2479)ਅੰਮ੍ਰਿਤਪਾਲ ਸਿੰਘ ਨੂੰ ਕੌਣ ਲੜਾ ਰਿਹਾ ਚੋਣਾ,ਇਸ ਵਾਰ ਮੋਦੀ ਦੀ ਸਰਕਾਰ ਨਹੀਂ ਬਣੇਗੀ ਪੰਜਾਬ ਸਿਆਸਤ ਚ ਪਿਆ ਖਿਲਾਰਾ

Поділитися
Вставка
  • Опубліковано 28 кві 2024
  • ਅੰਮ੍ਰਿਤਪਾਲ ਸਿੰਘ ਨੂੰ ਕੌਣ ਲੜਾ ਰਿਹਾ ਚੋਣਾਂ ,ਅੰਮ੍ਰਿਤਪਾਲ ਸਿੰਘਪਿੱਛੇ ਕਿਹੜੀ ਤਾਕਤ ,
    ਇਸ ਵਾਰ ਮੋਦੀ ਦੀ ਸਰਕਾਰ ਨਹੀਂ ਬਣੇਗੀ ,ਪੰਜਾਬ ਸਿਆਸਤ ਚ ਪਿਆ ਖਿਲਾਰਾ ਅੰਮ੍ਰਿਤਪਾਲ ਸਿੰਘ, #parmindersinghtiwana #tiwanaradio

КОМЕНТАРІ • 175

  • @JoyfulSandcastle-cf7gg
    @JoyfulSandcastle-cf7gg Місяць тому +11

    ਕੁਕੀ ਜੀ, ਤੁਹਾਡਾ ਬਹੁਤ ਸਤਿਕਾਰ ਹੈ ਪਰ ਤੁਸੀ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਵਾਲੇ ਮਾਮਲੇ ਬਾਰੇ ਜੋ ਵਿਚਾਰ ਦੇ ਰਹੇ ਹੋ ਅਸੀਂ ਉਸ ਨਾਲ ਸਹਿਮਤ ਨਹੀਂ ਹਾਂ।
    ਇਸ ਵਰਤਾਰੇ ਨੂੰ ਵਾਪਰਨ ਤੋਂ ਬਾਅਦ ਸਥਿਤੀਆਂ ਆਪ ਹੀ ਸਪੱਸਟ ਹੋ ਜਾਣਗੀਆਂ।
    ਬਾਕੀ ਸਾਬਕਾ ਫੈਡਰੇਸਨ ਆਗੂ ਜੋ ਸਿਆਸਤ ਵਿੱਚ ਮੋਹਰੀ ਰੋਲ ਨਿਭਾਂ ਰਹੇ ਹਨ, ਦੇ ਕਿਰਦਾਰਾਂ ਬਾਰੇ ਤਾਂ ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿ ਗਿਆ।

  • @lakhmirsinghkhalsa8282
    @lakhmirsinghkhalsa8282 Місяць тому +6

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਸਿੱਖ ਵਿਰੋਧੀ ਮੁਰਦਾਬਾਦ

    • @riverocean4380
      @riverocean4380 15 днів тому

      ਜਿਨਾ ਰਣਜੀਤ ਸਿੰਘ ਕੁਕੀ ਗਿਲ ਨੇ ਆਵਦੀ ਜਿੰਦਗੀ ਵਾਰੀ ਹੈ ਕੌਮ ਤੋ ਉਨਾ ਕੋਈ ਨਹੀ ਕਰ ਸਕਦਾ - ਅਮ੍ਰਿਤਪਾਲ ਵੀ ਨਹੀ !! ਦੂਸਰੀ ਗਲ - ਫਿਰ ਰਾਜਪਾਲ ਸਿੰਘ ਵਾਲੀ ਗਲ ਦਾ ਜੁਵਾਬ ਦੇਵੋ - ਕੀ ਰਾਜਪਾਲ rss ਦਾ ਬੰਦਾ ਨਹੀ ?

  • @user-jk5jx1qn4v
    @user-jk5jx1qn4v Місяць тому +5

    ਬਿਲਕੁਲ ਠੀਕ ਟਿਵਾਣਾ ਸਾਬ ਸਿੱਖ ਕੌਮ ਵਿੱਚ ਭਾਈ ਸਾਬ ਦੀ ਪਦਵੀ ਬਹੁਤ ਕੁਰਬਾਨੀ ਵਾਲੇ ਗੁਰੂ ਸਿੱਖ ਨੂੰ ਦਿੱਤੀ ਜਾਂਦੀ ਸੀ ਜਿਵੇ ਭਾਈ ਮਨੀ ਸਿੰਘ ਜੀ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਹਨਾ ਦੀ ਖੋਪਰੀ ਉਤਾਰ ਦਿੱਤੀ ਸੀ ਮੂਗਲਾ ਨੇ ਭਾਈ ਵੀਰ ਜੀ ਭਾਈ ਕਾਹਨ ਸਿੰਘ ਨਾਭਾ ਜੀ ਆਦਿ

  • @sukhjiwansingh3899
    @sukhjiwansingh3899 Місяць тому +4

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ ।

  • @AmanDeep-st2pk
    @AmanDeep-st2pk Місяць тому +2

    ਬਹੁਤ ਖੂਬ ਗਿੱਲ ਸਾਬ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ 🙏🏻

  • @goodjosh3871
    @goodjosh3871 Місяць тому +12

    ਜੇਹੜੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਬੋਲਦੇ ਨੇ ਅਸਲ ਚ ਓਹ ਸਰਕਾਰੀ ਨੇ ਕਿਉ ਕਿ ਏਹਨੇ ਨੇ ਹਰ ਇਕ ਓਹ ਨੌਜਵਾਨ ਖਿਲਾਫ ਬੋਲਿਆ ਜੇਹੜਾ ਹਿੱਕ ਠੋਕ ਕੇ ਪੰਜਾਬ ਦੀ ਗਲ ਕਰਦਾ । ਦੀਪ ਸਿੱਧੂ ਗਿਆ ਸਿੱਧੂ ਮੂਸੇ ਵਾਲਾ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੋਇਆ

    • @Punjab_forever_2024
      @Punjab_forever_2024 Місяць тому

      Tu sarkari , tera Amritpal Sarkari, sala darke hune election ladan nu firda v bail bilju but eve ni mildi

    • @riverocean4380
      @riverocean4380 15 днів тому

      ਜਿਸ ਬੰਦੇ ਨੇ ਸਾਰੀ ਉਮਰ ਪੰਥ ਵਾਸਤੇ ਲਗਾ ਦਿਤੀ ਓਹ ਕੁਝ ਵੀ ਨਹੀ ? ਬਾਕੀ ਰਾਜਪਾਲ ਸਿੰਘ ਤਾ rss ਦਾ ਬੰਦਾ ਹੈ ਮਨਿਆ ਹੈ ਉਸ ਨੇ ਪੁਰਾਨੀ video ਦੇਖ ਲਵੋ ਉਸ ਦੀ !!

  • @mukaddarsingh5917
    @mukaddarsingh5917 Місяць тому +2

    ਸੱਤ ਸ੍ਰੀ ਅਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਅਤੇ ਕੁੱਕੀ ਗਿੱਲ ਜੀ ਨੂੰ 🙏🏿👍🏿🌹🌷❤️👌🇮🇳

  • @rajindercheema4985
    @rajindercheema4985 Місяць тому +3

    ਸਤਿ ਸ੍ਰੀ ਅਕਾਲ ਦੋਵੇਂ ਸਤਿਕਾਰਤ ਸਰਦਾਰਾਂ ਨੂੰ ਦਰਸ਼ਕ /ਸਰੋਤਿਆਂ ਨੂੰ ਸਤਿਕਾਰ ਸਹਿਤ 🙏🏻🙏🏻👍👍👍👍👌👌👌👌👌🙏🏻🌹🙏🏻🌹🙏🏻🌹🙏🏻🌹🙏🏻🌹🙏🏻🌹

  • @sachdiawaaj3738
    @sachdiawaaj3738 Місяць тому +2

    ਅੱਜ ਕੱਲ੍ਹ ਹਰ ਕੋਈ ਵਿਦਵਾਨ ਬਣਿਆ ਫਿਰਦਾ

  • @Kiranpal-Singh
    @Kiranpal-Singh Місяць тому +3

    *ਇਲਾਕੇ ਵਿੱਚ ਰਹਿਣ ਵਾਲਾ ਕੋਈ ਉਮੀਦਵਾਰ ਨਹੀਂ ਲੱਭਦਾ* ?
    ਕਿਵੇਂ ਲੋਕਾਂ ਨਾਲ ਖਿਲਵਾੜ ਹੋ ਰਿਹਾ, ਮੌਜੂਦਾ ਵਿਧਾਇਕ ਕਿਉਂ ਲੜਨ ?
    ਫਿਰ ਦੁਬਾਰਾ ਚੋਣ ਕਰਾਉਣੀ ਪੈਸੇ ਦੀ ਬਰਬਾਦੀ ਹੈ !

  • @kulwantbrar6965
    @kulwantbrar6965 Місяць тому +17

    ਭਾਈ ਰਣਜੀਤ ਸਿੰਘ ਕੁੱਕੀ ਗਿੱਲ ਸਾਹਿਬ ਸਿੱਖ ਕੌਮ ਦਾ ਅਨਮੋਲ ਹੀਰਾ, ਪੜਿਆ ਲਿਖਿਆ ਵਿਚਾਰਵਾਨ,ਸੱਚ ਦੀ ਆਵਾਜ਼ ਰੱਖਣ ਵਾਲੇ ਇਨਸਾਨ ਹਨ। ਪੰਜਾਬ ਨੂੰ ਇਹਨਾਂ ਵਰਗੇ ਲੋਕਾਂ ਦੀ ਅਗਵਾਈ ਦੀ ਲੋੜ ਹੈ।,, ਕੁਲਵੰਤ ਸਿੰਘ ਬਰਾੜ ਘਣੀਏ ਵਾਲਾ।

    • @johnpogi7894
      @johnpogi7894 Місяць тому +2

    • @tejsingh8217
      @tejsingh8217 Місяць тому +1

      @@johnpogi7894 ਇਹ ਹੀਰਾ ਹੁਣ ਕੋਲੇ ਦਾ ਰੂਪ ਧਾਰਨ ਕਰ ਚੁੱਕਾ

    • @punjabson5991
      @punjabson5991 Місяць тому

      ਇਹ ਯੋਧਾ ਥੋੜ੍ਹਾ ਜਿਹਾ ਗਰਮ ਮਿਜਾਜ ਸੀ
      ਇੱਕ ਵਾਰ ਜ਼ਿੰਦਾ ਸਿੰਘ ਨਾਲ ਖਹਿਬੜ ਪਿਆ
      ਪਰ ਹੈ ਸੱਚਾ ਸੁੱਚਾ ਸੀ ਤਾਂ ਉਹਨਾਂ ਵਿਚਾਰ ਕੇ
      ਵੈਸਟ ਵੱਲ ਤੌਰ ਦਿੱਤਾ ਤੇ ਓਥੇ ਓਸ ਵੇਲੇ ਸਮਾਂ
      ਪੁੱਠਾ ਸੀ ਇਹਨਾਂ ਦੇ ਸਿਤਾਰੇ ਗਰਦਿਸ਼ ਚ ਤਾਂ
      ਜੇਲ੍ਹ ਕੱਟਣੀ ਪਈ ਜਿਸਨੇ ਸਾਡੇ ਯੋਧੇ ਨੂੰ ਬਜ਼ੁਰਗੀ ਬਖਸ਼ ਦਿੱਤੀ ਹੈ, ਤੁਸੀ ਸਤਿਕਾਰ ਕਰਨਾ ਹੈ ਭਾਈ ।
      ਯੋਧਿਆਂ ਦੀਆਂ ਵੀ ਕਿਸਮਾਂ ਹੁੰਦੀਆਂ ਤੇ ਸਾਰਿਆਂ ਦੀ ਲੋੜ ਹੁੰਦੀ ਹੈ ਵੀਰੋ। ਗੈਰਤ ਮੰਦ ਸਿਰਦਾਰ ਹੈ

    • @Sunilsingh003
      @Sunilsingh003 Місяць тому

      Eh lore da vidwan muh chak k kush v bol dinde j

    • @billsingh8188
      @billsingh8188 Місяць тому

      ਏਹ ਕੁਲਵੰਤ ਸਿੰਘ ਬਰਾੜ ਘਣੀਏ ਵਾਲਾ ਕੂਕੀ ਦੇ ਪੇਰੋਲ ਤੇ ਜਾਪਦਾ ।

  • @hksingh27
    @hksingh27 Місяць тому +5

    ਸਾਰੇ ਵਿਸ਼ਿਆਂ ਤੇ ਬਹੁਤ ਵਧੀਆ ਵਿਚਾਰ ਚਰਚਾ ਹੋਈ ਹੈ।ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਪੰਜਾਬ ਵਿਰੋਧੀ ਤੇ ਅਸ਼ਾਂਤੀ ਫੈਲਾਉਣ ਵਾਲੇ ਮਨਸੂਬਿਆਂ ਨੂੰ ਕਾਮਯਾਬ ਨਾ ਹੋਣ ਦੇਈਏ।ਕੁੱਕੀ ਗਿੱਲ ਤੇ ਸੰਚਾਲਕ ਦੋਨੋ ਵਧਾਈ ਦੇ ਪਾਤਰ ਹਨ।

  • @bhangrewal5011
    @bhangrewal5011 Місяць тому +1

    Good Job Thank You Both Of You Veer Ji 🙏🙏🙏🙏🙏🇺🇸🇺🇸🇺🇸🇺🇸🇺🇸

  • @rambawasidhu8909
    @rambawasidhu8909 Місяць тому +1

    ਧੰਨਵਾਦ ਵੀਰ ਜੀ ਅਤੇ ਗਿੱਲ ਸਾਹਿਬ ਸਤਿ ਸ੍ਰੀ ਅਕਾਲ।

  • @user-gd9pp9hy2r
    @user-gd9pp9hy2r 27 днів тому

    703 th Like 🙏 R.S.Kuki Giil Veer ji 🙏🙏💚 and Tiwana 22 ji 🙏 From Advocate GS Khaira Ldh ✍️✍️✍️✍️💚💯👍👌👌

  • @gurtejsingh5383
    @gurtejsingh5383 Місяць тому +5

    ਇੱਕ ਸੁਣਦੇ ਹੁੰਦੇ ਸੀ ਕਿ ਕੁਕੀ ਪੁਲਿਸ ਕੇਟ ੍ਬਣਗਿਆ ਇਹ ਉਹੀ ਕੁਕੀ ਜਾਂ ਹੋਰ

    • @riverocean4380
      @riverocean4380 15 днів тому

      ਸ਼ਰਮ ਕਰੋ ਤੁਸੀਂ ਕੀ ਕੀਤਾ ਪੰਥ ਵਾਸਤੇ - ਅਗਲੇ ਨੇ ਸਾਰੀ ਜਿੰਦਗੀ ਵਾਰ ਦਿਤੀ !! fake ids of rss !!

  • @HappyHappy-md9ct
    @HappyHappy-md9ct Місяць тому +2

    ਬਾਈ ਜੀ ਇਹਨਾਂ ਨੂੰ ਨਾਂ ਲਿਆਇਆ ਕਰੋ। ਮੈਂ ਹਰ ਰੋਜ਼ ਸੁਣਦਾ ਆ ਰਿਹਾ ਹਾਂ, ਇਹ ਹਰ ਫੀਲਫ ਵਿੱਚ ਕਹਿੰਦੇ ਨੇ ਕਿ ਜੋ ਕੁਝ ਆਉਂਦਾ ਹੈ ਉਹ ਮੈਨੂੰ ਹੀ ਪਤਾ ਹੈ। ਬਾਕੀ ਸਾਰੀ ਦੁਨੀਆਂ ਪਾਗ਼ਲ ਨੇ।

  • @bhangrewal5011
    @bhangrewal5011 Місяць тому +3

    ਪੰਗਾ ਬਹੁਤ ਵਧੀਆ ਲੱਗ ਰਹੀਆ ਦੋਵੇ ਵੀਰਾ 👍

    • @SoniSoni-mj4mr
      @SoniSoni-mj4mr Місяць тому +4

      ਪੰਗਾ ਨੀ ਉਸਤਾਦ ਪੱਗਾਂ 🙏🙏🙏

    • @jassbir1363
      @jassbir1363 Місяць тому +1

      ਦਰੁਸਤੀ ਲਈ ਧੰਨਵਾਦ ।

  • @bhangrewal5011
    @bhangrewal5011 Місяць тому +2

    Sat Sri Akal Tiwana Veer Ji And Kuki Gill Sab 🙏 🇺🇸

  • @laddanijjir213
    @laddanijjir213 29 днів тому

    Good job

  • @sohansinghbhangu8120
    @sohansinghbhangu8120 Місяць тому

    ਬਿਲਕੁਲ ਸਚਾਈ ਹੈ

  • @daljitsingh9003
    @daljitsingh9003 Місяць тому +1

    ਸੱਚ ਦੀ ਆਵਾਜ਼ ਕੁੱਕੀ ਗਿੱਲ। ਤੇ ਟਿਵਾਣਾ ਵੀਰ ਜੀ।

  • @nsdhillon9937
    @nsdhillon9937 28 днів тому

    Bai Gill sahib or Tiwana ji tuhanu 🙏

  • @iqbalsinghmann8022
    @iqbalsinghmann8022 Місяць тому

    ਵੀਰ ਪਰਮਿੰਦਰ ਸਿੰਘ ਟਿਵਾਣਾ ਤੇ ਰਣਜੀਤ ਸਿੰਘ ਕੂੱਕੀ ਗਿੱਲ ਵੀਰ ਨੂੰ ਸੱਤ ਸ਼੍ਰੀ ਅਕਾਲ ਜੀ 🌻

  • @bsbrar5264
    @bsbrar5264 Місяць тому +1

    Gill saib said well but if sant should a second line for struggling not exterimist but intechual man to handle panjab issues

  • @tegvirsingh1011
    @tegvirsingh1011 Місяць тому

    Valuable conversation
    Thanks

  • @gillsaudagar6750
    @gillsaudagar6750 Місяць тому

    ਬਹੁਤ ਵਧੀਆਂ ਪ੍ਰੋਗਰਾਮ 🙏🙏🙏

  • @a.s.ghuman1912
    @a.s.ghuman1912 Місяць тому

    Kya bat hai

  • @sbajwa4057
    @sbajwa4057 Місяць тому

    Good 🙏

  • @user-ev7xp4wm2h
    @user-ev7xp4wm2h Місяць тому

    ਬਿਲਕੁਲ ਰੈਲੀ ਸ਼ਾਂਤਮਈ ਪ੍ਰਦਰਸ਼ਨ ਤੁਹਾਡੀ ਗੱਲ ਬਹੁਤ ਕੀਮਤੀ

  • @bishanjitmanshahia5416
    @bishanjitmanshahia5416 Місяць тому +1

    ਕੁੱਕੀ ਗਿੱਲ ਸਾਹਿਬ, 1989 ਵਿੱਚ ਸਿੱਖਾ ਨੇ ਇਕਜੁੱਟ ਹੋਕੇ ਸਿਮਰਨਜੀਤ ਸਿੰਘ ਮਾਨ ਦੇ ਹੱਥ ਵਿੱਚ ਪਾਵਰ ਦਿੱਤੀ ਸੀ ਪਰ ਸਿਮਰਨਜੀਤ ਸਿੰਘ ਮਾਨ ਤਾਕਤ ਨੂੰ ਸੰਭਾਲ ਨਹੀ ਸਕੇ।

  • @Kiranpal-Singh
    @Kiranpal-Singh Місяць тому +4

    *ਭਾਈ ਅੰਮ੍ਰਿਤਪਾਲ ਸਿੰਘ ਦਾ ਚੋਣ ਲੜਨਾ ਥੋੜਾ ਹੈਰਾਨੀਜਨਕ ਹੈ* ਕਿੳਕਿ ਇਸ ਨਾਲ ਉਸਦੇ ਵਿਚਾਰ ਆਪਾ-ਵਿਰੋਧੀ ਹੋ ਜਾਂਦੇ ਹਨ, NSA ਲਾਉਣਾ ਬੇਇਨਸਾਫੀ ਹੈ !

    • @jjnhfdk
      @jjnhfdk Місяць тому

      ਇਹ ਟੈਕਟੀਕਲ ਸਿਆਸੀ ਮੂਵ ਹੈ। ਵਿਰੋਧੀ ਆਪਾ ਵਿਰੋਧੀ ਵਿਚਾਰ ਕਹਿ ਕੇ ਪ੍ਰਚਾਰ ਕਰਨਗੇ ਉਨ੍ਹਾਂ ਦੇ ਨਰੇਟਿਵ ਵਿਚ ਨਾ ਫਸੋ

    • @Kiranpal-Singh
      @Kiranpal-Singh Місяць тому +1

      @@tejsingh8217
      ਅੰਮ੍ਰਿਤਪਾਲ ਸਿੰਘ ਦਾ ਚੰਡੀਗੜ੍ਹ ਬੰਦੀ ਸਿੰਘਾਂ ਦੀ ਸਟੇਜ ਵਾਲਾ ਭਾਸ਼ਣ ਸੁਣਿਆ ਹੈ ?
      ਆਗੂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ, ਕੇਂਦਰ ਨੇ ਤਾਂ ਹਮੇਸ਼ਾਂ ਪੰਜਾਬ ਨਾਲ ਧੱਕਾ ਕੀਤਾ ਹੈ !

    • @Punjab_forever_2024
      @Punjab_forever_2024 Місяць тому

      @@tejsingh8217election win naal bail hoju,,, kithe likheya

    • @riverocean4380
      @riverocean4380 15 днів тому

      ਤੇ ਰਾਜਪਾਲ ਸਿੰਘ ਕਿਧਰੋ ਆ ਗਿਆ !! ਮੇਰਾ ਖਿਆਲ ਹੈ ਵਿਚੋ ਵਿਚੋ ਅਕਾਲੀ ਤੇ rss ਹਾਲੇ ਵੀ ਮਿਲੇ ਹੋਏ ਹਨ !! ਪਰ ਕੀ ਅਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੂ ਪਤਾ ਨਹੀ ਰਾਜਪਾਲ ਸਿੰਘ ਕੌਣ ਹੈ !

  • @tiwanajatt5749
    @tiwanajatt5749 Місяць тому +1

    Gill Saab bhut vadiya gallan kriyan tuc,🙏🙏🙏🙏

  • @gurcharanpandher3499
    @gurcharanpandher3499 Місяць тому

    Tiwana sab sat Sri kali ji

  • @sarbbrar4173
    @sarbbrar4173 Місяць тому +1

    Sat Shri akal Tiwana Saab Bai Ranjit Singh Gill Saab ji 🙏🙏🙏

  • @ginderkaur6274
    @ginderkaur6274 Місяць тому

    ਬਹੁਤ ਵਧੀਆ ਵਿਚਾਰ ਚਰਚਾ ਦੋਨਾਂ ਵੀਰਾਂ ਵੱਲੋਂ ਧਨਵਾਦ

  • @mohanaujlainfotainmentlive7422

    ਖੰਡੂਰ ਸਾਹਿਬ ਫਰੀਦਕੋਟ ਤਾ ਇੱਕਪਾਸੜ ਮੁਹਿੰਮ ਅਜ਼ਾਦ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਿਆ
    ਤੁਸੀਂ ਕਿਸ ਐਗਲ ਤੌ ਸਖ਼ਤ ਟੱਕਰ ਦੀ ਭਾਫ ਕੱਢੀ ਜਾ ਰਹੇ ਹੌ

  • @singh.pradeep
    @singh.pradeep Місяць тому

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @omparkashyadav8997
    @omparkashyadav8997 Місяць тому

    Thanks Gillji

  • @Jagdish-ts4ht
    @Jagdish-ts4ht Місяць тому +1

    ਸਤਿ ਸ੍ਰੀ ਆਕਾਲ ਜੀਓ । ਜਗਦੀਸ਼ ਲਾਲ ਰੋਪੜ ।

  • @NareshSharma-de8bo
    @NareshSharma-de8bo Місяць тому +1

    Namaste both of you

  • @KewalKrishan-le5us
    @KewalKrishan-le5us Місяць тому +1

    SSA Gill ji

  • @user-vg9jg6mi6m
    @user-vg9jg6mi6m Місяць тому +1

    ਪਰਮ ਸਤਿਕਾਰਯੋਗ ਟਵਾਣਾ ਸਾਹਿਬ ਤੇ ਗਿੱਲ ਸਾਹਿਬ ਸਾਡੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਓਵਰ ਆਲ ਇੰਡੀਆ ਦੇ ਵਿੱਚ ਕਿਸਾਨ ਇਸ ਗੱਲ ਨੂੰ ਨਹੀਂ ਸਮਝਦੇ ਇਹ ਸਰਕਾਰ ਕੀ ਹੈ ਕਿਸ ਤਰ੍ਹਾਂ ਬਣਦੀ ਹੈ ਇਸ ਦੇ ਮੰਤਰੀ ਕੌਣ ਡਿਸਾਇਡ ਕਰਦੇ ਹਨ ਜਿਸ ਤਰ੍ਹਾਂ ਇੰਡਸਟਰੀਅਲ ਤੇ ਕਾਰਪੋਰੇਟ ਲੋਕ ਆਪਣੇ ਆਪਣੇ ਕਰਿੰਦਿਆਂ ਨੂੰ ਵੱਖ ਵੱਖ ਮਹਿਕਮੇ ਦਵਾਉਂਦੇ ਹਨ ਇਸੇ ਤਰ੍ਹਾਂ ਕਿਸਾਨ ਲਾਮਬੰਦ ਹੋ ਕੇ ਖੇਤੀਬਾੜੀ ਤੇ ਵਣਜ ਕਿਸੇ ਵੀ ਸਰਕਾਰ ਨੂੰ ਬਣਾ ਕੇ ਉਹਦੇ ਵਿੱਚ ਦੋਨੇ ਦੋਨੋਂ ਮਹਿਕਮੇ ਲੈ ਸਕਦੇ ਹਨ ਓਵਰਆਲ ਇੰਡੀਆ ਦੇ ਵਿੱਚ 35% ਵੋਟ ਹੈ ਕਿਸਾਨਾਂ ਦੀ ਇੱਕੋ ਮੋਰੀ ਲਿਖਣਾ ਪਊਗਾ ਵੀ ਸਾਰੇ ਇੰਡੀਆ ਦੇ ਵਿੱਚ ਇੱਕ ਮੋਰੀ ਨਿਕਲ ਕੇ ਇਹ ਦੋ ਮਹਿਕਮੇ ਲੈ ਲੈਣਾ ਤੇ ਕਿਸਾਨਾਂ ਦੀਆਂ ਤੇ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਊਗਾ ਪਰ ਇਕੱਠੇ ਨਹੀਂ ਹੁੰਦੇ ਸਰਕਾਰਾਂ ਇਹਨਾਂ ਨੂੰ ਇਕੱਠੇ ਹੁਣ ਵੀ ਨਹੀਂ ਦਿੰਦੀਆਂ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਰਹਿਣਗੇ ਜੀ ਇਹੀ ਸਮੱਸਿਆ ਦਾ ਕਾਰਨ ਹੈ ਤੁਸੀਂ ਬਹੁਤ ਹੀ ਵਿਆਖਿਆ ਨਾਲ ਸਮਝਾ ਰਹੇ ਹੋ ਤੁਹਾਡਾ ਬਹੁਤ ਧੰਨਵਾਦ

    • @johnpogi7894
      @johnpogi7894 Місяць тому

      ਇੱਕੋ ਮੋਰੀ ਕਿਸਾਨ ਕਦੇ ਨਹੀ ਨਿਕਲ ਸਕਦੇ ਇਹ ਸਾਡੀ ਸਭ ਤੋਂ ਵੱਡੀ ਕਮਜੋਰੀ ਹੈ

  • @Punjab_forever_2024
    @Punjab_forever_2024 Місяць тому +1

    Kukki Ji - The Great Man ✌️👏🏼

  • @SukhjinderSingh-mj4ft
    @SukhjinderSingh-mj4ft Місяць тому

    84th like and 24th comment salute to you both brothers for top class journalism god bless you

  • @KewalKrishan-le5us
    @KewalKrishan-le5us Місяць тому +1

    SSA Tawina ji

  • @ZujharSingh-jm1tu
    @ZujharSingh-jm1tu 27 днів тому

    ਜੱਗੀ ਜੌਹਲ ਵਾਰ ਨੂੰ ਕੁਕੀ ਗਿੱਲ ਹੁਣੀ ਕੀ ਕਰਦੇ ਸੀ
    ਇਹ ਸਾਵੇੲਏ ਸਿੱਖ ਨੌਜਵਾਨ ਨੂੰ ਭੰਡਣ ਤੋ ਹੁਣ ਕੀ ਕਰਦਾ

  • @harindergrewal535
    @harindergrewal535 Місяць тому +1

    *Vote for Honest Independent Candidate for Hung Govt.OR Vote for (POTA)to get 1st Position.There mustbe small difference between (MSP&MRP) to maintain difference between Rich&Poor.*

  • @tejsingh8217
    @tejsingh8217 Місяць тому +4

    ਭਾਈ ਅਮਰਿਤ ਪਾਲ ਕੌਮ ਦਾ ਹੀਰਾ

  • @indersingh2239
    @indersingh2239 Місяць тому

    ❤very nice Gill saheb

  • @karamjitsinghsidhu4587
    @karamjitsinghsidhu4587 Місяць тому +1

    ਸਤਿ ਸ੍ਰੀ ਆਕਾਲ ਜੀ

  • @jogasingh51
    @jogasingh51 Місяць тому +1

    Joga singh

  • @harshminderkaur8470
    @harshminderkaur8470 Місяць тому

    Good job mr gill great explanation on all topic 👏 👍 bubby sidhu Canada 🇨🇦

  • @gurlalsinghkang
    @gurlalsinghkang Місяць тому +1

    ਸਤਿ ਸ੍ਰੀ ਆਕਾਲ ਜੀ 🙏🙏

  • @user-nh2bt2fx1e
    @user-nh2bt2fx1e Місяць тому

    ਕੁੱਕੀ ਵੀਰ ਮੈਂ ਤੁਹਡੀ ਸੱਚੀਆਂ ਗੱਲਾਂ ਜਿੰਨੀ ਦਲੇਰੀ ਨਾਲ ਗੱਲਾਂ ਕਰਦੇ ਹੋ ਮੈਂ ਤੁਹਾਨੂੰ ਸਲੂਟ ਕਰਦਾ ਪਰਵੰਤ ਸਿੰਘ ਸੇਖੋ ਐਡਮਿੰਟਨ ਕਨੇਡਾ

  • @sawarnsingh9989
    @sawarnsingh9989 Місяць тому

    Good program tiwana ji sawarn Singh from UK

  • @harjindersinghgulpur2465
    @harjindersinghgulpur2465 Місяць тому

    Nice analysis

  • @inderjitsingh1912
    @inderjitsingh1912 Місяць тому +1

    ਜਦੋ ਹੁਣ change ਹੋਣੀ ਆ ਉਹ ਗੋਲੀ ਨਾਲ ਹੀ ਆਉਣੀ ਆ ਇਹ ਲਿਖ ਲੋ

  • @ravideepindersinghjhinger9121
    @ravideepindersinghjhinger9121 Місяць тому

    very authentic information baiji🙏

  • @bhangrewal5011
    @bhangrewal5011 Місяць тому +1

    Like Number 1

  • @Kiranpal-Singh
    @Kiranpal-Singh Місяць тому

    ਸਿੱਖਾਂ ਨਾਲ, 1947 ਤੋਂ ਬਾਅਦ, *ਅਜਾਦ ਭਾਰਤ ਵਿੱਚ ਹੋਏ ਅਨਿਆਂ-ਜੁਲਮ-ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਨਸਲਕੁਸ਼ੀ ਕਰਕੇ* (ਪਰ ਨਿਆਂ ਕੋਈ ਨਹੀਂ) ਖਾਲਿਸਤਾਨ ਦੀ ਮੰਗ ਉਤਪੰਨ ਹੋਈ !

  • @BalwinderSingh-qx4lj
    @BalwinderSingh-qx4lj Місяць тому

    ਪੰਜਾਬ ਪੰਜਾਬੀਆਂ ਸਿਖਾਂ ਦਾ ਭਵਿੱਖ ਕੀ ਹੈ, ਇਸਦੇ ਵਾਰਸ ਕਿੱਥੇ ਹਨ, ਵੱਡੇ ਘਾਗ ਖਿਡਾਰੀ ਇਹ ਖਿਲਾਰਾ ਪਾਕੇ ਵਿਚੋਂ ਆਪਣੇ ਮਤਲਬ ਦੀ ਚੀਜ਼ ਦਿੱਲੀ ਨੂੰ ਲੈ ਜਾਣਗੇ। ਪੰਜਾਬ ਦੀਆਂ ਤੇਰਾਂ ਸੀਟਾਂ ਦੀ ਕੀ ਕੀਮਤ, ਇਸ ਕੁੱਕੜ ਖੇਹ ਤੇ ਕਾਵਾਂ ਰੌਲੀ ਵਿੱਚ ਸਾਡਾ ਝਾਟਾ ਰਸਸ ਭਾਜਪਾ ਪੁਟਕੇ ਲੈ ਜਾਵੇਗੀ। ਅਸੀਂ ਤਾਂ ਸਿਖ ਹਾਂ ਜਿਨਾ ਅੱਗੇ ਸਵਾਲ ਇਨ੍ਹਾਂ ਚੋਣਾਂ ਜਾਂ ਭਾਜਪਾ ਦੀ ਜਿੱਤ ਨਾਲੋਂ ਕਿਤੇ ਵੱਡਾ ਹੈ, ਨਾ ਸਾਡਾ ਕੋਈ ਭਵਿੱਖ, ਨਾਂ ਸਿਆਸਤ, ਨਾਂ ਹੋਂਦ ਦੀ ਪੁੱਛ , ਨਾਂ ਸਾਡਾ ਧਰਮ, ਨਾਂ ਗੁਰਧਾਮ, ਸਿੱਖ ਆਪ ਇਨ੍ਹਾਂ ਹਿੰਦੂਤਵੀਆਂ ਦੀ ਝੋਲੀ ਪੈ ਗਏ।
    ਸਿੱਖੋ, ਹੁਣ ਖੁਦ ਹੀ ਧੋਤੀ ਟਿਕਾ ਜਨੇਊ ਚੁਕ ਲਵੋ ਨਹੀਂ ਤਾਂ ਆਗਲਿਆਂ ਜੁੱਤੀ ਨਾਲ ਤਾਂ ਪੁਆ ਹੀ ਦੇਣੇਹਨ।

  • @sikandersinghaujla4101
    @sikandersinghaujla4101 Місяць тому

    ਸਤਿ ਸ੍ਰੀ ਅਕਾਲ ਜੀ ਦੋਨੋ ਵੀਰਾ ਨੂੰ 🙏🙏🙏

  • @shonkipunjab
    @shonkipunjab Місяць тому +1

    ਢਾਡੀਆਂ ਨਹੀ ਟਿਵਾਣਾ ਸਾਬ੍ਹ ਥਾਂਦੀਆਂ ਹਨ ਬੰਗਾ ਨਵਾਂਸ਼ਹਿਰ।

  • @harjeetsra320
    @harjeetsra320 Місяць тому

    ਪਹਿਲਾਂ ਦੋਹਾਂ ਵੀਰਾਂ ਨੂੰ ਸਤਿ ਸ੍ਰੀ ਆਕਾਲ
    ਟਿਵਾਣਾ ਵੀਰ ਜੀ ਮੰਨੋ ਨਾ ਮੰਨੋ ਪੱਗ ਕਾਹਲ ਚ ਬੰਨੀਂ ਹੈ❤❤❤ ਦੇ ਟੁਕੜੇ ਹੋ

  • @BalkarSingh-jb3wv
    @BalkarSingh-jb3wv Місяць тому

    Truth

  • @086wolf
    @086wolf Місяць тому +1

    Oh babeyao IT cell nyi, Amritpal di online reach bahut pehla to hi strong rhi aa....ohda karan hindu rashtra wale vs Khalsitaniyo di online fight aa

  • @billsingh8188
    @billsingh8188 Місяць тому

    ਕੂਕੀ ਗਿੱਲ ਜਦੋ ਬੋਲਿਆ ਭਾਈ ਅਮਿਤਪਾਲ ਸਿੰਘ ਦੇ ਵਿਰੋਧ ਚ ਹੀ ਬੋਲਿਆ । ਇਸ ਦੀ ਏਹ ਮਨੌਤ ਪੱਕੀ ਹੋ ਚੁੱਕੀ ਹੈ ਕਿ ਇਸ ਤੋ ਵੱਡਾ ਸੰਘਰਸ਼ੀ ਇਸ ਦੇ ਹੁੰਦਿਆ ਹੋਰ ਕੋਈ ਨਹੀਂ ਜੰਮ ਸਕਦਾ ।Biased ਹੋ ਗਿਆ ਹੈ ਕੂਕੀ ।

  • @user-oo2jg2uy5t
    @user-oo2jg2uy5t Місяць тому

  • @Dinfotainmentlive
    @Dinfotainmentlive Місяць тому +1

    ਸਾਡਾ ਮਾਣ ਕੁੱਕੀ ਗਿੱਲ ਭਾ ਜੀ

  • @bishanjitmanshahia5416
    @bishanjitmanshahia5416 Місяць тому

    ਟਿਵਾਣਾ ਸਾਹਿਬ, ਤੁਸੀ ਪੁਰਾਣਾ ਇਤਿਹਾਸ ਕੱਢਕੇ ਦੇਖ ਲਓ ਜਦੋ ਵੀ ਵੋਟਿੰਗ ਦੀ ਪ੍ਰਤੀਸ਼ਤ ਘੱਟਦੀ ਹੈ ਉਦੋ ਬੇਜੇਪੀ ਹਾਰਦੀ ਹੈ ਅਤੇ ਫਾਈਦਾ ਕਾਂਗਰਸ ਨੂੰ ਹੁੰਦਾ ਹੈ । ਦੋਵੇ ਗੇੜ੍ਹ ਦੀ ਵੋਟਾ ਵਿੱਚ ਪ੍ਰਤੀਸ਼ਤ ਘਟੀ ਹੈ। ਬੇਜੇਪੀ ਲਈ ਚਿੰਤਾ ਦਾ ਵਿਸ਼ਾ ਹੈ।

  • @nskandhalvi5305
    @nskandhalvi5305 Місяць тому

    NRI ਨਿਰਾਸ਼ ਨੇ ਪੰਜਾਬ ਤੋਂ। ਸਾਨੂੰ ਸਭ ਵਲੈਤੀ ਮੁਰਗੀਆਂ ਹੀ ਸਮਝਦੇ ਨੇ।

  • @Navdeepsingh-tj8ml
    @Navdeepsingh-tj8ml Місяць тому +1

    Kukki gill Saab kehre akali dal de bahut anti bolde aa hun sympathy lainde fir rhe ne

  • @tejpalsingh4269
    @tejpalsingh4269 Місяць тому

    SSAKAL Gill &Tiwana sahib.

  • @user-vp9ut9vq3j
    @user-vp9ut9vq3j Місяць тому

    🙏🙏🙏🙏🙏🥀🥀🥀🥀🥀♥️💚💞💙. Good. Show. 👍👍👍👍👍👍

  • @surindersandha163
    @surindersandha163 Місяць тому +1

    ਆਰ ਸ ਸ ਨੇ ਤਾਂ ਸਾਡੇ ਗੁਰੂ ਘਰਾਂ ਵਿੱਚ ਬਾਦਲ ਦੇ ਟਾਇਮ ਤੋਂ ਹੀ ਸ਼ਰੇਆਮ ਦਖਲ ਅੰਦਾਜੀ ਜਾਰੀ ਹੈ ਸ਼ਬਦ ਵੀ ਉੱਨਾਂ ਦੀ ਮਰਜ਼ੀ ਨਾਲ ਗਾਇਨ ਕੀਤੇ ਜਾਂਦੇ ਹਨ?

  • @kulwantkhanna6899
    @kulwantkhanna6899 Місяць тому

    ਸਤਿ ਸ਼੍ਰੀ ਆਕਾਲ ਜੀ 🙏🌹💕

  • @lakhwindersingh1832
    @lakhwindersingh1832 Місяць тому

    ਲਖਵਿੰਦਰ ਸਿੰਘ ਸਭਰਾ ਸਭਰਾਉ

  • @gulwanthalait9294
    @gulwanthalait9294 Місяць тому

    Nice program je

  • @user-lf9il4ir5f
    @user-lf9il4ir5f Місяць тому +1

    Why are you forecasting early
    You are good persons, now prone to confusions

  • @sukhdeepsingh2393
    @sukhdeepsingh2393 Місяць тому

    👍👍

  • @didarsinghdhallu2352
    @didarsinghdhallu2352 Місяць тому +1

    Amritpal singh ne surender ni kita oh tan pehle din hee giraftar kr leya si

  • @vakhrekaraj9948
    @vakhrekaraj9948 Місяць тому +1

    Sahi keha gill saab ne valtoha ne sikh panth lyi kaafi kuch kita

  • @tejsingh8217
    @tejsingh8217 Місяць тому

    ਜਦੋ ਅਸੀਂ ਕਿਤੇ ਪਹੁੰਚਣ ਲਈ ਗੱਡੀ ਚਲਾ ਰਹੇ ਹੁੰਦੇ ਹਾਂ ਤਾਂ ਬਦੋ ਬਦੀ ਕਈ ਵਾਰ ਲਾਈਨ ਉੱਤੇ ਟਾਇਰ ਚੜ ਹੀ ਜਾਂਦਾ ਹੈ । ਸਾਡਾ ਮਕਸਦ ਮੰਜ਼ਲ ਉੱਪਰ ਪਹੁੰਚਣ ਦਾ ਹੁੰਦਾ ਹੈ ਨਾ ਕੇ ਇਸ ਗੱਲ ਦੀ ਚਰਚਾ ਕਰਨਾ ਕੇ ਲਾਇਨ ਉੱਪਰ ਟਾਇਰ ਕਿਉ ਚੜਿਆ

  • @avtarsinghkullar2191
    @avtarsinghkullar2191 Місяць тому

    13👍 sat shiri akaal veer ji

  • @kalakharoud1565
    @kalakharoud1565 Місяць тому

    💐🙏

  • @rajansaini6557
    @rajansaini6557 Місяць тому

    Gill Saab and Tiwana Saab SSA Gill Saab keenly waiting to see you Sir in Electrol process as a Candidate Rajan Saini Advocate Dasuya

  • @daljitsingh7594
    @daljitsingh7594 Місяць тому

    यहां तक ​​की कुकी ने भी जेल में रहते हुए ही सबक सीखा, वह भी उग्रवाद के दौरान ज्ञान से अंधा था

  • @sgl8191
    @sgl8191 Місяць тому

    Dear sir, pm seems to be bent upon crushing & even uprooting democracy. It may happen that emergency like Indira may be imposed if bjp feels they r lost.

  • @stl930
    @stl930 29 днів тому

    ਵਲਟੋਹਾ ਬਾਹਾਂ ਖੜੀਆਂ ਕਰਕੇ ਹੀ ਆਇਆ ਸੀ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ???

  • @jaspalrai1378
    @jaspalrai1378 Місяць тому

    ❤❤❤

  • @jaswindergrewal4356
    @jaswindergrewal4356 Місяць тому

    Parminder Singh Tiwana Gud kuki Gill tan hai hee gud

  • @dentinimplantsindia8139
    @dentinimplantsindia8139 Місяць тому

    Politics of Kerala and Punjab always anti delhi govt. Modi will pull up as largest single party. India bloc small regional partners can shift to bjp after results if they get lucrative deal. India bloc has no PM face.

  • @balwantsingh6896
    @balwantsingh6896 Місяць тому

    🙏🏽🙏🏽

  • @BalkarSingh-jb3wv
    @BalkarSingh-jb3wv Місяць тому

    Inteligent couple

  • @JasbirSingh-vf2le
    @JasbirSingh-vf2le Місяць тому

    🙏🙏🌹🙏🙏

  • @ZujharSingh-jm1tu
    @ZujharSingh-jm1tu 27 днів тому

    ਕੁਕੀ ਗਿੱਲ ਹੁਣ ਕਾਂਗਰਸ ਦਾ ਸੰਦ
    ਜਾ ਇੰਡੀਅਨ ਸਟੇਟ ਦਾ ਸੰਦ ਆ
    ਇਹ ਚੈਨਲ ਤੇ ਹੋਰ ਵੀ ਚੈਨਲ ਸਰਕਾਰ ਦੇ ਆ

  • @narindersharma8310
    @narindersharma8310 Місяць тому

    NRI will never come to India, even after establishment of Khalistan

  • @user-gd9pp9hy2r
    @user-gd9pp9hy2r Місяць тому

    RS.Kuki.Giil.22 ji And Tiwana 22 ji 💚🙏🙏 SSA jio 👍👌👌 Form Advocate GS Khaira Ldh ❤☝️☝️☝️☝️✍️✍️✍️✍️💯

  • @Sukhjindersingh-zh5lb
    @Sukhjindersingh-zh5lb Місяць тому

    👍🙏💘