ਧਾਰਮਿਕ ਸਥਾਨਾਂ ਤੇ ਪ੍ਰਸ਼ਾਦ ਦੇ ਰੂਪ ਵਿੱਚ ਚੜਦਾ ਨਸ਼ਾ,ਪੱਤਰਕਾਰ ਨੇ ਲੋਕਾਂ ਨੂੰ ਪੁੱਛੇ ਸਵਾਲ,ਇਕ ਕੁੜੀ ਨੇ ਪਾਇਆ ਰੌਲਾ

Поділитися
Вставка
  • Опубліковано 8 чер 2023
  • ਧਾਰਮਿਕ ਸਥਾਨਾਂ ਤੇ ਨਸ਼ਾ ਚੜਾਉਣ ਵਾਲੇ ਲੋਕਾਂ ਨੂੰ ਪੱਤਰਕਾਰ ਨੇ ਪੁਛੇ ਸਵਾਲ,ਇਕ ਕੁੜੀ ਨੇ ਪਾਇਆ ਰੌਲਾ,ਪ੍ਰਸ਼ਾਦ ਦੇ ਰੂਪ ਵਿੱਚ ਦਿੱਤਾ ਜਾਂਦਾ ਨਸ਼ਾ।
    #malukatv #punjabpolitics #facebook #jaskarnsinghmaluka #instagram #politics #india #shortpunjabivideo #cmbhagwantmaan
    ਇਹ ਵੀਡੀਓ ਸੇਧ ਦੇਣ ਲਈ ਬਣਾਈ ਗਈ ਹੈ। ਇਸ ਵੀਡੀਓ ਦਾ ਕਿਸੇ ਨਾਲ਼ ਕੋਈ ਸਬੰਧ ਨਹੀਂ ਹੈ

КОМЕНТАРІ • 91

  • @jaskarnmaluka
    @jaskarnmaluka  Рік тому +5

    ਵੀਡਿਉ ਵਿਚ ਦਿਤੇ ਸੁਨੇਹੇ ਨੂੰ ਸਮਝੋ। ਤੇ ਸਪੋਟ ਕਰੋ। ਲਾਈਕ ਕਮੈਂਟ ਤੇ ਸੇ਼ਅਰ ਵੀ ਕਰ ਦਿਉ

    • @gurwindergill3647
      @gurwindergill3647 Рік тому

      Like comment te share nhi sare report kro ess channel te fake news channel 😂😂

  • @baghelsingh3919
    @baghelsingh3919 Рік тому +5

    ਬਹੁਤ ਹੀ ਵਧੀਆ ਵਿਸ਼ਾ ਲਿਆ ਅੱਜ ਦਾ ਜਸਕਰਨ ਸਿੰਘ ਵੀਰ,, ਅੰਧ ਵਿਸ਼ਵਾਸੀ ਹੋਏ ਪਏ ਨੇ ਪੰਜਾਬੀ।

  • @gurpalsingh5609
    @gurpalsingh5609 11 місяців тому +2

    ਬਹੁਤ ਹੀ ਵਧੀਆ ਮਲੂਕਾ ਸਾਹਿਬ ਅਤੇ ਮੇਰੀ ਧੀਏ ਸਾਬਾਸੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਲੋਕਾਂ ਨੂੰ ਵਧੀਆ ਸੁਨੇਹਾ ਦੇ ਰਹੇ ਹੋ ਜੀ

  • @manjeetkuarmanjeet8802
    @manjeetkuarmanjeet8802 Рік тому +1

    ਬਹੁਤ ਵਧੀਆ ।ਹੈ ।ਵੀਡੀਓ ।ਵੀਰ ਜੀ ।ਇਹ ਤਾ।ਇਸ।।ਕੁੜੀ ਦਾ ।।ਹੀ।ਬਾਪ।ਹੈ ।ਜਿਸ ਕੁੜੀ ਦਾ ਪਾਸਪੋਰਟ ਦਾ।ਰੌਲਾ ।ਹੈ ।ਬਹੁਤ ਵਧੀਆ
    ਰੋਲ ।ੳ।।ਕੇ।ਕਨੇਡੀਅਨ ।ਬੇਟੀ

  • @pritampj2238
    @pritampj2238 Рік тому +4

    ਬਹੁਤ ਵਧੀਆ ਵਿਸ਼ਾ ਜਸਕਰਨ ਜੀ।

  • @karamsingh800
    @karamsingh800 Рік тому +1

    ਬਹੁਤ ਹੀ ਵਧੀਆ ਪ੍ਰਦਰਸ਼ਨ

  • @kulmitsinghrandhawakulmits6943
    @kulmitsinghrandhawakulmits6943 Рік тому +18

    ਇਹ ਕੁੜੀ ਪਾਸਪੋਰਟ ਕਨੇਡਾ ਵਾਲ਼ੀ ਹੈ ਸੱਸ ਨੇ ਪਾਸਪੋਰਟ ਰੱਖ ਲਿਆ ਸੀ

  • @JaswinderKaur-zz2hk
    @JaswinderKaur-zz2hk Рік тому +3

    Good message for new generation

  • @sandeepkumar-jz8zr
    @sandeepkumar-jz8zr 9 місяців тому

    ਬਾਬਾ ਕਾਹਨ ਦਾਸ ਵੀ ਏ ਸ਼ਰਾਬ ਚੜ੍ਹਦੀ ਹੈ ਤੂੰ ਓਥੇ ਵੀ ਜਾ ਬਾਬਾ ਕਾਹਨ ਦਾਸ ਜੀ ਕੀ ਜੈ

  • @JaswinderKaur-zz2hk
    @JaswinderKaur-zz2hk Рік тому +2

    Thank you maluka ji very nice video every body should be aware ness

  • @LalSingh-bq8yv
    @LalSingh-bq8yv 3 місяці тому

    Very nice malooka ji

  • @surjitkaur8577
    @surjitkaur8577 9 місяців тому +1

    ਪਾਸਬੋਰਡ ਦਾ ਮਸਲਾ ਹੱਲ ਹੋ ਗਿਆ

  • @nirbhaisinghcheema6091
    @nirbhaisinghcheema6091 Рік тому +2

    ਥੂਹਤਿ ਵਧੀਆਂ ਵੀਰ ਜੀ

  • @sukhbagorya9150
    @sukhbagorya9150 Рік тому +1

    Veery. Good. By. Ji.

  • @JaspinderSingh-op4lj
    @JaspinderSingh-op4lj Рік тому +1

    ਅੱਜ ਵੀ ਪੰਜਾਬ ਵਹਿਮਾਂ ਭਰਮਾਂ ਵਿਚ ਫਸਿਆ ਪਿਆ ਹੈ ਇਸ ਵਿਸੇਂ ਤੇ ਵੱਧ ਤੋਂ ਵੱਧ ਵੀਡੀਓ ਬਣਾਉ

  • @Anshdeepsingh227
    @Anshdeepsingh227 Рік тому +1

    Baut wadia topic leya veer ji

  • @simrandhawa5030
    @simrandhawa5030 Рік тому

    Baut hi vdia veer g

  • @kulmitsinghrandhawakulmits6943

    ਮਲੂਕਾ ਜੀ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਣ ਲਈ ਹੀ ਕੰਮ ਕਰਦੇ ਹੋ ਬਹੁਤ ਵਧੀਆ ਮੈਸੇਜ ਦੇ ਰਹੇ ਹੋ ਸਲੂਟ ਹੈਂ ਆਪ ਨੂੰ

  • @malkitsingh4346
    @malkitsingh4346 Рік тому

    Good veer

  • @PB10wale101
    @PB10wale101 Рік тому +8

    passport wala pehla sab kush natak si

  • @sandhuboys799
    @sandhuboys799 Рік тому

    Very nice good vedeo

  • @sonnysingh859
    @sonnysingh859 Рік тому +1

    Education ਦੀ ਘਾਟ ਹੈ ਲੋਕਾ ਨੂੰ

  • @SonuSingh-mi6cu
    @SonuSingh-mi6cu Рік тому

    Good

  • @manjitsingh3009
    @manjitsingh3009 Рік тому +2

    Maluka Bai a daso kis distik ate kehre pind dee khabar aa

  • @khushpreetkaur2441
    @khushpreetkaur2441 Рік тому +1

    ਇਹ ਤਾਂ ਛੇ ਫੁੱਟ ਵਾਲੀ ਹੈ

  • @khushpreetkaur2441
    @khushpreetkaur2441 Рік тому +3

    ਇਹ ਤਾਂ ਓ ਕੁੜੀ ਪਾਸਪੋਰਟ ਵਾਲੀ ਹੈ

  • @bts_army_00
    @bts_army_00 Рік тому +2

    Jine pesse di daru shrab chdone aa ji uhne Pesse di garib bache nu books hi dilvado ji

  • @meldarabbi2759
    @meldarabbi2759 Рік тому +1

    Bhaji ah ta kuri oh hai jehri Canada tou aayi passport wali hai ji jarur dasna pls

  • @drravibhardwaj3446
    @drravibhardwaj3446 11 місяців тому

    Real hero ta trali wala Jo sharabia nu ghar2 chhad ke aunda.... Sangat ji , you are human.

  • @NirmallSingh-yu8bq
    @NirmallSingh-yu8bq 9 місяців тому

    ਇਹ ਬਾਬਾ ਜਿਲਾ ਸੰਗਰੂਰ ਪਿੰਡ ਡਸਕਾ ਉਥੇ ਵੀ ਮਾਰਚ ਦੇ ਮਹੀਨੇ ਲਗਦੇ ਹਰ ਸੋਮਵਾਰ ਨੂੰ ਵਾਧੂ ਸਰਾਬ ਘਰ ਦੀ ਕੱਢੀ

  • @sandhuboys799
    @sandhuboys799 Рік тому +1

    ਤੁਹਾਡੀ ਵੀਡੀਓ ਵਿਚ ਆਵਾਜ਼ ਵੀ ਉਹ ਬੰਦੇ ਵੀ ਵਾਰ ਵਾਰ ਉਹ ਹੁੰਦੇ ਹਨ ਕੀ ਕਾਰਨ ਹੈ ਜੀ

  • @honeysingg1122
    @honeysingg1122 Рік тому +2

    Bhai ji eh kudi passporto valia passport mil
    Hk kudi tohade team the member a

  • @ranjodhbassidentallab6598
    @ranjodhbassidentallab6598 Рік тому +1

    Sandesh den lai video aa veer

  • @jotkaur2597
    @jotkaur2597 Рік тому

    Hr ik vedio cha pass port vali kudi da dady hunda aw a pass port vali kudi aw

  • @meldarabbi2759
    @meldarabbi2759 Рік тому +1

    Bhaji ada de loka de par2 shetar marney chahide aa ji

  • @arvinderarvinder7858
    @arvinderarvinder7858 Рік тому +2

    Sardar ji pasprot wali video v tuc view lyi bani gatl gall aa sardar ji tude lyi

    • @PremSingh-ed6bh
      @PremSingh-ed6bh Рік тому

      Pasport vali hi kude a video c😂

    • @blessings9732
      @blessings9732 Рік тому

      Loka nu sikhya den ly a eh Sara chennal,, ajj wali video ਵੀ scripted hai,, just loka nu ਸਮਝਾਉਣ ly hai

  • @neerajchandel-sw4sm
    @neerajchandel-sw4sm Рік тому

    😂😂😂 aaj dekhi canada bali 😂😂😂😂

  • @Ravisharma12125
    @Ravisharma12125 Рік тому +1

    Bhai ji daru chalana koi buri girl nahin Ravi daru pinda hai

  • @arvinderarvinder7858
    @arvinderarvinder7858 Рік тому +1

    Aaa ta kudi passport wali aa Canada 🇨🇦 wali

  • @baljindergrewal5474
    @baljindergrewal5474 Рік тому

    Jaskaran veer aa kudi ou pastport lan wale aa

  • @Ravisharma12125
    @Ravisharma12125 Рік тому

    O bhai ji aisi jagah the bhairo nath ji was kar dene

  • @avtarsinghavtarsingh1038
    @avtarsinghavtarsingh1038 Рік тому

    Laldastar vala kudi da father c paqspourts vali video ch

  • @kirankolhi7015
    @kirankolhi7015 Рік тому

    This is the passport girl. She changed her hairstyle.

  • @sukhbagorya9150
    @sukhbagorya9150 Рік тому +1

    Jaskarn. Ji. Thaperr. Maro. Ass. Banda. Daa

  • @seansingh2312
    @seansingh2312 Рік тому

    😂😂😂😂 sai fudu la rea reportra loka da 😂😂😂

  • @sarwansingh87
    @sarwansingh87 Рік тому

    Eh.6.fut.canada.wali.hae.avaj.us.di.hae

  • @avtarsinghavtarsingh1038
    @avtarsinghavtarsingh1038 Рік тому

    Canada v ali kudi a

  • @paramjitsingh6195
    @paramjitsingh6195 5 місяців тому

    Sabidhan sabh nu dharmik sutantarta dinda hai koi jiven marji mane patarkar nu nahi sabidhan bare knowledge jain janbujh ke lokan di astha nal karda khilnard galat gal karde Bibi te patarkar bani parn bale kehra change kam karde ne

  • @gurwindergill3647
    @gurwindergill3647 Рік тому

    khabra chalude wa koi ehna nu seriously na lawe😂😂

  • @deepaksandhi963
    @deepaksandhi963 10 місяців тому

    Passport wali video wali bebi aaa canda wali eh bs view len de chkr ch jhuth hi dikhai janda aaa

  • @simransra7139
    @simransra7139 Рік тому

    Acting tohadi vadia bai ji pr video nakli hea rh das k bnaya kro thodi tini chauthi video ch passport vali kudi te baki Sare actors hunde ne ,
    Bhot galat gal hea eh
    Please loka nu pagal na bnao

  • @gurunanaksarbrogayurvedic9197

    Ae ta pasport vale kudi ae nl

  • @GurwinderkaurGill
    @GurwinderkaurGill Рік тому

    O

  • @jagdevraj4021
    @jagdevraj4021 Рік тому

    Devi Dwta koi neh Kada ha

  • @sonnysingh859
    @sonnysingh859 Рік тому +1

    ਇਹ ਕੁੜੀ ਹਰ video ਵਿੱਚ ਹੁੰਦੀ ਹੈ actors ਹਨ ਸਿਰਫ message ਦਿੰਦੀ ਹੈ

    • @ravindersingh5601
      @ravindersingh5601 9 місяців тому

      Bhai ji Shaurya video Vijay Kudi hai ki Sahi kar le

  • @vdhillon4382
    @vdhillon4382 Рік тому

    ਬੰਡਲ ਤਾ ਸੁਣਿਆ ਸੀ ਇਹ ਮੰਡਲ ਕੀ ਹੁੰਦਾ 😳😆😁👍

  • @arvinderarvinder7858
    @arvinderarvinder7858 Рік тому

    Bss sardar ji tuc video hi view lyi ja like lyi uplode krde you not good

  • @Lassiandladdu
    @Lassiandladdu Рік тому

    Is kudi da passport mil gya jisdi sas ne apne kol rakhya c last time video payi c hun pta lgya fake news hundi aa is channel di

  • @khushpreetkaur2441
    @khushpreetkaur2441 Рік тому +2

    ਇਹ ਵੀ ਉਸ ਕੁੜੀ ਦਾ ਬਾਪ ਹੈ

  • @balvirsingh1465
    @balvirsingh1465 Рік тому +1

    Ae Kuri passport Wali ha

  • @manjitsingh3009
    @manjitsingh3009 Рік тому

    Sab fake aa is bande te ban lagna chahida

  • @joginderpal1442
    @joginderpal1442 Рік тому

    Pasport.bala.ki.natak.see

  • @baljindergrewal5474
    @baljindergrewal5474 Рік тому

    Foudho banoda oo yar

  • @khushpreetkaur2441
    @khushpreetkaur2441 Рік тому +1

    ਇਹ ਅਵਾਜ਼ ਉਸ ਕੁੜੀ ਦੇ।ਪਿਓ ਦੀ ਹੈ

  • @JagdishKumar-zg2fh
    @JagdishKumar-zg2fh 9 місяців тому

    Sab. Fake video

  • @kamaljeetsinghhunjan6892
    @kamaljeetsinghhunjan6892 Рік тому +1

    ਬੱਲੇ ਬਈ ਪੰਜਾਬੀਓ, ਅਕਲ ਤੋਂ ਕੰਮ ਕਿਉਂ ਨਹੀਂ ਲੈਂਦੇ?

  • @sukh6288
    @sukh6288 3 місяці тому

    Natak na kro

  • @JagdishKumar-zg2fh
    @JagdishKumar-zg2fh 9 місяців тому

    Fake video

  • @manjitsingh3009
    @manjitsingh3009 Рік тому

    Kuri pasport wali aa a banda sab fake video banda a

  • @joginderpal1442
    @joginderpal1442 Рік тому

    Eh.canada.pasport.bali.teem.hae

  • @NirmallSingh-yu8bq
    @NirmallSingh-yu8bq 9 місяців тому

    ਇਹ ਬਾਬਾ ਜਿਲਾ ਸੰਗਰੂਰ ਪਿੰਡ ਡਸਕਾ ਉਥੇ ਵੀ ਮਾਰਚ ਦੇ ਮਹੀਨੇ ਲਗਦੇ ਹਰ ਸੋਮਵਾਰ ਨੂੰ ਵਾਧੂ ਸਰਾਬ ਘਰ ਦੀ ਕੱਢੀ

  • @sukhbagorya9150
    @sukhbagorya9150 Рік тому +1

    Jaskarn. Ji. Thaperr. Maro. Ass. Banda. Daa

  • @NirmallSingh-yu8bq
    @NirmallSingh-yu8bq 9 місяців тому

    ਇਹ ਬਾਬਾ ਜਿਲਾ ਸੰਗਰੂਰ ਪਿੰਡ ਡਸਕਾ ਉਥੇ ਵੀ ਮਾਰਚ ਦੇ ਮਹੀਨੇ ਲਗਦੇ ਹਰ ਸੋਮਵਾਰ ਨੂੰ ਵਾਧੂ ਸਰਾਬ ਘਰ ਦੀ ਕੱਢੀ