ਇਸ ਪੰਜਾਬੀ ਵੀਰ ਨੂੰ ਕੀਤਾ ਹੋਇਆ ਸੀ ਕੈਦ ਪਿਛਲੇ 8-9 ਸਾਲ ਤੋ 3 ਘਰ ਇਕੱਲੇ ਤੋ ਗੋਹਾ ਕੂੜਾ ਚੁਕਾਉਂਦੇ ਸਨ.

Поділитися
Вставка
  • Опубліковано 5 жов 2023
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    pal_kharoud66?i...
    Facebook: pal kharoud
    Palkharoudof...
    UA-cam: pal kharoud
    youtube.com/@palkharoud6004?s...

КОМЕНТАРІ • 3,9 тис.

  • @palkharoud6004
    @palkharoud6004  8 місяців тому +722

    Apna Farz Sewa Society Vill Lachkani Patiala PB M: +917307000085 +919408000085

    • @PardeepSingh-0642
      @PardeepSingh-0642 8 місяців тому +28

      ❤❤❤

    • @RamSingh-iy4tc
      @RamSingh-iy4tc 8 місяців тому +12

      ❤❤❤

    • @Barbigirl585
      @Barbigirl585 8 місяців тому +10

      Mainu v sewa da mouka jarror dena.i live in NAWANSHAHR.I working with B.S.N.L. fiber internet.i am a vendor in Nawanshahr

    • @Barbigirl585
      @Barbigirl585 8 місяців тому +5

      I Respect you and your work for other

    • @manishachaudhary5590
      @manishachaudhary5590 8 місяців тому +4

      Great job👍🙏🙏🙏

  • @Rajkumar10101
    @Rajkumar10101 8 місяців тому +676

    ਪਾਲ ਜੀ ਕੋਈ ਲਫ਼ਜ ਤਾਂ ਹੈ ਨਹੀ ਤੁਹਾਡੇ ਲਈ ਪਰ ਦਿਲ ਤੋ ਸਲੂਟ ਕਰਦੇ ਹਾਂ 🙏👍🇮🇳

    • @harpalgill3212
      @harpalgill3212 7 місяців тому +2

      L

    • @Vivekgamer009
      @Vivekgamer009 7 місяців тому +8

      @@harpalgill3212TMDF🤬🤬🤬

    • @mandeepsidhu1136
      @mandeepsidhu1136 7 місяців тому +5

      Bai pal singh dillo salut hai per aina pappi ruha nu nark ch v dhoi ni milni

    • @mTrader1
      @mTrader1 7 місяців тому +2

      ‘🇮🇳’ eh emoji laun da ki mtlb hoeya

    • @Sidhumoosewala-wp2ux
      @Sidhumoosewala-wp2ux 7 місяців тому +1

      ਰੁੱਕ ਥੋੜ੍ਹਾ ਸਬਰ ਕਰੋ ਈਦੀ ਜੱਗਾ ਫਿਰ ਨਿਸ਼ਾਨ ਖੰਡੇ ਵਾਲਾ ਲਉ ਸਮਾਂ ਨੇੜੇ ਆ ਪੁੱਤ ਕਦੀ ਇਤਿਹਾਸ ਪੜੀ ਕਿਤਾਬਾਂ ਬਹੁਤ ਮਿਲ ਜਾਨ ਗਿਆ 1947 ਵਿੱਚ ਏ ਤ੍ਰਿੰਗੇ ਵਾਲੇ ਸੂਲ ਔਰਤਾਂ ਦੇ ਗੁਪਤ ਅੰਗਾ ਵਿੱਚ ਦਿੱਤੇ ਸੀ ਜਾਲਮਾਂ ਨੇ ਨਹੀਂ 😡😡😡 ਆਪਣੇ ਵਕੀਲ ਸਾਹਬ ਦੀਆਂ ਇੰਟਰ ਵਿਓ ਪਈ ਸੁਣ ਲਈ you ਟਿਊਬ ਤੇ 👍

  • @sonyvalu6137
    @sonyvalu6137 8 місяців тому +55

    ਇਹ ਲੋਕਾਂ ਨੇ, ਸਰਮ, ਲਾਹ ਕੇ, ਕਿਲੇ, ਟੰਗ ਦਿੱਤੇ ਹੈ, ਇਹਨਾਂ ਨੂੰ ਸਜ਼ਾ ਦਿੱਤੀ ਜਾਵੇ, ਤੇ ਇਸ, ਵੀਰ ਨੂੰ, ਇਨਸਾਫ਼, ਦਿੱਤਾ ਜਾਵੇ, ਬਣਦਾ, ਹੱਕ, ਦਵਾ,

  • @ekamkaur1486
    @ekamkaur1486 4 місяці тому +20

    ਸਣੇ ਸਰਪੰਚ ਤੇ ਪਰਚਾ ਹੋਣਾ ਚਾਹੀਦਾ ਵੀਰ ਜੀ ਬੁੱਚੜ ਲੋਕਾਂ ਨੂੰ ਸਰਸ ਹੀ ਹੈਨੀ

  • @mandeepgill8302
    @mandeepgill8302 5 місяців тому +26

    ਧੰਨ ਹੋ ਵੀਰ ਤੁਸੀ🙏 ਪਰਮਾਤਮਾ ਤੁਹਾਨੂੰ ਉੱਦਮ , ਬੱਲ ਬਖਸ਼ੇ ਤੇ ਹਮੇਸ਼ਾਂ ਚੜ੍ਹਦੀ ਕਲ੍ਹਾ ਚ ਰੱਖੇ ।

  • @chuharsingh6259
    @chuharsingh6259 7 місяців тому +76

    ਇਸ ਚਵਲ ਸਰਦਾਰ ਬੇਰਹਿਮ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਇਸ ਸਾਰੀ ਮਜ਼ਦੂਰੀ ਵਿਆਜ਼ ਸਮੇਤ ਮਿਲ਼ਨੀ ਚਾਹੀਦੀ ਹੈ ਇਸ ਪਾਪੀਆਂ ਤੇ ਪਰਚਾ ਦਰਜ ਕਰਵਾਇਆ ਜਾਵੇ

    • @GouravKumar-wt4jv
      @GouravKumar-wt4jv 7 місяців тому

    • @shivanisharma5562
      @shivanisharma5562 7 місяців тому +2

      ਸ਼ਹੀ ਕਿਹਾ ਹੈ ਵਿਰੇ,ਇਸ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ

  • @bhagwandas62
    @bhagwandas62 8 місяців тому +68

    8 ਸਾਲ ਗੁਲਾਮਾਂ ਤਰ੍ਹਾਂ ਕੰਮ ਕਰਾਉਣ ਵਾਲੇ ਇਸ ਪਰਿਵਾਰ ਨੂੰ ਲੱਖ ਲੱਖ ਲਾਹਨਤਾਂ।ਇਸ ਵੀਰ ਦਾ ਲੇਖਾ ਜੋਖਾ ਵਾਹਿਗੁਰੂ ਜੀ ਜਰੂਰ ਕਰਨਗੇ ਥੋੜ੍ਹਾ ਜਿਹਾ ਸਮਾਂ ਲੱਗ ਸਕਦਾ ਹੈ।ਕਹਿੰਦੇ ਨੇ ਵਾਹਿਗੁਰੂ ਜੀ ਘਰ ਦੇਰ ਹੈ ਅੰਧੇਰ ਨਹੀਂ।

  • @kulwantsinghresamsingh
    @kulwantsinghresamsingh 7 місяців тому +7

    ਅਟਾਰੀ ਸਰਹੱਦ ਬਾਡਰ ਕੋਲ ਬਹੁਤ ਲੋਕ ਗ਼ੁਲਾਮ ਕੀਤੇ ਨੇ
    ਧੰਨਵਾਦ ਪਾਲ ਵੀਰੇ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਸਹਾਈ ਹੋਣ

  • @shonakaurshonakaur7190
    @shonakaurshonakaur7190 2 місяці тому +8

    ਸੱਚੀ ਵੀਰੇ ਰੋਣਾ ਆ ਜਾਂਦਾ ਏਨੂੰ ਵੇਖ ਕੇ ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਰੱਬ ਤੋਂ ਨਹੀਂ ਡਰਦੇ ਨੀ ਆ

  • @kalaaklia2816
    @kalaaklia2816 8 місяців тому +79

    ਏਹੀ ਲੋਕ ਨੇ ਜੋ ਗੁਰੂਘਰ ਜਾ ਕੇ ਅਰਦਾਸ ਕਰਦੇ ਨੇ ਕੇ ਸਾਡੇ ਤੋਂ ਕਿਸੇ ਦਾ ਮਾੜਾ ਨਾ ਕਰਾਈ ਦਾਤੇਆ 😢😢😢😢

  • @Mika786moga
    @Mika786moga 8 місяців тому +178

    ਸ਼ਰਮ ਨਹੀਂ ਆਉਂਦੀ ਇਹਨਾਂ ਚਵਲਾ ਨੂੰ,,,,, ਰੱਬਾ ਇਹਨਾਂ ਨੂੰ ਪਿੰਗਲੇ ਬਣਾ ਦਿਉ

    • @aquapower83
      @aquapower83 8 місяців тому +2

      😂😂😂😂😂😂😂

    • @kisankaur4459
      @kisankaur4459 8 місяців тому +5

      Soon, Must Payoff One Day!!!

    • @royalgamer6757
      @royalgamer6757 8 місяців тому +9

      ਰੱਬ ਵੀਰ ਦਿਖਾਉਂਦਾ ਜਰੂਰ ਏ,,, ਮਨੁੱਖਤਾ ਦੀ ਸੇਵਾ ਚ ਸਰਪੰਚ ਬਾਬਾ ਏ ਗੋਪਾਲ,, ਜਿੰਨਾ ਨੇ ਉਸਨੂੰ ਗੁਲਾਮ ਬਣਾ ਕੇ ਰੱਖਿਆ ਸੀ,, ਉਹਨਾਂ ਦਾ ਸਾਰਾ ਪਰਿਵਾਰ ਹੀ ਤਬਾਹ ਹੋ ਗਿਆ

    • @sandipsinghkhokhar592
      @sandipsinghkhokhar592 7 місяців тому +5

      ਏਹ ਨਾ ਦੇ ਬੱਚਿਆਂ ਤੋਂ ਸਿਰਫ ਇਕ ਸਾਲ ਵਾਸਤੇ ਏਸ ਤਰ੍ਹਾਂ ਦਾ ਕੰਮ ਕਰਵਾਉ ਤਾਂ ਹੀ ਰੱਬ ਦੇ ਘਰ ਦਾ ਅਸਲੀ ਨਿਆਂ ਹੋਵੇਗਾ 😡😡😡

    • @sukhdhaliwal5695
      @sukhdhaliwal5695 2 місяці тому +1

      bai tu kyu hassi jana kise bande de 10 saal khrab krte yr kutt kutt ke galt gall ni? ja tu mainu ta ehna de priwaar cho ee lgda ​@@aquapower83

  • @windersingh9211
    @windersingh9211 5 місяців тому +4

    ਅੰਮ੍ਰਿਤਸਰ ਜਿਲਾ ਦੁਨੀਆਂ ਲਈ ਸਿੱਖੀ ਦੀ ਭਲਾਈ ਦੀ ਮਿਸਾਲ ਮੰਨਦੇ ਸੀ ਪਰ ਬਹੁਤ ਗਿਣਤੀ ਚ ਇਹਨਾਂ ਵਰਗੇ ਘਟੀਆ ਲੋਕ ਵੀ ਰਹਿੰਦੇ ਨੇ ਸ਼ਰਮ ਆਉਣੀ ਚਾਹੀਦੀ ਹੈ

  • @ranranjit237
    @ranranjit237 26 днів тому +13

    ਲਾਹਨਤਾਂ ਇਹਨਾਂ ਕਿਸਾਨਾਂ ਨੂੰ ਜੋ ਇਸ ਤਰ੍ਹਾਂ ਬੰਨ ਕੇ ਗੋਹਾ ਕੂੜਾ ਸਟਵਾਉਦੇਹਨ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਇਹਨਾ ਇਸ ਦੀ ਜ਼ਿੰਦਗੀ ਬਰਬਾਦ ਕੀਤੀਆਂ ਹਨ

  • @luckymaan9928
    @luckymaan9928 8 місяців тому +208

    ਸਿੱਖ ਸਰਦਾਰ ਹੋ ਕੇ ਬੰਦਾਂ ਗੁਲਾਮ ਕਰੀਂ ਬੈਠੇਂ ਐ ਆਂਵਦੇ ਕੱਪੜੇ ਤੇ ਮੁੰਡੇ ਦੇ ਕੱਪੜੇ ਵੇਖ ਇਹਨਾਂ ਨੂੰ ਫ੍ਰੀ ਦੀ ਆਦਤ ਪੈ ਗੀ ਇਹ ਹੋਰ ਫ਼ੜ ਲੇਕੇ ਆਉਂਣ ਗੇ

    • @balvirdhaliwal1041
      @balvirdhaliwal1041 8 місяців тому

      ਮਾਨ ਸਾਹਿਬ ਇਹ ਗੰਦੇ ਆਂਡੇ ਨੇ ।

    • @harpreetkaur5022
      @harpreetkaur5022 8 місяців тому +3

      Bilkul sahi kiha

    • @deepsingh-nr3qo
      @deepsingh-nr3qo 8 місяців тому +2

      ਸਹੀ ਕਿਹਾ ਬਾਈ

    • @Manjaap._.singh09
      @Manjaap._.singh09 8 місяців тому +4

      Nikal jana kise da lahu pita waheguru ji di dang ch awaj nhi hundi

    • @sran1852
      @sran1852 7 місяців тому +1

      Majhe ale 😂

  • @swaranjitkaur-vw2kq
    @swaranjitkaur-vw2kq 8 місяців тому +63

    ਇਹ ਲੋਕ ਬਹੁਤ ਬੇਸ਼ਰਮ ਆ ਜੇਲ ਭੇਜਣਾ ਚਾਹੀਦਾ ਇਹਨਾਂ ਬੇਸ਼ਰਮਾਂ ਨੂੰ

  • @darshansingh5731
    @darshansingh5731 3 місяці тому +52

    ਫਿੱਟੇ ਮੂੰਹ ਅਜਿਹੇ ਸਰਪੰਚ ਦੇ ਜਿਹੜਾ ਸਹੀ ਨੂੰ ਸਹੀ ਗਲਤ ਨੂੰ ਗਲਤ ਨੀ ਕਹਿ ਸਕਦਾ ਵਾਹ ਓਏ ਸਰਪੰਚਾ ਤੇਰੇ ਵਰਗੇ ਸਰਪੰਚ ਸਾਰੇ ਪੰਜਾਬ ਦੇ ਹੋਣ ਵਧੀਆ ਫੈਸਲੇ ਲੈਦਾ ਹੋਵੇਗਾ ਪਿੰਡ ਦੇ ਧੰਨਵਾਦ ਤੇਰਾ

  • @Jatindersingh-oi4tk
    @Jatindersingh-oi4tk 2 місяці тому +8

    ਇਨਸਾਨੀਅਤ ਖਤਮ ਹੋ ਗਈ ਵੀਰੇ ਲੋਕਾਂ ਚ। ਧੰਨਵਾਦ ਪਾਲ ਬਾਈ਼

  • @gurarpansingh3475
    @gurarpansingh3475 8 місяців тому +34

    ਇਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬੀ ਹੀ ਪੰਜਾਬੀ ਦਾ ਵੈਰੀ ਹੈ ਪਾਲ ਸਿੰਘ ਨੇ ਪਤਾ ਨਹੀਂ ਕਿੰਨੇ ਪੰਜਾਬੀ ਤੇ ਕਿੰਨੇ ਭੲੀਏ ਇਹੋ ਜਿਹੇ ਦਾੜੇ ਰੱਖੇ ਹੋਇਆਂ ਨੇ ਗੁਲਾਮ ਬਣਾਕੇ ਰੱਖੇ ਹੋਏ ਹਨ ਦਿਲੋਂ ਸਲੂਟ ਆ ਪਾਲ ਸਿੰਘ ਨੂੰ ਜਹਿੜੇ ਲੋਕਾਂ ਦੇ ਬੰਦਿਆਂ ਨੂੰ ਇਹੋ ਜਿਹੇ ਗਦਾਰਾਂਂ ਕੋਲੋਂ ਬਚਾਉਂਦੇ ਹਨ ਵਾਹਿਗੁਰੂ ਜੀ ਪਾਲ ਸਿੰਘ ਉਨਾਂ ਦਾ ਭਲੇ ਕਰ

  • @JATTSPECIALEDITIONS
    @JATTSPECIALEDITIONS 8 місяців тому +126

    ਪਾਲ ਖਰੌੜ ਜੀ ਦਿੱਲੋ ਸਲੂਟ ਆ ਤਹਾਨੂੰ।ਸਰਕਾਰ ਨੂੰ ਚਾਹੀਦਾ ਵੀ ਤੁਹਾਨੂੰ ਫੋਰਸ ਦਿੱਤੀ ਜਾਵੇ। ਤਾਂ ਜੋ ਐਸੇ ਲੋਕਾਂ ਦੀ ਟਾਇਮ .....ਕੁੱਟੀ ਜਾਵੇ।🙏🙏🙏🙏

  • @theredleo4936
    @theredleo4936 6 місяців тому +16

    ਸਿੱਖਾਂ ਵੱਲੋਂ ਹੀ ਇੱਕ ਸਿੱਖ ਉੱਤੇ ਤਸ਼ਦੱਤ❕
    ਬਹੁਤ ਵੱਡਾ ਪਾਪ ਆ, ਏਸ ਪਰਿਵਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ

  • @simranjeetsingh4575
    @simranjeetsingh4575 7 місяців тому +8

    ਜਿਉਂਦਾ ਰਹੇ ਪਾਲ ਸਿੰਘ ਵੀਰ ਇਸੇ ਤਰਾਂ ਸੇਵਾ ਕਰਦੇ ਰਹਿੰਣਾਂ ਜੀ 🙏🏻🙏🏻🙏🏻🙏🏻🙏🏻

  • @sanjogtarani3997
    @sanjogtarani3997 8 місяців тому +68

    ਨੀਲੀ ਪੱਗ ਵਾਲੇ ਵੀਰ ਜੀ ਦੀ ਲੰਬੀ ਉਮਰ ਕਰੇ ਇਸ ਇਮਾਨਦਾਰ ਵੀਰ ਦੀ

    • @gill.881
      @gill.881 5 місяців тому

      Pal veer

  • @rajwindersingh-gf8xb
    @rajwindersingh-gf8xb 8 місяців тому +24

    ਭਾਈ ਜੀ ਇਸ ਪਰਿਵਾਰ ਨਾਲ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਹੈ❤

  • @DarshanSingh-fh5rs
    @DarshanSingh-fh5rs 7 місяців тому +7

    ਵੀਰੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਮਿਹਨਤ ਕਰਕੇ ਬੰਦੀ ਬੱਚਿਆਂ ਨੂੰ ਛਡਾਉਦੇ ਹੋ ਵਾਹਿਗੁਰੂ ਜੀ ਤੁਹਡੀ ਲੰਮੀ ਉਮਰ ਬਖਸੇ

  • @Rameshchand-im4gt
    @Rameshchand-im4gt 6 місяців тому +13

    ਵੀਰ ਜੀ ਕੀੜੇ ਪੈਣਗੇ ਲਾਹਨਤ ਹੈ ਇਨ੍ਹਾਂ ਲੋਕਾਂ ਦੇ ਵਾਹਿਗੁਰੂ' ਆਪ ਬਦਲ ਲਿਆ ਜਾਵੇ ਗ

  • @SKaur_multani
    @SKaur_multani 8 місяців тому +31

    ਸ਼ਰਮ ਆਉਣੀ ਚਾਹੀਦੀ ਏ ਇਹੋ ਜਿਹੇ ਲੋਕਾਂ ਨੂੰ

  • @balvinderkaur-mc8og
    @balvinderkaur-mc8og 8 місяців тому +34

    ਬਹੁਤ ਧੰਨਵਾਦ ਵੀਰੋ ਇਸ ਬਚੇ ਨੂੰ ਘਰ ਪਹੁੰਚਾਉਣ ਦਾ ਇਹਨਾ ਲੋਕਾ ਤੇ ਕਾਰ ਵਾਈ ਕਰਾਉਣੀ ਚਾਹੀਦਾ ਹੈ ਵੀਰ ਜੀ

  • @kuljitkanda1276
    @kuljitkanda1276 2 місяці тому +3

    ਬਾਈ ਪਾਲ ਜੀ ਥੋਡੀ ਸੋਚ ਬੋਹਤ ਬੱਦੀਆ ਪਰ ਇਹੇ ਲੋਕਾ ਨੂੰ ਮੁਖਤੀ ਕੰਮ ਕਰਨ ਵਾਲਾ ਬੰਦਾ ਮਿਲਿਆ ਇਹਨਾਂ ਨੂੰ ਕੀ ਲੋੜ ਘਰ ਪਚੋਣ ਦੀ

  • @mahakdeepsingh8191
    @mahakdeepsingh8191 4 місяці тому +8

    ਏਹੋ ਜੇ ਮਾੜੇ ਜੱਟਾ ਨੇ ਚੰਗੇ ਜੱਟਾ ਦਾ ਨਾਮ ਬਦਨਾਮ ਕਰਤਾ ਇਹਨਾਂ ਕਰਕੇ ਹੀ ਪੰਜਾਬ ਦਾ ਬੇੜਾ ਗ਼ਰਕ ਹੋਗਿਆ ? ਪਾਲ ਵੀਰੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾਂ ਚ ਰੱਖੇ 🙏

  • @manisidhumani205
    @manisidhumani205 8 місяців тому +106

    ਪਾਲ ਵੀਰ ਤੁਹਾਡੀ ਹਿੰਮਤ ਨੂੰ ਸ਼ਲਾਮ ਹੈ ਰੱਬ ਤੁਹਾਨੂੰ ਲੰਮੀਆਂ ਉਮਰਾਂ ਤੇ ਬੱਲ ਬਖਸ਼ੇ

  • @Man.02876
    @Man.02876 8 місяців тому +22

    ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਦੇਖਦੇ ਪਏ ਨੇ ਇਹ ਜੋ ਪਰਿਵਾਰ ਨੇ ਕਿੱਤਾ ਓਹ ਬਹੁਤ ਹੀ ਘਟੀਆ ਕਿੱਤਾ ਭੁਗਤਣਾ ਪਵੇਗਾ ਸਾਰੇ ਪਰਿਵਾਰ ਨੂੰ ਬਾਕੀ ਵਾਹਿਗੁਰੂ ਜੀ ਸਮੱਤ ਬਖਸ਼ਣ ਪਾਲ ਵੀਰੇ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ਣ ਤੇ ਆਪਣੇ ਲੜ ਲਾਈ ਰੱਖਣ। ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ❤

    • @ishugujjar7466
      @ishugujjar7466 8 місяців тому

      ਬਹੁਤ ਧੰਨਵਾਦ ਵੀਰ ਜੀ 🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

    • @Soaringsky379
      @Soaringsky379 7 місяців тому

      koi ni dekhda bhra , han lok jror dekhde a and kuch ni krde bas,
      eda Rehn nal chalo apna khaida chut gea v rabb dekhda ape kro
      ehi tan ehna de pind de sochde hon ge rabb kro , oh vichara 8 sal nark bhrda reha j koi banda pehla eh soch landa v mai he kr sakda shyad eda nark ghat janda , pr nhi appa rab nu kehke app vehicle ho Jane a

  • @KLV-wEBrar
    @KLV-wEBrar 4 місяці тому +7

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @tarsemsharma8872
    @tarsemsharma8872 5 місяців тому +3

    ਸਲਈਉਟ ਕਰਦੇ ਹਾਂ ਤੇਰੀ ਮੇਹਨਤ ਨੂੰ ਵੀਰੇ
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @barinderkaurhundal9856
    @barinderkaurhundal9856 8 місяців тому +14

    ਸਰਮ ਨੀ ਆਉਂਦੀ ਇਸ ਤਰਾਂ ਦਿਆ ਨੂੰ ਉਹ ਵਾਹਿਗੁਰੂ ਵੇਖਦਾ ਆ ਅੱਜ ਕਿਸੇ ਦੇ ਬੱਚੇ ਨੂੰ ਸੰਗਲ ਲਾਉਦੇ ਕੱਲ ਨੂੰ ਇਹਨਾ ਦੇ ਬੱਚਿਆਂ ਐ ਵੀ ਇਸ ਤਰਾਂ ਹੋਣਾ ਜੋ ਵੀਜੂ ਗੇ ਉਹੀ ਵੱਡੂ ਗੇ ਸਰਦਾ ਹੋ ਕੇ ਇਹ ਕੰਮ ਕਰਦੇ ਆ

  • @JaspalSingh-ih6xd
    @JaspalSingh-ih6xd 7 місяців тому +36

    ਧੰਨ ਧੰਨ ਗੁਰੂ ਰਾਮਦਾਸ ਜੀ ਅਗਰ ਮੇਰੇ 50ਸਾਲਾ ਦੇ ਪਾਠ ਦਾ ਫਲ ਦੇਣਾ ਇਹਨਾਂ 3ਘਰਾ ਵਿਚ ਮੰਦ ਬੁੱਧੀ ਬੱਚੇ ਹੋਣ

  • @jassisaab7572
    @jassisaab7572 4 місяці тому +3

    ਉਸ ਪਰਮਾਤਮਾ ਦੀ ਬਖਸ਼ ਏ ਇਸ ਵੀਰ ਤੇ ਇਸ ਅੱਗੇ ਗੂੰਗੇ ਪਾਗ਼ਲ ਸਾਰੇ ਸਹੀ ਸਹੀ ਬੋਲਦੇ ਨੇ ❤❤❤❤❤

  • @premrajput7533
    @premrajput7533 5 місяців тому +4

    ਵੀਰ ਜੀ ਮੈਂ ਤੁਹਾਨੂੰ ਦਿਲੋਂ ਸੂਲਟ ਕਰਦਾ ਆ ਜੀ ਵਾਹਗੁਰੂ ਤੇਹੋਨੋ ਹਮੇਸ਼ਾ ਚੜਦੀ ਕਲਾ ਵਿਚ ਰਖੈ❤

  • @gurdeepsinghhk5587
    @gurdeepsinghhk5587 7 місяців тому +76

    ਜਿੰਨੇ ਵੱਡੇ ਘਰਾਂ ਦੇ ਨੇ ਉਹਨਾਂ ਦੇ ਉਹਨੇ ਹੀ ਛੋਟੇ ਦਿਲ ਛੋਟੇ ਦਿਮਾਗ ਨੇ ਉਹਨਾਂ ਦੀ ਉਹਨੀ ਛੋਟੀ ਸੋਚ ਹੈ। ਇੱਥੇ ਹੀ ਆ ਵੀਰ ਨਰਕ ਸਵਰਗ ਇਹਨਾਂ ਦਾ ਹਿਸਾਬ ਰੱਬ ਨੇ ਉਸ ਵਾਹਿਗੁਰੂ ਜੀ ਨੇ ਖੁਦ ਕਰਨਾ। 🙏🏻🙏🏻

  • @gurjitkaur9033
    @gurjitkaur9033 8 місяців тому +386

    ਇਸ ਬੱਚੇ। ਲਈ। ਪਰਿਵਾਰ। ਤੇ। ਕਾਰਵਾਈ। ਜ਼ਰੂਰ ਕਰਨੀ। ਬਣਦੀ ਹੈ

    • @kangpb13
      @kangpb13 8 місяців тому +16

      Karwai nal ni kuj hona bhana kuttappa karna pau ah unj ni smjda bhana

    • @Bapla.baldevBapla.baldev
      @Bapla.baldevBapla.baldev 8 місяців тому +1

      😢😢😢😢🙏🙏🙏🇭🇷🇭🇷🇭🇷🇫🇷🇫🇷🇫🇷

    • @sunilsharmasharma1124
      @sunilsharmasharma1124 8 місяців тому +7

      Sahi gl aa inha te ta parcha hona chahida

    • @inderjitgurdaspur1360
      @inderjitgurdaspur1360 8 місяців тому

      ​@@sunilsharmasharma1124EAHNA da muhh kala karo

    • @RahulRajput-jr5xy
      @RahulRajput-jr5xy 7 місяців тому +3

      Y g ਜਰੂਰ ਕਰਨੀ ਚਾਹੀਦੀ ਹੈ ਇਹਨਾ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @danysidhu4621
    @danysidhu4621 6 місяців тому +3

    ਗੁਰੂ,ਸਾਹਿਬ,ਦੀਆਂ,ਲਾਡਲੀਆਂ,ਫੌਜਾਂ,ਨੂੰ,ਤਹਿ,ਦਿਲੋ,ਪ੍ਣਾਮ,ਜਿਉਂਦੇ,ਰਹੋ,ਬੇਟਾ,ਬਹੁਤ,ਹੀ,ਚੰਗਾ,ਕੰਮ,ਕਰ,ਰਹੇ,ਹੋ

  • @SuperUpkar
    @SuperUpkar 7 місяців тому +25

    ਪਾਲ ਬਾਈ ਸਿਰਫ ਇੱਕੋ ਬੇਨਤੀ ਆ ॥ਇਹੋ ਜਿਹੇ ਜਾਲਮਾ ਦੇ ਘਰ ਦਾ ਪਾਣੀ ਵੀ ਨਾ ਛਕਿਆ ਕਰੋ ਜਿਹੜੇ ਇੰਸਾਨੀਅਤ ਦੇ ਦੁਸਮੱਣ ਨੇ 🙏🏻🙏🏻🙏🏻😢🙏🏻🙏🏻

  • @davidsahota5968
    @davidsahota5968 8 місяців тому +79

    ਤੁਸੀਂ ਵੀਰ ਬਹੁਤ ਵਧੀਆ ਕੰਮ ਕਰ ਰਹੇ ਅਜਾਦੀ ਹਰ ਇੱਕ ਇਨਸਾਨ ਲਈ ਇਹ ਪਰ ਕੁਝ ਇਦਾਂ ਦੇ ਗੰਦੇ ਲੋਕ ਆ ਜੋ ਅਜੇ ਵੀ ਗਰੀਬ ਲੋਕਾਂ ਨੂੰ ਜਾਨਵਰ ਸਮਝਦੇ ਆ

  • @theredleo4936
    @theredleo4936 6 місяців тому +2

    ਪੰਜਾਬ ਦੇ ਕੁੱਝ ਵਕੀਲਾਂ ਦੀ ਟੀਮ ਨੂੰ ਇੰਨ੍ਹਾਂ ਮਾਸੂਮਾਂ ਦੇ ਫ਼ਰੀ ਵਿੱਚ ਕੇਸ ਲੜਨੇ ਚਾਹੀਦੇ ਆ, ਮਾਨਵਤਾ ਨੂੰ ਪਿਆਰ ਕਰਨ ਵਾਲੇ ਵਕੀਲਾਂ ਨੂੰ ਪਾਲ ਸਿੰਘ ਖ਼ਾਲਸਾ ਨਾਲ ਸੰਪਰਕ ਕਰਨਾ ਚਾਹੀਦਾ

  • @user-vv9mk8fj4r
    @user-vv9mk8fj4r 5 місяців тому +2

    Im Muslim farooq gujjar lahore Pakistan bara changa kita veer g Allah ki rahmat ho app par guru di mehar howe

  • @user-po8vn7gt1p
    @user-po8vn7gt1p 7 місяців тому +14

    ਅਟਾਰੀ ਸਰਹੱਦ ਤੇ ਰਤਨ ਧਨੌਏ ਪਿੰਡ ਦੀਆਂ ਹਵੇਲੀਆਂ ਵਿੱਚ ਵੀ ਛੇ ਬੱਚੇ ਕੈਦ ਕਰ ਕੇ ਰੱਖੇ ਨੇ, ਬਹੁਤ ਤਸ਼ੱਸਦ ਹੁੰਦਾ ਹੈ,

  • @lalisidhu8108
    @lalisidhu8108 8 місяців тому +12

    ਇਸ ਤਰ੍ਹਾਂ ਦੀਆਂ ਚਵਲਾ ਪੰਜਾਬ ਵਿੱਚ ਬਹੁਤ ਨੇ

  • @user-tt4by9vl1k
    @user-tt4by9vl1k 4 місяці тому +3

    ਵੀਰ ਜੀ ਇਹ ਬਹੁਤ ਵਧੀਆ ਕੰਮ ਕਰ ਰਹੇ ਹੋ ਇਸ ਵੀਰ ਦੇ ਸਿਰ ਵਿਚ ਸੱਟ ਮਾਰੀ ਗਈ ਹੈ ਤਾਂ ਹੀ ਇਹ ਗਲਤ ਬੋਲਦਾ ਹੈ ਇਸ ਦਾ ਮੈਡੀਕਲ ਚੈੱਕਅਪ ਕਰਵੋ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਕੀਤੀ ਜਾਵੇ

  • @theredleo4936
    @theredleo4936 6 місяців тому +3

    Good-Job ਪਾਲ ਸਿੰਘ ਖ਼ਾਲਸਾ ਜੀ
    ਬਹੁਤ ਪੁੰਨ ਧਰਮ ਵਾਲਾ ਕੰਮ ਕਰ ਰਹੇ ਹੋਂ ਜੀ

  • @balwinderkaursembhi803
    @balwinderkaursembhi803 8 місяців тому +48

    ਪਾਲ ਪੁੱਤ ਸਰਪੰਚ ਨੇ ਬੋਟਾਂ ਲੈਣੀਆਂ ਸਰਪੰਚ ਤਾਂ ਙੂਠ ਬੋਲਦਾ ਹੈ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ ਵਾਹਿਗੁਰੂ ਜੀ🙏🙏

    • @sandeepSingh-ob4up
      @sandeepSingh-ob4up 7 місяців тому +1

      Sarpanch ne v pind CH rehna hunda sarpanch da kamm hi pind de loka ly bolna hunda
      Ohde v jwak ne oh v panga kida lave sarpanch nu chaad EDA de loga ly saza hove

    • @mararkalan2488
      @mararkalan2488 7 місяців тому +1

      ਫ਼ੁੱਦੂ ਸਰਪੰਚ

    • @mohinderkour1499
      @mohinderkour1499 7 місяців тому

      Right ji

  • @ManpreetKaur-nh8ui
    @ManpreetKaur-nh8ui 8 місяців тому +51

    ਵੀਡੀਓ ਦੇਖ ਕੇ ਤਰਸ ਆਉਂਦਾ ਪਾਪੀਆ ਬੰਦਿਆਂ ਨੂੰ ਸਜ਼ਾ ਮਿਲਣੀ ਚਾਹੀਦੀ

    • @unitedcolors2920
      @unitedcolors2920 7 місяців тому +1

      ਇਹਨਾਂ ਨੂੰ ਸਜ਼ਾ ਪ੍ਰਮਾਤਮਾ ਹੀ ਦੇਵੇਗਾ ਬਾਈ ਜੀ

  • @GurpreetSingh-td8xd
    @GurpreetSingh-td8xd 7 місяців тому +5

    ਭਗਤ ਪੂਰਨ ਸਿੰਘ ਜੀ ਦਾ ਖੂਨ ਕੀਤੇ ਨਾ ਕੀਤੇ ਉਬਾਲਾ ਜ਼ਰੂਰ ਮਾਰੋ ,,ਇਸ ਨੂੰ ਕਹਿੰਦੇ ਭੰਗਤ ਪੂਰਨ ਸਿੰਘ ਜੀ ਦੇ ਅਸਲੀ ਵਾਰਿਸ,,,, ਪੰਜਾਬ ਅਤੇ ਪੰਜਾਬੀਅਤ ਜ਼ਿੰਦਾਬਾਦ 🙏

  • @harbhajansingh4471
    @harbhajansingh4471 5 місяців тому +3

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖਣ। ਤੁਸੀਂ ਲਹਿਰ ਦੇ ਨਾਲ ਬਹੁਤ ਪ੍ਰੀਵਾਰਾਂ ਨੂੰ ਦੋਬਾਰਾ ਖੁਸ਼ੀਆਂ ਦੇਣ ਦਾ ਵਾਹਿਗੁਰੂ ਨੇ ਤੁਹਾਨੂੰ ਜਰੀਆ ਬਣਾਇਆ। ਪ੍ਰਮਾਤਮਾ ਤੁਹਾਨੂੰ ਇਹ ਲਹਿਰ ਬਣਾਈ ਰੱਖਣ ਵਿਚ ਸਹਾਈ ਹਮੇਸ਼ਾ ਰਹਿਣ।

  • @JaswinderSingh-zj7tr
    @JaswinderSingh-zj7tr 8 місяців тому +20

    ਪਰਚਾ ਕਰਾਉ ਇਹਨਾਂ ਕੰਜਰਾ ਤੇ

  • @sharandeepsingh5966
    @sharandeepsingh5966 8 місяців тому +250

    ਵੀਰੇ ਤੈਂਨੂੰ ਦਿਲੋ ਸਲੂਟ ਰਬ ਤੁਹਾਨੂੰ ਚੜਦੀ ਕਲਾ ਵਿਚ ਰਖਣਾ ਲੰਮੀਆਂ ਉਮਰਾਂ ਬਖਸ਼ੇ ਵਹਿਗੁਰੂ ਜੀ ❤❤❤❤

  • @Punjabpb23
    @Punjabpb23 5 місяців тому +2

    ਦਿਲ ਕਰਦਾ ਇਹੋਜਿਆ ਨੂੰ ਗੋਲੀ ਮਾਰਦਾ ਜੋ ਰੱਬ ਦੇ ਬੰਦਿਆਂ ਤੋ ਐਵੇ ਕੰਮ ਕਰਵੋਂਦੇ ਨੇ ਜੀ ਰੋਣਾ ਅਯਾ ਜਾਂਦਾ

  • @Sahilpreet-432
    @Sahilpreet-432 4 місяці тому +4

    ਬਹੁਤ ਵਧੀਆ ਕੀਤਾ ਵੀਰ ਜੀ

  • @snapvloggerog3335
    @snapvloggerog3335 8 місяців тому +70

    ਕੀ ਗੱਲ ਹੋਈ ਸਰਪੰਚਾ ਤੈਨੂੰ ਕੀ ਸੱਪ ਸੁੰਘ ਗਿਆ ਬੇਗ਼ੈਰਤਾ

    • @kisankaur4459
      @kisankaur4459 8 місяців тому

      and pind de lok v,, NO SHARM KUTTA NU, LAK LANAT LOKA TE

    • @firein8006
      @firein8006 7 місяців тому +4

      Chawal banda sarpanch ik number da

    • @killer_mafia
      @killer_mafia 7 місяців тому +3

      ਕੰਜ਼ਰ aa sarpanch

    • @VikramSingh-fn3iq
      @VikramSingh-fn3iq 7 місяців тому +2

      Pinda ch eh hi problem aa y ji apne lok begerat ho gye ne pind da bnda glt howe v howe sath denge

    • @user-vv6rq9dx8l
      @user-vv6rq9dx8l Місяць тому

      ਨਾ ਮੈਂ ਨੀ ‌ ਦਾ੍ ​@@firein8006ਪਏ ਨੇ😅 ਕਉ ਨਹੀਂ ਕਹੀ ਵੀ ਨਹੀਂ ਸੀਪ ਦੀ ਕੂ❤❤❤
      ਪਏ
      ਪਏ

  • @deepsingh-nr3qo
    @deepsingh-nr3qo 8 місяців тому +15

    ਪਾਲ ਬਾਈ ਜੀ ਇਹਨਾਂ ਲੋਕਾਂ ਤੇ ਪਰਚਾ ਪਾਓ ਕਮੀਨੇ ਪਾਪੀ ਬੰਦੇ
    ਪਾਲ ਬਾਈ ਜੀ ਬਹੁਤ ਹੀ ਬਹੁਤ ਧੰਨਵਾਦ ਤੁਹਾਡੀ ਟੀਮ ਦਾ

  • @dalvindersingh7355
    @dalvindersingh7355 2 місяці тому +2

    बहुत अच्छा काम कर रहे हो वीर जी आप हमेशा आगे बढते रहो यही प्रार्थना है भगवान से वीर जी 🙏

  • @kuljitkanda1276
    @kuljitkanda1276 5 місяців тому +2

    ਬਾਈ ਪਾਲ ਖਰੋਡ ਜੀ ਧੰਨ ਥੋਡੀ ਸੇਬਾ ਬਾਈ ਜੀ
    ਮਾੜੀ ਸੋਚ ਨੇ ਪੰਜਾਬ ਥੱਲੇ ਲਾਈਆਂ

  • @jasmeenkaur8052
    @jasmeenkaur8052 7 місяців тому +165

    ਮੈਂ ਆਪਣੀ ਗੋਦ ਚ 8 ਮਹੀਨੇ ਦੇ ਬੇਟੇ ਨੂੰ ਚੁਕਿੱਆ ਹੋਇਆ ਇਹ ਵੀਡੀਓ ਦੇਖਦੇ ਸਮੇਂ... ਮੇਰੀ ਰੂਹ ਕੰਬ ਗਈ... ਧੰਨ ਉਹ ਮਾਂ ਜੋ ਏਨੇ ਟਾਇਮ ਤੋਂ ਆਪਣੇ ਪੁੱਤਰ ਦਾ ਇੰਤਜਾਰ ਕਰ ਰਹੀ ਹੋਵੇਗੀ...

  • @majorsingh1285
    @majorsingh1285 7 місяців тому +18

    ਆ ਪਿੰਡ ਦੇ ਜੋ ਪਤਵੰਤੇ ਸੱਜਣ ਦੋਸ਼ੀ ਪਰਿਵਾਰ ਦੀ ਮੱਦਤ ਕਰਦੇ ਪਾਏ ਆ ਹੇਆ ਪਰਮਾਤਮਾ ਦੀ ਇਕ ਵਾਰ ਇਹਨਾਂ ਬੰਦੀਆਂ ਦਾ ਮੰਡਾ ਜਾ ਕੁੜੀ ਇਸ ਵੀਰ ਵਾਂਗ ਗੁਮ ਕਰਵਾ ਦੀ ਚਾਹੇ ਇਕ ਦੋ ਮਹੀਨੇ ਲਾਈ , ਪਰਮਾਤਮਾ ਇਹਨਾਂ ਬੁੱਚੜਾਂ ਨੂੰ ਅਤੇ ਇਹਨਾਂ ਬੁੱਚੜਾਂ ਦੀ ਮੱਦਤ ਕਰਨ ਵਾਲੀਆਂ ਨੂੰ ਸਜ਼ਾ ਜ਼ਰੂਰ ਦੇਵੀ ,,, ਦੋ ਮਹਿਨੇ ਹੋਣ ਚਾਹੇ ਕੁਝ ਵੀ ਇਹਨਾਂ ਤੇ ਪਰਚਾ ਦਰਜ ਕਰਵਾਇਆ ਜਾਵੇ ਅਤੇ ਇਸ ਪਰਿਵਾਰ ਤੋਂ ਹੀ ਦਸ ਸਾਲ ਦਾ ਹੱਕ ਵਸੂਲੀਆਂ ਜਾਵੇ , ਤਾਂ ਜੋ ਹੋਰਾਂ ਨੂੰ ਵੀ ਕੰਨ ਹੋਣ

  • @manmohansingh5810
    @manmohansingh5810 4 місяці тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।

  • @LakhbirSingh-kq5lz
    @LakhbirSingh-kq5lz 5 місяців тому +2

    ਵੀਰ ਜੀ ਤੁਹਾਡੀ ਬਹੁਤ ਮਿਹਰਬਾਨੀ ਕੇ ਗਰੀਬ ਤੇ ਤੁਸੀਂ ਕਿਰਪਾ ਕਰ ਰਹੇ ਹੋ ਪਰ ਆਹ ਜਿਹੜੇ ਤੇ ਤੋਂ ਗੋਹਾ ਸਤਾਉਂਦੇ ਆ ਇਹਨਾਂ ਤੇ ਵੀ ਕੋਈ ਨਾ ਕੋਈ ਮਾੜਾ ਮੋਟਾ ਐਕਸ਼ਨ ਲਿਓ ਜੀ

  • @virukainth74
    @virukainth74 7 місяців тому +163

    ਸਾਲ਼ੇ ਘੜਮ ਗੱਲਾਂ ਨਾਲ ਹੀ ਖੱਬੀ ਖਾਨ ਬਣਦੇ 10000 ਤੇ ਬੰਦਾ ਨੀ ਰੱਖ ਸਕਦੇ , ਕਿੱਥੇ ਭ੍ਰੋਂਗੇ ਪਾਪੀਓ
    ਪਾਲ ਵੀਰੇ ਬਾਬਾ ਜੀ ਚੜਦੀਕਲਾ ਚ ਰੱਖੇ 🙏

    • @lakhbirsingh2842
      @lakhbirsingh2842 7 місяців тому +1

      ਏਨਾਂ 3 ਘਰਾਂ ਵਿੱਚ ਮਧ ਬੁੱਧੀ ਬੱਚਿਆਂ ਨੇ ਜਨਮ ਲੈਣਾ ਫੇਰ ਪਤਾ ਲੱਗੂ ਘੰੜਮ ਚੋਧਰੀ ਬੋਡੂਆ ਨੂੰ।।

    • @Soaringsky379
      @Soaringsky379 7 місяців тому +6

      sahi gal a bai , kutte lok a , sale mere gaatre 2,2 pai firde a , oda gal nal waheguru waheguru krn ge

    • @parneetsingh4333
      @parneetsingh4333 7 місяців тому +1

      Sarpanch ta sala kuteya da

    • @BetaSingh-er4bm
      @BetaSingh-er4bm 7 місяців тому +10

      ਇਹੋ ਜਿਹੇ ਬੇਸ਼ਰਮਾਂ ਤੇ ਢੇਡ ਲੋਕਾਂ ਨੇ ਪੰਜਾਬ ਦਾ ਨਾ ਮਿੱਟੀ ਵਿੱਚ ਮਿਲਾ ਰਹੇ ਨੇ ਇਹ ਰੱਜਦੇ ਨਾਹੀਂ ਰੱਜੇ ਪੁੱਜੇ ਹੋਏ ਵੀ ਧਰਨੇ ਭਿਖਾਰੀਆਂ ਵਾਂਗ ਇਹਨਾਂ ਤੋਂ ਤਾਂ ਦਿਹਾੜੀਦਾਰ 1000 ਗੁਣਾਂ ਚੰਗੇ ਥੂ ਥੂ ਥੂ ਇਹਨਾਂ ਨੂੰ

    • @rajindersinghjinder8692
      @rajindersinghjinder8692 7 місяців тому +2

      Dub k marjao besrmo
      Eh v kise da put hai
      Aapne bachya nu videsh pej k es greeb nu rol dita tusi

  • @indersohi7248
    @indersohi7248 8 місяців тому +5

    ਮੈਂ ਹੈਰਾਨ ਆਂ
    ਕਿਹੋ ਜਿਹੇ ਘਟੀਆ ਲੋਕ ਨੇ।
    ਗਲਤੀ ਵੀ ਨੀ ਮੰਨਦੇ। ਇੱਥੇ ਹੀ ਭੁੱਗਤਣਗੇ। ਸਮਾਂ ਬਹੁਤ ਬਲਵਾਨ ਆ।ਚੰਗੇ ਚੰਗੇ ਦੀਆਂ ਚੀਕਾਂ ਕਢਾ ਦਿੰਦਾ।

  • @arshbrar6162
    @arshbrar6162 4 місяці тому +4

    ਦਿਲੋ ਸਲੂਟ ਆ ਪਾਲ ਵੀਰ ਜੀ ਰੱਬੀ ਰੂਹ ਆ ਵੀਰ ਜੀ

  • @luckymaan9928
    @luckymaan9928 8 місяців тому +94

    ਸਰਪੰਚ ਨੂੰ ਵੋਟਾਂ ਪਿਆਰੀਆਂ ਤਾਹੀਂ ਚੱਜ ਨਾਲ ਗੱਲ ਨੀ ਕਰਦਾਂ

  • @atindersingh8853
    @atindersingh8853 8 місяців тому +71

    ਜਿਹੜੇ ਲੋਕ ਝੂਠ ਬੋਲ ਰਹੇ ਹਨ ਉਨ੍ਹਾਂ ਉਪਰ ਪੁਲਿਸ ਕਾਰਵਾਈ ਜਰੂਰ ਕਰਨੀ ਚਾਹੀਦੀ ਹੈ ਜੀ ❤🙏🙏😂

  • @gurbaxcheema9899
    @gurbaxcheema9899 3 місяці тому +4

    ਪਰਮਾਤਮਾ ਇਹਨਾ ਪਾਪੀਆਂ ਦਾ ਹਿਸਾਬ ਕਰ ਇਹਨਾ ਦੇ ਬੱਚਿਆਂ ਨਾਲ ਹਿਸਾਬ ਕਰੋ

  • @MohanSingh-ty9gz
    @MohanSingh-ty9gz 7 місяців тому +35

    ਲੱਖ ਲੱਖ ਲਾਹਨਤ ਆ ਇਹਨਾਂ ਘਰਾ ਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਿਹੜੇ ਮੋਹ ਨਾਲ ਮੱਥੇ ਟੇਕਦੇ ਜੇ।

  • @DarshanSingh-zp3hb
    @DarshanSingh-zp3hb 8 місяців тому +10

    ਵੀਰ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਬਾਕੀ ਜਿਹੜੇ ਸਰਕਾਰ ਨੇ ਬੰਦੀ ਸਿੰਘ ਬਣਾ ਕੇ ਰੱਖੇਂ ਹੋਏ ਨੇ ਨਜਾਇਜ਼ ਕੇਸ ਪਾ ਕੇ ਜੇਲ੍ਹਾਂ ਵਿੱਚ ਡੱਕੇ ਹੋਏ ਨੇ ਸਜ਼ਾਵਾਂ ਪੂਰੀਆਂ ਹੋਣ ਤੇ ਵੀ ਨਹੀਂ ਛੱਡੇ ਗਏ ਉਹਨਾਂ ਲਈ ਕੀ ਉਪਰਾਲਾ ਕਰ ਰਹੇ ਉ ਉਨ੍ਹਾਂ ਲਈ ਵੀ ਆਵਾਜ਼ ਜ਼ਰੂਰ ਜ਼ਰੂਰ ਚੁਕੋ

  • @gurdevkaur1209
    @gurdevkaur1209 6 місяців тому +3

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ। ਲੱਖ ਲੱਖ। ਸ਼ੁਕਰ ਹੈ ਜੀ

  • @vikramjitsingh4786
    @vikramjitsingh4786 5 місяців тому +2

    ਵਾਹਿਗੁਰੂ ਜੀ ਪਾਲ ਵੀਰ ਜੀ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🙏

  • @lakhbirsingh2842
    @lakhbirsingh2842 7 місяців тому +11

    ਪਾਲ ਵਿਰੇ ਤੁਹਾਡੀਆਂ ਤਰੀਫਾਂ ਲਈ ਕੋਈ ਸਬੰਧ ਨਹੀਂ ਮੇਰੇ ਕੋਲ।❤❤❤❤

  • @baljitsingh6957
    @baljitsingh6957 7 місяців тому +18

    ਇਹ ਲੋਕ ਸਿੱਖੀ ਦੇ ਨਾਮ ਤੇ ਕਲੰਕ ਹਨ ਪਰਮਾਤਮਾ ਇਹਨਾਂ ਨੂੰ ਇੱਥੇ ਹੀ ਸਜ਼ਾ ਦੇ ਕੇ ਇਸ ਵੀਰ ਨੂੰ ਇਨਸਾਫ ਦੇਵੇ

  • @SukhSran204
    @SukhSran204 4 місяці тому +3

    ਵਾਹਿਗੁਰੂ ਜੀ ਪਾਲ ਵੀਰਾਂ ਗੁਰੂ ਦਾ ਹੀਰਾ

  • @deolkhokhar4598
    @deolkhokhar4598 7 місяців тому +10

    ਕੋਈ ਗੱਲ ਨੀ ਪਾਲ ਸਿੰਘ ਜੀ ਜਿਹਨਾਂ ਨੇ ਇਹ ਪਾਪ ਕੀਤਾ ਰੱਬ ਦੇ ਘਰ ਦੇਰ ਹੈ ਹਨੇਰ ਨਹੀ ਪਾਲ ਵੀਰ ਜੀ ਸਲੂਟ ਐ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰੱਖੇ

  • @charanjitsingh4388
    @charanjitsingh4388 8 місяців тому +29

    ਇਨ੍ਹਾਂ ਲੋਕਾਂ ਨੇ ਸਰਦਾਰੀ ਨੂੰ ਲਾਜ ਲਾਤੀ ਸ਼ਰਮ ਨਹੀਂ ਆਉਂਦੀ ਇਨ੍ਹਾਂ ਲੋਕਾਂ ਨੂੰ ਡੁਪ ਕੇ ਮਰਜਾਓ । ਗਰੀਬ ਨੂੰ ਕੈਦ ਕਰ ਕੇ ਰੱਖਿਆ।

  • @gurpreetsingh-gf7md
    @gurpreetsingh-gf7md 8 місяців тому +147

    ਪਰਚਾ ਦਰਜ ਕਰਾਓ ਇਸ ਨਾ-ਮਰਦ ਪਰਿਵਾਰ ਤੇ, ਤੇ ਬਾਕੀ 9 ਸਾਲ ਦੀ ਪੂਰੀ ਤਨਖਾਹ ਵੀ ਲੈ ਕੇ ਦਿਉ, ਫ਼ਾਂਸੀ ਦਿਉ ਇਹਨਾਂ ਬੁੱਚੜ ਪਰਿਵਾਰ ਵਾਲਿਆਂ ਨੂੰ, ਇਹਨਾਂ ਦੀਆਂ ਸਮੇਤ ਕੁੜੀਆਂ ਤੀਵੀਆਂ ਨੂੰ ਵੀ, ਸਾਲੇ ਨਾ-ਮਰਦ ਲੋਕ,😡😡😡😡😡😡😡😡😡😡😡😡

    • @amarabbuwalia8180
      @amarabbuwalia8180 7 місяців тому +6

      ਸਹੀ ਗੱਲ ਆ ਵੀਰ ਏਹੋ ਜਿਹੇ ਲੋਕਾ ਨੂੰ ਫਾਂਸੀ ਹੋਣੀ ਚਾਹੀਦੀਆਂ

    • @harrykambo1987
      @harrykambo1987 7 місяців тому +3

      Human rights Tak eh case le ke jao yaar .

    • @gurjeetgill2839
      @gurjeetgill2839 7 місяців тому +1

      Right

  • @jindugill2203
    @jindugill2203 6 місяців тому

    ਧੰਨਵਾਦ ਵੀਰ ਪਾਲ ਖਰੌੜ ਤੇ ਸਮੁੱਚੀ ਟੀਮ ਦਾ ਤੇ ਦਰਫਿਟੇਮੂੰਹ ਏਦਾਂ ਦੇ ਚਵਲ ਲੋਕਾਂ ਦੇ ਜੋ ਗਲਤੀ ਕਰਕੇ ਮੰਨਣ ਨੂੰ ਤਿਆਰ ਨੀ। ਵੀਰ ਜੀ ਏਦਾਂ ਦੇ ਘਰਾਂ ਦਾ ਚਾਹ ਪਾਣੀ ਨਾਂ ਪੀਆ ਕਰੋ ਕਿਉਂਕਿ ਉਹਦੇ ਚ ਏਦਾਂ ਦੇ ਲਾਚਾਰ ਲੋਕਾਂ ਦਾ ਖੂਨ ਹੁੰਦਾ।

  • @Jugraj-ce8pd
    @Jugraj-ce8pd 2 дні тому

    ਪੰਜਾਬ ਦੇ ਕਿਸਾਨਾਂ ਦੇ ਕੰਮ ਗਰੀਬ ਮਜ਼ਦੂਰਾ ਨੂੰ ਗੁਲਾਮ ਬਣਾ ਕੇ ਰੱਖਦੇ ਹਨ

  • @jassugill3940
    @jassugill3940 8 місяців тому +12

    ਰੱਬਾ ਤੁਸੀ ਬੀ ਕੁਝ ਵੀ ਨਹੀਂ ਕਰ ਸਕਦੇ ਰੱਬ ਵੀ ਹੱਥ ਖੜ੍ਹੇ ਕਰ ਦਿੱਤੇ ਤੁਸੀ

  • @KhushIIIBOO
    @KhushIIIBOO 7 місяців тому +136

    I'm a Hindu , immense respect for real Sikhs like you 🙏 waheguru ji Hari om 🙏✨️ 🪯🕉

    • @rahulmakkar1078
      @rahulmakkar1078 7 місяців тому +2

      They need legal advisors for these kinda cruel people that would be a great initiative if people like you and your community take a step further and help them either by giving them legal advice or for the legal proceedings so they can take strict action against these people and send them behind the bars.🙏

    • @r.k3261
      @r.k3261 7 місяців тому

      And who are fake Sikhs 😂 andhbhakto ka apna he chal Raha hai 😂😂😂

    • @kishoriji4535
      @kishoriji4535 7 місяців тому

      ​@@r.k3261jede Kise country da jhanda fukde te tere varge aa Landu khalistani

    • @ranasahab2190
      @ranasahab2190 7 місяців тому

      👍👍

    • @seemasharma9357
      @seemasharma9357 7 місяців тому +4

      ​@@r.k3261 a jehre eho jehe lalchi logg gulam banayi baithe A

  • @sattibhakku4176
    @sattibhakku4176 6 місяців тому +1

    ਵਾਹਿਗੁਰੂ ਜੀ ਬਹੁਤ ਵਧੀਆ ਕੰਮ ਕਰ ਰਹੇ ਜੀ

  • @justmeandmystove
    @justmeandmystove 5 місяців тому +8

    I'm a Sikh from England UK. It's heartbreaker to see mentally challenged people being taken advantage of. Guru Nanak taught us to stand up to for the weak.

    • @harjitpannu4121
      @harjitpannu4121 4 місяці тому

      Kitha rhnda oo tuc veera uk ch

    • @justmeandmystove
      @justmeandmystove 4 місяці тому

      @@harjitpannu4121 I am from UK. I send all salutations to all the sangat around the world! Satnam Ji,

    • @harjitpannu4121
      @harjitpannu4121 4 місяці тому

      Tuc uk ch kis city ch rhnda oo veer ji

    • @justmeandmystove
      @justmeandmystove 4 місяці тому +1

      @@harjitpannu4121 Main London vich rainda han.

    • @harjitpannu4121
      @harjitpannu4121 4 місяці тому +1

      Ok veer ji asi Manchester vich

  • @BalkarSingh-dc1oq
    @BalkarSingh-dc1oq 4 місяці тому +2

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ

  • @Kulwinder_681
    @Kulwinder_681 8 місяців тому +54

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ 🙏🙏 ਜਿਹੜੇ ਇਨਸਨ। ਇਨਸਾਨ ਤੇ ਇਹਨਾਂ ਨੂੰ ਆਖ ਨਹੀਂ ਸੱਕਦੇ ਇਹ ਤਾਂ ਦਰਿੰਦੇ ਨੇ ਅੱਤਿਆਚਾਰੀ ਨੇ ਵਾਹਿਗੁਰੂ ਜੀ ਅਰਦਾਸ ਹੈ ਇਹਨਾਂ ਦਰਿੰਦੇਆ ਨੂੰ ਬਹੁਤ ਵੱਡੀ ਸੱਜਾ ਦਿਓ 🙏🙏 ਭਾਵੇਂ ਥੋੜੇ ਦਿਨ ਹੀ ਹੋਏ ਹੋਣ ਕੋਈ ਇਨਸਾਨ ਤਾਂ ਨਹੀਂ ਇਸ ਤਰ੍ਹਾਂ ਕਰਦਾ ਦਰਿੰਦੇ ਜਾਨਵਰ ਕਮਿਨੇ ਵਾਹਿਗੁਰੂ ਜੀ ਅਰਦਾਸ ਪ੍ਰਵਾਨ ਕਰੋ ਤੇ ਬਹੁਤ ਹੀ ਇਹਨਾ ਨੂੰ ਬਹੁਤ ਬਹੁਤ ਹੀ ਜ਼ਿਆਦਾ ਸੱਜਾ ਦਿਓ ਵਾਹਿਗੁਰੂ ਜੀ 🙏🙏🙏🙏

  • @shaomundegroup3327
    @shaomundegroup3327 7 місяців тому +22

    ਪਾਲ ਸਿੰਘ ਜੀ ਦਿਲੋਂ ਸਤਿਕਾਰ ਹੈ ਜੀ ਤੁਹਾਨੂੰ
    ਤੇ ਬਹੁਤ ਬਹੁਤ ਧੰਨਵਾਦ ਜੀ
    ਅਜਿਹੇ ਲੋਕਾਂ ਤੇ ਕਾਨੂੰਨੀ ਕਾਰਵਾਈ ਕੀਤੀ
    ਜਾਣੀ ਚਾਹੀਦੀ ਹੈ ,,
    ਕਿਸੇ ਦੇ ਧੀ ਪੁੱਤ ਨੂੰ ਸੰਗਲਾਂ ਨਾਲ ਬੰਨ ਕੇ ਰੱਖਣਾ ਕਿੰਨਾ ਕੁ ਜਾਇਜ ਹੈ

  • @kiransharma1284
    @kiransharma1284 6 місяців тому +3

    ਬਹੁਤ ਵਧੀਆ ਕੰਮ ਕੀਤਾ ਪਰ ਉਸ ਪਰਿਵਾਰ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਕਿਸੇ ਨਵੇਂ ਦੀ ਭਾਲ ਵਿੱਚ ਸਟੇਸ਼ਨ, ਬੱਸ ਅੱਡੇ ਤੇ ਗੱਡੀਆਂ ਖਲਾਰ ਕੇ ਖੜੇ ਮਿਲਣਗੇ.

  • @saabsahoual1953
    @saabsahoual1953 5 місяців тому +2

    ਬਾਬਾ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ 🙏

  • @prabhpalbalbalsaab5393
    @prabhpalbalbalsaab5393 7 місяців тому +97

    ਲੱਖ ਦੀ ਲਹਾਨਤ ਦੱਲੇ ਲੋਕ ਇਹ ਸਿੱਖ ਨਹੀਂ ਹੋ ਸਕਦੇ ਇਹ ਮੁਗਲਾਂ ਦੇ ਬੀਜ ਨੇ

    • @user-we8ri8vt6o
      @user-we8ri8vt6o 7 місяців тому +6

      Bai aaa majewale Ada De hi honde ne

    • @RajdeepSingh-wh9qn
      @RajdeepSingh-wh9qn 7 місяців тому +5

      ​@@user-we8ri8vt6o tere area de v eda de mil jange tenu kite pal veer diya videos tan Dekh sariya . Duniya vdd ton vdd fuddu a , kise nu target na krya krr ,,saare ikko j nai hunde

    • @mangatsahibjot2040
      @mangatsahibjot2040 7 місяців тому +2

      @@user-we8ri8vt6o majewaleya di jutti warga nai tu

    • @kamalsinghkamal2595
      @kamalsinghkamal2595 7 місяців тому +3

      ਜੱਟ ਜੱਟਾਂ ਦੇ ਸਾਲੇ ਤੇ ਕਰਦੇ ਘਾਲੇ ਮਾਲੇ ਬਾਬਾ ਜੀ ਏਨਾ ਨੂੰ ਚੰਗੀ ਤਰਾਂ ਅਕਲ ਸਿਖਾਓ

    • @GurwinderSingh-ry3xn
      @GurwinderSingh-ry3xn 7 місяців тому +2

      ​@@user-we8ri8vt6oshi gal a Bai ajj ik kudi fadi a mand budi o v amritar aera cho hi fadi a gulam bna k rakhi c

  • @sukhrajsinghsukha9474
    @sukhrajsinghsukha9474 8 місяців тому +24

    ਅੰਮ੍ਰਿਤਸਰ ਸਾਹਿਬ ਨੂ ਲਾਜ ਲਾ ਰਹੇ ਨੇ

  • @harjit_singh.12345
    @harjit_singh.12345 4 місяці тому

    ਸਭ ਤੋਂ ਵੱਧ ਏਸ ਇਲਾਕੇ ਦੀਆਂ ਹੀ ਵਿਡੀਉ ਦੇਖੀ ਦੀਆਂ ਅਜਨਾਲੇ ਵੱਲ ਦੀਆਂ

  • @MandeepSingh-ph1qx
    @MandeepSingh-ph1qx 5 місяців тому

    ਵਧੀਆ ਕੰਮ ਕਰ ਰਹੇ ਹਾਂ ਦੁਨੀਆਂ ਤੇ ਸਭ ਤੋਂ ਪੁੰਨ ਦਾ ਵੱਡਾ ਕੰਮ ਹੈ 👍👍👍👍👍✍️✍️✍️✍️👌👌👌👌💯💯💯💯✅✅

  • @dhillonjatt7650
    @dhillonjatt7650 8 місяців тому +6

    ਮਾਨ ਸਰਕਾਰ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਘਟੀਆ ਲੋਕਾਂ ਲਈ ਇਕ ਵਿਸ਼ੇਸ਼ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਵਿਚ ਸਖਤ ਤੋਂ ਸਖਤ ਸਜਾ ਦਾ ਪ੍ਰਵਧਾਨ ਹੋਵੇ। ਬਹੁਤ ਬਹੁਤ ਸ਼ੁਕਰੀਆ ਛੋਟੇ ਭਰਾ ਪਾਲ ਸਿੰਘ ਖਰੋੜ ਜੀ ਆਪ ਜੀ ਨੇ ਅਤੇ ਸਾਰੀ ਟੀਮ ਨੇ ਇਸ ਵੀਰ ਨੂੰ ਨਰਕ ਵਿਚੋਂ ਬਾਹਰ ਕੱਢ ਲਿਆ ਜੀ? ਜਿਉਂਦੇ ਵਸਦੇ ਰਹੋ ਖੁਸ਼ ਰਹੋ ਬਹੁਤ ਬਹੁਤ ਦੁਆਵਾਂ ਅਤੇ ਪਿਆਰ ਵੀਰ ਪਾਲ ਖਰੋੜ ਜੀ ਅਤੇ ਸਰਪੰਚ ਸਾਹਿਬ 🙏✌️

  • @sampurangrewal5740
    @sampurangrewal5740 7 місяців тому +15

    ਪੰਜਾਬੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਮਾਝੇ ਵਿੱਚ ਰਿਸ਼ਤਾ ਜੋੜਨ ਵੇਲੇ ਇਹ ਜ਼ਰੂਰ ਪਤਾ ਕਰੋ ਕਿ ਇਹਨਾ ਨੇ ਕੋਈ ਇਸ ਤਰਾਂ ਗੁਲਾਮ ਤਾਂ ਨਹੀਂ ਰੱਖਿਆ।ਏਨੀ ਮਾੜੀ ਸੋਚ ਵਾਲੇ ਚੋਰ ਵੱਡੇ ਨਹੀਂ ਬਣ ਸਕਦੇ,ਇਹਨਾਂ ਕਮੀਨਿਆਂ ਦੇ ਘਰ ਦਾ ਪਾਣੀ ਵੀ ਨਾ ਪੀਓਗੇ।

    • @jodhsingh8570
      @jodhsingh8570 7 місяців тому

      U Right veer 💯 💯

    • @jodhsingh8570
      @jodhsingh8570 7 місяців тому

      U Right veer 💯 💯

    • @sampurangrewal5740
      @sampurangrewal5740 7 місяців тому +2

      ਯਾਰ ਇਹਨਾਂ ਦੀ ਸੋਚ ਤਾਂ ਹਿਮਾਚਲੀ ਗੁੱਜਰਾਂ ਵਰਗੀ ਹੈ।

    • @jugrajbatth62
      @jugrajbatth62 7 місяців тому

      ਮਾਝਾ ਗੁਰੂ ਭਗਤਾ ਦਾ ਇਲਾਕਾ। ਚਾਰ ਕ ਚੋਰਾਂ ਕਰਕੇ ਇਲਾਕੇ ਦਾ ਮਾਣ ਨੀ ਡਿੱਗਦਾ। ਤੁਸੀ ਕੀ ਕਰੋਗੇ ਰਿਸ਼ਤਾ ਆਹ 40 ਕੁ ਸਾਲ ਪਹਿਲਾਂ ਮਾਝੇ ਨੇ 1 ਲੱਖ ਬੱਚੇ ਤਾਂ ਮੌਤ ਨੂੰ ਵਿਆਹ ਕੇ ਕੌਮ ਲੇਖੇ ਲਾਏ ਆ ਮੰਜਿਆਂ ਤੇ ਪੈ ਕੇ ਮਰਨ ਵਾਲਿੳ।

    • @viper-1322
      @viper-1322 22 дні тому

      Sahi keha virre 💯

  • @sunilmadan7319
    @sunilmadan7319 Місяць тому

    Sir, appreciate the true Punjabis who rescue such human beings. Salute 2 you and your organization.

  • @LOVEJOTGILL39
    @LOVEJOTGILL39 4 місяці тому

    ਪਾਲ ਵੀਰੇ ਸਤਿ ਸ਼੍ਰੀ ਅਕਾਲ ਜੀ , ਵੀਰੇ ਜਿਹੜੇ ਆਪਦੀ ਗਲਤੀ ਮੰਨਕੇ ਸੋੜੇ ਨਾਲ ਸਹਿਮਤ ਹੋ ਜਾਂਦੇ ਆ ਇਹੋ ਜਿਹੇ ਵੀਰਾ ਦਾ ਹੱਕ ਦੇਣ ਲਈ ਤਾਂ ਠੀਕ ਹੈ , ਪਰ ਜਿਹੜੇ ਗਲਤੀ ਹੋਣ ਤੋਂ ਬਾਅਦ ਵੀ ਨਾ ਮੰਨਣ ਓਹਨਾਂ ਦੀ ਲੰਮੀ ਛਾਲ ਚਕਾਈਆ ਕਰੋ ਫੇਰ ਹੀ ਅੱਗੇ 2-4 ਦੇ ਕੰਨ ਹੋਣਗੇ
    ਵਾਹਿਗੁਰੂ ਤੁਹਾਨੂੰ ਐਸੇ ਤਰਾਂ ਹਿੰਮਤ ਤੇ ਦਲੇਰੀ ਬਖਸ਼ਣ 👏👏

  • @harjeet_maan_
    @harjeet_maan_ 8 місяців тому +7

    ਇਹ ਸਾਲੇ ਬੱਚੇ ਤੇ ਇੰਨਾ ਵੱਡਾ ਜੁਰਮ ਇਹਨਾਂ ਨੂੰ ਸਖ਼ਤ ਸਜ਼ਾ ਦਿਉ ਇਹ ਲੋਕ ਹੱਸ ਰਹੇ ਨੇ ਸ਼ਰਮ ਪੰਜਾਬੀ ਨੂੰ ਬਦਨਾਮ ਕਰੀ ਜਾਂਦੇ