Boht vdda dil aa iss family da sachi akha ch hnju aa gye dekh k..... waheguru ji ehna diya kmaiya ch brkta pon.....paal veer ji tusi rab ho eho j loka lai
@Rajinder kaur ohh ki hogya hai? mai kado keha sikh made hai mai pal kharoud da channel ohdo to dekh reha jadi sirf moter ala kamra te ekkk hor kamra c te 7-8 lok sann bass mennu ko hate ni hai bass Sanatan dharm da sidhant hai kshmaa(maaf) krna ohh dssya thoda soch di boundary nu badda karro
@Rajinder kaur asha tuhi ohi bande da gyaan copy paste karrn lagge ho jo kehnda c 33 crore devi devte hai🤣mete to vadd nahi janda tuhhi santan dharm de mool takk nu nahi jande hone
Mai eni k jada excited c eh video da part 2 dekhn lyi… behn ne bot vdiya glla kitiya … te pal paji tusi ta rabbi roop a .. waheguru tohanu khosh rkhe❤️
Aaj bahan bahut bol rahi hai Sabse badi galti bahan ki hai Baba ji mai aapko bahut respect karta hun lekin jaanch padtaal se confused mat hona waheguru aapko aisi Shakti pradan Karen Tanki donon pakshon ki sahi jaanch ho sake
Rona aa gya mre to ansu ni ruk re 🥺bhut glt kia iss bnde ne insaniyat ni h kitne ache or sidhe bhai h itne dukh m b smile kr re h God bless uh veere ❤ 🙏
Sir ji ur such a beautiful soul real sadara i don't understand Punjabi language but they way u help people Seriously it touch my heart i alway remember u in my prayer
ਪਰਿਵਾਰ ਵੱਲੋਂ ਮਿਲੇ ਹੋਏ ਪੈਸਿਆਂ ਦਾ ਚੈੱਕ ਆਪਣਾ ਫ਼ਰਜ ਸੇਵਾ ਸੁਸਾਇਟੀ ਨੂੰ ਭੇਟ ਕਰਕੇ ਇਕ ਬਹੁਤ ਵਧੀਆਂ ਕਾਰਜ ਕੀਤਾ ਹੈ ਅਤੇ ਕਈ ਲੋਕਾਂ ਵੱਲੋਂ ਕੀਤੀਆਂ ਗਲਤ ਟਿੱਪਣੀਆਂ ਨੂੰ ਵੀ ਝੂਠੇ ਪਾ ਦਿੱਤਾ ਹੈ।।
Veer ji jo bhan ne last vich passe dite ne menu bhoot vadiya lagi waheguru as veer nu taraki deve 🙏🙏🙏🙏🙏
Vedio dkhao jatinder veer de i olje waal
ਇਹ ਲੋਕਾਂ ਨੇ ਸਿੱਖੀ ਭੇਖ ਬਣਾਇਆ ਪਰ ਇਨਸਾਨੀਅਤ ਤੋਂ ਕੋਹਾ ਦੂਰ ਨੇ,ਐਨਾ ਵੈਸੀਅਤ ਬਤੀਰਾ ਇੱਕ ਇਨਸਾਨ ਨਾਲ, ਇਸ ਇਨਸਾਨ ਦੀ ਜਨਾਨੀ ਵੀ ਬਰਾਬਰ ਦੀ ਭਾਗੀਦਾਰ ਐ।
ਭੈਣਜੀ ਭੈਣ ਜੀ ਤੁਹਾਨੂੰ ਭੈਣ ਭਰਾ ਵਾਲ ਨੂੰ ਲੰਬੀ ਉਮਰ ਬਖਸ਼ੇ ਪਰਮਾਤਮਾ ਪਿਆਰ ਬਖਸ਼ੇ ਜਿੰਨਾ ਵਿਛੋੜਾ ਸੀ ਉਹਨੇ ਉਮਰ ਜਿਆਦਾ ਬਖਸ਼ੇ ਪਰਮਾਤਮਾ ਬਾਕੀ ਭੈਣ ਜੀ ਸਾਨੂੰ ਸਲੂਟ ਹੈ ਬਹੁਤ ਸੂਝਵਾਨ ਹੋ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਗੁਰੂ ਨਾਨਕ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤਾਂ ਤੁਹਾਡੇ ਪਰਿਵਾਰ ਨੂੰ ਸੁਮਤ ਬਖਸ਼ੇ ਤੰਦਰੁਸਤੀ ਬਖਸ਼ੇ ਖੁਸ਼ ਰੱਖੇ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਭੈਣ ਨੇ ਪੈਸੇ ਅੱਗੇ ਦਾਨ ਕਰਤੇ ਐਡਾ ਵੱਡਾ ਦਿਲ ਆ ਇਹ ਆ ਇਨਸਾਨੀਅਤ ਨਾਲੇ ਕਿ ਭਰਾ ਦੀ ਖ਼ੂਨ ਪਸੀਨੇ ਦੀ ਕਮਾਈ ਸੀ ਪੈਸੇ ਨਾਲ ਭੁਰਾ ਮੋਹ ਨਹੀਂ ਪਰਿਵਾਰ ਨੂੰ ਅੱਸਲ ਇਨਸਾਨੀਅਤ ਇਹ ਆ ਦੂਜੇ ਪਾਸੇ ਉਹ ਪਾਪੀ ਬੰਦਾ ਜਿਸ ਨੇ ਕਦੇ ਰੋਟੀ ਪਾਣੀ ਕੱਪੜਾ ਨਹੀਂ ਚੱਜ ਦਾ ਸਰੀਆ ਜ਼ੁਲਮ ਹੀ ਜ਼ੁਲਮ ਕਰਦਾ ਰਿਹਾ ਬਸ ਭੈਣ ਦੇ ਪਰਿਵਾਰ ਨੂੰ ਵਾਹਿਗੁਰੂ ਮੇਹਰ ਕਰੇ ਸਦਾ ਬਾਕੀ ਉਸ ਵੀਰ ਤੇ ਜਿਸ ਨੇ ਇਹ ਵਿਡੀਉ ਭੇਜੀ ਆ ਪਾਲ ਵੀਰ ਜੀ ਹੋਣਾ ਦਾ ਧੰਨਵਾਦ 🙏🙏
ਭੈਣਾਂ .. ਭੈਣਾਂ ਹੀ ਹੁੰਦੀਆਂ ਨੇ, ਭਰਾਵਾਂ ਤੇ ਕੋਈ ਦੁੱਖ ਆ ਜਾਵੇ ਸਭ ਤੋਂ ਪਹਿਲਾਂ ਪਹੁੰਚਦੀਆਂ,,, ਸ਼ਾਇਦ ਇਹਨਾਂ ਦੇ ਪਿਆਰ ਤੇ ਸਨੇਹ ਕਰਕੇ ਹੀ ਦੁਨੀਆਂ ਬਚੀ ਹੋਈ ਹੈ,, ਰੱਬ ਜੀ ਪਾਲ ਭਰਾ ਨੂੰ ਲੰਬੀ ਉਮਰ ਬਕਸ਼ੇ ਓ
ਮਰਜਾਣਾ ਚਾਹੀਦਾ
,
Yes bro
❤
ਬਿਲਕੁੱਲ ਸਹੀ ਗੱਲ ਵੀਰ ਜੀ
ਇਹ ਭੈਣ ਬਹੁਤ ਵਧੀਆ ਇਮਾਨਦਾਰ ਹਨ
ਜਿਹਨਾ ਨੇ ਚੈੱਕ ਆਪਣਾ ਫਰਜ ਵਾਲਿਆ ਨੂੰ ਦਿੱਤਾ
ਹੋਰ ਲੋੜਵੰਦ ਦੀ ਮੱਦਦ ਹੋ ਸਕੇ
ਪਰ ਜੁਰਮਾਨਾ ਬਹੁਤ ਘੱਟ ਲਾਇਆ 10 ਲਖ ਰੁਪਏ ਲੈਣਾ ਸੀ
5lac bnda c ghato ght
😃😃😃😃😃😃😃
ਧੰਨਵਾਦ ਆਪਣਾ ਫਰਜ਼ team ਦਾ,12 ਸਾਲਾ ਦਾ ਵਿਛੋੜਾ ਅਕਿਹ ਹੈ ਜਿਨਾਂ ਦੇ ਵਿਛੜੇ ਹਨ ਉਹੀਓ ਜਾਣਦੇ ਹਨ ਨਹੀਂ ਰੋਟੀ ਗਲ ਵਿਚੋਂ ਲੰਘਦੀ ਰਬ ਜਾਣਦਾ ਹੈ ਜਿਹੜੇ ਜ਼ੁਲਮ ਹੁੰਦਾ ਦੇਖਕੇ ਵੀ ਨਹੀਂ ਬੋਲਦੇ ਉਹ ਵੀ ਪਾਪੀ ਹਨ, ਬੋਲਿਆ ਕਰੋ ਲੋਕੋ, ਤੁਹਾਨੂੰ ਕੋਈ ਫਾਂਸੀ ਤੇ ਨਹੀਂ ਟੰਗੇਗਾ, ਗਲਤ ਬੰਦੇ ਦਾ ਸਾਥ ਨਾ ਦਿਆ ਕਰੋ ਉਹਨੇ ਕੋਈ ਚੰਗਾ ਹੋ ਜਾਣਾ ਉਹਨੇ ਗੰਦਾ ਤੇ ਨੰਗਾ ਹੀ ਰਹਿਣਾ, ਕਹਿਦੇ ਕਿ 12 ਸਾਲ ਬਾਦ ਰੂੜੀ ਦੀ ਵੀ ਸੁਣੀ ਗੲਈ ਸੀ ਅਸੀਂ ਤਾਂ ਇਨਸਾਨ ਹਾਂ ਸਾਡੀ ਵੀ ਰਬ ਸੁਣੂ । ਦੂਜੀ ਗਲ 1947,1971 ਦੇ pakistan ਤੋਂ ਕੈਦੀ ਨਹੀਂ ਛੁਡਾ ਸਕੇ ਇਹੋ ਜਿਹੇ ਜਿਹੜੇ ਕੲਈ ਸਾਲਾਂ ਤੋਂ ਗੁਲਾਮ ਬਣਾਕੇ ਰਖਦੇ ਹਨ ਆਪਣੇ ਦੇਸ਼ ਵਿਚ ਉਥੇ ਲੜੀਏ ਇਥੇ ਲੜੀਏ ਅਗਰ ਬੰਦੇ ਦਾ ਪੁਤਰ ਹੈ ਸ਼ਰਮ ਨਾਲ ਡੁਬ ਡੁਬ ਕੇ ਮਰਨ ਨਾ ਸ਼ਕਲ ਹੈ ਇਸ ਚੋਰ ਦੀ ਨਾ ਅਕਲ ਹੈ ।
ਵਾਹਿਗੁਰੂ ਜੀ, ਦੇਖਣ ਤੋ ਹੀ ਲੱਗ ਰਿਹਾ ਸਿੱਖੀ ਜ਼ਾਮੇ ਚ ਮੁਗਲਾਂ ਬੀਜ, ਜ਼ਕਰੀਆ ਖ਼ਾਨ ਦੀ ਔਲਾਦ,ਦੀ ਮਰੀ ਹੋਈ ਜ਼ਮੀਰ ਆਲਾ ਗੰਦਾ ਇੰਨਸਾਨ,
ਇਹ ਅਜੇ ਵੀ ਰੋਹਵ ਪਾਉਂਦੇ ਆ ਇਨ੍ਹਾਂ ਤੇ ਪਰਚਾ ਦਰਜਾ ਹੋਵੇ ,ਪਲੀਜ਼ ਪਰਚਾ ਪਰਚਾ ਪਰਚਾ ਪਰਚਾ ਪਰਚਾ ਕਰਾਓ ਇੰਨਾ ਤੇ ,ਇਨ੍ਹਾਂ ਨੂੰ ਸਖਤ ਤੋਂ ਸਖਤ ਸਜਾ ਦੇਵੋ
ਵਾਹਿਗੁਰੂ,ਐਹੈ,ਜਿਹੇ, ਬੰਦੇਆ,ਨੇ, ਪੰਜਾਬ, ਬਦਨਾਂਮ, ਕੀਤਾ ਏ, ਬੜਾ ਪਾਪੀ, ਬੰਦਾ ਏ ਗੰਦੀ, ਦਾੜੀ ਵਾਲਿਆਂ,ਐਨਾ, ਪਾਪੀਆਂ ਕੋ, ਮਾਰਨੇ,ਸੇ, ਪਾਪ, ਮਹਾਂਬਲੀ ਗ
ਨਹੀ ਭੈਣੇ ਜੇ ਆਪਾ ਵੀ ਉਸੂੰ ਪਰਚਾ ਪਵਾ ਕੇ ਸਜਾ ਦਵਾ ਦਿੱਤੀ ਫਿਰ ਅਪਨੇ ਤੇ ਉਹਨਾ ਚ ਕਿ ਫਰਕ ਰਿਹ ਗਿਆ
Aenu toa putu aanu davo julmi nu kise nu pata na lage jime ae kehda kro
ਜਿਸ ਬੰਦੇ ਨੇ ਵੀਡੀਓ ਭੇਜੀ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
ਪਰਚਾ ਕਰਵਾਉ ਇਸ ਉੱਤੇ,ਅਜੇ ਵੀ ਆਪਣੀ ਗ਼ਲਤੀ ਨਹੀਂ ਮੰਨ ਰਿਹਾ।
Right
Parcha bhaaji ehnu taa sadak de wich khda k verma ji de hatho maareya kuteya jawe te baad wich saad di ta jawe
ਅੱਖਾਂ ਵਿੱਚ ਜਮਾਂ ਸ਼ਰਮ ਨਹੀਂ ਕਿਹੋ ਜਿਹਾ ਰਾਕਸ਼ਸ਼ ਹੈ ਇਸਨੂੰ ਨਹੀਂ ਤਾਂ ਇਸਦੇ ਸੋਹਰੇ ਤੇ ਕਿਡਨੈਪਿੰਗ ਦਾ ਪਰਚਾ ਪੈਣਾ ਚਾਹੀਦਾ ਹੈ ਇਸਦੇ ਬੱਚਿਆਂ ਤੇ ਤਰਸ ਆ ਜਾਂਦੇ ਨਹੀਂ ਤਾਂ ਇਸ ਨਖੱਦ ਤੇ ਵੀ ਸੇਮ ਪਰਚਾ ਬਣਦੇ ਯਾਰ ਜਮਾਂ ਹੀ ਸ਼ਰਮ ਨਹੀਂ ਇਹੋ ਜਿਹੇ ਰੱਬ ਦੇ ਬੰਦੇ ਨਹੀਂ ਹੋ ਸਕਦੇ
ਬੰਦਾ ਬਕਸਨ ਵਾਲਾ ਨਹੀਂ ਸੀ ਏ ਬੋਹਤ ਗ਼ਲਤ ਹੋਇਆ
ਇਸ ਬੰਦੇਂ ਨੂੰ ਸੱਖਤ ਤੋਂ ਸੱਖਤ ਤੋਂ ਸਜਾ ਮਿਲੇ 12 ਸਾਲ ਤੱਕ ਦਾ ਮੇਹਤਾਨਾਂ ਨੂੰ ਵੀ ਦਿਵਾਇਆ ਜਾਵੇ ਲਚਕਾਣੀ ਵਾਲੀ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜਦੀ ਕਲਾ ਬਖਸ਼ੇ ਭੈਣ ਜੀ ਦਾ ਪਿਆਰ ਸੱਚਾ ਹੈ ਤਾਂ ਰੱਬ ਨੇ ਭਰਾ ਨਾਲ ਮੇਲ ਹੋ ਗਿਆ ਭੈਣ ਭਰਾ ਚੜਦੀ ਕਲਾ ਰਹਿਣ ਧੰਨਵਾਦ ਪਿੰਡ ਦੋਸਾਂਝ ਮੋਗਾ
ਸਾਡੀ ਅੱਖ ਵਿਚ ਵੀ ਰੋਣਾ ਆਗੀਆ ਬਾਈ ਜੀ ਪਾਲ ਵੀਰ ਤੁਹਾਡਾ ਬਹੁਤ ਧੰਨਵਾਦ ਸਾਰੀ ਟੀਮ ਦਾ ਇਸ ਬੰਦੇ ਤੇ ਪਰਚਾ ਕਰਾਉ ਜਿਸ ਨੇ ਰੱਖੀਆ ਸੀ
ਇਹ ਬੇਸ਼ਰਮ ਬੇਹਯਾ ਬੰਦਾ ਛਿੱਤਰਾਂ ਦਾ ਯਾਰ ਜਾਪਦਾ।।
ਛੋਟੀ ਭੈਣ ,ਆਪਣੇ ਸਮਾਜ ਵਿੱਚ ਹਰ ਧਰਮ ,ਜਾਤੀ ਵਿੱਚ ਕੁੱਝ ਆਦਮੀ ਬਹੁਤ ਹੀ ਜਿਆਦਾ ਘਟੀਆ ਹੁੰਦੇ ਹਨ ,ਇਹਨਾਂ ਤੇ ਬੋਲਣ ਦਾ ਕੋਈ ਅਸਰ ਨਹੀਂ ਹੁੰਦਾ ,ਇਹ ਜੁੱਤੀ ਦੇ ਯਾਰ ਹਨ
ੲਿਨਸਾਨੀਅਤ ਖਤਮ ਹੋਗੀ ਪਾਲ ਵੀਰੇ ਮਰੀਅਾ ਜਮੀਰਾ ਵਾਲਿਅਾ ਨੇ ਪੰਜਾਬ ਨੂੰ ਬਦਨਾਮ ਕਰਤਾ ਅਜਿਹੇ ਬੰਦਿਅਾ ਨੂੰ ਜਿੰਦਗੀ ਭਰ ਲੲੀ ਜੇਲ ਹੋਵੇ ਅਜਿਹਾ ਕਾਨੂੰਨ ਬਣਾੳੁਣਾ ਚਾਹੀਦਾ ਸਾਡੀਅਾ ਸਰਕਾਰਾ ਨੂੰ ਜੀ
ਬਹੁਤ ਵਧੀਆ ਸੋਚ ਆ ਭੈਣ ਭਰਾ ਦੀ ਜਿਨਾਂ ਨੇ ਪੈਸੇ ਹੋਰਾਂ ਦੀ ਭਲਾਈ ਲਈ ਦਾਨ ਕਰ ਦਿਤੇ , ਸਲੂਟ ਆ ਪਰਿਵਾਰ ਨੂੰ
ਇਹੋ ਜਿਹੇ ਲੋਕਾਂ ਨੂੰ ਰੱਬ ਹੀ ਸਜਾ ਦੇਵੇ ਵਾਹਿਗੁਰੂ ਅੱਗੇ ਅਰਦਾਸ ਕਰੀਓ
Sara kuch rab te ni chadna chahida vir ji . rab b usdi help karda jo khud apni karde ne . eho je bande insan ni hunde . eh klank ne smaj upar
ਸਾਰਾ ਕੁਝ ਰੱਬ ਨੇ ਹੀ ਕਰਨ ਦਾ ਠੇਕਾ ਲਿਆ?
3D 3D km
3D 3D TV un in by tt es 4
R
❤😂
ਵੀਰ ਜੀ ਨੇਂ ਬਹੌਤ ਵੱਡੀ ਗੱਲ ਕੀਤੀ ਹੈ ਕਿ ਹੁਣ ਮਗਰਮੱਛ ਵਾਲੇ ਅਥਰੂ ਉਹੁ ਨਾਲ ਦਾ ਗਿਆਨੀ ਕੱਢ ਰਿਹਾ ਹੈ ਕਿ ਸਾਡੇ ਥੋੜੇ ਜਿਹੇ ਪਾਖੰਡ ਕਰਨ ਨਾਲ ਸਾਡਾ ਬੰਦਾ ਬਚ ਜਾਵੇ ਪਰ ਇਸ ਰਾਖਸ਼ਸ਼ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ
ਸੱਚੀ ਵੀਡੀਉ ਦੇਖ ਕੇ ਬੋਹਤ ਰੋਣਾ ਆਇਆ ਮਲਿਕ ਕਿਰਪਾ ਕਰੇ ਕਦੇ ਵੀ ਕਿਸੇ ਨਾਲ ਨਾ ਐਵੇਂ ਹੋਵੇ ਮੈਨੂੰ ਆਪਣਾ ਬਾਪੂ ਤਿੰਨ ਸਾਲ ਸਵਰਗਵਾਸੀ ਹੋਇਆ ਯਾਦ ਆ ਗਿਅਾ
ਪਾਲ ਵੀਰ ਜੀ ਦਾ ਦਿਲੋਂ ਧੰਨਵਾਦ ਆ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ ਸਾਰੀ ਟੀਮ ਨੂੰ
Waheguru ji 🙏
ਇਹੋ ਵਿਛੋੜਾ ਸਹਿਆ ਨਾ ਜਾਏ ਵਾਹਿਗੁਰੂ ਜੀ ਇਹ ਜੋ ਸੇਵਾ ਚਲਦੀ ਏ ਇਹ ਰਹਿੰਦੀ ਦੁਨੀਆ ਤੱਕ ਚੱਲਦੀ ਰਹੇ ਬਾਕੀ ਜਿਹੜੇ ਇਹੋ ਜਿਹੇ ਬੰਦੇ ਨੇ ਜੋ ਮਰਜੀ ਹੋਵੇ ਚਾਹੇ ਬੱਚੇ ਛੋਟੇ ਨੇ ਜਾ ਵੱਡੇ ਨੇ ਇਹੋ ਜਿਹੇ ਬੰਦਿਆ ਨੂੰ ਗੋਲੀ ਮਾਰ ਦੇਣੀ ਚਾਹੀਦੀ ਆ ਸਿੱਖ ਧਰਮ ਚ ਕਦੇ ਕਿਸੇ ਨੂੰ ਗੁਲਾਮ ਬਣਾ ਕੇ ਨਹੀ ਰੱਖਿਆ ਗਿਆ ਮੁਗਲ ਰਾਜ ਵਿਚ ਹਰ ਇਕ ਬੰਦੇ ਨੂੰ ਗੁਲਾਮ ਬਣਾ ਕੇ ਰੱਖਿਆ ਜਾਦਾ ਸੀ ਇਹ ਬੰਦਾ ਜੋ ਹੈ ਇਹ ਮੁਗਲ ਹੀ ਹੈ ਇਹ ਮੁਗਲਾ ਤੋ ਘੱਟ ਨਹੀ ਆ ਇਹੋ ਜਿਹੇ ਬੰਦੇ ਨੂੰ ਮਾਰ ਦੇਣਾ ਚਾਹੀਦਾ ਆ
Amritsar area wich bahut sarey musalman sikh baney se
We are living in Canada since 1977. ਜੋ ਸਾਡੇ ਨਾਲ ਸੀਰੀ ਸੀ ਉਨਾ ਨਾਲ ਨਾਲ ਅਸੀ ਹਾਲੇ ਤਕ ਵਰਤਦੇ ਹਾਂ ਬਚਿਆ ਦੇ ਵਿਆਹ ਬਿਮਾਰੀ ਜਾ ਲੋੜ ਵੇਲੇ ਹਾਲੇ ਮਦਦ ਕਰਦੇ ਹਾ ਸਾਡੇ ਪਰਿਵਾਰ ਹੀ ਹਨ
ਬਾਈ ਜੀ ਸਿਰੀ ਅਤੇ ਕਿਸਾਨ ਦਾ ਰਿਸ਼ਤਾ ਕੋਈ ਨੌਕਰ ਮਾਲਕ ਵਾਲਾ ਨਹੀਂ ਸੀ ਹੁੰਦਾ ਜਦੋਂ ਦੀ ਤੁਸੀਂ ਗੱਲ ਕਰਦੇ ਹੋ।ਏਥੋਂ ਤਕ ਕਿ 2000 ਦੇ ਆਸਪਾਸ ਵੀ ਸਿਰੀ ਨੂੰ ਨੌਕਰ ਵਜੋਂ ਨਹੀਂ ਸੀ ਦੇਖਿਆ ਜਾਂਦਾ।।ਸਾਡੇ ਪਿੰਡ ਦਾ ਇਕ ਬੰਦਾ ਸਾਡੇ ਦਾਦਾ ਜੀ ਨਾਲ ਸਿਰੀ ਰਲਿਆ ਹੋਇਆ ਸੀ।।ਦਾਦਾ ਜੀ ਚਲੇ ਗਏ ਅੱਗੋਂ ਬਾਪੂ ਵੀ ਚਲਾ ਗਿਆ। ਪਰ ਓਹ ਬੰਦੇ ਦਾ ਰੁਤਬਾ ਸਾਡੇ ਦਿਲਾਂ ਚ ਅੱਜ ਵੀ ਡਰ ਵਾਲਾ ਐ।ਕਿਉੰਕਿ ਅਸੀਂ ਛੋਟੇ ਹੁੰਦੇ ਤੋਂ ਓਹਨੂੰ ਆਪਣੇ ਦਾਦਾ ਜੀ ਦਾ ਭਾਈ ਮੰਨਿਆ।ਓਹਨੇ ਕੰਮ ਕਰਨਾ 2001-02 ਚ ਛੱਡ ਦਿੱਤਾ ਸੀ।।ਹੁਣ ਵੀ ਓਹ ਦੂਜੇ ਤੀਜੇ ਦਿਨ ਸਾਡੇ ਘਰੇ ਆ ਜਾਂਦਾ।
ਕਈ ਖੇਤੀ ਦੀਆਂ ਗੱਲਾਂ ਸਾਨੂੰ ਨਹੀਂ ਪਤਾ ਹੁੰਦੀਆਂ ਓਹ ਆ ਜਾਂਦਾ ਉਸਤੋਂ ਪੁੱਛ ਲੈਂਦੇ ਆ।
ਓਹਦੀਆਂ ਕੁੜੀਆਂ ਦੇ ਵਿਆਹਾਂ ਤੇ ਜਿੰਨਾ ਸਰਦਾ ਸੀ ਓਹ ਅਸੀਂ ਕੀਤਾ।ਸਾਡੀ ਬੂਆ ਕੋਲ਼ ਓਹ ਹਰ ਸਾਲ ਜਾਂਦਾ।ਅਸੀਂ ਓਹਦੀਆਂ ਕੁੜੀਆਂ ਜੋ ਸਾਡੇ ਲਈ ਬੂਆ ਹੀ ਨੇ ਅਸੀਂ ਹਰ ਸਾਲ ਸੰਧਾਰਾ ਦੇਕੇ ਆਉਂਦੇ ਆ।ਓਹਨਾ ਦੇ ਪਿੰਡ ਅੱਜ ਤਕ ਇਹੀ ਪਤਾ ਵੀ ਅਸੀਂ ਓਹਨਾ ਦੇ ਭਤੀਜੇ ਆ।ਏਥੋਂ ਤਕ ਕਿ ਓਹਨਾ ਭੂਆਂ ਹੋਰਾਂ ਦੇ ਬੱਚਿਆਂ ਦੇ ਵਿਆਹਾਂ ਤਕ ਅਸੀਂ ਆਉਂਦੇ ਜਾਂਦੇ ਆ।
ਪਤਾ ਨਹੀਂ ਕਦੋਂ ਸਿਰੀ ਨੂੰ ਇੱਕ ਭਰਾ ਵਜੋਂ ਜਾਨਣ ਦੀ ਜਗ੍ਹਾ ਇਕ ਨੌਕਰ ਵਜੋਂ ਜਾਨਣਾ ਸ਼ੁਰੂ ਕਰ ਦਿੱਤਾ ਪੰਜਾਬ ਨੇ।।
Veer tuc insan ho asi v Banda rkha h asi v aapdi family member tra rkda h
ਚੰਗੀ ਸੋਚ ਵਾਲੇ ਬੰਦੇ ਬਹੁਤ ਨੇ ਵਾਹਿਗੁਰੂ ਏਦਾਂ ਦੇ ਬੰਦਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
Sanu pata kine lea ke dita si
@@JobFarming veer mai sunya bartan v alag hunde sirri de🤔
ਸਰਕਾਰ ਨੂੰ ਚਾਹੀਦਾ ਇਹਨਾਂ ਬੁੱਚੜ ਲੋਕਾਂ ਤੇ ਸੱਖਤ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਪਾਪੀ ਦੋਸ਼ੀ ਦੇ ਰਿਸ਼ਤੇਦਾਰ ਤਾ ਮਿਲਣ ਕਈ ਵਾਰ ਆਏ ਹੋਣਗੇ ਉਹ ਵੀ ਚੁੱਪ ਚਾਪ ਜੁਲਮ ਹੁੰਦਾ ਦੇਖਦੇ ਰਹੇ ਸ਼ਰਮ ਕਿਉ ਕਿਸੇ ਨੂੰ ਨਹੀ ਆਈ
ਇਸ ਕਮੀਨੇ ਦੇ ਸਹੁਰੇ ਪਰਿਵਾਰ ਨੇ ਵੀ ਬੰਦੇ ਕੈਦ ਕਰ ਕੇ ਰੱਖੇ ਹੈ ਇਹ ਸਾਰੇ ਕੁੱਤੇ ਮਿਲੇ ਹੋੲਏ ਹੈ
ma v ehda sochda c vr g sare ehda da hon ga
ਪਹਿਲਾ ਸੋਚਦੇ ਸੀ ਕੀ ਇਸ ਇਲਾਕੇ ਵਿੱਚ ਪੁਲਿਸ ਦਾਂ ਜਬਰ ਬਹੁਤ ਸੀ ਪਰ ਇਹੋ ਜਿਹੀਆਂ ਵੀਡੀਓ ਦੇਖਕੇ ਲੱਗਦਾ ਕੇ ਸਾਰੇ ਬੰਦੇ ਵੀ ਸਹੀ ਨਹੀਂ ਸਨ ਇਹੋ ਜਿਹੇ ਵੀ ਸਨ ਜਿਹਨਾਂ ਨੂੰ ਅੱਖੀ ਸਾਰਾ ਜਗਤ ਦੇਖ ਰਿਹਾ ਹੈ ਜੀ
ਵੀਰ ਜੀ ਇਹ ਪਰਿਵਾਰ ਤੁਹਾਡੀ ਮਿਹਰ ਨਾਲ ਮਿਲਿਆ ..ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ...ਸਾਡੇ ਵਲੋਂ ਤੁਹਾਨੂੰ ਦਿਲੋ ਸਲੂਟ... ❤❤
ਪਾਲ ਵੀਰੇ ਤੁਹਾਡਾ ਬਹੁਤ ਧੰਨਵਾਦ ਭੈਣ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਹਾਡੀ ਤੇ ਜਾ ਪੰਚਾਇਤ ਦੀ ਗੱਲ ਮੰਨੀ । ਭੈਣੇ ਕੋਈ ਨਾ ਰੱਬ ਤਾਂ ਦੇਖਦਾ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 🙏🙏🙏
ਪਾਲ ਵੀਰ ਜਿਉਂਦਾ ਰਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਸਲੂਟ ਆ ਪਾਲ ਵੀਰ ਜੀ ਵਾਹਿਗੁਰੂ ਸਾਰੀ ਟੀਮ ਨੂੰ ਜਤਿੰਦਰ ਵਰਮਾ ਭੈਣ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
ਭੈਣ ਸਤਿ ਸ੍ਰੀ ਅਕਾਲ ਇਹ ਜ਼ਾਲਮ ਲੋਕ ਨੇ ਸਭ ਤੋਂ ਪਹਿਲਾਂ ਧੰਨਵਾਦ ਤੁਸੀਂ ਵੀ ਕਰਨਾ ਮੈਂ ਵੀ ਕਰਨਾ ਸਤਪਾਲ ਬਾਬਾ ਜੀ ਦਾ ਜਿਸ ਨੇ ਇਸ ਵੀਰ ਨੂੰ ਇਸ ਜਾਲਮ ਤੋਂ ਯਾਦ ਕਰਵਾਇਆ ਅਸੀਂ ਵੀਡੀਓ ਵਿੱਚ ਦੇਖਿਆ ਕਿਵੇਂ ਇਸ ਨੂੰ ਸੌਣ ਲਈ ਮੰਜਾ ਵੀ ਨਹੀਂ ਦੇ ਰਿਹਾ ਸੀ ਕੁੱਤੇ ਵੀ ਯਾਦ ਫਿਰਦੇ ਨੇ ਅੱਜ ਆਪਣੇ ਲੋਕਾਂ ਨੂੰ ਭੈਣਾਂ ਭਰਾਵਾਂ ਨੂੰ ਇਹ ਲੋਕ ਗੁਲਾਮ ਬਣਾ ਕੇ ਰੱਖ ਰਹੇ ਨੇ ਤੁਸੀਂ ਇਸ ਤੇ ਪਰਚਾ ਜਰੂਰ ਕਰਾ ਕੇ ਜਾਣਾ ਜੇ ਨਾ ਕਰਾਇਆ ਤਾਂ ਤੁਹਾਨੂੰ ਲੋਕਾਂ ਨੇ ਵੀ ਕਹਿਣਾ ਵੀ ਇਸ ਪਾਪੀ ਨੂੰ ਮਾਫ਼ ਕਰ ਦਿੱਤਾ
ਪਾਲ ਸਿੰਘ ਵੀਰ ਵਰਗੇ ਬਾਬੇ ਨਾਨਕ ਦੇ ਪੁੱਤ ਅਜੇ ਵੀ ਜ਼ਿੰਦਾ ਹਨ,ਇਸ ਲਈ ਮੈਂ ਅਕਾਲਪੁਰਖ ਦਾ ਕੋਟਾਨਿ ਕੋਟਿ ਧੰਨਵਾਦੀ ਹਾਂ। ਬਾਕੀ ਵੀਰ ਇਸਤੋਂ ਸਬਕ ਜਰੂਰ ਲੈਣ , ਕਿਸੇ ਵੀ ਇਨਸਾਨ ਨੂੰ ਜ਼ਬਰਦਸਤੀ ਘਰ ਬੰਦ ਕਰਕੇ ਰੱਖਣਾ ਕਾਨੂੰਨਣ ਜੁਰਮ ਹੈ।
ਵੀਰ ਜੀ ਤੁਸੀਂ ਸੇਵਾ ਸ਼ਬਦ ਨੂੰ ਸਹੀ ਅਰਥਾਂ ਵਿੱਚ ਸਾਰਥਕ ਬਣਾ ਰਹੇ ਹੋ!
ਵਾਹਿਗੁਰੂ ਮੇਹਰ ਕਰੇ!!
ਪਾਲ ਸਿੰਘ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ
H ni ni thu
363 ਦਾ ਪਰਚਾ ਦੋਸ਼ੀਆਂ ਤੇ ਬਣਦਾ ਹੈ ਇਹਨਾਂ ਨੂੰ ਅਕਲ ਇਦਾ ਹੀ ਆਉਣੀਆਂ। ਮਾਫ਼ੀ ਦੇਕੇ ਨਾ ਛਡਿਆ ਜਾਵੇ। ਵਾਹੇਗੁਰੁ ਜੀ🙏
ਇਹਦੀ ਧੌਣ ਚ ਕਿੱਲਾ ਤਾਂ ਹਲੇ ਵੀ ਆ ਪਰਮਾਤਮਾ ਸਜ਼ਾ ਜ਼ਰੂਰ ਮਿਲੂ
@@kamaljitkaur7128WAHEGURU JI SAB TE MAHER KARYO JI WAHEGURU JI
🙏ਹਾਏ ਓ ਮੇਰਿਆ ਰੱਬਾ🙏
ਕਾਸ਼ ਏਦਾਂ ਹੋ ਸਕਦਾ ਕਿ ਇਸਦਾ ਚੈਕ ਏਦੇ ਮੱਥੇ ਮਾਰਕੇ ਬਲਕਿ ਇਸਨੂੰ ਪੈਸੇ ਪੱਲਿਉਂ ਹੋਰ ਦੇ ਕੇ ਬਸ ਇਸ ਜ਼ਾਲਿਮ ਸ਼ਖ਼ਸ ਨੂੰ ਇਸ ਬੇਚਾਰੇ ਪਰਿਵਾਰ ਨੂੰ ਸਿਰਫ ਇਕ ਮਹੀਨੇ ਵਾਸਤੇ ਸੌਂਪ ਦਿੱਤਾ ਜਾਂਦਾ ਤਾਂ ਪਤਾ ਲੱਗ ਜਾਂਦਾ ਇਸ ਘਟੀਆ ਸ਼ਖ਼ਸ ਨੂੰ,ਨਾਲੇ ਕਿੰਨੀ ਠੰਡਕ ਮਿਲਦੀ ਇਸ ਬੇਚਾਰੇ ਪਰਿਵਾਰ ਨੂੰ।
ਦਰਸੀਸਾਂ ਇਹ ਪਰਿਵਾਰ ਤਾਂ ਦੇ ਹੀ ਰਿਹਾ ਹੋਵੇਗਾ,ਸਾਡੇ ਮੂੰਹੋਂ ਵੀ ਇਹ ਵੀਡੀਉ ਦੇਖਕੇ ਨਿੱਕਲ ਰਹੀਆਂ ਨੇ।
ਵੀਰ ਜੀ ਇਹੋ ਜਿਆ ਨੂੰ ਸਜਾ ਜਰੂਰ ਦਵਾਇਆ ਕਰੋ ਇਹਨੂੰ ਵੀ ਪਤਾ ਲੱਗੇ ਕੀ ਕਿੱਦਾ ਕਿਸੇ ਨੂੰ ਗਲਾਮ ਬਣਾ ਕੇ ਰੱਖਿਆ ਜਾਦਾ , ਰੱਬ ਤੁਹਾਡੀ ਲੰਮੀ ਉਮਰ ਕਰੇ ਜੋ ਤੁਸੀ ਸੇਵਾ ਕਰਦੇ ਪਏ ਜੋ
ਸਲੂਟ ਆ ਭੈਣ ਜੀ....ਸ਼ੇਰਨੀ ਭੈਣ,,,,,, ਸ਼ੇਰ ਦਿਲ ਪਰਿਵਾਰ,,,,,love from,,,, derababananak...... Jesus bless u, sis. And u r brother
Saloot dee
ਮੈਨੂ ਤਾਂ ਇਹ ਬੰਦਾ ਬਿਨਾਂ ਦਮਾਗ ਤੋਂ ਲਗਦੇ ਜਿਸ ਨੂੰ ਕੋਈ ਪਛਤਾਵਾ ਨੇ ਆਪਣੀ ਕੀਤੀ ਤੇ। ਸੱਚ ਪੁੱਛੋ ਤਾਂ ਇਹ ਬੋਹਾਤ ਭਿਆਨਕ ਸੋਚ ਵਾਲਾ ਲਗਦਾ,
ਸਤਿ ਸ਼੍ਰੀ ਅਕਾਲ 🙏 ਬਹੁਤ ਧੰਨਵਾਦ ਪਾਲ ਵੀਰ ਦਾ ਸੰਸਥਾ ਦਾ ਤੇ ਬਹੁਤ ਵਧੀਆ ਉਪਰਾਲਾ ਕੀਤਾ ਜਰਮਨੀ ਆਲੇ ਭੈਣ ਨੇ ਸੰਸਥਾ ਦੀ ਸੇਵਾ ਲਈ 🙏 ਬਾਕੀ ਇਹ ਜਾਲਮ ਨੂੰ ਮਾਫ ਨਹੀਂ ਕਰਨਾ ਬਣਦਾ ਪਰ ਤੁਸੀ ਇਸ ਜਾਲਮ ਨੂੰ ਮਾਫ ਕਰਕੇ ਬਹੁਤ ਵੱਡਾ ਦਿਲ ਦਿਖਾਇਆ ਭੈਣ ਜੀ ਕਿਉਂਕਿ ਗੁਰੂ ਜੀ ਨੇ ਵੀ ਕਿਹਾ ਕੇ ਮਾਫੀ ਦੇਣ ਵਾਲਾ ਸੱਭ ਤੋਂ ਵੱਡਾ ਹੁੰਦਾ 🙏 ਬਾਕੀ ਰੱਬ ਵਰਮਾ ਜੀ ਤੇ ਕ੍ਰਿਪਾ ਕਰੇ ਜਲਦੀ ਠੀਕ ਕਰੇ 🙏 ਹਾਂਜੀ ਹਾਂਜੀ 😊
ਪਾਲ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਵੀਰ ਜੀ ਅਤੇ ਨਾਲ ਦੇ ਵੀਰਾਂ ਤੇ ਵਾਹਿਗੁਰੂ ਜੀ ਮੇਹਰ ਕਰਨ
ਲਾਹਣਤ ਹੈ ਇਸ। ਮਹੀਨੇ ਤੇ ਜਿਸ ਰੱਬ ਦੇ ਜੀਵ ਨੂੰ ਭੁਖੇ ਤਿਹਾਏ ਤੋਂ ਕੰਮ ਲਿਆ ਸਿੱਖ ਦੇ ਨਾਂ ਤੇ ਕਲੰਕ ਹੈ ਇਸ ਤੇ ਮਾਨਵ ਤਸਕਰੀ ਦਾ ਮੁਕੱਦਮਾ ਚਲਾਓਣ ਤਾਂ ਕਿ ਹੋਰ ਜ਼ਾਲਮਾਂ ਨੂੰ ਸਮਝ ਆ ਜਾਵੇ ਇਹ। ਦੁਖਦਾਈ ਅਕਸਰ। ਗੁਰੁਆਂ ਦੀ ਧਰਤੀ ਪੰਜਾਬ ਵਿਚ ਹੁੰਦਿਆਂ ਦੇਖ ਸੁਣ ਬਹੁਤ ਦੁਖ ਹੁੰਦਾ ਇਸ ਦੁਸ਼ਟ ਨੂੰ ਮਾਫ਼ ਨਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🚩🔓🔒
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ਪਾਲ ਵੀਰਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
ਰੱਬ ਮੇਹਰ ਪਰਿਆ ਹੱਥ ਰੱਖੇ ਇਸ ਪਰਿਵਾਰ ।। ਵਰਮਾ ਵੀਰ ਜਿੰਦਗੀ ਚ ਕਦੇ ਵੀ ਤੱਤੀ ਵਾਂ ਨਾ ਲੱਗੇ ਤੈਨੂੰ
ਪਰਿਵਾਰ ਦਾ ਬਹੁਤ ਵੱਡਾ ਦਿਲ ਆ salute
ਵੀਰ ਜੀ ਸਤਿ ਸ੍ਰੀ ਆਕਾਲ ਵੀਰ ਜੀ ਏਦਾ ਦੇ ਬੰਦਿਆ ਨੂੰ ਸਿੱਧਾ ਪਰਚਾ ਤੇ 20 ਸਾਲੀ ਕੈਦ ਹੋਏ
ਕਿੰਨਾ ਵੱਡਾ ਦਿਲ ਭੈਣੇ ਤੁਹਾਡਾ ਕਿਦਾ ਤੁਸੀ ਆਪਣਾ ਦਿਲ ਬਨ ਕੇ ਰੱਖਿਆ ਇਨੇ ਸਾਲ 😢😢😢😢😢😢😢😢😢😢😢😢😢😢😢😢😢
🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
Weheguru ji mihar karan ok sisstar te pal vir ki
Waheguru ji❤❤
ਸਰਬੱਤ ਦਾ ਭਲਾ ਜੀ🙏🙏
ਵੀਹ ਗੁਰੂ💔
ਪਰਚਾ ਦਰਜ ਕਰਾਉ ਭੈਣ ਜੀ । ਤੁਹਾਡੇ ਵੀਰ ਤੇ ਬਹੁਤ ਜ਼ੁਲਮ ਹੌਇਆ ਭੈਣ ਜੀ।
ਪਾਲ ਵੀਰ ਜੀ ਰੱਬ ਤੁਹਾਡੀ ਉਮਰ ਹਜ਼ਾਰਾ ਸਾਲ ਕਰੇ ਹੋਰ ਐਸੇ ਨੇਕ ਕੰਮ ਕਰਨ ਦੀ ਤਾਕਤ ਦੇਵੇ❤❤❤
ਬਾਈ ਤੁਸੀਂ ਰੱਬ ਰੂਪ ਹੋ ਬਹੁਤ ਬਹੁਤ ਧੰਨਵਾਦ ਇੱਕ ਵੀਡੀਓ ਮੈਂ ਪਹਿਲਾਂ ਵੇਖੀ ਸੀ ਭੈਣ ਨੂੰ ਵੀਰ ਮਲਾਇਆ ਆ ਭੈਣ ਨੂੰ ਵੀਰ ਮਿਲਿਆ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਸਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸੇ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖੇ ਪਿੱਛੋਂ ਪਰਿਵਾਰਾਂ ਦੀ ਸਪੋਰਟ ਹੋਵੇ ਸੋਨੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ
ਬੀਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ।
Varma parivar nu salute hai bar bar..
Jatinder Varma ji da bhut vada dil hai...
Pal bhai di waheguru lambi Umar karey...
ਪਾਲ ਵੀਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰੱਖੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ।
🙏Veer ji ਪਰਚਾ ਹੋਣਾ ਚਾਹੀਦਾ ਇਹਨਾ ਤੇ🙏
ਭੈਣ ਜੀ ਦਿਲੋਂ ਸਲੂਟ ਹੈ ਅਗਲੇ ਜਨਮ ਵਿਚ ਮੇਰੀ ਭੈਣ ਹੋਵੇ ਏ ਭੈਣ ਵਾਹਿਗੁਰੂ ਮਹਿਰ ਕਰੇ ਤੂੰ ਮੇਰੀ ਭੈਣ ਹੋਵੇ ਸ਼ੁਕਰ ਹੈ ਵਾਹਿਗੁਰੂ ਤੇਰੇ
ਵਹਿਗੁਰੂ ਜੀ ਮੇਹਰ ਕੀਤੀ ਹੈ ਜੀ ਧੰਨਵਾਦ ਕਰਦੇ ਹਾਂ ਇਸ ਪਰਿਵਾਰ ਤੇ ਜੋ ਫ਼ੈਸਲਾ ਕੀਤਾ ਬੋਹਤ ਵਧੀਆ ਕੀਤਾ ਵਹਿਗੁਰੂ ਜੀ ਮੇਹਰ ਭਰਿਆ ਹੋਇਆ ਆਪਣਾ ਹੱਥ ਇਹਨਾਂ ਭੈਣ ਦੇ ਘਰ ਪਰਿਵਾਰ ਤੇ ਰੱਖਣ ਜੀ
ਇਸ ਪਾਪੀ ਦੋਸ਼ੀ ਨੂੰ ਉਮਰ ਕੈਦ ਸਜਾ ਹੋਵੇ ਜਾ ਫਾਂਸੀ ਦੀ ਸਜ਼ਾ ਹੋਵੇ ਜਾ ਉਨੇ ਹੀ ਸਾਲ ਬੰਦੀ ਬਣਾ ਕੇ ਕੰਮ ਕਰਵਾਇਆ ਜਾਵੇ
ਭਗਵੰਤ ਮਾਨ ਮੁੱਖ ਮੰਤਰੀ ਜਾਗੋ ਆਪਣੇ ਪੰਜਾਬ ਵਿੱਚ ਹੀ ਪਾਪੀ ਲੋਕਾ ਵਾਸਤੇ ਕਾਨੂੰਨ ਬਣਾੳ
ਵਾਹਿਗੁਰੂ ਜੀ ਪਾਲ ਵੀਰ ਨੂੰ ਹਮੇਸ਼ਾ ਖੁਸ਼ ਰੱਖੇ ਰੱਬ ਦੀ ਸੌਹ ਮੇਰੀ ਉੱਮਰ ਵੀ ਪਾਲ ਵੀਰ ਨੂੰ ਲਗ ਜੇ 🙏🙏
Boht vdda dil aa iss family da sachi akha ch hnju aa gye dekh k..... waheguru ji ehna diya kmaiya ch brkta pon.....paal veer ji tusi rab ho eho j loka lai
ਸੁਰੂ ਵਿੱਚ ਤਾਂ ਮੈਂਨੂੰ ਲੱਗਿਆ ਵੀ ਵਰਮਾ ਫੈਮਲੀ ਸਿਰਫ਼ ਲਾਲਚ ਕਰਕੇ ਇਸ ਮਸਲੇ ਨੂੰ ਉਸ਼ਾਲ ਰਹੀ ਐ, ਪਰ ਨਹੀਂ ਮੈਂ ਗ਼ਲਤ ਸੋਚ ਰਿਹਾ ਸੀ, ਆਖਿਰ ਵਿੱਚ ਸਾਰਾ ਪੈਸਾ ਸੰਸਥਾ ਨੂੰ ਦਾਨ ਕਰਕੇ ਤਾਂ ਮੇਰੇ ਵਰਗਿਆਂ ਨੂੰ ਚੁੱਪ ਹੀ ਕਰਾਤਾ, ਵਰਮਾ ਫੈਮਲੀ ਨੂੰ ਦਿਲੋਂ ਸਤਿਕਾਰ ਐ 🌹🌹🙏🙏
ਜਤਿੰਦਰ ਵਰਮਾ ਜੀ ਰੱਬ ਤੁਹਾਡੇ ਵਰਗਾ ਸਬਰ ਅਤੇ ਸਹਿਨਸ਼ੀਲਤਾ ਬਖਸ਼ੇ। ਇਨਾ ਜੁਲਮ ਸਹ ਕੇ ਵ ਏਕ ਸੈਕੰਡ ਵਿਚ ਮਾਫ਼ ਕਰ ਦਿੱਤਾ। ਰੱਬ ਤੁਹਾਡੇ ਵਰਗਾ ਦਿਲ ਸਭ ਨੂੰ ਬਖਸ਼ੇ।
bai verma ki koi v hindu nu bachpan to maaf krna hi sikhaya janda harr bande ch rabb hunda ehh keha janda taanhi maaf krta.
@Rajinder kaur ki hoya pagal hai? mai galt keha kuch mai kise dharm nu nicha dikhaya bss apne di gall kitti h inni hate kyo ?
@Rajinder kaur ohh ki hogya hai? mai kado keha sikh made hai mai pal kharoud da channel ohdo to dekh reha jadi sirf moter ala kamra te ekkk hor kamra c te 7-8 lok sann bass mennu ko hate ni hai bass Sanatan dharm da sidhant hai kshmaa(maaf) krna ohh dssya thoda soch di boundary nu badda karro
@Rajinder kaur asha tuhi ohi bande da gyaan copy paste karrn lagge ho jo kehnda c 33 crore devi devte hai🤣mete to vadd nahi janda tuhhi santan dharm de mool takk nu nahi jande hone
@Rajinder kaur sachi salute hai tuhanu maa durga ji tuhanu takkat den te tuhade bache change te safal hon zindagi ch🙏🏻.
ਵਾਹਿਗੁਰੂ ਜੀ ਪਾਲ ਵੀਰ ਤੇ ਚੜ੍ਹਦੀ ਕਲਾ ਰੱਖਣ
ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਸਾਰੇ ਵੀਰਾਂ ਨੂੰ
ਹਾਏ ਰੱਬਾ ਰੋਣ ਆ ਗਿਆ ਦੇਖ ਕੇ ਰੱਬ ਰੂਪੀ ਬੰਦਾ ਫਿਰ ਵੀ ਓਹਦੇ ਲਈ ਮਨ ਵਿਚ ਇੱਜ਼ਤ ਰੱਖੀ ਬੈਠਾ
ਬਹੁਤ ਵਧੀਆ ਪਾਲ ਵੀਰ ਜਿਉਂਦੇ ਰਹੋ।
Mai eni k jada excited c eh video da part 2 dekhn lyi… behn ne bot vdiya glla kitiya … te pal paji tusi ta rabbi roop a .. waheguru tohanu khosh rkhe❤️
ਪਾਲ ਵੀਰ ਜੀ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਬਹੁਤ ਵਧੀਆ ਕੰਮ ਕੀਤਾ ਹੈ
ਪਾਲ ਵੀਰ ਜੀ ਪਰਚਾ ਜਰੂਰ ਕਰਵਾਇਆ ਕਰੋ ਜੀ ਦੋਸ਼ੀਆ ਨੂੰ ਬਾਕੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿਚ ਰੱਖਣ ਤਾਨੂ ❤❤❤❤
ਬਹੁਤ ਵਧੀਆ ਵੀਰ ਜੀ
ਪਾਲ ਵੀਰ ਜੀ ਸੱਤ ਸ੍ਰੀ ਅਕਾਲ ਜੀ ਵੀਰ ਏਸ ਬੰਦੇ ਤੇ ਪਰਚਾ ਕਰਾਉ ਤਾਂ ਹੀ ਇਨਸਾਫ ਹੋਵੇ ਗਾ ਵਰਮਾ ਵੀਰ ਬਿਲਕੁਲ ਰੱਬ ਦਾ ਬੰਦਾ ਹੈ ਦੂਜੇ ਬੰਦੇ ਨੇ ਗੁਲਾਮ ਬਣਾ ਕੇ ਰੱਖਿਆ ਹੈ ਜੋ ਕ੍ਰਾਇਮ ਹੈ
Salute e Verma Parivaar nu
ਵਾਹਿਗੁਰੂ,ਸਾਹਿਬ,ਜੀ,ਹਰ,ਇੱਕ,ਇਨਸਾਨ,ਧੀ,ਅਤੇ,ਭੈਣ,ਜਰੂਰ,ਦੇਂਈ,ਗੁਰ,ਸਿੱਖ,ਵੀਰੋ,ਕਿਹੜੇ,ਰਸਤੇ,ਤੁਰ,ਪੲਏ
ਰੱਬ ਦਾ ਰੂਪ ਹੋ ਤੁਸੀਂ ਪਾਲ ਵੀਰ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ
Apna farzl sewa society zindabad..
Waheguru chardi Kala bhakhshan...
ਧੰਨਵਾਦ ਵੀਰ ਜੀ ਤੁਹਾਡਾ ਜਿੰਨਾ ਇਸ ਪਾਪੀ ਨੂੰ ਮਾਫ ਕੀਤਾ ਹੈ ਧੰਨਵਾਦ ਹੈ ਸਾਰੇ ਹਾਜ਼ਰ ਮੈਂਬਰਾਂ ਦਾ ਪਰ ਇਸ ਆਦਮੀ ਨੂੰ ਪਰਮਾਤਮਾ ਮਾਫ਼ ਨਹੀਂ ਕਰੇਗਾ ਇਹ ਪਾਗ਼ਲ ਹੋਕੇ ਸੜਕਾਂ ਤੇ ਫਿਰੇ ਗਾ ਲੋਕਾਂ ਤੋਂ ਛਿੱਤਰ ਖਾਵੇਗਾ
ਵਾਹਿਗੁਰੂ ਐਸੇ ਬੇਸੁਰੇ ਬੇਅਕਲੇ ਰਾਕਸ਼ਕਾ ਤੋ ਨਿਜਾਤ ਦਿਵਾਏ ਪੰਜਾਬ ਨੂੰ ਜੋ ਅੰਨਾ ਜੁਲਮ ਕਰਦੇ ਇਨਸਾਨੀਅਤ ਤੇ 🙏
ਮੰਦਬੁੱਧੀ ਬੰਦਾ ਏ ਜਾਲਮ ☹️ ਜੋ ਮਾਫੀ ਵੀ ਨਹੀਂ ਮੰਗ ਰਿਹਾ 😡
ਬਹੁਤ ਹੀ ਸੂਝਵਾਨ ਅਤੇ ਇਮਾਨਦਾਰ ਫੈਮਲੀ ਆ ਵਰਮਾ ਬਾਈ ਜੀ ਦੀ ਵਾਹਿਗੁਰੂ ਮੇਹਰ ਕਰੇ 🙏❤
ਵੀਰ ਵਾਹਿਗੁਰੂ ਤੁਹਾਨੂੰ ਦੁਨੀਆਂ ਦੀ ਹੱਰ ਖੁੱਸ਼ੀ ਦਵੇ ਬਾਕੀ ਮੈਂ ਬਹਾਰ ਚਲਾ ਜਾਵਾਂ ਜਿਨਾਂ ਹੋ ਸਕੇ ਤੁਹਾਡੇ ਨਾਲ਼ ਰੱਲ ਕੇ ਸੇਵਾ ਦਾ ਕੰਮ ਕਰਾਂ ਗੇ ਬਾਕੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਚੜਦੀ ਕਲਾ ਵਿਚ ਰੱਖੇ
ਬਾਈ ਜੀ ਇਹਦੀ ਪਿਛਲੀ ਜਾਣਕਾਰੀ ਕੱਢੋ ਜਿੱਦਾਂ ਦੀਆਂ ਇਹ ਗੱਲਾਂ ਕਰਦਾ ਕਿ ਹੈ ਏਹਨੇ ਹੋਰ ਵੀ ਬਥੇਰੇ ਕਾਂਡ ਕੀਤੇ ਹੋਣੇ ਆਂ ਜਿਵੇਂ ਕਹਿੰਦਾ ਅਖੇ ਵੀਡਿਉ ਨਾਂ ਆਉਂਦੀ ਤਾਂ ਤੁਹਾਨੂੰ ਪਤਾ ਈ ਨੀ ਸੀ ਲੱਗਣਾ confidence level ਦੇਖੋ ਇਹਦਾ ਇਹਦੇ ਚੱਜ ਦੇਖ ਕੇ ਤਾਂ ਮੈਂ ਇਹੀ ਕਹੂੰਗਾ ਕਿ ਇਹ ਬੰਦਾ ਅਗਾਹਾਂ ਵੀ ਭਰੋਸੇਯੋਗ ਨਹੀਂ ਹੈ ਸੋ ਪਿੰਡ ਦੇ ਲੋਕ ਇਹਦੀ ਜ਼ਮਾਨਤ ਨਾਂ ਹੀ ਲੈਣ ਤਾਂ ਚੰਗਾ ਹੈ ਧੰਨਵਾਦ ਤੁਹਾਡੀ ਪੂਰੀ ਟੀਮ ਅਤੇ ਪੰਚਾਇਤ ਦਾ ਬਹੁਤ ਹੀ ਸ਼ਲਾਘਾਯੋਗ ਕਾਰਜ ਕਰ ਰਹੇ ਓ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਬਖਸ਼ੇ ਸਤਿ ਸ਼੍ਰੀ ਅਕਾਲ ਜੀ ਜੈ ਭੌਲੇ ਸ਼ੰਕਰ 🙏 👈✍️
ਰੱਬ ਦਾ ਬੰਦਾ ਜੀ
ਅੱਖਾਂ ਵਿੱਚ ਹੰਜੂ ਆ ਗਏ
ਏਨੀ ਸਿਆਣੀ ਅਤੇ ਮੈਚਿਓਰ ਭੈਣ ਆ 🙏
ਬਾਬਾ ਜੀ ਸੱਚੀ ਰੋਣਾ ਆਗਿਆ ਜੀ ਬੰਦਾ ਕਿੰਨਾ ਚੰਗਾਂ ਵਰਮਾ ਫੇਰ ਵੀ ਉਹਨੂੰ ਕੁਛ ਨੀ ਕਹਿ ਰਿਹਾ 😭🙏
A
The only one who has a very high quality replacement for a while ago and
ਗੁਰੂਘਰ ਜਾਕੇ ਸਰਬੱਤ ਦਾ ਭਲਾ ਮੰਗਦੇ ਹਾਂ ਸਾਰੀ ਸ਼੍ਰਿਸ਼ਟੀ ਸੁੱਖੀ ਵਸੇ
ਜਿਸ ਕੋਲੋ ਇਸ ਤਰ੍ਹਾਂ ਦਾ ਬੰਦਾ ਮਿਲੇ ੳਸ ਨੂੰ ੳਨਾ ਚਿਰ ਉਨਾਂ ਘਰੇ ਕੰਮ ਤੇ ਰੱਖਿਆ ਜਾਵੇ
ਏ ਲੋਕ ਮਰੀਆਂ ਯਮੀਰਾ ਵਾਲੇ 🙏🙏🙏
His sister is really really strong❤
Strong nahin mujhe to yah defaulter lagti Hai
@@Tejaschuhan-s3kaur tu pagal lagta hai anpadh 😂
Sister is my real HERO
ਭੈਣੇ ਦਿਲੋ ਸਲੂਟ ਆ ਆਉਣ ਵਾਲੇ ਜਨਮ ਵਿਚ ਤੁਸੀ ਮੇਰੀ ਭੈਣ ਹੋਵੇ ਮੇਰੀ ਅਰਦਾਸ ਆ
Aaj bahan bahut bol rahi hai Sabse badi galti bahan ki hai Baba ji mai aapko bahut respect karta hun lekin jaanch padtaal se confused mat hona waheguru aapko aisi Shakti pradan Karen Tanki donon pakshon ki sahi jaanch ho sake
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ 🙇🙏🏻
ਜੰਮੇ ਨਾਲ ਦੇ ਕਿਤੋਂ ਨੀ ਮੁੱਲ ਥੀਓਂਦੇ
ਕੁੱਲ ਚੀਜ ਮੁੱਲ ਵਿਕਦੀ ❤
ਪਾਲ ਵੀਰ ਜੀ ਨੂੰ ਪਰਮਾਤਮਾ ਹਮੇਸ਼ਾ ਚੜਦੀ ਕਲਾਂ ਚ ਰੱਖੇ।
ਸਾਰੀਆਂ ਗੱਲਾਂ ਸੁਣ ਕੇ ਵਾਕਿਆ ਹੀ ਰੋਣਾ ਆ ਗਿਆ
Rona aa gya mre to ansu ni ruk re 🥺bhut glt kia iss bnde ne insaniyat ni h kitne ache or sidhe bhai h itne dukh m b smile kr re h God bless uh veere ❤ 🙏
Sir ji ur such a beautiful soul real sadara i don't understand Punjabi language but they way u help people Seriously it touch my heart i alway remember u in my prayer
Help me poor people
ਵਾਹਿਗੁਰੂ ਜੀ 😢😢
ਬਾਈ ਜੀ ਅੱਖਾਂ ਚ ਹੰਝੂ ਆ ਗਏ
ਵੀਰ ਜੀ ਮੱਛਲੀ ਕਲਾਂ ਪਿੰਡ ਜ਼ਿਲ੍ਹਾ ਮੋਹਾਲੀ ਵਿੱਚ ਬਹੁਤ ਬੰਦੇ ਨੇ ਮੰਦ ਬੁੱਧੀ ਕੰਮ ਲਈ ਰੱਖੇ ਹੋਏ ਨੇ ਓਥੇ ਵੀ ਰੇਡ ਕਰੋ 40 50 ਬੰਦੇ ਨੇ ਸਾਰੇ ਪਿੰਡ ਵਿੱਚ ਧੰਨਵਾਦ ਜੀ
Veer utte dite contact no te call krke dseo ena nu ta k ohna da v bhala ho ske
🙏🙏
Video bna ke pejo ji
Video bna ke snd krdo yr prof jruri a
ਜਿਉਂਦੇ ਵਸਦੇ ਰਹੋ ਭੈਣੇ ਰੱਬ ਤੁਹਾਨੂੰ ਬਹੁਤ ਹੀ ਲੰਬੀ ਉਮਰ ਦੇਵੇ
ਪਰਮਾਤਮਾ ਥੋਡੀਆਂ ਉਮਰਾਂ ਲੰਮੀਆਂ ਕਰੇ
ਸੀਰੀ ਤਾਂ ਅਸੀ ਰੱਖਦੇ ਸੀ ਪਰ ਅੱਜ ਤੱਕ ਪਿਆਰ ਏ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ