ਡਾਂਗ ਵਾਂਗੂ ਵੱਜਦੀਆਂ ਬਾਪੂ ਦੀਆਂ ਗੱਲਾਂ | Exclusive with Bapu Balkaur Singh | Gurpreet Bal | Kudrat

Поділитися
Вставка
  • Опубліковано 11 вер 2024
  • ਡਾਂਗ ਵਾਂਗੂ ਵੱਜਦੀਆਂ ਬਾਪੂ ਦੀਆਂ ਗੱਲਾਂ | Exclusive with Bapu Balkaur Singh | Gurpreet Bal | Kudrat
    #bapubalkaursingh #maharajaranjitsingh #podcast
    In this podcast we have our guest Mr.Balkaur Singh Gill
    Bapu Balkaur Singh
    Maharaja Ranjit Singh
    Maharani Jinda Kaur
    Maharaja Dalip Singh
    History Of Punjab
    God
    Truth
    England
    Spiritual power
    Social Media
    Kudrat Clips - ‪@KudratClipsofficial‬
    Anchor - Gurpreet Bal
    D.O.P - Navpreet Singh
    Editor - Sagar
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

КОМЕНТАРІ • 416

  • @kudratchannelofficial
    @kudratchannelofficial  21 день тому +72

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @Bhullar-b5j
      @Bhullar-b5j 21 день тому +11

      ਬਿਲਕੁਲ ਨਹੀਂ ਚੰਗਾ ਲੱਗਾ
      ਏ ਬਾਪੂ ਜੀ ਏਨਾ ਪੜ ਕੇ ਵੀ ਕੋਈ ਚੰਗੀ ਗੱਲ ਨਹੀਂ ਕਰਦੇ

    • @balwinder-bc8db
      @balwinder-bc8db 20 днів тому +4

      Superb brother, eh hi aakhri sach hai. Lookoo tusi mano jaa na manoo par eh he sach hai. Bapu balkour Singh zindabaad te this is last truth guys. Leave the soo called peers n baba’s

    • @parminderuppal7665
      @parminderuppal7665 20 днів тому +3

      ਜਦੋਂ ਕੋਈ ਨਾ ਮਿਲੇ ਬਲਕੋਰ ਨੂੰ ਮਿਲ ਲਵੋ

    • @karmansingh6219
      @karmansingh6219 20 днів тому +3

      @kudratchanneloffical prava tenu te bot vadia te smjdar smjde c ….. pr tuvi view de lyi oo bnde nu ajj promote kr rheya jehda kehnda rabh hi nai haiga fr te sade koi v guru nai hone ehde according ??? Te tuvi fr agree ehde nal hona ??? M
      Kyu dharam nu thle nu lye keh jaa rheya
      Hor v bot ne lok oo lye ayea kar podcast te …… kyu tu har gal te sikha da dhokkii bneyaaa
      10 mint beth keh sochii ek podcast de view de lyii kina ka sohna kam kita tu bhai ……… koi v gal o pehla sirf ehnu hi ptaa hove gyi ja ehdiya khud dyia bniya ho skdiya pr tu chak keh media te lye ayea
      Hun dsi menu jehda eh keh rheya sikh bnde sharab pindee ne te tu ehnu social media te lyea keh o ehne vade level social media te dikha rheya fr oo app dekhla sari duniya te jini ka vadia imagee bna rheya aa ?????????
      Sharam chaidi yr thodi bot

    • @karmansingh6219
      @karmansingh6219 20 днів тому +2

      Behsamaj bnda haiga eh
      Ehnu pushi kehnda sher nai dudu pinndaa te fr jdo sherni bache dindi aa oo ki pindiiii ne fr odo ???? Khoonn peendeee ne ?? Hun ehnu pushee kehda ehda baap betha othe jungal cha jehda ja keh dudh pave hun 🥣 kholee lye keh …… koi pave shiru toh fr kida na peeve sher dudh ??? Hun sher app te maajj da dudh peeno te rheyaaa
      Sher haiga kii aa billi di hi nasal aa oo

  • @BootaLalllyan-no6bu
    @BootaLalllyan-no6bu 10 днів тому +10

    ਬਾਪੂ ਜੀ ਦੀਆਂ ਗੱਲ੍ਹਾਂ ਆਮ ਇਨਸਾਨ ਦੇ ਸਿਰ ਉਪਰ ਦਿਓ ਲੰਘ ਜਾਂਦੀਆਂ ਨੇ ਬਾਪੂ ਜੀ ਬਹੁਤ ਪੜੇ ਲਿਖੇ ਇਨਸਾਨ ਨੇਂ 🙏👍👍♥️

  • @kamalsingh-dc1vs
    @kamalsingh-dc1vs 16 днів тому +37

    ਇਸ ਸਮੇਂ ਦੌਰਾਨ ਪੰਜਾਬ ਵਿੱਚ ਸਭ ਤੋਂ ਵੱਧ ਸੁਲਝੇ ਹੋਏ ਅਤੇ ਸਿਆਣੇ ਇੰਨਸਾਨ ਬਾਪੂ ਬਲਕੌਰ ਸਿੰਘ ਜੀ 🙏🦁👑♥️🙏

  • @gurpreetsaini5565
    @gurpreetsaini5565 16 днів тому +25

    ਬਹੁਤ ਵਧੀਆ ਪੋਡਕਾਸਟ ਤੁਹਾਡਾ ਬਾਪੂ ਜੀ ਬਹੁਤ ਹੀ ਸਮਝਦਾਰ ਇਨਸਾਨ ਨੇ ਕੋਸ਼ਿਸ਼ ਕਰਾਂਗੇ ਬਾਪੂ ਜੀ ਨੂੰ ਮਿਲਣ ਦੀ

    • @SurjitSingh-fs6qc
      @SurjitSingh-fs6qc 14 днів тому +1

      ਮੈ ਇਨਾ ਨਾ ਡਿਉਟੀ ਕਰੀ ਬਹੁਤ ਇਮਾਨਦਾਰੀ ਨਾਲ ਨੋਕਰੀ ਕਰੀ ਬਲਕੋਰ ਸਿੰਘ ਜੀ ਨੇ

    • @gurmindersaroya7720
      @gurmindersaroya7720 5 днів тому

      Why not cut it out Rubb as you bleab in your self

  • @sukhwindersingh2210
    @sukhwindersingh2210 5 днів тому +5

    ਸਾਡੇ ਲੋਕ ਦੂਜਿਆਂ ਦੀ ਜ਼ਿੰਦਗੀ ਵਿੱਚ ਦਖਲ ਦਏ ਬਿਨਾਂ ਨਹੀਂ ਰਹਿ ਸਕਦੇ। ਜੇ ਬਾਪੂ ਬਲਕੌਰ ਸਿੰਘ ਨਹੀਂ ਮੰਨਦਾ ਤਾਂ ਉਸ ਦੀ ਆਪਣੀ ਜਿੰਦਗੀ ਹੈ ਆਪਣੀ ਮਰਜ਼ੀ ਹੈ ਤੁਹਾਨੂੰ ਕੀ ਆ ਮੰਨੇ ਨਾ ਮੰਨੇ। ਜੇ ਤੁਸੀਂ ਮੰਨਦੇ ਹੋ ਤੁਹਾਨੂੰ ਮੁਬਾਰਕ ਜੇ ਉਹ ਨਹੀਂ ਮੰਨਦੇ ਤਾਂ ਉਹਨਾਂ ਨੂੰ ਵੀ ਮੁਬਾਰਕ। ਐਵੇਂ ਮੂਰਖਤਾ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।

  • @gurpreetpahwa-gy4ql
    @gurpreetpahwa-gy4ql 17 днів тому +13

    ਦਿਮਾਗ❤ ਖੋਲਣ ਕਰ ਕੇ ਬਾਪੂ ਜੀ ਦਾ ਧੰਨਵਾਦ

  • @JoginderSingh-tz2nm
    @JoginderSingh-tz2nm 17 днів тому +21

    ਚਵਰਾਸੀਹ ਲੱਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ ।। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਵੱਲੋਂ ਦਰਜ ਹੈ ਜੀ 84 ਲੱਖ ਜੂਨ ਹੈ ਜੀ।

    • @princebirsingh3769
      @princebirsingh3769 15 днів тому

      ਨਾਲ ਹੀ, ਈਸਾਈ ਤੇ ਮੁਸਲਿਮ ਧਰਮ ਦਾ ਮੰਨਣਾ ਕਿ ਬੰਦਾ ਖਤਮ ਹੋਣ ਤੋਂ ਬਾਅਦ ਦਫ਼ਨਾ ਦਿੰਦੇ ਆ ਤੇ ਕਹਿੰਦੇ ਆ 'Rest In Peace' ਸ਼ਾਂਤੀ ਨਾਲ ਅਰਾਮ ਕਰੋ, ਇੱਕ ਦਿਨ ਕਿਆਮਤ ਦਾ ਦਿਨ ਆਵੇਗਾ ਤੇ ਸਾਰੇ ਮੁਰਦੇ ਉੱਠ ਜਾਣਗੇ।

    • @JaswinderSingh-hy7ul
      @JaswinderSingh-hy7ul 15 днів тому +1

      ਬਾਬੇ ਨਾਨਕ ਨੇ ਤਾਂ ਇਹ ਵੀ ਕਿਹਾ ਹੈ ਕਿ ਕਿਸੇ ਨੂੰ ਕੁਝ ਨਹੀਂ ਪਤਾ ਹੈ ਇਸ ਬਾਰੇ ਕਰਤੇ ਨੂੰ ਆਪ ਹੀ ਪਤਾ ਹੈ।

    • @JoginderSingh-tz2nm
      @JoginderSingh-tz2nm 15 днів тому +2

      ਕਿੱਥੇ ਲਿਖਿਆ ਆ,ਸ਼ਬਦ?

    • @user-ri5wv9ib3p
      @user-ri5wv9ib3p 15 днів тому +1

      @@JaswinderSingh-hy7ul ਬਾਬੇ ਨਾਨਕ ਨੇ ਹੀ ਨਹੀਂ ਕਿਸੇ ਵੀ ਸੰਤ ਨੇ ਨਹੀਂ ਕਿਹਾ ਕਿ ਕਿਸੇ ਨੂੰ ਕਰਤੇ ਬਾਰੇ ਕੁਝ ਪਤਾ ਨਹੀਂ, ਹਾਂ ਜਿਸਨੇ ਉਸਨੂੰ ਜਾਣ ਲਿਆ ਉਸਨੇ ਇਹੀ ਕਿਹਾ ਕਿ ਉਸ ਕਰਤੇ ਜਾਂ ਪ੍ਰਮਾਤਮਾ ਦਾ ਅਤੇ ਉਸਦੀ ਕਰਨੀ ਦਾ ਕੋਈ ਅੰਤ ਨਹੀਂ,,

    • @punjab-np9mc
      @punjab-np9mc 10 днів тому

      ਕੋਰੀ ਗੱਪ ਕਲਪਨਾ ਉਹਤੋਂ ਵੱਧ ਕੁੱਝ ਨਹੀਂ ​@@user-ri5wv9ib3p

  • @MandeepSingh-oc2jj
    @MandeepSingh-oc2jj 19 днів тому +16

    ਗੱਲਾਂ ਤਾਂ ਸਹੀ ਕਰਦਾ ਬਾਬਾ ਜਿਨ੍ਹਾਂ ਨਿੰਦਣਾ ਨਿੰਦੀ ਜਾਣ

  • @user-nw3ef3my5e
    @user-nw3ef3my5e 20 днів тому +20

    10ਵੀ ਫੇਲ ਲੋਕ ਬਾਪੂ ਨੂੰ ਅਨਪੜ ਦਸ ਰਹੇ ਨੇ। ਸਿੱਖਾਂ ਦਾ ਰਾਜ਼ ਐਵੇਂ ਨਹੀ ਗਿਆ ਜਿਹੜੇ ਲੋਕ ਅਪਣੇ ਆਪ ਨੂੰ ਵਿਦਵਾਨ ਸਾਮਜਦੇ ਨੇ ਉਹਨਾਂ ਦੀ ਪੱਟੀ ਮੇਸ ਹੋਈ ਹੈ ਰਾਜ ਜਾਣ ਚ। ਹੁਣ ਬਾਪੂ ਦੀਆ ਗੱਲਾਂ ਸੁਣ ਕੇ ਲੋਕ ਅਪਣਾ ਗਿਆਨ ਤੇ ਅਕਲ ਦਿਖਾਉਣ ਲੱਗ ਜਾਣਗੇ ਵੀ ਸਾਨੂੰ ਜਿਆਦਾ ਪਤਾ।😂 ਜਦ ਕਿ ਇਹਨਾਂ ਦੇ ਘਰੇ ਜਾ ਕੇ ਦੇਖੋ ਏਹ ਅਪਣੇ ਮਾ ਬਾਪ ਤੱਕ ਨੂੰ ਨਹੀ ਪੁੱਛਦੇ। ਚੈਕ ਕਰ ਲਿਓ

    • @hardeepatli6231
      @hardeepatli6231 20 днів тому

      ਸਭ ਤੋਂ ਆਲਸੀ ਤੇ ਨਿਕੰਮਾ ਬੰਦਾ ਬਾਬਾ ਬਣ ਜਾਂਦਾ ਹੈ
      ਮਤਲਬ ਪਾਣੀ ਦਾ ਗਿਲਾਸ ਵੀ ਆਪ ਭਰ ਕੇ ਪੀ ਸਕਦੇ ਸਿਰੇ ਦੇ ਕੰਮਚੋਰ ਹਨ ਇਹ ਸਾਧ ਬਾਬੇ
      ਕੰਜਰ

  • @monikarrda
    @monikarrda 2 дні тому

    बापू जी से बहुत कुछ सीखने को मिला, धन्य हैं ऐसे लोग न हों तो हम अपनी ही अकड़ और रौ में बहने लग जाएंगे, इसकी रोकथाम ऐसे ही महापुरषों की वार्ताओं से होती है।

  • @user-ri5wv9ib3p
    @user-ri5wv9ib3p 20 днів тому +13

    ਬਾਪੂ ਜੀ ਡਾਕਟਰੀ ਛੱਡ ਕੇ ਕੋਈ ਬਾਬਾ ਤੇ ਤਾਂ ਹੀ ਬਣੂ ਜੇ ਉਸਨੂੰ ਬਾਬੇ ਵਾਲੀ ਸ਼ਕਤੀ ਤੇ ਯਕੀਨ ਹੋਊ,,ਦੂਸਰੀ ਗਲ ਤਹਾਨੂੰ ਕਿਸਨੇ ਕਹਿ ਦਿੱਤਾ ਕਿ ਰਬ ਨੂੰ ਅਮੀਰ ਬਣਨ ਲੲਈ ਮੰਨਿਆ ਜਾਂਦਾ ਹੈ, ਸਗੋਂ ਅਮੀਰ ਤੇ ਗਰੀਬ ਦੋਵਾਂ ਦਾ ਹੀ ਲਕਸ਼ ਰੱਬ ਦੀ ਖੋਜ ਕਰਨਾ ਜਾਂ ਆਪੇ ਦੀ ਪਹਿਚਾਣ ਕਰਨਾ ਹੈ, ਪਰ ਰੱਬ ਤੇ ਯਕੀਨ ਕਰਨਾ, ਖੋਜਣਾ ਤੇ ਰੱਬ ਨੂੰ ਪਾ ਲੈਣਾ ਵੀ ਰੱਬ ਦੀ ਦਇਆ ਮਿਹਰ ਤੇ ਹੀ ਨਿਰਭਰ ਹੈ , ਆਪਣੀ ਮਰਜੀ ਨਾਲ ਨਾ ਕੋਈ ਉਸਤੇ ਯਕੀਨ ਕਰ ਸਕਦਾ ਹੈ ਤੇ ਨਾ ਕੋਈ ਉਸਤੋਂ ਇਨਕਾਰੀ ਹੋ ਸਕਦਾ ਹੈ,, ਰੱਬ ਕੋਈ ਵਿਅਕਤੀ ਦੇਵਤਾ ਜਾਂ ਹੋਰ ਕੋਈ ਅਕਾਰ ਵਾਲੀ ਚੀਜ ਨਹੀਂ ਸਗੋਂ ਹਰ ਇਨਸਾਨ ਹਰ ਜੀਵ, ਖੰਡਾ ਬ੍ਰਮੰਡਾਂ ਨੂੰ ਬਣਾਉਣ ਤੇ ਇਨ੍ਹਾਂ ਨੂੰ ਕਾਇਮ ਰੱਖਣ ਵਾਲੀ ਸ਼ਕਤੀ ਹੈ, ਨਾਸਤਿਕ ਲੋਕ ਰੱਬ ਦੀ ਕਰਨੀ ਤੇ ਬੜਾ ਕਿੰਤੂ ਪ੍ਰੰਤੂ ਕਰਦੇ ਹਨ ਪਰ ਉਹ ਆਪਣੇ ਬਾਰੇ ਤਾਂ ਕੁਝ ਵੀ ਨਹੀਂ ਜਾਣਦੇ,ਪਹਿਲਾਂ ਸਾਨੂੰ ਆਪਣੀ ਸ਼ਨਾਖਤ ਕਰਨੀ ਚਾਹੀਦੀ ਹੈ ਪਰ ਅਸੀਂ ਚੱਲੇ ਹਾਂ ਰੱਬ ਦੀ ਕਰਨੀ ਨੂੰ ਸਮਝਣ,

    • @LakhvirSingh-r6y
      @LakhvirSingh-r6y 17 днів тому +2

      ਬਾਬਾ ਬਣਨ ਚ ਸਤਿਕਾਰ ਜਿਆਦਾ ਹੈ ਪੈਸਾ ਵੀ ਜਿਆਦਾ ਹੈ ਨਾਲ ਜਿਮੇਵਾਰੀ ਕੋਈ ਨੀ ਫਿਰ ਬਾਬਾ ਬਣਨ ਦਾ ਜਿਆਦਾ ਫਾਇਦਾ

    • @user-ri5wv9ib3p
      @user-ri5wv9ib3p 17 днів тому +1

      @@LakhvirSingh-r6y ਜੋ ਪੈਸੇ ਤੇ ਸਤਿਕਾਰ ਲੲਈ ਬਾਬਾ ਬਣਦਾ ਹੈ ਓ ਭੇਖੀ ਹੈ ਬਾਬਾ ਨਹੀਂ ਅਸਲ ਬਾਬਾ ਸਿਰਫ ਅਧਿਆਤਮ ਨਾਲ ਜੋੜਦਾ ਹੈ ਤੇ ਕਿਸੇ ਤੋਂ ਨਿੱਕਾ ਪੈਸਾ ਨਹੀਂ ਲੈਂਦਾ , ਸੱਚਾ ਸੰਤ ਜਾਂ ਬਾਬਾ ਪ੍ਰਮਾਰਥ ਦੇ ਨਾਲ ਸੰਸਾਰਿਕ ਜਿੰਮੇਵਾਰੀਆਂ ਨੂੰ ਵੀ ਇਮਾਨਦਾਰੀ ਨਾਲ ਨਿਭਾਉਂਦਾ ਹੈ ,ਤੁਹਾਡੀ ਜਾਣਕਾਰੀ ਭੇਖੀਆਂ ਤਕ ਸੀਮਿਤ ਹੈ ਤਾਂ ਇਸਦਾ ਮਤਲਬ ਏ ਨਹੀਂ ਸਭ ਝੂਠੇ ਹਨ, ਜੇ ਕਿਤੇ ਕਿਸੇ ਚੀਜ ਦੀ ਨਕਲ ਤਾਂ ਇਸਦਾ ਮਤਲਬ ਹੈ ਕਿ ਕਿਤੇ ਅਸਲ ਚੀਜ ਵੀ ਮੌਜੂਦ ਹੈ,,

    • @satveersidhugagubrar864
      @satveersidhugagubrar864 14 днів тому

      ਰੱਬ ਹੈ ਜੀ sirsti ਹੈ ਸਬ ਓਸ ਦੀ ਰਜਾ ਵਿਚ ਚਲ ਰਿਹਾ , ਬਾਣੀ ਪੜੇ ਤੋ ਪਤਾ ਲੱਗ ਦਾ ਜੀ

    • @Questions0212
      @Questions0212 13 днів тому

      Oh bharaawaa ... Je sab kuj rabb hi chala reha taan... Nastik soch v rabb ney hi paidaa keetii hai.... Us di raza toh Bina patta ni hildaa..... Saanu rabb di marzii tey kintu prantu nhii krnaa chahida.... Nastik v rabb ney hi bnaaye aa....

    • @user-ri5wv9ib3p
      @user-ri5wv9ib3p 13 днів тому

      ​@@Questions0212 ਵੀਰ ਜੀ ਮੈਂ ਨਾਸਤਿਕ ਨੂੰ ਮਾੜਾ ਨਹੀ ਕਿਹਾ, ਜੇ ਨਾਸਤਿਕ ਇਮਾਨਦਾਰੀ ਨਾਲ ਜੀਵਨ ਗੁਜਾਰਦਾ ਹੈ ਤਾਂ ਉਹ ਬੇਈਮਾਨ ਆਸਤਿਕ ਤੋਂ ਕਈ ਗੁਣਾ ਚੰਗਾ ਹੈ,,

  • @DreamMarinerRK
    @DreamMarinerRK 19 днів тому +12

    ਪੰਜਾਬ ਦੀ ਖ਼ੂਬਸੂਰਤ ਸ਼ਖ਼ਸੀਅਤ ਬਾਪੂ ਬਲਕੌਰ ਸਿੰਘ ਜੀ,,ਹਮੇਸ਼ਾ ਜ਼ਿੰਦਾਬਾਦ ਰਹਿਣ ਜੀ,, ਵਲੋਂ ਇੰਦਰਜੀਤ ਰਣਸੀਂਹ ਕਲਾਂ,,ਅਸੂਲ ਮੰਚ ਪੰਜਾਬ।

  • @BalwinderSingh-wq7pg
    @BalwinderSingh-wq7pg 20 годин тому

    ਜਿਸ ਹੱਥ ਜੋਰ ਕਰ ਵੇਖੈ ਸੋਇ ਨਾਨਕ ਉਤਮ ਨੀਚ ਨ ਕੋਇ।

  • @pb23wale00
    @pb23wale00 17 днів тому +6

    ਬਾਪੂ ਸਿਰਾ ਬੰਦਾ
    ਪਰ ਬਾਪੂ ਨਾਲ ਓਹ ਗੱਲ ਹੋਗੀ ਜਿਵੇਂ ਅਨਿਆ ਚ ਦੱਸ ਤਾਂ ਕਿ ਮੇਰੇ ਕੋਲ ਅੱਖਾਂ ਨੇ ਅੰਨੇ ਇਹ ਬਰਦਾਸ਼ਤ ਨੀ ਕਰ ਸਕਦੇ

  • @sidhupb13vala78
    @sidhupb13vala78 20 днів тому +25

    ਜੇ ਤੂੰ ਗੁਰਬਾਣੀ ਨੂੰ ਮਨ ਦਾ ਤਾਂ ਫਿਰ ਚੁਰਾਸੀ ਦੀ ਗਲ ਵੀ ਗੁਰੂਗ੍ਰੰਥ ਸਾਹਿਬ ਚ ਸਪਸ਼ਟ ਆ

    • @user-pe5kk5ij9e
      @user-pe5kk5ij9e 19 днів тому +2

      @@sidhupb13vala78 Tainu murakh nu ki pta kedi churasi di gall keeti aa Guru saab ji ne🙏

    • @user-ov9xf7
      @user-ov9xf7 17 днів тому

      ,Modi nay keha Hindu koie religion nehi India wich kon hun ehh logg.​@@user-pe5kk5ij9e

    • @gurpreetmomi20
      @gurpreetmomi20 15 днів тому

      Har gal ch ih kah rahe gore ida gore uda oh jyada parre likhe oh nhi religion nu mnde .. non veg sab to jyada ohi khande te ih kahnda nhi khana chaida uthe ih ult hi giya ... kuj glla sahi ne but he is not 100%... gurbani nu jhootha pai janda 84 lakh joona bare guru granth sahib ch e kiha giya hai ...

    • @sidhuakashsingh
      @sidhuakashsingh 13 днів тому

      ​@@user-pe5kk5ij9etu dassde pher

    • @Punjabdiamauja
      @Punjabdiamauja 11 днів тому

      Bai ji eh gl ki guru sahib ney hiy likhi a ja phle bhi kitte darj a tah dasyo thanu pta es barre ​@@sidhuakashsingh

  • @user-no3qn5fp3m
    @user-no3qn5fp3m 9 днів тому +1

    ਪ੍ਰੋਗਰਾਮ ਬਹੁਤ ਵਧੀਆ ਲਗਾ

  • @vikramsidhani1133
    @vikramsidhani1133 16 днів тому +3

    भाई कुदरत चैनल बहुत बहुत धन्यवाद जो ऐसे इंसान को लेकर आते हो जिनसे सीखने को बहुत कुछ मिलता है

  • @jaspalsingh4959
    @jaspalsingh4959 4 дні тому

    ਬਹੁਤ ਹੀ ਚੰਗਾ ਲਗਿਆ👍👍👍👍🙏🙏🙏🙏

  • @jagjitdahele136
    @jagjitdahele136 3 дні тому

    Babu ji best gal baat 🙏❤️🙏
    Sooooooo true 👍🏽👍🏽

  • @BeetaBarian
    @BeetaBarian 20 днів тому +11

    Bapuji the good person

  • @manjeet-zn1rs
    @manjeet-zn1rs 12 днів тому +2

    ਬਾਈਬਲ ਦੇ ਵਿੱਚ ਲਿਖਿਆ ਵੀ ਜਿਹੜਾ ਬੰਦਾ ਇਹ ਕਹਿੰਦਾ ਵੀ ਪਰਮੇਸ਼ਰ ਹੈ ਨਹੀਂ ਉਹ ਦੁਨੀਆਂ ਦਾ ਸਭ ਤੋਂ ਮੂਰਖ ਬੰਦਾ

  • @jeevangharachon8299
    @jeevangharachon8299 5 днів тому +1

    ਨਾਲੇ ਬਾਬਾ ਕਹੀ ਜਾਦਾ ਰੱਬ ਤੇਰਾ ਭਲਾ ਕਰੇ ਨਾਲੇ ਰੱਬ। ਨੂੰ ਮਨਦਾ ਨਹੀ ਇਹ ਕੀ ਗੱਲ ਬਣੀ

  • @SurjeetSingh-be2yq
    @SurjeetSingh-be2yq 20 днів тому +11

    ਬਾਪੂ ਜੀ ਸਹੀ ਹਨ ਸੱਚ ਕੌੜਾ ਹੁੰਦਾ

  • @Gagandeepgill1989
    @Gagandeepgill1989 17 днів тому +8

    ਮਨੁੱਖ ਦੀ ਕੋਈ ਔਕਾਤ ਨਹੀ ਕੇ ਰੱਬ ਬਾਰੇ ਗੱਲ ਵੀ ਕਰ ਸਕੇ।ਸਾਰੇ ਲਲਿਆਂ ਹੀ ਮਾਰ ਰਹੇ ਨੇ।ਸਾਰੀ ਉਮਰ ਰੋਲਾ ਪਾਈ ਜਾਉ ਕੁੱਝ ਵੀ ਹੱਥ ਨਹੀ ਲੱਗਣਾ

  • @user-eg7fg4ng8m
    @user-eg7fg4ng8m 3 дні тому

    Good knowledge by Balkaur Singh

  • @Rajinder1999
    @Rajinder1999 День тому

    ਸਚਾਈ ਆ ਮੈ ਸਹਿਮਤ ਆ 💯

  • @harisinghbrar2172
    @harisinghbrar2172 17 днів тому +4

    Bakaur Singh is knowjable person.

  • @GurmeetKaur-iz1sk
    @GurmeetKaur-iz1sk 8 днів тому +1

    ਵਾਹਿਗੁਰੂ ਜੀ ਇਸ ਭਰਾ ਦੀਆਂ ਗੱਲਾਂ ਬਿਲਕੁਲ ਸੱਚੀਆਂ ਤੇ ਕੋਰੀਆਂ ਕੋਰਾ ਬੰਦਾ ਸਭ ਨੂੰ ਚੁਭਦਾ ਹੀ ਹੁੰਦਾ ਪਰ ਕੋਰੇ ਬੰਦੇ ਦਾ ਮਨ ਸਾਫ ਹੁੰਦਾ ਹੁਣ ਕਲਯੁਗ ਵਿੱਚ ਇਸ ਤਰਾਂ ਦੇ ਬੰਦੇ ਨਹੀਂ ਲੱਭਣੇ ਦੋਗਲੇ ਬੇਈਮਾਨ ਚੁਗਲੀਖੋਰ,ਬਥੇਰੇ ਇਹ ਸੱਚੀ ਗੱਲ ਮੂੰਹ ਤੇ ਕਹਿ ਦਿੰਦੇ ਭਾਵੇਂ ਕਿਸੇ ਦੇ ਗੋਡੇ ਲੱਗੇ ਭਾਵੇਂ ਗਿੱਟੇ

  • @user-kd9uj3qv3l
    @user-kd9uj3qv3l 20 днів тому +9

    ਸੁੱਬ ਵੱਦ ਬਾਬੇ ਸਾਡੇ ਦੇਸ ਵਿਚ ਹੱਨ ਪਰ ਮੈਡਲ ਲਏ 6 ਚਾਇਨਾ ਵਿਚ ਕੌੲੀ ਬਾਬਾ ਨਹੀ ਪਰ ਮੈਡਲ ਆਏ 88 ਇਨਾ ਬਾਬੀਆ ਕਰਕੇ ਸਾਡਾ ਦੇਸ ਬਹੁਤ ਪਿਛੇ ਚਲਾ ਗਿਆ ਹੈ

    • @RupinderSingh-go4ts
      @RupinderSingh-go4ts 19 днів тому

      ਵਿਸ਼ਵ ਯੁੱਧ 2 ਚ ਰਸੀਆਂ ਦੀ ਕਾਮਰੇਡ ਆਰਮੀ ਨੇ ਦੱਸ ਲੱਖ ਨੌਜਵਾਨ ਲੜਕੀਆਂ ਦਾ ਰੇਪ ਕੀਤਾ ਜਰਮਨ ਚ ਉਦੋਂ ਕਿਉਂ ਸ਼ੈਤਾਨ ਬਣ ਗਏ ਸੀ ਉਦੋਂ ਇਹਨਾਂ ਦੀ ਅਕਲ ਤੇ ਪੜਦਾ ਕਿਉਂ ਪੈ ਗਿਆ ਸੀ,,,,, ਅੱਜ ਬਹੁਤ ਆਹ ਬਾਪੂ ਵਰਗੇ ਕਾਮਰੇਡ ਸਿਆਣੀਆਂ ਗੱਲਾਂ ਕਰਦੇ ਨੇ ਇਹਨਾਂ ਗੱਲਾਂ ਦਾ ਕੀ ਜਵਾਬ ਹੈ ਇਹਨਾਂ ਕੋਲ,,,,,,,

    • @intellectualthinker2669
      @intellectualthinker2669 13 днів тому

      Well what does these medals contribute to the world does they increase humanity does they lower the pollution or depletion of ozone layer increase the decreasing water level doesn't it's just an entertainment game for humans to avoid all real world problems.
      Humans make these world difficult for every life exist now its their own time

  • @Guru-u2m
    @Guru-u2m 21 день тому +10

    Bapu ji marn wele rabb yaad ona ji

    • @bakarwarraich4788
      @bakarwarraich4788 15 днів тому +1

      Enu bhut jld aa jana ay ay unjh Hill gya ay 😂

    • @sidhuakashsingh
      @sidhuakashsingh 13 днів тому

      ​@@bakarwarraich4788osho ess to vadda gyani si ohne ni kade gurbani te swaal chuke eh avdi mari janda

    • @punjab-np9mc
      @punjab-np9mc 10 днів тому

      ​@@sidhuakashsinghosho nastik c

    • @sidhuakashsingh
      @sidhuakashsingh 10 днів тому

      @@punjab-np9mc pata pher v kade ni nindia kiti ohne

  • @sarbjitsingh7753
    @sarbjitsingh7753 14 днів тому +1

    ਬਾਪੂ ਮੈਨੂੰ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲਗਦੀਆਂ ਨੇ ਮੈ M Phill ਕਰ ਰਿਹਾ ਅਸੀਂ ਇਸ ਤਰਾ ਦੇ ਫ਼ਲਸਫ਼ੇ ਅਕਸਰ ਸਾਂਝੇ ਕਰਦੇ ਰਹਿੰਦੇ ਹਾਂ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਲੋਕਾਂ ਦਾ ਬੌਧਿਕ ਵਿਕਾਸ ਰੁੱਕ ਗਿਆ ਲੋਕ ਅਸਲ ਧਰਮ ਨੂੰ ਭੁੱਲ ਗਏ 90% ਲੋਕਾਂ ਦਾ brainwash ਹੋਇਆ ਪਿਆ ਪਰ ਖੁਸ਼ੀ ਹੁੰਦੀ ਹੈ ਤੁਹਾਨੂੰ ਦੇਖ ਕੇ ਜੋਂ ਇਸ ਅੰਨੀ ਦੁਨੀਆ ਨੂੰ ਸਮਝਾਉਣ ਤੇ ਲੱਗੇ ਹੋਏ ਹੋ

  • @mohitatwal1307
    @mohitatwal1307 12 днів тому +1

    Dubai toh dekh rahe aa g. Te bhot kuj sikhan nu mileya bapu g toh. 💯❤️

  • @HarbansLal-gt3ji
    @HarbansLal-gt3ji 5 днів тому

    Nice Bapu ji ❤❤❤🙏🙏🙏🙏🙏🙏🙏🙏

  • @HarjinderSingh-nz6uq
    @HarjinderSingh-nz6uq 20 днів тому +10

    ਆਸੀ ਬਾਈ ਦੀਆਂ ਗੱਲਾਂ ਨਾਲ ਸਹਿਮਤ ਹਾ

  • @gurwindersinghdhanjal1916
    @gurwindersinghdhanjal1916 11 днів тому +1

    Nice balkor singh g 👌

  • @sarbjeetsingh77382
    @sarbjeetsingh77382 20 днів тому +4

    Bappu ji bahut hi badhiya jankari Diti ap ji ne Thanks

  • @sevenriversrummi5763
    @sevenriversrummi5763 10 днів тому +1

    Wah ji wah ❤❤❤❤❤❤
    DiL kush ho geya sun k ❤❤

  • @GurpalSingh-jr2sr
    @GurpalSingh-jr2sr 17 днів тому +4

    ਬਹੁਤ ਵਧੀਆ ਗੱਲਬਾਤ ਹੈ ਇਹੋ ਜਿਹੇ ਸਿਆਣੇ ਦੀ ਗੱਲ ਅੱਖੋਂ ਪਰੋਖੇ ਨਹੀਂ ਕਰਨੀ ਚਾਹੀਦੀ।

  • @manindersingh352
    @manindersingh352 21 день тому +21

    ਧਰਤੀ ਦਾ ਸਭ ਤੋ ਗਦਾ ਪ੍ਰਜੀਵੀ ਇਨਸਾਨ ਹੈ ਧਰਤੀ ਦਾ ਨਾਸ ਸਭ ਤੋ ਜਿਆਦਾ ਕੀਤਾ

    • @gurpreet4815
      @gurpreet4815 15 днів тому

      ਕੌਣ ਗਧਾ ਹੈ ਦੱਸੀ ਜਰਾ

  • @shankysingh8113
    @shankysingh8113 День тому

    Bhut wadiya baba g

  • @BaljinderSingh-nt2ds
    @BaljinderSingh-nt2ds 10 днів тому +1

    Very good podcast sardar balkor singh

  • @Harjinder_happy
    @Harjinder_happy 18 днів тому +1

    ਮੈਂ ਪਿੰਡ ਸੇਖੂ ਨੇੜੇ ਤਲਵੰਡੀ ਸਾਬੋ ਤੋਂ ਹਾਂ ਬਾਪੂ ਜੀ... ਤੁਸੀ ਕਿਰਪਾ ਕਰਕੇ ਵਿੱਦਿਆ ਨੂੰ ਜਿਆਦਾ ਤੋਂ ਜਿਆਦਾ ਪ੍ਰਮੋਟ ਕਰੋ ਤਾਂ ਕਿ ਜਾਤਾਂ ਪਾਤਾਂ ਤੇ ਹੋਰ ਕੁਰੀਤੀਆਂ ਤੋਂ ਬਚਾਅ ਹੋ ਜਾਵੇ.. ਬਾਕੀ ਤਹਿ ਦਿਲ ਤੋਂ ਸਤਿਕਾਰ....

  • @Ranjeetdaliwal-kz2nc
    @Ranjeetdaliwal-kz2nc 19 днів тому +1

    ਕੁਦਰਤ ਦੇ ਨਿਜਮ ਨੇ ਨਾ ਮਾਸਾਹਾਰੀ ਦੇਖਿਆ ਨਾਂ ਮਾਸਾਹਾਰੀ ਦੇਖਿਆ।
    ਧਰਤੀ ਤੇ ਜੰਮਿਆ ਕੁੱਦਰਤ ਨੂੰ ਬਰਾਬਰ ਰੱਖਣ ਲਈ, ਮਾਸਾਹਾਰੀ ਤੇ ਸਕਾਹਰੀ ਦੋਨੋ ਕੁੱਦਰਤ ਨੂੰ ਬਰਾਬਰ ਰੱਖਦੇ ਹਨ।
    ਖੇਤਾਂ ਵਿੱਚ ਗ਼ੈਰ ਕੁਦਰਤੀ ਜੀਵਾਂ ਨੂੰ ਜ਼ਹਿਰੀਲੀ ਦਵਾਈਆ ਨਾਲ ਮਿੱਤਰ ਜੀਵ ਮਾਰਨ ਨਾਲ ਅੱਜ ਖੇਤੀ ਜ਼ਹਿਰੀਲੀ ਦਵਾਈਆਂ ਤੇ ਨਿਰਭਰ ਹੋ ਗਏ ਹਾਂ।
    ਕੁਦਰਤੀ ਖੇਤੀ ਨੂੰ ਖੇਤੀ ਦਵਾਈਆ ਨਾਲ ਨੂੰ ਪ੍ਰੇਮ ਕਰਣ ਕਰਕੇ ਅੱਜ ਅਸੀ 100 ਫ਼ੀਸਦੀ ਖੇਤੀ ਦਵਾਈਆ ਤੇ ਨਿਰਭਰ ਹੋ ਗਏ ਹਾਂ।

  • @sarbjitsingh6984
    @sarbjitsingh6984 16 днів тому +4

    ਬਾਪੂ ਜੀ ਤੁਸੀ ਗਲਤ ਓ ਬਹੁਤ ਗੋਰੇ ਵੀ ਮੰਨਦੇ ਨੇ ਅਮਕੀਕਾ Canada England ਸਾਰੇ ਮੰਨਦੇ ਨੇ
    ਫੇਰ ਮੌਤ ਰੋਕਣ ਤੁਹਾਡੇ ਵਿਗਿਆਨੀ
    ਫੇਰ Jesus ਨੂੰ ਕਿਓ ਮੰਨਦੇ ਨੇ
    ਤੁਸੀ ਇਹਨਾ ਨੂੰ ਪੜੇ ਲਿਖੇ ਕਹਿੰਦੇ ਓ ਹਾਈ ਸਕੂਲ ਵਿੱਚੋਂ ਡਰਾਪ ਕਰ ਦਿੰਦੇ ਅਧ ਤੋ ਵੱਧ
    ਬਾਬਾ ਨਾਨਕ ਜੀ ਵਿਗਿਆਨੀ ਨਹੀ ਸੰਨ ਤੁਸੀ ਆਪਣੀ ਕਾਮਰੇਡੀ ਆਪਣੇ ਕੋਲ ਰੱਖੋ
    ਜਾਤ ਪਾਤ ਤਾਂ ਰਹਿਣੀ ਆ ਅਮੀਰ ਗਰੀਬ ਵੀ ਰਹਿੇਣੇ ਨੇ

  • @JaswinderSingh013
    @JaswinderSingh013 3 дні тому

    Very nice poadcast👍

  • @samyaad8493
    @samyaad8493 16 днів тому +2

    ਬਾਪੂ ਜੀ ਇਹ ਵੀ ਕਰਾਮਾਤ ਰੱਬ ਦੀ ਜਿਹਨਾਂ ਤੋਹਾਡੇ ਵਰਗੇ ਨਾਸਤਿਕ ਵੀ ਪੈਦਾ ਕੀਤੇ ਇਹ ਵੀ ਓਹਦੀ ਲੀਲਾ
    ਕਦੇ ਧਿਆਨ ਚ ਬੈਠੀ ਰੱਬ ਵੱਲ ਲਾ ਕੇ ਹਾਂ time ਲੱਗੂ ਪਰ ਪਤਾ ਲੱਗ ਜਾਊ ਕੇ ਉਹ ਕੀ ਆ

    • @Dutt-ff
      @Dutt-ff 15 днів тому

      ਸਹੀ ਗੱਲ ਜੀ 🙏🙏

    • @Questions0212
      @Questions0212 13 днів тому

      Dhayaan v rabb hi lavaayu bharaawaa... Os di mrzii ch hunda sab kuj... Nastik soch v rabb ney paidaa keetii aa... Jo v ho reha... Sahi ho rehaa.... Sab rabb krwaa reha....

  • @narindersharma8310
    @narindersharma8310 19 днів тому +2

    Bapu is absolutely right

  • @user-pe5kk5ij9e
    @user-pe5kk5ij9e 20 днів тому +14

    Sardar Balkaur Singh jindabad

  • @mirzapuriamand5608
    @mirzapuriamand5608 21 день тому +8

    Great personality Baba ji

  • @gandhisidhu1469
    @gandhisidhu1469 20 днів тому +3

    ਬਾਬੂ ਜੀ ਲੀਡਰਾਂ ਆਪਣੇ ਘਰ ਭਰੀ ਜਾਂਦੇ ਨੇ ਜੀ ਆਪਣਾ ਦੇਸ਼ ਵੀ ਕਿਸੇ ਨਾਲੋਂ ਘੱਟ ਨਹੀਂ ਜੀ ਜੇ ਸਰਕਾਰਾਂ ਆਪਣੇ ਮਿੱਤਰਾਂ ਦੇ ਘਰ ਨਾ ਭਰਨ ਜੀ

  • @birjindersingh9188
    @birjindersingh9188 11 днів тому

    ਬਹੁਤ ਗਿਆਨ ਦੀਆਂ ਗੱਲਾਂ ਅਤੇ ਸੱਚ ਲੱਗੀਆਂ ਜੀ well done

  • @princemehramand2831
    @princemehramand2831 16 днів тому +2

    Sachiya galan ❤

  • @ravindergill9225
    @ravindergill9225 14 днів тому +1

    ਜੀ,ਰੱਬ ਭਲਾ ਤਕੀਆ ਕਲਾਮ ਈਥੋਅ ਨੇ ਤਾਂ ਖਤਮ ਨਹੀਂ ਹੋਣਾ, ਪੰਜਾਬੀਆਂ ਦੀਆਂ ਗਾਲ੍ਹਾਂ ਵੀ ਤਕੀਆ ਕਲਾਂਮ ਸਾਲਾ ਤਾਂ ਆਮ ਜਹੀ ਗੱਲ ਹੈ,

  • @balkardudhala5349
    @balkardudhala5349 11 днів тому

    ਬਹੁਤ ਕੁਝ ਸਿੱਖ ਸਕਦੇ ਹਾਂ ਪੜ੍ਹੇ ਲਿਖੇ ਲੋਕਾਂ ਕੋਲੋਂ ਇੱਕ ਗੱਲ ਪੱਕਿ ਹੈ ਸਾਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ।ਧੰਨਵਾਦ ਜੀ

  • @hafeezhayat2744
    @hafeezhayat2744 19 днів тому +1

    ਬਹੁਤ ਵਧੀਆ ਗੱਲ ਬਾਤ
    ਸਲਾਮ ਹੈ ਪਰਨਾਮ ਹੈ ਬਾਬਾ ਜੀ

  • @sandeepsidhu7655
    @sandeepsidhu7655 7 днів тому

    ਪੁਨਰ ਜਨਮ hega ਬਾਬਾ ਵਾਲਾ ਸਿਆਣਾ ਅਖਵਾਉਣਾ ਚਾਹੁੰਦਾ ਇਹ ਪੱਕਾ ਕਾਮਰੇਡ ਆ y ਇਹੋ ਸੋਚ ਪੰਜਾਬ ਨੂੰ ਪਿੱਛੇ ਕਰ ਰਹੀ ਆ

  • @kashmirhundal1217
    @kashmirhundal1217 18 днів тому +1

    Very good ji Godbless you all always 🙏

  • @GurdevSingh-nc9qy
    @GurdevSingh-nc9qy 20 днів тому +2

    ❤❤❤

  • @parmindersinghgill6470
    @parmindersinghgill6470 19 днів тому +2

    ਸੱਚੀਆਂ ਗੱਲਾਂ

  • @ParvinderGulshan-b3m
    @ParvinderGulshan-b3m День тому

    Samuel,singh,athwall,very,good,very,nice

  • @daljitsinghgehlon3421
    @daljitsinghgehlon3421 20 днів тому +5

    Eh bapu kamla a jis nu guru te barosa nhi

  • @tanveerhaider2513
    @tanveerhaider2513 17 днів тому +2

    Good.knolege.for.every.boady.

  • @BeetaBarian
    @BeetaBarian 20 днів тому +3

    Diss hsp to God bless u y jee

  • @user-wx1hy9xy2n
    @user-wx1hy9xy2n 8 днів тому

    So nice logic ideology

  • @ajmerdhillon3013
    @ajmerdhillon3013 18 днів тому +4

    ਸੱਚੀਆਂ ਗੱਲਾ

  • @ManjeetsinghDehal
    @ManjeetsinghDehal 5 днів тому

    Good b g

  • @amansidhu9973
    @amansidhu9973 2 дні тому

    ❤ Bathinda

  • @raghbirsingh6630
    @raghbirsingh6630 17 днів тому +2

    Good knowledge

  • @karnailbhullar1590
    @karnailbhullar1590 11 днів тому

    Very 2good bapu balkar singh ji

  • @RoopBajwajsb1925
    @RoopBajwajsb1925 18 днів тому +2

    Distic,,,HSP,,,City,,,mukerina ,,,village,,,GUNSPUR.... 🙌 Bapuji 💐🗝🎋

  • @gurpreetpahwa-gy4ql
    @gurpreetpahwa-gy4ql 17 днів тому +3

    ਫਤੇਹ garh ਸਾਹਿਬ

  • @lakhibattu3670
    @lakhibattu3670 20 днів тому +1

    Very nice bai ji Very ajucated man thanks

  • @skd5623
    @skd5623 20 днів тому +1

    Good information about history I'm watching from uk

  • @kulvirsingh2075
    @kulvirsingh2075 17 днів тому +1

    Parkirti nu bachaun to bdda koi dan punn nhi tusi shi bolya ji

  • @Fit_pluse96
    @Fit_pluse96 20 днів тому +1

    #bapu ji nu mai court milya c.... he is #great man

  • @Dutt-ff
    @Dutt-ff 15 днів тому +1

    ਰੱਬ ਨੂੰ ਨਾਂ ਮੰਨਣ ਵਾਲੀ ਗੱਲ ਮੈਨੂੰ ਵਧੀਆ ਨੀਂ ਲੱਗੀ ਵਾਹਿਗੁਰੂ ਜੀ 🙏🙏

  • @narindersharma8310
    @narindersharma8310 19 днів тому +1

    He is very learned person

  • @SunnySingh-ug8uq
    @SunnySingh-ug8uq 9 днів тому

    God

  • @avtarsinghsandhu9338
    @avtarsinghsandhu9338 17 днів тому +1

    ਰਾਜਵਾੜੇ ਪਬਲਿਕ ਦੇ ਖਿਲਾਫ ਰਹੇ ਹਨ, ਮਹਾਰਾਜ ਰਣਜੀਤ ਸਿੰਘ ਨੇ ਪਬਲਿਕ ਦੀ ਇੱਜਤ ਕੀਤੀ ਸੀ ਜੋ ਰਾਜ ਕਰ ਲਿਆ, ਹੋਰ ਜਾਗ੍ਰਿਤ ਗੱਲਾਂ ਕੀਤੀਆ ਹਨ ਜੋ ਇਨਸਾਨ ਜਾਗਰੂਕ ਹੈ ਚੰਗੀਆਂ ਅਪਨਾਉਣ ਦੀ ਕੋਸ਼ਿਸ਼ ਕਰੋ ਮਾੜੀਆਂ ਛੱਡ ਦਿਉ, ਵਿਚਾਰ ਸਲਾਹੁਣਯੋਗ ਹਨ।

  • @amritpalsingh1345
    @amritpalsingh1345 19 днів тому +2

    ਡਾ ਭੀਮ ਰਾਓ ਅੰਬੇਦਕਰ ਦੇ ਜੀਵਨ ਤੇ 5-6 ਪੋਡਕਾਸਟ ਕਰੋ ਜੀ,

  • @DilbagsinghJhajj
    @DilbagsinghJhajj 15 днів тому +1

    ਜੇ ਬਾਬਾ ਵੀ ਨੀ ਬਣ ਨਾ ਤਾ। ਪੋਡ ਕਾਸਟ ਜਾ ਕਿਸੇ ਦੀ ਵੀ ਆ ਜਬਲੀਆ ਨਾਲ ਤੱਵਾ ਲਾਈ ਚਲੋ ਵੀ ਜੱਦ ਜੀ ਕਰੇ ਬਾਬੇ ਦੀ ਓਦਾਰਨ ਦੇ ਦੋ ਜਜ ਮਰਜੀ ਨਿਦ ਦੋ ਕਿਸੇ ਨੂ ਵੀ। ਭੁਖ ਨਾਲ ਹੀ ਦੁਨੀਆ ਚੁਲ ਦੀਆ ਭੁਖਖਤਮ ਤੇ ਦੁਨੀਆ ਕੋਈ ਮਤਲਵ ਈ ਨੀ

  • @B_Singh_B
    @B_Singh_B 4 дні тому +1

    Balkaur Singh ji 100% sahi bol rhe ne. English ch kehnde aa Education is the third eye of a person. Baba g de vichar sun k saf pta chl jnda he k ehna nu kafi jada te shi knowledge he. Indian society ehe gl understand krn de yog nhi . Mere vichar anusar Balkaur Singh g da virodh sirf uneducated or miseducated log krde ne jina di smaj ch kmi ni. Love from 🇨🇦.

  • @Rinku-Ludihiana
    @Rinku-Ludihiana 13 днів тому

    Me vir bahrain to betha dekhda pod cast
    Bhot vdia gallan kitiyan
    Par bhot lok Ght smzan ge
    A gallan
    Gallan sbb schiya

  • @jhalmanbassi1784
    @jhalmanbassi1784 11 днів тому

    🙏🏼

  • @DilsherSingh01
    @DilsherSingh01 15 днів тому +1

    Bhot jada vdia lagda bapu ji tuhadiya Gallah sunn k jee karda bas Sunni jeiye te bhot kuj sikhn nu vi milda sachi❤
    Tuhada vi Veere bhot bhot Thankyou ki ene sohne podcast karde jo tusi❤

  • @ConfusedBabyTurtles-xb9hn
    @ConfusedBabyTurtles-xb9hn 14 днів тому

    ਰੱਬ ਭਲਾ ਕਰੇ ਕਿਉਂ ਆਖਦਾ ਏ, ਇਹ ਆਖ ਮੱਝ, ਗਾਂ, ਸੜਕ, ਰੁੱਖ ਭਲਾ ਕਰੇ।

  • @GurwinderSingh-zi4fd
    @GurwinderSingh-zi4fd 20 днів тому +5

    ਤੁਹਾਡੀਆਂ ਇਸ਼ਾਵਾਂ ਦਾ ਏਨਾ ਵੱਧ ਜਾਣਾ, ਕਿ ਕਹਿੰਦੇ ਕਿ ਜਾਂ ਤਾਂ ਹੁਣੇ ਪੂਰੀਆਂ ਕਰ ਰੱਬਾ,, ਨ੍ਹੀ ਤੇ ਤੂੰ ਹੈ ਹੀ ਨਹੀਂ,, ਸਾਡੇ ਪਿੰਡ ਦਾ ਇਹੋ ਜਿਹਾ ਬਾਪੂ ਸਾਰੀ ਉਮਰ ਨਾਸਤਿਕ ਰਿਹਾ, ਨੱਬੇ ਸਾਲ ਦੀ ਉਮਰ ਵਿੱਚ ਗੁਰੂ ਨਾਲ਼ ਜੁੜ ਗਿਆ,, ਬਾਕੀ ਆਪੋ ਆਪਣੇ ਵਿਚਾਰ ਹਨ,, ਸੱਚੇ ਪਾਤਸ਼ਾਹ ਸਾਨੂੰ ਸੁਮੱਤ ਬਖਸ਼ਣ ਜੀ

  • @randhawa8096
    @randhawa8096 15 днів тому +1

    Good job 👍

  • @SunnySingh-ug8uq
    @SunnySingh-ug8uq 9 днів тому

    Weeygod

  • @rajMelde-zx7mt
    @rajMelde-zx7mt 7 днів тому

    🙏🙏🙏

  • @RanjotCheema-v4o
    @RanjotCheema-v4o 18 днів тому +1

    Good Work

  • @KaurSingh-vp7rv
    @KaurSingh-vp7rv 14 днів тому +1

    Good 🎉

  • @sonasandhu3040
    @sonasandhu3040 День тому

    ਇਹੋ ਜਿਹੇ ਬੁਢੇ ਘਰੋਂ ਬਾਹਰੋਂ ਧੱਕੇ ਹੁੰਦੇ ਆ ਬਾਹਰ ਗਿਆਨੀ ਬਣੇ ਫਿਰਦੇ ਬਾਪੂ ਨੇ ਤਾ ਕਹਿੰਦੇ ਲੁਧਿਆਣੇ ਕਿਸੇ ਬੀਬੀ ਦੀ ਕੋਠੀ ਤੇ ਕਬਜਾ ਵੀ ਕੀਤਾ ਹੋਇਆ

  • @subasharora3923
    @subasharora3923 11 днів тому

    अति उत्तम

  • @Marapunjab84
    @Marapunjab84 11 днів тому

    A comrade a g

  • @JagtarSingh-ox8io
    @JagtarSingh-ox8io 17 днів тому +1

    ਬਾਪੂ ਜੀ ਆਮ ਲੋਕਾ ਦੇ ਮਨਾਂ ਵਿਚੋ ਅੰਧਵਿਸ਼ਵਾਸ ਦੂਰ ਕਰਦੇ ਹਨ ਸਿਖ ਮੈ ਵੀ ਹਾਂ ਪਰ ਭਨਾਟ ਜਾਂ ਪੈਸੇ ਵਿੱਚ ਅਮੀਰ ਸਿਖ ਜਿਆਦਾ ਲੋਕਾ ਦੇ ਪ੍ਰੋਗਰਾਮ ਵਿੱਚ ਮੂਗਰੇ ਦੀਆ ਲੱਤਾ ਸਰਾਬ ਨਾਲ ਐਨ ਚੰਗੀ ਢੱਡ ਤੱਨ ਲੈਦਾ ਗੁਰਬਾਣੀ ਨੂੰ ਸੁਣ ਤੋ ਜਾ ਗੁਰੂਘਰ ਦਾ ਸਪੀਕਰ ਲੱਗਣ ਤੋ ਰੋਕ ਦੇ ਹਨ ਬਾਬਾ ਜੀ ਸੱਚੀਆ ਗੱਲਾ ਕਰਦੇ ਹਨ

  • @ManjeetSingh-mr1oj
    @ManjeetSingh-mr1oj 18 днів тому +1

    👍👍👍🙏

  • @goldyshandilya1034
    @goldyshandilya1034 2 дні тому

    Hnjiii bapu jiii...saddey rishian ney jo bhogolik aur sour Mandal ki duri likhhii vohii hhh
    Actual...NASA usko man rha hh

  • @randeepkharay8141
    @randeepkharay8141 13 днів тому +1

    ਅਸਲ ਚ ਏਹ ਬੰਦਾ ਬਲਕੌਰ ਕਿਤਾਬਾਂ ਪੜੀ ਬੈਠਾ ਆ ਪਤਾ ਨ੍ਹੀ ਕਿਹੜੀਆਂ ਜੋ ਉਹਦੇ ਚ ਲਿਖਿਆਂ ਆ ਉਹ ਏਹਦੇ ਸਿਰ ਚੜ ਬੋਲਦੀ ਆ ਏਹ ਇਕ ਸਾਇਕਲੋਜੀ ਕਲ fact ਹੁੰਦਾ ਆ ਕੇ ਜੋ ਬੰਦਾ ਜੋ ਚੀਜ਼ daily ਪੜੇ ਜਾ ਉਹਦਾ ਖੁਮਾਰ ਦਿਮਾਗ ਤੇ ਚੜਦਾ ਆ ਏਹ ਬੰਦਾ ਸਿੱਧੀ ਤੇ ਸਾਫ exple ਆ ਅੱਜ । ਏਹ ਕਹਿੰਦਾ ਜੋ ਤੈਨੂੰ ਪਤਾ ਉਹ ਝੂਠ ਆ ਜੋ ਮੈਂਨੂੰ ਪਤਾ ਆ ਉਹ ਸੱਚ ਆ ਮਤਲਬ ਕੇ ਸਾਹਮਣੇ ਵਾਲਾ ਫੁਦੂ ਤੇ ਮੈ ਜ਼ਿਆਦਾ ਸਿਆਣਾ ਆ ਇਸੇ ਕਰਕੇ ਸਾਹਮਣੇ ਵਾਲੇ ਨੂੰ ਏਹ ਬੋਲਣ ਘੱਟ ਦਿੰਦਾ ਆ ਤੁਸੀਂ ਵੀਡੀਓ ਚ ਦੇਖ ਸੱਕਦੇ ਓ ਉਹਦੀ ਗੱਲ ਕੱਟ ਕੇ ਅਪਣੀ ਗੱਲ ਵਾੜਦਾ ਆ

  • @DavinderSingh-fx4xq
    @DavinderSingh-fx4xq 11 днів тому

    Great Great Great Bhapu g