Amritpal Singh ਦੇ ਵਕੀਲ Rajdev Singh Khalsa ਦਾ ਯਾਦਵਿੰਦਰ ਨਾਲ Exclusive Interview | Pro Punjab Tv

Поділитися
Вставка
  • Опубліковано 10 тра 2024
  • ਅੰਮ੍ਰਿਤ*ਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਦਾ ਯਾਦਵਿੰਦਰ ਨਾਲ Exclusive ਇੰਟਰਵਿਊ ਗੋਲੀ ਨਹੀਂ ਚੋਣ ਰਾਜਨੀਤੀ ਹੀ ਸਿੱਖਾਂ ਦੇ ਮਸਲਿਆਂ ਦਾ ਹੱਲਕੀ ਸੱਚਮੁੱਚ ਰਾਜਦੇਵ ਖਾਲਸਾ RSS ਦੇ ਬੰਦੇ ? ਕਿਹੜੇ ਮਸਲਿਆਂ 'ਤੇ ਕਰ ਰਹੇ ਸਨ Deal ?
    #RajdevSinghKhalsa #ExclusiveInterview #Lawyer #AmritpalSingh #Sikh #Sikhism #KhadoorSahib #Election #LokSabhaElection #LokSabhaElection2024 #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 590

  • @jagrajsandhu8421
    @jagrajsandhu8421 17 днів тому +55

    ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਇੱਕੋ ਸੋਚ
    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਦੀ ਜਿੱਤ ਪੱਕੀ ਹੈ,

    • @KENTIGER1000
      @KENTIGER1000 15 днів тому

      Great Replies by Rajdev Singh KHalsa Ji. Yadwinder pukes and twists facts. POLITICAL POWER is a must and this MP election will set trend for Independent Candidates to defeat traitor parties in PUNJAB. Great job Rajdev Khalsa Ji. Yadwinder looks like a clown Journalist

  • @navdeepsukhi1846
    @navdeepsukhi1846 17 днів тому +125

    ਬਾਪੂ ਦੇਖਣ ਚ ਸਾਧਾਰਨ ਲੱਗਦਾ .....ਪਰ ਹੈ ਨਿਰੀ ਅੱਗ ਤੇ ਸੂਝਵਾਨ

    • @psingh3558
      @psingh3558 17 днів тому +5

      Purane akali idda de hi hunde si

    • @NirmalSingh-is1xn
      @NirmalSingh-is1xn 16 днів тому +4

      Khalistan is the oxygen of the Punjab

    • @NirmalSingh-is1xn
      @NirmalSingh-is1xn 16 днів тому +1

      NO KHALISTAN NO FREEDOM VAKI SUB TIME WASTE VAKVAS

    • @NirmalSingh-is1xn
      @NirmalSingh-is1xn 16 днів тому

      JIRA V ELECTION LARDA. O LOKA nu FUDHU BANNA REHA HEA 5 saal hor gulaami HULL KHALISTAN

    • @NirmalSingh-is1xn
      @NirmalSingh-is1xn 16 днів тому

      WITHOUT KHALISTAN ANYTHING IS SUICIDAL Gulaamo

  • @bindabassian8399
    @bindabassian8399 17 днів тому +299

    ਕੌਣ ਕੌਣ ਮੰਨਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਖਡੂਰ ਸਾਹਿਬ ਤੋਂ ਜਿੱਤ ਪੱਕੀ ਆ 💯⛳️

    • @sabigirn9670
      @sabigirn9670 17 днів тому +12

      ਜ਼ਰੂਰ ਜਿੱਤਣ ਗੇ

    • @Kiranjeetkaur59843
      @Kiranjeetkaur59843 17 днів тому +11

      ਰਿਕਾਰਡ ਤੋੜ ਜਿੱਤ ਹੋਵੇਗੀ,,ਬਸ ਸਰਕਾਰਾਂ ਕਾਗ਼ਜ਼ ਭਰਨ ਵਿੱਚ ਕੋਈ ਘਪਲਾ ਨਾ ਕਰਨ🙏😢

    • @surinderjitsingh6173
      @surinderjitsingh6173 17 днів тому +6

      🪯🪯🪯🪯🪯🪯
      🪻ਧੰਨ ਗੁਰੂ ਨਾਨਕ🪻
      🪯🪯🙏🙏🪯🪯

    • @KaranSingh-pc8mc
      @KaranSingh-pc8mc 17 днів тому +4

      Yes

    • @bablasekhon1044
      @bablasekhon1044 17 днів тому +11

      ਹਾਰ ਪੱਕੀ ਹੇ ਜਿ`ੱਤ ਵਾਰੇ ਤਾ ਪੱਤਾ ਨਹੀ

  • @aircoolco.8964
    @aircoolco.8964 15 днів тому +14

    ਰਾਜਦੇਵ ਸਿੰਘ ਖਾਲਸਾ ਜੀ ਵਰਗੇ ਬਣੋ ਸਾਰੇ ਸਿੱਖ ਧਰਮ ਦੀ ਬਾਤ ਹੀ ਪਾਇਆ ਕਰੋ ਹਮੇਸ਼ਾ ਤਾਹੀਓ ਸਿੰਘ ਇਜ ਕਿੰਗ ਚੜਦੀ ਕਲਾ ਚ ਰਹੁ

  • @SatnamSingh-vw3gt
    @SatnamSingh-vw3gt 17 днів тому +32

    ਰਾਜਦੇਵ ਸਿੰਘ ਖ਼ਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਅਮ੍ਰਿਤਪਾਲ ਸਿੰਘ ਜੀ ਜਿੱਤ 101🎉❤ ਪੱਕੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਜਵਾਨੀ ਬਖਸੇ

  • @AmandeepSingh-bu4wn
    @AmandeepSingh-bu4wn 17 днів тому +68

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @GurwinderSingh-id2sm
    @GurwinderSingh-id2sm 17 днів тому +51

    ਪਤਰਕਾਰ ਜੀ ਖਾਲਸਾ ਜੀ ਵੱਡੇ ਵਕੀਲ ਹਨ ਇਸ ਤਰ੍ਹਾਂ ਨਹੀਂ ਤੁਹਾਡੇ ਘੇਰੇ ਵਿੱਚ ਫੱਸਣੇ ਧੰਨਵਾਦ ਜੀ

  • @navrajsingh9793
    @navrajsingh9793 17 днів тому +50

    ਰਾਜਦੇਵ ਸਿੰਘ ਖਾਲਸਾ ਬਹੁਤ ਸੂਝਵਾਨ ਇਨਸਾਨ ਨੇ

  • @SukhrajKaur-pq5zb
    @SukhrajKaur-pq5zb 17 днів тому +18

    ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਰਾਜਦੇਵ ਸਿੰਘ ਜੀ ਠੋਕ ਠੋਕ ਕੇ ਜਵਾਬ ਦਿੱਤੇ ਜੇ ਅਕਾਲੀ ਇੱਡੇ ਹੀ ਸਾਫ਼ ਸੁਥਰੇ ਨੇ ਤਾਂ ਸਾਹਮਣੇ ਬਿਠਾਉਣੇ ਚਾਹੀਦੇ ਉਹ ਵੀ ਜਵਾਬ ਦੇਣ ਵਕੀਲ ਸੱਚ ਬੋਲਣ ਦੀ ਹਿੰਮਤ ਰੱਖਦੇ 100%ਸੱਚ ਬੋਲਦੇ ਤੁਸੀਂ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਵਕੀਲ ਆਪਣੀ ਗੱਲ ਕਹਿਣ ਪੱਕੇ ਨੇ ਪਰ ਪੱਤਰਕਾਰ ਗੱਲ ਸਮਝਣ ਨੂੰ ਤਿਆਰ ਨਹੀਂ ਪਰ ਸੱਚ ਬੋਲਦੇ ਨੇ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏👏🙏❤️💞

  • @chahalgaming4141
    @chahalgaming4141 15 днів тому +6

    ਬਹੁਤ ਹੀ ਤਜੁਰਬੇਕਾਰ ਸਪਸ਼ਟ ਬੇਬਾਕ ਸੁਝਵਾਨ ਇਨਸਾਨ ਸਰਦਾਰ ਰਾਜਦੇਵ ਸਿੰਘ ਜੀ

  • @SukhwinderSingh-vi8qe
    @SukhwinderSingh-vi8qe 15 днів тому +5

    ਬਹੁਤ ਵਧਿਆ ਇਨਸਾਨ ਨੇ ਖਾਲਸਾ ਜੀ ਤੁਸੀਂ ਬਹੁਤ ਜਾਣਕਾਰੀ ਮਿਲੀ ਤੁਹਾਡੇ ਕੋਲ਼ੋਂ 🙏🙏

  • @jaswinderjaswinder9101
    @jaswinderjaswinder9101 16 днів тому +5

    Advocate Sahib bhut vadia swala de jbab dite 👌👍🙏❤

  • @rahmatdandiwal5285
    @rahmatdandiwal5285 17 днів тому +25

    ਬਾਪੂ ਜੀ ਜਦੋ ਚਰਾਸੀ ਦੇ ਦੰਗਿਆ ਚ ਸਾਡੇ ਸਿੱਖ ਪਰਵਾਰਾ ਦੇ ਕਤਲ ਕੀਤੇ ਓ ਤੁਹਾਡੇ ਮੁਤਾਬਕ ਸਹੀ ਆ, ਜੇ ਸਿੱਖ ਆਪਣੇ ਅਕਾਲ ਤਖਤ ਸਾਹਿਬ ਦਾ ਬਦਲਾ ਲੈਣ ਤਾ ਗਲਤ ਜੇ ਸਿੱਖ ਆਪਣੀਆ ਭੈਣਾ ਦੀ ਲੁੱਟੀ ਹੋਈ ਇੱਜਤ ਦੇ ਬਦਲੇ ਲਈ ਕੀਤੇ ਹੋਏ ਕਤਲ ਤੁਹਾਡੇ ਮੁਤਾਬਕ ਗਲਤ ਆ, ਜੇ ਇਹਨਾ ਨੇ ਸੰਤ ਜਰਨੈਲ ਸਿਘ ਖਾਲਸਾ ਜੀ ਨੂੰ ਸ਼ਹੀਦ ਕੀਤਾ ਕੀ ਓ ਸਹੀ ਸੀ

    • @Malikmarjide
      @Malikmarjide 17 днів тому +3

      84 dange ton pehla Hindu Marne sahi c ki democracy ch hathiar chukne sahi c ki ek sarkar da pithu ban ke lokan nu dharm de na te bhadkauna sahi c

    • @rahmatdandiwal5285
      @rahmatdandiwal5285 17 днів тому +8

      @@Malikmarjide ਵੀਰ ਜੀ 84 ਤੋ ਪਹਿਲਾ ਵੀ ਦੱਸੋ ਸਿੱਖਾ ਨੇ ਕਿਹੜੇ ਨਿਰਦੋਸੇ ਹਿੰਦੂਆ ਨੂੰ ਮਾਰਿਆ ਸਿੱਖਾ ਦੀ ਲੜਾਈ ਹਮੇਸਾ ਤੋ ਹੀ ਜੁਲਮ ਕਰਨ ਵਾਲੀਆ ਸਰਕਾਰਾ ਨਾਲ ਰਹੀਆ, ਜਦੋ ਮੂਗਲਾ ਵੇਲੇ ਹਿੰਦੂਆ ੳਤੇ ਜੁਲਮ ਹੋਏ ਓਦੋ ਵੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਨੇ ਜਾਲਮ ਸਰਕਾਰ ਨਾਲ ਟੱਕਰ ਲੈਕੇ ਸਹੀਦੀ ਪ੍ਰਾਪਤ ਕੀਤੀ ਕੀ ਓਦੋ ਵੀ ਫਿਰ ਸਿੱਖ ਗਲਤ ਸੀ ਦੱਸਿਓ ਜਰਾ

    • @sabi-mansa
      @sabi-mansa 17 днів тому +6

      ​@@Malikmarjide
      1984 katleaam nalo pehla ja bad wich kehre hindu mare, kithe Mare, koi nam pta, list deu

    • @rahmatdandiwal5285
      @rahmatdandiwal5285 16 днів тому

      @@sabi-mansa ਜੋ ਹਿੰਦੂ ਨਰਦੋਸ ਹੋਵੇ ਅਤੇ ਓਸ ਨੂੰ ਸਿੰਘਾ ਨੇ ਮਾਰਿਆ ਹੋਵੇ ਦੇ ਨਾਮ, ਪਰ ਜਿਹੜੇ ਇਹਨਾ ਜਾਲਮੀ ਸਰਕਾਰਾ ਨੇ ਹਿੰਦੂ ਵੀਰ ਮਰਵਾਏ ਹੋਣਗੇ, ਓਹਨਾ ਬਾਰੇ ਤੁਸੀ ਸਰਕਾਰਾ ਕੋਲੋ ਕੱਦੋ ਹਿਸਾਬ ਲਿਆ ਜਵਾਲ ਪੁਛਿਆ, ਸਰਕਾਰਾ ਮੂਹਰੇ ਤਾ ਬੋਲਦੇ ਨਈ ਸਾਡਾ ਕਿਸੇ ਵੀ ਧਰਮ ਨਾਲ ਕੋਈ ਵੈਰ ਨਹੀ, ਪੰਜਾਬ ਵਿੱਚ ਰਹਣ ਵਾਲਾ ਓ ਹਰ ਇਕ ਇਨਸਾਨ ਸਾਡਾ ਭਰਾ ਜੋ ਇਹਨਾ ਜਾਲਮੀ ਸਰਕਾਰਾ ਨਾਲ ਟੱਕਰ ਲੱਉਗਾ

    • @satnamsingh3742
      @satnamsingh3742 16 днів тому +2

      ​@@Malikmarjide35 hunda ne naam ds do tuc only

  • @HarjeetSingh-bc3bm
    @HarjeetSingh-bc3bm 17 днів тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-gd9pp9hy2r
    @user-gd9pp9hy2r 17 днів тому +4

    ਵਾਹਿਗੁਰੂ ਜੀ ਦੀ ਕਿਰਪਾ ਜ਼ਰੂਰ ਕਰਨਗੇ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️✍️✍️💯

  • @user-nz3vs7dl4h
    @user-nz3vs7dl4h 17 днів тому +14

    ਹਥਿਆਰ ਬੰਦ ਸੰਘਰਸ਼ ਨੂੰ ਤਾਂ 30ਸਾਲ ਹੋ ਗਏ ਹਨ ਖੱਤਮ ਹੋਵੇ ਉਸ ਤੋਂ ਬਾਅਦ ਵੋਟਾਂ ਹੀਂ ਲੜ ਰਹੇ ਜੋ ਦੱਸੋ ਕਿੰਨਿਆ ਦੋਸ਼ੀਆ ਨੂੰ ਵੋਟਾਂ ਰਾਹੀਂ ਸਜਾਂ ਮਿਲੀਆਂ

    • @rahmatdandiwal5285
      @rahmatdandiwal5285 17 днів тому

      ਵੀਰ ਜੀ ਆ ਜੋ ਨਾਨਕਮੱਤੇ ਉਤਰਾਖੰਡ ਚ ਬਲਾਤਕਾਰੀ ਨੂੰ ਸੋਧਾ ਲਾਇਆ ਇਹ ਵੀ ਹਥਿਆਰ ਬੰਦ ਸੰਘਰਸ ਵਿਚ ਹੀ ਆਓਦਾ, ਅਜ ਵੀ ਇਹ ਸੰਘਰਸ ਚਲ ਰਿਹਾ, ਜਾਲਮੀ ਸਰਕਾਰਾ ਭਾਵੇ ਇਹ ਸੰਘਰਸ ਖਤਮ ਹੋਗਿਆ ਹੋਵੇ, ਪਰ ਅੱਜ ਵੀ ਸਾਡੇ ਯੋਧੇ ਚੜਦੀ ਕਲਾ ਚ ਜੇਲਾ ਵਿੱਚ ਬੈਠੇ ਹਨ ਪਰ ਓਹਨਾ ਯੋਧਿਆ ਨੇ ਇਹਨਾ ਜਾਲਮੀ ਸਰਕਾਰਾ ਅੱਗੇ ਈਨ ਨਹੀ ਮੰਨੀ, ਮੇਰੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਆ ਕੇ ਸਾਡੇ ਬੰਦੀ ਸਿੰਘਾ ਨੂੰ ਹਮੇਸਾ ਹੀ ਚੜਦੀ ਕਲਾ ਵਿੱਚ ਰੱਖਣ

  • @NirmalSingh-bz3si
    @NirmalSingh-bz3si 17 днів тому +7

    ਤੁਰਦੀ ਫਿਰਦੀ ਹਿਸਟਰੀ ਨੇ ਸ ਰਾਜਦੇਵ ਸਿੰਘ ਖਾਲਸਾ ਜੀ ??🎉🎉🎉

  • @SukhwinderSingh-wq5ip
    @SukhwinderSingh-wq5ip 17 днів тому +6

    ਵਾਹਿਗੁਰੂ ਜੀ ❤❤

  • @Wg.Cdr.Rajinder.Singh1157
    @Wg.Cdr.Rajinder.Singh1157 17 днів тому +2

    Weldone Yadwinder.Public never knew RSS angle behind Amritpal.
    ਚੰਗਾ ਕੰਮ ਯਾਦਵਿੰਦਰ। ਅੰਮ੍ਰਿਤਪਾਲ ਦੇ ਪਿੱਛੇ RSS ਨੂੰ ਖੋਲ੍ਹਣ ਲਈ ਧੰਨਵਾਦ। ਜਨਤਾ ਨੂੰ ਨਿਹਿਤ ਹਿੱਤਾਂ ਦੁਆਰਾ ਕੱਟੜਪੰਥੀਕਰਨ ਨੂੰ ਸਮਝਣਾ ਅਤੇ ਰੱਦ ਕਰਨਾ ਚਾਹੀਦਾ ਹੈ।

    • @kissanjattkissan9976
      @kissanjattkissan9976 17 днів тому +1

      😂saleya rss eni vehli aw ki amritpal nu banake khalistan mang sake

  • @Khalsa-kf3wt
    @Khalsa-kf3wt 17 днів тому +18

    ਬਹੁਤ ਵਧੀਆ ਜਾਣਕਾਰੀ

  • @jaswinderjaswinder9101
    @jaswinderjaswinder9101 16 днів тому +2

    Sardar Rajdev Singh Khalsa ji bhut vadia jbab dite patrkar yadwinder nu telia liya ditia 🙏👌👍❤

  • @SarabjitSingh-os2id
    @SarabjitSingh-os2id 15 днів тому +3

    ਆਡੀਓ ਆ ਸਕਦੀ ਆ ਪਤਰਕਾਰ ਸਾਬ, ਜਦੋਂ ਦੋ ਮਹੀਨੇ ਪਹਿਲਾਂ ਉਹਨਾਂ ਦਾ ਫੋਨ ਆਉਂਦਾ ਸੀ ਘਰਦਿਆਂ ਨੂੰ ਉਹਨਾਂ ਦਾ ਮੋਬਾਈਲ ਰਿਕਾਰਡਿੰਗ ਤੇ ਲੱਗਾ ਹੋਣ ਕਰਕੇ ਰਿਕਾਰਡ ਹੋ ਗਈ ਤੇ ਉਹਨਾਂ ਵਾਇਰਲ ਕਰ ਦਿੱਤੀ

  • @amarjeetsinghsandhu7386
    @amarjeetsinghsandhu7386 15 днів тому +2

    48:00 ਚੋਣਾਂ ਚ ਭਾਗ ਲੈਣਾ ਵੀ ਇੱਕ ਕੋਰਸ ਕਰੈਕਸ਼ਨ ਹੀ ਹੈ।

  • @HarjeetSingh-bc3bm
    @HarjeetSingh-bc3bm 17 днів тому +8

    ਵੀਰ ਜੀ ਕਦੇ ਸੁਖਵੀਰ ਨੂ ਇਹ ਸਵਾਲ ਕੀਤੇ ਤੁਸੀੱ

  • @aslitarasingh
    @aslitarasingh 16 днів тому +3

    ਅੱਜ ਮੇਰੀ ਸੋਚ ਵਾਲਾ ਬੰਦਾ ਮਿਲਿਆ ਮੈਨੂੰ ਜੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ, ਦੀਪ ਸਿੱਧੂ ਰਾਜਨੀਤੀ ਵਿੱਚ ਆਉਂਦੇ ਤਾਂ ਜੋ ਓਹਨਾ ਨਾਲ ਸਰਕਾਰ ਨੇ ਕੀਤਾ ਓਹ ਨਹੀਂ ਹੋਣਾ ਸੀ ਅਤੇ ਅੰਮ੍ਰਿਤਪਾਲ ਸਿੰਘ ਜੀ ਜੇ ਸ਼ੁਰੂ ਵਿਚ ਹੀ ਰਾਜਨੀਤੀ ਵਿਚ ਆ ਜਾਂਦੇ ਤਾਂ ਜ਼ੋ ਓਹਨਾ ਨਾਲ ਸਰਕਾਰ ਨੇ ਕੀਤਾ ਓਹ ਵੀ ਨਹੀਂ ਹੋਣਾ ਸੀ ਸਿੱਧੀ ਗੱਲ ਇਹ ਹੈ ਕਿ ਜੇ ਸਰਕਾਰ ਨਾਲ ਟੱਕਰ ਲੈਣੀ ਤਾ ਸਰਕਾਰ ਵਿੱਚ ਆਉਣਾ ਹੀ ਪੈਣਾ ਹੋਰ ਕੋਈ ਰਸਤਾ ਨਹੀਂ ਇਕ ਵਾਰ ਸੋਚੋ ਜੇ ਅੱਜ ਸੈਂਟਰ ਦੇ ਵਿੱਚ BJP Congress ਤੇ ਤੀਜੀ ਪਾਰਟੀ ਸਿੱਖਾ ਦੀ ਹੁੰਦੀ ਤੇ ਸਿੱਖਾ ਪਾਰਟੀ ਜਿੱਤ ਜਾਂਦੀ ਤਾਂ ਭਾਵੇਂ ਪ੍ਰਧਾਨ ਮੰਤਰੀ ਬਣ ਕੇ ਪੂਰਾ ਭਾਰਤ ਦਾ ਨਾਮ ਖ਼ਾਲਿਸਤਾਨ ਰੱਖ ਦਿੰਦੇ ਕਿਸੇ ਨੇ ਵਿਰੋਧ ਨਹੀਂ ਕਰਨਾ ਸੀ ਰਾਜਨੀਤੀ ਵਿੱਚ ਸਿੱਖ ਪਿੱਛੇ ਰਹੇ ਨੇ ਸ਼ੁਰੂ ਇਸ ਕਰਕੇ ਹੀ ਸਾਡੇ ਨਾਲ 1947 ਤੋਂ ਤਸ਼ਦੱਤ ਹੋ ਰਹੇ ਨੇ ਗਲਤੀ ਆਪਣੀ ਹੀ ਹੈ

  • @jaswantsingh6590
    @jaswantsingh6590 17 днів тому +10

    ਇਹ ਵੀਡੀਓ ਸਾਰੇ ਸਵਾਲਾਂ ਦੇ ਜਵਾਬ ।

  • @Gyani_Baljinder_singh
    @Gyani_Baljinder_singh 16 днів тому +5

    ਇਹ ਬਜੁਰਗ ਕਹੀ ਜਾਂਦਾ ਕਿ ਹਥਿਆਰਬੰਦਾਂ ਸੰਘਰਸ਼ਾਂ ਵਿਚ ਅਸੀਂ ਸਿਰਫ ਆਪਣੇ ਬੰਦੇ ਗਵਾਏ, ਹੋਰ ਕੋਈ ਪ੍ਰਾਪਤੀ ਨਹੀਂ।
    ਇਸ ਬਜੁਰਗ ਦੇ ਤਰਕ ਦੀ ਸਿਖ ਇਤਿਹਾਸ ਵਿਚ ਕੋਈ ਜਗ੍ਹਾ ਨਹੀਂ, ਕਿਉਂਕਿ ਜੇ ਹਥਿਆਰਬੰਦ ਸੰਘਰਸ਼ਾਂ ਦੀ ਪ੍ਰਾਪਤੀ ਕੋਈ ਨਹੀਂ ਹੁੰਦੀ ਤਾਂ ਗੁਰੂ ਸਾਹਿਬ ਜੀ ਨੇ ਸ਼ਸਤਰਧਾਰੀ ਕਿਉਂ ਬਣਾਇਆ? ਜੁੱਧ ਕਿਉਂ ਲੜੇ? ਜੁੱਧ ਕਲਾ ਕੌਸ਼ਲ ਕਿਉਂ ਸਿਖਾਇਆ?
    ਗੁਰੂ ਸਾਹਿਬ ਜੀ ਤੇ ਖਾਲਸੇ ਨੇ ਹਥਿਆਰਬੰਦ(ਸ਼ਸਤ੍ਰਧਾਰੀ) ਹੋ ਕੇ ਹੀ ਜੁਲਮ ਦਾ ਖਾਤਮਾ ਕੀਤਾ, ਸਿਖ ਮਿਸਲਾਂ ਨੇ ਹਥਿਆਰਬੰਦ ਸੰਘਰਸ਼ ਕਰਕੇ ਹੀ ਆਪਣਾ ਰਾਜ ਲਿਆ ।
    ਸ਼ਸਤਰ ਤੋਂ ਬਿਨਾਂ ਸਿਖਾਂ ਦੀ ਹਸਤੀ ਕੁਝ ਨਹੀਂਃ
    ਬਿਨਾਂ ਸ਼ਸਤ੍ਰ ਕੇਸੰ ਨਰੰ ਭੇਡ ਜਾਨੋ।

    • @klive1699
      @klive1699 8 днів тому +1

      ਗੱਲਾਂ ਸੋਚਣ ਤੇ ਘੋਖਣ ਵਾਲਿਆਂ ਹਨ...

  • @harjitbains6132
    @harjitbains6132 17 днів тому +2

    The length of the Answer is directly related to the question asked

  • @RamanKumar-vm7js
    @RamanKumar-vm7js 17 днів тому +1

    Tilak Lavan deh naal mathey vich dard hunda?

  • @HarjeetSingh-bc3bm
    @HarjeetSingh-bc3bm 17 днів тому +16

    ਕਨ ਖੋਲਤੇ ਬਾਪੂ ਜੀ ਸੰਗਤਾ ਦੇ ਨਾਲੇ ਜਾਦ ਵਿਦਰ ਦੇ ਇਹ ਹਨ ਸਿੰਘ ਵਾਲੀਆ ਗਲਾ

  • @majorsingh8761
    @majorsingh8761 6 днів тому

    ਬਾ ਕਮਾਲ ਇੰਟਰਵਿਊ ਬਹੁਤ ਧੰਨਵਾਦ ਯਾਦਵਿੰਦਰ ਸਿੰਘ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ

  • @baldeepsingh7523
    @baldeepsingh7523 17 днів тому +2

    ਮੇਰੀ ਇਹ ਰਾਇ ਹੈ ਯਾਦਵਿੰਦਰ ਜੀ । > ਤੂਮ ਡਾਲ ਡਾਲ ਔਰ ਹਮਂ ਪਾਤ ਪਾਤ । ਇਹੋ ਜੇਹੀ ਮੁਲਾਕਾਤ ਅਤੇ ਦ੍ਰਿਸ਼ਟੀਕੋਣ ਵਾਲੇ ਸਵਾਲ ਜਵਾਬ ਪਹਿਲਾਂ ਕਦੇ ਨਹੀ ਸੁਣੇ । ਵਾਹਿਗੁਰੂ ਜੀ ਇਸ Ch ਨੂੰ ਚੜਦੀਕਲਾ ਵਿੱਚ ਰੱਖਣ ।

  • @user-nz3vs7dl4h
    @user-nz3vs7dl4h 16 днів тому +1

    ਸਿੱਖਾਂ ਦੀ ਨਸਲਕੁਸੀ ਨੂੰ ਜਿਹੜਾ ਦੰਗੇ ਕਹਿ ਰਿਹਾ ਹੈ ਉਹ ਕਿੰਨਾ ਕੁ ਸਿੱਖਾਂ ਦਾ ਹਤੈਸ਼ੀ ਹੋਵੇਗਾ ।

  • @harjitbains6132
    @harjitbains6132 17 днів тому +2

    Very well said and the exchange

  • @harindersingh1153
    @harindersingh1153 17 днів тому +2

    Yadwinder Singh, today Raj Singh’s arguments and responses were very logical and smart - you’ve to accept it. Thx.

  • @HarjeetSingh-bc3bm
    @HarjeetSingh-bc3bm 17 днів тому +4

    ਸਾਡੇ ਆਪਣੇ ਹੀ ਗ਼ਦਾਰ ਨੇ ਸਿਖ ਧਰਮ ਦੇ

  • @JasveerSingh-ss7hk
    @JasveerSingh-ss7hk День тому

    ਯਾਦਵਿੰਦਰ ਸਿੰਘ ਜੀ ਤੁਹਾਡੀ ਬਹੁਤ ਕਦਰ ਕਰਦਾ ਹਾਂ।

  • @Avtar-xu1dd
    @Avtar-xu1dd 17 днів тому +11

    ਸਿਰ ਦੇਣ ਦੀਆਂ ਗੱਲਾਂ ਕਰ ਕਰ ਕੇ ਲੋਕਾਂ ਤੋਂ ਜੈਕਾਰੇ ਲਗਵਾਉਣ ਵਾਲਾ ਬੰਦਾ ਕਿਵੇਂ ਵੋਟਾਂ ਮੰਗੇਗਾ ? ਇਹ ਕੀ ਹੋ ਰਿਹਾ ਹੈ ਅੰਮ੍ਰਿਤ ਪਾਲ ਉਦੋਂ ਗ਼ਲਤ ਸੀ ਜਾਂ ਹੁਣ ਗ਼ਲਤ ਹੈ ? ਇਹ ਹੋ ਕੀ ਰਿਹਾ ਹੈ ?ਇਹ ਹਰੇਕ ਦੀ ਸਮਝ ਵਿੱਚ ਨਹੀਂ ਆਉਂਦਾ ਜੀ ?

    • @Gyani_Baljinder_singh
      @Gyani_Baljinder_singh 16 днів тому +2

      ਨਾ ਉਦੋਂ ਗਲਤ ਸੀ, ਨਾ ਅੱਜ ਗਲਤ ਹੈ
      ਸਮੇਂ ਨਾਲ ਨੀਤੀ ਬਦਲਣੀ ਸਿਆਣੇ ਆਗੂ ਦੀ ਨਿਸ਼ਾਨੀ ਹੁੰਦੀ ਹੈ, ਇਤਿਹਾਸਕ ਪ੍ਰਮਾਣ ਬਥੇਰੇ ਨੇ ਕਿ ਜਿਸ ਜਹਾਂਗੀਰ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਇਆ, ਛੇਵੇਂ ਪਾਤਸ਼ਾਹ ਜੀ ਨੇ ਉਸੇ ਜਹਾਂਗੀਰ ਨਾਪ ਜੁੱਧ ਲੜੇ ਤੇ ਬਾਅਦ ਚ ਉਸੇ ਨੂੰ ਨਾਲ ਲੈ ਕੇ ਸ਼ਿਕਾਰ ਖੇਡਦੇ ਰਹੇ। ਜਿਸ ਔਰੰਗਜੇਬ ਨੇ ਨੌਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਇਆ, ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਔਰੰਗਜੇਬ ਦੇ ਪੁਤਰ ਬਹਾਦਰ ਸ਼ਾਹ ਨੂੰ ਹਿੰਦੁਸਤਾਨ ਦਾ ਰਾਜ ਦਿਵਾਉਣ ਵਿਚ ਮਦਦ ਕਰਨ ਲਈ ਸਿੰਘ ਭੇਜੇ। ਮੋਟੀ ਬੁਧੀ ਵਾਲਿਆਂ ਨੂੰ ਇਹ ਨੀਤੀਆਂ ਸਮਝ ਨਹੀਂ ਆ ਸਕਦੀਆਂ

  • @AzaadSochpunjabnews
    @AzaadSochpunjabnews 6 годин тому

    ਅਸੀਂ ਤਾਂ ਆਮ ਜਿਹ ਸਮਝਦੇ ਸਾਂ ਵਕੀਲ ਸਾਬ ਨੂੰ, ਪੂਰੀ ਇੰਟਰਵਿਊ ਸੂਣੀ ਏ, ਸਿੱਖਣ ਨੂੰ ਮਿਲਿਆ, ਰਾਜਨੀਤੀ ਗੱਲਾਂ,ਹੋਰ ਵੀ

  • @kamaldeepsingh1530
    @kamaldeepsingh1530 17 днів тому +5

    ਇਸ ਹਮਾਮ ਵਿੱਚ ਸਭ ਨੰਗੇ ਨੇ ਉਹ ਵੀ ਚਿੱਟੇ ਦਿਨ😇😇

  • @HardeepMangat_
    @HardeepMangat_ 17 днів тому +6

    Yadwinder rss da banda

  • @jobansingh8142
    @jobansingh8142 17 днів тому +26

    ਭਾਈ ਅੰਮ੍ਰਿਤਪਾਲ ਸਿੰਘ ਜੀ 💪💪💪

  • @TarsemSingh-np9ok
    @TarsemSingh-np9ok 17 днів тому +2

    ਰਾਜਦੀਪ ਖ਼ਾਲਸਾ ਆਰ ਐਸ਼ ਐਸ਼ ਦਾਂ ਦੱਲਾ ਅਤੇ ਮੂਤਪਾਲ ਫੁਕਰਾ ਵੀ ਆਰ ਐਸ ਐਸ ਦੱਲਾ ਹੀ ਨਿੱਕਲਿਆ

  • @user-ds3vi6xi2b
    @user-ds3vi6xi2b 17 днів тому +3

    ਗੱਲਾ ਵਧੀਆ

  • @user-te6sz3hn4s
    @user-te6sz3hn4s 17 днів тому +4

    🙏❤️‍🔥🌹💐

  • @AzaadSochpunjabnews
    @AzaadSochpunjabnews 6 годин тому

    ਸੁਣਕੇ ਹੀ ਪਤਾ ਲੱਗਦਾ, ਵਕੀਲ ਸਾਬ ਸੁਝਵਾਨ ਹਨ,

  • @user-em5nl5tx2b
    @user-em5nl5tx2b 17 днів тому +22

    ਭਾਈ ਰਾਜਦੇਵ ਸਿੰਘ ਜੀ ਪੰਜਾਬ ਦੀ ਬਹੁਤ ਵੱਡੀ ਲਾਇਬਰੇਰੀ ਹੈ। ਇਹ ਕਿਸੇ ਹੱਦ ਤੱਕ ਕਾਫ਼ੀ ਸੱਚ ਵੀ ਬੋਲ ਰਹੇ ਹਨ। ਪੜ੍ਹੇ ਲਿਖੇ ਹਨ। ਗੁਰਸਿੱਖ ਹਨ। ਮੈ ਪਰਸਨਲ ਤੌਰ ਤੇ ਭਾਈਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ 1970 ਤੋ ਲੈ ਕੇ ਹੁਣ ਤੱਕ ਸਿੱਖ ਇਤਿਹਾਸ ਪੰਜਾਬੀ ਅਤੇ ਇੰਗਲਿਸ਼ ਵਿੱਚ ਲਿਖਣਾ ਚਾਹੀਦਾ ਹੈ। ਬਹੁਤ ਹੀ ਵਡਮੁੱਲੀ ਤੁਹਾਡੇ ਕੋਲ ਸਿੱਖ ਕੌਮ ਦੀ ਜਾਣਕਾਰੀ ਹੈ। ਇਹ ਸੱਚੀ ਸੁੱਚੀ ਜਾਣਕਾਰੀ ਸਿੱਖ ਇਤਿਹਾਸ ਲਈ ਬਹੁਤ ਹੀ ਲਾਭਦਾਇਕ ਹੋਵੇਗੀ। ਬੇਨਤੀ ਹੈ ਗੁਰੂ ਪੰਥਕ ਅਤੇ ਗਦਾਰਾਂ ਦਾ ਪੜਦਾ ਜ਼ਰੂਰ ਫੋਲਿਆ ਜਾਵੇ ! ਜਿਹਨਾਂ ਨੇ ਸਿੱਖਾਂ ਦੀਆਂ ਜੜ੍ਹਾਂ ਵੱਢੀਆਂ ਹਨ ਉਹਨਾਂ ਡੋਗਰੁਆਂ ਦਿਆਂ ਵਾਰਿਸਾਂ ਨੂੰ ਨੰਗਿਆਂ ਕੀਤਾ ਜਾਵੇ। ਪੰਥਕ ਅਤੇ ਗ਼ੈਰ ਪੰਥਕਾਂ ਨੂੰ ਸਿੱਖਾਂ ਵਿੱਚ ਅੱਗੇ ਲਿਆਂਦਾ ਜਾਵੇ ਅਤੇ ਸਿੱਖ ਕੌਮ ਨੂੰ ਡੰਗੋਰਿਆਂ ਤੋਂ ਅਜ਼ਾਦ ਕਰਾਇਆ ਜਾਵੇ। ਗੁਰੂ ਪੰਥ ਦੇ ਸੱਚੇ ਸੁੱਚੇ ਸਿੱਖ ਪੰਥ ਦੀ ਵਾਗਡੋਰ ਸਾਂਭਣ ਅਤੇ ਡੋਗਰਿਆਂ ਦੇ ਵਾਰਿਸ ਸਿੱਖ ਕੌਮ ਨੁਕਸਾਨ ਕਰਨੋ ਹਟ ਜਾਣ। ਖਾਲਿਸਤਾਂਨ ਜ਼ਿੰਦਾਬਾਦ।

    • @user-nz3vs7dl4h
      @user-nz3vs7dl4h 17 днів тому +1

      ਸਭ ਤੋਂ ਵੱਡਾ ਗਦਾਰ ਤਾਂ ਇਹ ਰਾਜਦੇਵ ਹੀਂ ਬਾਅਦ ਵਿੱਚ ਮਾਫੀਆ ਮੰਗਦਾ ਫਿਰਦਾ ਸੀ ਐਵੇਂ ਕਿਸੇ ਦੇ ਅੰਨ੍ਹੇ ਭਗਤ ਨਾ ਬਣ ਜਾਇਆ ਕਰੋ

  • @nardeep1632
    @nardeep1632 17 днів тому +4

    👍💯

  • @gss1470
    @gss1470 17 днів тому

    Khalsa ji waheguru will give you strength. Thank you for your leadership and unwavering support.

  • @chandigarhtravel3677
    @chandigarhtravel3677 14 днів тому +1

    Good 👍

  • @jotidhindsa7993
    @jotidhindsa7993 17 днів тому

    Bahut vadia swaal jwab
    Next level journalism

  • @sarbjitsingh4170
    @sarbjitsingh4170 17 днів тому +3

    Interview karn wale da kamm tikhe swaal karna hunda , saarea nu gadaar da tag na lao ji

  • @sahib9037
    @sahib9037 17 днів тому +1

    Kahlsa ji
    app de gall 💯 sachi aa
    Sikh he sikha de very ne
    Sale aapni aapni pardangi kar ke ek duje nu Badnam Kari jande AA
    Bhai Ranjit Singh Dandarya wale Jindabad ❤❤❤❤❤

  • @adv.amandeepsinghdhaliwal8862
    @adv.amandeepsinghdhaliwal8862 16 днів тому +1

    ਰਹੀ ਗੱਲ ਅੰਮ੍ਰਿਤਪਾਲ ਸਿੰਘ ਦੇ ਵਕੀਲ ਹੋਣ ਦੀ ਤਾਂ ਸ਼ੁਰੂ ਤੋਂ ਅੰਮ੍ਰਿਤਪਾਲ ਸਿੰਘ ਦੇ ਕੇਸਾਂ ਦੀ ਪੈਰਵਾਈ ਸਿੱਖ ਮਸਲਿਆਂ ਤੇ ਬੇਬਾਕੀ ਨਾਲ ਪਹਿਰਾ ਦੇਣ ਵਾਲੇ ਵਕੀਲ ਸ.ਹਰਪਾਲ ਸਿੰਘ ਖਾਰਾ ਅਤੇ ਉਹਨਾਂ ਦੇ ਸਪੁੱਤਰ ਈਮਾਨ ਸਿੰਘ ਖਾਰਾ ਕਰ ਰਹੇ ਹਨ।

  • @pardeepkumar3543
    @pardeepkumar3543 17 днів тому +2

    Bhai Amrit pal ko vote dena sabi ne. MP bna do.

  • @gurdhian2840
    @gurdhian2840 17 днів тому +11

    ਯਾਰ ਮੈਨੂੰ ਇਕ ਗੱਲ ਸਮਾਜ ਨਹੀਂ ਜੋ ਲੋਕ ਕਮੇਂਟ ਵਿਚ ਯਾਦਵਿੰਦਰ ਨੂੰ ਮਾੜਾ ਕਹਿ ਰਹੇ ਨੇ ਉਹ ਕਿਵੇਂ ਦੇ ਸਿੱਖ ਨੇ ਯਾਦਵਿੰਦਰ ਆਪਣੀ ਡਿਊਟੀ ਕਰ ਰਿਹਾ ਪਤਰਕਾਰ ਦਾ ਫਰਜ ਹੁੰਦਾ ਸੱਚ ਸਾਹਮਣੇ ਲੈਕੇ ਆਵੇ ਉਹ ਆਪਣਾ ਫ਼ਰਜ਼ ਅਦਾ ਕਰ ਰਿਹਾ ਤੁਸੀ ਲੋਕ ਇਕ ਬੰਦੇ ਦੇ ਸਵਾਲ ਕਰਨ ਨੂੰ ਹੀ ਸਿੱਖ ਵਿਰੋਧੀ ਸਾਬਤ ਕਰਨ ਤੇ ਲੱਗੇ ਹੋ

    • @NirmalSingh-bz3si
      @NirmalSingh-bz3si 17 днів тому +1

      ਇਨਾ ਲੋਕਾਂ ਨੂੰ ਅਕਲ ਨਹੀ ਹੁੰਦੀ ਇਹ ਇਕ ਪਰਸੈਟ ਸੋਚਣ ਵਾਲੇ ਲੋਕ ਹੁੰਦੇ ਨੇ??ਜਿਹੜਾ ਜਰਨਲਿਸਟ ਹੁੰਦਾ ਉਹ ਸੌ ਪਰਸੈਂਟ ਸੋਚਣ ਵਾਲਾ ਬੰਦਾ ਹੁੰਦਾ ??

    • @GurjitSingh-ul6ju
      @GurjitSingh-ul6ju 17 днів тому +1

      Eh kehri duty hoi veer ki agle da sarra jawab e na suno te apdi gl agle de muh vicho kadvao

  • @Virdeevlog
    @Virdeevlog 8 днів тому +1

    Bapu te nirri agg aa yadwinder saab... Ajj ni boln dinda tuhanu...😅

  • @deepsid829
    @deepsid829 9 днів тому

    Khalsa jee are the best, intelligent person in the world.

  • @Xcbvbn
    @Xcbvbn 17 днів тому

    Rashtriya sikh sangat rashtriya swaymsevak da part hai ??

  • @harbhajansingh8916
    @harbhajansingh8916 17 днів тому +3

    ਫਿਰ ਅਜਨਾਲੇ ਵੀ ਵਕੀਲ ਕਰ ਲੈਦੇ ਕਬਜ਼ਾ ਕਰਨ ਦੀ ਕੀ ਲੋਰ ਸੀ

  • @jiwanchatha6251
    @jiwanchatha6251 17 днів тому +1

    Very good baba ji bai dibrugarh to

  • @BaljeetSingh-fr3by
    @BaljeetSingh-fr3by 17 днів тому

    🙏🙏

  • @darshansran3363
    @darshansran3363 17 днів тому +2

    ਰਾਸਟਰੀ ਸਿੱਖ ਸੰਗਤ।

  • @user-dp2eh4pv3d
    @user-dp2eh4pv3d 17 днів тому +10

    ਜੇ ਸੰਤ ਫਤਿਹ ਸਿੰਘ ਸਿੱਖਾਂ ਦਾ ਹਿਤੈਸ਼ੀ ਸੀ ਤਾਂ ਫਿਰ ਪੰਜਾਬੀ ਸੂਬਾ ਬਣਨ ਵੇਲੇ, ਜਦੋਂ ਪੰਜਾਬ ਦੀਆਂ ਹੱਦਾਂ ਤਹਿ ਹੋ ਰਹੀਆਂ ਸੀ ਤਾਂ ਕਾਂਗਰਸ ਦੀ ਸਰਕਾਰ ਦੇ ਖਰਚੇ ਤੇ ਬਾਹਰਲੇ ਦੇਸ਼ ਸੈਰ ਸਪਾਟੇ ਲਈ ਕਿਓਂ ਚਲਿਆ ਗਿਆ ਤੇ ਗੈਰ ਹਾਜ਼ਰੀ ਵਿੱਚ ਲੰਗੜਾ ਪੰਜਾਬੀ ਸੂਬਾ ਮਿਲ ਗਿਆ। ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ।

    • @KENTIGER1000
      @KENTIGER1000 15 днів тому

      Great Replies by Rajdev Singh KHalsa Ji. Yadwinder pukes and twists facts. POLITICAL POWER is a must and this MP election will set trend for Independent Candidates to defeat traitor parties in PUNJAB. Great job Rajdev Khalsa Ji. Yadwinder looks like a clown Journalist

  • @jagdeepnatt9425
    @jagdeepnatt9425 17 днів тому +34

    ਵਕੀਲ ਤਕੜਾ ਜਿਸ ਨੇ ਹਥਿਆਰ ਬੰਦ ਹੋਕੇ ਸਿਰ ਵਾਰਨ ਦੀਆਂ ਗੱਲਾਂ ਕਰਨ ਵਾਲੇ ਨੂੰ ਵੋਟਾਂ ਤੇ ਲਿਆਂਦਾ

    • @dirtypolitics5912
      @dirtypolitics5912 17 днів тому

      Vakeel kanu takra pta chal gya bhau nu vi ahh 12 bora nal mukabla nahi hona ikk vaari ch hi pta lag gya 😅

    • @JarnailSingh-lx7ig
      @JarnailSingh-lx7ig 17 днів тому +2

      ਕਦੇ ਬਰਨਾਲੇ ਆ ਕੇ ਇਸ ਵਕੀਲ ਵਾਰੇ ਪਤਾ ਕਰੀ ਫਿਰ ਤੈਨੂੰ ਆਪੇ ਪਤਾ ਲੱਗ ਜਾਉ ਤੈਨੂੰ ਵੀਰ

    • @Malikmarjide
      @Malikmarjide 17 днів тому +2

      Hahahahaha es ton wadi agency aa jehne ehnu eho jehe kam Karan lyi rakhia hoiya baki amritpal hun da nhi jad ton duabai ton aya odo da hi ehna da sathi aa 😂😂😂😂

    • @rahmatdandiwal5285
      @rahmatdandiwal5285 17 днів тому +2

      ਤੁਸੀ ਕੀ ਕਹਿਨੇ ਆ ਵੀਰ ਸਿੱਖਾ ਨੇ ਹਥਿਆਰ ਸੁੱਟ ਦਿੱਤੇ ਭੂਲੇਖਾ ਥੋਡਾ ਜਦੋ ਜਦੋ ਵੀ ਜਾਲਮ ਸਰਕਾਰਾ ਨੇ ਜੁਲਮ ਕੀਤੇ ਆ ਤਦ ਤਦ ਸਿੰਘਾ ਨੇ ਹਥਿਆਰ ਚੁੱਕ ਕੇ ਜਾਲਮੀ ਸਰਕਾਰਾ ਨੂੰ ਵਖਤ ਪਾਇਆ ਜੇ ਕੋਈ ਸ਼ੱਕ ਆ ਤਾ ਸਾਡਾ ਸਿੰਘਾ ਦਾ ਪੁਰਾਣੇ ਤੋ ਪੁਰਾਣਾ ਇਤਿਹਾਸ ਪੜ ਕੇ ਵੇਖ ਲਵੋ ਅਸੀ ਅੱਜ ਵੀ ਸੰਸਤਰਧਾਰੀ ਹਾ ਹਮੇਸਾ ਸਸਤਰਧਾਰੀ ਰਹਾਗੇ ਤੁਹਾਡੇ ਵਾਗੂ ਫੇਕ ਆਈਡੀਆ ਬਣਾ ਕੇ ਕਮੈਟ ਨਈ ਕਰਦੇ

    • @086wolf
      @086wolf 17 днів тому +3

      @@dirtypolitics5912vaise 12 bor to hi bhau ne Sarkar Dara diti, CRPF launi pyi😂😂😂😂 Punjab Sarkar te centre dowa lyi Sharm Di Gall aa😂

  • @narindersharma8310
    @narindersharma8310 17 днів тому +1

    Ki Hindu de gurdware jaan naal dharam badal janda
    Ki tilak lagaan naal dharam badal janda

  • @kajalvig7626
    @kajalvig7626 17 днів тому

    waheguruji

  • @harwindersingh3834
    @harwindersingh3834 17 днів тому +4

    ਰਾਜਦੇਵ ਸਿੰਘ ਤੁਸੀਂ 1989 ਵਿਚ ਮੈਂਬਰ ਪਾਰਲੀਮੈਂਟ ਚੁਣੇ ਗਏ ਤੁਸੀਂ ਆਪਣੀ ਕੋਈ ਰਾਜਨੀਤਕ ਪ੍ਰਾਪਤੀ ਦੱਸੋ

    • @sandhukala7979
      @sandhukala7979 16 днів тому

      1989 ch tenu pta Punjab da ki hal c

    • @AWSexpert1
      @AWSexpert1 16 днів тому

      Jada gallan na mar, bhai amritpal singh dibrugarh nu vote pao bs...

  • @SukhwinderSingh-qb5sk
    @SukhwinderSingh-qb5sk 17 днів тому +1

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @bhajansingh1071
    @bhajansingh1071 17 днів тому

  • @malwabelt128
    @malwabelt128 17 днів тому

    ਮੈ ਯਾਦਵਿੰਦਰ ਬਾਈ ਦੇ ਜੇਲ ਵਿੱਚੋਂ ਆਈ ਰਿਕਾਰਡਿੰਗ ਜਾ ਕਿਸ ਤਰੀਕੇ ਨਾਲ ਆਈ ਇਹ ਸਵਾਲ ਕਰਨ ਦਾ ਕੋਈ ਤੁੱਕ ਨਹੀਂ ਬਣ ਰਿਹਾ,,,,
    ਯਾਦਵਿੰਦਰ ਬਾਈ ਤੁਸੀ ਏਨੇ ਸੁਲਝੇ ਹੋਏ ਪੱਤਰਕਾਰ ਉ ਤਾ ਇਹ ਸਵਾਲ ਕਰਨ ਤੋਂ ਪਹਿਲਾ ਜ਼ਰਾ ਸੋਚਣਾ ਸੀ ਕਿ ਆਪਣੇ ਭਾਰਤ ਚ ਜਿੰਨੇ ਵੀ ਨਾਮੀ ਗੁੰਡੇ ਗੈਗਸਟਰ ਜੇਲਾ ਵਿੱਚ ਬੰਦ ਨੇ ਨਾਲ਼ੇ ਤਿਹਾੜ ਜੇਲ ਚ ਬੰਦ ਗੈਗਸਟਰਾ ਕੋਲ਼ ਫ਼ੋਨ ਚੱਲਦੇ ਨੇ,,,,ਉੱਪਰੋਂ ਗੈਗਸਟਰ ਤਾ ਜੇਲਾ ਵਿੱਚੋਂ ਸੋਸਲ ਮੀਡੀਆ ਤੇ ਰੋਜ਼ਾਨਾ ਲਾਇਵ ਹੋ ਕੇ ਵੀਡਿਉਜ ਅਪਲੋਡ ਕਰਦੇ ਨੇ,,
    ਮੈ ਕੱਲ ਫੇਸਬੁੱਕ ਤੇ ਜੇਲ ਵਿੱਚੋਂ ਇਸ ਹਫ਼ਤੇ ਚ ਫੋਟੋਆ ਲੋਡ ਹੋਈਆ ਵੇਖੀਆਂ ਨਾਲ਼ੇ ਜੇਲ ਦੇ ਅੰਦਰੋ ਖਿੱਚੀਆਂ ਹੋਈਆਂ ਨੇ ਸਾਰੇ ਉਹ ਗੈਗਸਟਰ ਇਕੱਠੇ ਜੱਫੀਆਂ ਪਾਈ ਖੜੇ ਨੇ ਜੋ ਸਿੱਧੂ ਮੂਸੇਵਾਲੇ ਦੇ ਮੇਨ ਕਾਤਿਲ ਨੇ ,,,,?,
    ਹੁਣ ਬਾਈ ਜੀ ਤੁਸੀ ਇਹ ਸੋਚੋ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕਿਸੇ ਦਾ ਕਾਤਿਲ ਤਾ ਨਹੀਂ ਕਰਿਆ ਪਰ ਇੰਨਾਂ ਤੇ ਸਾਰਿਆਂ ਦੀ ਕਿਉਂ ਨਜ਼ਰ ਰਹਿੰਦੀ ਆ
    ਜੇਕਰ ਭਾਈ ਸਾਹਿਬ ਵਰਗਿਆਂ ਨੇ ਉੱਥੇ ਕਿਸੇ ਪੁਲਿਸ ਮੁਲਾਜਮ ਦੀ ਸਹਾਇਤਾ ਨਾਲ ਭੇਜੀ ਜਾ ਫਿਰ ਜੋ ਜੇਲ ਵਿੱਚੋਂ ਘਰ ਗੱਲ ਕਰਦੇ ਹੋਏ ਸਿੰਘਾ ਦੇ ਪਰਿਵਾਰਾਂ ਨੇ ਰਿਕਾਰਡਿੰਗ ਕਈਆਂ ਨੇ
    ਪਰ ਜੇਕਰ ਗੈਗਸਟਰ ਕਾਤਿਲ ਕਰਕੇ ਜੇਲਾ ਚ ਜਾ ਕੇ ਲਾਇਵ ਹੋ ਸਕਦੇ ਆ ਉਨ੍ਹਾਂ ਨੂੰ ਸਹੂਲਤ ਮਿਲਦੀ ਪਈ ਹੈ ਤਾ ਜੇਕਰ ਭਾਈ ਸਾਹਿਬ ਵੀ ਏਦਾਂ ਰੱਖ ਲੈਣਗੇ ਤਾ ਕੋਈ ਪਰਲੋ ਨੀ ਆ ਜਾਣੀ ਸਗੋਂ ਸੋਚ ਵਿਚਾਰ ਕੇ ਸਵਾਲ ਕਰਿਆ ਕਰੋ ,,,,
    ਬਾਕੀ ਜੇਕਰ ਕੋਈ ਜਾਣਕਾਰੀ ਚਾਹੀਦੀ ਹੋਈ ਜਵਾਬ ਦੇ ਦਵਿਉ👍🏻👍🏻👍🏻

  • @mandytakhar8294
    @mandytakhar8294 17 днів тому +1

    A p should be in jail making people fool

  • @harpreetdadwal9219
    @harpreetdadwal9219 17 днів тому

    💯

  • @user-ts4es6bp8w
    @user-ts4es6bp8w 17 днів тому

    Good information a

  • @gursahibsingh5217
    @gursahibsingh5217 17 днів тому

    👏👏👏👏👏

  • @kawaljitsingh4588
    @kawaljitsingh4588 17 днів тому +1

    ਸਿੱਖਾਂ ਕੋਲੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਹੀ ਤਾਂ ਕਿਉਂਕਿ ਇੱਕ ਜਣਾ ਖਾਲਸੇ ਪੰਥ ਦੀ ਗੱਲ ਕਰਦਾ ਤੇ ਦਸ ਜਣੇ ਲੱਤਾਂ ਖਿੱਚਣ ਵਾਲੇ ਹੁੰਦੇ ਤੁਹਾਡੇ ਵਰਗੇ ਮੀਡੀਆ ਕਰਮੀ ਜਾਂ ਕੁਝ ਹੋਰ ਲੋਕ

  • @LovedeepDhillon-oo3hg
    @LovedeepDhillon-oo3hg День тому

    Can you do a interview with Sukhvir Baddal???

  • @jagrajsandhu8421
    @jagrajsandhu8421 17 днів тому +1

    ਕਿਉਂ ਕੌਮ ਹਾਰ ਮੰਨ ਲਵੋ,
    ਬਿਨਾਂ ਲੜਾਈ ਕੀਤੇ ਹੀ ਕਿਉਂ,
    ਪਿਛੇ ਇਤਿਹਾਸ ਦੇ ਪੰਨਿਆਂ ਵਿਚ ਲਿਖਿਆ ਹੈ,
    ਚੰਗੇਰੇ ਭਵਿੱਖ ਲਈ ਚੰਗੇ ਆਗੂ ਲੀਡਰ ਤੋਂ ਬਗ਼ੈਰ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ,,ਉਹ ਸਮਾਂ ਬਹੁਤ ਪਹਿਲਾਂ ਸੀ,ਜੋ ਬੀਤ ਚੁੱਕਿਆ,
    ਬੀਤੇ ਹੋਏ ਕੱਲ ਤੋਂ, ਵਰਖਾ ਹੁੰਦਾ ਹੈ ਆਉਣ ਵਾਲ਼ਾ ਕੱਲ੍ਹ,

  • @randhirs1256
    @randhirs1256 17 днів тому +1

    ਸਿਆਸਤ ਞਿਚ ਜਾਤ ਧਰਮ ਦੀ ਗਁਲ ਨਹੀ ਹੋਣੀ ਚਾਹੀਦੀ. ਇਕ ਸੀਟ ਜਿੱਤਣ ਨਾਲ ਸਰਕਾਰ ਤਾ ਬਣ ਨਹੀ ਜਾਣੀ. ਪਰ ਅਗਲਾ m.p. ਬਣ ਜਾਞੇਗਾ. ਮਾਨ ਸਾਹਿਬ ਨੇ ਚਾਰ ਪੰਜ ਞਾਰ M.P. ਬਣ ਕਿ ਕਿਹੜਾ ਞਿਕਾਸ ਕੀਤਾ. ਕਿਹੜਾ ਸਕੂਲ. ਹਸਪਤਾਲ. ਫ਼ੈਕਟਰੀ ਲਗਵਾਈ. ਜੋ ਆਦਮੀ ਞਿਕਾਸ ਦੀ ਗਁਲ ਕਹੇਗਾ ੳਸ ਨੂ ਞੋਟ ਪਾੳਣ. ਜੋ ਆਪਣੇ ਨਿਜੀ ਸੁਆਰਥ ਞਾਸਤੇ. ਜੇਲ ਤੋ ਬਾਹਰ ਆਉਣਾ ਚਹੁਦਾ ਹੈ. ਪਁਜਾਬ ਞਿਚ ਤਾਲਿਬਾਨ ਰਾਜ . ਗੁੰਡਾਗਰਦੀ ਕਰਨਾ ਚਹੁਦਾ ਹੈ ੳਸਨੂ ਨਾ ਪਾੳ

  • @JattFactor
    @JattFactor 16 днів тому

    Rajdev Singh Khalsa jindabad

  • @JasveerSingh-ss7hk
    @JasveerSingh-ss7hk День тому

    ਜੇਕਰ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ ਵਿੱਚੋਂ ਪੱਤਰਕਾਰ ਕਰਾ ਸਕਦਾ ਹੈ ਤਾਂ ਫਿਰ ਸਾਡੇ ਸਿੰਘਾਂ ਦੀ ਆਡੀਓ ਆ ਗਈ ਤਾਂ ਇੰਨੇਂ ਸਵਾਲ ਕਿਉਂ ਹੋ ਰਹੇ ਹਨ। ਯਾਦਵਿੰਦਰ ਸਰ ਜੀ ਪੰਥ ਦੇ ਮਹਾਨ ਯੋਧਿਆਂ ਦੀ ਆਡੀਓ ਤੁਹਾਡੀ ਨਿਗਾਹ ਵਿੱਚ ਗ਼ਲਤ ਹੈ ਤਾਂ ਫਿਰ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ ਵਿੱਚੋਂ ਕਰਨ ਵਾਲੇ ਪੱਤਰਕਾਰ ਤੇ ਜੇਲ੍ਹ ਪ੍ਰਸ਼ਾਸਨ ਦੀ ਨਾਕਾਮੀ ਬਾਰੇ ਤੁਹਾਡੇ ਕੀ ਵਿਚਾਰ ਹਨ ਯਾਦਵਿੰਦਰ ਭਰਾ ਜੀ। ਇੱਕ ਵਾਰ ਜਰੂਰ ਦੱਸਣਾ। ਨਾਲ਼ੇ ਬਿਸ਼ਨੋਈ ਦੀ ਇੰਟਰਵਿਊ ਇੱਕ ਵਾਰ ਨਹੀਂ ਦੋ ਵਾਰ ਹੋਈ ਸੀ

  • @sajansingh-mo5vf
    @sajansingh-mo5vf 4 дні тому

    Rajdev singh khalsa varge Sikh singh sade vade lider hon ta Punjab da chehra Aaj chitte di bhet ni c charrna te na hi sikhi da ghan hona hona c 👑💪🙏 rajdev singh khalsa is a good and perfect Sikh

  • @SanjaySaonam
    @SanjaySaonam 6 днів тому

    Rajpal Singh Very intelligent 🙏🙏🙏🙏🙏🙏🙏🙏🙏🙏🙏same like Amrit Pal Singh ji 🙏🙏🙏🙏🙏

  • @jagtarsidhu3758
    @jagtarsidhu3758 17 днів тому

    O creator lord of the universe ,the searcher of minds, the inner knower of all beings please bless bhai Amritpal Singh khalsa with chardikla and victory in the election.

  • @balrajsingh3323
    @balrajsingh3323 17 днів тому +1

    ਰਾਜਦੇਵ ਸਿੰਘ ਜੀ,ਜੋ ਵਿਰਸਾ ਸਿੰਘ ਵਲਟੋਹਾ ਨੇ ਆਪਣੇ,,,,,,,,,ਨੂੰ ਜੋ ਪੁੱਛਣ ਲਈ ਭੇਜਿਆ ਉਹ ਦੱਸੋ

  • @ButaHoney-hr6br
    @ButaHoney-hr6br 14 днів тому

    ਯਾਦਵਿੰਦਰ ਸਿਆ ਅੱਜ ਨਹੀਂ ਮੰਨਦੇ ਖਾਲਸਾ ਜੀ ਭੁਲ ਜਾ ਕੇ ਬੋਲਣ ਦੇਣ ਗੇ ਵੇਖਣ ਨੂੰ ਸਧਾਰਨ ਲੱਗਦੇ ਆ ਪਰ ਹੈ ਨਿਰੀ ਅੱਗ ਏ ਖਾਲਸਾ ਜੀ

  • @dawindersingh5384
    @dawindersingh5384 17 днів тому

    ✅️✅️👍

  • @sawrajsingh9142
    @sawrajsingh9142 15 днів тому +1

    Bhai amripal singh khalsa nu sport

  • @25536
    @25536 17 днів тому +1

    Bnagi eh sikh nhi RSS da bnda he ehdia fotoa bjp nal dekh lvo ekk var eh amritpal da wkil dhakke nal bni janda

  • @GodBless_1313
    @GodBless_1313 17 днів тому +4

    ਖਾਲਿਸਤਾਨ ਦੇ ਸੁਆਲ ਤੇ ਬੁੜੇ ਦੀ ਬੁੰਡ ਪਾੜ ਗਈ। ਇਹ ਵੀ ਭੋਸੜੀ ਦਾ ਬਾਦਲਾਂ ਵਰਗਾ ਸਿਆਸੀ ਆ।

    • @NirmalSingh-bz3si
      @NirmalSingh-bz3si 17 днів тому

      ਤੇਰੀ ਮਾਂ ਨੇ ਮਾਂ ਚੋਦਾ ਇਹੀ ਸਿਖਾਇਆ ਵੀ ਇਉ ਬੋਲੀਂ ਕੁਤਿਆ?

  • @pappubrar8006
    @pappubrar8006 17 днів тому +1

    01 ਸਰਦਾਰ ਸਿਮਰਨਜੀਤ ਸਿੰਘ ਮਾਨ ਪੁਰਾਨਾਂ ਹਲਕਾ ਤਰਨਤਾਰਨ ਹੁਣ ਖਡੂਰ ਸਾਬ 02 ਜਥੇਦਾਰ ਜਗਦੇਵ ਸਿੰਘ ਖੁੰਡੀਆ ਫਰੀਦਕੋਟ ਤੋ 03 ਅਤਿਰਪਾਲ ਸਿੰਘ ਖਾਲਸਤਾਨੀ ਪਟਿਆਲੇ ਤੋ 04 ਰਾਜਦੇਵ ਸਿੰਘ ਖਾਲਸਾ ਸੰਗਰੂਰ ਤੋ 05 ਬੀਬੀ ਬਿਮਲ ਕੌਰ ਖਾਲਸਾ ਅਮਰ ਸ਼ਹੀਦ ਸਰਦਾਰ ਬੇਅੰਤ ਸਿੰਘ ਦੀ ਪਤਨੀ ਰੋਪੜ ਤੋ ਹੁਣ ਹਲਕਾ ਫਤਿਹਗੜ੍ਹ ਸਾਬ SC ਸੀਟ 06 ਸਰਦਾਰ ਸੁੱਚਾ ਸਿੰਘ ਮਲੋਹ ਸਰਦਾਰ ਬੇਅੰਤ ਸਿੰਘ ਦੇ ਸਤਿਕਾਰ ਯੋਗ ਪਿਤਾ ਜਿੰਨਾਂ ਨੇ ਇੰਦਰਾ ਨੂੰ ਕਤਲ ਕੀਤਾ ਬਠਿੰਡਾ ਤੋਂ SC ਸੀਟ ਜਿੱਤੀ ਮਾਨ ਦਲ ਤੇ ਖਾੜਕੂਆ ਨੇ 02 ਟਿਕਟਾ ਸਰਦਾਰ ਬੇਅੰਤ ਸਿੰਘ ਦੇ ਪ੍ਰਵਾਰ ਨੂੰ ਦਿੱਤੀਆਂ 07 ਧਿਆਨ ਸਿੰਘ ਮੰਡ ਫਿਰੋਜਪੁਰ ਤੋ 08 ਬੀਬੀ ਰਾਜਿੰਦਰ ਕੌਰ ਬੁਲਾਰਾ ਲੁਧਿਆਣੇ ਤੋ ਕੁਲ 08 MP ਜਿੱਤੇ ਸਨ ਸਰਦਾਰ ਮਾਨ ਦੀ ਪਾਰਟੀ ਦੇ 1989 ਲੋਕ ਸਭਾ ਵਿੱਚ ਪੰਜਾਬ ਵਿੱਚੋਂ..

  • @satbirkaurpandher7779
    @satbirkaurpandher7779 17 днів тому

    Very good java dita bapuji nu❤

  • @sukhwindersinghsingh8799
    @sukhwindersinghsingh8799 17 днів тому +3

    ਇਹ ਪਤਰਕਾਰ, ਮੱਕੜ ਦੀ ਨਕਲ ਕਰ ਰਿਹਾ ਆ, ਪਰ ਗਲ ਬਣੀ ਨੀ, ( ਪਤਰਕਾਰ ਦਾ ਤਰੀਕਾ ਗਲਤ ਆ

  • @nastejsingh2122
    @nastejsingh2122 15 днів тому +1

    yadwinder stop bullshiting and wasting time by interepting

  • @user-yn2vk1jd6g
    @user-yn2vk1jd6g 15 днів тому

    ❤❤❤❤❤❤❤

  • @user-se4kg5jh1g
    @user-se4kg5jh1g 13 днів тому +1

    Asi nahi pawni vote amritpal nu

  • @nastejsingh2122
    @nastejsingh2122 15 днів тому +1

    rajdev singh ji, electrola is best was, then armed struggle

  • @BaljeetKaur-fu7lo
    @BaljeetKaur-fu7lo 15 днів тому +1

    ਪਾਤਰਕਾਰ ਨੇ ਬਹੁਤ ਜੋਰ ਲਾਲੇਆ ਪਰ ਬਾਪੂ ਨੇ ਲਾਗ਼ੈ ਨੀ ਲਾਗੰਨ ਦਿਤਾ ਠੋਕ ਕੇ ਰੱਖ ਦਿਤਾ ਪਤਰਕਾਰ ਸਾਲਾ ਝੂਠਾ ਬੂਲਾ ਚਾ ਹੱਸ ਦਾ ਪੇਆ॥

  • @sarmukhbatth1729
    @sarmukhbatth1729 14 днів тому

    💪🏻💪🏻💪🏻👍🏻

  • @hardipsingh4738
    @hardipsingh4738 17 днів тому

    Great answer by s raj singh g khalsa