ਜਿਹੜੇ ਬੰਦੇ ਨੇ ਵੱਡੀ ਗੱਦਾਰੀ ਕੀਤੀ ਹੈ ਉਹ ਖਾਨਦਾਨੀ ਸਰਦਾਰ ਹੈ | Podcast With Bapu Balkaur Singh

Поділитися
Вставка
  • Опубліковано 14 гру 2023
  • ਜਿਹੜੇ ਬੰਦੇ ਨੇ ਵੱਡੀ ਗੱਦਾਰੀ ਕੀਤੀ ਹੈ ਉਹ ਖਾਨਦਾਨੀ ਸਰਦਾਰ ਹੈ, ਪੰਜਾਬੀ ਦਲੇਰ ਘੱਟ ਗੱਦਾਰ ਵੱਧ ਰਹੇ ਨੇ।
    Podcast With Bapu Balkaur Singh
    ਤਜ਼ਰਬੇ (Podcast) Episode.29
    #gaddar #punjab #podcast #khandani #reality #cheat #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
    Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,podcast english,desi podcast,funny podcast,funny podcast moments,desi punjab,pinda wale babe,lok awaz tv funny video,bus conductor,bus conductor songs,punjab roadways,bus driver,bus driver song,lok awaz tv podcast,lok awaz podcast,new podcast,bapu balkaur singh,ludhiana,gaddar,punjab culture

КОМЕНТАРІ • 397

  • @Harinder-Grewal
    @Harinder-Grewal 5 місяців тому +60

    ਬਾਪੂ ਦੀਆਂ ਗੱਲਾਂ ਸੁਣਕੇ ਸਵਾਦ ਆ ਜਾਂਦਾ ❤ ਬਹੁਤ ਘੈਟ ਆ ਬਾਪੂ ਠੋਕ ਕੇ ਗੱਲ ਕਰਦਾ

  • @RajWinder-wk7oy
    @RajWinder-wk7oy 5 місяців тому +93

    ਐਨਾ ਗਿਆਨ ਯਰ 👌, ਜਿਉਂਦੇ ਰਹੋ ਬਾਬਾ ਜੀ ❤️

    • @BalwinderSinghMann13
      @BalwinderSinghMann13 5 місяців тому +6

      ਬਾਬਾ ਜੇ ਗਿਆ ਤਾਹੀ ਆਨ ਹੋਇਆ ਤੁਸੀਂ ਵੀ ਜਾਵੋ ਪੜੋ ਤੇ ਗਿਆਨੀ ਬਣ ਜਾਵੋ

    • @pannalal9291
      @pannalal9291 4 місяці тому

      ਬਾਬਾ ਜੀ ਦੀਆਂ ਸਿੱਖਿਆਵਾਂ ਬਸ ਭਰਮਾਉਣ ਵਾਸਤੇ ਹੀ ਨੇ ਸਰਕਾਰੀ ਅਧਿਕਾਰੀ ਕੋਲ ਧਨ ਅਤੇ ਤਾਕਤ ਹੈ ਉਹ ਨੌਕਰ ਕਿਵੇਂ? ਉਹ ਵੀ ਭਾਰਤ ਵਰਗੇ ਦੇਸ਼ ਵਿੱਚ! ਬਾਬਾ ਨਾਨਕ ਜੀ ਨੇ ਕਿਹਾ ਸੀ ਨਾ"ਜਿਸੁਹਥਿਜੋਰੁਕਰਿ ਵੇਖੈ ਸੋਇ।। ਨਾਨਕੳਉਤਮੁਨੀਚੁਨਕੋਇ।।(ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ)

  • @baldevraj1461
    @baldevraj1461 9 днів тому +1

    ਬਾਪੂ ਜੀ ਦੀਆ ਗੱਲਾਂ ਬਹੁਤ ਕੀਮਤੀ।
    ਬਾਪੂ ਜੀ ਕਿਤਾਬ ਜਰੂਰ ਲਿਖੋ ਤਾਂ ਜੋ ਤੁਹਾਡੀਆ ਗੱਲਾਂ ਆਉਣ ਵਾਲੀਆ ਵਾਲੀਆ ਪੀਡੀਆਂ
    ਵੀ ਪੜ੍ਹ ਸਕਣ।

  • @kuldeepsinghchatha
    @kuldeepsinghchatha 5 місяців тому +85

    ਮੈਂ ਸਹਿਮਤ ਹਾਂ ਗਦਾਰਾਂ ਦੀਆਂ ਡਾਰਾਂ ਹੈ ਪੰਜਾਬ ਚ।

  • @HarneetKalas-nf8nd
    @HarneetKalas-nf8nd 5 місяців тому +24

    ❤ ਬਾਪੂ ਬਲਕੋਰ ਸਿੰਘ ਜੀ ਬਹੁਤ ਸੂਲਝੇ ਹੋਈ ਇਨਸਾਨ ਹਨ ਬਹੁਤ ਸੂਝਬੂਝ ਰੱਖਦੇ ਬਾਪੂ ਜੀ ਦੀਆਂ ਗੱਲਾਂ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਪੱਤਰਕਾਰ ਵੀਰ ਜੀ ਬਹੁਤ ਵਧੀਆ ਇਨਸਾਨ ਹਨ ਪੰਜਾਬ ਦੀ ਪੰਜਾਬੀ ਭਾਈਚਾਰੇ ਦੀ ਮੱਦਦ ਕਰਦੇ ਹਨ ਵਾਹਿਗੁਰੂ ਜੀ ਬਾਪੂ ਜੀ ਤੇ ਪੱਤਰਕਾਰ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

    • @KingHunter3597
      @KingHunter3597 5 місяців тому +1

      ਸਤਿ ਸ਼੍ਰੀ ਅਕਾਲ 🙏🏻

    • @KingHunter3597
      @KingHunter3597 5 місяців тому +1

      ਤੁਸੀਂ ਕਿੱਥੋਂ ਹੋ ਭੈਣੇ ⁉️

  • @NavdeepSingh-yd9uh
    @NavdeepSingh-yd9uh 5 місяців тому +19

    ਬਾਪੂ ਜੀ ਦੀ ਬਹੁਤ ਵਧੀਆ ਪ੍ਰੋਗਰਾਮ ਆ ਬਿਲਕੁੱਲ ਸੱਚੀਆ ਗੱਲ੍ਹਾਂ

  • @HarpreetKaur-pk5go
    @HarpreetKaur-pk5go 5 місяців тому +63

    ਬਹੁਤ ਹੀ ਸੱਚੀਆਂ ਗੱਲਾਂ ਬਾਪੂ ਬਲਕੌਰ ਜੀ ਦੀਆਂ ਹਮੇਸ਼ਾ ਦੀ ਤਰ੍ਹਾਂ ਜਿਉਂਦੇ ਵਸਦੇ ਰਹੋ 🙏

  • @zaildarcheema106
    @zaildarcheema106 5 місяців тому +13

    ਵੈਰੀ ਗੁੱਡ ਬਾਪੂ ਜੀ ਬਿਲਕੁੱਲ ਸੱਚ ਕਿਹਾ ਸਲੂਟ ਕਰਦਾਂ ਥੋਡੀ ਸੋਚ ਨੂੰ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਵਿੱਚ ਰੱਖੇ

  • @ParmSidhu-nq4iv
    @ParmSidhu-nq4iv 5 днів тому +1

    ਬਾਪੂ ਜੀ ਬਹੁਤ ਗੱਲਾਂ ਵਧੀਆ ਕਰਦਾ ਗਾ ਬਹੁਤ ਗਿਆਨ

  • @ginnibhangu2666
    @ginnibhangu2666 5 місяців тому +14

    ਵਾਹ ਬਾਪੂ ਬਲਕੌਰ ਸਿਆਂ ਬਹੁਤ ਬਹੁਤ ਧੰਨਵਾਦ ਮਨਿੰਦਰ ਵੀਰ 🙏🙏🙏

  • @gagandeepsingh4494
    @gagandeepsingh4494 5 місяців тому +4

    ਬਾਪੂ ਜੀ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਜੋ ਆਪ ਜੀ ਨੇ ਸਚਾਈ ਤੋਂ ਜਾਣੂੰ ਕਰਵਾਇਆ ।
    ਆਪ ਦੇ ਵਿਚਾਰ ਸੁਣਕੇ ਕਈਆਂ ਦਾ ਡਿਪਰੈਸ਼ਨ ਠੀਕ ਹੋ ਜਾਵੇਗਾ
    ਬਹੁਤ ਧੰਨਵਾਦ ਲੋਕ ਆਵਾਜ਼ ਚੈਨਲ ਦਾ ਜਿਨ੍ਹਾਂ ਨੇ ਬਾਪੂ ਜੀ ਤੋਂ ਰੂਬਰੂ ਕਰਵਾਇਆ

  • @rajeshkumardevgun9534
    @rajeshkumardevgun9534 5 місяців тому +22

    ਜਾਣਕਾਰੀ ਭਰਭੂਰ ਤੇ ਰੂਹ ਨਾਲ ਕੀਤੀ ਵਿਚਾਰ ਚਰਚਾ ।
    ਚਰਚਾ ਜਾਰੀ ਰੱਖਿਓ ਵੀਰ ਬਾਪੂ ਨਾਲ
    ਕੀ ਪਤਾ ਪੰਜਾਬੀਆਂ ਨੂੰ ਕੁਝ ਜਾਗ ਲੱਗੇ
    ਤੇ ਪੰਜਾਬ ਅਸਲੋਂ ਪੰਜਾਬੀ ਹੋ ਜੰਮਣ ।

  • @gursewaksingh5618
    @gursewaksingh5618 5 місяців тому +6

    ਬਾਪੂ ਬਲਕੌਰ ਸਿੰਘ ਜੀ ਸਤਿ ਸ਼੍ਰੀ ਅਕਾਲ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ

  • @user-xy4wc4dt7m
    @user-xy4wc4dt7m 5 місяців тому +3

    ਬਹੁਤ ਵਧੀਆ ਵਿਚਾਰ ਨੇ ਬਾਪੂ ਜੀ ਦੇ। ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ।

  • @raman6427
    @raman6427 5 місяців тому +19

    ਬਾਪੂ ਜੀ ਦੀਆਂ ਗੱਲਾਂ ਸੋਨੇ ਚਾਂਦੀ ਨਾਲੋ ਮਹਿਗੀਆਂ ,,,, ਜਿਓਦਾ ਰਿਹਾ ਬਾਬਾ

  • @user-rm9vi5mh1u
    @user-rm9vi5mh1u 5 місяців тому +8

    ਇਕ ਸਰਕਾਰੀ ਮੁਲਾਜਮ 80,000 ਦੀ ਤਨਖਾਹ ਵਾਲਾ ਜਿਸ ਨੂੰ ਕੁਝ ਟੈਕਸ ਵੀ ਮਾਫ ਨੇ ,ੳਹ ਕਹਿੰਦਾ ਤਨਖਾਹ ਵਧਾੳਣ ਦੀ ਮੰਗ ਕਰਦਾ ਕਿ ਗਜਾਰਾ ਨੀ ਹੁੰਦਾ ਪਰ ਏ ਸੋਚੋ ਕਿ ਵਡੀ ਗਿਣਤੀ 5-8000 ਨਾਲ ਕਿਵੇਂ ਗੁਜਾਰਾ ਕਰਦੇ ਹੋਣਗੇ.

  • @shaktibhushan2252
    @shaktibhushan2252 5 місяців тому +10

    ਅਸਲੀ ਗਿਆਨ ਪ੍ਰਸਾਰ ਪ੍ਰੋਗਰਾਮ,🙏🙏

  • @avijotharjeetsingh8646
    @avijotharjeetsingh8646 5 місяців тому +24

    ਬਹੁਤ ਸਚੀਆਂ ਗਲਾਂ ਬਾਪੂ ਜੀ

  • @sahibsinghcheema4151
    @sahibsinghcheema4151 5 місяців тому +12

    ਧੰਨਵਾਦ ਬਾਪੂ ਬਲਕੌਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @jagdevmaan826
    @jagdevmaan826 5 місяців тому +8

    ਬਹੁਤ ਵਧੀਆ ਬਾਪੂ ਜੀ👍

  • @surindersandhu796
    @surindersandhu796 5 місяців тому +5

    ਬਹੁਤ ਸੁਲਝਿਆ ਤੇ ਅਗਾ ਵਧੂ ਵਿਚਰਾਂ ਵਾਲੇ ਹਨ ਸ: ਬਲਕੌਰ ਸਿੰਘ ਜੀਂ।ਆਮ ਲੋਕਾਂ ਨੂੰ ਸੁਣ ਕੇ ਬਹੁਤ ਗਿਆਨ ਤੇ ਹੌਸਲਾ ਮਿਲਦਾ ਹੈ।

  • @chamkurthind7765
    @chamkurthind7765 2 місяці тому +1

    ਬਾਪੂ ਬਲਕਾਰ ਸਿੰਘ ਜੀ ਬਹੁਤ ਹੀ ਵਧੀਆ ਜਾਣਕਾਰੀ ਸੰਚੀਆਂ ਸਾਫ ਨੇਨਿਧਾੜਕ ਸਚ ਬੋਲਣ ਵਾਲੇ

  • @KingHunter3597
    @KingHunter3597 5 місяців тому +5

    ਦੇਸ਼ ਪੰਜਾਬ ਅਤੇ ਸਮੇਂ ਦੀ ਲੋਡ਼ ਆ ਬਾਪੂ ਜੀ ਪਾਰਟੀ ਬਣਾਓ, ਅਸੀਂ ਸਾਰੇ ਤੁਹਾਡੇ ਨਾਲ ਹਾਂ, ਆਪਣੇ ਨਾਲ ਬਲਵਿੰਦਰ ਸਿੰਘ ਸੇਖੋਂ, ਲੱਖਾ ਸਿਧਾਨਾ, ਧਰਮਵੀਰ ਗਾਂਧੀ ਅਤੇ ਹੋਰ ਚੰਗੇ-2 ਬੰਦਿਆਂ ਨੂੰ ਲੈ ਕੇ, ਪਰ ਬੇਨਤੀ ਆ ਜੀ ਪਾਰਟੀ ਪੰਜਾਬ ਵਿੱਚੋਂ ਹੀ ਚੱਲੇ ਦਿੱਲੀ ਤੋਂ ਨਹੀਂ

  • @satbirsingh7610
    @satbirsingh7610 5 місяців тому +23

    ਮੀਡੀਆ ਵਾਲੇ ਵੀਰਾਂ ਨੂੰ ਬਾਪੂ ਜੀ ਨਾਲ ਵੱਧ ਤੋਂ ਵੱਧ INTERVIEWS ਕਰਨੀ ਚਾਹੀਦੀਆਂ ਹਨ ਤਾਂ ਕਿ ਇਹਨਾਂ ਦਾ ਗਿਆਨ ਸਾਰੇ ਚੇਤਨ ਮਨੁੱਖਾਂ ਤੱਕ ਪਹੁੰਚ ਸਕੇ
    ਅਤੇ
    ਤਾਂ ਕੀ ਇਹਨਾਂ ਦੇ ਜਾਣ ਤੋਂ ਬਾਅਦ ਵੀ ਬਾਪੂ ਜੀ ਦੇ ਗਿਆਨ ਨਾਲ ਸਮਾਜਿਕ ਚੇਤਨਾ ਆਵੇ।

  • @jagseerdhillon1502
    @jagseerdhillon1502 5 місяців тому +21

    , ਚਲਦਾ ਫ਼ਿਰਦਾ ਇਤਿਹਾਸ 👌 ਕਿਆ ਬਾਤ ਬੜੀ knowledge ਆ ਬਾਪੂ ਨੂੰ

    • @SomeOne0369
      @SomeOne0369 5 місяців тому +1

      ਵੀਰ ਜੀ ਇਥਿਆਸ ਨਹੀਂ ਇਤਿਹਾਸ ਲਿਖੋ ਤੇ ਕਯਾ ਨਹੀਂ ਕਿਆ

    • @jagseerdhillon1502
      @jagseerdhillon1502 5 місяців тому +1

      @@SomeOne0369 ਕਿਯਾ ਨੀ ਵੀਰ ਕਿਆ 👍

    • @singhdhillon9057
      @singhdhillon9057 5 місяців тому

      ​@@jagseerdhillon1502ਬਿਲਕੁਲ 😜

  • @pawandeepsaini1268
    @pawandeepsaini1268 5 місяців тому +2

    ਬਾਪੂ ਜੀ ਨਜ਼ਾਰਾ ਲਿਆਤਾ ਗੱਲਾਂ ਸੁਣਾਕੇ ਬਾਈ ਜੀ ਮੁਲਾਕਾਤ ਜਾਰੀ ਰੱਖਿਓ

  • @ravinderhundal-yr6hk
    @ravinderhundal-yr6hk 5 місяців тому +12

    ਗਦਾਰ ਲੋਕ ਡਰਪੋਕ ਲੋਕ ਗੁਲਾਮੀ ਨੂੰ ਪਸੰਦ ਕਰਨ ਵਾਲੇ ਆਪਣਿਆਂ ਨੂੰ ਨੀਵਾਂ ਦਿਖਾਉਣ ਵਾਲੇ ਆਪਣਿਆਂ ਨਾਲ਼ ਈਰਖਾ ਕਰਕੇ ਦੁਸ਼ਮਣ ਨੂੰ।ਜਿੱਤ ਦਵਾਉਣ ਵਾਲੇ ਹਨ ਭਾਰਤੀ ਲੋਕ ਤਾਂਹੀ ਅਸੀਂ ਹਰੇਕ ਤੋਂ ਛਿੱਤਰ ਹੀ ਖਾਧੇ ਹੁਣ ਤੱਕ ਧਾਰਮਿਕ ਲੋਕਾਂ ਨੇ ਵੀ ਕੋਈ ਮਨੁੱਖਤਾ ਜਾਂ ਭਾਰਤੀਆਂ ਲਈ ਕੋਈ ਚੱਜ ਦਾ ਕੰਮ ਨਹੀਂ ਕੀਤਾ ਸਗੋਂ ਹਰੇਕ ਧੁਰਮ ਨੇ ਬੰਦੇ ਮਰਵਾਏ ਹਨ ਵਿਗਿਆਨੀ ਮਰਵਾਏ ਹਨ ਲੱਖ ਲਾਹਨਤਾਂ ਹਨ ਏਦਾਂ ਦੇ ਧਰਮਾਂ ਨੂੰ ਜੋ ਅੱਜ ਵਿਗਿਆਨ ਨੇ ਖੋਜਾਂ ਕਰਕੇ ਸਾਨੂੰ ਸੁੱਖੇ ਕੀਤਾ ਓਹ ਸੁਵਿਧਾਵਾਂ ਕਿਸ ਲਈ ਮਾਣ ਰਹੇ ਹਨ ਧਾਰਮਿਕ ਲੋਕ ਧੁਰਮ ਕਰੇ ਜੋ ਕਰੇ ਧੁਰਮ ਸਿਰਫ ਤੇ ਸਿਰਫ ਇਨਸਾਨੀਅਤ ਹੈ ਹੋਰ ਧੁਰਮ ਦੀ ਕੋਈ ਪ੍ਰੀਭਾਸ਼ਨਹੀ ਹੈ ਬਣਾ ਰਖੀਆਂ ਹਨ ਆਪਣੇ ਨਿੱਜੀ ਲਾਭ ਲਈ ਵਹਿਮ ਭਰਮ ਬਣਾ ਕੇ ਲੋਕਾਂ ਨੂੰ ਉਲਝਾਉਣ ਤੋਂ ਇਲਾਵਾ ਅਖੌਤੀ ਧਰਮਾਂ ਨੇ ਕੀਤਾ ਵੀ ਕੀ ਹੈ ਮਨੁੱਖ ਲਈ ਦੁਖ ਹੀ ਦਿੱਤੇ ਹਨ ਮਨੁੱਖ ਨੀ ਸਚੇ ਧੁਰਮ ਨੂੰ ਕੋਈ ਜਾਣਦਾ ਹੀ ਨਹੀਂ ਹੈ ਢੌਂਗ ਸਭ ਕਰਦੇ ਹਨ ਧਰਮੀ ਹੋਣ ਦਾ

  • @GurdevSingh-vd5ie
    @GurdevSingh-vd5ie 5 місяців тому +8

    ਅਜੋਕੇ ਸਮੇਂ ਵੀ ਇੰਝ ਹੀ ਹੈ।।ਜੋ ਅਖੌਤੀ ਧਰਮਂ ਚ ਦੁਵਿਧਾਵਾਂ ਪੋਦੇ ਨੇ।।ਲਾਲਚੀ ਬਿਰਤੀ ਆਪਣਾ ਫਾਇਦਾ ਲਈ ਕਿਸੇ ਵੀ ਸੱਚੇ ਸੁੱਚੇ ਸਿੱਖ ਨੂੰ ਬਰਬਾਦ ਕਰਨਾ ਹੋਵੇ।ਇਹ ਕਰਨ ਚ ਸੈਹਯੋਗ ਕਰਦੇ ਨੇ।। ਏਨਾਂ ਦੀ ਬੜੀ ਚੜਾਈ ਹੈ।।। ਏਨਾਂ ਨੂੰ ਥੋੜੀਆ ਤਾਕਤਾਂ ਦੇ ਕੇ ਸੰਗਤਾਂ।। ਏਨਾਂ ਨੂੰ ਆਪਣੇ ਕੰਮ ਕਰੋਣ ਲਈ ਮਸੀਹਾ ਸਮਝੀ ਬੈਠੇ ਹਨ।।ਅਸਲੀ ਸਿੱਖ ਇਕੱਲੇ ਦੁਕਲੇ ਪਾਸੇ ਖੜੇ ਨੇ।। ਔਰ ਏਨਾਂ ਮੰਸਦਾ ਦੇ ਆਕਾਵਾਂ ਦੇ ਕੇਹਿਣੇ ਤੇ।।ਪਲ ਪਲ ਜਲੀਲ ਹੁੰਦੇ ਹਨ।।😢😢 ਕੋਈ ਹਾਲ ਨੀ ਅੱਜ ਦਾ 😢😢😢😢

  • @KingHunter3597
    @KingHunter3597 5 місяців тому +5

    ਜਿਵੇਂ ਬਾਪੂ ਨੂੰ ਐਨਾ ਜ਼ਿਆਦਾ ਗਿਆਨ ਆ ਜੇਕਰ ਬਾਪੂ ਨੇ ਰਾਜਨੀਤੀ ਵਿੱਚ ਆਉਣਾ ਹੁੰਦਾ ਤਾਂ ਵੱਡੇ-2 ਮੋਦੀਆਂ ਮਾਦੀਆਂ ਨੂੰ ਪਿੱਛੇ ਸੁੱਟ ਦਿੰਦਾ ਪਰ ਲਗਦੈ ਇਹ ਏਸ ਲਾਈਨ ਨੂੰ ਠੀਕ ਹੀ ਨਹੀਂ ਸਮਝਦੇ

  • @InderjitSingh-hl6qk
    @InderjitSingh-hl6qk 5 місяців тому +5

    ਅਜੋਕੇ ਸਮੇਂ ਦਾ ਸੱਚ ਬਿਆਨਿਆ ਬਾਪੂ ਜੀ ਨੇ,ਪਰ ਕੌਂਣ ਸੁਣੂ ਇਹ ਸਿਆਣਿਆਂ ਗੱਲਾਂ ਬਾਤਾਂ,

    • @KingHunter3597
      @KingHunter3597 5 місяців тому +2

      ਬਹੁਤ ਆ ਵੀਰੇ,
      ਕਿਉਂਕਿ ਸਾਡੇ ਵਰਗੇ ਕਮਲੇ ਜਿਹੇ ਬੰਦੇ ਵੀ ਕਦੇ-2 ਸਿਆਣੀਆਂ ਗੱਲਾਂ ਸੁਣ ਲੈਂਦੇ ਆ

  • @Lovey95
    @Lovey95 5 місяців тому +2

    ਬੋਹਤ ਵਧੀਆ ਗੱਲ ਬਾਤ ਤੇ ਗਿਆਨ ਬਾਪੂ ਜੀ Best podcast ever ❤

  • @gurjitrai108
    @gurjitrai108 5 місяців тому +4

    ਹੋਰ ਇੰਟਰਵਿਊ ਕਰੋ ਬਾਪੂ ਬਲਕੌਰ ਦੀਆ ਗੱਲਾ ਬਹੁਤ ਵਦੀਆ ਸਵਾਦ ਆ ਜਾਂਦਾ ਅਸੀ ਤਾ ਵਾਰ ਵਾਰ ਸੁਣਦੇ ਆ ਸੋਨੇ ਚਾਂਦੀ ਨਾਲੋ ਵੀ ਮਹੇਗੀਆ ਗੱਲਾ 👌👌🙏🏻🙏🏻

  • @KingHunter3597
    @KingHunter3597 5 місяців тому +3

    💥👉🏻 ਬਾਪੂ ਜੀ ਪਾਰਟੀ ਬਣਾਓ ਪੰਜਾਬ ਵਿੱਚੋਂ ਚੱਲਣ ਵਾਲੀ ਜਿਹੜੀ ਦਿੱਲੀ ਦੀ ਅੱਖ ਵਿੱਚ ਅੱਖ ਪਾਕੇ ਗੱਲ ਕਰ ਸਕਦੀ ਹੋਵੇ 💯%✅

  • @sukhdevsinghbhatti3235
    @sukhdevsinghbhatti3235 5 місяців тому +2

    ਬਹੁਤ ਬਧਿਆ ਬਾਪੂ ਬਲਕੌਰ ਸਿੰਘ ਜੀ।ਕੌੜੀਆ ਗ਼ਲਾ ਅਸਲ ਸੱਚਾਈ

  • @manindermadahar24
    @manindermadahar24 5 місяців тому +10

    ਜੈ ਪੰਜਾਬ ਨੁ ਏਨਾ 3 ਆ ਬੁੱਚੜ ਪਾਰਟੀਆਂ ਤੋ ਬਚਾਉਣਾ ਤਾਂ ਨਵੀਂ ਪਾਰਟੀ ਖੜੀ ਕਰੋ ਅਸਲ ਚ ਲੋਕ ਸਹੀ ਬਦਲਾਵ ਚਾਹੁੰਦੇ ਨੇ

  • @mooslmoosl8389
    @mooslmoosl8389 5 місяців тому +8

    ਬੱਲੇ ਬਾਬਾ ਤੇਰੇ ਅੱਜ ਤਾਂ ਕਿੱਲ ਪਟ ਤੇ ਲੋਕਾਂ ਦੇ ਦਿਮਾਗ ਵਿੱਚੋ।

  • @karanmaan6731
    @karanmaan6731 5 місяців тому +4

    ਬਹੁਤ ਵਧੀਆ ਬਾਪੂ ਸੱਚੀਆ ਗੱਲਾਂ

  • @sukhsangha9643
    @sukhsangha9643 5 місяців тому +16

    ਬੋਤ ਘੈਂਟ ਗੱਲਾਂ ਵਧੀਆ interview 👌

    • @sikandersingh7611
      @sikandersingh7611 4 місяці тому

      ਬੋਤ ਨੀ ਹੁੰਦਾ ਬਹੁਤ ਹੁੰਦਾ 🙏

  • @sp4323
    @sp4323 5 місяців тому +19

    Balkaur Singh ji you are a gem of Punjabaiat....thanks for sharing your knowledge with us.

  • @JagdeepSingh-qh1dd
    @JagdeepSingh-qh1dd 5 місяців тому +11

    ਚਿੱਬ ਕੱਢੀ ਜਾਂਦਾ ਸਰਦਾਰ ਸਾਹਬ 👍🏻

  • @JagjitSingh-zg9yr
    @JagjitSingh-zg9yr 18 днів тому +1

    ਸੱਚ ਹੈ

  • @satwinderpanju9049
    @satwinderpanju9049 5 місяців тому +4

    ਬਾਪੂ ਬਲਕੌਰ ਸਿੰਘ ਨੂੰ ਮੁੱਖ ਬੰਦਾ ਰੱਖ ਕੇ ਲੱਖੇ ਸਿਧਾਣੇ ਤੇ ਹੋਰ ਪੰਜਾਬ ਦੇ ਦਰਦੀ ਲੋਕਾਂ ਨੂੰ ਰਲਮਿਲ ਕੇ ਚੌਣਾਂ ਲੜਣ ਇਹ ਬੰਦਾ ਪੰਜਾਬ ਦਾ ਬਚਾਅ ਕਰ ਸਕਦਾ ਹੈ

  • @jashanpreetkaur3640
    @jashanpreetkaur3640 5 місяців тому +1

    ਗਿਆਨ ਆਲਾ ਤਾ ਬਾਪੂ ਜੀ ਅੰਤ ਕਰਾਇਆ ਪਿਆ.ਇਕ ਇਕ ਸ਼ਬਦ ਦੀ ਪੂਰੀ ਕਿਤਾਬ ਆ ਤੁਆਹਦੇ ਕੋਲ.ਜਿੱਥੇ ਕਿਤੇ ਜਿਹੜੀ ਗੱਲ ਦਾ ਤੁਹਾਡਾ ਵਿਰੋਧ ਹੋਵੇਗਾ ਮੈਂਨੂੰ ਯਕੀਨ ਹੈ ਉਸ ਗੱਲ ਤੇ ਕੇ ਵਿਰੋਧ ਹੋਈ ਗੱਲ ਦਾ ਵਿਰੋਧ ਕਰਨ ਵਾਲੇ ਨੂੰ ਉਹ ਗੱਲ ਸਮਝ ਵਿੱਚ ਨਹੀ ਆਈ ਹੋਵੇਗੀ।।ਆਸ ਕਰਦੇ ਹਾ ਸਭ ਕੋਲ ਗਿਆਨ ਹੋਵੇ ਤਾ ਜੋ ਸਾਰੇ ਅਗਿਆਨਤਤਾ ਦੇ ਹਨੇਰੇ ਚੋ ਨਿਕਲ ਸਕਣ ਜਿਹਨਾ ਨੂੰ ਕੁੱਛ ਦਿੱਖ ਨਈ ਰਿਹਾ ਉਸਦਾ ਕਾਰਨ ਚਾਹੇ ਘਮੰਡ ਹੋਵੇ ਜਾ ਕੋਈ ਹੋਰ

  • @gurnamdhandhi4741
    @gurnamdhandhi4741 5 місяців тому +3

    ਬਾਪੂ ਸਚੀਆਂ ਗੱਲਾਂ ਆਖਦਾ ਹੈ

  • @Hardeepsingh-es1bk
    @Hardeepsingh-es1bk 5 місяців тому +3

    Waheguru tuhanu chardi kalaa vich rakhe Tussi lokka nu sidde raste pa rahe ho Bappu Balkaur Singh Ji

  • @bikarjitsingh34bikarjitsin10
    @bikarjitsingh34bikarjitsin10 5 місяців тому +4

    ਬਾਪੂ ਜੀ ਬਹੁਤ ਵਧੀਆ ਗੱਲਾਂ ਕਰਦੇ ਹਨ

    • @user-wi8qv7ue5v
      @user-wi8qv7ue5v 3 місяці тому

      ਬਾਪੂ। ਜੀ। ਸਾਸਰੀ।ਕਾਲ। ਬਹੁਤ ਹੀ ਵਧੀਆ ਵਿਚਾਰ love you bapuji❤❤❤❤❤👌👌👌👌👌💯💕

  • @manindermadahar24
    @manindermadahar24 5 місяців тому +17

    ਬਾਪੂ ਸੱਚੀ ਪਾਰਟੀ ਬਣਾਓ ਲੋਕ ਜੁੜਨ ਗੇ ਆਪਣੇ ਨਾਲ

    • @KingHunter3597
      @KingHunter3597 5 місяців тому +1

      ਰਾਜਨੀਤੀ ਕਰੋ, ਪਾਰਟੀ ਬਣਾਓ ਪਰ ਦਿੱਲੀ ਦੀ ਕਦੇ ਵੀ ਨਾ ਸੁਣਿਓ ਜੀ ਬੇਨਤੀ ਆ

  • @BootaLalllyan-no6bu
    @BootaLalllyan-no6bu 4 місяці тому +2

    ਬਾਬਾ ਜੀ ਨੇ ਬਹੁਤ ਪੜਾਈ ਕੀਤੀ ਲਗਦੀ ਆ ਜੀ ਬਹੁਤ ਗਿਆਨ ਆ ਜੀ ਬਾਬੇ ਨੂੰ🙏 ❤❤🎉🎉🎉

  • @charanjeetsandhu1669
    @charanjeetsandhu1669 5 місяців тому +3

    ਬਹੁਤ ਵਧੀਆ ਬਾਪੂ ਜੀ

  • @balwindersinghbrar5963
    @balwindersinghbrar5963 5 місяців тому +2

    ਕਾਸ਼ ਕਿ ਅਸੀਂ ਵਿਦਵਾਨ ਸ਼ਖ਼ਸੀਅਤਾਂ ਦੇ ਕਦਰਦਾਨ ਹੁੰਦੇ। ਕੁੱਲ ਦੁਨੀਆਂ ਦਾ, ਸਮਾਜ ਦਾ ਵਿਕਾਸ ਵਿਦਵਾਨ ਮਨੁੱਖਾਂ ਦੀਆਂ ਖੋਜਾਂ ਅਤੇ ਮਿਹਨਤਾਂ ਨਾਲ ਹੀ ਹੋਇਆ ਹੈ। ਪਰ ਅਸੀਂ ਪੂਜਾ ਵਿਹਲੜ ਪੁਜਾਰੀਆਂ ਵੱਲੋਂ ਘੜੇ ਗਏ ਦੇਵੀ ਦੇਵਤਿਆਂ ਦੀ ਕਰੀ ਜਾ ਰਹੇ ਹਾਂ। ਆਪਣੀ ਕਿਰਤ ਕਮਾਈ ਦਾ ਵੱਡਾ ਹਿੱਸਾ ਘਰੋਂ ਚੱਲਕੇ ਪੁਜਾਰੀਆਂ ਦੇ ਪੈਰਾਂ ਵਿੱਚ ਢੇਰੀ ਕਰ ਆਉਂਦੇ ਹਾਂ। ਸਾਡਾ ਭਾਰਤ ਨਰਕ ਦਾ ਨਮੂਨਾ ਸਾਡੇ ਇਹਨਾਂ ਅੰਧਵਿਸ਼ਵਾਸਾਂ ਅਤੇ ਬੇਵਕੂਫ਼ੀਆਂ ਕਰਕੇ ਹੀ ਬਣਿਆ ਹੋਇਆ ਹੈ।

  • @donbharij9589
    @donbharij9589 5 місяців тому +6

    What a eye opening interview, such a learned personality, please do more interviews with the wise person, there is much more to learn

  • @Lakhwinder1443
    @Lakhwinder1443 Годину тому

    ਕਾਮਰੇਡ ਹੈ ਇਹ ਰੱਬ ਨੂੰ ਨਹੀਂ ਮੰਨਦਾ ਸਾਡਾ ਏਦੇ ਨਾਲ ਕਕੀ ਵਾਸਤਾ ਭਲਾ

  • @tejinderkaur5820
    @tejinderkaur5820 5 місяців тому +3

    ਸਚੀਆ ਗਲਾ ਕਰਦੇ ਹਨ Balkaur Singh ji

  • @tejinderkaur5820
    @tejinderkaur5820 5 місяців тому +1

    ਲੋਕਾਂ ਦਾ ਸੇਵਕ 👍🙏

  • @karansharma7668
    @karansharma7668 21 день тому

    One of the best Eye Opening. Videos at Shree Amal bhai Balkaur ji

  • @user-hw8gx7gb4q
    @user-hw8gx7gb4q 5 місяців тому +3

    ਅੱਜ ਤੱਕ ਦੀ ਸਭ ਤੋਂ ਵੱਧ ਜਾਣਕਾਰੀ ਭਰਪੂਰ ਵੀਡੀਓ, ਸਲਾਮ ਆ 🙏

    • @KingHunter3597
      @KingHunter3597 5 місяців тому +1

      ਗਿਆਨ ਤੋਂ ਉੱਤੇ ਵੀ ਜੇਕਰ ਕੋਈ ਸ਼ਬਦ ਹੁੰਦਾ ਹੈ ਤਾਂ ਉਸਦਾ ਭੰਡਾਰ ਹੈ ਬਾਪੂ ਜੀ ਕੋਲ, ਸਲੂਟ ਆ ਜੀ

  • @avtarsinghhundal7830
    @avtarsinghhundal7830 5 місяців тому +8

    VERY GOOD performance

  • @dalipsinghdhaliwal7971
    @dalipsinghdhaliwal7971 21 день тому

    . ਜਿਉਂਦੇ ਰਹੇ ਗਿੱਲ ਸਾਬ

  • @randhawasatt4895
    @randhawasatt4895 5 місяців тому +5

    💯bapu ji sirraaa laa ta😂😂

  • @mcjag8265
    @mcjag8265 5 місяців тому

    Sachiyan Gallan Bapu Balkaur Singh ji

  • @SunnySingh-ug8uq
    @SunnySingh-ug8uq Місяць тому

    Very good bapu balkar Singh Ji

  • @Jaswindersandhuonline
    @Jaswindersandhuonline 4 місяці тому +1

    💯 ਸੱਚੀਆਂ ਗੱਲਾਂ ਬਾਪੂ ਜੀ ਦੀਆਂ

  • @dupinderkaur2511
    @dupinderkaur2511 3 місяці тому

    Bappu G da gllbaat karan da tarika bohat sohna..The way and tune👍

  • @mukhtiarsingh9337
    @mukhtiarsingh9337 5 місяців тому +13

    ਆਮੀਨ ਜਿਉਦੇ ਰਹੋ ਬਾਬਾ ਜੀ

  • @NirmalSingh-lt3pq
    @NirmalSingh-lt3pq 5 місяців тому +5

    Waheguru ji

  • @AmandeepSingh-tn7dd
    @AmandeepSingh-tn7dd 5 місяців тому +6

    Salute aa bapu jii

  • @SatnamSingh-mc2oq
    @SatnamSingh-mc2oq 4 місяці тому +2

    Kyaaaaa bat A 22 G ❤

  • @anxay337
    @anxay337 5 місяців тому +14

    Satshriakal veer ji good podcast.
    Baapu ji di knowledge way more than some of us I learned a lot of things never known before.

  • @gkugctet6878
    @gkugctet6878 5 місяців тому +10

    ਬਹੁਤ ਵਧੀਆ

  • @ly9fq
    @ly9fq 5 місяців тому +2

    Bahut he wadhiya vichar baapu ji de. Jatta ne punjab da beda dobeya.

  • @kamalwalia2630
    @kamalwalia2630 22 дні тому

    Bhut vadhya gallan aa baba ji diya

  • @salindernarr1864
    @salindernarr1864 5 місяців тому +1

    Very good, / 100% . True baba g .

  • @user-vo2tk7sp3o
    @user-vo2tk7sp3o 19 днів тому

    Brilliant 😊 excellent 👍🏼 gla ne bapu diya
    Ena nu hi bano CM , PM

  • @Jass4412
    @Jass4412 5 місяців тому +3

    100000000% sachia gallan

  • @user-fw2cd7tp2u
    @user-fw2cd7tp2u 5 місяців тому +2

    ਬਾਪੂ ਜੀ ਨੇ ਜੋ ਵੀ ਕਿਹਾ ਬਿਲਕੁਲ ਸੋਲਾਂ ਆਨੇ ਸੱਚ ਕਿਹਾ

  • @sukhpalbatth5807
    @sukhpalbatth5807 4 місяці тому +1

    ਬਾਬਾ ਜੀ ਬਹੁਤ ਵਧੀਆ ਗੱਲਾ ਲਗੀਆ

  • @Gurmukh-channel
    @Gurmukh-channel 3 місяці тому

    ਸਹੀ ਗੱਲ ਹੈ ਜੀ ❤❤❤❤

  • @deshpremi6295
    @deshpremi6295 13 днів тому

    ਸਿੱਖ ਧਰਮ ਵਿੱਚ ਵੀ ਕੇਸਧਾਰੀ ਬ੍ਰਾਹਮਣ ਹਨ।

  • @Smart-One
    @Smart-One 5 місяців тому +1

    Very much true ... !!

  • @sangra8561
    @sangra8561 5 місяців тому

    ਬਾਪੂ ਜੀ ਤੁਹਾਡੀਆਂ ਗੱਲਾਂ ਸੱਚੀਆਂ ਨੇ ਜੀ

  • @user-ud9tu5ez1f
    @user-ud9tu5ez1f 22 дні тому

    Salute hai ji sach bolde

  • @KuldeepSingh-ww7nl
    @KuldeepSingh-ww7nl 5 місяців тому +1

    Great, bahut badhiya gallan, May you live long

  • @sukhpalbatth5807
    @sukhpalbatth5807 4 місяці тому +1

    ਇਹ ਗੱਲ ਬਹੁਤ ਵਧੀਆ ਬਾਬਾ ਸੱਚਾਈ ਬੋਲ ਰਿਹਾ

  • @avtarbuttar385
    @avtarbuttar385 5 місяців тому +1

    ਨਾਗਰਿਕਾਂ ਦੇ ਸੇਵਕ ਨੂੰ ਅਧਿਕਾਰ ਇਨੵੇ ਦਿੱਤੇ ਗਏ ਹਨ ਕਿ ਨਾਗਰਿਕ ਗੁਲਾਮ ਬਣ ਕੇ ਰਹਿ ਗਏ ਹਨ।

  • @VijayKumar-of9dd
    @VijayKumar-of9dd 5 місяців тому +3

    Bapu ji 🙏 knowledge of ocean

  • @preetmohinder5568
    @preetmohinder5568 5 місяців тому +2

    RIGHT MAN
    MENTAL WITH GOOD BRAIN 😮

  • @angrejparmar6637
    @angrejparmar6637 5 місяців тому +3

    Thanks

  • @vermaproduction2797
    @vermaproduction2797 5 місяців тому +7

    Good podcast

  • @kaurjapp998
    @kaurjapp998 5 місяців тому +3

    Good

  • @balrajdeol9054
    @balrajdeol9054 17 днів тому

    Bapu is a very learned man and I have lot of respect for him. I request him to learn Islam in depth. He wants to be respectful to all religions but when I studied Islam I found it is not a religion but a political cult.

  • @bs-db3ys
    @bs-db3ys 5 місяців тому +5

    Sacchia te kauria gallan, mean bapu ji Diya gallan nal sehmat va❤❤

  • @qasimshah16
    @qasimshah16 5 місяців тому +1

    11 crore Punjabi PUNJAB Pakistan ech rehndy nay . Punjab ❤.
    Proud Punjabi ❤ .

  • @vermaproduction2797
    @vermaproduction2797 5 місяців тому +3

    Honest& hard worker person and vvip.

  • @saieagleeyepropertys8081
    @saieagleeyepropertys8081 4 місяці тому

    Wah ji wah sach keha

  • @MANJITSINGH-vg8rl
    @MANJITSINGH-vg8rl 5 місяців тому +1

    Bahut vadiya vichaar bapu ji🙏🙏🙏👍

  • @avtarsinghsandhu9338
    @avtarsinghsandhu9338 5 місяців тому +1

    ਬਾਪੂ ਜੀ 1980 ਤੱਕ ਸਾਰੇ ਅਫਸਰ ਇਜਤਮਾਨ ਕਰਦੇ ਸਨ, ਪਰ ਕਸੂਰਵਾਰ ਸਿਆਸਤਦਾਨ ਲੋਕ ਹਨ, ਜੋ ਸਾਰੀ ਸਥਿੱਤੀ ਵਿਗਾੜ ਦਿੱਤੀ ਏ ਜੀ , ਅਸੀ ਖੁਦ ਦੇਖਿਆ ਹੈ ਜੀ ।।

  • @VkrmRandhawa
    @VkrmRandhawa 5 місяців тому +1

    ਲਾ ਜਵਾਬ ❤

  • @bootasingh4992
    @bootasingh4992 5 місяців тому

    ਬਹੁਤ ਵਧੀਆ ਜੀ

  • @Shahidrajpoot-zq7ds
    @Shahidrajpoot-zq7ds День тому

    Very good bapu ji 🇵🇰

  • @JagseerDhillon-ez7uk
    @JagseerDhillon-ez7uk 5 місяців тому +3

    Good work