਲਟੀ ਉਪਰ ਦਿੱਤੇ ਵਿਚਾਰਾਂ ਨਾਲ ਸਹਿਮਤ ਨਹੀਂ. ਇਸ ਟੋਪਿਕ ੳੱਤੇ ਦੁਬਾਰਾ ਸੋਚਿਆ ਜਾਣਾ ਚਾਹੀਦਾ ਹੈ. ਪੰਜਾਬ ਵਿੱਚ ਚਲ ਰਿਹਾ ਟੱਬਰਵਾਦ ਅਤੇ joint family system, Sikhism ਲਈ ਬਹੁਤ ਹੀ ਘਾਤਕ ਸਿੱਧ ਹੋਇਆ ਹੈ. ਸਜੁੰਕਤ ਪਰਿਵਾਰਾਂ ਨੇ ensure ਕੀਤਾ ਕਿ ਸਿਰਫ ਲਕੀਰ ਦੇ ਫਕੀਰ ਪੈਦਾ ਹੋਣ, ਕੋਈ ਗੁਰੂ ਗੋਬਿੰਦ ਸਿੰਘ ਦਾ ਨਿਆਰਾ ਖਾਲਸਾ ਨਾ ਬਣ ਜਾਵੇ. ਔਰਤਾ ਦਾ ਰੋਲ ਸਿਰਫ ਚੁੱਲੇ ਤੱਕ ਸੀਮਤ ਰਹੇ, ਉਹ ਤੀਆਂ ਤਾਂ ਜਿੰਨੀਆਂ ਮਰਜ਼ੀ ਲਾਈ ਜਾਵੇ ਪਰ ਕਿਤੇ ਖੇਤਾਂ ਵਿੱਚ ਘੋੜਸਵਾਰੀ ਨਾ ਸਿੱਖਣ ਲੱਗ ਪਵੇ, ਕਿਤੇ ਮਾਰਸ਼ਲ ਆਰਟ ਸਿੱਖ, ਸਿਰ ੳਤੇ ਦਸਤਾਰ ਸਜਾ ਸਾਡੀ ਲੀਡਰ ਨਾ ਬਣ ਜਾਏ. ਸਜੁੰਕਤ ਪਰਿਵਾਰ ਨੇ ਸਿਰਫ ਪੰਜਾਬੀ ਸਭਿਆਚਾਰ ਦੀ ਫਿਕਰ ਕੀਤੀ, ਸਿੱਖੀ ਸਭਿਆਚਾਰ ਨੂੰ develop ਨਹੀਂ ਹੋਣ ਦਿੱਤਾ. ਸਜੁਕਤ ਪਰਿਵਾਰਾਂ ਵਿੱਚ ਕੁਝ ਲੋਕਾਂ ਨਾਲ ਬੜਾ ਧੱਕਾ ਹੋਇਆ ਕਿੳਕਿ ਸਜੁੰਕਤ ਪਰਿਵਾਰ ਉਹ ਤਬੇਲਾ ਸੀ ਜਿਸ ਵਿੱਚ ਘੋੜੇ ਅਤੇ ਗਧੇ ਇਕੱਠੇ ਬੰਨੇ ਗਏ. ਸੋਚ ਕੇ ਦੇਖੋ ਕਿ ਜਿਨਾ ਪਰਿਵਾਰਾਂ ਦੇ ਮੁਖੀਏ ਮਨਮੁਖੀਏ ਜਾ ਬਿਪਰਵਾਦੀ ਵਿਚਾਰਾਂ ਦੇ ਸਨ, ਉਨਾ ਪਰਿਵਾਰਾਂ ਦਾ ਕੀ ਹੋਇਆ. ਰੋਸ ਲਈ ਟਾਈਮ ਹੈ ਕਿ ਇਨਾ ਪਿਛਾਹਖਿਚੂ ਵਿਚਾਰਾਂ ਨਾਲ਼ੋਂ ਨਾਤਾ ਤੋੜ ਕੇ, ਆਪਣੀਆ ਪਰਸਨਲ ਕਦਰਾਂ ਕੀਮਤਾਂ ਨੂੰ ਸਿੱਖ ਧਰਮ ਦੇ ਉਚੇ ਸੁੱਚੇ ਸਿਧਾਂਤ ਦੀ ਰੌਸ਼ਨੀ ਵਿੱਚ ਪਰਖਿਆ ਜਾਵੇ.

    • @galaxynote2488
      @galaxynote2488 4 роки тому +1

      Eh visha hor vichar manggda hai

    • @hamdeepsingh8991
      @hamdeepsingh8991 3 роки тому

      Suneya nhi ਧਿਆਨ nal tusi

    • @gurudebariq
      @gurudebariq 3 роки тому

      @@hamdeepsingh8991 ਹੈਮਦੀਪ ਸਿੰਘ ਧਿਆਨ ਨਾਲ ਸੁਣਿਆ ਹੈ ਤਾਂ ਹੀ ਕਮੈਂਟ ਕੀਤਾ ਹੈ, ਤੇਰੇ ਵਾਂਗ ਕਮੈਂਟ ਕਰਨ ਲਈ ਕਮੈਂਟ ਨਹੀਂ ਕੀਤਾ. ਤੁਹਾਡੇ ਨਾਮ ਤੋਂ ਪਤਾ ਚੱਲਦਾ, ਤੁਹਾਨੂੰ ਕਿੰਨੀ ਕੁ ਜਾਣਕਾਰੀ ਹੋਵੇਗੀ. ਸ਼ੁਕਰ ਕਰੋ ਤੁਹਾਡਾ ਨਾਮ ਮੀਟ ਸਿੰਘ, ਪੋਰਕ ਸਿੰਘ ਜਾ ਬੀਫ ਸਿੰਘ ਨਹੀਂ ਹੈ. ਆਪਣਾ ਕੰਮ ਕਰੋ ਜਾਕੇ.

  • @avneetkaur5381
    @avneetkaur5381 Рік тому

    🙏

  • @rhytmrights913
    @rhytmrights913 4 роки тому +4

    I would like to know more about him

  • @navsimransingh3542
    @navsimransingh3542 3 роки тому +1

    Please, someone, post the link of second video

  • @deepmultani5718
    @deepmultani5718 3 роки тому +1

    🙏🙏🙏🙏🙏🙏🙏🙏🙏🙏🙏🙏🙏🙏🙏🙏

  • @ਸਿ਼ਕਾਰੀਗਰਮਜਲਦਾ

    💐💐🙏🙏👌👌👍👍

  • @GURPREETSINGH-cv5oh
    @GURPREETSINGH-cv5oh 4 роки тому +1

    🙏🏻🙏🏻🙏🏻🙏🏻🙏🏻

  • @KashmirSingh-dp5oi
    @KashmirSingh-dp5oi 2 роки тому

    🙏🙏

  • @KuldipSidhu-ro1wl
    @KuldipSidhu-ro1wl 4 роки тому +5

    If we do not understand man is inflicted by greed virus we will not understand anything. And to understand and get rid of one has to chose the Sikh path going towards khalsa. West had dug this pit to throw their enemies in it. And their enemies are clearly ‘goem’.

  • @sangeetpalsingh5690
    @sangeetpalsingh5690 4 роки тому

    Bhai saab diya hor interviews upload karo

  • @hockey365live
    @hockey365live 2 роки тому

    wageguru

  • @GurmeetSingh-rf7dv
    @GurmeetSingh-rf7dv Рік тому +1

    Raj karega khalsa

  • @harshdeepsingh8211
    @harshdeepsingh8211 3 роки тому

    Osm osm osm

  • @jsingh2611
    @jsingh2611 4 роки тому +2

    👍👍👍👍👍

  • @needtoknow1339
    @needtoknow1339 3 роки тому

    👌👌

  • @Maan_
    @Maan_ 3 роки тому

    Bai truck te video nhi la skda audio das do kitho mello gyi

  • @gcoder
    @gcoder 3 роки тому +1

    english captions would have helped spread his word better.

  • @akashdeepsinghakashdeepsin2440
    @akashdeepsinghakashdeepsin2440 4 роки тому +1

    ਪੱਛਮ ਵਾਲੇ ਸਹੀ ਸੀ। ਉਹ ਸਮਰਿੱਧ ਹੁੰਦੇ ਗਏ। ਅਸੀਂ ਜੋ ਹੈ ਓਸੇ ਵਿੱਚ ਸਬਰ ਕਰਨ ਜੋਗੇ ਰਹਿ ਗਏ।

  • @sukhvirsingh4524
    @sukhvirsingh4524 4 роки тому +1

    ਸਰਦਾਰ ਅਜਮੇਰ ਸਿੰਘ ਜੀ ਮੈਂ ਤੁਹਾਨੂੰ ਮਿਲਣਾ ਹੈ

  • @isherkaur1103
    @isherkaur1103 4 роки тому +1

    Is there second part of this lecture ? Thanks

    • @parmindersingh-vb9on
      @parmindersingh-vb9on 4 роки тому +2

      Download Sikh Siyasat android/ iOS app, you will find all his lectures, books there

  • @GURPREETSINGH-cv5oh
    @GURPREETSINGH-cv5oh 4 роки тому +1

    🖤🖤🖤🖤🖤

  • @quitaddiction4589
    @quitaddiction4589 2 роки тому

    Vaheguruji Ka Khalsa Vaheguruji Ke Feteh

  • @sukhrajsingh4960
    @sukhrajsingh4960 4 роки тому +1

    Now God Waheguru takes matters into his own hands by COVID-19

  • @surjeetsinghsurjeetsingh9520
    @surjeetsinghsurjeetsingh9520 4 роки тому +6

    Bhai sahib nanak da sikh bahut hi low 5% hi hoge jo nanak di values di koi palana nahi kiti truth hey enkar nahi kar sakde

  • @princedhaliwal67
    @princedhaliwal67 4 роки тому

    Es da duja part ni ha

  • @daljitsingh8121
    @daljitsingh8121 4 роки тому +1

    Kya soch aa sir ,pr j kite sidhu da ganna hunda te views vekhn wale c te vadia gl koi suna nai chaunda

  • @kamalpreetsingh1686
    @kamalpreetsingh1686 4 роки тому

    What is the solution ??or Akal Purakh will solve all problems according to will...??

    • @gazgaz6737
      @gazgaz6737 4 роки тому +1

      Adopt Gurbani Guidelines

  • @ManjeetKaur-kq3rl
    @ManjeetKaur-kq3rl 4 роки тому

    Columbus