Kukki Gill ਦਾ ਕਮਾਲ ਦਾ ਇੰਟਰਵਿਊ, ਸਿੱਖ ਕਹਾਉਣ ਵਾਲੇ ਸਿਆਸਤਦਾਨ ਨਾ ਸੁਣਨ, ਸੁਣੀ ਨਹੀਂ ਜਾਣੀ | SMTV

Поділитися
Вставка
  • Опубліковано 25 кві 2024
  • Kukki Gill ਦਾ ਕਮਾਲ ਦਾ ਇੰਟਰਵਿਊ, ਸਿੱਖ ਕਹਾਉਣ ਵਾਲੇ ਸਿਆਸਤਦਾਨ ਨਾ ਸੁਣਨ, ਸੁਣੀ ਨਹੀਂ ਜਾਣੀ | Simranjot Singh Makkar | Kukki Gill | EP.120 | SMTV
    #kukigill #smtv #punjab #simranjotsinghmakkar #elections2024

КОМЕНТАРІ • 597

  • @balrajsingh8901
    @balrajsingh8901 19 днів тому +33

    ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੀਆਂ ਕੋਠੀਆਂ ਚੰਡੀਗੜ੍ਹ ਵਿੱਚ ਹਨ , ਚੰਡੀਗੜ੍ਹ ਤਾਂ ਲੰਬੇ ਸਮੇਂ ਤੋਂ ਇਨ੍ਹਾਂ ਲੀਡਰਾਂ ਦਾ ਹੈ, ਇਹ ਪੰਜਾਬ ਵਾਸਤੇ ਚੰਡੀਗੜ੍ਹ ਕਿਉਂ ਮੰਗਣਗੇ!

    • @GulzarCheekewala
      @GulzarCheekewala 17 днів тому

      ਇਹ ਕੂਕੀ ਗਿਲ ਓਦੋਂ ਈ ਸਾਹਮਣੇ ਆਉਂਦਾ ਹੈ ਜਦੋਂ , ਭਾਈ ਅਮ੍ਰਿਤਪਾਲ ਖਿਲਾਫ ਬੋਲਣਾ ਹੁੰਦਾ ਹੈ , ਇਹ ਬੰਦਾ ਇਜੰਸੀਆਂ ਵਲੋ ਨੋਕਰ ਰੱਖਿਆ ਹੋਇਆ ਹੈ ਇਸਦਾ ਕੰਮ ਸਿਰਫ ਭਰਮ ਭੁਲੇਖਾ ਪੈਦਾ ਕਰਨਾ ਦਾ ਹੈ , ਇਹ ਬਿਕ ਫੈਕਟ ਮੈਂ ਇਸ ਚੀਜ਼ ਨੁ ਚੰਗੀ ਤਰਾਂ ਸਮਝਦਾਂ ਹਾਂ ਅਸੀ ਅਸੀ ਵਡੀਆਂ ਵੱਡੀਆਂ ਪਾਰਟੀਆਂ ਦੇ ਪੇਜ ਹੈਂਡਲ ਕਰਦੇ ਹਾਂ ਸਾਂਨੂ ਪਤਾ ਹੈ ਕਿਸੇ ਚੀਜ ਨੂੰ ਕਾਉਂਟਰ ਕਰਨ ਲੀ ਕਿਹੋ ਕਿਹੋ ਜਿਆ ਮਾਹੋਲ ਹੁੰਦਾ ਬਣਾਇਆ ਜਾਂਦਾ ਹੈ ਅਤੇ ਕਿਵੇਂ ਕਿਵੇਂ ਬਿਆਨਾਂ ਨੂ ਪ੍ਰਚਾਰਿਆ ਜਾਂਦਾਂ ਇਹੀ ਸਭ ਕੁਝ ਸੈਟਰ ਲੈਵਲ ਉਪਰ ਚਲਦਾ ਇਸ ਵਿੱਚ , ਵਿਰੋਧੀ ਦੀ ਕਰੈਕਟਰ ਅਸੈਸੀਨੇਸਨ , ਗਲਤ ਬਿਆਨਬਾਜੀ , ਅਤੇ ਕਾਉੰਟਰ ਬਿਆਨਬਾਜ਼ੀਆ ਸ਼ਾਮਿਲ ਹੁੰਦੇ ਹਨ , ਇਹ ਸਟੇਟ ਦਾ ਪਾਲਤੂ ਨੋਕਰ ਹੈ ਸ਼ੁਕੀ ਗਿੱਲ , ਉਪਰੋ ਇਸਦੈ ਪਖ ਚ ਕਮੈਂਟਸ ਕਰਨ ਵਾਲੇ ਵੀ 70% ਆਈਟੀ ਸੈਲ ਵਾਲੇ ਹਨ ਇਸਦੀ ਨੋਕਰੀ ਸਿਰਫ਼ ਭਾਈ ਅਮ੍ਰਿਤਪਾਲ ਸਿੰਘ ਦੇ ਪੁੱਟੇ ਹਰ ਕਦਮ ਨੂੰ ਗ਼ਲਤ ਸਾਬਿਤ ਕਰਨਾ ਅਤੇ ਨੋਜਵਾਨਾ ਵਿੱਚ ਵਖਰੇਵੇਂ ਪੈਦਾ ਕਰਨਾ ਹੈ ,

  • @LakhwinderSingh-fj6ol
    @LakhwinderSingh-fj6ol 19 днів тому +36

    ਐਵੇਂ ਦੇ ਪੜ੍ਹੇ ਲਿੱਖੇ ,ਲੀਡਰ ਦੀ ਲੋੜ੍ਹ ਹੈ ਪੰਜਾਬ ਨੂੰ🙏🙏🙏

    • @Amanbatra44
      @Amanbatra44 19 днів тому +1

      Haha hor kuj

    • @GulzarCheekewala
      @GulzarCheekewala 17 днів тому +1

      ਇਹ ਕੂਕੀ ਗਿਲ ਓਦੋਂ ਈ ਸਾਹਮਣੇ ਆਉਂਦਾ ਹੈ ਜਦੋਂ , ਭਾਈ ਅਮ੍ਰਿਤਪਾਲ ਖਿਲਾਫ ਬੋਲਣਾ ਹੁੰਦਾ ਹੈ , ਇਹ ਬੰਦਾ ਇਜੰਸੀਆਂ ਵਲੋ ਨੋਕਰ ਰੱਖਿਆ ਹੋਇਆ ਹੈ ਇਸਦਾ ਕੰਮ ਸਿਰਫ ਭਰਮ ਭੁਲੇਖਾ ਪੈਦਾ ਕਰਨਾ ਦਾ ਹੈ , ਇਹ ਬਿਕ ਫੈਕਟ ਮੈਂ ਇਸ ਚੀਜ਼ ਨੁ ਚੰਗੀ ਤਰਾਂ ਸਮਝਦਾਂ ਹਾਂ ਅਸੀ ਅਸੀ ਵਡੀਆਂ ਵੱਡੀਆਂ ਪਾਰਟੀਆਂ ਦੇ ਪੇਜ ਹੈਂਡਲ ਕਰਦੇ ਹਾਂ ਸਾਂਨੂ ਪਤਾ ਹੈ ਕਿਸੇ ਚੀਜ ਨੂੰ ਕਾਉਂਟਰ ਕਰਨ ਲੀ ਕਿਹੋ ਕਿਹੋ ਜਿਆ ਮਾਹੋਲ ਹੁੰਦਾ ਬਣਾਇਆ ਜਾਂਦਾ ਹੈ ਅਤੇ ਕਿਵੇਂ ਕਿਵੇਂ ਬਿਆਨਾਂ ਨੂ ਪ੍ਰਚਾਰਿਆ ਜਾਂਦਾਂ ਇਹੀ ਸਭ ਕੁਝ ਸੈਟਰ ਲੈਵਲ ਉਪਰ ਚਲਦਾ ਇਸ ਵਿੱਚ , ਵਿਰੋਧੀ ਦੀ ਕਰੈਕਟਰ ਅਸੈਸੀਨੇਸਨ , ਗਲਤ ਬਿਆਨਬਾਜੀ , ਅਤੇ ਕਾਉੰਟਰ ਬਿਆਨਬਾਜ਼ੀਆ ਸ਼ਾਮਿਲ ਹੁੰਦੇ ਹਨ , ਇਹ ਸਟੇਟ ਦਾ ਪਾਲਤੂ ਨੋਕਰ ਹੈ ਸ਼ੁਕੀ ਗਿੱਲ , ਉਪਰੋ ਇਸਦੈ ਪਖ ਚ ਕਮੈਂਟਸ ਕਰਨ ਵਾਲੇ ਵੀ 70% ਆਈਟੀ ਸੈਲ ਵਾਲੇ ਹਨ ਇਸਦੀ ਨੋਕਰੀ ਸਿਰਫ਼ ਭਾਈ ਅਮ੍ਰਿਤਪਾਲ ਸਿੰਘ ਦੇ ਪੁੱਟੇ ਹਰ ਕਦਮ ਨੂੰ ਗ਼ਲਤ ਸਾਬਿਤ ਕਰਨਾ ਅਤੇ ਨੋਜਵਾਨਾ ਵਿੱਚ ਵਖਰੇਵੇਂ ਪੈਦਾ ਕਰਨਾ ਹੈ ,

    • @ASTeer1699
      @ASTeer1699 16 днів тому +1

      Sikh leader v kode kitte jande 22. J 76 saal Sikha nu insaaf ni milia te panjab nu loot maar hoi hun kida insaaf milu? Galami samjo ji.

    • @NirmalSingh-is1xn
      @NirmalSingh-is1xn 14 днів тому +1

      A v gundustani state da biba putter bann gyea only and only solution KHALISTAN vaki sub vakvas PH.NCH.D

    • @Fun836
      @Fun836 13 днів тому

      ਸਿੱਖ ਲਈ ਸਾਬਤ ਸੂਰਤ ਹੋਣਾ ਬਹੁਤ ਹੀ ਜ਼ਰੂਰੀ ਹੈ॥

  • @balwantkaurchahal8382
    @balwantkaurchahal8382 19 днів тому +8

    ਬਹੁਤ ਵਧੀਆ ਇੰਟਰਵਿਊ ਕੁੱਕੀ ਗਿੱਲ ਜੀ ਦੀ ਵਧੀਆ ਸੋਚ ਤੇ ਦੂਰ ਅੰਦੇਸ਼ੀ ਵਾਲੀ ਸੋਚਹੈ ਵਧੀਆ ਪੜੇ ਲਿਖੇ ਹਨ ਇਹ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋਣ ਪੰਜਾਬ ਲਈ ਕੁੱਝ ਕਰ ਸਕਦੇ ਹਨ ਮੱਕੜ ਵੀਰ ਜੀ ਤੇਕੁੱਕੀ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਜੀ।।

  • @Kiranpal-Singh
    @Kiranpal-Singh 19 днів тому +93

    *ਬੀਬੀ ਖਾਲੜਾ* ਨੂੰ ਹਰਾਉਣਾ, ਬਿਲਕੁਲ ਪੰਥ-ਪੰਜਾਬ ਲਈ ਨਾਮੋਸ਼ੀ ਵਾਲੀ ਗੱਲ ਹੈ *ਜੱਜ ਅਜੀਤ ਸਿੰਘ* ਨੂੰ ਹਰਾਇਆ ਸੀ *ਜਿਹਨਾਂ ਨੇ ਸਾਡੇ ਲਈ ਬੋਲਣਾ, ਪਹਿਚਾਣ ਕਰੀਏ, ਜਿਤਾਈਏ* !

    • @hunterhappy0073
      @hunterhappy0073 19 днів тому +5

      Daso Phir Singh Saab Ji Kise Jagah Insaniyat Rahi Hai Ji ??😢😢😢

    • @rajanpreetkaur121
      @rajanpreetkaur121 19 днів тому +10

      ਬਹੁਤ ਸ਼ਰਮ ਵਾਲ਼ੀ ਗੱਲ ਏ ਸਾਡੇ ਵਾਸਤੇ ਏ, ਅਸੀਂ ਆਪਣੇਂ ਹਾਲਤਾਂ ਦੇ ਖ਼ੁਦ ਜ਼ਿੰਮੇਵਾਰ ਹਾਂ ਜਦੋਂ ਅਸੀਂ ਕਿਸੇ ਚੱਜ ਦੇ ਉਮੀਦਵਾਰ ਨੂੰ ਜਿਤਾਉਣਆ ਹੀ ਨਹੀਂ ਤਾਂ ਫਿਰ ਏਹੋ ਕੁੱਝ ਹੋਣਾ।

    • @hunterhappy0073
      @hunterhappy0073 19 днів тому +3

      @@rajanpreetkaur121 Sistar Ehi Vihaar Mera Hai Veere,Daso Ki Eh Inaam Hai Ji ?😢😢🙏🙏

    • @rajanpreetkaur121
      @rajanpreetkaur121 19 днів тому

      @@hunterhappy0073 ਕੋਈ ਨਹੀਂ ਅੱਗੇ ਪ੍ਰਮਾਤਮਾ ਸਾਨੂੰ ਮੌਕਾ ਦਵੇਗਾ ਤੇ ਹੋ ਸਕਦਾ ਅਸੀਂ ਸਭ ਇੱਕ ਜੁੱਟ ਹੋ ਕੇ ਕੌਮੀ ਏਕਤਾ ਦਾ ਸਬੂਤ ਦੇ ਦਈਏ

    • @balwindersingh-he8op
      @balwindersingh-he8op 19 днів тому

      😅jb

  • @surjeetsinghguliani3601
    @surjeetsinghguliani3601 19 днів тому +39

    ਰਣਜੀਤ ਸਿੰਘ ਕੁਕੀ ਗਿੱਲ ਨਾਲ ਮੱਕੜ ਸਾਹਿਬ ਤੁਹਾਡੀ ਬਹੁਤ ਹੀ ਵਧੀਆ ਇੰਟਰਵੀੳ ।ਗਿੱਲ ਸਾਹਿਬ ਬੜੀ ਬੇਬਾਕੀ ਨਾਲ ਗੱਲ ਕਰਦੇ ਹਨ । ਗਿੱਲ ਸਾਹਿਬ ਨੰੂ ਭਵਿਖ ਵਿੱਚ ਇਲੈਕਸਨ ਲੱੜਣੀ ਚਾਹੀਦੀ ਹੈ ।

    • @NirmalSingh-is1xn
      @NirmalSingh-is1xn 19 днів тому +1

      Gundustan de pinjray vitch reh k pura satch nye bolia janna Hull only and only KHALISTAN vaki sub vakvas

    • @GulzarCheekewala
      @GulzarCheekewala 17 днів тому +1

      ਇਹ ਕੂਕੀ ਗਿਲ ਓਦੋਂ ਈ ਸਾਹਮਣੇ ਆਉਂਦਾ ਹੈ ਜਦੋਂ , ਭਾਈ ਅਮ੍ਰਿਤਪਾਲ ਖਿਲਾਫ ਬੋਲਣਾ ਹੁੰਦਾ ਹੈ , ਇਹ ਬੰਦਾ ਇਜੰਸੀਆਂ ਵਲੋ ਨੋਕਰ ਰੱਖਿਆ ਹੋਇਆ ਹੈ ਇਸਦਾ ਕੰਮ ਸਿਰਫ ਭਰਮ ਭੁਲੇਖਾ ਪੈਦਾ ਕਰਨਾ ਦਾ ਹੈ , ਇਹ ਬਿਕ ਫੈਕਟ ਮੈਂ ਇਸ ਚੀਜ਼ ਨੁ ਚੰਗੀ ਤਰਾਂ ਸਮਝਦਾਂ ਹਾਂ ਅਸੀ ਅਸੀ ਵਡੀਆਂ ਵੱਡੀਆਂ ਪਾਰਟੀਆਂ ਦੇ ਪੇਜ ਹੈਂਡਲ ਕਰਦੇ ਹਾਂ ਸਾਂਨੂ ਪਤਾ ਹੈ ਕਿਸੇ ਚੀਜ ਨੂੰ ਕਾਉਂਟਰ ਕਰਨ ਲੀ ਕਿਹੋ ਕਿਹੋ ਜਿਆ ਮਾਹੋਲ ਹੁੰਦਾ ਬਣਾਇਆ ਜਾਂਦਾ ਹੈ ਅਤੇ ਕਿਵੇਂ ਕਿਵੇਂ ਬਿਆਨਾਂ ਨੂ ਪ੍ਰਚਾਰਿਆ ਜਾਂਦਾਂ ਇਹੀ ਸਭ ਕੁਝ ਸੈਟਰ ਲੈਵਲ ਉਪਰ ਚਲਦਾ ਇਸ ਵਿੱਚ , ਵਿਰੋਧੀ ਦੀ ਕਰੈਕਟਰ ਅਸੈਸੀਨੇਸਨ , ਗਲਤ ਬਿਆਨਬਾਜੀ , ਅਤੇ ਕਾਉੰਟਰ ਬਿਆਨਬਾਜ਼ੀਆ ਸ਼ਾਮਿਲ ਹੁੰਦੇ ਹਨ , ਇਹ ਸਟੇਟ ਦਾ ਪਾਲਤੂ ਨੋਕਰ ਹੈ ਸ਼ੁਕੀ ਗਿੱਲ , ਉਪਰੋ ਇਸਦੈ ਪਖ ਚ ਕਮੈਂਟਸ ਕਰਨ ਵਾਲੇ ਵੀ 70% ਆਈਟੀ ਸੈਲ ਵਾਲੇ ਹਨ ਇਸਦੀ ਨੋਕਰੀ ਸਿਰਫ਼ ਭਾਈ ਅਮ੍ਰਿਤਪਾਲ ਸਿੰਘ ਦੇ ਪੁੱਟੇ ਹਰ ਕਦਮ ਨੂੰ ਗ਼ਲਤ ਸਾਬਿਤ ਕਰਨਾ ਅਤੇ ਨੋਜਵਾਨਾ ਵਿੱਚ ਵਖਰੇਵੇਂ ਪੈਦਾ ਕਰਨਾ ਹੈ ,

    • @dudegamers7663
      @dudegamers7663 17 днів тому +2

      ​@@GulzarCheekewala tu ik comment hrek jgah karii jana yr😂

    • @ASTeer1699
      @ASTeer1699 16 днів тому

      Sikh leader sab kode kitte jande ni ta leader ban ni sakde.

    • @AbhayPreet-ro5sr
      @AbhayPreet-ro5sr 10 днів тому +1

      ​@@dudegamers7663 veer aa bs bed te beh k gyaan vdn joge aa. Iko coment copy paste krke paai janda. Menu taa aa lgda agencia da bndaa. Na ena kdi makan di beti di interview dekhi jine khud kuki gill di szaa maaf krvaai.

  • @ajmerdhillon3013
    @ajmerdhillon3013 19 днів тому +15

    ਕੂਕੀ ਗਿੱਲ ਦੀਆਂ ਗੱਲਾ 100% ✅

    • @Mandeepsingh-ij5bs
      @Mandeepsingh-ij5bs 18 днів тому +1

      Gill ne keha koi hor dikhave krke thane te ataack ... Nooh ch hoya .. kukki sutta peya ?

  • @kkoctaveguitarnpiano
    @kkoctaveguitarnpiano 16 днів тому +8

    ਡਾ. ਅਲਾਮਾ ਇਕਬਾਲ ਨੇ 80_90 ਸਾਲ ਪਹਿਲਾਂ ਕਿਹਾ ਸੀ ਕਿ ਬਾਬੇ ਨਾਨਕ ਨੇ ਫੁਲਵਾੜੀ ਤਾਂ ਬਹੁਤ ਵਧੀਆ ਲਾਈ ਸੀ ਪਰ ਉਸ ਨੂੰ ਮਾਲੀ ਚੰਗੇ ਨਹੀਂ ਮਿਲੇ...ਬਾਕੀ ਗੱਲਾਂ ਬਾਤਾਂ ਜਿਨੀਆਂ ਮਰਜੀ ਕਰ ਲਓ..

  • @sukhpalsingh5196
    @sukhpalsingh5196 16 днів тому +4

    Vase Bilkul Sahi kaha ਸਿਮਰਨਜੀਤ ਸਿੰਘ ਮਾਨ ਨੂੰ ਸੰਸਦ ਵਿੱਚ ਬੋਲਣਾਂ ਚਾਹੀਦਾ ਸੀ ਸਿੱਖਾਂ ਦੇ ਮੁੱਦੇ ਉਠਾਏ ਜਾਣੇ ਚਾਹੀਦੇ ਆ ਇਹ ਵੀ ਰਾਜਨੀਤੀ ਕਰਦਾ 💯💯

  • @romysandhusandhu3359
    @romysandhusandhu3359 19 днів тому +32

    ਦਿਲ ਤੋਂ ਸਾਲੂਟ ਹੈ ਸ਼੍ਰ ਕੁੱਕੀ ਗਿੱਲ ਵੀਰ ਨੂੰ ਜੀ,,,,

    • @GulzarCheekewala
      @GulzarCheekewala 17 днів тому +1

      ਇਹ ਕੂਕੀ ਗਿਲ ਓਦੋਂ ਈ ਸਾਹਮਣੇ ਆਉਂਦਾ ਹੈ ਜਦੋਂ , ਭਾਈ ਅਮ੍ਰਿਤਪਾਲ ਖਿਲਾਫ ਬੋਲਣਾ ਹੁੰਦਾ ਹੈ , ਇਹ ਬੰਦਾ ਇਜੰਸੀਆਂ ਵਲੋ ਨੋਕਰ ਰੱਖਿਆ ਹੋਇਆ ਹੈ ਇਸਦਾ ਕੰਮ ਸਿਰਫ ਭਰਮ ਭੁਲੇਖਾ ਪੈਦਾ ਕਰਨਾ ਦਾ ਹੈ , ਇਹ ਬਿਕ ਫੈਕਟ ਮੈਂ ਇਸ ਚੀਜ਼ ਨੁ ਚੰਗੀ ਤਰਾਂ ਸਮਝਦਾਂ ਹਾਂ ਅਸੀ ਅਸੀ ਵਡੀਆਂ ਵੱਡੀਆਂ ਪਾਰਟੀਆਂ ਦੇ ਪੇਜ ਹੈਂਡਲ ਕਰਦੇ ਹਾਂ ਸਾਂਨੂ ਪਤਾ ਹੈ ਕਿਸੇ ਚੀਜ ਨੂੰ ਕਾਉਂਟਰ ਕਰਨ ਲੀ ਕਿਹੋ ਕਿਹੋ ਜਿਆ ਮਾਹੋਲ ਹੁੰਦਾ ਬਣਾਇਆ ਜਾਂਦਾ ਹੈ ਅਤੇ ਕਿਵੇਂ ਕਿਵੇਂ ਬਿਆਨਾਂ ਨੂ ਪ੍ਰਚਾਰਿਆ ਜਾਂਦਾਂ ਇਹੀ ਸਭ ਕੁਝ ਸੈਟਰ ਲੈਵਲ ਉਪਰ ਚਲਦਾ ਇਸ ਵਿੱਚ , ਵਿਰੋਧੀ ਦੀ ਕਰੈਕਟਰ ਅਸੈਸੀਨੇਸਨ , ਗਲਤ ਬਿਆਨਬਾਜੀ , ਅਤੇ ਕਾਉੰਟਰ ਬਿਆਨਬਾਜ਼ੀਆ ਸ਼ਾਮਿਲ ਹੁੰਦੇ ਹਨ , ਇਹ ਸਟੇਟ ਦਾ ਪਾਲਤੂ ਨੋਕਰ ਹੈ ਸ਼ੁਕੀ ਗਿੱਲ , ਉਪਰੋ ਇਸਦੈ ਪਖ ਚ ਕਮੈਂਟਸ ਕਰਨ ਵਾਲੇ ਵੀ 70% ਆਈਟੀ ਸੈਲ ਵਾਲੇ ਹਨ ਇਸਦੀ ਨੋਕਰੀ ਸਿਰਫ਼ ਭਾਈ ਅਮ੍ਰਿਤਪਾਲ ਸਿੰਘ ਦੇ ਪੁੱਟੇ ਹਰ ਕਦਮ ਨੂੰ ਗ਼ਲਤ ਸਾਬਿਤ ਕਰਨਾ ਅਤੇ ਨੋਜਵਾਨਾ ਵਿੱਚ ਵਖਰੇਵੇਂ ਪੈਦਾ ਕਰਨਾ ਹੈ ,

    • @najarsingh3234
      @najarsingh3234 16 днів тому +1

      Kukki.gill.cat.c.cat.ha.vikaumall

    • @amarjitsingh64as
      @amarjitsingh64as 5 днів тому

      Veer g eh tan RSS da bulara hai

  • @gagankaur4209
    @gagankaur4209 19 днів тому +33

    ਗਿੱਲ ਜੀ ਬਾਦਲਾਂ ਨੂੰ ਪੰਜਾਬ ਪੰਜਾਬਤ ਕੌਮ ਨਾਲ ਕੋਈ ਮਤਲਬ nhi ਸਿਰਫਲੁੱਟਣਾ ਹੀ ਮਕਸਦ ਆ ਇਨ੍ਹਾਂ ਦਾ

    • @NirmalSingh-is1xn
      @NirmalSingh-is1xn 19 днів тому +1

      SARIA BIMARIA DA TE PUNJAB DE GADDARA DA HULL only and only KHALISTAN vaki sub vakvas

    • @GulzarCheekewala
      @GulzarCheekewala 17 днів тому +2

      ਇਹ ਕੂਕੀ ਗਿਲ ਓਦੋਂ ਈ ਸਾਹਮਣੇ ਆਉਂਦਾ ਹੈ ਜਦੋਂ , ਭਾਈ ਅਮ੍ਰਿਤਪਾਲ ਖਿਲਾਫ ਬੋਲਣਾ ਹੁੰਦਾ ਹੈ , ਇਹ ਬੰਦਾ ਇਜੰਸੀਆਂ ਵਲੋ ਨੋਕਰ ਰੱਖਿਆ ਹੋਇਆ ਹੈ ਇਸਦਾ ਕੰਮ ਸਿਰਫ ਭਰਮ ਭੁਲੇਖਾ ਪੈਦਾ ਕਰਨਾ ਦਾ ਹੈ , ਇਹ ਬਿਕ ਫੈਕਟ ਮੈਂ ਇਸ ਚੀਜ਼ ਨੁ ਚੰਗੀ ਤਰਾਂ ਸਮਝਦਾਂ ਹਾਂ ਅਸੀ ਅਸੀ ਵਡੀਆਂ ਵੱਡੀਆਂ ਪਾਰਟੀਆਂ ਦੇ ਪੇਜ ਹੈਂਡਲ ਕਰਦੇ ਹਾਂ ਸਾਂਨੂ ਪਤਾ ਹੈ ਕਿਸੇ ਚੀਜ ਨੂੰ ਕਾਉਂਟਰ ਕਰਨ ਲੀ ਕਿਹੋ ਕਿਹੋ ਜਿਆ ਮਾਹੋਲ ਹੁੰਦਾ ਬਣਾਇਆ ਜਾਂਦਾ ਹੈ ਅਤੇ ਕਿਵੇਂ ਕਿਵੇਂ ਬਿਆਨਾਂ ਨੂ ਪ੍ਰਚਾਰਿਆ ਜਾਂਦਾਂ ਇਹੀ ਸਭ ਕੁਝ ਸੈਟਰ ਲੈਵਲ ਉਪਰ ਚਲਦਾ ਇਸ ਵਿੱਚ , ਵਿਰੋਧੀ ਦੀ ਕਰੈਕਟਰ ਅਸੈਸੀਨੇਸਨ , ਗਲਤ ਬਿਆਨਬਾਜੀ , ਅਤੇ ਕਾਉੰਟਰ ਬਿਆਨਬਾਜ਼ੀਆ ਸ਼ਾਮਿਲ ਹੁੰਦੇ ਹਨ , ਇਹ ਸਟੇਟ ਦਾ ਪਾਲਤੂ ਨੋਕਰ ਹੈ ਸ਼ੁਕੀ ਗਿੱਲ , ਉਪਰੋ ਇਸਦੈ ਪਖ ਚ ਕਮੈਂਟਸ ਕਰਨ ਵਾਲੇ ਵੀ 70% ਆਈਟੀ ਸੈਲ ਵਾਲੇ ਹਨ ਇਸਦੀ ਨੋਕਰੀ ਸਿਰਫ਼ ਭਾਈ ਅਮ੍ਰਿਤਪਾਲ ਸਿੰਘ ਦੇ ਪੁੱਟੇ ਹਰ ਕਦਮ ਨੂੰ ਗ਼ਲਤ ਸਾਬਿਤ ਕਰਨਾ ਅਤੇ ਨੋਜਵਾਨਾ ਵਿੱਚ ਵਖਰੇਵੇਂ ਪੈਦਾ ਕਰਨਾ ਹੈ ,

    • @mankamalsingh5754
      @mankamalsingh5754 17 днів тому +2

      ​@@GulzarCheekewala ਮੂਤਪਾਲ ਸਰਕਾਰੀ ਟਾਊਟ

    • @AbhayPreet-ro5sr
      @AbhayPreet-ro5sr 10 днів тому

      ​@@mankamalsingh5754aa bnda iko coment copy paste kri janda sb nu

  • @sahibsinghcheema4151
    @sahibsinghcheema4151 19 днів тому +5

    ਧੰਨਵਾਦ ਜੀ ਸ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @Gursimran-Singh
    @Gursimran-Singh 19 днів тому +21

    ਸਿਮਰਨਜੋਤ ਸਿੰਘ ਜੀ ਸਾਬਕਾ ਮੈਬਰ ਪਾਰਲੀਮੈਟ ਅਤਿੰਦਰਪਾਲ ਸਿੰਘ ਜੀ ਨੇ 1990 ਵਿੱਚ ਆਪਣੇ ਭਾਸ਼ਣ ਵਿਚ ਲੋਕ ਸਭਾ ਦੇ ਅੰਦਰ ਖ਼ਾਲਸਤਾਨ ਦੀ ਮੰਗ ਵੱਖਰੇ ਨਿਸ਼ਾਨ ਤੇ ਵਿਧਾਨ ਨਾਲ ਕੀਤੀ ਹੈ।ਜੋ ਕਿ 9 ਵੀ ਲੋਕਸਭਾ ਦੀ ਸਪੀਚ ਵਿਚ ਦਰਜ ਹੈ।ਆਪ ਜੀ ਨੂੰ ਬੇਨਤੀ ਹੈ ਅਤਿੰਦਰਪਾਲ ਸਿੰਘ ਖ਼ਾਲਸਤਾਨੀ ਜੀ ਦੁਆਰਾ ਕੀਤੇ ਕੰਮਾਂ ਨੂੰ ਤੁਹਾਡੇ ਵਰਗੇ ਪੱਤਰਕਾਰ ਲੋਕਾਂ ਸਾਹਮਣੇ ਰੱਖਣ ਤਾ ਜੋ ਪੰਜਾਬ ਅੰਦਰ ਨਾਨਕਸ਼ਾਹੀ ਪ੍ਰਣਾਲੀ ਦੀ ਸੱਭਿਅਤਾ ਨੂੰ ਮੁੜ ਸਥਾਪਤ ਕਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਸਥਾਪਤ ਕੀਤੇ ਨਾਨਕਸ਼ਾਹੀ ਪ੍ਰਣਾਲੀ ਦੇ ਨਿਜ਼ਾਮ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।

    • @Kiranpal-Singh
      @Kiranpal-Singh 16 днів тому

      ਅਤਿੰਦਰਪਾਲ ਸਿੰਘ ਤੋਂ ਕੁਝ ਨਹੀਂ ਹੋਣਾ, ਸਿਰਫ ਗੱਲਾਂ ਹਨ, ਪਰਖਿਆ ਹੈ !

    • @Vickydb
      @Vickydb 16 днів тому

      ​@@Kiranpal-Singhkado parkhya si explain karyo

    • @Kiranpal-Singh
      @Kiranpal-Singh 15 днів тому

      @@Vickydb
      ਕਨੇਡਾ ਆਏ ਸਨ, ਸਿੰਘਾਂ ਨੇ ਕਾਫੀ ਸਮਾਂ ਪੈਸੇ ਦੀ ਪੂਰੀ ਮੱਦਦ ਕੀਤੀ, ਪਰ ਜੋ ਕਿਹਾ ਸੀ, ਕੁਝ ਖਾਸ ਕਰ ਨਹੀਂ ਸਕੇ, ਮਾਨ ਬਾਰੇ ਕਹਿੰਦੇ ਸੀ, ਨੌਕਰੀ ਸਮੇਂ ਪੈਸੇ ਲੈਂਦਾ ਰਿਹਾ-ਚਾਲ ਚਲਣ ਬਾਰੇ ਵੀ ਕਿਹਾ, ਉਹ ਵੀ ਠੀਕ ਨਹੀਂ, ਅੜਬ ਜਾਂ ਹੋਰ ਕਮੀ ਹੋ ਸਕਦੀ ਹੈ, ਬਾਕੀ ਆਪਣੇ ੨ ਵਿਚਾਰ ਹਨ !

    • @rajinderbhogal9280
      @rajinderbhogal9280 15 днів тому

      True

  • @Kiranpal-Singh
    @Kiranpal-Singh 19 днів тому +32

    *ਦੀਪ ਅਤੇ ਅੰਮ੍ਰਿਤਪਾਲ ਸਿੰਘ ਹਾਲੇ ਅਧਿਆਤਮਿਕ ਪੱਖ ਤੋਂ ਕਮਜੋਰ ਸਨ* (ਭਾਵੇਂ ਸਹੀ ਸੋਚ) ਕਿਤਾਬੀ ਜਾਣਕਾਰੀ ਤੇ ਕਿਰਦਾਰ ਵਿੱਚ ਵੱਡਾ ਅੰਤਰ ਹੁੰਦਾ ਹੈ, ਇਸੇ ਕਰਕੇ ਕੁਝ ਗਲਤੀਆਂ ਹੋਈਆਂ, *ਸੰਤ ਜਰਨੈਲ ਸਿੰਘ ਜੀ ਅਧਿਆਤਮ ਪੱਖ ਤੋਂ ਅਮੀਰ ਸਨ* ਗੁਰਬਾਣੀ ਵਿੱਚ ਗੜੂੰਦ ਹੋਣ ਕਰਕੇ, ਸੰਤ-ਸਿਪਾਹੀ ਵਾਲੀ ਮਿਸਾਲ ਕਾਇਮ ਕਰ, *ਸਿੱਖ ਕੌਮ ਨੂੰ ਜਾਗਰੂਕ ਕਰ ਗਏ* !

    • @sahib2781
      @sahib2781 19 днів тому +5

      Adhyatmik power gubani nu ratta maran naal nai aundi, Eh dhyan sadhna naal aundi aa ... guru Nanak sahib ji ne kehri gurbani parhi c aur ohna jinni power kide kol aa ..? It’s all about meditation...

    • @rajanpreetkaur121
      @rajanpreetkaur121 19 днів тому +4

      ਵਾਹਿਗੁਰੂ ਆਪ ਸਹਾਈ ਹੋ ਸਭ ਰਾਹ ਦਿਖਾਉ

    • @AmericanEagle-s30
      @AmericanEagle-s30 19 днів тому +1

      Jo adhaatmik taur te pakke haan, oh kitthe hann!! Amritpal Singh Deep bai nu gallan karniyaab sokhiaan, uss raste chalna bahut aukha…

    • @Kiranpal-Singh
      @Kiranpal-Singh 19 днів тому +3

      @@sahib2781 ਗੁਰੂ ਨਾਨਕ ਸਾਹਿਬ ਤਾਂ ਨਿਰੰਕਾਰ ਰੂਪ ਸਨ, ਬਿਲਕੁਲ ਭਾਵਨਾ ਨਾਲ ਨਾਮ-ਬਾਣੀ ਅਭਿਆਸ ਕਰਨਾ ਪੈਂਦਾ ਹੈ, ਫਿਰ ਵੀ ਫਲ ਗੁਰੂ ਸਾਹਿਬ ਦੇ ਹੱਥ ਹੈ !

    • @user-uf6wc2zf6r
      @user-uf6wc2zf6r 19 днів тому

      deep sidhu jehrian gallan karda si sangat naal, jinna ohda guru granth sahib maharaj naal pyaar si, ohde vich ik sache sikh vaali soch labdi si. je thanu hje vi eve lagda, tan fir adhyatmak pakh tau kami amritpal ya deep sidhu vich nahi, sgo tuhadi vich hai

  • @sukhkang7641
    @sukhkang7641 19 днів тому +24

    ਕੁਕੀ ਗਿੱਲ ਜੀ ਆਪ ਜੀ ਨੂੰ ਹੱਥ ਜੋੜ ਕੇ ਸਤਿ ਸ੍ਰੀ ਆਕਾਲ ਆਪ ਸਿੱਖ ਕੌਮ ਦੇ ਮਹਾਨ ਹੀਰੈ ਹੋ

    • @SinghBh-mu8wv
      @SinghBh-mu8wv 19 днів тому

      ਬਾਦਲ ਦਲ ਨੇ ਕੋਈ ਕਸਰ ਨਹੀਂ ਛੱਡੀ ਬਾਕੀਆਂ ਨੂੰ ਕੀ ਕਹੀਏ ਪੰਜਾਬ ਪੰਥ ਗ੍ਰੰਥ ਨੂੰ ਨੀਚੇ ਗਿਰਾਉਣ ਦੀ ਹੁਣ ਟਾਈਮ ਆਇਆ ਹਿੰਮਤ ਕਰੋ ਜੁੱਤੀ ਬਰਾਉਣ ਦੀ

  • @hanmindersinghpurba706
    @hanmindersinghpurba706 День тому

    ਸਹੀ ਕਿਹਾ ਕਿ ਲੋਕ ਇਤਹਾਸ ਨੀ ਜਾਣਦੇ
    ਅਮ੍ਰਿਤਪਾਲ ਅੱਗੇ ਕੀਤਾ ਤਾ ਕਿ ਨਵੇ ਬੱਚੇ ਨਵਾ ਹੀਰੋ ਦੇਖਣ ਜਦ ਕਿ ਉਸ ਨੇ ਚੰਗਾ ਕੁਝ ਵੀ ਕੀਤਾ
    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆ ਨੂੰ ਤੇ ਪੂਰੇ 1984ਇਤਿਹਾਸ ਨੂੰ ਪਿਛੇ ਕਰਕੇ ਨਕਲੀ ਹੀਰੋ ਅੱਗੇ ਲਿਆਉਣ ਨੂੰ ਫਿਰਦੇ ਨੇ
    ਲੋਕਾ ਨੂੰ ਸੋਚਣਾ ਚਾਹੀਦਾ 🙏

  • @unitedpanjabi
    @unitedpanjabi 19 днів тому +28

    ਕੁੱਕੀ ਗਿੱਲ ਹੀਰਾ ਆ ਪੰਜਾਬ ਦਾ
    ਸਮਝ ਦਾ ਧਨੀ ਇਨਸਾਨ ਆ❤

    • @Sing-ek2ed
      @Sing-ek2ed 18 днів тому +1

      Ladh ke vekh lawe election, lagh jau pata

    • @GulzarCheekewala
      @GulzarCheekewala 17 днів тому

      ਇਹ ਕਿਸੇ ਟਾਈਮ ਸਹੀ ਸੀ ਪਰ ਇਸ ਸਮੇਂ ਇਹ ਸਟੇਟ ਦਾ ਪੁਰਜ਼ਾ ਹੈ ਜੀ

    • @sukhmandeepsandhu2091
      @sukhmandeepsandhu2091 14 днів тому

      ¹q1111pppp​@@Sing-ek2ed

  • @samar_editz773
    @samar_editz773 19 днів тому +2

    ਬਾਈ ਜੀ ਅਸੀ ਪੰਜਾਬੀ ਆ ਪਰ ਸਾਡਾ ਜਿਉਣਾ ਦਾ ਕੋਈ ਹਾਲ ਨੀ ਕਿਉ ਕੇ ਅਸੀਂ ਕਰ ਕੁਝ ਸਕਦੇ ਨੀ ਬੇ ਬਸ ਆ ਪਰ ਦਿਲ ਤੜਫ ਦਾ ਬਹੁਤ ਐ ਭਾਈ ਸਾਹਬ ਦੀਆ ਗੱਲਾ ਸੁਣਕੇ ਪਰ ਵਾਹਿਗੁਰੂ ਮੇਹਰ ਜਰੂਰ ਕਰੂਗਾ ਜੀ ਟਾਇਮ ਜਰੂਰ ਆਉਗਾ ਕਦੇ ਵਾਹਿਗੁਰੂ ਅੱਗੇ ਅਰਦਾਸ ਰੋਜ ਕਰਦੇ ਆ ਜੀ

  • @amanghuman1000
    @amanghuman1000 15 днів тому +2

    Gill Saab u r 100% correct I am from ur era

  • @grewaljarnail8810
    @grewaljarnail8810 19 днів тому +11

    He is one of intellectuals and matured person. Very nice

  • @bablusidhu5269
    @bablusidhu5269 19 днів тому +5

    Super se v uppar Maza AA Gaya aise Leader hone chahiye

  • @sukhdevsinghrai5816
    @sukhdevsinghrai5816 19 днів тому +2

    Kuki Gill (S Ranjit Singh Gill ) ji, You are great hero of Sikh community, great Sikh scholar ( Sikh Hero)

  • @gagansingh133
    @gagansingh133 17 днів тому +2

    ਬਹੁਤ ਚੰਗਿਆ ਗੱਲਾ

  • @balrajsingh8901
    @balrajsingh8901 19 днів тому +7

    ਕੁਝ ਲੋਕ , ਜਿਨ੍ਹਾਂ ਪਹਿਲਾਂ ਅਮ੍ਰਿਤਪਾਲ ਸਿੰਘ ਨੂੰ ਮੋਹਰਾ ਬਣਾਇਆ ਜਿਸ ਨੂੰ ਉਹ ਸਮਝ ਨਹੀਂ ਸਕਿਆ। ਹੁਣ ਦੋਵਾਰਾ ਉਸ ਦੇ ਮੋਢਿਆਂ ਉੱਤੇ ਸਵਾਰ ਹੋਣਾ ਚਾਹੁੰਦੇ ਹਨ।

  • @parmjitsinghghungranadhill8949
    @parmjitsinghghungranadhill8949 17 днів тому +3

    Wah wah bilkul ji

  • @subreet
    @subreet 19 днів тому +1

    ❤ ਬਹੁਤ he sujwanta ਨਾਲ gall ਬਾਤ kiti ਗਈ par jkar ਪੰਜਾਬ samje ਤਾਂ ਚੰਗਾ ਕੰਮ ਹੋ ਸਕਦਾ ਵਾਹਿਗੁਰੂ ਜੀ ਕਿਰਪਾ ਕਰਨ votra ਨੂੰ sumat bakhsan ਪੰਜਾਬ chardi kala ਵਿੱਚ rahe ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @maanpunjabiblogger6138
    @maanpunjabiblogger6138 18 днів тому +6

    ਬਹੁਤ ਪੈਸਾ ਸਿੱਖਾਂ ਕੋਲ NRI ਵੀਰ ਹੀ ਇੱਕ ਵੱਡਾ ਚੈਨਲ ਖੋਲਣ ਜਿਸ ਵਿੱਚ ਸਿੱਖਾਂ ਤੇ ਹੋ ਰਹੇ ਤਸ਼ੱਦਦ ਬਾਰੇ ਦੱਸਿਆ ਜਾਵੇ ਵੱਡਾ ਚੈਨਲ ਹੋਵੇ ਬਹੁਤ ਜ਼ਰੂਰੀ ਹੈ ਦੁਨੀਆ ਦਾ ਸਭ ਤੋ ਵੱਡਾ ਚੈਨਲ ਹੋਵੇ ਜਿਸ ਵਿੱਚ ਘੱਟ ਗਿਣਤੀ ਤੇ ਹੋ ਰਹੇ ਅੱਤਿਆਚਾਰ ਜ਼ੁਲਮ ਬਾਰੇ ਦਿਖਾਇਆ ਜਾਵੇ ਕੀ ਕੀ ਜ਼ੁਲਮ ਹੋ ਰਿਹਾ ਸਿੱਖਾਂ ਤੇ ਇਸ ਦੇਸ਼ ਵਿੱਚ ਹੁਣ ਤੱਕ ਕੀ ਕੀ ਪੰਜਾਬ ਦਾ ਲੁੱਟਿਆ ਤੇ ਹੱਕ ਖੋਏ ਤੇ ਕਿੰਨੇ ਸਿੱਖ ਗੱਲਾਂ ਚ ਟਾਇਰ ਪਾਕੇ ਮਾਰੇ ਕਿੰਨੇ ਨੌਜਵਾਨਾਂ ਦੇ ਐਨਕਾਉਟਰ ਕਿੱਤੇ ਕਿੰਨੇ ਟੋਟੇ ਕਿੱਤੇ ਸਭ ਕੁਝ ਦੱਸਿਆ ਜਾਵੇ ਪੂਰੀ ਦੁਨੀਆ ਵਿੱਚ ਬਹੁਤ ਜ਼ਰੂਰੀ ਹੈ ।ਸਿੱਖਾਂ ਦੀਆਂ ਕਿੰਨੀਆਂ ਕੁਰਬਾਨੀਆਂ ਸੀ ਤੇ ਸਿੱਖਾਂ ਨੂੰ ਗੁਲਾਮ ਰੱਖਿਆ ਤੇ ਆਪ ਰਾਜ ਕਰ ਰਹੇ ਅਨੰਦ ਮਾਣ ਰਹੇ ਸਿੱਖਾਂ ਨੂੰ ਦਬਾਇਆ ਜਾ ਰਿਹਾ । ਸਿੱਖਾਂ ਤੇ ਮੁਗਲਾਂ ਵਾਂਗੂ ਹਿੰਦੂ ਰਾਸ਼ਟਰ ਥਾਪਿਆ ਜਾ ਰਿਹਾ । ਸਿੱਖਾਂ ਨੂੰ ਹਿੰਦੂਆਂ ਦੀ ਸ਼ਾਖਾ ਟਾਹਣੀ ਦੱਸਿਆ ਜਾ ਰਿਹਾ ਜਦਕਿ ਸਿੱਖ ਇੱਕ ਵੱਖਰੀ ਕੌਮ ਹੈ ਵੱਖਰਾ ਧਰਮ ਹੈ ਕਿਸੇ ਦੇ ਧਰਮ ਨੂੰ ਜਬਰਨ ਆਪਣੇ ਧਰਮ ਵਿੱਚ ਮਿਲਾਉਣਾ ਬਹੁਤ ਵੱਡਾ ਪਾਪ ਹੈ ਜਦਕਿ ਸਾਡੇ ਗੁਰੂਆਂ ਨੇ ਸਿੱਖ ਇੱਕ ਵੱਖਰਾ ਧਰਮ ਬਣਾਇਆ ਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਇਆ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਤੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣ ਲਈ ਕਿਹਾ ਮੂਰਤੀ ਪੂਜਾ ਸਖਤ ਮਨਾ ਸਿੱਖ ਧਰਮ ਵਿੱਚ । ਸਿੱਖ ਧਰਮ ਤੇ ਹਿੰਦੂ ਧਰਮ ਵਿੱਚ ਬਹੁਤ ਅੰਤਰ ਹੈ ਸਤਕਾਰ ਸਾਰੇ ਧਰਮਾਂ ਦਾ ਹੈ ਪਰ ਸਿੱਖ ਦਾ ਸਿਰ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਣਾ ਚਾਹੀਦਾ ਹਰ ਇੱਕ ਇਨਸਾਨ ਆਪਣੇ ਧਰਮ ਵਿੱਚ ਪੱਕਾ ਰਹੇ ਕਿਸੇ ਦੇ ਧਰਮ ਨੂੰ ਮਿਕਸ ਕਰਨ ਦੀ ਕੋਸ਼ਿਸ਼ ਨਾ ਕਰੇ ਜੋ ਬਹੁਤ ਵੱਡਾ ਗੁਨਾਹ ਪਾਾਪ ਹੈ

    • @Gal_panjab_di
      @Gal_panjab_di 18 днів тому +1

      ਬਾਈ ਚੈਨਲ ਬਹੁਤ ਚੱਲ ਰਹੇ ਆ ਪਰ india ਚ ਬੰਦ ਕਰ ਦਿੰਦੇ ਆ

    • @harbhajansingh6729
      @harbhajansingh6729 17 днів тому

      ​@@Gal_panjab_di
      Right

  • @manjitpal1156
    @manjitpal1156 19 днів тому +9

    Punjab. Zindabad

  • @manpreetsingh2836
    @manpreetsingh2836 16 днів тому +3

    ਬਾਈ ਰਣਜੀਤ ਸਿੰਘ ਜੀ ਤੁਹਾਡੀ ਇੱਜ਼ਤ ਦਿਲੋਂ ਕਰਦੇ ਹਾਂ ਕਰਦੇ ਰਹਾਂਗੇ. ਜੇ ਤੁਸੀ ਕੋਈ ਸੇਵਾ ਵੀ ਲਾ ਦੇਵੋਂ ਤਾਂ ਮੈਂ ਖੁਸ਼ ਕਿਸਮਤ ਹੋਉਗਾਂ ਤੋਹਡੇ ਚਰਨਾਂ ਚ੍ਹ ਹਾਜ਼ਰ ਹਾਂ ਜੀ . ਭਾਈ ਅੰਮ੍ਰਿਤਪਾਲ ਸਿੰਘ ਬਾਰੇ ਤੁਸੀ ਕਿਹਾ ਕਿ ਕੀਤਾ ਹੀ ਕੀ ਆ ਸਿਰਫ ਥਾਣੇ ਆਲਾ ਪਰਚਾ ਹੀ ਆ ਬਸ. ਤੁਹਾਡੇ ਅੱਗੇ ਮੇਰੀ ਸਿਆਣਪ ਪਾਸ਼ਕ ਵੀ ਨਹੀਂ ਪਰ ਉਹਨਾਂ ਨੇ ਹਾਲੇ ਸ਼ੁਰੂਆਤ ਕੀਤੀ ਸੀ ਤੇ ਥੋੜੇ ਸਮੇਂ ਚ੍ਵ ਹੀ ਨੌਜਵਾਨ ਨੂੰ ਨਸ਼ੇ ਛਡਾ ਕੇ ਤੇ ਅੰਮ੍ਰਿਤ ਸ਼ਕਾ ਕੇ ਸਿੱਧੇ ਰਸਤੇ ਤੇ ਪਾ ਲਿਆ ਸੀ ਇਹੋ ਗੱਲ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਈ ਤੇ ਗੱਲ ਰਹੀ ਕੁਰਬਾਨੀ ਦੀ ਉਹਨਾਂ ਨੇ ਕਿਹੜਾ ਕੋਈ ਆਪਣਾ ਨਿੱਜੀ ਕੁਝ ਸਵਾਰਨ ਲਈ ਐਡੇ ਵੱਡੇ ਸਿਸਟਮ ਨਾਲ ਪੰਗਾ ਲਿਆ ਉਹ ਤਾਂ ਸਿਰਫ ਸਿੱਖੀ ਦੀ ਤੇ ਆਪਣੇ ਦੇਸ਼ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਰਹੇ ਅਤੇ ਸ਼ਾਇਦ ਅੱਗੇ ਜਾ ਕੇ ਕੋਈ ਕੁਰਬਾਨੀ ਵੀ ਦੇ ਹੀ ਦਿੰਦੇ ਕਿਉਂਕਿ ਉਹ ਪਹਿਲਾਂ ਹੀ ਕਹਿੰਦੇ ਤਾਂ ਰਹਿੰਦੇ ਹੀ ਸੀ ਕਿ ਜੇ ਜੇਲ ਚ ਜਾਣ ਦੀ ਲੋੜ ਪਉਗੀ ਤਾਂ ਚਲਾ ਜਾਊਂਗਾ ਅਤੇ ਜੇ ਜਾਨ ਦੇਣ ਦੀ ਲੋੜ ਪਉਗੀ ਤਾਂ ਜਾਨ ਵੀ ਦੇ ਦੇਵਾਗਾਂ ਉਹ ਖ਼ਤਰੇ ਤੋਂ ਡਰ ਕੇ ਸਭ ਕਾਰਜ ਬੰਦ ਵੀ ਕਰ ਸਕਦੇ ਸੀ ਪਰ ਬਿਨਾਡਰ ਕਰਦੇ ਰਹੇ . ਸੋ ਬੇਨਤੀ ਹੈ ਕਿ ਤੁਸੀ ਅੰਦਰ ਵਾੜ ਕੇ ਚਾਹੇ ਘੂਰ ਘੱਪ ਦੇਵੋ ਪਰ ਕੋਈ ਵੀ ਸ਼ਬਦ ਏਵੇਂ ਦਾ ਨਾ ਕਿਹਾ ਕਰੋ ਜਿਸ ਨਾਲ ਆਪਣੇ ਦੁਸ਼ਮਣਾਂ ਨੂੰ ਇਹ ਹੋਵੇ ਕਿ ਸਿੱਖਾਂ ਦੀ ਆਪਸ ਵਿੱਚ ਹੀ ਨਹੀਂ ਬਣਦੀ . ਮਾਫ ਕਰਨਾ ਜੇ ਕੋਈ ਵੀ ਸ਼ਬਦ ਮਾੜਾ ਲੱਗੇਆ ਹੋਵੇ ਜੀ 🙏

    • @user-sd6uk8hl9g
      @user-sd6uk8hl9g 15 днів тому

      Teri age kini h

    • @khushdhillon3511
      @khushdhillon3511 14 днів тому

      ਬਾਈ ਜੀ ਆਪਣੇ ਹੀ ਬੇੜੀ ਵਿੱਚ ਵੱਟੇ ਪਾਉਂਦੇ ਹਨ ਇਹ ਸੀਨੀਅਰ ਹੋਕੇ ਆਪਣੇ ਵਰਗੇ ਨੋਜਵਾਨਾਂ ਨੂੰ ਨਾਲ਼ ਲੈਕੇ ਤੁਰੇ ਕੋਈ ਹੱਥ ਪੈਰ ਤਾਂ ਮਾਰੇ

    • @manpreetsingh2836
      @manpreetsingh2836 14 днів тому

      ਢਿੱਲੌਂ ਬਾਈ ਜੀ ਸਰਦਾਰ ਰਣਜੀਤ ਸਿੰਘ ਕੂਕੀ ਬਾਈ ਜੀ ਨੇ ਆਪਣੀ ਸਿੱਖ ਕੌਮ ਲਈ ਬਹੁਤ ਕੁਝ ਕੀਤਾ ਬਸ ਆਪਾਂ ਤਾਂ ਨਿਮਾਣੇ ਹੋ ਕੇ ਇਹਨਾਂ ਨੂੰ ਬੇਨਤੀ ਕਰੀਏ ਕਿ ਇਹ ਨੌਜਵਾਨਾਂ ਨੂੰ ਸੇਧ ਦੇਣ ਤੇ ਨਾਲ ਲੈ ਕੇ ਤੁਰਨ ਅਤੇ ਆਪਾਂ ਸਾਰੇ ਬਾਈ ਜੀ ਦੀ ਸਮਝ ਮੁਤਾਬਕ ਇੱਕਠੇ ਹੋ ਕੇ ਬਿਨਾ ਕਿਸੇ ਹਿੰਸਾ “violence” ਆਪਣੇ ਸਿੱਖਾਂ ਦੇ ਤੇ ਦੇਸ਼ ਪੰਜਾਬ ਦੇ ਹੱਕ ਲਈਏ.

  • @Janti838
    @Janti838 19 днів тому +27

    Lakha Sidhana zindabad 1 Moka Lakhe nu dena ha from Bhatinda Deepak Sharma

    • @NirmalSingh-is1xn
      @NirmalSingh-is1xn 19 днів тому +1

      Punjab Hull KHALISTAN only and only KHALISTAN NOT COMNUST gundustani lakha PH.NCH.D Hull KHALISTAN

    • @moneykhaira2107
      @moneykhaira2107 12 днів тому

      ਆਹਿ ,ਸਾਰੀ ਉਮਰ ਦੀ ਪੈਨਸ਼ਨ ਲਵਾ ਦੇ ਟਕੇ ਦੇ ਚਵਲ ਦੀ। ਸਾਲੇ ਫੇਸਬੁਕੀ ਯੋਧੇ।
      ਕੀ ਕੀਤਾ ਉਹਨੇ ਅੱਜ ਤੱਕ? ਕਿੰਨਾ ਪੜਿਆ ਲਿਖਿਆ ਲੱਖਾ?
      ਸਾਲਿਓ ਜਿਹੜੇ ਲੱਖੇ ਵਰਗੇ ਨੂੰ ਜਿਤਾਉਣ ਦੀ ਗੱਲ ਕਰਦੇ ਉਹਨਾਂ ਦੇ ਬੱਚਿਆ ਤੇ ਤਰਸ ਆਉਂਦਾ ਕੇ ਉਹਨਾਂ ਦੇ ਮਾਂ ਪਿਓ ਕਿੰਨੇ ਫੁੱਦੂ ਆ ।
      ਲੱਖੇ ਵਰਗਿਆ ਹੀ ਬਣਾ ਕੇ ਪੰਜਾਬ ਦਾ ਬੇੜਾ ਗਰਕ ਕੀਤਾ ਹੁਣ ਤੱਕ। ਉਹਨੂੰ ਬਸ ਆਪਣੀ ਜਿੱਤ ਨਾਲ ਮਤਲਬ ਆ।

  • @kavindersingh5929
    @kavindersingh5929 17 днів тому +2

    Ranjeet singh kuki gill must fight election... Intelligent person.

  • @nirmalsinghmaan62
    @nirmalsinghmaan62 9 днів тому

    ਕੁੱਕੀ ਗਿੱਲ ਬਾਈ ਜੀ ਦਾ ਇਸ ਟਾਇਮ ਕੋਈ ਸਾਨੀ ਨਹੀਂ ਹੈ

  • @vanshdeepsingh9438
    @vanshdeepsingh9438 19 днів тому +2

    ਗਿੱਲ ਸਾਹਿਬ ਨੂੰ ਚੋਣ ਲੱੜਨੀ ਚਾਹਿਦੀ ਹੈ ਅਜਾਦ ਲੱੜ ਲੈਣ

  • @sukhjeetsinghsamaon2928
    @sukhjeetsinghsamaon2928 16 днів тому +2

    ਬਲਕੌਰ ਸਿੰਘ ਸਿੱਧੂ,ਸਿੱਧੂ ਮੂਸੇਵਾਲਾ ਦੇੇ ਪਿਤਾ ਲੋਕ ਸਭਾ ਚੋਣ ਬਠਿੰਡਾ ਨਹੀ ਲੜਣਗੇ!ਸਾਡੀ ਪੱਕੀ ਰਿਪੋਰਟ ਹੈ!-ਸੁਖ.

  • @user-ch6nn4vk3e
    @user-ch6nn4vk3e 19 днів тому +2

    ਗਿੱਲ ਸਾਹਿਬ ਜੀ ਸ਼੍ਰੀ ਆਨੰਦਪੁਰ ਸਾਹਿਬ ਦੇ ਮਤੇ ਦੀ ਸਭ ਤੋਂ ਪਹਿਲੀ ਮੰਗ ਹੀ ਰੇਡੀਓ ਦੀ ਸੀ ਤਾਂ ਕਿ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਸੰਗਤਾਂ ਨੂੰ ਸੁਣਨ ਨੂੰ ਦਿੱਤਾ ਜਾ ਸਕੇ ਪਰ ਫਿਰ ਕਿਵੇਂ ਬੀਤੀ ਬਲਕਿ ਤੁਹਾਡੇ ਨਾਲ ਵੀ ਸਭ ਤੋਂ ਵੱਧ ਜੀ!!!

  • @bunnysharma0642
    @bunnysharma0642 19 днів тому +2

    Kukku sir is a great human being straight forward and always kukku sir respect humanity

  • @parmjitsinghghungranadhill8949
    @parmjitsinghghungranadhill8949 17 днів тому +2

    Welcome ji gill sahib ji

  • @rbrar3859
    @rbrar3859 19 днів тому +2

    ਸੱਚੀ-ਸੁੱਚੀ ਪੱਤਰਕਾਰੀ ਇਸ ਚੈਨਲ ਤੇ ਸੁਣਦੇ ਹਾਂ।
    ਧੰਨਵਾਦ ਮੱਕੜ ਸਾਹਬ ਜੀ।

  • @sukhjeetsinghsamaon2928
    @sukhjeetsinghsamaon2928 16 днів тому +2

    ਲੋਕ ਸਭਾ ਸੀਟ ਬਠਿੰਡਾ ਤੋ ਹਰਸਿਮਰਤ ਕੌਰ ਬਾਦਲ ੲਿਸ ਵਾਰ ੲਿੱਕ ਲੱਖ ਤੋ ਵੱਧ ਵੋਟ ਫਰਕ ਨਾਲ ਹਾਰਨਗੇ!ੲਿਹ ਵੀ ਸਾਡੀ ਪੱਕੀ ਖੋਜ ਖਬਰ ਹੈ!-ਸੁਖ.

  • @Ammy_Bajwa
    @Ammy_Bajwa 19 днів тому +4

    To the point interview

  • @ogvamp7192
    @ogvamp7192 17 днів тому +1

    ਗਲਤੀ ਜੇ ਹੈ ਕਿਸੀ ਦੀ, ਤਾ ਉਹ ਆਪਣੇ ਲੋਕਾਂ ਦੀ ਹੈ।
    ਅਸੀ ਆਪ ਹੀ ਆਪਣੀ ਮੰਗ ਨਹੀਂ ਜਾਣਦੇ।
    ਅਸੀ ਕਿਸੇ ਤੋ ਆਪਣੇ ਮੁੱਦੇ ਉਦੋਂ ਤੱਕ ਹੱਲ ਨਹੀਂ ਕਰਾ ਸਕਦੇ ਜਦੋਂ ਤੱਕ ਆਪ ਮੂਹਰੇ ਹੋਕੇ ਸਵਾਲ ਜਵਾਬ ਨਾ ਕਰੀਏ।
    ਲੋੜ ਹੈ ਏਕਤਾ ਦੀ, ਲੀਡਰ ਆਪਣੇ 'ਚੋ ਆਪ ਨਿਕਲ ਲੱਗ ਜਾਣਗੇ।🙏

  • @inderjeetsingh408
    @inderjeetsingh408 10 днів тому

    35:58 kukki gill saab bot Dil nu nichdan wali gal kahi tusi,
    Tuhaade varge heere loka nu hun agge aan di jarurat ae🙏

  • @garryneuro
    @garryneuro 17 днів тому +1

    Well done Gill Sahab! Everything to the point.

  • @Harjindersingh-nk3hu
    @Harjindersingh-nk3hu 17 днів тому +2

    ਮਕੜ ਸਾਹਿਬ ਤੁੰ ਇੰਟਰਵਿਊ ਘਟ ਜਨਾਨੀਆ ਵਾਂਗ ਚਸਕੇ ਜਿਆਦਾ ਲੈਦਾਂ. ਗਿਲ ਸਾਹਿਬ ਅਕਾਲੀਦਲ ਬਾਦਲ ਨੂੰ ਤੁਹਾਡੇ ਵਰਗੇ ਸੁਹਿਰਦ ਬੰਦਿਆ ਦੀ ਲੋੜ ਨਹੀਂ.ਗਿਲ ਸਾਹਿਬ ਇਹ ਜਾਣ ਬੁਝ ਕੇ ਤੁਹਾਡੇ ਤੋਂ ਗਲਾਂ ਕਢਵਾ ਰਿਹਾ.

  • @kulwantsingh9563
    @kulwantsingh9563 18 днів тому

    Always Truthful And Gem Of A Person Very Nice Episode
    Great Going Dear Kuki Gill Veer Ji
    🙏🙏

  • @maanpunjabiblogger6138
    @maanpunjabiblogger6138 18 днів тому +2

    ਸਰਦਾਰ ਸਿਮਰਨਜੀਤ ਸਿੰਘ ਮਾਨ ਹਮੇਸ਼ਾਂ ਬੋਲਦੇ ਹਨ ਤੇ ਖਾਲਿਸਤਾਨ ਬਾਰੇ ਵੀ ਬੋਲ ਦੇਣਗੇ ਮਿਲਣਾ ਚਾਹੀਦਾ ਸਾਨੂੰ ਮਿਲੇ ਤਾਂ ਸਹੀ ਖਾਲਿਸਤਾਨ

  • @parmjitsinghghungranadhill8949
    @parmjitsinghghungranadhill8949 17 днів тому +2

    Bilkul ji

  • @singh.pradeep
    @singh.pradeep 19 днів тому +1

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @reshamsingh7609
    @reshamsingh7609 19 днів тому +1

    Very good thoughts of respected Kukki Gill for Punjab...

  • @randhirchahal2363
    @randhirchahal2363 19 днів тому +3

    ਬਾਦਲਾਂ ਨੇ ਕੌਮ ਦਾ ਘਾਣ ਕੀਤਾ ਤੁਸੀਂ ੳਹਨਾ ਤੋਂ ਟਿਕਟ ਮੰਗਦੇ ਫਿਰਦੇ ਹੋ

  • @jagtarshergill9904
    @jagtarshergill9904 19 днів тому +4

    Very good speech in this regard

  • @kanwalpreets1181
    @kanwalpreets1181 19 днів тому +5

    ਮਕੜ ਤੇ ਜਦ ਦਾ ਪਰਚਾ ਪਾਇਆ ਬਲਤੇਜ ਨੇ ਬਦਫੈਲੀ ਦਾ ਇਹ ਆਪ ਸਰਕਾਰ ਖ਼ਿਲਾਫ਼ ਬੋਲਣੋਂ ਹਟ ਗਿਆ ਕਦੇ ਸਾਈ ਬਾਬਾ ਕਦੇ ਮਜ਼ਾਰਾਂ ਕਦੇ ਜਾਦੂ ਟੂਣੇ ਤੇ ਗੱਲ ਕਰਦਾ

  • @harjot8singh
    @harjot8singh 16 днів тому +1

    Sat shri akaal hunda hai
    Sasikaal nahi

  • @GaganBajwa-rc7td
    @GaganBajwa-rc7td 19 днів тому

    Always a joy to hear Kukki Gill Bhaaji. The tragedy with Sikhs in the past 100 years has been that we have had very few people with intellectual farsightedness to take our kaum forward and the kaum was very late in realizing these few people’s potential, and almost always after we lose these men. Kukki Gill is the foremost Sikh voice of reason today, and has the vision to take the Sikh agenda somewhere. But sadly, he doesn’t get any traction in our consciousness. This is a symptom of what’s wrong with us. Kukki Gill has an amazing and persuasive life story and he has lived his life with pride and without compromising with dignity. A true Sikh. But as a kaum, we don’t support him nearly as much as we should. Not even giving him a ticket for the elections is beyond shameful and disgraceful. He deserves a much higher place in our community but he wasn’t even given a path to raise our voices at a national level. I hope we Sikhs can become smarter and more farsighted than we are.
    Thank you

  • @harrydillon8304
    @harrydillon8304 19 днів тому +2

    Damn good interview Gill Saab 🙏

  • @satnamkahlon8398
    @satnamkahlon8398 19 днів тому +3

    Simranjit Singh Mann is full of ego. He isn't with Sikhs

  • @user-yt3eo6sz1x
    @user-yt3eo6sz1x 13 днів тому

    ਮੱਕੜ ਬਾਈ ਜੀ ਬਹੁਤ ਵਧੀਆ ਉਪਰਾਲਾ ਇਹ ਇੰਟਰਵਿਊ ਇਸ ਸਮੇਂ ਬਣਦੀ ਸੀ

  • @rajvindersinghdhaliwal9342
    @rajvindersinghdhaliwal9342 12 днів тому

    ਕੁਕੀ ਗਿਲ ਬਾਈ ਸਲਾਮ ਹੈ ਤੁਹਾਡੀ ਸ਼ੋਚ ਨੂ ਦਿਲੋ ਸਲਾਮ ਹੈ

  • @ginderkaur6274
    @ginderkaur6274 15 днів тому

    ਬਹੁਤ ਵਧੀਆ ਸਵਾਲ ਜਵਾਬ ਕੁਕੀ ਗਿੱਲ ਬਹੁਤ ਵਧੀਆ ਸਖਸ਼ੀਅਤ ਹਨ

  • @harjeeschekhonz5556
    @harjeeschekhonz5556 13 днів тому

    ਹਿੰਦ ਹਕੂਮਤ ਦੇ ਪਟੇ ਵਿੱਚ ਅਜਿਹੇ ਰਈ ਆਏ, ਕਈ ਗਏ ,,,,
    ਲੋਭੀ ਮਨ ਕਿਸੇ ਗਾਂ ਵੀ ਹੋ ਸਕਦੀ ਐ,, ਤਾਂ ਉਹ ਆਪਣੀ ਵਫ਼ਾਦਾਰੀ ਬਦਲ ਲੈਂਦਾ ਹੈ .,, ਮਾਲਕ ਤੇ ਦਿ਼ਮਨ ਦੀ ਪਛਾਣ ਵੀ ਨਹੀਂ। ਰਹਿੰਦਾ,,,
    ਰੱਬ ਰਾਖਾ ਪੰਜਾਬ ਸਿੰਆਂ

  • @jagroopsingh1185
    @jagroopsingh1185 19 днів тому +23

    ਯਾਰ ਇਹ ਬੰਦਾ ਜੋ ਵੀ ਪੰਜਾਬ ਦੀ ਗੱਲ ਕਰਦਾ ਉਸ ਦਾ ਵਿਰੋਧ ਕਰਦਾ

    • @InderjitSingh-ug4bq
      @InderjitSingh-ug4bq 19 днів тому +1

      Koan krda Punjab di gl

    • @kanwalpreetsingh5220
      @kanwalpreetsingh5220 19 днів тому +3

      Veere half knowledge is dangerous..so please ena dia sab interview dekh lo ..eh virod krde aa ja haq ch bolde

    • @jagroopsingh1185
      @jagroopsingh1185 19 днів тому

      @@InderjitSingh-ug4bq ਭਾਜ਼ੀ ਇਹ ਬੰਦਾ ਲੱਖਾਂ ਭਾਈ ੍ ਦੀਪ ਸਿੱਧੂ ਅੰਮ੍ਰਿਤਪਾਲ ਭਾਨਾਂ ਸਿੰਧੂ ਪਰਮਿੰਦਰ ਸਿੰਘ ਝੋਟਾ ਸਭ ਬਾਰੇ ਮਾੜਾ ਬੋਲਦਾ ਤੇ ਸਾਡੇ ਵੀਰ ਇਸ ਨੂੰ ਕੋਮ ਦਾ ਹੀਰਾ ਮੰਨੀਂ ਜਾਂਦੇ ਹਨ ਼ਇਕ ਗੱਲ ਹੋਰ ਬਾਕੀ ਸਾਰੇ ਬੰਦੀ ਸਿੰਘ ਅੰਦਰ ਇਹ ਕਿਸ ਤਰ੍ਹਾਂ ਬਾਹਰ ਆ ਗਿਆ ੍ਸਰਕਾਰੀ ਬੰਦਾ ਹੈ ਇਹ।

    • @InderjitSingh-ug4bq
      @InderjitSingh-ug4bq 19 днів тому

      @@kanwalpreetsingh5220 menu lgda veer a sach bolda Punjab ch reh b Ki hogea hun

    • @user-uf6wc2zf6r
      @user-uf6wc2zf6r 19 днів тому +2

      sarkari boli bolda bas, ehda ena k kamm hai. thori bohat sarkar de ult vi bol dinda confusion vaste

  • @hunterhappy0073
    @hunterhappy0073 19 днів тому +3

    Kukki Gill Saab Ji Nay Jo Sikh Dharam Layi Apni Sewa Ditti..Eh Soch K Vi Rooh KumbvJaandi Hai Ji 🎉🎉

    • @GulzarCheekewala
      @GulzarCheekewala 17 днів тому

      ਮੁਖਬਰੀਆ ਕੀਤੀ ਬਸ ਇਸਨੇ

    • @Devil-bb2fn
      @Devil-bb2fn 14 днів тому

      @@GulzarCheekewalaTera pio karr dinda jo kukki ne kita ?

  • @gurdarshansingh6297
    @gurdarshansingh6297 19 днів тому +1

    ਅਕਾਲੀ ਦਲ ਤਾਂ ਖ਼ਤਮ ਤੁਸੀ ਆਜ਼ਾਦ ਲੜੋ ਯਾਰ।ਅਕਾਲੀਆਂ ਨਾਲੋ ਫਾਇਦੇ ਚ ਰੇਹੋਗੇ

  • @gurdarshansingh4526
    @gurdarshansingh4526 19 днів тому +2

    Good interview

  • @m0hindersinghsingh539
    @m0hindersinghsingh539 18 днів тому +1

    Salute you sir ❤

  • @gurvinderpalsingh4714
    @gurvinderpalsingh4714 18 днів тому +1

    Great person kuki gill Salute 🙏🙏

  • @rajveerjargia4194
    @rajveerjargia4194 15 днів тому +1

    ਕੂਕੀ ਸਾਬ ਜ਼ੇ ਅਕਾਲੀ ਦਲ ਤੁਹਾਨੂੰ ਟਿਕਟ ਦੇਅ ਵੀ ਦਿੰਦੇ ਕੀ ਸਿਧਾਂਤਾਂ ਨਾਲ ਸਮਝੌਤਾ ਨਾਂਅ ਹੁੰਦਾ, ਕਿਉਂਕਿ ਅਕਾਲੀ ਦਲ ਸਿਰਫ ਨਾਮ ਹੀ ਰਹਿ ਗਿਆ ਹੈ, ਸਿਧਾਂਤਾਂ ਤੋਂ ਹਿਲੇ ਤਾਂ ਉਨ੍ਹਾਂ ਨੂੰ 40 ਸਾਲ ਹੋ ਗਏ ਨੇ। ਕਿਉਂਕਿ ਅਕਾਲੀ ਦਲ ਦੀ ਭਾਜਪਾ ਨਾਲ ਭਾਈਵਾਲੀ ਹੀ ਸਿੱਖਾਂ ਦੇ ਸਾਰੇ ਮੁੱਦਿਆਂ ਦੇ ਉਲਟ ਹੈ। ਤੁਸੀਂ ਤਾਂ ਸ਼ੁਕਰ ਮਨਾਉ ਕਿ ਤੁਹਾਨੂੰ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਾ ਪੈਅ ਰਿਹਾ। ਜ਼ੇ ਸਿਰਫ ਵੋਟਾਂ ਵਿੱਚ ਖੜ੍ਹੇ ਹੋ ਕੇ ਬ੍ਰਹਾਮਣ ਦੀ ਜੁੱਤੀ ਹੀ ਚੱਟਣਾ ਹੈ, ਤਾਂ ਫਿਰ ਲੋਕਾਂ ਨੂੰ ਸਿੱਖਾਂ ਦੇ ਮੁੱਦਿਆਂ ਅਤੇ ਸਿਧਾਂਤਾਂ ਦਾ ਕੋਈ ਫਰਕ ਨਹੀ ਪੈਂਦਾ, ਕਿ ਕੁਰਸੀ ਮਿਲਣੀ ਚਾਹੀਦੀ ਹੈ, ਫਿਰ ਉਸ ਲਈ ਸਮਝੋਤਾ ਕਿਸੇ ਵੀ ਪ੍ਰਕਾਰ ਦਾ ਕਰਨਾ ਪਵੇ ਤਾਂ ਕੋਈ ਗੱਲ ਨਹੀਂ। ਕੂਕੀ ਸਾਬ ਸਾਰਾ ਪੰਥ ਸਿਰਫ ਤੁਹਾਡੇ ਵਾਂਗ ਨਹੀਂ ਸੋਚਦਾ, ਲੱਖਾਂ ਲੋਕ ਉਹ ਵੀ ਨੇ ਜਿਹੜੇ ਅੱਜ ਵੀ 84 ਨੂੰ ਅਤੇ ਸਿੱਖ ਨਾਲ ਹਰ ਪੱਖੋਂ ਹੋ ਰਹੇ ਧੱਕੇਸ਼ਾਹੀਆ ਦਾ ਦਰਦ ਨੂੰ ਪਲ ਪਲ ਮਹਿਸੂਸ ਕਰਦੇ ਨੇ। ਜਿਹੜੇ ਹੁਣ ਅਕਾਲੀ ਦਲ ਵਾਲੇ ਜਾਂ ਹੋਰਾਂ ਪਾਰਟੀਆਂ ਦੇ ਲੋਕ ਚੋਣਾਂ ਲੜ ਰਹੇ ਨੇ ਅਤੇ ਜਿੱਤ ਕੇ ਦਿੱਲੀ ਦਰਬਾਰ ਦੀ ਦਲੀਲ ਕਰ ਰਹੇ ਨੇ ਉਨ੍ਹਾਂ ਦੀ ਪੰਜਾਬੀ ਲ‌ਈ ਜਾਂ ਸਿੱਖ ਕੌਮ ਲਈ ਕਿਹੜੀ ਕੁਰਬਾਨੀ ਹੈ, ਜ਼ੇ ਕੋਈ ਸਿੱਖ ਕੌਮ ਦੇ ਮੁੱਦਿਆਂ ਲਈ ਬੋਲਦਾ ਹੈ, ਤੇ ਸਟੇਟ ਉਸ ਤੇ ਜ਼ੁਲਮ ਕਰਦੀ ਹੈ, ਤਾਂ ਉਸਨੂੰ ਤੁਸੀਂ ਕੁਝ ਵੀ ਨਹੀਂ ਸਮਝਦੇ, ਅਤੇ ਜ਼ੇ ਪੰਥ ਕੋਲ ਮੌਕਾ ਹੈ , ਕਿ ਉਹ ਸਟੇਟ ਨੂੰ ਸਵਾਲ ਪੁੱਛਣ ਵਾਲੇ ਨੋਜਵਾਨਾਂ ਨੂੰ ਵੋਟ ਦੇ ਜ਼ੋਰ ਨਾਲ ਉਨ੍ਹਾਂ ਨੂੰ ਜੇਲਾਂ ਵਿੱਚੋਂ ਬਾਹਰ ਲਿਆਕੇ ਸਟੇਟ ਦੇ ਸਾਹਮਣੇ ਖੜ੍ਹੇ ਕਰ ਸਕਦੇ ਨੇ। ਤਾਂ ਜੋ ਉਨ੍ਹਾਂ ਦੇ ਮੁੱਦਿਆਂ ਤੇ ਕੋਈ ਸਵਾਲ ਕਰਨ ਵਾਲਾ ਹੋਵੇ। ਸਾਡੇ ਲੋਕਾਂ ਨਾਲੋਂ ਤਾਂ ਮਨੀਪੁਰ ਦੇ ਲੋਕ 100 ਸਾਲ ਅੱਗੇ ਦੀ ਸੋਚਕੇ ਚੱਲਦੇ ਨੇ , ਨਾਲੇ ਉਨ੍ਹਾਂ ਤੇ ਅੱਜ ਵੀ ਜ਼ੁਲਮ ਹੋ ਰਹੇ ਨੇ। ਨਾਲੇ ਤਾਕਤ ਪੱਖੋਂ ਸਿੱਖਾਂ ਨਾਲ 90% ਕਮਜ਼ੋਰ ਨੇ। ਪਰ ਉਹ ਲੋਕ ਅੱਜ ਵੀ ਲੜ ਰਹੇ ਨੇ ਅਤੇ ਇੱਕ ਪਾਸੇ ਔਖਤੀ ਸਿੱਖ ਨੇ ਜਿਹੜੇ ਹਥਿਆਰ ਸਿੱਟ ਕੇ ਆਪਣੇ ਘਰ ਭਰਨ ਲੱਗ ਗ‌ਏ ਨੇ, ਇਹ ਸਭ ਤਾਂ ਸਟੇਟ ਇੱਕ ਥੱਪੜ ਮਾਰ ਕੇ ਖੋਹ ਸਕਦੀ ਹੈ। ਮੈ ਤਾਂ ਅਰਦਾਸ ਕਰਾਂਗਾ ਕਿ ਇਹ ਜੁੱਤੀਆਂ ਇਵੇਂ ਹੀ ਪੈਣ ਜਦੋਂ ਤੱਕ ਅਖੌਤੀ ਸਿੱਖਾਂ ਦੀਆਂ ਅੱਖਾਂ ਨੀ ਖੁੱਲ ਜਾਂਦੀਆਂ, ਅਤੇ ਸਿੱਖ ਪੰਥ ਨੂੰ ਅਕਲ ਆ ਜਾਂਦੀ। ਕਿਉਂਕਿ ਕੁਝ ਲੋਕਾਂ ਦੀ ਫਿਤਰਤ ਹੁੰਦੀ ਐ ਕਿ ਉਨ੍ਹਾਂ ਨੂੰ ਗੱਲ ਜੁੱਤੀਆਂ ਖਾਕੇ ਹੀ ਆਉਂਦੀ ਹੈ, ਸੰਘਰਸ਼ ਕਰਨ ਵਾਲਿਆਂ ਨੂੰ ਕੋਈ ਫਰਕ ਨਹੀ ਪੈਦਾ, ਉਨ੍ਹਾਂ, ਲਈ ਤਾਂ ਹਰ ਦਿਨ ਹੀ ਦਿਵਾਲੀ ਹੈ। ਅਕਾਲ ਪੁਰਖ ਵਾਹਿਗੁਰੂ ਨੇ ਸਭ ਦੀ ਡਿਊਟੀ ਲਾਅ ਰੱਖੀ ਹੈ, ਬੈਠਕੇ ਮੇਲਾ ਦੇਖੋ ਸਤਿਕਾਰਤ ਦਾ ਦਿਨ ਉਹ ਵੀ ਨਹੀ ਰਹੇ ਅਤੇ ਦਿਨ ਇਹ ਵੀ ਨਹੀ ਰਹਿਣੇ , ਤੁਹਾਡਾ ਭਰੋਸਾ ਬਸ ਪੱਕਾ ਹੋਣਾ ਚਾਹੀਦਾ।

  • @shamshergill2845
    @shamshergill2845 14 днів тому

    Kuki gill sir Bhut Vadia

  • @Vir_Ramgarhia
    @Vir_Ramgarhia 19 днів тому +3

    ਬਾਈ ਜੀ,ਜੋ ਅਕਾਲੀਆਂ ਨੇ ਬੀਜਿਆ,ਉਹੀ ਵੱਢ ਰਹੇ ਨੇ। ਅੱਗੇ ਲਈ ਵੀ ਜੋ ਕਿਸੇ ਨੇ ਬੀਜਣਾ ਉਹੀ ਵੱਢਣਾ ਪੈਣਾ।ਇਸ ਵਿੱਚ ਤਾਂ ਕੋਈ ਸ਼ੰਕਾ ਹੀ ਨਹੀਂ। ਮੈਂ ਕਣਕ ਬੀਜੀ, ਵੱਡਣ ਵੇਲੇ ਝੋਨਾ ਤਾਂ ਬਣਨਾ ਨੀ।ਇਹ ਕਰਮਾਂ ਸੰਦੜਾ ਖੇਤ ਹੈ।ਜਿਹੋ ਜਿਹੇ ਕਰਮ ਕੀਤੇ,ਉਹੋ ਜਿਹਾ ਫ਼ਲ ਮਿਲੇਗਾ।

    • @NirmalSingh-is1xn
      @NirmalSingh-is1xn 19 днів тому

      SARIA BIMARIA DA TE PUNJAB DE GADDARA DA HULL only and only KHALISTAN vaki sub vakvas PH.NCH.D

  • @nickchawla4470
    @nickchawla4470 13 днів тому

    Salute a kuki gill veer god bless you 🙏

  • @user-hv8yq4qj2y
    @user-hv8yq4qj2y 19 днів тому +2

    ਚੰਗੇ ਵਿਚਾਰ ਨੇ

  • @karamsingh144
    @karamsingh144 19 днів тому +2

    ਮਾਨ ਸਾਹਿਬ ਦੀ ਅਸਲੀਅਤ ਤਾਂ ਅਤਿੰਦਰ ਪਾਲ ਖਾਲਿਸਤਾਨੀ ਜੀ ਦੱਸਦੇ ਨੇ

  • @rajpaltiwana9249
    @rajpaltiwana9249 19 днів тому +19

    ਕੋਮ ਦਾ ਹੀਰਾ ਕੁਕੀ ਗਿੱਲ ਵੀਰ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ

    • @NirmalSingh-is1xn
      @NirmalSingh-is1xn 19 днів тому +1

      Hon ta pittal ho gyea hull KHALISTAN

    • @rajpaltiwana9249
      @rajpaltiwana9249 19 днів тому

      @@NirmalSingh-is1xn ਫੇਸਬੁੱਕੀ ਵਿਦਵਾਨ ਬਣਨਾ ਬਹੁਤ ਸੋਖਾ ਕੋਮ ਲਈ ਘਰ ਬਾਰ ਛੱਡਣਾ ਬਹੁਤ ਸੋਖਾ ਨਹੀਂ

    • @NirmalSingh-is1xn
      @NirmalSingh-is1xn 18 днів тому

      @@rajpaltiwana9249 jina shadia o morkay vapas nye aye

    • @NirmalSingh-is1xn
      @NirmalSingh-is1xn 17 днів тому

      @@rajpaltiwana9249 you never know keyto kado waheguru ne sewa le layne hea tere suki gill gundustani bhartmata da biba putt gulaam ban gyea hea he done good job before but not now

  • @randhirchahal2363
    @randhirchahal2363 19 днів тому +5

    ਤੁਸੀਂ ਕੌਮ ਲਈ ਕੁਰਬਾਨੀ ਕੀਤੀ ਅਸੀਂ ਮੰਨਦੇ ਹਾਂ ਪਰ ਤੁਸੀਂ ਹੰਕਾਰ ਦੇ ਸ਼ਿਕਾਰ ਹੋ ਕਿਉਂਕਿ ਤੁਹਾਡਾ ਸਿਮਰਨ ਨਹੀਂ ਹੈ ਤੁਸੀਂ ਗੁਰੂ ਵਾਲੇ ਨਹੀਂ ਬਣੇ

  • @randhirchahal2363
    @randhirchahal2363 19 днів тому +8

    ਜੇ ਆਜ਼ਾਦ ਖੜਾ ਹੋ ਜਾਂਦੇ ਵੋਟ ਪੈ ਜਾਂਦੀ ਪਰ ਅਕਾਲੀ ਦਲ ਵਿਚ ਸ਼ਾਮਿਲ ਹੋ ਜਾਂਦੇ ਕੋਈ ਵੀ ਵੋਟ ਨਹੀ ਸੀ ਪਾਉਂਦਾ

    • @Kiranpal-Singh
      @Kiranpal-Singh 19 днів тому

      ਕਿਸੇ ਵੱਲੋਂ ਖੜੇ ਜਾਂ ਅਜਾਦ, ਇਮਾਨਦਾਰ-ਕੁਰਬਾਨੀ ਵਾਲੇ ਨੂੰ ਜਿਤਾਉਣਾ ਚਾਹੀਦਾ ਹੈ !

  • @sardulsingh8551
    @sardulsingh8551 14 днів тому

    Waheguru ji tusi bdl dio ji

  • @nsdhillon9937
    @nsdhillon9937 8 днів тому

    Bai Gill sahib tuhanu 🙏 🎉

  • @charanjitsingh162
    @charanjitsingh162 14 днів тому

    Rightly said. Simranjit Maan and Amritpal can not give any solution to our Panthak issues. Simranjit Maan has never raised it properly and Amritpal has no such vision.

  • @dalipsinghdhaliwal7971
    @dalipsinghdhaliwal7971 12 днів тому

    ਬਹੁਤ ਵਧੀਆ ਮੱਕੜ

  • @amanpreetsingh3797
    @amanpreetsingh3797 19 днів тому +1

    ਇਹ ਸਾਰੀਆਂ ਗੱਲਾਂ ਸਰਦਾਰ ਅੰਤਿਦਰਪਾਲ ਸਿੰਘ ਜੀ ਵੀ ਕਹਿੰਦੇ ਹਨ

  • @Godgaming77777
    @Godgaming77777 13 днів тому

    ਵਿਚਾਰ ਸਿੱਖ ਸੂਰਮੇ ਦੇ ਇਕ ਇਕ ਸਿਰੇ ਦੇ ਨੇ ਹਾਜ਼ਰਜੁਵਾਬੀ ਪੂਰੇ ਮੈਂ ਪੈਲਾ ਸੋਚਿਆ ਵੀ ਏ ਕਿਉਂ ਅਕਾਲੀ ਦਲ ਵਲੋਂ ਖੜ੍ਹਨਾ ਚੌਂਦੇ ਆ ਤੇ ਹੈਰਾਨ ਵੀ ਹੋਇਆ ਪੂਰੀ ਇੰਟਰਵਿਊ ਸੁਣ ਕੇ ਪਤਾ ਲੱਗ ਗਿਆ l

  • @DalbirSarpanch
    @DalbirSarpanch 19 днів тому +1

    Bai bahut knowledge rakhde awa bai ji hoori

  • @parmjitsinghghungranadhill8949
    @parmjitsinghghungranadhill8949 17 днів тому +1

    Bilkul ji kukki gill sahib

  • @parmjitsinghghungranadhill8949
    @parmjitsinghghungranadhill8949 17 днів тому +1

    Ji

  • @khushdhillon3511
    @khushdhillon3511 14 днів тому

    ਕਮਾਲ ਹੋਗੀ ਸੁੱਖੇ ਵਾਲ਼ੀ ਜਿਹੜੀ ਬਾਈ ਨੂੰ ਟਿਕਟ ਨਹੀਂ ਦਿੱਤੀ
    ਅਜ਼ਾਦ ਖੜਜੋ ਵੱਡੇ ਵੀਰ ਮੇਰਿਆ ਜੀਉ

  • @maanrathore1684
    @maanrathore1684 14 днів тому

    ਭਾਈ ਅਤਿੰਦਰਪਾਲ ਨੇ ਵੀ ਪਾਰਲੀਮੈਂਟ ਵਿਚ ਸਪੀਚ ਕੀਤੀ ਸੀ

  • @pamajawadha5325
    @pamajawadha5325 16 днів тому +1

    S ranjit singh gill kuki ji punjab da mahan yodha jis n punjab da dusman nu ghar j k thoka

  • @ParamjeetKaur-tn5px
    @ParamjeetKaur-tn5px 13 днів тому

    Bohot badiya gall baat 💯

  • @piarasingh6138
    @piarasingh6138 19 днів тому +1

    ਇਹਨਾਂ ਵਿਸਿਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਬਹੁਤ ਵਾਰ ਬੋਲੇ ਹਨ ਵੀਰ

  • @SukhdevSingh-fe5st
    @SukhdevSingh-fe5st 19 днів тому +1

    Very good debate

  • @shivanisharma5562
    @shivanisharma5562 14 днів тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ 😢😢😢

  • @parmjitsinghghungranadhill8949
    @parmjitsinghghungranadhill8949 17 днів тому +1

    Bilkul nhi

  • @mohansingh3290
    @mohansingh3290 17 днів тому

    Great ho sir g

  • @RameshKumar-qf8ue
    @RameshKumar-qf8ue 5 днів тому

    Bahuta samajdar

  • @user-fy6wk8hy4z
    @user-fy6wk8hy4z 19 днів тому

    Makkarji and kukkiji both r very keemti tusi simar ji kukki veer nu follow karo health wise please from parmjit s mangat pind chhandran wala

  • @rbrar3859
    @rbrar3859 19 днів тому

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @anchalanchal5674
    @anchalanchal5674 16 днів тому +3

    Kukki gill ਦੇ ਦਿਲ ਚ ਬਹੁਤ ਰੋ ਆ, ਪੰਥ ਨੇ ਸਾਰ ਨਹੀਂ ਲਈ ਜਦੋ ਜੇਲ ਚ ਸੀ। *ਜੋ ਮਰਜ਼ੀ ਆ ਕੁੱਕੀ ਗਿੱਲ ਦੀ ਉਮਰ ਲੰਘ ਗਈ ਪੰਥ ਦੇ ਰਾਹ ਤੇ ਚਲਦੇ*ਪਰ ਸਾਡੀ ਸਲਾਹ ਆ ਕੁੱਕੀ ਗਿੱਲ ਨੂੰ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸਹਿਮਤੀ ਕਰਨ ਇਹਨਾ ਦੀ ਕੁਰਬਾਨੀ ਦਾ ਮੁੱਲ ਪੈ ਜਾਣਾ।ਇਕ ਹੋਰ ਬੇਨਤੀ ਭਾਈ ਅੰਮ੍ਰਿਤਪਾਲ ਜੀ ਦੇ ਖ਼ਿਲਾਫ਼ ਨਾ ਬੋਲਣ, ਇਹਨਾ ਨੂੰ ਕਿਤੇ ਨਾ ਕਿਤੇ ਏਦਾਂ ਵੀ ਲੱਗਦਾ ਕੇ ਅੱਜ ਦੇ ਨਵੇ ਮੁੰਡਿਆ ਨੂੰ ਕੀ ਪਤਾ, ਜੋਕਿ ਗਲਤ ਆ।। ਮੰਨਦੇ ਆ ਲੋਕ ਹੁਣ ਜਾਗੇ ਆ।।

  • @SunnyNagra604
    @SunnyNagra604 15 днів тому +1

    The problem with Punjab is all the EDUCATED candidates are not given a chance or ticket.
    You got non-educated people running example the CM of punjab. How did he get elected? No experience in economics or any type of education

  • @inderjeetsingh408
    @inderjeetsingh408 10 днів тому

    16:06 bot jaruri ae simran jot ji

  • @zaildarcheema106
    @zaildarcheema106 14 днів тому

    ਬਾਦਲ ਨੇ ਅੱਜ ਤੱਕ ਅਕਾਲੀ ਦਲ ਵਿੱਚ ਆਪਣਾਂ ਵਿਰੋਧੀ ਨਹੀਂ ਉੱਠਣ ਦਿੱਤਾ ਬਾਦਲ ਪਰਿਵਾਰ ਨੇ ਹਮੇਸ਼ਾਂ ਹੀ ਪੰਜਾਬ ਔਰ ਸਿੱਖ ਕੌਮ ਦਾ ਘਾਂਣ ਕਰਵਾਇਆ ਹੈਗਾ ਸ਼ਾਇਦ ਅਬਦਾਲੀ ਨੇ ਵੀ ਨਹੀਂ ਕੀਤਾ ਹੋਣਾ

  • @parmjitsinghghungranadhill8949
    @parmjitsinghghungranadhill8949 17 днів тому +1

    That's commen