ਆਹ ਹਾਲ ਵੇਖਲੋ ਲੋਕਾਂ ਦਾ, ਜਾਨਵਰਾਂ ਦੀ ਮੌਤ ਦਾ ਕਾਰਨ ਬਣ ਜਾਂਦਾ, ਮੱਛੀਆਂ ਨੂੰ ਆਟਾ ਪਾਉਣ ਦੇ ਬਹਾਨੇ ਕੀ ਕੁਝ ਕਰਦੇ ਨੇ

Поділитися
Вставка
  • Опубліковано 8 гру 2022
  • ਆਹ ਹਾਲ ਵੇਖਲੋ ਲੋਕਾਂ ਦਾ, ਜਾਨਵਰਾਂ ਦੀ ਮੌਤ ਦਾ ਕਾਰਨ ਬਣ ਜਾਂਦਾ, ਮੱਛੀਆਂ ਨੂੰ ਆਟਾ ਪਾਉਣ ਦੇ ਬਹਾਨੇ ਕੀ ਕੁਝ ਕਰਦੇ ਨੇ ।
    ਇਹ ਵੀਡੀਉ ਸੇਧ ਦੇਣ ਲਈ ਬਣਾਈ ਗਈ ਹੈ ਇਸ ਵੀਡੀਓ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ।
    #jaskarnsinghmaluka #gurchetchitarkar #vairlvedio #facebook #instagram #funny #water

КОМЕНТАРІ • 368

  • @kamaljeetkaur1156
    @kamaljeetkaur1156 Рік тому +63

    ਬਹੁਤ ਹੀ ਵਧੀਆ ਤਰੀਕਾ, ਲੋਕਾਂ ਨੂੰ ਜਾਗਰੂਕ ਕਰਨ ਦਾ🙏❤,ਵਾਹਿਗੁਰੂ ਜੀ ਮੇਹਰ ਕਰਨ 😊

  • @mohinderpal8971
    @mohinderpal8971 Рік тому +26

    ਬਹੁਤ ਵਧੀਆ ਪੱਤਰਕਾਰ ਜੀ

  • @pkbhatti2727
    @pkbhatti2727 Рік тому +36

    ਬਹੁਤ ਵਧੀਆ ਵੀਰ ਜੀ ਇਸ ਤਰ੍ਹਾਂ ਹੀ ਲੋਕਾਂ ਨੂੰ ਸਬਕ਼ ਸਿਖਾਓ

  • @harindersingh2438
    @harindersingh2438 Рік тому +5

    ਵੀਰ ਜੀ ਲੋਕਾਂ ਸਮਝਾਏ ਤੇ ਵੀ ਸਮਝਦੇ ਨਹੀਂ ਇਹ ਸਮਝ ਤਾਂ ਹਰ ਇਕ ਨੂੰ ਆਪ ਹੀ ਹੋਣੀ ਚਾਹੀਦੀ ਹੈ ਤੁਹਾਡਾ ਮੈਸਜ ਤਾਂ ਬਹੁਤ ਹੀ ਵਦੀਆ ਆ ਜੀ ਵਾਹਿਗੁਰੂ ਤਹਾਨੂੰ ਚੱੜਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @MaanKutigamers5911
    @MaanKutigamers5911 Рік тому +21

    ਬਾੲੀ ਪਤਰਕਾਰ ਜੀ ਸਿਰਾ ਲਾ ਦਿੱਤਾ 👍👍👍

  • @sukhvirsingh2562
    @sukhvirsingh2562 Рік тому +1

    ਇਹ ਬਾਈ ਦਾ ਤਰੀਕਾ ਬਹੁਤ ਵਧੀਆ ਲੋਕਾਂ ਨੂੰ ਸਬਕ ਦੇਣ ਦਾ

  • @BalwinderKaur-mu9zb
    @BalwinderKaur-mu9zb Рік тому +63

    ਭਾਈ ਸਿਆਣੇ ਬਣੋ ਨਹਿਰਾਂ ਵਿੱਚ ਖੁੱਦ ਵੀ ਗੰਦ ਨਾ ਸੁਟੋ ਅਤੇ ਦੂਜੇ ਨੂੰ ਨਾ ਸੁੱਟਣ ਦਿੳ 🙏

  • @gurpalsingh5609
    @gurpalsingh5609 Рік тому +9

    ਵਾਹ ਜੀ ਵਾਹ ਮਲੂਕਾ ਸਾਹਿਬ ਬਹੁਤ ਹੀ ਵਧੀਆ

  • @LovepreetSingh-nf8rm
    @LovepreetSingh-nf8rm Рік тому +6

    ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ,
    ਪਾਣੀ ਪਿਤਾ ਹੈ
    ਮਾਤਾ ਧਰਤੀ ਹੈ, ਸਤਿਕਾਰ ਕਰੀਏ ਸਾਰੇ ਆਪਾਂ, ਇਹ ਵੀਡਿਓ ਚ ਬਾਈ ਤੂੰ ਸੁਨੇਹਾ ਦਿੱਤਾ ਬਹੁਤ ਵਧੀਆ 🙏

  • @shingarasingh2069
    @shingarasingh2069 Рік тому +2

    ਇਹ ਗੱਲਾਂ ਆਪਣੇ ਲੋਕਾਂ ਨੂੰ ਫ਼ੜਦੇ ਨੇ ਪਰ ਸੱਠ ਪੁਜਾ ਨੂੰ ਸਬ ਸੋਹ ਜਾਦੇ ਨੇ ਉਦੋਂ ਨਾਹੀ ਨਹਿਰਾਂ ਗੰਦ ਭਰੀ ਜਾਦੇ ਨੇ

  • @amriksingh9252
    @amriksingh9252 Рік тому +11

    ਜਸਕਰਨ ਵੀਰ ਵੀਡੀਓ ਦੇਖ ਕੇ ਸੁਆਦ ਆ ਗਿਆ ਇੱਕ ਵੀਡੀਓ ਬਣਾ ਕੇ ਉਹਨਾਂ ਨੂੰ ਲਾਹਨਤਾਂ ਪਾਈਆਂ ਜਾਣ ਜੇਹੜੇ ਪੰਜਾਬ ਛੱਡ ਕੇ 3 ਮਹੀਨੇ ਗੁਜਰਾਤ ਤੇ ਹਿਮਾਚਲ ਤੁਰੇ ਫਿਰਦੇ ਰਹੇ ਸੀਟਾਂ 5 ਆਈਆ ਤੇ ਹਿਮਾਚਲ ਵਿੱਚ ਖਾਤਾ ਨਹੀਂ ਖੁੱਲ੍ਹਿਆ

  • @gurjeetkaur9238
    @gurjeetkaur9238 Рік тому +8

    ਬਹੁ ਵਧੀਆ ਸੰਦੇਸ਼ ਪੜੇ ਲਿਖੇ ਲੋਕਅਨਪੜ ਬਣੇ ਫਿਰਦੇ ਨੇ ਜੇ ਇੱਕ ਗਲਤੀ ਕਰਦਾ ਤਾਂ ਦੂਜਾ ਗਲਤੀ ਨਾਂ ਕਰੇ ਅਜੇ ਵੀ ਗਲਤੀ ਮੰਨ ਨਹੀਂ ਰਹੇ

  • @JaswantSingh-gw7vq
    @JaswantSingh-gw7vq Рік тому +11

    ਅਖੰਡ ਪਾਠ ਸਾਹਿਬ ਦੀ ਗੁਰਬਾਣੀ ਦਾ 🙏🙏 ਨਿਰੰਤਰ ਪ੍ਰਵਾਹ ਵੀ ਇਸ ਨਿਰਮਲ ਜਲ ਵਾਂਗ ਹੀ ਚਲਦਾ ਏ 🙏 ਤਿੰਨ ਦਿਨ ਜਿੰਨੀ ਕੁਝ ਜਲ ਦੀ ਪ੍ਰਵਾਹ ਕੀਤੀ ਓਹਨੀਂ ਹੀ ਗੁਰਬਾਣੀ ਦੀ ਕੀਤੀ ਹੋੳਊ

  • @Ajmerkhalsa373
    @Ajmerkhalsa373 Рік тому +14

    ਬਹੁਤ ਹੀ ਵਧੀਆ ਸਿਖਿਆ ਦਿੱਤੀ ਹੈ ਜੀ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ

  • @harwindersingh3917
    @harwindersingh3917 Рік тому +2

    ਪਾਜੀ ਲੋਕਾਂ ਦਾ ਬੁਰਾ ਹਾਲ ਹੈ ਜੀ ਕੋਈ ਤਾਂ ਲੋਕ ਚੰਗੇ ਹੈ ਜੀ ਕੋਈ ਤਾਂ ਮਾੜੇ ਹੈ ਜੀ

  • @sandhusukhmeet
    @sandhusukhmeet Рік тому +3

    Well done young man, as long as masses do not stand against misdeeds of public nothing will change. This reporter need all appreciation

  • @osltvkumar8886
    @osltvkumar8886 Рік тому +32

    ਭੈਣਜੀ ਤੁਸੀਂ ਇੱਕ ਦੂਜੇ ਦੀ ਰੀਸ ਨਾਲ ਪਾਣੀ ਨੂੰ ਗੰਦਾ ਨਾ ਕਰੇ ਜੀ ਉਲਟਾ ਰੀਸ ਕਰਨ ਦੀ ਬਜਾਏ ਸਭ ਮਿਲ ਕਰ ਪਾਣੀ ਵਿੱਚ ਸੁੱਟਣ ਤੋਂ ਰੋਕੋ,ਤੁਸੀਂ ਬਹਿਸ ਕਰਨ ਲੱਗੇ ਓ,ਸ਼ਾਬਾਸ਼ ਪੱਤਰਕਾਰ ਵੀਰ,ਤੁਹਾਡੀ ਵੀ ਇਹ ਸਮਾਜ ਸੇਵਾ ਹੀ ਆ

  • @ranjitbrar2449
    @ranjitbrar2449 Рік тому +34

    ਹਵਾ ਪਾਣੀ ਸਾਫ ਰੱਖੋ ਭਾਈ ਆਪਣੇ ਵਾਸਤੇ ਚੰਗਾ ਚੰਗੀ ਗਲ ਹੈ ਬੇਟਾ ਲੋਕਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ

  • @Dilbagsingh-my4eg
    @Dilbagsingh-my4eg Рік тому +10

    ਪਁਤਰਕਾਰ ਜੀ ਇਹ ਕੰਜਰ ਲੋਕਾਂ ਨੇ ਗੰਦ ਪਾਇਆ ਨਹਿਰਾਂ ਚ

  • @balwantsinghsidhu6456
    @balwantsinghsidhu6456 Рік тому +3

    ਬਹੁਤ ਵਧੀਆ ਉਪਰਾਲਾ ਬਾਈ ਪੱਤਰਕਾਰ ਵੀਰ ਦਾ। ਧਨਵਾਦ।

  • @sandeepsidhu2619
    @sandeepsidhu2619 Рік тому +2

    ਬਹੁਤ ਵਧੀਆ 🙏🙏🙏

  • @tasvirsingh6924
    @tasvirsingh6924 Рік тому +1

    Good job
    Thanks veer ji

  • @mynanogarden6842
    @mynanogarden6842 Рік тому

    ਬਹੁਤ ਗ਼ਲਤ ਆ ਪਾਠ ਕਰਵਾਕੇ ਜੋਤ ਦੇ ਵਿੱਚ ਕੁੜਾ ਪਾਕੇ ਸੁਟਣਾ ਸ਼ਰਮ ਆਉਣੀ ਚਾਹੀਦੀ ਆ ਗ਼ਲਤੀ ਨਹੀਂ ਮੰਨੀ ਘਰੇ ਖੰਡ ਪਾਠ ਕਰਵਾਇਆ ਵਾਹਿਗੁਰੂ ਜੀ ਮੇਹਰ ਕਰੀਉ ਜੀ 🙏

  • @khushmeetgill
    @khushmeetgill Рік тому +4

    ਬਹੁਤ ਵਧੀਆ ਕੀਤਾ ਵੀਰੇ

  • @partapsingh7230
    @partapsingh7230 Рік тому +3

    Hahaha 🤣🤣😂😂 very good 👍

  • @farmlife3304
    @farmlife3304 Рік тому +1

    ਅਸਲ ਵਜਾ ਸਰਕਾਰਾਂ ਦੇ ਗਲਤ ਰਵੱਈਏ ਦੀ 6:03 101% ਸਹੀ ਗੱਲ।ਜੇ ਲੋਕੋ ਤੁਸੀਂ ਸੁਧਰ ਜਾਉ ਤਾਂ ਸਰਕਾਰਾਂ ਨੂੰ ਮਜਬੂਰਨ ਸੁਧਰਨਾ ਹੀ ਪੈਣਾ

  • @karamjitdhaliwal2672
    @karamjitdhaliwal2672 Рік тому +9

    ਮਾਲੂਕਾ ਵੀਰ
    ਮੈਨੂੰ ਤਾਂ ਲੱਗਦਾ , ਅਗਲੇ ਜਨਮ ਤੱਕ ਿੰੲਨੀ ਿੲਸ ਮਾਤਾ ਨੂੰ ਭੁੱਲਣੀ ਨਹੀਂ 😄😄😄

  • @MakhanSingh-zv2gy
    @MakhanSingh-zv2gy Рік тому +1

    ਬਹੁਤ ਵਧੀਆ ਜੀ

  • @amrindrasingh1077
    @amrindrasingh1077 Рік тому +21

    ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੰਤ

  • @jasvirsingh9802
    @jasvirsingh9802 Рік тому +7

    Maluka bhaji god bless you

  • @ManinderSingh-me3zh
    @ManinderSingh-me3zh Рік тому +2

    Gud msg 💯💯💯

  • @dilmansingh9053
    @dilmansingh9053 Рік тому

    Bot bdiaa veer g

  • @GurmeetSingh-yo3zf
    @GurmeetSingh-yo3zf Рік тому +6

    Very good jaskarn ji

  • @kirpal66
    @kirpal66 Рік тому +3

    mubarkan jaswinder vary good vary good

  • @Amritsingh80244
    @Amritsingh80244 Рік тому +2

    ਬਹੁਤ ਮਾੜੀ ਗੱਲ ਹੈ ਪਾਣੀ ਵਿੱਚ ਗੰਦ ਮੰਦ ਸੁੱਟਣਾ

  • @pashminderkaur9947
    @pashminderkaur9947 Рік тому

    ਅਪਣੀ ਅਪਣੀ ਜਿੰਮੇਵਾਰੀ ਹਰ ਆਦਮੀ ਸਮਝੇ ਤਾਂ
    ਸਰਕਾਰਾਂ ਦੇ ਪਿੱਛੇ ਰੋਣ ਦੀ ਲੋੜ ਨਹੀਂ ।
    ਪਰ ਬੇਸ਼ਰਮ ਲੋਕ ਅੱਗਿਉਂ ਗਲ ਪੈਂਦੇ ਹਨ ।

  • @former646
    @former646 Рік тому +2

    22 Loka nu boli jaan deo
    Tusi bahut wadia kam kar rahe ho tuhada Dhanwad

  • @gagandeepsinghgrewal1451
    @gagandeepsinghgrewal1451 Рік тому +12

    ਭਾਈ ਤੁਹਾਨੂੰ ਪੱਤਰਕਾਰਾਂ ਨੂੰ ਜਿਆਂਦਾ ਫਿਕਰ ਲੱਗਦਾ ਹੈ ਨਹਿਰਾਂ ਦੇ ਵਿੱਚ ਗੰਦਂਗੀ ਪੈਂਣ ਦਾ ਭਾਈ ਜੀ ਮਾਤਾ ਅਤੇ ਵੀਰ ਬਿਲਕੁਲ ਸਹੀ ਕਹਿੰਦੇ ਸਨ

  • @sukhwinderkaur652
    @sukhwinderkaur652 Рік тому +5

    Very funny reportar 😄😇

  • @Sukhpalsingh-xf8bn
    @Sukhpalsingh-xf8bn Рік тому +1

    ਮਾਤਾ ਨੂੰ ਤੂੰ-ਤੂਂ ਕਰਦੈਂ ਚੰਗਾ ਲਗਦੈਂ

  • @gurmindersingh2909
    @gurmindersingh2909 Рік тому +1

    Jaskaran ji u r great

  • @GurmeetSingh-hs4xs
    @GurmeetSingh-hs4xs Рік тому +7

    ਹਮ ਸੁਧਰੇ ਤੋ ਜਗ ਸੁਧਰੇ ਗਾ ਇਹ ਤਰੀਕਾ ਵਰਤੋ ਤਾਹੀ ਪਾਣੀ ਸਾਫ ਰਹੇਗਾ ਵਾਤਾ ਵਰਨ ਸੰਭਾਲੋ

  • @manpreetjanjua9334
    @manpreetjanjua9334 Рік тому +1

    Sira

  • @baldevverma4994
    @baldevverma4994 Рік тому +1

    ਪਤਰਕਾਰ ਵਿਰੁ ਬਹੁਤ ਵਧਿਆ ਜੀ

  • @sarajdeen1331
    @sarajdeen1331 Рік тому +1

    Veary gud brother bahut ho gyi ena nal

  • @babudhaliwal4876
    @babudhaliwal4876 Рік тому +1

    ਮਲੂਕਾ ਜੀ ਇੰਡਸਰੀ , ਸ਼ਹਿਰਾਂ ਦਾ ਸੀਵਰੇਜਂ

  • @onpspcl5553
    @onpspcl5553 Рік тому +1

    Bohat Vadiea Vere Nice Msg You All Video

  • @maninderkaurmaninderkaur9971

    Bhut vadiya pattarkaar ji .

  • @SandeepSingh-vg4pb
    @SandeepSingh-vg4pb Рік тому +2

    Very good veerji🙏🙏🙏 eho je lok ni mannde

  • @mrskarwal1137
    @mrskarwal1137 Рік тому +3

    Very good👌

  • @maninderkaur5585
    @maninderkaur5585 Рік тому +1

    Very good. Bahut vadhiya kadam. Shaabash. Sab badlange, taanhi badlaav aavega.

  • @apnaranglapunjab1962
    @apnaranglapunjab1962 Рік тому +4

    gd job v

  • @mannatbhatia1530
    @mannatbhatia1530 Рік тому +2

    Very Good Jyov veer g 🙏🙏🙏🙏

  • @ksbagga7506
    @ksbagga7506 Рік тому +4

    Nice project of journalist

  • @gurnoorkaud3401
    @gurnoorkaud3401 Рік тому +3

    Very good ji water safe lai ji

  • @roshnidevi7950
    @roshnidevi7950 Рік тому

    Boht hi bdia massage dita sadar jii ne alok bi nabara nalo ghat nhi h Punjab da Kush ni ban sakda ina nu fre da Khan di aadat pai gai h bijli sab daru thhuu kehnde asi lagar londe ne oh kuj ab lok ne 100 bicho 5 lok ne langar lon bale

  • @Nirmala57578
    @Nirmala57578 Рік тому

    Kai bat hai 😛😛

  • @gurmindersingh2909
    @gurmindersingh2909 Рік тому +1

    Very good journalist

  • @davinderbajwa7483
    @davinderbajwa7483 Рік тому

    Very good paterkar ji good good

  • @sangatsingh4850
    @sangatsingh4850 Рік тому

    V nice patarkar God bless you

  • @satveendersinghkala
    @satveendersinghkala Рік тому +1

    Good job bai gi. Sure na

  • @ManjitKaur-qf8wh
    @ManjitKaur-qf8wh Рік тому

    ਬਹੁਤ ਵਧੀਆ ਕੀਤਾ।
    ਭਾਈ ਗਲਤੀ ਕਰਕੇ ਮੰਨ ਲੈਣੀ ਚਾਹੀਦੀ ਹੈ।
    ਸ਼ੁਕਰ ਕਰਨਾ ਚਾਹੀਦਾ ਹੈ ਕਿ ਕੋਈ ਪਾਣੀ ਦਾ ਰਾਖਾ ਬਣਦਾ ਹੈ।

  • @damandeepkohli4526
    @damandeepkohli4526 Рік тому +1

    Bhut vadya suneha dita maluka sahib

  • @jassishergill7937
    @jassishergill7937 Рік тому

    Appreciate you Veera, 🙏🙏

  • @harindertung4635
    @harindertung4635 Рік тому +3

    gd job veere 👌

  • @sunnysuri6962
    @sunnysuri6962 Рік тому +7

    Very Good,, Aapa ta khud he ta pehla Apne Punjab nu kharab ta Barbaad Kita Hai,, 🙏🙏🙏🙏

  • @davinderbajwa7483
    @davinderbajwa7483 Рік тому +1

    Very good Vir ji

  • @heera982
    @heera982 Рік тому +1

    ਭਾਈ ਇਹ ਪਤਰਕਾਰ ਨਹੀਂ ਮੈਨੂੰ ਤੇ ਇਹ ਕੋਈ ਕਮੇਡੀਅਨ ਗਰੁੱਪ ਲਗਦਾ, ਇਸ ਭਾਈ ਦੀ ਹਰ ਨਿਊਜ਼ ਇਸ ਤਰਾਂ ਦੀ ਹੁੰਦੀ ਹੈ,

  • @manpreetjanjua9334
    @manpreetjanjua9334 Рік тому +1

    Excellent

  • @mrsmusafirsingh6671
    @mrsmusafirsingh6671 Рік тому +1

    ਜਦੋ ਕੌਮ ਗਰੀਬ, ਦੁਖੀਆਂ ਦੀ ਬਾਂਹ ਫੜਨ ਦੀ ਥਾਂ ਦਿਖਾਵੇ ਚ ਲੱਗ ਜਾਵੇ ਫੇਰ ਲੋਕਾਂ ਨੇ ਭਟਕ ਕੇ ਬਾਬਿਆਂ ਦੇ ਚੱਕਰ ਚ ਹੀ ਪੈਣਾ। ਗਰੀਬ, ਮਜਲੂਮਾਂ ਨੂੰ ਨੌਕਰੀ, ਪੜਾਈ, ਛੱਤ,ਰੁਜ਼ਗਾਰ ਤੇ ਧੀ ਦੇ ਵਿਆਹ ਲਈ ਮੱਦਦ ਕਰੋ।

  • @Mannuvlogs148
    @Mannuvlogs148 Рік тому

    Bai bilkul sahi kita tuc

  • @SukhvinderSingh-vm1yf
    @SukhvinderSingh-vm1yf Рік тому

    ਜਸਵਿੰਦਰ ਸਿੰਘ ਸਿੱਧੂ ਜੀ satshiriakaal ji o🙏❣️

  • @nareshmunjal3684
    @nareshmunjal3684 Рік тому +1

    Good job bhaji 😊😊

  • @manpreetjanjua9334
    @manpreetjanjua9334 Рік тому +2

    Wonderful 🌹

  • @eknoorsingh2978
    @eknoorsingh2978 Рік тому

    Very good msg veer g

  • @rattandhaliwal
    @rattandhaliwal Рік тому +3

    ਜੇ ਸਾਰੇ ਲੋਕ ਕਿੱਲੋ ਕਿੱਲੋ ਸੁੱਟਣਗੇ ਆਪੇ ਬੇੜਾ ਗਰਕ ਹੋ ਜਾਣਾ ਪੰਜਾਬ ਦਾ।

  • @sukhdhillon7937
    @sukhdhillon7937 Рік тому

    God job Brother......

  • @choicegroup9938
    @choicegroup9938 Рік тому +1

    Good beta

  • @sarankalra4406
    @sarankalra4406 Рік тому +1

    Nice journalist !

  • @dineshkakkar1178
    @dineshkakkar1178 Рік тому +1

    NWA Style Kalakaar Patarkar Good 😂😂😂😂

  • @harrugill8450
    @harrugill8450 Рік тому +1

    pattrkar baii good bnda ,,,police nu chahida karwai kre ehna loka thhhhh

  • @Nirmala57578
    @Nirmala57578 Рік тому

    Very nice 👍👍 good

  • @manpreetjanjua9334
    @manpreetjanjua9334 Рік тому +1

    Good video

  • @dragicadrazic4859
    @dragicadrazic4859 Рік тому +1

    Very good

  • @manpreetjanjua9334
    @manpreetjanjua9334 Рік тому +1

    Atttt

  • @GurmeetSingh-dh7of
    @GurmeetSingh-dh7of Рік тому

    Good job report veer 👌👌👍👍

  • @raziabegam6469
    @raziabegam6469 Рік тому

    Right brother

  • @kaurageous_crypto897
    @kaurageous_crypto897 Рік тому

    Good job

  • @aman20090890
    @aman20090890 Рік тому

    Good pree reporter.god bless you

  • @darshansingh2024
    @darshansingh2024 Рік тому +1

    Ok ver g

  • @ShamsherSingh-ff5jg
    @ShamsherSingh-ff5jg Рік тому +2

    👍👍

  • @JagseerSingh-xx5fh
    @JagseerSingh-xx5fh Рік тому

    Thanks bhai ji

  • @harpalmastrysattowal1356
    @harpalmastrysattowal1356 Рік тому

    Very good👍 bi ji

  • @apnachannel7595
    @apnachannel7595 Рік тому

    Good job brother 👍

  • @vanitsaini4841
    @vanitsaini4841 Рік тому

    Eh Banda bht attt kranda

  • @Rahi_Pandhi
    @Rahi_Pandhi Рік тому +1

    👌👌👌👌👌👍❤️

  • @LalitKumar-ex5pr
    @LalitKumar-ex5pr Рік тому

    Sir you are doing good job. Keep it up.

  • @mehakpunjabdi9790
    @mehakpunjabdi9790 Рік тому +5

    ਵਾਹ ਜੀ ਵਾਹ,ਮਲੂਕਾ ਵੀਰ ਜੀ ਮੈਂ ਅਕਸਰ ਤੁਹਾਡੀਆਂ ਸਾਰੀਆਂ ਵੀਡੀਓਜ ਵੇਖਦਾ ਰਹਿੰਨਾ,ਤੂਹਾਡੀ ਹਰ ਵੀਡੀਓ ਚੰਗਾ ਮੈਸਿਜ ਭਰ਼ਭੂਰ ਹੰਦੀ ਏ,ਇਸ ਵੀਡੀਓ ਵਿੱਚ ਵੀ ਬਜੁਰਗ ਮਾਤਾ ਅਤੇ ਸਿਆਣੇ-ਬਿਆਣੇ ਗੱਭਰੂ ਜਰੀਏ ਸਮਝਾਉਣ ਦੀ ਕੋਸਿਸ਼ ਕੀਤੀ ਗਈ ਏ ਕਿ ਲੋਕੋ ਸਿਆਣੇ ਬਣੋ ,ਇਸ ਤਰਾਂ ਗੰਦ-ਮੰਦ ਰਾਹੀਂ ਕੁਦਰਤ ਨਾਲ ਖਿਲਵਾੜ ਨਾ ਕਰੋ...ਪਰ ਲੋਕ ਕਿੱਥੇ ਮੰਨਦੇ ਨੇ...ਉੱਲਟਾ ਗੱਲ ਪੈਂਦੇ ਨੇ

    • @jaskarnmaluka
      @jaskarnmaluka  Рік тому

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਐਨਾ ਪਿਆਰ ਦੇਣ ਲਈ 🙏

  • @kaddon1485
    @kaddon1485 Рік тому +1

    Waheguru Ji

  • @surjeetsinghsandha
    @surjeetsinghsandha Рік тому +5

    ਨੱਪੀ ਚੱਲ ਜਸਕਰਨ ਬਾਈ