ਮੈਂ ਸੋਚਦਾ ਸੀ ਗੈਂਗਸਟਰਾਂ ਵਾਂਗ ਮੇਰਾ ਨਾਮ ਚੱਲੇ Vicky Samana ll Bittu Chak Wala ll Daily Awaz
Вставка
- Опубліковано 24 сер 2022
- #dailyawaz #bittuchakwala #punjab #life #struggle
Host - Bittu Chak Wala
Editor- Rajwinder Singh Sekhon
Cameramen - Rajwinder Singh Sekhon, Bhupinder Singh Dhaliwal & Rupindarpal Singh Dhaliwal
Guest- Vikramjit Singh
Digital Producer- Bittu Chak Wala
Location- Punjab
Label - Daily Awaz - Розваги
ਬਿੱਟੂ ਵੀਰ ਬਹੁਤ ਵਧੀਆ ਯਤਨ,,,, ਧੰਨਵਾਦ,,,,, ਰਿੰਪੀ ਬਰਾੜ ਗੱਜਣਵਾਲਾ 🙏🙏
ਬਿੱਟੂ ਵੀਰ ਮੈਂ ਅੱਜ ਤੇਰੀ ਇੰਨਟਰਵਿੳ ਸੁਣੀ ਦਿਲ ਕਾਇਮ ਹੋ ਗਿਆ
ਮੈਂ ਵੀ ਗੋਲੀਆਂ ਨਸ਼ੇ ਚੁੱਲ੍ਹੇ ਵਿੱਚ ਸੁੱਟ ਕੇ ਕੱਸਮ ਖਾ ਲਈ ਬੱਸ ਬਹੁਤ ਹੋ ਗਿਆ ਹੁਣ ਨਸ਼ੇ ਨਹੀਂ ਖਾਣੇ। ਤੇ ਘਰ ਵਾਲੀ ਨਾਲ ਵਾਧਾ ਕਰ ਲਿਆ ਹੈ। ਹੋ ਗਏ ਵੱਡੇ ਫੇਸਲੈ।
ਧੰਨਵਾਦ ਬਿੱਟੁ ਜੀ।
Good
Good.sir.g.🌷
Very good y g Waheguru ji karan sb te 🙏🏾🙏🏾
Good ਵੀਰੇ 👍🏻👍🏻.. ਆਪਣੇ ਵਾਅਦੇ ਤੇ ਕਾਇਮ ਰਹੀ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ 🙏🏻🙏🏻👏🏻👏🏻👏🏻👏🏻
😜sirf do din 😛
ਵਾਹਿਗੁਰੂ ਸਭ ਦਾ ਭਲਾ ਕਰੇ
ਨਸ਼ੇ ਦਾ ਨਾਸ਼ ਹੋਵੇ
ਬਹੁਤ ਵਧੀਆ ਗੱਲਾਂ ਨੇਂ ਬਾਈ ਜੀ 🙏🙏👌💯
ਪਰਮਾਤਮਾ ਮਿਹਰ ਕਰਨ ਸਭ ਤੇ। ਇਹਨਾਂ ਤੋ ਹੋਰ ਨੂੰ ਵੀ ਸਿਖਿਆ ਮਿਲੇਗੀ। ਧੰਨਵਾਦ ਬਿੱਟੂ ਜੀ।
ਹੋਸਲਾ ਰੱਖ, ਮਰਦ ਬਣ,, ਸਰਦਾਰ ਆ ਯਾਰ
ਧੰਨਵਾਦ ਬਿੱਟੂ ਜੀ
ਬਹੁਤ ਵਧੀਆ ਜੀ
Waheguru. Sare. Nojwana. Nu. Samat. Bakshe
ਵਾਹਿਗੁਰੂ ਵੀਰ ਨੂੰ ਤੰਦਰੁਸਤੀਆ ਬਖਸਣ 🙏
ਰੱਬ ਕਰੇ ਪੰਜਾਬ ਦੇ ਸਾਰੇ ਨੋਜਵਾਨ ਨਸ਼ਿਆਂ ਤੋਂ ਦੂਰ ਹੋ ਜਾਣ,
ਪਰਮਾਤਮਾ ਸਭ ਦਾ ਭਲਾ ਕਰੇ 🙏🙏🙏🙏🙏🙏🙏🙏🙏🙏🙏
ਇਹ ਸਚਾਈ ਆ ਹੁਣ ਆਪਣੇ ਪੰਜਾਬ ਦੀ ਬਾਈ ਤੇ ਦੁਜੀ ਗਲ ਆਪਾ ਸਟਾਫ ਮੈਂਬਰ ਈ ਆ
Same here veer ji
Bahut vadhiya interview
ਬਹੁਤ ਵਧੀਆ ਬਾਈ ਜੀ
ਦੇਰ ਆਏ ,ਦਰੁਸਤ ਆਏ।
ਬਹੁਤ ਵਧੀਆ ਬਾਈ ਜੀ।
Bittu veer waheguru tanu chardi kala vich rakhe
ਬੋਲੀ ਕਿੰਨੀ ਪਿਆਰੀ ਆ ਪਰਿਵਾਰ ਦੀ
Vicky ik sal de recovery ik praapti hai.parmatma nu ardaas karya kar b tenu is nashey to duur rakhey WAHEGURU ji tenu hmesha khush rakhan.
Bahut badiya veer apni story das k hor loka nu v smj aaugi
Bittu g bahut badiya patarkaar ho tu c .galbat krn da tarika bahut badiya tada
bai kinna vdia te sach bolda bilkul bohat changa bai tuc baahr aagye es daldal prmaatma mehar kre tuhaade te and saade favourite te pyaare BITTU BAI te❤❤🙏🙏
good job bittu ji
ਸ਼ੁਕਰ ਆ ਵੀਰੇ ਵਾਹਿਗੁਰੂ ਜੀ ਨੇ ਆਪ ਨੂੰ ਸੁਮੱਤ ਬਖਸੀ, ਜਵਾਨੀਆਂ ਮਾਣੋ ਬੁਰੀ ਸੰਗਤ ਤੋਂ ਬੱਚੋਂ। ਕੰਮ ਆਪਣਾ ਕਰਨਾ ਕਮਾਈ ਆਪਣੇ ਵਾਸਤੇ ਸ਼ੋਭਾ ਸਮਾਜ਼ ਵਿਚ ਹੋਣੀ । ਯਾਰ ਸ਼ੋਭਾ ਹੀ ਕਰਾਓ ਕੁਰੀਤੀਆਂ ਤੋਂ ਬੱਚੋਂ।
Good job bittu bai
Veer bahut aaon gay tenu dubara es km te lon laee .himat bna ke rakheo
Satnam ji Shri Waheguru ji
ਵਾਹਿਗੁਰੂ ਜੀ ਚੜ੍ਹਦੀ ਕਲਾ ਤਰੱਕੀਆਂ ਤੰਦਰੁਸਤੀ ਕਾਰੋਬਾਰ ਵਿੱਚ ਵਾਧਾ ਕਰੇ
ਹੋਰਾਂ ਨੂੰ ਵੀ ਸਿੱਖਿਆ ਮਿਲੂ ਗੀ ਜੀ
Waheguru Ji Vikram Bhai nu chaddi Kala rakhan Vikram Bhai sada chadhadi Kala which rahe 🙏🙏🙏🙏
Vikram veer bhut vadiya insan a bhut change ho Gaya pehla wala roop mai dekhia Bai da
Bht vdya sandesh aw y
ਵਾਹਿਗੁਰੂ ਜੀ🙏🙏🙏🙏
Great sad and happy ending story.Wahayguru kirpa rakha family ta.🇺🇸🇺🇸
ਵਾਹਿਗੁਰੂ ਜੀ ਨੇ ਮੇਹਰ ਕੀਤੀ ਬਾਈ ਤੇ 🙏🙏🙏
Good job,bittu bai 🙏
Bittu saab Thx 🙏
Waheguru ji
By ji interview dekhi vadhi laggi bahut nojavan jo galat raste te hn o is interview to sikhsha jarur lenge
Waheguru meaher rakhe sarbet te ji
Wehaguru ji mehar karo ji
Mother and father are so wise and gentle. I really feel their pain. Thank God for helping him to clean his life. Good interview.
l
God bless you Veera
Bilkul sahi GL bi g et time cjdo me b es daldal which fass gya c ...me v ap g diyaa video dekh k e motivate Hoya
God bless you all family
Veer tuhadi video bhut positive h.. ihnu vekh k jo hor fse pae ne oh v bahar niklan di koshish krnge.. ohna nu raah milega .. ki jindgi dwara behtar v ho skdi e
Waheguru ji bir apne parivaar nu hun har khushi deo jo ene saal is to waaje rahe
Greatest man in patiala ❤️👌🫂
Bhut vdia ji
Good Bitu..God bless him and you 🙏
WaheGuru ji meher karna 🙏🙏 veer taa
saade samana da aw ahe bai and veere bhut khushi wali gal aw tuc nasha chd dita love you bhut bhut waheguru ji khush rakhe praa nu
ਗੂਰੂ ਗੋਬਿੰਦ ਦਾ ਪੂਤ ਬਣ ਗਿਆ GOOD
Bittu 22
Good interview
ਵਾਹਿਗੁਰੂ ਸੱਚੇ ਪਾਤਿਸਾਹ ਐਨੇ ਗਰੀਬ ਵੀ ਲੁੱਟ ਲਏ॥ ਨੱਸ਼ਾ ਕਰਦੇ ਤਾਂ ਬਹੁਤ ਨੇ ਜੇ ਛੋਟੀ ਓੁਮਰ ਚ ਮਾਂ - ਬਾਪ ਮਰ ਜਾਂਦੇ ਉਹਨਾਂ ਦੇ ਹੱਥਾਂ ਪੈਸਾ ਰਹਿੰਦਾ ਇਹ ਚਿੱਟਾ ਸਾਲਾ ਕਿੰਨੀ ਜੱਮੀਰ ਗਿੱਰੀ ਹੋਈ ਗੱਲ ਹੈ!ਬੱੜਾ ਘੱਟੀਆ ਨੱਸਾਂ ਮਰਜਾਓ
Balle oye Sheraa Vaheguru ji mehra Rakhan
Very good veer ji
Congratulations 👏👏 for giving up this horrible addiction,I can feel your pain bcos me myself is also a former Drug Addict,but thanks God I'm also free n clean from heroin addiction, anyway I'm from Malaysia n wish U all the Best in Life 🙏🤲
ਤੇਰਾਂ ਨਾਮ ਤਾਂ ਆਉਣਾ ਚਾਹੀਦਾ ਸੀ ਤਾਂ ਕੇ ਤੈਨੂੰ ਤੇਰੇ ਕਰੇ ਕਰਮਾਂ ਦੀ ਸਜ਼ਾ ਨਾਲ ਦੀ ਨਾਲ ਮਿਲ ਜਾਦੀ ਇਹ ਭੋਗਣੀ ਤਾਂ ਪੈਦੀ ਹੈ ਜਦੋਂ ਮਰਜ਼ੀ ਬੰਦਾ ਭੋਗ ਲਵੇ ਬਾਈ
Sahi gal a bro
Vikram veere bhut vadiya datte rho tusi bhut vadiya uprala kr rhe o
Very good Vikram paji
Good luck
🙏🙏
ਪਰਮਾਤਮਾ ਮਿਹਰ ਕਰੇ ਬਾਈ ਤੇ ਪਰ ਵਾਰ ਵਾਰ ਕਹਿ ਰਿਹਾ ਕਿ ਬੇਟੀ ਤੇ ਵਾਈਫ ਲਈ ਛੱਡਿਆ ਉਹ ਤਾ ਠੀਕ ਆ ਪਰ ਜਿਹੜੇ ਮਾਂ ਪਿਉ ਨੂੰ ਏਨਾ ਦੁੱਖ ਦਿੱਤਾ ਉਹਨਾਂ ਲਈ ਵੀ ਕਹਿ ਦਿੰਦਾ ਕਿ ਇਹਨਾਂ ਲਈ ਛੱਡਿਆ
ryt veer
Ma po da nm koi nhi Linda veer jinaa v interview aa Munda di soch pata ki hundi aa veer bache Val vkha ghrvli Val vkha hun jvak paln aa hun nhi karna Nasha a soch hundi aa os time jad koi Nasha sad da Banda
ਤਿੰਨ ਸਾਲ ਪਹਿਲਾ ਮੈ ਵੀ ਇਹੀ ਵਿੱਕੀ ਸੀ
Very good 👍 👏 I love you veer
Very nice g God bliss you brother
Bittu veere main Malaysia 12 saal toh ha.. Merrra sabb kuch drug 💊nye kho lyaa even my family orrr my property or my health but now all ready 12 year I am clean or happy because I recovered my health money doesn't matter if we recovered my health means I got my all things my both kids and wife settled in u s A.... Me work in Malaysia Even during my drug tym I lost everything now I happy because I have cleaned life
How lost you family plz say
Verre tusi bahut wadiya kam karde hor takki hor vi sakhj jaan rab sukh rakhe ik bro
Waheguru sarea nu smat bakshan
Mere area da ae veer . Bahut vadiya kita bai ne 👍🏻👍🏻
Good luck bai ji
j koi veer ahe video dekh raha yo hun vi nasha krda hove please us veer Nu sare jne jine vi comment krde aw sare veer ouhna lai ardaass kro waheguru kol ki sare hi nasha chd dain ik duje di hlep krya kro veero dilo pyr a sare veera nal❤
Veer tu te bhut bahaduur c jehda hath hi ni aeya kise de very good broo kept up
Eh ghtiya lok hje v thale cmnt krde a v ehne nhi shaddiya ...bhra kise nu shadd lendo ..jnaniya waliyn galan krniya band krdo ..eho mehne chugliyan krke munde dubara nshe ch chle jande a ...jd koi nsha shadd da ta ohnu sath di jrort hundi a na ke ohnu mehne maro
Shi gall a bai ji jo app galat ne ohna nu doze v gallat lgde ne
Congratulations veer g ❤️ Aaj tusi Recovery cha aa. Parmatma app ta kirpa karya.
Bai ta hun v set e lgda😂😂.
Very good bro
Parents first of all
Amazing ❤❤😂😂
Good vikram
Hello vèry good
ਭਗਵੰਤ ਮਾਨ ਜੀ ਚੱਟਾ ਬੰਦ ਕਰਾ ਦੋ ਤੁਸੀਂ ਵੀ ਦੂਜਿਆਂ ਵਾਂਗ ਪੰਜਾਬ ਨੂੰ ਨਸੇ ਵਿੱਚ ਰੋਲਨਾ ਤੁਸੀਂ
Han bagwant maan koi sali switch lagi a jedi band krdo ?
Bhenchod jwak a tu ?
Canada , America , england , pakistan othe b bagwant maan bekonda ?
Mada mota yar dunya dari nu samji da hunda k gharo bahar ander janda e ni ?
Dr balbir singh , father of Vikram , good man
ਭਰਾਂ ਜੀ 1 sall pichu na video ਪਾੲੇਅਾ ਕਰ
ਘੱਟ ਤੋ ਘੱਟ 3 sall sadd ke video ਪਾੲੇਅਾ ਕਰੋ ਭਰਾ ਜੀ
mhe 3 sall sadd ke lagg ge aya c bro ji
bhut munde 4 sall sadd ke lage vekhe aya
rabb na e thenu adarle pase na lajave pheli gall buri sagat sadd de bass
Same mere maame da munda a kujh he karda c ohnu v centre rakhya ik saal hun aya bahar thik a hun poora but oh v eda he lock and daane eda he chuk lainda c
Great job bittu bhai
pr dukh sala es gl da c ki ehne sbb nu bahut tng kita
Vade uprale tare bai
ਤੋੜ ਬਹੂਤ ਤੰਗ ਕਰਦੀ ਆ, ਆ ਅਨਜਾਣ ਲੋਕ ਗਲਤ ਬਕਵਾਸ ਕਰਦੇ ਆ
Bai hun v koi medicine khanda tan hga yr peenak tan lai batha jdo edi ma gal krdi a
Bhave doctor e dinda howe bai hun v swad ch e a .
ਹਾਂਜੀ ਵੀਰ ਪੀਨਕ ਤਾ ਲਗਦੀ ਆ ਚਾਹੇ ਕੋਈ ਮੈਡੀਸਿਨ ਲੈਂਦਾ ਹੋਵੇ। ਬਾਕੀ ਇਕ ਸਾਲ ਤਾ ਕੀ ੩ ਸਾਲ ਬਾਅਦ ਵੀ ਦੁਬਾਰਾ ਲਗਦੇ ਦੇਖੇ ਨੇ। ਵਾਹਿਗੁਰੂ ਜੀ ਬਚਾ ਕੇ ਰੱਖਣ ਸਦਾ ਵਾਸਤੇ।
Heilo👌 OK👌 yes👌
Sab da ehi haal amlian da hunda. Request aa new generation nu kise v nache nu taste na karo khas kar k oh munde jo nave nave hostel ch rehna shuru karde ne
ਸਿੰਘ ਕਿੰਗ
ਖਸਖਸ ਅਫੀਮ ਦੀ ਖੇਤੀ ਪੱਕਾ ਹੱਲ
Mai janda Bai Vikram nu bhut changge insan ne
Kinna k nsha kita veer ne ...?
Veer kitheo thik hoye ho tuci
Veer Mera bhra vi bhut nshe karda samz ni aaouni ki krie ekla rahnda 37 sal umar aa Sara kush vech Dita
Veera jinda wasda rah
ਬਾਈ ਗੋਰੇ ਕੀ ਅਮਲੀ ਲੁਟੇਰਿਆਂ ਦੀ ਇਟਰਵਿਊ ਕਰਨ ਲਗਿਐ
smane alye