ਮਾਂ ਆਪਣੇ ਪੁੱਤ ਦੀ ਆਵਾਜ਼ ਸੁਣਨ ਨੂੰ ਤਰਸ ਰਹੀ ਸੀ "ਅੱਜ 13 ਸਾਲ ਬਾਅਦ ਮਾਂ ਨੇ ਬੋਲਦਾ ਸੁਣਿਆ ਆਪਣਾ ਪੁੱਤ"

Поділитися
Вставка
  • Опубліковано 4 січ 2025

КОМЕНТАРІ • 916

  • @harmanmehma6525
    @harmanmehma6525 7 місяців тому +145

    🤲🤲🙏🙏 ਕੁਦਰਤ ਦੇ ਰੰਗ ਵੱਡੇ ਵੀਰ ਦੇ ਘਰ ਜੋ ਸੁਪਨਿਆਂ ਦਾ ਘਰ ਬਣਾਇਆ ਵੀਰ ਨੇ

  • @kanwaljeetkaur3340
    @kanwaljeetkaur3340 7 місяців тому +196

    ਧੰਨ ਧੰਨ ਗੁਰਪ੍ਰੀਤ ਸਿੰਘ ਵੀਰ ਜੀ ਰੱਬ ਰੂਪ ਹੋ ਤੁਸੀਂ

    • @srs670
      @srs670 7 місяців тому +3

      Ja bhane kis nu rabb nal mila rahi a jehra guru De nishan nu agg la dwe os nu baki Kam lot chlda chli Jan de muh na khule ta Jada vdiya

    • @GurbachanHans
      @GurbachanHans 7 місяців тому +1

      👏👏👏👏👏👏👏👍

    • @JessySingh-xp9no
      @JessySingh-xp9no 7 місяців тому

      😮😮😮u​@@srs670😮😮😮😮😮😮

    • @deepSingh-sp3
      @deepSingh-sp3 7 місяців тому +1

      ​@@srs670tu ki kita kaum lae betuki gl ni kri de.lakha loks de help krda tu kisa ni 10, rupee nhi dita hona.fake rss person

    • @srs670
      @srs670 7 місяців тому

      @@deepSingh-sp3 aho jehra es nu bol piya oho rss wala hahhaha Sach keha es ne app keha ki agg layi Mai nishan sahib nu video vekh es diya nale ehe koam ni hai bheed ji tusi bheeda ho inna diya

  • @roorsingh-l5y
    @roorsingh-l5y 7 місяців тому +77

    ਵਾਕੀਆ ਮੁੱਨਖਤਾ ਦੀ ਸੇਵਾ ਵਿੱਚ ਰੱਬ ਵਸਦਾ ❤❤ ਗੁਰਪ੍ਰੀਤ ਦੀ ਮਾਤਾ ਨੇ ਗੁਰਪ੍ਰੀਤ ਹੀ ਜੱਮੀਆ❤❤

  • @BalwinderSingh-o3j
    @BalwinderSingh-o3j 7 місяців тому +88

    ਅੱਜ ਦੀ ਸਭ ਤੋਂ ਸੋਹਣੀ ਵੀਡੀਓ

  • @amriksinghtimma4381
    @amriksinghtimma4381 7 місяців тому +73

    ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਲੱਖ ਸ਼ੁਕਰ ਹੈ। ਸਤਿਨਾਮ ਸ੍ਰੀ ਵਾਹਿਗੁਰੂ ਜੀ।🙏

  • @parminderkaur2137
    @parminderkaur2137 7 місяців тому +42

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਭ ਦਾ ਭਲਾ ਕਰੀ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਨੂੰ ਚੜਦੀ ਕਲ੍ਹਾ ਬਖਸੀ ਜੀ

  • @DaljeetSingh-kz9bm
    @DaljeetSingh-kz9bm 7 місяців тому +37

    धन धन सिक्ख कौम जिस के गुरूयो ने आपके अनूयाइयो को इतनी ताकत वखशी।

  • @Pardesikaur
    @Pardesikaur 7 місяців тому +30

    ਵੀਰ ਜੀ ਸੁਪਨਿਆਂ ਦੇ ਘਰ ਵਿੱਚ ਤੇ ਵੀਰੇ ਤੁਹਾਡੇ ਸਭ ਦੇ ਵਿੱਚ ਰੱਬ ਵੱਸਦਾ ਹੈ ਵਾਹਿਗੁਰੂ ਜੀ

  • @Gsp-s7v
    @Gsp-s7v 7 місяців тому +29

    ਲੱਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੂ ਨਾਦਰ ਕਰੇ

    • @RadheSham-yg5sf
      @RadheSham-yg5sf 7 місяців тому +1

      ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕੱਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @renukaahuja664
    @renukaahuja664 7 місяців тому +36

    ਵਾਹਿਗੁਰੂ ਜੀ ਦੀ ਮਿਹਰ ਸਦਕਾ ਵੀਰ ਬੋਲਣ ਲੱਗ ਗਿਆ 👌👌💖💖

  • @Madan_HR-01
    @Madan_HR-01 7 місяців тому +14

    ਵਾਹਿਗੁਰੂ ਜੀ ਅੱਖਾਂ ਚ ਹੰਝੂ ਕੜਾ ਤੇ ਵਾਹਿਗੁਰੂ ਵਾਹਿਗੁਰੂ ਜੀ ਧੰਨਵਾਦ ਵਾਦ 😢🙏 😢

  • @HarwinderKaur-ei3hc
    @HarwinderKaur-ei3hc 3 місяці тому +6

    ਗੁਰਪ੍ਰੀਤ ਵੀਰੇ ਤੂੰ ਰੱਬ ਰੂਪ ਹੈ ਧੰਨ ਧੰਨ ਹੈ ਮਾਤਾ ਜੀ ਜਿਨ੍ਹਾਂ ਨੇ ਤਹਾਨੂੰ ਜੰਮੀਆਂ ਵਾਹਿਗੁਰੂ ਜੀ ਤਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ 🎉🎉

  • @majorsingh4297
    @majorsingh4297 7 місяців тому +7

    ਗੁਰਪ੍ਰੀਤ ਸਿੰਘ ਵੀਰ ਤੇਰੇ ਤੇ ਪ੍ਰਮਾਤਮਾ ਚ ਕੋਈ ਫ਼ਰਕ ਨਹੀਂ ਵੀਰ ਜੀ ਤੁਹਾਨੂੰ ਦੇਖ ਕੇ ਮਨ ਨੂੰ ਸਕੂਨ ਮਿਲਦਾ

    • @jujhar_singh_lucky
      @jujhar_singh_lucky 3 місяці тому

      ਵੀਰ ਕੋਈ ਲਫਜ਼ ਨਹੀਂ ਮਿਲ ਰਿਹਾ ਤੁਹਾਡੀ ਉਸਤਤਿ ਕਰਨ ਲਈ

  • @jagjiwankaur3938
    @jagjiwankaur3938 7 місяців тому +67

    ਵਾਹਿਗੁਰੂ ਮੇਰਾ ਪੋਤਰਾ ਛੇ ਸਾਲ ਦਾ ਬੋਲਦਾ ਨਹੀ ਵੀਰੇ ਅਰਦਾਸ ਕਰਦਿਉ ਜੇ ਰੱਬ ਸੁਣਲੇ👏👏👏

    • @arshpreet0204
      @arshpreet0204 7 місяців тому +5

      Pind kothaguru nede bhagta Bhai ka dist bathinda gungsar gurudwara sahib a ji kotha guru othe aoo bache nu lai k prmatma kirpa krn ge

    • @kawalpreetkaur3610
      @kawalpreetkaur3610 7 місяців тому +1

      wahguru ji 🙏💓

    • @deepgill7154
      @deepgill7154 7 місяців тому

    • @jaideepsharma7743
      @jaideepsharma7743 6 місяців тому +1

      Wahe guru ji ...is bache te kirpa kareyeo....

    • @LakhaSingh-eu9jv
      @LakhaSingh-eu9jv 5 місяців тому

      Waheguru ji waheguru ji

  • @ManjitSingh-zi3lz
    @ManjitSingh-zi3lz 7 місяців тому +28

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amritkaur389
    @amritkaur389 7 місяців тому +22

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਜੀ ਮਹਾਰਾਜ ਮਨੁੱਖਤਾ ਦੀ ਸੇਵਾ ਨੂੰ।

  • @karankaleka3655
    @karankaleka3655 7 місяців тому +20

    ਧੰਨ ਗੁਰੂ ਰਾਮਦਾਸ ਜੀ ਤੇਰਾ ਰੋਮ ਰੋਮ ਤੋਂ ਸ਼ੁਕਰਾਨਾ ਮੇਰੇ ਦਾਤਿਆ🙏🏼🙏🏼🙏🏼

  • @sohnisachisarkarkundiwali
    @sohnisachisarkarkundiwali Місяць тому +1

    ਧੰਨ ਧੰਨ ਗੁਰਪ੍ਰੀਤ ਸਿੰਘ ਜੀ ਰਾਜੇ ਰੱਬ ਰੂਪ ਹੋ ਤੁਸੀਂ

  • @SonuSingh-jo3gc
    @SonuSingh-jo3gc 7 місяців тому +9

    ਗੁਰਦੀਪ ਵੀਰ ਜੀ ਆਪ ਤੋਂ ਹੀ ਪਰਮਾਤਮਾ ਹੈ ਰੱਬੀ ਰੂਪ ਤਾ ਆਪ ਕੋਈ ਭੇਜਾ ਨਾਨਕ ਜੀ ਨੇ 🙏💐💐💐💐💐👍👍👍👍

  • @kamaljitkaur-ri1lx
    @kamaljitkaur-ri1lx 7 місяців тому +20

    ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਜੀ ਦਾ ਸ਼ੁਕਰੀਆ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ ❤❤

  • @sonuhairstyles1236
    @sonuhairstyles1236 7 місяців тому +4

    ਪਾਜੀ ਤੁਹਾਡੇ ਵਿੱਚ ਹੀ ਰੱਬ ਹੈ ❤

  • @Ramandeep_kaurrandhawa
    @Ramandeep_kaurrandhawa 7 місяців тому +31

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @shotikardha8136
    @shotikardha8136 7 місяців тому +10

    ਵੀਰੇ ਦਿਲ ਬਹੁਤ ਜਿਆਦਾ ਖੁਸ ਹੋਇਆ ਦਾਤਾ ਜੀ ਤੁਹਾਨੂੰ ਸਦਾ ਖੁਸ ਰੱਖੇ ਤੁਹਾਡੀ ਲੰਮੀ ਉਮਰ ਕਰੇ 🙏🙏🌹🌹🙇‍♀️❤️

  • @VipanjeetKaur-uc2hr
    @VipanjeetKaur-uc2hr 7 місяців тому +8

    ਧੰਨ ਗੁਰਪ੍ਰੀਤ ਪੁੱਤਰ ਜੀ ਤੇਰੇ ਅੰਦਰ ਰੱਬ ਵਸਦਾ ❤❤ ਸਲੂਟ ਆ

  • @Aman-ew5zs
    @Aman-ew5zs 7 місяців тому +23

    ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @jaswantkaur7768
    @jaswantkaur7768 7 місяців тому +10

    ਗੁਰਾਇਆ ਵਾਲੀ ਬਰਫੀ ਖੋਏ ਮਸ਼ਹੂਰ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @parminderkaur2137
    @parminderkaur2137 7 місяців тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਤੇਰਾ ਲੱਖ ਲੱਖ ਸੀਕਰ ਹੈ

  • @GurvinderKaur-r2p
    @GurvinderKaur-r2p 7 місяців тому +3

    ਵਾਹਿਗੁਰੂ ਜੀ ਆਪ ਜੀ ਦੇ ਆਗੇ ਬੈਨ ਕੀ ਉਸਦਾ ਪਰਿਵਾਰ ਸਦਮੇ ਵਿੱਚ ਕਿਰਪਾ ਕਰਕੇ ਉਸ ਵੀਰ ਦੀ ਵਿਡੳ ਵੇਖਕੇ ਤਾਊਸਦੀ ਕੌਈ ਮਦਦ ਕਰਦੌ ਤੂਸੀਂ ਹੀ ਮਦਦ ਕਰਸਕਦੈਓ ਮੈਰੀ ਬੇਨਤੀ ਸਵਿਕਾਰ ਕਰਨੀ ਧੰਨਵਾਦ

  • @laddisingh2242
    @laddisingh2242 7 місяців тому +11

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤

  • @sukhpreetsingh2005
    @sukhpreetsingh2005 20 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,,,,,, ਵੀਰ ਜੀ ਆਪ ਜੀ ਦਾ ਬਹੁਤ ਹੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਆਪ ਸੱਭਨਾਂ ਤੇ ਜੀ 🙏🙏🙏🙏🙏🙏♥️💖💘♥️💗💘👍

  • @jagroopmaan2251
    @jagroopmaan2251 7 місяців тому +18

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਵਧੀਆ ਜੀ ਧੰਨਵਾਦ ਜੀ

  • @ParamjitSingh-rh9hl
    @ParamjitSingh-rh9hl 7 місяців тому +9

    ਧੰਨ ਧੰਨ ਸਾਡਾ ਗੁਰਪ੍ਰੀਤ ਵੀਰ ਚੜਦੀ ਕਲਾ ਵਿੱਚ ਰਹੋ ਜੀ

  • @avtarsinghsandhu9338
    @avtarsinghsandhu9338 7 місяців тому +5

    ਰੱਬ ਆਪਣੇ ਭਗਤਾਂ ਦੀ ਸੁਣਦਾ ਹੈ ਜੀ ।।

  • @CountryWoodAssociates
    @CountryWoodAssociates 4 дні тому

    ਤੈਨੂੰ ਮੇਰੀ ਵੀ ਉਮਰ ਲੱਗ ਜੇ ਮਿੰਟੂ ਵੀਰੇ, ਕਿੰਨੀ ਕੁ ਵਾਰ ਦਿੱਲ ਜਿੱਤਣਾ ਆ ਮਿੰਟੂ ਵੀਰੇ, ਮੇਰੇ ਕੋਲ ਤਾਂ ਇੱਕ ਹੀ ਦਿੱਲ ਆ ਯਾਰਾ. 🙏
    ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ. 🙏🙏🙏

  • @foodtechnologist838
    @foodtechnologist838 7 місяців тому +6

    8:17 the happiness on the face of the boy standing behind this man was priceless 😊

  • @SukwindersinghSanger-du1tm
    @SukwindersinghSanger-du1tm 7 місяців тому +5

    ਮਿੰਟੂ ਭਾਜੀ ਤੁਸੀ ਰੱਬ ਹੋ, ਰੱਬ ਤੁਹਾਨੂੰ ਬਹੁਤ ਵਡੀ ਉਮਰ ਬਖਸ਼ੇ, ਬਿੱਲਾ ਸਿਹਾਲਾ

  • @Sandhu88lahoriya
    @Sandhu88lahoriya 7 місяців тому +3

    ਗੁਰਪ੍ਰੀਤ ਸਿੰਘ ਵੀਰੇ ਤੂੰ ਅਸਲੀ ਤੇ ਨਸਲੀ ਪਵਿੱਤਰ ਰੂਹ ਹੈ। ਮੈਨੂੰ ਰੱਬ ਮਿਲ ਗਿਆ ਤੇਰੇ ਰੂਪ ਚੌਂ ਭਰਾ ਕਿਉਕਿ ਰੱਬ ਕੀ ਆ ਜਿਸਨੂੰ ਆਪਾ ਕਹਿੰਦੇ ਹਾਂ ਕਿ ਰੱਬਾ ਮੇਰੇ ਦੁੱਖ ਦੂਰ ਕਰ ਤੇ ਦੋ ਸਮੇਂ ਦੀ ਰੋਟੀ ਦੇ ਦੋ ਮੈਂ ਪ੍ਰੀਵਾਰ ਚੌਂ ਬੈਠ ਖਾ ਸਕਾ।ਇਹੋ ਸਭ ਕੁਝ ਗੁਰਪ੍ਰੀਤ ਸਿੰਘ ਵੀਰ ਕਰਨ ਦਿਆਂ ਵਾ ਤੇ ਫਿਰ ਦੱਸੋ ਕਿ ਅਜੇ ਵੀ ਤੁਹਾਨੂੰ ਲੱਗਦਾ ਕਿ ਇਹ ਇੱਕ ਆਮ ਇਨਸਾਨ ਹੀ ਹੈ।ਭਾਊ ਦੀ ਉਮਰ ਲੰਬੀ ਹੋਵੇ ਤੇ ਕਦੇ ਕੋਈ ਰੋਗ ਨਾ ਲੱਗੇ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🎉

  • @BarinderPalkaur-x4q
    @BarinderPalkaur-x4q 5 місяців тому +2

    ਰੱਬ ਰੁਪੀ ਰੂਹ ਨ ਗੁਰਪ੍ਰੀਤ ਸਿੰਘ ਵੀਰ ਜੀ

  • @amarjitkaur4333
    @amarjitkaur4333 7 місяців тому +5

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰਪ੍ਰੀਤ ਵੀਰ ਜੀ ਰੰਬ ਨੇਂ ਸਾਡੇ ਲਈ ਰੰਬ ਹੀਂ ਰਹਿਣ ਗੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ ❤❤❤❤❤❤

  • @karamjitsingh9381
    @karamjitsingh9381 24 дні тому

    ਵੀਰ ਧੰਨ ਹੋ ਤੁਸੀਂ ਧੰਨ ਹੈ ਉਹ ਮਾਂ ਜਿਹਨਾਂ ਤੈਨੂੰ ਜਨਮ ਦਿੱਤਾ ਜੀ

  • @ashmeetkaur7982
    @ashmeetkaur7982 7 місяців тому +11

    Sache patsha lakh lakh sukrna ji🙏🏻🙏🏻

  • @JaideepSingh-zm6xo
    @JaideepSingh-zm6xo 7 місяців тому +2

    ਵੀਰ ਜੀ🙏🏻 ਵਾਹਿਗੁਰੂ ਜੀ🙏🏻 ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ🙏🏻 ਕਾ 🙏🏻ਖਾਲਸਾ ਜੀ🙏🏻 ਵਾਹਿਗੁਰੂ ਜੀ🙏🏻 ਕੀ 🙏🏻ਫ਼ਤਿਹ ਜੀ ਵੀਰਜੀ🙏🏻 ਵਾਹਿਗੁਰੂ ਜੀ🙏🏻

  • @jassnavu9483
    @jassnavu9483 7 місяців тому +3

    ਵਾਹਿਗੁਰੂ ਜੀ ਦੀ ਕਿਰਪਾ ਹੈ ਵੀਰ ਜੀ ਜੋ ਤੁਹਾਨੂੰ ਇਹ ਸੇਵਾ ਬਖਸ਼ੀ ਹੈ 🙏🙏

  • @anoopkumarverma8449
    @anoopkumarverma8449 3 місяці тому +1

    ਵੀਰ ਗੁਰਪ੍ਰੀਤ ਸਿੰਘ ਦੀ ਅਰਦਾਸ ‌ਤੇ ਪ੍ਰਮਾਤਮਾ ਦੀ ਕਿਰਪਾ ਨਾਲ ਵੀਰ ਬੋਲਣ ਲੱਗ ਪਿਆ 😢😢😢😢

  • @SarabjitSingh-cu8ki
    @SarabjitSingh-cu8ki 7 місяців тому +3

    ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhicheema7196
    @sukhicheema7196 4 місяці тому +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਰਬੱਤ ਦਾ ਭਲਾ ਕਰਿਓ ਮੇਰੇ ਸੱਚੇ ਪਾਤਸ਼ਾਹ ਜੀ 🙏🏻🙇🏻

  • @harnetchoudhary1782
    @harnetchoudhary1782 7 місяців тому +4

    ❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਸਿੰਘ ਵੀਰ ਸਾਰੀ ਟੀਮ ਸਾਰੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਪਰਿਵਾਰਿਕ ਮੈਂਬਰਾਂ ਤੇ ਸਾਥ ਦੇਣ ਵਾਲੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @BaljinderKaur-d9f
    @BaljinderKaur-d9f 25 днів тому +1

    Hasda vasda rave veere..... Rabb Hmesha kush rakhan thanu ... Waheguru Ji ka Khalsa WaheGuru Ji ki Fateh ... Full sport ❤❤❤❤

  • @HarjinderSingh-ul6lp
    @HarjinderSingh-ul6lp 7 місяців тому +5

    ਸੱਚੀ ਵੀਰ ਜੀ ਹਸਨਪੁਰ ਵਿੱਚ ਰੱਬ ਵਸਦਾ

  • @kulvinderkaur6074
    @kulvinderkaur6074 7 місяців тому +2

    ਧੰਨ ਧੰਨ ਗੁਰੂ ਰਾਮਦਾਸ ਜੀ ਆਪ ਜੀ ਲੱਖ ਲੱਖ ਸ਼ੁਕਰ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ❤

  • @SatishSharma-qv2ij
    @SatishSharma-qv2ij 7 місяців тому +6

    आपको देख लिया परमात्मा का सच्चा अंश देख लिया।
    परमात्मा आपको सुखी समृद्ध संपन्न सुदृढ स्वस्थ सशक्त सक्षम सफल बनाएं।

  • @gurmailsingh-qk5ov
    @gurmailsingh-qk5ov 7 місяців тому +4

    ਬੁਹਤ ਵਧੀਆ ਕੰਮ ਵੀਰ ਜੀ

  • @shivanisharma5562
    @shivanisharma5562 7 місяців тому +3

    ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ ਮਕਾਨ

  • @princebanur2085
    @princebanur2085 7 місяців тому +4

    Asi bohat kismat wale ha jo bhai gurpreet de darshan daily karde ha chhe phone te he karde ha salute bhai ji thuhanu

  • @sukhicheema7196
    @sukhicheema7196 4 місяці тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙇🏻🙏🏻

  • @RupinderkaurSandhu-d2j
    @RupinderkaurSandhu-d2j 7 місяців тому +2

    ਵਾਹਿਗੁਰੂ ਜੀ ਦਾ ਅਸਲ ਰੂਪ ਤੁਸੀਂ ਓ ਗੁਰਪ੍ਰੀਤ ਵੀਰ ਜੀ ।ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

  • @dhaliwalsukhan997
    @dhaliwalsukhan997 7 місяців тому +5

    Waheguru ਜੀ bless u Gurpreet veere🙏🙏🙏🙏ਸਰਬੱਤ ਦਾ ਭਲਾ

  • @SinderKaur-uc6nb
    @SinderKaur-uc6nb 7 місяців тому +2

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਇਸ ਵੀਰ ਤੇ ਜਿਹੜਾ ਇਸ ਦੁਨੀਆਂ ਦਾ ਮੁਸੀਹਾ ਬਣ ਕੇ ਆਇਆ

  • @gurjotjohal5700
    @gurjotjohal5700 7 місяців тому +7

    Buht kushi put gurpreet rab tuhade lambi umar kare jug jug ji🎉

  • @tajinderpalsingh3312
    @tajinderpalsingh3312 7 місяців тому +9

    Waheguru ji waheguru ji waheguru ji waheguru ji waheguru ji

  • @AmanKaur0707
    @AmanKaur0707 7 місяців тому +10

    Sabb to sohni video ajj de din di. ❤

  • @TarlochanSingh-xm4ez
    @TarlochanSingh-xm4ez 4 місяці тому

    , ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤

  • @jaswantkalu1488
    @jaswantkalu1488 7 місяців тому +3

    Waheguru ji Waheguru ji 🤲🤲🤲🤲

  • @bablasekhon1044
    @bablasekhon1044 7 місяців тому +2

    ਕੋੲੀ ਰੱਬ ਦਾ ਹੀ ਵਾਸਾ ਹੇ ਮਨੂੱਖ ਦੇ ਘਰ ਬਾਬੇ ਨਾਨਕ ਦਾ ਘਰ ਜਿਥੈ ਕਮਾਲ ਦੇ ਿੲਲਾਜ ਹੁੰਦੇ ਨੇ ਮੈ ਬਹੁਤ ਟੇਮ ਤੋ ਵੀਡਿੳ ਦੇਖ ਦਾ ਪਹਿਲਾ ਤਾ ਕਮਾਲ ਬਾੲੀ ਗੁਰਪ੍ਰੀਤ ਹੀ ਕਰਦਾ ਜੱਦ ਸਿਰ ਤੇ ਹੱਥ ਰੱਖ ਕੇ ਪਾਠ ਕਰਦਾ ਸੱਭ ਠੀਕ ਹੋ ਜਾਦਾ

  • @randhirdhillon972
    @randhirdhillon972 7 місяців тому +6

    Waheguru ji Kirpa Karo ji

  • @chahalgury4027
    @chahalgury4027 7 місяців тому +4

    Waheguru waheguru waheguru waheguru ji

  • @SukhwinderSingh-wq5ip
    @SukhwinderSingh-wq5ip 7 місяців тому +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @amritkaur389
    @amritkaur389 7 місяців тому +5

    ਧੰਨਗੁਰੂ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ

  • @BalwinderSingh-pb3kd
    @BalwinderSingh-pb3kd 7 місяців тому +1

    ਗੁਰਪ੍ਰੀਤ ਸਿੰਘ ਜੀ ਤੁਹਾਡਾ ਇਹ ਅਸਲੀ ਹੈ ਜੋ ਚੰਦ੍ਰਮਾ ਵਰਗਾ ਹੈ

  • @butasingh-hk1yv
    @butasingh-hk1yv 7 місяців тому +5

    ਵਾਹਿਗੁਰੂ ਜੀ❤

  • @HardeepkaurDhaliwal-n1w
    @HardeepkaurDhaliwal-n1w 7 місяців тому +2

    Satnam Shri waheguru ji waheguru 🎉🎉👏👏👏🎉👏👏 dhan dhan satguru Shri Guru Guru Nanak Dev Ji Sahib Ji Maharaj ji waheguru ji waheguru 🎉🎉👏👏👏🎉 dhan dhan satguru Shri Guru Guru Shri Guru Govind Singh ji sahib ji maharaj ji waheguru ji waheguru 🎉🎉🎉👏

  • @narindernanua9870
    @narindernanua9870 4 дні тому

    ਵਾਹਿਗੁਰੂ ਜੀ ਤੇਰਾ ਲੱਖ ਲੱਖ ਸ਼ੁਕਰ ਹੈ

  • @realme260
    @realme260 7 місяців тому +7

    Shukar Waheguru ji🙏🙏🙏🎉

  • @gurmailsingh4750
    @gurmailsingh4750 7 місяців тому +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @neetugold6136
    @neetugold6136 7 місяців тому +5

    ਧੰਨ ਧੰਨ ਗੁਰੂ ਰਾਮਦਾਸ।

  • @parmeetkaur6487
    @parmeetkaur6487 7 місяців тому +3

    Gurpreet veer nd all parti nu salute aa g

  • @Kaur_92
    @Kaur_92 7 місяців тому +8

    Waheguru ji waheguru ji waheguru ji waheguru ji 🙏🙏🙏❤️

  • @paramjot7517
    @paramjot7517 7 місяців тому +4

    Boht boht dhanwaad veer ji
    kinne saal to asi awaj ni c suni veere di

  • @meetlovegill4658
    @meetlovegill4658 Місяць тому

    Waheguru Ji ਮਹੇਰ ਕਰੋ ਗੁਰਪ੍ਰੀਤ ਸਿੰਘ te ❤

  • @surinderkaurmaan1432
    @surinderkaurmaan1432 7 місяців тому +3

    Waheguru ji tera sukar ha 💕💕😘💕🙏🌹❤️🌹🙏🙏🙏

  • @narindernanua9870
    @narindernanua9870 Місяць тому

    ਬਹੁਤ ਸਹੋਣੀ ਵੀਡੀਓ ਹੈ ਵਾਹਿਗੁਰੂ ਜੀ ❤

  • @GuronKorea-ky5ye
    @GuronKorea-ky5ye 7 місяців тому +3

    Bahut khushi Hoi veer nu bold sunke❤ god bless u gur pretty veerji.

  • @anmolbrar1676
    @anmolbrar1676 3 місяці тому

    ਵੀਰ ਜੀ ਤੁਹਾਡੀ ਲੰਮੀਂ ਉਮਰ ਹੋਵੇ ਵਾਹਿਗੁਰੂ ਜੀ

  • @virusingh7247
    @virusingh7247 7 місяців тому +4

    Waheguru ji waheguru ji bhout Khushi hoi bro chani

  • @bibaputtpreet1753
    @bibaputtpreet1753 3 місяці тому +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @ParamjeetKour-wh1tx
    @ParamjeetKour-wh1tx 7 місяців тому +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Noor_sarai4321
    @Noor_sarai4321 7 місяців тому +1

    ਵਾਹਿਗੁਰੂ ਜੀ ਦੀ ਕਿਰਪਾ 🙏🙏🙏

  • @rajbeerkaur4168
    @rajbeerkaur4168 7 місяців тому +3

    Waheguru ji Tera ottasra

  • @babamahasinghchannel7738
    @babamahasinghchannel7738 7 місяців тому

    ਚੜਦੀ ਕਲਾ ਵਿਚ ਰਹੇ ਵੀਰੇ ਜਿਹੜਾਂ ਇਹਨਾਂ ਪਰੳਪਕਾਰ ਕਰਦਾਂ ਏ

  • @BalwinderKaur-dk4xl
    @BalwinderKaur-dk4xl 7 місяців тому +3

    Waheguru ji maher kern beta ji te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️

  • @karamjeetkaur3127
    @karamjeetkaur3127 6 місяців тому

    ਵਾਹਿਗੁਰੂ ਦਾ ਪ੍ਰਤੱਖ ਚਮਤਕਾਰ

  • @balwantsingh8155
    @balwantsingh8155 7 місяців тому +8

    Waheguru ji

  • @bajwapb07
    @bajwapb07 7 місяців тому +3

    Waheguru ji meher kro 🙏🏻🙏🏻🙏🏻🙏🏻🙏🏻

  • @nachhaterkaur7482
    @nachhaterkaur7482 7 місяців тому

    ,,🙏🏾🙏🏾🙏🏾 ਕੁਦਰਤ ਦੇ ਰੰਗ ਆ ਵੀਰ ਜੀ

  • @BalbirSingh-jv8un
    @BalbirSingh-jv8un 7 місяців тому +3

    LAKH KHUSHIYAN PATSHAHIYA JEY SATGURU NADAR KREY
    🙏🙏🌹🙏🙏

  • @Yuvi.edit77
    @Yuvi.edit77 7 місяців тому

    ਭਰਾ ਗੁਰਪ੍ਰੀਤ ਚੜਦੀਕਲਾ ਵਿੱਚ ਰੱਖੇ ਤੈਨੂੰ ਰੱਬ ❤❤

  • @kaursukhwant9757
    @kaursukhwant9757 7 місяців тому +6

    Waheguru ji chardi klaa vich rakhe jiyunde vasde raho sewa karn walyo sarbatt da bhlaa ji 🙏

  • @RupinderKaur-xw2cu
    @RupinderKaur-xw2cu 6 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏

  • @sukhdavsingh1947
    @sukhdavsingh1947 7 місяців тому +5

    Waheguru mehar Karan

  • @MrBudh
    @MrBudh 7 місяців тому +1

    ਧੰਨ ਧੰਨ ਗੁਰੂ ਰਾਮਦਾਸ ਜੀ l