ਮਾਂ ਛੱਡ ਕੇ ਚਲੀ ਗਈ, ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ, ਬੱਚਿਆਂ ਦੀ ਹਾਲਤ ਹੋਈ ਤਰ+ਸਯੋਗ,ਮਾਂ ਨੂੰ ਮਾਰਦੇ ਅਵਾਜਾ ਮਾਰਦੇ

Поділитися
Вставка
  • Опубліковано 4 жов 2023
  • ਮਾਂ ਛੱਡ ਕੇ ਚਲੀ ਗਈ, ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ
    ਬੱਚਿਆਂ ਦੀ ਹਾਲਤ ਹੋਈ ਤਰ+ਸਯੋਗ,
    ਮਾਂ ਨੂੰ ਮਾਰਦੇ ਅਵਾਜਾ ਮਾਰਦੇ
    ਪਿੰਡ ਸਮਾਘ, ਜ਼ਿਲਾਂ ਮੁਕਤਸਰ
    75086-52272
    #Malukatv #amolksinghmlajaito #jaskarnsinghmaluka #shortpunjabivideo #cmbhagwantmaan #policepunjab #PunjabPolitics #india #harsimarnmalhotra #mlajaito #Facebook #instagram

КОМЕНТАРІ • 90

  • @jaskarnmaluka
    @jaskarnmaluka  8 місяців тому +21

    Share kro video plz

  • @DesiDwakhana-wi3pn
    @DesiDwakhana-wi3pn 8 місяців тому +22

    ਉਹ ਲੋਕੋ ਬੱਚਿਆ ਬਾਰੇ ਸੋਚੋ ਤੁਸੀ ਇੱਕ ਬਾਰ ਬੱਚਿਆ ਦੀ ਮਾਤਾ ਜਰੂਰ ਇੱਕ ਬੱਚਿਆ ਨੂੰ ਮਲਾਉ

  • @PreetKour-bp1ch
    @PreetKour-bp1ch 8 місяців тому +3

    Waheguru ji 😓😓😓
    god bless you 👪

  • @ParamjitKaur-nf6vi
    @ParamjitKaur-nf6vi 8 місяців тому +10

    ਜੇ ਬੱਚੇ ਸਾਂਭਣੇ ਨਹੀਂ ਤਾਂ ਪੈਦਾ ਨਾ ਕਰੋ। ਇਹ ਮਾਂ ਨਹੀਂ ਡੈਣ ਆ।

  • @user-mg2cu1bn4i
    @user-mg2cu1bn4i 8 місяців тому +5

    ਜਨਾਨੀਬਹੁਤਗਲਤ

  • @narindersingh-de1no
    @narindersingh-de1no 8 місяців тому +2

    ਵੀਰਜੀ ਇੰਨਾ ਬੱਚਿਆ.ਦੀ ਵਿਡਿਓ ਵੇਖਕੇ ਮੇਰੀਆ. ਅੱਖਾ ਭਰ. ਆਇਆ😢😢😢😢

  • @Gurlalsingh-oo9dq
    @Gurlalsingh-oo9dq 8 місяців тому +11

    ਬਾਈ ਜੀ ਹਰ ਇੱਕ ਦੇ ਘਰ ਵਿੱਚ ਮਾੜਾ ਮੋਟਾ ਕਲੇਸ਼ ਰਹਿੰਦਾ ਹੈ ਪਰ ਜੇ ਕਿਸੇ ਵਿੱਚ ਵੀ ਕੋਈ ਮਾੜਾ ਮੋਟਾ ਖੋਟ ਹੈ ਤਾਂ ਪੰਚਾਇਤ ਰਾਹੀਂ ਮਾਮਲਾ ਠੀਕ ਕਰ ਲੈਣਾ ਚਾਹੀਦਾ ਹੈ

  • @NarinderSingh-kt8qq
    @NarinderSingh-kt8qq 8 місяців тому +4

    Waheguru ji !! God bless this family & kids ❤️🙏🙏❤️

  • @Amarjeet3226
    @Amarjeet3226 8 місяців тому +7

    Bache Rabb da roop hunde ne maluka saab❤❤❤❤❤

  • @BalkarSingh-ko2qy
    @BalkarSingh-ko2qy 4 місяці тому +1

    ਬੁਹਤ ਹੀ ਮੜ੍ਹੀ ਗੱਲ ਹੈ ਏਸ ਕੁੜੀ ਨੂੰ ਆਪਣੇ ਦਿੱਲ ਦੀਆਂ ਆਂਦਰਾਂ ਬਾਰੇ ਕੁੱਸ਼ ਸੋਚੇ ਦਾਦੀ ਨੂੰ ਕਾਹਦੀ ਸਜ਼ਾ ਦਿੱਤੀ ਗਈ ਕੀ ਕਰੀਏ ਜੀ ਏਨਾ ਬੱਚਿਆ ਦਾ ਕੀ ਕਸੂਰ ਹੈ ਏਹ ਵਿਚਾਰੇ ਮਾਸੂਮ ਬੱਚੇ ਹਨ ਬੱਸ ਸੱਭ ਵੱਡਾ ਕਾਰਨ ਕਰੇਕਤਰ ਲੈਸ ਸੱਭ ਤੋਂ ਵੱਡਾ ਕਾਰਨ ਹੈ

  • @user-mg2cu1bn4i
    @user-mg2cu1bn4i 8 місяців тому +2

    ਵਾਹਿਗੁਰੁਵਾਹਿਗੁਰੁ

  • @SabiSingh-jn3mg
    @SabiSingh-jn3mg 8 місяців тому +7

    ਮਾਂ ਵੀ ਗੰਦੀ ਹੋਵੇਗਾ

  • @DesiDwakhana-wi3pn
    @DesiDwakhana-wi3pn 8 місяців тому +14

    ਬਾਈ ਮਾ ਤੇ ਬਾਪ ਦਾ ਪਿਆਰ ਜਰੂਰ ਬੱਚਿਆ ਨੂੰ ਚਾਹੀਦਾ

  • @user-hi9xs7hl9m
    @user-hi9xs7hl9m 4 місяці тому +1

    ਵੀਰ ਜੀ ਮੈ ਖੁਦ ਵੇਖੇ ਨੇ ਫੋਨ ਕਰਕੇ ਘਰ ਊਜੜੇ ਬਹੁਤ ਔਰਤਾ ਦੀ ਇਹ ਗੱਲ ਮਾੜੀ ਆ ਜੇ ਇਹ ਕੁਝ ਕਰਨਾ ਫ਼ਿਰ ਵਿਆਹ ਨਾ ਕਰਨ

  • @raminderkaur7064
    @raminderkaur7064 8 місяців тому +9

    ਬਹੁਤ ਪਾਪ ਕੀਤਾ ਮਾਂ ਨੇ

  • @DesiDwakhana-wi3pn
    @DesiDwakhana-wi3pn 8 місяців тому +21

    ਬਹੁਤ ਮਾੜੀ ਗੱਲ ਹੈ ਇਸ ਵਿੱਚ ਬੱਚਿਆ ਦਾ ਕੀ ਕਸੂਰ ਹੈ ਉਹ ਬਾਈ ਇਸ ਪਰਵਾਰ ਨੂੰ ਜਰੂਰ ਇੱਕਠਾ ਕਰੋ ਬਾਈ ਨਹੀ ਤਾ ਸੋਨੂੰ ਰੱਬ ਨੇ ਵੀ ਨਹੀ ਬਖਸਣਾ

    • @kaurpunjabi8024
      @kaurpunjabi8024 8 місяців тому +2

      Ha yr oh sb to chota jo onu vekh k te ma ro rhiya 😭😭😭vichra hje boln v nhi shi sikhya.. Jd maa mr jve td tadfdeya bche ethe jiode ji🥺🥺🥺bbut kehr aa kini buri aa ਦੁਨੀਆਂ ਯਰ 😭😭😭😭😭

    • @JobansandhuJobansandhu-bl1fh
      @JobansandhuJobansandhu-bl1fh 8 місяців тому +1

      ਫੇਕ ਵੀਡੀਓ ਬਾਈ ਜੀ ਇਹ

    • @SukhwinderSingh-qn4rj
      @SukhwinderSingh-qn4rj 8 місяців тому

      Veer har fake ne video

    • @kaurpunjabi8024
      @kaurpunjabi8024 8 місяців тому

      @@SukhwinderSingh-qn4rj pr ada kive ho skda

  • @mintuverma8943
    @mintuverma8943 19 днів тому

    Waheguru ji

  • @user-cw5wh9td5y
    @user-cw5wh9td5y 4 місяці тому

    ਵੀਰੇ ਭਹੁਤ ਹੀ ਵਧੀਆ ਕੰਮ ਕਰ ਕਰ ਰਹੇ ਹੋ ਤੂਸੀ 😊❤

  • @jagjitsinghsingh119
    @jagjitsinghsingh119 8 місяців тому +2

    Dhan dhan Sri Guru ramdas ji mehar kro bachiyo te

  • @karamjeetkaurguddi4284
    @karamjeetkaurguddi4284 2 місяці тому

    ਵਾਹਿਗੁਰੂਜੀ❤❤❤❤❤😂😂😂😂😂ਬੇਟਾਜੀ।ਧੰਨਵਾਦਜੀ

  • @paramjitkaur6791
    @paramjitkaur6791 8 місяців тому +1

    Waheguru ji mehar kriyo ji

  • @pargatsingh-ix4zc
    @pargatsingh-ix4zc 8 місяців тому +2

    Waheguru Ji 🙏

  • @BalkarSingh-ko2qy
    @BalkarSingh-ko2qy 4 місяці тому

    ਏਹ ਤਾਂ ਗੰਦ ਪੇ ਗਿਆ ਆਪਣੇ ਬੱਚਿਆਂ ਨੂੰ ਛੱਡ ਕੇ ਤੁਰ ਗਈ ਕੀ ਏਸ ਤੋ ਚੰਗਾ ਬੰਦਾ ਮਿੱਲ ਜਾਵੇਗਾ ਏਸ ਤਰ੍ਹਾਂ ਦੀ ਜਨਾਨੀ ਨੁੰ ਘਰ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਜੀ ਏਸ ਜਨਾਨੀ ਇਹੋ ਜਿਹਾ ਦਿੱਲ ਹੈ

  • @dilberkhan5246
    @dilberkhan5246 5 місяців тому +1

    ਬਾਪ ਬਥੇਰਾ ਸੋਹਣਾ ਵਿਆਹ ਹੋਰ ਕਰਵਾ ਲਏ

  • @sonisidhusidhu2678
    @sonisidhusidhu2678 8 місяців тому +1

    Waheguru.g

  • @user-jx9ek5jq9f
    @user-jx9ek5jq9f 8 місяців тому +2

    Waheguru ji 🙏🙏

  • @darbarasingh4527
    @darbarasingh4527 8 місяців тому +5

    ਦੂਸਰਾ ਆਦਮੀ ਕਦੇ ਪੂਰੀ ਨਹੀਂ ਪਾਉਂਦਾ ਸਮਝੋ ਦੂਸਰਾ ਆਦਮੀ ਅਖੀਰ ਮੌਤ

    • @Eknoor_singh_dhanoa
      @Eknoor_singh_dhanoa 8 місяців тому +1

      Sahi keha tuci

    • @gurveer.singh.grewal.3361
      @gurveer.singh.grewal.3361 8 місяців тому +2

      ​​@@Eknoor_singh_dhanoaਅੱਛਾ ਜੀ ਇਹ ਸੋਚ ਰੱਖਦੀ ਏ ਇਸਦਾ ਮਤਲਬ ਮੇਰੇ ਲਈ ਵੀ

  • @BalkarSingh-og4xb
    @BalkarSingh-og4xb 8 місяців тому +7

    ਇਹਨਾਂ ਵਿਚਾਰਿਆ ਨੂੰ ਕੀ ਪਤਾ ਕਿ ਉਹਨਾਂ ਦੀ ਜਿੰਦਗੀ ਉਜੜ ਚੁੱਕੀ ਹੈ। ਦੁਨੀਆਂ ਮਤਲਬ ਦੀ।

  • @ashivankumar278
    @ashivankumar278 8 місяців тому +2

    ਗॅਲ ਵਾਤ ਲੜਾਈ ਦੀ ਨੀ ਗਲ ਬਾਤ ਕੁਝ ਹੋਰ ਹੈ
    ਅਸਲ िਵਚ ਲਾਲਚ ਬੋਹਤ ਵਦ ਗਅਾ

  • @paramjeetkor
    @paramjeetkor 8 місяців тому +3

    Hayee rabba ki hoyi janda ikk maa kidan aapne enne pyare bacche chadd k ja sakdi aa 😢 mere sohre mainu enna tngg krde aa par main aapne bacche chadd k na gyi te na ja sakdi aa bacheya da ki ksor aa onna nu kyu maa de pyar toon vanje kita javee 😢😢😢

  • @get_merch
    @get_merch 8 місяців тому +4

    ਇੱਦਾਂ ਦੀ ਮਾ ਨੂੰ ਦੇਸ਼-ਨਿਕਾਲਾ ਦੇਣਾ ਚਾਹੀਦਾ ਹੈ ਮੇਰੀ ਤਵਾਡੇ ਅੱਗੇ ਬੇਨਤੀ ਹੈ ਜੀ ਧੱਨ ਬਾਦ 🙏🙏🙏🙏

  • @akashdeepsingh9685
    @akashdeepsingh9685 8 місяців тому +1

    Waheguru ji kirpa karo❤

  • @ManjitKaur-dn4qk
    @ManjitKaur-dn4qk 8 місяців тому +2

    Waheguru ji 🙏 ❤

  • @kirangill1725
    @kirangill1725 8 місяців тому +2

    Beta v kina cute aa

  • @meenu7137
    @meenu7137 11 днів тому

    😢😢😢. 😢😢

  • @kindu4442
    @kindu4442 8 місяців тому +2

    Waheguru ge

  • @BhullarPB03
    @BhullarPB03 8 місяців тому +1

  • @HarpreetKaur-rr7qt
    @HarpreetKaur-rr7qt 8 місяців тому +1

    Please send them to maukhta di sewa in Hassanpur they will look after them every thing is free for them urgents do not waste time they are many children like them they are all happy there

  • @jagsirsinghnahel5832
    @jagsirsinghnahel5832 6 місяців тому

    Waheguru g Mehar karna bachean te

  • @kisankaur4459
    @kisankaur4459 8 місяців тому +1

    OMG,😭

  • @sandhuboys799
    @sandhuboys799 8 місяців тому +1

    Whagru ji Whagru ji kerpa karn

  • @user-lg4kc6bj7v
    @user-lg4kc6bj7v 5 місяців тому

    Maluka ji Sade naal vi aida haua

  • @surjitsohi8339
    @surjitsohi8339 8 місяців тому

    Lovely children

  • @khandakhanda8035
    @khandakhanda8035 8 місяців тому +6

    Rab varge bache ne

    • @inderkumar4618
      @inderkumar4618 8 місяців тому

      Rab varge bache sister kidha shad ke gai

  • @SukhwinderSingh-qn4rj
    @SukhwinderSingh-qn4rj 8 місяців тому

    Waheguru ji mehar karo es pearbar te

  • @GurmanSingh-bn6sb
    @GurmanSingh-bn6sb 8 місяців тому

    Aaja bhen plzzz ldai sb de ghar hundi aa

  • @sarajdeen1331
    @sarajdeen1331 8 місяців тому

    Yaar ena di maa nu labh ke us ਲਾਹਨਤ ਪਾਵੋ

  • @user-ji3wo4pr9b
    @user-ji3wo4pr9b 8 місяців тому +5

    Heere varge bache aa

  • @kisankaur4459
    @kisankaur4459 8 місяців тому

    Please.........Come Back to Your Children, They Need You, Poor Children, too young

  • @manjeetkaur9301
    @manjeetkaur9301 8 місяців тому

    😢😢😢😢

  • @amandipsidhu
    @amandipsidhu 8 місяців тому +1

    Waehguru ji 🙏🙏

  • @Dr.Coach-Saab
    @Dr.Coach-Saab 5 місяців тому +1

    ਭੈਣੇ ਤੇਰੀ ਬਹਾਦਰੀ ਇਸ ਵਿੱਚ ਹੈ ਤੂੰ ਹਲਾਤਾਂ ਦਾ ਡੱਟ ਕੇ ਸਾਮਣਾ ਕਰੇ ਟਾਈਮ ਬਦਲ ਜਾਂਦਾ ਹੈ. ਧੰਨਵਾਦ ਜੀ

  • @babbujasssingh8454
    @babbujasssingh8454 8 місяців тому +1

    Ma bachea piche jaan v var jadia hae rbba ene sone bache kuve chad gai.

  • @parvareet3985
    @parvareet3985 8 місяців тому +1

    Maa nu ona the lod aa plz come back maa

  • @kuldipkaurkalsi923
    @kuldipkaurkalsi923 8 місяців тому +1

    Wahguru ji

  • @karnailsingh1303
    @karnailsingh1303 8 місяців тому +1

    Lady nu sharam karni chahide hai

  • @user-kz4eq7yc9z
    @user-kz4eq7yc9z 8 місяців тому

    Bohot madi gal a

  • @user-xh9fx9tm4h
    @user-xh9fx9tm4h 8 місяців тому

    Maluka tv da contract de sakda koi

  • @arshcholedefancholaa9596
    @arshcholedefancholaa9596 8 місяців тому

    khadi peeti 22 recording paune bhul gye vr

  • @user-bk3nr7fd3v
    @user-bk3nr7fd3v 8 місяців тому

    Ask the kaarva honi chahie thi samajsevi Sanstha again

  • @jaswinderjitrandhawa5195
    @jaswinderjitrandhawa5195 8 місяців тому +1

    Kine sone bache raba kida di ma kini soni gala kadre

  • @ThindThind-pl7ep
    @ThindThind-pl7ep 8 місяців тому

    💟💓💞❤👄💖💚💛💙💖💟 verry bad ke maa peo ei honde a jad ke apne bache de dard samje sake de bachere bache de ke kaseor se thoneo gode nene chide a

  • @raghbirsinghsingh
    @raghbirsinghsingh 8 місяців тому

    Kinney piare bche

  • @vajindersingh422
    @vajindersingh422 8 місяців тому

    Jalm ma bachai da ki kasur he

  • @rajinderkaur7611
    @rajinderkaur7611 8 місяців тому

    bayi ji eh bache kitho de ne me ehna di madam karan nu tyat ha

    • @desibande14
      @desibande14 7 місяців тому

      Pind smagh near kotkapura po mour

  • @gursewakdhillon2621
    @gursewakdhillon2621 8 місяців тому

    Bhut marhi ghal hai

  • @prabhsirat4117
    @prabhsirat4117 8 місяців тому

    Anni koi dhee behan maa madi ni hundi Kush looha khoota Kush lohar khota ea taan har jahaga te aag lagi hoai hai Bhai ji bacche bahut pyare ne ajj kal kuda iyan da koi bhrosa ni Goli mardo kudi nu

  • @paramjeetkor
    @paramjeetkor 8 місяців тому

    Aa ja plzz bhene enna bacheya nu edan na chadd kuch ni aa aapni aulaad toon jadaa 😢😢

  • @JaswinderSingh-bz3vo
    @JaswinderSingh-bz3vo 8 місяців тому

    Sherm kar ina bachyia de life kharb ho gayie maa nhi se oh dan hai hawas de bukh se

  • @akashdeepsinghfgs2002
    @akashdeepsinghfgs2002 8 місяців тому

    Das ki karn lagi hoi aa kudi

  • @JaswinderKaur-qw1zs
    @JaswinderKaur-qw1zs 8 місяців тому

    Bhen ji Ghar vapis aa ja bachea nu vekh maa tu bagar koi nhi pushda

  • @JobansandhuJobansandhu-bl1fh
    @JobansandhuJobansandhu-bl1fh 8 місяців тому +1

    ਲੋਕਾਂ ਨੂੰ ਫ**** ਨਾ ਬਣਾਓ ਸਾਲਾ saab

  • @JaswinderKaur-qw1zs
    @JaswinderKaur-qw1zs 8 місяців тому

    Maa pagal aa bachea nu Saad k chale gy bhan jibachea wal vekh Ghar aa jao

  • @pinderdhillon9485
    @pinderdhillon9485 8 місяців тому

    Meri mom v chadd ke turr gyi c saanu jado main 5 ya 6 saal di c

  • @sukhwinderkaur9809
    @sukhwinderkaur9809 8 місяців тому

    veerji. modular. please. phone. no.chaidai.hai.ak.khaber.dani
    hai.pleage

  • @gurmeetkaur-ox1nl
    @gurmeetkaur-ox1nl 8 місяців тому +1

    Waheguru ji 🙏