@@jobansembhi3731 veer lakha sidhan dy vichar suno bilkul thik h. koi hor punjab vary eho ji gal krda.baki gangster chngy chngy bndya bchya nu halat ,sarkara bnaudia eh system hi Galt h .bahut sary gangsters ny baher aa ky dsya ky kiwe leadera pahuch valya ny una bchya di kmjori nu Galt vrtya so socho smjo.
Je 22 cam na kre ta asi jumevar ha 22 di. Spo. te kro ji Punjab kolo sma nahi bcha lo ji sada centar ne beragarak karta nsa te berukgari te gagsatar munde ve samaj ke Rehan nahi ta gra vicho chu k chuk ke maran ge nahi ta gulami den ge 22 tha mul jarur pho ji lakha s jindabad ji
Road map ta veer ehna kol c h ni... Glaa hi aa bs.. ik interview ayya ehda piche j.. khnda.. factory industry Punjab cho bnd krdo... Fr job kithe daega?.. revenue Punjab da kitho au.. sarya nu sarkari job possible hgi?.. ehna da v koi vision h ni vdia..
ਲੱਖਾ ਸਿਧਾਣਾ ਦੀ ਸੋਚ ਨੂੰ ਸੱਚੇ ਦਿਲੋ ਸਲੂਟ ਹੈ ।ਲੱਖੇ ਦੀਆ ਗੱਲਾਂ 16ਆਨੇ ਸੱਚੀਆਂ ਹਨ ।
Bus kro yaar har banda saanu sacha lgda fer koi kuj ni krda...a v gangster c hun sacha ho gya..
Q😢
@@jobansembhi3731 veer lakha sidhan dy vichar suno bilkul thik h. koi hor punjab vary eho ji gal krda.baki gangster chngy chngy bndya bchya nu halat ,sarkara bnaudia eh system hi Galt h .bahut sary gangsters ny baher aa ky dsya ky kiwe leadera pahuch valya ny una bchya di kmjori nu Galt vrtya so socho smjo.
@@jobansembhi3731jehde sacha ohna ki kr da tere leader ne
Jal ❤
ਲੱਖਾ ਸਿੰਘ ਸਿਧਾਣਾ ਦਾ ❤❤❤ ਸਤਿਕਾਰ
ਲੱਖਾ ਵੀਰ jindabad ਲੱਖੇ ਬਾਈ ਦਾ ਵੱਧ ਤੋਂ ਵੱਧ ਸਾਥ ਦੇਵੋ ਪੰਜਾਬੀ ਵੀਰੋ ਵੱਧ ton ਵੱਧ ਵੋਟਾਂ ਪਾਕੇ ਜਿਤਾਓ ❤❤
Je 22 cam na kre ta asi jumevar ha 22 di. Spo. te kro ji Punjab kolo sma nahi bcha lo ji sada centar ne beragarak karta nsa te berukgari te gagsatar munde ve samaj ke Rehan nahi ta gra vicho chu k chuk ke maran ge nahi ta gulami den ge 22 tha mul jarur pho ji lakha s jindabad ji
ਵੈਸੇ ਤਾਂ ਮੈਂ ਆਹ ਵਿਕਾਊ ਚੈਨਲ ਨਹੀਂ ਦੇਖਦਾ ਪਰ ਅੱਜ ਲੱਖੇ ਬਾਈ ਨੂੰ ਇਸ ਚੈਨਲ ਤੇ ਦੇਖ ਕੇ ਮਜਬੂਰੀ ਵੱਸ ਚੈਨਲ ਦੇਖਣਾ ਪਿਆ
ਪੰਜਾਬ ਤੇ ਪੰਜਾਬੀਅਤ ਦਾ ਮੁੱਦਈ ਬਾਈ ਲੱਖਾ ਸਿਧਾਣਾ ਜਿੰਦਾਬਾਦ
💯
Lakhe 22 tussi aap keha c is channel te nhi auna KDE v eh vikau channel AA but AJ Dekh k sehi nhi LGA lakhe veer
ਬਿਲਕੁਲ ਬਾਈ ਜੀ, ਇਹ ਚੈਨਲ ਭੱਈਆ ਨੂੰ ਆਪਣੇ ਜਵਾਈ ਮੰਨਦਾ। ਇਹ ਚੈਨਲ ਪੰਜਾਬ ਵਿਰੋਧੀ ਹੈ।
Dal bdlu bnda kite v ja sakda
@@mlktsingh9 ਤੁਸੀਂ ਪੰਜਾਬ ਦੇ ਬਾਹਰਲੇ ਬੰਦੇ ਕੇਜਰੀਵਾਲ ਨੂੰ ਵੋਟ ਪਾਉ, ਰਾਘਵ ਚੱਡਾ ਸਿਸੋਦੀਆ ਸੰਜੇ ਸਿੰਘ ਭਾਇਆ ਨੂੰ ਵੋਟ ਪਾਉ, 1947 ਨੂੰ ਪੰਜਾਬ ਦਿੱਲੀ ਦੇ ਹਵਾਲੇ ਕਰਤਾ ਖੁਸ਼ੀ ਮਨਾਉ
ਲੱਖਾ ਸਿਧਾਣਾ ਜਿੰਦਾਬਾਦ
ਜਿਦਾ ਬਾਦ ਹੈ ਲੱਖਾਂ ਸਿਧਾਣਾ ਜਿਦਾਂ ਬਾਦ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😮😮😮 ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ
ਲੱਖੇ veer ਵਿੱਚ ਪੰਜਾਬ ਬੋਲਦਾ ❤ ਲੱਖੇ ਬਾਈ ਨੂੰ ਏਸ ਬਾਰ mp ਜ਼ਰੂਰ ਬਣਨਾ ਚਾਹੁੰiਦਾ
ਲੱਖੇ ਨੂੰ ਬੋਟ ਪਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਹੱਥ ਮਜਬੂਤ ਕਰੋ
JAI
ਬਾਈ ਬਾਅਦ ਵਿੱਚ ਪਛਤਾਉ ਗੇ । ਹੱਥ ਜੋੜ ਕੇ ਬੇਨਤੀ ਹੈ ਕਿ ਲੱਖੇ ਬਾਈ ਨੂੰ ਵੋਟ ਪਾਉਣ ਜੀ
ਲਖਾ ਬਾਈ ਜਿੰਦਾਬਾਦ
ਪਹਿਲਾਂ Mp ਹੋਏਗਾ ਲੱਖਾ ਸਿੰਘ ਸਿਧਾਣਾ ਜੀ ਜੋ ਅਸਲ ਮੁੱਦਿਆ ਤੇ ਚੋਣ ਲੜ ਰਿਹਾ ,
ਜਰੂਰ ਜਿਤਣਗੇ ਲੱਖਾ ਸਿੰਘ ਸਿਧਾਣਾ ਜੀ ❤❤
ਲੱਖੇ ਵੀਰ ਜੀ ਤਕੜੇ ਹੋ ਕੇ ਚੋਣ ਲੜੋ ਅਸੀਂ ਗੁਰਦਾਸਪੁਰੀ ਏ ਵੀ ਤੁਹਾਡੇ ਨਾਲ ਹਾਂ
Asi v
💪
ਲੱਖਾਂ ਜਿੱਤੇਗਾ 🙏🏽
Lakhe Bhai nu vot spot
ਜੇਕਰ ਲੱਖਾ ਸਿਧਾਣਾ ਜਿੱਤਕੇ ਪਾਰਲੀਮੈਂਟ ਵਿੱਚ ਜਾਵੇਗਾ ਤਾਂ ਪਹਿਲਾ ਐਮ ਪੀ ਹੋਵੇਗਾ ਜੋ ਪੰਜਾਬ ਦੇ ਅਸਲੀ ਮੁੱਦੇ ਚੁੱਕਣ ਵਾਲਾ
😂😂😂😂😂😂😂😂😂😂😂😂😂😂😂😂
😂😂😂😂😂😂😂😂
😂😂😂😂😂
@@deepsilon2799 🌶🌶🌶🌶🌶😡😡😡😡😡😝
😀🤪😛😆😁😆😛🤪😀
Support to lakha sidhana y
ਪੰਜਾਬੀ ਓ ਬਾਈ ਲੱਖੇ ਨੂੰ ਵੋਟਾਂ ਪਾਓ ਤੇ ਇਸ ਸਿੱਖ ਕੌਮ ਦੇ ਹੀਰੇ ਨੂੰ ਪਾਰਲੀਮੈਂਟ ਵਿੱਚ ਭੇਜੋ ਤਾਂ ਕੇ ਪੰਜਾਬ ਦੀਆਂ। ਫਸਲਾਂ ਤੇ ਨਸਲਾਂ ਦੀ ਗੱਲ ਕਰੇ ।
ਵੋਟਾਂ ਐਤਕੀਂ ਲੱਖੇ ਬਾਈ ਨੂੰ ਹੀ ਪਾਵਾਂਗੇ
S ਸਿਮਰਨਜੀਤ ਸਿੰਘ ਮਾਨ jindabad ਲੱਖਾ veer jindabad ਦੱਬ ਕੇ ਵੋਟਾਂ ਪਾਵਾਂਗੇ ਤੇ ਪਾਵਾਂਗੇ ❤❤
ਲੱਖਾ ਜਿੱਤੂਗਾ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਜਦੋਂ ਲੱਖੇ ਵੀਰ ਤੇ ਮਾੜਾ ਟਾਇਮ ਆਈਆਂ ਸੀ ਉਸ ਟੇਮ ਤੇ ਇਹ ਚੈਨਲ ਕਿਥੇ ਸੀ
ਸਹੀ ਕਿਹਾ ਬਾਈ ਜੀ ਨੇ ,ਜਰੂਰ ਮੋਕਾ ਦੇਣਾਂ ਚਾਹੀਦਾ ਇਕ ਵਾਰ 🙏
ਲੱਖਾ ਸਿਧਾਣਾ ਵੀਰ ਜਿੰਦਾਬਾਦ
ਸਾਡੀ ਵੋਟ ਤਾ Ferozepur ਦੀ ਹੈ ਪਰ ਬਠਿੰਡੇ ਵਾਲਿਓ ਵੋਟਾ ਪਾ ਕੇ ਇਹਨੂੰ ਜਿਤਾਓ
Lakha sidhana ❤❤❤❤
ਲੱਖਾਂ ਬਾਈ ਜਿੰਦਾਬਾਦ
ਸਿਧਾਣਾ ਜ਼ਿੰਦਾਬਾਦ
ਪੰਜਾਬ ਦਾ ਹੀਰੋ ਪੰਜਾਬ ਦੀ ਅਵਾਜ਼ ਪੰਜਾਬ ਅਤੇ ਪੰਜਾਬੀ ਮਾਂ ਦਾ ਲਾਡਲਾ ਸਪੁੱਤਰ ਲੱਖਾ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
ਲੱਖਾਂ ਸਿਧਾਣਾ 👍 ਜ਼ਿੰਦਾਬਾਦ
ਲੱਖਾ ਸਿਧਾਣਾ ਜ਼ਿੰਦਾਬਾਦ
ਕੌਂਣ ਕਹਿੰਦੇ ਆ ਪੰਜਾਬੀ ਕੰਮ ਛੱਡਗੇ ਜਿਨ੍ਹਾਂ ਕੰਮ ਪੰਜਾਬੀ ਕਰਦਿਆ ਓਹਨਾਂ ਕੰਮ ਕੋਈ ਵੀ ਨਹੀਂ ਕਰਦਾ ਪੰਜਾਬੀ ਤਾਂ 22---22 ਘੰਟੇ ਕੰਮ ਕਰਦਿਆ ਪੁੱਛੋ ਕੈਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਵਰਗੇ ਦੇਸ਼ਾਂ ਨੂੰ ਜਿਥੇ ਕੰਮ ਕਰਦਿਆ ਜੇਹੜੇ ਪੰਜਾਬੀ ਵਿਦੇਸ਼ਾਂ ਵਿੱਚ ਕੰਮ ਕਰਦੇ ਆ ਓਹ ਪੰਜਾਬੀ ਆਪਣੇ ਪੰਜਾਬ ਵਿੱਚ ਕੰਮ ਕਿਉਂ ਨਹੀਂ ਕਰਦੇ ਕਰਦੇ ਆ ਕੰਮ ਤਾਂ ਕਰਦੇ ਆ ਪਰ ਕੀਤੇ ਹੋਏ ਕੰਮਾਂ ਦਾ ਮੁੱਲ ਨਹੀਂ ਪਾਇਆ ਜਾਂਦਾ ਹੈ,,ਕੀ ਸਰਕਾਰ ਕਣਕ ਨਰਮੇ ਝੋਨੇ ਦਾ ਸਹੀ ਮੁੱਲ ਕਦੇ ਪਾਇਆ ਹੈ ਪੰਜਾਬੀ ਪੰਜਾਬ,,ਪੰਜਾਬ ਦੀ ਗੱਲ ਕਰਨ ਵਾਲੇ ਲੱਖਾ ਸਿਧਾਣਾ ਜ਼ਿੰਦਾਬਾਦ
ਲੱਖੇ ਵਾਈ ਵਿਕਾਉ ਪੱਤਰਕਾਰ ਦੇ ਮੂਹਰੇ ਕਾਹਨੂੰ ਬੈਠਦਾ ਹੁੰਨਾ
💯
👍👍👍
ਇਲੈਕਸ਼ਨ ਚ ਹਰ ਚੈਨਲ ਦੇ ਅੱਗੇ ਆਪਣਾ ਪੱਖ ਰੱਖਣਾ ਪੈਂਦਾ ਨਹੀ ਤਾ ਤੋੜ ਮਰੋੜਕੇ ਖਬਰਾਂ ਲਾ ਦੇਦੇ ਤਾਹੀ ਮੂਸੇਵਾਲੇ ਨੇ ਟਹਿਣੇ ਨਾਲ ਇੰਟਰਵਿਊ ਕੀਤੀ ਮੈ ਤਾਂ ਆਪ ਇਹ ਚੈਨਲ ਅਨਸਬਸਕਰਾਈਬ ਕੀਤਾ ਇਸ ਚੈਨਲ ਨੂੰ ਨਹੀ ਲੱਖੇ ਨੂੰ ਸੁਨਣ ਆਇਆਂ
😂😂sahi gll a
ਲੱਖਾਸਿਧਾਣਾ.ਹੀਰਾ.ਪੰਜਾਬ.ਦਾ.
❤🎉mp lakha big jindabad👍👍👍👍 jindabad jindabad
ਲੱਖਾ ਬਾਈ ਬਹੁਤ ਵੱਧੀਆ ਜਵਾਬ ਦਿੱਤੇ ਠੋਕ ਕੇ.. ਗੁਡ 👍
ਲੱਖਾ ਸਿੰਘ 🙏🙏
ਯਾਦਵਿੰਦਰ ਕਾਮਰੇਡ ਨੂੰ ਭੲਈਆਂ ਬਹੁਤ ਫਿਕਰ ਹੈ ਇਹਦੇ ਲੲਈ ਪੰਜਾਬ ਸਾਰਾ ਭੂੱਖਾ ਮਰ ਜਾਵੇ।
Vikau media veere ehh na dekho bcho
ਪੰਜਾਬੀ ਓ ਝਾੜੂ ਕੰਪਨੀ ਦਾ ਸਪੜਾ ਸਾਫ ਕਰ ਦਿਓ ਜੀ ਇਨ੍ਹਾਂ ਨੇ ਸਿੱਖ ਕੌਮ ਦੇ ਮਹਾਨ ਬੱਚਿਆਂ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕਰ ਦਿੱਤਾ ਹੈ ਸ਼ਰਮ ਕਰੋ ਸਰਮ ਕਰੋ ਝਾੜੂ
ਭੰਡ ਟੋਲੇ ਦੇ ਤਾਂ ਸ਼ਰਮ ਖ਼ੂਨ ਵਿੱਚ ਈ ਨ੍ਹੀ
ਲੋਕ ਈ ਸ਼ਰਮ ਕਰਨ, ਜਾਗਦੀ ਜ਼ਮੀਰ ਵਾਲੇ
Laka no DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏
ਸਾਰਾ ਪੰਜਾਬ ਚਾਹੁੰਦਾ ਬਾਈ ਲੱਖਾ ਸਿੰਘ ਸਿਧਾਣਾ ਜੀ ਪਾਰਲੀਮੈਂਟ ਪੁਹੰਚੇ ❤
Asi 2 vakhat rab age ve ardas karde ha veer ji
ਮੈਨੂੰ ਇਸ ਇਨਸਾਨ ਨੂੰ ਦੇਖ ਕੇ ਸੁਣ ਕੇ ਯੂਵਾ ਫਿਲਮ ਵਾਲਾ ਹੀਰੋ ਯਾਦ ਆਂ ਜਾਦਾ same ਸੋਚ ਆਂ
ਲੱਖਾ ਸਿੰਘ ਜਿੰਦਾਬਾਦ
ਲੱਖੇ ਬਾਈ ਆਹ ਪੰਜਾਬ ਆਲੇ ਗੋਦੀ ਮੀਡੀਏ ਦੇ ਕਿਵੇਂ ਧੱਕੇ ਚੜਗੇ. ਇਹਨਾਂ ਨੂੰ ਵੀ ਲਾਹਨਤਾਂ ਪਾਉਣੀਆਂ ਬਣਦੀਆਂ ਐਂ..
ਤੈਨੂੰ ਸੰਸਦ ਵਿੱਚ ਗਰਜਦਾ ਹੋਇਆ ਦੇਖਣਾ ਚਾਹੁੰਦਾ ਆ ਸਾਰਾ ਪੰਜਾਬ....
Road map ta veer ehna kol c h ni... Glaa hi aa bs.. ik interview ayya ehda piche j.. khnda.. factory industry Punjab cho bnd krdo... Fr job kithe daega?.. revenue Punjab da kitho au.. sarya nu sarkari job possible hgi?.. ehna da v koi vision h ni vdia..
ਭੰਡ ਟੋਲਾ ਤੇ ਦਲ ਬਦਲੂ ਦੱਲੇ ਠੋਕੋ
ਲੱਖੇ ਦੀ ਫੁੱਲ ਸਪੋਰਟ
ਲੱਖਾਂ ਸਿਧਾਨਾ ਜ਼ਿੰਦਾਬਾਦ ❤
ਲੱਖਾਂ ਸਿਧਾਨਾ ਜ਼ਿੰਦਾਬਾਦ ❤
💪
ਬਠਿੰਡੇ ਵਾਲਿਓ je ਜਮੀਰ ਜਾਗਦੀ ਏ ਤਾਂ ਇੱਕ ਮੌਕਾ ਬਾਈ ਲੱਖੇ ਸਿਧਾਣੇ ਨੂ ਜਰੂਰ ਦਿਉ ਤੁਸੀਂ ਪੰਜਾਬ ਦਾ ਬੇੜਾ ਗ਼ਰਕ ਕਰਨ ਵਾਲੇਆ ਨੂੰ ਮੌਕਾ ਦਿੱਤਾ ਹੁਣ ਲੋੜ ਪੰਜਾਬ ਨੂੰ ਲੱਖੇ ਵਰਗੇ ਬੰਦਿਆ ਦੀ ਇੱਕ ਮੌਕਾ ਜਰੂਰ ਦਿਉ ਲੱਖੇ ਸਿਧਾਣੇ ਨੂ
ਬਿਲਕੁਲ ਸਹੀ ਕਿਹਾ
ਸਾਡੀਅਾਂ ਦੋ ਰਿਸ਼ਤੇਦਾਰੀਅਾਂ ਬਠਿੰਡੇਜਿਲੇ ਚ,ਵੋਟਾਂ ਲੱਖੇ ਨੂੰ ਪਵਾਵਾਂਗੇ(ਬਰਨਾਲਾ ਜਿਲਾ)🙏🙏🙏🙏🙏
ਲੱਖਾ ਸਿੰਘ ਬਹੁਤ ਵਧੀਆ ਵਿਚਾਰ ਨੇ
Pro punjab ਵੀ ਲੱਖੇ ਕਰਕੇ ਚੱਲਿਆ ਸੀ ਕਿਸਾਨੀ ਧਰਨੇ ਟਾਈਮ,, ਯਾਦਵਿੰਦਰ ਕਹਿ ਰਿਹਾ 20,25ਹਾਜਰ ਵੋਟ ਪਹਿਨੀ ਆ, ਆਪਣੇ ਕੋਲੋਂ ਹੀ ਗੱਲ ਬਣਾ ਲੈਣੀ ਕਿਹੜੀ ਪੱਤਰਕਾਰੀ ਹੁੰਦੀ ਆ
Sahi gal veer
ਇਹ ਪਤਰਕਾਰ ਬੰਦਾ ਵਿਕਾਊ ਮੀਡੀਆ
ਯਾਦਵਿੰਦਰ ਵਿਕਾਊ ਦੀ ਵਧੀਆ ਰੇਲ ਬਣਾਈ ਲੱਖੇ ਬਾਈ
ਬਾਈ ਜੀ ਯਾਦਵਿੰਦਰ ਸਿੰਘ ਨੇ ਦਿੱਲੀ ਕਿਸਾਨਾਂ ਦੇ ਮੋਰਚੇ ਵਿਚ ਬਹੁਤ ਵਧੀਆ ਕੰਮ ਕੀਤਾ ਹੈ ਇਹ ਵੀਰ ਸਾਡਾ ਅਪਣਾ ਖੂਨ ਹੈ ਜੀ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Ptc news bare ki kahoge phir je yadwinder vikau hai tan
ਲੱਖਾ ਜ਼ਿੰਦਾਬਾਦ
ਰੇਲ। ਕਿ ਬਣੀ ਬਈ ਸਹੀ ਆ ਅੋਖੇ ਤੋ ਅੋਖਾ ਸਵਾਲ ਪੁੱਛ ਕੇ ਸਹੀ ਗੱਲ ਨਿਕਲੂ ਗੀ।… ਬਾਕੀ ਬਿਹਾਰੀ ਦਾ ਇੰਨਾਂ ਕਸੂਰ ਨਹੀ ।.. ਜਦੋਂ ਖਾਲੀ ਜਗਾ ਹੋਵੇ ਗੀ ਕਿਸੇ ਨਾ ਕਿਸੇ ਨੇ ਜਗਾ ਮਲਣੀ। ਹੈ।.. ਹੁਣ ਹੋਰ ਸੂਬੇ ਚ ਬਿਹਾਰੀ ਕਿਉਂ ਨਹੀਂ ਜਾਂਦੇ ਜਾਂ ਪੱਕੇ ਤੋਰ ਤੇ ਜਾਕੇ ਰਹਿੰਦੇ ।.. ਸਾਡੇ ਪੰਜਾਬੀਆ ਦੀ ਹੁਣ ਹੋਲੀ ਹੋਲੀ ਸ਼ਰਮ ਲਾ ਰਹੇ।.. ਤੇ। ਰੇੜੀਆ ਲੋਣ ਲੱਗ ਪਏ।..
Lakha bai good person a
Lakha Bai Jindabad.🎉
Lakha sidhna veer ji bhut vadia gal bat kiti dhanwad
ਇਸ ਵਾਰ ਵੋਟਾਂ ਲੱਖੇ ਬਾਈ ਨੂੰ 15ਵੋਟਾ ਮੇਰੇ ਪ੍ਰਵਾਰ ਦੀਆ
🙏
Gud thanku baii God bless u
Good Lakha bai
ਬਾਈ ਜੀ ਲੱਖਾਂ ਜੇੜੀਆ ਗੱਲਾਂ ਕਰਦਾ ਹੋਰ ਕਿਸੇ ਨੇ ਕਰੀ ਹੈ ਲੱਖੇ ਸਿਧਾਣੇ ਦੀਆਂ ਗੱਲਾਂ ਤੇ ਵੋਟ ਪੋਣੀ ਚਾਹੀਦੀ ਹੈ
ਬਾਈ ਜੀ ਸਾਨੂੰ 40 ਸਾਲ ਖੇਤੀ ਕਰਦਾ ਨੂੰ ਸਾਡੇ ਮੁੰਡੇ ਕਨੇਡਾ ਜਾਣਾ ਸੀ ਪਰ ਹੁਣ ਖੇਤੀ ਬਲ ਆ ਗੇ ਲੱਖੇ ਦੀਆਂ ਗੱਲਾਂ ਸੁਣ ਕੇ ਪਰ ਹੁਣ ਨਹੀਂ ਜਾਦੇ ਹੈ
🙏
ਲੱਖੇ ਵੀਰ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹਿਣਗੇ ਪਰਮਾਤਮਾ ਵੀਰੇ ਨੂੰ ਚੜ੍ਹਦੀ ਕਲਾ ਵਿਚ ਰੱਖੇ
ਲੱਖੇ ਬਾਈ ਵੋਟ ਪਾਊਣੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ👈
ਭਗਵੰਤ ਮਾਨ ਤੋਂ ਬਾਅਦ ਹੁਣ ਲੱਖੇ ਸਧਾਣੇ ਤੇ ਹੀ ਉਮੀਦ ਰਹਿ ਗਈ ਹੈ
Lakha sidhana y jindabaad
ਲੱਖੇ ਵੀਰੇ ਇਹ ਲੋਕਾਂ ਨੇ ਨਹੀ ਸਮਝਣਾ ,
ਪੰਜਾਬ ਦੇ ਸਾਰੇ ਲੋਕਾਂ ਨੂੰ ਬੇਨਤੀ ਹੈ ਲੱਖੇ ਸਿਧਾਣੇ ਵੀਰੇ ਨੂੰ ਵੋਟ ਪਾਓ
ਲੱਖਾ ਸਿਧਾਣਾ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ
ਲਖਵਿੰਦਰ ਲਖਾ ਜਿਦਾਬਾਦ
Lakha Singh sidhana.. jindabaad.❤❤
Lakha Sidhana zindabad
Lakha is best mp
ਲਵ।ਯੁ।ਲੱਖੇ।ਅਸਲ।ਪੰਜਾਬ।ਦੀ।ਗੱਲ।ਵਿਕਾਊ।ਮਾਲ
ਅਸੀਂ ਕੁਝ ਗੱਲਾਂ ਦੇ ਨਾਲ ਲੱਖੇ ਸਧਾਣੇ ਨਾਲ ਸਹਿਮਤ ਨਹੀਂ ਹਾਂ ਪਰ ਜਦੋਂ ਵੀ ਇਹ ਚੋਣ ਮੈਦਾਨ ਵਿੱਚ ਆਉਂਦੇ ਹਨ ਅਸੀਂ ਇਸ ਦੀ ਪੂਰੀ ਸਪੋਰਟ ਕਰਦੇ ਹਾਂ ਕਿਉਂਕਿ ਇਸ ਤਰ੍ਹਾਂ ਦੀ ਸੋਚ ਵਾਲਾ ਬੰਦਾ ਜਾ ਨਵਾਂ ਕੋਈ ਬੰਦਾ ਰਾਜਨੀਤੀ ਵਿੱਚ ਆਉਂਦਾ ਤਾਂ ਉਸ ਦਾ ਸਵਾਗਤ ਕਰਨਾ ਚਾਹੀਦਾ ਕਿਉਂਕਿ ਪੁਰਾਣਿਆਂ ਨੂੰ ਬਾਰ ਬਾਰ ਲਿਆ ਕੇ ਅਸੀਂ ਕੁਝ ਨਹੀਂ ਖੱਟ ਸਕਦੇ ਸਿਰਫ ਸਾਨੂੰ ਚਿਹਰੇ ਨਹੀਂ ਦੇਖਣੇ ਚਾਹੀਦੇ ਸਾਨੂੰ ਉਹ ਬੰਦਾ ਦੇਖਣਾ ਚਾਹੀਦਾ ਜੋ ਹਿੰਮਤ ਨਾਲ ਬੋਲੇ ਅਤੇ ਸਾਡੇ ਪੰਜਾਬ ਦੇ ਲਈ ਕੁਝ ਨਾ ਕੁਝ ਕਰਕੇ ਦਿਖਾਵੇ ਸਿਰਫ ਇਕਲੇ ਧਰਨੇ ਲਾਉਣ ਨਾਲ ਜਾਂ ਲੋਕਾਂ ਨੂੰ ਗੁਮਰਾਹ ਕਰਨ ਨਾਲ ਗੱਲ ਨਹੀਂ ਬਣਦੀ ਇਸ ਤਰ੍ਹਾਂ ਸਾਨੂੰ ਨਵੀਂ ਸੋਚ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਜਾ ਕੇ ਸਾਡੀ ਪਾਰਲੀਮੈਂਟ ਵਿੱਚ ਜਾ ਕੇ ਪੰਜਾਬ ਦੀ ਗੱਲ ਕਹੀ ਜਾਵੇ ਤੇ ਸੁਣਨ ਵਾਲੇ ਵੀ ਹੋਣ ਫਿਰ ਪਤਾ ਲੱਗਦਾ ਹੈ ਕਿ ਪੰਜਾਬ ਦੀ ਗੱਲ ਕੌਣ ਕਰਦਾ ਹੈ ਇਹੋ ਇਹਨਾਂ ਨੇ ਸਹੀ ਫੈਸਲਾ ਲਿਆ ਹੈ ਕਿ ਰਾਜਨੀਤੀ ਵਿੱਚ ਆ ਕੇ ਲੋਕਾਂ ਨੂੰ ਕੋਈ ਚੰਗਾ ਸ਼ਬਦ ਸਿਖਾਉਣਗੇ ਆਉਣ ਵਾਲੀ ਨੌਜਵਾਨੀ ਵੀ ਇਹਨਾਂ ਨੂੰ ਤੋਂ ਸ਼ਬਦ ਸਿੱਖ ਸਕਦੀ ਹੈ
ਝਾੜੂ ਕੰਪਨੀ ਦੀਆਂ ਜਮਾਨਤਾਂ ਜਬਤ ਕਰ ਦੇਣੀਆਂ ਹਨ ਪੰਜਾਬੀ ਪੁਰੇ ਗੁੱਸੇ ਵਿੱਚ ਹਨ ।
I appreciate efforts made by lakha I wish lakha best of luck to win bathinda parliament election
Lakha bai jitna chahida
ਝਾੜੂ ਪਾਰਟੀ ਮੁਰਦਾਬਾਦ ਭੰਤਾ ਭੰਡ ਮੁਰਦਾਬਾਦ❤❤❤❤❤❤❤❤❤❤❤❤❤❤
❤lakha sidhana zindabaad
ਇਹਨਾਂ ਨੇ ਠੇਕਾ ਨਹੀਂ ਲਿਆ ਲੱਖਾ ਵੀਰ ਹੀ ਜਿੱਤੂ
ਸਰਦਾਰ ਸਿਮਰਨਜੀਤ ਸਿੰਘ ਮਾਨ
Lakha Sidhana❤❤❤❤❤
ਲਖਾ ਵੀਰ ਇਹ ਵਿਕਾਉ ਯਾਦਵਿੰਦਰ ਕੇਜੀ ਮੀਡੀਆ. ਇਹਨੂੰ ਤਾ ਘਰ ਨਾ ਵੜਨ ਦਿਓ. ਵਿਕਾਉ ਮਾਲ
ਸਹੀ ਕਿਹਾ Kg ਵੀਗੋਦੀ ਵੀ,Rss ਦਾ ਚਮਚਾ
💯
ਧੰਨ ਧੰਨ ਗੁਰੂ ਰਾਮਦਾਸ ਜੀ ਯਾਦਵਿੰਦਰ ਵੀਰ ਜੀ ਸਾਡੇ ਪੰਜਾਬੀਆਂ ਨੂੰ ਅੱਜ ਤੱਕ ਜਮੀਨਾਂ ਕਿੱਥੇ ਖਰੀਦਣ ਨੂੰ ਮਿਲਦੀਆਂ ਨੇ ਸਾਡੇ ਪੰਜਾਬੀਆਂ ਨੂੰ ਛਿੱਤਰ ਕਿਉਂ ਵਰਦਾ ਹਰੇਕ ਸਟੇਟ ਵਿੱਚ ਅੱਜ ਤੱਕ ਕਿਸੇ ਵੀ ਭਈਏ ਨੂੰ ਛਿੱਤਰ ਵਰਿਆ ਪੰਜਾਬ ਚ ਜਾਂ ਹੋਰ ਕਿਤੇ ਕਤਲ ਹੋਇਆ ਕਿਸੇ ਭਈਏ ਦਾ ਸਾਡੇ ਪੰਜਾਬੀ ਭਰਾਵਾਂ ਦੇ ਕਿੰਨੇ ਕਤਲ ਕਰਤੇ ਕਿੰਨੇ ਇਹਨਾਂ ਨੇ ਘਰਾਂ ਦੇ ਘਰ ਢਾ ਤੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਜੇ ਸਭ ਤੋਂ ਵੱਧ ਘਾਣ ਕਰ ਰਹੇ ਨੇ ਪੰਜਾਬ ਦਾ ਪੰਜਾਬੀਅਤ ਦਾ ਭਈਆ ਪ੍ਰਵਾਸੀ ਆਣ ਕੇ ਜੇਕਰ ਇਹ ਮਿਹਨਤ ਮਜਦੂਰੀ ਢੰਗ ਨਾਲ ਕਰਨ ਦਾ ਕੋਈ ਵੀ ਨਹੀਂ ਹੈ ਸਾਡੇ ਪੰਜਾਬੀਆਂ ਦਾ ਰੁਜ਼ਗਾਰ ਖੋਹਿਆ ਗਿਆ ਬਸ ਇਹਨਾਂ ਕਰਨਾ ਕਰਕੇ
lakhs sidana jindabad
ਇਹ ਪੱਤਰਕਾਰ ਸਿਰੇ ਦਾ ਦੱਲਾ ਬੰਦਾ ਮੈਂ ਨਿੱਜੀ ਤੌਰ ਤੇ ਜਾਣਦਾ ਇਸ ਨੂੰ ਜੱਟਾਂ ਵਾਲੀ ਬੰਗੇਹਰ ਚ ਘਰ ਆ ਇਸ ਦਾ ਧਨੌਲੇ
ਜਿਸ ਦਿਨ ਇਹ ਵੀਰ ਪਾਰਲੀਮੈਂਟ ਪੁਹੰਚ ਗਿਆ ਭੰਡ ਪਾਰਟੀ ਦੇ ਟੱਟੇ ਸ਼ੋਰਟ ਹੋ ਜਾਨੇ ਆਂ
Lakha pka jittu
ਪੰਜਾਬੀਓ ਲੱਖਾ ਬਾਈ ਜਿੱਤਣਾ ਚਾਹੀ ਦਾ ਬਈ ਯਾਦਵਿੰਦਰ ਬਹੁਤ ਵਾੜਿਆ ਬੰਦਾ ਆ ਪਰ ਸ਼ਾਇਦ ਕਈ ਵਾਰੀ ਕੰਪਰਮਾਈਜ਼ ਕਰਨਾ ਪਾਂਡਾ ਪਰ ਲੱਖਾ ਬਾਈ ਜਿਤਨਾ ਚਾਹੀਦਾ ਜਿਹੜਾ ਕਿਹੰਦਾ ਨਾ ਲੱਖਾ ਬਾਈ ਗੇਮ ਵਿਚ ਨਹੀਂ ਹੱਗਾ ਐਤਕੀਂ ਪਤਾ ਲਗਜੂ ਵਾਹਿਗੁਰੂ ਕਰੇ ਲੱਖਾ ਬਾਈ ਵੱਢੀ ਲੀਡ ਨਾਲ ਜਿੱਤੇ ਗਾ ❤❤❤❤❤❤❤❤❤❤❤❤
ਜਦੋਂ ਜਿੱਤ ਗਿਆ ਲੱਖਾਂ ਤਾਂ ਤੂੰ ਸਭ ਤੋਂ ਪਹਿਲਾਂ ਭੱਜਿਆ ਆਵੇ ਗਾ ਇੰਟਰਵਿਊ ਕਰਨ
Amritpal singh from khadur sahib
ਲੋਕੋ ਬਠਿੰਡੇ ਵਾਲੇਓ ਸਾਭ ਲੋ ਹਿਰਾ ਬੰਦਾ ਲੱਖਾ ਵੱਧ ਚੜ ਕੇ ਲੱਖੇ ਸਿਧਾਣੇ ਦਾ ਸਾਥ ਦੇਣ
ਦਲ ਬਦਲੂ ਤੇ ਮੌਜੂਦਾ MLA ਨੂੰ ਬੋਟ ਪਾ ਬੋਝ ਨਾ ਪਾਉ
ਸਹੀ ਗਲ ਆ ਬਾਈ ਦੀ ਲਹਰ ਸੀ ਜਿਸ ਕਾਰਨ ਵੋਟ ਪਈ ਪਰ ਕੁਰਸੀ ਤੇ ਜ ਕ ਮਸਲੇ ਪੁਲ ਗਏ ਪੰਜਾਬ ਦੇ
VOTE FOR SAD(A) EVERYWHERE
ਬਿਲਕੁਲ ਸਹੀ ❤❤❤
Sahi gal
ਬਠਿੰਡੇ ਵਾਲਿਓ ੲਿਸ ਵਾਰ ਹਰ ਘਰ ਚੋ ਵੋਟ ਲੱਖੇ ਨੂੰ ਪਾਓ ਤੇ ਲੱਖੇ ਦੀ ਸਪੋਟ ਵੱਧ ਤੋ ਵੱਧ ਕਰੋ। ਅਾਪਣੇ ਵੱਟਸਪ ਤੇ ਫੈਸਬੱਕ ਤੇ ਲੱਖੇ ਸਿਧਾਣੇ ਦੇ ਸਟੇਟਸ ਲਗਾਓ
ਤੂੰ ਨਾਇ ਜਿਤ ਦਾ ਪੁੱਤ ! ਤੂੰ ਪੰਜਾਬ ਦੇ ਸ਼ਹੀਦ ਦੀਪ ਸਿੱਧੂ 22 ਨੂੰ ਗਦਾਰ ਦਾ ਥਾਪਾ ਲਾਣ ਦੀ ਕੌਸਿਸ ਕੀਤੀ. ਦੀਪ ਸਿੱਧੂ ਨੂੰ ਮੀਟਿੰਗ ਲਈ ਬੁਲਾ ਕੇ ਤੱਕੇ ਮਾਰੇ ਸੀ ਸਾਨੂੰ ਸਬ ਯਾਦ ਆ 😢😢
ਸ਼ਹੀਦ ਦੀਪ ਸਿੱਧੂ ਜ਼ਿੰਦਾਬਾਦ 💪👍✌️🙏🏻❤️
Ess baar lakhha hi jittu ga
ਪੱਤਰਕਾਰ ਵੀਰੇ ਸ਼ਭ ਆਪਣੀ ਆਪਣੀ ਸੋਚ ਤੇ ਚੱਲਦੇ ਹਨ ਕਈਆਂ ਦੇ ਸੋਚ ਦੇਸ਼ ਦੇ ਟੋਟੇ ਕਰਨੇ।ਕ਼ਈਂਆਂ ਦੀ ਸੋਚ ਦੇਸ਼ ਨੂੰ ਜੋੜ ਕੇ ਰੱਖਣਾ ਤੇ ਦੇਸ਼ ਦੀ ਸੇਵਾ ਕਰਨੀ।ਜਿਹੜ੍ਹਾ ਬੰਦਾ ਆਪ ਅਕਾਲੀਆਂ ਵਿੱਚ ਰਿਹਾ ਹੈ ਉਹ ਦੂਜਿਆਂ ਨੂੰ ਕੀ ਕਹੇਗਾ। ਅਕਾਲੀ ਦਲ ਨੇ ਬਹੁਤ ਸਾਰੇ ਕੰਮ ਕਰਵਾਏ ਗਏ ਹਨ ਸੜਕਾਂ ਏਮਸ ਹਸਪਤਾਲ ਪੁੱਲ ਸਕੂਲ ਪੱਕੀਆਂ ਨਹਿਰਾਂ ਪੱਕੇ ਸੂਏਂ ਪੱਕੀਆਂ ਕੱਸੀਆਂ ਪੱਕੇ ਖਾਲੇ ਤੇ ਹੋਰ ਬਹੁਤ ਕੁੱਝ ਧੰਨਵਾਦ ਸਹਿਤ
ਵਿਕਾਊ।ਮਾਲ।ਵੀ।ਅਸਲ।ਪੰਜਾਬੀਆਂ।ਦੀ।ਗੱਲ।ਕਰ।ਰਿਹਾ।ਧੰਨਵਾਦ
ਪੰਜਾਬੀਓ ਲੱਖਾ ਸਧਾਣਾ ਜਿੱਤਣਾ ਚਾਹੀਦਾ
ਬਾਈ ਲਖਾ ਜਿਤੁ ਗਾ ਬਠਿਡੇ ਤੋ
ਇਸ ਵਾਰ ਇਸ veer👍🙏🙏🙏🙏 ਨੂੰ ਜਿਤਾਦੋ ਵੀਰੋ
ਲੱਖਾ ਸਿਧਾਣਾ ਨੂੰ ਮੌਕ਼ਾ ਮਿਲਣਾ ਚਾਹੀਦਾ ਹੈ
ਭਰਾਵਾ ਤੈਨੂੰ ਪਤਰਕਾਰ ਕੀਨੇ ਬਣਾ ਦਿੱਤਾ ਤੂੰ ਖੁਦ ਇੰਡੀਅਨ ਸਟੇਟ ਦਾ ਨੈਰਟਿਕ ਚਲਾ ਰਿਹਾ ਕੇ ਬਿਹਾਰੀ ਨਾਲ ਨਫਰਤ ਦੀ ਗੱਲ ਕਰਦਾ ਲੱਖਾ ਮੈਨੂੰ ਇਹ ਦਸ ਤਮਿਲ ਤੇ ਮਹਾਰਾਸ਼ਟਰ ਵਾਲੇ ਹਿੰਦੂ ਨੀ ਹੈਗੇ ਪਰ ਉਹ ਆਪਣੀਆਂ ਸਟੇਟਾ ਚ 15% ਤੋਂ ਵੱਧ ਬਿਹਾਰੀਆਂ ਨੂੰ ਰਹਿਣ ਨੀ ਦਿੰਦੇ ਉੱਥੇ ਦੀ ਸਰਕਾਰ ਦੂਜੇ ਸਟੇਟ ਦੇ ਹਿੰਦੂਆ ਨੂੰ ਉੱਥੇ ਦਾ ਆਧਾਰ ਕਾਰਡ ਕੋਈ ਵੀ ਸਰਕਾਰੀ ਸਹੂਲਤ ਲੈਣ ਨੀ ਦਿੰਦੇ ਫੇਰ ਪੰਜਾਬ ਚ ਇਹ ਰੋਕ ਕਿਉ ਨੀ ਲਾਉਂਦੀ ਏਥੇ ਦੀ ਕੋਈ ਵੀ ਸਰਕਾਰ ਤੇ ਸਵਾਲ ਸਰਕਾਰ ਨੂੰ ਕਰਨ ਦੀ ਵਜਾਏ ਤੂੰ ਲੱਖੇ ਨੂੰ ਕਰ ਰਿਹਾ ਤੁਸੀਂ ਕਦੇ ਵੀ ਪੰਜਾਬ ਦੇ ਹੱਕ ਚ ਨੀ ਖੜ ਸੱਕਦੇ ਕਿਊਕਿ ਕਿ ਥੋਨੂ ਪਤਾ ਕੇ ਇੰਡੀਅਨ ਸਟੇਟ ਫੇਰ ਚੈਨਲ ਡਲੀਟ ਕਰਵਾ ਦਿੰਦੀ ਐ ਏਹੀ ਗੁਲਾਮੀ ਹੁੰਦੀ ਐ ਕੇ ਆਪਣੇ ਮੂੰਹ ਤੇ ਆਪ ਚਪੇੜਾ ਮਾਰਦੇ ਰਹੋ ਕੇ ਸਾਡੀ ਗਲਤੀ ਐ ਪਰ ਜਿਹੜੇ ਸੰਵਿਧਾਨ ਰਾਹੀਂ ਕਾਨੂੰਨ ਬਣਾਕੇ ਥੋਡੇ ਪੰਜਾਬ ਦੇ ਹੱਕਾ ਤੇ ਡਾਕਾ ਮਾਰੇਆ ਜਾਂਦਾ ਉਹਦੇ ਬਾਰੇ ਕਦੇ ਨੀ ਸਵਾਲ ਕਰਦੇ ਕੇ 1950 ਤੋਂ ਹੀ ਸਾਡੇ ਸਿੱਖ ਲੀਡਰਾ ਨੇ ਏਸ ਸੰਵਿਧਾਨ ਤੇ ਸਾਈਂਨ ਕਰਨ ਤੋਂ ਕਿਉ ਮਨਾ ਕਰ ਦਿੱਤਾ ਸੀ
ਬਾਈ ਲੱਖੇ ਬਾਈ ਨੂੰ ਜਿਤਾਉ । ਤੁਸੀ ਸਾਰੇ ਵੋਟਾਂ ਦੇ ਨੇੜੇ ਆ ਕੇ ਲੱਖੇ ਬਾਈ ਦੇ ਕੀਤੇ ਚੰਗੇ ਕੰਮਾਂ ਨੂੰ ਨਾ ਭੁੱਲ ਜਾਇਓ ਬਾਈ