ਕਿਵੇਂ ਲੁਟੇਰੇ ਟਰੱਕ ਲੁੱਟਣ ਦੀ ਕੌਸਿਸ ਕਰਦੇ ਆ । ਗੁਹਾਟੀ ਦੇ ਖਤਰਨਾਕ ਰੂਟ । Harwinder Singh Brar ।Truck Driwer

Поділитися
Вставка
  • Опубліковано 1 гру 2023
  • #jaggisanghera #punjabipodcast #podcasts
    #virsapunjabpodcast #jaggisanghera #punjabipodcast #podcasts #podcasts
    Virsa Punjab Podcast with JAGGI SANGHERA
    first video link '' • ਜੇ ਕਿਸੇ ਨਾਲ ਲੜਨਾ ਪੈਸੇ ...
    ( Virsa Punjab Podcast ) ਵਿਰਸ਼ਾ ਪੰਜਾਬ ਪੌਡਕਾਸਟ ਦਾ ਅਸਲ ਮੰਤਵ ਪੰਜਾਬ ਦੇ ਪੇਂਡੂਪੁਣੇ ਨਾਲ ਭਰਭੂਰ ਸਬਦਾਂ ਰਾਹੀ ਤੁਹਾਡਾ ਮਨੋਰੰਜਨ ਕਰਨਾ ਹੈ ,ਅਸੀਂ ਹਰ ਵਾਰ ਕੁਝ ਵੱਖਰਾ ਪੇਸ਼ ਕਰਨ ਦੀ ਕੋਸ਼ਿਸ ਕਰਾਂਗੇ , ਆਉਣ ਵਾਲੀਆਂ ਵੀਡੀਉ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ Subscribe ਕਰ ਸਕਦੇ ਹੋ । ਧੰਨਵਾਦ
    Facebook Page :- profile.php?...
    Instagram Page :-
    / virsapunjab. .
    ALL RIGHTS RESERVED 2023 © VIRSA PUNJAB PODCAST
    Contact us via Email :- virsapunjabpodcastofficial@gmail.com

КОМЕНТАРІ • 113

  • @Barnalatruck
    @Barnalatruck 7 місяців тому +18

    ਇਹ ਬਾਈ ਸੱਚੀ ਤੇ ਸਹੀ ਗੱਲ ਕਰ ਰਿਹਾ, ਇਕ ਦਿਨ ਮੰਜਿੰਦਰਜੀਤ ਸਿੰਘ ਸਿੱਧੂ, ਲੋਕ ਆਵਾਜ਼ ਚੈਨਲ ਆਲਾ, ਇਕ ਫੁਕਰੇ ਜਿਹੇ ਨੂੰ ਲੈਅ ਆਇਆ ਸੀ, ਓਹਦੀ ਗੱਲ ਕਰਨ ਦੇ ਸਲੀਕੇ ਤੋਂ ਝੂਠ ਜਿਹਾ ਲਗਦਾ ਸੀ,
    ਇਹ ਬਾਈ ਘੈਂਟ ਗੱਲ ਕਰਦਾ,
    ਪੁਰਾਣੀ ਵੀਡਿਉ ਦਾ ਲਿੰਕ share ਕਰਿਓ ਬਾਈ

    • @VirsaPunjabPodcast
      @VirsaPunjabPodcast  7 місяців тому +2

      ua-cam.com/video/D3tq9orz5ZM/v-deo.htmlsi=692Y7aY2Yz4aZiXJ

    • @preetrandhawa6906
      @preetrandhawa6906 7 місяців тому +2

      ਭਾਉ ਤਾਰੀ ਬਾਬੇ ਦੀ ਕਰ ਇੰਟਰਵਿਊ ਦੇਖੀ ਕਿਦਾ ਅੱਤ ਕਰੌਂਦਾ

    • @Q-singh526
      @Q-singh526 7 місяців тому +3

      @@VirsaPunjabPodcast ਬਾਈ “ਤਾਰੀ ਬਾਬਾ ਸਮਾਲਸਰ” ਆਲੇ ਨੂੰ ਵੀ ਲਿਆਉ ਯਾਰ.ਵਧੀਆ ਗੱਲਬਾਤ ਸਣਾਊ ਉਹੋ ਵੀ,ਉਹਦਾ ਢਾਬਾ ਵੀ ਰਿਹਾ ਤੇ ਡਰੈਵਰੀ ਵੀ ਕਰਦਾ ਰਿਹਾ.ਪਸੰਦ ਕਰਨਗੇ ਸਰੋਤੇ

    • @Renku340
      @Renku340 7 місяців тому +2

      ⁠@@VirsaPunjabPodcast ਬਹੁਤ ਵਧੀਆ ਪੋਡਕਾਸਟ ਵੀਰ.
      ਜਿਹੜਾ ਭਰਾ ਤਾਰੀ ਬਾਬੇ ਨੂੰ ਸੱਦਣ ਲਈ ਕਹਿ ਰਹੇ,ਸਹੀ ਗੱਲ ਆ ਵੀਰ.ਉਹਨੂੰ ਲੈਕੇ ਆਉ ਤਾਰੀ ਬਾਬੇ ਨੂੰ.ਵਧੀਆ ਗੱਲਬਾਤ ਸਣਾਉਦਾ ਸਾਰੇ ਪਸੰਦ ਕਰਨਗੇ.ਉਹ ਵੀ ਏਸੇ ਲਾਇਨ ਚ ਰਿਹਾ
      ਧੰਨਵਾਦ ਵੀਰ

    • @AvtarSingh-jd2sp
      @AvtarSingh-jd2sp 2 місяці тому

      😅😊​@@VirsaPunjabPodcast

  • @jspawaar675
    @jspawaar675 7 місяців тому +9

    ਬਿਲਕੁਲ ਸਹੀ ਹੈ ਜੀ ਕਿਉਂਕਿ ਮੈਂ 1988 ਤੋਂ ਗੁਹਾਟੀ ਲਾਈਨ ਤੇ ਟਰੱਕ ਚਲਾਉਂਦਾ ਰਿਹਾ ਹਾਂ ਜੀ 1999 ਵਿੱਚ ਵਿਆਹ ਕਰਵਾਉਣ ਤੋਂ ਬਾਅਦ ਕੁੱਝ ਕੁ ਸਾਲ ਰਾਈਸ ਮਿੱਲ ਦੇ ਟਰੱਕ ਤੋਂ ਬਾਅਦ ਪੀ ਆਰ ਟੀ ਸੀ ਵਿਚ ਭਰਤੀ ਹੋ ਗਿਆ ਸੀ ਪਰ 1988 ਵਿੱਚ ਜਦੋਂ ਮੈਂ ਪਹਿਲੀ ਵਾਰ ਗਿਆ ਸੀ ਤਾਂ ਉਸ ਤੋਂ ਪਹਿਲਾਂ ਇਕੱਠੇ 80 ਟਰੱਕਾਂ ਨੂੰ ਅੱਗ ਲਾਉਣ ਦਾ ਕੋਕਰਾਝਾਰ ਜੰਗਲ ਵਿੱਚ ਅਜੇ ਵੀ ਧੂੰਆਂ ਨਿਕਲਦਾ ਸੀ। 1988 ਦੇ ਹੜਾਂ ਕਾਰਨ ਭੁਖਮਰੀ ਕਾਰਨ ਲੁੱਟ ਕਰਦੇ ਸੀ ਪਰ 1993 ਤੱਕ ਰਾਤ ਨੂੰ ਟਰੱਕ ਚੱਲਣ ਲੱਗੇ ਸੀ ਪਰ ਨਹੀਂ ਤਾਂ 88-93 ਜਿਵੇਂ ਹੀ ਹਨੇਰਾ ਹੋ ਗਿਆ ਤਾਂ ਸੜਕਾਂ ਸੁੰਨੀਆਂ

  • @sukhjitsingh6668
    @sukhjitsingh6668 7 місяців тому +5

    ਬਹੁਤ ਵਧੀਆ ਲੱਗਿਆ ਜੀ ਟਰੱਕ ਡਰਾਈਵਰ ਵੀਰਾਂ ਦੇ ਜੀਵਨ ਬਾਰੇ ਸੁਣ ਕੇ

  • @gurdevsingh-zc5xw
    @gurdevsingh-zc5xw 7 місяців тому +5

    ਮਜਾ ਆ ਗਿਆ ਬਰਾੜ ਸਾਹਿਬ !

  • @harjeetsingh3628
    @harjeetsingh3628 7 місяців тому +4

    ਗੱਲਾ ਦਾ ਖ਼ਜ਼ਾਨਾ ਬਹੁਤ ਵੱਡਾ ਬਾਈ ਕੋਲ ਖਿੱਚ ਕੇ ਰਖੁ ਕੰਮ ਨੂੰ

  • @sandeepmasih5143
    @sandeepmasih5143 7 місяців тому +2

    Siraa podcast 🇺🇸🇺🇸🇺🇸🇺🇸🇺🇸🦁🦁🦁🦁🙏🙏

  • @jassarkaler1537
    @jassarkaler1537 7 місяців тому +5

    ਦੇਸ ਦੀ ਤਰੱਕੀ ਚ 90 ਹਿੱਸਾ ਟਰੱਕਾ ਆਲਿਆ ਦਾ 🙏

  • @SohanSingh-jn2lc
    @SohanSingh-jn2lc 7 місяців тому +3

    ਹੁਣ ਪੰਜਾਬ ਵਿੱਚ ਜਿਆਦਾ ਲੁਟੇਰੇ ਆ

  • @petsloverkids585
    @petsloverkids585 7 місяців тому +5

    ਗੱਲਬਾਤ ਸਿਰਾ ਜੀ , ਟਰੱਕ ਡਰਾਇਵਰ ਵੀਰਾਂ ਦੀ ਫੁੱਲ ਚੜਾਈ ਆ

  • @ggv5996
    @ggv5996 7 місяців тому +5

    Sardar Saab bde suljhe insaan han..Ek part hor aun do.

  • @sonusahota1000
    @sonusahota1000 7 місяців тому +3

    Ehna di puri series honi chahidi a ❤❤❤❤

  • @parammaan9836
    @parammaan9836 7 місяців тому +3

    ਬਹੁਤ ਵਧੀਆ ਗੱਲਾ ਕੀਤੀਆਂ ਬਾਈ ਨੇ

  • @user-zx5wl9bq4g
    @user-zx5wl9bq4g 7 місяців тому +3

    brar sahb di motti feem khaddi lgdi aa .....awaj ch dammmmm aaa

  • @gurmeetsran3533
    @gurmeetsran3533 7 місяців тому +4

    Very good vichaar Brother thanks you

  • @user-lz7xu3lg3m
    @user-lz7xu3lg3m 7 місяців тому +2

    Bai guwahati barahmputar daria te gunda parchi lagdi hundi si us time vich rangia fatak lage phari vich pirthi da hotel hunda si oh bahut dhakar banda si ohdi police walian vich bahut naam hunda si bad vich ohdi death ho gyi si ohdi ghar wali vi bahut kharku hundi si assam sri rampur border te dial da hotel hunda si oh vi border te koi mushkil hundi si bahut help karda hunda si hasimara gurudwara sahib kol air force station hunda si ik bitu di dukan hundi si punjabi driver bitu kolo hi saman lainde si

  • @user-py3du1on7b
    @user-py3du1on7b 7 місяців тому +3

    sirra galbaat brar sabb

  • @jugrajsingh9152
    @jugrajsingh9152 7 місяців тому +3

    Sat Sri akal Vir ji 🙏 ਡਰਾਈਵਰ ਵੀਰਾਂ ਤੋਂ ਬਹੁਤ ਵਧੀਆ ਗੱਲਾਂ ਬਾਤਾਂ ਦੀ ਤੇ ਸਾਰੇ ਸ਼ਹਿਰਾਂ ਦੀ ਕੱਲੀ ਕੱਲੀ ਸੜਕਾਂ ਜਾਣਕਾਰੀ ਮਿਲਦੀ ਹੈ ਜੀ ਸੱਭ ਤਰ੍ਹਾਂ ਦੀ ਜਾਣਕਾਰੀ ਡਰਾਈਵਰ ਵੀਰਾਂ ਤੋਂ ਮਿਲ ਜਾਵੇਗੀ ਜੀ 🙏 ਸੁਣ ਕੇ ਵਧੀਆ ਲੱਗਿਆ ਜੀ ❤❤❤❤

  • @LakhvirSingh-le2uc
    @LakhvirSingh-le2uc 7 місяців тому +2

    Very very nice ji

  • @user-fj4dj1gc1y
    @user-fj4dj1gc1y 3 місяці тому +1

    ਬਹੁਤ ਵਧਿਆ ਲੱਗਿਆ ਪਰ ਜਵਾਬ ਪੂਰਾ ਹੋਣ ਦੀਆਂ ਕਰੋ ਵਚਾਲੇ ਨਾ ਬੋਲਿਆ ਕਰੋ 🌹🌹

  • @chamkurthind7765
    @chamkurthind7765 21 день тому

    ਇਹ ਬਾਈ ਜੀ ਸਤਿ ਸ੍ਰੀ ਅਕਾਲ ਸਾਡੇ ਨਾਲ ਜਾਦੇ ਰਹੇ ਨੇ ਮੋਗੇ ਤੋ ਢੁੱਡੀਕੇ ਗਿੱਲ ਚੁਗਮੇ ਬੋਲੇ ਇਹਨਾ ਪਿੰਡ ਦੇ ਡਰਾਈਵਰ ਸਾਡੇ ਨਾਲ ਚਲਦੇ ਸੀ

  • @yaartera-rz9re
    @yaartera-rz9re 7 місяців тому +3

    truck driwer di life bhut hard hundi aa

  • @gagandhillon9788
    @gagandhillon9788 7 місяців тому +2

    wah dil garden garden ho gia

  • @deafanddumbvlog6475
    @deafanddumbvlog6475 7 місяців тому +3

    bhut wdia podcast ji

  • @gurpalsaroud1472
    @gurpalsaroud1472 7 місяців тому +3

    ਬਹੁਤ ਵਦੀਆ ਗੱਲਾਂ ਬਾਤਾਂ ਨੇ ਵੀਰ ਦੀਆਂ ਪਰ ਪੋੜਕਾਸਟ ਵਾਲੇ ਨੂੰ ਆਪ ਘੱਟ ਬੋਲਣਾ ਚਾਹੀਦਾ ਹੈ।

    • @VirsaPunjabPodcast
      @VirsaPunjabPodcast  7 місяців тому +1

      ਜਰੂਰ ਧਿਆਨ ਰੱਖਾਗੇ ਜੀ 🙏🏽❤️

  • @pamajawadha5325
    @pamajawadha5325 7 місяців тому +2

    Good gal bat

  • @dildarshayari3546
    @dildarshayari3546 7 місяців тому +2

    KMAAL KRTA JI BHUT SOHNI PODCAST HAI

  • @dheerajkumar-bc2qg
    @dheerajkumar-bc2qg 7 місяців тому +1

    Best of luck to all persons that made this video

  • @jattwaad-iu2hd
    @jattwaad-iu2hd 7 місяців тому +3

    dil khush ho gia i tuhadi podcast sun k

  • @aadeshbrar
    @aadeshbrar 7 місяців тому +2

    👌👌❤️ bhaut vadiyaa galaan hundiyaan chache diyaan

  • @TourismPromoterMrSinghIndia
    @TourismPromoterMrSinghIndia 7 місяців тому +3

    Waheguru ji mehar karn ji 🙏🏼 😳

  • @user-fd5ey4gc4b
    @user-fd5ey4gc4b 7 місяців тому +2

    bhut wait kiti ji second part di ...thanks

  • @gurmelsingh8054
    @gurmelsingh8054 7 місяців тому +1

    Very nice.. story ❤

  • @user-rh7kf6sh7x
    @user-rh7kf6sh7x 7 місяців тому +2

    dil da raja jatttt

  • @TullaSingh
    @TullaSingh 7 місяців тому +2

    DIL DE AMEER BNDE

  • @AvtarSingh-jd2sp
    @AvtarSingh-jd2sp 7 місяців тому +1

    Wah ji wah

  • @JoginderSingh-vj2tx
    @JoginderSingh-vj2tx 3 місяці тому

    ਬਹੁਤ ਵਧੀਆ ਵਿਚਾਰ ਕੀਤਾ ਹੈ ਜੀ

  • @Musiclover-ot7cc
    @Musiclover-ot7cc 7 місяців тому +1

    Wah ji wah ❤❤

  • @Tangovlog_CHD
    @Tangovlog_CHD 7 місяців тому +3

    Punjab veche hee mojha Ney bhar lut rahey Ney truck waleya nu 😮

  • @starsingh-ii7cz
    @starsingh-ii7cz 7 місяців тому +1

    bhut sohni podcast hai ji

  • @vickuk1313
    @vickuk1313 7 місяців тому

    Bhut wadia lagya gal baat sun ke ..from England

  • @gurpreettiwana4464
    @gurpreettiwana4464 7 місяців тому +3

    So Nice podcast👌👌

  • @lovelysingh4079
    @lovelysingh4079 14 днів тому

    ❤❤❤❤❤❤❤❤

  • @majorsingh7725
    @majorsingh7725 7 місяців тому +1

    Good Bahi ji

  • @amanchahal1927
    @amanchahal1927 7 місяців тому +1

    Y ji diya gallan boht ghaint aw hor interview karo y di

  • @rajwinderaulakh8410
    @rajwinderaulakh8410 7 місяців тому +1

    thanks uncle ji

  • @kuljitkanda1276
    @kuljitkanda1276 7 місяців тому +1

    ਬਾਈ ਜੱਗੀ ਬਾਈ ਨੂੰ ਇੱਕ ਤਾਂ ਸੰਨ ਪੁੱਛ ਕਿੰਨੇ ਤੋ ਕਿੰਨੇ ਸਾਲ ਚੱਲਿਆ ਗਵਾਟੀ ਨੂੰ ਮੈਤਾਂ 88 ਤੋ ਲੈਕੇ
    ਹੁਣ ਤੱਕ ਜਾਨਾਂ ਮੇਹਰ ਰਹੀ ਆਂ ਬੱਚੇ ਰਹੇ ਆਂ ਹੁੰਦਾਂ
    ਸਾਰਾ ਕੁਝ ਪਰ ਗੱਲਤ ਟੇਮ ਜਿਹੜਾਂ ਤੁਰਦਾਂ ਉਹੀ
    ਭਗਤਾਂ ਭਨੋਦਾਂ ਸੀ ਹੁਣ ਤਾਂ ਆਪਣੇ ਪੰਜਾਬ ਵਿੱਚ
    ਡਰ ਆ ਉਦਰ ਤਾਂ ਹੁਣ ਰਾਤ ਨੂੰ ਜਿੱਥੇ ਮੱਰਜੀ ਸੋਜਾਂ
    ਕੋਈ ਡਰ ਨਹੀ

    • @VirsaPunjabPodcast
      @VirsaPunjabPodcast  7 місяців тому

      ਹਾਂਜੀ 22 ਹਰ ਇਨਸਾਨ ਦੇ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਤਜੁਰਬੇ ਹੁੰਦੇ ਆ ❤️🙏🏽

  • @sukhdeepjohal7965
    @sukhdeepjohal7965 7 місяців тому +1

    Bhut Sohni video hai ki ❤❤❤

  • @jpsamra6308
    @jpsamra6308 7 місяців тому +1

    Very very nice!!! Asi v truck drivers ah usa ch kam te bahut ukha ah par sahulta bahut ah ethe

  • @user-jy8kl2dg7g
    @user-jy8kl2dg7g 7 місяців тому +3

    Satsiri akaal ji
    Assi kal hi gohati to bapis aaey haan ji

  • @Dadathakur5051
    @Dadathakur5051 7 місяців тому +1

    Sachia gllaa💯💯💯💯

  • @RajeshKumar-kn8ed
    @RajeshKumar-kn8ed 7 місяців тому +1

    Niçe

  • @sukhrajbenipal57
    @sukhrajbenipal57 7 місяців тому +1

    Bai g hun siliguri up down da 32000 da toll tax lagda 12 chakki da ,time bohot Badal Gaya

  • @user-rh7kf6sh7x
    @user-rh7kf6sh7x 7 місяців тому +1

    ਗੁਹਾਟੀ dia storys bhut sunia ne

  • @karanbaraich2300
    @karanbaraich2300 7 місяців тому +1

    Good bai ji

  • @SukhwinderSingh-dc5xg
    @SukhwinderSingh-dc5xg 7 місяців тому +1

    Good driver ji li love you 💞💞💞💞

  • @NarinderSingh-ux2pt
    @NarinderSingh-ux2pt 7 місяців тому +1

    Very good vir ji

  • @user-ox9rv6zq9u
    @user-ox9rv6zq9u 7 місяців тому +1

    Nys ji

  • @ManjinderSingh-uo1rk
    @ManjinderSingh-uo1rk 7 місяців тому +1

    Super 👍

  • @user-zy1yw5jo8r
    @user-zy1yw5jo8r 7 місяців тому +1

    ❤❤❤❤

  • @ManjinderSingh-uo1rk
    @ManjinderSingh-uo1rk 7 місяців тому +1

    Brar Saab✌️

  • @tarsemnehal1279
    @tarsemnehal1279 7 місяців тому +1

    Very nice

  • @SukhjinderSingh-mj4ft
    @SukhjinderSingh-mj4ft 7 місяців тому

    Brar vir you are 100percent right

  • @RanjeetSingh-nu5dz
    @RanjeetSingh-nu5dz 7 місяців тому +1

    Good chanl

  • @user-lc4cy2vn5w
    @user-lc4cy2vn5w 7 місяців тому +2

    pehlan wali video b bhut sohni c ... ahh b sun k swaad aa riha

    • @sukhjitsingh4169
      @sukhjitsingh4169 7 місяців тому

      😊😊😊😊😊😊😊😊😊😊😊😊😊😊😊😊😊😊😊😊😊😊😊😊😊

    • @sukhjitsingh4169
      @sukhjitsingh4169 7 місяців тому

      😊😊😊

  • @shamshersingh-oo4yr
    @shamshersingh-oo4yr 7 місяців тому +1

    Good

  • @harjitsangha2990
    @harjitsangha2990 7 місяців тому +1

    Good 🙏🙏👍👍🌹

  • @RajeshKumar-kn8ed
    @RajeshKumar-kn8ed 7 місяців тому +1

    Nice

  • @bhuragill3233
    @bhuragill3233 7 місяців тому +1

    🎉🎉🎉🎉

  • @ProGaming-yq7fe
    @ProGaming-yq7fe 7 місяців тому

    Sahi. Gal. A. Bir. Ji

  • @tarasingh-lj1ro
    @tarasingh-lj1ro 7 місяців тому +2

    gallan sun k njjarra aaa gia

  • @amarjitgill6242
    @amarjitgill6242 7 місяців тому +1

    Same i hapen to more than that

  • @avtarcheema6274
    @avtarcheema6274 7 місяців тому +1

    driera da bhut aukha ess hisab nal tan .. sarkaran nu sochna chaida

  • @satjitjhajj6956
    @satjitjhajj6956 7 місяців тому +2

    ਬਾਈ ਛੇਤੀ ਲੈ ਕੇ ਆਇਆ ਕਰ ਪੋਡਕਾਸਟ

    • @VirsaPunjabPodcast
      @VirsaPunjabPodcast  7 місяців тому

      ਜੀ ਵੀਰ ਹੁਣ ਲੇਟ ਨੀ ਕਰਦੇ 🙏🏽

  • @deepsohal751
    @deepsohal751 7 місяців тому +1

    Wadia yarr galla

  • @baljitsingh6298
    @baljitsingh6298 7 місяців тому +1

    Guwahti ton tez pur jakhlabanda numaligarh joraht dimapur tezpur ton age nlp seela pathar rod te gae te jroor dasna

  • @vickydhillonvickydhillon1761
    @vickydhillonvickydhillon1761 7 місяців тому +1

    ਬਾਈ ਟਾਕੀਆ ਨੂੰ ਚਿੰਬੜ ਦੇ ਆ ਹੁਣ ਵੀ ਬਿਹਾਰ ਵਿਚ ਪਰਚੀਆਂ ਲਈ ਫਿਰਦੇ ਆ

  • @mandeepdhaliwal4219
    @mandeepdhaliwal4219 7 місяців тому +2

    Bauat bauat vadia jankari daitti 22 Ji jaggi Sanghera and aa 22 Ji aa Galla Bilkul sach aa Ji Mera Dadi Ji na ve Truck bauat chalayia see 22 Ji Dadi dass da hunda see guhati bihar bangel and bihar da hansemara da jungel bauat khatarnak see ohto 10,10 gaddi aa eaikthi hoo ka jandia see 22 Ji ja kaita 1 Adhi gadi jungel wich de jandi oh wapis nahi see aundi 22 Ji 1.Purnia bihar da Area bauat khatarnak see aa Galla dadi dass da hunda aa jaggi 22 1980 to 2000 de aa Galla see Vera aa Thanks 🙏.

    • @VirsaPunjabPodcast
      @VirsaPunjabPodcast  7 місяців тому

      ਧੰਨਵਾਦ ਵੀਰੇ ਜਾਣਕਾਰੀ ਸਾਂਝੀ ਕਰਨ ਲਈ ❤️🙏🏽

  • @vinodkumar-qc9to
    @vinodkumar-qc9to 7 місяців тому +3

    Main khud india drivri kiti glla sunde apnia saria glla yaad agyia pr hun te bhut kuj badl gya lgda

  • @Kmoi.n23
    @Kmoi.n23 3 місяці тому

    Mera vade bhai di gaddy de tayra vich chal lag gay se ona nu luterea ne mar dita se sir vich DA. Marke 92-93 vich bihar Jangal vich

  • @pamajawadha5325
    @pamajawadha5325 7 місяців тому +1

    Mera kol v2 vcr hun v haga ik G 7 Ik nv300 national

  • @gaggucheemasingh3130
    @gaggucheemasingh3130 7 місяців тому +1

    ੳ ਅ ੲ

  • @GurjeetSingh-nn9zn
    @GurjeetSingh-nn9zn 7 місяців тому +7

    ਬਾਈ ਜੀ ਮੈਂ 90 ਵਿੱਚ ਗਿਆ ਸੀ ਉਸ ਟਾਇਮ ਸਾਡੀ ਗੱਡੀ ਵਿੱਚ ਕਿੱਲ ਲੱਗ ਗਿਆ ਸੀ ਸਾਡਾ ਬਚਾਅ ਹੋ ਗਿਆ ਸੀ

  • @hmt-xh7go
    @hmt-xh7go 5 місяців тому

    ਬੱਬੂ ਮਾਨ ਨੇ ਸੱਚ ਹੀ ਕਿਹਾ ਹੈ ਕਿ -ਜੱਟ ਦੀ ਜੂਨ ਬੁਰੀ ਭਾਵੇਂ ਕਿੱਥੋਂ ਦਾ ਮਰਜੀ ਹੋਵੇ 😢😢

  • @lusthindistoryz
    @lusthindistoryz 7 місяців тому +1

    kya baat hai

  • @gurbindersingh4809
    @gurbindersingh4809 7 місяців тому +3

    Bai dubai wali story reh gi o sunao jroor

  • @deepsingh4409
    @deepsingh4409 7 місяців тому +1

    Bai pta ki gal hai gujrat wale borders de upr RTO ne driver's avde nal rakh rakhe hai ve driver's nasha patta ta nhe le k jande kyuki drivers nu pta hunda k drivers kthe kthe sman lko k rakhde hai 🙏

  • @mangasingh2008
    @mangasingh2008 7 місяців тому

    Sade nal vi Hoi c parchi Kat de c

  • @Satinder_sidhu
    @Satinder_sidhu 7 місяців тому

    Y awaj set kro yar o kami aa voice vch

  • @bhagatdhaliwal7717
    @bhagatdhaliwal7717 7 місяців тому +2

    Plz number deo kise hor topic te vi podcast ral mil k karyie

  • @mandeepsingh-rl2vm
    @mandeepsingh-rl2vm 7 місяців тому +1

    Jhooth vi bahla dabbi aaunda bai.... Kola dhon vali gaddi machhi kadae vi nai load kardi

  • @lakhveersandhu400
    @lakhveersandhu400 7 місяців тому +1

    Tari babe to sun y story guhati di dekhi

  • @uncutsceneofficial
    @uncutsceneofficial 7 місяців тому +1

    virsa punjab podast

  • @sukhjitsingh6668
    @sukhjitsingh6668 7 місяців тому +3

    ਬਹੁਤ ਵਧੀਆ ਲੱਗਿਆ ਜੀ ਟਰੱਕ ਡਰਾਈਵਰ ਵੀਰਾਂ ਦੇ ਜੀਵਨ ਬਾਰੇ ਸੁਣ ਕੇ

  • @angrejparmar6637
    @angrejparmar6637 7 місяців тому +1

    Nice