6 ਸਾਲ ਬਾਅਦ ਭਰਾ ਭਰਾ ਨੂੰ ਮਿਲਿਆ ॥ ਪੁੱਲ ਕੰਜਰੀ ਵਾਲੇ ਬੰਦਿਆਂ ਚੋ ਇਕ ਬਜੁਰਗ ਦਾ ਘਰ ਲੱਭ ਗਿਆ ਸੰਗਤ ਜੀ ॥

Поділитися
Вставка
  • Опубліковано 5 січ 2025

КОМЕНТАРІ • 1,2 тис.

  • @geetmp6936
    @geetmp6936 2 роки тому +147

    ਪੰਜਾਬ ਸਰਕਾਰ ਨੂੰ ਚਾਹੀਦਾਂ ਹੈ ਕਿ ਪਾਲ ਵੀਰ ਜੀ ਨੂੰ ੧੦ ਗੰਨਮੈਨ ਦਿਤੇ ਜਾਣ

  • @schoolgam5106
    @schoolgam5106 2 роки тому +11

    ਪਾਲ ਵੀਰ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ ਜੀ ਅਾਪ ਬਹੁਤ ਹੀ ਖਤਰੇ ਵਾਲੀਅਾ ਜਗਾ ਤੇ ਜਾ ਕੇ ਮੋਤ ਦੇ ਮੁਹ ਵਿਚੋ ਛੁਡਵਾ ਕੇ ਲਿਅਾੳੁਦੇ ਹੋ ਜੀ.

  • @deeptarn321
    @deeptarn321 2 роки тому +90

    ਪਾਲ ਵੀਰ ਵਰਗੇ ਘਰ ਘਰ ਪੁੱਤ ਨਹੀਂ ਜੰਮਦੇ ਰੱਬ ਤਾਹਨੂੰ ਹਮੇਸ਼ਾ ਚੜ੍ਹਦੀ ਕਲਾ ੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @GurnekSingh-l6c
    @GurnekSingh-l6c 2 місяці тому +1

    ਸਤਪਾਲ ਸਿੰਘ ਪਾਲ ਵੀਰ ਜੀ ਇਹ ਆਪ ਜੀ ਰਾਹੀਂ ਇਹ ਬੰਦਾ ਘਰ ਜਾ ਰਿਹਾ ਹੈ ਨਹੀਂ ਤਾਂ ਜਲਾਦਾਂ ਨੇ ਛੱਡਣਾ ਹੀ ਨਹੀਂ ਸੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️💯✍️✍️

  • @rooplal972
    @rooplal972 2 роки тому +13

    Rab da roop sardar pal singh khraud waheguru es dharmi insan di Umar lambi Karn tandrusti bakhshan ji

  • @kishansuthar9984
    @kishansuthar9984 2 роки тому +6

    Sardar ji aap ne dill chhu liya bhagwan Shree Krishna apki har mushibat tale our apko har khushyo se apka gar samman duniya me chhalak ta rahe apke liye koi sabbd nahi bolne ke liye

  • @PreetoBathindaJagoGroup
    @PreetoBathindaJagoGroup 2 роки тому +84

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਵੀਰੇ ਨੂੰ ਤੇ ਸਾਰੀ ਟੀਮ ਨੂੰ

    • @PANKAJKUMAR-cp5be
      @PANKAJKUMAR-cp5be 2 роки тому +1

      Good

    • @PANKAJKUMAR-cp5be
      @PANKAJKUMAR-cp5be 2 роки тому

      Goofda

    • @PANKAJKUMAR-cp5be
      @PANKAJKUMAR-cp5be 2 роки тому

      Goodda

    • @gurjeetkaur6342
      @gurjeetkaur6342 2 роки тому

      Àaàaaaaaa

    • @jagdishsaharan138
      @jagdishsaharan138 2 роки тому

      आप बहुत अच्छा काम कर रहे हैं आपकी संस्था को मैं सलाम करता हूं तहे दिल से सैल्यूट करता हूं

  • @satshreeayurvedicneveloil2367
    @satshreeayurvedicneveloil2367 2 роки тому +27

    हे भगवान तेरे बंदे फरिश्ते असल गुरु मुखी श्री सरदार सतपाल सिंह और इनकी टीम को चरणों में प्रणाम जी वाहेगुरु जी जय श्री राम

  • @gursidhu895
    @gursidhu895 Рік тому +3

    ਸਹੀ ਆ ਬਾਈ 100%ਏਹੀ ਆ ਬੰਦਾ ਇਹ ਸਹੀ ਆ ਲੋਕ ਪਾਲ ਵੀਰੇ ਤੁਹਾਡੇ ਨਾਲ ਬਹੁਤ ਪਿਆਰ ਆ, ਵਾਹੇਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਪਾਲ ਵੀਰ ਜੀ ਹੁਰਾਂ ਨੂੰ,ਸਾਰੀ ਟੀਮ ਨੂੰ, ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sandeepsony1908
    @sandeepsony1908 2 роки тому +62

    ਕਿੰਨੀਆਂ ਭਾਗਾਂ ਵਾਲੀਆਂ ਨੇ ਓਹ ਮਾਵਾਂ ਜਿੰਨਾ ਨੇ ਪਾਲ ਖਰੌੜ ਬਾਈ ਵਰਗੇ ਹੀਰੇ ਪੁੱਤਰਾਂ ਨੂੰ ਜਨਮ ਦਿੱਤਾ, ਸਲੂਟ ਬਾਈ ਤੁਹਾਡੀ ਸੇਵਾ ਸਿਦਕ ਨੂੰ ਜਿਉਂਦੇ ਵਸਦੇ ਰਹੋ ਵੀਰਿਓ

  • @ashokrupana1458
    @ashokrupana1458 Рік тому +8

    ਸਤਪਾਲ ਸਿੰਘ ਜੀ ਤੁਹਾਡੀ ਉਮਰ ਹਜ਼ਾਰਾਂ ਸਾਲ ਹੋਵੇ।ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਨਾ ਆਵੇ।

  • @sukhwantdhillon1211
    @sukhwantdhillon1211 2 роки тому +2

    ਮੈਂ ਹਰ ਰੋਜ਼ ਪਾਲ ਵੀਰ ਜੀ ਦੀਆਂ ਵੀਡਿਉ ਵੇਖਦੀ ਐ ਦਿਲ ਤੋਂ ਬਹੁਤ ਸਾਰਾ ਪਿਆਰ🙏🙏🙏🙏🙏🙏🙏🙏🙏🙏🙏🙏

  • @bindersingh682
    @bindersingh682 2 роки тому +6

    ਖਾਲਸਾ ਜੀ ਦਸਮੇਸ ਪਿਤਾ ਤੁਹਾਨੂ ਚੜਦੀ ਕਲਾ ਬਖਸ਼ੇ ਜੀ

  • @GurnekSingh-l6c
    @GurnekSingh-l6c 2 місяці тому

    ਸਤਪਾਲ ਸਿੰਘ ਪਾਲ ਵੀਰ ਜੀ ਵਾਹਿਗੁਰੂ ਜੀ 🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️💯✍️✍️✍️

  • @vickydauniya8021
    @vickydauniya8021 2 роки тому +21

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਿੱਕੀ ਦੌਣ ਖੁਰਦ

  • @Amolbisht
    @Amolbisht 2 роки тому +13

    ਸਰਦਾਰ ਜੀ ਅਸਲ ਚ ਤੁਸੀ ਬਾਬਾ ਨਾਨਕ ਦੀ ਸਿਖਿਆ ਨੂੰ ਅਮਲ ਚ ਲਕੇ ਚੰਗੇ ਕੰਮ ਕਰ ਰਹੇ ਹੋ ।
    ਬਾਬਾ ਨਾਨਕ ਦੀ ਮੇਹਰ ਤੂੰਅੱਡੇ ਤੇ ਰਹੇ

  • @ManpreetKaur-ep9wx
    @ManpreetKaur-ep9wx 2 роки тому +17

    ਵਾਹਿਗੁਰੂ ਵਾਹਿਗੁਰੂ 🙏🏼🙏🏼ਵੀਰ ਜੀ ਸੁਵਿਧਾ ਕੇਦਰ ਵਿੱਚ ਇਹਨਾ ਵੀਰਾ ਦੇ ਫਿੰਗਰ ਪ੍ਰੀਟ ਚੈੱਕ ਕਰਵਾ ਲਿਓ 1 ਵਾਰ ਜੇਕਰ ਵੀਰਾ ਦਾ ਅਧਾਰ ਕਾਰਡ ਬਣਿਆਂ ਹੋਇਆ ਤਾਂ ਐਡਰੇਸ ਵੀ ਮਿਲ ਜਾਣਾ ਜੀ🙏🏼🙏🏼 ਵਾਹਿਗੁਰੂ ਜੀ ਮਿਹਰ ਕਰੇ

  • @dhillonjatt7650
    @dhillonjatt7650 2 роки тому +1

    ਜਿਨ੍ਹਾਂ ਲੋਕਾਂ ਪਾਸੋਂ ਇਨ੍ਹਾਂ ਵੀਰ ਨੂੰ ਰਿਹਾਅ ਕਰਵਾ ਕੇ ਲਿਆਂਦਾ ਹੈ ਉਨ੍ਹਾਂ ਨੂੰ ਪੰਜਾਬੀ ਜਾਂ ਸਿਖ ਕਹਿਣਾ ਗਲਤ ਹੈ ਉਸ ਤਰ੍ਹਾਂ ਦੇ ਪਾਪੀ ਲੋਕਾਂ ਨੂੰ ਸਰਕਾਰ ਵਲੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਸੋ ਭਰਾਵੋ ਜੋ ਭਟਕੇ ਇਨਸਾਨ ਆਪ ਨੂੰ ਮਿਲਦੇ ਹਨ ਤਾਂ ਉਨ੍ਹਾਂ ਨੂੰ ਥੋੜ੍ਹੀ ਜਿਹੀ ਮੇਹਨਤ ਕਰਕੇ ਉਨ੍ਹਾਂ ਦੇ ਘਰ ਪਹੁੰਚਦਾ ਕਰੋ। ਪਾਲ ਸਿੰਘ ਵੀਰ ਜੀ ਆਪ ਜੀ ਦੇ ਉਧਮ ਨੂੰ ਸਲਾਮ ਕਰਦੇ ਹਾਂ। ਵਾਹਿਗੁਰੂ ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ।🙏❣️😊

  • @Karamjotkaurjajj27
    @Karamjotkaurjajj27 2 роки тому +51

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏👏👏

  • @PoojaSharma-bg5eb
    @PoojaSharma-bg5eb 2 роки тому +1

    ਮੈਂ ਨਾਗਾਲੈਂਡ ਮੇਘਾਲਿਆ ਜਾ ਕੇ ਦੇਖਿਆ ਹੈ ਉਥੇ ਜਦੋਂ ਪੰਜਾਬ ਦਾ ਨਾਂ ਲਈ ਦਾ ਸੀ ਤਾਂ ਉਹ ਲੋਕ ਬਹੁਤ ਹੀ ਜਿਆਦਾ ਬਹੁਤ ਹੀ ਜਿਆਦਾ ਪਿਆਰ ਨਾਲ ਅਤੇ ਆਪਣੇ ਪਨ ਨਾਲ ਗੱਲਬਾਤ ਕਰਦੇ 100 ਬੰਦੇ ਵਿੱਚੋਂ 100 ਹੀ ਬੰਦਾ ਪੰਜਾਬੀ ਅਤੇ ਸਿੱਖ ਨੂੰ ਦੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ ਪੰਜਾਬੀਆਂ ਨੂੰ ਮਹਾਨ ਅਤੇ ਬਲਵਾਨ ਉਹ ਲੋਕ ਮੰਨਦੇ ਹਨ. ਇੰਨੀ ਖੁਸ਼ੀ ਮਹਿਸੂਸ ਹੁੰਦੀ ਸੀ ਕਿ ਪੱਗ ਦੀ ਕਿੰਨੀ ਇੱਜ਼ਤ ਮਾਨ ਸਤਿਕਾਰ ਹੈ ਆਪਣੇ ਆਪ ਨੂੰ ਲੱਗਦਾ ਸੀ ਕਿ ਵਾਹਿਗੁਰੂ ਜੀ ਨੇ ਸਾਨੂੰ ਪੰਜਾਬੀ ਬਣਾ ਕੇ ਬਹੁਤ ਵੱਡਾ ਅਹਿਸਾਨ ਕੀਤਾ ਹੈ ਸਾਡੇ. ਪਰ ਆਪਾਂ ਆਪਣੇ ਪੰਜਾਬ ਵਿੱਚ ਕੀ ਕਰੀ ਜਾਂਦੇ ਹਾਂ. ਜਿਹੜੇ ਲੋਕ ਆਪਾਂ ਨੂੰ ਬਹਾਦਰ ਬਲਵਾਨ ਮੰਨਦੇ ਹਨ ਜੇ ਉਨ੍ਹਾਂ ਲੋਕਾਂ ਨੂੰ ਪਤਾ ਲੱਗੇਗਾ ਤਾਂ ਉਹ ਲੋਕ ਕੀ ਸੋਚਦੇ ਹੋਣਗੇ. ਇਹ ਬਹੁਤ ਵੱਡਾ ਪਾਪ ਹੈ ਜੋ ਪੰਜਾਬ ਦੀ ਧਰਤੀ ਤੇ ਹੋ ਰਿਹਾ ਹੈ

  • @makhankalas660
    @makhankalas660 2 роки тому +8

    ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਤੇ ਦੋਨੋਂ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ

    • @manjitbains6684
      @manjitbains6684 2 роки тому

      ਪੁੱਛੀ ਤਾ ਜਾਂਦਾ ਤੂ ਵੱਧ ਡੋਡੇ ਖਾਂਦੇ ਆ

  • @rajvirbrar631
    @rajvirbrar631 2 роки тому +1

    ਬਾਈ ਜੀ,ਤੁਸੀਂ ਮਾਨਵਤਾ ਦੀ ਸੇਵਾ ਲਈ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹੋ ।ਮੇਰੀ ਇਕ ਬੇਨਤੀ ਹੈ ਕਿ ਤੁਸੀਂ ਸੁਸਾਇਟੀ ਦਾ ਨਾਮ ਹਿੰਦੀ ਭਾਸ਼ਾ ਵਿੱਚ ਵੀ ਲਿਖਣ ਦੀ ਖੇਚਲ ਕਰੋ ਕਿਉਂਕਿ ਹਿੰਦੀ ਭਾਸ਼ਾ ਸਾਰੇ ਭਾਰਤ ਵਿੱਚ ਪੜੀ ਜਾਂਦੀ ਹੈ।ਇਸ ਤਰਾਂ ਕਰਨ ਨਾਲ ਸੁਸਾਇਟੀ ਦਾ ਨਾਂਅ ਸਾਰੇ ਦੇਸ਼ ਵਿੱਚ ਜਾਣਿਆ ਪਹਿਚਾਣਿਆ ਹੋ ਜਾਵੇਗਾ। ਧੰਨਵਾਦ

  • @sarabjeetsingh1698
    @sarabjeetsingh1698 2 роки тому +75

    Feels proud that our Sikh community still has people like you veerji who are helping others to live a better life

  • @harminderbedi8448
    @harminderbedi8448 2 роки тому +5

    Pal ji is a real Sikh. Brave, heroic and fighting for the better good of society and humanity.
    WKK WKF

  • @mohindersharmamohindershar8558
    @mohindersharmamohindershar8558 2 роки тому +16

    Bhai ji bholenath ji apke upar Puri kirpa karenge ,,,,,,real hero of kaljug ,,,,,,,,,
    ॐ नमः शिवाय ॐ नमः शिवाय ॐ नमः शिवाय ॐ नमः शिवाय ॐ नमः शिवाय ॐ नमः शिवाय ॐ नमः शिवाय ॐ नमः शिवाय ॐ नमः शिवाय ॐ नमः शिवाय ॐ नमः शिवाय ॐ नमः शिवाय ॐ नमः शिवाय ॐ नमः शिवाय ॐ नमः शिवाय ॐ नमः शिवाय,,,,,,,,,i am from Jammu,,,,,,,,

  • @indawatbanna5217
    @indawatbanna5217 2 роки тому +12

    Ye hain original guru Govind singh ke sardar. Salute you sir

  • @manjinderchana
    @manjinderchana 2 роки тому +11

    Best best best work rab tuhanu sareya nu chardi kla vich rakhe

  • @rickmaan1733
    @rickmaan1733 2 роки тому +1

    ਸ਼ਰਮ ਆਉਣੀ ਚਾਹੀਦੀ ਆ। ਗੁਰੂ ਦੀ ਨਗਰੀ ਅੰਮ੍ਰਿਤਸਰ ਨਾਲ ਓਹਨਾਂ ਬਾਰਡਰ ਨਾਲ ਲੱਗਦੇ ਪਿੰਡਾਂ ਚ ਅੱਜ ਲੋਕਾ ਨੂੰ ਗੁਲਾਮ ਬਣਾ ਕੇ ਰੱਖਿਆ ਜਾ ਰਿਹਾ । ਬਸ ਕੁਛ ਪੈਸੇ ਬਚਾਉਣ ਲਈ ਇਕ ਇਨਸਾਨੀ ਜ਼ਿਦਗੀ ਨਾਲ ਜਾਨਵਰਾਂ ਵਾਗੂੰ ਵਿਵਹਾਰ ਕੀਤਾ ਜਾਂਦਾ। ਗੁਰੂ ਸਾਹਿਬਾਨਾਂ ਦੀ ਬਾਣੀ ਦੇ ਬਿਲਕੁਲ ਹੀ ਉਲਟ ਜਾ ਰਹੇ ਹਾਂ।

  • @mrnoman5815
    @mrnoman5815 2 роки тому +10

    Mashallah ♥️♥️🌹♥️ God bless you bhai g .
    Mashallah AP buht acha Kam khr rhy hai from PAKISTAN 🇵🇰🇵🇰🇵🇰

  • @Sukhdevsingh-i2z
    @Sukhdevsingh-i2z Рік тому +5

    ਮਹਾਰਾਜ ਵੀਰਾਂ ਉੱਤੇ ਮਾਹਰਾਂ ਭਰਿਆ ਹਥ ਰਖਣਾ ਜੀ

  • @harpreetsohal8960
    @harpreetsohal8960 2 роки тому +4

    ਵਾਹਿਗੁਰੂ ਹਮੇਸਾ ਚੜਦੀ ਕਲਾ ਬਖ਼ਸ਼ੇ ਵੀਰ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਰੱਬੀ ਰੂਹ ਹੈ ਤੁਹਾਡੇ ਵਿੱਚ ਵੀਰ ਜੀ

  • @gorapunjabi2505
    @gorapunjabi2505 2 роки тому +1

    ਪਾਲ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਤੁਹਾਡੀ ਸਾਰੀ ਟੀਮ ਨੂੰ ਵੀ ਖੁਸ਼ ਰੱਖੇ ਵਾਹਿਗੁਰੂ ਜੀ

  • @hemanttuti9904
    @hemanttuti9904 2 роки тому +4

    पा जी, आप अच्छे काम कर रहो.गुरुजी का आशिर्वाद आप पर बनी रहे.

  • @gurnaibsinghkahlsa3393
    @gurnaibsinghkahlsa3393 2 роки тому +2

    ਬਹੁਤ ਬਹੁਤ ਧੰਨਵਾਦ ਸਤਪਾਲ ਸਿੰਘ ਵੀਰੇ ਵਾਹਿਗੁਰੂ ਤਹਾਨੂੰ ਚੜਦੀਕਲਾ ਵਿੱਚ ਰੱਖਣ

  • @hardeepbasra1047
    @hardeepbasra1047 2 роки тому +10

    Pal veera real hero aa aj de time vich Waheguru sade veer nu hamesha chadhdi kalaaa ch rakhn🙏

  • @tarlochansingh9931
    @tarlochansingh9931 2 роки тому

    ਏਹੀ ਬੰਦਾ ਹੈ ਫੋਟੋ ਦੇ ਹਿਸਾਬ ਨਾਲ ਪਾਲ ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @hansrajmanda4957
    @hansrajmanda4957 2 роки тому +6

    Pal Veer Di umra lambi Ho is tarah hi bhule bhatkon ki seva karte rahe sukhi rahe khush rahe dhanyvad

  • @moviesscreen4127
    @moviesscreen4127 2 роки тому +1

    Roohh khush ho gayi bai ji aj wahe guru mehar karan bai pall kharoud t ehna veeran nu apne ghare pohnchave

  • @AmritpalSingh-iw9bw
    @AmritpalSingh-iw9bw 2 роки тому +5

    Pal kharoud vadde veere dhanwaad tusi bhut sare loka nu Ghar phuchaya waheguru ji tuhade te hamesha chardikala bakhsn daye tuhade te aghe layi best of luck waheguru ji da Khalsa waheguru ji di fateh ji

  • @somnath9781
    @somnath9781 2 роки тому +1

    ਵਾਹਿਗੁਰੁ ਚੱੜਦੀ ਕਲਾ ਬਖਸ਼ੇ ਸਾਰੀ ਟੀਮ ਨੂੰ ਜੀ ਵੈਰਾਗੇ ਜੰਗਲਾਂ ਤੱਕ ਕੇ ਸ਼ਾਇਆ ਕੇ ਵੀ

  • @QamarAbbas-vp7dz
    @QamarAbbas-vp7dz 2 роки тому +4

    Insaniyat hi pahla dharm hai..God bless you Sir..

  • @pammaalamgiriya1713
    @pammaalamgiriya1713 2 роки тому +1

    ਵਾਹਿਗੁਰੂ ਜੀ ਪਾਲ ਖਰੋੜੇ ਵੀਰ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ

  • @lonewarrior5568
    @lonewarrior5568 2 роки тому +9

    People these days use legend word for some stupid singers or someone like that, but Pal kharoud Bai is above that, I don't have any words for you brother,, just take care of ur health and live long with us, we need true legends like you ❤️❤️✌️👏🙏

  • @gursewaksingh8299
    @gursewaksingh8299 2 роки тому

    ਵਾਹਿਗੁਰੂ ਜੀ ਭਲਾ ਕਰਨ ਜੀ ਇਹਨਾਂ ਸਾਰੇ ਹੀ ਵੀਰਾਂ ਦੇ ਘਰ ਪਰਿਵਾਰ ਵਾਲੇ ਮਿਲ ਜਾਣ ਜੀ। ਵਾਹਿਗੁਰੂ ਜੀ ਸਤਪਾਲ ਸਿੰਘ ਜੀ ਤੇ ਟੀਮ ਦੇ ਮੈਂਬਰਾਂ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ।

  • @savitasikka3740
    @savitasikka3740 2 роки тому +29

    Pal kharoud veer ji babaji aap par itni mehar kare aap esi tarah bichado ko milate rahe 🥺

    • @talwindersingh463
      @talwindersingh463 2 роки тому

      Pul. Kanjari. Pind. Gasata. Da pind. Kanjar. Kanajara da pind.

  • @GurmeetSingh-ud1dv
    @GurmeetSingh-ud1dv Рік тому +1

    ਧੰਨ ਜਣੇਦੀ ਮਾਉ ਖਾਲਸਾ ਜੀ ਮੇਹਰ ਕਰਨ ਸਭਨਾਂ ਤੇ ਅਰਦਾਸ ਐ ਜੀ ਵਾਹਿਗੁਰੂ ਜੀ

  • @kavitagoyal1180
    @kavitagoyal1180 2 роки тому +34

    We want CM like u 🔥🔥🔥🔥🔥🥳🥳🤩🇮🇳🇮🇳🇮🇳🇮🇳🤩🤩🤩🤩🤩

    • @happybajwa7237
      @happybajwa7237 2 роки тому

      Ok

    • @mahadevshivam8730
      @mahadevshivam8730 2 роки тому +5

      Ye inke gharwale hi bechte hai inko or jinko bechte hai unka hi ph gya hai inke paas inhone aapke video se nhi dekha hoga inko kyunki inko aapki boli samjh nhi aati aap inko khudke paas hi rakha kro jin ko aap leke aate ho gulami se bacha k un sbko paal bhaiya ya fir kisi ko gharwalo k sath jaane bhi do to 1 month k baad uska pta kro hr month ko ki wo shi se hai k nhi

    • @jsb7660
      @jsb7660 2 роки тому +1

      @@mahadevshivam8730 Aap pal bai tk jeh baat pohnchao.... Aap ne jo kaha us baat pr gour krni wali hai

    • @mahadevshivam8730
      @mahadevshivam8730 2 роки тому

      @@jsb7660 mnee comment kr diya wo like krdenge to samjh jayenge unhone ye baat samjhli

    • @LiveWithChamp
      @LiveWithChamp 2 роки тому

      @@mahadevshivam8730 Top notch exactly 👍👍👍👍👍great great great thinking.......
      Nahi toh aise koi bhi krta rahe pehle bech de aur phir kuch mahino ya salo baad cal krke bta de...

  • @sukhpreetsingh2005
    @sukhpreetsingh2005 17 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਆਪ ਸੱਭਨਾਂ ਤੇ ਜੀ ਵੀਰ ਜੀ,,🙏🙏🙏🙏🙏💯💯⚔️⚔️⚔️⚔️⚔️

  • @shinderkour97
    @shinderkour97 2 роки тому +21

    Waheguru ji hmesha chardi Kala vich rakhe 🙏🙏🙏🙏

  • @balochhibaloch
    @balochhibaloch 2 роки тому +1

    Satpal veery love u from 🇵🇰 bro keep going duniya bouht zalim ha God blessed u brother love u

  • @BaljinderSingh-ti4lo
    @BaljinderSingh-ti4lo 2 роки тому +3

    ਬਾਈ ਸਤਪਾਲ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਹੋਂ

  • @ManishKkamboj
    @ManishKkamboj 2 роки тому +2

    (ਪਾਲ ਵੀਰ ਜੀ ਪੰਗਾ ਡਾਲ ਲਿਆ ਥਾ)🤗🤗🤪 ਵਾਹਿਗੁਰੂ ਚੜਦੀ ਕਲਾ ਚ ਰੱਖੇ ਸਾਰੇ ਪਰਿਵਾਰ ਨੂੰ ❤️❤️❤️love you pal veer 🙏❤️

  • @uveskhan1624
    @uveskhan1624 2 роки тому +8

    Allah aap ko bhaut kamyabi de lambi umar ho paji aapki

  • @jasvirsingh9205
    @jasvirsingh9205 2 роки тому

    ਪਾਲ ਵੀਰੇ ਤੁਹਾਨੂੰ ਸਲਾਮ ਏ ਵਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਪਾਲ ਵੀਰੇ ਨਹਿਲਾ ਵੀਰ ਸਾਡੇ ਨਾਲ ਗਾਊਸ਼ਾਲਾ ਵਿਚ ਸੇਵਾ ਕਰਦਾ ਰਿਹਾ ਏ ਤਲਵੰਡੀ ਭਾਈ ਵਿੱਚ

  • @pindadalifestyle682
    @pindadalifestyle682 2 роки тому +18

    ਵਾਹਿਗੁਰੂ ਜੀ ਮੇਹਰ ਕਰਨ ਜੀ

  • @jass.skhangura8673
    @jass.skhangura8673 2 роки тому +5

    ਧੰਨ ਧੰਨ ਖਾਲਸਾ ✨🌹🕊️ ਵਾਹਿਗੁਰੂ ਜੀ ਕਾ ਖ਼ਾਲਸਾ, ✨ ਵਾਹਿਗੁਰੂ ਜੀ ਕੀ ਫ਼ਤਿਹ 🤲🦩

  • @amandeepsinghkhehra3454
    @amandeepsinghkhehra3454 2 роки тому

    ਰੱਬਾ ਕੀ ਹਾਲ ਕਰਤਾ ਜੀਉਂਦੇ ਇਨਸਾਨ ਦੇ ਲੋਕਾ ਨੇ ਰੱਬ ਕਦੇ ਮਾਫ਼ ਨਾ ਕਰੂ

  • @gurusharanpalsinghrandhawa6069
    @gurusharanpalsinghrandhawa6069 2 роки тому +23

    Waheguru Ji Ka Khalsa
    Waheguru Ji Ki Fateh
    🌹🌹🌹

  • @bahalsingh7068
    @bahalsingh7068 2 роки тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਭਾਈ ਸਾਹਬ ਜੀ ਫ਼ੋਟੋ ਤੇ ਚਿਹਰਾ ਮਿਲਦਾ ਹੈ ਵਹਿਗੁਰੂ ਕਿਰਪਾ ਕਰਨ

  • @rkvibes1234
    @rkvibes1234 2 роки тому +4

    In my whole life, I see only this person who follows the path of baba Gurunanak dev ji
    Waheguru ji da khalasa waheguru ji di fateha 🙏🙏🙏🙏🙏

  • @pavitarsingh8008
    @pavitarsingh8008 2 роки тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਵੀਰਾਂ ਨੂੰ

  • @shishpaul2696
    @shishpaul2696 2 роки тому +7

    Waheguru g ka khalsa Waheguru g ki fehte 🙏 veer g aap v sukhi reho g ♥

  • @YG22G
    @YG22G 2 роки тому +1

    ਹਸਦੇ ਹੋਏ ਪਿਓ ਪੁੱਤ ਦੀਆਂ ਸ਼ਕਲਾਂ ਮਿਲਦੀਆਂ ਹਨ। ਪੰਜਾਬੀ ਸਰਦਾਰਾਂ ਦੀ ਸੇਵਾ ਸਫਲ ਹੋ ਗਈ।

  • @varindersinghdhillon5647
    @varindersinghdhillon5647 2 роки тому +4

    Waheguru ji veerey tuhanu chardi kla bakshan.boht waddi seva kar rahe ho tusi

  • @JagsirSingh-ve1kk
    @JagsirSingh-ve1kk 2 роки тому +2

    ਪਾਲ ਬਾਈ ਜੀ ਤੁਸੀ ਫ਼ਰਿਸ਼ਤੇ ਹੋ ਰੱਬ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਜੀ

  • @faridabadsingle_jodi
    @faridabadsingle_jodi 2 роки тому +13

    ਵਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ 🙏

  • @moneysandhu5824
    @moneysandhu5824 2 роки тому +1

    Sahi gall aa bai peo nuu dekh k putt nuu khushi nyi hoi jini k prraa nuu hoi

  • @JagdeepSingh-tn8fo
    @JagdeepSingh-tn8fo 2 роки тому +4

    Veer ji tusi Rab da Roop ho🙏🙏

  • @tlkmander2268
    @tlkmander2268 2 роки тому +1

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ, ਪਾਲ ਵੀਰ ਜੀ ਤੁਹਾਨੂੰ 🙏

  • @HarryFromTheNorthSide
    @HarryFromTheNorthSide 2 роки тому +3

    Waheguru 🙏🏾.this is what our Sikh Kaum was born todo.defend ,protect and build a strong community,gods warriors here to defend the ones in need.🙏🏾🙏🏾

  • @gursidhu895
    @gursidhu895 Рік тому +1

    ਬਾਈ ਜੀ ਇੱਕ ਬੋਰਡ ਹਿੰਦੀ ਵਿੱਚ ਬਣਵਾ ਕੇ ਲਗਵਾਓ , ਪੰਜਾਬ ਤੋਂ ਬਾਹਰਲੇ ਲੋਕਾ ਨੂੰ ਪੜ੍ਹਨਾ ਸੌਖਾ ਹੋ ਜਾਵੇਗਾ ਵਾਹਿਗੁਰੂ ਜੀ ਕਿਰਪਾ ਕਰਨ ਸਰਬੱਤ ਦਾ ਭਲਾ ਕਰਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gagandeepp.v.c5670
    @gagandeepp.v.c5670 2 роки тому +3

    Bai ji both vadea km kr rahe ho waheguru ji kirpa kre tuhade te 🙏🏻🙏🏻🙏🏻🙏🏻🙏🏻🙏🏻

  • @sukhwindersinghlela5465
    @sukhwindersinghlela5465 2 роки тому +1

    ਬਿਹਾਰ ਮੈ ਜੀ ਸੀਤਾਮਾਰੀ।ਜਿਲ੍ਹਾ ਬਿਹਾਰ ਦਾ ਜੀ

  • @ManiSingh-hy8fy
    @ManiSingh-hy8fy 2 роки тому +5

    ਪਿੰਡ ਦਾ ਨਾਮ ਵੀ ਕੰਜਰੀ ਆ ਤੇ ਉਹ ਬੰਦੇ ਵੀ ਕੰਜਰ ਨੇ

  • @SandeepSingh-iw4cv
    @SandeepSingh-iw4cv 2 роки тому +1

    ਕਿਹੜੇ ਸ਼ਬਦਾ ਵਿੱਚ ਤੁਹਾਡਾ ਸੁਕਰਾਨਾ ਕਰੀਏ ਵੀਰ ਜੀ
    ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏

  • @uvg319
    @uvg319 2 роки тому +3

    He is living embodiment of divine. Almost hard to believe how he is doing this work.
    Waheguruji ka Khalsa waheguruji ki fateh.

  • @Almehdimediaoffical
    @Almehdimediaoffical 7 місяців тому +2

    I am from Pakistan 🇵🇰
    آپ بہت عظیم کام کر رھے ھیں آپ کا اندازِ گفتگو بہت اچھا لگا اللّٰہ پاک آپکو اپنی توحید کی روشنی عطا کرے

  • @preetsingh5187
    @preetsingh5187 2 роки тому +10

    Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @punjabsingh3644
    @punjabsingh3644 2 роки тому

    ਇਕਲਾ ਇਕਲਾ ਲੜ ਤਾਰੀਆ ਕਰਦੇ ਨੇ👌 ਵਾਹ ਪਾਲ ਵੀਰ ਜੀ ਜਿਉਦੇ ਵੱਸਦੇ ਰਹੋ

  • @parkashkaur9226
    @parkashkaur9226 2 роки тому +7

    WaheGuru Ji ka Khalsa WaheGuru Ji ki Fateh🙏👏

  • @gurjeetsingh4647
    @gurjeetsingh4647 2 роки тому

    ਸ਼ੁੱਕਰ ਹੈ ਵਾਹਿਗੁਰੂ ਤੇਰਾ ਬਾਕੀਆਂ ਨੂੰ ਵੀ ਪਰਮਾਤਮਾ ਉਨ੍ਹਾਂ ਦੇ ਘਰ ਦੇਆ ਨਾਲ ਮਿਲਾਵੇ

  • @shallukamboj7678
    @shallukamboj7678 2 роки тому +6

    Satnam Shri Waheguru Ji 🌹🙏🙏🌹

  • @shubhangichachad192
    @shubhangichachad192 2 роки тому +1

    Absolutely great work . U r a noble soul . It is lot of hardwork , patience and kindness. May god bless u with lots of gd health, and support from ur as well as other communities.

  • @kunjbiharimeena3010
    @kunjbiharimeena3010 2 роки тому +21

    वाहे गुरुजी की जय

  • @narindernanua9870
    @narindernanua9870 2 роки тому

    ਪਾਲ ਵੀਰ ਜੀ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ ਤੇ ਤੁਸੀ ਬਹੁਤ ਸੋਹਣਾ ਕੰਮ ਕਰਦੇ ਹੋ ਤੁਸੀਂ ਰੱਬ ਰੂਪ ਹੋ

  • @gopisingh4843
    @gopisingh4843 2 роки тому +3

    Sir you are similar to the guru Gobind Singh ji we always appreciate u r work god always bless you
    Please contribute.... All according to capacity he is angle or god contribute himself for noble and good wirks

  • @RohitKumar-zf2ep
    @RohitKumar-zf2ep Рік тому

    ਵੀਰ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ ਵਾਹਿਗੁਰੂ ਜੀਉ

  • @Silentpunjab
    @Silentpunjab 2 роки тому +6

    Sukar aa waheguru ji da🙏🙏🙏🙏🙏

  • @annnilsson7587
    @annnilsson7587 5 місяців тому

    Best human on this entire earth 🌏
    Satpal Kharoud
    ❤️🙏❤️🙏❤️🙏❤️🙏❤️🙏❤️🙏

  • @preetdhillon7038
    @preetdhillon7038 2 роки тому +7

    Waheguru ji mehar kreyoo👏🙏❤

  • @gurnaibsidhu1412
    @gurnaibsidhu1412 2 роки тому

    ਪਾਲ ਖਰੋੜ ਜੀ ਲਗਦਾ ਹੈ ਜਿਵੇਂ ਕਿ ਅਧਾਰ ਕਾਰਡ ਤੇ ਇਸ ਦਾਹ ਹੈ ਆਪ ਜੀ ਦਾ ਧੰਨਵਾਦ ਕੀਤਾ ਜਾਂਦਾ ਹੈ

  • @Sukhgill009
    @Sukhgill009 2 роки тому +5

    Love from heart for you paal ji🥰🥰🥰

  • @Pb_Art10
    @Pb_Art10 2 роки тому +1

    Waheguru ji 🙏🏼 veer g di saari team te mehar bhareya hath rakheo bht hi pun wali sewa karde pai ne waheguru ji ka khalsa waheguru ji ki fateh

  • @ManjitKaur-kk2zv
    @ManjitKaur-kk2zv 2 роки тому +7

    Waheguru ji mehar kre🙏🙏

  • @Obi1to1
    @Obi1to1 9 місяців тому

    Guruji wishes coming true through Pal Veeraji... Beautiful man, pray Guruji keeps him safe and healthy. 🙏

  • @robinbains8164
    @robinbains8164 2 роки тому +4

    WaheGuru Ji ka Khalsa WaheGuru Ji ki Fateh 🙏🙏

  • @parasdhillon1642
    @parasdhillon1642 2 роки тому

    ਪਾਲ ਵੀਰ ਜਿਉਦਾ ਰਹੋ ਸਤਿ ਸ੍ਰੀ ਅਕਾਲ ਜੀ
    ਰੱਬ ਨੇ ਜਿਥੇ ਇਤਨੀ ਵੱਡੀ ਸੇਵਾ ਬਖਸ਼ੀ
    ਨਾਮ ਸਿਮਰਨ ਦੀ ਦਾਤ ਵੀ ਬਖਸ਼ੇ ਤੁਹਾਨੂੰ

  • @karanveersidhu8903
    @karanveersidhu8903 2 роки тому

    Wah pall Bhai ...guru thunu chardikala chu rakhe sdda

  • @HarpreetKaur-or1gk
    @HarpreetKaur-or1gk 2 роки тому +1

    ਕੋਈ ਸ਼ਬਦ ਨਹੀਂ ਹੈ ਲੱਭ ਰਹੇ ਤਾਰੀਫ਼ ਲਈ ,ਰੱਬ ਮਿਹਰ ਕਰੇ 🙏🏻🙏🏻🙏🏻🙏🏻🙏🏻

  • @shallukamboj7678
    @shallukamboj7678 2 роки тому +4

    Waheguru Ji Mehar kro Ji 🌹🙏🙏🙏🙏🙏🌹

    • @shallukamboj7678
      @shallukamboj7678 2 роки тому +1

      🌹❤🙏🙏🙏🙏🌹
      Veer Ji Sat Shri Akal Ji, veer Ji Parmatma aapki umar lammbi kre, tusi sade lyi Rabb ho Ji Rabb Jo dukhi sagta di sewa kr rhe h, bahut Bahut dhanvaad aapka Waheguru Ji,.,,,,,,,, Mera naam Santosh Rani Fazilka se jj#