28 ਲੱਖ ਲਗਵਾ ਕੈਨੇਡਾ ਜਾ ਮੁਕਰਣ ਵਾਲੀ ਕੁੜੀ ਦੇ ਘਰਵਾਲੇ ਦੇ ਵੱਡੇ ਖੁਲਾਸੇ, ਰੋ-ਰੋ ਕੇ ਦੱਸੀ ਇਕੱਲੀ-ਇਕੱਲੀ ਗੱਲ

Поділитися
Вставка
  • Опубліковано 12 січ 2024
  • #Canada #DelhiAirport #Jasveen #Ludhiana #NRIWing #latestnews #latesvideo #video #viral #jagbani
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 1,3 тис.

  • @balvirdhaliwal1041
    @balvirdhaliwal1041 5 місяців тому +536

    ਪੰਜਾਬ ਪੁਲਿਸ ਨੇ ਬਹੁਤ ਵਧੀਆ ਡਿਊਟੀ ਕੀਤੀ ਹੈ। ਧੰਨਵਾਦ

    • @AkAk-yd9qf
      @AkAk-yd9qf 5 місяців тому +33

      ਸਾਲ ਵੀ ਨੌਂ ਹੋ ਗਏ ਅੱਜੇ ਵੀ ਪੈਸੇ ਨਹੀਂ ਮਿਲੇ ਬਾਈ ਕਨੇਡਾ ਵੀ ਨਹੀਂ ਜਾ ਸਕਿਆ ਵਿਚਾਰਾ ਭੋਲਾ ਕਹਿ ਰਿਹਾ ਮੈਨੂੰ ਹੁਣ ਇਨਸਾਫ਼ ਮਿਲਿਆ ਇਸ ਕੁੜੀ ਨੂੰ ਜ਼ਮਾਨਤ ਦੇ ਦੇਣੀ ਹੈ ਹੋਣਾ ਹੁਣ ਵੀ ਕੁੱਝ ਨਹੀਂ ਭਰਾਵਾ

    • @NNN-VILLAGER
      @NNN-VILLAGER 5 місяців тому +1

      3 साल तक मलाई खाती रही पंजाब पुलिस ,जदो मलाई मूक गईं फेर पर्चा कर दिया ,

    • @sidhusingh3681
      @sidhusingh3681 5 місяців тому +2

      ​@@AkAk-yd9qfsahi gl aa brother

    • @user-fy3bv5im4i
      @user-fy3bv5im4i 5 місяців тому +13

      ​@@AkAk-yd9qf veer Jadu case pay jawe baar ne ja sakda banda jamant chae ho ve jawe jehna time case ne muk da eh india he raho

    • @AkAk-yd9qf
      @AkAk-yd9qf 5 місяців тому +1

      @@user-fy3bv5im4i ਕੋਟ ਨੇ ਪੈਸੇ ਨਹੀਂ ਕਡਵਾਓਣੇ ਪੁਲਿਸ ਦੇ ਮਨਮੇਹਰ ਪੈ ਜਾਵੇ ਤਾਂ ਪੈਸੇ ਨਿਕਲ ਸਕਦੇ ਨੇ ਕੋਟ ਨੇ ਬਹੁਤ ਦੇਰ ਇਨਸਾਫ ਹੀ ਨਹੀਂ ਦੇਣਾ ਹੈ ਮੁੰਡਾ ਪਹਿਲਾਂ ਹੀ ਬਖਤ ਦਾ ਮਾਰਿਆ ਪਿਆ ਚਲੋ ਇਹ ਕੁੜੀ ਦੀ ਤਾਂ ਗੱਲ ਛੱਡੋ ਵੀਰ ਗੱਲ ਤਾਂ ਇਹ ਮੁੰਡੇ ਦੇ ਕੁੱਝ ਪੱਲੇ ਪੈਣ ਦੀ ਹੈ ਸਿਸਟਮ ਬੜਾ ਕੁੱਤਾ ਮੇਰੇ ਨਾਲ ਬੀਤੀਆਂ ਇਹ ਗੱਲਾਂ ਬਾਰਾਂ ਸਾਲ ਮੈਂ ਕੋਟਾਂ ਵਿਚ ਫਿਰਿਆਂ ਇਹੋ ਜਿਹੇ ਕੁੱਤਖਾਨੇ ਵਿੱਚ

  • @KamalSingh-lj3ic
    @KamalSingh-lj3ic 5 місяців тому +279

    ਜੇ ਤੂੰ ਸੱਚਾ ਹੈ ਤਾਂ ਹੌਸਲਾ ਨਾ ਛੱਡੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

    • @KanwarBrar1
      @KanwarBrar1 5 місяців тому +10

      ਹੁਣ ਸੱਚਾ ਨੂੰ ਕੀ ਹੋ ਗਿਆ ਜੇ ਸੱਚਾ ਤਾਹੀਂ ਤਾਂ 9 ਸਾਲ ਹੋ ਗਏ ਐਥੇ ਈ ਫਿਰਦਾ।

    • @Indiasadijan.555.
      @Indiasadijan.555. 5 місяців тому

      Kina fudu bnda khanda je sacha ta hosla na sdi .enu gusseghte nu bnda puse odi 2 kile jameen vikgi aap bichara texi chlonda firda maa pio budha vichare ronde firde .hor tenu sach lyi ki krde oh vichara tu ki chona hun oh subside kr lainda fir sach manda tu .chwal .lok

    • @Indiasadijan.555.
      @Indiasadijan.555. 5 місяців тому +6

      ​@@KanwarBrar1eh gusseghte lok ethe ee aa ede nal hoya hunda fir pusde enu tu sacha ta hosla na sdi

    • @manjitmann9659
      @manjitmann9659 5 місяців тому +4

      ਕੁਛ ਨੀ ਹੁੰਦਾ ਸਚਾ ਹੋਣ ਨਲ ਯਰ ਮੁੰਡੇ ਦੀ ਤਾ ਜ਼ਿੰਦਗੀ ਬਰਬਾਦ ਆ ਕਿ ਕਰੇ ਹੁਣ ਬੰਦਾ

    • @turbanlovers-wt7zu
      @turbanlovers-wt7zu 5 місяців тому +4

      Veer ji oh Sacha ajj kal ehda kardia kudiya pave oh gareeb kardiya Bahar ja ke kise da dukh ni samjdiya

  • @tirathkaur847
    @tirathkaur847 5 місяців тому +129

    ਸੱਚੇ ਸੁੱਚੇ ਇਨਸਾਨਾਂ ਨਾਲ ਵਾਹਿਗੁਰੂ ਜਰੂਰ ਇਨਸਾਫ਼ ਕਰਦੇ ਨੇ🙏🙏

  • @Sidhu-jatt.1231
    @Sidhu-jatt.1231 5 місяців тому +118

    ਬਹੁਤ ਵਧੀਆ ਸੋਚ ਆ ਵੀਰ ਜੀ
    ਜੋ ਤੁਸੀਂ ਆਪਣੇ ਮਾਂ ਬਾਪ ਦਾ ਪਹਿਲਾ ਸੋਚਿਆ
    ਬਾਕੀ ਵਾਹਿਗੁਰੂ ਸਭ ਕੁਝ ਦੇਖਦਾ 🙏🏻🙏🏻

  • @user-hw6yq4it5u
    @user-hw6yq4it5u 5 місяців тому +26

    ਜਿਸ ਕੁੜੀ ਨੇ ਧੋਖਾ ਦਿੱਤਾ ਹੈ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂਜੋ ਅਗਏਤਓ ਕੋਈ ਵੀ ਅਜਿਹਾ ਨਾ ਕਰ ਸਕੇ ਧੰਨਵਾਦ ਹੈ ਜੀ

  • @sultansingh9719
    @sultansingh9719 5 місяців тому +154

    ਇਹੋ ਜਿਹੀਆਂ ਭੇਡਾਂ ਹੋਰਾਂ ਗਰੀਬ ਕੁੜੀਆਂ ਦੇ ਰਾਹ ਵੀ ਬੰਦ ਕਰਵਾ ਰਹੀਆਂ ਹਨ

    • @jasvirkaur390
      @jasvirkaur390 5 місяців тому +4

      👍

    • @InderjitSingh-le5mo
      @InderjitSingh-le5mo 5 місяців тому +4

      prava bht kudian ne pta nai kinian......kayi te jina chir husbend nai aunda udon tak affair chlda bahar....

    • @jpsidhu1113
      @jpsidhu1113 5 місяців тому

      Prava ethe 99% gand hi Ohna paya hoya jina India kuch nhi vekheya hunda …Ethe vekhya main totti nanga diyan kudiyan Kida mundeyan nu lut diyan

    • @Navranavlogs
      @Navranavlogs 5 місяців тому +4

      Bhut kudiyan gareeb ghar diya he galat hundia

    • @InderjitSingh-le5mo
      @InderjitSingh-le5mo 5 місяців тому +2

      @@Navranavlogs haan jado ek dum life style change hunda pher bahar di hawa lag jandi...:chandigarh nai maan hai canada te door di gal aa

  • @bigbrother_handi_chicken
    @bigbrother_handi_chicken 5 місяців тому +44

    ਸਾਰੇ ਲੋਕਾਂ ਨੂੰ ਅਪੀਲ ਆ ਕੇ ਇਸ ਵੀਰ ਦੀ ਵਿੱਤੀ ਮਦਦ ਕੀਤੀ ਜਾਵੇ ਤਾਂ ਜ਼ੋ ਇਹ ਵੀਰ ਜਿੱਤ ਸਕੇ , ਇਕ ਇਕ ਰੁਪਈਆ ਦਿਓ ਭਾਵੇਂ

    • @kenkang910
      @kenkang910 5 місяців тому

      Why? He is equally corrupt and guilty. Why his family gave her or her family money.

    • @ranjitbhandal8771
      @ranjitbhandal8771 5 місяців тому

      0​@@kenkang910

    • @ajjjfinbv7664
      @ajjjfinbv7664 5 місяців тому

      ​@@kenkang910365😂😂😂😂😂😂😂❤

    • @manpreetsandhu-wb2ed
      @manpreetsandhu-wb2ed 5 місяців тому

      ​@@kenkang910bs kr oye vaddea vidvana

  • @Navone619
    @Navone619 5 місяців тому +30

    ਭੁੱਖੇ ਦੀ ਧੀ ਰੱਜੀ, ਪਿੰਡ ਉਜਾੜਨ ਲੱਗੀ. ਇਹ ਹਾਲ ਆ ਇਦਾ ਦੇ ਕੁੜੀ ਵਾਲਿਆਂ ਦਾ. ਗਲਤ ਸਟੈਪ ਨਾ ਚੱਕਣ ਲਯੀ ਮੁੰਡੇ ਨੂੰ ਸ਼ਾਬਾਸ਼ ਆ.

  • @ruhani2148
    @ruhani2148 5 місяців тому +290

    ਕੁੜੀ ਨੂੰ ਤੇ ਉਸਦੀ ਮਾਂ ਨੂੰ ਸਖ਼ਤ ਸਜ਼ਾ ਮਿਲੇ।

  • @gurbaxcheema9899
    @gurbaxcheema9899 5 місяців тому +21

    ਡਪੋਟ ਕਰਵਾਉ ਭੈਣ ਤੇ ਮਾ ਨੂੰ ਕਿਉ ਕੀ ਧੋਖਾ ਸਾਰੇ ਪਰਿਵਾਰ ਨੇ ਕੀਤਾ ਹੈ ਬਹੁਤ ਵਧੀਆ ਹੋਇਆ ਪਰ ਹੁਣ ਇਹਨਾ ਨੂੰ ਉਮਰ ਕੈਦ ਹੋਵੇ ਪੰਜਾਬੀਉ ਮੁੰਡੇ ਦਾ ਸਾਥ ਦਿਉ

  • @deepindersingh3364
    @deepindersingh3364 5 місяців тому +87

    ਪੰਜਾਬੀਓ ਇਸ ਤਰਾ ਦੀ ਕੁੜੀ ਵਾਪਸ ਬਾਹਰ ਨਹੀ ਜਾਣੀ ਚਾਹੀਦੀ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ

  • @sonujamba143
    @sonujamba143 5 місяців тому +62

    ਵਾਹਿਗੁਰੂ ਮੇਹਰ ਕਰੇ ਜੀ, ਬਹੁਤ ਵੱਡਾ ਜਿਗਰਾ ਵੀਰ ਦਾ, ਨਹੀਂ ਤਾਂ ਬਹੁਤ ਵੀਰ ਸੁਸਾਈਡ ਕਰ ਲੈਂਦੇ ਆ,, ਸਲੂਟ ਆ ਵੀਰੇ ਤੈਨੂੰ, ਹੋਰ ਵੀਰਾ ਨੂੰ ਵੀ ਜਿਉਣ ਦੀ ਜਾਚ ਦੱਸੀ ਆ ਵੀਰੇ ਤੁਸੀਂ ❤💔ਤੋਂ ਵੀ 🙏🙏❤❤

  • @JasbirSingh-nm4fm
    @JasbirSingh-nm4fm 5 місяців тому +186

    ਕਾਕਾ ਹੁਣ ਕਿਤੇ ਝਾਂਸੇ ਚ ਆ ਕੋਈ ਸਮਝੌਤਾ ਨਾ ਕਰ ਲਵੀਂ,ਵਿੱਚ ਕਈ ਵਿਚੋਲੇ ਹੁਣ ਫੇਰ ਖੜ ਜਾਣੇ ,ਓਹਨਾ ਨੇ ਸਮਝੌਤੇ ਲਈ ਜ਼ੋਰ ਪਾਉਣਾ ਸ਼ੁਰੂ ਕਰ ਦੇਣਾ

    • @gurbirsingh982
      @gurbirsingh982 5 місяців тому +1

      3:31 jina ne os wele ena di gll nyi suni...o c hun wachole bnn,ge

    • @sukhdevsinghsandhu5506
      @sukhdevsinghsandhu5506 5 місяців тому

      ​@@gurbirsingh982bai eh vichole bde bhen chod hunde ohna nl akh ee na milawe bnda bss khach kre aya nu

    • @ArshdeepSingh-ip7no
      @ArshdeepSingh-ip7no 5 місяців тому

      ਜੋ ਵਿਚ ਆਏ ਵਾਈ ਪਾੜ ਦੀ ਸਾਲੇ ਸਾਲੀਆਂ ਨੂੰ

  • @kewalkamboj7339
    @kewalkamboj7339 5 місяців тому +18

    ਇਸ ਲੜਕੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਲੜਕੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @MandeepSingh-kn7dm
    @MandeepSingh-kn7dm 5 місяців тому +7

    ਬਹੁਤ ਵਦੀਆਂ ਸੋਚ ਆ ਵੀਰੇ ਤੇਰੀ ਬੇਵਕੂਫ ਹੁਦੇ ਨੇ ਲੌਕ ਜ਼ੋ ਕੋੜੀਆਂ ਪਿੱਛੇ ਜਾਨ ਗਵਾ ਦੇਦੇ ਨੇ ਤੇ ਮਾਂ ਬਾਪ ਦਾ ਨੀ ਸੋਚ ਦੇ ਪੈਸੇ ਤਾ ਕਮਾਏ ਜਾ ਸਕਦੇ ਆ ਪਰ ਪੁੱਤ ਨੀ ਮਿਲਦੇ ਇਸ ਲੀ ਆਪਣੇ ਮਾਂ ਬਾਪ ਦਾ ਜਰੂਰ ਸੋਚੋ 🙏🙏

  • @gurpreetkaur-oe8li
    @gurpreetkaur-oe8li 5 місяців тому +13

    ਲੜਕਾ ਸਹੀ ਲੱਗ ਰਿਹਾ ਹੈ ਵੀਰੇ ਵਾਹਿਗੁਰੂ ਜੀ ਤੇਰਾ ਸਾਥ ਜ਼ਰੂਰ ਦੇਣਗੇ

  • @babbugrewal549
    @babbugrewal549 5 місяців тому +76

    ਹੁਣ 2 ਕਿੱਲੇ ਜਮੀਨ 28 ਲੱਖ ਦੀ ਨੀ ਆਉਂਦੀ 50 ਲੱਖ ਲਵੋ ਜੋਂ ਵੇਚ ਦਾ ਉਹਦਾ ਦਿਲ ਹੀ ਪੁਸ਼ਿਆ ਜਾਣਦਾ ਹੁਦਾ

    • @KanwarBrar1
      @KanwarBrar1 5 місяців тому +1

      9 ਸਾਲ ਪਹਿਲਾਂ ਜੌ 28 ਲੱਖ ਦਾ ਆਉਂਦਾ ਸੀ ਹੁਣ ਨੀ ਆਉਂਦਾ ਬਾਈ,, ਤਾਹੀਂ ਵਿਆਜ ਬਣੇ ਹੁੰਦੇ ਆ, ਪੈਸੇ ਦੀ ਕੀਮਤ ਘਟਦੀ ਜਾਂਦੀ ਆ। ਹੁਣ ਘੱਟੋ ਘਾਟ 50ਲੱਖ ਲਵੇ।

  • @user-ek3le8xr5q
    @user-ek3le8xr5q 5 місяців тому +69

    ਇਹੋ ਜਿਹਿਆਂ ਔਰਤਾਂ ਲਈ ਵੀ ਸਖਤ ਕਾਨੂੰਨ ਬਣਨ।ਬੰਦਿਆ ਲਈ ਤਾਂ ਬਹੁਤ ਕਾਨੂੰਨ ਬਣੇ ਨੇ । ਮਾੜੀ ਮਾੜੀ ਗੱਲ ਤੇ ਜੈਲ ਹੋ ਜਾਂਦੀ ਹੈ।ਹੁਣ ਇਹ ਦਾ ਵੀਜ਼ਾ ਕੈਂਸਲ ਕਰ ਜੈਲ ਸੁਟੋ

  • @JagdishSingh-gt1ld
    @JagdishSingh-gt1ld 5 місяців тому +5

    ਜਗਰੂਪ ਵੀਰੇ ਤੁਸੀਂ ਪੱਤਰਕਾਰਾਂ ਦੇ ਨਾਲ ਗੱਲ ਤਾਂ ਰੋਜ਼ ਕਰੀ ਜਾਦੇ ਹੋ ਪੁਲਿਸ ਦੇ ਵਿੱਚ ਕੰਪਲੇਟ ਵੀ ਦੇ ਤੀ ਪਰ ਕਿਸੇ ਵੀ ਕੈਮਰੇ ਵਾਲੇ ਨੇ ਉਸ ਲੋਂਡੀ ਦਾ ਮੂੰਹ ਨਹੀਂ ਦਿਖਾਇਆ ਕਿਸੇ ਵੀ ਤਸਵੀਰਾਂ ਚ ☝️✍️

  • @gurpreetsinghgurpreetsingh2923
    @gurpreetsinghgurpreetsingh2923 5 місяців тому +59

    ਵਾਹਿਗੁਰੂ ਤੈਨੂੰ ਵੀਰ ਹਰ ਖੁਸ਼ੀ ਦੇਵੇ 🙏🙏🙏

  • @manjindersinghsidhu1275
    @manjindersinghsidhu1275 5 місяців тому +53

    ਇਹੋ ਜਿਹੀ ਹਰ ਕੁੜੀ ਨੂੰ ਸਜਾ ਮਿਲੇ

  • @cool9532
    @cool9532 5 місяців тому +98

    ਸਾਰੇ ਟੱਬਰ ਨੂੰ ਜੇਲ ਚ ਸੁੱਟੋ ਤੇ ਪਟਾ ਫੇਰੋ ਸਵਾਰ ਕੇ ਪਹਿਲਾਂ ਵੀ ਇਕ ਮੁੰਡਾ ਮਰ ਗਿਆ ਸੀ ਬੇਅੰਤ ਕੁੜੀ ਕਰਕੇ ਓਹ ਵੀ ਕੇਸ ਠੰਡਾ ਪੈ ਗਿਆ ਓਹਨੂੰ ਪੰਜਾਬ ਸੁੱਟੋ ਲਿਆ ਕੇ

    • @parmjitkaur3082
      @parmjitkaur3082 5 місяців тому +1

      Biant kaur v eda e fadi jaugee hun ta edr on nu 10 var sochugee

    • @cool9532
      @cool9532 5 місяців тому

      @@parmjitkaur3082 ਏਸ ਕੁੜੀ ਨੇ ਤਾਂ ਉਲਟ ਮੁੰਡਾ ਫਸਾ ਤਾ

  • @sarbjeetsinghpunia
    @sarbjeetsinghpunia 5 місяців тому +13

    ਕੋਈ ਨਹੀ ਬਾਈ ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਬਖਸ਼ੇ 🙏

  • @parampavvy210
    @parampavvy210 5 місяців тому +310

    ਇਹਦੀ ਬੁੰਡ ਤੇ ਪਟਾ ਫੇਰੋ ...ਓਦੋਂ ਤੱਕ ...ਜਦ ਤੱਕ 28 ਲੱਖ ਮੋੜਦੀ ਨਹੀਂ. ..9 ਸਾਲ ਦਾ ਸੰਘਰਸ਼ ਲੜਿਆ 22 ਨੇ... ਸਲੂਟ ਆ

    • @jatt.isjatt
      @jatt.isjatt 5 місяців тому +41

      28 ਲੱਖ ➕ 9 ਸਾਲ ਦਾ 3%/ਮਹੀਨਾ ਵਿਆਂਜ਼ ਮੋੜਨਾ ਬਣਦਾ ਹੈ। ਜੋ ਜਾਏਂਜ਼ ਗੱਲ.. ਹੈ!
      ਅਗਲੇ ਦੀ ਜ਼ਮੀਨ ਹੱਥੋਂ ਗਈ ਹੈ।
      ਅੱਜ ਓਹ ਕਿੰਨੇ ਦੀ ਹੋਣੀ ਸੀ। 🤔🙏🏻
      ਓਂ ਗੱਲ ਐ ਇੱਕ

    • @parampavvy210
      @parampavvy210 5 місяців тому +8

      @@jatt.isjatt ਸਹੀ ਗੱਲ ਆ

    • @prithipalsingh5290
      @prithipalsingh5290 5 місяців тому +14

      28 lakh with interest ਵੀਰੋ

    • @BalwinderSingh-ng7ib
      @BalwinderSingh-ng7ib 5 місяців тому +15

      28 ਲੱਖ ਰੁਪਏ ਵਿਆਜ ਸਮੇਤ ਪੇਸੈ ਮੁੜਨੇ ਚਾਹੀਦੇ ਹਨ।

    • @_sneha_kamboz_01
      @_sneha_kamboz_01 5 місяців тому +6

      ​@@jatt.isjatt😂😂😂😂😂😂

  • @FREE-FIRE300
    @FREE-FIRE300 5 місяців тому +33

    ਵਹਿਗੁਰੂ ਜੀ ਵੀਰ ਜੀ ਦਾ ਸਾਥ ਦੇਵੇ 🙏🙏🙏

  • @RAJINDERSINGH03358
    @RAJINDERSINGH03358 5 місяців тому +179

    ਵੀਰੋ ਸਮਝ ਜਾਓ ਬਚੋ ਏਹੁ ਵਰਗੀਆਂ ਕਪਤੀਆ ਜਨਾਨੀਆਂ ਤੋਂ

    • @jatindersingh-bo1lb
      @jatindersingh-bo1lb 5 місяців тому +8

      par tere veer nhi mande 😂😂

    • @user-qs4ez6uu7m
      @user-qs4ez6uu7m 5 місяців тому

      😂😮😅😊

    • @MandeepSingh-ez5ls
      @MandeepSingh-ez5ls 5 місяців тому

      Bilkul sahi

    • @user-vt8wx7tr2i
      @user-vt8wx7tr2i 5 місяців тому +1

      ​@@jatindersingh-bo1lbਜਦੋ ਨੰਗ ਹੋ ਜਾਦੇ ਨੇ ਸਾਰੇ ਪੈਸੇ ਲਾਕੇ ਕੁੜੀ ਤੇ ਬਾਅਦ ਚ ਇਹਨਾਂ ਨੂੰ ਅਕਲ ਆਉਂਦੀ ਆ, ਸਹੀ ਗੱਲ ਆ ਵੀਰ ਲੋਕ ਨਹੀ ਸੁਧਰ ਸਕਦੇ 😂

    • @sukhchainsingh227
      @sukhchainsingh227 5 місяців тому +1

      Kpati nai.. 22 Chawal jnani kih te Dhokhebaaz

  • @nav_sidhu118
    @nav_sidhu118 5 місяців тому +8

    ਬਾਈ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ 😢
    ਇਸ ਕੁੜੀ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ

  • @BhupinderSingh-ze5kc
    @BhupinderSingh-ze5kc 5 місяців тому +33

    ਧੰਨ ਪੁੱਤਰ ਜੀ ਸਬਰ ਸੰਤੋਖ ਵਾਲਾ ਹੈ

  • @user-to1fk6vh8s
    @user-to1fk6vh8s 5 місяців тому +96

    ਵਾਹਿਗੁਰੂ ਮੇਹਰ ਕਰੇ ਪੰਜਾਬ ਤੇ

    • @vickyteji233
      @vickyteji233 5 місяців тому

      Isnu jail kro kudi nu . Naale isdi karwahi Canada vich ho ve nale pr radh hove isdi . Isdi photo Bina face cover toh chanel te ho I chahidi taki loga nu v pata chale isdi bare

  • @jarnailsingh9765
    @jarnailsingh9765 5 місяців тому +90

    V well done to his job owner who stands with him

  • @sewakbrar8169
    @sewakbrar8169 5 місяців тому +3

    ਜਗਰੂਪ ਸਿੰਘ ਸਲੂਟ ਹੈ ਭਰਾਂ ਤੈਨੂੰ ਬਹੁਤ ਲੰਬਾ ਸਰਘੰਸ ਕੀਤਾ ਵਾਹਿਗੁਰੂ ਚੜੁਦੀ ਕਲਾਂ ਬਖਸ਼ਣ ਕੁੜੀ ਨੂੰ ਸਖਤ ਤੋ ਸਖ਼ਤ ਸਜਾਂ ਮਿਲਣ ਚਾਹੀਦੀ ਹੈ ਪੰਜਾਬ ਪੁਲਿਸ ਨੂੰ ਸਲੂਟ ਹੈ

  • @shamshermanes2315
    @shamshermanes2315 5 місяців тому +3

    ਬਾਈ ਜੀ ਤੁਹਾਡੀ ਸੋਚ ਨੂੰ ਸਲਾਮ ਆ।ਤੁਸੀ ਹੁਣ ਤਕੜੇ ਹੋ ਕੇ ਕੇਸ ਲੜੋ ਤਾਂ ਜੌ ਅੱਗੇ ਕਿਸੇ ਹੋਰ ਗਰੀਬ ਦਾ ਘਰ ਪਰਿਵਾਰ ਨਾ ਉੱਜੜੇ

  • @VarinderSingh-yv9bi
    @VarinderSingh-yv9bi 5 місяців тому +9

    ਵਾਹਿਗੁਰੂ ਦੇ ਘਰ ਦੇਰ ਆ ਹਨੇਰ ਨਹੀ । ਕਰਮਾਂ ਦੀ ਚੱਕੀ ਚੱਲਦੀ ਤਾਂ ਹੌਲੀ ਆ ਪਰ ਪਿਸਦੀ ਬਹੁਤ ਬਾਰੀਕ ਆ , ਅਖੀਰ ਕੋਈ ਕਸਰ ਨੀ ਛੱਡਦੀ ।
    ਵਾਹਿਗੁਰੂ ਵੀਰ ਨੂੰ ਚੜਦੀ ਕਲਾਂ ਬਖਸ਼ੇ ।

  • @SurinderKaur-tg2bc
    @SurinderKaur-tg2bc 5 місяців тому +8

    ਬਹੁਤ ਵਧੀਆ ਕੀਤਾ ਏਸ ਤਰ੍ਹਾਂ ਹੋਣਾ ਚਾਹੀਦਾ ਸੀ ਹੁਣ ਕੋਈ ਸੋਚ ਸਮਝ ਕੇ ਵਾਪਸ ਆਏਗੀ ਹੁਣ ਚੰਗਾ ਸਾਬਕ ਸਿਖਾਉਣਾ

  • @avtarSingh-ym2ds
    @avtarSingh-ym2ds 5 місяців тому +58

    ਕਾਨੂੰਨ ਬਣਾਓ ਜਿਹੜਾ ਧੋਖਾ ਕਰੇ 10 ਸਾਲ ਸਜ਼ਾ ਹੋਵੇ

  • @jasydeol82
    @jasydeol82 5 місяців тому +39

    ਮੁੰਡੇ ਨੂੰ 5 ਗੁਣਾ ਜਾਂਦਾ ਪੈਸੇ ਵਾਪਿਸ ਮਿਲਣੇ ਚਾਹੀਦੇ ਹਨ ਅਤੇ ਕੁੜੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਤਾ ਜੋ ਹੋਰ ਲੋਕਾਂ ਨੂੰ ਵੀ ਸਬਕ ਮਿਲੇ ਕਿ ਰਿਸ਼ਤਿਆਂ ਦੀਆਂ ਧੱਜੀਆਂ ਉਡਾਉਣ ਦਾ ਅੰਜਾਮ ਕੀ ਹੁੰਦਾ ਹੈ। ਇਸ ਬੱਚੇ ਦੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਕਚਹਿਰੀਆਂ ਦੇ ਗੇੜੇ ਕੱਢਦਿਆਂ ਖਰਾਬ ਹੋ ਗਿਆ।

  • @Gurjas11_11
    @Gurjas11_11 5 місяців тому +32

    Munda kini respect naal gl krda aje v … oh kudi lyi

  • @pargatsinghsandhu9445
    @pargatsinghsandhu9445 5 місяців тому +3

    ਬਾਈ ਨੂੰ ਸਲਾਮ ਹੈਂ। ਇਸ ਕੁੜੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜੀ

  • @jatindersinghkahlon3746
    @jatindersinghkahlon3746 5 місяців тому +4

    ਵੀਰ ਤੇਰੇ ਹੌਸਲੇ ਨੂੰ ਸਲਾਮ, ਵਾਹਿਗੁਰੂ ਨੂੰ ਵੀ ਏ ਸਭ ਮਨਜੂਰ ਨਹੀਂ ਸੀ। ਤਾਹੀਂ ਤੇ ਓ ਵਾਪਿਸ ਮੁੜ ਆਈ । ਰੱਬ ਜਦੋਂ ਮਾਰ ਦਾ ਏ ਮੱਤ ਮਾਰ ਦਾ।

  • @HAPPYMALHI-un3lk
    @HAPPYMALHI-un3lk 5 місяців тому +34

    punjabi police great work ❤❤

  • @namankhalsa1466
    @namankhalsa1466 5 місяців тому +8

    Honsla rakho veere.... Shabaaash tere, tusi parent di respect kyam rakhi, te koi galat step nhi lya.... Guru Sahib kirpa karn zindgi ch khushian bakhshan

  • @user-sh8rh9kl5b
    @user-sh8rh9kl5b 5 місяців тому +11

    ਮੇਰਾ ਵੀਰ ਵਾਰ-ਵਾਰ ਕਹਿ ਰਿਹਾ ਹੈ ਤੇ ਅਸੀਂ ਤਰਸ ਦੇ ਅਧਾਰ ਤੇ ਪੈਸੇ ਲਾ ਦਿੱਤੇ ਕੀ ਚਲੋ ਕੁੜੀ ਵਾਲੇ ਗਰੀਬ ਹਨ.. ਨਹੀਂ ਵੀਰ ਜੀ.. ਤਰਸ ਨਹੀਂ ਲਾਲਚ ਸੀ ਕਨੇਡਾ ਦਾ.. ਜੇ ਤੁਸੀਂ ਆਪ ਥੋੜੀ ਜਿਹੀ ਮਿਹਨਤ ਕਰਕੇ ਆਈਲਟਸ ਕਲੀਅਰ ਕਰਦੇ ਤਾਂ ਅੱਜ ਇਹ ਦਿਨ ਨਹੀਂ ਦੇਖਣੀ ਪੈਣੇ ਸਨ. ਬਾਕੀ ਸਾਡੀ ਹਮਦਰਦੀ ਹੈ ਤੁਹਾਡੇ ਨਾਲ.. ਮਾੜਾ ਹੋਇਆ.. ਬਹੁਤ ਮਾੜਾ ਹੋਇਆ🙏

  • @inderpreetsidhu
    @inderpreetsidhu 5 місяців тому +8

    Bai di himmat te honsla nu salute 🫡

  • @farmer4456
    @farmer4456 5 місяців тому +5

    ਮੁੰਡਾ ਸਹੀ ਲੱਗ ਰਿਹਾ ਹੈ ਬਾਈ ਵਾਹਿਗੁਰੂ ਜਰੂਰ ਤੇਰਾ ਸਾਥ ਦੇਊਂਗਾ

  • @poojasidhu5617
    @poojasidhu5617 5 місяців тому +32

    Gud job all team and family 🙏🙏🙏

  • @dalbirsinghsingh8144
    @dalbirsinghsingh8144 5 місяців тому +45

    ਸਾਰਾ ਪਰਿਵਾਰ ਨੂੰ ਜੇਲ ਵਿੱਚ ਭੇਜੋ

  • @HDMusic1313
    @HDMusic1313 5 місяців тому +3

    ਬਿਲਕੁਲ ਸੱਚ ਬੋਲ ਰਿਹਾ ਮੁੰਡਾ

  • @harbanssingh8145
    @harbanssingh8145 5 місяців тому +5

    ਵੀਰ ਏਸ ਬੈਂਡ ਵਾਲੀ ਨੇ ਤੇਰਾ ਬੈਂਡ ਵਜਾ ਦਿੱਤਾ ਹੈ।ਅਜਿਹੀਆ ਕੁੜੀਆ,ਬਾਕੀ ਕੁੜੀਆ ਨੂੰ ਵੀ ਬਦਨਾਮ ਕਰ ਰਹੀਆਂ ਨੇ।ਏਸ ਤੋ ਧੋਖਾ ਘੜੀ ਦੇ ਨਾਲ ਨਾਲ 28 ਲੱਖ ਦਾ ਵਿਆਜ ਵੀ ਵਸੂਲਿਆ ਜਾਵੇ।ਏਸ ਦੀਆਂ ਮਾਸੀਆਂ ਤੋ ਨਾਨਕਿਆਂ ਦਾ ਜਲੂਸ ਵੀ ਕੱਢਿਆ ਜਾਵੇ।

  • @abroadhelp1800
    @abroadhelp1800 5 місяців тому +21

    Salute aa veere tenu..... Ehne saal sabar kita..... God bless you veere.... Rbb tenu jldi insaaf dwae..... Waheguru Ji Mehar Kro ji 🙏🙏🙏🙏

  • @reet9015
    @reet9015 5 місяців тому +21

    Brother don’t get depressed. Work hard and it’s okay to live simple life. Also, it is good she is getting legally/media wise punished for doing this to someone. Waheguru will such a person.
    That is why don’t depend on other people for your roti/success.
    Waheguru is with you

  • @kulwantbrar3183
    @kulwantbrar3183 5 місяців тому +2

    ਬਿਲਕੁਲ ਸਹੀ ਕੀਤਾ ਵੀਰ ਜੀ ਨਜ਼ਾਰਾ ਲਿਆ ਦਿੱਤਾ ਇਵੇਂ ਹੀ ਹੋਣਾ ਚਾਹੀਦਾ ਹੈ

  • @jagseersidhu6226
    @jagseersidhu6226 5 місяців тому +4

    ਇਸ ਪ੍ਰਵਾਰ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਐਂ

  • @KulwinderSingh-ut1db
    @KulwinderSingh-ut1db 5 місяців тому +18

    Boy is great man and gentlemen

  • @armaandhaliwal2021
    @armaandhaliwal2021 5 місяців тому +8

    Vr cha bht honsla or honest person lgda rabb mehar kro vr mehnt jari rakho sabb kuj bnju vr

  • @jikarmohammed5846
    @jikarmohammed5846 5 місяців тому +4

    ਰੱਬ ਦੇ ਘਰ ਦੇਰ ਆ, ਪਰ ਹਨੇਰ🌑 ਨਹੀਂ। ਬਾਈ ਜੀ ਹੌਸਲਾ ਰੱਖਣਾ ਇਨਸਾਫ਼ ਜਰੂਰ ਮਿਲੁ।

  • @Vickyking896
    @Vickyking896 5 місяців тому +4

    ਇਹ ਕੁੜੀ ਸਾਰੀ ਉਮਰ ਜੇਲ੍ਹ ਹੀ ਰਹੇ ਹੁਣ ਤਾ ਨਾਲ ਨਾਲ ਕੁੜੀ ਦੇ ਘਰ ਵਾਲਿਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ, ਬਹੁਤ ਵੱਡਾ ਧੋਖਾ ਕੀਤਾ ਸੀ ਕੁੜੀ ਨੇ, 9 ਸਾਲ ਦਾ ਵਿਆਜ ਵੀ ਬਹੁਤ ਹੋ ਗਿਆ ਹੋਣਾ ਮੁੰਡੇ ਦਾ ਤਾ ਸਾਰਾ ਕੁਛ ਲੂਟ ਗਿਆ ਸੀ 😢😢😢

  • @manjindersinghsidhu1275
    @manjindersinghsidhu1275 5 місяців тому +65

    ਮਾਪਿਆ ਨੂੰ ਬੇਨਤੀ ਆ ਮੁੰਡਿਆਂ ਨੂੰ ਵੀ ਪੜਾਓ ਜੇ ਕੁੜੀਆਂ ਆਈਲੈਟਸ ਕਰ ਸਕਦੀਆਂ ਤਾਂ ਮੁੰਡਿਆਂ ਨੂੰ ਕੀ ਗੋਲੀ ਵੱਜਦੀ ਆ

    • @happygurjar-wz7li
      @happygurjar-wz7li 5 місяців тому +1

      Kehde mape eh chaonde ki sada bache na pde

    • @gurtajsingh8328
      @gurtajsingh8328 5 місяців тому

      IELTS score li kudi na fr Munda dea paise ta gea kuti fr aapn paise ta kyo nhi gea give respect boy take respect

    • @GG-qe5yt
      @GG-qe5yt 5 місяців тому

      gal dhokhe d ho rahi aa ielts di ni veer 😂

    • @rebelluvv2168
      @rebelluvv2168 5 місяців тому +3

      @@GG-qe5ytj aap ielts kiti hundi ta kudi te paise laan d lod ni c peni dimag bond ch lya a bai tu

    • @GG-qe5yt
      @GG-qe5yt 5 місяців тому

      nahi karni agle di marzi aa paise kudi aaap laa laindi thodi ghatiya soch piche nu janadi dhokha naa deve kudi lagda u kudi da brother a​@@rebelluvv2168

  • @user-lc3ic1lo2o
    @user-lc3ic1lo2o 5 місяців тому +27

    ਹੋਂਸਲਾ ਨਾ ਛੱਡੀ ਵੀਰ, ਵਾਹਿਗੁਰੂ ਸਬ ਟਾਈਮ ਤੋਂ ਟਾਈਮ ਸਹੀ ਕਰਦਾ....ਬਾਕੀ ਵਾਹਿਗੁਰੂ ਕਿਰਪਾ ਰੱਖੇ

  • @sukhbeerbrar5423
    @sukhbeerbrar5423 5 місяців тому +2

    ਇਹੋ ਜਿਆ ਲੜਕੀਆਂ ਨੂੰ ਜਿਹੜੀਆਂ ਠੰਗੀਆ ਮਾਰਦੀਆਂ ਏ ਉਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਏ ਜੀ

  • @Karan.Kinda8Jan.
    @Karan.Kinda8Jan. 5 місяців тому +1

    ਪ੍ਰਮਾਤਮਾ ਦੇ ਘਰ ਦੇਰ ਹੈ, ਹਨੇਰ ਨਹੀ 😊😊 wish you all the best brother

  • @vcrmoviestation90s67
    @vcrmoviestation90s67 5 місяців тому +22

    I also feel weeping after listening your talk

  • @sukhbajwa75
    @sukhbajwa75 5 місяців тому +11

    ਜੋ ਲੋਕ ਅਜੇ ਵੀ ਭਰੋਸਾ ਕਰਦੇ ਕੁੜੀਆਂ ਤੇਂ ਸੁਧਰਜੋ ਕਿਸੇ ਨੂੰ ਵੀ ਚੰਗੀ ਸਮਜਨ ਦੀਂ ਗਲਤੀ ਨਾਂ ਕਰੋ

  • @sarbjitsandhu8061
    @sarbjitsandhu8061 4 місяці тому

    ਇਸ ਵੀਰ ਨੂ ਇਨਸਾਫ ਜ਼ਰੂਰ ਦਿਊ

  • @gurmailsingh9666
    @gurmailsingh9666 5 місяців тому +5

    ਵੀਰ ਜੀ ਕਲਯੁਗ ਆ ਜੀ,
    ਕਿਸੇ ਦੀ ਵੀ ਗਰੀਬੀ ਦੇਖੀ ਕੇ ਧੋਖਾ ਨਾ ਖਾਓ
    ਅਸੀਂ ਖ਼ੁਦ ਆਪਣੀ ਭੈਣ ਤੇ ਜੀਜੇ ਕੋਲੋਂ ਧੋਖਾ ਖਾਦਾ । ਇਥੇ ਲੋਕ ਬੜੀ ਛੇਤੀ ਰੰਗ ਬਦਲਦੇ ਨੇ ।

  • @jassiball3303
    @jassiball3303 5 місяців тому +14

    Waheguru ji es veer te Mehar karo ji

  • @gurpindersingh6055
    @gurpindersingh6055 5 місяців тому +3

    ਬਹੁਤ ਵਧੀਆ ਵੀਰ ਜੀ, ਹੌਂਸਲਾ ਰਖੋ, ਵਾਹਿਗੁਰੂ ਚੰਗਾ ਕਰੇਗਾ

  • @amritpalkaur1822
    @amritpalkaur1822 5 місяців тому +2

    ਬਹੁਤ ਵਧੀਆ ਹੋਇਆ ਜਿਹੜੀਆਂ ਕਦੇ ਨੇੜੇ ਦੀ ਮੰਡੀ ਵੀ ਨਹੀਂ ਗਈ ਹੁੰਦੀ ਜਹਾਜ਼ ਚੱੜ ਗਈ ਤੇ ਪੈਰ ਛੱਡ ਗਈ ਕਿੰਨਾ ਸੋਹਣਾ ਮੁੰਡਾ ਬਹੁਤ ਵਧੀਆ ਹੋਇਆ

  • @user-rp1ti2nu6c
    @user-rp1ti2nu6c 5 місяців тому +2

    ਬਹੁਤ ਕੁੜੀਆਂ ਇਸ ਤਰਾਂ ਹੀ ਕਰਦੀਆਂ ਹਨ।ਬਹੁਤ ਬਹਾਨੇ ਕਰਦੀਆਂ ਹਨ।ਇਸ ਤਰਾਂ ਦੀਆਂ ਕੁੜੀਆਂ ਨੂੰ ਸਖਤ ਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

  • @GurdevSingh-vd5ie
    @GurdevSingh-vd5ie 5 місяців тому +15

    ਬਾਈ ਜਿੰਨਾਂ ਚਿਰ ਹਰ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਨਹੀ ਕਰਦਾ।। ਤਦੋਂ ਤੱਕ ਗੱਲ ਨਹੀਂ ਬਣਦੀ।। ਸਮਾਜ ਚ।ਦਯਾ ਸੰਤੋਖ ਸਬਰ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ।।ਬੇਲਾਲਚੀ ਨਹੀਂ ਹੋਇਆ ਜਾਣਾਂ।।🎉ਮੇਰੀ ਗੱਲ ਮੰਨੋ।।😮ਇਹ ਦੁਨੀਆਂ ਮੋਹ ਮਾਇਆ ਹੈ।। ਉਦੋਂ ਹੀ ਪਤਾ ਚਲਣਾਂ।। ਜਦ ਗੁਰੂ ਗਿਆਨ ਜੀਵਨ ਜੀਊਣ ਲਗ ਗਏ।।😮ਵੇਖ ਲਓ ਜੋ ਪਹਿਲਾਂ ਮੁੰਡੇ ਵਾਲੇ ਕਰਦੇ ਹੁੰਦੇ ਸੀ।।ਹੁੰਣ ਕੁੜੀ ਵਾਲੇ ਆਂ ਦੀ ਪੋ ਬਾਰਾਂ।। ਦੋਨਾਂ ਹੱਥਾਂ ਚ ਲੱਡੂ ਹੈ।। ਗੁਰੂ ਦੀ ਬਾਣੀ ਜੀਵਨ ਤੋਂ ਬਿਨਾ।।ਬੰਦਾ ਬੇਗਯਾਨੇ ਕੰਮ ਕਰਦੇ ਨੇ।।ਲਾਲਚ ਠੱਗੀ ਬੇਈਮਾਨੀ। ਬੇਇਨਸਾਫ਼ੀ।ਪਾਪ ਨਿੰਦਾ ਝੂਠ।ਸਬ ਅਵਗੁਣਾਂ ਨੂੰ ਪੱਠੇ ਪਾਉਂਦੇ ਰਹਿੰਦੇ ਹਨ 😢 ਬਾਣੀ ਜਿਉਣ ਨਾਲ।। ਫਿਰ ਚਾਰਾ।।ਸਬਰ ਸੰਤੋਖ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ।। ਏਨਾਂ ਨੂੰ ਪੈਣ ਲੱਗ ਜਾਣਾਂ।।ਸਾਰਾ ਸਮਾਜ ਵਧੀਆ ਹੋ ਜਾਉ।।😅😅😅😅

  • @dalbirsinghsingh8144
    @dalbirsinghsingh8144 5 місяців тому +8

    ਵਧੀਆ ਕੀਤਾ

  • @gurjapsingh8942
    @gurjapsingh8942 5 місяців тому +4

    ਸਜ਼ਾ ਘੱਟੋਂ ਘੱਟ ਵੀਹ ਸਾਲ ਹੋਣੀਂ ਚਾਹੀਦੀ ਆ

  • @jagrajsinghpirkot6708
    @jagrajsinghpirkot6708 5 місяців тому +6

    ਬਾਈ ਜੀ ਬਹੁਤ ਮਾੜਾ ਹੋਇਆ ਪਰ ਹੋਰਾਂ ਨੂੰ ਇਸ ਤੋਂ ਸਿਖਿਆ ਲੈਣੀ ਚਾਹੀਦੀ ਹੈ ਕਿ ਇਹ ਕੰਮ ਹੀ ਨਾ ਕਰੋ ਕਿ ਬਾਅਦ ਵਿਚ ਪਛਤਾਉਣਾ ਪਵੇ ਜੇ ਆਪ Eilts ਨਹੀਂ ਕਰ ਸਕਦੇ ਤਾਂ ਇੰਨੇ ਪੈਸਿਆਂ ਨਾਲ ਕੰਮ ਚਲਾਉਣ ਤੇ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜਾ ਕੇ ਬਾਹਰ ਭੇਜਣ

  • @InderPahwa
    @InderPahwa 5 місяців тому +13

    I have been in the USA (DC area) for over 35 years and am so sad to hear this young man's story. If the girl marked "Single" on the immigration status then how could she file a single-sided divorce in the Canada? She must have made new passport or documents to support that she was married in order to file for divorce. I hear these type of stories all the time. My suggestion to every body in India is that if you belong to a middle-class family, stay in India. I recently visited Toronto and Vancouver areas, there are no decent jobs available in Canada. Staying together with the family is the biggest wealth in the world.

  • @ririraman7
    @ririraman7 5 місяців тому +4

    All the best brother❤
    You ll shine bright like a diamond

  • @inderpreetkaur2806
    @inderpreetkaur2806 5 місяців тому +2

    ਅਸੀਂ ਲੋਕ ਦੂਸਰਿਆਂ ਨੂੰ ਦੇਖ ਕੇ ਕੁੜੀਆਂ ਤੇ ਅਠਾਈ ਤੀਹ ਲਖ ਲਾਕੇ ਕੁੜੀਆਂ ਦੇ ਮੂੰਹ ਵਲ ਦੇਖਦੇ ਹਾਂ ਰੋਜ ਇਹੋ ਜਿਹੇ ਕੇਸ ਦੇਖ ਕੇਵੀ ਅਸੀਂ ਬੇਵਕੂਫ ਬਣੀ ਜਾਨੇ ਜੇਕਰ ਅਸੀਂ ਪੰਜਾਬ ਵਿੱਚ ਵੀ ਕਨੇਡਾ ਜਿੰਨੀ ਮੇਹਨਤ ਕਰੀਏ ਤਾਂ ਕਿਸੇ ਚੀਜ ਦਾਘਾਟਾ ਨਹੀਂ ਅਸੀਂ ਪੰਜਾਬ ਨੂੰ ਪਰਵਾਸੀਆਂ ਦੇ ਹਥਾਂ ਵਿਚ ਖੁਦ ਦੇ ਰਹੇ ਹਾਂ ਕਾਕਾ ਜੀ ਤੁਸੀ ਗਰੀਬ ਦੀ ਮਦਦ ਨਹੀਂ ਕੀਤੀ ਸਗੋਂ ਸੌਦਾ ਕੀਤਾ ਸੀ ਪੰਜਾਬੀਓ ਇਹੋ ਜਿਹੇ ਸੌਦੇ ਨਾ ਕਰੋਸਬਕ ਲਵੋ

  • @SukhwinderKaur-xs1op
    @SukhwinderKaur-xs1op 5 місяців тому +6

    ਹੋਂਸਲਾ ਨਾ ਛੱਡੀ ਵੀਰ ਰੱਬ ਬੜਾ ਕੁਝ ਦੇਣਾ ਤੈਨੂੰ 👍🏻

  • @gurminderkaurdhaliwal2842
    @gurminderkaurdhaliwal2842 5 місяців тому +3

    ਬਹੁਤ ਵਧੀਆ 👍👍

  • @ParminderSingh-sf6zk
    @ParminderSingh-sf6zk 5 місяців тому

    ਪੰਜਾਬ ਪੁਲਿਸ ਦੀ ਕੀਤੀ ਡਿਊਟੀ ਦਾ ਬੁਹਤ ਬੁਹਤ ਧੰਨਵਾਦ

  • @sumandeepkaur7405
    @sumandeepkaur7405 5 місяців тому +2

    ਤੁਸੀਂ ਲੋਕ ਕਿਓਂ ਨਹੀ ਸੁਧਰਦੇ ਕਿਓਂ ਨਹੀ ਹਟਦੇ ਕਿਓਂ ਬਾਰ ਬਾਰ ਯਕੀਨ ਕਰਦੇ oo। ਬਾਹਰ ਜਾਣ ਦਾ ਏਨਾ ਕਿਓਂ ਹੈ 🤦🤦

  • @arpanvirk7134
    @arpanvirk7134 5 місяців тому +7

    Waheguru ji waheguru ji waheguru ji waheguru ji 🙏

  • @SukhwinderSingh-wq5ip
    @SukhwinderSingh-wq5ip 5 місяців тому +26

    ਗੁੱਡ ਵਰਕ ❤

  • @allijwell
    @allijwell 5 місяців тому +2

    28 ਲੱਖ ਆਪਣੇ ਉੱਤੇ ਲਾਉਂਦਾ। ਬਾਹਰ ਚਲਾ ਜਾਂਦਾ ਜਾਂ ਇੱਥੇ ਕੋਈ ਕੰਮ ਪਾਉਂਦਾ 28 ਲੱਖ ਰੁਪਏ ਨਾਲ। ਸਮਾਂ ਇਹੋ ਜਿਹਾ ਹੈ, ਕਿਸੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

  • @harmailsingh652
    @harmailsingh652 5 місяців тому +17

    Congratulations to all team and family👍👍👍👍👍

  • @mkaur1413
    @mkaur1413 5 місяців тому +6

    ਰੋਣਾ ਆ ਗਿਆ ਬਾਈ ਤੇਰੀ ਗਲਾਂ ਸੁਣ ਕੇ

  • @gurbhajankaur3281
    @gurbhajankaur3281 5 місяців тому +6

    Waheguru ji mehar karan put ji

  • @Baljeet-pi4sg
    @Baljeet-pi4sg 5 місяців тому +1

    ਬਹੁਤ ਵਧੀਆ ਕੀਤਾ ਵੀਰ ਨੇ ਉਕਾਤ ਭੁੱਲ ਜਾਦੀਆ ਕਨੈਡਾ ਆ ਕੇ ਇਹੋ ਜਿਹੀਆ

  • @PreetKaur-dt3vi
    @PreetKaur-dt3vi 5 місяців тому +1

    Bhut vadhia hoyia veer waheguru ji tuhanu bhut himat bakhshi a hun saja milni chahidi es jnaani nu

  • @rajkumar-ft6ow
    @rajkumar-ft6ow 5 місяців тому +2

    ਠੋਕ ਕੇ ਰੱਖ ਬਾਈ

  • @kiranpreetkaur7230
    @kiranpreetkaur7230 5 місяців тому +8

    👍👍

  • @rickyrajput9783
    @rickyrajput9783 5 місяців тому +1

    ਕੁੜੀਆਂ ਵਲੋਂ ਧੋਖੇ ਦੇਣ ਦੇ ਮਸਲੇ ਹੁਣ ਆਮ ਹੋਗਏ ਨੇ, ਇਹਨਾਂ ਦੀਆਂ ਮਾਵਾਂ ਭੈਣਾਂ ਤੇ ਬਲਕਿ ਪੂਰਾ ਟੱਬਰ ਵੀ ਨਾਲੇ ਰਲਿਆ ਹੁੰਦਾ ਏ,,ਬਚੋ ਵੀਰੋ ਇਹਨਾਂ ਤੋਂ, ਕੋਈ ਯਕੀਨ ਨੀ ਰਿਹਾ ਇਹਨਾਂ ਦਾ,, ਚੰਗੇ ਭਲੇ ਬੰਦੇ ਵੀ ਵਿਚਾਰੇ ਰਗੜੇ ਜਾਂਦੇ ਨੇ, ਬਹੁਤ ਮਾੜਾ ਹਾਲ ਆ,

  • @shashidhawan8065
    @shashidhawan8065 5 місяців тому +1

    Aap ki soch ko salute … god bless u nd urs parents

  • @kirpawaheguru8219
    @kirpawaheguru8219 5 місяців тому +7

    Waheguru meher kran Singh vastey changa subhau atey murat horr koi Singhni naal sanjog howei🙏

  • @protejasinghdhandra8025
    @protejasinghdhandra8025 5 місяців тому +4

    ਕੁੜੀ ਤੇ ਸਹਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਜੇਲ੍ਹ ਵਿੱਚ ਸੁੱਟਿਆ ਜਾਵੇ।

  • @manjitsidhu3989
    @manjitsidhu3989 5 місяців тому +2

    ਅਕਾਲ ਪੁਰਖ ਵਾਹਿਗੁਰੂ ਮੇਹਰ ਕਰਨ ਵੀਰ ਤੇ

  • @gamingarts507
    @gamingarts507 5 місяців тому +7

    ਬਈ ਜੀ ਹੁਣ ਜਲਦੀ ਰਾਜੀਨਾਮਾ ਨਾ ਕਰੀ ਮਿੰਨਤਾ ਕਰੇਗੀ 9 ਸਾਲ ਚ ਪੈਸੇ dabbal ਹੋ ਜਾਂਦੇ ਆ 28×2= 56 ਲੱਖ ਬਣਦਾ

  • @jassasingh8077
    @jassasingh8077 5 місяців тому +10

    Bahut loss hoya gaha veere da waheguru ji kirpa Karna

  • @deepkhanoura2881
    @deepkhanoura2881 5 місяців тому +2

    Bhut vadia soch aaa bai diiii❤❤❤bhut vadda dil chidaa edee laii

  • @VIPAN_MEHRA611
    @VIPAN_MEHRA611 5 місяців тому +1

    ਗਰੀਬ ਕੁੜੀਆਂ ਨੇ ਬਹੁਤ ਪਰਿਵਾਰ ਬਰਬਾਦ ਕਰ ਚੁੱਕੇ ਨੇ।🙏❤️

  • @k.grewal9134
    @k.grewal9134 5 місяців тому +25

    You can't apply as single if you are married. You must include your spouse in your application. If you fail to include your spouse and say that you are single - then you will never be able to sponsor your spouse later. Also, you will be committing representation (lying in your application) - which can result in your PR status being revoked.

  • @piralal8236
    @piralal8236 5 місяців тому +5

    Veerji vichar greeb sareef samj dar a ji veer ji hosla nhi harna waheguru ji mehar kro ji 🙏 God bless you 👍 🙏

    • @palwindersingh3731
      @palwindersingh3731 5 місяців тому

      Veere is kurri nu asse tarah tarrffao Jiwe veere tusi aap tarrfe hi. Jindgi khraab kar ditti per kou gall nahi betta hoslan nahi harrna iss to vi saara passa vapis lawo.