ਸਖਤ ਸਟੈਂਡ ਸੁਖਬੀਰ ਦਾ !ਏਜੰਸੀਆਂ ਦਾ ਬੰਦਾ ਅੰਮ੍ਰਿਤਪਾਲ?ਨਰਾਜ਼ ਹੋ ਗਏ ਸਿਮਰਨਜੀਤ ਸਿੰਘ ਮਾਨ… Punjab Television

Поділитися
Вставка
  • Опубліковано 14 тра 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 184

  • @AvtarSingh-vx5pg
    @AvtarSingh-vx5pg 19 днів тому +7

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਜ ਤੱਕ ਅਕਾਲੀ ਦਲ ਏਜੰਸੀਆਂ ਦਾ ਬੰਦਾ ਕਹੀ ਜਾਂਦੈ।ਹੁਣ ਉਹੋ ਤਰੀਕਾ ਅੰਮ੍ਰਿਤਪਾਲ ਸਿੰਘ ਲਈ ਵਰਤਿਆ ਜਾ ਰਿਹਾ। ਸਿੱਖ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਨੂੰ ਡੀ ਜੀ ਪੀ ਅਕਾਲੀ ਦਲ ਨੇ ਲਾਇਆ। ਸੌਦਾ ਸਾਧ ਨੂੰ ਮੁਆਫੀ ਦਿੱਤੀ। ਬਰਗਾੜੀ ਕਾਂਡ ਕਰਵਾਇਆ। ਏਜੰਸੀਆਂ ਦਾ ਬੰਦਾ ਕੌਣ ਹੈ। ਆਪਣੇ ਪਿਉਂ ਨੂੰ ਪਿਤਾ ਸਮਾਨ ਕਹਿਣ ਵਾਲਾ ਸੀਰੀਅਸ ਆਗੂ ਕਿਵੇਂ ਹੋ ਸਕਦਾ

  • @BittuSingh-fk2je
    @BittuSingh-fk2je 19 днів тому +6

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਹੀ ਵਧੀਆ ਤਰੀਕੇ ਨਾਲ਼ ਕਰਦੇ ਹਨ।

  • @JaswinderSingh-uy3ju
    @JaswinderSingh-uy3ju 20 днів тому +25

    ਸੁਖਬੀਰ ਸਿੰਘ ਬਾਦਲ ਕਿਸ ਏਜੰਸੀ ਦਾ ਆਦਮੀ ਹੈ ਸਿੱਖੀ ਸਿਧਾਤਾ, ਗੁਰੂ ਜੀ ਦੀ ਬੇਅਦਬੀ, ਸਰਸੇ ਵਾਲੇ ਸਾਧ ਨੂੰ ਮੁਆਫ਼ੀ, ਪੰਜਾਬ ਦੇ ਮੁੱਦਿਆਂ ਤੋਂ ਬੇਰੁਖ਼ੀ ਤੁਹਾਡੀ ਪੰਥਕ ਹੋਣ ਦੇ ਸਬੂਤ ਹਨ।

    • @ikodapasara8143
      @ikodapasara8143 19 днів тому

      ਤੇ ਅਮ੍ਰਿੰਤਪਾਲ ਸਨਾਤਨੀ ਟਕਸਾਲ ਦਾ ?

    • @hcfgjfgygby8306
      @hcfgjfgygby8306 19 днів тому

      ਉਹ ਟਕਸਾਲ ਤਾ ਬਾਦਲ ਦਲ ਦੀ ਚਹੇਤੀ ਹੈ​@@ikodapasara8143

  • @JoyfulSandcastle-cf7gg
    @JoyfulSandcastle-cf7gg 19 днів тому +23

    ਬਾਦਲ ਲਾਣਾ ਤਾਂ 1978 ਤੋਂ ਵੀ ਪਹਿਲਾ ਤੋਂ ਏਜੰਸੀਆਂ ਦੀਆਂ ਹਦਾਇਤਾਂ ਤੇ ਚੱਲ ਕੇ ਅੱਜ ਤੱਕ ਸੱਤਾ ਦਾ ਸੁੱਖ ਭੋਗਦਾ ਆ ਰਿਹਾ ਹੈ।
    ਇਸ ਲਈ ਕੇਂਦਰੀ ਏਜੰਸੀਆਂ ਦੇ ਢੰਗ, ਕੰਮ ਕਰਨ ਦੇ ਤਰੀਕੇ ਅਤੇ ਮੋਹਰੇ ਫਿੱਟ ਕਰਨ ਦੀ ਕਲਾ ਤੋਂ ਬਾਦਲ ਲਾਣੇ ਤੋਂ ਵੱਧ ਹੋਰ ਕੋਣ ਜਾਣ ਸਕਦਾ ਹੈ।

  • @ragipartapsinghji
    @ragipartapsinghji 19 днів тому +26

    ਜਦੋਂ ਤੱਕ ਵਿਰਸੇ ਨੂੰ ਅੰਮਿ੍ਤਪਾਲ ਦੇ ਪਰਿਵਾਰ ਵਲੋਂ ਮਦਦ ਦੀ ਆਸ ਸੀ ਉਹ ਪੰਥਕ ਸੀ ਹੁਣ ਏਜੰਸੀਆਂ ਦਾ ਬੰਦਾ

    • @cherrybhatia5701
      @cherrybhatia5701 19 днів тому +1

      😊😅😅😅rrrr😊😊😊😊e😅sce q and I q😂q awaq qqqqa❤sa😂 fromw🎉es Zala na w❤Q Qq appa ku❤ qqq❤queen aw q wq😂qaaqwqa😂1W Aw aw a qa qqqaww qq asar awww thank aw q and a

    • @BaljeetSingh-lu2jz
      @BaljeetSingh-lu2jz 19 днів тому

      ਇਹ ਗੱਲ ਤਾਂ ਠੀਕ ਆ

  • @BittuSingh-fk2je
    @BittuSingh-fk2je 19 днів тому +5

    ਅਮ੍ਰਿਤਪਾਲ ਸਿੰਘ ਜਿੱਤਣਗੇ।

  • @AvtarSingh-ox4lg
    @AvtarSingh-ox4lg 19 днів тому +21

    ਭਾਈ ਅਮਰਤ ਪਾਲ ਸਿੰਘ ਜਿੰਦਾਬਾਦ ਜਿੱਤ ਪੱਕੀ ਹੈ

  • @hpskalra3893
    @hpskalra3893 19 днів тому +14

    ਬੇਦਬੀਆਂ ਦਾ ਜੁੰਮੇਵਾਰ, ਸਿਰਸੇ ਵਾਲੇ ਸਾਧ(ਅਸਾਦ) ਦਾ ਯਾਰ, ਗਰੰਥੀਆਂ ਨੂੰ ਬੇਦਬੀਆਂ ਦਾ ਜੁਮੇਂਵਾਰ ਦੱਸਣ ਵਾਲਾ ਸਾਰੇ ਪੰਜਾਬ ਵਿਚ ਜਮਾਨਤਾਂ ਜਬਤ ਕਰੂੰਗਾ

  • @AvtarSingh-ox4lg
    @AvtarSingh-ox4lg 19 днів тому +28

    ਤੁਹਾਨੂੰ ਵੀ ਕਹਿਣਾ ਚਾਹੀਦਾ ਹੈ ਕਿ ਇੱਕ ਅਕਾਲੀ ਦਲ਼ ਹੁੰਦਾ ਸੀ
    ਕੌਣ ਪੁੱਛਦਾ ਬਾਦਲਾਂ ਨੂੰ
    ਅਗਰ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਤਾਂ ਪੱਤਰਕਾਰ ਪਰੀਤ ਸਿੰਘ ਸੈਣੀਂ ਦੀ ਮੌਤ ਬਾਰੇ ਡਿਵੇਟ ਕਰਵਾਓ ਸ ਭੁਪਿੰਦਰ ਸਿੰਘ ਸੱਜਣ ਪੱਤਰਕਾਰ ਨੂੰ ਨਾਲ ਬਿਠਾ ਕੇ ਡਿਵੇਟ ਕਰਵਾਓ
    ਨਾਲ ਇੱਕ ਬੰਦਾ ਅਕਾਲੀ ਦਲ਼ ਦਾ ਜਰੂਰ ਬਿਠਾਓ
    ਅਕਾਲੀ ਦਲ਼ ਦਾ ਕੌਣ ਬੰਦਾ ਜੋ ਮੌਤ ਦੀ ਧਮਕੀ ਦੇ ਰਿਹਾ ਹੈ

  • @jagseersinghmaan6153
    @jagseersinghmaan6153 19 днів тому +22

    ਪਹਿਲਾਂ ਹੀ ਖਾਲੀ ਦਲ ਦਾ ਜਲੂਸ ਤਾਂ ਬੁਰੀ ਤਰ੍ਹਾਂ ਨਿਕਲਿਆ ਪਿਆ ਰਹਿੰਦੀ ਕਸਰ ਕਢਾ ਲਈ ਵਲਟੋਹੇ ਨੂੰ ਭਾਈ ਅਮ੍ਰਿਤ ਪਾਲ ਸਿੰਘ ਦੇ ਸਾਹਮਣੇਂ ਚੋਣਾਂ ਲੜਾਕੇ ਕਢਾਈ ਫੇਰ ਹੁਣ ਆਹ ਬਿਆਨ ਦੇਕੇ ਸੁਖੀ ਰਾਮ ਬਾਦਲ ਨੇ ਪੂਰੀ ਕਰਤੀ ਹੁਣ ਤਾਂ ਲੋਕਾਂ ਨੂੰ ਭਗਵੰਤ ਦੀ ਗੱਲ ਓਤੇ ਯਕੀਨ ਹੋ ਗਿਆ ਕਿ ਇਹ ਵਾਕਿਆ ਹੀ ਮੰਦ ਬੁੱਧੀ ਐ।

    • @mewasingh4925
      @mewasingh4925 18 днів тому

      ਜਿਸ ਨੂੰ ਵਧ ਵੋਟਾਂ ਪੈ ਜਾਣਗੀਆਂ ਉਹ ਜਿਤ ਜਾਵੇ ਗਾ ਫਿਰ ਆਪ ਜੀ ਨੂੰ ਕਾਹਦੀ ਚਿੰਤਾ ਹੈ?

    • @kulveergagan3761
      @kulveergagan3761 18 днів тому

      ​@@mewasingh4925ਗੱਲ ਜਿੱਤ ਹਾਰ ਦੀ ਨਹੀਂ, ਗੱਲ ਇਹ ਆ ਕਿ ਕਿਹੜੇ ਮੁੱਦੇ ਲਿਆਂਦੇ ਜਾ ਰਹੇ ਹਨ

  • @HarjinderSingh-kh1gy
    @HarjinderSingh-kh1gy 19 днів тому +15

    ਅਕਾਲੀ ਦਲ ਦੀ ਬਿੱਲੀ ਥੈਲੇ ਤੋਂ ਬਾਹਰ ਆ ਹੀ ਗਈ।
    ਇਸ ਦਾ ਮਤਲਬ ਜਿਹੜਾ ਅਕਾਲੀ ਦਲ ਕਲ ਤਕ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਅੰਦੋਲਨ ਵਿਚ ਸ਼ਾਮਿਲ ਸੀ, ਓਹ ਸਿਰਫ ਡਰਾਮਾ ਸੀ?
    ਜੈ ਅਕਾਲੀ ਦਲ ਦੀ ਗੱਲ ਮੰਨ ਲਈ ਜਾਵੇ ਕਿ ਅੰਮ੍ਰਿਤਪਾਲ ਸਿੰਘ ਏਜੰਸੀਆਂ ਦਾ ਬੰਦਾ ਹੈ ਤਾਂ ਜਿਹੜੇ ਪੰਜਾਬ ਦੇ ਸਾਰੇ ਬਾਬੇ ਅੰਮ੍ਰਿਤਪਾਲ ਸਿੰਘ ਨੂੰ ਭਿੰਡਰਾਂਵਾਲੇ ਸਾਹਿਬ ਦੇ ਪਿੰਡ ਪੱਗਾਂ ਬੰਨ੍ਹਣ ਗਏ ਸੀ, ਓਹ ਸਾਰੇ ਏਜੰਸੀਆਂ ਦੇ ਬੰਦੇ ਸਨ?
    ਤੀਜਾ ਅਕਾਲੀ ਦਲ ਦੇ ਸਟੈਂਡ ਤੋਂ ਇਹ ਵੀ ਲਗਦਾ ਹੈ ਕਿ ਓਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਪੱਸ਼ਟ ਨਹੀਂ ਹਨ। ਹਾਲਾਂਕਿ ਅਕਾਲੀ ਦਲ ਦੀ ਨੀਅਤ ਪਹਿਲਾਂ ਹੀ ਜਥੇਦਾਰ ਕਾਉਂਕੇ ਸਾਹਿਬ ਦੇ ਕੇਸ ਵਿਚ ਸਾਹਮਣੇ ਆ ਚੁੱਕੀ ਹੈ।

  • @user-gx5se9yv4e
    @user-gx5se9yv4e 19 днів тому +7

    ਅਕਾਲੀ ਦਲ ਦਾ ਇੱਕੋ ਇੱਕ ਏਜੰਡਾ, ਬਠਿੰਡਾ ਸੀਟ ਜਿੱਤਣਾ ਹੈ।

  • @harpreetsinghthind2816
    @harpreetsinghthind2816 19 днів тому +22

    👿ਗ਼ਦਾਰ, ਕਾਤਲ,,ਹਰਾਮ, ਦੇ ਬਾਦਲ ਪਰਿਵਾਰ,,, 👿👿ਅਸੀ ਸਾਰੇ ਬਾਈ ਅਮ੍ਰਿਤਪਾਲ ਜੀ ਨਾਲ,,,, ਜਾਗਦੀ ਜਮੀਰ 🚩🚩🚩🚩🚩🚩🚩

  • @baldevmankoo1049
    @baldevmankoo1049 19 днів тому +15

    ਸੁਖਬੀਰ ਸਿੰਘ ਨੂੰ ਪੁੱਛਿਆ ਜਾਵੇ ਕਿ ਜਿਹਨਾਂ ਏਂਜਸੀਆਂ ਦੇ ਅਮ੍ਰਿਤਪਾਲ ਸਿੰਘ ਨਾਲ ਮਿਲੀਆਂ ਹੋਈਆਂ ਹਨ ਤੇ ਜਿਨ੍ਹਾਂ ਦੀਆਂ ਉਹ ਏਜੰਸੀਆਂ ਹਨ ਉਹਨਾਂ ਨਾਲ ੨੭ ਸਾਲਾਂ ਤਕ ਪਤੀ ਪਤਨੀ ਦੇ ਰਿਸ਼ਤੇ ਵਿੱਚ ਰਿਹਾ ਉਸ ਬਾਰੇ ਇਹ ਸਟੇਟ ਦਾ ਸੰਦ ਸੁਖਬੀਰ ਕਦੇ ਨਹੀਂ ਬੋਲੇ ਗਾ। ਇਹਨਾਂ ਦੀ ਪਹਿਲਾਂ ਹੀ ਇਹ ਨੀਤੀ ਰਹੀ ਹੈ ਕਿ ਪੰਥ ਦਾ ਵਿਰੋਧ ਕਰਨ ਦਾ ਕੋਈ ਮੋਕਾ ਹਥੋਂ ਜਾਣ ਨਹੀਂ ਦੇਣਾ। ਭਾਈ ਅਮ੍ਰਿਤਪਾਲ ਜੀ ਤੇ ਏਜੰਸੀਆਂ ਦਾ ਹੋਣ ਦਾ ਸ਼ਕ ਹੈ ਪਰ ਸੁਖਬੀਰ ਦਾ ਬੀ ਜੇ ਪੀ ਦੀ ਕਠਪੁਤਲੀ ਹੋਣ ਦਾ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ। ਜਦੋਂ ਸ਼ੇਰ ਖੁੱਲਾ ਸੀ ਤਾਂ ਕਿਸੇ ਕੁਤੇ ਬਿੱਲੇ ਦੀ ਉਹਨਾਂ ਨਾਲ ਬਹਿਸ ਕਰਨ ਦੀ ਹਿੰਮਤ ਨਹੀਂ ਪਈ ਪਰ ਜਦੋਂ ਹੁਣ ਸ਼ੇਰ ਪਿੰਜਰੇ ਵਿੱਚ ਹੈ ਤਾਂ ਕੁਤੇ ਬਿੱਲੇ ਤਾਂ ਛਡੋ ਚੁਹੇ ਵੀ ਤਿੰਗਣ ਲਗ ਪਏ ਹਨ। ਅਖੋਤੀ ਪੰਥਕ ਸੁਖਬੀਰ ਜ਼ਰਾ ਸਾਬਕਾ ਪਤੀ ਬੀ ਜੇ ਪੀ ਦੇ ਵਿਰੁੱਧ,ਮੈਦੀ ਵਿਰੁੱਧ ਬੋਲ ਕੇ ਦਿਖਾਉਂਣ। ਹੈ ਹਿਮੰਤ?

  • @gurcharansingh3724
    @gurcharansingh3724 19 днів тому +21

    ਸੁੱਖਾ ਅਮਲੀ ਖ਼ੁਦ ਵੀ ਦੱਸ ਦੇਵੇ ਕਿਸ ਦਾ ਬੰਦਾ ਹੈ

  • @balwindersinghbrar5963
    @balwindersinghbrar5963 19 днів тому +4

    ਬਾਦਲ ‘ਕਾਲੀ ਦਲ ਵੱਲੋਂ ਸਿੱਖਾਂ ਦੀ ਨੁਮਾਇੰਦਗੀ ਕਰਨੀ ਛੱਡਕੇ, ਪੈਸਾ ਇਕੱਠਾ ਕਰਨ ਦੀ ਹੋੜ ਵਿੱਚ ਲੱਗ ਜਾਣਾ, ਅਕਾਲੀ ਦਲ ਲਈ ਕੁਰਬਾਨੀਆਂ ਕਰਨ ਵਾਲ਼ੇ ਸਮਰਪਿਤ ਪਰਿਵਾਰਾਂ ਨੂੰ ਨਜਰਅੰਦਾਜ਼ ਕਰਕੇ ਘੋਨ-ਮੋਨ ਲੱਠਮਾਰ ਬਿਰਤੀ ਵਾਲ਼ਿਆਂ ਨੂੰ ਅਕਾਲੀ ਦਲ ਦਾ ਕਰਤਾ-ਧਰਤਾ ਬਣਾ ਦੇਣਾ, ਅੱਜ ਸਿੱਖੀ ਦੇ ਹਮਦਰਦਾਂ ਵੱਲੋਂ ਕੁਮੈਂਟ ਕਰਕੇ ਸੁਖਬੀਰ ਬਾਦਲ ਅਤੇ ਉਸਦੀ ਟੀਮ ਨੂੰ ਪਾਈਆਂ ਜਾ ਰਹੀਆਂ ਲਾਹਣਤਾਂ ਦਰਸਾ ਰਹੀਆਂ ਹਨ ਕਿ ਇਸ ਧਨ ਕੁਬੇਰ ਲਾਣੇ ਨੇ ਕੌਮ ਦੀ ਅਗਵਾਈ ਕਰਨ ਵਾਲ਼ੀ ਖੇਤਰੀ ਪਾਰਟੀ ਦਾ ਭੋਗ ਪਾ ਕੇ ਰੱਖ ਦਿੱਤਾ ਹੈ।

  • @balrajsingh488
    @balrajsingh488 19 днів тому +6

    ਏਜੰਸੀਆ ਕਿਸ ਦੀਆ ਹਨ ?
    ਬੀ ਜੇ ਪੀ ਸਰਕਾਰ ਦੀਆ
    ਬਾਦਲ ਬੀ ਜੇ ਪੀ ਦਾ
    ਦੱਸੋ ਫਿਰ ਪਥੰਕ ਕੋਣ ?

  • @sadiqmalik-mb4ui
    @sadiqmalik-mb4ui 19 днів тому +5

    ਏਜੰਸੀਆਂ ਕਿਸ ਦੀਆ ਹਨ bjp ਦੀਆਂ ਤੁਸੀਂ ਹੁਣ ਤੱਕ bjp ਨਾਲੋਂ ਅਲੱਗ ਨਹੀਂ ਹੋਏ.

  • @DarshanSingh-bc7pq
    @DarshanSingh-bc7pq 19 днів тому +5

    ਜਿਹੜੀ ਪਾਰਟੀ ਚ ਝੂਠੇ ਲੰਗਾਹ ਹੋਣਗੇ ਉਹ ਪੱਕਾ ਇਕ ਦਿਨ ਤਬਾਹ ਹੋਣਗੇ

  • @harjinderkaur3978
    @harjinderkaur3978 19 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @navjotsinghsandhu6096
    @navjotsinghsandhu6096 19 днів тому +11

    Aesi di tesi sukhbir di aeho je “DIMAAGI TOR TE BIMAAR BANDE” sube de layak nahi.

  • @JaswinderSingh-uy3ju
    @JaswinderSingh-uy3ju 20 днів тому +11

    ਬਾਦਲਾਂ ਨਾਲ ਮਿਲਿਆ ਨਹੀ ਇਸ ਕਰਕੇ ਭਾਈ ਸਾਹਿਬ ਏਜੰਸੀਆਂ ਦਾ ਆਦਮੀ ਹੈ।

  • @baldevsingh2629
    @baldevsingh2629 19 днів тому +17

    ਬਾਦਲ ਦੇ ਅਮਲੀ ਸ਼ੋਕਰਿਆ ਤੂੰ ਵੀ ਤਾ ਆਰ ਐਸ ਐਸ ਦਾ ਬੰਦਾ ਹੈ।

  • @ParamjitSingh-po5eo
    @ParamjitSingh-po5eo 19 днів тому +2

    ਬਿਲਕੁਲ ਸਹੀ ਕਿਹਾ

  • @BaldevSingh-zx6lu
    @BaldevSingh-zx6lu 20 днів тому +10

    akaili dal is not a panthak panthak party. it is an organisation of corporats.

    • @jugsingh2006
      @jugsingh2006 19 днів тому

      Big farmers and trying to be industrialists.

  • @BittuSingh-fk2je
    @BittuSingh-fk2je 19 днів тому +2

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਸਨ।

  • @Amriksingh-cn5oh
    @Amriksingh-cn5oh 19 днів тому +5

    Akalidal apni kabar dungi khod riha

  • @JagseerSingh-mq2cr
    @JagseerSingh-mq2cr 19 днів тому +4

    Sat Sri akal sir ji ❤

  • @HarjinderSingh-gt3mx
    @HarjinderSingh-gt3mx 20 днів тому +18

    ਸੁਖਬੀਰ ਮੰਦ ਬੁਧੀ ਕਮਲਾ ਹੇ ਗਿਆ ਨ ਤਾ B J P ਨ ਕਾਂਗਰਸ ਨ ਆਮ ਪਾਰਟੀ ਦੇ ਖਿਲਾਫ ਬੋਲਿਆ ਇਕ ਗੁਰਸਿਖ ਦੇ ਖਿਲਾਫ ਬੋਲ ਕੇ ਆਪਨੇ ਪੈਰੀਂ ਕੁਹਾੜਾ ਮਾਰਿਆ

    • @BalkarSingh-og4xb
      @BalkarSingh-og4xb 19 днів тому +1

      ਉਸ ਖਿਲਾਫ਼ ਹੀ ਬੋਲਿਆ ਜਾਦਾ ਹੈ ਜਿਸ ਤੋ ਜਿਆਦਾ ਖਤਰਾ ਹੋਵੇ

  • @parkashsinghkhurmi2941
    @parkashsinghkhurmi2941 19 днів тому +3

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਰਾਗੀ ਢਾਡੀ ਕਵੀਸ਼ਰ ਅੰਮਿਰਤ ਪਾਲ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰਨ ਲੱਗੇ ਹਨ

  • @gurmailsingh994
    @gurmailsingh994 19 днів тому +2

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @baljindersingh7802
    @baljindersingh7802 19 днів тому +2

    Waheguru ji

  • @TarsemSingh-cx8mj
    @TarsemSingh-cx8mj 19 днів тому +3

    Nice

  • @BalkarSingh-og4xb
    @BalkarSingh-og4xb 19 днів тому +8

    ਜੇ ਅਮ੍ਰਿਤ ਪਾਲ ਸਿੰਘ ਏਜੰਸੀਆਂ ਦਾ ਬੰਦਾ ਹੈ ਤਾਂ ਵਿਰਸਾ ਸਿੰਘ ਵਲਟੋਹਾ ਉਸ ਦੇ ਘਰ ਕਿਉਂ ਗਿਆ, ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕੀਤਾ ਜਾ ਰਿਹਾ ਹੈ, ਕੀ ਸਬੂਤ ਹੈ, ਅਬਰਾਹਟ ਵਿੱਚ ਕਿਹਾ ਗਿਆ ਜਾਪਦਾ ਹੈ।

  • @BalkarSingh-og4xb
    @BalkarSingh-og4xb 19 днів тому +4

    ਰਵੀਕਰਨ ਸਿੰਘ ਭਾਜਪਾ ਵਿੱਚ ਸਾਮਲ ਹੋ ਚੁੱਕਾ ਹੈ

  • @kushalveersingh200
    @kushalveersingh200 19 днів тому +1

    Excellent talk

  • @JagdeepSinghDhillon-nt1gv
    @JagdeepSinghDhillon-nt1gv 20 днів тому +10

    ਕਿਸ ਨੂੰ ਹੀਰੋ ਕਿਸ ਨੂੰ ਜੀਰੋ ਸਰਕਾਰਾ ਦੇ ਹੀ ਕੰਮ ਹੀ ਹੁੰਦੇ ਨੇ

  • @BittuSingh-fk2je
    @BittuSingh-fk2je 19 днів тому +2

    Sat shri akal ji.

  • @BittuSingh-fk2je
    @BittuSingh-fk2je 19 днів тому +2

    Sardar hamir Singh Ji is a very nice and extra intelligent journalist.

  • @BittuSingh-fk2je
    @BittuSingh-fk2je 19 днів тому +1

    Right information

  • @LakhwinderSingh-tp8oy
    @LakhwinderSingh-tp8oy 19 днів тому +3

    ਸਤਿ ਸ੍ਰੀ ਆਕਾਲ ਜੀ।
    ❤❤

  • @BittuSingh-fk2je
    @BittuSingh-fk2je 19 днів тому +1

    Very good discussion

  • @rajansingh9216
    @rajansingh9216 19 днів тому +2

    ਥਾਣਿਆਂ ਦੀ ਸਰਪਰਾਈਜ ਚੈਕਿੰਗ ਹੋਣੀ ਚਾਹੀਦੀ ਹੈ ਹਾਈਕੋਰਟ ਵਲੋ ਤਾਂ ਪਤਾ ਲੱਗੂ ਪੁਲਿਸ ਕਿੰਨਾ ਝੂਠ ਬੋਲਦੀ ਹੈ

  • @jugsingh2006
    @jugsingh2006 19 днів тому +4

    SAD tan sabh ton wadda Delhi da agent hai.ajj takk Punjab te Sikhan nal gaddari hi keeti hai.

  • @Singhsbhagurudwara
    @Singhsbhagurudwara 18 днів тому

    ਸਗਰੂਰ ਸੀਟ ਤੇ ਮੁਕਾਬਲਾ ਸਿਮਰਨਜੀਤ ਸਿੰਘ ਮਾਨ ਤੇ ਮੀਤ ਹੇਅਰ ਵਿਚਾਲੇ।ਖਹਿਰਾ ਸਾਹਬ ਤਾ ਬਹੁਤ ਪਿੱਛੇ ਚੱਲ ਰਹਿਆ

  • @johnnysinghgill
    @johnnysinghgill 20 днів тому +3

    First comment
    Sat Sri Akal ji

  • @pargatsingh-nf8zm
    @pargatsingh-nf8zm 19 днів тому

    ਰੰਧਾਵਾ ਜੀ ਕਾਰਜ ਪਾਲਕਾ ਅਤੇ ਨਿਆ ਪਾਲਕਾ ਨੂੰ ਜੋੜ ਕੇ ਪੁਲਿਸ ਨੂੰ ਹਾਈਕੋਰਟ ਦੇ ਅੰਦਰ ਕਰ ਦੇਣਾ ਚਾਹੀਦਾ ਹੈ ਇਸ ਨਾਲ ਸਿਆਸੀ ਦਖਲ ਅੰਦਾਜੀ ਖਤਮ ਹੋ ਜਾਵੇਗੀ ਲੋਕਾ ਨੂੰ ਸਹੀ ਇਨਸਾਫ਼ ਮਿਲੇਗਾ ਗੰਨ ਮੈਨ ਰੱਖਣ ਦਾ ਸ਼ੌਕ ਲੋਕਾ ਨੂੰ ਜਿਆਦਾ ਹੋ ਗਿਆ ਹੈ ਜਦ ਖ਼ਰਚਾ ਦੇਣਾ ਪਵੇਗਾ ਤਾ ਕਿਸੇ ਨੇ ਗੰਨਮੈਨ ਨਹੀ ਲੈਣੇ

  • @chananrayat7267
    @chananrayat7267 19 днів тому +3

    Sukhbir is unbelievable liar person. He has pardoned Ram Rahim. He has managed to kill Jathedar Kaunke ji. Sukhbir is a mad man. I am not in fevour of Amritpal even. Waheguru ji.

  • @surjeetsingh8809
    @surjeetsingh8809 19 днів тому

    👍👍👌👌

  • @harwindersingh3834
    @harwindersingh3834 19 днів тому +1

    1989 ਵਿਚ ਇਸ ਤਰ੍ਹਾਂ ਦੀ ਸੋਚ ਵਾਲੇ 11 ਮੈਂਬਰ ਪਾਰਲੀਮੈਂਟ ਚੁਣੇ ਗਏ ਸਨ ਉਨ੍ਹਾਂ ਦੀ ਪੰਜਾਬ ਅਤੇ ਸਿੱਖ ਕੌਮ ਨੂੰ ਕੀ ਦੇਣ ਹੈ ਪੰਜਾਬ ਨੂੰ ਕਾਲੇ ਦੌਰ ਵੱਲ ਨਾ‌ ਧੱਕੋ

  • @RanjitSingh-1984
    @RanjitSingh-1984 19 днів тому

    ਵਲਟੋਹੇ ਵਰਗਿਆਂ ਦੀ ਜ਼ਮਾਨਤ ਜ਼ਬਤ ਹੋਊ ਵੇਖੀ ਚੱਲਿਓ

  • @BittuSingh-fk2je
    @BittuSingh-fk2je 19 днів тому

    Very nice program

  • @mykitchengarden58
    @mykitchengarden58 19 днів тому +2

    Before vote citizen should see all facts about candidate, programme, and their commitment
    Ignore religion affiliation
    Consider economic agenda only

  • @surinderSingh-eg2qx
    @surinderSingh-eg2qx 19 днів тому

    😊😊

  • @mukhtarsingh4091
    @mukhtarsingh4091 20 днів тому +9

    Amritpal Singh Zindabad.

  • @BittuSingh-fk2je
    @BittuSingh-fk2je 19 днів тому +1

    Sukhpal singh khaira Ji is a number of one honest and great leader.

  • @jarnailsingh9949
    @jarnailsingh9949 19 днів тому +1

    834th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @amarjeetgill5816
    @amarjeetgill5816 19 днів тому +1

    Main thing to understand why the person who's not believe in indian constitution why fighting for mp election make sense think about it

    • @paraskaler1309
      @paraskaler1309 19 днів тому

      And the guy who was in RSS rajdev singh khalsa announcing the election

  • @user-qn9mf6nu7n
    @user-qn9mf6nu7n 19 днів тому

    Good stand by SSBadal

  • @user-gd9pp9hy2r
    @user-gd9pp9hy2r 19 днів тому

    SSA 🙏🙏 Harjinder Singh Randhawa and S.Hameer Singh Jio 💚 From Advocate GS Khaira Ldh ✍️✍️✍️💚

  • @ninderkaurdhindsa8656
    @ninderkaurdhindsa8656 19 днів тому +1

    Simranjit Singh Mann jinni war v jitte, ohna di achievment lagpagh nil hi rahi

  • @sahibsinghcheema4151
    @sahibsinghcheema4151 19 днів тому +1

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @RanjitSingh-1984
    @RanjitSingh-1984 19 днів тому

    ਫਰੀਦਕੋਟ ਤੋ ਭਾਈ ਸਰਬਜੀਤ ਸਿੰਘ ਜਿੱਤ ਵੱਲ ਵੱਧ ਰਿਹਾ

  • @davindersidhu2767
    @davindersidhu2767 18 днів тому

    ਵਲਟੋਹਾ ਨੰਚ

  • @navjotsinghsandhu6096
    @navjotsinghsandhu6096 19 днів тому +3

    Akali dal badal kuchh v bhonki jaave bhai saab di vaheer aena di Bakwaas da koi jwaab nahi daugi.
    Sada maksad bhai saab nu jitauna hai. Atey sube panjab di siyasat ton akali dal badal nu “JAMEEN DOZ” karna hai

  • @HarjinderSingh-ku9bh
    @HarjinderSingh-ku9bh 19 днів тому +1

    Tahanu eh nahi lagda ke Amrit pal dino din strong ho reha va

  • @pargatsingh-nf8zm
    @pargatsingh-nf8zm 19 днів тому

    ਰੰਧਾਵਾ ਜੀ ਸੁਖਬੀਰ ਡਰ ਗਿਆ ਜੇ ਅੰਮ੍ਰਿਤਪਾਲ ਜਿੱਤ ਗਿਆ ਤਾ ਬਾਦਲ ਦਲ ਖਤਮ ਹੋ ਜਾਵੇ ਅਤੇ ਨਵਾ ਅਕਾਲੀ ਦਲ ਹੋਂਦ ਵਿਚ ਆ ਜਾਵੇ ਸਿੱਖਾ ਦੀ ਸਭ ਤੋ ਮਾੜੀ ਗੱਲ ਇਹ ਹੈ ਕਿ ਜੋ ਵੀ ਲੀਡਰ ਅੱਗੇ ਆਉਂਦਾ ਉਸ ਨੂੰ ਇਜੇਸੀਆ ਦਾ ਬੰਦਾ ਕਹਿਨ ਲੱਗ ਜਾਂਦੇ ਹਨ

  • @Amriksingh-cn5oh
    @Amriksingh-cn5oh 19 днів тому +1

    Beda garkh kar ta akalidal da badal ne

  • @kashmirjhutty1733
    @kashmirjhutty1733 19 днів тому

    Randhawaji , only c.m. demands some security rest no to any politicians ..

  • @gurnamsingh2726
    @gurnamsingh2726 19 днів тому +1

    randhava ji increase ur volume.not properly heared pz.

  • @HARJITSINGH-qo6pl
    @HARJITSINGH-qo6pl 19 днів тому

    There is no democracy in any political party however particularly Akali Dal which claims working on Sikh principle is highly expected to follow democratic values.

  • @jaswantsidhu7735
    @jaswantsidhu7735 19 днів тому +1

    Balkar Singh is the agent of Congress party and his wife is Sarpanch of the village from Congress party

  • @amarjeetgill5816
    @amarjeetgill5816 19 днів тому

    If people run away from Sukhbir badal why people take as a leader not wise step

  • @sandeepsinghgill7066
    @sandeepsinghgill7066 19 днів тому

    For once I agree with Badal. Amritpal is being facilitated in every way.

  • @Amriksingh-cn5oh
    @Amriksingh-cn5oh 19 днів тому +1

    Ih ta dare aa Amritpal singh di party age na aa jave

  • @davindersidhu2767
    @davindersidhu2767 18 днів тому

    ਵਲਟੋਹਾ ਨੂੰ ਚੰਡੀਗੜ੍ਹ ਤੋਂ ਖੜਾ ਦੇਣ

  • @davindersidhu2767
    @davindersidhu2767 18 днів тому

    ਵਲਟੋਹਾ ਨੰ ਚੰਚ

  • @jodhasingh1564
    @jodhasingh1564 19 днів тому

    RandhawaSaabGood.NavjotSidhuBareDassoVeerJi

  • @Singhsbhagurudwara
    @Singhsbhagurudwara 18 днів тому

    ਜੇ ਭਾਈ ਅੰਮ੍ਰਿਤਪਾਲ ਸਿੰਘ ਖਾਲਸ। ਆਕਲੀ ਦਲ ਨੂੰ ਆ😂ਪਣੀ ਹਮਾਇਤ ਦੇ ਦਿੱਦਾ।ਫੇਰ ਤਾ
    ਭਾਈ ਅੰਮ੍ਰਿਤਪਾਲ ਸਿੰਘ ਨੂੰ ਆਕਲੀ ਦਲ ਦਾ ਸਰਟੀਫਿਕੇਟ ਮਿਲ ਜਾਣਾ ਸੀ।ਹੁਣ ਭਾਈ ਅੰਮ੍ਰਿਤਪਾਲ ਸਿੰਘ ਬਾਦਲ ਦਲ ਦਾ ਪਟਾ ਆਪਣੇ ਨੇ ਗਲ ਵਿੱਚ ਨਹੀ ਪਵਾਇਆ। ਤਾ ਭਾਈ ਅੰਮ੍ਰਿਤਪਾਲ ਸਿੰਘ ਖਾਲਸ ਹੁਣ ਏਜੰਸੀਆ ਕਹਿ ਦਿੱਤਾ ਗਿਆ। ਪਰ ਹੈਰਾਨੀ ਦੀ ਗੱਲ ਜਦੋ ਪੰਥ ਵਾਲੋ ਭਾਈ ਅੰਮ੍ਰਿਤਪਾਲ ਸਿੰਘ ਖਾਲਸ ਤੇ ਬਾਕੀ ਸਿੰਘਾ ਦੀ ਰਿਹਾਈ ਲਈ ਅੰਮ੍ਰਿਤਸਰ ਵਿਚ ਮੋਰਚਾ ਖੋਲ੍ਹਿਆ ਸੀ। ਤਾ ਆਕਲੀ ਦਲ ਬਾਦਲ ਵੱਲੋ ਤੇ S G C ਵੱਲੋ ਆਕਲੀ ਦਲ ਦੇ ਵੱਡੇ ਲੀਡਰ ਵੱਲੋ ਮੋਰਚੇ ਦੀ ਸਟੇਜ ਤੋ ਬੜੇ ਜੋਰ ਸੋਰ ਭਾਈ ਅੰਮ੍ਰਿਤਪਾਲ ਸਿੰਘ ਬਾਕੀ ਸਿੰਘਾ ਦੀ ਰਿਹਾਈ ਲਈ ਆਵਾਜ ਉਠਾਈ ਸੀ। ਕੀ ਉਦੋ ਭਾਈ ਅੰਮ੍ਰਿਤਪਾਲ ਸਿੰਘ ਪੰਥਕ ਦਰਦੀ ਸੀ।ਹੁਣ ਜਦੋ ਭਾਈ ਅੰਮ੍ਰਿਤਪਾਲ ਸਿੰਘ ਖਾਲਸ ਤੇ ਪੰਥ ਦਰਦੀਆਂ ਨੇ।ਬਾਦਲ ਆਕਲੀ ਦਲ ਅਗਵਾਈ ਕਬੂਲਣ ਤੋ ਨਾ ਕਰਤੀ। ਭਾਈ ਅੰਮ੍ਰਿਤਪਾਲ ਸਿੰਘ ਏਜੰਸੀਆ ਦਾ ਬੰਦਾ ਗਰਦਾਨ ਤਾ।ਹੁਣ ਪੰਥ ਦਰਦੀ ਲੋਕ ਨੇ ਜਹਿੜੇ ਨੇ।ਉਨਾਂ ਆਕਲੀ ਲੀਡਰ ਤੇ ਵਲਟੋਹ ਤੋ ਜਵਾਬ ਲੈਣਾ ਚਾਹਿਦਾ।

  • @jaswantsidhu7735
    @jaswantsidhu7735 19 днів тому

    Badal Akali Dal always played negative Role .They are not custodian of Sikh interests. His statement will go against Akali Dal

  • @bhajansingh275
    @bhajansingh275 19 днів тому +1

    ਸੁਖਬੀਰ ਬਾਦਲ ਸਮੇਤ ਪਿਉ RSS ਦੇਝੋਲੀ ਚੁੱਕ।ਕੌਣ ਹੋਇਆ ਏਜੰਸੀਆਂ ਦਾ ਬੰਦਾ।ਏਜੰਸੀਆਂ ਕਿਸ ਦੀਆਂ।ਹੁਣ ਖੋਰਾ ਲੱਗਾ ਪੰਥਕ ਵੋਟ ਨੂੰ ਤਾਂ ਅੰਮਿਰਤਪਾਲ ਏਜੰਸੀਆਂ ਦਾ ਬੰਦਾ ਬਣ ਗਆ ।

  • @gurupkarsinghkochhar8273
    @gurupkarsinghkochhar8273 19 днів тому +1

    ਤੈਨੂੰ ਕਦੋਂ ਸ਼ਰਮ ਆਵੇਗੀ ਤੂੰ ਤਾਂ ਏਜੇਂਸੀਆਂ ਤੋਂ ਵੀ ਉਪਰ ਵਾਲਿਆਂ ਦਾ ਬੰਦਾ ਹੈਂ ਸਾਰੀ ਕੌਮ ਦਾ ਨੁਕਸਾਨ ਕਰਦਿੱਤਾ ਹੈਂ

  • @IqbalSingh-jk1vd
    @IqbalSingh-jk1vd 19 днів тому +1

    Badal Khandaan Akali Dal Pvt Ltd ne apney - aap nu Sikh kom da virodhi sidh ker di ta.... Vatoha di Zamanat zabat hoyegi...

  • @kashmirjhutty1733
    @kashmirjhutty1733 19 днів тому

    Randhawaji , punjabies knows what Badal party had been for punjab , he is only worried about future of the party because ofAmritpal waris punjab party progress .

  • @GurdeepSingh-lv7hu
    @GurdeepSingh-lv7hu 19 днів тому +1

    Sh khadur sahib walio dekho baadal amritpal nu agencies daa banda heh dikha de ke agencies da banda kon heh

  • @balwinderkular632
    @balwinderkular632 19 днів тому +1

    Sukhbir da peo ta sant jarnail singh nu v congresi khdi si

  • @Nanakpanthi
    @Nanakpanthi 19 днів тому

    Pakistan vich security pvt hundi hai ,sarkari nahi. Ethe Punjab police da misuse hunda hai.

  • @gurmitsingh6987
    @gurmitsingh6987 19 днів тому

    Now Sidhu. Musawsl da ghar new baby birth ho gia ta change of thoughts in Ballard singh sidhu wich Joni hi c Randhwa sahib

  • @gursimratkaurcheema6000
    @gursimratkaurcheema6000 19 днів тому

    ਅੰਮ੍ਰਿਤ ਪਾਲ ਸਿੰਘ 'ਤੇ ਐਨ ਐਸ ਏ ਲਾਗੂ ਨਹੀਂ ਸੀ ਹੋ ਸਕਦੀ। ਮਾਂਗਟ

  • @KulwinderKaur-qn4gm
    @KulwinderKaur-qn4gm 19 днів тому +1

    ਰੰਧਾਵਾ ਸਾਬ੍ਹ ਹੁਣ ਤੁਸੀਂ ਸੁਖਬੀਰ ਨੂੰ justify ਕਰੋਗੇ ? 😂

    • @tejsingh8217
      @tejsingh8217 19 днів тому

      ਹਰਜਿੰਦਰ ਸਿੰਘ ਕਹੋ ਰੰਧਾਵਾ ਆਖਣ ਤੇ ਸਾਰੇ ਰੰਧਾਵਿਆ ਦੇ ਬਲੇਮ ਲੱਗਦਾ

  • @nastejsingh2122
    @nastejsingh2122 19 днів тому

    virsa valtoha da we case open karka, election nomination cancel karwao.

  • @JaswirSinghSarao
    @JaswirSinghSarao 19 днів тому

    So many Akali Dals have been produced a nd used by the States and being controlled to defeat the main Akali Dal in the Past Let ous think?????

  • @inderjeetsingh4746
    @inderjeetsingh4746 19 днів тому

    ....... .. ....

  • @JaswantSingh-og6pj
    @JaswantSingh-og6pj 19 днів тому +1

    ਬਾਦਲ ਲਾਣਾ ਦੱਲਿਆ ਦਾ ਸੱਭ ਤੋ ਵੱਧ ਨੁਕਸਾਨ ਬਾਦਲਾਂ ਨੇ ਕੀਤਾ ਸਿੱਖਾਂ ਦਾ ਲੁੱਟ ਕੇ ਖਾ ਗੇ ਪੰਜਾਬ ਨੂੰ ਤੇ ਗੁਰਦੁਆਰਿਆ ਨੂੰ

  • @paraskaler1309
    @paraskaler1309 19 днів тому

    Jad chandigarh ch bandi singha da morcha lagga c kam poore peak te c os tym amritpal nu farh k ander krta kaum da dhyan edar ho gya morcha holi holi khatam hogya. Fer hun jad kisan andolan ch ek kisan di maut ton baad punjab ch gussa dikhiya fer amritpal di audio viral karti bhukh hartaal vaali kaum da dhyan fer os paase hat gya. Jat banda solitary confinement ch hunda odi audio kida record hogi te bahar aagi😮. Eh sab coincidence nahi hunda

  • @kuljitkaur2187
    @kuljitkaur2187 19 днів тому

    Valtoya is trying to
    down Amritpal singh but he donot know that he is not powerful than Wahaguru ji Now. SGPC members are feeling jealous of him

  • @arvinderpalsingh4646
    @arvinderpalsingh4646 19 днів тому +1

    Sukha pagal ho gia lagdha hunta khali dal khattam hi ho jauga sukhy de is bian karke 🤔🤔🤔🤔🤔😡

  • @RanjitSingh-1984
    @RanjitSingh-1984 19 днів тому

    Amritpal Singh,Simranjit Singh mann zindabad

  • @Amriksingh-cn5oh
    @Amriksingh-cn5oh 19 днів тому

    Talbir Singh gil ne theek kiha halwai la lavo

  • @user-nw6bq5hv4f
    @user-nw6bq5hv4f 19 днів тому

    Ravi singh Kahlo no bahar karn ta Akalidal no khamiaja bhuktna pa ga Rachhpal singh kamalwala