ਹਰੀ ਸਿੰਘ ਨਲੂਆ ਨੂੰ ਕਿਹਨੇ ਮਾਰਿਆ ? Exclusive with Bapu Balkaur Singh | Gurpreet Bal | Kudrat

Поділитися
Вставка
  • Опубліковано 25 гру 2024
  • #history #harisinghnalwa #bapubalkaursingh
    ਹਰੀ ਸਿੰਘ ਨਲੂਆ ਨੂੰ ਕਿਹਨੇ ਮਾਰਿਆ ? Exclusive with Bapu Balkaur Singh | Gurpreet Bal | Kudrat
    In this podcast we have our guest Balkaur Singh Gill
    Kudrat Clips - ‪@KudratClipsofficial‬
    Kudrat Short -‪@KudratShort‬
    Anchor - Gurpreet Bal
    D.O.P - Navpreet Singh
    Thumbnail - Sharan Bal
    Editor - Sagar
    This Podcast Include
    Hari Singh Nalwa
    Sikh warrior history
    Sikh Empire
    Ranjit Singh army
    Battle of Jamrud
    Khyber Pass
    Sikh battles
    Afghan-Sikh wars
    Sikh military commander
    Conquest of Kashmir
    Punjab history
    Sikh victories
    Maharaja Ranjit Singh
    Peshawar conquest
    Sikh heritage
    Warrior legends of India
    Sikh bravery
    Battle of Attock
    Sikh history documentary
    Indian military history
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

КОМЕНТАРІ • 360

  • @kudratchannelofficial
    @kudratchannelofficial  2 місяці тому +100

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ

    • @JagwinderSingh-sd1fi
      @JagwinderSingh-sd1fi 2 місяці тому +7

      ਪੁਰਤਗਾਲ ਚ ਦੇਖ ਰਿਹਾ
      ਵਧੀਆ ਜਾਣਕਾਰੀ ਸੀ
      ਪਠਾਣਾਂ ਦੀ ਦੋਸਤੀ ਵਧੀਆ ਹੁੰਦੀ ਐ❤
      ਲਵਜੂ ਬੱਲ ਬਾਈ...

    • @chamkaur_sher_gill
      @chamkaur_sher_gill 2 місяці тому

      Sat Sri akll veer ji good work 👍🙏👍👍🙏🙏🙏🙏🙏🙏🙏🙏🙏🙏🙏🙏🙏 nice video 👍👍👍👍👍👍👍👍👍👍👍👍👍👍👍👍👍👍👍👍👍👍👍👍👍📷📷📷❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @Dhillonjattwaad
      @Dhillonjattwaad 2 місяці тому +1

      Bai thoda number kiva mil skda

    • @BituSingh-ci3fv
      @BituSingh-ci3fv 2 місяці тому

      1857 Itihaas sunaya Jaaye

    • @baljeetbrarbaljeetbrar2476
      @baljeetbrarbaljeetbrar2476 2 місяці тому

      Good.

  • @HarpalSingh-uv9ko
    @HarpalSingh-uv9ko 2 місяці тому +39

    ਬਹੁਤ ਸੋਹਣੀਆਂ ਗੱਲਾਂ ਹੁੰਦੀਆਂ ਬਾਬਾ ਬਲਕੌਰ ਸਿੰਘ ਜੀ ਦੀਆਂ। ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਹਨਾਂ ਦੋਨਾਂ ਨੂੰ।

  • @GurpreetSingh-zg8rj
    @GurpreetSingh-zg8rj 2 місяці тому +53

    ਹਰੀ ਸਿੰਘ ਨਲੂਆ ਮਹਾਨ ਜਰਨੈਲ ਸਨ ਇਸ ਵਿੱਚ ਕੋਈ ਸ਼ੱਕ ਨਹੀ , ਪਰ ਬਾਬਾ ਜੀ ਅਕਾਲੀ ਫੂਲਾ ਸਿੰਘ ,ਜਨਰਲ ਜੋਰਾਵਰ ਸਿੰਘ ,ਨਿਧਾਨ ਸਿੰਘ ਪੰਜ ਹੱਥਾ ਇਹਨਾਂ ਦਾ ਵੀ ਬੋਹਤ ਵੱਡਾ ਯੋਗਦਾਨ ਸੀ।

  • @jashansingh8454
    @jashansingh8454 2 місяці тому +21

    ਹੁਣ ਤੱਕ ਦਾ ਸਭ ਤੋਂ ਵਧੀਆ ਪੋਡਕਾਸਟ।

  • @Gurtaj-n8x
    @Gurtaj-n8x 2 місяці тому +38

    ਸਰਦਾਰ ਹਰੀ ਸਿੰਘ ਨਲੂਆ ਸਿੱਖ ਕੌਮ ਦਾ ਮਹਾਨ ਜਰਨੈਲ 👏👏⛳️⛳️

    • @Laddigill-zd6ss
      @Laddigill-zd6ss 24 дні тому

      ਮਜ਼ਬੀ ਸਿੱਖ ਹਰੀ ਸਿੰਘ ਨਲੂਆ

  • @deepjohallahoriya9831
    @deepjohallahoriya9831 Місяць тому +15

    ਸਹੀ ਗੱਲ ਆ ਅੱਜਕਲ੍ਹ ਕਿਰਦਾਰਕੁਸ਼ੀ ਕਰਨ ਵਾਲਿਆਂ ਦਾ ਮੁੱਲ ਆ

  • @yodhe_punjab_de
    @yodhe_punjab_de 2 місяці тому +20

    ਜਿਹੜੇ ਜਿਹੜੇ ਪੰਜਾਬੀ ਨੂੰ ਗ਼ਲਤ ਲਿਖ ਰਹੇ ਹਨ ਉਹਨਾਂ ਨੂੰ ਥੋੜ੍ਹਾ ਸੋਚ ਵਿਚਾਰ ਕਰ ਕੇ ਲਿਖਣਾ ਚਾਹੀਦਾ 🙏🙏🙏
    ਬਹੁਤ ਸਾਰੀਆਂ ਟਿੱਪਣੀਆਂ ਪੜ੍ਹ ਕੇ ਮਹਿਸੂਸ ਹੁੰਦਾ ਕਿ ਪੰਜਾਬੀ ਭਾਸ਼ਾ ਜਲਦ ਹੀ ਖਤਮ ਹੋ ਜਾਵੇਗੀ

  • @MadanSingh-m9m
    @MadanSingh-m9m 2 місяці тому +32

    ਅਸਟ੍ਰੇਲੀਆ ਦੇ ਇਕ ਰਸਾਲੇ ਨੇ ਦੇਸ਼ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਸੰਸਾਰ ਦਾ ਨੰਬਰ ਇਕ ਜਰਨੈਲ ਐਲਾਨਿਆ ਹੈ।

  • @vickyabab1200
    @vickyabab1200 Місяць тому +4

    ਬਹੁਤ ਵਧੀਆ ਪੋਡਕਾਸਟ ਜਾਣਕਾਰੀ ਨਾਲ ਭਰਪੂਰ ਬਾਬਾ ਬਲਕਾਰ ਸਿੰਘ ਜੀ , ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ਜੀ👍

  • @HSeriesOfficial
    @HSeriesOfficial Місяць тому +23

    ਜੇ ਡੋਗਰੇ ਦੋਗਲੇ ਨਾ ਹੁੰਦੇ , ਤਾਂ ਅੱਜ ਗੱਲ ਕੁੱਛ ਹੋਰ ਹੋਣੀ ਸੀ! ਤਾਂ ਅੱਜ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਕੱਠੇ ਹੋਣੇ ਸੀ, ਖ਼ਾਲਸੇ ਦਾ ਰਾਜ ਹੋਣਾ ਸੀ, ਜੰਮੂ - ਕਸ਼ਮੀਰ ਤੇ ਸਾਰਾ ਹਿੰਦੁਸਤਾਨ ਖਾਲਸਾ ਰਾਜ ਦੇ ਅਧੀਨ ਹੋਣਾ ਸੀ ! 💔

    • @sukhwant690
      @sukhwant690 Місяць тому +1

      Charda te Lehnda panjab hun v ik a Sirf Hindutavi 1984 Sikhan de katil ik nahi hon dinde

  • @Kamlesh-g1s
    @Kamlesh-g1s 2 місяці тому +28

    Rangrete Guru ke bete majbhi Singh 🦁 💯💪🔥 Hari Singh 🦁 rangreta Guru ke bete ❤

    • @Arvinder0008
      @Arvinder0008 Місяць тому +5

      Bewkoof bande , Khatriya di identity nu gayab karan di sazish tuhanu kaun krwanda

    • @kamalsarpanch8393
      @kamalsarpanch8393 Місяць тому +1

      ​@@Arvinder0008ਬਕਵਾਸ ਨਾ ਕਰ ਇਤਹਾਸ ਚੈੱਕ ਕਰ , ਗਿਆਨੀ ਮਨਦੀਪ ਸਿੰਘ

    • @Arvinder0008
      @Arvinder0008 Місяць тому +2

      @@kamalsarpanch8393 kehre pind da sarpanch hai tu

    • @ersukhrajnijjar5903
      @ersukhrajnijjar5903 Місяць тому

      ​@@kamalsarpanch8393ਹਰੀ ਸਿੰਘ ਨਲੂਆ ਦੇ ਪਰਿਵਾਰ ਦੀ ਇੰਟਰਵਿਊ ਸੁਣ ਐਵੇਂ ਮਨਦੀਪ ਦੇ ਪਿੱਛੇ ਲੱਗ ਕੇ ਮੋਹਰਾਂ ਲਾਈ ਜਾਨਾਂ 😂😂😂😂

    • @kuldeepsinghsandhu2130
      @kuldeepsinghsandhu2130 Місяць тому

      😂😂😂😂 🍌🍌🦮🦮🦮🐗🦮🐗🦮🦮. Jatt c 💯

  • @mohdjameelthind9601
    @mohdjameelthind9601 10 днів тому +1

    ਬਾਬੇ ਦੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ਮੈ ਹਰੇਕ ਵਿਡੀਉ ਦੇਖ ਦਾ ਹਾ ਭਾਰਤ ਨੂੰ ਭਾਰਤ ਕਹੋ ਜੀ

  • @harjitsingh7518
    @harjitsingh7518 Місяць тому +28

    ਜਿਥੇ ਰੂਸ ਹਾਰਿਆ ,ਅਮਰੀਕਾ ਹਾਰਿਆ ਉਥੇ ਸ.ਹਰੀ ਸਿੰਘ ਨਲੂਆ ਜਿਤਿਆ

  • @yodhe_punjab_de
    @yodhe_punjab_de 2 місяці тому +31

    ਸਰਦਾਰ ਹਰੀ ਸਿੰਘ ਦਾ ਆਖਰੀ ਨਾਂ ਪੰਜਾਬੀ ਵਿੱਚ ਨਲਵਾ ਨਹੀਂ ਨਲੂਆ ਹੈ
    ਸਰਦਾਰ ਹਰੀ ਸਿੰਘ ਨਲੂਆ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ।

  • @charanjitsingh4388
    @charanjitsingh4388 2 місяці тому +10

    ਵਾਹਿਗੁਰੂ ਜੀ ਮੇਹਰ ਕਰੋ ਜੀ । ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ ।

  • @avtarsinghsandhu9338
    @avtarsinghsandhu9338 2 місяці тому +19

    ਗੱਲ ਵਿਚਾਰਨ ਯੋਗ ਹੈ ਜੀ,ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਦੇ ਰਹੇ ਉਹ ਡੋਗਰੇ ਪਹਾੜੀ ਰਾਜੇ ਹਨ, ਮਹਾਰਾਜ ਰਣਜੀਤ ਸਿੰਘ ਦਾ ਰਾਜ ਖਤਮ ਕੀਤਾ ਉਹ ਵੀ ਡੋਗਰੇ ਸਨ, ਸ਼ੁਰੂ ਤੋਂ ਹੀ ਡੋਗਰੇ ਸਿੱਖ ਕੌਮ ਦੇ ਖਿਲਾਫ ਰਹੇ ਹਨ, ਅੱਜ ਦੇਖ ਲਾਉ ਕੰਗਨਾ ਕੀ ਬੋਲ ਰਹੀ ਏ, ਕੁਦਰਤ ਬਲਵਾਨ ਹੈ ਕਦੇ ਡੋਗਰੇ ਉਚਾ ਸਾਹ ਨਹੀਂ ਲੈਂਦੇ ਸਨ, ਮਹਾਰਾਜ ਦੇ ਜਾਣ ਪਿੱਛੋਂ ਬਹੁਤ ਨੁਕਸਾਨ ਹੋਇਆ ਸੀ,ਇਕ ਦੇਸ਼ ਮਹਾਨ ਪੰਜਾਬ ਖਤਮ ਹੋ ਗਿਆ, ਜੁਮੇਵਾਰ ਡੋਗਰਾ ਕੌਮ।

    • @randeepsingh7252
      @randeepsingh7252 2 місяці тому

      ਜਿਹਨਾ ਬੇਈਮਾਨ ਗਦਾਰ ਡੋਗਰੇਆ ਦੇ ਸਿਰ ਵੱਢ ਚੋਰਾਹੇ ਆ ਉਤੇ ਟੰਗਣੇ ਚਾਹੀਦੇ ਸੀ ਪਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾ ਨੂੰ ਆਪਣੇ ਭਰਾ ਬਣਾ ਸਰਦਾਰੀਆ ਬਖਸ਼ ਦਿਤੀਆ ਇਹ ਸਿੱਖ ਰਾਜ ਲਈ ਘਾਤਕ ਸਿੱਧ ਹੋਇਆ

  • @gurpreetsaini5565
    @gurpreetsaini5565 2 місяці тому +17

    ਬਹੁਤ ਹੀ ਸੋਹਣਾ ਬਾਪੂ ਜੀ ਇਤਿਹਾਸ ਬਾਰੇ ਦੱਸਦੇ ਨੇ 1984 ਦੇ ਬਾਰੇ ਵੀ ਇਕ ਐਪੀਸੋਡ ਜਰੁਰ ਕਰੋ ਵੀਰ ਜੀ

    • @PawanKumar-wx2ml
      @PawanKumar-wx2ml 2 місяці тому +1

      Bahut logon ne gapp kahanian likhi huyee hain per GBS Sandhu ki kitab parh leni chahiye.

    • @SukhpalSingh-bo3rs
      @SukhpalSingh-bo3rs Місяць тому

      O bapu ta bhindara wale nu thag dasda 😂😂

  • @sewaksingh6378
    @sewaksingh6378 2 місяці тому +119

    ਵੀਰ ਜੀ ਕਹਿੰਦਾ ਸੀ ਕਿ ਹਰੀ ਸਿੰਘ ਨਲੂਆ ਕੌਣ ਸੀ ਵੀਰ ਜੀ ਬਾਪੂ ਬਲਕੌਰ ਜੀ ਤਾਂ ਥੋੜਾ ਜਿਹਾ ਅਲਮ ਟੋਲਾ ਕਰਕੇ ਹਰੀ ਸਿੰਘ ਨਲੂਆ ਮਜਬੀ ਸਿੱਖ ਸੀ ਮਜਬੀ ਸਿੱਖ ਕੌਮ ਦਾ ਮਹਾਨ ਹੀਰਾ ਸੀ ਜੋਧਾ ਬਲੀ ਸੀ

    • @SatnamSingh-d4x9r
      @SatnamSingh-d4x9r Місяць тому

      ਐਨੀ ਘਟੀਆ ਸੋਚ ਵਾਲੇ ਲੋਕ ਹਨ ਜਿਹੜੇ ਮੰਦ ਬੁੱਧੀ ਕਿਤੇ ਜਾਤ ਪਾਤ ਵਿੱਚ ਜਰੂਰ ਲਿਆਉਣ ਗੇ ਗੱਲ ਗੱਲ ਤੇ ਸਿੱਖ ਕੌਮ ਵਿੱਚ ਜ਼ਾਤ ਪਾਤ ਲਿਆਉਣ ਵਾਲੇ ਲੋਕ ਬਹੁਤ ਵੱਡੇ ਗੱਦਾਰ ਹਨ ਜਿਨ੍ਹਾਂ ਕਰਕੇ ਸਾਡਾ ਸਿੱਖ ਧਰਮ ਅੱਜ ਤੱਕ ਅਗਾਂਹ ਨਹੀਂ ਵੱਧ ਸਕਿਆ

    • @lovepreetsekhon4942
      @lovepreetsekhon4942 Місяць тому +15

      Thode vrgean da kuch ni ho skda bai tuc aapas ch hi lddi jayeo kde ik na hoyeo

    • @ravinderravi8257
      @ravinderravi8257 Місяць тому +9

      ਜਾਤ ਦਸਣੀ ਨਾ ਛੱਡਿਉ

    • @YadwinderSingh-j5s
      @YadwinderSingh-j5s Місяць тому

      ❤❤❤

    • @bhupindersingh9998
      @bhupindersingh9998 Місяць тому +14

      ​@@ravinderravi8257 ਕੀ ਮਜ਼੍ਹਬੀ ਸਿੱਖ ਜਾਤ ਆਂ ਭਰਵਾਂ ਮਜ਼੍ਹਬੀ ਦਾ. ਮਤਲਬ ਆਪਣੇ ਮਜ਼੍ਹਬ + ਧਰਮ ਦਾ ਪੱਕਾ ਤੇ ਕਿਸੇ ਵੀ ਜਾਤ ਧਰਮ ਦਾ ਇਨਸਾਨ ਹੋ ਸਕਦਾ

  • @veergill2130
    @veergill2130 2 місяці тому +11

    ਠੀਕ ਢੰਗ ਵੀਰ

  • @GillMajari
    @GillMajari 4 дні тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @waryamsingh3877
    @waryamsingh3877 2 місяці тому +8

    Hari harowa majbi sikh ❤ Rangreta Guru ka beta shee

  • @RameshKumar-mu8ib
    @RameshKumar-mu8ib 2 місяці тому +3

    ਬਹੁਤ ਵਧੀਆ ਚਰਚਾ।

  • @ravindermahi999
    @ravindermahi999 2 місяці тому +5

    Great man Bapu ji

  • @harjitsingh7518
    @harjitsingh7518 Місяць тому +11

    ਦੁਨੀਆਂ ਚੋਂ ਇਕੋ ਇੱਕ ਜਰਨੈਲ ਜਿਸਨੇ ਅਫ਼ਗ਼ਾਨਿਸਤਾਨ ਜਿਤਿਆ

  • @HSeriesOfficial
    @HSeriesOfficial Місяць тому +3

    Role Model - Sardar Hari Singh Nalwa Ji 👏🏻🐯

  • @AbdulHafeez-cq6oo
    @AbdulHafeez-cq6oo Місяць тому +2

    Geo sardar jee

  • @bahadursingh2006
    @bahadursingh2006 Місяць тому

    ਬਿਲਕੁਲ ਸਹੀ ਗੱਲ ਹੈ ਬਾਪੂ ਬਲਕੌਰ ਸਿੰਘ ਜੀ ਜੇ ਦੇਸ਼ ਦੇ ਟੁਕੜੇ ਟੁਕੜੇ ਹੋ ਸਕਦੇ ਹਨ ਤੇ ਕੋਈ ਸਮਾਂ ਆ ਕੇ ਇਹ ਇਕੱਠੇ ਵੀ ਹੋ ਸਕਦੇ ਹਨ ਧੰਨਵਾਦ

  • @Artofgiving361
    @Artofgiving361 2 місяці тому +4

    ਬਹੁਤ ਵਧੀਆ🎉🎉🎉🎉🎉🎉❤❤❤❤

  • @singhdeep8216
    @singhdeep8216 2 місяці тому +4

    Sardar Hari Singh Nalwa❤❤❤❤❤

  • @kuljitsingh763
    @kuljitsingh763 Місяць тому +3

    ਬਿਲਕੁਲ ਸਹੀ ਹੈ ਬਾਪੂ ਜੀ ਸਚੁ ਹੈ ਤਿਥੈ ਘੜੀਐ ਸੁਰਤਿ ਮਤਿ ਮਨੁ ਬੁੱਧ ਸੂਰਬੀਰ ਯੋਧੇ ਤਾ ਹੀ ਬਣਿਆ ਜਾ ਸਕਦਾ ਹੈ

  • @motivationalspeecher9285
    @motivationalspeecher9285 Місяць тому

    ਬਾਪੂ ਜੀ ਦੀਆਂ ਮੈਂ ਸਾਰੀਆ ਵੀਡਿਓ ਦੇਖਦਾ ਬਹੁਤ ਸਿੱਖਿਆ ਮਿਲਦੀ ਹੈ।

  • @ashwaniverma8700
    @ashwaniverma8700 2 місяці тому +3

    Waheguru ji waheguru ji waheguru ji waheguru ji waheguru ji ❤❤❤❤❤❤❤❤❤❤

  • @VarinderSingh-vq6ti
    @VarinderSingh-vq6ti 2 місяці тому +3

    ਬਹੁਤ ਵਧੀਆ ਵੀਰ ਜੀ

  • @JatinderSingh-v6p3o
    @JatinderSingh-v6p3o Місяць тому

    Apne kol chalda firda bahut wada ithas a bapu balkaur singh jii 🙏

  • @bahadursingh2006
    @bahadursingh2006 Місяць тому +1

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਮਹਾਨ ਯੋਧੇ ਜਰਨੈਲ ਹਰੀ ਸਿੰਘ ਜੀ ਨਲਵਾ ਦੀ ਆਣਦੇਖੀ ਉਸ ਦੀ ਜਾਤੀ ਨਾਲ ਜੋੜ ਕੇ ਕੀਤੀ ਜਾਦੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾਰੇ ਜਰਨੈਲਾਂ ਤੋਂ ਤਕੜਾ ਜਰਨੈਲ ਹਰੀ ਸਿੰਘ ਨਲਵਾ ਸੀ ਪਰ ਅੱਜ ਤੱਕ ਉਨ੍ਹਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਉਹਨਾ ਨੂੰ ਸਨਮਾਨ ਬਾਹਰਲੇ ਮੁਲਕਾਂ ਨੇ ਦਿੱਤਾ ਹੈ ਅਮਰੀਕਾ ਦੇ ਖਿਡਾਰੀਆਂ ਦੀ ਜਰਸੀ ਤੇ ਹਰੀ ਸਿੰਘ ਨਲਵਾ ਜੀ ਦੀ ਫੋਟੋ ਲੱਗੀ ਹੋਈ ਹੈ ਪਰ ਸਾਡੇ ਪੰਜਾਬ ਵਿਚ ਸ਼੍ਰੋਮਣੀ ਕਮੇਟੀ ਨੇ ਕੁਝ ਨਹੀ ਕੀਤਾ

  • @Uppal-ny5le
    @Uppal-ny5le 2 місяці тому +6

    Maharaja Ranjit Singh full podcast ji 🙏

  • @beantsingh6690
    @beantsingh6690 Місяць тому +1

    ਬਹੁਤ ਵਧੀਆ ਨੌਲੇਜ ਸ਼ੇਅਰ ਕੀਤੀ ਬਾਈ ਜੀ ਨੇ ਮਾਣ ਮਹਿਸੂਸ ਹੁੰਦਾ ਹੈ ਆਪਣਾ ਇਤਿਹਾਸ ਜਾਣ ਕੇ.....ਰਾਜ ਕਰੇਗਾ ਖਾਲਸਾ

  • @ਹਰਜਿੰਦਰਕੌਰ-ਡ3ਦ
    @ਹਰਜਿੰਦਰਕੌਰ-ਡ3ਦ 2 місяці тому +3

    bhut vdia lgyea ji

  • @SatnamSingh-mc2oq
    @SatnamSingh-mc2oq 2 місяці тому +6

    Bapu ji is RIGHT ❤

  • @harpreetbains1968
    @harpreetbains1968 2 місяці тому +2

    Paji bhot vida podcast thanks ❤

  • @gopivlogger3352
    @gopivlogger3352 Місяць тому

    ਬਹੁਤ ਸੋਹਣੀ ਆ ਗੱਲਾਂ ਹੁੰਦੀਆਂ ਬਾਬਾ ਬਲਕੌਰ ਸਿੰਘ ਦੀਆਂ

  • @Amareurope
    @Amareurope 2 місяці тому +4

    Bhut vadia ji

  • @gagansekhon1806
    @gagansekhon1806 2 місяці тому +19

    ਸਰਦਾਰ ਹਰੀ ਸਿੰਘ ਨਲਵੇ ਦਾ ਕਿਰਦਾਰਤੇ ਓੁੱਚਾ ਸੁੱਚਾ ਜੀਵਨ ਗੁਰੂ ਮਹਾਰਾਜ ਦੀ ਪਵਿੱਤਰ ਬਾਾਣੀ ਸਦਕਾ ਸੀ

  • @JaswinderSingh013
    @JaswinderSingh013 Місяць тому

    ਬਹਤ ਵਧੀਆ ਗੱਲਾਂ ਕੀਤੀਆਂ ਤੇ ਦੱਸੀਆਂ

  • @SarbjitSingh-f8v
    @SarbjitSingh-f8v Місяць тому

    ਬਾਪੂ ਬਲਕੋਰ ਸਿੰਘ ਜੀ, ਜਿੰਦਾਬਾਦ ਜ਼ਿੰਦਾਬਾਦ।

  • @mewapurkhali5019
    @mewapurkhali5019 2 дні тому

    ਸਰਦਾਰ ਬਾਪੂ ਜੀ, ਆਪ ਮਹਾਨ ਹੋ । ਮੈਂ ਉਨ੍ਹਾਂ ਨੂੰ ਪਹਿਲੀ ਵਾਰ ਗੁਰਦੁਆਰਾ ਅੰਬ ਸਾਹਿਬ, ਮੁਹਾਲੀ ਮਿਲਿਆ ਸੀ। ਆਪ ਸਹੀ ਹੋ।
    ਕ੍ਰਿਪਾ ਕਰਕੇ ਉਹ ਇਤਿਹਾਸ ਮਿਥਿਹਾਸ ਦਾ ਵਰਨਣ ਕਰੋ ਜਿਸਦਾ ਵਰਣਨ ਭਗਤ ਅਤੇ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿੱਚ ਕੀਤਾ ਹੈ।
    ਨਰਪਤਿ ਏਕ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਛੁਰਤ ਦੁਖ ਪਾਇਆ ਸੋ ਗਤਿ ਭਈ ਹਮਾਰੀ - ਸੰਤ ਰਵਿਦਾਸ
    ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ - ਗੁਰੂ ਤੇਗ ਬਹਾਦਰ
    ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ - ਗੁਰੂ ਗੋਬਿੰਦ ਸਿੰਘ
    ਅਛੂਤ,ਅਛਤ ਰਾਜ ਕਿਹੜਾ ਰਾਜ ਸੀ।
    ਰਾਵਣ ਦੇ ਪਰਿਵਾਰ ਦੇ ਕਿਹੜੇ ਕਿਹੜੇ ਮੈਂਬਰ ਸਨ।
    ਸ਼ਿਵ ਕੌਣ ਸੀ, ਕਿੱਥੇ ਪੈਦਾ ਹੋਇਆ, ਸਿਖਿਆਵਾਂ ਕੀ ਹਨ ?
    ਮੇਵਾ ਸਿੰਘ ਪੁਰਖਾਲੀ, ਚੰਡੀਗੜ੍ਹ 9872823864

  • @bhupindersood3336
    @bhupindersood3336 Місяць тому

    Bapu Balkaur ji nu naman
    Bahut vadia podcast cigi
    Balkaur ji nu waheguru lammiyan umraan te sohni sehtan den ji

  • @luckygrewal4994
    @luckygrewal4994 2 місяці тому +3

    ❤❤❤❤❤❤❤❤wow very nice podcast veer ji ❤❤❤❤❤❤❤❤❤

  • @KaranPrajapati-z5w
    @KaranPrajapati-z5w Місяць тому +1

    Mery pind dy ny bapu jii ❤❤

  • @KuldeepSingh-ww7nl
    @KuldeepSingh-ww7nl 2 місяці тому +2

    Very nice discussion, Bapuji treasure of knowledge

  • @GulabSingh-qw1lh
    @GulabSingh-qw1lh 2 місяці тому +2

    Waheguru Waheguru ji 🙏

  • @bkplastics-br9zk
    @bkplastics-br9zk 2 місяці тому +2

    Great podcast

  • @gurchetsingh5814
    @gurchetsingh5814 Місяць тому

    ਬਹੁਤ ਵਧੀਆ 👌👌

  • @deepjohallahoriya9831
    @deepjohallahoriya9831 Місяць тому +4

    ਜਰਨਲ ਜ਼ੋਰਾਵਰ ਸਿੰਘ ਤੇ ਵੀ ਪੋਡਕਾਸਟ ਕਰੋ ਵੀਰ ਜੀ

  • @RanjitSingh-ku6sp
    @RanjitSingh-ku6sp 2 місяці тому +1

    Great bapu ji

  • @paramdeepsinghmahal7568
    @paramdeepsinghmahal7568 8 днів тому

    Great warrior

  • @Inder_randhawa_01
    @Inder_randhawa_01 2 місяці тому +4

    1984 te Bapu g nal podcast kro veer ji

  • @jotsanghera7199
    @jotsanghera7199 2 місяці тому +1

    Waheguru ji

  • @privacys07
    @privacys07 Місяць тому +1

    Great worrior sikh khatri....meant to fought...

  • @GurmeetsinghShergill-i5y
    @GurmeetsinghShergill-i5y 2 місяці тому +3

    Hari singh nalwa dee Vanshaj aj v chal rhee a
    M mileya ohna nu, Khatri Sikh ne

  • @balbirsingh4913
    @balbirsingh4913 2 місяці тому +2

    Very nice

  • @kothiwalamohna2100
    @kothiwalamohna2100 2 місяці тому +6

    Rang rete guru ke Bete baba HRI singh narwa ji 🙏💐

    • @DhAliwAlsAAb000
      @DhAliwAlsAAb000 2 місяці тому +1

      ਉਹ ਸਿਰਫ ਗੁਰੂ ਦਾ ਸਿੱਖ ਸੀ। ਜਾਤਾ ਚ ਸਰਕਾਰਾ ਨੇ ਵੰਡੇਆ ਆਪਾ ਨੂੰ

    • @navdeepbedi5451
      @navdeepbedi5451 2 місяці тому +2

      ਇਤਿਹਾਸ ਪੜੋ ਵੈਸੇ ਤਾ ਗੁਰੂ ਦਾ ਸਿੱਖ ਸੀ ਪਰ ਅਸਲੀਅਤ ਵਿੱਚ ਉਹ ਉੱਪਲ ਖੱਤਰੀ ਸੀ ਉਹਨਾਂ ਦੀ ਫੈਮਿਲੀ ਕੁਝ ਲੁਧਿਆਣਾ ਤੇ ਦਿੱਲੀ ਰਹਿੰਦੀ ਆ ਯੂ ਟਿਊਬ ਤੇ ਉਹਨਾਂ ਦੀ ਫੈਮਿਲੀ ਦੇ ਪੋਡਕਾਸਟ ਦੇਖੋ

  • @gopivlogger3352
    @gopivlogger3352 Місяць тому

    ਆਓ ਆਪਾਂ ਸਾਰੇ ਬਲਕੌਰ ਸਿੰਘ ਦੀਆਂ ਗੱਲਾਂ ਤੇ ਅਮਲ | ਪੰਜਾਬ ਨੂੰ ਤਾਂ ਬਾਬਿਆਂ ਨੇ ਪੱਟ ਤਾ

  • @tajindersingh965
    @tajindersingh965 Місяць тому

    Hey rbba saddi koum de plle bss pshtaave reh gye💔💔💔💔😢😢😢😢😢😢

  • @babbusanghavlogs7153
    @babbusanghavlogs7153 Місяць тому

    ਬਹੁਤ ਸੋਹਣਾ ਪੋਡਕਾਸਟ ❤️❤️

  • @balla.b6267
    @balla.b6267 2 місяці тому +45

    ਪਟਿਆਲੇ ਆਲ਼ਾ ਹਵਸੀ ਰਾਜਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਅੰਗਰੇਜ਼ਾ ਦੇ ਹੱਕ ਚ ਖੜਿਆ ਤੀ।

    • @gurdeep7065
      @gurdeep7065 2 місяці тому

      Bilkol

    • @Hastinderbhaker
      @Hastinderbhaker Місяць тому

      ਰਣਜੀਤ ਸਿੰਘ ਨੂੰ ਵੀ ਐਲੀਟ ਹੀ ਕੰਟਰੋਲ ਕਰਦੇ ਸੀ ।

    • @babanewyorki9271
      @babanewyorki9271 Місяць тому

      Bilkul sahi keha bai Patiale wala raja mera sala bhain da Lakhd se saly dokebaaz se eh sari family

    • @RAILLIFE-fw9jb
      @RAILLIFE-fw9jb Місяць тому

      ਪਟਿਆਲਾ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਦਾ ਪੱਗ ਵੱਟ ਭਰਾ ਵੀ ਸੀ ।

    • @MandeepKaur-ol8fx
      @MandeepKaur-ol8fx Місяць тому

      Patiale vale ne angrejan da sath dita c mai patiala ton hi aa

  • @jagmeetsingh9973
    @jagmeetsingh9973 2 місяці тому +2

    Good job ji

  • @gupzkahlon2482
    @gupzkahlon2482 Місяць тому +1

    👌🏻👍

  • @SONUVIRK60
    @SONUVIRK60 2 місяці тому +3

    ❤❤🙌

  • @Gurtej.Singh22
    @Gurtej.Singh22 Місяць тому +5

    ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋਏ ਤੇ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਦੀ ਗੱਲ ਨਾ ਹੋਵੇ ਚੰਗਾ ਨਹੀਂ ਲੱਗਿਆ 🙏

    • @kavishartarlochansinghdoli5425
      @kavishartarlochansinghdoli5425 Місяць тому

      ਇੱਕ ਵੇਲੇ ਕੇਵਲ ਇੱਕ ਹੀ ਪ੍ਰਸੰਗ ਵਿਚਾਰਿਆ ਜਾ ਸਕਦਾ ਹੈ

  • @gurvindersinghbaring6369
    @gurvindersinghbaring6369 2 місяці тому +5

    ਇਨਸਾਨ ਦਾ ਕਿਰਦਾਰ ਹੀ ਹਰੀ ਸਿੰਘ naluuaa ਵਰਗਾ ਹੋਣਾ ਚਾਹੀਦਾ ਅਜ ਦੇ samme vich

  • @jeevansingh5455
    @jeevansingh5455 Місяць тому

    Hari Singh nalwa ji varga na hi ta koi hega te naa hi kio van sakda ga ji ❤❤❤❤ saluat ji.

  • @sukhchaingill3724
    @sukhchaingill3724 Місяць тому +1

    ❤❤❤❤❤❤❤❤❤

  • @narinderghuman2836
    @narinderghuman2836 2 місяці тому +3

    ❤🎉❤🎉❤❤❤❤

  • @JassiJaan-tk7bl
    @JassiJaan-tk7bl 2 місяці тому +2

    🙏🙏🙏

  • @sameerkumar8852
    @sameerkumar8852 2 місяці тому +2

    Nice 22 g ❤❤❤

  • @Raju-vz9fj
    @Raju-vz9fj Місяць тому +4

    ਬਾਪੂ ‌ਜੀ ਹਰੀ ਸਿੰਘ ਨਲਵਾ ਮਜ਼ਬੀ ਸਿੱਖ ਸੀ

  • @JagtarMadheke-fs8zy
    @JagtarMadheke-fs8zy 2 місяці тому +5

    ਅਮਰੀਕਾ ਦੇ ਵਿਚ ਉਹ ਨਾ ਦੇ ਖਿਡਾਰੀਆਂ ਦੀ ਵਰਦੀ ਉਪਰ ਹਰੀ ਸਿੰਘ ਨਲੂਆ ਦੀ ਤਸਵੀਰਾਂ ਹਨ।

  • @okkidds
    @okkidds Місяць тому

    we are best in the world
    and we proud of sikh

  • @mohitgaming4990
    @mohitgaming4990 Місяць тому

    Bharat ka sher gernal Hari Singh nalwa❤❤❤

  • @JanakSingh-c8w
    @JanakSingh-c8w Місяць тому

    So great

  • @AMRITPALSINGH-wf4yg
    @AMRITPALSINGH-wf4yg 2 місяці тому +1

    💪🏻💪🏻

  • @akhilmalhotra3074
    @akhilmalhotra3074 Місяць тому +2

    Hari Singh Uppal village Nalva...Clear btaya kro sb
    Khatri puttar..Proud of u

  • @BaljeetSingh-fr3by
    @BaljeetSingh-fr3by 2 місяці тому +2

    🙏🙏🙏🙏🙏

  • @surjitsinghdhillondhillon896
    @surjitsinghdhillondhillon896 Місяць тому

    Great

  • @kavishartarlochansinghdoli5425
    @kavishartarlochansinghdoli5425 Місяць тому +1

    ਸਰਦਾਰ ਹਰੀ ਸਿੰਘ ਜੀ ਨਲਵਾ ਕਸ਼ਮੀਰ ਦੇ ਗਵਰਨਰ ਬਣੇਂ ਸਨ

  • @Gurtaj-n8x
    @Gurtaj-n8x 2 місяці тому +2

    ਸੇਰੇ ਪੰਜਾਬ ਮਾਹਾਰਾਜ ਰਣਜੀਤ ਸਿੰਘ 👏👏👏⛳️⛳️⛳️

  • @GurpreetSingh-jg8pw
    @GurpreetSingh-jg8pw 2 місяці тому +1

    Bapu balkaur singh very good ji sach kiha tusi salute hai tuhanu te Hari singh nalwa ji jindabad te maharaja Ranjit Singh ne Hari singh nalwa di sahidi to baad ohna de privaar naal bhut badda dhokha kitta c

  • @bahadursingh2006
    @bahadursingh2006 Місяць тому

    ਬਾਈ ਜੀ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਸੋਚ ਨੇ ਸਾਡੇ ਦੇਸ਼ ਹਰ ਯੋਧਿਆਂ ਨੂੰ ਜਾਤਾ ਨਾਲ ਜੋੜ ਕੇ ਉਸ ਦਾ ਸਨਮਾਨ ਕਰਦੇ ਹਨ ਜੇ ਕੋਈ ਨੀਵੀਂ ਜਾਤ ਦਾ ਹੈ ਤਾ ਉਸ ਨੂੰ ਉਸ ਦੀ ਜਾਤ ਨਾਲ ਜੋੜ ਕੇ ਉਹੋ ਜਿਹਾ ਸਨਮਾਨ ਦਿੰਦੇ ਹਨ ਇਹ ਬਹੁਤ ਘਟੀਆ ਪੱਧਰ ਦੀ ਸੋਚ ਹੈ ਇਸ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਸੋਚ ਨੇ ਸਾਡੇ ਦੇਸ਼ ਨੂੰ ਖਤਮ ਕਰ ਦਿੱਤਾ ਹੈ ਤੇ ਹੁਣ ਪੰਜਾਬ ਵੀ ਖਤਮ ਹੋ ਰਿਹਾ ਹੈ

  • @ManjinderKaur-cs5nh
    @ManjinderKaur-cs5nh Місяць тому

    Vary good podcast sri muktsar sahib to

  • @navjotsingh856
    @navjotsingh856 Місяць тому

    Very very nice ji

  • @gurdialsingh456
    @gurdialsingh456 Місяць тому +1

    ਇਸਦਾ ਮਤਲੱਬ ਹੈ ਸ਼ੇਰ ਨਾਲੋਂ ਵਡਾਲ ਦਿਲ ਸੀ ਨਲਵਾ ਜੀ ਦਾ ਯਾਰ

  • @VickySingh-m1d
    @VickySingh-m1d Місяць тому +1

    ਇੱਕ you tube ਚੇਨਲ ਤੇ ਦੱਸਿਆ ਗਿਆ ਕੀ ਹਰੀ ਸਿੰਘ ਨਲੂਆ ਜੀ ਜੰਮੂ ਕਸ਼ਮੀਰ ਦੇ ਗਵਰਨਰ ਵੀ ਰਹੈ ਸਨ ਪਰ ਬਾਪੂ ਜੀ ਨੇ ਕਿਹਾ ਨਹੀਂ ਸਨ ,ਹੁਨ ਜ਼ਕੀਨ ਕਿਸ ਦਾ ਕੀਤਾ ਜਾਵੇ, ਹੁਨ ਜਾ ਤਾਂ ਬਾਪੂ ਜੀ ਨੂੰ ਨਹੀਂ ਪਤਾ ਜਾ ਫਿਰ ਪੰਜਾਬ ਸਿਆਂ ਨੂੰ ਨਹੀਂ ਪਤਾ, ਏਸੇ ਤਰਾਂ ਹੀ ਸਾਡੇ ਇਤਿਹਾਸ ਨੂੰ ਖੂਰਦ ਫੂਰਦ ਕੀਤਾ ਗਿਆ ਹੁਣ ਤੱਕ,😢😢😢

  • @sukhadhamrait1545
    @sukhadhamrait1545 2 місяці тому +1

    good show

  • @GurmitBSingh
    @GurmitBSingh 2 місяці тому

    Excellent presentation and analysis jio

  • @ballibahodipuria5660
    @ballibahodipuria5660 Місяць тому

    proud on majbi Sikh

  • @luckygrewal4994
    @luckygrewal4994 2 місяці тому

    🙏🙏🙏🙏🙏Sat Shri akal Gurpreet veer ji 🙏🙏🙏🙏🙏🙏

  • @HarpreetToor-o4w
    @HarpreetToor-o4w 2 місяці тому +4

    Baba sham singh aatari v nl c ohna nu na bhulo🙏

  • @jashandeep5023
    @jashandeep5023 2 місяці тому

    Bhaut vadia

  • @ravindergill9225
    @ravindergill9225 2 місяці тому +4

    ਜੀ, ਰੁੱਖੇ ਪਰਬਤ ਖੈਬਰੀਂ ਦਿੱਸੇ ਨਾਂ ਤੀਲਾ, ਸਿਰ ਤਲਵਾਈਆਂ ਘਾਟੀਆਂ ਨਾਂ ਚੱਲੇ ਹੀਲਾ, ਹਰੀ ਸਿੰਘ ਸਰਦਾਰ ਨੇ ਸਨ ਡੇਰੇ ਲਾਏ, ਘੇਰਾ ਚਿੱਟੇ ਤੰਬੂਆਂ ਦਾ ਏਦਾਂ ਭਾਸੇ ਜਿਉਂ ਜੱਟੀ ਦੇ ਪੈਰ ਪੰਜੇਬ ਸਹਾਏ.