ਦੇਖੋ ਕਿਵੇ ? ਪੰਜਾਬੀ ਵੀਰ ਨੂੰ ਗੁਲਾਮ ਬਣਾਕੇ ਕਰਵਾਉਦੇ ਸੀ ਸਾਰਾ ਗੋਹਾ ਕੂੜਾਂ ਸਾਫ ਰਿਸ਼ਤੇਦਾਰ ਲੜਾਈ ਕਰਨ ਆਏ ਸਾਡੇ ਨਾਲ

Поділитися
Вставка
  • Опубліковано 5 вер 2024
  • Apna Farz Sewa Society Vill Lachkani Disit Patiala
    Mobile 7307000085

КОМЕНТАРІ • 2,9 тис.

  • @palkharoud6004
    @palkharoud6004  Рік тому +504

    ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲਾ ਮੋ. 7307000085

  • @dhillonjatt7650
    @dhillonjatt7650 Рік тому +234

    ਇਸ ਤਰ੍ਹਾਂ ਦੇ ਲੋਕਾਂ ਨੂੰ ਫਾਂਸੀ ਦਿੱਤੇ ਜਾਣ ਦੀ ਜਰੂਰਤ ਹੈ 😰😰ਪਾਲ ਵੀਰ ਆਪ ਜੀ ਦਾ ਦੇਣਾ ਕੋਈ ਨਹੀਂ ਦੇ ਸਕਦਾ ਵਾਹਿਗੁਰੂ ਜੀ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ।

    • @pannasingh5727
      @pannasingh5727 Рік тому +4

      Veerji mansik problem thik Hon te sabkuz dsuga

    • @karanveer4658
      @karanveer4658 Рік тому +4

      Jail kra do enu

    • @_imsahil
      @_imsahil Рік тому +2

      Hm sahi gal aa

    • @syedameer100
      @syedameer100 Рік тому +2

      Sahi baat

    • @surbhisetia8755
      @surbhisetia8755 Рік тому +2

      Mental admi e zalim til til k marega...Hun edda putha time shuru hogya😡😡😡😡😡😡

  • @resputin8012
    @resputin8012 Рік тому +27

    ਵੀਰ ਜੀ ਧੰਨ ਹੋਂਸਲਾ ਤੋਹਾਡਾ, ਮੇਂ ਮਾਝੇ ਤੋਂ ਹੀ ਹਾ, ਜੇਕਰ ਤੁਹਾਡੀ ਜਗ੍ਹਾ ਅਸੀ ਹੁੰਦੇ, ਤਾਂ ਆਹ ਜੇਹੜੇ ਬੁੱਢੇ ਜਾਦਾ ਲੱਤਾ ਚੁੱਕ ਰਹੇ ਨੇ ਇਹਨਾਂ ਦਾ ਏਥੇ ਹੀ ਮੋਰ ਬਣਾ ਦੇਣਾ ਸੀ। ਬਜੁਰਗ ਦੀ ਇੱਜ਼ਤ ਕਰੋ, ਪਰ ਬਜੁਰਗ ਵੀ ਅੱਗੋ ਇੱਜ਼ਤ ਕਰਵਾਉਣ ਵਾਲਾ ਹੋਵੇ ਤਾਂ, ਇਹ ਜੇਹੜੇ ਬਜੁਰਗ ਨੇ ਇਹ ਸਰਵਿਸ ਮੰਗਦੇ ਨੇ। ਤੇ ਜੇਕਰ ਅਸੀਂ ਹੁੰਦੇ ਤਾਂ ਉਲਟਾ ਭਾਵੇਂ ਸਾਡੇ ਤੇ ਪਰਚਾ ਬਣ ਜਾਂਦਾ ਪਰ ਅਕਲ ਸਿਖਾ ਦੇਣੀ ਸੀ । ਇਹਨਾਂ ਬਾਂਦਰਾ ਨੂੰ, ਅਕਲ ਦੇ ਅੰਨ੍ਹੇ ਸਾਲੇ, ਇਹਨਾਂ ਨੂੰ ਦਿੱਖ ਹੀ ਨਹੀਂ ਰਿਹਾ ਕਿ ਵੀਰ ਹੋਰੀ ਭਲਾ ਕਰ ਰਹੇ ਨੇ। ਉਲਟਾ ਲੁੰਨ ਤੇ ਚੜੀ ਜਾਂਦੇ ਸਾਲੇ।

  • @magimagi8746
    @magimagi8746 Рік тому +34

    ਰੱਬ ਕਦੇ ਦੇਖਿਆ ਤਾਂ ਨਹੀਂ 😇😇ਪਰ ਤੁਹਾਡੇ ਵਰਗੇ ਵੀਰਾਂ ਨੂੰ ਵੇਖ ਕੇ ਲਗਦਾ 🙏 ਕਿ ਰੱਬ ਬਿਲਕੁਲ ਤੁਹਾਡੇ ਵਰਗਾ ਹੋਣਾ ਜੀ

  • @ajmersingh1983
    @ajmersingh1983 10 місяців тому +27

    ਵੀਰੇ ਇਸ ਗਧੇ ਨੂੰ ਬੰਨੋਂ ਸੰਗਲ਼ ਨਾਲ ਫੇਰ ਇਸਨੂੰ ਪਤਾ ਲੱਗੂ ਇਨਸਾਨੀਅਤ ਕੀ ਹੁੰਦੀ ਆ

  • @HarmanSingh-ex1ph
    @HarmanSingh-ex1ph Рік тому +20

    ਦਾੜੀ ਰੱਖ ਕੇ ਆ ਖੁਸ ਕਰਦਾ ਏ ਦੇ ਤੇ ਪਰਚਾ ਕਰਵਾ ਦੋ ਜੀ ਅਸੀਂ ਸੋਡੇ ਨਾਲ ਆ ਜੀ ਮੇ ਸੋਡੇ ਨਾਲ ਸੇਵਾ ਕਰਨੀ ਚੋਣਾਂ 🙏🙏

  • @arrygdhani
    @arrygdhani Рік тому +74

    ਮੈ ਅੱਜ ਤਕ ਕਿਸੇ ਨੂੰ ਦਿਲੋਂ ਖ਼ੁਸ਼ ਹੋਕੇ cmmnt ਨੀ ਕਿੱਤਾ
    ਪਰ ਅੱਜ ਸਚੀ ਦਿਲੋਂ ਬਹੁਤ ਅਰਦਾਸਾ ਨਿਕਲ ਰਹੀਆਂ ਵੀਰੇ
    ਵਾਹਿਗੁਰੂ ਤੁਹਾਨੂੰ ਬਹੁਤ ਸੋਹਣੀ ਜ਼ਿੰਦਗੀ ਬਖਸ਼ੇ
    ਵਾਹਿਗੁਰੂ ਸਾਡੇ ਚ ਵੀ ਬਲ ਪਾਵੇ ਥੋੜੇ ਤੋ ਥੋੜੀ ਵੀ ਸੇਵਾ ਕਰ ਸਕੀਏ।
    ਵਾਹਿਗੁਰੂ ਜੀ ਤੁਹਾਨੂੰ ਅਤੇ ਅਪਣਾ ਫਰਜ਼ ਸੇਵਾ ਸੋਸਾਇਟੀ ਦੇ ਸਾਰੇ ਪਰਵਾਰ ਨੂੰ ਬਹੁਤ ਬਹੁਤ ਤੰਦਰੁਸਤੀ ਬਖਸ਼ਣ।
    ਅੱਜ ਮੈ ਆਪਣੇ ਘਰੇ ਵੀ ਦਸਿਆ ਤੇ ਮੇਰੀ ਦਾਦੀ ਨੇ ਬਹੁਤ ਅਸੀਸਾਂ ਦਿੱਤੀਆ 🙏🙏

    • @gurdeepsingh1710
      @gurdeepsingh1710 Рік тому

      ਇਸ ਨੂੰ ਫਾਂਸੀ ਦੇ ਬਾਬਾ ਜੀ

  • @sukhpalmadesha4856
    @sukhpalmadesha4856 Рік тому +112

    ਗੁਰੂ ਸਾਹਿਬ ਜੀ ਦੀ ਕ੍ਰਿਪਾ ਸਦਕੇ, 2ਹੋਰ ਰੱਬ ਰੂਪੀ, ਗੁਰੂ ਸਾਹਿਬ ਦੇ ਪਿਆਰਿਆਂ ਦੀ ਸੇਵਾ ਕਰਨੀ ਸੰਸਥਾਂ ਦੀ ਝੋਲੀ ਵਿੱਚ ਪਈ ਜੀ।
    ਗੁਰੂ ਸਾਹਿਬ ਜੀ ਦਾ ਬਹੁਤ ਬਹੁਤ ਸੁਕਰਾਨਾ ਜੀ।
    ਗੁਰੂ ਸਾਹਿਬ ਜੀ ਸਦਾ ਇਸ ਪ੍ਰੀਵਾਰ ਤੇ ਮੇਹਿਰ ਬਣਾਈ ਰੱਖਣ ਜੀ।

  • @gurdittsingh8918
    @gurdittsingh8918 Рік тому +31

    ਪਾਲ ਵੀਰ ਜੀ ਇਹਨਾ ਤੇ ਪਰਚਾ ਦਰਜ ਕਰੋ ਵੀਰ ਦਾ ਬਣਦਾ ਸਾਰਾ ਖਰਚਾ ਲਿਉ 🙏🏻🙏🏻

  • @MightyBenProduction
    @MightyBenProduction 10 місяців тому +28

    ਜਦੋਂ ਇਨਸਾਨੀਅਤ ਅਤੇ ਹੈਵਾਨੀਅਤ ਵਿਚਾਲੇ ਲੜਾਈ ਹੋਵੇ ਤਾਂ ਇਨਸਾਨੀਅਤ ਹਮੇਸ਼ਾ ਜਿੱਤਦੀ ਹੈ।

  • @Darkhorse26658
    @Darkhorse26658 11 місяців тому +9

    Bhai aaj sikh community k liye ijjat bahut bdh gyi he ......pr kuch log glt kam krte he dharm nu अपराधी का कोई धर्म नही होता.....love u sir proud off you

  • @parasdhillon1642
    @parasdhillon1642 Рік тому +141

    ਬਾਬਾ ਪਾਲ ਸਿੰਘ ਜਿਉਦਾ ਰਹੋ ਜਿਉਂਦਾ ਰਹੋ ਜਿਉਂਦਾ ਰਹੋ ਸਾਰੀ ਟੀਮ ਦਾ ਧਨਵਾਦ 🙏

    • @jazzjazz1633
      @jazzjazz1633 10 місяців тому

      Very.good.ji.pal.singh.je

  • @Globalkabbadiupdates
    @Globalkabbadiupdates Рік тому +23

    ਪੰਜਾਬ ਸਰਕਾਰ ਮਨਜੂਰੀ ਦੇਵੇ ਕਿ ਲਚਕਾਨੀ ਸੰਸਥਾ ਵਿੱਚ ਚੌਂਕੀ ਬਣਾਵੇ ਅਤੇ ਖਰਚਾ ਮੁਕਰ੍ਰਰ ਕਰੇ, ਸੱਭ ਕੁਝ ਚਾਹੀਦਾ ਹੈ

  • @SACHINCHAUHAN-ns2gb
    @SACHINCHAUHAN-ns2gb Рік тому +33

    Ye jo bhai ji ..kaam krr re hai..kisi bhi dharam se upar hai...insaniyat aaj bhi jinda hai...proud of you sardard ji...

  • @gurug8794
    @gurug8794 Рік тому +24

    ye real Sikh Hai mai proud krta hu apko sir

    • @user-ps3gg4ns2x
      @user-ps3gg4ns2x 10 місяців тому

      Main Bhul Gaya si asse 30:46 bande Hain

    • @titumehra5482
      @titumehra5482 Місяць тому +2

      ​@@user-ps3gg4ns2xhar community mai ache bhi or galat bande bhi hote hai. Punjab mai kuch log aisy hai jo galat kaam krte hai lakin jyada ginti mai ache or sache bande hai jaise yeh bhai hai jo logo ka bhala krte hai

  • @sukhrajsandhu9657
    @sukhrajsandhu9657 Рік тому +203

    ਅਸੀ ਤੁਹਾਡੇ ਨਾਲ ਹਾ ਜਿੰਨੇ ਬੰਦਿਆ ਦੀ ਲੋੜ ਹੈ ਛਿੱਤਰ ਪਰੇਡ ਕਰਨ ਲਈ ਇਸ ਤਰਾਂ ਦੇ ਲੋਕਾਂ ਦੀ ਜਦੋ ਮਰਜੀ ਦੱਸ ਦਿਓ

  • @vickydauniya8021
    @vickydauniya8021 Рік тому +208

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਗੁਲਾਮ ਬਣਾਉਣ ਵਾਲੀਆਂ ਦਾ ਭਰ ਕੇ ਬੇੜਾ ਡੁੱਬੇ ਵਾਹਿਗੁਰੂ ਜੀ

  • @sidhusehaj_133
    @sidhusehaj_133 Рік тому +145

    ਪਾਲ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਵਹਿਗੁਰੂ ਵਹਿਗੁਰੂ ਜੀ 🙏🙏🙏🙏🙏

  • @lakhbirsingh2842
    @lakhbirsingh2842 Рік тому +18

    ਘੰੜਮ ਚੋਧਰੀ ਲੋਕਾਂ ਤੇ ਕਾਨੂੰਨ ਕਾਰਵਾਈ ਹੋਣੀ ਚਾਹੀਦੀ ਹੈ ਪਾਲ ਵਿਰ ਜੀ 🙏🙏

  • @globalcitizen6340
    @globalcitizen6340 9 місяців тому +4

    I watched two of these videos and my eyes were full of tears that our Indians could be so inhumane and that too Sikh who are the disciples of Gurus. Oh my god .May God forgive them and give them some wisdom. Thank you Pal Kharoud and company for such a noble work you are doing for the humanity.

  • @RavinderSingh-rk9hh
    @RavinderSingh-rk9hh Рік тому +6

    ਸਰਪੰਚ ਜੀ ਸਾਥ ਦੇ ਰਹੇ ਹਨ ਬਹੁਤ ਵਧੀਆ ਗੱਲ ਆ ਇਹ ਬਹੁਤ ਭਲਾਈ ਦੀ ਗੱਲ ਆ 🙏ਇਦਾ ਦੇ ਬੰਦੇ ਜਿਹੜੇ ਲੋਕਾਂ ਤੇ ਜ਼ੁਲਮ ਕਰਦੇ ਇਹਨਾਂ ਉਪਰ ਕਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

  • @parmrehal7927
    @parmrehal7927 Рік тому +73

    ਲੱਖ ਲਾਹਨਤ ਹੈ ਏਹੋ ਜਹੇ ਲੋਕਾਂ ਨੂੰ, ਵਾਹਿਗੁਰੂ ਜੀ ਅਕਲ ਬਖਸ਼ੋ 🙏🙏

    • @spsoberoi1
      @spsoberoi1 2 місяці тому +1

      Guru Eho Jhe Bandiyan Nu Koharh Pavey😢

  • @lalisidhu8108
    @lalisidhu8108 Рік тому +21

    🙏🙏 ਵਾਹਿਗੁਰੂ ਮੇਹਰ ਕਰੇ ਇਸ ਵੀਰ ਤੇ ਇਨ੍ਹਾਂ ਬੰਦਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ💯💯

  • @harjeetkaur1478
    @harjeetkaur1478 Рік тому +9

    ਹਾਏ ਰੱਬਾ ਏਨੇ ਮਹਾਪਾਪੀ ਲੋਕ ਵੀ
    ਹੈ ਇਸ ਦੁਨੀਆਂ ਵਿੱਚ ਹੱਦ ਹੋਗੀ ਜੀ

  • @narendrasaini1327
    @narendrasaini1327 3 місяці тому +1

    भाई सलूट है आपकी संस्था को सैल्यूट ऐसे लोगों के लिए आप भगवान बनकर आए हो भगवान आपका भला करें

  • @p.sstudiorjp8288
    @p.sstudiorjp8288 Рік тому +17

    ਮਾਲਵਾ ਚ ਲੋਕਾ ਦੇ ਦਿਲਾ ਚ ਦਰਦ ਆ
    ਮਾਝੇ ਦਾ ਤਾਂ ਬੁਰਾ ਹਾਲ ਆ।
    ਲਾਹਨਤ ਐਹੇ ਜਿਹੇ ਸਿੱਖਾਂ ਤੇ
    ਇਸ ਬਾਬੇ ਤੇ ਪਰਚਾ ਦਿਓ

    • @sidhufan______
      @sidhufan______ Рік тому +1

      Sahi keha

    • @JagdishBhinder
      @JagdishBhinder 5 місяців тому +3

      ਉ ਭਰਾਵਾਂ ਇੱਕ -ਦੋ ਪਿੰਡਾਂ ਨਾਲ ਸਾਰਾ ਮਾਝਾ ਨਹੀਂ ਮਾੜਾ ਹੋ ਜਾਂਦਾ। ਮੈਂ ਵੀ ਮਾਝੇ ਤੋਂ ਹਾਂ ਗੁਰਦਾਸਪੁਰ ਤੋਂ ਸਾਡੇ ਪਿੰਡ ਵਿੱਚ ਇੱਕ ਵੀ ਇਹੋ ਜਿਹਾ ਬੰਦਾ ਨਹੀਂ ਰੱਖਿਆ ਕਿਸੇ ਨੇ।

    • @nimmabrar1132
      @nimmabrar1132 5 місяців тому +1

      Sahi keha bai

  • @makhankalas660
    @makhankalas660 Рік тому +36

    ਸਲੂਟ ੲਏ ਪਾਲ ਵੀਰ ਸਾਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ ਜੀ

  • @Lolpo319
    @Lolpo319 Рік тому +25

    ਪਾਲ ਸਿੰਘ ਜੀ ਧਵਾਡੀ ਸੇਵਾ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹੋ ਵਹਿਗੁਰੂ ਚੜਦੀ ਕਰੇ ਏਹੇ ਜਿਹੇ ਲੋਕਾ ਦੀ ਲੱਖ ਲਾਨਤ👏👏

  • @GurtejSingh-zz3rj
    @GurtejSingh-zz3rj 7 місяців тому +3

    ਵੀਰਾ ਤੂੰ ਤਾਂ ਸਿੱਖੀ ਨੂੰ ਲਾਜ ਲਾ ਤੀ ਤੈਨੂੰ ਭੋਰਾ ਵੀ ਤਰਸ ਨਹੀਂ ਆਇਆ ਤੇਰੇ ਬਾਪ ਜੈਸਾ ਇਹ ਬੰਦਾ ਵੀਰ ਜੀ ਫਿਟੇ ਮੂਹ ਤੇਰੇ ਸਿੱਖੀ ਨੂੰ ਕਲੰਕ ਲਾ ਕੇ ਰੱਖਤਾ ਤੇ ਆਪੇ ਬੀਜ ਆਪੇ ਹੀ ਖਾਓ ਤੈਨੂੰ ਇਹੀ ਵੱਡਣਾ ਪੈਣਾ ਜੋ ਬੀਜਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਾਲ ਵੀਰ ਜੀ ਧੰਨਵਾਦ ਤੇਰੀ ਸਾਰੀ ਟੀਮ ਧੰਨਵਾਦ ਬਹੁਤ ਬਹੁਤ ਗੁਰੂ ਤੈਨੂੰ ਚੜਹਦੀ ਕਲਾ ਰੱਖੇ ਸੇਵਾ ਬਖਸ਼ੀ ਮਹਾਰਾਜ ਸੱਚੇ ਪਾਤਸ਼ਾਹ ਤਰੱਕੀ ਬਖਸ਼ੇ ਗੁਰੂ ਵਾਹਿਗੁਰੂ ਵਾਹਿਗੁਰੂ

  • @Keeratkalervlogs2068
    @Keeratkalervlogs2068 Рік тому +4

    ਪਾਪੀਆ ਦਾ ਸਰਵਨਾਸ਼ ਹੋਵੇ,,,ਬਾਈ ਪਾਲ ਤੇ ਪੂਰੀ ਟੀਮ ਦਾ ਬਹੁਤ ਬਹੁਤ ਸ਼ੁਕਰਾਨਾ 🙏🙏🙏🙏🙏

  • @GaganSingh-ye9gb
    @GaganSingh-ye9gb Рік тому +69

    ਲੱਖ ਦੀ ਲਾਹਨਤ ਇਹੋ ਜੇ ਬੰਦਿਆ ਤੇ 🙏🙏ਵਾਹਿਗੁਰੂ ਜੀ ਮੇਹਰ ਕਰਨ🙏🙏

  • @kewalsingh4609
    @kewalsingh4609 Рік тому +3

    ਏਨੇ ਜਾਲਮ ਲੋਕ ਰਹਿੰਦੇ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਤੇ ਖਾਸ ਕਰਕੇ ਸਭ ਤੋਂ ਵੱਧ ਮਾਝੇ ਦੀ ਧਰਤੀ ਤੇ ਕਦੇ ਸੋਚ ਵੀ ਨਹੀਂ ਸਕਦੇ । ਬੇੜਾ ਗਰਕ ਹੋਜੇ ਏਹੋ ਜਿਹੇ ਜਾਲਮਾਂ ਦਾ ਇਸ ਧਰਤੀ ਤੇ । ਔਰਤਾਂ ਵੀ ਬਰਾਬਰ ਜੁਲਮ ਕਰਨ ਦੀਆਂ ਭਾਗੀਦਾਰ ਹਨ ।

  • @BalwinderKaur-mu9zb
    @BalwinderKaur-mu9zb Рік тому +55

    ਵਾਹਿਗੁਰੂ ਜੀ ਪਾਲ ਪੁੱਤਰ ਨੂੰ ਅਤੇ ਇਹਨਾਂ ਦੀ ਪੂਰੀ ਟੀਮ ਨੂੰ ਚੜਦੀਆਂ ਕਲਾਂ ਬਖਸ਼ਿਸ਼ ਕਰਨਾ 🙏🙏🙏

  • @shameeladevi9718
    @shameeladevi9718 Рік тому +8

    ਪਾਲ ਵੀਰ ਜੀ ਇਹਨਾਂ ਲੋਕਾਂ ਤੇ ਪਰਚਾ ਦਰਜ ਕਰਾਉ ਤੁਹਾਡੇ ਅੱਗੇ ਬੇਨਤੀ ਹੈ ਜੀ 🙏

  • @majorsingh7474
    @majorsingh7474 10 місяців тому +1

    ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੀਆ ਸੰਸਥਾਵਾਂ ਅਜਿਹੇ ਬੁੱਚੜਾਂ ਤੌ ਰੱਬਰੁਪੀ ਬੰਦਿਆਂ ਨੂੰ ਛੁਡਾ ਕੇ ਲਿਆ ਜਾਦਾ ਉਹਨਾਂ ਨੂੰ ਪੁਰੇ ਅਧਿਕਾਰ ਸ਼ਕਤੀਆਂ ਦੇ ਦੇਣੇ ਚਾਹਿੰਦੇ ਜੋ ਸਮੇਂ ਤੇ ਜਾ ਕੇ ਉਹਨਾਂ ਨੂੰ ਬਣਦੀਆਂ ਸਜਾਜਾਵਾ ਦੇ ਦੇਣੀਆਂ ਚਾਹੁੰਦੀਆਂ ਜਾਂ ਕੋਈ ਕਾਨੂੰਨੀ ਕਾਰਵਾਈ ਕਰਨ ਵਾਲੀਆਂ ਟੀਮਾਂ ਵੀ ਨਾਲ ਹੀ ਹੋਣੀਆਂ ਚਾਹੁੰਦੀਆਂ ਹਨ ਫਿਰ ਹੀ ਅਜਿਹੇ ਬੁੱਚੜਾਂ ਕਸਾਈਆਂ ਦਾ ਸਫਾਈਆਂ ਕੀਤਾ ਜਾਣਾ ਚਾਹੀਦਾ ਹੈ ਧੰਨ ਧੰਨ ਹੋ ਪਾਲ ਵੀਰ ਜੀgod bless you 👍👍👍👍🙏🙏🙏🙏

  • @narinnderkaur9124
    @narinnderkaur9124 Рік тому +7

    Oooo ਰੱਬਾ ਕਿ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਦੇਖ ਕੇ ਰੋਣ ਆਉਂਦਾ 😭😭😭🙏 ਏਨਾ ਜ਼ੁਲਮ

  • @jeetuguraya3380
    @jeetuguraya3380 Рік тому +6

    ਪਾਲ ਵੀਰ ਜੀ ਤੁਹਾਡਾ ਕੰਮ ਕਰਨ ਦਾ ਤਰੀਕਾ ਬਹੁਤ ਵੱਧਿਆ ਹੈ ਜਦੋ ਇਸ ਵੀਰ ਦੇ ਘਰ ਵਾਲਾ ਮਿਲ ਗਾਏ ਇਸ ਦੀ ਮਿਹਨਤ ਫਿਰ ਇਸ ਨੂੰ ਦਿੱਤੀ ਜਾਵੇਗੀ ਇੱਕ ਹੋਰ ਸਨਥਾ ਹੈ ਉਹ ਕਹਿੰਦੇ ਨੇ ਸਾਨੂੰ ਦੇਉ ਪੈਸੇ ਆਸੀ ਪੈਸੇ ਲੈਣੇ ਨੇ ਉਹ ਗੱਲ ਨੀ ਬਣਦੀ

  • @Hammayt007
    @Hammayt007 Рік тому +9

    ਪਾਲ ਵੀਰੇ ਜੋ ਆਪਣੇ ਦਿਲ ਆ ਆਪਾ ਹਾਲਾਤ ਦੇਖ ਫੀਲ ਕਰ ਸਕਦੇ ਵਾ ਪਰ ਲੋਕ ਨੀ ਏਹੇ ਸਮਜ ਸਕਦੇ A ਕਲਜੁਗ ਲੋਕਾਂ ਨੂੰ ਨੀ ਅਕਲ ਆਉਣੀ ਕਦੀ ਵੀ ਪਤਾ ਨੀ ਇਹੋ ਜੇ ਲੋਕਾਂ ਨੂੰ ਰੱਬ ਪੈਸਾ ਕਿਉਂ ਦਿੰਦਾ ਵਾ ਬਾਕੀ ਤੁਹਾਡੀ ਮੇਹਨਤ ਤੇ ਜਜ਼ਬੇ ਨੂੰ ਸਲੂਟ ਵਾ

  • @surindergilldugri
    @surindergilldugri Рік тому +3

    ਪਾਲ ਵੀਰੇ ਵਾਹਿਗੁਰੂ ਜੀ ਚੜਦੀ ਕਲਾ ਬਖਸਣ ਤੁਹਾਨੂੰ ਤੇ ਸਾਰੀ ਟੀਮ ਨੂੰ ਜੀ ਅਜਿਹੇ ਬੰਦਿਅਾ ਨੂੰ ਪਰਮਾਤਮਾ ਅਜਿਹੀ ਸਜਾ ਦੇਵੇਗਾ ੳੁਸ ਸਮੇ ੲਿਸ ਨੂੰ ਪਰਮਾਤਮਾ ਯਾਦ ਅਾਵੇਗਾ ਹੁਣ ੲਿਸਦੇ ਰਬ ਯਾਦ ਨਹੀ ਵੀਰੇ

  • @pindersingh9877
    @pindersingh9877 Рік тому +4

    ਪਾਲ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @HarjinderSingh-ul6lp
    @HarjinderSingh-ul6lp Рік тому +4

    ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ ਬਹੁਤ ਵਧੀਆ ਸੋਚ ਹੈ

  • @malkeetsinghlswpb0519
    @malkeetsinghlswpb0519 Рік тому +6

    ਵਾਹਿਗੁਰੂ ਜੀਓ 🙏
    ਸੱਤਪਾਲ ਸਿੰਘ ਖਾਲਸਾ ਜੀ _
    ਬਹੁਤ ਹੀਰੋ ਦੇਖੇ ਨੇ,,,,, ਪਰ ਅਸਲੀ *ਹੀਰੋ* ਤੁਸੀਂ ਹੋ ਜਿਸ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਨੇ ਆਪ ਭੇਜਿਆ ਹੈ ਜੀ 🙏
    ਏਹ ਲੋਕ ਜੋ ਮੰਦਬੁੱਧੀ ਵੀਰਾਂ ਤੋ ਕੁੱਟ-ਮਾਰ ਕੇ ਕੰਮ ਲੈਂਦੇ ਨੇ, ਏਹ ਲੋਕ ਸੋਚ ਤੋ ਗ਼ਰੀਬ ਨੇ ਜੀ,,
    ਪਿੰਡਾਂ ਵਿਚ ਤਾਂ ਕਈ ਵੀਰ ਆਪਣੀ ਪਤਨੀ ਨੂੰ ਕੁੱਟ-ਮਾਰ ਕਰ ਕੇ ਆਪਣੇ ਆਪ ਨੂੰ ਹੀਰੋ ਸਮਝਦੇ ਨੇ 🙏🙏🙏
    ਬਹੁਤ ਹੀ ਘਟੀਆ ਕਿਸਮ ਦੇ ਲੋਕ 🙏..

  • @RKashif786
    @RKashif786 Рік тому +18

    I'm Pakistan 🇵🇰 from nankana Sahib Allah Pak khair kare sub par aameen 🤲🤲🤲

    • @lovelylovely9483
      @lovelylovely9483 Рік тому +1

      Aa dekho punjab ch eda de lok vi haege ne...

    • @RKashif786
      @RKashif786 Рік тому +1

      @@lovelylovely9483 bus Allah Pak khair kare sab par aameen 🙏🙏🙏

    • @baljit.s.bhangu1676
      @baljit.s.bhangu1676 Рік тому +1

      🙏🙏🙏

    • @baldevsidhu7719
      @baldevsidhu7719 Рік тому +1

      Lovely help karn vale vi Punjab vicho hee hn !

    • @RKashif786
      @RKashif786 Рік тому +1

      @@baldevsidhu7719 beshak aisay he hy bus Allah Pak khair kare sub par aameen 🤲🤲🤲

  • @neelusandhu4878
    @neelusandhu4878 Рік тому +6

    Waheguru ji mehar kro veera t ewe hi chardi kalan ch rkho..te new generation nu ehna k kabil krdo k asi ehna nl modha jor k nl help kriye tee kuj na kuj jogdaan payiye... waheguru ji ka Khalsa waheguru ji fateh🙏🙏

  • @GurtejSingh-zz3rj
    @GurtejSingh-zz3rj 7 місяців тому +1

    ਗੁਰੂ ਸਾਹਿਬ ਇਹਨਾਂ ਨੂੰ ਇਹੋ ਜਿਹੀ ਸਜ਼ਾ ਦੇਣਗੇ ਵੀਰ ਜੀ ਕਦੇ ਸੁੱਟ ਨਹੀਂ ਸਕਦੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ

  • @kalidunali1636
    @kalidunali1636 Рік тому +135

    ,ਪਾਲ ਬਾਈ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖੈ❤️ love u bai g ,🙏🏻

    • @AmarjeetSingh-yn9tv
      @AmarjeetSingh-yn9tv Рік тому +5

      ਇਹੋ ਜਿਹੇ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੋ ਮੰਦਬੁੱਧੀ ਬੰਦਿਆ ਤੇ ਅੱਤਿਆਚਾਰ ਕਰਦੇ ਹਨ

    • @jagseersinghsidhu906
      @jagseersinghsidhu906 Рік тому

      ade sale de kede pan

  • @bhattiphotographykhanna6281
    @bhattiphotographykhanna6281 Рік тому +19

    ਪਾਲ ਵੀਰ ਤੁਹਾਨੂੰ ਸਾਰੀਆਂ ਦਾ ਬਹੁਤ ਬਹੁਤ ਧੰਨਵਾਦ ਵੀਰ ਤੇਰਾ ਵਰਗਾ ਪੰਜਾਬ ਵਿੱਚ ਕਿਸੇ ਨੇ ਜਨਮ ਨੀ ਲੈਣਾ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਲੰਮੀ ਉਮਰ ਦੇਵੇ

  • @garrysingh5766
    @garrysingh5766 Рік тому +4

    ਸਾਰੇ ਪਿੰਡ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਇਹੋ ਜਿਹੇ ਬੰਦਿਆਂ ਪਿੰਡੋਂ ਕੱਢ ਦੇਣਾ ਚਾਹੀਦਾ ਹੈ ਜਿਨਾ ਕਰਕੇ ਪੂਰੀ ਦੁਨੀਆਂ ਵਿੱਚ ਪਿੰਡ ਦੀ ਬਦਨਾਮੀ ਹੋਈ ।।

  • @mazhariqbalislamicvideos4828
    @mazhariqbalislamicvideos4828 11 місяців тому +2

    Ap Sab teem wale dukhi insanyet ki khidmat kar ke bohat bohat hi umda aur khoobsurat kam kar Rahe han

  • @Butagappy
    @Butagappy 2 місяці тому +1

    ਵਾਹਿਗੁਰੂ ਜੀ, ਅੰਮ੍ਰਿਤਸਰ ਗੁਰੂਆਂ ਪੀਰਾਂ ਦੀ ਧਰਤੀ, ਏਸ ਧਰਤੀ ਤੇ ਇਹੋ ਜਿਹੇ ਬੁੱਚੜ , ਔਰੰਗਜ਼ੇਬ ਦੀ ਔਲਾਦ, ਮੁਗਲਾਂ ਦੇ ਵੰਸ਼ ਅੱਜ ਵੀ ਰਹਿ ਰਹੇ ਆ,

  • @Sukhdeepsingh-vc3dj
    @Sukhdeepsingh-vc3dj Рік тому +13

    Bahut khushi hoyi ehna di family mill gai. Germany rehndi ehna di sister.waheguru ji ka khalsa waheguru ji ki fateh.🙏

  • @Globalkabbadiupdates
    @Globalkabbadiupdates Рік тому +15

    ਇਹੋ ਜਿਹੇ ਲੋਕਾਂ ਨੂੰ ਸਜ਼ਾ ਕਰਵਾਉ ਬਾਈ ਜੀ,, ਇਹ ਤਾਂ ਮਹਾਂ ਦੱਲੇ ਬਾਪ ਦੀ ਔਲਾਦ ਹੈ,, ਇਸ ਬੰਦੇ ਦੇ ਨਾਮ ਪਿੱਛੇ ਸਿੰਘ ਨਾਂ ਲਾਵੋ

  • @ਲਵਜੋਤ_ਗਿੱਲ
    @ਲਵਜੋਤ_ਗਿੱਲ Рік тому +30

    ਤੁਹਾਨੂੰ ਸਾਰੇ ਵੀਰਾਂ ਨੂੰ ਰੱਬ ਤਰੱਕੀ ਬਕਸ਼ੇ ਤੇ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ

    • @RavinderSingh-zw7nm
      @RavinderSingh-zw7nm Рік тому

      Sab paise Da kheel hai......supnhe da ghar..blhe gurpreet.kadhi bi....idda di gal nhi kar de...pacient nhu utha k ghar le jandhe han ..binna .lalchh.faida nuksaan di koi bi parbha nhi ...e te.. atta kar gyea..pehle..gal hi paise tu churru karde..ajtak ek te bi.. parcha nhi karbyea.....hole maal kha gyea...ek bi video nhi ..paise ..len di seting karn di

  • @mangat18
    @mangat18 Рік тому +4

    ਪਾਲ ਵੀਰੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ🙏🏻🙏🏻❤

  • @zimidarveer996
    @zimidarveer996 Рік тому +14

    ਲੱਖ ਦੀ ਲਾਹਨਤ ਇਨ੍ਹਾਂ ਉਪਰ ਵਾਹਿਗੁਰੂ ਇਨ੍ਹਾਂ ਦਾ ਭੇੜਾ ਘਰਕ ਹੋਵੇਗਾ ਜਲਦੀ ਹੀ ਇਨ੍ਹਾਂ ਦਾ

  • @pinkykaur-my2bv
    @pinkykaur-my2bv Рік тому +6

    ਅਕਾਲ ਪੁਰਖ ਵਾਹਿਗੁਰੂ ਜੀ ਇਹੋ ਜਿਹੇ ਬੰਦਿਆਂ ਨੂੰ ਮੱਤ ਬਖਸ਼ਣ ਜਿਹੜੇ ਮਾਸੂਮ ਲੋਕਾਂ ਤੇ ਤਸ਼ੱਦਦ ਕਰਦੇ ਹਨ 🙏

  • @garrysingh5766
    @garrysingh5766 Рік тому +32

    ਵਾਈ ਜੀ ਥੋਡੇ ਨਾਲ ਮਿਲ ਕੰਮ ਕਰਨ ਨੂੰ ਦਿਲ ਕਰਦਾ , ।। ਕਿਰਪਾ ਕਰਕੇ ਵਾਈ ਜੀ ਜਰੂਰ ਮੌਕਾ ਦੇਓ ।🙏।

  • @pawangill327
    @pawangill327 Рік тому +3

    ਇਸ ਤਰ੍ਹਾਂ ਦੇ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਸਰਮ ਡਰ ਹੀ ਨੀ ਰੱਬ ਤੋਂ ਡਰੋਂ 😢😢

  • @B_S-H-I-V-A
    @B_S-H-I-V-A 11 місяців тому +2

    ਕਿਰਪਾ ਕਰਕੇ ਲੀਗਲ ਟੀਮ ਬਹੁਤ ਜਰੂਰੀ ਹੈ ਕਿਰਪਾ ਕਰਕੇ ਬਾਈ ਜੀ ਦਾ ਵੱਧ ਤੋਂ ਵੱਧ ਸਾਥ ਦਿਅੋ ਇੱਕਲਾ ਬੰਦਾ ਮਾਨਵਤਾ ਦੀ ਸੇਵਾ ਲਈ ਤਨੋ ਮਨੋ ਧਨੋ ਲੱਗਿਆ ਹੋਇਆ ਕਿਰਪਾ ਕਰ ਇਸ ਮਹਾਯੱਗ ਵਿੱਚ ਹਿੱਸਾ ਪਾਓ ਅਤੇ ਪੁੰਨ ਕਮਾਓ ਮਾਨਵਤਾ ਦੀ ਸੇਵਾ ਤੇ ਬੇਜ਼ੁਬਾਨਾ ਦੀ ਸੇਵਾ ਸਬ ਤੋ ਵੱਡੀ ਸੇਵਾ ਹੈ ਕਿਰਪਾ ਕਰਕੇ ਸਾਥ ਦਿਓ ਇਹ ਜੋ ਬੁੱੜਕ ਰਹੇ ਨੇ ਇਹ ਜੇਲ ਵਿੱਚ ਹੋਣੇ ਚਾਹਿਦੇ ਨੇ ਇੱਕ ਚੋਰੀ ਉਪਰੋ ਸੀਨਾਜੋਰੀ ਹੱਦ ਹੈ ਯਾਰ

  • @bakshishsingh8002
    @bakshishsingh8002 Рік тому +6

    ਇਹੋ ਜਿਹੇ ਬੰਦੇ ਸਿੱਖ ਕੌਮ ਤੇ ਕਲੰਕ ਆ ਸਿੱਖ ਕੌਮ ਨੂੰ ਸਾਰੀ ਦੁਨੀਆ ਵਿੱਚ ਬਦਨਾਮ ਕਰ ਰਹੇ ਹਨ । ਭਾਈ ਪਾਲ ਸਿੰਘ ਜੀ ਧੰਨਵਾਦ

  • @jeetamaan8780
    @jeetamaan8780 Рік тому +65

    ਮਨ ਭਰ ਆਇਆਂ ਇਹ ਕੁਝ ਦੇਖ ਕੇ

    • @jassi03purewal40
      @jassi03purewal40 Рік тому +5

      Eh papi bande loka ote julam kar rahe. Waheguru. Peele dastar sja k apne aap nu ki sabt karde. Eho jehe lokan kolo Pani nhi Pina chahida

  • @harmindersingh4830
    @harmindersingh4830 Рік тому +8

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ,,,ਬਾਕੀ ਤੁਹਾਡੀ ਗਲ ਸਹੀ ਹੈ ਤੁਸੀਂ ਆਪਣੀ safety ਵੀ ਪੂਰੀ ਰੱਖ ਕੇ ਜਾਇਆ ਕਰੋ

  • @rajinderkumar8164
    @rajinderkumar8164 18 днів тому +1

    salute है बीर जी आपको manvata की सेवा लिये

  • @satveersingh8492
    @satveersingh8492 10 місяців тому +2

    ਬਾਈ ਜੈ ਮੈ ਗ਼ਲਤ ਹੋਇਆ ਤਾਂ ਪਹਿਲਾ ਹੀ ਮਾਫ਼ੀ ਮੰਗਦਾ ਅਸੀਂ ਕਹਿਣੇ ਆ ਕੇ ਪੰਜਾਬ ਦਾ ਭਲਾ ਨੀ ਹੁੰਦਾ ਜੈ ਪੰਜਾਬ ਇਹ ਕੁਸ਼ ਹੁੰਦਾ ਫਿਰ ਕਿਵੇਂ ਭਲਾ ਹੋਊ 😢 ਮੈ ਬੁਹਤ ਵੀਡੀਓ ਦੇਖਿਆ ਏਹੋ ਜਿਆ ਯਰ ਦੇਖਣ ਆਲੇ ਦੀ ਰੂਹ ਕੰਬ ਜਾਂਦੀ ਐ ਬਾਈ ਜਿਹੜਾ ਬੰਦਾ ਗੁਲਾਮ ਹੁੰਦਾ ਉਹਦਾ ਮਨੋਬਲ 0 ਹੋ ਜਾਂਦਾ ਤੇ ਆ ਬਾਈ ਨੂੰ ਵਾਹਿਗੁਰੂ ਹਮੇਸ਼ਾ ਖ਼ੁਸ਼ ਰੱਖੇ ਤੇ ਹੋਰ ਸੇਵਾ ਕਰਨ ਦਾ ਬਲ ਬਖਸੇ ਇਕ ਸਾਲ਼ ਪਹਿਲਾਂ ਦੀ ਗੱਲ ਆ ਬਟਾਲੇ ਤਹਿਸੀਲ ਦੀ ਵੀਡਿਉ ਆ ਇੱਕ ਬਾਈ ਨੂੰ 30 ਸਾਲ਼ ਤੋਂ ਕੈਦ ਕੀਤਾ 2002 ਚ ਵੋਟਰ ਕਾਰਡ ਤੇ ਆਧਾਰ ਕਾਰਡ ਬਣਾਇਆ ਮਾ ਘਰੇ ਉਡੀਕਦੀ ਉਡੀਕਦੀ ਮਰ ਗਈ 6 ਭਾਈ ਸੀ 2 ਓਹੜੀ ਟੈਂਸ਼ਨ ਲੇ ਕੇ ਮਰ ਗਏ 1 ਗੁਲਾਮ ਬਣਾ ਲਿਆ ਫਿਰ ਮਨੁੱਖਤਾ ਦੀ ਸੇਵਾ ਆਲੇ ਬਾਈ ਨੇਂ ਘਰ ਦਿਆ ਨੂੰ ਮਿਲਾਇਆ ਇਹ ਪੰਜਾਬ ਨੀ ਸੀ ਪੰਜਾਬ ਨੂੰ ਬੁਹਤ ਬਦਨਾਮ ਕਰਤਾ 😢

  • @jaskarandhaliwal9011
    @jaskarandhaliwal9011 Рік тому +54

    ਮਾਝੇ ਵਾਲੇ ਆਵਦੇ ਏਰੀਏ ਨੂੰ ਸਿੱਖੀ ਦਾ ਧੁਰਾ ਸਮਝਦੇ ਆ ਪਰ ਇੰਨਾ ਤਸ਼ੱਦਦ ਤਾਂ ਅਸੀਂ ਪਸ਼ੂਆਂ ਤੇ ਵੀ ਨੀ ਕਰਦੇ। ਜਿੰਨੇ ਬੰਧੂਆ ਲੋਕ ਮਾਝੇ ਵਿੱਚ ਮਿਲਦੇ ਆ ਓੰਨੇ ਮਾਲਵੇ ਵਿੱਚ ਲੱਭਿਆ ਨੀ ਲੱਭਣੇ। ਥੂ ਆ ਇਹੋ ਜਿਹੇ ਅਖੌਤੀ ਸਿੱਖਾਂ ਦੇ ਜਿਹੜੇ ਵਿਚਾਰੇ ਇੰਨਾ ਭੋਲੇ ਭਾਲੇ ਲੋਕਾਂ ਤੇ ਅੰਨ੍ਹੇਵਾਹ ਜ਼ੁਲਮ ਕਰਦੇ ਆ। ਮਾਲਵੇ ਵਿੱਚ ਭਾਵੇਂ ਸਿੱਖੀ ਥੋੜੀ ਘੱਟ ਆ ਪਰ ਅਸੀਂ ਲੋਕਾਂ ਤੇ ਤਸ਼ੱਦਦ ਨੀ ਕਰਦੇ।

    • @sahildeepsingh5433
      @sahildeepsingh5433 Рік тому +5

      Veer ena gande loka karke Majha badnam na karo. Change mande bande har jaga hunde ne

    • @kayhanspal1510
      @kayhanspal1510 Рік тому

      @@sahildeepsingh5433 22 badname na kro sayane bande das dhaka krde pai,jine majhe wale de jagatar pind ne mera khud da expirence a ehna nu akal heni

    • @kayhanspal1510
      @kayhanspal1510 Рік тому

      @@brinderkaur7500 majhe walea nu shuru to fir kyo marha kehnde ne?

    • @kayhanspal1510
      @kayhanspal1510 Рік тому

      @@brinderkaur7500 minu 5 din lage pura msg read krn nu loL

    • @jaswinderkaursadioura7094
      @jaswinderkaursadioura7094 Рік тому +2

      Sikhi julm krna nhi sikhondi

  • @jagvirsinghbenipal5182
    @jagvirsinghbenipal5182 Рік тому +8

    ਪਾਲ ਵੀਰ ਜੀ ਪਰਮਾਤਮਾ ਚਾੜਦੀ ਕਲਾਂ ਚ ਰੱਖਣ ਜੀ 🙏🙏

  • @sukhrajsandhu9657
    @sukhrajsandhu9657 Рік тому +4

    ਲੱਖ ਲਾਹਨਤਾਂ ਇਸ ਤਰਾਂ ਦੇ ਲੋਕਾਂ ਤੇ ਤੇ ਉਹਨਾਂ ਤੇ ਵੀ ਜਿਹੜੇ ਇਹਨਾ ਦੇ ਨਾਲ ਖੜਦੇ ਹਨ

  • @niteshsingh4377
    @niteshsingh4377 9 місяців тому +1

    when power is with right people..............big fan Pal kharoud

  • @KulwinderSingh-lf8pw
    @KulwinderSingh-lf8pw Рік тому +9

    ਬਾਬਾ ਜੀ ਇਹ ਲੋਕਾਂ ਵਿੱਚ ਤਾਂ ਇਨਸਾਨੀਅਤ ਨਾਮ ਦੀ ਚੀਜ ਮਰ ਗਈ ਆ ਇਹਨਾਂ ਨੂੰ ਤਾਂ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ

  • @gamingwithharry3501
    @gamingwithharry3501 Рік тому +5

    ਪਾਲ ਵੀਰੇ ਪਰਮਾਤਮਾ ਤੁਹਾਨੂੰ ਲੰਬੀਉਮਰ ਬਖਸ਼ੇ

  • @jarnailbenipal5668
    @jarnailbenipal5668 Рік тому +4

    ਪਾਲ ਵੀਰ ਜੀ ਵਾਹਿਗੁਰੂ ਜੀ ਹਮੇਸਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @taranjeetkaur7558
    @taranjeetkaur7558 Рік тому +9

    ਪਾਲ ਵੀਰ ਇਨਾਂ ਤੇ ਪਰਚਾ ਹੋਣਾ ਚਾਹੀਦਾ 🙏🙏

  • @RajSingh-it8iz
    @RajSingh-it8iz 11 місяців тому +2

    ਏਨਾ ਅੰਮ੍ਰਿਤਸਰ ਸ਼ਰੀਆ ਨੇ ਤਾਂ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਏ ਤਾਂ ਪਾਕਿਸਤਾਨੀ ਮੁਸਲਮਾਨ ਨੇ ਜੀਦੋ ਹੇਗੇ ਮੁਸਲਮਾਨ ਨੇਂ ਸ਼ਰਮ ਕਿਥੋਂ ਐਨਾ ਨੂੰ ਬਾਈ ਜੀ ਬੁਰਾ ਨਾ ਮੰਨੋ ਜੀਨਾ ਵੀ ਅੰਮ੍ਰਿਤਸਰ ਏਰੀਆ ਹੈ ਐਹੋ ਜਿਹੇਆ ਨੂੰ ਬਾਪਸ ਪਾਕਿਸਤਾਨ ਭੇਜਣਾ ਚਾਹੀਦਾ ਹੈ ਸੀਖੀ ਤਾਂ ਏਹਨਾਂ ਨੇ ਸਹਾਰਾ ਲਿਆ ਹੈ ਅੰਮ੍ਰਿਤਸਰ ਏਰੀਆ ਵਿੱਚ ਉਣ ਤੋਂ ਹੁਣ ਡਰ ਲੱਗਦਾ ਹੈ ਅੱਗੇ ਲੋਕ ਕੇਹਂਦੇ ਹੁੰਦੇ ਸੀ ਅਮ੍ਰਿਤਸਰ ਸਾਹਿਬ ਨਹੋਣ ਚੱਲੇਆ ਖੁਸ਼ੀ ਖੁਸ਼ੀ ਲੋਕ ਉਦੇ ਹੁੰਦੇ ਸਨ ਬਾਈ ਜੀ ਅਸੀਂ ਤਾਂ ਹੁਣ ਨਹੀਂ ਊਦੇ ਕੀਤੇ ਬਾਈ ਜੀ ਸਾਨੂੰ ਨਾਂ ਕੀਤਾ ਅਮ੍ਰਿਤਸਰ ਸਰੀਏ ਸਾਨੂੰ ਨਾਂ ਗੀਟਨੇਈਪ ਨਾਂ ਕਰ ਲੇਣ ਬਾਈ ਜੀ ਡਰ ਲੱਗਦਾ ਹੈ ਬਾਈ ਜੀ ਬੁਰਾ ਨਹੀਂ ਮੰਨਣਾ ਹੈ ਮੈਰੀ ਗੱਲ ਦਾ ਏਹਨਾਂ ਨੱਕਲੀ ਪਾਕਿਸਤਾਨੀ ਸੀਖਾਂ ਨੂੰ ਵਾਪਿਸ ਪਾਕਿਸਤਾਨ ਭੇਜੋ ਇਸ ਪਾਬਿਤਰ ਧਰਤੀ ਤੋਂ ਇਹੋ ਜਿਹੇ ਲੋਕਾਂ ਨੂੰ ਕੋਈ ਗੱਲ਼ਤੀ ਹੋਗੀ ਹੋਵੇਂ ਤਾਂ ਬਾਈ ਜੀ ਸੋਟਾ ਭਾਈ ਸੱਮਝ ਕੇ ਮਾਫ਼ ਕਰਨਾ

  • @Rider..p_r_i_n_c_e
    @Rider..p_r_i_n_c_e 10 місяців тому +1

    ਲਗਦਾ ਦਸ਼ਮੇਸ਼ ਪਿਤਾ ਜੀ ਵਾਲਾ ਤਰੀਕਾ ਅਪਣਾਉਣਾ ਪਉ ਬਾਬਾ ਜੀ ਨੌਵੀਂ ਪਾਤਸ਼ਾਹੀ ਵਾਂਗ ਬੋਹੋਤ ਪਿਆਰ ਨਾਲ ਸਮਝਾ ਲਿਆ ਜੀ ਇਨ੍ਹਾ ਮੁਗਲਾਂ ਨੂੰ ਖਾਲਸਾ ਜੀ,ਵਾਹਿਗੁਰੂ ਜੀ🙏

  • @RahulKumarpb06
    @RahulKumarpb06 Рік тому +9

    plz pji mainu bhuta proud aa tode te ke tusi waheguru de hajuri cah hazar nazar ho ke ehhna wda pinda de vicho bndiya nu shadwa ke laionda ja 🙏

  • @johnyrayz
    @johnyrayz Рік тому +15

    Aitki Punjab aaye Pal bai thonu mil k jaun...
    Bahut kasht sahaar k tusi te thodi saare sathi kamm kar rahe aa!
    Dilo salute aa thonu saareya nu!

  • @kulwantsinghkulwantsingh1631
    @kulwantsinghkulwantsingh1631 Рік тому +4

    ਬਾਈ ਤੁਹਾਨੂੰ ਰੱਬ ਲੰਬੀ ਉਮਰ ਬਖਸ਼ੇ ਤੁਸੀਂ ਸਾਡੇ ਸਾਰਿਆਂ ਲਈ ਰੱਬ ਉਹ ਮੇਰੀ ਸਰਕਾਰ ਤੋਂ ਇਹ ਮੰਗ ਹੈ ਕੀ ਭਾਈ ਨੂੰ ਸਕਿਊਰਟੀ ਦਿੱਤੀ ਜਾਵੇ ਤਾਂ ਜੋ 22 ਦੀ। ਜਾਨ ਨੂੰ ਕੋਈ ਵੀ ਖਤਰਾ ਨਾ ਹੋਵੇ ਬਾਈ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖਣ

  • @WizarDofiLLusions
    @WizarDofiLLusions 9 місяців тому +4

    You are doing great service to humanity no matter what caste or religion you come from paul take good care keep the good work going brother ❤ love n respect from Scotland 🏴󠁧󠁢󠁳󠁣󠁴󠁿

  • @hardeepsangrur2619
    @hardeepsangrur2619 7 місяців тому +1

    ਇਸ ਦੇ ਜੁਤੀਆ ਲਗਾਉ ਚੰਗੀ ਤਰ੍ਹਾਂ ਤੇ ਪਰਚਾ ਕਰਾਓ ਉਸ ਬੰਦੇ ਦੇ ਪੈਸੇ ਦੇਵੇ ਜਿੰਨੇ ਸਾਲ ਕੰਮ ਕਰਵਾਇਆ ਹੈ please 😢 ਧੱਨਵਾਦ ਵੀਰ ਜੀ 🙏🙏

  • @Deep-Aulakh
    @Deep-Aulakh Рік тому +6

    ਬਾਈ ਜੀ ਸੱਚੀ ਤੁਸੀਂ ਰੱਬ ਰੂਪ ਹੋਂ ਤੇ ਰੱਬ ਰੂਪੀ ਬੰਦਿਆਂ ਨੂੰ ਛੁਡਵਾ ਕੇ ਲਿਆਉਂਦੇ ਹੋ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bimlakaur7982
    @bimlakaur7982 Рік тому +8

    वीरे आप बहुत ही अच्छी मानव सेवा कर रहे हो 🙏🙏

  • @akmottan2442
    @akmottan2442 Рік тому +21

    Punjab da asli chehra te Tusi dass rahe ho.....🙏🙏 waheguru mehar kr

  • @GurtejSingh-zz3rj
    @GurtejSingh-zz3rj 7 місяців тому

    ਕੀ ਫਾਇਦਾ ਵੀਰੇ ਅਸੀ ਜਿੰਦਗੀ ਜਿਉਣ ਦਾ ਤੂੰ ਆਪਦੀ ਸਾਰੀ ਜਿੰਦਗੀ ਨੂੰ ਲਾਜ ਲਾ ਕੇ ਰੱਖਤੀ ਤੂੰ ਕਿਸੇ ਦੇ ਅੱਗੇ ਬੋਲ ਨਹੀਂ ਸਕਦਾ ਐਸਾ ਤਸੱਦਦ ਢਾਇਆ ਇਸ ਵੀਰ ਤੇ

  • @ajmersingh1983
    @ajmersingh1983 10 місяців тому +1

    ਵੀਰ ਜੀ ਇਸ ਜ਼ਲਾਦ ਤੇ ਪਰਚਾ ਜ਼ਰੂਰ ਕਰਵਾਓ ਧੰਨਵਾਦ ਸਹਿਤ

  • @jhalmansingh6435
    @jhalmansingh6435 Рік тому +7

    ਪਾਲ ਵੀਰ ਜੀ ਤੁਸੀਂ ਬਹੁਤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜਦੀਕਲਾ ਬਖਸ਼ੇ🙏🙏🙏🙏🙏🙏🌹🌹🌹🌹

  • @khushbrar828
    @khushbrar828 Рік тому +21

    ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ

  • @lordhokage2876
    @lordhokage2876 Рік тому +29

    I can’t stop crying 😢I don’t know why bohat dukh hoya dekh ke koi sikh veer aaye kar sakda waheguru mehar kari sab te

    • @sidhufan______
      @sidhufan______ Рік тому +1

      Yaar Punjab de aadhe lok darinde ban gye hh 😢😮‍💨

    • @anunrealproduction1438
      @anunrealproduction1438 9 місяців тому

      this happens all over India.. Punjab is the only place rescue is taking place

  • @srajput5406
    @srajput5406 9 місяців тому +2

    भाई आप सच में रब दे बंदे हो❤

  • @dhaliwalsaab2876
    @dhaliwalsaab2876 Рік тому +2

    ਪਾਲ ਬਈ ਪੂਰੀ 🔥🔥 ਕਦਾਉਂਦਾ ਅਜਿਹੇ ਲੋਕਾਂ ਦੀ ❤❤❤

  • @SKaur_multani
    @SKaur_multani Рік тому +53

    ਵਾਹਿਗੁਰੂ ਇਹੋ ਜਿਹੇ ਲੋਕਾਂ ਨੂੰ ਸੁਮੱਤ ਬਖਸ਼ੋ ਜੀ

  • @Free_Fire_Lovers-g5i
    @Free_Fire_Lovers-g5i Рік тому +5

    ਪਾਲ ਵੀਰ ਜੀ ਬਹੁਤ ਵਧੀਆ , ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @Walkamritsar02
    @Walkamritsar02 Рік тому +15

    ਲੱਖ ਦੀ ਲਹਣੇਤ ਤੁਹਾਡੇ ਜ਼ਿਮੀਦਾਰ ਹੋਣ ਤੇ ਲੱਖ ਤੇ ਲਹਣੇਤ ਰਿਸ਼ਤੇਦਾਰ ਬਾਪੂ ਤੇ। ਦਲਿਆ ਦਾ ਟੱਬਰ ਇਕੱਠਾ ਹੋਇਆ।
    ਵਧੀਆ ਕੰਮ ਕੀਤਾ ਬਾਬਾ ਜੀ ਤੁਸੀ

    • @JobFarming
      @JobFarming Рік тому

      ਐਵੇਂ ਦੇ ਗੰਦ ਬੰਦੇ ਹੋਰ ਜਿੰਮੀਦਾਰ ਪਰਿਵਾਰਾਂ ਤੇ ਵੀ ਲਾਲਛਣ ਲਗਦੇ।।

  • @13Gill231
    @13Gill231 Рік тому +4

    Waheguru waheguru ….shukar a is veer da ghar milgea thank you so much sare veeran da ❤️❤️❤️

  • @user-lz8pi7fy7z
    @user-lz8pi7fy7z 7 місяців тому

    ਇਸ ਬੇਨਤੀ ਕੇ ਅੰਦਰ ਕੋਈ ਦਰਦ ਨਹੀਂ ਹੈ ਇਨਸਾਨੀਅਤ ਨਾਮ ਕੀ ਚੀਜ਼ ਨਹੀਂ ਹੈ ਮੈਂ ਦਿਲ ਸੇ ਸ਼ੁਕਰ ਗੁਜ਼ਾਰ ਕਰਤਾ ਹੂ ਆਪ ਨੇ ਇਨਕੋ ਬਚਾਇਆ ਉਹ ਸੱਚੇ ਬਾਦਸ਼ਾਹ ਆਪ ਕੋ ਬੜੀਆ ਅਸੀਸਾ ਦੇਵੇ

  • @GurdeepSingh-su5ev
    @GurdeepSingh-su5ev Рік тому +7

    ਦੇਖੋ ਇਨਾ ਲੋਕਾ ਨੇ ਪੱਗਾ ਵਿੱਚ ਸਿਰ ਫਸਾਏ ਹੋਏ ਨੇ ਜੁਲਮ ਦੇਖ ਕੇ ਰੋਣ ਆ ਗਿਆ

  • @rishipal5775
    @rishipal5775 Рік тому +5

    ਰਾਮ ਰਾਮ ਜੀ ਵਾਹਿਗੁਰੂ ਜੀ ਭੱਲੀ ਕਰੇ ਜੀ ਧੰਨ ਬਾਅਦ ਵਿਰ ਜੀ

  • @EveryDaySpecia
    @EveryDaySpecia Рік тому +14

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਰੱਖੇ ਭਾਜੀ 🙏

  • @ManjeetSingh-mn7sr
    @ManjeetSingh-mn7sr 24 дні тому

    ਸਰਕਾਰ ਨੂੰ ਬੇਨਤੀ ਆ ਕੋਈ ਸਰਕਾਰੀ ਲੀਗਲ ਟੀਮ ਬਣਾਓ ਹਾਈਕੋਰਟ ਦੇ ਜੱਜ ਸਾਬ੍ਹ ਨੂੰ ਵੀ ਬੇਨਤੀ ਆ ਤੁਸੀਂ ਸਭ ਕੁਝ ਕਰ ਸਕਦੇ ਹੋ ਇਹਨਾਂ ਗਰੀਬ ਆਦਮੀ ਔਰਤਾਂ ਤੇ ਤਸਦਦ ਕਰਨ ਵਾਲਿਆਂ ਤੇ ਪਰਚੇ ਦਰਜ ਹੋਣ ਜਿਹੜੀ ਇਹਨਾਂ ਲੋਕਾਂ ਨੂੰ ਸਜ਼ਾ ਮਿਲੇ ਬਾਬਾ ਪਾਲ ਖਰੌੜ ਮਿਹਨਤ ਨਾਲ ਸੇਵਾ ਨਿਭਾ ਰਹੇ ਆ ਹਰ ਕੋਮੈਂਟਸ ਵਿੱਚ ਆਪਣੀ ਕੌਮ ਦੀ ਬੇਜ਼ਤੀ ਨਹੀਂ ਕੀਤੀ ਜਾਂਦੀ ਪਰ ਇਹਨਾਂ ਲੋਕਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਇਹਨਾਂ ਨੇ ਵਰਮਾ ਨੂੰ ਬੰਧੂ ਮਜ਼ਦੂਰ ਬਣਾ ਕੇ ਰੱਖਿਆ ਸਿਆਣੇ ਬਿਆਣੇ ਗਲ ਪੈ ਰਹੇ ਨੇ ਮੈ ਤੇ ਇਹਨਾਂ ਲੋਕਾਂ ਨੂੰ ਨੀਚ ਮੰਨਦਾ ਹਾਂ ਐਨੇ ਬੇਸ਼ਰਮ ਬੰਦੇ ਕੁੱਤਿਆਂ ਨੂੰ ਰਤਾ ਸ਼ਰਮ ਨਹੀਂ ਬਾਬਾ ਸਤਪਾਲ ਸਿੰਘ ਜੀ ਇਹਨਾਂ ਤੇ ਪਰਚੇ ਦਰਜ ਕਰਾਓ ਇਹ ਅਨਪੜ੍ਹ ਮੂਰਖ ਲਾਨੇ ਨੇ ਕੁੱਤੇ ਇਹਨਾਂ ਨੂੰ ਇਨਸਾਨ ਕਹਿਣ ਤੇ ਦਿਲ ਨਹੀਂ ਕਰਦੇ ਆ ਬੁੱਢੇ ਸਲੇਟੀ ਰੰਗੇ ਨੂੰ ਜ਼ਰੂਰ ਅੰਦਰ ਕਰਾਓ ਇਹਨਾਂ ਕੁੱਤਿਆਂ ਨੂੰ ਇਹ ਨਹੀਂ ਪਤਾ ਸਜ਼ਾ ਕੀ ਹੁੰਦੀ ਆ ਸਾਰੇ ਜੱਟ ਸਿੱਖ ਨਹੀਂ ਮਾੜੇ ਅਸੀ ਵੀ ਵਿੱਚ ਆਉਦੇ ਪਰ ਇਹ ਬਹੁਤ ਬੇਸ਼ਰਮ ਨੇ ਇਹਨਾਂ ਦੇ ਪੁੱਤਰ ਕੋਲਾਂ ਖਾਣ ਵਿੱਚ ਛੱਡਣ ਵਾਲੇ ਨੇ ਜਦੋ ਓਥੇ ਕੰਮ ਕਰਦੇ ਹੋਣ ਉਹਨਾਂ ਦੀ ਵੀਡੀਓ ਇਹਨਾਂ ਨੂੰ ਵਿਖਾਈ ਜਾਵੇ ਤੁਹਾਡੇ ਬੱਚੇ ਕੋਲਾ ਤੋੜ ਰਹੇ ਨੇ ਇਹਨਾ ਦੀਆਂ ਧਾਹਾਂ ਨਿਕਲਣ ਦੀਆਂ ਮੈ ਕਦੀ ਗਾਲ੍ਹ ਨਹੀਂ ਕੱਢੀ ਕਿਸੇ ਨੂੰ ਫਿਰ ਵੀ ਗਾਲ੍ਹ ਨਿਕਲ ਜਾਦੀ ਆ

  • @mrskaur539
    @mrskaur539 Рік тому +5

    ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਫਾਂਸੀ ਦਿਵਾਉਣ ਇਹ ਵਿਚਾਰਾ ਕਿਥੋਂ ਦੁਸ਼ਮਣਾਂ ਦੇ ਹੱਥ ਆ ਗਿਆ 💔💔💔😭

  • @sardarwaliaji2333
    @sardarwaliaji2333 Рік тому +12

    Dhan Dhan satguru tera hi aasra ji