ਗੰਦੀਆਂ ਗਾਲਾਂ,ਕਮੈਂਟ,ਕੁੱਟਮਾਰ ਕਰਦੇ ਆ,ਮੈਂ ਤੇ ਮੇਰੀ ਧੀ ਡਰਦੀਆਂ ਅੰਦਰ ਲੁਕ ਜਾਨੀਆ, ਸਾਡੀ ਜਾਨ ਨੂੰ ਖਤਰਾ।
Вставка
- Опубліковано 10 чер 2023
- ਗੰਦੀਆਂ ਗਾਲਾਂ,ਕਮੈਂਟ,ਕੁੱਟਮਾਰ, ਸਾਡੀ ਜਾਨ ਨੂੰ ਖਤਰਾ ।
ਪਤੀ ਦੀ ਮੌਤ ਤੋ ਬਾਅਦ
ਸਾਨੂੰ ਮਾਵਾਂ ਧੀਆਂ ਨੂੰ ਮੇਰੇ ਸਹੁਰਿਆਂ ਨੇ ਘਰੋਂ ਕੱਢਤਾ ।
ਪਿੰਡ ਦਰਾਜ,ਤਹਿ.ਤਪਾ ਜਿਲਾ ਬਰਨਾਲਾ
ਲੜਕੀ ਦਾ ਪਰਿਵਾਰ 91697-56000
#malukatv #jaskarnsinghmaluka #cmbhagwantmaan #PunjabPolitics #india #Facebook #instagram #barnala #Tappa
ਇਹ ਕੋਈ ਨਹੀਂ ਸੋਚਦਾ ਭੈਣੇ ਮੇਰੇ ਨਾਲ ਵੀ ਇਹ ਹੀ ਹੋਇਆ ਮੇਰੇ ਪਤੀ ਦੇ ਮਰਨ ਤੋ ਬਾਅਦ ਮੇਰੇ ਤਾਂ ਕੋਈ ਦਿਉਰ ਜੇਠ ਜਾਂ ਸਹੁਰਾ ਵੀ ਹੈਨੀ ਸੀ ਪਰ ਮੇਰੀ ਨਣਦ ਨੇ ਮੇਰਾ ਜਿੳਣਾ ਹਰਾਮ ਕਰ ਦਿੱਤਾ
ਸੀ ਉਥੇ 3 ਸਾਲ ਰਹਿਣ ਤੋਂ ਬਾਅਦ ੳਉਹ ਘਰ ਛੱਡਣਾ ਪਿਆ।ਪਰ ਅਜਿਹੇ ਲੋਕਾਂ ਨਾਲ ਬੁਰਾ ਹੋਵੇਗਾ।
ਇਸ, ਲੜਕੀ, ਨੂੰ ਇਨਸਾਫ਼, ਮਿਲਣਾ, ਚਾਹੀਦਾ ਹੈ
ਮਲੁਕਾ ਸਾਬ ਜੀ ਸਾਡੇ ਪਿੰਡ ਦਰਾਜ ਤਪਾ ਮੰਡੀ ਦੀ ਗੱਲ ਹੈ ਇਨ੍ਹਾਂ ਨੇ ਚੋਰੀ ਕਰਨ ਲਈ ਚੰਗਾ ਨਹੀਂ ਕਰੇਆ ਚੋਰੀ ਦੇ ਸਾਮਾਨ ਮਗਰ ਜਗਤਾਰ ਸਿੰਘ ਦਾ ਪਿਉਂ ਤੁਰਿਆ ਜਾਂਦਾ ਪੱਗ ਵਾਲਾ,,,ਇਹ ਪਿਓ ਪੁੱਤ ਕੁੜੀ ਬਾਰੇ ਸੋਚ ਲੈਣਾ ਚਾਹੀਦਾ,,, ਪ੍ਰਮਾਤਮਾ ਤੋਂ ਮੰਗਣਾ ਚਾਹੀਦਾ,,,, ਉਸ ਵਿਧਵਾ ਕੁੜੀ ਕੋਲ ਕੀ ਹੈ ਮਾਂ ਧੀ ਨੂੰ ਨਾ ਮਾਰੋ
Waheguru ji ka khalsa waheguru ji ki Fateh ji waheguru waheguru jiwaheguru ji waheguru ❤❤❤🌹❤🌹🇸🇪🙏🏼🌷💐👍👏🇸🇪
Waheguru malik mehar kare kise da pati n jave bhut aukha Sama katna ji
ਹਰ ਕੁੜੀ ਨਾਲ ਇਸੇ ਤਰਾਂ ਹੁੰਦੀ ਹੈ ਜਿਸ ਕੋਲ ਮੁੰਡਾ ਨਾ ਹੋਵੇ
ਇਹੋ ਜਹੇ ਮਸਲਿਆਂ ਦਾ ਇੱਕੋ ਹੱਲ ਹੁੰਦਾ ਦੋਨੋ ਧਿਰਾਂ ਬੈਠ ਕੇ ਸਹਿਮਤੀ ਬਣੌਨ ਨਹੀ ਦੋਨੋ ਧਿਰਾਂ ਦਾ ਨੁਕਸਾਨ ਹੀ ਹੁੰਦਾ.
Beti nu insaf milna chahida hei.
@@dkmetcalf14598 ਹਾਂਜੀ ਮਿਲਣਾ ਚਾਹੀਦਾ, ਮੈ ਕਹਿਨਾ ਕੇ ਸਹਿਮਤੀ ਜਰੂਰੀ ਆ ਨਹੀ ਪੁਲਿਸ ਤੇ ਕੋਰਟ ਚਂ ਧੱਕੇ ਹੀ ਆ te ਸਮਾਂ ਬਹੁਤ ਲੱਗਦਾ ਕਈਆਂ ਨੂੰ 20-20 ਸਾਲ ਹੋਗੇ 👌
ਇਸ ਵਿਚਾਰੀ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰ ਵੀਰੇ ਪਾਪੀ ਨੂੰ ਸਜਾ ਸੁਣਾਈ ਜਾਵੇ
❤😊
10:46 10:47
ਇੱਕ ਪਾਸੇ ਦੀ ਗੱਲ ਸੁਣ ਕੇ ਕਦੇ ਕਿਸੇ ਤੇ ਸਵਾਲ ਨਹੀਂ ਉਠਾਉਣਾ ਚਾਹੀਦਾ ਦੂਜੇ ਪਾਸੇ ਦੀ ਵੀ ਗੱਲ ਸੁਣਨੀ ਚਾਹੀਦੀ ਹੈ ਉਹ ਵੀ ਸਹੀ ਹੋ ਸਕਦੇ ਹਨ ਇੱਕ ਭੈਣ ਨੂੰ ਆਪਣੇ ਭਰਾ ਦੀ ਮੌਤ ਦਾ ਦੁੱਖ ਬਹੁਤ ਹੁੰਦਾ ਹੈ ਕਿ ਇੱਕ ਮਾਂ ਆਪਣੇ ਪੁੱਤਰ ਨਾਲੋ ਜਿਆਦਾ ਮੋਹ ਜ਼ਮੀਨ ਨੂੰ ਕਰਦੀ ਹੈ ਮੈਨੂੰ ਲੱਗਦਾ ਹੈ ਕਿ ਇਸ ਦੇ ਸੁਹਰੇ ਪਰਿਵਾਰ ਦੀ ਗੱਲ ਸੁਣਨੀ ਚਾਹੀਦੀ ਹੈ
ਧੀਆਂ ਦਾ ਸਤਿਕਾਰ ਕਰੋ ਚਾਹੇਁ ਕਿਸੇ ਦੀ ਵੀ ਹੋਵੇ ਕਿਉਂਕਿ ਧੀਆਂ ਰੱਬ ਦਾ ਜੀਅ ਹਨ
Vaheguru
@@HarvinderSingh-bb4mj 1
@@bobbysharda8573ĺò
@@bobbysharda8573tttgxx
DddD
ਘਟੀਆ ਲੋਕ ਹਨ ਜੋ ਇਕ ਆਦਮੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦਾ ਸਹਾਰਾ ਬਣਨ ਦੀ ਬਜਾਏ ਉਸ ਨਾਲ ਧ੍ਰੋਹ ਕਰਦੇ ਹਨ 😡😡😡
Very good
ਭੈਣੇ ਚੁੱਪ ਕੀਤੀਆਂ ਨੂੰ ਕੋਈ ਨੀ ਰਹਿਣ ਦਿੰਦਾ ❤❤❤
Very good.
We strong all get sorted in the end he should be behind the bars you see baba Ji is with you 😢
SSAKAL Ji Veer Ji Bhain Ji Nu Insaf Diwao Ji
ਦੁਬਾਰਾ ਵਿਆਹ ਕਰ ਸਕਦੀ ਹੈ ਇਹ ਕੋਈ ਯਕੀਨ ਨਹੀਂ
Waheguru ji
Insaaf divao behen nu
Eh bande bilkul sach bol rahe han gallan to bande d sachai pata lag jandi
Waheguru ang sng shae hovy dhi rani a
PLEASE........... PUNJAB POLICE SHE NEEDS YOUR HELP,, PLEASE......... HELP HER🙏 FEEL SO SORRY FOR LITTLE GIRL
Very nice vedeo
ਇਸ।ਕੁੜੀ।ਨੁੰ।ਇਸ।ਦਾ।ਹੱਕ।ਮਿਲਣਾ।ਚਾਹੀਦਾ
Es kudi nu insaf milna chahida ona madee niyat walyan nu sajha mile
लोग बेशर्म है जब अपनी बेटी के साथ होगा तब पता चलेगा
ਮੇਰੇ ਨਾਲ ਵੀ ਇਸ ਤਰਾ ਹੋਇਆ
बेटी बचाओ बेटी पढ़ाओ
Shame on such people.
This is not one such case. There are so many cases where women have to keep quiet so as to save the reputation of the family.
6
ਤੀਜਾ ਹਿੱਸਾ ਤਾਂ ਕੋਈ ਮਾੜਾ ਫੈਸਲਾ ਨਹੀ ਕਿਉਂਕਿ ਜੇ ਉਹ ਚਾਹੁਣ ਤਾਂ ਚੋਥਾ ਹਿੱਸਾ ਵੀ ਦੇ ਸਕਦੇ ਸਨ ਕਿਉਂਕਿ ਸੱਸ ਸਹੁਰੇ , ਨਨਾਣ, ਤੇ ਜੇਠ ਦਾ ਹਿੱਸਾ ਵੀ ਬਣਦਾ ਹਾਂ ਸੋ ਵੈਸੇ ਮਿਲ ਬੈਠਕੇ ਫੈਸਲਾ ਕਰ ਲੈਣਾ ਹੀ ਠੀਕ ਹੈ
ईस भैन नु ईस दा हक़ मिलना चाहये
😂😂😂
Ess Betti Nu Ess Da Hakk Milna Chahida a
Larky nu ensaf Dwai
Sahura sahib da naam nahin jandi,par ih keh rahi han ki
Dada ji potri nu ik thootha fda deo,dadi ji potri nu ik bori baithan lyi lai deo .bhua ji bhatiji nu mangan lyi training de deo.taya ji pehli kharait tuci apni dhee kolon thoothe vich pa deve.
Fir tuhanu shagan society pa devegi.
Sharam karo sahurio,sharam karo.
ਚੋਰ ਲੋਕ ਪੰਜਾਬ ਦੇ ਜ਼ਮੀਨ ਪਹਿਲਾ ਰਿਸ਼ਤਾ ਕੋਈ ਨਹੀ
Ehna de shittar pread karo nanad de ta changa sota fero
Mare nl v eda hoye 😢😢😢
Ohho kinne ghatiya lok han wichariya maawa dheea te ohna de mapeya naal aina bura karde han
dhian da satkar kro
ਕਿੰਨੇ ਬੇਸ਼ਰਮ ਆ ਨਣਦ ਤੇ ਨਾਂਦੋਇਆ
It
Jeth nu ehda srap lai k bethu sharm karo kanjro sare luche kathe ho k kuri nu tang karn
Scripted
À¹gy686u
22 ji ਛੋਟੀ ਬੱਚੀ ਤੇ ਤਰਸ ਅਣਦਾ
ਲੋੜ ਹੋਈ ਵੀਰ ਕਮੇਂਟ ਤੇ reply ਕਰਦੇ
ਤੇਰੇ ਨਾਲ ਖੜਾ ਗੇ ਜੇਣੇ ਜੋਗੇ ਹੋਏ ਤੇਰੇ ਤੋਂ ਪਿਛੇ ਨੀ ਹਾਟ ਦੇ
ਪੁਲਿਸ ਤੇ ਭਾਈ ਚਾਰੇ ਨੂੰ ਡਟ ਕੇ ਇਸ ਬੀਬਾ ਦਾ ਸਾਥ ਦੇਣਾ ਚਾਹੀਦਾ । ਬਾਕੀ ਉਹਨਾਂ ਬੇਈਮਾਨ ਬੇਗੈਰਤ ਲਾਲਚੀ ਨਣਦ ਨਣਦੋਈਆ ਜੇਠ ਜਠਾਣੀ ਨੂੰ ਪਤਾ ਹੋਣਾ ਚਾਹੀਦਾ ਕੇ ਦੁਨੀਆ ਤੋ ਖਾਲੀ ਹਥ ਹਰ ਇਨਸਾਨ ਜਾਂਦਾ ਹੈ ਸੋ ਲਾਲਚ ਤਿਆਗ ਕੇ ਬੀਬਾ ਨੂੰ ਉਸਦਾ ਹਕ ਦਿਉ ਖੁਦ ਵੀਤੇ ਉਸਨੂੰ ਵੀ ਸ਼ਾਤੀ ਦੀ ਜਿੰਦਗੀ ਜਿਉਣ ਦਿਉ
Very good