ask this baba why he need security, person believing in SHRI GURU GRANTH SAHIB need not any security. eh baba tan agenciecia da baba ha from the time of Congress ruling in punjab
@@Kiranpal-Singhaccha tu eh das jde guru Angad dev ji di history nahi suni Bhai lehna ji ghungru ban ke 60 Sal age tk nachde rahe c Tu bhai sri chand warga hai jis nu babe nank di samj nahi c aayi
Rooh nu sakoon den wala podcast...Bahut changiya galla sekhn nu miliya zindagi nu change te positive tarike nal jeen lai...Positivity dekhn nal positivity sunan nal sachi life ch ve bahut Positivity aa rahi hai or Podcast dekhn to bdh ehh gall sachi feel hoi rhi hai.... Thanku soo much Anmol sir tade Podcast, Videos te positive thoughts ne sachi life nu bahut positive direction diti hai..Hamesha dilo bahut Respec har oh insan vaste te ohde vichara vaste jo samaj nu change raste te pa rahe ne🙏
@@Kiranpal-Singh😂 Sahi a Asal vich eh koi gurbani da parchar nahi karda, gurbani de parchar vich gurmat di gal hundi a, eh sirf awda lacture dinda,gurbani di koi gal ni hundi Lok ese nu hi gurbani da parchr samjh rahe a
Gilli Paathi. Kall Tak Roads Te Parks vich😠😠 Diwaan Laun Waala Dhongi. Jadd ihdi Denting-Painting New Delhi de Khetarpal Nursing Home vich Hoi Si Us Time Is Di Philosophy Kithe Si ?
@@Kiranpal-Singh tere palle ki a chal ehi dsde...mai dsdi a negative comments tn bina kuj n palle kyu k tu sab de comments vich ja k negative comment kar Riha
Undoubtedly Bhai saab jee is young , energetic n full of positivity n with broad spectrum towards gurbani❤️may waheguru jee bless him with chardi kala always 🙏 we need such youngsters to change society n conservative thoughts🙏
Our Family lives in USA . No other relatives friends or someone who personally knows us . But we live happy by the Kirov of Shri Guru Granth Sahib Ji Maharaj I try to teach this to my children what I have written above so when we won’t live in this world our children can also learn ਆਪਣੇ ਘਰ ਹਰ ਰੋਜ਼ ਕਿਸ ਤਰਾਂ ਜਾਣਾ . ਬਾਕੀ ਜੇ ਉਹ ਸਾਡੀ ਗੱਲ ਸੁਣ ਕੇ ਮੰਨਣਗੇ ਧੰਨ ਭਾਗ ਹਨ rest is up to Shri guru Ji and them if they will love Shri guru Ji they can teach this guru live to others . Firstly it is important to do it ourselves slow and steady keep practicing Dhan Guru Nanak
Really great words by bhai Ranjeet Singh khalsa ..Maa nu milna ..hun je meri Maa othe khadi ae Mai othe hi chala jawa ga puri speed te mai te hamesha layi ..really personal ....bhai sahb explained so nicely ...
Thank you so much both of you, almost last 4 to 5 years ho gya mari mental health upset hoi nu, mai 7 saal phila ik business suru kita c and just after 2 years business lost ho gya c and almost $300 thousand dollars da nuksaan ho gya, before watching your video, mai ajj tak khud nu utha nai sakya, but today after watching this video, my body,mind, thinking is very much feel relax like I would say 70% ❤ love you brothers
Bro seriously??? 5 yrs pehle de 300 dollars de nuksaan ne enna impact paa ta thude te..hjam ni ho rhi gal..300 dollar koi bhot wddi amount te ni haigi..and 5 Saal?? Bai tu 5 Saal te isse chhkr ch gwaa te.? Sat jada dungi wajj gi pra tenu
@@daljitkaur3674 actually mei thousand word miss krta mei sirf 300 dollar pdya..which u can see in my comment also ..mei 300 dollars mention kita hei 300 thousand dollars nhi...so it was my mistake I didn't saw that word thousand so sry to that guy 🙏
Dhanyawad bhai sab ji apko sun k dil me sukoon milta ap bilkul to the point gyan de rhe spirituality related na koi andhwishwas na koi badi badi batien apke gyan or samaj se bohot kuch sikhne milta apse pyar ho gya ek gyan k level pe Waheguru ji 🙏🏻🌸💗
baba ji ne keha k insaan jdo positive gl krde ta rehan v positive lg jnda a sachi gal a jdo apa kuj v sochde rehne anytime oh hon v lg jnda bande nu hamesha positive e rehna cheda main bhut kuj sikhyea ehna galln kr k main pehla bhut tension lnda c ki bno mera mnu lok galln krde a ki blo o ki blo ehna galln kr k main bed te lma pai gya c yo ki hun nhi a main samaj lea ehna galln nu main kde tension lyi e nhi hun nd rehna v khush a mnu waheguru sab kuj cga e kro mre lyi kde kise da mda na socho na e fr thude nal hou ga .wmk🙏🙏
One and the only person ( bhai ranjit singh)who can /always explains the meaning of gurbani and reallife concepts with very common logical &true examples 🙏🏻waheguru ji ka khalsa waheguru g ki fateh
Ghar di kisi bohut vdi problem krky mind bhout satres vich chal raha c but bhai sahib Diya gla sun k bohut vadiya lga hun ma kuj hor soch rahi a thank you so much
Meinu lagda anmol ji tusi age vich mere naalo choote hovonge but jehda tusi kamm krde ho oh bahut wada kam krde ho society lai salute u 👍. Bhai Saab nu tah roj hi sunida ji oh v bahut nek bande ne 🙏
ਤੁਹਾਨੂੰ ਇਹ ਪੋਡਕਾਸਟ ਕਿਵਾ ਲੱਗਿਆ ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਦਸ ਸਕਦੇ ਓ 👇 ਅਗਰ ਪੌਡਕਾਸਟ ਵਾਦਿਆ ਲਗਿਆ ਤਾ ਸ਼ੇਅਰ ਕਰਕੇ ਹੋਰ ਲੋਕਾ ਤਕ ਪੋਹੰਚਾਓ❤️🙏
Bhut vadea ji ❤❤❤❤ bhut ochi soch de malk o vr anmol ji bhai shaib ji love ❤️ you
ਬਹੁਤ ਕਮਾਲਲਲਲਲਲ ❤
ਜ਼ਿੰਦਗੀ ਜਿਊਣ ਦੀ ਕਲਾ ਸਿਖਾਉਂਦਾ ਅਤਿ ਦਾ ਮੋਟੀਵੇਸਨਲ ਪੋਡਕਾਸਟ ਹੈ ਵੀਰ 👍 ਜੋ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਦੇ ਹੋਰ ਵੀ ਨੇੜੇ ਲੈ ਗਿਆ ਹੈ 🙏🏻🙏🏻
❤❤❤
ਬਹੁਤ ਵਧੀਆ ਜੀ
ਬਹੁਤ ਕੁਸ਼ ਸਿੱਖਣ ਨੂੰ ਮਿਲਿਆ ਅਨਮੋਲ ਵੀਰ ਤੇ ਰਣਜੀਤ ਵੀਰ ਦਾ ਪੋਡਕਾਸਟ ਦੇਖ ਕੇ 🙏
ਮੈਨੂੰ ਲਗਦਾ ਮੇਰੇ ਕੋਲ ਸ਼ਬਦ ਘਟ ਪੈ ਜਾਣੇ ਜੇ ਮੈਂ ਸਿਫ਼ਤ ਕਰਨ ਲੱਗਾ ਇਸ ਪੋਡ ਕਾਸਟ ਦੀ, ਬਹੁਤ ਹੀ ਪ੍ਰਭਾਵਸ਼ਾਲੀ ਤੇ ਬਹੁਤ ਹੀ practicle ਗੱਲਾਂ ਹੋਇਆ ਤੇ ਮੈਨੂੰ ਲੱਗਦਾ ਇਸ ਪੌਡ ਕਾਸਟ ਦੀਆ ਚੰਗੀਆ ਗੱਲਾ ਦਾ ਮੇਰੀ ਜਿੰਦਗੀ ਵਿਚ ਅੱਗੇ ਬਹੁਤ ਪ੍ਰਭਾਵ ਪਵੇਗਾ ਅਤੇ ਮੇਰੀ ਜਿੰਦਗੀ ਵਿੱਚ ਕੁਝ ਚੰਗਾ ਬਦਲਾਵ ਆਵੇ ਗਾ , ਭਾਈ ਸਾਬ੍ਹ ਜੀ ਬਹੁਤ practicle galla ਕਰਦੇ ਨੇ that's why main ਸ਼ੁਰੂ ਤੋਂ ਹੀ fan ਰਿਹਾ ਅਤੇ anmol veere ਲਈ ਬਹੁਤ ਸਾਰਾ ਪਿਆਰ ਤੇ ਦਿਲੋ ਦੁਆਂਵਾਂ ਜੋ ਇਸ ਪੌਡ ਕਾਸਟ ਨੂੰ share kitta ਲੋਕਾਂ ਤੱਕ ਪਹੁੰਚਾਇਆ, ਦਿਲੋ ਦੁਆਂਵਾਂ,best wishes to all team ❤
ਭਾਈ ਰਣਜੀਤ ਸਿੰਘ ਜੀ ਤਾਂ ਬੇਸ਼ਕੀਮਤੀਹੈ ਹੀ ਨੇ…..
ਅਨਮੋਲ ਕਵਾਤਰਾ ਜੀ ਵੀ ਬਹੁਤ “ਅਨਮੋਲ”
ਨੇ ਸਾਡੇ ਲਈ …..
ਬੇਸ਼ਕੀਮਤੀ ਤੇ ਅਨਮੋਲ Podcast
ਬਹੁਤ ਵਧੀਆ ਇਨਸਾਨ ਨੇ ਦੋਵੇਂ ਮਜਾ ਆ ਗਿਆ ਗੱਲਾ ਸੁਣਨ ਦਾ ਅਨਮੋਲ ਪਾਜੀ ਭਾਈ ਸਾਹਿਬ ਦੀਆਂ ਗੱਲਾਂ ਸੁਣ ਸੁਣ ਕੇ ਮੈ ਨਸ਼ਾ ਸੱਡ ਤਾ 2014ਤੂੰ2018ਤਕ ਬਹੁਤ ਟੀਕੇ ਲਾਏ ਕੋਈ ਕੈਂਪ ਚ ਨਹੀਂ ਗਿਆ ਕੋਈ ਡਾਕਟਰ ਨਹੀਂ ਘਰੇ ਰਹਿ ਕੇ ਸਾਰਾ ਪਿੰਡ ਗਵਾਹ ਆ ਅੱਜ ਕੋਈ ਚੋਠ ਨਹੀਂ ਏਸ ਮੇਰੇ ਲਈ ਰੱਬ ਹੀ ਸਾਬਤ ਹੋਏ ਭਾਈ ਸਾਹਿਬ ਜੀ। ਜ਼ਿੰਦਗੀ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਲਕਾ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ
ਵਾਹ ਜੀ ਵਾਹ 👌 ਸ਼ਾਬਾਸ਼ੇ
Very good
Bahut vadhia veer ji
Bhut vadia ji
Bhut vadia ji
ਭਾਈ ਸਾਹਿਬ ਜੀ ਨੂੰ ਨਿੱਤ ਸੁਣਦੇ ਹਾਂ ਤੇ ਚੜਦੀ ਕਲਾ ਚ, ਰਹਿਣ ਲੱਗ ਪਏ ਸੱਚ ਸ਼ਬਦ ਹੀ ਇਨਸਾਨ ਦੀ ਦਵਾਈ ਹੈ ਜਿਉਂਦੇ ਰਹੋ ਭਾਈ ਸਾਹਿਬ ਜੀ 🙏
ਬਿਲਕੁਲ ਸਹੀ ਕਿਹਾ ਜੀ
S
Aa
@@amitsandhu_ q
L
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਤੇ ਅਨਮੋਲ ਕਵਾਤਰਾ ਜੀ ਬਹੁਤ ਬਹੁਤ ਧੰਨਵਾਦ ਜੀ
ਭਾਈ ਰਣਜੀਤ ਸਿੰਘ ਢਡਰੀਆ ਵਾਲੇ ਅਤੇ ਅਨਮੋਲ ਕਵਾਤਰਾ ਜੀ ਬਹੁਤ ਵਧੀਆ ਚੰਗੇ ਹਨ ਲੋਕਾ ਦੀਆ ਜਿੰਦਗੀ ਸੁਧਾਰ ਰਹੇ ਹਨ
ਤੁਸੀਂ ਸਹੀ ਕਿਹਾ ਵੀਰ ਜੀ
@@Gurvindersinghvirk53acha😂
😂
ਸਿਰੇ ਦਾ ਖੱਚ
ਢੱਡਰੋ ਭਾਬੀ RSS ਦਾ ਦਗੜਦੱਲਾ ਆ
ਅਨਮੋਲ ਜੀ ਆਪ ਜੀ ਦਾ ਪੌਡਕਾਸਟ ਬਹੁਤ ਅਨਮੋਲ ਹੈ! ਭਾਈ ਸਾਹਬ ਜੀ ਨੇ ਵੀ ਬਹੁਤ ਵਧੀਆ ਤਰੀਕੇ ਸਾਰੀਆਂ ਗੱਲਾਂ ਦਾ ਢੁਕਵਾਂ ਜੁਆਬ ਦਿੱਤਾ, ਬਹੁਤ ਖੁਸ਼ੀ ਹੋਈ! 🙏ਧੰਨਵਾਦ ਜੀ |
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏
Shi keha Ji loki dhadhria di mni jaunde ne 😂 taahi beda garak ho reha
😊@@jassisingh1838
ਬਹੁਤ ਵਧੀਆ ਪੋਡਕਾਸਟ ਹੈ 👌
ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ 🙏🙏
ਗੱਲਾਂ ਵਿੱਚ ਤਰਕ ਬਹੁਤ ਜ਼ਿਆਦਾ ਹੈ ਗੱਲਾਂ ਪੱਕੀਆਂ ਅਤੇ ਸੱਚੀਆਂ ਹਨ ਖਿੱਚ ਕੇ ਰੱਖ ਕੰਮ ਨੂੰ ਅਨਮੋਲ ਕਵਾਤਰਾ❤🙏
ਬਹੁਤ ਅੰਨਦ ਆਈਆਂ ਜੀ ਜ਼ਿੰਦਗੀ ਦੇ ਬਹੁਤ ਸਵਾਲਾਂ ਦੇ ਜਵਾਬ ਮਿਲੇ ਨੇ ਅੱਜ ਦੇ ਇਸ ਪ੍ਰੋਗਰਾਮ ਚ 🙏🙏🙏
ਇੱਕ ਇੱਕ ਸ਼ਬਦ ਜ਼ਿੰਦਗੀ ਜਿਊਣਾ ਸਿਖਾ ਰਿਹਾ ਜੀ 🙏🏻 ਹਿਪਨੋਟਾਈਜ ਕਰ ਗਿਆ ਪੂਰੀ ਤਰ੍ਹਾਂ ਇਹ ਪੋਡਕਾਸਟ 🙏🏻 ਬਹੁਤ ਬਹੁਤ ਧੰਨਵਾਦ ਜੀ 🙏🏻
ਜਿਹੜਾ ਆਪ ਗੁਰਬਾਣੀ ਨੂੰ ਨਾ ਸਮਝਦਾ ਹੋਵੇ, ਕਿਸੇ ਨੂੰ ਕੀ ਤਾਰੂ ?
ਜਿਸ ਪ੍ਰਚਾਰਕ ਨੂੰ 15-20 ਸਾਲ ਇਹ ਹੀ ਨਾ ਪਤਾ ਲੱਗੇ ਕੇ ਮੈਂ ਗਲਤ ਪ੍ਰਚਾਰ ਕਰ ਰਿਹਾ ਹਾਂ, ਬਾਅਦ ਵਿੱਚ ਬਦਲ ਜਾਵੇ, ਕੀ ਕਹੋਗੇ ?
ਹਰ ਵਕਤ ਅਲੋਚਨਾ ਕਰੀ ਜਾਣੀ, ਉਸਨੂੰ ਪ੍ਰਚਾਰਕ ਨਹੀਂ, ਆਲੋਚਕ ਕਹਿ ਸਕਦੇ ਹਾਂ !
ਗੁਰਬਾਣੀ ਪੜ੍ਹੀਏ-ਨਾਮ ਜਪੀਏ, ਗੁਰੂ ਸਾਹਿਬ ਤਾਰਨ ਵਾਲੇ ਹਨ, ਬੰਦੇ ਨਾਲ ਜੁੜਨਾ ਗੁਰੂ ਸਾਹਿਬ ਦਾ ਹੁਕਮ ਨਹੀਂ, ਅੱਗੇ ਜੋ ਤੁਹਾਨੂੰ ਠੀਕ ਲੱਗੇ, ਰੱਬ ਰਜਾ !
Bhaut shonai galbat jeyude vasdy rvo dono veer
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੇ ਅਨਮੋਲ ਕਵਾਤੜਾ ਜੀ 🙏ਦੋਵੇਂ ਸ਼ਖਸ਼ੀਅਤਾ ਸਤਿਕਾਰ ਦੇ ਪਾਤਰ ਹਨ ਧੰਨ ਗੁਰੂ ਗਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਤੇ ਗੁਰਬਾਣੀ ਨਾਲ ਜੁੜੇ ਹਾਂ ਤੇ ਜੁੜੇ ਰਹਾਂਗੇ ਵਾਹਿਗੁਰੂ ਜੀ 🙏
Buil jump .
ਅੱਛਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਓ ਜੀ ਮੈਨੂੰ ਏਦਾ ਦੱਸੋ ਕਦੇ ਰੱਬ ਦੇ ਦਰਸ਼ਨ ਹੋ ਜਾਂਦੇ ਨੇ ਜੀ
ask this baba why he need security, person believing in SHRI GURU GRANTH SAHIB need not any security. eh baba tan agenciecia da baba ha from the time of Congress ruling in punjab
ਵਾਹਿਗੁਰੂ ਜੀ ਬਹੁਤ ਜ਼ਿਆਦਾ ਵਧੀਆ ਲੱਗਿਆ ਆ ਬਚਪਨ ਤੋਂ ਸੁਣ ਦੇ ਭਾਈ ਸਾਹਿਬ ਜੀ ਨੂੰ
ਭਾਈ ਸਾਹਿਬ ਜਦੋਂ ਬੋਲਦੇ ਨੇ ਤਾਂ ਜੀ ਕਰਦਾ ਕਿ ਉਹ ਬੋਲਦੇ ਰਹਿਣ ਤੇ ਮੈਂ ਸੁਣਦੀ ਰਹਾਂ ❤, ਉਹਨਾਂ ਦਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਦਿਲ ਵਿੱਚ ਦੀਆਂ ਗਹਿਰਾਈਆਂ ਵਿੱਚ ਉਤਰ ਜਾਂਦਾ❤❤❤❤❤
ਹਾਂਜੀ ਬਹੁਤ ਚੰਗੀ ਗੱਲ ❤❤
Sahi gal ji waheguru chaddikala vich rakhe by Ranjeet Singh ji nu
ਸ਼ਬਦ ਨਹੀ ਮਿਲ ਰਹੇ ਤਾਰੀਫ ਕਰਨ ਲਈ🙏❤️ਭਾਈ ਸਾਹਿਬ ਤੇ ਛੋਟੇ ਵੀਰ ਅਨਮੋਲ ਕਵਾਤਰਾ ਦੀ...
ਕਿਸੇ ਦੀ ਸੋਚ ਏਨੀ ਵੱਡੀ ਤੇ ਐਨੀ ਪਰਉਪਕਾਰੀ ਕਿਵੇਂ ਹੋ ਸਕਦੀ !
ਬੱਸ ਇਹੀ ਦੁਆ ਹੈ ਪ੍ਰਮਾਤਮਾ ਦੋਨਾਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਲੰ.....,ਮੀ ਉਮਰ ਬਖਸ਼ੇ 🙏
ਇਹੋ ਜਿਹੇ ਇਨਸਾਨ ਸਮਾਜ ਲਈ ਵੀ ਕੁਦਰਤ ਵਲੋਂ ਮਿਲਿਆ ਤੋਹਫਾ ਹੀ ਹੁੰਦੇ ਹਨ । 🙏
ਗੁੰਮਰਾਹ ਨਾ ਹੋਵੋ, ਪਾਖੰਡੀ ਦੇ ਪੱਲੇ ਕੁਝ ਨਹੀਂ ਹੈ, ਸਿਰਫ ਗੱਲਾਂ ਦਾ ਕੜਾਹ ਵਧੀਆ ਬਣਾ ਲੈਂਦਾ !
@@Kiranpal-Singh ਵੀਰ ਜੀ ਭੈਣ ਜੀ ਤੁਸੀ ਜੋ ਵੀ ਹੋ ਇਹ ਦੱਸੋ ਕਿ ਇੱਕ ਬੰਦੇ ਚ ਕਿੰਨੇ ਗੁਣ ਹੁੰਦੇ ਹਨ ?
ਦੁਨੀਆ ਵਿੱਚ 70% ਤੋਂ ਵੱਧ ਲੋਕ ਗੁੰਮਨਾਮ ਹੀ ਜਿੰਦਗੀ ਭੋਗ ਕੇ ਮਰ ਜਾਂਦੇ ਹਨ । ਟਾਂਵੇ ਟਾਂਵੇ ਹੁੰਦੇ ਹਨ ਕਿਸੇ ਫੀਲਡ ਵਿੱਚ ਨਾਮ ਬਣਾਉਦੇ ਹਨ । ਤੁਸੀ ਭਾਂਵੇ ਗੱਲਾਂ ਦਾ ਕੜਾਹ ਸਮਝੋ ਜਾਂ ਕੁਝ ਵੀ ...., ਜਿਹੜਾ ਕੰਮ ਭਾਈ ਸਾਹਿਬ ਕਰ ਰਹੇ ਹਨ ਉਹ ਕਿਸੇ ਕਿਸ਼ਮਤ ਵਾਲੇ ਹਿੱਸੇ ਆਉਦਾ ਕਿਸੇ ਡੁਬਦੇ ਨੂੰ ਤਾਰਨਾ ।
@@Kaurjawandha07
ਜਿਹੜਾ ਆਪ ਗੁਰਬਾਣੀ ਨੂੰ ਨਾ ਸਮਝਦਾ ਹੋਵੇ, ਕਿਸੇ ਨੂੰ ਕੀ ਤਾਰੂ ?
ਜਿਸ ਪ੍ਰਚਾਰਕ ਨੂੰ 15-20 ਸਾਲ ਇਹ ਹੀ ਨਾ ਪਤਾ ਲੱਗੇ ਕੇ ਮੈਂ ਗਲਤ ਪ੍ਰਚਾਰ ਕਰ ਰਿਹਾ ਹਾਂ, ਬਾਅਦ ਵਿੱਚ ਬਦਲ ਜਾਵੇ, ਕੀ ਕਹੋਗੇ ?
ਹਰ ਵਕਤ ਅਲੋਚਨਾ ਕਰੀ ਜਾਣੀ, ਉਸਨੂੰ ਪ੍ਰਚਾਰਕ ਨਹੀਂ, ਆਲੋਚਕ ਕਹਿ ਸਕਦੇ ਹਾਂ !
ਗੁਰਬਾਣੀ ਪੜ੍ਹੀਏ-ਨਾਮ ਜਪੀਏ, ਗੁਰੂ ਸਾਹਿਬ ਤਾਰਨ ਵਾਲੇ ਹਨ, ਬੰਦੇ ਨਾਲ ਜੁੜਨਾ ਗੁਰੂ ਸਾਹਿਬ ਦਾ ਹੁਕਮ ਨਹੀਂ, ਅੱਗੇ ਜੋ ਤੁਹਾਨੂੰ ਠੀਕ ਲੱਗੇ, ਰੱਬ ਰਜਾ !
@@Kiranpal-Singh ਭਾਈ ਸਾਹਿਬ ਹਮੇਸ਼ਾ ਸੁਣਨ ਵਾਲਿਆਂ ਨੂੰ ਪ੍ਰੇਰਦੇ ਹਨ ਬਾਣੀ ਆਪ ਪੜੋ ਹਰ ਸਿੱਖ ਦੇ ਘਰ ਸਹਿਜ ਪਾਠ ਹਮੇਸ਼ਾ ਚਲਦਾ ਰਹਿਣਾ ਚਾਹੀਦਾ ਭਾਵੇ ਸਾਲ ਬਾਅਦ ਭੋਗ ਪਾਉ।
ਭਾਈ ਰਣਜੀਤ ਸਿੰਘ ਨੂੰ ਸੁਣਨ ਵਾਲੇ ਬਾਣੀ ਦੇ ਨੇੜੇ ਹੋਏ ਹਨ ਦੂਰ ਨਹੀ ।ਬਹੁਤ ਸਾਰੇ ਵੀਰ ਭੈਣਾਂ ਪਾਠ ਖੁਦ ਪੜਨ ਲੱਗੇ ਹਨ ।
ਜੋ ਤੁਸੀ ਕਿਹਾ 15-20ਸਾਲ ਕੀਤੇ ਪ੍ਰਚਾਰ ਨੂੰ ਗਲਤ ਦੱਸਦੇ ਹਨ ਇਹ ਸਭ ਕੁਝ ਪ੍ਰਵਾਨ ਕਰਨ ਦੀ ਹਿੰਮਤ ਕਿਸੇ ਕਿਸੇ ਮਾਈ ਦੇ ਲਾਲ ਵਿੱਚ ਹੁੰਦੀ ਹੈ ਆਪਣੀਆਂ
ਗਲਤੀਆਂ ਪ੍ਰਵਾਨ ਕਰਨਾ ਤੇ ਉਹਨਾਂ ਨੂੰ ਸੁਧਾਰਨਾ ।
ਬਾਕੀ ਵੀਰ ਹਰ ਬੰਦੇ ਦੀ ਆਪੋ ਆਪਣੀ ਸਮਝ ਹੈ ਕਿਸੇ ਨੂੰ ਭਾਈ ਸਾਹਿਬ ਵਿੱਚੋ ਪਹਿਲਾਂ ਰੱਬ ਦਿਸਦਾ ਸੀ ਕਿਸੇ ਨੂੰ ਹੁਣ ਉਹ ਆਪਣੇ ਰੋਲ ਮੋਡਲ ਲਗਦੇ ਹਨ ।
ਇੱਕ ਗੱਲ ਮਾਣ ਨਾਲ ਕਹਾਂਗੇ ਸਾਨੂੰ ਮਾਣ ਹੈ ਸਾਡੇ ਪ੍ਰਚਾਰਕ ‘ਤੇ ਸਾਡੇ ਵੀਰ ਉਤੇ 🙏
ਜੇ ਉਹ ਅੱਜ ਵੀ ਬਾਬਾ ਹੁੰਦੇ ਤਾਂ ਮੇਰੇ ਵਰਗੇ ਸੈਂਕੜੇ ਲੋਕ ਸ਼ਾਿੲਦ ਉਹਨਾਂ ਨਾਲ ਨਾ ਜੁੜਦੇ ਜੇ ਬਾਬਾ ਹੀ ਰਹਿੰਦੇ ਤਾਂ ਛੱਡ ਜਾਣ ਵਾਲੇ ਹੋ ਸਕਦਾ ਕਦੇ ਉਹਨਾਂ ਤੋਂ ਦੂਰ ਨਾ ਹੁੰਦੇ ।
ਜਦੋਂ ਤੋ ਭਾਈ ਸਾਹਿਬ ਨੂੰ ਸੁਣਨਾ ਸ਼ੁਰੂ ਕੀਤਾ ਉਦੋ ਤੋਂ ਹਰ ਤਰਾਂ ਦੇ ਦੁੱਖ ਝੱਲਣ ਦੀ ਤਾਕਤ ਮਿਲੀ ਹੈ ,ਹਰ ਤਰਾਂ ਦੇ ਹਾਲਾਤ ਨਾਲ ਨਜਿੱਠਣ ਦੀ ਜਾਂਚ ਮਿਲੀ ਹੈ ।
ਮਨ ਵਿੱਚ ਜੋ ਸਵਾਲ ਪੈਦਾ ਹੁੰਦਾ ਉਸਦਾ ਤਰਕ ਨਾਲ ਸਹੀ ਜਵਾਬ ਸਿਰਫ ਭਾਈ ਰਣਜੀਤ ਸਿੰਘ ਜੀ ਕੋਲੋਂ ਹੀ ਮਿਲਦਾ ਹੈ....ਬਿਲਕੱਲ ਸਪੱਸ਼ਟ ਤੇ ਸਿੱਧੀਆਂ ਗੱਲਾਂ ਨਾ ਕੋਈ ਸ਼ਬਦਾਂ ਦੀ ਹੇਰਾਫੇਰੀ ਨਾ ਕੋਈ ਭਰਮ ਜਾਲ ।
@@Kiranpal-Singhaccha tu eh das jde guru Angad dev ji di history nahi suni
Bhai lehna ji ghungru ban ke 60 Sal age tk nachde rahe c
Tu bhai sri chand warga hai jis nu babe nank di samj nahi c aayi
ਰਾਵਣ ਦੀ ਉਦਾਹਰਨ ਦੇਣ ਲਈ ਭਾਈ ਸਾਹਿਬ ਨੂੰ ❤️ਤੋ ਸਲੂਟ
ਬੜਾ ਸਕੂਨ ਆਇਆ ਪੂਰਾ ਪੋਡਕਾਸਟ ਸੁਣ ਕੇ, ਭਾਈ ਸਾਹਿਬ ਜੀ ਨੂੰ ਵਾਹਿਗੁਰ ਚੜ੍ਹਦੀ ਕਲਾ ਚ ਰੱਖਣ
ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਜੀ ਅਤੇ ਅਨਮੋਲ ਵੀਰ ਜੀ ਤੁਹਾਡੇ ਦੋਨਾ ਦੀ ਵਿਚਾਰ ਧਾਰਾ ਬਹੁਤ ਵਧੀਆ ਹੈ ਅਸੀ ਵੀ ਇਹ ਸੋਚ ਨਾਲ ਹੀ ਚਲਦੇ ਹਾ ਸਭ ਆਪ ਜੀ ਦੀ ਕ੍ਰਿਪਾ ਹੈ 🙏🙏🙏🙏🙏
ਬਹੁਤ ਕੁੱਝ ਸਿੱਖਣ ਨੂੰ ਮਿਲਦਾ ਭਾਈ ਰਣਜੀਤ ਸਿੰਘ ਜੀ ਹੁਣਾ ਤੋਂ ਹਮੇਸ਼ਾ ਤਰਕ ਨਾਲ ਗੱਲ ਕਰਦੇ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਨੂੰ ਸਮਝ ਓਦੇ ਨੇ । ਬਹੁਤ ਬਹੁਤ ਧੰਨਵਾਦ ਅਨਮੋਲ ਜੀ 🙏🙏🙏
I’m truck driver in canada Mainu Ajj bht negative feel Ho rayea c while driving Tuhada podcast Dekh k Bht jda vdiya feel Ho rayea thanks anmol 🙏🏻🙏🏻
❤😂😅😂
ਭਾਈ ਸਾਹਿਬ ਤੇ ਅਨਮੋਲ ਜੀ ਬਹੁਤ ਅਨਮੋਲ ਹਨ। ਸਾਨੁ ਇਹਨਾ ਦੀ ਚੜਦੀ ਕਲਾ ਲਾਇ ਵਾਹਿਗੁਰੂ ਆਗੇ ਬੇਨੰਤੀ ਕਰਨੀ ਚਾਹਿਦੀ ਹੈ। ਏਹਨਾ ਦੀ ਸਮਾਜ ਨੂੰ ਬਹੁਤ ਲੋਡ ਹੈ। ਵਾਹਿਗੁਰੂ ਲੰਮੀ ਉਮਰ ਕਰੇ।
ਭਾਈ ਸਾਬ ਨੂੰ ਮੈ ਸੂਰੂਆਤੀ ਦਿੱਨਾ ਤੋ ਸੁਣਦਾ ਆ ਰਿਹਾ , ਵਾਕੀਅ ਉਦੋ ਸੱਚੀ ਲਗਦਾ ਸੀ ਕਿ ਭਾਈ ਸਾਬ ਰਵਾਇਤੀ ਹੀ ਚੱਲ ਰਹੇ ਨੇ , ਪਰ ਫੇਰ ਮੁੱੜੇ ਸੱਚ ਦੇ ਰਾਹ ਤੇ ਅੱਜ ਵੀ ਕਾਇਮ ਨੇ , ਉਦੋਂ ਵੀ ਇਹ ਕੋਈ ਬੁਰਾ ਨਹੀ ਕਰ ਰਹੇ ਸੀ ,ਉਦੋਂ ਵੀ ਬਹੁਤ ਘਰ ਵਸਾਏ , ਭਾਈ ਸਾਬ ਨੇ ਇੱਕ ਗੱਲ ਵਿੱਚ ਹੀ ਸਮੁੰਦਰ ਇੱਕਠਾ ਕਰ ਦਿੱਤਾ ਕਿ ਮੈਨੂੰ ਪਹਿਲਾਂ ਇਹ ਤਖ਼ਤ ਤੇ ਬਿੱਠਾਂ ਕੇ ਖੁੱਸ਼ ਸੀ ਉਦੋਂ ਇਹ ਖੁੱਸ਼ ਸੀ ,ਅੱਜ ਮੈਂ ਇਹਨਾ ਨੂੰ ਨਾਲ ਬਿਠਾਵਾਂ ਤਾਂ ਇਹ ਮੇਰੇ ਤੋ ਦੁੱਖੀ ਨੇ , ਭਾਈ ਸਾਬ ਜੀ ਲਈ ਬਹੁਤ ਸਾਰਾ ਪਿਆਰ ਤੇ ਦੁਆਵਾਂ , ਹਮੇਸ਼ਾ ਚੜਦੀ ਕੱਲਾ ਵਿੱਚ ਰਹਿਣ 🙏
ਸਨ ਤੇ ਰਣਜੀਤ ਢੰਡਰੀਆਂ ਵਾਲਿਆਂ ਦਾ ਬਹੁਤ ਹੀ ਸੋਹਣਾ ਪ੍ਰਚਾਰਕ ਵੀਰ ਜੀ ਡਾਕਟਰ ਅਨਮੋਲ ਨਾਲ ਹੋਇਆ
❤🎉❤ਬਾਬਾ ਜੀ ਵਰੋਧੀ ਤੁਹਾਨੂੰ ਜਿਆਦਾ ਸੁਨਦੇ ਨੇ ਤਾਹੀ ਇੱਕ ਇੱਕ ਗੱਲ ਦੀ ਨਕਲ ਕਰਦੇ ਨੇ ਮੈਨੂੰ ਬਹੁਤ ਚੰਗਾ ਲਗਦਾ ਇੱਕ ਦਿਨ ਭਗਤ ਵੀ ਤੁਹਾਡੇ ਬਨ ਜਾਨਗੇ❤🎉❤👌👏
ਬਹੁਤ ਕੁਝ ਸਿੱਖਣ ਨੂੰ ਮਿਲਿਆ ਅਨਮੋਲ ਬਾਈ ਜੀ ਅਤੇ ਭਾਈ ਰਣਜੀਤ ਸਿੰਘ ਜੀ🙏🙏
😍anmol22 ਬਹੁਤ ਵਧੀਆ ਪੋਡਕਾੱਸਟ ਸੀ। ਬੈਸੇ ਤੇ ਭਾਈ ਸਾਹਿਬ ਜੀ ਦੀਆਂ ਗੱਲਾਂ ਸਾਰੀਆਂ ਹੀ ਸੁਣਨ ਵਾਲੀਆਂ ਹੁੰਦੀਆਂ ਨੇ। ਜਿਹੜੇ ਇਨ੍ਹਾਂ ਨੂੰ ਨਹੀਂ ਸੁਣਦੇ ਜਾਂ ਇਨ੍ਹਾਂ ਬਾਰੇ ਗਲਤ ਵਿਚਾਰ ਦਿੰਦੇ ਨੇ ਉਨ੍ਹਾਂ ਨੂੰ ਭਾਈ ਸਾਹਿਬ ਜੀ ਨੂੰ ਸੁਣਨਾ ਨੀ ਆਉਂਦਾ। ਵਾਹਿਗੁਰੂ ਇਨ੍ਹਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ। ❤
ਬਹੁਤ ਹੀ ਵਧੀਆ 👌 👌 ਗੱਲਾਂ ਕੀਤੀਆਂ.. ਸੱਚੀਆਂ ਗੱਲਾਂ ਖਰੀਆਂ ਗੱਲਾਂ ਕੀਤੀਆਂ.. ਭਾਈ ਰਣਜੀਤ ਸਿੰਘ ਜੀ.. ਭਾਈ ਅਨਮੋਲ ਜੀ 🌹 🌹 ਬਹੁਤ ਹੀ ਵਧੀਆ 👌 👌 ਉਪਰਾਲਾ ਕਰ ਰਹੇ ਹੋ ਧੰਨਵਾਦ ਜੀ ਪ੍ਰਗਟ ਸਿੰਘ ਤਰਨਤਾਰਨ* ਤੋਂ
ਬਹੁਤ ਵਧੀਆ ਸਿੱਖਿਆ ਦੇ ਰਹੇ ਹੋ ਜੀ 🙏 ਵਾਹਿਗੁਰੂ ਜੀ ਚਰਦੀ ਕਲਾ ਵਿਚ ਰੱਖੇ 🙏🙏
ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਦੇ🙏🙏🙏🙏🙏
ਭਾਈ ਰਣਜੀਤ ਸਿੰਘ ਜੀ ਨੂੰ ਨਿੱਤ ਸੁਣਦੇ ਹਾਂ, ਸੁਣਾਉਂਦੇ ਵੀ ਹਾਂ,, ਗੁਰੂ ਗ੍ਰੰਥ ਸਾਹਿਬ ਜੀ 🙏 ਦੇ ਚਰਨਾਂ ਵਿਚ,, ਤੇ ਚੜ੍ਹਦੀ ਕਲਾ ਵਿਚ ਰਹਿਣ ਲੱਗ ਪਏ ਹਾਂ,, ਭਾਈ ਸਾਹਬ ਤੇ ਬਹੁਤ ਮਾਣ ਹੈ,,
ਅਨਮੋਲ ਕਵਾਤਰਾ ਜੀ ਬਹੁਤ ਅਨਮੋਲ ਹਨ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ,
ਸਤਿ ਸ੍ਰੀ ਆਕਾਲ ਪਰਵਾਨ ਕਰਨੀ ਜੀ ਭਾਈ ਜੀ ਅਣਮੋਲ ਜੀ ਜੈ ਮਾਤਾ ਦੀ ਜੀ❤❤ ਭਾਈ ਜੀ ਬਹੁਤ ਹੀ ਵਧੀਆ ਮੈਸੇਜ ਦਿਤਾ ਹੈ je 🙏🙏❤️❤️
ਧੰਨਵਾਦ ਭਾਈ ਸਾਹਿਬ..ਤੁਹਾਡੇ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ❤❤..ਪ੍ਰਮਾਤਮਾ ਤੁਹਾਡੇ ਤੇ ਮੇਹਰ ਕਰੇ 🙏
ਭਾਈ ਸਾਹਿਬ ਜੀ ਦੀਆਂ ਸਾਰੀਆਂ ਗੱਲਾਂ ਚੜਦੀ ਕਲਾਂ ਦਾ ਪ੍ਰਤੀਕ ਆ ❤
100%sahi ਗੱਲਾਂ ਜੋ ਸਾਰੀ ਜ਼ਿੰਦਗੀ ਕੰਮ ਆਉਣ ਵਾਲੀਆਂ, ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ 🙏🙏🙏🙏🙏👌👌👌👌
Eh dekh dhadriawale de chele 😂 ua-cam.com/video/78r42zgWnoo/v-deo.htmlsi=aUmPV8IvxwSlI20p
ਇਹੀ ਮਨੋਵਿਗਿਆਨਕ ਕਾਰਨ ਹੋਵੇਗਾ ਕਿ ਦਸਮ ਪਿਤਾ ਨੇ ਸਾਨੂੰ ਇਹ ਨਾਹਰਾ ਦਿੱਤਾ "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ" ਤਾਂਕਿ ਅਸੀ ਹਮੇਸ਼ਾ ਚੜਦੀ੍ ਕਲਾ ਚ ਰਹੀਏ...
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਤੇ ਕਹਿਣ ਚ ਬਹੁਤ ਫਰਕ ਹੁੰਦਾ ਜੀ ਜੋ ਅੱਜ ਦੇ ਸਮੇਂ ਕੋਈ ਵਿਰਲਾ ਹੀ ਆ 😊
ਸਾਡਾ ਸਮਾਜ ਮੇਲਿਆਂ ਤੱਕ ਖੜਿਆ।
ਇਹ 1000% ਸਹੀ ਗੱਲ ਹੈ।
ਅਸੀਂ ਮੇਲਿਆਂ ਵਾਲੇ ਹਾਂ,
ਨਾ ਅਕਲ , ਨਾ ਧੈਲੀਆਂ ਵਾਲੇ ਹਾਂ,
ਸਾਡੀ ਅਕਲ ਉੱਡ ਗਈ ਮਾਰ ਉਡਾਰੀ,
ਕਿਉਕਿ ਅਸੀਂ ਮਾਰੇ ਹੰਕਾਰ ਨੇ ਕੇ ਅਸੀਂ ਪੈਲੀਆਂ ਵਾਲੇ ਹਾਂ ।
ਜ਼ਿੰਦਗੀ ਜਿਊਣ ਦੀ ਕਲਾ ਸਿਖਾਉਂਦਾ ਅਤਿ ਦਾ ਮੋਟੀਵੇਸਨਲ ਪੋਡਕਾਸਟ ਹੈ ਵੀਰ 👍 ਜੋ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਦੇ ਹੋਰ ਵੀ ਨੇੜੇ ਲੈ ਗਿਆ ਹੈ 🙏🏻🙏🏻
ਸਾਰੇ ਵੀਰਾ ਤੇ ਭੈਣਾ ਨੂੰ ਸਤ ਸ੍ਰੀ ਅਕਾਲ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ 🎉🎉🎉🎉🎉🎉🎉🎉
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏🙏🙏🙏🙏🙏
ਭਾਈ ਸਾਹਿਬ ਜੀ ਦੇ ਵਿਚਾਰ ਬਹੁਤ ਹੀ ਵਧੀਆ ਹੁੰਦੀ ਹੈ। ਮੈਂ ਤਕਰੀਬਨ ਸਾਰੇ ਹੀ ਦੀਵਾਨ ਸੁਣੇ ਹਨ ਭਾਈ ਸਾਹਿਬ ਜੀ ਦੇ ਤੇ ਅੱਜ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀਂ ਲੱਗੇ ਹੋਏ ਹਾਂ। ਭਾਈ ਸਾਹਿਬ ਜੀ ਦੇ ਵਿਚਾਰ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕਰਦੇ ਹਨ ਗੁਰਬਾਣੀ ਦੇ ਅਰਥ।
Rooh nu sakoon den wala podcast...Bahut changiya galla sekhn nu miliya zindagi nu change te positive tarike nal jeen lai...Positivity dekhn nal positivity sunan nal sachi life ch ve bahut Positivity aa rahi hai or Podcast dekhn to bdh ehh gall sachi feel hoi rhi hai.... Thanku soo much Anmol sir tade Podcast, Videos te positive thoughts ne sachi life nu bahut positive direction diti hai..Hamesha dilo bahut Respec har oh insan vaste te ohde vichara vaste jo samaj nu change raste te pa rahe ne🙏
Aatma nu sukoon Dene wala podcast - hindu hindi
ਗੁੰਮਰਾਹ ਨਾ ਹੋਵੋ, ਪਾਖੰਡੀ ਦੇ ਪੱਲੇ ਕੁਝ ਨਹੀਂ ਹੈ, ਸਿਰਫ ਗੱਲਾਂ ਦਾ ਕੜਾਹ ਵਧੀਆ ਬਣਾ ਲੈਂਦਾ !
@@Kiranpal-Singh😂 Sahi a
Asal vich eh koi gurbani da parchar nahi karda, gurbani de parchar vich gurmat di gal hundi a, eh sirf awda lacture dinda,gurbani di koi gal ni hundi
Lok ese nu hi gurbani da parchr samjh rahe a
@@lovejeetsingh1236
ਵਿਸ਼ੇ ਦੀ ਗਹਿਰਾਈ ਸਮਝਣ ਲਈ ਧੰਨਵਾਦ !
Gilli Paathi. Kall Tak Roads Te Parks vich😠😠 Diwaan Laun Waala Dhongi. Jadd ihdi Denting-Painting New Delhi de Khetarpal Nursing Home vich Hoi Si Us Time Is Di Philosophy Kithe Si ?
ਬਹੁਤ ਵਧੀਆ ਇਨਸਾਨ ਹਨ ਭਾਈ ਸਾਹਿਬ ਜੀ
ਇਹ ਢਢਰੀਆਂ ਵਾਲਾ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ਜਰੀਆ, ਮਾਮੂਲੀ ਕਿਤਾਬ ਕਹਿਣ ਵਾਲਾ **ਆਕ੍ਰਿਤਘਣ** ਹੁੰਦੈ।
👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ ਜਰੀਆ ਹੀ ਹੈ। ਸੋ ਇਹ ਕੰਮ 1978 ਵਿਚ ਨਿਰੰਕਾਰੀ*ਗੁਰਬਚਨ ਸਿੰਘ ਕਰਦਾ ਸੀ। ਸੋ ਇਹ ਕੰਮ ਢਢਰੀ ਦਾ ਹੈ।
ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।
Swaa
@@ashokklair2629 ਦੋਫਾੜ ਕੀ ਕਰਨਾ ਸਿੱਖ ਤੇ 20 ਫਾੜ ਹੋਏ 10 ਤਰਾ ਬਾਟਾ ਹੈ ਆਪਣੇ ਆਪਣੇ ਬਾਬੇ
Bemukh dhandriawala. ਨਿਗੁਰੇ ਕਾ ਹੈ ਨਾਉ ਬੁਰਾ
ਸਾਨੂੰ ਬਹੁਤ ਮਾਣ ਐ ਭਾਈ ਸਾਬ ਜੀ ਤੇ ❤
ਸਹੀ ਗੱਲ ਹੈ ਵੀਰ ਜੀ
ਗੁੰਮਰਾਹ ਨਾ ਹੋਵੋ, ਪਾਖੰਡੀ ਦੇ ਪੱਲੇ ਕੁਝ ਨਹੀਂ ਹੈ, ਸਿਰਫ ਗੱਲਾਂ ਦਾ ਕੜਾਹ ਵਧੀਆ ਬਣਾ ਲੈਂਦਾ !
@@Kiranpal-Singh ਵੀਰ ਜੀ ਪੱਲੇ ਕਿਸ ਦੇ ਹੈ ਸਾਨੂੰ ਵੀ ਦੱਸ ਦਿਉ ਸਾਡਾ ਵੀ ਜੀਵਨ ਸਫਲ ਹੋ ਜਾਵੇ
@@Kiranpal-Singh tere palle ki a chal ehi dsde...mai dsdi a negative comments tn bina kuj n palle kyu k tu sab de comments vich ja k negative comment kar Riha
@@Kiranpal-Singh ਓ ਭਰਾਵਾ ਮੈਂ ਕੋਈ ਗੁੰਮਰਾਹ ਨਹੀ ਹੋ ਰਹਿਆ ਮੇਰੇ ਦਿਲ ਵਿੱਚ ਇੱਜ਼ਤ ਐ ਸਾਡੇ ਭਾਈ ਸਾਬ ਜੀ ਦੀ, ਤੇ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ
ਓ ਸਾਨੂੰ ਚੰਗੇ ਵਿਚਾਰ ਦੱਸ ਰਹੇ ਨੇ ਤੇ ਤੂੰ ਗੁੰਮਰਾਹ ਦੀ ਗੱਲ ਕਰ ਰਹਿਆ ਐ??
ਬਹੁਤ ਕੁਝ ਸਿਖਣ ਨੂੰ ਮਿਲਿਆ ਅੱਜ ਮੈ ਪਹਿਲੀ ਬਾਰ ਭਾਈ ਸਾਬ ਨੂੰ ਸੁਣਿਆ ਬਹੁਤ ਵਧੀਆ ਵਿਚਾਰ ਨੇ
ਇੱਕ ਇੱਕ ਸ਼ਬਦ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ ਭਾਈ ਸਾਹਿਬ ਜੀ ਤੇ Anmol ਵੀਰ ਜੀ 🙏 ਵਾਹ ਜੀ ਵਾਹ 🙏ਬੇਸ਼ਕੀਮਤੀ ਵਿਚਾਰਾਂ ਸਾਂਝੀਆਂ ਕੀਤੀਆਂ ਹਨ ਭਾਈ ਸਾਹਿਬ ਜੀ 🙏🙏ਇਸ podcast ਦੀ ਬਹੁਤ ਉਡੀਕ ਸੀ ਜੀ 🙏 ਇਸ podcast ਲਈ ਬਹੁਤ ਬਹੁਤ ਧੰਨਵਾਦ Anmol ਵੀਰ ਜੀ 🙏🙏
ਵਾਹ ਜੀ ਵਾਹ, ਬੜੇ ਡੂੰਘੇ ਵਿਚਾਰ ਭਾਈ ਸਾਹਿਬ ਜੀ ਦੇ, ਬਹੁਤ ਕੁਝ ਹੁਣ ਤੱਕ ਇਨ੍ਹਾਂ ਤੋਂ ਸਿੱਖਣ ਨੂੰ ਮਿਲਿਆ ਤੇ ਅੱਗੇ ਵੀ ਸਿਖਦੇ ਰਹਾਂਗੇ, ਬਹੁਤ ਧੰਨਵਾਦੀ ਹਾਂ ਤੁਹਾਡੇ ਅਸੀ ਦਿਲੋਂ ਪਿਆਰ ਤੇ ਸਤਿਕਾਰ ❤❤
ਬਾਕੀ ਅਨਮੋਲ ਕਵਾਤਰੇ ਵੀਰ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
🙏🙏
Undoubtedly Bhai saab jee is young , energetic n full of positivity n with broad spectrum towards gurbani❤️may waheguru jee bless him with chardi kala always 🙏 we need such youngsters to change society n conservative thoughts🙏
ਬਾਬਾ ਜੀ ਤੇ ਵੀਰ ਹੀਵਾਤਰਾ ਜੀ ਤੁਹਾਡੇ ਦੋਹਾਂ ਦੇ ਹੀ ਵੀਚਾਰ ਬਹੁਤ ਵਧੀਆ ਨੇਂ ਸਾਡੇ ਲੋਕ ਤਾਂ ਸੂਤਰ ਹੀ ਜਿਨਾਂ ਡਰਾਉ ਉਨਾਂ ਜਾਦਾ ਮਨਂਦੇ ਨੇ ਇਹੇ ਲੋਕ ਤਾਂ ਆਪ ਦੇਹੇ ਚੁਰੂ ਭਰ ਪਾਣੀ ਤਿਹੇ ਨਿਂਦੇ ਜਿਹੇ ਗੰਗਾਂ ਆਣੀ
1:19:30 🙏🏻🙏🏻🙏🏻👌🏻👍🏻👏👏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻
ਬਾਬਾ ਜੀ ਤੋ ਬੋਤ ਕੁਝ ਸਿੱਖਣ ਨੂੰ ਮਿਲੀਆਂ ਅਨਮੋਲ ਵੀਰੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫ਼ਤਿਹ
ਇਹ ਪੋਡਕਾਸਟ ਵਾਰ ਵਾਰ ਸੁਣਨ ਨੂੰ ❤ਕਰਦੈ
ਤੁਸੀਂ ਦੋਵੇਂ ਇਨਸਾਨ ਵਧੀਆ ਵਿਚਾਰ ਤੇ ਅਸਲੀ ਧਰਮ ਨਿਭਾ ਰਹੇ ਹੋ ਜੀ ਲੋਕਾ ਦਾ ਭਲਾ ਕਰ ਰਹੇ ਹੋ ਜੀ ਧੰਨਵਾਦ ਜੀ 🙏🙏♥️♥️♥️
Our Family lives in USA . No other relatives friends or someone who personally knows us . But we live happy by the Kirov of Shri Guru Granth Sahib Ji Maharaj
I try to teach this to my children what I have written above so when we won’t live in this world our children can also learn ਆਪਣੇ ਘਰ ਹਰ ਰੋਜ਼ ਕਿਸ ਤਰਾਂ ਜਾਣਾ . ਬਾਕੀ ਜੇ ਉਹ ਸਾਡੀ ਗੱਲ ਸੁਣ ਕੇ ਮੰਨਣਗੇ ਧੰਨ ਭਾਗ ਹਨ rest is up to Shri guru Ji and them if they will love Shri guru Ji they can teach this guru live to others . Firstly it is important to do it ourselves slow and steady keep practicing
Dhan Guru Nanak
Really great words by bhai Ranjeet Singh khalsa ..Maa nu milna ..hun je meri Maa othe khadi ae Mai othe hi chala jawa ga puri speed te mai te hamesha layi ..really personal ....bhai sahb explained so nicely ...
ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ 🙏👍
ਭਾਈ ਰਣਜੀਤ ਸਿੰਘ ਜੀ ਤੇ ਬੇਟਾ ਅਨਮੋਲ ਕਵਾਤਰਾ ਜੀ ਬਹੁਤ ਵਧੀਆ ਪ੍ਰੋਗਰਾਮ ਬਹੁਤ ਕੁਝ ਨਵਾਂ ਪ੍ਰਾਪਤ ਹੋਇਆ ਬਹੁਤ ਗੱਲਾਂ ਦੀ ਸਮਝ ਆਈ।🙏🙏
Thank you so much both of you, almost last 4 to 5 years ho gya mari mental health upset hoi nu, mai 7 saal phila ik business suru kita c and just after 2 years business lost ho gya c and almost $300 thousand dollars da nuksaan ho gya, before watching your video, mai ajj tak khud nu utha nai sakya, but today after watching this video, my body,mind, thinking is very much feel relax like I would say 70% ❤ love you brothers
Bro seriously??? 5 yrs pehle de 300 dollars de nuksaan ne enna impact paa ta thude te..hjam ni ho rhi gal..300 dollar koi bhot wddi amount te ni haigi..and 5 Saal?? Bai tu 5 Saal te isse chhkr ch gwaa te.? Sat jada dungi wajj gi pra tenu
@jasbirwadhwa Bro he said 300 thousand dollar...which means 3 lakh dollar
@@jasbirwadhwa300 thousand dollars koi shoti amount nhi
@@daljitkaur3674 actually mei thousand word miss krta mei sirf 300 dollar pdya..which u can see in my comment also ..mei 300 dollars mention kita hei 300 thousand dollars nhi...so it was my mistake I didn't saw that word thousand so sry to that guy 🙏
@@arwindersingh7871 right bro ..300 thousand dollars is huge amount..mei jaldi jaldi ch pdya nhi c
ਬਹੁਤ ਹੀ ਵਧੀਆ ਲੱਗਿਆ ਵੀਚਾਰ ਸੁਣ ਕੇ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻
ਬਹੁਤ ਵਧੀਆ bahut badhiya bhai sahab
ਜਿੰਦਗੀ ਦੀ ਸੱਚਾਈ, ਲੜਾਈ, ਪੜ੍ਹਾਈ, ਰਾਜਨੀਤੀ, ਸਮਾਜਿਕ, ਪਰਿਵਾਰ, ਗਿਆਨ, ਧਾਰਮਿਕ,respect ❤️ ਸਭ ਕੁਝ ਆਂ 👍
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਸਾਨੂੰ ਮਾਣ ਹੈ ਕਿ ਅਸੀਂ ਭਾਈ ਸਾਹਿਬ ਜੀ ਨੂੰ ਸੁਣਦੇ ਹਾਂ ਨਹੀਂ ਤਾਂ ਅਸੀਂ ਵੀ ਥਾਂ ਥਾਂ ਤੇ ਭਟਕਦੇ ਫਿਰਨਾ ਸੀ🙏🙏🤗🤗🤗🤗👍👍👍👍
kaash tusi guru nanak sahib ji nu sunya hunda ta tuhanu eve de pakhandia di lod hi na pendi
@@amritpreetsingh643sahi gal bhaji
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਕਾਸ਼ ਤੁਸੀਂ ਭਾਈ ਸਾਹਿਬ ਜੀ ਨੂੰ ਧਿਆਨ ਨਾਲ ਸੁਣਿਆ ਹੁੰਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤🎉
ਗੁੱਡ,,,, ਹਰਪ੍ਰੀਤ ਜੀ,,🙏🙏
ਬਹੁਤ ਅੱਛੇ ਵਿਚਾਰ ਵੀਰ ਜੀ ਤੁਸੀਂ ਸਾਂਝੇ ਕਰੇ ਭਾਈ ਸਾਹਿਬ ਜੀ ਨਾਲ ਬਹੁਤ ਅੱਛੇ❤❤❤❤❤
ਸਾਰਾ ਈ ਸੁਣਿਆ ਪੋਡਕਾਸਟ 👍🏻👍🏻ਬਹੁਤ ਕੁਝ ਸਿੱਖਣ ਨੂੰ ਮਿਲਿਆ 💯
Anmol. Veer
Bhai sahib is talking very good topic . ਜਿਹੜਾ ਕਹਿ ਰਹੇ ਹਨ ਘਰ ਆ ਜਾਉ
ਘਰ ਹੈ ਸਾਡਾ ਹਿਰਦਾ ਜਿੱਥੇ ਪ੍ਰਮਾਤਮਾ ਵਸਦਾ
ਉੱਥੇ ਅਸੀ ਸਿਮਰਨ ਧਿਆਨ ਨਾਲ ਮਨ ਟਿਕਾ ਕੇ ਕੁਝ ਸਮਾਂ ਬਿਤਾਉਣਾ ਤੇ practice ਕਰਨੀ ਹਰ ਰੋਜ਼ ਇਸੇ ਤਰਾਂ ਗੁਰੂ ਨਾਨਕ ਸਾਹਿਬ ਨੂੰ ਮਨ ਚ ਵਸਾ ਕੇ ਸਤਿਨਾਮ ਵਾਹਿਗੁਰੂ ਜਾਪ ਕਰਨ ਨਾਲ ਮਨ ਇਸ ਤਰਾਂ ਘਰ ਆਣਾ ਸਿੱਖ ਜਾਏਗਾ ਪਰ ਗੁਰੂ ਕਿਰਪਾ ਨਾਲ ਹੀ ਹੋਵੇਗਾ
ਹਮੇਸ਼ਾ ਜੇ ਹੋ ਸਕੇ ਇੱਕ ਵਾਰ ਸ਼੍ਰੀ ਗੁਰੂ ਗ੍ਰੰਥਾਂ ਸਾਹਿਬ ਜੀ ਨੂੰ ਜਿਉਂਦੇ ਗੁਰੂ ਜੀ ਜਾਣ ਕੇ ਉੱਨਾਂ ਕੋਲ ਜਾਓ ਤੇ ਦਿਲ ਦੀ ਸਾਰੀ ਗੱਲ ਉੱਨਾਂ ਨਾਲ ਕਰੋ
ਮਹਾਰਾਜ ਜੀ ਆਪੇ ਹੀ ਬਿਧ ਬਣਾਉਣਗੇ
ਪੂਰਨ ਗੁਰੂ ਹਨ ਐਸ਼ ਕਲਜੁਗ ਦੇ ਸਮੇਂ ਦੇ ਅਵਤਾਰ ਹਨ
ਜਿਵੇਂ ਦੁਆਪਰ ਦੇ ਅਵਤਾਰ ਸ਼੍ਰੀ ਕਿ੍ਰਸਨ ਜੀ ਸਨ
Lots of love to The WholesaWorks
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਜੀ 🙏🏾
Dhanyawad bhai sab ji apko sun k dil me sukoon milta ap bilkul to the point gyan de rhe spirituality related na koi andhwishwas na koi badi badi batien apke gyan or samaj se bohot kuch sikhne milta apse pyar ho gya ek gyan k level pe Waheguru ji 🙏🏻🌸💗
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ
ਬਹੁਤ ਵਧੀਆ ਅਨਮੋਲ i proud of you ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਗੁਰਮਤਿ ਨੂੰ ਬਹੁਤ ਵਧੀਆ ਤਰੀਕੇ ਨਾਲ define ਕਰਦੇ ਨੇ ਅਸੀ ਬਹੁਤ ਕੁੱਝ ਸਿੱਖਿਆ ਹੈ ਏਨਾ ਕੋਲੋ
ਬਹੁਤ ਵਧੀਆ ਵੀਰ ਜੀ 💕🙏💕
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਬਹੂਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਧੰਨਵਾਦ ਜੀ।
ਜਿਨਿ ਆਤਮ ਤਤੁ ਨ ਚੀਨ੍ਹਿਆ ॥
ਸਭ ਫੋਕਟ ਧਰਮ ਅਬੀਨਿਆ ॥ ਕਹੁ ਬੇਣੀ ਗੁਰਮੁਖਿ ਧਿਆਵੈ ॥
ਬਿਨੁ ਸਤਿਗੁਰ ਬਾਟ ਨ ਪਾਵੈ ॥੫॥੧॥
esnu ki pata atam tat ki aa 🤣🤣 modern seekh
Sahi kha
ਅਨਮੋਲ ਵੀਰ ਬਾਈ ਸਾਹਿਬ ਜੀ ਦੇ ਵਿਚਾਰ ਹੀਰੇ ਦੇ ਮੁੱਲ ਦੇ ਹਨ ਲੱਖਾ ਸੰਗਤਾਂ ਦਾ ਜੀਵਨ ਬਣਾ ਦਿੱਤਾ ਹੈ ।ਅੱਜ ਤੱਕ ਦਾ ਤੁਹਾਡਾ ਸਭ ਤੋ ਵਧੀਆ ਪੋਠਕਾਸਟ ਹੈ ।ਮੈਂ ਬਹੁਤ ਹੀ ਤਸੱਲੀ ਵਿਚ ਹੋਗੀ ।ਧੰਨਵਾਦ ਵੀਰ ਜੀ ।
This podcast is too much valuable for everyone mental health and Baba ji waheguru ji tuhanu tandrusati bakshan
baba ji ne keha k insaan jdo positive gl krde ta rehan v positive lg jnda a sachi gal a jdo apa kuj v sochde rehne anytime oh hon v lg jnda bande nu hamesha positive e rehna cheda main bhut kuj sikhyea ehna galln kr k main pehla bhut tension lnda c ki bno mera mnu lok galln krde a ki blo o ki blo ehna galln kr k main bed te lma pai gya c yo ki hun nhi a main samaj lea ehna galln nu main kde tension lyi e nhi hun nd rehna v khush a mnu waheguru sab kuj cga e kro mre lyi kde kise da mda na socho na e fr thude nal hou ga .wmk🙏🙏
ਬਹੁਤ ਵਧੀਆ ਵਿਚਾਰ ਦੋਵੇਂ ਸਖਸ਼ੀਅਤਾਂ ਨੂੰ ਸੈਲੂਟ ਆ 👏
ਬਹੁਤ ਵਧੀਆ ਲੱਗੇ ਤੁਹਾਡੇ ਵਿਚਾਰ ਭਾਈ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਨੂੰ ਗੁਲਸ਼ਨ ਸਿੰਘ ਸੇਵਾ ਦਲ ਮੁਕਤਸਰ ਸਾਹਿਬ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ 🙏
💕🙏💕
One and the only person ( bhai ranjit singh)who can /always explains the meaning of gurbani and reallife concepts with very common logical &true examples 🙏🏻waheguru ji ka khalsa waheguru g ki fateh
ਵਾਹਿਗੁਰੂ ਜੀ ਸੋਜੀ ਬਖ਼ਸੋ 🙏❤️
ਬਹੁਤ ਵਧੀਆ ਵਿਚਾਰ ਨੇ
I loved and love this podcast ! Learning a lot from this interview.
ਵਾਹ, ਬਹੁਤ ਬਹੁਤ ਪਿਆਰ ਸਤਿਕਾਰ♥️🙏🏻
FIRST TIME IN PRODCAST IK SEC DA V SKIP NI KITA.....THANK YOU ANMOL VEER ....
ਭਾਈ ਸਾਹਿਬ ਜੀ ਬਹੁਤ ਚੰਗੇ ਹਨ ਅਸੀਂ ਵੀ ਬਹੁਤ ਪਿਆਰ ਕਰਦੇ ਹਾਂ ਅਨਮੋਲ ਜੀ
ਬੋਹਤ ਸੋਹਣੀਆਂ ਤੇ ਸੱਚੀਆਂ ਗੱਲਾਂ ਬਾਬਾ ਜੀ ਦੀਆਂ 🙌
ਬਸ ਅੱਜ ਦੇ ਟਾਈਮ ਦੇ ਸਮੇ ਚ ਯੂਥ ਗਲਤ ਕੰਮਾਂ ਚ ਪਯੀ ਹੋਈ ਪੰਜਾਬ ਦੀ 😢
ਵਾਹਿਗੁਰੂ ਜੀ ਓਹਨਾ ਨੂੰ ਵੀ ਬਲਬੁੱਧੀ ਬਖਸ਼ਣ ❤🙏
eh khnda baba nanak ne ta bs pather rokya c ..te hanuman ji ne pahad chk leya c ta oh ta boht bde ne ..eh gallan vdia lgia tnu ?
@@stranger_75
Poori video sun mere Veer
ਗੁੰਮਰਾਹ ਨਾ ਹੋਵੋ, ਪਾਖੰਡੀ ਦੇ ਪੱਲੇ ਕੁਝ ਨਹੀਂ ਹੈ, ਸਿਰਫ ਗੱਲਾਂ ਦਾ ਕੜਾਹ ਵਧੀਆ ਬਣਾ ਲੈਂਦਾ !
@@stranger_75 bai isse podcast ch kahi gyi gal? Ya kithe hor sunni c tuc actually mei sunya ni pura podcast.
@@jasbirwadhwa ua-cam.com/video/Dfk-7aA3aRc/v-deo.htmlsi=1L2y0pES5V10owtb
Thanks ❤❤❤
Rahda Rahda ji Sbd Son k Anarji buht Aundi Aa Shi keha put tusi 100% Eh vi Sach Aa
Ghar di kisi bohut vdi problem krky mind bhout satres vich chal raha c but bhai sahib Diya gla sun k bohut vadiya lga hun ma kuj hor soch rahi a thank you so much
Ghar betha har insan agr change chahe ,khud nu badal ke pehli koshish kre te ekdin eh time a sakda ..👏👏nice
Acha
Bhut pyaara te sohna podcast veer... waheguru ji tuhanu hamesha chardikala te tandrusti bakshan 🙏❤️♾️💫
Meinu lagda anmol ji tusi age vich mere naalo choote hovonge but jehda tusi kamm krde ho oh bahut wada kam krde ho society lai salute u 👍. Bhai Saab nu tah roj hi sunida ji oh v bahut nek bande ne 🙏
Ruh khush ho gi video dekh sun k❤❤❤ waheguru ji
ਵਾਹਿਗੁਰੂ ਜੀ ਮੇਹਰ ਕਰੋ
Mjaa aa gya...waheguru ji....jay shree ram...