ਸਿੱਖ ਬਾਬਿਆਂ ਨੂੰ ਕਾਲੇ ਜ਼ਾਦੂ ਤੋਂ ਡਰ ਲੱਗਦਾ? ਕਈ ਗੱਲਾਂ ਦੇ ਜਵਾਬ ਤੁਹਾਡੇ ਕੋਲ ਵੀ ਨਹੀਂ ਹੋਣੇ! | AkTalkShow

Поділитися
Вставка
  • Опубліковано 6 січ 2025

КОМЕНТАРІ • 753

  • @Parrat-ith
    @Parrat-ith 27 днів тому +8

    ਵਧੀਆ ਲੱਗਿਆ ਇਸ ਬੰਦੇ ਦਾ ਪੋਡਕਾਸਟ ਸੁਣ ਕੇ। ਬਹੁਤ ਵਧੀਆ ਗਲਾ ਦਸਿਆ। Thanks You 😊👍🏻🙏🏻

  • @majorcheema4004
    @majorcheema4004 Місяць тому +68

    ਹੁਣ ਤੱਕ ਦਾ ਸਬ ਤੋਂ ਵੈਹਮੀ ਬੰਦਾ ਲੱਗਾ ਸਾਰੇ ਧਰਮਾਂ ਦੇ ਹੀ ਵੈਹਮ ਚੱਕੀ ਫਿਰਦਾ 😂😂

  • @tarsemsingh1730
    @tarsemsingh1730 Місяць тому +155

    ਅਨਮੋਲ ਵੀਰੇ ਇਹ ਤੇਰਾ ਅੱਜ ਤੱਕ ਦਾ ਸੱਭਤੋ ਘੱਟੀਆ ਪੋਡਕਾਸਟ ਤੇਰਾ

    • @arshpreetsingh803
      @arshpreetsingh803 Місяць тому +9

      @@tarsemsingh1730 bilkul sahi paji💯

    • @DharamveerSingh-fo5ps
      @DharamveerSingh-fo5ps Місяць тому +7

      ਵੈਸੇ ਬਾਈ ਇਨ੍ਹਾਂ ਨੂੰ ਤਾਂ ਬਸ ਵਿਊ ਨਾਲ ਮਤਲਬ ਆ

    • @punjabpunjab5770
      @punjabpunjab5770 Місяць тому +2

      Unflooww kro usnu vre

    • @Be_strong_123
      @Be_strong_123 Місяць тому

      Isde Sare hi podcast puthe sidhe hunde ne

    • @jugveersingh4162
      @jugveersingh4162 Місяць тому

      Khach baba nakli baba

  • @veerpalkaurveer2414
    @veerpalkaurveer2414 Місяць тому +98

    ਬਾਬੇ ਨੇ ਪਾਗ਼ਲ ਕਰਤਾ ਸਾਰੀਆਂ ਗੱਲਾਂ ਦੇ ਗੋਲ ਮਟੋਲ ਜਵਾਬ 😂😂

  • @bhalwaan-c9o
    @bhalwaan-c9o Місяць тому +48

    ਭੇਖ ਦਿਖਾਇ ਜਗਤ ਕੋ ਲੋਗਨ ਕੋ ਬਸਿ ਕੀਨ ॥
    ਅੰਤ ਕਾਲ ਕਾਤੀ ਕਟਿਓ ਬਾਸੁ ਨਰਕ ਮੋ ਲੀਨ

  • @jassidhaliwal7615
    @jassidhaliwal7615 Місяць тому +32

    ਅਨਮੋਲ veere 90% ਕੁਮੈਂਟ ਇਸ ਬਲਾਤਕਾਰੀ ਦੇ ਉਲਟ ਆ ਰਹੇ ਆ ਹੋਰ ਵੀ ਆਉਣੇ ਆ ਕੁਮੈਂਟ ਓਥੋ ਅੰਦਾਜ਼ਾ ਲਗਾਲੋ 90% ਸਹੀ ਕੇ ਇਹ ਇਕੱਲਾ ?
    ਪੌਡਕਾਸਟ ਡਲੀਟ ਕਰਦੋ 👏🏻

    • @arshpreetsingh803
      @arshpreetsingh803 Місяць тому +2

      @@jassidhaliwal7615 Bilkul Sahi keha Podcadt Anmol veer nu Delete kr dena Chahidaa

  • @amanbatthverka62
    @amanbatthverka62 Місяць тому +43

    ਜਿਸ ਉੱਤੇ ਦੱਸ ਪਾਤਸ਼ਾਹਈਆਂ ਦਾ ਹੱਥ ਹੋਵੇ... ਤੇ ਫੇਰ ਗਿਆਰਵਾ ਪਾਤਸ਼ਾਹ ਪ੍ਰੇਜੰਟ ਆਪ ਸਹਾਈ ਹੋਵੇ. ਉਸ ਨੂੰ ਸੂਰ ਦਾ ਨੋਹ ਪਾਉਣ ਦੀਂ ਕੀ ਲੋੜ 🤔

    • @baljeetsingh803
      @baljeetsingh803 Місяць тому

      ਭਾਜੀ ਇਹ ਬੰਦਾ ਤਾਂ ਫੂਦੂ ਏ ਪਰ ਜੋ ਇਸ ਨੇ ਦੰਦ ਪਾਇਆ ਹੈ ਉਸਦਾ ਸਿੱਖਾਂ ਵਿੱਚ ਇਤਿਹਾਸ ਵੀ ਹੈ

  • @harpreetpandher1968
    @harpreetpandher1968 8 днів тому +1

    this man has huge knowledgable, not everyone can digest it, pure transformation. phele vaar koi edan lageya ke koi chaj da insaan sikhi ch aya.

  • @JinDa1697
    @JinDa1697 Місяць тому +7

    Satnam Waheguru Ji

  • @Manjindersingh-rj6zy
    @Manjindersingh-rj6zy Місяць тому +144

    ਭਾਜੀ Zindagi ਚ ਪਹਿਲੀ ਵਾਰ ਤੁਹਾਡਾ podcast dislike ਕੀਤਾ, ਬੜਾ ਹੀ Negative ਬੰਦਾ ਸੀ, ਕਿਰਪਾ ਕਰਕੇ ਵੀਰੇ ਇਦਾਂ ਦ੍ ਬੰਦ੍ ਨਾਲ podcast ਨਾ ਕਰੋ। ਧੰਨਵਾਦ

    • @iamthekhalsa
      @iamthekhalsa Місяць тому

      Bada fudu banda bulaya , i respect AK but not this fudu he brought

    • @punjabpunjab5770
      @punjabpunjab5770 Місяць тому +5

      Vre eh bnda b fuddu a sala pubjabi d sir to paise kha gya bht

    • @KaurNavu-bb1sy
      @KaurNavu-bb1sy Місяць тому +4

      A sare ajjkl jantar mantr waleya te astrologers de podcast krde aa … loki confuse ho jande k astrologer wal jayie a v add kr rhe ne ona di

    • @punjabpunjab5770
      @punjabpunjab5770 Місяць тому +6

      @@KaurNavu-bb1sy unflolw kro us thug nu

    • @S1n6341
      @S1n6341 Місяць тому +2

      @@punjabpunjab5770BADAL MAJITHIA DHAMI THAGA TO MARA NHI KMA KEI KHANDA HEI LOT KEI NHI

  • @PavKid-vd7vw
    @PavKid-vd7vw Місяць тому +14

    ਖ਼ੱਚਾ ਨੂੰ ਧਰਮ ਦੀ ਤੇ
    ਇਨਸਾਨਾਂ ਨੂੰ ਇਨਸਾਨੀਅਤ ਦੀ ਹਮੇਸ਼ਾ ਹੀ ਜਰੂਰਤ ਰਹੇਗੀ 😮

  • @akshdeepsingh5654
    @akshdeepsingh5654 Місяць тому +15

    ਅਨਮੋਲ ਦਾ ਇਹ ਪੋਡਕਾਸਟ ਗਲਤ ਨਹੀਂ ਕਹਿ ਸਕਦੇ । ਵਿਚਾਰਾਂ ਦਾ ਆਦਾਨ ਪਰਦਾਨ ਹੁੰਦਾ ਹੈ । ਸੋਚ ਸਮਝ ਵੱਖੋ ਵੱਖਰੀ ਹੀ ਹੁੰਦੀ । ਸਭ ਦੀ ਸੋਚ ਇਕ ਕਦੇ ਨੀ ਹੋ ਸਕਦੀ ।

    • @avigurpreet72
      @avigurpreet72 Місяць тому +1

      U r right

    • @JaiParkashBunga
      @JaiParkashBunga 29 днів тому

      जो कहा सच कहा

    • @KiranDeepkaur-ho3ln
      @KiranDeepkaur-ho3ln 29 днів тому

      Ehh ta baba khud ghalt lagda ,boln da trika gal krn da har gal nu ghalt boli janda 😢😢

  • @JasspreetSamra
    @JasspreetSamra Місяць тому +25

    ਅੱਜ ਕੱਲ ਦਾ ਕੌੜਾ ਸੱਚ ਜਿਹੜਾ ਸੋਸ਼ਲ ਮੀਡੀਆ ਤੇ ਜਿੱਡੀ ਵੱਡੀ ਚਾਵਲਾ ਮਾਰੇਗਾ ਉਡਾ ਵੱਡਾ ਸੂਝਵਾਨ ਤੇ ਸਿਆਣਾ ਸਮਝਿਆ ਜਾਂਦਾ ਫਿਰ ਸੁਣ ਲੋ ਜਿਹੜਾ ਜਿੱਡੀ ਵੱਡੀ ਚਾਵਲ ਮਾਰੇਗਾ ਉਹ ਉਨਾ ਹੀ ਸੂਝਵਾਨ ਤੇ ਸਿਆਣਾ ਸਮਝਿਆ ਜਾਂਦਾ

  • @harryjaaz6731
    @harryjaaz6731 Місяць тому +4

    Nice discussion 😊....vichar apney hi hone chahide ne

  • @pgstreetvlog919
    @pgstreetvlog919 23 дні тому +1

    ਅਨਮੋਲ ਵੀਰ ਇਹ ਇਨਸਾਨ ਤਾਂ ਆਪਣੀ ਗੱਲ ਆਪ ਕਹਿ ਕੇ ਹੀ ਮੁੱਕਰ ਜਾਂਦਾ ਹੈ ਇਸ ਤਰ੍ਹਾਂ ਦੇ ਬਿਆਨ ਦਿੰਦਾ ਹੈ ਕਿ ਆਪਣੇ ਬਿਆਨਾਂ ਵਿੱਚ ਖੁਦ ਹੀ ਫਸ ਜਾਂਦਾ ਹੈ ਉਸ ਤੋਂ ਬਾਅਦ ਆਲ ਮਟੋਲ ਕਰਦਾ ਹੈ ਇਸ ਕਰਕੇ ਕੋਈ ਚੰਗੇ ਇਨਸਾਨਾਂ ਦੀ ਖੋਜ ਕਰ ਲਿਆ ਕਰੋ ਪਹਿਲਾਂ ਵੀ ਇਸ ਦਾ ਬੋਲਣੀ ਚਲਣੀ ਕਿਸ ਤਰ੍ਹਾਂ ਦੀ ਹੈ ਕਿਉਂਕਿ ਇਹ ਸਮਾਜ ਦੇ ਉੱਤੇ ਗਲਤ ਅਸਰ ਪਾਉਂਦੇ ਹਨ ਇਸ ਤਰ੍ਹਾਂ ਦੇ ਲੋਕ ਬਾਕੀ ਤੁਸੀਂ ਆਪ ਸਿਆਣੇ ਹੋ ਕਿਉਂਕਿ ਤੁਸੀਂ ਆਪ ਵੀ ਇਸ ਨੂੰ ਪਸੰਦ ਨਹੀਂ ਕਰ ਰਹੇ ਮੈਨੂੰ ਜਜਮੈਂਟ ਹੋ ਰਹੀ ਹੈ,, ਇਹ ਇਨਸਾਨ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ, ਇਸ ਨੂੰ ਜਵਾਬ ਦੇਣਾ ਮੁਸ਼ਕਿਲ ਹੋ ਜਾਵੇਗਾ,

  • @punjabsyan
    @punjabsyan Місяць тому +27

    ਕੁਝ ਲੋਕਾਂ ਨੇ ਆਪਣੇ ਆਪ ਨੂੰ ਸੱਚ ਸਾਬਤ ਕਰਨ ਲਈ ਵੇਸ਼ਭੂਸ਼ਾ ਦਾ ਸਹਾਰਾ ਲੈ ਲਿਆ ਹੈ।ਜੋ ਆਦਰ ਸਨਮਾਨ ਸਤਿਕਾਰ ਗੁਰੂ ਗੋਬਿੰਦ ਸਿੰਘ ਜੀ ਦੇ ਬਾਣੇ ਨੂੰ ਮਿਲਦਾ ਸੀ ਉਹ ਅੱਜ ਨਹੀਂ ਮਿਲ ਰਿਹਾ।ਇਹ ਬਾਣਾ ਉਹਨਾਂ ਸਰੀਰਾਂ ਤੇ ਸੋਹਣਾ ਲੱਗਦਾ ਜੋ ਇਸ ਬਾਣੇ ਦੀ ਜੀਵਨਸ਼ੈਲੀ ਨੂੰ ਸੱਮਝ ਦੇ ਹਨ। ਜ਼ਿਆਦਾ ਤਰ ਲੋਕਾਂ ਨੇ ਇਸ ਬਾਣੇ ਨੂੰ ਆਪਣੀ ਪ੍ਰਸਿੱਧੀ ਲਈ ਵਰਤ ਲਿਆ ਹੈ। ਜਿਸ ਤਰ੍ਹਾਂ ਕਈ ਪਾਖੰਡੀ ਆਮ ਜ਼ਿੰਦਗੀ ਵਿੱਚ ਹਰੇਕ ਧਰਮ ਦਾ ਹਰਮਨ ਪਿਆਰਾ ਹੋਣ ਲਈ ਆਪਣੇ ਆਪ ਨੂੰ ਹਰੇਕ ਧਰਮ ਨਾਲ ਜੋੜ ਦੇ ਹਨ । ਜਿਸ ਤਰਾਂ ਸਾਨੂੰ ਜੋ ਸਕੂਨ ਆਪਣੀ ਮਾਂ ਦੀ ਬੁੱਕਲ ਵਿੱਚ ਮਿਲਦਾ ਹੈ ਕਿਸੇ ਹੋਰ ਮਾਂ ਦੀ ਬੁੱਕਲ ਵਿਚੋਂ ਨਹੀਂ ਮਿਲ ਸਕਦਾ । ਜਿਸ ਬਾਬੇ ਨਾਨਕ ਜੀ ਨੇ ਪਾਖੰਡ ਵਾਦ ਨੂੰ ਖਤਮ ਕਰਨ ਲਈ ਸਿੱਖੀ ਸਾਮਰਾਜ ਦੀ ਨੀਂਹ ਰੱਖੀਂ ਇਸ ਤਰਾਂ ਦੇ ਲੋਕ ਸਿੱਖੀ ਨੂੰ ਢਾਹ ਲਾ ਰਹੇ ਹਨ।

    • @punjabsyan
      @punjabsyan Місяць тому +1

      ......ਜਦੋਂ ਸਕੂਨ ਆਪਣੀ ਮਾਂ ਦੀ ਬੁੱਕਲ ਵਿੱਚ

  • @ManpreetKaur-tm9lo
    @ManpreetKaur-tm9lo Місяць тому +39

    ਅਨਮੋਲ ਵੀਰੇ ਨੇ ਜਮਾ ਸਹੀ ਸਵਾਲ ਪੁੱਛੇ ਬਾਬਾ ਉਹ ਗੱਲ ਤੇ ਹੀ ਨੀ ਆਉਂਦਾ 😑

    • @punjabpunjab5770
      @punjabpunjab5770 Місяць тому

      @@ManpreetKaur-tm9lo anmol sire t thug a view tak matlab a esnu

  • @babahajuridhamdarbarhimmat8497
    @babahajuridhamdarbarhimmat8497 Місяць тому +2

    Best podcast ❤❤❤❤
    Ekdam sahi jawab diya hai baba ji ne❤❤

  • @yogeshjaggi4983
    @yogeshjaggi4983 28 днів тому +2

    Very good podcast ❤❤

  • @pammit63
    @pammit63 Місяць тому +3

    Anmol 22 ji... Baba ji dea gallan dil te sachh lagieaa

  • @gurmeetsingh5598
    @gurmeetsingh5598 Місяць тому +8

    ਅਨਮੋਲ ਵੀਰ ਇਸ ਤਰਾਂ ਦੇ ਬੰਦਿਆਂ ਦਾ podcast ਨਾ ਕਰਿਆ ਕਰੋ

  • @PreetDeol-vk3gg
    @PreetDeol-vk3gg Місяць тому +2

    Bhot bhot vadia laga bro tada podcast dekh k ❤❤❤

  • @GursewakGursewakSinghDhillon
    @GursewakGursewakSinghDhillon Місяць тому +4

    ਅਨਮੋਲ ਜੀ ਦੁਆਰਾ ਜਲਦੀ ਇਸ ਇਨਸਾਨ ਮਿਲਾਉ ਸਵਾਦ ਆਂ ਗਿਆ ਬਹੁਤ ਵਧੀਆ ਕੀਮਤੀ ਗੱਲਾਂ ਲਫਜ਼ ਨਹੀਂ ਕਿਦਾ ਧੰਨਵਾਦ ਕਰਾਂ

  • @Number55066
    @Number55066 19 днів тому +4

    ਡਰਾਮੇਬਾਜ਼ ਲੱਗਦਾ ....

  • @vickysinghvicky2618
    @vickysinghvicky2618 Місяць тому +57

    ਜਿਵੇਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਚਾਚੇ ਤਾਏ ਹੁੰਦੇ ਨੇ ਪਰ ਪਿਉ ਇੱਕ ਹੁੰਦਾ ਉਸੇ ਤਰ੍ਹਾਂ ਇਸ ਨੂੰ ਵੀ ਤਨੋਂ ਮਨੋਂ ਇੱਕ ਦਾ ਹੋ ਜਾਣਾ ਚਾਹੀਦਾ ਸਨਾਤਨੀ ਜਾ ਸਿੱਖ ਸਰੂਪ ਵਿੱਚ ❤

    • @kawalrandhawa3169
      @kawalrandhawa3169 Місяць тому +1

      That’s right, vishwas ek te hona chahida

    • @MSINGH-r5i
      @MSINGH-r5i Місяць тому

      Very true

    • @suryawanshirajput6815
      @suryawanshirajput6815 Місяць тому

      ua-cam.com/video/KdPsYZFmmNg/v-deo.htmlsi=XGMNvq-bmAzxvAoy

    • @mgrandomvlog1750
      @mgrandomvlog1750 Місяць тому +1

      ਵੀਰ ਜੀ ਜਿਵੇਂ ਤੁਸੀ ਕਹਿ ਰਹੇ ਹੋ ਕਿ ਬੰਦੇ ਨੂੰ ਇੱਕ ਪਾਸੇ ਜਾਣਾ ਚਾਹੀਦਾ, ਇੱਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਮੈਂ ਹਿੰਦੂ ਪਰਿਵਾਰ ਚੋ ਹਾਂ ਮੈਂ ਜਦੋਂ ਦੀ ਹੋਸ਼ ਸੰਭਾਲੀ ਹੈ ਮੈ ਗੁਰਦਵਾਰਾ ਸਾਹਿਬ ਜਾਂਦਾ ਹਾਂ ਕੀ ਮੈ ਗਲਤੀ ਕਰ ਰਿਹਾ, ਮੈਨੂੰ ਗੁਰਦਵਾਰਾ ਸਾਹਿਬ ਜਾਣਾ ਚਾਹੀਦਾ ਕਿ ਨਹੀਂ

    • @deep_sandhu_5911
      @deep_sandhu_5911 29 днів тому +1

      @@mgrandomvlog1750hnji deo javab hn ki krn veer ji ki gurudwara sahib jana shad den

  • @nirmalmann438
    @nirmalmann438 Місяць тому +10

    ਇਹਨੇ ਰੇਪ ਕੇਸ ਤੋਂ ਬਚਣ ਲਈ ਅਯੋਧਿਆ,ਚ ਲੰਗਰ ਲਾਇਆ ਸੀ ।ਬਾਰ - ਬਾਰ ਹਿੰਦੂ ਮਹਾ ਪੁਰਖਾਂ ਦੀ ਗੱਲ ਕਰ ਰਿਹਾ ਕਿਉਂਕਿ ਬੀ ਜੇ ਪੀ ਦੀ ਸਰਕਾਰ ਹੈ

    • @Vigo_70
      @Vigo_70 Місяць тому +1

      Itni nafarat hindu to bhagwan ram thoda bhala kre

  • @Jasveerkaur-k7k
    @Jasveerkaur-k7k Місяць тому +3

    Good things🙏🙏❤️

  • @Kirankaur-p4e
    @Kirankaur-p4e Місяць тому +9

    ਨਹੀਂ ਜੀ ਮੈਂਨੂੰ ਇਸ ਪ੍ਰੋਗਰਾਮ ਵਿੱਚ ਕੁਝ ਗ਼ਲਤ ਨਹੀਂ ਲੱਗਿਆ ਅਸਲ ਵਿੱਚ ਸਾਨੂੰ ਸਾਰਿਆਂ ਨੂੰ ਆਦਤਾਂ ਨੇ ਵਡਿਆਈਆਂ ਸੁਣ ਨੇ ਦੀਆਂ ਅਸਲ ਵਿੱਚ ਉਹਨਾਂ ਨੇ ਗੱਲ ਹਰ ਇਨਸਾਨ ਨੂੰ ਆਪਣੇ ਉੱਤੇ ਕਾਬੂ ਕਰਨੇ ਦੀ ਕੋਸ਼ਿਸ਼ ਕਰਨੇ ਦੀ ਮਿਹਨਤ ਕਰਨੇ ਦੀ ਕੀਤੀ ਆ ਤੇ ਇਹ ਬਿਲਕੁਲ ਸਹੀ ਵੀ ਆ ਤੁਸੀਂ ਚੰਗੇ ਹੋ ਸੱਚੇ ਸੁੱਚੇ ਹੋ ਤਾਂ ਉਹ ਪਰਮਾਤਮਾ ਜੀ ਹਮੇਸ਼ਾਂ ਤੁਹਾਡੇ ਨਾਲ ਨੇ🙏🙏

  • @ShivrajSingh-ls8qj
    @ShivrajSingh-ls8qj Місяць тому +5

    ਬਹੁਤ ਹੀ ਅੰਧਵਿਸ਼ਵਾਸ ਫੈਲਾਉਣ ਦੀ ਗੱਲ ਕਰ ਰਿਹਾ। ਕੁੱਝ ਵੀ ਸਿਖਣ ਨੂੰ ਨਹੀਂ ਮਿਲਿਆ। ਸਾਰਾ ਬਕਵਾਸ।।

  • @Lovenature-nt8zm
    @Lovenature-nt8zm Місяць тому +3

    ਵਹਿਮਾਂ , ਪਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @armansinghsidhu9739
    @armansinghsidhu9739 Місяць тому +2

    Good podcast! Consider every one’s viewpoint before disliking any podcast.

  • @GursewakGursewakSinghDhillon
    @GursewakGursewakSinghDhillon Місяць тому +4

    ਬੰਦੇ ਨੇ ਹਰ ਇਕ ਗੱਲ ਬਹੁਤ ਵਧੀਆ ਕੀਤੀ ❤❤

  • @opinderbajwa8070
    @opinderbajwa8070 Місяць тому +16

    Very high level thinking 🧐🧐🧐 small minded people can't understand him

  • @manindergill7622
    @manindergill7622 Місяць тому +2

    ਬਾਬਾ ਨਾਨਕ ਇਹ ਵੀ ਕਿਹਾ ਇੱਕ ਦਾ ਹੋ ਜਾ 🙏🏼❤️🙏🏼❤️🙏🏼

  • @akproduction9391
    @akproduction9391 Місяць тому +4

    Eh baba g di kali kali gal sach a❤

  • @kulwindersingh6429
    @kulwindersingh6429 29 днів тому +1

    Waheguru ji 🙏🙏🌹🌹🌹🌹🌹

  • @maan-siingh
    @maan-siingh 21 день тому +1

    ❤❤❤❤ spread love, peace gall te sachh sab todn di gal karde, jodn wala koe koe...

  • @savitasharma4231
    @savitasharma4231 Місяць тому +10

    Great respect 2 hindu Sanatan dharm🙌bcz it's not a religion..it's a way of living a pure and godly life❤️🙏

  • @KulwinderKaur-py3gy
    @KulwinderKaur-py3gy 17 днів тому

    ਡਾਕਟਰ ਅਨਮੋਲ ਦੀਆਂ ਪੋਸਟ ਕਾਰਡਾਂ ਬਹੁਤ ਵਧੀਆ ਆਉਂਦੀਆਂ ਬਹੁਤ ਸੁਣ ਕੇ ਆਨੰਦ ਆਉਂਦਾ ਹੁੰਦਾ ਗੱਲਾਂ

  • @Nitishkhatri1122
    @Nitishkhatri1122 Місяць тому +1

    Waheguru waheguru waheguru waheguru 💯💯🙏👍

  • @amandhaliwal2917
    @amandhaliwal2917 Місяць тому +3

    Waheguru ji 🎉🎉🎉

  • @PankajSharma-jp3kq
    @PankajSharma-jp3kq Місяць тому

    Beautiful borkcast❤

  • @KABADDIguruKing
    @KABADDIguruKing Місяць тому +2

    ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦਾ #Podcasts ਕਰੋ ਉਹਨਾਂ ਦਾ interview ਦੇਖਣਾ ਅਨਮੋਲ ਵੀਰ ❤❤❤❤❤

  • @amriksingh8888
    @amriksingh8888 Місяць тому +20

    ਹੈਡਿੰਗ ਚਾਹੀਦਾ ਸੀ "ਦੋਗਲਾ ਬਾਬਾ।।

    • @arshpreetsingh803
      @arshpreetsingh803 Місяць тому

      @@amriksingh8888 & Fakr baba also

    • @Dhaliwal3050
      @Dhaliwal3050 10 днів тому

      ਮੁਸ਼ਕ ਮਾਰੂ ਢੌਂਗੀ ਰੱਖਣਾ ਚਾਹੀਦਾ ਸੀ

  • @kesarneelon1883
    @kesarneelon1883 Місяць тому +5

    ਅਨਮੋਲ ਬਾਈ ਜੀ , ਇਕ ਬੇਨਤੀ ਹੈ , ਆਪ ਜੀ ਨੂੰ , ਕਿਰਪਾ ਕਰ ਕੇ , ਅਗਲੀ ਵਾਰੀ ਨਾ ਬੁਲਾਇਓ, ਇਹੋ ਜਿਹੇ ਗਿਆਨਵਾਨ ਪੁਰਸ਼ਾਂ ਨੂੰ , ਪੂਰਾ ਇੱਕ ਘੰਟਾ ਖਰਾਬ ਕਰ ਦਿੱਤਾ।

  • @sonusamrai
    @sonusamrai Місяць тому

    ਸਤਿ ਸ਼੍ਰੀ ਅਕਾਲ ਜੀ🙏🏽 ਅੱਜ ਦੇਰੀ ਲਈ ਮਾਫੀ🙏🏽🙏🏽

  • @harpreetsohal9410
    @harpreetsohal9410 Місяць тому +2

    Treta yug Shri Ram 🙏💯......... Very nice Question👍

  • @RakeshKumar-ue5td
    @RakeshKumar-ue5td Місяць тому +1

    Bht wadiya lga

  • @Happy_ramuwalia
    @Happy_ramuwalia Місяць тому +20

    ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ

    • @Jagdeep1969
      @Jagdeep1969 Місяць тому +2

      Ehnu samjhao man ki he

  • @Sukha13
    @Sukha13 Місяць тому +1

    it was a good podcast

  • @TSBADESHA
    @TSBADESHA Місяць тому

    ਅਨਮੋਲ ਵੀਰ,,ਅੱਜ ਇਹ ਗੱਲ ਨੋਟ ਕਰਲੈ,ਇਹੋ ਜਿਹੇ ਸਮਾਜ ਵਿਰੋਧੀ ਅਨਸਰਾਂ ਦੇ ਅਗਰ ਇਸੇ ਤਰਾਂ ਪੋਡਕਾਸਟ ਜਾਰੀ ਰੱਖੇ,ਤਾ ਸਮਝ ਲੈ ਕਿ ਤੂੰ ਵੀ ਸਮਾਜ ਸੇਵਾ ਦੇ ਨਾਮ ਖੱਟਿਆ ਨਾਮਣਾ ਖੂਹ ਚ ਪਾ ਲੈਣਾ! ਸਮਝ ਨਹੀਂ ਆ ਰਹੀ ਤੂੰ ਤਾ ਪਹਿਲਾਂ ਹੀ ਵਥੇਰਾ ਨਾਮ ਬਣਾ ਚੁੱਕਿਆ,ਹੋਰ ਫੇਮ ਕੀ ਭਾਲਦਾ

  • @Anu_Bharti22
    @Anu_Bharti22 Місяць тому +1

    Respect to u Anmol sir nd ur efforts.. Tusi as Podcaster apni side to bahut hi logical questions puche in return guest da ans ki hai eh ohdi apni soch te samaj te depend karda.. Jo kise dii soch hai uss hisab nal ohh apni gall nu explain karda.. Jaruri nhi ki ek insan duje insan dii har gall to agree kare kyunki sbda apna point of view te samaj alag hundi hai chiza nu leke.. Baki Parmatma ek hai jo sb ch brabar hai namm alag alag ho Sakde ne.. Par uss rabb te sade apne karma to upr koi power nhi hai duniya ch jo sada kuch bura kar sake..

  • @DilsherRajput-p3v
    @DilsherRajput-p3v Місяць тому +1

    ANMOL VEER JI Waheguru ji chardi kala vich rakhe🙏🙏

  • @Jasveerkaur-k7k
    @Jasveerkaur-k7k Місяць тому +2

    Sat shri akal ji ❤❤❤

  • @sukhkingable
    @sukhkingable Місяць тому

    ਵਾਹ ਵਾਹ Kwara । ਬਿਲਕੁਲ ਸਹੀ ਕੀਤਾ, ਸਮੇਂ ਦਾ ਇਸਤੇਮਾਲ।

  • @amannagra1149
    @amannagra1149 Місяць тому +4

    ਕਮੈਂਟਸ ਪੜ ਕੇ ਪਤਾ ਲੱਗਦਾ ਕਿ ਲੋਕ ਜਾਗ ਰਹੇ ਹਨ

  • @shamlal4808
    @shamlal4808 24 дні тому +1

    Very nice very nice

  • @kaurnebvlogs
    @kaurnebvlogs Місяць тому +11

    I agree with Anmol we should keep humanity first

  • @bestier9068
    @bestier9068 24 дні тому

    ਬਾਬੇ ਨੇ ਸਾਰੀਆਂ ਗੱਲਾਂ ਜਮਾਂ ਸਹੀ ਕੀਤੀਆਂ ਜਿਨਾਂ ਨੂੰ ਕੋਈ ਗੱਲ ਸਮਝ ਨਹੀਂ ਆਈ ਸਮਝੋ ਉਹਨਾਂ ਕੋਲ ਦਿਮਾਗ ਹੀ ਨਹੀਂ ਹੈਗਾ

  • @amarjitsingh2775
    @amarjitsingh2775 Місяць тому +1

    ਇਕ ਕਿਤਾਬ ਸੀ ਆਖਿਰਕਾਰ ਸਿੱਖ ਵੀ ਨਿਗਲਿਆ ਗਿਆ ਮੈਨੂੰ ਇਹ ਵੇਖਕੇ ਲੱਗਾ

  • @shamshersingh1288
    @shamshersingh1288 28 днів тому

    ਏਨੂੰ ਪਾਗਲ ਨੂੰ ਕੋਈ ਘਰ ਲੇਕੇ ਜਾਂਦਾ ਅਨਮੋਲ ਵੀਰ ਤੁਸੀਂ ਪੋਡਕਾਸ ਵਿਚ ਲੈ ਆਏ 🗣️

  • @Imsimrr
    @Imsimrr 25 днів тому +2

    Dislike wale ajo 👎

  • @Mrsbains76
    @Mrsbains76 Місяць тому +1

    Anmol veere you are bringing reality to your show and point such people like these so cold Baba ji who don’t deserve to be called that but this is reality and it was really interesting watching this program because you know what people are about. You’re being in fact the truth to your channel not that what he said but the way of his thinking the way people think absolutely disgusting. 12:27

  • @Jasveerkaur-k7k
    @Jasveerkaur-k7k Місяць тому +3

    👍👍👌

  • @BalvirSingh21475
    @BalvirSingh21475 20 днів тому +2

    ਅਨਮੋਲ ਇਹੋ ਜਿਹੇ ਨੂ ਨਾ ਬਹਾਇਆ ਕਰ

  • @manindergill7622
    @manindergill7622 Місяць тому +1

    ਇਹ ਚਾਰੇ ਪਾਸੇ ਤੁਰਿਆ ਫਿਰਦਾ.. ਮੇਰਾ ਮੰਨਣਾ ਜੇ ਤੁਸੀ ਆਪਣੇ ਧਰਮ ਆਪਣੇ ਗੁਰੂ ਦੀ ਨਹੀਂ ਮੰਨਦੇ ਤਾ ਤੁਸੀ ਕਿਸੇ ਹੋਰ ਧਰਮ ਦੀ ਕਿਵੇ respect ਕਰ ਸਕਦੇ ਆ? 🙏🏼

  • @tarwanpreetsingh4247
    @tarwanpreetsingh4247 Місяць тому

    ਅਗਰ ਇਕ ਕਮਰੇ ਵਿੱਚ ਬੰਦ ਰਹਾਂਗੇ ਤਾਂ ਸਿਰਫ ਕਮਰੇ ਦੀ ਚਾਰ ਦੁਆਰੀ ਦੀ ਗੱਲ ਕਰਾਂਗੇ ਅਗਰ ਤੁਸੀਂ ਉਸ ਕਮਰੇ ਵਿਚੋਂ ਬਾਹਰ ਜਾਓਗੇ ਤੇ ਕੋਈ ਮਹਿਲ ਦੀ ਖੂਬਸੂਰਤੀ ਨੂੰ ਨਿਹਾਰੋਗੇ ਤਾਂ ਤੁਸੀਂ ਉਸ ਮਹਿਲ ਦੀ ਚਾਰ ਦੀਵਾਰੀ ਤੇ ਹੋਈ ਨਕਾਸ਼ੀ ਦੀ ਤਾਰੀਫ਼ ਬਾਖ਼ੂਬੀ ਕਰ ਸਕਦੇ ਓ

  • @mannagra9825
    @mannagra9825 Місяць тому +7

    ਇਸ ਬੰਦੇ ਨੂੰ ਅਨਮੋਲ ਵੀਰ ਨੇ ਐਡ ਵਿੱਚ ਫ਼ਤਿਹ ਬੁਲਾਈ ਤੇ ਇਸ ਬੰਦੇ ਨੇ ਫ਼ਤਿਹ ਦਾ ਜਵਾਬ ਫ਼ਤਿਹ ਵਿੱਚ ਨੀ ਦਿੱਤਾ ਇੱਦਾਂ ਦੇ ਭੇਖੀਆਂ ਤੋਂ ਬਚੋ 🙏🏾

  • @SukhwinderSingh-wq5ip
    @SukhwinderSingh-wq5ip Місяць тому +7

    ਸਾਰੀਆਂ ਵੀਡੀਓ ਨਾਲੋਂ ਘਟੀਆਂ ਇੰਟਰਵਿਊ, 1.40 ਮਿੰਟ ਖਰਾਬ ਹੋ ਗਏ ਅੱਜ ਤਾਂ

  • @Jagdeep1969
    @Jagdeep1969 Місяць тому +9

    Modi da Banda
    Manipulation only
    He is basically mahhant

    • @arshpreetsingh803
      @arshpreetsingh803 Місяць тому +3

      Sahi aa gal paji fake bnda eh 💯👎👎

    • @S1n6341
      @S1n6341 Місяць тому

      TENU PATA MAHANT KES NEI BNAYE , 20 MANJIA NU GURU RAM DASS JI NEI BANAYIA SE , BHINDRAWALA ATWADI SARE MAHATA NU GANDA BANDA SE .

    • @arshpreetsingh803
      @arshpreetsingh803 Місяць тому +2

      @@S1n6341 godi bhagat aa gya jina da brainwash hoya pya already hunn eh gyaan deyn ge 😂😂😂

    • @S1n6341
      @S1n6341 Місяць тому

      @@arshpreetsingh803 TU GYAN KIS NU MANDA HEI BHINDRAWALA BALA ATWAD, JA BADAL MAJITHIA DHAMI BALA THAGWAD, JA RAM RAHIM DA PAKHAND,

  • @RamSingh-wt2vq
    @RamSingh-wt2vq Місяць тому +3

    ਬਾਬੇ ਨੇ ਮਾਲਾ ਹੀ ਸ਼ਿੰਗਾਰ ਬਣਾ ਲਿਆ ।😂😂😂😂😂 ।

  • @ManjitKaur-bx7gs
    @ManjitKaur-bx7gs Місяць тому +1

    ਜੋ ਗੱਲਾਂ ਉਹ ਕਰ ਰਹੇ ਹਨ ਸਭ ਤੋਂ ਉੱਚੀ ਅਵਸਥਾ ਹੈ

  • @deepsahota94
    @deepsahota94 Місяць тому +1

    Bilkul sahi keh reha eh bnda ❤sb kuch hai duniya ch..

  • @bahadurSingh-qp3rb
    @bahadurSingh-qp3rb Місяць тому +11

    Tuc amritpal singh mehron nal proadcast kro veer 🙏🏻

  • @gyanparbodh
    @gyanparbodh Місяць тому

    Good prodcast

  • @Ekjot-h3s
    @Ekjot-h3s Місяць тому +3

    ਲੱਗਦਾ ਇਹ driver ਰੇਹਾ ਗੱਲ ਕੀਤੇ ਦੀ ਕੀਤੇ ਲੈ ਜਾਂਦਾ। 😂

  • @sukhsingh655
    @sukhsingh655 Місяць тому +3

    ਕਿਉ ਕਰਦਾ ਇਦਾ ਯਰ ਅਨਮੋਲ ਬਾਈ ਬੱਸ view ਲਈ ਧੱਕਾ ਤੇਰੇ

  • @ManpreetSingh-dx6jg
    @ManpreetSingh-dx6jg Місяць тому +6

    Anmol ji I successfully wasted one hour and 38 minute after listening this baba's podcast with you. Es bande ne tuhadi ik v cheej da sahi jawab nahi ditta. Gall ghumai janda bass. Hor bahut wadia personalities hegia please ohna nal podcast karo

  • @HarpreetSingh-nl9ii
    @HarpreetSingh-nl9ii Місяць тому +1

    ਇਹ ਜਿਹੇ ਬੰਦੇ ਸਾਡੇ ਪੰਜਾਬ ਦੇ ਲੋਕਾਂ ਲਈ ਬਹੁਤ ਖ਼ਤਰਨਾਕ ਹਨ 😮

  • @mgrandomvlog1750
    @mgrandomvlog1750 Місяць тому

    ਬਹੁਤ ਵੀਰ ਕਹਿ ਰਹੇ ਆ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ,ਚਾਚੇ ਤਾਏ ਹੁੰਦੇ ਆ ਪਰ ਪਿਉ ਪਿਉ ਹੁੰਦਾ, ਆਪਣੇ ਧਰਮ ਤੇ ਵਿਸ਼ਵਾਸ਼ ਕਰਨਾ ਚਾਹੀਦਾ।
    ਮੈਂ ਹਿੰਦੂ ਪਰਿਵਾਰ ਵਿਚੋਂ ਹਾਂ ਜਦੋ ਦੀ ਮੈ ਹੋਸ਼ ਸੰਭਾਲੀ ਆ ਮੈ ਗੁਰਦਵਾਰਾ ਸਾਹਿਬ ਬਹੁਤ ਸ਼ਰਧਾ ਨਾਲ ਜਾਂਦਾ ਹਾਂ ਕੀ ਮੈ ਗਲਤੀ ਕਰ ਰਿਹਾ ਮੈਨੂੰ ਗੁਰਦਵਾਰਾ ਸਾਹਿਬ ਜਾਣਾ ਚਾਹੀਦਾ ਕੀ ਨਹੀਂ ।

  • @Vinodkumar-f8u5d
    @Vinodkumar-f8u5d Місяць тому

    ਵਾਹਿਗੁਰੂ ਜੀ ❤❤

  • @InderjeetSingh-x9c
    @InderjeetSingh-x9c Місяць тому +1

    Anmol veer good men

  • @JatinderSingh-zi3ve
    @JatinderSingh-zi3ve Місяць тому +14

    Eh ta menu ap kale jadu ala lagda

  • @SukhdevSingh-m6s
    @SukhdevSingh-m6s Місяць тому +1

    ਧਰਮ ਸਾਰੇ ਇਕੋ ਜਹੇ ਹਨ

  • @gurisingh5759
    @gurisingh5759 Місяць тому +1

    ਅਨਮੋਲ ਵੀਰ ਜੀ ਪੋਡਕਾਸਟ ਕਰਨੀ ਓ ਹੁੰਦੀ ਐ ਤਾਂ ਐਵੇਂ ਦੇ ਨਕਲੀ ਨਿਹੰਗ ਸਿੰਘ ਦਾ ਕਿਉਂ ਕਰਦੇ ਕਿਸੇ ਬਾਣੀ ਨੂੰ ਵਿਚਾਰਨ ਆਲੇ ਸਿੰਘ ਦਾ ਕਰੋ ਇਸ ਉਪਰ ਤਾਂ ਆਪ ਰੇਪ ਕੇਸ ਐ ਤੁਸੀ ਇਤਹਾਸ ਬਾਰੇ ਜਾਣਨਾ ਤਾਂ ਚੜਦੀ ਕਲਾ ਆਲੇ ਸਿੰਘਾ ਦਾ ਕਰੋ ਜੀ

  • @GursewakGursewakSinghDhillon
    @GursewakGursewakSinghDhillon Місяць тому +1

    ਗਾਹਕ ਤਾਂ ਅਨਮੋਲ ਕੰਮੈਟਾਂ ਤੋਂ ਪਤਾ ਲੱਗ ਗਿਆ ਦਿਮਾਗ ਤੋਂ ਪੈਦਲ ਇਹ ਲੋਕਾਂ ਹਾਲ ਵੇਖ ਲੳ ਬੰਦੇ ਦੀ ਇਕ ਇਕ ਗੱਲ ਬਹੁਤ ਦੂਰ ਦੀ ਆਂ

  • @rsdgaming1743
    @rsdgaming1743 Місяць тому +6

    ਇਲਮ ਮਤਲਬ ਗਿਆਨ ਫਿਰ ਕਾਲਾ ਕਿਵੇਂ ਹੋ ਸਕਦਾ

    • @ShivamKumar-pc9nv
      @ShivamKumar-pc9nv 27 днів тому

      Jehda Gyan kise de nuksan kre usnu kala ilam keha janda

  • @rahultushamarr6572
    @rahultushamarr6572 Місяць тому

    Veer ji bahut acha podcast lga apka love you anmol veer ji

  • @opinderbajwa8070
    @opinderbajwa8070 Місяць тому +1

    Very good baba ji

  • @SonamGautam-e6z
    @SonamGautam-e6z Місяць тому +3

    Very good podcast 💯

  • @PremSingh-cp8px
    @PremSingh-cp8px Місяць тому +1

    Good

  • @amneetsingh8596
    @amneetsingh8596 Місяць тому +2

    Eh aavde aap nu bahut intelligent samjda, eh je lok taan guru nu vi kuj ni smjde, aap nu guru kahona chaunde ne.

  • @Punjabi0123
    @Punjabi0123 Місяць тому +2

    22 ਸਾਰੇ ਸੁਣੋ ਇਹ ਗੁਰੂ ਨਾਨਕ ਨਾਲੋਂ ਬਡਾ ਹੋ ਗਿਆ. ਕਹਿੰਦਾ ਮੇਰਾ ਮਨੋ ਜੇ ਗੁਰੂ ਨਾਨਕ ਨੇ ਕਿਹਾ ਪੱਥਰ ਨਹੀਂ ਪੂਜਣਾ ਉਹ ਗ਼ਲਤ ਕਿਹਾ 😂

    • @mgrandomvlog1750
      @mgrandomvlog1750 Місяць тому +1

      ਧੰਨੇ ਭਗਤ ਨੇ ਰੱਬ ਕਿੱਥੋਂ ਪਾਇਆ ਸੀ

    • @Punjabi0123
      @Punjabi0123 Місяць тому +1

      @ hahahah bai ji dhane bhagat ne rabb pathar cho nhi paya c 😂

    • @Punjabi0123
      @Punjabi0123 Місяць тому +1

      @ nale baba ji dhane di bani hai oh pdo oh likhde ne ke rabb ohne pathar cho paya ja apne andro

    • @Punjabi0123
      @Punjabi0123 Місяць тому +1

      @ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥ ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥ ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥ ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥ ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥ ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥
      ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥
      ਲੈ ਵੀਰ ਹੁਣ ਟਰਾਂਸਲੇਟ ਅੱਪ ਕਰਲਿਓ ਜੀ google ਤੇ 🙏 ਤੁਹਾਨੂੰ ਤੁਹਾਡਾ ਜਬਾਬ ਮਿਲਜੂ 🙏

    • @Punjabi0123
      @Punjabi0123 Місяць тому

      @ ਨਾਲ਼ੇ ਦੂਜੀ ਗੱਲ ਵੀਰ ਜੀ ਰੱਬ ਸਬ ਥਾਂ ਹੈ ਪੱਥਰ ਵਿੱਚ ਵੀ ਹੈ ਪਰ ਜੋ ਉਸ ਟਾਈਮ ਹੁੰਦਾ ਸੀ ਤੇ ਅੱਜ ਵੀ ਹੋ ਰਿਹਾ ਮੂਰਤੀ ਬਣਾ ਬਣਾ ਪੂਜੀ ਜਾ ਰਹੀ ਹੈ ਯਦ ਕੇ ਪ੍ਰਮਾਤਮਾ ਤਾ ਹਰ ਥਾਂ ਹੈ ਕਣ ਕਣ ਵਿੱਚ ਹੈ ਇੱਕ ਪੱਥਰ ਨੂੰ ਆਕਾਰ ਦੇ ਕੇ ਅਸੀਂ ਪੂਜਣ ਲੱਗ ਜਾਂਦੇ ਹਾਂ ਤੇ ਦੂਜੇ ਪੱਥਰ ਨੂੰ ਅਸੀਂ ਚੱਕ ਕੇ ਪਰੇ ਮਾਰਦੇ ਹਾਂ 🙏 ਅਸਲ ਚ ਗੱਲ ਸਮਜਣ ਵਾਲੀ ਹੈ ਜੋ ਸਬ ਨੂੰ ਸਮਾਜਣਾ ਚਾਹੀਦਾ ਹੈ 🙏🙏🙏

  • @OJ.P.
    @OJ.P. Місяць тому

    Nice discussion

  • @Lovepreetsingh-pf3wd
    @Lovepreetsingh-pf3wd Місяць тому +1

    Bilkul shi questions kre ji TUC ehna nu jeniu da khadn hi kitaa mahraj ne

  • @sandeephappy-wy1ns
    @sandeephappy-wy1ns Місяць тому +4

    very very good podcast,,,,,,,

  • @JaspreetCooking
    @JaspreetCooking Місяць тому +1

    👏👏👏

  • @MusicalGKRecords
    @MusicalGKRecords Місяць тому

    ਅਨਮੋਲ ਵੀਰੇ ਇਹ ਤੇਰਾ ਅੱਜ ਤੱਕ ਦਾ ਸੱਭਤੋ ਘੱਟੀਆ ਪੋਡਕਾਸਟ ਤੇਰਾ

  • @bharpursandhu7942
    @bharpursandhu7942 Місяць тому

    Anmol Bai bhut vdia swaal kite

  • @VeerSinghrajeRaje
    @VeerSinghrajeRaje Місяць тому

    Verygood