Bht chnga lagga podcast. Daswand wali gal ch 1 gal add karni chahuna ke Guru Sahib jis kise nu prsannta dinde si ta rja ke dinde si. Ik garib kavi aya si jisne bht sohniya kavitava sunaiya guru sahib ne enna inam ditta jo ghodya te laddya gya, nal singh ja k chhad ke aaye
I have watched 2 hour 30 minutes vidio without skipping even 10 seconds (Love you Anmol Bai and Jassa bai ) Waheguru mehar karre tuhade te ❤❤ Dream to meet you bro. (Waheguru ji ka khalsa Waheguru ji ki Fateh )
में भाई जी ak सनातनी हु , मुझे आपको सुनना अच्छा लगता है , और अपने धर्म में तो में संपूर्ण हु , पर सिख धर्म को भी अच्छी तरह स्टडी किया , गुरु ग्रंथ साहिब जी को समझने के लिए में पंजाबी भी बहुत अच्छी तरह सिख ली, जब मैंने सिख ग्रंथ का ज्ञान लिया तो पता चला ये तो बिल्कुल वेद पुराण जैसा ही है , 1 ( माया ) से 3 चेले , ब्रह्मा, विष्णु , महेश , = सनातन में 1 ज्योति के अंदर से पहले विष्णु फिर ब्रह्मा आखिर में महेश आए, 🙏🙏🙏🙏🙏🙏🙏
Bhai sab kuch ik hi hai. Hamari manzil uss paratma mai leen hoke moksh parapt Krna hota hai. Befkuf hai woh log jo rasto ko leke larh rahe hai, aur apne apne rasto ko upar dhikha rahe hai, par un rasto pe chalta koi ni hai.
Hey Anmol, I have been raised in Sanatan tradition, but there has been a strong affinity for me to Sikhism, so much so (with due respect ) that I feel extraordinarily powerful when I visit Gurudwara spaces. During covid, i went to one of the Gurudwara close to me in Blackburn (Melbourne, Australia). I used to feel extraordinarily powerful, as I said. I listened to the Japji path for almost a couple of months without missing and used to meditate. Do seva, but also, I never ever spoke because i felt really connected. During the time, I got deeply connected to Guru Teg Bahadur and Guru Gobind singh Ji and used to read his poetry. I also read Zafarnama during that time. I also happen to donate the maximum I ever have to any religious place in that Gurudwara.❤❤
I have never heard this side of history before.. thank you Anmol brother.. you did amazing job of delivering our history to us.. 🙏🏻 satnam waheguru.. i am saving this video as that my son can see his history..
Bht kuj sikhan nu mileya sirf or sirf ikk podcast dekhan or sunsn vich hi 🙏 mai phla kde kde hi nitname krdi c bt jassa veer g di gallan ne mainu bht emotional kr dita te hun mai shri guru Gobind Singh g de hukam nal daily hi nitname kreya krna waheguru ji mainu hukam bakas do mai daily nitname kra teri meri family vi dhan dhan Shri guru Gobind Singh g de dase hoye raste te chali 🙏
Sasrikaal ji sarea nu 🙏🙏.... Main ehh podcast nu bina sunay he like karr rea kyu k hun 8.30 hoye aa te ehh podcast m raat nu soon velay sunuu gaa kyu k manu pata mann shant te honsla te neend changi ayu te sikhan nu bhot kuch milu ... waheguru sathay patshay meher karay 🙏🙏
Mai apni hun tk di life ch kdi kise di video te comment nhi kitta ,jithe tk yaad v e ta sirf ik war ,pr jo eh podcast dekh k goosebumps aa rhe ne ,hje sirf half dekhya mai ,but bhot kuch sikhn nu mil reha ,mere kol words ni e k ki explain kra ,pr waheguru ne menu is jog smjheya k mai ohna di vdeayi suna . Idda de podcast di bhot bhot bhot zada need e sadde smaj ch . Thanku anmol veere is podcast lyi🙏🙏🙏
ये गुरबाणी और जीवन का ज्ञान ग्रहण करके मैं धन्य हुआ । जस्सा जी को सुन करके एक अलग उर्जा और प्रेम भाव प्रकट होता है । प्रभु की कृपा ऐसे ही आप दोनो पर बनी रहे और आप ऐसे ही सेवा करते रहे । 🙏🏻❤
I always felt proud to be panjabi but after watching this podcast I realized that being panjabi is not easy.. This achievement is only bcoz of our GURUS.. so many sacrifices AA SARDAARI BADI QURBANIA TO BAAD MILI HAI.. APNE VIRSE NU SABHLO VEERO ASI VAADE BHAGHA WALE AA JOH PANJAB DI DHARTI TE JAME AA. DASHMESH PITA SAB NU CHADIKALAN RAKHAN 🙏🙏🙏🙏
Bot he vadia podcast he veera ena kush sikhn nu milya eda de he podcast sanu hor chaida ne ma bot motivate hoye a es podcast toh ma 12vi wich pardi a te ena kush sunke veera rona ay gya kde ni bhul skda waheguru de shaddat nu🙏🏻🤍
Waheguru Ji Ke Khalsa Waheguru Ji Ki Fateh. Dhan Dhan naman to all our Gurus who sacrificed their life to protect Dharm. We can never ever forget nor will we let anyone else forget.
He is just making up everything and playing with innocent people’s feelings. He is trying to prove that Guru Ji and Guru Ji’s family were ordinary. I am happy Chote Veer, you have logic and understanding. Bravo for your comment
knowledge kathi hundi tohade podcast toh, Waheguru mehar kare dona bhrava te and soch nu slaam dona bhrava di…….. Dhan Shri Guru Gobind Singh Ji Maharaj Ji
सबका मूल एक, अद्वितीय सत्य, भगवान, गुरु, और बुद्ध, हैं सभी अनुरूप। विभिन्न मार्गों का है एक दरबार, हिंदू, जैन, सिख, बुद्ध - सभी में प्यार। ब्रह्मा, विष्णु, महेश - सब में एक हैं, मोक्ष की ओर ले जाता हैं सबको यह राह। महावीर, पारंपरिक धरोहर, तीर्थंकर उनका, सबका है संसार। गुरु नानक, सिखों के आदर्श, अनेकता में एकता, हैं उनके शिक्षाओं का अंश। बुद्ध की शान, अध्यात्म का सार, माया के बंधन से मुक्ति का इसमें अभिवादन। धरोहरों का मेल, सबको बताता, सत्य सनातन, हर धर्म को आपस में जोड़ता।
Veer ji aci ni sunnde ohna nu..... Phla jroor sunnde c.... Par shukar waheguru ji da jehna ne Anmol veer ji nu Jassa singh ji naal milayea meri sari zindgi badal ditti.... Boht shukriya tuhada veer ji😭😭😭😭
I have never watched that long podcast ever in my life. I was so glued to it that I cannot resist watching it till the end. I salute these both noble souls who are serving humanity selflessly. Both of you are an inspiration for young people like me, who feel lost in the midway and seek happiness from temporary stuff out there. Now, listening to ur beautiful podcast not only broadened my knowledge but revealed the path to the true happiness. Sewa and Simran when intertwined can do wonders as history has always proved. Both of you emit some positive yet rare vibes that magnetize people who do not even know about these deep topics.
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ।? ਕਮੈਂਟ ਕਰਕੇ ਦੱਸੋ ਜੀ । ਹੋਰ ਕਿਹੜੇ ਵਿਸ਼ੇ ਉੱਤੇ ਤੁਸੀਂ ਪੌਡਕਾਸਟ ਸੁਣ ਨਾ ਚਾਹੁਣੇ ਓ ? ਦੱਸੋ ਜੀ ਕਮੈਂਟ ਕਰਕੇ 👇
💕 💕💕💕💕💕 lafaz nhi hai brother
🙏🙏
Sir kae log khanda na ki guru ghar kudiya nu jeans ja lor paka nhi auna chahida ki eh sahi aa please eh gl clear karo
ਵਾਹਿਗੁਰੂ ਜੀ ਟਾਈਮ ਕੱਢ ਕੇ ਇਹ ਜਰੂਰ ਸੁਣਨਾ ਰਪਲਾਈ ਜਰੂਰ ਕਰਨਾ ਅਨਮੋਲ ਵੀਰ ਜੀ ਕੁਝ ਸਪੈਸ਼ਲ ਆ ਚਮਕੌਰ ਸਾਹਿਬ ਦੀ ਜੰਗ
Bht chnga lagga podcast. Daswand wali gal ch 1 gal add karni chahuna ke Guru Sahib jis kise nu prsannta dinde si ta rja ke dinde si. Ik garib kavi aya si jisne bht sohniya kavitava sunaiya guru sahib ne enna inam ditta jo ghodya te laddya gya, nal singh ja k chhad ke aaye
ਗੱਜ ਕੇ ਜੈਕਾਰਾ ਗਜਾਵੇ ਫਤਿਹ ਪਾਵੇ ਨਿਹਾਲ ਹੋਜਾਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ, ਸਤਿ ਸ਼੍ਰੀ ਅਕਾਲ ⚔️🗡️
Set shri akaal
Brother tusi Muslims veer o brother preetkhan
@@Kuldeepsingh-wx9ps ess jaat paat ton upper utho...
@@AmandeepKaur228 ok sister mai Amritsar to tusi kitho amandeepkaur228 jaruru dasiyo
Sat shri akalllllllll
ਬਹੁਤ ਵਧੀਆ ਲਗਦਾ ਸਿੱਖੀ ਬਾਰੇ ਸੁਣ ਕੇ ਬਹੁਤ ਸਕੂਨ ਮਿਲਦਾ ਦਿਲ ਨੂੰ 22 ਜੀ🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏
ਪੋਹ ਮਹੀਨੇ ਦੇ ਸ਼ਹੀਦ ਸਿੰਘ ਸਿੰਘਣੀਆ ਨੂੰ ਕੋਟਿ ਕੋਟਿ ਪ੍ਰਣਾਮ 🙏🏽🙏🏽
ua-cam.com/video/s0FpK6I2p3M/v-deo.htmlsi=-uNvUbA98sbWOqi8. Mandy takhar in ludhiana jroor pohchio sab
🙏🙏
1984 bare vi vichare sanje kreo veer ji 🙏🏻
🙏🏻Waheguru ji mehar kareioo🙏🏻
veere baba banda singh bahadur ji de putr ji di v age bhut choti c ohna di v saheedi hoyi c ager mai galt ta maaf kreo
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤
ਧੰਨ ਸ਼੍ਰੀ ਬਾਬਾ ਅਜੀਤ ਸਿੰਘ ਜੀ❤
ਧੰਨ ਬਾਬਾ ਸ਼੍ਰੀ ਜ਼ੋਰਾਵਰ ਸਿੰਘ ਜੀ❤
ਧੰਨ ਬਾਬਾ ਸ਼੍ਰੀ ਜੁਝਾਰ ਸਿੰਘ ਜੀ❤
ਧੰਨ ਬਾਬਾ ਸ਼੍ਰੀ ਫ਼ਤਿਹ ਸਿੰਘ ਜੀ ❤
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸਾਹਿਬਾਨ ❤❤❤❤❤
ਬਹੁਤ ਚੰਗ਼ਾ ਤੇ, ਸੋਹਣਾ ਗਿਆਨ ਦੱਸਿਆ ਗਿਆ, ਜੋ ਸਾਡੇ ਅੱਜ ਤੱਕ ਵੱਡੇ ਵੱਡੇ ਗ੍ਰੰਥੀ ਵਿਦਵਾਨ ਨਹੀਂ ਦੱਸ ਸਕੇ❤🎉💐💐💐💐💐
ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜਾਰਾ....
ਬਾਜਾਂ ਵਾਲਿਆਂ ਤੇਰਾ ਪੰਥ ਸਾਰੀ ਦੁਨੀਆਂ ਤੋਂ ਨਿਆਰਾ 🙏🏻🙏🏻
🙏🙏🙏
ਤੁਸੀਂ ਸਹੀ ਕਿਹਾ ਹੈ ਜੀ ❤
Dhan dhan mera bahjjan wala ❤️💯🙏🛐
ਜਦੋਂ ਹਾਥੀ ਤੁਰਦਾ, ਤਾਂ ਕੁੱਤੇ ਦੇ ਭੌਂਕਣ ਦੀ ਪਰਵਾਹ ਨਹੀਂ ਕਰਦਾ ਵੀਰ ਅਨਮੋਲ ਕਵਾਤਰਾ, ਤੁਸੀਂ ਸੱਚਮੁੱਚ ਸਮਾਜ ਲਈ ਬਹੁਤ ਕੀਮਤੀ ਇਨਸਾਨ ਹੋ, ਸਾਨੂੰ ਤੁਹਾਡੇ ਵਰਗੇ ਹੋਰ ਲੋਕਾਂ ਦੀ ਲੋੜ ਹੈ। 🙏❤️
ਮੈਂ ਅੱਜ ਲੁਧਿਆਣੇ ਤੋਂ ਫਿਰੋਜ਼ਪੁਰ ਜਾ ਰਹੀ ਸੀ , ਮੈਂ ਇਹ podcast ਸੁਣਿਆ, ਤੇ ਮੈਨੂੰ ਸਫ਼ਰ ਦਾ ਬਿਲਕੁਲ ਨਹੀਂ ਪਤਾ ਲਗਿਆ ਤੇ ਸਿੱਖਣ ਲਈ ਬਹੁਤ ਕੁਝ ਮਿਲਿਆ 🙏🏻ਵਾਹਿਗੁਰੂ ਜੀ ਮੇਹਰ ਕਰਨ ਸਭ ਤੇ 🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻
Good habits
Sun k seva v kreo koi ji 🙏
ਆਨੰਦ ਬੜਾ ਆਂਦਾ ਵੀਰ ਜੀ ਤੁਹਾਨੂੰ ਦੋਵਾਂ ਨੂੰ ਸੁਣਕੇ ❤🙏
Waheguru ji waheguru ji
First time watch this podcast just amazing so true 🙏Dhan Dhan Guru Gobind Singh ji 🙏
@@pamdhaliwal8155Brother punjabi ch comment karo tajo sab nu samjh a sake tuhada dhawad ji❤🙏
ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਪਿਉ ਤੇ ਪੁੱਤ ਸਨ ਜਦੋਂ ਉਹ ਸਿੰਘਾਂ ਨੂੰ ਪਤਾ ਲੱਗਾ ਤਾਂ ਦੋਨੋ ਸਿੰਘ ਦੁੱਮਾਲਾ ਸਜਾਉਂਦੇ ਸਨ ਤਾ ਇੱਕ ਦੂੱਜੇ ਤੋਂ ਅੱਗੇ ਵੱਧ ਕੇ ਭੱਜੇ ਆਉਂਦੇ ਹਨ ਤੇ ਇੱਕ ਦੂੱਜੇ ਤੋਂ ਅੱਗੇ ਖੜ੍ਹਨ ਲਈ ਅੱਗੇ ਵੱਧ ਰਹੇ ਸਨ ਤੇ ਕਹਿ ਰਹੇ ਸਨ ਮੈਨੂੰ ਪਹਿਲਾ ਅਵਾਜ਼ ਸੁਣੀ ਮੈ ਅੱਗੇ ਖੜ੍ਹਣਾ ਤੇ ਆਪਿਸ ਵਿੱਚ ਕਹਿ ਰਹੇ ਸੀ ਤਾ ਗੁਰੂ ਜੀ ਨੇ ਨਿਸ਼ਾਨਾ ਪਰਖਨ ਲਈ ਜਦੋ ਬੰਦੂਕ ਉੱਤੇ ਨੂੰ ਚੁੱਕਦੇ ਤਾਂ ਉਹ ਪੱਬਾ ਤੇ ਹੋ ਕੇ ਉੱਪਰ ਨੂੰ ਸਿਰ ਚੁੱਕ ਲੈਦੇ ਤਾਂ ਗੁਰੂ ਜੀ ਨੇ ਉਹਨਾਂ ਦੋਨਾਂ ਦੇ ਸਿਰ ਉੱਪਰ ਦੀ ਬੰਦੂਕ ਚਲਾ ਕਿ ਭਾਈ ਡੱਲੇ ਦਾ ਹੰਕਾਰ ਭੰਨਿਆ ਸੀ 🙏🙏🙏
ਵਾਹਿਗੁਰੂ ਜੀ। ਮੈਂ ਆਪ ਜੀ ਦੀ ਵੀਡਿਉ ਤਾਂ ਬਹੁਤ ਚਿਰ ਤੋਂ ਦੇਖ ਦਾ ਆਂ ਪਰ ਕਮੇਂਟ ਕਦੀ ਵੀ ਨਹੀਂ ਕੀਤਾ ਸੀ ਪਰ ਅੱਜ ਕਿੰਨੇ ਚਿਰ ਬਾਅਦ ਸਾਡੇ ਗੁਰੂਆਂ ਦਾ ਇਤਿਹਾਸ ਸੁਣ ਕੇ ਰੌਣਾ ਆ ਗਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪ ਜੀ ਦਾ ਬਹੁਤ ਧੰਨਵਾਦ 🙏🙏🙏🙏🙏
ਦਾਤੀ ਨੂੰ ਇੱਕ ਪਾਸੇ ਦੰਦੇ,
ਜਹਾਨ ਨੂੰ ਦੋਵੇਂ ਪਾਸੇ।
ਆਹੀਂ ਹਾਲ ਐ ਜਿਹੜੇ ਲੋਕ ਚੰਗਾ ਕੰਮ ਹੁੰਦਾ ਦੇਖ ਨਹੀਂ ਸਕਦੇ।
ਇਹਨਾਂ ਦੀਆਂ ਗੱਲਾਂ ਦਾ ਜਵਾਬ ਰੱਬ ਨੇ ਦੇਣਾ ਜਦੋਂ ,ਫੇਰ ਪਤਾ ਲੱਗਣਾ ਸਭ ਨੂੰ। ਪਰਵਾਹ ਨਾ ਕਰੋ ਤੁਸੀਂ।
ਬੋਲਣ ਵਾਲੇ ਬੋਲ ਹੀ ਸਕਦੇ ਨੇ ,ਚੰਗਾ ਕੰਮ ਕਰ ਨਹੀਂ ਸਕਦੇ।
ਤੁਹਾਡੀ ਟੀਮ ਤੇ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਸਾਰਿਆਂ ਤੇ😊🙏🏻 ਪਰਮਾਤਮਾ ਤੁਹਾਡੇ ਸਾਰਿਆਂ ਦੇ ਨਾਲ ਹੈ।
ਧੰਨ ਧੰਨ ਧੰਨ ਧੰਨ ਧੰਨ ਸਮੂਹ ਸ਼ਹੀਦਾਂ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ਪੋਡਕਾਸਟ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਤੁਸੀਂ ਬਹੁਤ ਵੱਡੀ ਵਿਰਾਸਤ ਨੂੰ ਸੰਭਾਲਣ ਦੀ ਸੇਵਾ ਕਰ ਰਹੇ ਹੋ ਜਿਉਂਦੇ ਵਸਦੇ ਰਹੋ ਸਪੁੱਤਰੋ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ੳਪਰ ਲੱਗੇ ਰਹੋ ਗੁਰੂ ਜੀ ਤੁਹਾਡੇ ਮੇਹਰ ਭਰਿਆ ਹੱਥ ਰੱਖਣ ਸਦਾ ਸਦਾ
ਦਿਲ ਨੂੰ ਛੂਹਣ ਵਾਲਾ ਪੌਡਕਾਸਟ ਹੈ ਵੀਰ ਜੀ ਗੁਰੂ ਜੀ ਚੜ੍ਹਦੀ ਕਲਾ ਰੱਖੇ ਸਰਬੱਤ ਦਾ ਭਲਾ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ
ਜੱਸਾ ਸਿੰਘ ਜੀ। ਬੜੇ ਹੀ ਘੱਟ ਇਨਸਾਨ ਮਿਲਦੇ ਨੇ ਜੋ ਜਵਾਨ ਤੇ ਗਿਆਨ ਵਾਲਾ ਹੋਵੇ। ਜੌ ਗਿਆਨ ਵਾਲੇ ਨੇ। ਅੱਜ ਤੱਕ ਦਾ ਸਫ਼ਰ ਯਾ ਦੁਨਿਆ ਦੀ ਬੇਅਕਲੀ ਦੇਖ ਕੇ ਚੁੱਪ ਰਹਿਦੇ ਹਨ ਜਾ ਦੁਨਿਆ ਦੀ ਬੇਅਕਲੀ ਤੋਂ ਦੁਖੀ ਹੋ ਕੇ ਚੁੱਪ ਰਹਿਣਾ ਚੰਦੇ ਨੇ।ਜੱਸੇ ਵੀਰ ਤੁਸੀ ਐਡਾ ਹੀ ਗਿਆਨ ਵੰਡਣਾ ਤੇ ਏਦਾ ਹੀ ਅੱਗੇ ਹੋ ਕੇ ਬੋਲਣਾ ਹੈ। ਵੀਰ ਮੇਰੀ ਉਮਰ 41ਸਾਲ ਹੈ।ਅੱਜ ਤੱਕ ਕਿਸੇ ਦੇ ਵਿਚਾਰਾਂ ਨੇ ਨਹੀਂ ਬਦਲਿਆ। ਤੁਹਾਡੇ ਵਿਚਾਰ ਤੇ ਅਨਮੋਲ ਦੀ ਸੇਵਾ ਨੇ ਮੈਨੂ ਬਦਲਣ ਤੇ ਸੋਚਣ ਮਜ਼ਬੂਰ ਕਰਤਾ। ਵਾਹਿਗੁਰੂ ਤੁਹਾਨੂੰ ਹਿੰਮਤ ਤੇ ਰਹਿਮਤ ਬਖਸ਼ੇ। ਜ਼ਿੰਦਗੀ ਰਵੀ ਤੇ ਮਿਲਾਗੇ।
ਵਾਹਿਗੁਰੂ ਜੀ ਦਾ ਖਾਲਸਾ
ਵਾਹਿਗੁਰੂ ਜੀ ਦੀ ਫਤਿਹ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਹੀਦ ਸਿੰਘ ਸਿੰਘਣੀਆ ਕੋਟ ਕੋਟ ਪ੍ਣਾਮ 🙏🏻🙏🏻
Iss podcast nu apna phone de Har ek Contact nu bhejo 🙏 agr tusi Sachi support karda o ak talk show nu
Bhut vadia upraala kr rhe ho anmol veer ji waheguru ji tuhanu Hamesha chardi Kala vich Rakhan 🙏
ਅਨਮੋਲ ਵੀਰ ਤੈਨੁੰ ਤੇ ਤੇਰੀ ਟੀਮ ਨੂੰ ਤਰੱਕੀ ਬਖਸ਼ੇ ਪ੍ਰਮਾਤਮਾ
I have watched 2 hour 30 minutes vidio without skipping even 10 seconds (Love you Anmol Bai and Jassa bai ) Waheguru mehar karre tuhade te ❤❤ Dream to meet you bro. (Waheguru ji ka khalsa Waheguru ji ki Fateh )
ਰੂਹ ਖੁਸ਼ ਹੋਗੀ ਵੀਰੇ। ਇਹ ਸੱਚ ਆਪਣੇ youth ਨੂੰ ਸਕੂਲਾ ਵਿੱਚ ਨਹੀਂ ਦਸਿਆ ਜਾਂਦਾ so be Share 🙏🏻
में भाई जी ak सनातनी हु , मुझे आपको सुनना अच्छा लगता है , और अपने धर्म में तो में संपूर्ण हु , पर सिख धर्म को भी अच्छी तरह स्टडी किया , गुरु ग्रंथ साहिब जी को समझने के लिए में पंजाबी भी बहुत अच्छी तरह सिख ली, जब मैंने सिख ग्रंथ का ज्ञान लिया तो पता चला ये तो बिल्कुल वेद पुराण जैसा ही है , 1 ( माया ) से 3 चेले , ब्रह्मा, विष्णु , महेश , = सनातन में 1 ज्योति के अंदर से पहले विष्णु फिर ब्रह्मा आखिर में महेश आए, 🙏🙏🙏🙏🙏🙏🙏
Bhai sab kuch ik hi hai.
Hamari manzil uss paratma mai leen hoke moksh parapt Krna hota hai.
Befkuf hai woh log jo rasto ko leke larh rahe hai, aur apne apne rasto ko upar dhikha rahe hai, par un rasto pe chalta koi ni hai.
ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਦੇਣ ਨਹੀਂ ਦੇ ਸਕਦਾ
ਇਤਿਹਾਸ ਬਹੁਤ ਪੜਿਆ ਸੁਣਿਆ ਪਰ ਜੋ ਵੀਰ ਨੇ ਸੁਣਾਇਆ ਸੁਣ ਕੇ ਚਮਕੌਰ ਦੀ ਗੜ੍ਹੀ ਦਾ ਦਰਿਸ਼ ਸਾਹਮਣੇ ਆ ਗਿਆ ਤੇ ਮਨ ਭਰ ਗਿਆ
ਭਾਈ ਵੀਰ ਸਿੰਘ ਅਤੇ ਭਾਈ ਤੀਰ ਸਿੰਘ ਦੀ ਗੱਲ ਸੁਣ ਕੇ ਮੈਂ ਰੋਣ ਲੱਗ ਪਿਆ ਅਤੇ ਮੇਰੇ ਸਰੀਰ ਵਿਚ ਪੂਰੀ ਤਾਕਤ ਆ ਗਈ।🙇🏻♂️🙇🏻♂️🙇🏻♂️🙇🏻♂️🙇🏻♂️
ਵੀਰ ਮੈਂ ਬੋਹਤ ਖੁਸ਼ ਕਿਸਮਤ ਆ ਕੇ ਮੈਂਰਾ ਜਨਮ ਸ਼੍ਰੀ ਚਮਕੌਰ ਸਾਹਬ ਸ਼ਹਿਦਾ ਦੀ ਧਰਤੀਂ ਤੇ ਹੋਇਆ 🙏🙏
🙏💐🙏💐🙏
Hey Anmol,
I have been raised in Sanatan tradition, but there has been a strong affinity for me to Sikhism, so much so (with due respect ) that I feel extraordinarily powerful when I visit Gurudwara spaces. During covid, i went to one of the Gurudwara close to me in Blackburn (Melbourne, Australia). I used to feel extraordinarily powerful, as I said. I listened to the Japji path for almost a couple of months without missing and used to meditate. Do seva, but also, I never ever spoke because i felt really connected. During the time, I got deeply connected to Guru Teg Bahadur and Guru Gobind singh Ji and used to read his poetry. I also read Zafarnama during that time. I also happen to donate the maximum I ever have to any religious place in that Gurudwara.❤❤
Bro punjabi ch comment kariya karo te punjabiyat nu promote karo tuhada dhawad ji❤🙏
Good Sahil 💗
Ek pita Ekas k hum balik 🙏🏻
Meaning: There is one God and we are the children of one 🙏🏻
@@Kuldeepsingh-wx9psਪਹਲਾ ਤਾਂ ਤੂੰ ਪੰਜਾਬੀ ਵਿਚ ਲਿਖ
🙏🌸
🙏🙏
ਵੀਰ ਬਹੁਤ ਜਿਆਦਾ ਦਿਮਾਗ ਹਿਲਾ ਦਿਤਾ. ਅੱਖਾਂ ਚੋਂ ਪਾਣੀ ਆ ਗਿਆ ❤️❤️❤️ ਸਾਰਾ ਕੁਝ ਇਹਦਾ ਲੱਗਦਾ ਜਿਵੇ ਸਾਹਮਣੇ ਹੋ ਰਿਹਾ ਹੋਵੇ 🙏🙏
ਬਾਈ ਜੀ ਜੱਸਾ ਸਿੰਘ ਨੂੰ ਬੇਨਤੀ ਹੈ ਕਿ ਬਈ ਤੁਸੀਂ ਬਹੁਤ ਵਧੀਆ ਇਤਿਹਾਸ ਦੱਸਿਆ ਪਰ ਵਿੱਚ ਜੋ ਤੀਰ ਵਾਲੀ ਗੱਲ ਕਹੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਤੀਰ 9 ਟੰਕੀ ਸੀ ਜਾਣੀ ਕੇ 250 kg ਲੋਹਾ ਲੱਗਾ ਸੀ ਤੀਰ ਦੇ ਆਸੇ ਪਾਸੇ ਉਹ ਗਲਤ ਦੱਸਿਆ , ਉਹ ਕਮਾਨ ਨੂੰ 9 ਟੰਕੀ ਕਿਹਾ ਜਾਂਦਾ ਉਹ ਜਦੋ ਤੀਰ ਲਗਾ ਕੇ ਕਮਾਨ ਨੂੰ ਪਿਛੇ ਖਿੱਚਦੇ ਸੀ ਤਾਂ ਜਿੰਨਾ ਜ਼ੋਰ ਤੀਰ ਨੂੰ ਪਿੱਛੇ ਖਿੱਚਣ ਚ ਲੱਗਦਾ ਸੀ ਉਹਨਾ ਜ਼ੋਰ 250 ਕਿੱਲੋ ਭਾਰ ਚੁਕਣ ਚ ਜਾਨੀ ਕੇ 9 ਟੰਕਾ ਭਾਰ ਚੁੱਕਣ ਚ ਲੱਗਦਾ ਸੀ ਭਰਾ ਬਣਕੇ ਇਤਿਹਾਸ detail ਵਿੱਚ ਪੜਕੇ ਬੋਲੋ ਨਹੀਂ ਲੋਕ ਕੱਲ ਨੂੰ ਏਹ ਗੱਲਾਂ ਵਿਚੋਂ ਕੱਢ ਕੇ ਮਜਾਕ ਬਣਾ ਸਕਦੇ ਜਾਂ ਕਹਿਣਗੇ ਇਹ ਕਿਵੇਂ ਹੋ ਸਕਦਾ , ਇਹ ਬੇਨਤੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ
ਬਿਲਕੁਲ ਸਹੀ ਕਿਹਾ ਜੀ ਤੁਸੀਂ 🙏
I am so proud to be a sikh tuhada podcast dekh k bahut proud feel ho reha tuhade te aur gurbani te dhan guru dhan guru sahib di sikhi
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ
ਦੋਨੋ ਵੀਰਾ ਨੂੰ 🙏🙏🙏
ਇਸ ਵੀਰ ਨੇ ਬਹੁਤ ਵਧੀਆ ਗੱਲਾਂ ਸੱਚੀਆਂ ਕੀਤੀਆਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਪਰਿਵਾਰ ਵਿੱਚ ਬੈਠ ਕੇ ਇਹ podcast ਸੁਣਿਆ, ਬਹੁਤ ਵਧੀਆ ਲੱਗਾ ਵਾਹਿਗੁਰੂ ਮੇਹਰ ਕਰੇ।।
I have never heard this side of history before.. thank you Anmol brother.. you did amazing job of delivering our history to us.. 🙏🏻 satnam waheguru.. i am saving this video as that my son can see his history..
ਬਾਈ ਜੀ ਮੈਂ BA ਦੀ ਵਿਦਿਆਰਥਣ ਆ ....ਮੈਂ ਤੁਹਾਡਾ ਹਰ podcast ਸੁਣ ਦੀ ਆ।
ਮੈਂ ਜੱਸੇ ਵੀਰੇ ਨੂੰ ਜਾਣ ਦੀ ਵੀ ਨੀ ਸੀ।
ਮੈਂ ਜੱਸੇ ਵੀਰ di fan ਹੋ ਗਈ
Anmol veere ਦਾ ਬੋਹਤ ਧੰਨਵਾਦ ਏਦਾਂ ਦੀਆਂ ਸ਼ਖਸੀਅਤਾਂ ਨੂੰ ਰੂ-ਬ-ਰੂ ਕਰਾਣ ਲਈ ❤
ਸਿੰਘਾਂ ਸਿੰਘਣੀਆਂ ਤੇ ਸ਼ਹੀਦਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻📿
Bht kuj sikhan nu mileya sirf or sirf ikk podcast dekhan or sunsn vich hi 🙏 mai phla kde kde hi nitname krdi c bt jassa veer g di gallan ne mainu bht emotional kr dita te hun mai shri guru Gobind Singh g de hukam nal daily hi nitname kreya krna waheguru ji mainu hukam bakas do mai daily nitname kra teri meri family vi dhan dhan Shri guru Gobind Singh g de dase hoye raste te chali 🙏
Sasrikaal ji sarea nu 🙏🙏.... Main ehh podcast nu bina sunay he like karr rea kyu k hun 8.30 hoye aa te ehh podcast m raat nu soon velay sunuu gaa kyu k manu pata mann shant te honsla te neend changi ayu te sikhan nu bhot kuch milu ... waheguru sathay patshay meher karay 🙏🙏
ਚਾਰ ਸਾਹਿਬਜ਼ਾਦੇ ਤੇ ਸਿੰਘਾਂ ਸਿੰਘਣੀਆ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ 🙏🏻🌹🙏🏻🌹🙏🏻🌹 ਵਾਹਿਗੁਰੂ ਜੀ 🙏🏻🌹🙏🌹
बहुत सुन्दर ज्ञान प्राप्त हुआ। आपकी सेवा बहुत ही शानदार है।
S veere nu sun k motivation mildi aa❤ God bless you 🙏😇
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏 ਬਹੁਤ ਵਧੀਆ podcast
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ,,❤❤ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤
Mai apni hun tk di life ch kdi kise di video te comment nhi kitta ,jithe tk yaad v e ta sirf ik war ,pr jo eh podcast dekh k goosebumps aa rhe ne ,hje sirf half dekhya mai ,but bhot kuch sikhn nu mil reha ,mere kol words ni e k ki explain kra ,pr waheguru ne menu is jog smjheya k mai ohna di vdeayi suna . Idda de podcast di bhot bhot bhot zada need e sadde smaj ch . Thanku anmol veere is podcast lyi🙏🙏🙏
ये गुरबाणी और जीवन का ज्ञान ग्रहण करके मैं धन्य हुआ । जस्सा जी को सुन करके एक अलग उर्जा और प्रेम भाव प्रकट होता है । प्रभु की कृपा ऐसे ही आप दोनो पर बनी रहे और आप ऐसे ही सेवा करते रहे । 🙏🏻❤
Jassa bai te Anmol veer bot bot dhanwaad dono bharava da..
ਵਾਹਿਗੁਰੂ
❤
ਧੰਨ ਗੁਰੂ ਗੋਬਿੰਦ ਸਾਹਿਬ ਜੀ ਧੰਨ ਸ੍ਰੀ ਬਾਬਾ ਅਜੀਤ ਸਿੰਘ ਜੀ ਧੰਨ ਸ੍ਰੀ ਬਾਬਾ ਜੁਝਾਰ ਸਿੰਘ ਜੀ ਧੰਨ ਸ੍ਰੀ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਸ੍ਰੀ ਬਾਬਾ ਫਤਹਿ ਸਿੰਘ ਜੀ ਕੋਟਿ ਕੋਟਿ ਪ੍ਰਣਾਮ ਹੈ ਜੀ🙏🙏🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਜੀ ਸਰਬੰਸ-ਦਾਨੀ ਜੀ ਧੰਨ ਤੁਹਾਡੀ ਸਿੱਖੀ ਸ਼ਹਾਦਤ ਨੂੰ ਕੋਟਿ ਕੋਟਿਨ ਪ੍ਰਣਾਮ ਕਲਗ਼ੀਧਰ ਦਸਮੇਸ਼ ਪਿਤਾ ਜੀ 🙏🙏🙏🙏🙏🙏🙏
Waheguru ji 🙏
ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਜੀ 🙏🙏🙏🙏🙏🙏🙏🙏🙏
I always felt proud to be panjabi but after watching this podcast I realized that being panjabi is not easy..
This achievement is only bcoz of our GURUS..
so many sacrifices
AA SARDAARI BADI QURBANIA TO BAAD MILI HAI..
APNE VIRSE NU SABHLO VEERO
ASI VAADE BHAGHA WALE AA JOH PANJAB DI DHARTI TE JAME AA.
DASHMESH PITA SAB NU CHADIKALAN RAKHAN
🙏🙏🙏🙏
ਜੱਸੇ ਵੀਰੇ ਬਹੁਤ ਹੀ ਵਦੀਆ knowledge ਦਿੱਤੀ ਵਾਹਿਗੁਰੂ ਜੀ ❤🤗
ਬਹੁਤ ਵਧੀਆ ਵਿਚਾਰ ਲੱਗੇ ਹਿੰਦੂ ਸਿੱਖ ਭਾਈ ਭਾਈ ਗੁਰੂ ਸਾਹਿਬ ਹਿੰਦੂਆਂ ਦੀ ਰਾਖੀ ਲਈ ਲੜੇ ਸਨ
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ👏👏
ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ❤
Waheguru twanu chardikala vich rakhe Jassa Singh & Anmol Kwatra🙏🏻❤️ Best podcast ever
Dhan Dhan Baba Guru Gobind Singh Ji 🌸💫
Bhaji tusi sariya nu khush kar sakde..mere varge gallah hi kar sakde.. tusi lage raho.. love ur podcast.. stay strong and blessed 🙏🙏🙏👏👏
ਬਹੁਤ ਹੀ ਵਦੀਆ podcast ਅਨਮੋਲ ਵੀਰੇ, ਅੱਜ ਦੇ ਸਮੇਂ ਵਿੱਚ ਇੰਨਾ ਚੀਜਾਂ ਬਾਰੇ ਸਾਡੇ ਵਰਗੇ ਨੌਜਵਾਨਾਂ ਨੂੰ ਜਾਣੂ ਕਰਵਾਇਆ, ਇਹਨਾਂ ਚੀਜਾਂ ਦੀ ਲੋੜ ਬਹੁਤ ਜਿਆਦਾ ਹੈ, ਇਤਿਹਾਸ ਪਿੱਛੇ ਛੁੱਟ ਰਿਹਾ, ਸਾਂਭਣਾ ਬਹੁਤ ਜਿਆਦਾ ਜਰੂਰੀ ਹੈ , ਬਹੁਤ ਧੰਨਵਾਦ ਵੀਰੇ ,ਸੁਕਰੀਆ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾਂਦਾ keep it up ਵੀਰੇ❤️🙏 ਭਾਈ ਸਾਹਿਬ ਜੀ ਨੇ ਵੀ ਬਹੁਤ ਕੁਝ ਦਸਿਆ ,ਬਹੁਤ ਕੁਝ ਸਿੱਖਣ ਨੂੰ ਮਿਲਿਆ 🙏
Best episode ever🙏 Dhan Guru 🙏 Dhan Guru pyare
ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ 🙏🙏🙏🙇🙇🙇ਜੀ
❤❤❤
Bot he vadia podcast he veera ena kush sikhn nu milya eda de he podcast sanu hor chaida ne ma bot motivate hoye a es podcast toh ma 12vi wich pardi a te ena kush sunke veera rona ay gya kde ni bhul skda waheguru de shaddat nu🙏🏻🤍
ਸਤਿਨਾਮੁ ਵਾਹਿਗੁਰੂ ਜੀ 🙏❤️🙏
Waheguru Ji Ke Khalsa Waheguru Ji Ki Fateh.
Dhan Dhan naman to all our Gurus who sacrificed their life to protect Dharm. We can never ever forget nor will we let anyone else forget.
ਸਤਿਨਾਮ ਵਾਹਿਗੁਰੂ ਜੀ ਕਿਸੇ ਵੀ ਪਰਿਵਾਰ ਤੇ ਦੁੱਖ ਨਾ ਆਵੇ 🙏
Waheguru ji ਧੰਨ ਧੰਨ guru gobind singh ji 🙏🙏
GURU Gobind Singh g ware history akhaan agge e a gyi.sun ke Josh v bht aya,nd eyes v gilliyaa huiyaa .DHAN Guru Gobind Singh g Patshah .😊
ਧਨ ਧਨ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏💐
Podcast of the year ✨... Waheguru ji ka khalsa waheguru ji ki fateh ✨🦅
ਸਾਡੇ ਤੇ ਵੀ ਮੇਹਰ ਹੋ ਗਈ ਵੀਰ ਝਿੰਮ ਝਿੰਮ ਵਰਸੇ ਅੰਮਿ੍ਤ ਧਾਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਮੇਰੇ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਨਾ ਕੋਈ ਹੋਇਆ ਨਾ ਕੋਈ ਹੋ ਸਕਦਾ ਧੰਨ ਦਾਤਾ ਤੇਰੀ ਕੁਰਬਾਨੀ ਪ੍ਰਣਾਮ ਸ਼ਹੀਦਾਂ ਨੂੰ 🙏
🙏🙏🙏🙏
Waheguru ji 🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
ਬਾਈ ਸਾਹਿਬ ਤੋਂ ਇਹ ਪੂਰੀ ਵੀਡੀਓ ਦੇਖ ਬਹੁਤ ਕੁਸ਼ ਸਿੱਖਣ ਨੂੰ ਮਿਲਿਆ ਏਦਾਂ ਹੀ ਸਿੱਖ ਇਤਿਹਾਸ ਦਾ ਪ੍ਰਚਾਰ ਕਰਦੇ ਰਹੋ ♥️🙏
Best Podcast ਹੁਣ ਤੱਕ ਦਾ ਅਨਮੋਲ ਵੀਰੇ ਤੁਸੀ ਬਹੁਤ ਵਧੀਆ ਦਿਖਾ ਰਹੇ ਹੋ ਸੱਚੀ ਵੀਰ ਜੱਸਾ ਸਿੰਘ ਸੱਚੀ ਤੁਹਾਡੇ ਵਰਗਾ ਆਗੂ ਹੋਣਾ ਚਾਹੀਦਾ ਅਕਾਲ ਤਖਤ ਦਾ ਜੱਥੇਦਾਰ ਸੱਚੀ
ਵਾਹਿਗੁਰੂ ਜੀ ਅਕਾਲ ਪੁਰਖ ਸਾਹਿਬ 🙏
ਵੀਰ ਜੀ ਸੁਣਦੇ ਸੁਣਦੇ ਅੱਖਾ ਭਰੀਆ ਹੀ ਰਹੀਆ
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ਜੀ🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਰੱਬ ਤੁਹਾਡੀ ਵੱਡੀ ਵੱਡੀ ਉਮਰ ਕਰੇ ਇਨ੍ਹਾਂ ਵਧੀਆ ਇਤਿਹਾਸ ਦੱਸਣ ਲਈ
ਸੀਸ ਦੀਆ ਪਰ ਸਿਰਰ ਨ ਦੀਆ❤❤❤❤❤❤❤❤ waheguru g
Luv u jassa singh g and Anmol veer g❤
Parmatma tuhanu dona nu charhdikla ch rkhe❤
🙏🙏
ਬਹੁਤ ਵਧੀਆ ਲੱਗਦਾ ਤੁਹਾਨੂੰ ਸੁਣਕੇ ਵੀਰ ਜੀ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਤੇ ਬਹੁਤ ਕੁੱਝ ਬਦਲਿਆ ਆਪਣੇ ਆਪ ਨੂੰ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀ ਹਮੇਸ਼ਾ ਹੀ ਏਦਾ ਸੇਵਾ ਕਰਦੇ ਰਹੋ ਚਾਹੇ ਗਿਆਨ ਦੀ ਸੇਵਾ ਹੋਵੇ ਜਾ ਕਿਸੇ ਲੋੜਵੰਦ ਦੀ ਸੇਵਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Veere please make more and more episodes with Jassa Singh ji. Learned alot from him about Gurbani and Guru Saheb jii. 🙏🏻🙏🏻
ਧੰਨ ਤੇਰੀ ਸਿੱਖੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਮੋਤੀਰਾਮ ਮਹਿਰਾ ਜੀ ਦੇ ਚਰਨਾਂ ਚ ਕੋਟਿ ਕੋਟਿ ਪ੍ਰਣਾਮ 🙏🙏🙏
ਬਹੁਤ ਸਕੂਨ ਮਿਲਦਾ ਦਾਂ ਸਿੱਖ ਇਤਿਹਾਸ ਬਾਰੇ ਸੁਣ, ਕੇ, ਗੁਰੂ ਪਿਤਾ ਦਸ਼ਮੇਸ਼ ਸਾਹਿਬ ਜੀ ਬਾਰੇ ਸੁਣ ਕੇ ਬਾਪੂ ਜੀ ਦੇ ਸਿੰਘ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ 🙏🙏
Got goosebumps listening to the podcast 🙏 Waheguru Jii🙏🙏 Dhan Dhan Guru Gobind Singh Ji 🙏🙏
Singh Jaggi reet
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙇♀️
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਿੱਖ ਇਤਿਹਾਸ ਬਾਰੇ 🙏🏻🙏🏻🙏🏻🙏🏻🙏🏻 ਅਨਮੋਲ ਵੀਰ ਦਾ ਵੀ ਬੜਾ ਧੰਨਵਾਦ ਜਿੰਨਾ ਨੇ ਇਹ ਉਪਰਾਲਾ ਕੀਤਾ ਪੌਡ ਕਾਸਟ ਕਰਨ ਦਾ 🙏🏻🙏🏻🙏🏻🙏🏻🙏🏻 ਬਿਨਾਂ ਸਕਿੱਪ ਕੀਤੇ ਸਾਰਾ ਸ਼ੋਅ ਦੇਖਿਆ ਬੜਾ ਚੰਗਾ ਲੱਗਿਆ 🙏🏻🙏🏻🙏🏻🙏🏻🙏🏻 ਉਮੀਦ ਕਰਦੇ ਆਂ ਆਉਣ ਵਾਲੇ ਸਮੇਂ ਵਿੱਚ ਹੋਰ ਬੜਾ ਕੁਝ ਸਿੱਖਣ ਨੂੰ ਮਿਲੇਗਾ 🙏🏻🙏🏻🙏🏻🙏🏻🙏🏻🙏🏻
I was at my work in Canada. But still I didn’t missed any conversation for a minute…. Some
Great personalities are still working for humanity ❤️
Waheguru ji 👏👏👏👏 this is the best platform to learn thanks👏👏
ਵਾਹਿਗੁਰੂ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰ ਜੀ ❤❤
Satnam waheguru ji... Ever best and knowledgeable podcast 😊
ਵੀਰ ਮੈਂ ਪੋਡਕਾਸਟ ਸੁਣ ਦਾ ਸੁਣਦਾ ਸੁਨ ਹੋ ਗਿਆ , ਮੇਰੇ ਤੋਂ ਪੂਰਾ ਨਹੀਂ ਸੁਣਿਆ ਗਿਆ, ਸਾਡੇ ਗੁਰੂ ਸਾਹਿਬ ਦੀਆਂ ਕੁਰਬਾਣੀਆਂ ਮਹਾਨ ਨੇ, ਪਰ ਏਸ ਵੀਰ ਨੇ ਤਾ ਗੁਰੂ ਸਾਹਿਬ ਦੀ ਵਡਿਆਈ ਦੇ ਚੱਕਰ ਵਿੱਚ ਝੂਠਾ ਦੇ ਪੁਲ ਬੰਨ ਦਿਤੇ ਮਨ ਬਹੁਤ ਦੁੱਖੀ ਹੋਇਆ, ਜਿਦਾਂ 52 ਲੱਖ ਦਾ ਸ਼ਿਗਾਰ 😔,2.5 ਕੁਆਂਟਲ ਦੀਆਂ ਤੀਰ ਦੀਆਂ ਸਾਈਡ 😢 ਯਾਰ ਏ ਵਡਿਆਈ ਹੈ 🤐🙏🏻🙏🏻
He is just making up everything and playing with innocent people’s feelings. He is trying to prove that Guru Ji and Guru Ji’s family were ordinary.
I am happy Chote Veer, you have logic and understanding. Bravo for your comment
Veere eh schai hai Guru gobind singh ji de teer te hi gold lga hunda c
ਉਹ ਠੀਕ ਕਹਿ ਰਹੇ ਨੇ ਗੁਰੁੁ ਗੋਬਿੰਦ ਸਿੰਘ ਰਾਜੇ ਜੋਗ਼ੀ ਸੀ
History read kro😊
@@manjotsingh4908 ਭਰਾ ਜੇਹੜੀ ਹਿਸਟਰੀ ਤੁਸੀਂ ਪੜੀ ਹੈ ਉਹ ਝੂਠੀਆਂ ਕਹਾਣੀਆਂ ਤੋਂ ਬਿਨਾਂ ਕੁਝ ਨਹੀਂ
ਧੰਨਵਾਦ ਦੋਹਾਂ ਵੀਰਾਂ ਦਾ ਜੋ ਐਨੀਆਂ ਸੋਹਣੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਅਤੇ ਸਿੱਖ ਇਤਿਹਾਸ ਬਾਰੇ ਚਰਚਾ ਹੋਈ। ਵਾਹਿਗੁਰੂ ਥੋਡੇ ਅੰਗ ਸੰਗ ਸਹਾਈ ਹੋਣ।🙏❤️
No words for this podcast best best word eh vi ghat hai tuhade layi jassa paji ❤️🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਮੇਹਰ ਕਰੇਉ ਜੀ ਧੰਨ ਧੰਨ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ
Dhanwaad Anmol veere tuhada te bhai jassa singh ji da sari sangat nu eh cheeza yaad kraun lyi 🙏🙏
ਭਾਈ ਜੱਸਾ ਸਿੰਘ ਜੀ 🙏❤
Bahut Deir Baad Aj Ithaaas Sun K Sareeer Farak Utheya .... Proud To Be Son Of Bapu Guru Gobind Singh G 🙏
धन धन श्री गुरु गोविंद सिंह महाराज जी
knowledge kathi hundi tohade podcast toh, Waheguru mehar kare dona bhrava te and soch nu slaam dona bhrava di…….. Dhan Shri Guru Gobind Singh Ji Maharaj Ji
सबका मूल एक, अद्वितीय सत्य,
भगवान, गुरु, और बुद्ध, हैं सभी अनुरूप।
विभिन्न मार्गों का है एक दरबार,
हिंदू, जैन, सिख, बुद्ध - सभी में प्यार।
ब्रह्मा, विष्णु, महेश - सब में एक हैं,
मोक्ष की ओर ले जाता हैं सबको यह राह।
महावीर, पारंपरिक धरोहर,
तीर्थंकर उनका, सबका है संसार।
गुरु नानक, सिखों के आदर्श,
अनेकता में एकता, हैं उनके शिक्षाओं का अंश।
बुद्ध की शान, अध्यात्म का सार,
माया के बंधन से मुक्ति का इसमें अभिवादन।
धरोहरों का मेल, सबको बताता,
सत्य सनातन, हर धर्म को आपस में जोड़ता।
Veer ji aci ni sunnde ohna nu..... Phla jroor sunnde c.... Par shukar waheguru ji da jehna ne Anmol veer ji nu Jassa singh ji naal milayea meri sari zindgi badal ditti.... Boht shukriya tuhada veer ji😭😭😭😭
Kina nu nai sunde veer?
I have never watched that long podcast ever in my life. I was so glued to it that I cannot resist watching it till the end. I salute these both noble souls who are serving humanity selflessly. Both of you are an inspiration for young people like me, who feel lost in the midway and seek happiness from temporary stuff out there. Now, listening to ur beautiful podcast not only broadened my knowledge but revealed the path to the true happiness. Sewa and Simran when intertwined can do wonders as history has always proved. Both of you emit some positive yet rare vibes that magnetize people who do not even know about these deep topics.
ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹੀਦੀ ਬਾਰੇ ਸੁਣ ਕੇ ਬਹੁਤ ਹੀ ਦੁੱਖ ਹੋਇਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਸੀ ਵੀ ਕਦੇ ਸਿੱਖੀ ਸਰੂਪ ਵਿੱਚ ਆਵਾ ਗੇ ਅਸੀ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਵੀ ਹੈ ਨੀ ਵਹਿਗੁਰੂ ਜੀ ਕਦੇ ਮੇਰੇ ਤੇ ਵੀ ਮਿਹਰ ਕਰਨ ਗੇ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੁਹਾਡੀ ਸਿੱਖੀ🙏🙏🙏🙏🙏