ਮੈਂ ਉਹਨਾਂ ਲੋਕਾਂ ਲਈ ਜਿਉਨਾ ਜਿੰਨਾ ਨੇ ਸਾਡਾ ਘਰ ਉਜਾੜਿਆ Yaddi Gunike llKabaddi Interview ll Bittu Chak Wala

Поділитися
Вставка
  • Опубліковано 8 кві 2023
  • Host - Bittu Chak Wala
    Editor- Harpreet Singh
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Yaadi Gunike
    Digital Producer- Bittu Chak Wala
    Location- Punjab
    Label - Daily Awaz
  • Розваги

КОМЕНТАРІ • 1,2 тис.

  • @pindabuttarmusic
    @pindabuttarmusic Рік тому +194

    ਏਹ ਬੰਦਾ ਬਹੁਤ ਦੂਰ ਜਾਉਗਾ ਸਚਿ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਭਰਾ ਦਿ ਮਦਦ ਕਰੋ ਪਲੀਜ਼ ਹਥ ਜੋੜ ਕੇ ਕਹਿ ਰਹੇ ਆ

  • @dhanasingh4699
    @dhanasingh4699 Рік тому +99

    ਤੇਰੀ ਛੋਟੇ ਵੀਰ ਕੋਈ ਗਲਤੀ ਨਹੀਂ। 😢 ਤੇਰੀ ਇੱਜ਼ਤ ਹਰ ਇਕ ਨੂੰ ਕਰਨੀ ਚਾਹੀਦੀ। 🙏🙏🙏 ਮੇਰੇ ਦਿਲ ਚ ਪੂਰੀ ਇੱਜ਼ਤ ਹੈ।

  • @RavinderSingh-oj1bn
    @RavinderSingh-oj1bn Рік тому +52

    ਬਿੱਟੂ ਬਾਈ ਤੁਸੀਂ ਰੱਬ ਬਣਕੇ ਏਸ ਵੀਰ ਦੀ ਬਾਂਹ ਫੜੀ ਹੈ ਸਲੂਟ ਹੈ ਬਾਈ ਤੁਹਾਨੂੰ

  • @jaskaransingh8460
    @jaskaransingh8460 Рік тому +126

    ਪੁੱਤ ਰੱਬ ਤੈਨੂੰ ਏਨੀਆ ਖੁਸ਼ੀਆ ਦੇਵੇ ਕਿ ਤੈਨੂੰ ਏ ਸਾਰੇ ਦੁੱਖ ਭੁੱਲ ਜਾਣ ਬੱਸ ਹੌਸਲਾ ਨਾ ਛੱਡੀ ਪੁੱਤ

    • @gurbhejsingh9970
      @gurbhejsingh9970 Рік тому

      ਪੁੱਤ ਜੇਹੜੇ ਸੜਕਾਂ ਤੇ ਪਲ ਕੇ ਜਵਾਨ ਹੁੰਦੇ ਨੇ ਇਹ ਮੈਂ ਵਾਅਦੇ ਨਾਲ ਕਹਿਨਾਂ ੳਹ😊

    • @kiransandhu5162
      @kiransandhu5162 Рік тому

      Yes

    • @NaviSingh-rx9zu
      @NaviSingh-rx9zu Рік тому

      ​@@kiransandhu5162 👍👍

  • @balvirkaur778
    @balvirkaur778 Рік тому +427

    ਏਨੀ ਛੋਟੀ ਉਮਰ ਵਿੱਚ ਬਹੁਤ ਜਿਆਦਾ ਸਘੰਰਸ਼ । ਪਰਮਾਤਮਾ ਤੁਹਾਡੇ ਸੁਪਨੇ ਜ਼ਰੂਰ ਪੂਰੇ ਕਰੇਗਾ ਪਿੰਡ ਵਾਲਿਆਂ ਨੂੰ ਸਾਥ ਦੇਣਾ ਚਾਹੀਦਾ ਹੈ।

  • @santlashmanmuni6045
    @santlashmanmuni6045 Рік тому +280

    ਜਿੰਦਗੀ ਹਰ ਇੱਕ ਦੀ ਸਘੰਰਸ਼ ਮਈ ਹੁੰਦੀ ਹੈ ਪਰ ਇਸ ਵੀਰ ਦੀ ਜਿੰਦਾ ਦਿਲੀ ਜਿਓਣਾ ਸਖਾਉਂਦੀ ਹੈ

  • @sukhkang7641
    @sukhkang7641 Рік тому +20

    ਸਾਰੇ ਪੰਜਾਬੀ, ਵੀਰਾਂ ਨੂੰ ਬੇਨਤੀ ਹੈ ਕਿ ਇਸ ਵੀਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ

  • @rajwindersingh4962
    @rajwindersingh4962 Рік тому +112

    ਵੱਡਾ ਜਿਗਰਾ ਯਾਦੀ ਦਾ ਜ਼ਿੰਦਗੀ ਦੇ ਕੌੜੇ ਘੁੱਟ ਭਰ ਕੇ , ਹੰਢਾ ਕੇ ਵੀ ਡਟਿਆ ਸਲੂਟ ਆ 👍

  • @gurdevsinghaulakh7810
    @gurdevsinghaulakh7810 Рік тому +41

    ਬਿੱਟੂ ਚੱਕ ਵਾਲਾ ਲਵ ਯੂ ਪੁੱਤਰਾ
    ਜਿੰਓਦਾ ਰਹੋ
    ਬਹੁਤ ਵਧੀਆ ਕੰਮ ਤੁਸੀਂ ਕਰਦੇ ਹੋ,

  • @Harjitnagra68
    @Harjitnagra68 Рік тому +109

    ਏਦਾਂ ਦੀਆਂ ਮੁਲਾਕਾਤਾਂ ਬਿੱਟੂ ਹੀ ਕਰ ਸਕਦੈ 😢😢
    ਰੁਆ ਦਿੱਤਾ ਭਰਾਵਾ !
    ਰਿਸ਼ਤਿਆਂ ਦੇ ਮਖੌਟੇ ਵੀ ਇਸ ਮੁਲਾਕਾਤ ਨੇ ਉਧੇੜਕੇ ਰੱਖ ਦਿੱਤੇ😢😢😢

  • @baldevsingh9391
    @baldevsingh9391 Рік тому +118

    ਇਨੀ ਦੁਖਭਰੀ ਕਹਾਣੀ ਸੁਣਕੇ ਰੋਣਾ ਆ ਗਿਆ

  • @rickmaan1733
    @rickmaan1733 Рік тому +46

    ਵਾਹ ਜੀ ਵਾਹ ਮੈ ਸੋਚਦਾ ਸੀ ਕਿ ਮੇਰਾ ਦੁੱਖ ਹੀ ਵੱਡਾ । ਪਰ ਵੀਰ ਦੀ ਕਹਾਣੀ ਸੁਣ ਕੇ ਅਹਿਸਾਸ ਹੋਇਆ ਕਿ ਮੇਰਾ ਦੁੱਖ ਤਾ ਵੀਰ ਦੇ ਦੁੱਖ ਅੱਗੇ ਕੁਛ ਵੀ ਨਹੀਂ।
    ਵਾਹਿਗੁਰੂ ਜੀ।

  • @satwantsingh4118
    @satwantsingh4118 Рік тому +467

    ਰੱਜੇ ਹੋਏ ਖਿਡਾਰੀਆਂ ਨੂੰ ਹੋਰ ਰਜਾਉਣ ਨਾਲ਼ੋਂ ਚੰਗਾ ਗਾ ਕਿ ਟੂਰਨਾਮੈਂਟ ਕਮੇਟੀਆਂ ਤੇ ਕਲੱਬ ਇਸ ਲੋੜਵੰਦ ਖਿਡਾਰੀ ਦੀ ਮੱਦਦ ਕਰਨ ।ਬਾਕੀ ਪਰਮਾਤਮਾ ਇਸ ਵੀਰ ਨੂੰ ਚੱੜਦੀ ਕਲਾ ਚ ਰੱਖੇ

    • @Mohitdoraha123
      @Mohitdoraha123 Рік тому +10

      Shi keha bai

    • @jassaimmortal..6772
      @jassaimmortal..6772 Рік тому +8

      ਜਵਾ 1 ਨਬਰ ਗਲ ਕਹੀ ਵੀਰ ।।❤

    • @ER_Baba108
      @ER_Baba108 Рік тому +7

      Sahi gal aa bhaji eho jahe jindagi de maare khidaari Veera di jrur help krni chahidi. pathar paad ke ugan wali kahawat ethe poori steek baithdi aa

    • @davindersingh-vc3rl
      @davindersingh-vc3rl Рік тому +5

      Ryt bro

    • @babusingh8289
      @babusingh8289 Рік тому +4

      Bilkul ji

  • @gurdevsinghaulakh7810
    @gurdevsinghaulakh7810 Рік тому +54

    ਬੇਟਾ ਲਵ ਯੂ
    ਮਿਹਨਤ ਕਰਕੇ ਦੁਨੀਆ ਨੂੰ ਬਣ ਕੇ ਦਿਖਾ , ਦਿਲ ਨਾਂ ਛੱਡ ਪੁੱਤਰਾ, ਹੁਣ ਮਾੜੇ ਦਿਨ ਖਤਮ ਹੋ ਗਏ ,ਰੱਬ ਭਲੀ ਕਰੇਗਾ,

  • @user-fp1nt9sl3v
    @user-fp1nt9sl3v Рік тому +35

    ਜਾਰਾਂ ਤੂੰ ਤਾਂ ਮੇਰਿਆਂ ਵੀ ਭੂਬਾ ਕਡਵਾ ਦਿੱਤੀਆਂ ਵਾਹਿਗੁਰੂ ਤੁਹਾਨੂੰ ਦੋਨਾ ਵੀਰਾ ਨੂੰ ਚੱੜਦੀ ਕਲਾ ਵਿੱਚ ਰੱਖਣ।

  • @satpalsinghaulakh7229
    @satpalsinghaulakh7229 Рік тому +58

    ਸਲਾਮ ਵੀਰੇ ਤੈਨੂੰ ਦਰਦਾਂ ਦੇ ਦਰਿਆਵਾਂ ਵਿੱਚ ਰਹਿ ਕੇ
    ਜਵਾਨ ਹੋਇਆ ਸਵ,ਮਿਲਖਾ ਸਿੰਘ ਨੂੰ ਪੜਕੇ ਦੇਖੀ ਐਂਡ ਤੇ ਸਾਰੇ ਰਿਸ਼ਤੇਦਾਰ ਤੋਂ ਉਤੇ ਜਾਕੇ ਲੇਵਲ ਹੋਵੇਗਾ ਜੀਵਨਸਾਥੀ ਚੰਗੀ ਸੋਚ ਵਾਲੀ ਚੁਣੀ,ਤੇਰਾ ਆਪਣਾ ਖੂਨ ਹੋਵੇਗਾ ਸਭ ਜ਼ਖ਼ਮ ਭਰ ਜਾਣਗੇ 👍👍👍👍👍

  • @gurdeep9538
    @gurdeep9538 Рік тому +279

    ਅਸੀਂ ਬੜੇ ਧਰਮ ਅਸਥਾਨ ਬਣਾ ਲਏ, ਢੱਠਿਆਂ ਵਰਗੇ ਸਾਧ ਪਾਲ ਲੈਅ । ਪਰ ਪਤਾ ਨਹੀਂ ਕਿੰਨੇ ਹੀਰੇ ਮੋਤੀਆਂ ਨੂੰ ਸਮੇਂ ਦੀ ਧੂੜ ਵਿੱਚ ਰੁਲਣੋ ਨਾ ਬਚਾ ਸਕੇ।

    • @sarbjitkaursandhu5904
      @sarbjitkaursandhu5904 Рік тому +4

      ਸਹੀ। ਆ

    • @ranjana498
      @ranjana498 Рік тому

      Right

    • @harpreetkaur5022
      @harpreetkaur5022 Рік тому +3

      100 percent right 👍👍👍🙏

    • @poonamrehan8233
      @poonamrehan8233 Рік тому

      Sahi hai g 🙏

    • @nijjarbtown
      @nijjarbtown Рік тому +4

      Bilkul sahi ke ha greeb Sade guand ch bhukha mar reha hove par asi 1000 rupea gurdware di golk ch pa aouna par os greeb nu nahi dena eh Sara change huna chaida

  • @user-ql6vx6oq1m
    @user-ql6vx6oq1m Рік тому +41

    ਬੜੇ ਦੁੱਖ ਚੱਕੀ ਫਿਰਦਾ ਪਿੰਡੇ ਤੇ ਵੀਰ ਕੁਦਰਤ ਆਉਣਾ ਵਾਲਾ ਸਮਾ ਚਗਾ ਵਖਾਵੇ cary on👍

  • @dhaliwal1217
    @dhaliwal1217 Рік тому +106

    ਗ਼ਲਤ ਕਮੇਂਟ ਨਾਂ ਕਰਿਆਂ ਕਰੋ ਟੁੱਟੇ ਬੰਦੇ ਨੂੰ ਹੋਰ ਨਾਂ ਤੋੜੈ❤❤🙏🙏🙏

  • @amritpalkaur1822
    @amritpalkaur1822 Рік тому +30

    ਧੰਨ ਹੈ ਪੁੱਤ ਤੂੰ ਜਿਸ ਤੇ ਵਕਤ ਪੈਂਦਾ ਉਸ ਨੂੰ ਪਤਾ ਹੁੰਦਾ 😢ਪੁੱਤ ਮਾਂ ਨਹੀਂ ਡੈਣ ਹੈ ਉਹ 😢😢

  • @gsdakha3763
    @gsdakha3763 Рік тому +178

    ਜਿਸ ਤਨ ਲੱਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਸੋ ਪਰਮਾਤਮਾ ਯਾਦੀ ਨੂੰ ਤੰਦਰੁਸਤੀ ਬਖ਼ਸ਼ੇ

  • @ranagnz7442
    @ranagnz7442 Рік тому +189

    ਜ਼ਿੰਦਗੀ ਜ਼ਿੰਦਾ ਦਿਲੀ ਦਾ ਨੌ ਹੈ ਮੇਰੇ ਵੀਰ। ਮੇਹਨਤ ਕਰਦੇ ਰਹੋ ਆਪਣੇ ਆਪ ਤੇ ਭਰੋਸਾ ਰਖੋ।

  • @yudhveeraulakhyt3688
    @yudhveeraulakhyt3688 Рік тому +26

    ਦੁਨੀਆਂ ਮੇਂ ਕਿਤਨਾ ਗਮ ਹੈ ਮੇਰਾ ਗਮ ਕਿਤਨਾ ਕਮ ਹੈ ਲੋਗੋਂ ਕਾ ਗਮ ਦੇਖਾ ਤੋ ਮੈਂ ਅਪਨਾਂ ਗਮ ਭੂਲ ਗਏ ਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ❤

  • @manindersingh7856
    @manindersingh7856 Рік тому +46

    ਵੀਰੇ ਰੋਣ ਲਾਤਾ ਤੂੰ।।। ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰੇ

  • @jugrajkhankhan5480
    @jugrajkhankhan5480 Рік тому +357

    ਭਰਾ ਦੀ ਦੁੱਖਾਂ ਭਰੀ ਜ਼ਿੰਦਗੀ ਦੇ ਸੰਘਰਸ਼ ਦੀ ਦਾਸਤਾਨ ਸੁਣ ਕੇ ਰੋਣਾ ਆ ਗਿਆ, ਪ੍ਰਮਾਤਮਾ ਕਦੇ ਤਾਂ ਸਮਾਂ ਬਦਲੇਗਾ

  • @Kidzfun_shorts
    @Kidzfun_shorts Рік тому +76

    ਬਾਈ ਸੱਚੀ ਰੋਣਾ 😔😔ਆਉਂਦਾ ਤੇਰੀ ਜਿੰਦਗ਼ੀ ਤੇ। ਧੰਨ ਜਿਗਰਾ ਬਾਈ ਤੇਰਾ। ਚਲੋ ਰੱਬ ਮਿਹਨਤ ਨੂੰ ਰੰਗ ਭਾਗ ਲਾਵੇ।🙏🙏🙏🙏

  • @charanjitkaur9275
    @charanjitkaur9275 Рік тому +130

    ਇਸ ਵੀਰ ਦੀ ਗੱਲ ਸੁਣ ਕੇ ਰੋਣਾ ਆ ਗਿਆ ਰੱਬਾ ਇਸ ਤੇ ਮੈਂ ਰਾਭਰਿਆ ਹੱਥ ਰੱਖ ਵਾਹਿਗੁਰੂ ਜੀ

  • @gurjantsinghsingh4286
    @gurjantsinghsingh4286 Рік тому +42

    ਯਾਦੀ ਵੀਰੇ ਤੇਰੀ ਸਟੋਰੀ ਸੁਣ ਕੇ ਬਹੁਤ ਦੁਖ ਹੋਇਆ ਮਾਂ ਹੀ ਆਪਣੇ ਬੱਚਿਆਂ ਨੂੰ ਨਸ਼ੇ ਦੀਆਂ ਗੋਲੀਆਂ ਦਿੰਦੀ ਸੀ ਬਾਈ ਜੀ ਪਰਮਾਤਮਾ ਇੱਕ ਦਿਨ ਜ਼ਰੂਰ ਤੁਹਾਡੀ ਮਦਦ ਕਰੇਗਾ ਫਿਕਰ ਨਾ ਕਰ

    • @kamalrai7003
      @kamalrai7003 11 місяців тому

      Tode kol ana de id ja namber jaga plz ta de doo

  • @balvirkaur778
    @balvirkaur778 Рік тому +42

    ਹੇ । ਪਰਮਾਤਮਾ ਇਸ ਲੜਕੇ ਨੂੰ ਇਨਾ ਦੇਈ ਕਿ ਲੋਕ ਕਹਿਣ ਕਿ ਹਾ ਪਰਮਾਤਮਾ ਹੈ ।

  • @gopi2bhatti
    @gopi2bhatti Рік тому +12

    ਬਿੱਟੂ ਵੀਰ ਘਰ ਬਣਵਾ ਦੇ ਯਾਦੀ ਨੂੰ

  • @chamkaur7628
    @chamkaur7628 Рік тому +11

    ਯਾਦੀ ਵੀਰ ਦੀਆਂ ਗੱਲਾਂ ਸੁਣ ਪਤਾ ਲੱਗਦਾ ਇਸ ਵੀਰ ਕਿੰਨੇ ਦੁੱਖ ਦੇਖੇ ਆ ਵਾਹਿਗੁਰੂ ਜੀ ਯਾਦੀ ਵੀਰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀ ਇਹੀ ਅਰਦਾਸ ਕਰਦੇ ਹਾਂ

  • @pavitsinghdhillon1092
    @pavitsinghdhillon1092 Рік тому +54

    ਹੇ ਵਾਹਿਗੁਰੂ ਜੀ, ਰੋਣਾ ਆ ਗਿਆ ਬਾਈ ਦੀ ਹੱਡਬੀਤੀ ਸੁਣ ਕੇ 😭😭😭

  • @kalyaniubal8103
    @kalyaniubal8103 Рік тому +91

    ❤ਅਮੀਰੀ ਦੀ ਅਖੀਰ ਨਹੀਂ ਹੁੰਦੀ ਗੁਰਬਤ (ਗਰੀਬੀ) ਦੀ ਅਖੀਰ ਹੁੰਦੀ ਹੈ ਪਰ ਇਸ ਅਖੀਰ ਚੋ ਹੀ ਜਿੰਦਗੀ ਦੀ ਵਿਲੱਖਣਤਾ, ਸੰਪੂਰਨਤਾ ਅਤੇ ਇਨਸਾਨੀਅਤ ਅਤੇ ਆਪਣੇ ਖੇਤਰ ਦੀ ਸਿਖਰਤਾ ਦੀ ਪੈਦਾਇਸ਼ ਹੁੰਦੀ ਹੈ, ਬਾ ਕਮਾਲ ਕਵਰੇਜ਼ ਬਿੱਟੂ ਬਾਈ ਜੀ - ਇਕਬਾਲ ਕਲਿਆਣ ਜਗਬਾਣੀ ਸਬ ਆਫਿਸ ਮੋਗਾ

  • @punjabi1988.
    @punjabi1988. Рік тому +80

    ਹਰ ਪਲ ਹਰ ਵੇਲੇ ਹਰ ਦਿਨ ਜਿੰਦਗੀ ਚ ਅੱਜ ਤੱਕ ਸੰਘਰਸ਼ ਹੀ ਰਿਹਾ ਵੀਰ ਦਾ।।।।। ਵਾਹਿਗੁਰੂ ਤੈਨੂੰ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ

  • @sarbjitsingh6690
    @sarbjitsingh6690 Рік тому +53

    ਵਾਹਿਗੁਰੂ ਜੀ ਇਸ ਵੀਰ ਨੂੰ ਬਹੁਤ ਬਹੁਤ ਤਰੱਕੀ ਬਖਸ਼ੇ ਚੜਦੀਕਲਾ ਵਿੱਚ ਰੱਖੇ

  • @JaskaranSingh-st2zn
    @JaskaranSingh-st2zn Рік тому +12

    ਪੁੱਤ ਤੇਨੂੰ ਵਾਹਿਗੁਰੂ ਜੀ ਏਨੀਂ ਤਰੱਕੀ ਬਖ਼ਸ਼ਣ ਸੱਭ ਖੁਸ਼ੀਆਂ ਮਿਲਣ ਔਖਾਂ ਸਮਾਂ ਨਿਕੱਲ ਵਾਹਿਗੁਰੂ ਜੀ ਮੇਹਰ ਕਰਨ ❤️❤️

  • @KabootarMalwaclub
    @KabootarMalwaclub Рік тому +72

    ਬਾਈ ਸੱਚੀ ਧਾਅ ਨਿਕਲ ਗੀ ਬਾਈ ਦਾ ਦੁੱਖ ਦੇਖ ਕੇ ਸੱਚੇ ਪਾਤਸ਼ਾਹ ਤੇਰੇ ਅੱਗੇ ਅਰਦਾਸ ਕਰਦਾ ਇਸ ਵੀਰ ਦੀ ਜਰੂਰ ਸੁਣੀ ਬਹੁਤ ਵੱਡਾ ਸਟਾਰ ਬਣਾਦੇ

  • @mannugurdaspur5967
    @mannugurdaspur5967 Рік тому +21

    ਇਹੋ ਲੋਕ ਪੰਜਾਬ ਦੇ ਸੰਗਰਸ਼ ਦੇ ਲਈ ਯੋਗਦਾਨ ਪਾਣ ਗੇ👍👍👍👍👍

  • @palwinderbatth4930
    @palwinderbatth4930 Рік тому +11

    ਬਹੁਤ ਵੱਡਾ ਦਰਦ ਹੈ ਵੀਰ ਦੇ ਦਿਲ ਵਿੱਚ

  • @rajuraikot955raju2
    @rajuraikot955raju2 Рік тому +33

    ਬਾੲੀ ਤੇਰੀਅਾਂ ਗੱਲਾਂ ਸੁਣਕੇ ਮਨ ਭਰਦਾ ਤੇ ਮਨ ਵੀ ੳਹਦਾ ਹੀ ਭਰ ਸਕਦਾ ਜਿਸ ਨੇ ਮਾਂ ਜਾਂ ਪਿੳੁ ਪਾਸਿੳੁ ਦੁੱਖ ਦੇਖਿਅਾ ਹੋਵੇ।

  • @tarloksingh6576
    @tarloksingh6576 Рік тому +113

    ਦਿਲ ਨੂੰ ਬਹੁਤ ਦੂਖ ਹੋਇਆ। ਵੀਰ ਦੀਆ ਗੱਲਾ ਸੁਣ ਕੇ। ਵਾਹਿਗੁਰੂ ਜੀ ਤੇ ਭਰੋਸਾ ਰੱਖੋ। ਵਾਹਿਗੁਰੂ ਸਭ ਠੀਕ ਕਰਨਗੇ। ਚੜ੍ਹਦੀ ਕਲ੍ਹਾ ਵਿਚ ਰਖੀ ਵੀਰ ਨੂੰ ਵਾਹਿਗੁਰੂ ਜੀ।

  • @sukhjinderkaur1417
    @sukhjinderkaur1417 Рік тому +29

    ਪਰਮਾਤਮਾ ਤੈਨੂ ਦੁਨੀਆ ਦੀ ਹਰ ਖੁਸੀ ਦੇਵੇ ਹੋਸਲਾ ਰਖੀ ਬੇਟਾ

  • @gursahibsingh2182
    @gursahibsingh2182 Рік тому +31

    ਬਹੁਤ ਦੁੱਖ ਝੱਲੇ ਭਰਾ ਨੇ ਵਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਕੁੱਝ ਲੋਕ ਆਖਦੇ ਨੇ ਮੁੰਡੇ ਨਸ਼ਿਆਂ ਵਿਚ ਇਸ ਕਰਕੇ ਲੱਗ ਜਾਂਦੇ ਹੈ ਮਾਂ ਪਿਓ ਸਮਝਣ ਨਹੀਂ ਸਕਿਆ ਇਸ ਵੀਰ ਜਿਨੇਂ ਤਾਂ ਲੱਗਦਾ ਦੁੱਖ ਕਿਸੇ ਹੋਰ ਤੇ ਨਹੀਂ ਆਏ ਹੋਣਗੇ

  • @bakhshishbisa1201
    @bakhshishbisa1201 Рік тому +49

    ਵਾਹਿਗੁਰੂ ਜੀ ਕਿਰਪਾ ਕਰੋ ਇਸ ਵੀਰ ਤੇ ਹੁਣ ਹੀ ਜਿੰਦਗੀ ਸਵਾਰ ਦੋ

  • @gurdevsinghaulakh7810
    @gurdevsinghaulakh7810 Рік тому +33

    ਯਾਦੀ ਬੇਟਾ ਰੱਬ ਮਿਹਰ ਕਰੇ ਜਿੰਓਦਾ ਰਹੋ ਪੁੱਤਰਾ ਲਵ ਯੂ❤❤❤❤❤,

  • @sukhchainsingh6469
    @sukhchainsingh6469 Рік тому +25

    🙏🙏ਬਿੱਟੂ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਇਸ ਵੀਰ ਦੀ ਜ਼ਿੰਦਗੀ ਦੀ ਦਾਸਤਾਨ ਸੁਣ ਲੲੀ ਪ੍ਰਮਾਤਮਾ ਤਾਹਨੂੰ ਖੁਸ਼ ਰੱਖੇ🙏🙏🙏🙏🙏🙏🙏🙏🙏

  • @maniladla4301
    @maniladla4301 Рік тому +17

    ਵਾਹ ਬਈ ਯਾਦੀ ਐਂਡ ਕਰਵਾ ਛੱਡਿਆ ਈ ਰੱਬ ਤੈਨੁੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ,👍❤️❤️❤️❤️

  • @bavulagah9657
    @bavulagah9657 Рік тому +21

    ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਮੇਹਰ ਕਰਿਓ ਇਸ ਵੀਰ ਤੇ 🙏🙏

  • @babbusandhu3133
    @babbusandhu3133 Рік тому +179

    ਬਹੁਤ ਦੁੱਖ ਲੰਗਿਆ ਮਣ ਭਰ ਆਇਆ ਸੁਣ ਕੇ

    • @mohitchitti7725
      @mohitchitti7725 Рік тому +2

      ਬਹੁਤ ਦੁੱਖ ਲੰਗਿਆ ਮਣ ਭਰ ਆਇਆ ਹੁਣ ਕੇ
      ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤

    • @punjabipunjabino1309
      @punjabipunjabino1309 Рік тому +1

      ਕਿਰਪਾ ਕਰਕੇ ਗ਼ੁੱਸਾ ਨਾ ਕਰਿਓ ਮਨ ਹੁੰਦਾ ਹੈ

    • @punjabipunjabino1309
      @punjabipunjabino1309 Рік тому

      ਮਣ ਭਾਰ ਹੁੰਦਾ ਹੈ

  • @sarbjeetsinghkotkapuracity7206
    @sarbjeetsinghkotkapuracity7206 Рік тому +13

    ਵਾਹਿਗੁਰੂ ਜੀ ਇਸ ਬੱਚੇ ਦੀ ਬਹੁਤ ਹੀ ਦੁਖਾਂ ਭਰੀ ਜ਼ਿੰਦਗੀ ਹੈ ਜੀ ਵਾਹਿਗੁਰੂ ਜੀ

  • @merahendkhabahekeakaresaho8896
    @merahendkhabahekeakaresaho8896 Рік тому +21

    ਅਨੋਖੀ ਹੱਡਬੀਤੀ ਦਰਦ ਭਰੀ ਦਾਸਤਾਨ ਸੁਣ ਕੇ ਮਨ ਭਰ ਗਿਅਾ ਯਾਰ. ੲਿਸ ਤਰਾਂ ਦੇ ਵੀ ਹਾਲਾਤ ਬਣ ਗੲੇ ਫਿਰ ਵੀ ਜਿੰਦਾਦਿਲ ੲਿੰਨਸਾਨ ਸ਼ੰਘਰਸ਼ ਕਰ ਰਹੇ ਹਨ ਪਰਮਾਤਮਾਂ ਕਿਰਪਾ ਕਰਨ ੲਿੱਕ ਨਾ ੲਿੱਕ ਦਿਨ ਧਰੂ ਤਾਰੇ ਤਰਾਂ ਚਮਕਣਗੇ ਵੀਰ ਜੀ ਹੌਸਲਾ ਰੱਖਿੳੁ ਸਮਾਂ ਬਲਵਾਨ ਹੈ ਤੇ ਢੱਲਦਾ ਪਰਸ਼ਾਵਾਂ ਹੈ ਸਮਾਂ ਚੰਗਾ ਜਰੂਰ ਅਾੲੇਗਾ 🙏

    • @nirmalkaur8581
      @nirmalkaur8581 Рік тому

      ਪਰਮਾਤਮਾ ਤੇ ਭਰੋਸਾ ਰੱਖੋ ਚੰਗਾ ਸਮਾਂ ਬਹੁਤ ਵਧੀਆ ਆਉਣ ਵਾਲਾ ਹੈ 😂😂😂🎉

    • @kamalrai7003
      @kamalrai7003 11 місяців тому

      ​@@nirmalkaur8581tanu hasa kio oda

  • @SukhdevSingh-mg6ps
    @SukhdevSingh-mg6ps Рік тому +42

    ਆਪਣੇ ਆਪ ਨੂੰ ਮਜ਼ਬੂਤ ਕਰਕੇ ਲੜਾਈ ਲੜਦੇ ਰਹੋ ਜ਼ਿੰਦਗੀ ਵਿੱਚ ਜਰੂਰ ਸਲਫਤਾ ਮਿਲੇਗੀ

  • @deepdeepdeep8148
    @deepdeepdeep8148 Рік тому +15

    ਮਨ ਬਹੁਤ ਦੁਖੀ ਹੋਇਆ ਵੀਰ ਦੀ ਸਾਰੀ ਗੱਲ ਸੁਣ ਕੇ ਪਰ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਜਰੂਰ ਕਰਦੇ ਕਿ ਵਾਹਿਗੁਰੂ ਜੀ ਇਸ ਵੀਰ ਦੇ ਸਿਰ ਤੇ ਹਮੇਸ਼ਾ ਆਪਣਾ ਮਿਹਰਾਂ ਭਰਿਆ ਹੱਥ ਰੱਖੀ ਰੱਖਿਓ ਤੇ ਤੰਦਰੁਸਤੀ ਚੜ੍ਹਦੀ ਕਲਾ ਬਖਸੀਓ ਜੀ ਤੇ ਜੋ ਖੁਸ਼ੀ ਵੀਰ ਨੂੰ ਚਾਹੀਦੀ ਵੀ ਨਹੀਂ ਉਹ ਬਖਸ਼ ਦਿਓ ਜੀ ਬਾਕੀ ਸਭ ਨੂੰ ਬੇਨਤੀ ਆ ਕੀ ਜਿਨ੍ਹਾਂ ਵੀ ਹੋ ਸਕੇ ਵੀਰ ਦੀ ਮਦਦ ਕਰਨੀ ਰਲ ਮਿਲ ਕੇ ਬਾਕੀ ਵੀਰ ਜਿਹੜੇ ਕੁਛ ਕੁ ਗ਼ਲਤ ਬੋਲਦੇ ਜਾ ਕਹਿੰਦੇ ਓਹਨਾ ਵਲ ਧਿਆਨ ਦੇਣ ਦੀ ਲੋੜ ਈ ਨਹੀਂ ਤੈਨੂੰ ਬਾਕੀ ਵਾਹਿਗੁਰੂ ਜੀ ਜਰੂਰ ਮਿਹਰ ਕਰਨਗੇ

  • @sukhapurewal1632
    @sukhapurewal1632 Рік тому +18

    ਵਾਹਿਗੁਰੂ ਜੀ ਵਾਹਿਗੁਰੂ ਜੀ
    ਬਾਈ ਜੀ ਸਾਡੇ ਲੋਕ ਪਹਿਲਾਂ ਮੱਦਦ ਨਹੀਂ ਕਰਦੇ ਜਦੋਂ ਬੰਦਾ ਮਿਹਨਤ ਕਰਕੇ ਉੱਪਰ ਉੱਠ ਜਾਂਦੇ ਫਿਰ ਸਾਰੇ ਲੋਕ ਨੇੜੇ ਆਉਂਦੇ ਹਨ

  • @baldevsingh9391
    @baldevsingh9391 Рік тому +12

    ਬਹੁਤ ਦੁਖ ਵਾਲੀ ਗੱਲ ਹੈ ਜੀ ਬਾਈ ਦੀ

  • @_deep_singh.1122
    @_deep_singh.1122 Рік тому +35

    ਨਾ ਮੂਹਰੇ ਦੁਨੀਆ ਦੇ ਰੋਵੀਂ , ਇਹਨੇ ਕਰਨਾ ਨੀ ਰਹਿਮ ..
    ਬੰਦਾ ਟੁੱਟਦਾ ਏ ਜਿੰਨਾ , ਵੀਰੇ ਓਨਾ ਹੁੰਦਾ ਕੈਂਮ ..
    ਚੱਲ ਕੱਢਦੇ ਲੋਕਾਂ ਦੇ , ਪਾਲੀ ਫਿਰਦੇ ਜੋ ਵਹਿਮ ..
    ਅੱਜ ਚੱਲੇ ਜੋ ਵਿਰੁੱਧ , ਕੱਲ ਹਾਮੀ ਭਰੂ ਟਾਈਮ ..
    ਬੰਦਾ ਟੁੱਟਦਾ ਏ ਜਿੰਨਾ , ਵੀਰੇ ਓਨਾ ਹੁੰਦਾ ਕੈਂਮ ..
    ਬੰਦਾ ਟੁੱਟਦਾ ਏ ਜਿੰਨਾ , ਵੀਰੇ ਓਨਾ ਹੁੰਦਾ ਕੈਂਮ ..
    💪 Zindagi Zindabaad 💪

  • @BalwinderKaur-mu9zb
    @BalwinderKaur-mu9zb Рік тому +5

    ਇਸ ਖਿਡਾਰੀ ਦੀ ਮੱਦਦ ਕਰਨ ਲਈ ਸਰਕਾਰ ਨੂੰ ਅਪੀਲ ਹੈ ਕਿ ਇਸ ਦੀ ਬਾਂਹ ਫੜੀ ਜਾਵੇ। ਇਸ ਵੀਰ ਦੀ ਮੱਦਦ ਜਰੂਰ ਹੋਣੀ ਚਾਹੀਦੀ ਹੈ 🙏

  • @rinkubegowal937
    @rinkubegowal937 Рік тому +5

    ਬਹੁਤ ਦਰਦ ਹੰਢਾਇਆ ਵੀਰ ਨੇ ਅਪਣੀ ਜ਼ਿੰਦਗੀ ਮਨ ਭਰ ਆਇਆ ਸੁਣਕੇ 🙏 🙏 ਜ਼ਿੰਦਗੀ ਜਿਉਣ ਲਈ ਸਮਾਜਿਕ ਰਿਸ਼ਤਿਆਂ ਦੀ ਲੋੜ ਜ਼ਰੂਰ ਹੁੰਦੀ 🙏 ਪਰ ਏਦਾਂ ਦੇ ਇਨਸਾਨ ਇਕੱਲੇ ਨਹੀਂ ਹੁੰਦੇ ਪ੍ਰਮਾਤਮਾ ਹਮੇਸ਼ਾ ਨਾਲ ਹੁੰਦਾ ਹੈ ਅੱਜ ਚੜ੍ਹਾਈ ਹੈ ਵੀਰ ਦੀ ਏਸੇ ਕਰਕੇ 🙏 🙏

  • @amardeepsinghbhattikala189
    @amardeepsinghbhattikala189 Рік тому +40

    Dunia waleo banda sacha sath deo veer da akal purkh waheguru ji kirpa Maher kro bai teh ehi ardas ha

  • @deepchand6605
    @deepchand6605 Рік тому +15

    ਤੇਰੇ ਦੁੱਖ ਸੁਣ ਕੇ ਬਹੁਤ ਦੁੱਖ ਹੋਇਆ।
    ਚਿੰਤਾ ਨਾ ਕਰ ਪ੍ਰਮਾਤਮਾ ਤੇਰਾ ਸਾਥ ਦੇਵੇਗਾ।

  • @shagunpreetkaur4732
    @shagunpreetkaur4732 Рік тому +18

    ਨਾਨਕੇ ਨਾਨਾ ਨਾਨੀ ਨਾਲ਼ ਹੀ ਹੁੰਦੇ ਨੇ

    • @user-pt8ho4iv1r
      @user-pt8ho4iv1r 4 місяці тому

      ਪਰ ਬਾਈ ਸਾਡੀ ਤਾ ਮਾਮੀ ਸਾਰਿਆ ਨਾਲੋਂ ਵੱਧ ਕਰਦੀ ਆ। ਹਰ ਦੁੱਖ ਸੁੱਖ ਚ ਸਬਤੋ ਪਹਿਲਾਂ ਖੜਦੀ ਆ। ਬਾਕੀ ਹਰ ਇਕ ਘਰ ਦੀ ਵੱਖੋ ਵੱਖਰੀ ਕਹਾਣੀ ਹੁੰਦੀ ਆ।

  • @sukhlamber7747
    @sukhlamber7747 Рік тому +7

    ਵਾਹਿਗੁਰੂ ਵਾਹਿਗੁਰੂ ਜੀ ਬੋਤ ਦੁੱਖ ਪਰੀ ਕਹਾਣੀ ਆ ਵੀਰ ਦੀ

  • @gopi2bhatti
    @gopi2bhatti Рік тому +19

    ਬਹੁਤ ਦੁੱਖਭਰੀ ਕਹਾਣੀ ਵੀਰ ਦੀ

  • @gssstudio23-md4it
    @gssstudio23-md4it Рік тому +49

    ਮਿਹਨਤ ਕਦੇ ਵਿਅਰਥ ਨਹੀ ਜਾਂਦੀ ❤ ਬਹੁਤ ਦਰਦ ਆ ਬਾਈ ਦੀਆਂ ਗੱਲਾਂ ਚ। ਤਰੱਕੀਆਂ ਕਰੇ ਬਾਈ❤

  • @jassichahal8147
    @jassichahal8147 Рік тому +9

    ਜੰਮਦੇ ਵੀਰ ਨੂੰ ਸੰਘਰਸ਼ ਕਰਨਾ ਪੈ ਗਿਆ। 🙏🙏
    ਕੁਦਰਤ ਇਨਸਾਫ ਕਰੂ, ਤਕੜੇ ਹੋ ਕੇ ਜੀਵੋ

  • @sukhpalsinghpunjabi6293
    @sukhpalsinghpunjabi6293 Рік тому +35

    ਜ਼ਿੰਦਗੀ ਬਹੁਤ ਕੁਝ ਸਿਖਾਉਂਦੀ ਹੈ,
    ਦੁਖ ਦਰਦ ਸਭ ਜ਼ਿੰਦਗੀ ਦਾ ਹਿੱਸਾ ਹੈ।

  • @satwindersingh4158
    @satwindersingh4158 Рік тому +13

    ਬਹੁਤ ਵਧੀਆ ਸੋਚ ਹੈ, ਨੇਕ ਨੀਤੀ ਹੈ।

  • @pawankaur4799
    @pawankaur4799 Рік тому +14

    Jd Veera smile krke khnda maalak ne set krya kina sohna khush lgda jyunda reh prawa jihda koi ni hunda ohda rabb hunda asli maa baap ta rabb a sb da 🙏🌹

  • @gurpalsinghsandhu300
    @gurpalsinghsandhu300 Рік тому +13

    ਸੱਚਮੁੱਚ ਪੁੱਤਰ ਰੋਣਾ ਆ ਗਿਆ

  • @BhupinderSingh-om4ty
    @BhupinderSingh-om4ty Рік тому +16

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🙏

  • @KuldeepSingh-vv6dm
    @KuldeepSingh-vv6dm Рік тому +27

    ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਵੀਰ ਉੱਪਰ ਵਹਿਗੁਰੂ

  • @user-rf6zu7ni2m
    @user-rf6zu7ni2m Рік тому +21

    ਤਰੱਕੀਆਂ ਮਾਣੇ ਚੋਬਰਾਂ

  • @sunilGujjar-yf9mk
    @sunilGujjar-yf9mk Рік тому +26

    ਵਾਹਿਗੁਰੂ ਦੁੱਖ ਨਾ ਦੇਈ ਕਿਸੇ ਨੂੰ 😢😢😢

  • @gurlabhsingh8072
    @gurlabhsingh8072 Рік тому +65

    ਦੁੱਖ ਲੱਗਾ ਵੀਰ ਜੀ ਦੀਆਂ ਗੱਲਾਂ ਸੁਣ ਕੇ

  • @ranjitgill7432
    @ranjitgill7432 Рік тому +4

    ਬਾਈ ਜੀ ਤੁਸੀ ਐਵੇਂ ਲੋਕਾਂ ਦੀਆਂ ਗਲਾ ਨ ਸੁਣੋ।ਬਸ ਵਧੀਆ ਜਿੰਦਗੀ ਜੀਅ ।

  • @karnalkaur4402
    @karnalkaur4402 Рік тому +26

    ਬੇਟਾ ਤੂੰ ਮਰਨ ਬਾਰੇ ਸੋਚ ਵੀ ਨਾ ਚੰਗਾ ਸੋਚ ਗੋਡ ਬਲੈਸ ਯੂ ਹਿਮਤ ਨ ਹਾਰ

  • @Lovenature-nt8zm
    @Lovenature-nt8zm Рік тому +29

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @mahinderpal9404
    @mahinderpal9404 Рік тому +22

    ਵਾਹਿਗੁਰੂ ਇਸ ਤੇ ਆਪਣੀ ਮਿਹਰ ਬਣਾਈ ਰੱਖੋ

  • @satwindersingh4158
    @satwindersingh4158 Рік тому +16

    ਪਰਮਾਤਮਾ ਚੜਦੀ ਕਲਾ ਬਖਸ਼ੇ 🎉

  • @punjabiposttoday116
    @punjabiposttoday116 Рік тому +5

    ਜ਼ਿੰਦਗੀ ਇਕ ਸੰਘਰਸ਼ ਐ ਵੀਰ ਤੈਨੂੰ ਦਿਲੋ ਸਲੂਟ ਐ

  • @AmarjeetSingh-bp4lp
    @AmarjeetSingh-bp4lp Рік тому +31

    ਕਮਾਲ ਦੀ ਸਘੰਰਸ਼ਮਈ ਜ਼ਿੰਦਗੀ ਰਹੀ ਯਾਦੀ ਗੁਣੀਕੇ ਦੀ

  • @chahatveersingh1991
    @chahatveersingh1991 Рік тому +13

    ਬਾਈ ਦੀ ਜਿੰਦਗੀ ਬਹੁਤ ਸ਼ੰਘਰਸ ਸ਼ੀਲ ਹੈ ਬਾਈ ਨੂੰ ਪਰਮਾਤਮਾ ਬਲ ਬਖਸ਼ੇ ।ਆਪਣੇ ਜੀਵਨ ਵਿੱਚ ਤਰੱਕੀ ਕਰੇ ?ਕਹਾਣੀ ਬਹੁਤ ਦਰਦਨਾਕ ਹੈ।

  • @palwinderkaur1374
    @palwinderkaur1374 Рік тому +18

    ਕੋਈ ਗੱਲ ਨਹੀਂ ਪੜ ਲੈ ਪੁਤ ਨਸ਼ਾ ਨਾ ਕਰੀਂ ਪੁੱਤ ਦੁਨੀਆਂ ਬਹੁਤ ਕੁਤੀ ਆ ਪਰਵਾਹ ਨਾ ਕਰੀਂ ਮਾਂ ਦੀ ਟੈਂਸ਼ਨ ਨਾ ਲੈਣ ਜਨਾਨੀ ਦੇ ਬੜੇ ਰੂਪ ਨੇ ਨਾਨੀ ਤੇ ਮਾਂ ਦੇ ਦੋ ਰੂਪ ਖੁਦ ਹੀ ਦੇਖ ਲੲਏ

  • @user-ec4hy2tf4t
    @user-ec4hy2tf4t Рік тому +9

    ਬਾਈ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇਂ । ਮੈਂ ਵੀ ਤੇਰੇ ਵਾਂਗ ਦੁਖਾਂ ਚੋ ਲੰਘ ਰਿਹਾ ਆ ਪਰ ਅੱਜਤੱਕ ਹਿੰਮੱਤ ਨੀਂ ਹਾਰੀ ਬਾਈ ਜੰਗ ਜਾਰੀ ਆ ।
    ਇੱਕ ਦਿਨ ਪ੍ਰਮਾਤਮਾਂ ਜਰੂਰ ਮੇਹਰ ਕਰੂਗਾਂ ਬਾਈ ।

    • @tejigill8062
      @tejigill8062 Рік тому

      Ki tohade naal maa baap me chdta si plz dasyo dont mind

  • @baljindermann11
    @baljindermann11 Рік тому +7

    ਸੰਘਰਸ਼ ਤਾ ਕੀਤਾ ਹੀ ਆ
    ਇਹਦਾ ਜਿਗਰਾ ਕਰਕੇ ਸੱਚ ਬੋਲਣਾ ਬਹੁਤ ਵੱਡੀ ਗੱਲ ਹੈ
    ਪਹਿਲੀ ਵਾਰ ਦੇਖਿਆ
    ਸੱਚ ਜਾਣਿਓ ਦੋਸਤੋ

  • @gaganbrarmalkana9689
    @gaganbrarmalkana9689 Рік тому +8

    ਵਾਹਿਗੁਰੂ ਏਹੋ ਜਿਹਾ ਦਰਦ ਤਾਂ ਦੁਸ਼ਮਣ ਨੂੰ ਵੀ ਨਾ ਦੇਵੀ jo ਏਹ ਵੀਰ ਨੂੰ ਦਿੱਤਾ । ਵਾਹਿਗੁਰੂ ਏਹ ਵੀਰ ਨੂੰ ਏਨੀ ਤਰੱਕੀ ਦੇਵੀ ਕ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਏਹ ਵੀਰ ਦੀ ਝੋਲੀ ਪਾ ਦੇਵੀ । ਰੋਣਾ ਆ ਗਿਆ ਵੀਰ ਤੇਰੀ ਸਟੋਰੀ ਸੁਣ k ।

  • @gurjeetsingh5877
    @gurjeetsingh5877 Рік тому +4

    ਪ੍ਰਮਾਤਮਾ ਬੁਲੰਦੀਆ ਤੇ ਪਹੁੰਚਾਵੇ ਵੀਰ ਨੂੰ

  • @diljeetkaur5858
    @diljeetkaur5858 Рік тому +9

    ਵਾਹਿਗੁਰੂ ਜੀ ਸਾਰੀਆਂ ਖੁਸ਼ੀਆਂ ਬਖਸ਼ਣ ਜੀ ❤️🙏🏻🙏🏻

  • @arvindergrewal8410
    @arvindergrewal8410 Рік тому +8

    ਬਾਈ ਤੁਹਾਨੂੰ ਦੇਖ ਕੇ ਪਤਾ ਨਹੀਂ ਕਿੰਨੇ ਕਿ ਜਾਣਿਆ ਦੇ ਹੁੰਸਲੇ ਬਲੁੰਦ ਹੋਣੇ ਆ salute a❤

  • @TS-br1br
    @TS-br1br Рік тому +22

    Waheguru ਚੜ੍ਹਦੀ ਕਲਾ ਬਕਸ਼ੇ 🙏🙏

  • @sarbjitkaur4559
    @sarbjitkaur4559 Рік тому +10

    Waheguru Ji Mehr Kro ji is Bache Te 🙏🙏🙏🙏❤️❤️❤️❤️

  • @GurmeetSingh-ov6ds
    @GurmeetSingh-ov6ds Рік тому +32

    ਵਾਈ ਸੱਚ ਜਾਣੀ ਅੱਜ ਬਹੁਤ ਰੋਣਾ ਆ ਰਿਹਾ

  • @gurpalsinghsandhu300
    @gurpalsinghsandhu300 Рік тому +4

    ਵਹਿਗੁਰੂੂ ਪੁੱਤਰ ਨੂੰ ਚੜਦੀ ਕਲਾ ਰੱਖੇ

  • @h_k_vlogs
    @h_k_vlogs Рік тому +10

    ਵਾਹਿਗਰੂ ਜੀ ਵੀਰ ਨੂੰ ਬਹੁਤ ਤਰੱਕੀ ਬਖਸੇ ਤੇ ਲੰਮੀ ਉਮਰ ਦੇਵੇ

  • @raghbirsingh6192
    @raghbirsingh6192 Рік тому +4

    ਬਹੁਤ ਦੁੱਖ ਭਰੀ ਦਾਸਤਾਨ ਆ ਦਿਲ ਰੋ ਪਿਆ ਸੁਣ ਕੇ😪😪 ਪਰ ਇੱਕ ਗੱਲ ਆ ਰੱਬ ਹਰੇਕ ਬੰਦੇ ਦਾ ਇਮਤਿਹਾਨ ਲੈਂਦਾ ਤੁਸੀਂ ਆਪਣੀ ਪਰੀਖਿਆ ਵਿੱਚੋਂ ਪਾਸ ਹੋਏ ਓ।ਰੱਬ ਕਰੇ ਇਸ ਤੋਂ ਅੱਗੇ ਕੋਈ ਦੁੱਖ ਨਾ ਆਵੇ ਤੁਹਾਡੀ ਜਿੰਦਗੀ ਵਿੱਚ ।ਮੇਰੀ ਦਿਲ ਤੋਂ ਅਰਦਾਸ ਆ🙏🙏

  • @jograj8168
    @jograj8168 Рік тому +6

    ਬਹੁਤ ਵੱਡਾ ਦਿਲ ਆ ਵੀਰ ਤੇਰਾ

  • @bandanachaudhary116
    @bandanachaudhary116 Рік тому +12

    ਵੀਰ ਜੀ ਦੀ ਦਾਸਤਾਨ ਸੁਣ ਕੇ ਸੱਚੀ ਰੋਣਾ ਆ ਗਿਆ ਵਾਹਿਗੁਰੂ ਜੀ ਕਿਰਪਾ ਦਾ ਹੱਥ ਰੱਖਣਾ 🙏🙏❤️❤️❤️❤️❤️

  • @sandeeppreet8012
    @sandeeppreet8012 Рік тому +11

    Eh munda sade school ch pad da c asi os school ch teach krde c bhut vadia student c

  • @user-gz292
    @user-gz292 Рік тому +24

    Plz dont cry veere😢, God is yours.

  • @gursamarpalbrar7293
    @gursamarpalbrar7293 Рік тому +9

    ਬਹੁਤ ਸੰਘਰਸ਼ ਵਾਲਾ ਜੀਵਨ ਆ ਵੀਰ ਦਾ ਮਨ ਭਰ ਆਇਆ। ਵਾਹਿਗੁਰੂ ਮੇਹਰ ਕਰਨ ਬਾਈ ਤੇ