'Meet Hayer ਮੇਰੇ ਨਾਲ ਜਿੱਤ-ਹਾਰ ਦੀ ਸ਼ਰਤ ਲਾ ਲੈਣ, ਖਹਿਰਾ ਤਾਂ ਪੂਰਾ ਚਤਰਾ', Yadwinder ਨਾਲ ਮਾਨ ਦਾ Interview

Поділитися
Вставка
  • Опубліковано 1 тра 2024
  • 'Meet Hayer ਮੇਰੇ ਨਾਲ ਜਿੱਤ-ਹਾਰ ਦੀ ਸ਼ਰਤ ਲਾ ਲੈਣ, ਖਹਿਰਾ ਤਾਂ ਪੂਰਾ ਚਤਰਾ'
    Simranjit Mann ਦਾ ਵੱਡਾ ਬਿਆਨ,'ਵਲਟੋਹਾ ਦੀ ਏਜੰਸੀਆਂ ਨਾਲ Setting’, ਅੰ*ਮ੍ਰਿਤ*ਪਾਲ ਕਿਓਂ ਨੀ ਲੜੇ ਮਾਨ ਦੀ ਪਾਰਟੀ ਤੋਂ ਚੋਣ ? Yadwinder ਨਾਲ ਮਾਨ ਦਾ ਅਹਿਮ Interview
    #SimranjitSinghMann #MP #Interview #Canadiate #Election #LokSabhaElection #LokSabhaElection2024 #MeetHayer #AAP #SukhpalKhaira #Congress #VirsaSinghValtoha #TheYadwinderSingh #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 401

  • @kiranjeetsidhu6901
    @kiranjeetsidhu6901 21 день тому +130

    , ਇਕ ਗੱਲ ਤਾਂ ਮੰਨਣ ਵਾਲੀ ਹੈ ਜਿਸ ਦਿਨ ਦੀ ਸਾਡੀ ਸੁਰਤ ਸੰਭਲੀ ਹੈ ਇਸ ਬੰਦੇ ਨੂੰ ਅਸੀਂ ਇੱਕੋ ਹੀ ਪਾਰਟੀ ਵਿੱਚ ਦੇਖਿਆ ਹੈ ਨਾ ਇਹ ਕਿਸੇ ਨੂੰ ਨਾਲ ਸੌਦਾ ਕੀਤਾ ਨਾ ਹੀ ਇਹ ਪਾਰਟੀ ਬਦਲ ਕਿ ਕਿਸੇ ਦੇ ਨਾਲ ਖੜਿਆ ਹੈ ਸਾਡੇ ਪਿੰਡ ਵਿੱਚ ਨਿਰਮਲ ਸਿੰਘ ਜਥੇਦਾਰ ਨੂੰ ਇਸ ਨੇ ਪਹਿਲੇ ਦਿਨ ਤੋਂ ਵੋਟਾਂ ਚ ਖੜਾ ਇੱਕ ਦੋ ਵਾਰ ਉਹ ਵੀ ਜਿੱਤ ਗਿਆ ਸੀ ਇਥੇ ਇਹ ਵੀ ਪਿੰਡ ਘਰਾਚੋ ਵਿੱਚ ਇਸ ਦੀ ਬਹੁਤ ਤੂਤੀ ਬੋਲਦੀ ਹੁੰਦੀ ਸੀ ਸਾਰੇ ਲੋਕ ਇਸ ਦੀ ਬਹੁਤ ਇੱਜਤ ਤੇ ਸਤਕਾਰ ਕਰਦੇ ਸਨ ਕਿਉਂਕਿ ਇਹ ਇੱਕ ਬੰਦਾ ਸੀ ਜੋ ਪੰਥ ਦੇ ਨਾਲ ਖੜਦਾ ਸੀ ਇਸਨੇ ਕਦੇ ਵੀ ਕੁਰਸੀ ਦਾ ਲਾਲਚ ਨਹੀਂ ਕੀਤਾ ਸਿਰਫ ਚਾਹੇ ਜਿੱਤ ਹੋਈ ਚਾਹੇ ਹਾਰ ਹੋਈ

    • @NirmalSingh-bz3si
      @NirmalSingh-bz3si 21 день тому +9

      ਮੈਂ 60ਸਾਲ ਦਾ ਹੋਗਿਆ ਮੈ ਤਾਂ ਜੀ ਮਾਨ ਸਾਹਿਬ ਨੂੰ ਇੱਕ ਹੀ ਪਾਰਟੀ ਦਾ ਇਨਚਾਰਜ ਦੇਖਿਆ??ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ( ਜਿੰਦਾਬਾਦ) 🎉🎉🎉

    • @user-bl5df8bu3q
      @user-bl5df8bu3q 21 день тому +11

      Bahut bhola ho tuci ek gal DSO este khalistan da parcha kyu nhi penda es gall layi bhai Amritpal sahib ji jail cha ney mein b esnu vote deti c mp bann k vedan sabha vich ek baar khalistan di gal nhi keti nale sadha halke to Maan koi Kam nhi keta ulta nasha horr badh geya

    • @user-bx8tm6sl5j
      @user-bx8tm6sl5j 21 день тому +4

      ​@@user-bl5df8bu3qਫੇਰ 22 ਆਪਾ ਵੋਟ ਕਾਂਗਰਸ ਨੂੰ ਪਾਂ ਦਿੰਦੇ ਆ ਭਰਾਵਾ ਜਿਨਾਂ ਚਿਰ referandum ਪੰਜਾਬ ਚ ਨੀ ਹੁੰਦਾ ਉਨਾ ਚਿਰ ਸਾਡੇ ਕੋਲ਼ ਕੋਈ ਰਾਹ ਨੀ ਮਾਨ ਸਾਬ ਭਾਈ ਅੰਮ੍ਰਿਤਪਾਲ ਸਿੰਘ ਹੋਰਾ ਨੂੰ ਵੋਟ ਪਾਉਣ ਤੋਂ ਬਿਨਾ

    • @klive1699
      @klive1699 21 день тому +3

      ਸੁਪਰੀਮ ਕੋਰਟ ਚੋਂ case ਜਿਤਿਆ ਹੈ ਖਾਲਿਸਤਾਨ ਦਾ... ਬਲਾਕੇਟ ਬੈਲ ਹੈ ਕੋਲ.. ਜੇ ਕੋਈ case ਕਰੇਗਾ ਉਹ ਕੋਰਟ ਧੂਹ ਲਿਆ ਜਾਵੇਗਾ

    • @klive1699
      @klive1699 21 день тому +2

      ਸੁਪਰੀਮ ਕੋਰਟ ਨੇ ਲਿਖਤੀ ਤੌਰ ਤੇ ਕਹਿ ਦਿੱਤਾ ਹੈ ਅਮਨਪਸੰਦ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਕਰਨੀ ਕੋਈ ਗੁਨਾਹ ਨਹੀਂ.. ਹੁਣ ਕਿਸੇ ਤੇ ਐਸੀ FIR ਨਹੀਂ ਹੁੰਦੀ..

  • @DamanBagri
    @DamanBagri 21 день тому +84

    ਜੱਟ ਦਾ ਸਟੈਂਡ ਪੱਕਾ 1989 ਤੋਂ ਚੱਲਿਆ ਆ ਰਿਹਾ
    ਕੋਈ ਮੁਕਾਬਲਾ ਨੀ ਸਿਮਰਨਜੀਤ ਸਿੰਘ ਮਾਨ ਦਾ 💪🏻💪🏻💪🏻🙏🙏

  • @gurchransingh5674
    @gurchransingh5674 21 день тому +84

    ਦੁਬਾਰਾ ਫੇਰ ਬਾਪੂ ਜੀ ਨੂੰ ਜਰੂਰ ਜਿਤਾਵਾਗੇ ਬਹੁਤ ਵੱਡੀ ਲੀਡ ਨਾਲ ਗੋਲਡੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਸਾਡੇ ਬਾਪੂ ਦੀ ਵੋਟ ਵਿੱਚ ਹੋਰ ਵਾਧਾ ਹੋਇਆ

    • @Mac-nm5bb
      @Mac-nm5bb 21 день тому

      🤣🤡

    • @jassgill9995
      @jassgill9995 21 день тому +1

      Veere chak deo kam bapu nu jitona aa🙏🏻

    • @jagsir290
      @jagsir290 21 день тому +3

      ਇਸ ਵਾਰ ਸਭ ਦਾ ਵਹਿਮ ਕੱਢਾਂਗੇ
      ਸਾਡਾ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

    • @user-bx8tm6sl5j
      @user-bx8tm6sl5j 21 день тому +3

      22 ਜੀ ਮੈਂ ਮੰਗਵਾਲ ਤੋਂ ਆ ਮਾਨ ਸਾਹਿਬ ਨਾਲ ਖੜੇ ਆ ਸੁਰੂ ਤੋਂ

    • @RameshKumar-fr1vz
      @RameshKumar-fr1vz 21 день тому +3

      ਪੰਜਾਬੀਓ ਝਾੜੂ ਤੇ ਝੰਡੈ ਅਮਲੀ ਦਾ ਹੂੰਝਾ ਫੇਰ ਕੇ ਜਲੂਸ ਕੱਢਿਊ ਸਵਾਰ ਕੇ ਜੋ ਅਮਲੀ ਨੂੰ ਬੋਤਲ ਵੀ ਨਸ਼ਾ ਨਾਂ ਕਰੈ ਬਾਪੂ ਸਿਮਰਨਜੀਤ ਸਿੰਘ ਮਾਨ ਤੇ ਲਖਾ ਸਿਧਾਣਾ ਭਾਨਾ ਸਿਧੂ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦੈਓ ਪਜਾਬਿਊ ਰਜ਼ ਕੇ ਹੂਣ ਭਾਜ਼ੀ ਮੋਣਨੰ ਦਾ ਸਮਾਂ ਆ ਗਿਆ ਵੋਟਾਂ ਰਾਹੀਂ ਦਿਖਾਓ ਅਣਂਖ ਪੰਜਾਬ ਦੀ ਨਸੇ਼ੜਿਆੰ ਨੂੰ ਭਜਾਓ ਪੰਜਾਬ ਚੋਂ ਇਹ ਹੀ ਨਸ਼ਾ ਵੇਚਦੇ ਹਨ ਜਵਾਨੀ ਨੂੰ ਨਸ਼ਿਆਂ ਤੇ ਲਾ ਦਿੱਤਾ ਕੰਜਰਾ ਨੇ ਸਤਸ੍ਰੀਕਾਲ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

  • @Kamaljitk
    @Kamaljitk 21 день тому +14

    85 ਸਾਲ ਦੀ ਉਮਰ ਚ active politics ਵਿੱਚ ਇਕ ਹੀ ਜਗਾ ਤੇ ਡਟ ਕੇ ਖੜਨਾ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਕਰ ਸਕਦੇ ਨੇ ॥ ਵਹਿਗੁਰੂ ਕਾਮਯਾਬੀ ਦੇਵੇ| ਖਹਿਰੇ ਨੂੰ ਇੱਥੋਂ ਚੋਣ ਨਹੀਂ ਲੜਨੀ ਚਾਹੀਦੀ ਸੀ |

  • @shivasmahajan
    @shivasmahajan 21 день тому +52

    ਅਫਸੋਸ਼ ਅਸੀਂ ਨਹੀਂ ਖੰਡੂਰ ਸਾਹਿਬ ਦੇ ਨਹੀਂ ਤਾ ਅਸੀਂ ਵੀ ਖੁਸ਼ ਹੋ ਕੇ ਵੋਟ ਪੋਣੀ ਭਾਈ ਸਾਬ ਨੂੰ

  • @NavdeepbeniwalNavdeepben-cy8qr
    @NavdeepbeniwalNavdeepben-cy8qr 21 день тому +57

    ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲੋ ਫਿਰ ਵੀ ਚੰਗਾ ਸਟੈਂਡ ਤੇ ਹੈਗਾ ਬਾਕੀ ਦਾ ਕੋਈ ਪਤਾ ਨੀ ਜਿੱਤ ਕੇ ਕਿਹੜੀ ਪਾਰਟੀ ਚੋ ਚਲ ਜੇ ਨਾਲ ੲਇਹ ਪੇਸੈ ਦਾ ਭੁੱਖਾ ਨਹੀਂ

    • @lakhbirsidhu5271
      @lakhbirsidhu5271 21 день тому

      Good.

    • @user-bx8tm6sl5j
      @user-bx8tm6sl5j 21 день тому +2

      ਵਿਕਾਊ ਨੀ ਹੈਗੇ ਮਾਨ ਸਾਬ 40 ਸਾਲ ਤੋਂ ਇਕੋ ਰਾਹ ਤੇ ਚੱਲ ਰਹੇ ਨੇ ਮਾਨ ਸਾਬ

  • @JagjitSingh-uz4dv
    @JagjitSingh-uz4dv 21 день тому +54

    ਸ੍ਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ

    • @simrenjeetathwal2321
      @simrenjeetathwal2321 19 днів тому

      Lokkah da v saryaa peyah eddah de fudduaa nu yudhe kende ya jeda 1yr che mutt nikal geya jail che hahaha saade asli yudhe te soormeya nu 25 to 35yrs hogaye jail che real yudhe te real shaheed jinna ne kaum liye kurbaniya dittiya eh lol banda kenda sanu poision food che de ke maarna chundeya hahaha tu kita ki ya jeda tenu maar dengeh jenah maavah de putta nu 30 saal hogaye jail che ooh ta tere vargu rounde ni naa pokh hartalla lounde ya jaggi johal nu dekh tu kuch ni ya oh yudheya de samne ur fake rss da banda soor kaum da gaddar tere ta goli maar de ni chahidi ya sharam ooh lokkah nu jedeh ennu yudha kende ya kaum da eh lol ta roundu ya 1yr che pata lag geya yudhe da tuhade

  • @NirmalSingh-bz3si
    @NirmalSingh-bz3si 21 день тому +62

    ਸ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ??

  • @punjabartcraft
    @punjabartcraft 21 день тому +63

    ਜਿਹੜੇ ਚੈੱਨਲ ਵਾਲੇ ਕਦੇ ਮਾਨ ਸਾਬ੍ਹ ਦੀ ਨਿਊਜ਼ ਵੀ ਨੀ ਲਾਉਂਦੇ ਸੀ.. ਹੁਣ ਮਗਰ ਮਗਰ ਫਿਰਦੇ ਆ ਇੰਟਰਵਿਊ ਲੈਂਦੇ

  • @kamaldhindsa8953
    @kamaldhindsa8953 21 день тому +10

    ਬਹੁਤ ਖੂਬ ਇੰਟਰਵਿਊ ਯਾਦਵਿੰਦਰ ਮਾਨ ਸਾਬ ਨਾਲ ❤

  • @gagankahlon733
    @gagankahlon733 21 день тому +12

    ਵੈਸੇ ਪੜ੍ਹਿਆ ਲਿਖਿਆ ਬੰਦਾ ਗੱਲਬਾਤ ਤੋਂ knowledge ਤੋਂ ਪੱਤਾ ਲੱਗ ਜਾਂਦਾ, ਗੱਲ ਕਰਨ ਦਾ ਜਵਾਬ ਦੇਣ ਤਾ ਤਰੀਕਾ ਹੈ ਮਾਨ ਸਾਬ ਕੋਲ... ਕਾਫੀ knowledge ਆ ਇਹਨਾਂ ਦੀ, ਨਹੀਂ ਤਾ ਇਸ ਉਮਰ ਜਿਵੇ ਸਾਲ ਤਰੀਕਾ ਯਾਦ ਆ ਸਾਡੇ ਵਰਗੇ ਨੌਜਵਾਨਾਂ ਨੂੰ ਤਾ ਆਪਣਾ ਜਨਮਦਿਨ ਭੁੱਲ ਜਾਂਦਾ 😂😂 ਸੰਗਰੂਰ ਵਾਲਿਯੋ ਮਾਨ ਸਾਬ ਨੂੰ ਦੁਬਾਰਾ ਜਿਤਾਉਣਾ ਤੁਸੀਂ 🙏

    • @NirmalSingh-bz3si
      @NirmalSingh-bz3si 15 днів тому

      IPS ਕੀਤੀ ਹੋਈ ਆ ਮਾਨ ਸਾਹਿਬ ਹੋਰਾਂ ਨੇ ??

  • @JaspalSingh-ys9wr
    @JaspalSingh-ys9wr 21 день тому +13

    ਗਰੀਬਾਂ ਨੂੰ ਦੋ ਰੂਪਏ ਕਿਲੋ ਮਿਲਣ ਵਾਲੀ ਕਣਕ ਵੀ ਪੰਜਾਬ ਸਰਕਾਰ ਨੇ ਬੰਦ ਕਰਤੀ ਮਾਨ ਸਾਹਿਬ।

  • @shamshermanes2315
    @shamshermanes2315 18 днів тому +3

    ਜਿਉਂਦਾ ਰਹੋ ਮਾਣ ਸਾਬ ਸੰਗਰੂਰ ਵਾਲਿਓ ਇਸ ਵਾਰ ਫੇਰ ਬੁੱਢੇ ਜਰਨੈਲ ਦਾ ਸਾਥ ਦੀਓ ਮਾਣ ਸਾਬ ਨੂੰ ਜਰੂਰ ਵੋਟਾਂ ਪਾਓ

  • @gindersingh1577
    @gindersingh1577 21 день тому +14

    Sardar simarjit Singh Mann zindabad

  • @singhtv8175
    @singhtv8175 21 день тому +30

    Maan sab jindabad

  • @inderthind2746
    @inderthind2746 19 днів тому +4

    Mann saab nailed interview !!

  • @harshpreetkaur5560
    @harshpreetkaur5560 21 день тому +24

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
    ਭੰਡ ਸਰਕਾਰ ਮੁਰਦਾਬਾਦ

  • @harsimraniotasol2332
    @harsimraniotasol2332 15 днів тому +1

    ਜੱਟ ਦਾ ਸਟੈਂਡ ਪੱਕਾ 1989 ਤੋਂ ਚੱਲਿਆ ਆ ਰਿਹਾ ਕੋਈ ਮੁਕਾਬਲਾ ਨੀ ਸਿਮਰਨਜੀਤ ਸਿੰਘ ਮਾਨ ਦਾ |
    ਇਕ ਗੱਲ ਤਾਂ ਮੰਨਣ ਵਾਲੀ ਹੈ ਜਿਸ ਦਿਨ ਦੀ ਸਾਡੀ ਸੁਰਤ ਸੰਭਲੀ ਹੈ ਇਸ ਬੰਦੇ ਨੂੰ ਅਸੀਂ ਇੱਕੋ ਹੀ ਪਾਰਟੀ ਵਿੱਚ ਦੇਖਿਆ ਹੈ ਨਾ ਇਹ ਕਿਸੇ ਨੂੰ ਨਾਲ ਸੌਦਾ ਕੀਤਾ ਨਾ ਹੀ ਇਹ ਪਾਰਟੀ ਬਦਲ ਕਿ ਕਿਸੇ ਦੇ ਨਾਲ ਖੜਿਆ ਹੈ ਸਾਡੇ ਪਿੰਡ ਵਿੱਚ ਨਿਰਮਲ ਸਿੰਘ ਜਥੇਦਾਰ ਨੂੰ ਇਸ ਨੇ ਪਹਿਲੇ ਦਿਨ ਤੋਂ ਵੋਟਾਂ ਚ ਖੜਾ ਇੱਕ ਦੋ ਵਾਰ ਉਹ ਵੀ ਜਿੱਤ ਗਿਆ ਸੀ ਇਥੇ ਇਹ ਵੀ ਪਿੰਡ ਘਰਾਚੋ ਵਿੱਚ ਇਸ ਦੀ ਬਹੁਤ ਤੂਤੀ ਬੋਲਦੀ ਹੁੰਦੀ ਸੀ ਸਾਰੇ ਲੋਕ ਇਸ ਦੀ ਬਹੁਤ ਇੱਜਤ ਤੇ ਸਤਕਾਰ ਕਰਦੇ ਸਨ ਕਿਉਂਕਿ ਇਹ ਇੱਕ ਬੰਦਾ ਸੀ ਜੋ ਪੰਥ ਦੇ ਨਾਲ ਖੜਦਾ ਸੀ ਇਸਨੇ ਕਦੇ ਵੀ ਕੁਰਸੀ ਦਾ ਲਾਲਚ ਨਹੀਂ ਕੀਤਾ ਸਿਰਫ ਚਾਹੇ ਜਿੱਤ ਹੋਈ ਚਾਹੇ ਹਾਰ ਹੋਈ

  • @abhjijotsingg7510
    @abhjijotsingg7510 21 день тому +9

    ਵਾਹਿਗੁਰੂ ਭਲੀ ਕਰੇ ਜੀ

  • @chahalgaming4141
    @chahalgaming4141 20 днів тому +4

    ਜੇ ਮਾਨ ਸਾਬ ਨਾ ਜਿੱਤੇ ਤਾਂ ਸੰਗਰੂਰ ਵਾਕਈ ਨਿੰਕਮਾ ਅਨਪੜ ਇਲਾਕਾ ਕਹਿਲਾਇਆ ਜਾਊ

  • @user-bx3og7xu9h
    @user-bx3og7xu9h 21 день тому +7

    Full support

  • @jugrajsinghsidhu1551
    @jugrajsinghsidhu1551 21 день тому +5

    ਬ੍ਰੇਨ ਟੀ ਵੀ ਵਾਲਾ ਪੱਤਰਕਾਰ ਜਸਪਾਲ ਨਿੱਝਰ ਨੇ ਮਾਨ ਸਾਹਬ ਦੀ ਬੇਟੀ ਵੱਲੋਂ ਲਿਖੀ ਕਿਤਾਬ ਤੇ ਖਬਰ ਚਲਾਈ ਸੀ ਜਸਪਾਲ ਦੇ ਮੁਤਾਬਕ ਉਸ ਕਿਤਾਬ ਵਿੱਚ ਮਾਨ ਸਾਹਬ ਦੇ ਸਬੰਧ ਜਗਜੀਤ ਅਨੰਦ ਲਿਖਿਆ ਹੋਇਆ ਹੈ ਜਗਜੀਤ ਸਿੰਘ ਆਨੰਦ ਨਵੇ ਜ਼ਮਾਨੇ ਅਖਬਾਰ ਦੇ ਮੁੱਖ ਸੰਪਾਦਕ ਰਹੇ ਨੇ ਅਤੇ ਪੱਤਰਕਾਰ ਮੁਤਾਬਕ ਜਗਜੀਤ ਸਿੰਘ ਆਨੰਦ ਸਿੱਖ ਸੰਘਰਸ਼ ਵੇਲੇ ਆਪਣੇ ਅਖ਼ਬਾਰ ਵਿੱਚ ਸਿੱਖ ਮੁੰਡਿਆਂ ਦੇ ਵਾਰੇ ਗ਼ਲਤ ਲਿਖਦਾ ਰਿਹਾ ਹੈ ਦੂਜੇ ਪਾਸੇ ਜਗਜੀਤ ਸਿੰਘ ਆਨੰਦ ਵਾਰੇ ਇਹ ਵੀ ਕਿਹਾ ਜਾਂਦਾ ਹੈ ਨੈਕਸਲਾਈਟ ਮੂਵਮੇਂਟ ਵੇਲੇ ਜਗਜੀਤ ਸਿੰਘ ਆਨੰਦ ਨੂੰ ਪੁਲਿਸ ਫੜਕੇ ਲੈ ਗਈ ਸੀ ਉਹਨਾਂ ਦੇ ਕੇਸ ਛੱਤ ਨਾਲ਼ ਬੰਨ੍ਹ ਕੇ ਪੁਲੀਸ ਭੁੱਲ ਗਈ ਸੀ ਜਦੋਂ ਪੁਲਿਸ ਨੇ ਆਕੇ ਅਨੰਦ ਨੂੰ ਵੇਖਿਆ ਤਾ ਉਹਨਾਂ ਦਾ ਸਰੀਰ ਫਰਸ਼ ਤੇ ਪਿਆ ਸੀ ਵਾਲ ਛੱਤ ਨਾਲ਼ ਲਮਕ ਰਹੇ ਸੀ

  • @anmolmola2624
    @anmolmola2624 21 день тому +27

    Jindabad Maan saab

  • @SartajC-sv7dt
    @SartajC-sv7dt 21 день тому +9

    Maan sab is d best

  • @user-br9xr3xf5f
    @user-br9xr3xf5f 21 день тому +9

    Deep sidhu jidabad ❤❤❤❤❤❤❤❤ akkali dal Amritsar jidabad ❤❤❤❤❤❤❤❤

  • @dharmveerdharma8289
    @dharmveerdharma8289 21 день тому +2

    ਜਾਦਵਿੰਦਰ ਜੀ ਪੂਰੇ ਦੇ ਪੂਰੇ ਇੰਟਰਵਿਊ ਵਿੱਚ ਇਕ ਸਿਆਣੇ ਬੱਚੇ ਦੀ ਤਰ੍ਹਾਂ ਅੱਗੇ ਬੈਠੇ ਸੁਣਦੇ ਰਹੇ ਸਿਮਰਨਜੀਤ ਸਿੰਘ ਮਾਨ ਨੂੰ ਅੱਗੋਂ ਕੋਈ ਵੀ ਜਵਾਬ ਜਾਂ ਸਵਾਲ ਢੰਗ ਦਾ ਨਹੀਂ ਕਰਿਆ ਜਾਦਵਿੰਦਰ ਜੀ ਅਮਰੀਕਾ ਕਨੇਡਾ ਦੇ ਤਾਂ ਬਹੁਤ ਵੱਡੇ ਵੱਡੇ ਪ੍ਰਚਾਰਕਾਂ ਅਤੇ ਲੇਖਕਾਂ ਦੀ ਗੱਲ ਕਰਦੇ ਨੇ ਪਰ ਕੀ ਉਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਦੇ ਪਰਿਵਾਰ ਨੇ ਹੀ ਸਰੋਪੇ ਦਿੱਤੇ ਸੀ ਅੰਗਰੇਜ਼ਾਂ ਨੂੰ ਜਾਦਵਿੰਦਰ ਇਹ ਗੱਲ ਵੀ ਪੁੱਛ ਸਕਦੇ ਸੀ ਕਿ ਜੇ ਵਿਰਸਾ ਸਿੰਘ ਵਲਟੋਹਾ ਨੂੰ ਇਹ ਕਿਹਾ ਜਾਂਦਾ ਹੈ ਕਿ ਬਾਹਵਾਂ ਖੜੀਆਂ ਕਰਕੇ ਬਾਹਰ ਆਏ ਸੀ ਤਾਂ ਤੁਸੀਂ ਕਿਵੇਂ ਬਾਹਰ ਆਏ ਇਹ ਵੀ ਦੱਸੋ ਅਸੀਂ ਕਈ ਇੰਟਰਵਿਊਆਂ ਦੇ ਰਹੇ ਹਾਂ ਯਾਦਵਿੰਦਰ ਦੀ ਪੱਤਰਕਾਰੀ ਵਿੱਚ ਨਿਗਾਰ ਆ ਰਿਹਾ ਹੈ

    • @AmrikSingh-mr4hm
      @AmrikSingh-mr4hm 18 днів тому +1

      ਇਸ ਵਿਚ ਮਾਨ ਦਾ ਕੀ ਕਸੂਰ ਹੈ ??ਤੂੰ ਬਾਦਲ ਗੱਦਾਰ ਭਗਤ ਹੈ

  • @Desiforever
    @Desiforever 21 день тому +7

    At this age still fighting

  • @AmandeepSingh-bu4wn
    @AmandeepSingh-bu4wn 21 день тому +8

    ਸਿਮਰਜੀਤ ਸਿੰਘ ਮਾਨ ਜਿੰਦਾਬਾਦ

  • @sukhshergill8789
    @sukhshergill8789 16 днів тому +1

    maan saab kmm ginoun lyi dhanvad ji❤ ton rispect❤️❤️❤️❤️

  • @hardipsingh4738
    @hardipsingh4738 20 днів тому +1

    Honest leader in punjab s simranjit singh g ,proud of punjab

  • @Sandip-eq4ei
    @Sandip-eq4ei 20 днів тому +1

    ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿਚ ਤਿੰਨ ਗ੍ਰਿਫਤਾਰ
    ਕੈਨੇਡੀਅਨ ਪੁਲਿਸ ਵੱਲੋ ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿਚ ਟਾਰਗੇਟ ਕੀਲਿੰਗ ਗ੍ਰੋਹ ਦੇ ਨਾਲ ਸਬੰਧਤ ਤਿੰਨ ਜਣੇ ਗ੍ਰਿਫਤਾਰ, ਗ੍ਰਿਫਤਾਰ ਹੋਣ ਵਾਲਿਆਂ ਵਿਚ ਕਮਲਪ੍ਰੀਤ ਸਿੰਘ, ਕਰਨ ਪ੍ਰੀਤ ਸਿੰਘ ਅਤੇ ਕਰਨ ਬਰਾੜ ਸ਼ਾਮਲ, ਇਹ ਤਿੰਨੇ ਜਣੇ 2021 ਚ ਆਰਜੀ ਵਿਦਿਆਰਥੀ ਵੀਜਿਆਂ ਤੇ ਭਾਰਤ ਤੋਂ ਕੈਨੇਡਾ ਆਏ ਦੱਸੇ ਜਾ ਰਹੇ ਹਨ ਅਤੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਮੁਤਾਬਕ ਕੈਨੇਡਾ ਵਿਚ ਹੋਏ ਤਿੰਨ ਹੋਰ ਕਤਲਾ ਵਿਚ ਇੰਨਾ ਦਾ ਹੱਥ ਹੋ ਸਕਦਾ ਹੈ। ਇੰਨਾ ਤਿੰਨਾ ਤੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਗਏ ਹਨ।
    😮

  • @babbusandhu4628
    @babbusandhu4628 21 день тому +9

    Mann sabh 👍🏻

  • @raijs7842
    @raijs7842 21 день тому +2

    S, Simranjit Singh Mann...A IPS officer who resigned against operation bluestar and fight for justice 🙏🙏 media play good interview.People should vote for good candidate.

  • @AngrejSingh-oo3zq
    @AngrejSingh-oo3zq 21 день тому +1

    Waheguru ji ka Khalsa waheguru ji ki fathe ✊ SARDAR SIMRANJEET SINGH MANN saab

  • @balrajsingh3392
    @balrajsingh3392 21 день тому +3

    ਸਿਮਰਨਜੀਤ ਮਾਨ ਜਿੰਦਾਬਾਦ ਏਸ ਬਾਰ ਸੰਗਰੂਰ ਮਾਨ ਸਾਹਬ ਦੇ ਨਾਂ

  • @jagsir290
    @jagsir290 21 день тому +4

    ਸਿਮਰਜੀਤ ਸਿੰਘ ਮਾਨ ਜਿੰਦਾਬਾਦ⛳⛳

  • @pardumansingh495
    @pardumansingh495 17 днів тому +2

    ਪਾਰਲੀਮੈਂਟ ਚ ਧਕ ਪੋਹਣ ਗਏ ਪੰਜਾਬ ਦੇ 3 ਸ਼ੇਰ🐯 ਸ.ਸਿਮਰਨਜੀਤ ਸਿੰਘ ਮਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਲੱਖਾ ਸਿਧਾਣਾ ✌️✌️✌️🐯🐯🐯

    • @mazrooh919
      @mazrooh919 День тому

      Sardar sarbjit singh ji son of bhai beant singh ji from fridkot nu na bhullo hi

  • @user-pc6oj5wx5n
    @user-pc6oj5wx5n 21 день тому +6

    Sardar simranjeet Singh Maan jindabad

  • @singh.pradeep
    @singh.pradeep 16 днів тому

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @user-sl5gw1ns5m
    @user-sl5gw1ns5m 16 днів тому

    ਬਹੁਤ ਵਧੀਆ ਵਿਚਾਰ ਜੀ🙏

  • @pargatsingh2652
    @pargatsingh2652 21 день тому +15

    ਸਿਮਰਨਜੀਤ ਸਿੰਘ ਮਾਨ ਜਿੰਦਾਬਾਦ.
    ਮਾਨ ਸਾਹਿਬ ਇਹ ਕੇਜਰੀਵਾਲ ਵਿਕਾਉ ਮੀਡੀਆ ਯਾਦਵਿੰਦਰ ਖੇਤੀ ਹੋ

  • @user-gd9pp9hy2r
    @user-gd9pp9hy2r 20 днів тому

    ਮਾਨ ਸਾਹਿਬ ਜੀ ਬਹੁਤ ਵਧੀਆ ਬੰਦੇ ਨੇ ਜੀ ਤੇ ਸਤਿਕਾਰ ਯੋਗ ਨੇ ਪੰਜਾਬ ਦੇ।🙏🙏💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️💯

  • @KulbirSingh-oj4rg
    @KulbirSingh-oj4rg 10 днів тому +1

    Good news

  • @lakhbirsidhu5271
    @lakhbirsidhu5271 21 день тому +2

    Satnam wahe 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏.

  • @lovelysinghdhaliwal2680
    @lovelysinghdhaliwal2680 21 день тому +4

    Simaranjeet Singh maan zindabad

  • @jaipalsinghsohi6811
    @jaipalsinghsohi6811 4 дні тому

    Yadwinder a pro state journalist, wadia jawaab ditte Maan sahb ne...

  • @GurdeepSingh-su5ev
    @GurdeepSingh-su5ev 21 день тому +2

    ਯਾਦਵਿੰਦਰ ਬਾਈ ਤੂੰ ਪਹਿਲਾ ਬਹੁਤ ਸੋਹਣੀਆ ਗੱਲਾਬਾਤਾ ਕਰਦਾ ਸੀ ਜਿਸ ਵੇਲੇ ਅਮਿਰਤਪਾਲ ਪਹਿਲਾ2 ਆਇਆ ਸੀ ਤੂੰ ਬੜੀਆ ਇਟਰਵਿਊ ਕਰਦਾ ਸੀ ਕੀ ਹੋ ਗਿਆ ਅਲੋਪ ਹੀ ਹੋ ਗਿਆ ਕੋਈ ਗੱਲ ਤਾ ਜਰੂਰ ਆ ਕੁਝ ਤਾ ਜਰੂਰ ਮਿਲਿਆ ਹੋਵੇਗਾ ਸਮਝ ਨੀ ਆਉਦੀ ਸਪੱਸ਼ਟ ਕਰੋ ਵਿਕਗੇ

  • @hillclimbgamer325
    @hillclimbgamer325 20 днів тому +2

    A great leader of Sikhism

  • @Janti838
    @Janti838 21 день тому +2

    Simranjit Singh maan zindabad

  • @hardipsingh4738
    @hardipsingh4738 19 днів тому

    Great, educated, honest ,intelligent leader s simranjit singh g

  • @user-in2kk8rb3f
    @user-in2kk8rb3f 21 день тому +17

    ਸੰਗਰੂਰ ਵਾਲੇਓ ਬੱਸ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਇਓ ਸਿਮਰਨਜੀਤ ਮਾਨ ਅਤੇ ਖਹਿਰਾ ਵਿਚੋ ਜਿਨੂੰ ਮਰਜੀ ਪਾ ਦਿਓ ਵੋਟ ਇਹ ਦੋਨੋ ਲੀਡਰ ਵਧੀਆ ਨੇਂ ਮੀਤ ਹੇਅਰ ਨੂੰ ਵੋਟ ਨਾ ਪਾਇਓ

  • @user-br9xr3xf5f
    @user-br9xr3xf5f 21 день тому +3

    Deep sidhu jidabad akkali Amritsar jidabad

  • @karpal_pannu_12
    @karpal_pannu_12 21 день тому +9

    SIMRAN JEET SINGH JE ZINDABAD ZINDABAD ZINDABAD 🌹🌹🌹🌹🌹

  • @pappubrar8006
    @pappubrar8006 21 день тому +4

    ਯਹੂਦੀਆਂ ਦਾ ਇੱਕ ਆਗੂ ਹੋਇਆ ਹੈ ਹਰਜ਼ਲ ਥਿਓਡੋਰ ਜਿਸ ਦਾ ਜਨਮ 1860 ਚ ਹੰਗਰੀ ਚ ਹੋਈਆ। ਕਾਨੂੰਨ ਦੀ ਪੜਾਈ ਖਤਮ ਕਰ ਕੇ ਆਪਣੀ ਕੌਮ ਦੇ ਭਵਿਖ ਦੀ ਚਿੰਤਾ ਕਰਨ ਲਗਾ। ਜਿਸ ਤਰਾ ਦੀਪ ਸਿੱਧੂ ਸਿੱਖਾਂ ਦਾ ਫ਼ਿਕਰ ਕਰਨ ਲੱਗਾ ਸੀ.....
    ਯਹੂਦੀਆਂ ਦੀ ਪੀੜ ਨੂੰ ਦੁਨੀਆਂ ਅੱਗੇ ਰੱਖਣ ਵਾਸਤੇ ਅਖਬਾਰ ਵਿੱਚ ਨੌਕਰੀ ਕਰਨ ਲਗਾ। ਪਹਿਲਾ ਲੇਖ ਜਿਸ ਦਾ ਸਿਰਲੇਖ ਸੀ ( " ਯਹੂਦੀ ਸਵਾਲ ਦਾ ਹੱਲ" ) ਨੇ ਸਾਰੇ ਯੂਰਪ ਵਿੱਚ ਹਲ ਚਲ ਮਚਾ ਦਿੱਤੀ।
    ਅਮੀਰ ਯਹੂਦੀਆਂ ਨੂੰ ਦਿੱਕਤ ਹੋਈ ਕਹਿੰਦੇ ਇਹ ਕੱਲ ਦਾ ਜਵਾਕ ਮਰਵਾਵੇਗਾ!! ਜਿਵੇ ਕੁਝ ਕਿਸਾਨ ਜਥੇਬੰਦੀਆਂ ਨੂੰ ਦੀਪ ਸਿੱਧੂ ਤੋ ਤਕਲੀਫ਼ ਹੋਈ ਸੀ... ਅਜ਼ਾਦੀ ਪਸੰਦ ਤੇ ਸਮਰਦਾਰ ਸਿੱਖ ਦੀਪ ਸਿੱਧੂ ਦੀਆ ਗੱਲਾ ਨੂੰ ਪਸੰਦ ਕਰਨ ਲੱਗੇ.... ਉਸੇ ਤਰ੍ਹਾਂ ਉਸ ਸਮੇਂ ਦੇ ਯਹੂਦੀ ਹਰਜ਼ਲ ਥਿਓਡੋਰ ਨੂੰ...
    ਅਜ਼ਾਦੀ ਪਸੰਦ ਯਹੂਦੀ ਹਰਜ਼ਲ ਨੂੰ ਬਹੁਤ ਪਸੰਦ ਕਰਦੇ ਸ਼ਾਇਦ ਉਸ ਨੇ ਬਿਮਾਰੀ ਦੀ ਜੜ੍ਹ ਲੱਭ ਲਈ ਸੀ। ਅਕਸਰ ਕਿਹਾ ਕਰਦਾ " ਜਿੱਥੇ ਮੈਂ ਯਹੂਦੀਆਂ ਨੂੰ ਲਿਜਾਣਾ ਚਾਹਾਂਗਾ, ਯਹੂਦੀ ਉਥੇ ਹੀ ਪੁੱਜਣਗੇ। (ਭਾਵ ਆਜ਼ਾਦ ਇਜ਼ਰਾਈਲ ਚ)
    ਹਰਜ਼ਲ ਆਪਣੀ ਕੌਮੀ ਭਵਿਖ ਨੂੰ ਸਵਾਰਨ ਲਈ ਬਰਤਾਨੀਆ, ਫ਼ਰਾਂਸ, ਜਰਮਨੀ, ਓਟੋਮਨ ( ਹੁਣ ਤੁਰਕੀ) ਦੇ ਹੁਕਮਰਾਨਾਂ ਨੂੰ ਮਿਲੀਆ ਤੇ ਬਹੁਤ ਵਾਰ ਖਾਲੀ ਹੱਥ ਮੁੜਨਾ ਪਿਆ।
    ਹਰਜ਼ਲ ਨੇ ਯਹੂਦੀਆਂ ਨੂੰ ਇਜ਼ਰਾਈਲ ਜਾ ਕੇ ਵੱਸਣ ਦੀ ਸਲਾਹ ਦਿੱਤੀ, ਜੋ ਬਾਅਦ ਵਿੱਚ ਜ਼ਿਓਨਿਜ਼ਮ ਲਹਿਰ ਬਣ ਗਈ।
    ਹਰਜ਼ਲ ਨੇ ਸਾਰੀ ਦੁਨੀਆਂ ਚ ਖਿੰਡੇ ਹੋਏ ਗੁਲਾਮੀ ਕੱਟ ਰਹੇ ਯਹੂਦੀਆਂ ਨੂੰ ਇਕੱਠੇ ਕਰਨ ਵਾਸਤੇ ਯਹੂਦੀ ਆਗੂਆਂ ਦੀ ਸਭਾ ਬੁਲਾਈ. ਬਹੁਤ ਵਿਰੋਧ ਹੋਣ ਦੇ ਬਾਵਜੂਦ ਵੀ 250 ਮਹਿਮਾਨ ਪੁੱਜੇ। ਹਾਜ਼ਰੀ ਰਜਿਸਟਰ ਵਿੱਚ 199 ਨਾਮ ਸਨ ਅਤੇ ਫੋਟੋ ਵਿੱਚ 162. ਸਭ ਤੋ ਵੱਧ ਰੂਸੀ ਯਹੂਦੀ ਡਰੇ ਹੋਏ ਸੀ।
    ਇਹ ਸਭਾ ਇਜ਼ਰਾਈਲ ਦਾ ਮੀਲ ਪੱਥਰ ਸਾਬਤ ਹੋਈ। ਹਰਜ਼ਲ ਅਕਸਰ ਕਿਹਾ ਕਰਦਾ ਯਹੂਦੀਆਂ ਨੂੰ ਅਜੇ ਮੇਰੀਆਂ ਗੱਲਾਂ ਸਮਝ ਨਹੀ ਆਉਂਦੀਆਂ, ਕੋਈ ਨਾ ਅਗਲੀ ਪੀੜ੍ਹੀ ਸਮਝ ਲਵੇਗੀ।
    1904 ਚ 44 ਸਾਲ ਦੀ ਛੋਟੀ ਉਮਰ ਚ ਹਰਜ਼ਲ ਇਸ ਦੁਨੀਆਂ ਤੋ ਚੱਲ ਵਸਿਆ. ਦੁਨੀਆਂ ਭਰ ਦੇ ਯਹੂਦੀ ਗਲੀਆਂ ਵਿੱਚ ਰੋੰਦੇ ਫਿਰਦੇ ਦਿਸੇ, ਜਿਵੇਂ ਅੱਜ ਜੋ ਸਿੱਖਾਂ ਦਾ ਹਾਲ ਹੈ!!
    ਹਰਜ਼ਲ ਦੀ ਮੌਤ ਤੋ ਬਾਅਦ ਉਸ ਦਿਆਂ ਗੱਲਾਂ ਯਹੂਦੀ ਨੂੰ ਸਮਝ ਆਈਆਂ। ਹਰਜ਼ਲ ਦੀ ਵਿਛਾਈ ਪਟੜੀ ਤੇ ਯਹੂਦੀਆਂ ਨੇ ਆਪਣਾ ਇੰਜਣ ਐਸਾ ਭਜਾਇਆ ਕੇ ਆਉਣ ਵਾਲੀ ਅੱਧੀ ਸਦੀ ਵਿੱਚ ਆਪਣੇ ਪੁਰਖਿਆਂ ਦੀ ਧਰਤੀ ਇਸਰਾਈਲ ਦੇ ਰਾਜੇ ਬਣ ਗਏ। ਗੁਲਾਮ ਯਹੂਦੀਆਂ ਜਿਦੋ ਆਜ਼ਾਦ ਹੋਏ ਤਾ ਸਭ ਤੋ ਪਹਿਲਾਂ Austria ਚੋ ਹਰਜ਼ਲ ਦੀ ਕਬਰ ਪਟ ਕੇ ਇਜ਼ਰਾਈਲ ਲੈ ਕੇ ਬੜੇ ਸਤਿਕਾਰ ਨਾਲ ਮਾਊਂਟ ਹਰਜ਼ਲ ਨਾਮੀ ਜਗ੍ਹਾ ਤੇ ਟਿਕਾ ਦਿੱਤੀ।
    ਦੀਪ ਬਾਈ ਦਾ ਜੀਵਨ ਵੀ ਹਰਜ਼ਲ ਵਰਗਾ ਜਾਪਦਾ ਹੈ। ਉਸ ਦਿਆਂ ਤਕਰੀਰਾਂ, ਕੌਮੀ ਦਰਦ, ਉਸ ਦੀ ਘਾਲਣਾ ਅਤੇ ਅਚਾਨਕ ਚਲੇ ਜਾਣਾ ਸਭ ਹਰਜ਼ਲ ਵਾਂਗ।
    ਸਿੱਖ ਨੌਜਵਾਨਾਂ ਵਿੱਚ ਕੌਮੀ ਚੇਤਨਤਾ ਭਰਨ ਵਾਲੇ ਸੂਰਮੇ ਸਿੱਧੂ ਦਾ ਜਾਣ ਨਾਲ ਕੌਮ ਨੂੰ ਬਹੁਤ ਧੱਕਾ ਲਗਾ ਹੈ, ਪਰ ਦੀਪ ਬਾਈ ਦਾ ਰਹਿੰਦਾ ਕੰਮ ਵੀ ਨੌਜਵਾਨ ਪੀੜੀ ਨੂੰ ਹੀ ਅੱਗੇ ਹੋ ਕੇ ਕਰਨਾ ਪੈਣਾ ਹੈ।
    ਪਹਿਲ ਦੇ ਆਧਾਰ ਤੇ ਜਿੱਥੇ ਕਿਤੇ ਵੀ ਦੀਪ ਬਾਈ ਦੇ ਨਾਮ ਤੇ ਕੋਈ ਪ੍ਰੋਗਰਾਮ ਉਲੀਕ ਦਾ ਹੈ ਹੁਮ ਹਮਾ ਕੇ ਪੁੱਜੋ।

    • @JagjitSingh52626
      @JagjitSingh52626 17 днів тому +1

      ਹੇਰਜ਼ਾਲ ਨੇ ਕੋਈ ਰਖੈਲ ਨਹੀਂ ਰਖੀ ਸੀ ਬਾਈ , ਯੁਗ ਪਲਟਾਉਣ ਵਾਲੇ ਕਰੈਕਟਰ ਦੇ ਪੱਕੇ ਲੋਕ ਹੁੰਦੇ ਨੇ

    • @buntybains4050
      @buntybains4050 7 днів тому

      ​@@JagjitSingh52626ਚਲ ਤੂੰ ਤਾਂ ਨੀ ਰੱਖੀ ਤੁਰ ਉਸ ਰਾਹ ਤੇ ਬਾਕੀ ਤੇਰੀ ਬੋਲੀ ਤੋਂ ਪਤਾ ਲਗਦਾ ਕਿੰਨਾ ਕ ਪਾਣੀ ਚ ਆਂ ਵੱਡਾ ਰਖੇਲ ਦਾ ਲਾਹਨਤ ਆ ਤੇਰੇ ਤੇ

  • @sunnypreet1354
    @sunnypreet1354 21 день тому +1

    ❤❤❤

  • @chahalgaming4141
    @chahalgaming4141 20 днів тому +1

    Love you maan saab❤

  • @ManpreetSingh-ex7jj
    @ManpreetSingh-ex7jj 21 день тому +1

    Good

  • @gurdevbuttar9474
    @gurdevbuttar9474 21 день тому

    🙏🙏🙏

  • @aspaltv8479
    @aspaltv8479 21 день тому +1

    ਸਿੱਖਾ ਦਾ ਅਐਟਰਨੈਸਲ ਸ੍ਰ ਸਿਮਰਨਜੀਤ ਸਿੰਘ ਮਾਨ

  • @RubalVirk-yf3mg
    @RubalVirk-yf3mg 17 днів тому

    Watched full

  • @jsingh936
    @jsingh936 21 день тому +1

    35:00❤❤

  • @sukhdhindsa6842
    @sukhdhindsa6842 20 днів тому +1

    👑

  • @amrindersingh318
    @amrindersingh318 21 день тому +2

    Sardar simranjeet Singh Maan zindabad

  • @RavinderSingh-gf7pw
    @RavinderSingh-gf7pw 19 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਾਹਿਬ ਜੀ

  • @jagmailsidhu7534
    @jagmailsidhu7534 21 день тому +3

    Mara pind Cahangal dist sangrur to total vote 1600 simran jeet man nu 150vote massa pahuge

  • @gurdevbuttar9474
    @gurdevbuttar9474 21 день тому

    ♥️♥️♥️

  • @user-gd5cw5wv2n
    @user-gd5cw5wv2n 20 днів тому

    ❤❤❤❤

  • @JagjeetSingh-yw9vt
    @JagjeetSingh-yw9vt 21 день тому +2

    ਅਕਾਲੀ ਤੇ ਕਾਂਗਰਸੀ ਨੇ ਹੁਣ ਤਾਈਂ ਪੰਜਾਬ ਨੂੰ ਲੁੱਟਿਆ

  • @ManjinderSingh-ot4vo
    @ManjinderSingh-ot4vo 17 днів тому +1

    Only sangrur valeo vota simranjit singh maan sab nu

  • @AmanDeep-zy8tk
    @AmanDeep-zy8tk 21 день тому +1

    sr.simranjeet singh ji maan ❤

  • @lakhbirsidhu5271
    @lakhbirsidhu5271 21 день тому +3

    Khara ta am palti fix mach . Sardar sarmanjit🙏🙏🙏🙏🙏🙏 jit singh man aj vee satand khara ha sukhpal singh khara koi stand. Nahi 5 year 3 palti change keeti.

  • @user-ee5vf4yd7k
    @user-ee5vf4yd7k 20 днів тому +1

    Vdia ਪਤਰਕਾਰ ਯਾਦਵਿੰਦਰ

  • @Maanvlogs577
    @Maanvlogs577 18 днів тому +1

    Maan saab❤❤

  • @gurtejvirk9283
    @gurtejvirk9283 21 день тому

    ❤❤ full s

  • @karpal_pannu_12
    @karpal_pannu_12 21 день тому +8

    VALTHOA KANJAR WA🚩🚩

  • @sonymoga8386
    @sonymoga8386 6 днів тому +1

    Vi good 👍👍 22gj

  • @BittuKotMaan
    @BittuKotMaan 21 день тому +3

    Mp maan

  • @prxxt7368
    @prxxt7368 21 день тому +2

    Maan Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏hy6uhh🙏🙏🙏🙏🙏🙏🙏🙏🙏🙏🙏🙏🙏

  • @jasbirsingh3717
    @jasbirsingh3717 19 днів тому

    ਸ੍ਰ ਸੁਖਪਾਲ ਸਿੰਘ ਖਹਿਰਾ ਜੀ ਜ਼ਿੰਦਾਬਾਦ।

  • @jaspreetsingh-kv8fm
    @jaspreetsingh-kv8fm 21 день тому +1

    s.simranjet Singh maan zindabad

  • @amanmaan9585
    @amanmaan9585 21 день тому +2

    Chatra nai keha chatar keha chalaak mtlb

  • @GSINGH447
    @GSINGH447 20 днів тому

    Very nice man

  • @user-cs6ly3vc9n
    @user-cs6ly3vc9n 20 днів тому

    Wise and honest leader SSS maan

  • @user-lr5zm6vc7v
    @user-lr5zm6vc7v 17 днів тому +1

    ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਸਿੱਖ ਕੌਮ ਆਜਦੀ ਲੈਹਿਰ ਹੈ ਸਾਰਦਰ ਸਿਮਰਨਜੀਤ ਸਿੰਘ ਮਾਨ ਜੀ ਇਸ ਪਾਰਟੀ ਦੇ ਪ੍ਰਧਾਨ ਹਨ ਜਿਹੜੇ ਕਿ ਹਾਰ ਕਿਸ਼ਨ ਗ਼ਰੀਬ ਦੀ ਗਾਲ਼ ਕਾਰਦੇ ਹਨ ਖਹਿਰਾ ਸਾਹਿਬ ਜੀ ਸਾਕ ਪੈ ਗਿਆ RSS ਦਾ ਹੈ

  • @KaranSharmagp
    @KaranSharmagp 19 днів тому

    ਲੱਗੀ ਨਜ਼ਰ ਪੰਜਾਬ ਨੂੰ
    ਇਹਦੀ ਨਜ਼ਰ ਉੱਤਰੋ
    ਲੈ ਮਰਚਾਂ ਕੌੜੀਆਂ
    ਇਸ ਦੇ ਸਿਰ ਤੋ ਵਾਰੋ।

  • @RaghvirSingh-fu1be
    @RaghvirSingh-fu1be 20 днів тому

    Good 👍 Mann sahib

  • @rajvinderaujla5191
    @rajvinderaujla5191 18 днів тому

    It’s true actually Gorge Bush have done that.
    We can’t compare Shri Darbar sahib ji with this sir.

  • @proud2514
    @proud2514 6 днів тому +1

    Maan❤

  • @tajindersingh-mb7bt
    @tajindersingh-mb7bt 19 днів тому

    Meet ਤਾਂ ਨਹੀਂ ਜਿੱਤਦਾ ਪਰ ਖਹਿਰਾ ਸਾਹਿਬ ਜਿੱਤਣ ਵਾਲੇ ਹਨ

  • @Editverse324
    @Editverse324 21 день тому +1

    Simranjit singh is on his one

  • @jashantejsin3206
    @jashantejsin3206 21 день тому +1

    ਮੀਤ ਵਾਲ ੲਿਹ ਕਹੋ ਜੇ ੲਿਹਨਾ ਵਿਸਵਾਸ ਮਤਰੀ ਪੱਦ ਤੋਂ ਅਸਤੀਫਾ ਦੇ ਕੇ ਆ ਫਿਰ ਦੇਖੀ ਸੁਆਦ

  • @karanbirsingh2492
    @karanbirsingh2492 19 днів тому

    ਯਾਦਵਿੰਦਰ ਨੂੰ ਵੀ ਲਿਸਟ ਮਿਲੀ ਹੋਈ ਆ ਆਪ ਪਾਰਟੀ ਵੱਲੋ ਵੀ ਕਿਹੜੀ ਕਿਹੜੀ ਇੰਟਰਵਿਊ ਲੈਣੀ ਆ।

  • @harwindersinghgahir8175
    @harwindersinghgahir8175 21 день тому +2

    Simranjeet Si Maan

  • @Desiforever
    @Desiforever 21 день тому +1

    Mann all the way

  • @AmanaTiwana
    @AmanaTiwana 20 днів тому +1

    ਸਰਦਾਰ ਸਿਮਰਨਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🚩🚩🚩🦅🦅🦅🦅

  • @BSBrar-by2bz
    @BSBrar-by2bz 21 день тому +8

    ਯਾਦਵਿੰਦਰ ਬਾਈ ਸੱਚ ਦਸੀ ਇਮਾਨ ਮਤਲਬ ਸੋਚ ਵੇਚਣ ਦਾ ਕੀ ਲਿਆ ਝੂਠ ਨਾ ਬੋਲੀ ਸਾਨੂੰ ਇਨ੍ਹਾਂ ਕੁ ਪਤਾ ਤੂੰ ਵਿਕ ਗਿਆ ਪਰ ਬਾਈ please ਆਪਣਾ ਰੇਟ ਦਸ ਕੀ ਲਗਿਆ ਜਾ ਡਰ ਕਰਕੇ ਹਕੂਮਤ ਅਗੇ ਕੋਡਾ ਹੋ ਗਿਆ

  • @user-bl5df8bu3q
    @user-bl5df8bu3q 21 день тому +6

    Amritpal bhai sahib g jeetan gey anginat vote nal

  • @yadwinder6119
    @yadwinder6119 21 день тому +3

    Man sahab kisan tke tke de

  • @hillclimbgamer325
    @hillclimbgamer325 20 днів тому +1

    I support simranjit mann

  • @manjeetkhangura3816
    @manjeetkhangura3816 20 днів тому

    Can't even compare anyone mr. Maan saab 👍🙏