10 ਦਿਨ ਪਹਿਲਾਂ ਕੈਨੇਡਾ 'ਚ ਗੁੰਮਸ਼ੁਦਾ ਹੋਏ ਨੌਜਵਾਨ ਨਾਲ ਆਹ ਕੀ ਹੋਇਆ ?

Поділитися
Вставка
  • Опубліковано 27 чер 2024
  • 10 ਦਿਨ ਪਹਿਲਾਂ ਕੈਨੇਡਾ 'ਚ ਗੁੰਮਸ਼ੁਦਾ ਹੋਏ ਨੌਜਵਾਨ ਨਾਲ ਆਹ ਕੀ ਹੋਇਆ ? ਰੋ-ਰੋ ਮਾਪਿਆਂ ਨੇ ਦੱਸੀ ਦਰ*ਦਨਾਕ ਹੱਡਬੀਤੀ
    #Canada #CanadaNews #PunjabiNojwan #PunjabiNews #LatestNews #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 286

  • @dilkiratkaur1878
    @dilkiratkaur1878 2 дні тому +16

    ਬਾਪੂ ਵੱਲ ਵੇਖ ਕੇ ਬਹੁਤ ਤਰਸ ਆਉਂਦਾ ਸਰਕਾਰ ਨੂੰ ਬੇਨਤੀ ਹੈ ਕਿ ਇਹਨਾ ਦੀ ਮਦਦ ਕਰਨੀ ਚਾਹੀਦੀ ਹੈ

  • @gurchetansingh710
    @gurchetansingh710 2 дні тому +23

    ਬਹੁਤ ਵੱਡੀ ਤਰਾਸਦੀ ਹੈ ਕਿ ਬੱਚੇ ਏਜੈਟਾ ਦੇ ਧੋਖੇ ਦਾ ਸ਼ਿਕਾਰ ਹੋ ਕੇ ਆਪਣੀ ਜਿੰਦਗੀ ਬਰਬਾਦ ਕਰ ਰਹੇ ਹਨ। ਬਹੁਤ ਵੱਡਾ ਦੁੱਖ ਹੈ।

  • @manjinderkaur7156
    @manjinderkaur7156 2 дні тому +55

    ਘਰ ਵੀ ਖਾਲੀ ਢਿੱਡ ਵੀ ਖਾਲੀ ਬਾਪੂ ਵੱਲ ਵੇਖ ਕੇ ਤਾ ਦਿਲ ਨੂੰ ਚੀਰ ਆਉਂਦਾ 😭😭😭😭😭

  • @JaswinderSingh-zf2qv
    @JaswinderSingh-zf2qv 2 дні тому +28

    ਬਹੁਤ ਹੀ ਦੁੱਖਦਾਈ ਖਬਰ ਮਿਲੀ ਇਸ ਕਨੇਡਾ ਜਾਣ ਦੀ ਦੌੜ ਨੇ ਸਾਡੇ ਪੰਜਾਬ ਦੇ ਸੈਕੜੇ ਨੌਜਵਾਨ ਬੱਚੇ ਸਾਡੇ ਤੋ ਖੋਹ ਲੇ। ਮਾਪੇ ਕਰਜ਼ਾ ਚੁੱਕ ਕੇ ਕਿੰਨੀਆਂ ਆਸਾ ਦਿਲ ਵਿੱਚ ਰੱਖਕੇ ਬੱਚੇ ਬਾਹਰ ਭੇਜਦੇ ਹਨ। ਪਰ ਬੱਚੇ ਟੈਨਸਨ ਵਿੱਚ ਆਕੇ ਆਪਣੇ ਦਿਲ ਦੀ ਗੱਲ ਨਹੀਂ ਦੱਸਦੇ ਤੇ ਇਸ ਤਰ੍ਹਾਂ ਗਲਤ ਰਾਹ ਤੇ ਪੈ ਜਾਂਦੇ ਹਨ। ਵਾਹਿਗੁਰੂ ਜੀ ਪਰਵਾਰ ਨੂੰ ਇਹ ਵਿਛੋੜਾ ਸਹਿਣ ਦਾ ਬਲ ਬਕਸਣ।

    • @JaswinderSingh-zf2qv
      @JaswinderSingh-zf2qv 2 дні тому +1

      ਇਹ ਜਿਹੜਾ ਨੌਜਵਾਨ ਬੱਚੇ ਦਾ ਭਰ ਜਵਾਨੀ ਵਿੱਚ ਦੁੱਨੀਆਂ ਤੋ ਆਤਮਹੱਤਿਆ ਕਰਕੇ ਚਲੇ ਜਾਣਾ ਉਹ ਵੀ ਫਿਰ ਪਾਣੀ ਵਿੱਚ ਡੁੱਬ ਕੇ ਫ਼ੇਰ ਕਈ ਕਈ ਦਿਨ ਡੈਡ ਬੋਡੀ ਨਾ ਮਿਲਣਾ। ਇਕ ਦੁੱਖ ਤੇ ਦੂਸਰਾ ਆਪਣੇ ਬੱਚੇ ਦਾ ਮਰੇ ਹੋਏ ਦਾ ਮੂੰਹ ਦੇਖਣ ਲਈ ਮਾਪਿਆਂ ਨੂੰ ਖੱਜਲਖੁਆਰ ਹੋਣਾ। ਰਿਸ਼ਤੇਦਾਰ ਤਾਂ ਚਾਰ ਦਿਨ ਸੋਗ ਮਨਾ ਕੇ ਚੱਲੇ ਜਾਣਗੇ ਪਰ ਜਿਹੜਾ ਦੁੱਖ ਮਾਂ ਪਿਉ ਤੇ ਭੈਣ ਭਰਾਵਾਂ ਨੂੰ ਹੋਣਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਤੇ ਬੀਤਦੀ ਹੈ ਉਸ ਨੂੰ ਪਤਾ ਹਰ ਪਲ ਆਪਣੇ ਬੱਚੇ ਦੀ ਘਾਟ ਤੇ ਵਿਛੋੜੇ ਦੇ ਸੱਪ ਦਿਨ ਰਾਤ ਛਾਤੀ ਤੇ ਰੀਂਗਦੇ ਹਨ। ਇਹ ਜਿਸ ਨਾਲ ਬੀਤਦੀ ਉਹੀ ਇਹ ਦੁੱਖ ਸਮਝ ਸਕਦਾ। ਸਾਡੇ ਨਾਲ ਵੀ ਇਹੀ ਕੁਝ ਹੋਇਆ ਸੀ। ਅੱਜ ਸੱਤ ਸਾਲ ਹੋ ਗਏ ਇਸ ਤਰ੍ਹਾਂ ਲੱਗਦਾ ਜਿਵੇ ਕੱਲ ਦੀ ਗੱਲ ਹੈ। ਧੰਨਵਾਦ ਜੀ!

  • @gss6617
    @gss6617 День тому +5

    ਸਾਡੇ ਬੱਚੇ ਬਾਹਰ ਮਾਨਸਿਕ ਤੌਰ ਤੇ ਬਹੁਤ ਜਿਆਦਾ ਪ੍ਰੇਸ਼ਾਨ ਨੇ,, ਪਰ ਦੱਸਦੇ ਨਹੀਂ ਮਾਂ ਪਿਓ ਨੂੰ ਹੱਥ ਬੰਨ ਕੇ ਬੇਨਤੀ ਹੈ,, ਓਹਨਾ ਦਾ ਪੰਜਾਬ ਵਾਪਸ ਆਉਣ ਚ ਸਹਿਜੋਗ ਕਰੋ,,, ਜਿਨ੍ਹਾਂ ਦਾ ਸਰਦਾ ਉਹ ਬੁਲਾ ਲਓ,,, ਵਾਪਸ

  • @gurbirsingh1415
    @gurbirsingh1415 2 дні тому +28

    ਵਾਹਿਗੁਰੂ ਜੀ, ਬਹੁਤ ਦੁੱਖ ਹੋਇਆ।ਮੇਹਰ ਕਰੋ ਪੰਜਾਬ ਤੇ,ਬੱਚੇ ਬਾਹਰ ਨਾ ਜਾਣ ਇਥੇ ਹੀ ਰੋਜ਼ਗਾਰ ਮਿਲ ਜਾਵੇ।ਮਾਂ -ਬਾਪ ਦੇ ਕੋਲ ਅੱਖਾਂ ਸਾਹਮਣੇ ਰਹਿਣ।

    • @gss6617
      @gss6617 День тому

      ਜਿਹੜੇ 20 ਕਿਲਿਆਂ ਆਲੇ ਜਾਂਦੇ ਆ,, ਓਹਨਾ ਤੇ ਮੇਹਰ ਨੀਂ ਰੱਬ ਦੀ,, ਭੇਡਚਾਲ ਵੱਧ ਆ ਮਜਬੂਰੀ ਘੱਟ ਆ

  • @ManpreetkaurbawaBawa-gb2rg
    @ManpreetkaurbawaBawa-gb2rg 2 дні тому +78

    ਵੀਰ ਜ਼ਿੰਦਗੀ ਤਾਂ ਖਤਮ ਕਰ ਲੀ ਕੀ ਮਿਲਿਆ ਜ਼ਿੰਦਗੀ ਖਤਮ ਕਰਕੇ ਮੈਨੂੰ ਤਾਂ ਬਾਪੂ ਵੱਲ ਦੇਖ ਰੋਣਾ ਆ ਰਹਿਆ 😢😢😢 ਜੇਕਰ ਕੋਈ ਦੁੱਖ ਸੀ ਘਰ ਦਸਦਾ ਵੀਰ

    • @JasmeetKaur-yf2ew
      @JasmeetKaur-yf2ew День тому +1

      Ethe dukh hi dukh hae kam ni Nilda bilkul v Jwaan bche tkae kha rhe ethe piche di tension hundi vyaaj de chke paise a di Kmm ni mil rhe ki karn

    • @NavjotJosan-rm9uz
      @NavjotJosan-rm9uz День тому

      Bhut bura hall wa bhar v kina he sokha wa banda ki kara ki na kara mnu ak month ho gya wa spain airport ta batha nu a gya usa 🇺🇸 jana wa par koi kam he ni ban ra v ki kara banda hon

    • @ManpreetkaurbawaBawa-gb2rg
      @ManpreetkaurbawaBawa-gb2rg День тому

      @@JasmeetKaur-yf2ew veera main v bhr a bilkul itha bhut tension a ..veer par veer jado ghr da mahol pta hova v kida kiva aya a mnnn smjka rhna pnda... veera tohnu v pta

    • @BalwinderKaur-mu9zb
      @BalwinderKaur-mu9zb День тому

      ਬਹੁਤ ਹੀ ਦੁੱਖ ਦੀ ਗੱਲ ਹੈ 😭😭😭

    • @NavjotJosan-rm9uz
      @NavjotJosan-rm9uz День тому

      @@ManpreetkaurbawaBawa-gb2rg hji bulkul a ta ha bhut aukha wa yr

  • @gurindergrewal5450
    @gurindergrewal5450 2 дні тому +22

    ਥੋੜੀ ਖਾ ਲਓ ਕੀ ਮਿਲਿਆ, ਮਾਪਿਆਂ ਨੂੰ ਰੋਲ ਦਿੱਤਾ।

  • @gurarpansingh3475
    @gurarpansingh3475 2 дні тому +16

    ਵੀਰ ਬਹੁਤ ਦੁੱਖ ਹੋਇਆ ਬੱਚੇ ਦੀ ਮੌਤ ਸੁਣਕੇ ਦੇ ਸਰਕਾਰਾਂ ਬੱਚਿਆਂ ਨੂੰ ਇੱਥੇ ਈ ਰੋਜ਼ਗਾਰ ਦੇਣ ਗੁਜਾਰੇ ਜੋਗਾ ਤਾਂ ਬੱਚੇ ਕਾਨੂੰ ਮਾਂ ਪਿਓ ਨੂੰ ਛੱਡਕੇ ਪਰਦੇਸਾਂ ਨੂੰ ਜਾਣ

  • @gursahibsingh2182
    @gursahibsingh2182 2 дні тому +30

    ਪਤਾ ਨੀ ਰੱਬ ਕੇਹੜੀਆ ਗੱਲਾ ਵਿੱਚ ਰਾਜੀ ਬਹੁਤ ਹੀ ਮਾੜੀ ਘਟਨਾ ਹੋਈ

  • @daljeetkaur4548
    @daljeetkaur4548 2 дні тому +38

    ਸਰਕਾਰ ਨੂੰ ਇਸ ਪਰਿਵਾਰ ਦੀ ਮੱਦਦ ਕਰਨੀ ਚਾਹੀਦੀ ਹੈ 🙏

  • @ranjitchahal9341
    @ranjitchahal9341 2 дні тому +11

    ਰੱਬਾ ਐਡਾ ਕਹਿਰ ਇੱਕ ਗਰੀਬੀ ਬਾਪੂ ਤੇਰਾ ਕਿੱਡਾ ਜਿਗਰਾ ਰੋ ਨਾ ਕਿਸੇ ਕੋਲ ਨੰਬਰ ਹੈਗਾ ਬਾਪੂ ਜੀ ਦਾ ਦਿਉ ਆਵੋ ਐਨ ਆਰ ਆਈਜ ਵੀਰੋ ਭੈਣੋ ਮੱਦਦ ਕਰੀਏ ਪੁੱਤ ਤਾਂ ਨਹੀਂ ਮੋੜ ਸਕਦੇ ਬੁਢਾਪਾ ਤਾ ਰੁੱਲ ਗਿਆ ਰੋਟੀ ਤਾਂ ਖਾ ਲੈਣਗੇ 🙏🙏

    • @myrasharma1859
      @myrasharma1859 2 дні тому

      gbu brother rab thonu bohta bohta deve

    • @Games-vo6nq
      @Games-vo6nq День тому

      Veer ji bapu ji da pind abbuwal teh raikot district Ludhiana. Kol sarabha pind lgd

  • @KulbirSingh-cb2oh
    @KulbirSingh-cb2oh 2 дні тому +24

    ਬਹੁਤ ਮੰਦਭਾਗੀ ਘਟਨਾ ਹੋਈ ਹੈ

  • @amarjeetkaur4439
    @amarjeetkaur4439 2 дні тому +22

    ਜੇਕਰ ਸਾਡੀ ਸਰਕਾਰ ਚੰਗੀ ਹੁੰਦੀ ਤਾਂ ਇਹ ਕੁਝ ਨਾ ਹੁੰਦਾ ਬੱਚਿਆਂ ਨਾਲ

    • @jaspreetjawanda3122
      @jaspreetjawanda3122 День тому

      Which party

    • @sukhvir4825
      @sukhvir4825 День тому

      Sarkar ne bche te khracha kita paise maa bapp ne layee aa Sarkar Canada di je vdiaa howe fr hun kam othe kyoo nhi +2 tu baad kedi job mildi aa sarkar tu apaa ki lenna apna chgga madda hun apa nu tehh krna penna sarkara tu ass kyoo rkheyee

  • @mandeepkaur1748
    @mandeepkaur1748 День тому +2

    ਬਹੁਤ ਮਾਝਾ ਹੇ ਪਰਿਵਾਰ ਨਾਲ ਮਾਪਿਆਂ ਦਾ ਇਕੋਪੁਤਰ ਰਬ ਨੂੰ ਪਿਆਰੇ ਹੋ ਗਿਆ 😭😭😭🙏🏻🙏🏻ਸਰਕਾਰ ਕੋਲ ਬੇਨਤੀ ਕੀਤੀ ਕੇ ਪਰਿਵਾਰ ਦੀ ਮੱਦਦ ਕੀਤੀ ਜਾ ਵੇ

  • @jaspreetkaur-yd4mr
    @jaspreetkaur-yd4mr 2 дні тому +14

    Family di help krni chahidi ,bhut innocent parents ne , waheguru ji

  • @baljinderkaur9419
    @baljinderkaur9419 2 дні тому +6

    ਭੈਣ ਜੀ ਬਾਪੂ ਜੀ ਨਾਲ ਬਹੁਤ ਮਾੜਾ ਹੋਇਆ ਪਰ ਭੈਣ ਜੀ ਜਦੋ ੲਿਦਾ ਦੀ ਘਟਨਾ ਹੋਵੇ ਤਾਂ ਸਿਰ ਢੱਕ ਲਿਆ ਕਰੋ

  • @jagdeepkaur8160
    @jagdeepkaur8160 День тому +1

    ਬਹੁਤ ਦੁਖਦਾਈ ।
    ਵਾਹਿਗੁਰੂ ਮਿਹਰ ਕਰੇ ਸਭ ਤੇ।

  • @BalwinderKaur-mu9zb
    @BalwinderKaur-mu9zb День тому +1

    ਬਹੁਤ ਹੀ ਦੁੱਖ ਹੋਇਆ ਇਹ ਖਬਰ ਸੁਣ ਕੇ 😭😭😭

  • @gurmeetkaur1364
    @gurmeetkaur1364 День тому +2

    ਰਬਾ ਪੁਤ ਨਾ ਮਰੇ ਕਿਸੇ ਦਾ 😢😢😢😢

  • @kuldipkaur9096
    @kuldipkaur9096 2 дні тому +5

    ਵਾਹਿਗੁਰੂ ਜੀ ਮਿਹਰ ਕਰੋ ਬੱਚਿਆਂ ਤੇ
    ਇੱਥੇ ਹੀ ਮਿਹਨਤ ਕਰਨ ਲਈ ਪ੍ਰੇਰੋ🌹🙏

  • @karamjitsingh6529
    @karamjitsingh6529 2 дні тому +9

    ਵੀਰੋਂ ਅਪਣੇ ਬੱਚੇ ਨੂੰ ਬਿਲਕੁਲ ਵੀ ਬਹਾਰ ਨਾ ਭੇਜੋ

    • @harmeetkaur9971
      @harmeetkaur9971 2 дні тому +1

      ਕਈ ਵਾਰੀ ਬੱਚੇ ਵੀ ਜ਼ਿੱਦ ਕਰਦੇ ਨੇ ਬਾਹਰ ਜਾਣ ਦੀ. ਵਾਹਿਗੁਰੂ ਭਲੀ ਕਰੇ

  • @rajwinderkaur8996
    @rajwinderkaur8996 День тому +1

    ਦੇਖੋ ਦੇਖ ਬਾਹਰ ਜਾਈ ਜਾਂਦੇ ਥੋੜਾ ਮਾਂ ਬਾਪ ਦਾ ਤਾ ਸੋਚ ਲਿਆ ਕਰੋ

  • @sabmbedkar6794
    @sabmbedkar6794 2 дні тому +3

    ਬਹੁਤ ਬੁਰਾ ਹੋਇਆ ਮਾਂ ਬਾਪ ਭੈਣ ਭਰਾ ਇਸ ਵਿਛੋੜੇ ਨੂੰ ਕਿਵੇ ਝਲ ਸਕਣਗੇ ਪੰਜਾਬ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ ਹੈ ਕ੍ਰਿਪਾ ਕਰਕੇ🙏🙏 ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਬਜਾਏ ਪੰਜਾਬ ਵਿੱਚ ਹੀ ਕੰਮ ਕਰਵਾ ਕੇ ਦਿਉ ਤਾਂ ਕਿ ਬੱਚੇ ਆਪਣੇ ਮਾਂ ਬਾਪ ਦੇ ਨਾਲ ਹੀ ਰਹਿਣ ਅਤੇ ਮਾਂ ਬਾਪ ਵੀ ਸੌਖੇ ਰਹਿਣ ਜਿਨ੍ਹਾਂ ਪੈਸੇ ਲਾ ਕੇ ਲੋਕ ਬਾਹਰ ਜਾਂਦੇ ਹਨ ਉਹਨਾਂ ਨੂੰ ਪੰਜਾਬ ਵਿੱਚ ਹੀ ਕੰਮ ਕਰਵਾ ਕੇ ਦਿੱਤਾ ਜਾ ਸਕਦਾ ਹੈ ਅਤੇ ਆਪਣਾ ਪੰਜਾਬ ਖਾਲੀ ਨਾ ਹੋਵੇ😢😢 ਮਾਂ ਬਾਪ ਦੇ ਸਾਰੀ ਉਮਰ ਰੌਣਾ ਪੱਲੇ ਰਹਿ ਜਾਂਦਾ ਹੈ|

  • @balrajdeepsingh615
    @balrajdeepsingh615 2 дні тому +6

    ਵੀਰ ਜੀ ਇਸ ਪਰਿਵਾਰ ਦੀ ਹਾਲਤ ਮਾੜੀ ਆ ਮਦਦ ਕਰਨੀ ਚਾਹੀਦੀ ਆ

  • @user-pn6bm9ni3j
    @user-pn6bm9ni3j 2 дні тому +6

    Bahut. Mand. Baghi. Khabar

  • @parmarrajput4430
    @parmarrajput4430 2 дні тому +2

    ਨਾ ਯਾਰ ਜਾਓ ਔਖੇ ਹੋਕੇ ਵੱਲੇਤਾ ਨੂੰ ਜਾਦਾ ਪੈਸੇ ਪਿੱਛੇ ਨਾ ਭਜੋ ਜ਼ਿੰਦਗੀ ਸਬਰ ਸੰਤੋਖ ਨਾਲ ਜੀਣੀ ਸਿੱਖੋ

  • @ShankarSingh-qy3im
    @ShankarSingh-qy3im 2 дні тому +7

    Waheguruji 🙏 ❤

  • @simmusidhu6488
    @simmusidhu6488 2 дні тому +5

    Bhut hi jada mada 😢no word ji waheguru ji

  • @daljeetkaur4548
    @daljeetkaur4548 2 дні тому +5

    ਬਹੁਤ ਮਾੜਾ ਹੋਇਆ 🙏

  • @LakhveerSinghSehaj
    @LakhveerSinghSehaj 2 дні тому +2

    ਬੁਹਤ ਗਲਤ ਕੰਮ ਹੋਇਆ ਵਾਹਿਗੁਰੂ

  • @Rajkumar-ph1cv
    @Rajkumar-ph1cv 2 дні тому +3

    ਵਾਹਿਗੁਰੂ ਜੀ ਸੱਭ ਦਾ ਭੱਲਾ ਕਰੀ

  • @ManojSharma-ew7bb
    @ManojSharma-ew7bb 2 дні тому +8

    Waheguru ji

  • @sheetalarora5282
    @sheetalarora5282 2 дні тому +7

    Waheguru ji waheguru ji

  • @bhaau_sab
    @bhaau_sab 2 дні тому +6

    ਘਰ ਉਜੜ ਗਿਆ ਬਾਹੁਤ ਮਾੜਾ ਕਰ ਗਿਆ

  • @avinderkaur829
    @avinderkaur829 2 дні тому +8

    ਨਾ ਭੇਜੋ ਬੱਚੇ ਬਾਹਰ ਰੱਬ ਦਾ ਵਾਸਤਾ ਲੋਕੋ‌ ਘਟ ਖਾ‌ ਲੋ ਮਾਂ ਬਾਪ ਕਿਵੇਂ ਜੀਣ‌ ਗਏ

  • @sudagarsingh1476
    @sudagarsingh1476 2 дні тому +2

    ਵਾਹਿਗੁਰੂ ਮੇਹਰ ਕਰੇ ਪਰਿਵਾਰ ਉੱਤੇ 🙏🙏🙏🙏🙏

  • @KulbirSingh-cb2oh
    @KulbirSingh-cb2oh 2 дні тому +20

    ਐਕਰ ਨੂੰ ਬੇਨਤੀ ਹੈ ਕਿ ਵੀਡੀਓ ਤੋ ਪਹਿਲਾ ਪਿੰਡ ਦਾ ਨਾ ਜਰੂਰ ਦਸਿਆ ਕਰੋ

    • @BuntySingh-vb3wy
      @BuntySingh-vb3wy 2 дні тому

      Abuwal pind ae

    • @BalwinderSingh-yu4tq
      @BalwinderSingh-yu4tq 2 дні тому

      @@BuntySingh-vb3wyਇਹ ਪਿੰਡ ਵੀਰ ਕਿੱਥੇ ਕਿਸ ਜ਼ਿਲੇ ਚ

    • @juttagill5457
      @juttagill5457 2 дні тому +1

      Ludhiana ​@@BalwinderSingh-yu4tq

    • @Ranvirsingh-vt4rn
      @Ranvirsingh-vt4rn 2 дні тому +1

      ਲੁਧਿਆਣਾ ਜਿਲਾ

    • @Games-vo6nq
      @Games-vo6nq День тому

      Pind abbuwal teh raikot distt ludhiana. Nale lgda pind kartar Singh saraba

  • @jagroopmaan2251
    @jagroopmaan2251 2 дні тому +7

    ਵਾਹਿਗੁਰੂ ਜੀ ਮੇਹਰ ਕਰਨ ਜੀ ਪਰਵਾਰ ਤੇ

  • @RupinderKaur-xw2cu
    @RupinderKaur-xw2cu 2 дні тому +5

    Waheguru ji 😭😭

  • @GurwinderSingh-vg5fr
    @GurwinderSingh-vg5fr 2 дні тому +3

    Wahegur ji

  • @HarjinderSingh-bo2ig
    @HarjinderSingh-bo2ig 2 дні тому +2

    ਵਾਹਿਗੁਰੂ ਜੀ।

  • @user-wr4ob5gk5f
    @user-wr4ob5gk5f 2 дні тому +2

    ਸਤਿਨਾਮ ਸ੍ਰੀ ਵਾਹਿਗੁਰੂ ਜੀ
    VEERY SO SAD GJ

  • @vermasaab968
    @vermasaab968 2 дні тому +3

    Waheguru g

  • @Naresh-hz6ks
    @Naresh-hz6ks 2 дні тому +1

    ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ 😢😢

  • @sarbjeetkaur1179
    @sarbjeetkaur1179 2 дні тому +5

    Waheguru ji meher kro privar te

  • @prabhramgharia4391
    @prabhramgharia4391 2 дні тому +2

    Waheguru ji🙏

  • @user-ov4oj3gx1o
    @user-ov4oj3gx1o 2 дні тому +1

    ਵਾਹਿਗੁਰੂ ਜੀ 🙏

  • @SukhwinderSingh-wq5ip
    @SukhwinderSingh-wq5ip 2 дні тому +1

    ਵਾਹਿਗੁਰੂ ਜੀ ❤

  • @spiritualworld1337
    @spiritualworld1337 2 дні тому +4

    Waheguru g privar te hath rakhna.

  • @GurjantSingh-vt7eb
    @GurjantSingh-vt7eb День тому +2

    ਫੇਸਬੁੱਕ ਤੇ ਇੰਸਟਾਗ੍ਰਾਮ ਤੇ ਕਨੇਡਾ ਹੋਰ ਆ ਹਕ਼ੀਕ਼ਤ ਕੋਈ ਹੋਰ ਆ ਛੱਡ ਦਿਓ ਕਨੇਡਾ ਦਾ ਖਹਿੜਾ ਇਥੇ ਭਈਏ 2000/2500 ਦਿਹਾੜੀ ਪਾ ਰਹੇ ਆ

  • @user-jn6bi3dm8j
    @user-jn6bi3dm8j 7 годин тому

    ਕਹਾਣੀ ਬਹੁਤ ਵਧੀਆ ਬਣਾ ਦਿਤੀ ਪਰਗਲਤਕੀਤੀਏਮਾਰਕੇਕਿਹਾਦਿਤਾਸਾਲਮਾਰੀ

  • @user-nh5zk1xe4j
    @user-nh5zk1xe4j 2 дні тому +1

    So sad 😢 waheguru ji mehr kreo priwar te 🙏🏽 baba Deep Singh ji 🙏🏽

  • @mandeepkhaira8291
    @mandeepkhaira8291 День тому +2

    Waheguru ji 😢

  • @sukhrajkaur7545
    @sukhrajkaur7545 2 дні тому +1

    hyee ਰੱਬਾ 😭 💔 ਗਰੀਬ ਬਾਪ ਦਾ ਦਰਦ ਨਹੀਂ ਦੇਖਿਆ ਜਾਂਦਾ 😢

  • @GagguHundal
    @GagguHundal 2 дні тому +1

    ਵੁਾਹਿਗੁਰੂ ਜੀ

  • @mangalsinghkhalsasaiflabad3160

    ਵਾਹਿਗੁਰੂ ਮੇਹਰ ਕਰਨ

  • @SarwanSingh-sz8ul
    @SarwanSingh-sz8ul 2 дні тому +1

    Waheguru ji mehar kreo 🙏

  • @user-pn6bm9ni3j
    @user-pn6bm9ni3j 2 дні тому +1

    Waheguru. Ji. Bachaia. Te. Mehar. Kro

  • @jyotimohindru8756
    @jyotimohindru8756 2 дні тому +1

    Waheguru ji mehar krn is pariwar te 🙏🙏🙏😢😢😢😢😢😢

  • @sukhrajkaur7545
    @sukhrajkaur7545 2 дні тому +1

    ਹਾਏ ਮੇਰਿਆ ਰੱਬਾ 😭😭😭😭

  • @user-jn6bi3dm8j
    @user-jn6bi3dm8j День тому

    ਰੱਬ ਦੀ ਮਰਜ਼ੀ ਹੈ ਪਤਾ ਨਹੀਂ ਲਗਣਾਕੀਬਣਜਾਣਾ😢ਪਾਪਤਾਪਾਪਹੇਰਬਤਾਜਾਣਦਾ

  • @AmandeepSingh-bu4wn
    @AmandeepSingh-bu4wn 2 дні тому +1

    ਬਹੁਤ ਮਾੜਾ ਹੋਇਆ

  • @manjeetkaur7201
    @manjeetkaur7201 2 дні тому +1

    SATNAM WAHEGURU JII 🙏

  • @kiranpreetkaur7230
    @kiranpreetkaur7230 2 дні тому +1

    😢😢raab parivaar nu bhana maanan da bal bakshe.. 🙏🙏

  • @paramjeetaulakh2820
    @paramjeetaulakh2820 2 дні тому +1

    WAHE GURUJI MEHAR KARAN

  • @Gurmeet19686
    @Gurmeet19686 2 дні тому +1

    Waheguru ji waheguru ji 🙏🙏

  • @gurmeetsinghdhaliwal802
    @gurmeetsinghdhaliwal802 2 дні тому +1

    Waheguru Ji

  • @virendersharma8315
    @virendersharma8315 День тому +1

    Wahe guru ji 🙏

  • @MohanSingh-ty9gz
    @MohanSingh-ty9gz 2 дні тому +12

    ਬਾਪੂ ਵਿਚਾਰਾ ਬਹੁਤ ਦੁਖੀ ਆ ਬੁੱਢੇ ਵਾਰੇ ਇਹ ਦੁੱਖ ਬਹੁਤ ਵੱਡਾ ਆ

  • @sujatarani5444
    @sujatarani5444 День тому +1

    So sad news😢

  • @Kreatorisbackyt
    @Kreatorisbackyt 2 дні тому +3

    Tanggi pareshani hundi aa banda dasda ni hunda , canada de halaat bahot maade aa ji

  • @harbhjansingh3653
    @harbhjansingh3653 День тому

    Very sad news ji

  • @jashansidhu5223
    @jashansidhu5223 5 годин тому

    So sad 😢😢😭Waheguru baki bcheya te mahr di njr rkho ji Bdesha ch

  • @bhagatsinghfans2115
    @bhagatsinghfans2115 2 дні тому +4

    Guru da bhana hai g mannana hi pena, boht maadi gall hoi

  • @user-jn6bi3dm8j
    @user-jn6bi3dm8j День тому

    ਜ਼ਿੰਦਗੀ ਉਸਨੇਨਹੀਕੀਤੀਕਿਸੇਨੇਕੀਤੀਰੂਮਵਾਲਿਆਨੇਕੀਤੀਹੇਮਾਰਤਾ

  • @kaur2234
    @kaur2234 2 дні тому

    Waheguru gi dukhi priwAr too gal nhi horahi bhut dukh hoya tusi kine mazbor hogay ❤

  • @gurpatapbajwa7290
    @gurpatapbajwa7290 2 дні тому

    Wmk ji pariar te

  • @ramanshah5909
    @ramanshah5909 День тому

    Waheguru ji plz sare help karo family di🙏

  • @bindijhajj7546
    @bindijhajj7546 2 дні тому +2

    Wehaguru ji

  • @sukhchaininsan8695
    @sukhchaininsan8695 День тому +1

    वाहेगुरू जी

  • @user-jn6bi3dm8j
    @user-jn6bi3dm8j 8 годин тому

    ਕਹਾਣੀ ਬਹੁਤ ਵਧਿਆ ਬਣਾ ਕੇ ਪੇਸ਼ ਕੀਤਾ ਮੰਡਾ ਤਾ😢 ਸਾਡਾ ਨਹੀਂ ਕਰਸਕਦਾਚਾਹੇਧੱਕਾਦਿਤਾਜਾਮਾਰਦਿਤੀ

  • @user-jn6bi3dm8j
    @user-jn6bi3dm8j День тому

    ਵੀਰ ਤਰਸ😢ਨਹੀ😢 ਆਇਆ ਮਾਰਨਾ ਨਹੀਂ ਚਾਹਿਦਾਰੂਮਵਿਚੋਕਢਦੇ

  • @binderzandu634
    @binderzandu634 День тому +1

    Very sad news

  • @user-wr4ob5gk5f
    @user-wr4ob5gk5f 2 дні тому +3

    ਪਿੰਡ ਅੱਬੂਵਾਲ ਥਾਣਾ ਸੁਧਾਰ ਜਿਲਾ ਲੁਧਿਆਣਾ ਪੰਜਾਬ

  • @user-jn6bi3dm8j
    @user-jn6bi3dm8j День тому

    ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਕੀਤਾ ੲਇਹਕੰਮਕੇਗੰਮਹੋਗਿਆਪਰਲੋਕ😢ਵੀਜਾਣਦੇਨੇਰਬ😮 ਕੋਲ਼ੋਂ ਬਚ ਜਾਵੇ ਗੇਰਬਤੇਜਾਣੀਜਾਣੲਏ

  • @rupinderbal1114
    @rupinderbal1114 2 дні тому +1

    Bouth he mandbhagi gal he waheguru ji aap rakhia kero bachia te mehra bhrea hath rakho bouth nuksaan ho reha

  • @user-jn6bi3dm8j
    @user-jn6bi3dm8j День тому

    ਪਰ ਸਾਡਾ ਮੰਡਾ ਨਹੀਂ ਕਰ ਸਕਦਾ ੲਇਹਮੰਡੇਆਨੇਕੀਤਾਹੇਮਾਰਤਾਹੇਜੀਮੰਡਾਸਾਡਾਖੁਸਕੀਪਤਾਸੀਮੰਡੇਆਨੇਮਾਰਦੇਣਾਏ

  • @ranjitchahal9341
    @ranjitchahal9341 2 дні тому +2

    ਪਿੰਡ ਕਿਹੜਾ ਕਨੇਡਾ ਚ ਕਿੱਥੇ ਸੀ ਬੱਚਾ ਦੱਸੋ ਪਲੀਜ

  • @DeepinderKaur-fd2rm
    @DeepinderKaur-fd2rm 2 дні тому +1

    ਸਰਕਾਰਾਂ ਕੁਝ ਨਹੀਂ ਕਰਦੀਆਂ ਵੀਰ ,, ਸਾਡੇ ਪੰਜਾਬ ਵਿੱਚ 20ਦੀ ਟਿਕਟ ਲਕੇ ਭਈਏ ਏਥੇ ਅਕੇ ਬੈਠ ਜੰਦੇ ਆ

  • @jaswinderkaur4152
    @jaswinderkaur4152 2 дні тому +1

    Ethe sRe dukhi krde ah😢canada ch jithe bnda rehnda😢 oh vi dukui krde dhokha krde ethe mn khud face krdi ah chijja😢 sariyn 😢waheguruji jnde ah 😢mere ki chlda dil ch 😢

  • @anubala3516
    @anubala3516 2 дні тому +1

    So sad 😢 bachare maa baap ki karan ji

  • @sheetalarora5282
    @sheetalarora5282 2 дні тому +12

    Jis tan laghe so tan jane

  • @girjesh0
    @girjesh0 2 дні тому +3

    Haye o rabba mereya.Rabba tenu taras vi nahi aaya.

  • @user-jn6bi3dm8j
    @user-jn6bi3dm8j День тому

    ਮੰਡੇ ਦਾ ਕੰਮਕਾਰ ਹੈ ਵੇਖ ਕੇਨਹੀਜਰਸਕੇਕੰਮਕਰਰਿਹਾਸੀਵੀਰਨਹੀਮਾਰਨਾਚਾਹਿਦਾਰਬਕੋਲੋਡਰਨਾਸੀਮਰਜਾਣਾਸਾਰਿਆਨੇਪਰਟਾਮਹੰਦਾਕੀਮਰਨਾਨਹੀਤੁਸੀਵੀਮਰਜਾਣਾਲੇਖਾਦੇਣਾਪੈਣਾ

  • @AmarjotKaur-gh1ct
    @AmarjotKaur-gh1ct 2 дні тому

    Rabba ae dukh da din kisse nu v na dikhae 🙏🏼 mehar kre Saab te 🙏🏼 Kisse vi maa pio kolo oss da bacha na khohi🙏

  • @kulwinderkaurminhas8218
    @kulwinderkaurminhas8218 2 дні тому +1

    Very sad

  • @user-jn6bi3dm8j
    @user-jn6bi3dm8j День тому

    ਪਿੰਡ ਦੇ ਦੋ ਬੰਦੇ ਜਰੇਨਹੀਵੇਖਕੇਮੰਡਾਕੰਮਕਰਰਾਹਿਆਹੇਮਾਰਦਿਤਾਵੀਰਤੰਭਰਜਾਣਾਹੈ😮ੲਇਕਦਿਨ

  • @gurpreetkau-zl2ie
    @gurpreetkau-zl2ie 2 дні тому +1

    Bahut jiyada dukh hoyea😭😭😭😭😭😭Baap maa wall dekh dil dub riha wichareya da bacha vi giya sir te karza vi bahut ho giya wichare kive lahunge😭😭😭😭😭😭

  • @DavinderSingh-bk5vd
    @DavinderSingh-bk5vd 2 дні тому +2

    ਕੰਮ ਨੀ ਹੈਗਾ ਕੰਮ ਕਰਾ ਕੇ ਪੈਸੇ ਨੀ ਦਿੰਦੇ 😢😢😢