@kudratchannelofficial BAI JI UNJ TA EH BANDA KHENDA RAB KETHE HAI, DHARM NAA DI KOI CHEZ NAHI HAGI, FIR IS NU EH V PUCH LIYA KARO FIR Dastar (Turban) KYON BAN RAKHI HAI LA KE PAREE MAAR JADO TERA VISWAS HI NAHI HAGA FIR DASTAR BANAN DA TERE WAGRE PAGAL WSTE KI KAM!
Sach da ty pta nai..but jinna k pad likh k gyan milya is nu..sb fail ho gya..jis tra bolda k rab nu mai bhalda..guru nanak dev g ny japuji sahib ch ta os akal purakh d ustat kiti a...jo k hr ik gal da jwab hai..
Brilliant interview..Bapu Balkaur Singh ji is clear and unapologetic in his approach. Clarity of thought is unparalleled. Watching from Bengaluru. We need more people like Bapu Balkaur Singh ji.
I was watching from bathinda. So much impressed from bapu balkaur singh's speech about the God. It is universal truth that there is no God any where. Thanx bapu balkaur singh zee.
Rabb haiga gurbani ch saboot hai gal eh hai ke balkaur Singh nu bhukh Nahi haigi .ehna di mulakat dharm singh naal hoyi si .saare arth hoye paye ne jihnu bhukh hai ohnu eh raah mil juga .
Bilkul shi veer ji bhut dimag nal gal karda eh bnda sare history Manda va per Guru sahib Di gurbani nhi Manda Shri Guru Nanak dev ji japji vich likhya parmatma ik ha ih nhi Manda sade 10 Guru sahib ne bhagti kiti oh Akaal purakh Di bhagti kiti eniya sheediya ditiya
Sardar Balkaur Singh makes some very vivid, insightful & valid points about what caused the demise of the once mighty Punjab after Maharaja Ranjit Singh!! His vernacular & colloquialisms are simply awe inspiring & majestic. Props & Kudos to Sardar Balkaur Singh!!
@@geetabhalla5768India was divided into many small kingdoms,that’s why foreign invaders attacked India , they won riyasats one by one , Indian kings were greedy
Bai ji...kokri wala case galat hai....ha naxalites ne oh Banda Marta...but bad vich Lahore to Bhagat Singh trial de paper sare Malwinder singh ne acees kite..but kite vi kokri waleaa de witness nahi si...
@@ASingh1699kki hunda Jatt .koi rabb aa Jatt ya koi hor jaat de rabb ne tusi lokan ne kado jaat paat ton bahar niklna sb gurua ne jaat paat da virodh tusi lok una d gall nu v ni mande
Aj to veer shuru karde ase ta jindge jeone na ke jeda ishvar hega nahe ohade khoj vich jindge barbar kar layia jeve budh nay keha se ishvar noo mano na Jano kuke akha ohe cheja daikh sakdia jede hon jeda hega nahe ohade bare sochana sama viarth karna hai
J rab ni fer sab kuch aapa nu he karna chahida duniya aapa nu banani chahidi c te sab to phela mot to chutkara paana chahida kyu mar jaane JD main marna ni Chanda
@@SukhdevSingh-ju1ie veer ki ehde vich koi rab di galti aa ki rab ne aapa nu sab kuch apniya holly book vich ds ni dita k ki thik aa ki galt TUC kida apne rab di ibadat karni aa sab kuch ds ta rab ne,par log rab da dsya hoya study karde he ni ehna chora piche lg jande ne ohna di dukaan chalan lyi..rab ehna nu kde ni chadu eh galti te
Paida lekhia Banda ohano kehade jeda mansik tor tay jagrook hove na kese magar lagda hove na kese rab noo Manda hove na kese magar lagda hove thode kamaye vich kush rehada hove ohano paida lekhia kehade.
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ
37:40 37:42 veere es time puch Lena c kehda rab Mera bhla kre please reply??
Baki bapu ji kol super knowledge aa
ਬਹੁਤ ਹੀ ਜਾਣਕਾਰੀ ਭਰਪੂਰ ਵਾਰਤਾਲਾਪ ਹੈ ਇਸ ਤਰ੍ਹਾਂ ਦੀਆਂ ਹੋਰ ਰੌਸ਼ਨ ਖ਼ਿਆਲ ਹਸਤੀਆਂ ਨਾਲ਼ ਮੁਲਾਕਾਤ ਕਰਵਾਓ ਜੀ …..ਧੰਨਵਾਦ ਜੀ🙏🙏🙏
@kudratchannelofficial BAI JI UNJ TA EH BANDA KHENDA RAB KETHE HAI, DHARM NAA DI KOI CHEZ NAHI HAGI, FIR IS NU EH V PUCH LIYA KARO FIR Dastar (Turban) KYON BAN RAKHI HAI LA KE PAREE MAAR JADO TERA VISWAS HI NAHI HAGA FIR DASTAR BANAN DA TERE WAGRE PAGAL WSTE KI KAM!
ਇਕ ਵਾਰ ਹੋਰ
ਮੈਂ ਬਾਪੂ ਜੀ ਨੂੰ ਮਿਲਿਆ ਬਹੁਤ ਵਧੀਆ ਇਨਸਾਨ ਹਨ..ਗਿਆਨ ਦਾ ਭੰਡਾਰ ਹੈ ਬਾਪੂ ਜੀ ਕੋਲ..
ਬਹੁਤ ਹੀ ਵਧੀਆ ਇਨਸਾਨ ਹਨ ਬਾਪੂ ਜੀ ਨਿਰਾ ਗਿਆਨ ਤੁਰਦੀ ਫਿਰਦੀ ਲਾਇਬਰੇਰੀ ਹਨ ਬਾਪੂ ਜੀ ਤਾਂ
ਬਾਪੂ ਬਲਕੌਰ ਸਿੰਘ ਦੀਆਂ ਗੱਲਾ ਵਿੱਚ ਤਰਕ ਹੈ ❤❤❤❤
I will agree don't use bad words
ਬਹੁਤ ਚੰਗਾ ਲੱਗਾ
ਦੁਬਈ ਤੋਂ ਵੇਖ ਰਹੇ ਹਾਂ ਜੀ,ਬਹੁਤ ਮਹੱਤਵਪੂਰਨ ਜਾਣਕਾਰੀ ਹੈ ਜੀ,ਇਹਨਾਂ ਨਾਲ ਹੋਰ ਇੰਟਰਵਿਊ ਕਰੋ ।ਧੰਨਵਾਦ
ਇਹ ਹੈ ਪੰਜਾਬ ਨੂੰ ਯਾਦ ਰੱਖਣਾ ਕੱਲੀ ਕੱਲੀ ਗੱਲ ਪਤਾ ਬਾਪੂ ਜੀ ਨੂੰ ,, ਵਾਹਿਗੁਰੂ ਜੀ ਮਿਹਰ ਕਰੇ ਬਾਪੂ ਜੀ ਤੇ
ਬਾਬਾ ਜੀ ਸਭ ਕੁਝ ਸਹੀ ਤੇ ਠੋਕ ਕੇ ਗੱਲ ਕਰਦੇ ਹਨ ਸਲੂਟ ਹੈ ਤੁਹਾਨੂੰ ਬਾਬਾ ਜੀ ਵੇਤਨਾਮ ਛੋਟਾ ਜਿਹਾ ਦੇਸ਼ ਤੇ ਅਮਰੀਕਾ ਦੀਆਂ ਘਸੀਟੀਆ ਕਰਵਾ ਦਿੱਤੀਆਂ ਸਨ
ਹਾਹਾ ਤੇ ਆਪ ਹੁਣ ਉੱਥੇ ਜਾਕੇ ਗੁਲਾਮੀ ਕਰਦੇ ?
ਬਹੁਤ ਵਧੀਆ ਲੱਗਾ
ਜਾਣਕਾਰੀ ਭਰਪੂਰ ਮੁਲਾਕਾਤ। Patiala ਤੋਂ।
ਲੁਧਿਆਣੇ ਤੋਂ ਦੇਖ ਰਿਹਾ ਹਾਂ ਜੀ!. ਗਿਆਨ ਅਤੇ ਗੌਰ ਯੋਗ ਪੇਸ਼ਕਸ਼!.ਆਪ ਜੀ ਦਾ ਬਹੁਤ ਬਹੁਤ ਧੰਨਵਾਦ।
ਬਾਪੂ ਬਲਕੌਰ ਸਿੰਘ ਗਿਆਨ ਦਾ ਭੰਡਾਰ ਆ y ਕੋਈ ਵਿਰਲਾ ਹੀ ਲਬਦਾ ਦੁਨੀਆ ਤੇ ਬਾਪੂ ਵਰਗਾ ❤❤💯💯ਸੱਚੀਆਂ ਤੇ ਖਰੀਆਂ ਗੱਲਾਂ ਕਰਨ ਵਾਲੇ 🫡🫡🫡
ਬਹੁਤ ਹੀ ਵਧੀਆ ਇੰਟਰਵਿਊ ਆ ਬਾਪੂ ਜੀ ਨੇ ਗਿਆਨ ਦੀਆ ਗੱਲਾ ਕੀਤੀਆ ਸੁਣ ਕੇ ਮੰਨ ਬਹੁਤ ਪ੍ਰਸੰਨ ਹੋਇਆ।
ਲੋਕੀ ਰੱਬ-ਰੱਬ ਕਰਦੇ ਮੇਰੀ ਤਾ ਰੱਬ ਨਾਲ ਪੈਦੀ ਨਿੱਤ ਜੱਫੀ ਐ , ਇਹ ਗੱਲ ਸੱਚ ਆ ਜੋ ਮੈ ਥੋਨੂੰ ਦੱਸੀ ਐ, ਰੱਬ ਤਾ ਬੰਦੇ ਅੰਦਰ ਵਸਦਾ ਪਰ ਬੰਦਾ ਹੀ ਸੱਕੀ ੲੈ , ਕਦੇ ਕੁਦਰਤ ਨਾਲ ਗੱਲ ਕਰਕੇ ਦੇਖੋ ਰੱਬ ਮਿਲ ਜਾਵੇਗਾ ਇਹ ਗੱਲ ਪੱਕੀ ਐ, ਪਰ ਸਾਡੀ ਤਾ ਪੈਦੀ ਰੱਬ ਨਾਲ ਨਿੱਤ ਜੱਫੀ ਐ।
ਬਲਕੌਰ ਸਿੰਘ ਜੀ ਨੇ ਰੱਬ ਬਾਰੇ ਸੱਚ ਬੋਲਣ ਦੀ ਹਿੰਮਤ ਕੀਤੀ ਹੈ , ਧੰਨਵਾਦ ।
ਇਹ ਮਨਮਤੀਏ ਤਾਂ ਰੱਬ ਨੂੰ ਹੀ ਨਹੀ ਮੰਨਦਾ।
ਸੱਚ ਕੀ ਬੋਲਿਆ?
22 fer enu na de vich Kaur te Singh likhn di ki lordd c?
Koi rabb nhi haiga
Sach da ty pta nai..but jinna k pad likh k gyan milya is nu..sb fail ho gya..jis tra bolda k rab nu mai bhalda..guru nanak dev g ny japuji sahib ch ta os akal purakh d ustat kiti a...jo k hr ik gal da jwab hai..
@@user-SunnYSingHo7pb3fc3r ਵੀਰ ਜੀ,
ਏਹ ਡੰਗਰ ਨੇ ਡਿਗਰੀਆ ਤਾਂ ਬਹੁਤ ਲੈ ਲਿਆ, ਏਹ ਨੂੰ ਇਨ੍ਹਾਂ ਹੰਕਾਰ ਹੋਇਆ ਪਿਆ, ਏਹ ਡੰਗਰ ਨੂੰ ਪਤਾ ਨਹੀਂ ਜੇ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਤੋ ਹੀ ਸੰਥਿਆ ਨਹੀਂ ਲਈ, ਤਾਂ ਏਹ ਦੁਨਿਆਵੀ ਪੜ੍ਹਾਈ ਵੀ ਕਿਸੇ ਕੰਮ ਦੀ ਨਹੀਂ.
ਏਹ ਕਹਿੰਦਾ ਕੇ ਏਹ ਸਿੱਖ ਆ, ਕੋਈ ਏਹ ਨੂੰ ਪਤੰਦਰ ਨੂੰ ਪੁਛੱ ਲਵੇ, ਸਿੱਖ ਤਾਂ ਗੁਰੂ ਤੋਂ ਸਿੱਖਦਾ ਹੁੰਦਾ, ਪਰ ਏਹ ਤਾਂ ਕਿਸੇ ਗੁਰੂ ਨੂੰ ਮੰਨਦਾ ਹੀ ਨਹੀਂ, ਏਹ ਮਨਮਤ ਵਿਚ ਸੋਚਦਾ, ਗੁਰਮਤ ਬਾਰੇ ਏਹ ਦਾ ਦੇ ਡੰਗਰਾਂ ਨੂੰ ਕਦੇ ਵੀ ਸੋਝੀ ਨਹੀਂ ਆ ਸਕਦੀ।
ਦੁੱਖ ਲੱਗਦਾ ਜਦੋ ਅਪਣੇ ਵੀ ਏਹ ਦਾ ਦੇ ਹੰਕਾਰੀ ਬੰਦੇ ਦੇ ਪਿਸ਼ੇ ਲੱਗ ਜਾਂਦੇ
ਸਰਦਾਰ ਬਲਕੌਰ ਸਿੰਘ ਜੀ ਦੀਆਂ ਗੱਲਾਂ100%ਸਹੀ ਹਨ ਜੀ ਅਤੇ ਉਹਨਾਂ ਦੀ ਜਾਦ ਅਸਤ ਨੂੰ ਸਲਾਮ ਹੈ ਜਿਸ ਇੰਸਾਨ ਦੀ
ਕਹਿਣੀ ਕਰਨੀ ਰਹਿਣੀ ਬਹਿਣੀ ਦਾ ਸੁਮੇਲ
ਹੁੰਦਾ ਹੈ ਉਹੀ ਖਾਲਸਾ ਹੁੰਦਾ ਹੈ
ਓਹ ਭਰਾਵਾ, ਬੰਦੇ ਨੂੰ ਚੰਗੀ ਤਰ੍ਹਾਂ ਪਰਖੀ ਦਾ ਹੁੰਦਾ, ਏਹ ਦੀਆ ਬਾਕੀ ਵੀਡਿਓ ਦੇਖ, ਏਹ ਨੂੰ ਖਾਲਸਾ ਨਾ ਕਿਹ,
ਏਹ ਬੰਦਾ ਗੁਰੂ ਗ੍ਰੰਥ ਸਾਹਿਬ, ਅਕਾਲ, ਕਿਸੇ ਨੂੰ ਨਹੀਂ ਮੰਨਦਾ, ਬਾਲਕੀ ਕਹਿਣ ਦਾ ਖਾਲਸਾ ਰਾਜ ਨਾਲ ਕੁਝ ਨਹੀਂ ਬਣਨਾ, communist ਬੰਨੋ ਸਾਰੇ
ਰਾਹ ਵਿਚ ਤੁਰੇ ਜਾਂਦੇ ਨੂੰ ਹੀ ਖਾਲਸਾ ਨਹੀਂ ਬਣਾਈ ਦਾ ਹੁੰਦਾ, ਵੀਰ
@@tarankhela Tu dss de bai rbb ki hunda ?
@@Harjinder_happy ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਧਿਆ ਲੈ ਲਓ, ਪਤਾ ਲਗ ਜਾਉ।
@@tarankhelaਵੀਰ ਜੀ ਲੋਕ ਮੂੰਹ ਚੁੱਕ ਕੇ ਮਗਰ ਲਗ ਜਾਂਦੇ ,ਸਮਾਜ ਨਹੀਂ ਆਉਂਦੀ ਸਾਰੇ ਵਾਹ ਵਾਹ ਕਰੀ ਜਾਂਦੇ ,ਜਿੰਨੇ ਨੇ ਕੁਰਬਾਨੀਆ ਕੀਤੀਆਂ ,ਭਗਤੀ ਕੀਤੀ ,ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਨਸਾਨੀਅਤ ਬਾਰੇ ਗੱਲ ਕੀਤੀ ,ਪਰਮਾਤਮਾ ਇਕ ਹੈ, ਬਲਕੌਰ ਸਿੰਘ ਗੁਰੂ ਸਾਹਿਬ ਤੇ ਉਂਗਲ਼ ਕਰਦਾ ਲੋਕ ਵਾਹ ਵਾਹ ਕਰੀ ਜਾਂਦੇ
❤❤❤❤ ਬਾਪੂ ਬਲਕੌਰ ਸਿੰਘ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੀ ਹੋਈ ਗੁਰਬਾਣੀ ਜਪੁਜੀ ਸਾਹਿਬ ਦੇ ਅਰਥ ਕਰ ਦਿਉ ਸਮੁਚੀ ਕਾਇਨਾਤ ਦੀ ਵਿਚਾਰ ਹੋ ਜਾਵੇਗੀ
ਬਲਕੌਰ ਸਿੰਘ ਗੁਰਬਾਣੀ ਨੂੰ ਮੰਨਦਾ ਨਹੀਂ, ਵੀਰ ਜੀ ,ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਉਂਗਲ਼ ਕਰਦਾ , ਗੁਰੂ ਸਾਹਿਬ ਕਿਹਾ ਪਰਮਾਤਮਾ ਇਕ ਹਾ,ਇਨਸਾਨੀਅਤ ਦੀ ਗੱਲ ਕੀਤੀ ।ਉਹ ਨਹੀਂ ਮੰਨਦਾ ।
65r@@lovepreet172
ਬਲਕੌਰ ਬਾਪੂ ਬਾਬੇ ਨਾਨਕ ਨੂੰ ਗੁਰੂ ਨਾਲੋਂ ਵਿਗਿਆਨੀ ਜਿਆਦਾ ਮੰਨਦਾ ਹੈ
@@chanddudhalia4493 eh gallaan ajj toh 20 25 saal baad pata laganeya veer hje taa ni samaj lgani,
Enne joga ni
Brilliant interview..Bapu Balkaur Singh ji is clear and unapologetic in his approach. Clarity of thought is unparalleled.
Watching from Bengaluru.
We need more people like Bapu Balkaur Singh ji.
ਅਣਮੁੱਲੀ ਜਾਣਕਾਰੀ ਬਾਪੂ ਬਲਕੌਰ ਸਿੰਘ ਜੀ , ਕੁਦਰਤ ਤੁਹਾਨੂੰ ਧਰਤੀ ਜਿਨੀਂ ਉਮਰ ਦੇਵੇ❤️❤️💐💐💐
ਇਹ ਸਾਰੀਆਂ ਗੱਲਾਂ ਪ੍ਰੋ ਗੁਰਨਾਮ ਸਿੰਘ ਮੁਕਤਸਰ ਵਾਲਿਆਂ ਨੇ 20 ਸਾਲ ਪਹਿਲਾਂ ਹੀ ਆਪਣੀਆਂ ਲਿਖਤਾਂ ਵਿੱਚ ਲਿਖ ਦਿੱਤੀਆਂ ਸੀ ਤੇ ਆਪਣੇ ਹਜ਼ਾਰਾਂ ਭਾਸ਼ਣਾ ਵਿੱਚ ਸ਼ਰੇਆਮ ਬੋਲੀਆਂ ਹੋਈਆਂ ਹਨ। ਪਰ ਬਾਪੂ ਜੀ ਨੂੰ ਸਲਾਮ ਹੈ ਜੋ ਆਪਣੀ ਜਾਤ ਦਾ ਗ਼ਰਬ ਛੱਡ ਕੇ ਸੱਚ ਨੂੰ ਲੋਕਾਂ ਸਾਹਮਣੇ ਲਿਆ ਰਹੇ ਹਨ।
Book da ki name hai ji
ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਗੁਰਨਾਮ ਸਿੰਘ ਵਾਸੀ ਅੰਮ੍ਰਿਤਸਰ
@@agamsingh-5669ਭਾਰਤੀ ਲੋਕ ਨੀਚ ਕਿਵੇਂ ਬਣੇ
@@agamsingh-5669bharti lok neech kive bane
ਗੱਲ ਬੋਲਣ ਤੇ ਮੁੱਕ ਦੀ ਓਸ ਤੋਂ ਬਾਅਦ ਕਿਸੇ ਨੇ ਕੋਈ ਗੱਲ ਕੀਤੀ ਕਿਤਾਬ ਚ ਲਿਖੀ ਦਾ ਕੀ ਫਾਇਦਾ ਜੇ ਕਿਸੇ ਨੂੰ ਪਤਾ ਹੀ ਨਹੀਂ ਕੁਝ
ਵੀਰ ਜੀ ਸੱਚ ਨੂੰ ਹੀ ਰੱਬ ਕਹਿੰਦੇ ਆ ਪਰ ਸੱਚ ਨੂੰ ਮੰਨਣ ਲਈ ਅਸੀਂ ਤਿਆਰ ਨਹੀਂ ❤ਸਹੀ ਕਿਹਾ ਕਲਪਨਾ ਕਰਨ ਤੋਂ ਕਿਸੇ ਨੂੰ ਰੋਕ ਨਹੀਂ ਸਕਦੇ ❤
ਬਾਪੂ ਜੀ ਬਿਲਕੁਲ ਸਹੀ ਗੱਲ ਵਾ
ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏🚩🚩⚔️⚔️
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
ਬਾਪੂ ਬਲਕੌਰ ਕਹਿੰਦਾ ਰੱਬ ਨਹੀ ਪਰ ਮੈਨੂੰ ਤਾ ਇਸ ਦੀਆ ਗੱਲਾ ਵਿੱਚ ਰੱਬ ਦਿਸਦਾ 🙏🏻🙏🏻
ਬਲਕੌਰ ਸਿੰਘ ਰੱਬ ਨੂੰ ਮੰਨਦਾ ,ਪਰ ਥੋੜਾ ਹੰਕਾਰ ਹੋ ਗਿਆ ਪੜਾਈ ਦਾ।
I was watching from bathinda. So much impressed from bapu balkaur singh's speech about the God. It is universal truth that there is no God any where. Thanx bapu balkaur singh zee.
ਬਹੁਤ ਵਧੀਆ ਵਿਚਾਰ ਹਨ ਬਾਪੂ ਜੀ ਦੇ
ਸਵਰਨਜੀਤ ਸਿੰਘ ਮੁਕਤਸਰ
ਹਾਜ਼ਰ ਜਵਾਬ ਗਿਆਨ ਦਾ ਭੰਡਾਰ ਬਾਪੂ ਬਲਕੌਰ ਸਿੰਘ ਲੁਧਿਆਣਾ ਨਜ਼ਾਰਾ ਬਹੁਤ ਆਉਂਦਾ ਬਾਪੂ ਬਲਕੌਰ ਸਿੰਘ ਜੀ ਦੀਆਂ ਗੱਲਾਂ ਸੁਣ ਕੇ
ਜਾਣਕਾਰੀ ਬਹੁਤ ਹੈ ਬਾਪੂ ਜੀ ਦੀ !
ਵਾਕਿਆ ਹੀ ਸਹੀ ✔️
ਪਿਊਰ ਪੰਜਾਬੀ ਬਾਪੂ ਚਾਦਰੇ ਵਾਲਾ। ਲਵ ਯੂ ਜੱਟਾ 🎉🎉❤❤🎉❤
ਇੰਨਾ ਕੁਝ ਸੁਣ ਕੇ ਵੀ ਗਿਆਨ ਨਹੀਂ ਦਿਸਿਆ ।ਦਿਸਿਆ ਤਾਂ ਬਾਪੂ ਵਿੱਚ ਜੱਟ ਹੀ ਦਿਸਿਆ।ਬੱਲੇ ਬਈ ਤੁਹਾਡੀ ਸੋਚ ਤੇ।
ja paari lae la ohdi....😂😂
Veer ji jaat paat dikhati
ਸ੍ਰ. ਬਲਕੌਰ ਸਿੰਘ ਜੀ ਦੇ ਗਿਆਨ ਨੂੰ ਸਿਜਦਾ ਕਰਦਾ ਹਾਂ।
ਬਲਕੌਰ ਸਿੰਘ ਕਹਿੰਦੇ ਰੱਬ ਨਹੀ ,ਪਰ ਮੈਨੂੰ ਤਾਂ ਇਹਨਾਂ ਦੀਆਂ ਗੱਲਾਂ ਵਿਚ ਰੱਬ ਦਿਸਦਾ ਹੈ।
Is chawal nu bhuve na charao
Comrata da koi dharam ni hunda.
Rabb haiga gurbani ch saboot hai gal eh hai ke balkaur Singh nu bhukh Nahi haigi .ehna di mulakat dharm singh naal hoyi si .saare arth hoye paye ne jihnu bhukh hai ohnu eh raah mil juga .
te fuddu. nhi hai maha fuddu banda hai
Comred AP city ch kothi nap k baitha pind varda nai
ਬਾਬਾ ਜੀ ਦੀ ਗੱਲ ਬਿਲਕੁਲ ਸਹੀ ਹੈ moral courage ਮਨੁੱਖ ਦਾ ਸਭ ਤੋਂ ਉੱਤਮ ਗੁਣ ਹੈ
ਕਾਸ਼ ਕਿ ਅਜਿਹੀਆਂ ਪਾਏਦਾਰ ਵਿਚਾਰਾਂ ਵਾਲ਼ੀਆਂ ਗੱਲਾਂ-ਬਾਤਾਂ, ਵਾਰਤਾਲਾਪ ਹਰ ਚੈਨਲ ‘ਤੇ ਪਹਿਲ ਦੇ ਅਧਾਰ ‘ਤੇ ਜ਼ੋਰ-ਸ਼ੋਰ ਨਾਲ ਕੀਤੀਆਂ ਜਾਣ। ਅਤੇ ਵਹਿਮਾਂ ਭਰਮਾਂ ਵਿੱਚ ਗਰੱਸੀ ਲੋਕਾਈ ਵਿਹਲੜ ਪੁਜਾਰੀਆਂ ਦੇ ਅੰਧਵਿਸ਼ਵਾਸੀ ਅਤੇ ਘਸੇ-ਪਿੱਟੇ ਵਿਖਿਆਨਾਂ ਤੋਂ ਮੁਕਤ ਹੋ ਕੇ ਆਪਣੀ ਜ਼ਿੰਦਗੀ ਨੂੰ ਅਜ਼ਾਦ ਅਤੇ ਖੁਸ਼ਹਾਲ ਬਣਾਉਣ ਲਈ ਹੰਭਲ਼ਾ ਮਾਰ ਲੈਣ।
ਸਰਦਾਰ ਬਲਕੌਰ ਸਿੰਘ ਜੀ ਬਹੁਤ ਮਾਣ ਹੈ ਤੁਹਾਡੇ ਤੇ ਹਰ ਪੱਖੋਂ ਮਿਆਰੀ ਔਰ ਵੱਡੇ ਵਿਦਵਾਨਾਂ ਵਾਲਾ ਵਾਰਤਾਲਾਪ ਹੈ।
ਬਿਲਕੁਲ ਮੇਰੇ ਨਾਲ v ਇਸਤਰਾਂ ਹੀ ਹੈ, ਜਿਸਤਰ੍ਹਾਂ ਮੈਂ ਸੋਚਦਾ ਓਹੀ ਫੇਸਬੁੱਕ ਤੇ ਅਤੇ ਯੂਟਿਊਬ ਤੇ ਆ ਜਾਂਦਾ
ਬਾਪੂ ਬਲਕੌਰ ਸਿੰਘ ਜੀ ਵਰਗੇ ਲੋਕਾ ਨੂੰ ਘਰਾ ਦੇ ਕੰਮ ਛੱਡਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਸਾਨੂੰ ਬਹੁਤ ਲੋੜ ਹੈ ਮੈ ਅਮਰੀਕਾ ਵਿੱਚ ਇਹ ਸੁਣ ਰਿਹਾ ਹਾ ਜੀ।
ਬਹੁਤ ਵਧੀਆ ਗੱਲ ਬਾਤ। ਬਾਬੂ ਬਲਕੌਰ ਸਿੰਘ ਗ੍ਰੇਟ ਪਰਸਨੈਲਿਟੀ
ਪੋਡਕਾਸਟ ਬਹਾਉਤ ਵੜਿਆ ਲੱਗਿਆ ਜੀ l ਸਮਾਜ ਅੱਗੇ ਇਸ ਤਰਾਂ ਦੀਆ personality ਦੇ podcast ਦਿਖਾਦੇ ਰਹੋ l❤❤
Panjabi v Sikh lo
ਕਮਾਲ ਏ ਬਾਪੂ ਜੀ ਬਹੁਤ ਪੜੇ ਲਿਖੇ ਨੇ ❤
Bs parhe likhe he ne parhai ne dimag enna chakta rabb nu bhul gya
ਜੇ ਗੁਰਬਾਣੀ ਹੀ ਨਹੀਂ ਜਾਂਦਾ, ਤਾਂ ਕਾਦਾ ਪੜਿਆ?
Bilkul shi veer ji bhut dimag nal gal karda eh bnda sare history Manda va per Guru sahib Di gurbani nhi Manda Shri Guru Nanak dev ji japji vich likhya parmatma ik ha ih nhi Manda sade 10 Guru sahib ne bhagti kiti oh Akaal purakh Di bhagti kiti eniya sheediya ditiya
ਬਹੁਤ ਵਧੀਆ ਵੀਚਾਰ ਬਾਪੂ ਜੀ ਦੇ, ਅਵਤਾਰ ਸਿੰਘ ਦੁਬਈ ਤੋਂ...
Main babuji de pehlay v bahut interview sune ne.i must say he is an ocean of knowledge.
ਬਹੁਤ ਵਧੀਆ ਪੇਸ਼ਕਾਰੀ ਜੀ ਸ਼ਾਇਦ ਕਦੇ ਸਮਾਂ ਹੋਵੇਗਾ ਜਦੋਂ ਸਾਡੇ ਲੋਕ ਵੀ ਧਰਮ ਵਹਿਮਾ ਭਰਮਾ ਰੱਬ ਤੇ ਰਾਜਨੀਤੀ ਤੋਂ ਉਪਰ ਉੱਠ ਕੇ ਸੋਚਣ ਲੱਗ ਜਾਣਗੇ
ਬਹੁਤ ਖੂਬ
ਗੁਰਦੀਪ ਸਿੰਘ ਚੀਮਾ
ਧਰਮਕੋਟ ਮੋਗਾ
ਲੁਧਿਆਣਾ ਤੋੰ ਦੇਖ ਰਿਹਾਂ ਹਾਂ, ਬਾਪੂ ਜੀ ਤੋਂ ਦੂਰ ਅੰਦੇਸ਼ੀ ਨਵੀਆਂ ਗੱਲਾਂ ਸਿਖਣ ਨੂੰ ਮਿਲੀਆਂ ਨੇ।
ਕਾਮਰੇਡ ਬਾਪੂ ਬਲਕੌਰ ਸਿੰਘ ਜੀ ਸੱਚ ਤਾਂ ਬਿਆਨ ਕਰ ਰਹੇ ਹਨ , ਉਹ ਵੀ ਤੱਥਾਂ ਸਹਿਤ ਪਰ ਫਿਰ ਵੀ ਇਹ ਗੱਲਾਂ ਯਥਾਰਥ/ਸੱਚ ਤੋਂ ਬਹੁਤ ਵਿਹੂਣੀਆਂ ਹਨ । ਕਾਰਣ ਇਨ੍ਹਾਂ ਘਟਨਾਵਾਂ ਨੂੰ ਵੇਖਣ ਦਾ ਤਰੀਕਾ ਜਾਂ ਨਜ਼ਰੀਆ ਹੈ । ਬਹੁਤ ਸਾਰੇ ਵੀਰਾਂ ਨੂੰ ਇਹ ਮੇਰੀ ਗੱਲ ਪੂਰੀ ਤਰ੍ਹਾਂ ਨਾਲ ਸਮਝ ਨਹੀਂ ਆਉਣੀ । ਬਾਰੀਕੀ ਨਾਲ ਸਮਝਣ 'ਤੇ ਹੀ ਸਮਝ ਆਵੇਗੀ ਜੀ । ਧੰਨਵਾਦ
ਬਹੁਤ ਵਧੀਆ ਪੋਡਕਾਸਟ ਵਧੀਆ ਸਵਾਲ ਜਵਾਬ ਜਾਣਕਾਰੀ ਭਰਭੂਰ ਧੰਨਵਾਦ ਜੀ
ਵੈਰੀ ਗੁਡ ਇੰਟਰਵਿਊ ਫਰੋਮ ਯੂਐਸਏ 👍
ਬਹੁਤ ਤਰਕ ਬਾਬਾ ਜੀ ਦੀਆਂ ਗੱਲਾਂ ਚ
🙏🏻
ਬਹੁਤ ਵਧੀਆ ਬਾਪੂ ਜਾਣਕਾਰੀ ਦਾ ਭੰਡਾਰ
ਬਾਪੂ ਜੀ ਦੀਆਂ ਗੱਲਾਂ ਬਹੁਤ ਵਦੀਆ ਹਨ,ਬਾਪੂ ਜੀ ਸਾਨੂੰ ਇਹ ਦੱਸੋ ਕਿ ਕਿਹੜੀ ਕਿਤਾਬ ਪੜ੍ਹਨੀ ਚਾਹੀਦੀ ਆ।
ਬਹੁਤ ਹੀ ਵਧੀਆ ਵਿਚਾਰ ਹਨ ਵੀਰ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
ਦੂਰਅੰਦੇਸੀ ਸੋਚ ਗਿਆਨ ਦਾ ਸਾਗਰ ਸੂਝਵਾਨ ਵਿਅਕਤੀ ਸ੍ਰ ਬਲਕੌਰ ਸਿੰਘ ਜੀ ਗਿੱਲ ਸਿੱਖਿਆ ਦਾਇਕ ਇੰਟਰਵਿਉ ਅਡਮਿੰਟਨ ਕਨੈਡਾ
Sardar Balkaur Singh makes some very vivid, insightful & valid points about what caused the demise of the once mighty Punjab after Maharaja Ranjit Singh!!
His vernacular & colloquialisms are simply awe inspiring & majestic.
Props & Kudos to Sardar Balkaur Singh!!
ਜੇ ਪੰਜਾਬ ਵਿੱਚ ਅੱਜ ਵੀ ਪੰਜਾਬੀਆਂ ਦਾ ਰਾਜ ਹੋਵੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਅੱਜ ਵੀ ਬਣ ਜਾਵੇ ਨਾਲੇ ਹਿੰਦੂ ਭਰਾ ਵੀ ਸੁਣ ਲੈਣ ਉਸ ਵਿਚ ਵੀ ਹਿੰਦੂ ਬਹੁਗਿਣਤੀ ਵਿੱਚ ਸਨ ਤੇ ਰਾਜਾ ਸਿੱਖ ਸੀ ਪਰ ਕਦੇ ਕਿਸੇ ਹਿੰਦੂ ਮੁਸਲਮਾਨ ਨੂੰ ਕੁਝ ਨਹੀਂ ਕਿਹਾ ਗਿਆ ਤੇ ਅੱਜ ਦੇ ਰਾਜੇ ਸਿੱਖਾਂ ਨੂੰ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਲਤਾੜ ਰਹੇ ਹਨ
What Baba Ji is saying is 100% fact. Very enlightening. Pure Logic. Thank you Brother Baba Ji.
ਗੱਲ ਤਾਂ ਸਹੀ ਆ ਰੱਬ ਦੀ ਖੋਜ ਕਰਨੀ ਚਾਹੀਦੀ ਹੈ ਰੱਬ ਨੂੰ ਮੰਨਣ ਦਾ ਕੋਈ ਲਾਭ ਨਹੀ। ਰੱਬ ਦੇਖਣ ਯੋਗ ਜਾਨਣ ਯੋਗ ਚੀਜ ਹੈ ਪ੍ਰੈਕਟੀਕਲੀ ।।
ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥
ਹੇ = ਹੇ ਭਾਈ! ਜਾਨੀ = ("ਬਿਰਲੈ ਗੁਰਮਖਿ" ਨੇ) ਜਾਣੀ ਹੈ। ਕਹਾਨੀ = ਕਿਸੇ ਬੀਤ ਚੁਕੀ ਜਾਂ ਵਰਤ ਰਹੀ ਘਟਨਾ ਦਾ ਹਾਲ। ਰਾਜਾ ਰਾਮ ਕੀ ਕਹਾਨੀ = ਉਸ ਘਟਨਾ ਦਾ ਹਾਲ ਜੋ ਪ੍ਰਕਾਸ਼-ਰੂਪ ਪ੍ਰਭੂ ਦਾ ਸਿਮਰਨ ਕੀਤਿਆਂ ਕਿਸੇ ਮਨੁੱਖ ਦੇ ਮਨ ਵਿਚ ਵਾਪਰਦੀ ਹੈ; ਪ੍ਰਭੂ-ਮਿਲਾਪ ਦਾ ਹਾਲ। ਹੇ ਭਾਈ! ਜੋ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ, ਉਹ ਪ੍ਰਕਾਸ਼-ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ।
ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥
ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਪੂਰਨ ਤੌਰ ਤੇ ਤੁਰ ਪੈਂਦਾ ਹੈ ॥੧॥
ਉਸ ਦੇ ਅੰਦਰ ਜੋਤ ਜਗ ਪੈਂਦੀ ਹੈ, ਉਸ ਦੇ ਅੰਦਰ ਰਾਮ ਦਾ ਪਰਕਾਸ਼ ਹੋ ਜਾਂਦਾ ਹੈ। ਪਰ ਇਸ ਅਵਸਥਾ ਨਾਲ ਜਾਣ-ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੈ ॥੧॥ ਰਹਾਉ॥❤
ਬਾਪੂ ਰੱਬ ਵਾਲੀ ਪੰਜਾਲੀ ਕਦੋਂ ਲਹੇਗੀ ਆਪਣੇ ਲੋਕਾਂ
ਦੇ ਗਲ ਵਿੱਚੋਂ ਧਰਮ ਦੇ ਨਾਮ ਹੇਠ ਬਹੁਤ ਵੱਡਾ ਪੈਸਾ
ਅਤੇ ਸਮਾਂ ਵੀ ਬਰਬਾਦ ਕਰ ਰਹੇ ਹਨ।
ਕਦੇ ਵੀ ਨਹੀਂ
ਮੁਸ਼ਕਲ ਆ ਬਾਈ ਜੀ
Tu kadi labhna chaya ?
Bkwas krni comrade vdi saukhi a
ਤੇਰੇ ਕੋਲੋਂ ਕਿੱਥੇ ਧੱਕੇ ਨਾਲ ਕੀਰਤਨ ਕਰਵਾਇਆ ਵੀ ਤੇਰਾ ਸਮਾਂ ਖ਼ਰਾਬ ਹੁੰਦਾ ਤੇਰੀ ਮਿੱਲ ਚਲਦੀ ਏ ਓਥੇ ਮੁਲਾਜ਼ਮ ਸਹੀ ਟਾਈਮ ਤੇ ਨਹੀਂ ਪਹੁੰਚਦੇ
ਪਹਿਲਾਂ ਖੁਦ ਆਪਣੀ ਲਾਹ ਲਓੁ ,ਲੋਕਾਂ ਦਾ ਫਿਕਰ ਛੱਡੋ।
712 ਈਸਵੀ ਵਿੱਚ, ਅਰਬ ਦੇ 14 ਸਾਲ ਦੇ ਮੁਹੰਮਦ ਬਿਨ ਕਾਸਮ ਤੋ ਹਾਰ ਜਾਦਾ, ਮੇੇਰਾ ਮਹਾਨ ਭਾਰਤ, ਕਿਆ ਖੂਬ ਜਾਣਕਾਰੀ।
ਕੱਲੇ ਕਾਸਿਮ ਹੀ ਨਹੀਂ, ਮੁਗਲ, ਤੁਰਕ, ਅਬਦਾਲੀ, ਨਾਦਰ ਸ਼ਾਹ , ਅੰਗਰੇਜ, ਫਰਾਂਸੀਸੀ, ਡਚ...ਲਿਸਟ ਬਹੁਤ ਲੰਬੀ ਹੈ 😢😢😢😢
ਬਾਪੂ ਤਾਂ ਹੁਣ ਵੀ ਰਾਸ਼ਟਰੀ ਏਕਤਾ ਦੀ ਗੱਲ ਕਰਦਾ ਤੇ ਤੁਸੀ ਫਿਰ ਵੀ ਅਲੱਗ ਜਿਹੀ ਗੱਲ ਕਰੀ ਜਾਂਦੇ ਇਹ ਬਹੁਤ ਗਿਆਨਵਾਨ ਸਿਲਸਿਲਾ ਹੈ ਸਮਝਣ ਦੀ ਲੋੜ ਹੈ
@@Veergujjarpanjabਬਾਪੂ ਜੀ ਸਰਕਾਰੀ ਮੁਲਾਜ਼ਮ ਰਹੇ ਹਨ ਤਾਂ ਕਰਕੇ ਕਹਿ ਰਹੇ ਹਨ ਪਰ ਖੁਦ ਦੱਸ ਰਹੇ ਵੀ ਆਪਣੀ ਯੂਨੀਵਰਸਿਟੀ ਵਿੱਚ ਪੰਜਾਬੀ ਕੁੱਝ ਨਹੀਂ ਕਿਉਂ ਨਹੀਂ ਵੀ ਪੰਜਾਬ ਖ਼ੁਦਮੁਖ਼ਤਿਆਰ ਨਹੀਂ ਤੇ ਸਭ ਕੁਝ ਹਿੰਦੁਸਤਾਨ ਵਾਲੇ ਚਲਾ ਰਹੇ ਹਨ
@@geetabhalla5768India was divided into many small kingdoms,that’s why foreign invaders attacked India , they won riyasats one by one , Indian kings were greedy
Bakbas mat kar
ਗੁਰੂ ਗ੍ਰੰਥ ਸਾਹਿਬ ਵਿੱਚ ਤਾ ਰੱਬ ਬਾਰੇ ਇਕ ਗੱਲ ਦਰਜ਼ ਹੈ, ਰੱਬ ਦਾ ਨਾ ਕੋਈ ਰੂਪ ਨਾ ਕੋਈ ਰੇਖਾ, ਸ਼ਭ ਹੂਕਮੇ ਸ੍ਰਿਸਟਿ ਉਪਾਇਦਾ,
ਇਹ ਇਨਸਾਨ ਬਹੁਤ ਇਮਾਨਦਾਰ ਹੈ, ਅਫਸਰ ਹੋਣ ਤੋਂ ਬਾਅਦ ਵੀ ਹੇਰਾਂ ਫੇਰੀ ਚੋਰੀ ਠੱਗੀ ਨਹੀਂ ਕਰੀ,
ਬਾਪੂ ਬਲਕੋਰ ਸਿੰਘ ਜੀ ਭਗਤ ਸਿੰਘ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਕੋਕਰੀ ਕਲਾਂ ਤੋਂ ਜੱਟ ਨੇ ਹੀ ਫੜਾਇਆ ਸੀ ਅਤੇ ਅੰਗਰੇਜ਼ਾਂ ਨੇ ਹੀ 500 ਏਕੜ ਜ਼ਮੀਨ ਦਿੱਤੀ ਸੀ ਹੁਣ ਉਹ ਖਾਨਦਾਨੀ ਸਰਦਾਰ ਹੈ
Bai ji...kokri wala case galat hai....ha naxalites ne oh Banda Marta...but bad vich Lahore to Bhagat Singh trial de paper sare Malwinder singh ne acees kite..but kite vi kokri waleaa de witness nahi si...
ਭਗਤ ਸਿੰਘ ਤਾਂ ਸੰਸਦ ਵਿਚ ਬੰਬ ਸੁੱਟਣ ਕਰਕੇ ਫੜਿਆ ਗਿਆ
Bilkul mein v aahi soch reha c@@bikarjitsingh34bikarjitsin10
ਸਰਦਾਰ ਤਾਂ ਗੁਰੂ ਦਾ ਹੁੰਦਾ, ਏਹ ਤਾਂ ਕਿਸੇ ਗੁਰੂ nu ਹੀ ਨਹੀਂ ਮੰਨਦਾ.
mere pind da he aw bai bhot zameen ta pasa Mila ona nu
Great knowledge and truthfulness displayed by balkaur singh ji has to appreciated .
Bapu da bigg fan ....bhut km diya gallan
ਬਹੁਤ ਹੀ ਵਧੀਆ,ਉੱਚੇ ਅਤੇ ਸੁੱਚੇ ਵਿਚਾਰ ਹਨ ਬਾਪੂ ਬਲਕੌਰ ਸਿੰਘ ਜੀ ਦੇ
ਵਾਹ ਜੀ ਬਹੁਤ ਹੀ ਚੰਗਾ ਲਗਿਆ i m ਤਖਤੂਪੁਰਾ ਸਹਿਬ ਮੋਗਾ
ਬਲਕੋਰ ਸਿੰਆਂ ਯਾਰ ਗਲਾਂ ਬਹੁਤ ਵਧੀਆ ਢੰਗ ਨਾਲ ਚਾਨਣ ਪਾਇਆ ਧੰਨਵਾਦ
ਸਾਡੇ ਜੱਟ ਭਰਾਵਾਂ ਨੂੰ ਗਦਾਰ ਕਹਿਣ ਤੇ ਗੁੱਸਾ ਤਾਂ ਆਉਂਦਾ ਸਾਨੂ ਪ੍ਰ੍ਰ ਬਾਪੂ ਜੀ ਨੇ ਸਾਰਾ ਸੱਚ ਦਸਤਾ
Fer v jatt jutti chatt kode kitte hoe ghat hunde. Too das ap di jaat 22?
@@ASingh1699kki hunda Jatt .koi rabb aa Jatt ya koi hor jaat de rabb ne tusi lokan ne kado jaat paat ton bahar niklna sb gurua ne jaat paat da virodh tusi lok una d gall nu v ni mande
ਬਾਪੂ ਜੀ ਤੁਹਾਡਾ ਰੱਬ ਤੇ ਸਾਡਾ ਰੱਬ ਸੇਮ ਹੈ!
Waheguru da ਜਾਪ ਕਰੋ ਆਪੇ ਪਤਾ ਲੱਗ ਜਾਵੇ ਗਾ ਰੱਬ ਹੈ ਕੇ ਨਈ
ਕੀ ਤੁਹਾਨੂੰ ਅਹਿਸਾਸ ਹੋ ਗਿਆ ਹੈ ਰੱਬ ਦਾ
ਦੱਸ ਦੇਣਾ ਜੀ ਕਦ ਅਤੇ ਕਿੱਥੇ
@@Jai-Sri-Ram517 ha mainu hoya
Koi ni haiga kuj v sab dimagi fitur hai
Aj to veer shuru karde ase ta jindge jeone na ke jeda ishvar hega nahe ohade khoj vich jindge barbar kar layia jeve budh nay keha se ishvar noo mano na Jano kuke akha ohe cheja daikh sakdia jede hon jeda hega nahe ohade bare sochana sama viarth karna hai
ਜਿਉਂਦੇ ਰਹੋ ਬਾਪੂ ਜੀ
S Balkaur Singh You are great 👍
ਬਹੁਤ ਹੀ ਵਧੀਆ ਜਾਣਕਾਰੀ g......
Very nice Babaji talk.. I watching from New York..
ਬਾਪੂ ਜੀ ਦੀ ਤਰ੍ਹਾਂ ਮੈਂ ਵੀ ਰੱਬ ਨੂੰ ਨਹੀਂ ਮੰਨਦਾ ਬਲਕਿ ਰੱਬ ਦੀ ਖੋਜ ਵਿੱਚ ਰਹਿੰਦਾ ਹਾਂ
ਮੇਰੇ ਲਈ ਸੱਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਹੈ
ਜੇਕਰ ਇਨਸਾਨੀਅਤ ਨਾਲ ਜੁੜਨ ਲਈ ਮੈਨੂੰ ਕਿਸੇ ਵੀ ਧਰਮ ਜਾ ਜਾਤ ਦਾ ਤਿਆਗ ਕਰਨਾ ਪਿਆ ਤਾਂ ਮੈ ਜਰੂਰ ਕਰਦਾ ਆਇਆ ਹਾਂ 😊
Best show knowledge and aunthtic, need to follow, and realise
Thoughts's Babu balkour singh is very nice.....Baldev Singh from Rajsthan
ਲੋਕਾਂ ਨੂੰ ਰੱਬ ਦੇ ਝੰਜਟ ਚੋਂ ਕੱਢਣ ਦੀ ਕੋਸ਼ਿਸ਼ ਕਰਨ ਲਈ ਧੰਨਵਾਦ
J rab ni fer sab kuch aapa nu he karna chahida duniya aapa nu banani chahidi c te sab to phela mot to chutkara paana chahida kyu mar jaane JD main marna ni Chanda
ਰੱਬ ਹੈ ਜਾਂ ਨਹੀਂ ਪਰ ਰੱਬ ਦੇ ਨਾਮ ਤੇ ਖੋਲੀ ਕੋਈ ਵੀ ਦੁਕਾਨ ਫੇਲ ਨਹੀ ਹੁੰਦੀ
@@SukhdevSingh-ju1ie veer ki ehde vich koi rab di galti aa ki rab ne aapa nu sab kuch apniya holly book vich ds ni dita k ki thik aa ki galt TUC kida apne rab di ibadat karni aa sab kuch ds ta rab ne,par log rab da dsya hoya study karde he ni ehna chora piche lg jande ne ohna di dukaan chalan lyi..rab ehna nu kde ni chadu eh galti te
@@imdadchoudhary8580 ਮੈਨੂੰ ਤਾ ਪਤਾ ਨਹੀ ਭਰਾ ਤੁਸੀਂ ਕੀ ਲਿਖਿਆ
Press wala Bhai shi dekh camera bal only
Bahut sohna brother #knowledge # from Hanumangarh Rajasthan bapu g diya glla Bahut knowledge waliya hundia
ਪੜਿਆ ਲਿਖਿਆ ਤੋਂ ਕੀ ਭਾਵ ਐ।
ਪੜਿਆ ਲਿਖਿਆ ਉਸ ਨੂੰ ਕਹਾਂਗੇ ਕਿ ਜਿਸ ਨੇ ਬਹੁਤ ਸਾਰੀਆਂ ਕਲਾਸਾਂ ਕਰੀਆਂ ਹੋਣ ਬਹੁਤ ਸਾਰੀਆਂ ਡਿਗਰੀਆਂ ਹਾਸਲ ਕੀਤੀਆਂ ਹੋਣ
ਜਾਂ
ਜਿਸ ਬੰਦੇ ਨੇ ਬਹੁਤ ਜ਼ਿਆਦਾ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਹੋਣ।
ਜਵਾਬ ਜ਼ਰੂਰ ਦੱਸਿਓ ਬਾਈ ਮੇਹਰਬਾਨੀ ਹੋਵੇਗੀ।
ਬਹੁਤ ਬਹੁਤ ਧੰਨਵਾਦ ਜੀ।
ਸਾਡੇ ਸਿਖ ਸਮਾਜ ਵਿੱਚ ਤਾਂ ਚੌਖੀ ਫੇਲ ਭਿੰਡਰਾਂ ਵਾਲੇ ਨੂੰ ਸਭ ਤੋਂ ਵੱਡਾ ਵਿਦਵਾਨ ਮੰਨਿਆ ਗਿਆ ਹੈ ਉਸ ਦੀਆ ਕਰਮਾਤਾਂ ਦਾ ਨਤੀਜਾ ਵੀ ਭੁਗਤ ਰਹੇ ਹਾਂ
Paida lekhia Banda ohano kehade jeda mansik tor tay jagrook hove na kese magar lagda hove na kese rab noo Manda hove na kese magar lagda hove thode kamaye vich kush rehada hove ohano paida lekhia kehade.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਪਰ ਅੱਗੇ ਦਿਲ ਨਹੀਂ ਕੀਤਾ ਜਿੰਨਾਂ ਮੈਸੇਜ ਕੀਤੇ ਵਿੱਚ ਮੈਂ ਸੁਣਿਆ ਬਹੁਤ ਵਧੀਆ ਲਿਖਿਆ ਪਰ ਬਈ ਇਹਨਾਂ ਬਾਪੂ ਜੀ ਨੇ ਬੋਲਿਆ ਮੈਂ ਰੱਬ ਨੂੰ ਨਹੀਂ ਮੰਨਦਾ ਮੈਨੂੰ ਰੱਬ ਦਿਖਦਾ ਨਹੀਂ ਇਹ ਗੱਲ ਗਲਤ ਹੈ ਬਾਪੂ ਜੀ ਜਦੋਂ ਵਾਹਿਗੁਰੂ ਆਪਣੀ ਆਪਣਾ ਆਪ ਦਿਖਾਉਂਦੇ ਨਾ ਤੁਸੀਂ ਬੋਲ ਰਹੇ ਮੰਨਦੇ ਨਹੀਂ ਆ ਉੱਪਰ ਵਾਲਾ ਜੋ ਆਪਣੀ ਆਈ ਤੇ ਆਵੇ ਮਨਾ ਲੈਂਦਾ ਸਭ ਕੁਝ ਮਨਾ ਲੈਂਦਾ ਜਿਨਾਂ ਦਾ ਕੋਈ ਹੱਡ ਬੀਤੀ ਹੈ ਨਾ ਮੇਰੇ ਨਾਲ ਖੁਦ ਦੀ ਲਾਈਫ ਚ ਹੱਡ ਬੀਤੀ ਹ ਮੈਂ ਮੇਰਾ ਐਕਸੀਡੈਂਟ ਹੋਇਆ ਬਿਨਾ ਬਿਨਾਂ ਦਵਾਈ ਤੋਂ ਠੀਕ ਹੋਇਆ ਮੈਂ ਕਹਿੰਦਾ ਰੱਬ ਹੈਗਾ ਹਿੱਕ ਠੋਕ 101% ਵਾਹਿਗੁਰੂ ਹੈਗਾ ਵਾਹਿਗੁਰੂ ਯਾਦ ਵਿੱਚ ਵਾਹਿਗੁਰੂ ਦੇ ਜਾਪ ਦੇ ਵਿੱਚ ਇੰਨੀ ਤਾਕਤ ਹੈ ਤਖਤ ਤੁਸੀਂ ਕਦੀ ਸੋਚਿਆ ਨਹੀਂ ਹੋਣਾ ਜਾਂ ਨਾ ਕੋਈ ਸੋਚ ਸਕਦਾ ਨਾ ਕੋਈ ਉਨੀ ਸ਼ਮਤਾ ਰੱਖਦਾ ਸੋਚਣ ਦੀ ਜੋ ਵਾਹਿਗੁਰੂ ਦਾ ਜਾਪ ਕਰਵਾ ਦਿੰਦਾ ਜਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੀ ਕਰ ਲਓ ਕੱਲਾ ਬਸ ਜਿਹਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ ਜੇ ਫੜ ਸਕਦਾ ਜਿੰਨੀ ਮਰਜੀ ਬਣੀ ਪੜੋ ਕੋਈ ਬਾਣੀ ਦਾ ਟਾਈਮ ਨਹੀਂ ਪੜ੍ਹਨ ਦਾ ਕਿਸੇ ਪਿੱਛੇ ਨਹੀਂ ਲੱਗਣਾ ਕਿ ਆਹ ਬਾਣੀ ਹੈ ਕੰਮ ਵਾਸਤੇ ਆ ਬਣੀ ਇਕ ਕੋਈ ਪਾਠ ਕਰੋ ਮਹਾਰਾਜ ਦਾ ਸਾਰੀ ਬਾਣੀ ਸਾਰੀ ਬਾਣੀ ਸਭ ਕੁਝ ਕਰਨ ਦੀ ਸਮਰਥਾ ਰੱਖਦੀ ਹੈ ਵੱਧ ਤੋਂ ਵੱਧ ਯਾਦ ਕਰੋ ਨਹੀਂ ਕਿਸੇ ਨੂੰ ਯਕੀਨ ਤੇ ਮੇਰੇ ਤੇ ਮੈਸੇਜ ਕਰ ਲਏ ਮੈਂ ਪੁੱਛਾਂਗਾ ਮੈਂ ਦੱਸਾਂ ਕਿ ਮੈਨੂੰ ਹੋਇਆ ਮੈਂ ਵਾਹਿਗੁਰੂ ਤੇ ਵਿਸ਼ਵਾਸ ਕਰਦਾ ਧੰਨ ਧੰਨ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਕਰਕੇ ਚੱਲਦਾ ਜੋ ਮੈਂ ਸੋਚਿਆ ਮੈਂ ਇਹ ਕਰਨਾ ਉਹ ਮੇਰਾ ਸਭ ਕੁਝ ਹੋਇਆ ਨਾ ਉਹਨੂੰ ਕੋਈ ਰੋਕ ਸਕਿਆ ਨਾ ਰੁਕਦਾ ਹੀ ਹ ਵਾਹਿਗੁਰੂ ਜਾਪ ਜਾ ਵਿੱਚ ਇੰਨੀ ਤਾਕਤ ਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੈਕਾਰਾ ਬੁਲਾਵੇ ਨਿਹਾਲ ਹੋ ਜਾਵੇ ਧੰਨ ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਨ ਨੂੰ ਭਾਵ ਹੈ ਸਤਿ ਸ੍ਰੀ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏⛳💐💯⚔️❤
Bapu ji satsriakal,long healthy ive
Great logical personality of Punjab. ❤👍
Bahut jyada vadiya lga thanks
ਵੈਰੀ ਗੁੱਡ ਬਾਪੂ ਜੀ ਮੈਂ ਫਿਰੋਜ਼ਪੁਰ ਤੋਂ
ਭਾਰਤ ਮਹਾਨ ਦੇਸ਼ ਹੇ ਜੀ ਸਿਆਸਤਦਾਨ ਲੋਕ ਬੇੜਾ ਗਰਕ ਕਰ ਰਹੇ ਹਨ,
ਖਾਸ ਕਰ ਖਾਲਿਸਤਾਨੀਆ ਨੇ
@@SukhdevSingh-ju1iejehde hindu rashtra mangde oh?
ਦੋਨਾਂ ਨੇ ਹੀ ਕੀਤਾ ਫਿਰ ਸ਼੍ਰੀ ਰਾਮ ਵਾਲੇ ਹੋਣ ਜਾ ਖਾਲਿਸਤਾਨ ਵਾਲੇ...ਪਰ ਅਸਲ ਵਿੱਚ ਇਹਨਾਂ ਨੂੰ ਧਰਮ ਦਾ ਉਡਾ(ਉ) ਨੀ ਪਤਾ...@@CARTOONHUB6202
@@CARTOONHUB6202 Jehre hindu rashtra mangde aa o irrelevant ne. They didn’t get any votes on the name of hindu rashtra.
ਬਹੁਤ ਸੋਹਣਾ ਵਿਚਾਰ
great personality papu balkor singh ji
Bapu Balkor Singh ji is full great knowledge and experience.. some of us readily accept his wisdom and some just go around his words..
ਬਾਪੂ ਤੇਰੀਆਂ ਗੱਲਾਂ ਨੇ ਸੁਆਦ ਲਿਆ ਤਾ
Bapu ji waheguru chrdi klla bkshn thsnu sach boln di himmt rkhde o 🙏🏻
Love you bappu ji
ਬਹੁਤ ਸਮਝ ਦੀਆ ਗੱਲਾਂ ਸਨ
ਬਾਪੂ ਬਲਕੌਰ ਸਿੰਘ ਨੇ ਜਿੰਨੀ ਪੜ੍ਹਾਈ ਲਿਖਾਈ ਕੀਤੀ ਤੇ ਜਿਨਾਂ ਉਹ ਅੰਦਰੋਂ ਰੁਸ਼ਨਾਏ ( Enlightened) ਹਨ , ਉਸਦਾ ਫਾਇਦਾ ਉਠਾਉਣ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਨਾਂ ਦਾ ਇੰਟਰਵਿਊ ਲੈਣ ਜਾਂ ਪੌਡਕਾਸਟ ਕਰਨ ਵੇਲੇ ਖੁਦ ਇੰਟਰਵਿਊ ਲੈਣ ਵਾਲੇ ਨੂੰ ਉੱਚ ਪਾਏ ਦੀ ਤਿਆਰੀ ਕਰਨੀ ਚਾਹੀਦੀ ਹੈ। ਪਹਿਲੀ ਵਾਰੀ ਇਹ ਪੌਡਕਾਸਟ ਵੇਖਿਆ ਅਤੇ ਪੱਤਰਕਾਰ ਦੇ ਸਵਾਲਾਂ ਦੇ ਲੈਵਲ ਤੋਂ ਵੇਖ ਕੇ ਇਹੋ ਲੱਗਾ ਕਿ ਸਵਾਲ ਬਿਲਕੁਲ ਸਧਾਰਨ ਪੱਧਰ ਦੇ ਸਨ।
Exactly 💯
Listening to this podcast from Barrie ,🇨🇦 . Great podcast
Bhut vadia lagga g from uk
ਇੰਗਲੈਂਡ ਤੋ ਦੇਖ ਰਹੇ ਆ ਜੀ ❤️❤️
ਸਰਕਾਰ ਨੂੰ ਇਹ ਬੰਦਾ ਸੰਭਾਲਣਾ ਚਾਹੀਦਾ ਹੈ
Pagal nu
Pagal nu
ਬਾਪੂ ਜੀ 🙏
ਕਿਸੈ ਦਾ ਘਰ ਦੱਬਣ ਵਾਲੇ ਨੂੰ ਰੱਬ ਕਿਥੇ ਦਿਸਣਾ ਊਲ ਜਲੂਲ ਗੱਲਾਂ ਮਾਰਦਾ। ਪੱਤਰਕਾਰਾਂ ਇਕ ਪਰੋਗਰਾਮ ਬਣ ਜਾਂਦਾ।।
ਸੱਚ ਕੌੜਾ ਹੁੰਦੈ ਬਾਈ ਜੀ
Very experienced person, khush raho babu ji
ਕਸੂਰ ਵਿਚੌਂ ਬਹੁਤ ਸਾਰਾ ਧੰਨ ਮਿਲਿਆ ਸੀ ਮਿਸਲਾਂ ਨੂੰ ਜੇ ਪੰਡਤ ਦੀ ਕੁੜੀ ਨਾ ਲੈ ਕੇ ਜਾਂਦੇ ਤਾਂ ਕਸੂਰ ਵੱਲ ਕਿਸੇ ਦਾ ਧਿਆਨ ਹੀ ਨ੍ਹਹੀ ਸੀ ਜਾਣਾ ਨਜ਼ਾਰੇ ਹੀ ਆ ਗਏ ਐਨਾ ਧਨ ਢੋਇਆ ਪਰ ਸਿੱਖ ਮਿਸਲਾਂ ਕੋਲ ਕੋਈ ਗੱਡੇ ਨਹੀ ਸੀ ਓਸ ਵੇਲੇ ਸਿਰਫ ਘੋੜ੍ਹੇ ਹੀ ਸਨ ਨਹੀ ਤਾਂ ਹੋਰ ਧਨ ਲਿਆ ਸਕਦੇ ਸੀ ਜੋ ਬਾਅਦ ਚ ਲੁਟੇਰਿਆਂ ਦੇ ਕੰਮ ਆਇਆ
ਮਹਾਰਜਾ ਰਣਜੀਤ ਸਿੰਘ ਦੇ ਰਾਜ ਵਿਚ ਪਰਜਾ ਬਹੁਤ ਸੁਖੀ ਸੀ
Sahi gall a very good
Asal sach te yrro ajj pta lga rab kon te kithe a ❤❤