ਪਾਸਪੋਰਟ ਵਾਲੀ ਕੁੜੀ ਤੋਂ ਬਾਅਦ ਇੱਕ ਹੋਰ ਮਾਮਲਾ । ਕਨੇਡਾ ਜਾ ਕੇ ਨੂੰਹ ਨੇ ਕਰਵਾਇਆ ਦੂਸਰਾ ਵਿਆਹ। 50 ਲੱਖ ਦੀ ਠੱਗੀ

Поділитися
Вставка
  • Опубліковано 6 тра 2023
  • ਪਾਸਪੋਰਟ ਵਾਲੀ ਕੁੜੀ ਤੋਂ ਬਾਅਦ ਇੱਕ ਹੋਰ ਮਾਮਲਾ
    ਕਨੇਡਾ ਜਾ ਕੇ ਨੂੰਹ ਨੇ ਕਰਵਾਇਆ ਦੂਸਰਾ ਵਿਆਹ।
    ਸਹੁਰਿਆਂ ਵੱਲੋਂ ਰੋ ਰੋ ਕੇ ਦੱਸਿਆ ਕਨੇਡਾ ਵਾਲੀ ਨੂੰਹ ਦਾ ਕਿੱਸਾ
    ਪ੍ਰਦੀਪ ਸਿੰਘ ਸੰਧੂ s/o ਪ੍ਰਤਾਪ ਸਿੰਘ ਸੰਧੂ, ਪਿੰਡ ਧਿਆਨਪੁਰ ਜਿਲਾ ਗੁਰਦਾਸਪੁਰ
    8427270069
    9914459946
    #jaskarnsinghmaluka #policepunjab #PunjabPolitics #india #politics #Facebook #instagram #PunjabPolice

КОМЕНТАРІ • 625

  • @Gurbatth2488
    @Gurbatth2488 Рік тому +54

    ਉਧਰ ਦੀਆ ਸਰਕਾਰਾਂ ਨੂੰ ਵੀ ਚਾਹੀਦਾ ਜੇ ਕੁੜੀਆਂ ਨਹੀ ਬਲਾਉਦੀਂਆ ਮੁੰਡਿਆਂ ਨੂੰ ਤਾ ਇਹਨਾਂ ਨੂੰ ਡਪੋਟ ਕਰਕੇ ਵਾਪਸ ਭੇਜਣ

  • @janaksingh8331
    @janaksingh8331 Рік тому +74

    ਵੀਰੇ ਕੋਈ ਗਲਤ ਕਦਮ ਨਾ ਚੁਕੀ ਤੈਨੂੰ ਇਨਸਾਫ ਜਰੂਰ ਮਿਲੇਗਾ ਅਪਣੇ ਮੰਮੀ ਪਾਪਾ ਦਾ ਖਿਆਲ ਕਰੀ ਪਰ ਉਸ ਜਨਾਨੀ ਨੇ ਧੱਕੇ ਹੀ ਖਾਣੇਨੇ ਪਰਮਾਤਮਾ ਤੇਰੇ ਤੇ ਮੇਹਰ ਕਰੂ🙏🙏

  • @luckymaan9928
    @luckymaan9928 Рік тому +26

    ਹਾਏ ਉ ਮੇਰਿਆਂ ਰੱਬਾਂ ਦੁਨੀਆਂ ਕਿੱਧਰ ਨੂੰ ਤੁਰ ਪਈ ਰੱਬ ਤੇ ਭਰੋਸਾ ਰੱਖੋਂ ਤੁਹਾਨੂੰ ਇਨਸਾਫ਼ ਜ਼ਰੂਰ ਮਿਲੇਗਾ 🙏🙏

  • @lakhwinderkaur9171
    @lakhwinderkaur9171 Рік тому +23

    ਵੀਰ ਜੀ ਪਲੀਜ਼ ਇਸ ਫੋਮਿਲੀ ਨੂੰ ਇਨਸਾਫ ਦਿਵਾਉ

  • @mohtamsingh3376
    @mohtamsingh3376 Рік тому +6

    ਬੱਚੇ ਨੂੰ ਬੇਨਤੀ ਹੈ ਕਿ ਕੋਈ ਗ਼ਲਤ ਕਦਮ ਨਾ ਚੁਕੀਂ ਆਪਣੇ ਮਾਪਿਆਂ ਦਾ ਖਿਆਲ ਰੱਖਣਾ ਇਹੋ ਜਿਹੀਆਂ ਅਖੀਰ ਧੱਕੇ ਖਾਂਦੀਆਂ ਹਨ

  • @sarapannu2792
    @sarapannu2792 Рік тому +48

    ਹਾਏ ਉਏ ਰੱਬਾ ਦੁਨੀਆ ਕੀ ਕਰਨ ਲੱਗ ਪਈ ਕੁੜੀਆ ਕਿਹੜੇ ਰਾਹ ਤੇ ਤੁਰ ਪਈਆਂ ਆਪਣੇ ਘਰ ਨਾਂ ਉਜਾੜੋ ਰੁਲ ਜਾਉਗੀਆ

  • @anshuanshukhanna389
    @anshuanshukhanna389 Рік тому +34

    ਇਹੋ ਜਹੀਆਂ ਕੁੜੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਮੇਹਰ ਕਰੋ 😢😢

  • @sadhusingh8152
    @sadhusingh8152 Рік тому +21

    ਧੀਆਂ ਧਿਆਣੀਆਂ ਇਹ ਸ਼ਬਦ ਬਹੁਤ ਸੋਹਣਾ ਹੈ ਕੁੱਝ ਇਸ ਤਰ੍ਹਾਂ ਦੀਆਂ ਘਟਨਾਵਾਂ ਬਗਰੈਲ ਕੁੜੀਆਂ ਸਮਾਜ ਤੇ ਕਲੰਕਹਣ

  • @jasvirsanghera2759
    @jasvirsanghera2759 Рік тому +66

    ਪ੍ਰਦੀਪ ਬੇਟਾ ਮੇਰੀ ਤੈਨੂੰ ਬੇਨਤੀ ਹੈ ਕੋਈ ਗਲਤ ਕਦਮ ਨਹੀਂ ਚੁੱਕਣਾ ਪੱਤਰਕਾਰ ਸਾਹਿਬ ਇਸ ਪਰਿਵਾਰ ਦੀ ਉਸੇ ਤਰਾਂ ਮੱਦਤ ਕਰੋ ਜਿਵੇਂ ਜਿਸ ਬੀਬੀ ਨੇ ਨੂੰਹ ਦਾ ਪਾਸਪੋਰਟ ਪੁਲਿਸ ਨੂੰ ਸੌਂਪਿਆਂ ਸੀ ਉਸੇ ਤਰਾਂ ਇਸ ਪਰਿਵਾਰ ਦੀ ਮੱਦਤ ਕਰੋ ਸਭ ਭੈਣ ਭਰਾ ਇਸ ਪਰਿਵਾਰ ਦਾ ਸਾਥ ਦਿਓ ਲੱਖ ਲਾਹਨਤਾਂ ਅਜਿਹੇ ਪਰਿਵਾਰ ਨੂੰ ਜੋ ਕੁੜੀਆਂ ਬਾਰ ਬਾਰ ਵੇਚਦੇ ਹਨ

    • @rajwindersingh3116
      @rajwindersingh3116 Рік тому

      Very good patarkar sab

    • @harshdeep19
      @harshdeep19 Рік тому

      aaha shot movie aa ena deya hor video dehko tuc sanu vi pehla eha sab sach lgda c par jao asi ena deya video dehkiya fir pta chlya sari video cha ek hi sarpanch aa te kudi da peo vi har video cha aa

    • @kamaljitkaur9209
      @kamaljitkaur9209 Рік тому

      @@harshdeep19 sachi

    • @harshdeep19
      @harshdeep19 Рік тому

      @@kamaljitkaur9209 hnji

    • @kamaljitkaur9209
      @kamaljitkaur9209 Рік тому

      @@harshdeep19 i don't believe

  • @JashanDhiman-mv3qu
    @JashanDhiman-mv3qu Рік тому +9

    ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਸ ਤੋਂ ਇਨ੍ਹਾਂ ਦਾ ਸਾਰਾ ਖਰਚਾ ਵਾਪਸ ਕਰਵਾਉ ਇਨਸਾਫ਼ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ

  • @AmarjeetSingh-bp4lp
    @AmarjeetSingh-bp4lp Рік тому +3

    ਕੁੜੀਆਂ ਅਤੇ ਕੁੜੀਆਂ ਦੇ ਪਰਿਵਾਰ ਨੇ ਬਹੁਤ ਗੰਦ ਪਾਇਆ ਹੋਇਆ ਹੈ। ਮੁੰਡੇ ਵਾਲਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ

  • @LOVEPREETSINGH-uf8xo
    @LOVEPREETSINGH-uf8xo Рік тому +2

    ਜਸਕਰਨ ਵੀਰ ਜੀ ਪਰਿਵਾਰ ਨੂੰ ਸਲਾਹ ਦਿਉ ਕਿ ਅੰਮ੍ਰਿਤਸਰ ਮਨੀਸ਼ਾ ਗੁਲਾਟੀ ਨਾਲ ਗੱਲ ਕਰਨ

  • @singhmalkit3620
    @singhmalkit3620 7 місяців тому +3

    ਪੁੱਤਰ ਜੀ ਮਾਂ ਬਾਪ ਦਾ ਖਿਆਲ ਰੱਖੋ ਬੇਟੇ ਕੋਈ ਗ਼ਲਤੀ ਨਾਲ ਵੀ ਗਲਤ ਕਦਮ ਨਾ ਚੁੱਕੀ ਪੁੱਤਰ ਕੋਈ ਗੱਲ ਨਹੀਂ ਕੁੜੀ ਧੱਕੇ ਖਾਦੀ ਫਿਰੇਂਗੀ ਤੇਨੂੰ ਹੋਰ ਮਿਲ ਜਾਵੇਗੀ ਕੁੜੀ ਨੂੰ ਬੰਦੇ ਨੋਚ ਨੋਚ ਕੇ ਖਾਣ ਗੇ

  • @sunitarani3073
    @sunitarani3073 Рік тому +32

    ਬਹੁਤ ਹੀ ਮਾੜੀ ਗੱਲ ਹੈ ਜੀ ਕੀ ਕੀਤਾ ਜਾਵੇ 😔😔

  • @gurmeetgill1898
    @gurmeetgill1898 Рік тому +6

    ਇਹਨਾਂ ਨੂੰ ਵਹਿਗੁਰੂ ਨੇ ਸਭ ਕੁਝ ਦੇ ਦੇਣਾ ਪਰ ਕੁੜੀ ਦਾ ਕੁੜੀ ਦੇ ਘਰ ਵਾਲਿਆਂ ਦਾ ਬੇੜਾ ਗ਼ਰਕ ਹੋ ਜਾਣਾ।ਉਹ ਵੱਡਾ ਗੁਰੂ ਹੈ ਗੁਰੂਆਂ ਦਾ ਗੁਰੂ ਹੈ ਹੈ ਜਿਸ ਦੀ ਹਜ਼ੂਰੀ ਵਿੱਚ ਬਹਿ ਕੇ ਅਨੰਦ ਕਾਰਜ ਹੋਏ ਹਨ।ਵਿਚੋਲਾ ਸਭ ਤੋਂ ਵੱਡਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਉਹਨਾਂ ਨੇ ਆਪੇ ਸਭ ਨਖੇੜਾ ਕਰਾਂ ਲੈਣਾ ਹੈ ਜੀ।।ਇਹ ਕਿਹੋ ਜਿਹੇ ਲੋਕ ਹੋ ਗਏ ਹਨ। ੲੇਨੀ ਕੁੜੀ ਢੀਠ ਤੇ ਬੇਸ਼ਰਮ ਹੋ ਗਈ ਹੈ ਜੀ।।

  • @singhrani8267
    @singhrani8267 Рік тому +57

    ਪੰਜਾਬ ਦੀ ਧਰਤੀ ਆਪਣੀ ਮਾਂ ਹੈ ਬਾਹਰਲੇ ਦੇਸ਼ਾਂ ਵਿੱਚ ਐਵੇਂ ਰਹਿਣਾ ਪੈਂਦਾ ਹੈ ਜਿਵੇਂ ਮਤਰੇਈ ਮਾਂ ਕੋਲ 😢😢😢ਹਾੜਾ ਵੇ ਲੈਕੋ ਨਾ ਛੱਡੌ ਆਪਣੀ ਮਾਂ ਤੇ ਮਾਂ ਬੋਲੀ ਨੂੰ

  • @sarinasandhu411
    @sarinasandhu411 Рік тому +7

    ਬੇੜਾ ਗਰਕ ਹੋਵੇਗਾ ਇੱਕ ਦਿਨ ਇਸ ਕੁੜੀ ਦਾ
    ਉਸ ਦਿਨ ਇਸ ਕੁੜੀ ਕੋਲ ਪਛਤਾਵੇ ਤੋ ਸਿਵਾਏ ਕੁਝ ਨਹੀਂ ਮਿਲੇਗਾ ਰੱਬ ਦੇ ਘਰ ਦੇਰ ਹੈ।ਅੰਧੇਰ ਨਹੀ

  • @sonuladharsonu5591
    @sonuladharsonu5591 Рік тому +9

    ਅਕਸਰ ਬਾਹਰ ਜਾਣ ਦੇ ਚੱਕਰ ਵਿਚ ਮੁੰਡੇ ਵਾਲੇ ਫਸ ਜਾਦੇ ਪਰ ਲੜਕੀ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕੀ ਸਾਡੇ ਤੇ ਇਨਾ ਪੈਸਾ ਲਾਇਆ ਬਾਹਰ ਜਾਕੇ ਧੋਖਾ ਨਹੀਂ ਦੇਣਾ ਚਾਹੀਦਾ

  • @JaswantSingh-gw7vq
    @JaswantSingh-gw7vq Рік тому +100

    ਜਸਕਰਨ ਸਿੰਘ 😇 ਪੁੱਤਰ ਵਾਹਿਗੁਰੂ ਜੀ 🙏 ਤੁਹਡੀ ਲੰਬੀ ਉਮਰ ਕਰੇ ❤❤

  • @gksamra229
    @gksamra229 Рік тому +6

    ਬਹੁਤ ਘਰਾਂ ਦੀਆਂ ਇਹੋ ਹੀ ਕਹਾਣੀਆਂ ਹਨ ਅਜ ਕਲ ਰਿਸ਼ਤੇਦਾਰ ਮਾਪੇ ਸਭ ਧੀਆਂ ਨੂੰ ਸੁਧਾਰਨ ਦੀ ਬਜਾਏ ਬਗਾੜਦੇ ਹਨ ਤਦ ਹੀ ਇੰਨੇ ਰਿਸ਼ਤੇ ਟੁੱਟ ਰਹੇ ਹਨ

  • @charanjitkaur9275
    @charanjitkaur9275 Рік тому +8

    ਕੀੜੇ ਪੈਣ ਗੈ ਕਿਸੇ ਨੂੰ ਧੋਖਾਂ ਦੇਣਾ ਕਿਸੇ ਦਾ ਮਨ ਦੂਖੀ ਕਰਨਾ ਰੰਬ ਕਦੇ ਤਾ ਦੇਖੂ ਗਾ

  • @Mr.SultanSingh
    @Mr.SultanSingh Рік тому +2

    ਵੀਰ ਜੀ, ਤੁਹਾਡੇ ਨਾਲ ਬਹੁਤ ਵੱਡਾ ਧੋਖਾ ਹੋ ਚੁੱਕਾ ਹੈ । ਕਿਸੇ ਵੀ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੋ ਪਰ ਗਲਤੀ ਨਾਲ ਵੀ ਕਿਤੇ ਉਸ ਲੜਕੀ ਕੋਲ ਜਾਣ ਬਾਰੇ ਨਾ ਸੋਚਣਾ, ਕਿਉੰਕਿ ਕਿਤੇ ਹੋਰ ਵੀ ਬਹੁਤ ਵੱਡਾ ਘਾਟਾ------ਨਾ ਪੈ ਜਾਵੇ। ਉਸ ਉੱਤੇ ਬਿਲਕੁਲ ਵੀ ਵਿਸ਼ਵਾਸ ਨਾ ਕਰਿਓ। ।ਆਪੇ ਸਤਿਗੁਰੂ ਬਾਵਾ ਲਾਲ ਦਿਆਲ ਜੀ ਮਹਾਰਾਜ ਕਿਰਪਾ ਕਰਨਗੇ 🙏🙏🙏🙏🙏

  • @ujagarsingh8803
    @ujagarsingh8803 Рік тому +8

    ਵਾਹਿਗੁਰੂ ਵਾਹਿਗੁਰੂ ਜੋ 95% ਸਹੀ ਵੀ ਹਨ ਉਹਨਾ ਨੂੰ ਵੀ ਸੱਕ ਦੀ ਨਜਰ ਨਾਲ ਦੇਖਣਗੇ ਸਭ,ਲੋਕ, ਕੁੜੀਆ ਵੀ ਘੱਟ ਨੀ ਮੁੰਡੇ ਵੀ ਘੱਟ ਨੀ ਜਾ ਤਾ ਸਹੀ ਤਰਾ ਮੁੰਡੇ ਨੂੰ ਵਿਦੇਸ਼ ਲੈ ਜਾਣ ਜਾ ਫਿਰ ਪੈਸਾ ਡਬਲ ਦੇਣ ਅਗਲਿਆ ਦਾ ਜੋ ਨੁਕਸਾਨ ਹੋਇਆ ਉਹ ਪੂਰਾ ਹੋ ਸਕੇ

  • @noorrecords6175
    @noorrecords6175 Рік тому +1

    ਵਾਹਿਗੁਰੂ ਜੀ ਵਖਸ਼ੋ ਧੋਖੇ ਵਾਜਾ ਕੁੜੀਆ ਤੋ
    ਵਾਈ ਜੀ ਬਹੂਤ ਹੀ ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਵੀ ਧੰਨਵਾਦ ਹੈ ਜੀ 🙏

  • @lovepreetofficejatt4262
    @lovepreetofficejatt4262 Рік тому +21

    ਮੇਰੇ ਪੁੱਤਰ ਕੋਈ ਗਲਤ ਕਦਮ ਨਾ ਚੱਕੀ ਇਹੋ ਜੀਆ ਕੀੜੇ ਪੈ ਕੇ ਮਰਗੀਆ ਦੁਖੀ ਕਰਨ ਵਾਲੀਆਪਰ ਪੈਸੇ ਵਾਪਸ ਕਰਾ ਲਵੋ ਤੈਨੂੰ ਕੁੜ੍ਹੀਆਂ ਘਾਟਾਨੀ ਵਾਹਿਗੁਰੂ ਸਭ ਠੀਕ ਕਰੂ

  • @HSsingh741
    @HSsingh741 Рік тому +17

    ਦੁਖ ਵੀ ਬਹੁਤ ਹੁੰਦਾ ਇਹ ਗੱਲ ਸੁਣ ਕੇ ਪਰ ਇਹ ਗੱਲ ਹੁਣ ਇਕ ਆਮ ਜਿਹੀ ਹੋ ਗਈ। ਕਿਉਂ ਕਿ ਸਾਡੇ ਲੋਕਾਂ ਨੂੰ ਹਲੇ ਵੀ ਅਕਲ ਨਹੀਂ ਆਉਂਦੀ।ਸੱਭ ਕੁਝ ਜਾਣਦੇ ਹੋਏ ਵੀ ਕਿ ਅੱਜ ਕੱਲ੍ਹ ਕੀ ਕੁਝ ਹੋ ਰਿਹਾ ਫਿਰ ਵੀ ਜੇ ਮੁੰਡੇ ਵਾਲੇ ਉਹ ਕੁੜੀ ਆਈਲੈਟਸ ਵਾਲੀ ਲੱਭਦੇ ।ਜੇ ਕੁੜੀ ਆ ਤੇ ਉਹ ਮੁੰਡਾ ਆਈਲੈਟਸ ਵਾਲਾ ਲੱਭਦੇ ਨੇ ਕੀ ਹੋ ਗਿਆ ਸਾਡੇ ਲੋਕਾਂ ਨੂੰ। ਸਾਡੇ ਲੋਕਾਂ ਦਾ ਤੇ ਰੱਬ ਹੀ ਰਾਖਾ। ਵਾਹਿਗੁਰੂ ਸੱਚੇ ਪਾਤਸ਼ਾਹ ਸੁਮੱਤ ਬਖ਼ਸ਼ੇ ਲਾਲਚੀ ਲੋਕਾਂ ਨੂੰ।

  • @balwinderbindu8484
    @balwinderbindu8484 Рік тому +22

    ਮੈਰਿਜ ਨੂੰ ਤਮਾਸ਼ਾ ਬਣਾ ਦਿੱਤਾ ਲੋਕਾਂ ਨੇ 😢

  • @inderjeetpurewall7663
    @inderjeetpurewall7663 Рік тому +11

    ਇਹੋ ਜਿਹੀ ਕੁੜੀ ਤੋਂ ਤੁਹਾਡਾ ਖਹਿੜਾ ਛੁੱਟਿਆ ।ਇਸ ਗੱਲ ਦਾ ਦੁੱਖ ਹੈ ਤੁਹਾਡੇ ਪੈਸੇ ਚਲੇ ਗਏ ।ਉਹ ਪੈਸੇ ਤੁਹਾਨੂੰ ਵਾਪਿਸ ਮੁੜਨੇ ਚਾਹੀਦੇ ਹਨ ।

  • @nishansingh3958
    @nishansingh3958 Рік тому +17

    ਬਾਈ ਜਸਕਰਨ ਜੀ ਤੁਹਾਨੂੰ ਰੱਬ ਤਰੱਕੀ ਬਕਸ਼ੇ

  • @BahadurSingh-rz6yo
    @BahadurSingh-rz6yo Рік тому +1

    Maluka. Sb bahut. Vadhia. Ate. Sianian. Gallan karde. Han. Thank. You.

  • @avtarbaraich536
    @avtarbaraich536 5 місяців тому +1

    Jaskaran news bad news good news very good job God bless all family 🎉❤🎉❤🎉❤🎉❤🎉

  • @SukhwinderKaur-rr1ch
    @SukhwinderKaur-rr1ch Рік тому +10

    ਵੀਰ ਜੀ ਤੁਹਾਨੂੰ ਰੱਬ ਜ਼ਰੂਰ ਇਨਸਾਫ਼ ਿਮਲੇਗਾ

    • @kulwindersingh8909
      @kulwindersingh8909 3 місяці тому

      ਕੁੜੀ ਨੇ ਕਹਿ ਤਾ ਮਾਂ ਪਿਉ ਮਰ ਗੇ ਫੇਰ ਮਿੰਨਤਾਂ ਕਰਨ ਦਾ ਕੀ ਫ਼ਾਇਦਾ ਏ ਗੱਲਾਂ ਸੁਣ ਕੇ ਰਿਸ਼ਤੇ ਨੀ ਅੱਗੇ ਵਧਦੇ ਨਬੇੜ ਲੋ ਬੱਸ

  • @chamkaurpandher2673
    @chamkaurpandher2673 Рік тому +29

    ਆਹ ਅਸਲੀ ਮਲੂਕਾ ਹੈ ਜੀ...... ਵਾਹਿਗੁਰੂ ਚੜ੍ਦੀ ਕਲਾ ਵਿੱਚ ਰੱਖੇ ।

  • @drpal3725
    @drpal3725 Рік тому +40

    ਮਲੂਕਾ ਸਾਹਿਬ ਇਹ ਜਿਹੜਾ ਬਾਹਰ ਜਾਣ ਦਾ ਕੋੜ੍ਰ ਸਾਡੇ ਦੇਸ਼ ਵਿੱਚ ਫੈਲਿਆ ਇਸ ਦਾ ਇਲਾਜ ਜ਼ਰੂਰੀ ਹੈ ਨਹੀਂ ਤਾਂ ਇਸ ਤਰ੍ਹਾਂ ਦੇ ਮਾਮਲੇ ਘਰ ਘਰ ਹੋਣਗੇ ਜਾਂ ਫਿਰ ਇੱਥੇ ਬਜ਼ੁਰਗ ਹੀ ਰਹਿ ਜਾਣਗੇ।
    ਦੇਸ਼ ਦੀ ਜਵਾਨੀ ਗੋਰਿਆਂ ਜੋਗੀ ਹੀ ਰਹਿ ਜਾਵੇਗੀ।

  • @sunrisesunset979
    @sunrisesunset979 Рік тому +18

    ਸ਼੍ਰੀ ਗੁਰੂ। ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਬਣਾਏ ਝੂਠੇ ਰਿਸ਼ਤੇ । ਇਸ ਤੋਂ ਵੱਧ ਕੀ ਬੇ-ਅਦਬੀ ਹੋ ਸਕਦੀ ।

  • @bhullarshop3642
    @bhullarshop3642 Рік тому +3

    bai jaskaran singh maloka tuse bahoot vadia mode chok rahe hai, es parwar de madad kete jave, pardeep singh no chhieda hai ka tagra ho ke keis lar,maa bap da dyan rakh, ek war basi show canada naal ve sapark kar,aur pawan kumar da naam ve vich likaio

  • @JashanDhiman-mv3qu
    @JashanDhiman-mv3qu Рік тому +3

    ਪਰਿਵਾਰ ਵਧੀਆ ਹੈ ਇਨ੍ਹਾਂ ਨੂੰ ਇਨਸਾਫ਼ ਮਿਲਣਾਂ ਚਾਹੀਦਾ ਹੈ ਵਾਹਿਗੁਰੂ ਜੀ

  • @satnamkaur2435
    @satnamkaur2435 Рік тому +7

    ਇਨੇ ਕੇਸ ਆਈ ਜਾਂਦੇ ਐ , ਲੋਕੀਂ ਫੇਰ ਵੀ ਨੀ ਹਟਦੇ

  • @sukhdeeprai2570
    @sukhdeeprai2570 Рік тому +59

    ਮਾਲੂਕਾ ਸਾਬ ਪਾਸਪੋਰਟ ਵਾਲੀ ਵੀਡੀਓ ਦਾ ਪਿਛਲਾ ਹਿੱਸਾ ਦੁਬਾਰਾ ਜ਼ਰੂਰ ਪਾਓ ਜੀ

    • @babbumaan960
      @babbumaan960 Рік тому +3

      ਆਹੋ ਓਥੋਂ ਵੀਡੀਓ ਹੀ ਬੰਦ ਹੋ ਗਈ ਸੀ ਤੇ ਆਵਾਜ਼ ਹੀ ਸੁਣਦੀ ਸੀ

    • @mansukhveer7551
      @mansukhveer7551 Рік тому +3

      Right g

    • @lakhbirsingh9854
      @lakhbirsingh9854 Рік тому +3

      Vere oh ta khede fake c serf natak hi bnya c

    • @harinderkaur6201
      @harinderkaur6201 Рік тому

      Drama hi vikha rahe ne loka nu

    • @harinderkaur6201
      @harinderkaur6201 Рік тому

      Views lain lai fake stories

  • @harjinderkaur3869
    @harjinderkaur3869 Рік тому +32

    ਵਾਹਿਗੁਰੂ ਸੁੱਖ ਰੱਖੇ

    • @hardeepr9215
      @hardeepr9215 Рік тому

      Eho jihyan kurian pit bull dog kolo ktva dene chaaida wa

  • @taranjitbains9068
    @taranjitbains9068 Рік тому +30

    ਜਸਕਰਨ ਵੀਰ ਜੀ ਸੱਚ ਸਾਹਮਣੇ ਖੜੀ ਕਨੇਡਾ ਤੋਂ ਇਡੀਆ ਬਲਾੳ

  • @nirvairrandhawa860
    @nirvairrandhawa860 Рік тому +3

    ਸਮਝ ਨਹੀ ਆਉਦੀ ਏ ਕੁੜੀਆ ਆਪਣੇ ਜਵਾਕਾ ਨੂੰ ਕੀ ਦੱਸਿਆ ਕਰਨਗੀਆ ਕੇ ਅਸੀ ਕਿਵੇ ਇਥੇ ਆਈਆ ਸੀ ਜਾ ਕਿਸ ਦੇ ਪੈਸੇ ਤੇ ਆਈਆ ਸੀ ਇਕ ਦਿਨ ਉਹ ਵੀ ਆਉਣਾ ਜਦੋ ਇਹ ਉਮਰ ਬੀਤ ਜਾਣੀ ਆ ਫਿਰ ਆਪਣੇ ਆਪ ਨਾਲ ਅੱਖ ਮਿਲਾਉਣ ਲੱਗੇ ਸ਼ਰਮ ਆਉਣੀ ਕੇ ਮੈ ਔਰਤ ਨਾਮ ਤੇ ਇਕ ਦਾਗ ਆ ਤੇ ਪੰਜਾਬ ਵਿਚ ਮੈ ਬੇਇੱਜਤੀ ਆ ਕੋਈ ਬੈਠਾ ਸੀ ਮੇਰੀ ਉਡੀਕ ਵਿਚ ਜਿਸਦੀ ਇੱਜਤ ਛਾਨਣੀ ਛਾਨਣੀ ਕਰਕੇ ਮੈ ਇਥੇ ਬੈਠੀ ਆ

  • @jassgill6393
    @jassgill6393 Рік тому +20

    ਜਦੋ ਪੇਕੇ ਧੀਆਂ ਨੂੰ ਗਲਤ ਹੱਲਾਂਸ਼ੇਰੀ ਦੇਣ ਲੱਗ ਪੈਣ ਫਿਰ ਨੀ ਘਰ ਵਸਦੇ ਹੁੰਦੇ ਕਿਦਾਂ ਦੇ ਸਾਡੇ ਲੋਕ ਹੋ ਚੁੱਕੇ ਆ ਜਮੀਰ ਹੀ ਮਰ ਚੁੱਕਾ ਸਾਡੇ ਲੋਕਾਂ ਦੇ

  • @JarnailSingh-dv1hw
    @JarnailSingh-dv1hw Рік тому +7

    ਸਰਦਾਰ ਜੀ ਤੁਸੀਂ ਵਿਆਹ ਕਰਕੇ ਘਰ ਵਾਲੀ ਨੂੰ ਬਾਹਰ ਕੱਢਿਆ ਪਤੀ ਤੋਂ ਬਿਨਾਂ ਔਰਤ ਨੂੰ ਇਕੱਲਿਆਂ ਨਹੀਂ ਰਹਿ ਸਕਦੀ ਜਾਂ ਤੇ ਲੜਕਾ ਲੜਕੀ ਇਕੱਠੇ ਹੀ ਜਾਵੋ ਤਾਂ ਕੋਈ
    ਪਰਾਵਲਵ ਨਹੀਂ ਆਉਂਦੀ

  • @harjinderkaurghumman7771
    @harjinderkaurghumman7771 Рік тому +52

    ਪ੍ਰਦੀਪ ਸਿੰਘ ਦੀ ਸਾਦਗੀ ਤੇ ਇਨ੍ਹਾਂ ਦੁੱਖ ਲਗਾ ਏ ਕੇ ਭਲਾਮਾਨਸ ਬੰਦਾ ਲੁਟਿਆ ਗਿਆ ਏ

  • @BaljitSingh-gr2wq
    @BaljitSingh-gr2wq Рік тому +2

    ਸੱਚੀ ਗੱਲ ਵੀਰ ਜੁਗ ਜੁਗ ਜੀਓ ਪੁੱਤਰ ਜੀ

  • @AvtarSingh-pw7fv
    @AvtarSingh-pw7fv Рік тому +3

    ਬਾਈ ਜੀ ਇਹ ਜਿਹੇ ਕੁੜੀਆਂ ਵਾਲੇ ਆਪਣੀ ਧੀ ਦਾ ਵਿਆਹ ਨਹੀਂ ਕਰਦੇ ਬਲਕਿ ਸੌਦਾ ਕਰਦੇ ਹਨ ਤੇ ਮਾਪੇ ਕੁੜੀ ਦੇ ਗਲਤ ਕੰਮਾਂ ਵਿੱਚ ਸਾਥ ਦੇਕੇ ਬਰਾਬਰ ਦੇ ਦੋਸ਼ੀ ਬਣਦੇ ਹਨ

  • @singhrani8267
    @singhrani8267 Рік тому +66

    50 ਲੱਖ ਲਗਾ ਕੇ ਆਪਣਾਂ ਕੰਮ ਖੋਲਦੇ ਤੇ ਸਰਦਾਰੀ ਹੁੰਦੀ ਏਨੇ ਪੈਸੇ ਖਰਚ ਕੇ ਬਾਹਰਲੇ ਦੇਸ਼ਾਂ ਵਿੱਚ ਨੋਕਰ ਹੀ ਰਹੋ ਗੇ ਪੰਜਾਬ ਵਿੱਚ ਹੀ ਆਪਣਾਂ ਕੰਮ ਕਾਰ ਖੋਲੋ

  • @Deepkiran1235
    @Deepkiran1235 Рік тому +2

    Veera pardeep ji himtt naa Hario tuhanu insaaf jrurr milega ,,us nu deepot karvaao,,Veera

  • @SurjitKaur-qz3fl
    @SurjitKaur-qz3fl Рік тому +34

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @jaswantkaur777
    @jaswantkaur777 Рік тому +4

    Jas Karan you are star of india

  • @jasdevsingh4617
    @jasdevsingh4617 Рік тому +3

    ਪਲੈਨਿੰਗ ਨਾਲ ਠਗੀ ਲਾਈ ਗਈ ਐ ਸਰਕਾਰ ਨੁ ਬੇਨਤੀ ਐ ਕੁੜੀ ਨੁ ਬਾਹਰ ਰਹਿਣ ਦਿਓ ਉਸ ਦੇ ਪਿਓ ਨੁ 20 ਸਾਲ ਦੀ ਸਜਾ ਕਰਾਈ ਜਾਵੇ ਅਕਲ ਆ ਜਾਵੇ ਗੀ ਸਾਰੇ ਨੁ

  • @satwinderpanju9049
    @satwinderpanju9049 Рік тому +33

    ਐਨੇ ਲੋਕਾਂ ਨਾਲ ਬਾਹਰ ਜਾਣ ਪਿੱਛੇ ਠੱਗੀਆਂ ਬੱਜਦੀਆ ਨੇ ਕਮਾਲ ਦੀ ਗੱਲ ਹੈ ਫਿਰ ਵੀ ਪੰਜਾਬ ਦੇ ਵਿੱਚ ਇਹੋ ਜਿਹੇ ਲੋਕ ਬਹੁਤ ਨੇ

  • @HSsingh741
    @HSsingh741 Рік тому +179

    ਜਦੋਂ ਪੇਕੇ ਧੀਆਂ ਨੂੰ ਗਲਤ ਹਲਾਸ਼ੇਰੀ ਦੇਣ ਲੱਗ ਪੈਣ ਫਿਰ ਨੀ ਘਰ ਵਸਦੇ ਹੁੰਦੇ। ਕਿਦਾਂ ਦੇ ਸਾਡੇ ਲੋਕ ਹੋ ਚੁੱਕੇ ਆ ਜ਼ਮੀਰ ਹੀ ਮਰ ਚੁੱਕਾ ਸਾਡੇ ਲੋਕਾਂ ਦੇ।

    • @japnoor
      @japnoor Рік тому +3

      ❤❤😅😅😊

    • @PritpalSingh-jd9te
      @PritpalSingh-jd9te Рік тому

      @@japnoor 😂😂😂😂 aa bai dimag lok nai apne put nu ilets krva kai pej skdai c ihna paisa lgva kai Kam krva dindae aa bai dimag lok nai ihna di ki gall krni

    • @mohinderpal8052
      @mohinderpal8052 Рік тому

      Torkejababdio.visbwasghathondahai.

    • @AvtarSingh-hq9ds
      @AvtarSingh-hq9ds Рік тому


      ,m😢⁰

    • @singhsardar9281
      @singhsardar9281 Рік тому +2

      Sahi gal aa ji

  • @gksamra229
    @gksamra229 Рік тому +11

    ਇੰਨੇ ਪੈਸਿਆਂ ਨਾਲ ਤਾਂ ਇੱਥੇ ਵਧੀਆ ਕੰਮ ਚਲ ਸਕਦਾ ਹੈ
    ਬਾਹਰ ਜਾਣ ਦਾ ਟਰੈਂਡ ਹੀ ਚੱਲ ਪਿਆ
    ਭੈਣ ਭਰਾਵੋ ਇਨ੍ਹਾਂ ਫਰਾਡਾਂ ਤੋਂ ਬਚ ਜਾਵੋ ਰੋਟੀ ਖਾਂਦੇ ਰਹਿ ਜਾਵੋਗੇ

  • @user-yd6yh4hr2e
    @user-yd6yh4hr2e Рік тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhpinderkaursandhu1294
    @sukhpinderkaursandhu1294 Рік тому +1

    ਭਲਾ ਮਾਨਸ ਪਰਵਾਰ ਖਜਲ ਕੀਤਾ ਕੁੜੀ ਸੁਖ ਨਹੀ ਪਾਊਗੀ

  • @malkitsingh8730
    @malkitsingh8730 Рік тому +9

    pattarkar Veer ji tuhanu Saloot hai ji.kuri te us de Privaar te Sakhat Karvai honi Chahidi hai.

    • @anuchawla7254
      @anuchawla7254 Рік тому

      Faltoo nhi bolan d lorh pehla poori gal pata kar layi d fhir bakwas kari d

  • @sukhgill5913
    @sukhgill5913 Рік тому +4

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਕਿਰਪਾ ਕਰੋ ਜੀ

  • @manjitKaur-oz6ll
    @manjitKaur-oz6ll Рік тому +2

    ਵੀਰੇ ਆਪਣਾ ਖਿਆਲ ਰੱਖਣਾ ਅਮਰੀਕਾ ਵਿੱਚ ਉਸਦਾ ਬੁਰਾ ਹਾਲ ਹੋਵੇਗਾ ਇੱਥੇ ਜਿੰਨਾ ਜਵਾਨੀ ਹੈ ਉੱਨਾਂ ਚਿਰ ਹੀ ਇਸ ਦੀ ਐਸ਼ ਹੈ

  • @devrajsalaria3333
    @devrajsalaria3333 Рік тому +2

    jaskaran je Sat Shri Akaal jee.tussi bahut wadhia kam kar rehe ho jee.cheated persons are being interviewed by you and you are helping them a lot.chardi kala vich raho te Ide de he cases public no dasde rahe.Waheguru jee de Kirpa aap te vane rahee

  • @gurindergrewal5450
    @gurindergrewal5450 Рік тому +1

    ਹੋਰ ਕਰੋ ਸੌਦੇ ,ਭੇਜੋ ਕਨੇਡਾ । ਕਿਉਂ ਨਹੀਂ ਸਮਝਦੇ ਲੋਕ।

  • @ASHOKSINGH60700
    @ASHOKSINGH60700 Рік тому +3

    ਇਨਸਾਫ਼ ਹੋਣਾ ਚਾਹੀਦਾ

  • @beast-000
    @beast-000 Рік тому +7

    File the case against the girl and her family...also added the name of ASI in file suit.

  • @gavysingh5139
    @gavysingh5139 Рік тому +4

    ਜਸਕਰਨ ਸਿੰਘ ❤

    • @tarjindersingh385
      @tarjindersingh385 Рік тому

      Nirmal sade lage v kuri ne nhi munde nu canada bulai par fir munde ne kiha me te maria hun me te ma pio te bhra nu mar k me v suaside kar la ga fir oh munde nu canada le gai te airport te shad k chali gae

  • @laviieotalan742
    @laviieotalan742 Рік тому +5

    Bohat vdia patarkar a slute a bro❤❤❤❤❤❤❤

  • @PinderSingh-lz8cz
    @PinderSingh-lz8cz Рік тому +1

    Buhut ਕੰਮ ਗਲਤ ਆ ਕੁੜੀਆ ਵਾਸਤੇ

  • @jasmergiri6058
    @jasmergiri6058 Рік тому +2

    ਲੱਖ ਲਾਹਨਤਾ। ਕੁੜੀਆਂ ਦੇ

  • @narinderkang6480
    @narinderkang6480 Рік тому +9

    Waheguru ji mehar karn

  • @Deepa.295
    @Deepa.295 Рік тому +1

    ਵਾਹਿਗੁਰੂ ਜੀ

  • @paramjeet9814
    @paramjeet9814 Рік тому +7

    Waheguru ji

  • @sahildhaliwaljattboys2002
    @sahildhaliwaljattboys2002 Рік тому +1

    Jaskaran bai god bless u,sach di awaz uthia tusi,Kudi nu bharo deport kita jve ,munde wlia nu ona da hak milna chida ,jina b Paisa lgia ,kudi bapas kre,mundea wlia da 🙏

  • @laddiborntofight996
    @laddiborntofight996 Рік тому

    Bahut badhiya Veerji Upar Allah hai

  • @SukhvinderSingh-hq3ti
    @SukhvinderSingh-hq3ti Рік тому +2

    Veer ji very nice

  • @sandhuboys799
    @sandhuboys799 Рік тому

    Very nice Whagru ji good 👌👌👌👌👍

  • @HarpreetSingh-ng3xp
    @HarpreetSingh-ng3xp Рік тому +1

    ਮਾਂ ਬਾਪ ਨੂੰ ਚਾਹੀਦਾ ਕੁੜੀ ਨੂੰ 5-6 ਮਹੀਨੇ ਕੋਲ ਰੱਖੋ ਮੁੰਡਾ ਕੁੜੀ ਇਕੱਠੇ ਰਹਿਣ ਗੱਭਣ ਕਰਕੇ ਭੇਜੋ 4-5 ਮਹੀਨੇ ਦੀ ਤਾਂ ਹੀ ਲੋਟ ਆਉ ਕੰਮ......

  • @rupinderuppal9094
    @rupinderuppal9094 Рік тому +8

    Waheguru ji 😢😢😢😢😢😢

  • @user-ey9ch5cg8g
    @user-ey9ch5cg8g Рік тому +2

    Veer ji good nice

  • @SukhwinderSingh-qn4rj
    @SukhwinderSingh-qn4rj 4 місяці тому

    Very good job maluka Saab

  • @pargatsidhu3459
    @pargatsidhu3459 Рік тому +1

    Very good video 📸📸

  • @dildiyasadran2582
    @dildiyasadran2582 Рік тому

    ਵੀਰ ਇਥੇ ਰਹਿੰਦਿਆਂ ਧੀਆਂ ਦਾ ਰਿਸ਼ਤਾ ਨਹੀਂ ਲੈਂਦੇ ਜੈ ਰਿਸ਼ਤਾ ਦਾਜ ਵਧੀਆ ਵਿਆਹ ਵਧੀਆ ਹੋਣਾ ਚਾਹੀਦਾ ਹੈ ਫਿਰ ਧੋਖਾ ਖਾਣ ਵਾਲੀਆਂ ਗੱਲਾਂ ਮੁੰਡੇ ਵਾਲੇ ਕਰਦੇ ਹਨ ਉਡਿਆ ਤਾਂ ਜਾਨਵਰ ਨਹੀਂ ਹੱਥ ਆਉਂਦਾ ਫ਼ਿਰਨ ਵਾਲਿਆਂ ਕੁੜੀਆਂ ਕਿਸ ਤਰ੍ਹਾਂ ਹੱਥ ਆਉਣ ਇਹ ਕੁੜੀ ਵਾਲਿਆਂ ਦਾ ਮਾਂ ਬਾਪ ਹੀ ਸਿੱਖਿਆ ਦੇਂਦਾ ਹੈ ਕਿਰਪਾ ਕਰਕੇ ਪੰਜਾਬ ਵਿਚ ਹੀ ਵਿਆਹ ਕਰ੍ਹਵਆਉ ਲਾਲਚ ਬੰਦ ਕਰੋਂ ਨਾ ਲੋਕ ਧੀਆਂ ਜੰਮਣ ਤੋਂ ਪਹਿਲਾਂ ਮਾਰਨ ਗੇ ਤੇ ਮੰਡੇ ਵਾਲੇ ਲਾਲਚ ਕਰਨਾ ਛੱਡ ਦੇਂਣ ਤੇ ਤਲਾਕ ਖ਼ਤਮ ਹੋਣਗੇ ਮਿਹਨਤ ਨਾਲ ਜਿਉਂ ਘਰ ਵਿੱਚ ਸੁਖ ਹੀ ਸੁਖ ਹੋਵੇ ਵਾਹਿਗੁਰੂ ਜੀ ਮੇਹਰ ਕਰਨ ਜੀ

  • @user-vd2hz9ys5g
    @user-vd2hz9ys5g Рік тому +1

    Patrkar veer ji Ashi v dhianpur toh he aa tah ASe tadiya sariya video dakh da aa god bless uu bro😍😍💪💪

  • @JasvirKaur-jg4ls
    @JasvirKaur-jg4ls Рік тому +3

    Waheguru ji waheguru ji mehar kareoo 🙏🙏🙏🙏🙏🙏

  • @harjinderkaurghumman7771
    @harjinderkaurghumman7771 Рік тому +28

    ਵੀਰ ਜੀ ਅਸੀਂ ਕੋਹਾਲੀ ਦੇ ਹਾਂ ਢੰਢੋਈ ਸਾਡੇ ਹੀ ਨੇੜੇ ਹੈ ਉਸ ਨੇ ਬਹੁਤ ਮਾੜਾ ਕੀਤਾ ਏ

  • @bhupindersingh7743
    @bhupindersingh7743 Рік тому +1

    Good job

  • @gurukashisaboki7084
    @gurukashisaboki7084 Рік тому +5

    ਗੱਲ ਸੁਣ ਕੁੜੀਏ ਮੁੰਡੇ ਨੇ ਤੈਨੂੰ ਪੜਾਇਆ ਐਵੇ ਵਲੇਮ ਨਾ ਲਾ ਮਾਸੀ ਮਾਮਿਆ ਦਾ ਕੁਝ
    ਨਹੀ ਜਾਦਾ ਐਵੇ ਦਿਲ ਨਹੀ ਦੁਖਾਣਾ ਚਾਹੀਦਾ

  • @yudhvirgoodviewsingh9487
    @yudhvirgoodviewsingh9487 Рік тому +4

    Wahguru wahguru

  • @jassysingh830
    @jassysingh830 Рік тому +110

    ਲੱਖ ਲਾਹਨਤ ਆ ਕੁੜੀ ਨੂੰ ਕਿਸੇ ਨੂੰ ਦੁਖੀ ਕਰਕੇ ਸੁੱਖ ਤੂੰ ਵੀ ਨੀ ਪਾਉਂਦੀ

  • @sunitarani3073
    @sunitarani3073 Рік тому +15

    ਪੱਤਰਕਾਰ ਵੀਰ ਜੀ ਪਹਿਲਾਂ ਵਾਲੀ ਵੀਡੀਓ ਦਾ ਐਡਰਿਸ ਨਹੀਂ ਦੱਸਿਆ ਜ਼ਰੂਰ ਦੱਸਣਾ ਜੀ

  • @satnamsinghpurba9584
    @satnamsinghpurba9584 Рік тому +3

    Very nice story god bless you 😊

  • @sukhdevsinghbrar6149
    @sukhdevsinghbrar6149 Рік тому +1

    ਲੜਕੀਆਂ ਦੇ ਮਾ ਪਿਓ ਇੱਜ਼ਤ ਬਾਰੇ ਨੀ ਸੌਚਦੇ ਬੱਸ ਪੈਸੇ ਪਿੱਛੇ ਪੈਗੇ ਕੁੜੀਆਂ ਗੱਲਤ ਕੰਮਾ ਚ ਪੈਗੀਆ ਮਾ ਪਿਓ ਨੂੰ ਤਾਂ ਪੈਸੇ ਚਾਹੀਦੇ

  • @ramlubhya4848
    @ramlubhya4848 Рік тому +4

    Good gi

  • @Taj5764
    @Taj5764 Рік тому +1

    Rabb vekhda ya veer g iss munde de peo nay meri massi da ghr todhia c.mere nana nani ro k gay c ehna ghr aaj iss de munde naal ohi kam hoya.rabb sab kuch ethe he vekhonda ya

  • @GurjantSingh-vj3si
    @GurjantSingh-vj3si 11 місяців тому

    very nice wmk

  • @GurwinderSingh-zc5dy
    @GurwinderSingh-zc5dy Рік тому +18

    ❤ ਵਾਹਿਗੁਰੂ ਜੀ ਵਾਹਿਗੁਰੂ ਜੀ❤

  • @NarinderSingh-kt8qq
    @NarinderSingh-kt8qq Рік тому +1

    Hello beta ji baba ji Maher Karan ge . You take care and take care your mom dad . God bless you ❤️🙏🙏

  • @preet-nc4px
    @preet-nc4px Рік тому +2

    Waheguru ji 🙏

  • @kulwantkaur8829
    @kulwantkaur8829 Рік тому +2

    Waheguru ji Mehar krni ji

  • @rajwantsingh2523
    @rajwantsingh2523 Рік тому +1

    ਸੌਦਾ ਲਾਭਦਾਇਕ ਵੀ ਹੋ ਸਕਦਾ ਹੈ, ਸੌਦਾ ਘਾਟੇਵੰਦਾ ਵੀ ਹੋ ਸਕਦਾ ਹੈ।

  • @paramjitgarcha7440
    @paramjitgarcha7440 Рік тому +2

    ਬੇਟੇ ਗਲਤ ਕਦਮ ਨਾ ਨਾਨਕਾ ਪ੍ਰੀਵਾਰ ਨੂੰ ਸਾਰਾ ਪਤਾ ਹੋਣ ਤੇ ਬਾਅਦ ਵੀ ਕਸੂਰ ਨਹੀ ਮੰਨਦੇ ਕੀੜੇ ਪੈਣੇ ਚਾਹੀਦੇ ਹਨ