ਭੈਣ ਭਰਾ ਦਾ ਰਿਸ਼ਤਾ ਹੋਇਆ ਤਾਰ ਤਾਰ, ਪਿੰਡ ਦੀ ਕੁੜੀ ਨਾਲ ਨਜਾਇਜ਼ ਸਬੰਧਾਂ ਦੇ ਕਾਰਨ ਹੋਇਆ ਪਿੰਡ ਢੁੱਡੀ ਵਿਚ ਕ+ਤਲ?

Поділитися
Вставка
  • Опубліковано 4 лип 2023
  • ਭੈਣ ਭਰਾ ਦਾ ਰਿਸ਼ਤਾ ਹੋਇਆ ਤਾਰ ਤਾਰ
    ਪਿੰਡ ਦੀ ਕੁੜੀ ਨਾਲ ਨਜਾਇਜ਼ ਸਬੰਧਾਂ ਦੇ ਕਾਰਨ ਹੋਇਆ ਪਿੰਡ ਢੁੱਡੀ ਵਿਚ ਕਤ+ਲ?
    #malukatv #jaskarnsinghmaluka #facebook #punjabpolitics #policepunjab #cmbhagwantmaan

КОМЕНТАРІ • 108

  • @AvtarSingh-pw7fv
    @AvtarSingh-pw7fv Рік тому +42

    ਨਜਾਇਜ਼ ਸਬੰਧ ਦੋਵੇਂ ਜਣਿਆਂ ਦੀ ਸਹਿਮਤੀ ਨਾਲ ਬਣਦੇ ਹਨ ਤੇ ਫੇਰ ਕਸੂਰਵਾਰ ਵੀ ਦੋਵੇਂ ਜਣੇ ਹੋਏ ਨਾ ਕਿ ਕੱਲਾ ਮੁੰਡਾ ਵੈਸੇ ਵੀ ਕਈ ਵਾਰੀ ਜਦੋਂ ਕੋਈ ਹੋਰ ਆ ਜਾਵੇ ਜਾਂ ਦੇਖ ਲਵੇ ਫੇਰ ਜਬਰਦਸਤੀ ਦਾ ਇਲਜਾਮ ਲਾ ਦਿੱਤਾ ਜਾਂਦਾ ਹੈ

  • @harprabhjotkaur7149
    @harprabhjotkaur7149 11 місяців тому +13

    ਮਾਤਾ ਪਿਤਾ ਨੂੰ ਇਨਸਾਫ ਦਿਵਾਉ ਰੱਲ ਕੇ ਸਾਰੇ

  • @amarjitbrar6938
    @amarjitbrar6938 11 місяців тому +31

    ਮਾਤਾ ਪਿਤਾ ਨੂੰ ਇਨਸਾਫ਼ ਦਿਵਾਉ ਰੱਲ ਕੇ ਸਾਰੇ।

    • @omkarattri7936
      @omkarattri7936 11 місяців тому

      Ppppp😊ppppppppppppppppppppppppppp😊ppppppppppppppppppppppp😊

  • @gurmeetsandhu749
    @gurmeetsandhu749 Рік тому +20

    ਮੇਰੇ ਵੀਰ ਨੂੰ ਇਨਸਾਫ ਦਿੱਤਾ ਜਾਵੇ । ਅਸੀਂ ਇਨਸਾਫ ਦੀ ਮੰਗ ਕਰਦੇ ਹਾਂ।

  • @supinderbedi4753
    @supinderbedi4753 Місяць тому +2

    ਕੀ ਮੁੰਡੇ ਦੇ ਪਰਿਵਾਰ ਨੂੰ ਇਨਸਾਫ ਮਿਲਿਆ

  • @AmarjeetSingh-cz7vc
    @AmarjeetSingh-cz7vc Рік тому +6

    ਕੱਲਾ ਵਿਸ਼ਵਾਸ਼ ਹੀ ਰੱਖੋ ਜੀ

  • @baljinderkaur3083
    @baljinderkaur3083 Рік тому +51

    ਬਿਲਕੁਲ ਕੁੜੀ ਦਾ ਵੀ ਉਨਾਂ ਹੀ ਕਸੂਰ ਹੈ ।ਕੁੜੀ ਦੀ ਸਹਿਮਤੀ ਤੋਂ ਬਗੇਰ ਕੁਝ ਨਹੀਹੁੰਦਾ ।ਪਹਿਲਾਂ ਫਿਰਦੀਆਂਨਾਲ ਫਿਰ ਇਲਜਾਮ ਇਕੱਲੇ ਮੁੰਡੇ ਨੂੰ ਬਦਨਾਮ ਕਰਦੀਆਂ ਨੇ।

  • @cyprusnews5552
    @cyprusnews5552 Рік тому +11

    ਕੁੜੀ ਤੇ ਕੁੜੀ ਦੇ ਘਰਵਾਲਾ ਤੇ ਕੁੜੀ ਦੇ ਮਾਤਾ-ਪਿਤਾ ਨੂੰ ਪੁਲਿਸ ਚੱਕੇ ਉਨ੍ਹਾਂ ਨੂੰ ਜੇਲ੍ਹ ਵਿੱਚ ਕਰਨਾ ਚਾਹੀਦਾ ਹੈ

  • @sandhuboys799
    @sandhuboys799 Рік тому +8

    Whagru ji

  • @daljitsingh8832
    @daljitsingh8832 11 місяців тому +4

    ਮਿਰਜ਼ਾ ਜੰਡ ਥੱਲੇ ਵੱਢ ਤਾ ਸਾਹਿਬਾ ਭਰਾਵਾਂ ਦੀ ਬਣ ਗਈ ਇਹ ਤਾਂ ਬਹੁਤ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਜਿਹੋ ਜਿਹੇ ਕਰਮਾਂ ਦਾ ਫਲ ਹੈ ਇਹੋ ਜਿਹਾ ਹੀ ਹੋਇਆ ਕਰਦਾ ਹੈ

  • @pawanpreetkaur744
    @pawanpreetkaur744 Рік тому +7

    We want justice 🙏🏻🙏🏻

  • @jarnailsingh7066
    @jarnailsingh7066 Рік тому +8

    Galt gal a insaf dita jave es parwar nu

  • @PalveerDhillon98
    @PalveerDhillon98 11 місяців тому +6

    ਲੋਕੋ ਦੱਸੋ ਕੀ ਤੁਸੀ ਓਸ ਮੁਡੇ ਦੇ ਨਾਲ ਓ ਜਿਦੇ ਘਰੇ ਜਾਵੇ ਉਸ ਦੀ ਭੈਣ ਨੂੰ ਤੱਕੇ ਕੁਮੈਟ ਕਰਕੇ ਦੱਸੋ ਸਹੀ ਜਾ ਗਲਤ

  • @amriksingh9589
    @amriksingh9589 11 місяців тому +5

    ਜੇ ਕਿਸੇ ਅਮੀਰ ਜਾ ਸਰਕਾਰੀ ਮੁਲਾਜ਼ਮ ਦਾ ਮੁੰਡਾ ਮਰਿਆ ਹੁੰਦਾ ਹੂਣ ਨੂੰ ਅੱਧਾ ਪਿੰਡ ਕੁਟ ਕੁਟ ਤੁਰਨੋ ਹਟਾ ਦੇਣਾ ਸੀ

  • @rajmixchannel4843
    @rajmixchannel4843 Рік тому +2

    Bilkul ji

  • @gurnamsingh5961
    @gurnamsingh5961 11 місяців тому +3

    ਪਹਿਲਾਂ ਮੁੰਡੇ ਤੇ ਕਟਰੋਲ ਨਹੀਂ ਰੱਖ ਸਕਦੇ ਪਿੰਡ ਦੀ ਕੁੜੀ ਨਾਲ ਨਜਾਇਜ਼ ਸਬੰਧ ਕਿਨੇ ਕ ਠੀਕ ਨੇ

    • @brarsaab3853
      @brarsaab3853 11 місяців тому +3

      Asha te oh dhake nal gya c kudi de pehlan 3 viah hoye a te jwak vi a ohde oh kio khe khandi c 😡ohnu rojj ghr kio blonde c

  • @harprabhjotkaur7149
    @harprabhjotkaur7149 Рік тому +4

    Sada vr nu insaff milna chaida

  • @amanshergill8180
    @amanshergill8180 Рік тому +12

    ਕਿਓਂ ਕਿਸੇ ਦਾ ਘਰ ਪੱਟਦਾ

  • @amriksingh9589
    @amriksingh9589 11 місяців тому +2

    ਵੋਟ ਦੀ ਕੀਮਤ ਉਨਾ ਚਿਰ ਹੁੰਦੀ ਹੈ ਜਿਨਾ ਟੈਮ ਅੰਗੂਠੇ ਤੇ ਸਾਹੀ ਨਹੀ ਲੱਗਦੀ ਸਾਹੀ ਲੱਗਣ ਤੋ ਪਹਿਲਾਂ ਬੰਦੇ ਨੂੰ ਗੱਡੀ ਵਿੱਚ ਬਿਠਾ ਕੇ ਲੈਕੇ ਜਾਂਦੇ ਨੇ ਜਦੋ ਸਾਹੀ ਅੰਗੂਠੇ ਤੇ ਸਾਹੀ ਲੱਗ ਗੲੀ ਫਿਰ ਤਾ ਘਰ ਵਾਪਸ ਆਉਣ ਲਈ 10, ਵਾਰੀ ਕਹੋ ਫਿਰ ਛੱਡਣ ਆਉਣ ਗੇ

  • @harmeshkaurdhanota1567
    @harmeshkaurdhanota1567 10 місяців тому

    Waheguru ji waheguru ji

  • @user-jv1br1fq1j
    @user-jv1br1fq1j 11 місяців тому

    👍👍

  • @MrKuldipkushik19
    @MrKuldipkushik19 11 місяців тому

    Jaskarn singh ji bahut vadia tarike nal gal kiti. Is tarike nal jiskise nu nahi vi pata si. Us nu vi pata lag gaya. Je kar ladka galat hunda ta us ne marriage atten hi nai /karni chahidi si.

  • @kauraliasaggneskamaljit9953
    @kauraliasaggneskamaljit9953 Рік тому +9

    Sir ji priwar nu insaf milnna chahhida a priwar greb a ji 🙏

  • @jashanmatharu-vl8dd
    @jashanmatharu-vl8dd 11 місяців тому +12

    Justice for brother🙏🏼

  • @jagsirsingh-gb4zh
    @jagsirsingh-gb4zh Рік тому +5

    Sache bande aa 💯%

  • @manibajwabajwa9103
    @manibajwabajwa9103 3 місяці тому

    ❤❤❤❤❤❤❤

  • @sarbwander6573
    @sarbwander6573 Рік тому +4

    ਜਸਟਿਸ milna chida g 😢

  • @user-ni4sx6ns7e
    @user-ni4sx6ns7e 11 місяців тому

    🙏🙏🙏

  • @harprabhjotkaur7149
    @harprabhjotkaur7149 Рік тому +3

    😢😢😢😭😭😭😭

  • @KiratBrar
    @KiratBrar Рік тому +3

    insaff milna chaida

  • @avlenbrar6341
    @avlenbrar6341 11 місяців тому

    Bhoot vadia keta Je sharm nhi ondi pind ch ke kari jande a

  • @ishreetmann6098
    @ishreetmann6098 11 місяців тому

    🙏🙏🙏🙏🙏

  • @deepsingh7653
    @deepsingh7653 11 місяців тому

    😊

  • @manrajsingh6490
    @manrajsingh6490 11 місяців тому

    Rab parwar nu bhanna mannan da bal bakhshhe .

  • @satindersatinder9057
    @satindersatinder9057 11 місяців тому

    ਮਾਤਾ ਕਹਿੰਦੀ ਉਨ੍ਹਾਂ ਦੇ ਘਰੇ ਰਹਿੰਦਾ ਸੀ ਮਤਲਬ ਸਾਰਿਆਂ ਨੂੰ ਪਤਾ ਸੀ ਹੁਣ ਮਾਤਾ ਕਹਿੰਦੀ ਸਾਨੂੰ ਪਤਾ ਕਿ ਕਤਲ ਹੋਇਆ ਕੀ ਪ੍ਰਸ਼ਾਸਨ ਨੂੰ ਨਹੀਂ ਪਤਾ । ਤੁਸੀਂ ਉਦੋਂ ਕਿਉਂ ਨਹੀਂ ਰੋਕਿਆਂ ਮਾਤਾ ਦੀਆਂ ਗੱਲਾਂ ਤੋਂ ਲਗਦਾ ਮਾਤਾ ਨੂੰ ਸਾਰਾ ਪਤਾ ਸੀ ਕਿ ਮਿਲਨੀ ਵਿਚ ਕੀ ਬਣਾ ਕੇ ਲੈਣ ਗੲਏ ਦਵਾਈਆਂ ਲਿਆਉਂਦਾ ਸੀ

  • @blessings9732
    @blessings9732 Рік тому +9

    Please apne aand guaad Diya kudia nu apnia bhaina samjho,, je koi kudi gumrah kr Rahi a ta khud pishe hat javo,, jdo koi eh galti krda ta result Galt ਨਿਕਲਦੇ ਆ ਜੀ,,

  • @balrajsidhu8785
    @balrajsidhu8785 11 місяців тому

    Ssp sahib ji insaf devo g

  • @GurjeetSingh-ue3zd
    @GurjeetSingh-ue3zd Рік тому +5

    ਮਲੂਕਾ ਸਾਹਿਬ ਕਦੇ ਸਾਡੇ ਕੋਲ ਗੇੜਾ ਮਾਰਿਉ ਜੀ

  • @zubirali4876
    @zubirali4876 Рік тому +10

    Greatest Shame on Useless Unethical WICKED 🔥 Corrupted Punjab's police officers under Butcher bhagwant maan of AAP GOVT 😱🙄 for not taking Legal action against the real MURDERERS n also not doing proper post mortem on the victim,,,😠
    LAKH LAANAT AISE POLICE OFFICERS DA,😠👹😈

  • @diljotsidhu5977
    @diljotsidhu5977 11 місяців тому +1

    Jo v kise ne mariya rabb uhnu kde v maff na kru eh maa di drsiss lg jani a plz ensaf devao

  • @balwinderbains2896
    @balwinderbains2896 11 місяців тому +2

    They are are not brother sister living in the same village.They are not relatives.

  • @BalkarSingh-dc1oq
    @BalkarSingh-dc1oq 11 місяців тому +3

    ਬਹੁਤ ਹੀ ਵਧੀਆ ਮਲੂਕਾ ਜੀ ਪਤਰਕਾਰ

  • @hk27_
    @hk27_ 11 місяців тому

    equality honi jaruri a

  • @GurwinderSingh-fc5ok
    @GurwinderSingh-fc5ok Рік тому +8

    ਸਚੀ ਮਿਚੀ ਪਤਰਕਾਰ ਬਣਗਿਆ ਤੂਂ ਕੇ ਪਹਿਲੀ ਵਾਗੂ ਕਰਦਾ

    • @charnjeetmiancharnjeetmian6367
      @charnjeetmiancharnjeetmian6367 11 місяців тому

      ਸਹੀ ਗੱਲ ਆ, ਮੈ 2ਵਾਰ ਇਹੀ ਸੋਚ ਕੇ ਵੀਡਿਓ ਛੱਡ ਦਿੱਤੀ k original ਨਹੀਂ ਹੋਣੀ

  • @AvtarSingh-gs1si
    @AvtarSingh-gs1si Рік тому +3

    Aapne bachiean nu samjao

  • @JaspreetSingh-it5zv
    @JaspreetSingh-it5zv 11 місяців тому

    ਨੂੰ ਨੂੰ❤😊

  • @brarsaab3853
    @brarsaab3853 11 місяців тому +3

    Justice for my brother 😢

  • @gurmeetsandhu749
    @gurmeetsandhu749 11 місяців тому +5

    ਇਹ ਵੀਡੀਓ fack ਨਹੀ ਵੀਰ ਨਾ ਕੋਈ ਨਾਟਕ ਇਹ ਸਚਾਈ ਹੈ । ਜਦੋ ਆਪਣੇ ਨਾਲ ਹੋਵੇ।ਉਦੋ ਪਤਾ ਲੱਗ ਦਾ ਕੀ ਇਹ।

  • @amritmaanmaan5159
    @amritmaanmaan5159 11 місяців тому

    Pliz sare mil ke ensaf dwao😢

  • @BaljeetKaur-uz6eq
    @BaljeetKaur-uz6eq 11 місяців тому

    J nhi sunvayi hundi ta kise advocate nu milo

  • @jattpardesi5923
    @jattpardesi5923 11 місяців тому

    Mlooke di hr video minu mjak lgdi

  • @jaggisingh5812
    @jaggisingh5812 11 місяців тому

    Justice milna chahi da maa baap nu

  • @PalveerDhillon98
    @PalveerDhillon98 11 місяців тому +1

    ਵੀਰ ਜੀ ਪਹਿਲਾ ਸੋਚਣਾ ਚਾਹੀਦਾ ਸੀ ਦਦਾਰ ਦਾ ਗੀਤ ਐ ਜਾਰੀ ਪਿੰਡ ਦੀ ਕੁੜੀ ਦੇ ਨਾਲ ਮਾੜੀ ਬੲਈ ਦੋਸ ਦੇਦੇ ਮੁਡੀਆ ਨੂੰ ਬਾਪੂ ਤੇਰਾ ਕੀ ਕਸੂਰ ਮੁਡਾ ਗਲਤ ਸੀ ਜਦੋ ਮਾ ਪਿਓ ਦੀ ਨਹੀ ਮਨਦੇ ਤਾ ਏਹੀ ਹਾਲ ਹੋਣਾ ਚਾਹੀਦਾ

  • @beantsingh642
    @beantsingh642 11 місяців тому

    ਜਿਹਾ ਜਾ ਕਰੋਗੇ ਉਹੀ ਜਾ ਭਰੋ ਗੇ

  • @BaljeetKaur-uz6eq
    @BaljeetKaur-uz6eq 11 місяців тому

    Kaatla nu jaldi pakrro te remand lo nd MLA nu meri benti ea jaldi Doshi farre Jann nhi ta highy Court ch case jaega te highy court nu police ki jwab dewegi

  • @GaganDeep-ry5ty
    @GaganDeep-ry5ty 11 місяців тому +1

    Bibi g bilkul shi kh rye aa ensaaf braber hona chahida...brober aawdi dhee nu v marde odi v oni hi glti c ...shram kro loko dhee agee tordi vya krke tanu pta bhi o agee vasjugi ja oda sohra priwar sari umar onu tane mehne de de e mardu ...sara mulkh video dekhn dya kudi de sohreya ne keda nq dekhi hoyugi o keda anne aa

  • @balwinderbains2896
    @balwinderbains2896 11 місяців тому +1

    Justice ⚖️ for boy family members 🙏

  • @BaljinderKaur-id7kg
    @BaljinderKaur-id7kg 10 місяців тому

    Meluke de khber da koi sch nhi oda

  • @JaspreetSran621
    @JaspreetSran621 11 місяців тому

    Justise to jagjiwan

  • @jassisingh3361
    @jassisingh3361 Рік тому +6

    Veer g Punjab police hi kutti aaa

  • @purpleonart4736
    @purpleonart4736 11 місяців тому

    Please don't kill anybody !

  • @avlenbrar6341
    @avlenbrar6341 11 місяців тому

    Ke insaf bhalde a

  • @BaljinderSingh-lq7lt
    @BaljinderSingh-lq7lt 11 місяців тому

    Bhut mara kita

  • @sghdasghwhs
    @sghdasghwhs 11 місяців тому

    Bhagwant maan sarkaar ton lai lao insaaf

  • @MohanSingh-ed1od
    @MohanSingh-ed1od 11 місяців тому +2

    Ese tera de kes nu saza vich badlenna chyda h ensaf milna chyda h

  • @charnjeetsandhu2023
    @charnjeetsandhu2023 11 місяців тому +4

    Kuri tha bhi barabar kasoor aa kuri nu bhi marna chahiyda c

  • @PalveerDhillon98
    @PalveerDhillon98 11 місяців тому +1

    ਮਿਲਨੀ ਤੇ ਕੀ ਲੁਲ ਫੜਨ ਗਿਆ ਸੀ ਓਦੋ ਤਾ ਸੋਚਦਾ ਹੋਣਾ ਬੲਈ ਏਥੇ ਵੀ ਦਾਅ ਲਾਵਾਗੇ ਤੁਸੀ ਕਿਓ ਨਹੀ ਰੋਕੀਆ ਬੲਈ ਮਿਲਨੀ ਤੇ ਕੀ ਕਰਨਾ ਤੁਸੀ ਰੋਕਦੇ

  • @NishaNisha-ll9hu
    @NishaNisha-ll9hu 11 місяців тому +2

    Kurhi chadd dinde Loki loka thale pen nu

  • @varindervarinder-xp5er
    @varindervarinder-xp5er Рік тому +2

    Sade nl kro gll comment da jwaab deyo kurhi da prouhna bhane Wala braaber thok dewa ge hor dso koi sewa mai sucha bhau lakhbir singh landa harike da chchera bhra

  • @ladisandhu381
    @ladisandhu381 Рік тому +5

    Triya video ke dekhiye pta nhi ke eh v ekk ntkk hove

    • @brarsaab3853
      @brarsaab3853 Рік тому +1

      Seriously thonu natak lgda jide nal hundi a veere ohi janda agey pishe tan gallan krn wle hunde a ohde maa peo vekho 😢ki beet Di hoyu

    • @neverbackdown9047
      @neverbackdown9047 Рік тому

      Nahi bai meri shota veer c

    • @AvtarSingh-pw7fv
      @AvtarSingh-pw7fv Рік тому +1

      ਕਿਸੇ ਦਿਨ ਤੇਰਾ ਕੋਈ ਮਰਿਆ ਤਾਂ ਤੈਨੂੰ ਪਤਾ ਲੱਗੂ ਵੀ ਨਾਟਕ ਹੈ ਜਾਂ ਸਚਾਈ ਕਿਉਂਕਿ ਜਦ ਖੁਦ ਨਾਲ ਬੀਤਦੀ ਹੈ ਤਾਹੀਂ ਪਤਾ ਲੱਗਦਾ ਵੀ ਕੀ ਭਾਅ ਵਿਕਦੀ ਹੈ

    • @Ramjatin
      @Ramjatin Рік тому

      Sahi gal a acting hi eda Di krda eh 😂

    • @blessings9732
      @blessings9732 Рік тому +3

      ​@@AvtarSingh-pw7fvਵੀਰ ਇਹਦੀਆਂ ਵੀਡੀਓ ਜਿਆਦਾ ਨਕਲੀ ਹੁੰਦੀਆਂ ਨੇ, ਮਾਫ਼ ਕਰਨਾ

  • @VijayKumar-dk1ym
    @VijayKumar-dk1ym 11 місяців тому

    Bera gharak ho gya punjab da

  • @MohanSingh-ed1od
    @MohanSingh-ed1od 11 місяців тому +1

    Kudi. De sahmati to bager sea kam nahi hunda g insaf hona chyda h

  • @VIPINKUMAR-wm2ti
    @VIPINKUMAR-wm2ti 10 місяців тому

    greeba di koi nhi sunda

  • @DeepuKumar-wr6ch
    @DeepuKumar-wr6ch 8 місяців тому

    If

  • @surinderbrom4088
    @surinderbrom4088 11 місяців тому

    Bilkul kuri da ve una he kasur aa usnu ve nal he dubda ta se na begana putt mar ta uh ve munda reha he jisna us kuri nal vahah kraya ek putt mrata hun esde vari aye jao munda da mapiya nu ensaf milna chida

  • @ravipal-of4ps
    @ravipal-of4ps 11 місяців тому

    Eda ta kal nu kese nu hor nu v mar denge

  • @avlenbrar6341
    @avlenbrar6341 11 місяців тому

    Bai tenu ve pata jo galat karu pind de kudi nal ohnu ke karu koi

  • @jagdeepgill5526
    @jagdeepgill5526 11 місяців тому

    Girl vi na hi marna ci

  • @meesharahi8381
    @meesharahi8381 11 місяців тому

    Two things are very clear:
    1) Its a murder that has done by the family where the girl got married.
    2) Why Jagjiwan singh was still going after her when she was already married with another guy. However, murder is murder and its very sad that parents lost their only son. Police must need to do the proper investigation for it. I watched the second video, the sarpanch of another village is very wrong by taking the side of other family.

  • @sukhjitsingh-od8mt
    @sukhjitsingh-od8mt 11 місяців тому

    Saleo insaf deo pind ch eh km keta he kio

  • @amritmaanmaan5159
    @amritmaanmaan5159 11 місяців тому

    Tusi ona da mardo fer pta laggu dukh ki hunda

  • @ramesh01968
    @ramesh01968 Рік тому

    Fack news

  • @mannsingh6510
    @mannsingh6510 11 місяців тому

    ਉਦੋਂ ਕਿਹੜਾ ਤੁਹਾਨੂੰ ਪਤਾ ਨਹੀਂ ਸੀ ਕਿ ਸਾਡਾ ਮੁੰਡਾ ਕੀ ਕਰਦਾ ਹੈ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਗਏ ਹੋਣਗੇ
    ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਕੁੜੀ ਦਾ ਵਿਆਹ ਕਰਤਾ
    ਇਹ ਵਿਚਾਰਾ ਮਿਰਜਾ ਸਾਹਿਬਾਂ ਦੇ ਮਗਰ ਚਲਿਆ ਗਿਆ ਅਗਲੇਆ ਵਡ ਦਿੱਤਾ
    ਜੇ ਤੁਹਾਡੇ ਘਰੇ ਤੁਹਾਡੀ ਕੁੜੀ ਦੇ ਕੋਲ ਆਵੇ ਤੇ ਤੁਸੀਂ ਸਾਰੇ ਉਸਨੂੰ ਸੋਨੇ ਦਾ ਛਤਰ ਪਾ ਕੇ ਮੋੜੋ ਗੇ ਕਿ ਪੈਰਾਂ ਨੂੰ ਹਥ ਲਾ ਕੇ ਮੋੜੋ ਗੇ ਕਿ ਅਗੇ ਤੋਂ ਫਿਰ ਵੀ ਆ ਜਾਵੀਂ

    • @gurmeetsandhu749
      @gurmeetsandhu749 11 місяців тому

      ਕੁੜੀ ਦਾ ਕਿਹੜਾ ਇਕ ਵਿਆਹ ਹੋਇਆ ਸੀ 3 ਵਿਆਹ ਤਾ ਪਹਿਲਾਂ ਹੀ ਹੋਏ ਸੀ

    • @gurmeetsandhu749
      @gurmeetsandhu749 11 місяців тому

      ਨਾਲ ਇਕ ਧੀ ਵੀ ਸੀ

  • @sranfarm
    @sranfarm Рік тому +3

    J̤ṳs̤t̤i̤c̤e̤ f̤o̤r̤ j̤a̤g̤j̤e̤e̤v̤a̤n̤