Bhai Ajmer Singh on Babbar Akali Movement, Indian Nationalism and Distortion of Sikh History

Поділитися
Вставка
  • Опубліковано 19 лип 2016
  • Sikh intellectual and historian Bhai Ajmer Singh explains how the Sikh history is the Sikh symbolism, including the imago of the of Sikh Guru Sahib is being distorted in order to built the so-called Indian Nationalistic narrative. Speaking on the occasion of Shaheedi Day of Babbar Rattan Singh "Rakkar", Bhai Ajmer Singh explained that how the Sikh heroes like Gadhri Baabe and Babbar Akalis were ousted from the historical discourse.

КОМЕНТАРІ • 79

  • @harjindragill351
    @harjindragill351 7 років тому +5

    ਸਰਦਾਰ ਸੋਹਣ ਸਿੰਘ ਭਕਨਾ " ਜੇ ਅੰਗਰੇਜ਼ਾਂ ਵਾਲੇ ਜ਼ੁਲਮ ਸਾਡੀ ਂਆਜ਼ਾਦ ਭਾਰਤੀ ਹਕੂਮਤ ਮਾਨਵਤਾ ਉਤੇ ਕਰੇਗੀ ਤਾਂ ਅਸੀਂ ਉਸ ਖ਼ਿਲਾਫ਼ ਵੀ ਲੜਾਂਗੇ .।"
    ਇਸਨੂੰ ਅਜ਼ਾਦ ਆਦਮੀ ਦੀ ਸੋਚ ...
    ਇਹ ਹੈ ਆਜ਼ਾਦੀ ਦਾ ਰਾਹ
    ਇਹ ਹੈ ਸਿੱਖਾਂ ਦਾ ਸ਼ਾਸਨ ......
    ਇਹ ਹੀ ਫਰਕ ਹੈ ਰਾਜ ਅਤੇ ਖਾਲਸਾ ਰਾਜ ਤੇ ਮਾਨਵਤਾ ਦੀ ਸੇਵਾ ....

  • @Manpreetsingh-ro2sc
    @Manpreetsingh-ro2sc 7 років тому +3

    ਧੰਨਵਾਦ ਸਿਖ ਸਿਅਾਸਤ ਦਾ ਤੇ ਸਰਦਾਰ ਅਜਮੇਰ ਸਿੰਘ ਜੀ ਦਾ

  • @sitalpur
    @sitalpur 8 років тому +2

    virse de varso dhanwaad aap ji da. every video brings me closer to my roots. thanks

  • @SherGill214
    @SherGill214 2 роки тому +5

    ਸਾਡੇ ਇਲਾਕੇ ਚ ਬੱਬਰਾਂ ਦੇ ਪਿੰਡਾਂ ਦੇ ਗੇਟ ਤੇ ਓਹਨਾਂ ਦੀਆ ਫੋਟੋਆਂ ਤੇ ਨਾਮ ਜਰੂਰ ਲਿਖੇ ਹੁੰਦੇ ਆ ਪਰ 90% ਲੋਕਾਂ ਨੂੰ ਪਤਾ ਹੀ ਨਹੀਂ ਕੇ ਇਹ ਬੱਬਰ ਕੌਣ ਸੀ

  • @vikramthali
    @vikramthali 7 років тому +7

    ਅਖੀਰ ਵਿਚ ਕਹੀਆਂ ਕੰਵਲ ਦੀਆਂ ਲਾਈਨਾਂ ਤੇ ਧਿਆਨ ਦੇਵੋ ਅੱਜ ਪੰਜਾਬ ਦਾ ਹਰ ਵਸਨੀਕ ਕੰਵਲ ਦੀ ਤਰਾਂ ਪੰਜਾਬ ਦਾ ਅਤੇ ਸਿੱਖੀ ਨੂੰ ਵੇਚ ਕੇ ਸਿਰਫ ਵਿਕਾਸ (ਸਰਵਨਾਸ਼ )ਖਾਤਰ ਸਿਆਸੀ ਪਾਰਟੀਆਂ ਦਾ ਜਮੂਰਾਂ ਬਣਿਆ ਹੋਇਐ ....ਕਿ ਬਨੂ ਪੰਜਾਬ ਦਾ ..ਇਤ੍ਹਿਹਾਸ ਅਤੇ ਬਾਬੇ ਨਾਨਕ ਦੀ ਕੁਦਰਤ ਤੋਂ ਟੁੱਟ ਕੇ ਜਿਸ ਵਿੱਚੋ ਕਰਤਾਰ ਦੇਖਣਾ ਸੀ .....ਪੰਜਾਬ ਵਸਦਾ (ਸੀ ) ਗੁਰਾਂ ਦੇ ਨਾ ਤੇ .....ਅਮੀਨ

  • @PardeepSingh-yt9xb
    @PardeepSingh-yt9xb 8 років тому +1

    siraa speech, thanks to sikh siyasat as well ajmer singh

  • @Deepsingh-mf1rj
    @Deepsingh-mf1rj 2 роки тому +1

    Bdi meharbani jiyo

  • @tejindersingh4795
    @tejindersingh4795 3 роки тому

    ਧੰਨਵਾਦ ਸਰਦਾਰ ਅਜਮੇਰ ਸਿੰਘ ਜੀ ਦਾ।🙏🏻

  • @SherGill214
    @SherGill214 4 роки тому +7

    Babbara bare boht ghat explain kita janda a.... Ehna te movie banni chahidi a.. sirre de fighter c oh... Pr kise nu pta he nhi

  • @rangofreemanfifa3232
    @rangofreemanfifa3232 8 років тому +4

    ਹੰਜੂ ਛੱਡ ਦੇ ਬਾਗਾਂ ਵਾਲੀਏ ਨੀ
    ਪੈਰ ਦਰਨ ਦੇ ਮੈਨੂੰ ਰਕਾਬ ਉਤੇ,
    ਸਾਡੇ ਦੇਸ਼ ਤੇ ਬਾਣੀ ਹੈ ਪੀੜ ਭਾਰੀ
    ਟੁੱਟ ਪਾਏ ਨੇ ਵੈਰੀ ਪੰਜਾਬ ਉਤੇ

  • @SherGill214
    @SherGill214 2 роки тому +2

    ਰਤਨ ਸਿੰਘ ਬੱਬਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬੱਬਰਾਂ ਦੇ ਕਿੱਸੇ ਬਹੁਤ ਹੀ ਦਲੇਰੀਭਰੇ ਨੇ,

  • @khalsaLS
    @khalsaLS 8 років тому

    amazing exposition!

  • @GurpreetSingh-dd1if
    @GurpreetSingh-dd1if 2 роки тому +1

    Waheguru waheguru 🙏 🙏 plzz s.ajmer singh g da cntct no.di ਕਿਰਪਾਲਤਾ kreo g 🙏🙏

  • @jayera2011
    @jayera2011 2 роки тому +2

    where can i get that book

  • @rangofreemanfifa3232
    @rangofreemanfifa3232 8 років тому

    Gur maharaj is traan har ik Sikh nu chardi Kala bakshan....dhanwaad ajmer Singh ji

  • @RamanDeep-fh4ld
    @RamanDeep-fh4ld 5 років тому

    Dhnwaad

  • @balvirsinghkuthala2515
    @balvirsinghkuthala2515 2 роки тому +3

    ਕੀ ਭਾਈ ਅਜਮੇਰ ਸਿੰਘ ਜੀਆਂ ਦਾ ਨੰਬਰ ਮਿਲ ਸਕਦਾ ਹੈ ਜੀ ?

  • @JeetBargariKabaddi
    @JeetBargariKabaddi 3 роки тому +1

    Good job sir ji

  • @gurmeetdhaliwal2757
    @gurmeetdhaliwal2757 Рік тому +8

    Punjab Khalistan sarkar Raj zindab

  • @simranpatiala4291
    @simranpatiala4291 2 роки тому +1

    Good Baba ji❤️❤️👍

  • @mrJattkaran
    @mrJattkaran Рік тому +1

    👏👏👏

  • @pargatbrar1205
    @pargatbrar1205 10 місяців тому

    🙏🏻🙏🏻

  • @AmritpalSingh-mn6bq
    @AmritpalSingh-mn6bq 2 роки тому +1

    ਕਿਤਾਬ ਕਿਹੜੀ ਆ ਜੀ ਰਤਨ ਸਿੰਘ ਬੱਬਰ ਹੁਰਾ ਦੀ

  • @hsgilldubli3155
    @hsgilldubli3155 2 роки тому

    🙏❤️

  • @SukhdeepSinghMoga
    @SukhdeepSinghMoga 8 років тому +1

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਭਾਈ ਸਾਹਿਬ ਨੂੰ.. ਗੁਰੂ ਭਲੀ ਕਰੇ ਤੇ ਕੌਮ ਦੀਆਂ ਅਕਲਾਂ ਉੱਪਰ ਜੰਮੀਆਂ ਭਰਮ ਰੂਪੀ ਗਰਦਾਂ ਝੜ ਜਾਣ.. ਕਮਾਲ ਦੀਆਂ ਗੱਲਾਂ ਨੇ ਇਸ ਸਾਰੀ ਤਕਰੀਰ ਵਿਚ.. ...ਜੇ ਕੌਮ ਨੇ ਆਪਣਾ ਆਪ ਇਸ ਅਖੌਤੀ ਰਾਸ਼ਟਰਵਾਦ ਦੀ ਭੇਂਟ ਚੜ੍ਹਨੋ ਬਚਾ ਲਿਆ ਤਾਂ ਚਮਤਕਾਰ ਹੀ ਹੋਵੇਗਾ

    • @SukhdeepSinghMoga
      @SukhdeepSinghMoga 7 років тому +1

      Navdeep Singh I will tell you shortly veere.. let me check

  • @user-co6px6pi9k
    @user-co6px6pi9k 2 роки тому

    🙏

  • @manjindersaini7967
    @manjindersaini7967 7 років тому +1

    please tell the name of the book please

    • @rav693
      @rav693 7 років тому

      manjinder saini if you find one, please also let me know.

    • @rakkar0111
      @rakkar0111 6 років тому

      Shaheed Babbar Akali Rattan SIngh Rakkar Da Shingaopan

  • @simranpatiala4291
    @simranpatiala4291 2 роки тому

    ❤️❤️👍

  • @Sarabjitsidhu94
    @Sarabjitsidhu94 3 роки тому

    👌👌👍🙏🏿

  • @jayera2011
    @jayera2011 2 роки тому

    👍

  • @manjindersaini7967
    @manjindersaini7967 7 років тому +1

    how can i find a book on him..i cant find it anywhere

    • @rakkar0111
      @rakkar0111 6 років тому

      Send me your email . Ill send you the book.

    • @manbirsingh285
      @manbirsingh285 6 років тому

      manbirsingh14341@gmail.com #Gurparmvir_Singh plz send me the book

    • @rakkar0111
      @rakkar0111 6 років тому

      check your email . its sent

    • @nihalsingh2093
      @nihalsingh2093 6 років тому

      manjinder saini
      Y

    • @nikbajwa9495
      @nikbajwa9495 5 років тому

      yadvir.singh@web.de kirpa karka send kar skda o manu v aha 📖

  • @arvindersinghramma8463
    @arvindersinghramma8463 8 років тому +1

    eh book kitho miluu veer ji

    • @rakkar0111
      @rakkar0111 6 років тому

      email send karo . or pind rakkaran bet ton (Nawansher)

    • @JatinderSingh-eu3mp
      @JatinderSingh-eu3mp 5 років тому

      @@rakkar0111 1992jbkahlon@gmail.com

    • @meeraanhoo
      @meeraanhoo 4 роки тому

      @@rakkar0111 hi

    • @rakkar0111
      @rakkar0111 4 роки тому

      @@meeraanhoo hello

    • @vishavjagdey214
      @vishavjagdey214 3 роки тому

      @@rakkar0111 brother je read kr rhe o tn vishavjitsingh86@gmail.com ehde te send krdyeo..and babbar akali lehar baare v koi book howe tn jrur dsyeo

  • @shaminderjeetsinghsandhu5638
    @shaminderjeetsinghsandhu5638 3 роки тому

    ਰਤਨ ਸਿੰਘ ਬੱਬਰ ਵਾਲੀ ਕਿਤਾਬ ਕਿਹੜੀ ਹੈ ਜੋ ਅਜਮੇਰ ਸਿੰਘ ਜੀ ਨੇ ਦਿਖਾਈ ਸੀ।।

  • @SatnamSingh-qh3le
    @SatnamSingh-qh3le 5 років тому +2

    ਕੰਵਲ ਵਰਗੇ ਕਮਲਿਆਂ ਦੀ ਅੱਜ ਵੀ ਕਮੀ ਨਹੀਂ ਆ ਪੰਜਾਬ ਵਿੱਚ

  • @dharamveersingh7627
    @dharamveersingh7627 7 років тому +1

    ਸ਼ਹੀਦ ਰਤਨ ਸਿੰਘ ਬੱਬਰ ਦੀ ਕੁਰਬਾਨੀ...ਰੌੋਂਕੜੇ ਖੜ੍ਹੇ ਕਰਨ ਵਾਲੀ ਇਕ ਸਚਾਈ...ਸੁਣੋ...

  • @IndusSingh89
    @IndusSingh89 7 років тому +1

    If someone wishes to read the correct sikh history & philosphy, Dr.Harjinder Singh Dilgeer's(National professor of sikh history & former Director of Sikh History Research Board, SGPC,Amritsar) books are the best. Sikh History(1469-2011) & Sikh Reference Book are a must.

  • @kamaljeetsingh8919
    @kamaljeetsingh8919 8 місяців тому +1

    ਪਾਤਸ਼ਾਹ ਮੇਰੀ ਕੌਮ ਨੂੰ ਇਹੋ ਜਿਹੇ ਦਾਨੇ ਤੇ ਸਿਆਣੇ ਬੰਦੇ ਬਖ਼ਸ਼ੇ ਜੋ ਕੌਮ ਨੂੰ ਨਵੀਂ ਨਸਲ ਨੂੰ ਸਹੀ ਸੇਧ ਦੇ ਸਕਣ।

  • @amanghuman4102
    @amanghuman4102 8 років тому +1

    Aur kaale paani de sajah sab toh kathan c ithihaas vich padan vich aunda. Sakat tashadat te sab toh aukha sama dain walayian nu othe rakhyia janda c ohna da mano bal tauran lee.

  • @NaturalContents
    @NaturalContents 3 роки тому +1

    ਮੈਂ #indijaswal ਦੇ ਕਹਿਣ ਤੇ

  • @ManjitSingh-xo3wp
    @ManjitSingh-xo3wp 8 років тому +1

    Endless terey hukma da dekhi ethey rajj hovega terri lahuu biji kaum dey sir tey taj hovega

  • @rajdeepsinghcheema2551
    @rajdeepsinghcheema2551 6 років тому +2

    S ajmer sing modern s kapur singh I c s

  • @sahilpreet5885
    @sahilpreet5885 10 місяців тому +1

    🙏🏻🤍

  • @gurpreetsingh4144
    @gurpreetsingh4144 4 роки тому +1

    chardicala

  • @saurabh6453
    @saurabh6453 2 роки тому

    Tumhari akal ghutno me h isiliye lgani padti h itbp ,crpf gadho

    • @sanyasaini4758
      @sanyasaini4758 2 роки тому +2

      Rss ka gadha spotted😂😂😂

    • @jayera2011
      @jayera2011 2 роки тому +1

      idiot 😂

    • @prabh-amrit
      @prabh-amrit Рік тому +1

      tun bhai agar baat kr skta hai na to kr yaha

    • @Saiyan29
      @Saiyan29 Рік тому +4

      Pathro ko poojne wale ab akal ki baat karenge? 🪯