ਅਸੀਂ ਇੱਕ ਰਾਤ ਵਿੱਚ ਦੋ ਵਾਰ ਮੈਕਸੀਕੋ ਦੀ ਕੰਧ ਟੱਪੀ ll Bittu Chak Wala ll Gurpyar Duggal ll Daily Awaz

Поділитися
Вставка
  • Опубліковано 10 тра 2023
  • Host - Bittu Chak Wala
    Editor- Harpreet Singh
    Cameramen - Bhupinder Singh Dhaliwal, Rupindarpal Singh & Harpreet Singh
    Guest- Gurpyar Singh
    Digital Producer- Bittu Chak Wala
    Location- Punjab
    Label - Daily Awaz
  • Розваги

КОМЕНТАРІ • 232

  • @singhrani8267
    @singhrani8267 Рік тому +19

    ਕੋਈ ਗੱਲ ਨਹੀਂ ਪੁੱਤਰ ਜੀ ਮਾਂ ਕੋਲ ਵਾਪਸ ਆ ਗਏ 🤗ਕੌਈ ਨੁਕਸਾਨ ਨਹੀਂ ਹੋਇਆ ਪੈਸਾ ਹੱਥ ਦੀ ਮੈਲ ਆਂਦੀ ਜਾਂਦੀ ਲੋਕਾਂ ਦੀ .......?🚩🌷🚩

  • @sandeepdhadda6712
    @sandeepdhadda6712 Рік тому +47

    22ਜੀ ਬਾਣੀ ਪੜੀ ਪਾਠ ਕੀਤੇ ਉਹੀ ਕੱਡ ਲਿਆਏ ਨਰਕ ਚੌ ਵਾਹਿਗੁਰੂ ਜੀ ਕਿਰਪਾ ਕਰੇ ਸੱਭ ਸੱਗਤਾ ਤੇ

    • @Harpreetsingh-ir7fz
      @Harpreetsingh-ir7fz Рік тому +1

      Veer jina RABB da name banda camp ch baitha lenda va ,Ona hor kite ni lenda hona

  • @amangill6992
    @amangill6992 Рік тому +23

    ਗੁਰਪਿਆਰ ਸੋਹੀ ਬਾਈ ਚਿੰਤਾ ਨਾ ਕਰਿਆ ਕਰ ਇਕ ਦਿਨ ਵਾਹਿਗੁਰੂ ਤੇਰੀ ਝੋਲੀ ਤੇਰੀ ਮਿਹਨਤ ਦਾ ਫਲ ਜਰੂਰ ਪਾਊਗਾ ਬਸ ਮਿਹਨਤ ਕਰਦਾ ਰੇਹ ਵਾਹਿਗੁਰੂ ਮੇਹਰ ਕਰੇ ਤੇਰੇ ਤੇ ਤਰੱਕੀਆ ਬਖ਼ਸ਼ੇ ❣️🙏

  • @boparaiboparai9730
    @boparaiboparai9730 Рік тому +17

    ਵੀਰ ਤੇਰੀ ਅਵਾਜ ਦਿਲ ਨੂੰ ਸੂਹਦੀ ਆ ।ਬਹੁਤ ਤਰੱਕੀ ਕਰੇਗਾ y

  • @gursewaksingh5131
    @gursewaksingh5131 Рік тому +12

    Sari vedio ch ik gall vadia laghi, waheguru teh jakin, duje maa baap jina ehna sath dita

  • @akshaykumar555
    @akshaykumar555 9 місяців тому +4

    ਬਿੱਟੂ ਚੱਕ ਵਾਲਾ ਵੀਰ ਬਹੁਤ ਹੀ ਸੁਚੱਜਾ ਸੁੱਘੜ ਤੇ ਸੱਚਾ ਸੁੱਚਾ ਪੱਤਰਕਾਰ ਹੈ 😊

  • @kulwantsinghjohal4849
    @kulwantsinghjohal4849 Рік тому +10

    ਬਹੁਤ ਦਿਲ ਨੂੰ ਛੂਹਣ ਵਾਲੀ ਜਿੰਦਗੀ ਨੌਹਵਾਨ ਦੀ ਜਦੋ ਇੰਡੀਆਆਇਆ ਜਰੂਰ ਮਿਲਾਂਗੇ ਇਸ ਵੀਰ ਨੂੰ

  • @gillbinder8178
    @gillbinder8178 Рік тому +45

    ਡੌਂਨਕੀ ਬਾਈ ਜ਼ਿੰਦਗੀ ਦਾ ਇਮਤਿਹਾਨ ਬਹੁਤ ਬੁਰੇ ਤਾਰੀਕੇ ਨਾਲ ਲੈਂਦੀ ਜੋ ਮੈਂ ਵੀ ਦੇ ਚੁੱਕਾ and ਮੈਂ ਉਹ ਲੋਕਾਂ ਨਾਲ ਵੀ ਰਿਹਾ ਡੌਂਕੀ ਵਿੱਚ ਜਿਨ੍ਹਾਂ ਨੇ ਪੂਰੀ ਲਾਈਫ ਸਰਕਾਰੀ ਜੋਬ ਕੀਤੀ ਪੁਲਿਸ ਵਾਲੇ ਫੌਜੀ ਭਰਾ ਹੋਰ ਬਹੁਤ ਮੌਤ ਦਾ ਦੂਜਾ ਨਾਮ ਡੌਂਕੀ ਏ 🙏🙏

  • @resputin8012
    @resputin8012 Рік тому +8

    ਵੀਰ ਜੀ ਓਹ ਜਿਹੜਾ ਸਿਲਵਰ ਰੋਲ ਦਿੰਦੇ ਨੇ ਉੱਪਰ ਲੈਣ ਲਈ, ਓਹ ਤੋਹਾਨੂ ਬਰਫਬਾਰੀ ਚ ਵੀ ਠੰਡ ਨਹੀਂ ਲਗਨ ਦਿੰਦਾ, ਕਿਉਕਿ ਜੇਹੜੀ ਅਸੀਂ ਰਜਾਈ ਲੈਂਦੇ ਹਾ ਸਕਦੀਆ ਚ। ਓਹ ਰਜਾਈ ਗਰਮ ਨਹੀਂ ਹੁੰਦੀ, ਉਸਦਾ ਕੰਮ ਬੱਸ ਏਨਾ ਹੁੰਦਾ ਕੀ ਸਾਡੇ ਸ਼ਰੀਰ ਦੀ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ, ਸਾਡਾ ਸਰੀਰ ਹੀ ਰਜਾਈ ਗਰਮ ਕਰਦਾ, ਨਾ ਕਿ ਰਜਾਈ ਗਰਮ ਹੁੰਦੀ ਏ, ਇਹੋ ਕੰਮ ਓਸ ਸਿਲਵਰ ਰੋਲ ਦਾ ਹੁੰਦਾ ਏ , ਉਸਨੂੰ ਕੰਬਲ ਕਹਿੰਦੇ ਨੇ, ਓਹ ਵੀ ਸਾਡੇ ਸ਼ਰੀਰ ਦੀ ਗਰਮੀ ਨੂੰ ਬਾਹਰ ਨਹੀਂ ਨਿਕਲਣ ਦਿੰਦਾ, ਤੇ ਬੰਦੇ ਨੂੰ ਬਿਲਕੁਲ ਠੰਡ ਨਹੀਂ ਲਗਦੀ ।

  • @resputin8012
    @resputin8012 Рік тому +27

    ਵੀਰ ਸ਼ੁਕਰ ਕਰ ਵਾਹਿਗੁਰੂ ਦਾ, ਕਿ ਤੂੰ ਆਪਣੇ ਘਰ ਅਪਣਿਆ ਵਿਚ ਵਾਪਿਸ ਆ ਗਿਆ । ਮੇਂ ਕੁਝ ਦਿਨ ਪਰਿਵਾਰ ਬਿਨਾ ਕੱਟੇ ਸੀ, ਜਿਸ ਦਿਨ ਵਾਪਿਸ ਆਇਆ ਸੀ ਤਾਂ ਮੇਂ ਬਹੁਤ ਪਿਆਰ ਕੀਤਾ ਆਪਣੇ ਘਰਦਿਆਂ ਨੂੰ । ਪਰਿਵਾਰ ਕਦੀ ਕਿਸੇ ਦਾ ਨਾ ਵਿਛੜੇ ਵਾਹਿਗੁਰੂ, ਘਟ ਖਾ ਲਓ, ਪਰ ਆਪਣੇ ਪਰਿਵਾਰ ਚ ਰਹੋ।

    • @luckystonesforyou2276
      @luckystonesforyou2276 Рік тому +2

      Yaar mere jwak gharwali bhen bhra and my mother sab kehnde eh mar janda wadia mooh teh nahi keha par call recording ch sunya ate naal he heart wali nadi heart colon panther hogi par main Bach gaya par hoon pagal jeha hoi pheri janda security guard lagga

    • @harjotparm2571
      @harjotparm2571 Рік тому +2

      Bhut aukha pra mai v itly baitha donkey la k bt pariwaar bina rehna te do number vale bnde da nrk va meher kre rbb jaan slamat rhe ded saal baad etho vapis prt jana

    • @sandeepdhadda6712
      @sandeepdhadda6712 Рік тому

      ਕਿਨਾ ਟਾਇਮ ਹੋਇਆ ਆਏ ਨੂੰ 22ਜੀ

    • @resputin8012
      @resputin8012 Рік тому

      @@harjotparm2571 mein v eho socheya ki sari Umar lyi ethe nhi rehna, 5 ya 7 saal laga ke wapis india Jake koi kamm Krna, india ch v bhut Paisa e, bus asi faisle galat le laye, jinna paisa ethe aun layi lagaya ene naal wadiya sardari wala Kam khul janda india ch, nale khud Malik. Kise di nokri nhi krni. Apna kamm. Apni marji. Yaar india ch bhut Paisa, india ch v loka kol BMW. ,FARARI wargiya mehngiya cara ne, ohna eh cara india ch mehnat krke laiya ne. Gal soch di hai, sanu lagda c ki india ch kuj nhi hega, je koi kamm kholange oh v nhi chal skda. Eh soch sanu bahar le ayi. Jinni mehnat ethe krde ha, india ch kiyu na kariye, je veer ena desha ch dehadiya majdooriya krke umar kad ditti ta kal nu sada bacha v bahar aun bare sochega. Par je india Jake asi koi kamm khol leya apna, ta bache nu koi fikar nhi,apna kamm hai, wadda ho ke oh os kamm nu saambh lawega te hor jada wadda kar dawega. Yaar bache chotte ne ,te es Umar ch peo di bacheya nu bhut lod hundi e, peo bacheya da hero hunda e, je india kamm khol laiye, ta apne bacheya kol raat nu ghar a skde ha , apniya akha sahmne ohna nu wadde hunde dekhna, jawaan hunde dekhna. Eh haseen pal asi guwa bethe ha bahar a ke. Chotte chotte bache chad ke aye c ,jehde sanu bhut peyaar krde c, te jado wapis jawange ya ohna nu india to apne kol bula lawange ta oh chotte chotte bache nhi hone, oh wadde ho chuke hone ne. Te asi oh pal oh time guwa bethe hamesha lyi jehda keemti time asi bacheya ch reh ke gujarna c, ohna diya Galla sunniya c, ohna nu bazaar leke Jana c te jo mangde oh leke dena c, tuci samjh rahe ho na mein ki keh reha. Matlab apniya akha sahmne bacheya nu wadda hunda dekhna ik yaadgaar time hunda. Ohna naal khedna. School ohna nu chadd ke auna. Te je koi bacha sade bache nu mare kutte ya school teacher usnu kuj kahe ta bache nu apne peo te bhut maan hunda. Te oh ghar ake apne peo nu jroor dasda ki pappa aj menu falane bache ne kutteya , ya teacher ne kutteya . Bache nu maan hunda apne peo te ki mera peo hega ,menu koi kuj nhi kar skda. Mein apne pappa nu dasanga je kise ne kuj keha ta. Par asi faisle galat le laye, asi ohna nu kayi sala lyi chadd ke a gaye, bhawe video call te gal ho jandi e, par bache nu jaffi pa ke USDA muh chummna ik wakhra sukoon e. Veer mein wapis chale jana bacheya kol. Je mein ohna nu peyaar karda ta ohna lyi india ch bhut jada mehnat kar skda. Bacheya da sath rahe ta ohna da sath paun lyi mein mehnat ta kar hi skda . Ethe bahar v mehnat kar rahe ha. Je koi menu kahe ki tenu bacheya kol bhej dinda ha par mehnat jada karni padegi , ethe nalo v jada. Ta mein teyaar ho jawanga mein eh shart man lawanga. Hor ki chahida je bache kol hon. Mein bacheya apneya nu bhut peyaar karda. Te mein ohna de kol Rehan di har keemat chukaun lyi teyaar ha. Mein ohna kahtir india ch bhut jada mehnat Karn nu teyaar ha. Din wele kamm te raat nu apne ghar apne bacheya kol. Apna apna kadi nhi chadna chahida. Veer bahar auna kuware bande lyi sahi e. Par shadi shuda bande nu eh kadam nhi chukna chahida. Ha je sari family da kamm ban skda bahar jaan da ta oh theek hai, par apni gharwali, bache ,maa baap nu chad ke a Jana sahi nhi. Kiyuki oh time kadi wapis nhi auna jo gujar jana e.

    • @resputin8012
      @resputin8012 Рік тому

      @@luckystonesforyou2276 veer fikar na kar honsla rakh. Bache tere hi rehne ne. Par edi kehdi gal ho gyi ki Teri apni maa eh keh rahi e ki mar janda ta changa c.

  • @user-vv3kv5jj7o
    @user-vv3kv5jj7o 11 місяців тому +4

    ਮੁੰਡਾ ਗਾਉਂਦਾ ਬਹੁਤ ਵਧੀਆ 👍

  • @amrindersidhu5781
    @amrindersidhu5781 Рік тому +7

    ਵੀਰੇ ਤੇਰੇ ਗਾਣੇ ਇਕ ਦਿਨ ਪੂਰੀ ਬੁਲੰਦੀ ਤੇ ਹੋਣਗੇ ਅਮਰੀਕਾ ਦੇ ਵੀਜ਼ੇ ਆਪ ਪਿੱਛੇ ਅਉਣਗੇ ਮਿਹਨਤ ਠੋਕ ਕੇ ਰੱਖੀ ਵੀਰੇ।

  • @SukhwinderSingh-wq5ip
    @SukhwinderSingh-wq5ip Рік тому +11

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurmailbath16
    @gurmailbath16 Рік тому +27

    ਸਾਡੇ ਪਿੰਡ ਦਾ ਇੱਕ ਮੁੰਡਾ 3 ਸਾਲ ਅੰਦਰ ਰਹਿਕੇ ਅਇਆ ਬਹੁਤ ਮੁਸਕਲ ਆ

    • @kulvirsingh1747
      @kulvirsingh1747 Рік тому +2

      Aacha fer chaad deo fad k 🤣🤣🤣🤣🤣

    • @dhillons4323
      @dhillons4323 11 місяців тому

      ਵੀਰ jhere set ho jande ohna ch ki frak hunda

    • @dhillons4323
      @dhillons4323 11 місяців тому

      ਸਾਡੇ ਪਿੰਡੋਂ ਜਿੰਨੇ ਗਏ ਸਾਰੇ SET ਨੇ

    • @kulwinderkaur3637
      @kulwinderkaur3637 9 місяців тому

      Jihray rastey vich panama dey jungal vich lady., s naal rape hundey swah egent bhukhey maar dindey a

  • @americaneagle95
    @americaneagle95 Рік тому +6

    Veer di story same a meri;; mai v florence reha camp ch june 2013 ch; 100 % sahi gallan a , mere nal ehi kuj hoya, par babe di kirpa nal 20 dina baad bond bhar ke, brother kol California puj gya:: shukar Rabb aa, 10 saal hoge ethe 🇺🇸🙏👏

  • @reshamsandhu9669
    @reshamsandhu9669 Рік тому +6

    ਬਾਈ ਜੀ ਏਥੇ 35/35 ਸਾਲ ਤੋ ਕਈ ਬਦਨਸੀਬ ਹਾਲੇ ਵੀ ਪੇਪਰਾਂ ਤੋਂ ਬਿਨਾ ਹੀ ਰਹਿ ਰਹੇ ਨੇ, ਬੇਸ਼ੱਕ ਓਹ ਬਾਲ ਬੱਚੇਦਾਰ ਵੀ ਨੇ ਤੇ ਕਾਰੋਬਾਰ ਵੀ ਚੰਗੇ ਚੱਲ ਰਹੇ ਨੇ.ਅਮਰੀਕਾ ਤਾਂ ਮਿੱਠੀ ਜ਼ਹਿਰ ਹੀ ਕਹਿ ਲੌ ਓਹਨਾਂ ਲਈ.

  • @rajsandhu8892
    @rajsandhu8892 Рік тому +11

    Awaj shoni aa veere di waheguru ji tuhanu hmesha chardikla ch rakhe..🤲

  • @amriksingh9589
    @amriksingh9589 Рік тому +9

    ਬਾਈ ਜੀ ਸੱਭ ਤੋਂ ਵੱਡੀ ਗੂਰੁ ਸਹਿਬਾਨਾਂ ਦੀ ਮੇਹਰ ਹੈ ਬਾਈ ਸਹੀ ਸਲਾਮਤ ਵਾਪਸ ਆ ਗਿਆ ਪੈਸੇ ਤਾ ਆਉਂਦੇ ਜਾਂਦੇ ਹੀ ਰਹਿਣ ਗੇ

    • @maninderdhanoa2004
      @maninderdhanoa2004 Рік тому +1

      Shi gall q y

    • @amriksingh9589
      @amriksingh9589 Рік тому

      ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹ ਡੋਕੀ ਲਾਵੇ ਉਸ ਨੂੰ ਯਕੀਨ ਹੋ ਜਾਉ ਰੱਬ ਕਿਵੇਂ ਸਾਥ ਦੇਦਾ ਹੈ ਕਿਥੋ ਕਿਥੋ ਮੋਤ ਦੇ ਮੂੰਹ ਵਿਚੋ ਬਾਹਰ ਕੱਢਦਾ ਹੈ

  • @sandhunishansingh1058
    @sandhunishansingh1058 Рік тому +6

    You are so positive Salute to your positivity

  • @bhattijaidwala6225
    @bhattijaidwala6225 Рік тому +6

    Bitu veer bhot neak Reporter hai

  • @makhankalas660
    @makhankalas660 Рік тому +7

    ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @harpreetsandhu1979
    @harpreetsandhu1979 Рік тому +1

    So much respect for Gurpyar. He is so inspiring. Don't ever let your circumstances let you down. Learn a lesson from your mistakes and move on.

  • @RajwinderKaur-te9fw
    @RajwinderKaur-te9fw 4 місяці тому

    ਸਲੂਟ ਆਂ ਪੁੱਤ ਤੈਨੂੰ ਤੇ ਤੇਰੇ ਮਾਤਾ ਪਿਤਾ ਨੂੰ 🙏🏻

  • @ਪੰਜਾਬ6280
    @ਪੰਜਾਬ6280 9 місяців тому +2

    ਜਿਹੜੇ ਵਾਪਿਸ ਮੁੜ ਆਉਂਦੇ ਆ ਓਹਨਾ ਦੀ ਇੰਟਰਵਿਊ ਦੇਖਣ ਨੂੰ ਮਿਲਦੀ ਆ ਜਿਹੜੇ ਜਾ ਕੇ ਸੈੱਟ ਹੋਗੇ ਓਹਨਾ ਨੂੰ ਵੀ ਅੱਗੇ ਲੈ ਕੇ ਆਓ

  • @GhostRider-iz2iq
    @GhostRider-iz2iq Рік тому +7

    waheguru kirpa krnge 22 ,, jag te ki le jana .... paisa hi sab kuj nhi hunda ... par yara da hosla hi bht aw.... yaran da yaar gurpyar dugal

  • @ghumanAmrik
    @ghumanAmrik Рік тому +2

    ਬਹੁਤ ਮੁਸੀਬਤ ਵਿੱਚ ਰਹੇ ਵੀਰ ਜੀ

  • @maninderdhanoa2004
    @maninderdhanoa2004 Рік тому +4

    Y da gall krn da style bohat vdia likhdda v end a

  • @AMORE562
    @AMORE562 Рік тому +4

    True story big brother respect salute❤

  • @Gurbhejeet9290
    @Gurbhejeet9290 Рік тому +6

    Waheguru mehar karnge veer love u

  • @malkitsingh4209
    @malkitsingh4209 Рік тому +3

    Waheguru ji waheguru ji waheguru ji waheguru ji waheguru ji

  • @preetkhetla1077
    @preetkhetla1077 Рік тому +4

    Waheguru mehar kre 🙏

  • @hardeepSingh-cl9gp
    @hardeepSingh-cl9gp Рік тому +4

    Rab thonu hun her ek khushi deve ❤❤❤

  • @AmandeepSingh-ul9mz
    @AmandeepSingh-ul9mz Рік тому +2

    ਵਾਹਿਗੁਰੂ ਜੀ

  • @kulwantkaur1692
    @kulwantkaur1692 8 місяців тому +1

    ਦੁੱਖ ਤਕਲੀਫ ਸਹਿ ਕੇ ਵੀ ਗਾਨਾ ਬਹੁਤ ਸੋਹਣਾ ਸੁਣਾ ਦਿੱਤਾ ਜੀ

  • @hshs8765
    @hshs8765 Рік тому +1

    Bahut badhiya munda yr paramatma zaroor Suna ga God bless u bro

  • @amandeeprandhawa8038
    @amandeeprandhawa8038 11 місяців тому +1

    Bai di Awag Ammy bai wargi aa God bless you gurpayr bai

  • @HarjinderSingh-mm8xf
    @HarjinderSingh-mm8xf Рік тому +4

    Waheguru ji mehar krn veer nu traky den

  • @tarsemmannp5499
    @tarsemmannp5499 Рік тому +7

    Waheguru ji 🙏 mehar kri sab te ♥ 💖 ❤ 🙏

  • @gorajaito1940
    @gorajaito1940 2 місяці тому

    ਗੁਰਪਿਆਰ ਵੀਰੇ ਟੈਨਸ਼ਨ ਨਾ ਨਹੀਂ ਸੇਮ ਕਹਾਣੀਆਂ

  • @amandeep1908
    @amandeep1908 Рік тому +1

    Waheguruji 🙏 sabna te apna mehar bharya hath rkhna ji te chardikla bhksna ji🙏🙏

  • @dalwinderpalsamra3475
    @dalwinderpalsamra3475 Рік тому +1

    THE EXCELLENT SONG ! your song depicts the true story from heart after loosing so much . May God Bless your Talent as a singer and hopefully try refine it to the extent so much as to compensate so much as what you lost & to make you forget that loss . Thanks. DALWINDERPAL S SAMRA MD USA

  • @freefirelovers1798
    @freefirelovers1798 7 місяців тому

    ਬਾਈ ਜੀ ਤੁਹਾਨੂੰ ਰੱਬ ਹਮੇਸ਼ਾ ਚੜਦੀਕਲਾ ਵਿੱਚ ਰੱਖੇ।

  • @baljitsingh8856
    @baljitsingh8856 8 місяців тому

    Bittu pa ji great interview.waheguru eis Gabriel nu hamesha hee charhdi kla vich rakhay.ssa.

  • @inderjitjhutty7746
    @inderjitjhutty7746 Рік тому +1

    Wahe guru mehar karan veer te

  • @rajindersingh7513
    @rajindersingh7513 11 місяців тому +1

    Baba Mahar kru Bai ji Bittu veer bhot dard Bhari story a veeré de 🙏

  • @rajwinderkaur9792
    @rajwinderkaur9792 11 місяців тому

    Very nice interview.
    God Bless you 🙏

  • @dharmitungan5114
    @dharmitungan5114 Рік тому +1

    Waheguru ji🙏

  • @NavdeepSingh-yd9uh
    @NavdeepSingh-yd9uh Рік тому +1

    Waheguru ji har ek te kirpa rakho

  • @Prabh0751
    @Prabh0751 9 місяців тому

    waheguru kirpa kare bhai te

  • @DevilalAdiwal-hs9iy
    @DevilalAdiwal-hs9iy Рік тому

    Waheguruji

  • @gavypresident7582
    @gavypresident7582 10 місяців тому

    waheguru ji mehr krn bro te

  • @AMORE562
    @AMORE562 Рік тому +2

    Bro really very nice mare veer 💯% real story brother 😢good luck

  • @dheerajkumar-bc2qg
    @dheerajkumar-bc2qg 7 місяців тому

    ਆਪਣਾ ਪੰਜਾਬ ਸਭ ਦੁਨੀਆ ਤੋਂ ਚੰਗਾ aa

  • @thedecentpunjabi1841
    @thedecentpunjabi1841 Рік тому +1

    Very very nice Song

  • @jaspalsingh4941
    @jaspalsingh4941 Рік тому +1

    🙏🙏
    Very nice job Bittu Bai g

  • @gurmailbath16
    @gurmailbath16 Рік тому +2

    Very sad story aa bai di

  • @manoharlal4488
    @manoharlal4488 Рік тому +1

    God bless you

  • @manvirsohal2926
    @manvirsohal2926 Рік тому +2

    Bhi yaar ni sirf gharda he hunda a jira nal hmacha kharda hunda a no sed keri bhi tu yr ❤❤❤❤ dil pyar a tera nal bhi yr ja mai hunda shad otha he mar janda kyo ki mai ena jogga ni yr pta he hunda a apna apna b banda kina jogga a yarra kolo ta mai b bhi bot dhoka khada a

  • @thekalsi1995
    @thekalsi1995 Рік тому

    you are so Positive brother, keep it up.

  • @francisfrancis3503
    @francisfrancis3503 Рік тому +2

    Very hard life in abroad.. but do inspecting our ability

  • @bikarsraa8591
    @bikarsraa8591 Рік тому +1

    Me v USA wale veera de kafi likht likhi hoi hai
    Sb kismt da khel hai

  • @MakhanSingh-dz3oz
    @MakhanSingh-dz3oz 11 місяців тому +1

    sach aa mera vi 96 vich chakkar pea si lok bahut tichra karde

  • @sohi5612
    @sohi5612 Рік тому +7

    Best wishes for future Gurpyar bro ❤❤❤❤

  • @GurpreetSingh-kf5kj
    @GurpreetSingh-kf5kj Рік тому +1

  • @navkaur009
    @navkaur009 Рік тому +2

    Good luck for future….!!

  • @kakasingh1057
    @kakasingh1057 Рік тому +3

    Very nice 22

  • @gurwindersinghsidhu4826
    @gurwindersinghsidhu4826 4 місяці тому

    God bless you bro

  • @gurjantbabbi3514
    @gurjantbabbi3514 Рік тому +4

    Waheguru kirpa karn ge 👍

    • @kulvirsingh1747
      @kulvirsingh1747 Рік тому

      Kirpa karni hundi ta zamin naa bikan dinda,,puthe kam aap karne fer Baba Ji toh umeed rakhde aa 🤣🤣🤣🤣

  • @vineetverma8725
    @vineetverma8725 8 місяців тому +1

    Awaz bdi sohni veere teri

  • @sukhvirsingh8737
    @sukhvirsingh8737 Рік тому

    ਅਵਾਜ਼ ਬਹੁਤ ਘੈਟ ਆ

  • @navpreetkaur366
    @navpreetkaur366 Рік тому

    Boht vdia singer bnega bro

  • @navicanada2825
    @navicanada2825 Рік тому +1

    Bittu bai interview lenda ek ek gal bariki nal puchda

  • @amrindergill8565
    @amrindergill8565 Рік тому +1

    Bhut Vadia gll baat lggi y

  • @inderjitsingh-dh4xj
    @inderjitsingh-dh4xj Рік тому +2

    True story big brother salute ❤

  • @germanpaddagermanpadda8283
    @germanpaddagermanpadda8283 Рік тому

    Koi gal nai himat na haro weheguru ji Mahar krnge ok 👍

  • @sohidairyfarm120
    @sohidairyfarm120 11 місяців тому

    ਰੱਬ ਤਰੱਕੀਆਂ ਬਖਸ਼ੇ

  • @jantysaketri7692
    @jantysaketri7692 Рік тому +1

    Nice y

  • @angrejsingh4279
    @angrejsingh4279 Рік тому

    👍

  • @user-sp8xq5jr9w
    @user-sp8xq5jr9w Рік тому

    ❤❤

  • @EverydayStory2
    @EverydayStory2 8 місяців тому

    respect ✊

  • @hardeepsingh6922
    @hardeepsingh6922 Рік тому

    👍👍

  • @amrindergill8565
    @amrindergill8565 Рік тому +1

    Bhut kuj sikhn nu milda

  • @ParmSidhu-nq4iv
    @ParmSidhu-nq4iv 18 днів тому +1

    ਜਿਹੜੇ ਬੰਦੇ ਕੋਲ ਪੈਲੀ ਹੁੰਦੀ ਹੈ ਉਹਨੂੰ ਜੱਟ ਕਿਹਾ ਜਾਂਦਾ ਹੈ ਜਦੋਂ ਪਹਿਲੀ ਨਹੀਂ ਰਹਿ ਗਈ ਹੁਣ ਕਾਹਦਾ ਜੱਟ ਆ

  • @sumittalwar8614
    @sumittalwar8614 11 місяців тому

    Godbless u

  • @narinderkhosa2519
    @narinderkhosa2519 Рік тому +1

    Good bro

  • @jattwad7702
    @jattwad7702 Рік тому

    Good 👍 brother keep it up

  • @dhillons4323
    @dhillons4323 11 місяців тому +1

    ਵੀਰ ਕਈਆ ਨੂੰ asalam ਕਿਉ ਨੀ ਮਿਲੀ ਸਾਡੇ ਪਿੰਡੋਂ ਜਿਨੇ ਗਏ ਸਾਰੇ ਸੈੱਟ ਹੋਗੇ ,ਕਮੀ ਕਿੱਥੇ ਰਹੀ ਵੀਰ, ਕੋਈ ਤਾ point ਹੁੰਦੇ ਹੋਣਗੇ,

  • @JaspreetSingh-qx5vc
    @JaspreetSingh-qx5vc Рік тому +2

    baii asi v aye aa ede mehar kiti babe ne puj gye tangiya jhaliya par himat na harr tension na lao waheguru ne changa sochya kuj

    • @dhillons4323
      @dhillons4323 11 місяців тому

      ਵੀਰ ਤੁਹਾਨੂੰ asalam ਕਿਉ ਨੀ ਮਿਲੀ ਸਾਡੇ ਪਿੰਡੋਂ ਜਿਨੇ ਗਏ ਸਾਰੇ ਸਰ ਹੋਗੇ ,ਕਮੀ ਕਿੱਥੇ ਰਹੀ ਵੀਰ, ਕੋਈ ਤਾ point ਹੂ

  • @gurmeetsinghbudhasingh7744
    @gurmeetsinghbudhasingh7744 Рік тому

    ਵਾਹਿਗੁਰੂ

  • @SarwantSingh-nw9qo
    @SarwantSingh-nw9qo 9 місяців тому

    ਇਹ। ਸਾਡੇ। ਪੰਜਾਬੀ। ਨੂੰ। ਬਾਹਰਲੇ ਦੇਸ਼ਾਂ। ਨੇਂ।ਖਾ ਲਿਆ।ਪਰ। ਯਾਰ। ਬੰਦਾ।ਕਰੇ।ਵੀ।ਕੀ। ਪੰਜਾਬ ਦੇ। ਵਿਚ। ਕੰਮ। ਘੱਟ।।

  • @ravinderkaushal3489
    @ravinderkaushal3489 Рік тому

    Nice

  • @baljidersingh-ep1ef
    @baljidersingh-ep1ef 9 місяців тому

    Very good

  • @Land-realty
    @Land-realty Рік тому +2

    Bittu Bai good morning ji

  • @indiaibcg8668
    @indiaibcg8668 6 місяців тому

    Very nice video

  • @Sohi_vip
    @Sohi_vip Рік тому

    🙏🙏🙏

  • @manvirsohal2926
    @manvirsohal2926 Рік тому

    22 yr kismat he hundi a shi kea c desda hunda a banda fr oda 100 cho bas 60 70 % he pochda a bas baki bhi wag pind a janda a jina da ta sarda a gharo o ta jar janda jira bhi warga o bachara walra ki karn bhi dhan jigra a tera jira halla v bhata gala kiri janda a ni ta khi ta eda da b dekha a jira mar he janda a b hun ki karna a ja karja he ena hunda a ki na ma na bap wal dekhna mar he jana thik samjna par dhan jigra a tera ta tera bap da love you yr bhi tera nal no bhi yr sed keri yr 🙏🙏🙏🙏

  • @navreetrandhawa1990
    @navreetrandhawa1990 Рік тому +2

    SPAIN Country is very Gudd to Live, je Main tuhadi jagah hunda ta Spain hi rukk jana c Mexico to America jaan da Risk naa lenda...
    Apne Punjabiyan de vadia Kamm set ne Spain vich, Aaj di Date ch Europe rehna zyada vadia compared to Canada USA...

    • @ramansingh7202
      @ramansingh7202 Рік тому

      Y jadon 30 lakh Dita hove fer ni rukya janda

    • @navreetrandhawa1990
      @navreetrandhawa1990 Рік тому +1

      @@ramansingh7202 Haan veere eh v Gal sahi aa ene Paise laa ke Risk ta fer lena hi penda...

    • @dhillons4323
      @dhillons4323 11 місяців тому

      ਵੀਰ ਤੁਹਾਨ
      ਕਈ ਬੰਦਿਆਂ ਨੂੰ asalam ਕਿਉ ਨੀ ਮਿਲੀ ਸਾਡੇ ਪਿੰਡੋਂ ਜਿਨੇ ਗਏ ਸਾਰੇ ਸਰ ਹੋਗੇ ,ਕਮੀ ਕਿੱਥੇ ਰਹੀ ਵੀਰ, ਕੋਈ ਤਾ point ਹੂ

  • @indiaibcg8668
    @indiaibcg8668 6 місяців тому

    I am crying

  • @vipancalifornia572
    @vipancalifornia572 Рік тому

    Bai Jassa Barmalipur Comenter di v kro interview oh bande ne v bahut mehnat kri aa ohnu v agge lai k aavo veer...Pind Barmalipur near Doraha

  • @inderjeet3625
    @inderjeet3625 2 місяці тому

    Naujawanon padhai karo padhai
    Bina padhai to kite v success de raste nahi khulde
    There are thousands of job opportunities in our country too…..!
    Educate yourself for the doors of success to open for you
    Why sympathise with those who choose to opt for the wrong path !
    They spoil the hard earned money and property of their parents too