Waheguru ji ka khalsa Waheguru ji ki fateh to all of you Singh Sahib ji ❤ 🙏 all of you live long happy healthy life many many years to come ❤ 🙏 👍 🙌 💙 they're Dirty people's just like Indra Gandhi Dirty Modi government leaders I love to death but you're telling the truth Waheguru ji ka khalsa Waheguru ji ki fateh Singh Sahib ji ❤ 🙏 💙 💜
Waheguru ji tuhadi Umar lambi kare veero, Eh mere BATHINDE city de bilkul kol aa pind main ja k aage to nigrani v rakhanga, Sade staff vicho Munda aaunda eis pind ton.
Eh sala seva dasda ki eh bane de kabil v aa es to kite vadh kafer v kite changge ho sakde ena ch nukas penda dasde ki es to vadh v nuks ho sakda te khud nu guru da shikh Sade guru sab de na te kalank nai eh dalle te sadh nhi Saan nai eh dalle
Paji esae bandeya nu phasi teh chadao ehna loka nu sharam nhi ande uhda tusi sirr teh pagg banke jande hoo tah ehsae karam kardeh hoo nak duboo kae marjo mae tah yehi benti karda
Sardar ji aap sabhi ko main dil se pranaam krta hu, jo is prakar ki seva ke rahe hain, sbse bda dharam insaniyat ka hi hota hai, bhagwan aap sabhi ko himmat or sukhi Jeevan dein. Pranaam hai aap sabhi ko
Great job Baba ji. Love and affection from Tirupati, Andhra Pradesh. Waheguru will keep you blessed. Har sadhi me guru maharajon ka aana kisi na kisi roop me hota hai. Sat Sri akal
Pal ji great sir.Doing a great job which nobody can do.Going to interior villages in Punjab and helping people to come out from this Hell and sending them back to their house.Salute to you palji.
Wahe GuruJee da Khalsa, wahe guruji di Fateh. You guys are doing an amazing job. This is what i always say. Communities have to find fault within and solve it. Real Khalsa stands for poor and weak. Salute to you guys. Respect.
Great work Pal Kharoud and team. The question is, where is the Indian Government to help out these poor people who clearly have mental health issues and lack capacity to make their own decisions? Where is the Indian Government to punish those who traffic, exploit, use and abuse these poor vulnerable people?
Har Har Mahadev 🙏🏻 Pal Veerji, we are proud of you. You are our legend / hero / celebrity 🙏🏻 I started crying when you touched Mataji’s feet ( did Pari hath ). Thank you so much for giving them utmost respect 🙏🏻
love from बिहार 🙏🏻वाहेगुरु ka Khalsa waheguru ji ki feteh you r doing such a great work pal ji babaji tuhde umbara lambiya kre te har buri chij to bachae..... 🙏🏻 Such a shame! Bad people in disguise of good people 😭 🙏🏻🙏🏻🙏🏻🙏🏻🙏🏻❤️❤️
ਸ਼ਾਬਾਸ਼ ਵੀਰੇ ਤੁਹਾਡੀ ਬਹੁਤ ਮਹਾਨ ਸੇਵਾ ਐ ਬਹੁਤ ਵਧੀਆ ਸਮਾਜ ਸੁਧਾਰ ਉਪਰਾਲਾ ਐ ਪਰ ਇਹ ਲੋਕ ਮੰਦਬੁੱਧੀ ਜੀਵਾਂ ਨੂੰ ਗੁਲਾਮ ਬਣਾ ਕੇ ਰੱਖਦੇ ਐ ਇਹਨਾਂ ਦਾ ਕੱਖ ਨਾ ਰਹੇ। ਬਹੁਤ ਦੁੱਖ ਹੋਇਆ 😭😭😭😭😭
V
Gs
Waheguru ji ka khalsa Waheguru ji ki fateh to all of you Singh Sahib ji ❤ 🙏 all of you live long happy healthy life many many years to come ❤ 🙏 👍 🙌 💙 they're Dirty people's just like Indra Gandhi Dirty Modi government leaders I love to death but you're telling the truth Waheguru ji ka khalsa Waheguru ji ki fateh Singh Sahib ji ❤ 🙏 💙 💜
.,..,
.
Baba app 105 kg ha jina sewa karda up 40-50 kg de han
ਆਹ ਵੀਰ ਜੀ ਜੋ ਪਾਲ ਵੀਰ ਜੀ ਨੂੰ ਲੈ ਕੇ ਆਇਆ ਬਹੁਤ ਵਧੀਆ ਇਨਸਾਨ ਏ ਪਾਲ ਵੀਰ ਜੀ ਨੂੰ ਬੇਨਤੀ ਏ ਇਸ ਵੀਰ ਜੀ ਨੂੰ ਆਪਣੇ ਨਾਲ ਸੇਵਾ ਵਿਚ ਜੋੜ ਕਿ ਰੱਖੋ ਜੀ
ਸਬ ਤੋ ਵੱਧ ਧੰਨਂਾਦ ੳੂਸ ਵੀਰ ਜੀ ਦਾ ਜਿਸ ਨੇ ਪਾਲ ਵੀਰ ਜੀ ਨੂੰ ਬੁਲਾਿੲਅ
Waheguru ji
Shi kha simar ji tuci💕🙏
@@abhikalsi1541 😢😢😢😢
Bilkul shi gal a
@@KuldeepKaur-ue5ev hlo
ਧੰਨ ਹੈ ਪਾਲ ਵੀਰ ਜੀ ਤੁਸੀਂ ਸਾਡੇ ਪੰਜਾਬ ਵਿੱਚ ਲੋਕ ਗਾਵਾਂ ਦੀ ਪਿੱਪਲ, ਬੇਰੀ ਰੁੱਖਾਂ ਦੀ ਸੱਪਾਂ ਦੀ ਪੂਜਾ ਕਰਦੇ ਨੇ ਪਰ ਅਫਸੋਸ ਮਨੁੱਖਾ ਦੀ ਗਰੀਬ ਔਰਤਾਂ ਦੀ ਇੰਨੀ ਬੇਕਦਰੀ ਕਰਦੇ ਨੇ ਇਹਨਾਂ ਗਰੀਬਾਂ ਤੇ ਇੰਨਾ ਤਸ਼ੱਦਦ ਕਰਦੇ ਨੇ ਤੇ ਗ਼ਲਤੀ ਫੇਰ ਵੀ ਨਹੀਂ ਮੰਨਦੇ ਪਾਲ ਵੀਰ ਜੀ ਤੁਸੀਂ ਧੰਨ ਹੋ ਤੁਹਾਡੀ ਸੇਵਾ ਨੂੰ ਸਲਾਮ।
ਕੱਡਦੋ ਪਿੰਡ ਚੋ ਇਹਨੂੰ ਬਹੁਤ ਗਲਤ ਕਰ ਕਰ ਰਿਹਾ
ਬਾਈ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਓ ਤੁਸੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ
ਹੇ ਮੇिਰਅਾ ਰॅਬਾ ਏਨਾ ਜੁਲਮ ,ਖਾਲਸਾ ਜੀ ਬੁਹਤ ਵਧੀਅਾ ਕੰਮ ਕੀਤਾ ਤੁਸੀ,🙏
ਇਕ ਭਾਈ ਕਨਹਿਆ ਜੀ ਸਨ । ਤੇ ਇਕ ਭਾਈ ਪਾਲ ਜੀ ਨੇ । ਵਾਹਿਗੁਰੂ ਮਨੁੱਖਤਾ ਦੀ ਸੇਵਾ ਦਾ ਫ਼ਲ ਦੇਵੇ
❤
ਧੰਨਵਾਦ ਵੀਰ ਪਾਲ ਖਰੌੜ ਤੇ ਬਾਕੀ ਵੀਰਾਂ ਬਜ਼ੁਰਗਾਂ ਦਾ ਜਿੰਨਾਂ ਨੇ ਸੱਚ ਬੋਲਣ ਦੀ ਹਿੰਮਤ ਕੀਤੀ। ਦਰਫਿੱਟੇਮੂੰਹ ਇਸ ਚਵਲ ਦੇ ਤੇ ਇਹਦਾ ਸਾਥ ਦੇਣ ਵਾਲਿਆਂ ਦੇ ਸਮੇਤ ਸਰਪੰਚ। ਇਹਨੂੰ ਇਹਦੀ ਮਾਲਾ ਨਾਲ ਈ ਫਾਹੇ ਲਾ ਦੇਣਾਂ ਚਾਹੀਦਾ।
ਬਿਲਕੁਲ sahi ਫਾਅ ਦੇਦੋ
India ਵਿਚ ਗਰੀਬ ਦੀ ,ਮੰਦਬੁੱਧੀ ਦੀ ਕੋਈ ਸੁੱਣਵਾਈ ਨਹੀਂ
ਸੇਵਾ ਵਾਲੇ ਬਾਬਾ ਜੀ ਤੁਸੀਂ ਇਹਨਾਂ ਲਈ ਰੱਬ ਹੀ ਹੋ
Waheguru waheguru ji
ਧੰਨਵਾਦ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡਾ, ਅਜਿਹੇ ਇਨਸਾਨਾਂ ਨੂੰ ਇਸ ਕਾਰਜ ਲਈ ਭੇਜਿਆ ਹੈ। ਸ਼ਾਬਾਸ਼ ਪਾਲ ਵੀਰੇ। ਤੁਹਾਡੀ ਸੋਚ ਦੀ ਵਡਿਆਈ ਕਰਨ ਲਈ ਸਬਦ ਨਹੀਂ ਮੇਰੇ ਕੋਲ, ਜੋ ਕੁਝ ਕਹਾਂਗਾ, ਬਹੁਤ ਹੀ ਥੋੜ੍ਹਾ ਹੋਊ
ਇਸ ਸੰਸਥਾ ਵਾਲਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਵਹਿਗਰੂ ਜੀ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ
21:07 😂😂😂😂😂😂😂😂
Londe babe ne y tusi change banded o
Plllppplpllll
Waheguru ji tuhadi Umar lambi kare veero,
Eh mere BATHINDE city de bilkul kol aa pind main ja k aage to nigrani v rakhanga,
Sade staff vicho Munda aaunda eis pind ton.
@@opticalsworld2393 y well done. yyyy9m9mgm
M
Yu
ਛਿੱਤਰਾ ਦੀ ਘਾਟ ਐ ਬਾਬਾ ਨੀ ਜਲਾਦ ਆ।ਜਿਸ ਵੀਰ ਨੇ ਦੱਸ ਪਾਈ ਐ ਉਹ ਬਹੁਤ ਵਧੀਆ ਹੱਕ ਸੱਚ ਦੀ ਗੱਲ ਕੀਤੀ ਆ ਵਾਹਿਗੁਰੂ ਉਸ ਵੀਰ ਨੂੰ ਵੀ ਤਰੱਕੀ ਬਾਖਸੇ ।
ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਇਹ ਵੱਡੀ ਸੇਵਾ
ਪਾਲ ਵੀਰ ਜੀ ਰੱਬ ਤੈਨੂੰ ਬਹੁਤ ਬਹੁਤ ਤੰਦਰੁਸਤੀ ਦੇਵੇ ਬਹੁਤ ਹੀ ਵਧੀਆ ਢੰਗ ਨਾਲ ਤੁਸੀਂ ਉਪਰਾਲਾ ਕਰ ਰਹੇ ਹੋ
ਬਾਈ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
Im not understand punjabi well can you tell me what happened here
Waheguru ji
@@factechnologyfactechnology666 there are 7 to 8people who are mentally disabled... They are forced to do labour... Means there are being exploited
@@kulvirkaur22 thanks for it 🙏🏻🙏🏻
यह काम पूरी दुनिया में कोई नहीं कर सकता। दिल से सलाम है भाई आपको।
ਵਾਹਿਗੁਰੂ ਵਾਹਿਗੁਰੂ.ਗਾਵਾਂ ਦੀ ਸੇਵਾ ਲੲੀ ਮੰਦ ਬੁੱਧੀ ੲਿਨਸਾਨਾਂ ਤੇ ਅੱਤਿਅਾਚਾਰ ਅਾ ਸਰੇਅਾਮ.ਤਰਸ ਕਰੋ ਬਾਬਾ ਜੀ .
ਵਾਹਿਗੁਰੂ ਜੀ ਪਾਲ ਵੀਰੇ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
22 yar mai amritsar t haah tucii bda vadia kamm kah rhyao oo asha baba jj akk gahll amritsar tarn tarn road sharma colony kugii pardhan dha mandhir ittya baba balk nath jii diyya kapiya banhaiya hann nahll hii athya mghan vahliya teama nhya baba jjii jaikar thada num avible hovya tha tanu puri jhankari dhiti jhivya baba jj wahiguru jjj kha khalsa wahguru jj kii fath bakii story sonn kya baba jj thadii ahtma hii kamm jhanii aa pls apna num jarur dhavo
ਦੁਨੀਆ ਏਨੀ ਪੱਥਰ ਦਿਲ ਹੋ ਗਈ ਆ ਪਰ ਓਥੇ ਰੱਬ ਬਣ ਕੇ ਆਏ ਸਰਦਾਰ ਵੀਰਾ ਨੂੰ ਮੇਰਾ ਸਲਾਮ ਬਾਬਾ ਸਦਾ chardikala ਚ ਰੱਖੇ ਆਪ ਨੂੰ ਤੇ ਆਪ ਦੀ ਸਾਰੀ ਟੀਮ ਨੂੰ 🙏🙏🙏🙏🙏🙏
Eh sala seva dasda ki eh bane de kabil v aa es to kite vadh kafer v kite changge ho sakde ena ch nukas penda dasde ki es to vadh v nuks ho sakda te khud nu guru da shikh Sade guru sab de na te kalank nai eh dalle te sadh nhi Saan nai eh dalle
ਵੀਰ ਜੀ ਬਹੁਤ ਵਧੀਆ ਕੰਮ ਕੀਤਾ ਤੁਸੀਂ ਪਰ ਇਹ ਆਸ਼ਰਮ ਵੀ ਬੰਦ ਹੋਣਾ ਚਾਹੀਦਾ ਉਹਦੀ ਜਿੰਮੇਵਾਰੀ ਕਿਸੇ ਹੋਰ ਨੂੰ ਦਿੱਤੀ ਜਾਵੇ ਤੇ ਇਹ ਗਊਸ਼ਾਲਾ ਪਿੰਡ ਦੇ ਹਵਾਲੇ ਕੀਤੀ ਜਾਵੇ ਇਹੋ ਜਿਹੇ ਬੰਦਿਆਂ ਨੂੰ ਪਿੰਡ ਤੋਂ ਬਾਹਰ ਕੀਤਾ ਜਾਵੇ
ਵੀਰ ਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
ਗੁਰੂ ਨਾਨਕ ਦੇਵ ਜੀ ਫਰੀ ਡਾਇਲਸਸਿ ਸੈਂਟਰ ਭੁਲੱਥ ਕਪੂਰਥਲਾ
ਵਾਹਿਗੁਰੂ ਜੀ ਆਪਣਾ ਫਰਜ ਸੇਵਾ ਸੁਸਾਇਟੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Babe nu jail di hawa kwavee ji pal ji
Veer babe di sirch pean kidee
Waheguru ji
@@navalsmagh1576 I
ਵਾਹਿਗੁਰੂ ਜੀ ਪਾਲ ਸਿੰਘ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏
❤
ਬਾਬਾ ਸੇਵਾ ਕਰਨ ਦਾ ਇਨ ਸ਼ੋਕ ਤੇ ਆਪ ਸੇਵਾ ਕਰਦੀ ਤੁ ੲਦੇ ਚਿੱਟਾ ਕੁੜਤਾ ਪਜਾਮਾ ਤੇ ੲਦੇ ਪਇਅ ਜਦ ਪ੍ਰਧਾਨ ਮੰਤਰੀ ਹੁਦ ਪੰਜਾਬ ਦਾ
ਦੁਨੀਆ ਊਨਾ ਚਿਰ ਹੀ ਸੱਚੀ ਹੈ ਜਿੰਨਾ ਚਿਰ ਊਹਦੇ ਪਾਪ ਸਾਮਨੇ ਨਹੀ ਆਊਦੇ ਊਹ ਬਾਈ ਨੂੰ ਸਲਾਮ ਜਿਨੇ ਖੜਾ ਹੋਕੇ ਸੱਚੀਆ ਗੱਲਾ ਬੋਲੀਆ
ਵੀਰ ਜੀ ਆਪ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਇਹ ਸਾਰੇ ਬੰਦਿਆਂ ਦਾ ਮਾਇੰਡ ਵਾਸ ਕਰ ਦਿੱਤਾ ਗਿਆ ਹੈ
Satnam Waheguru ਜੀ 🙏ਵਿਰ ਜੀ ਇਹ ਤਾ ਬੁਹਤ ਗੱਲਤ ਹੈ ਜੀ
21:07 😂😂😂😂😂😂😂😂
ਸੱਚ ਦਾ ਸਾਥ ਦੇਣ ਵਾਲੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ 🙏
ਸਰਕਾਰ ਵਲੋਂ ਗਊ ਸਾਲਾ ਲਈ ਪੰਦਰਾ ਪੰਦਰਾਂ ਲੱਖ ਰੁਪਏ ਜਮੀਨਾਂ ਅਲਾਟ ਕੀਤੇ ਜਾਂਦੇ ਹਨ ਤਾਂ ਜੋ ਗਰੀਬਾਂ ਦਾ ਸੋਸਣ ਜਾਰੀ ਰੱਖਿਆ ਜਾਵੇ।
ਧੰਨ ਉਹ ਮਾ ਬਾਪ ਜਿਨਾਂ ਨੇ ਜਨਮ ਦਿੱਤਾ ਗੁਰੂ ਸਾਹਿਬ ਜੀ ਨੇ ਆਪਣੀ ਕਿਰਪਾ ਕੀਤੀ ਸੁਖੀ ਵੱਸਦਾ ਰਹੇ ਪੰਜਾਬ
0😂🎉😢😢😮😊❤😢😂😢😮🎉😅🎉🎉😮😢🎉😅🎉🎉🎉🎉🎉🎉🎉🎉🎉🎉🎉😮😢😢😢😢😢😢😢😢😢😢😮😮😊🎉😂😂😮😅😅🎉🎉😢🎉🎉🎉🎉🎉😮🎉😮
@@HgKg-fc1qm///😊
😊
ਬਹੁਤ ਨਿਮਰਤਾ ਭਰਿਆ ਸੁਭਾਅ ਹੈ, ਪਾਲ ਵੀਰ ਦਾ। ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਆਪ ਨੂੰ,🙏🙏
Vir nal nal bande hoe karwai asram waliya ta v kro Jena na enu a bande deta kiss add ta deta kyu deta
Ye
Veer Ji daye number send Karo Ji please
@@kuljeetsingh3208 vir ji Mera number mang RHA ja tusi
@@allraundergroup36351Q01q q)
QQ
ਬਹੁਤ ਹੀ ਲਾਹਨਤ ਵਾਲੀ ਗੱਲ ਹੈ ਜੀ ਇਹੋ ਜਿਹੇ ਬੰਦਿਆਂ ਵਾਸਤੇ।ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਹੋ ਜਿਹੇ ਲੋਕਾਂ ਉਤੇ ਸਖਤ ਕਾਰਵਾਈ ਕੀਤੀ ਜਾਵੇ ਜੀ।
ਸਲੂਟ ਆ ਵੀਰ ਮੇਰਿਆਂ ਇੰਨਾਂ ਬੁੱਚੜਾਂ ਨੇ ਗਾਵਾਂ ਦੇ ਨਾਂ ਤੇ ਧੰਧਾ ਤੋਰਿਆ ਗਾ
ਸ਼ੁਕਰੀਆ ਪਾਲ ਬੇਟਾ 🙏 ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ, ਲਮੀਆਂ ਉਮਰਾਂ ਬਖਸ਼ੇ
Hello
ਬਹੁਤ ਵਧੀਆ ਜੀ
Noji
@@jasbirkaur39 hloo
🙏
Pal ਵੀਰ ਜੀ ਤੁਹਾਡੀ ਸੇਵਾਵਾਂ ਨੂੰ ਸਲੂਟ ਏ ,
ਰੱਬੀ ਰੂਹਾਂ ਹੋ ਤੁਸੀ ਗਿਆਨੀ ਜੀ ਧਰਤੀ ਤੇ ਅਜੂਬੇ ਆਗੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਸਰਬੱਤ ਗੁਰਮੁਖ ਪਿਆਰੇੳ ਜੀਉ ਅਤੇ ਗੁਰੂ ਸਾਹਿਬ ਜੀ 🙏 ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ।।
Waheguru ji ka khalsa waheguru ji ki fateh
ਬਹੁਤ ਬਹੁਤ ਵਧੀਆ ਕੀਤਾ, ਪਾਲ ਜੀ, ਬਹੁਤ ਜੁਲਮੀ ਬਾਬਾ ਹੈ,, ਵਾਹਿਗੁਰੂ ਗੂਰੂ ਜੀ🙏🙏 ਪਿੰਡ ਵਿੱਚੋਂ ਕਦੇ ਵੀ ਦਵਾਈਆਂ ਨਹੀਂ ਦਿਵਾਉਣ ਆਏ,
Kush din eho km krwao phir dekhyo babapuna rehnda ehde wich
Paji ਏਨੇ ਬੰਦਿਆਂ tey ਜ਼ੁਲਮ ਕੀਤਾ ਸਜਾ ਤਾਂ ਬਣਦੀ ਕਾਰਵਾਈ ਕੀਤੀ ਜਾਵੇ ਪਵੇ ਸਰਕਾਰ ਕਰੇ ਪਰਚਾ ਦਰਜ
Paji ਏਨੇ ਬੰਦਿਆਂ tey ਜ਼ੁਲਮ ਕੀਤਾ ਸਜਾ ਤਾਂ ਬਣਦੀ ਕਾਰਵਾਈ ਕੀਤੀ ਜਾਵੇ ਪਵੇ ਸਰਕਾਰ ਕਰੇ ਪਰਚਾ ਦਰਜ ਪਾਲ ਜੀ ਵਾਹਿਗੁਰੂ ਜੀ ਤੁਹਾਡੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ
Paji esae bandeya nu phasi teh chadao ehna loka nu sharam nhi ande uhda tusi sirr teh pagg banke jande hoo tah ehsae karam kardeh hoo nak duboo kae marjo mae tah yehi benti karda
Ina julim kise v ghusahsla nu dan na dio bhar ruldiea a ithe te bande role dite
ਬਹੁਤ ਮਾੜਾ ਹਾਲ ਪੰਜਾਬ ਦਾ ਸਾਰੇ ਹੀ ਭਰਾ ਮੰਦਬੁੱਧੀ 🥺🙏🏻ਪਾਲ ਵੀਰੇ ਬਾਬਾ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ 🙏🏻
Bai ji Punjab da ki hal hou
ਕਿੱਥੇ ਲੇਖਾ ਦੇਵੋਂਗੇ ਬਜ਼ੁਰਗੋ 🙏
ਪਾਲ ਵੇਰੇ ਤੁਸੀਂ ਬਹੁਤ ਵਧੀਆ ਸੇਵਾ ਕਰਦੇ ਪਏ ਓ ਗੁਰੂ ਮਹਾਰਾਜ ਤੁਹਾਨੂੰ ਚੜਦੀ ਕਲਾ ਬਖਸ਼ਣ 🙏🙏
ਵੀਰ ਜੀ ਦੁਨੀਆਂ ਦਾ ਸਭ ਤੋਂ ਵੱਡਾ ਕੰਮ ਕਰਦੇ ਆ ਤੁਸੀਂ ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ਹਮੇਸ਼ਾ 💕🙏
Aho
Shi hai
@@jatindadwal5383 a
Vah vah vaheguru ji
Eh रब दे रूप ने ji
ਮੇਰੇ ਵੱਡੇ ਵੀਰੇ ਨੂੰ ਦਿਲ ਤੋਂ ਸਲੂਟ ਆ🙏🙏 , ਵੀਰੇ ਤੁਸੀਂ ਬਹੁਤ ਵਧੀਆ ਉਪਰਾਲਾ ਕਰਦੇ ਆ ਜੀ 🙏, video ਦੇਖਕੇ ਬਹੁਤ ਜਿਆਦਾ ਦੁੱਖ ਹੋਇਆ ਜੀ ਕੀ ਹਾਲ ਕੀਤਾ ਪਿਆ ਵਾ🥺🥺 ,
ਜਿਊਂਦੇ ਰਹੋ ਖਰੋਡ ਸਾਹਿਬ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
ਪਰਮਾਤਮਾ ਤੁਹਾਨੂੰ ਪੁੱਤ ਚੜ੍ਹਦੀ ਕਲਾ ਵਿੱਚ ਰੱਖਣ ਜਿਨ੍ਹਾਂ ਵੀਰਾਂ ਨੇ ਇਨ੍ਹਾਂ ਨੂੰ ਨਰਕ ਭਰੀ ਜ਼ਿੰਦਗੀ ਵਿਚੋਂ ਬਾਹਰ ਕੱਢਣ ਦੀ ਮਦਦ ਕੀਤੀ ਤੁਹਾਡੀ ਸੇਵਾ ਸੁਸਾਇਟੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏 ਅਨੇਕ ਕੰਮ ਕੀਤਾ ਜੀ ਨਰਕ ਭਰੀ ਜ਼ਿੰਦਗੀ ਵਿਚੋਂ ਬਾਹਰ ਕੱਢਿਆਂ
ਵੀਰ ਜੀ ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ
ਸਲੂਟ ਵਾ ਵੀਰ ਜੀ
ਅੈਸ ਬਾਬਾ ਨੂੰ ਤਾਂ ਜੁੱਤੀਆਂ ਪੈਣੀਆਂ ਚਾਹੀਦਾਆਂ ਨੇ ਵਹਿਗੁਰੂ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ 🙏🙏🙏🙏🙏
Sahi gal aa ji😢
ਰੱਬ ਤੋਹ ਵੀ ਨਹੀ ਡਰਦੇ ਯਾਰ ਵਧੀਆ ਕੰਮ ਕਰਦੇ ਹੋ bai ਤੁਸੀ 🙏
ਬਾਈ ਪਾਲ ਸਿੰਘ ਜੀ ਸਰਪੰਚ ਦੀ ਪੂਰੀ ਸ਼ਹਿ ਲੱਗਦੀ ਹੈ ਬਾਬੇ ਨੂੰ ਰਲਿਆ ਹੋਇਆ ਲੱਗਦਾ ਉਹ ਨਾਲ ਜਿਹੜਾ ਉਹਦੇ ਬੋਲਣ ਦੇ ਰਵਈਏ ਤੋਂ ਹੀ ਲੱਗਦਾ ਤੁਸੀਂ ਇਹ ਤੇ ਕਾਰਵਾਈ ਕਰਾਓ ਬਾਬੇ ਤੇ ਸੰਗਤ ਤੁਹਾਡੇ ਨਾਲ ਹੈ
ਇਹਨਾ ਟਾਈਮ ਯੂਟਿਊਬ ਚਲਾਉਂਦਿਆਂ ਨੂੰ ਹੋ ਗਿਆ ਪਰ ਏਹੋਜੀ ਸੰਸਥਾ ਨੀ ਦੇਖਦੀ ਅਪਾ ਸਾਰਿਆ ਨੂੰ ਰਲ ਕ ਇਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਤਾਕਿ ਇਹਨਾ ਨੂੰ ਹੌਂਸਲਾ ਮਿਲੇ ਤੇ ਹੋਰ ਲੋਕ ਵੀ ਇਹਨਾ ਨਾਲ ਜੁੜਨ।
ਬੋਹੋਤ ਸੋਹਣਾ ਕੰਮ ਕਰ ਰਹੇ ਹੋ ਵੀਰ ਜੀ। ❤️✨
Q
Sardar ji aap sabhi ko main dil se pranaam krta hu, jo is prakar ki seva ke rahe hain, sbse bda dharam insaniyat ka hi hota hai, bhagwan aap sabhi ko himmat or sukhi Jeevan dein.
Pranaam hai aap sabhi ko
Punjab me bohat Julm hua he sardar ager help kiya he to slave bhi bnaya sardaro ne
ਬਹੁਤ ਵਧੀਆ ਕੰਮ ਕੀਤਾ ਬਾਈ ਰੱਬ ਤੁਹਾਡੀ ਸਾਰੀ ਟੀਮ ਦੀ ਲੰਬੀ ਉਮਰ ਕਰੇ ਐਂਵੇ ਹੀ ਇਨਸਾਨੀਅਤ ਨਾਂ ਤੇ ਕੰਮ ਕਰਦੇ ਰਹੋ
ਵੀਰ ਜਿਉਂਦਾ ਰਹਿ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ
ਮੇਰੇ ਪਾਲ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਮੇਰਾ ਦਿਲ ਕਰਦਾ ਤੁਹਾਡੇ ਪੈਰਾਂ ਵਿੱਚ ਸਿਰ ਰੱਖ ਦਮਾ ਰੱਬ ਤੁਹਾਡੀ ਉਮਰ ੧੦੦ ਸਾਲ ਦੀ ਕਰੇ ਜੋ ਤੁਸੀਂ ਸਬ ਦੀ ਸੇਵਾ ਕਰਦੇ ਰਹੋ 🙏🙏🙏🙏🙏🙏🙏🙏
ਪਾਲ ਬਾਈ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
21:07 😂😂😂😂😂😂😂😂
👍👍👍👍👍👍👍♥️♥️♥️♥️♥️
ਠੀਕ ਜੀ ♥️👍👍👍♥️
@@NavjotKaur-is2zx nycc
ਵਾਹਿਗੁਰੂ ਜੀ ਕਿਰਪਾ ਕਰੋ ੲਿੱਥੇ ਏਨੀ ਜਾਲਮਾ ਨੂੰ ਸਜਾਦੇਣਣੀ ਬਣ ਦੀ ਏ
ਧੰਨ ਅਾ ਵੀਰੇ ਤੁਸੀ ਰॅਬ ਲੰਬੀ ੳੁਮਰ ਲਾਵੇ 🙏🙏🙏🙏🙏🙏🙏🙏🙏
ਪਖੰਡੀ ਸਾਧ ਪਾਕੇ ਚੌਲੇ ਪਾਂਦੇ ਨੇ ਰੋਲੇ ਕਰਲੋ ਸੇਵਾ ਮਿਲੇਗੀ ਮੇਵਾ ਹੋਕਾ ਲਾਉਂਦੇ🙏 ਖਾਂਦੇ ਹੱਕ ਲਾਉਂਦੇ ਨੇ ਗੱਫਾ ਗਰੀਬ ਨਾਲ ਧੱਕਾ ਨਾ ਰੱਬ ਤੋਂ ਡਰਦੇ 🙏ਬਣੇ ਫਿਰਦੇ ਸਮਾਜ ਸੇਵੀ ਮਿੱਠੀ ਬੋਲੀ ਤੇ ਗਊਂ ਛਾਹਲਾ ਖੋਲੀ ਤੇ ਕੰਮ ਚਲਾਉਂਦੇ 🙏ਮਨ ਬੁੱਧੀ ਵੀਰਾਂ ਤੋਂ ਕੰਮ ਕਰਾਉਂਦੇ ਨਾ ਨਾਮ ਜਪਾਉਂਦੇ ਨਾ ਆਪ ਹੀ ਜੱਪਦੇ🙏ਏ ਲੋਕ ਦਿਖਾਵੇ ਲਈ ਪਾਂਦੇ ਮਾਲਾ ਤੇ ਗੰਦੀਆਂ ਗਾਲ਼ਾਂ ਮੁੱਹੋ ਨੇ ਕੱਢਡੇ🙏 ਗੱਲਾਂ ਤਾਂ ਬਹੁਤ ਨੇ ਲਿਖਣ ਵਾਲੀਆਂ ਹਜੇ ਫਿਰ ਕੱਦੀ ਸਹੀ ਬਾਕੀ ਪਾਲ ਵੀਰੇ ਦਾ ਵੀ ਧੰਨਵਾਦ ਸਮੂਹ ਸੰਗਤਾਂ ਦਾ ਵੀ ਧੰਨਵਾਦ ਓਪਰਾਲਾ ਕੀਤਾ ਬਾਕੀ ਜੇ ਕਿਸੇ ਵੀਰ ਨੂੰ ਮੇਰੀ ਗੱਲ ਚੰਗੀ ਨਾ ਲੱਗੀ ਮਾਫੀ ਚਾਉਨਾ ਫੋਨ ਕਰਕੇ ਦੱਸਿਆ ਜਾਵੇ ਕਿ ਬਾਈ ਤੂੰ ਗਲਤ ਆ 8196927992 ਹਰਪ੍ਰੀਤ ਸਿੰਘ ਜਿਲਾ ਗੁਰਦਾਸਪੁਰ
ਬਹੁਤ ਵਧੀਆ ਸੇਵਾ ਕਰ ਰਹੇ ਓ ਤੁਸੀਂ ਵੀਰ ਜੀ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ।
ੳ .ਨ
Very nice attempt in response to the humanity service. Waheguru j
@@nirbhaisingh9472 so much I hope to Lene
@@nirbhaisingh9472 so much fun to see a a little while
@@nirbhaisingh9472 so much I will let him go back
ਕਿੰਨੀ ਜਾਲਮ ਦੁਨੀਆ ਵੱਸਦੀ ...ਲੋਕ ਆਪਣੇ ਮਤਲਬ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਅੱਜ ਦੇ ਸਮੇ
ਧੰਨਵਾਦ ਖਾਲਸਾ ਵੀਰ ਤੁਹਾਡੇ ਤੁਹਾਡੀ ਸੇਵਾ ਦੇ
ਕੋਟ ਕਪੂਰੇ ਤੋ ਹਰ ਮਹੀਨੇ ਪਿੰਡਾ ਵਿੱਚ ਸੇਵਾ ਲੈਣ ਆਉਦੇ ਕਿ
Business chlaya hoya babe ne
🥲
@@SamuelSabharwal_UK ਕਿਸ ਦੀ ਗਲ ਕਰ ਰਹੇ ਉ ਭੈਣ ਜੀ??,ਜੋ ਲਚਕਾਣੀ ਪਿੰਡ ਤੋ ਸੇਵਾ ਕਰਦੇ ਨੇ ਜਾ ਜੋ ਇਸ ਵੀਡੀਓ ਚ ਜਬਰਦਸਤੀ ਕੰਮ ਕਰ ਰਿਹਾ ਗੁਲਾਮ ਵਾਗ ??
ਗਊ ਮਾਤਾ ਦੀ ਸੇਵਾ ਕਰਨੀ ਹੈਂ ਤਾ ਆਪ ਕਰ ਮੰਦ ਬੁਦੀ ਲੋਕਾਂ ਕੋਲੋਂ ਕੰਮ ਕਰਾਉਣਾ ਕਿਨੀ ਕੁ ਸਿਆਣਪ ਵਾਲੀ ਗੱਲ ਹੈ। ਇਸ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣੀ ਚਾਹੀਦੀ ਹੈ ਜੀ। ਸਰਪੰਚ ਦਾ ਦਿਮਾਗ਼ ਦੇਖੋ ਕਿਵੇਂ ਹਾਸੋਹੀਣੀਆ ਗੱਲਾਂ ਕਰ ਰਿਹਾ ਹੈ। ਇਹਨਾ ਨੂੰ ਜਿਨੀ ਵੀ ਸਜ਼ਾ ਦਿੱਤੀ ਜਾਵੇ ਉਹ ਵੀ ਘਟ ਹੈ।
ਪਾਲ ਸਿੰਘ ਜੀ ਆਪ ਅਤੇ ਆਪ ਜੀ ਦੀ ਟੀਮ ਨੂੰ ਕੋਟਿ ਕੋਟਿ ਪ੍ਰਣਾਮ । ਤੁਸੀਂ ਇੱਕ ਵੱਡੀ ਵਿਲਖਣੀ ਚਣੌਤੀ ਨੂੰ ਹੱਥ ਪਾਇਆ ਹੈ ਅਤੇ ਚੰਗੀ ਤਰ੍ਹਾਂ ਨਿਭਾ ਰਹੇ ਹੋ। UK ਤੋਂ good morning 🌞 Well done.
Great job Baba ji. Love and affection from Tirupati, Andhra Pradesh. Waheguru will keep you blessed. Har sadhi me guru maharajon ka aana kisi na kisi roop me hota hai. Sat Sri akal
🌍🌍🦁🦁🦁🦁🦁🦁🦁🏹🎯🤗🌹🌹🦁☄️🪐🦅☝️😁
Bhai sahab yah inki job nahin hai yah insan hai Insan ko Insan samajhte Hain
ਬੋਹਤ ਜੁ਼ਲਮ ਹੋ ਰਿਹਾ ਹੈ। ਬਾਬੇ ਨੂੰ ਸਰਮ ਨੀ ਹੈਗੀ
Great work. I am originally from west Punjab now settled in UK. Salute to this gentleman and his team for serving the humanity.
Bht bht thanks eh baba ji da,,,,ehna krke bht loka nu nawi zindgi mili,,,,gulami to freedom mili,,,,,waheguru chad d kala vich rakhe
ਵਾਹਿਗੁਰੂ ਜੀ ਕਿਰਪਾ ਕਰਨ ਇਹਨਾਂ ਵੀਰਾਂ ਤੇ 🙏🙏🙏
Pal ji great sir.Doing a great job which nobody can do.Going to interior villages in Punjab and helping people to come out from this Hell and sending them back to their house.Salute to you palji.
"
Veer samaj ta aeyan ni par vaadiya hi likhya huo ji
@@maghersingh4173 1
P on
No।
ਬਾਈ ਜੀ ਤੁਸੀਂ ਈ ਨਾ ਲੇਜੋ ਬਾਈ
ਪਿੰਡ ਵਾਸੀਆਂ ਵਿਰਾ ਨੇ ਬਹੁਤ ਵੱਡਾ ਸਹਜੋਗ ਦਿਤਾ ਦਿਲੋਂ ਧੰਨਵਾਦ ਕਰਦੇ ਹਾਂ 🙏🙏♥️
ਖ਼ਾਲਸਾ ਜੀ ਬੋਤ ਬੋਤ ਦਿਲੋ ਸਲਾਮ ਹੈ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਤਿਗੁਰੂ ਜੀ ਵਾਹਿਗੁਰੂ ਜੀ ਮਹੇਰ ਕਰਨ ਸ਼ਰੀ ਟੀਮ ਤੇ। ਮੇਰੀ ਉਮਰ v ਲੱਗ ਜਾਇਆ ਵੀਰ ਜੀ ਨੂੰ ਵਾਹਿਗੁਰੂ ਜੀ। ,😭😭😭😭
🙏🏻ਬਾਈ ਜੀ ਗਾਂ ਦੀ ਸੇਵਾ ਵਾਸਤੇ ਪੂਰੇ ਪੰਜਾਬ ਨੂੰ ਅਗੇ ਆਉਣਾ ਚਾਹੀਦਾ ਸੋ ਵੀਰ ਸ਼ਹਿਰ ਚ ਗੳਆ ਛਡਕੇ ਜਾਂਦੇ ਨੇ ਐਸਾ ਨਾ ਕਰਨ ਬਲਕਿ ਕਾਈ ਪਿੰਡ ਮਿਲਕੇ ਗੳੂ ਸ਼ਾਲਾ ਖੋਲਨ ਨਾਲੇ ਰੋਜ਼ਗਾਰ ਮਿਲੇ ਨਾਲੇ ਪੂਨ ਨਾਲੇ ਫ਼ਲੀਆਂ 🙏🏻🙏🏻🙏🏻🙏🏻🙏🏻🙏🏻
Te fer eda hi gau shala ch mand budhi bandea nu gulam bale paji
Kyu kholni gaa shala
Jangl ch Chad aoo api pal jnde janwar nu load ni aa kisi di
Wahe GuruJee da Khalsa, wahe guruji di Fateh.
You guys are doing an amazing job. This is what i always say. Communities have to find fault within and solve it.
Real Khalsa stands for poor and weak. Salute to you guys. Respect.
ये सच्चे दिलदार सिख की पहचान है वाहे गुरु जी का खालसा वाहे गुरु जी की फतेह
ਜੀਓ ਸ ਸਾਬ੍ਹ ਜੀਓ।ਮਾਨਵਤਾ ਦੀ ਭਲਾਈ ਲਈ ਦਿਨ ਰਾਤ ਇੱਕ ਕਰਨ ਲਈ ਧੰਨਵਾਦ।
ਕੀ ਅੱਜ ਤਕ ਕਿਸੇ ਪਿੰਡ ਦੇ ਬੰਦੇ ਨੂੰ ਜਾ ਪੰਚ ਸਰਪੰਚ ਨੂੰ ਵੀ ਇਹ ਮਾਸੂਮ ਲੋਕ ਨਜ਼ਰ ਨੀ ਆਏ jo ਕਿਸੇ ਨੇ ਵੀ ਇਸ ਬਾਬੇ ਨੂੰ ਆ ਕੇ ਨਈ ਕਿਹਾ ਕੁਜ ਜਾ ਫਰ ਸਾਰੇ ਇਸ ਜ਼ੁਲਮੀ ਬਾਬੇ ਤੋਂ ਡਰਦੇ ਨੇ
bhain ji pind de lok hi marhe ne jihna vichon ek v nahi awaz nahi utha sakia
@@pappidhurkotsewaksinghpapp9544 ਪਿੰਡਾਂ ਵਾਲਿਆਂ ਨੇ ਤਾਂ ਆਪ ਸ਼ਰਮ lahi ਹੋਈ ਆ ਏਦਾ ਦੇ ਪਿੰਡ ਵਾਲੇ ਜਿਹੜੇ ਇਹ ਪਾਪ ਦੇਖਕੇ ਕੁਝ ਬੋਲੇ ਨਹੀਂ. ਵਿੱਚ ਹੀ ਇਸ ਬਾਬੇ ਦੇ ਤੇ ਜਿਹੜੇ ਇਹ ਜ਼ੁਲਮ ਦੇਖਦੇ ਰਹੇ ਉਹਨਾਂ ਦੇ ਵੀ ਕੀੜੇ ਪੈਣਗੇ.
ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ ਪਾਲ ਵੀਰ ਜੀ 🙏🙏🙏🙏🙏
ua-cam.com/video/QTxpl5NiFZ0/v-deo.html
ਪਾਲ ਸਿੰਘ ਵੀਰ ਤੁਸੀਂ ਬਹੁਤ ਸੇਵਾ ਕਰ ਰਹੇ ਹੋ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ
Sab ton vdda pyar jehde bnde ne dil te jigra kadh k pal Saab nu dseya ,,,slam aw oss rabb rooh nu ❤️
ਜੇ ਕੋਈ ਇਸ ਪਿੰਡ ਦਾ ਬੰਦਾ ਇਹ ਕੋਮੈਂਟ ਪੜ ਰਿਹਾ 🙏 ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹਵਾਂਗਾ ਕਿ ਲੱਖ ਦੀ ਲਾਹਨਤ ਆ ਤੁਹਾਡੇ ਤੇ
ਅਤੇ ਸਰਪੰਚ ਨੂੰ ਅੱਜ ਹੀ ਸਰਪੰਚੀ ਤੋਂ ਲਾਹ ਦੋ 🙏🙏
Right
😊!l.78 y0nQ11¹@@gurmanbrar8945
👍
ਵੀਰ ਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਹੋ ,ਮੇਰਾ ਸਿਰ ਝੁਕਦਾ ਹੈ ਤੁਹਾਡੇ ਕੀਤੇ ਜਾ ਰਹੇ ਉਪਰਾਲੇ ਤੇ।ਇਹਨਾਂ ਬੇਈਮਾਨਾ ਖਿਲਾਫ਼ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ।
Sir doing very good job keep it up from Lucknow love your videos and you also have a great time U.P ❤❤❤
ਬਿਮਾਰ ਲੋਕਾਂ ਤੋਂ ਲੈਵਰ ਵਾਲਾ ਕੰਮ ਕਰਾਉਣ ਨੂੰ ਸੇਵਾ ਦੱਸੀ ਜਾਂਦਾ ਸਭਤੋਂ ਮੰਦਬੁੱਧੀ ਤਾਂ ਇਹ ਚਵਲ ਬਾਬਾ.....
Gkmi
ਐਵੇਂ ਤਾਂ ਬਾਈ ਜੀ ਫਿਲਮਾਂ ਚ ਹੁੰਦਾ ਦੇਖਿਆ ਸੀ ਇਹ ਅਸਲੀ ਜਿੰਦਗੀ ਚ ਵੀ ਹੁੰਦਾ ਐਵੇਂ😞
wwww wwwwwwwwwww
ww××× wwwmwwlwwww
wwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwww
wwwwwwwwwwwwwwww
ww
Great work Pal Kharoud and team. The question is, where is the Indian Government to help out these poor people who clearly have mental health issues and lack capacity to make their own decisions? Where is the Indian Government to punish those who traffic, exploit, use and abuse these poor vulnerable people?
Indian govt is very busy in beaches and clubs
135 crore population in india
Punjab AAP goverment should look in to this pal is amazing and unbelievable god bless him and his team love from USA 🇱🇷
Where is Punjab Government???
@@harbinsodi3884 local state govt de under haa eh,aap party nu push laao
ਪਾਲ ਖਰੋੜ ਸਾਬ ਸਾਨੂੰ ਦੱਸਦੇ ਨੇ ਕਿਵੇਂ humble ਰਹਿੰਦਾ ਪਾਵੇ ਕੋਈ ਬੰਦਾ ਗ਼ਲਤ ਵੀ ਹੋਵੇ ਸਾਨੂੰ ਕਿਵੇਂ ਸਬ ਨੂੰ ਰੱਬ ਦਾ ਜੀ ਸਮਜ ਕੇ ਕਿਵੇਂ ਸਬਣਾ ਦੇ ਨਾਲ polite ਤੇ ਪਿਆਰ ਨਾਲ ਪੇਸ਼ ਆਕੇ ਹਰ problem ਨੂੰ solve ਕਰਦੇਣਾ ਚਾਹੀਦਾ ਹੈ🙏
Salute ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ਬਾਬਾ ਜੀ ਮਿਹਰ ਕਰਨ ਥਾਦੇ ਤੇ ਤੇ ਸਾਬ ਦੇ🙏
Har Har Mahadev 🙏🏻 Pal Veerji, we are proud of you. You are our legend / hero / celebrity 🙏🏻 I started crying when you touched Mataji’s feet ( did Pari hath ). Thank you so much for giving them utmost respect 🙏🏻
Shah
Moga
⁰
Eh jalad lok hn jo masoom loka te julam krr rahe hn. Eh julam krn wale guru Nanak de nhi abdali de puter hn
oy
ਜਿਉਂਦਾ ਰਹਿ ਓੲੇ ਬੁਲਾਡੇ ਵਾਲਿਆ ਬਾਈ,, ਗ਼ਲਤ ਨੂੰ ਗ਼ਲਤ ਕਿਹਾ
सरदार जी ऐसे मंद बुद्धि लोगों को बंधूआ मजदूर बनाकर क्यों मजबूर लोगों पर जुल्म कर रहे हैं ऐसे लोगों को कालेपानी की सजा होनी चाहिए💯
ਇਹ ਇੰਨੀ ਦੀ ਦੁਕਾਨਦਾਰੀ ਹੈ। ਕੋਈ ਸੇਵਾ ਨਹੀ, ਧੰਦਾ ਹੈ।
ਨੀਲੀ ਸ਼ਲਟ ਆਲਾ ਬਾਈ ਮੋਨਾ ਹੋਣ ਦੇ ਬਾਵਜੂਦ ਸਾਡੇ ਦਿਲਾਂ ਚ ਕਿਤੇ ਵੱਧ ਸਤਿਕਾਰ ਯੋਗ ਹੈ, ਇਹਨਾਂ ਬਾਬੇਆਂ ਤੋ,,,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਖਾਲਸਾ ਜੀ,, ਚਰਨਾਂ ਨੰਬਰਦਾਰ ਪਿੰਡ ਪੰਜਗਰਾਈਂ ਕਲਾਂ ਜ਼ਿਲ੍ਹਾ ਫਰੀਦਕੋਟ,,, ਥੋਨੂੰ ਮਿਲ਼ਣ ਦੀ ਮਣ ਵਿਚ ਬਹੁਤ ਖਿੱਚ ਆ ਜੀ
So sad
love from बिहार 🙏🏻वाहेगुरु ka Khalsa waheguru ji ki feteh you r doing such a great work pal ji babaji tuhde umbara lambiya kre te har buri chij to bachae..... 🙏🏻 Such a shame! Bad people in disguise of good people 😭 🙏🏻🙏🏻🙏🏻🙏🏻🙏🏻❤️❤️
फिर बाबे का कुछ करो कुछ अर्जेंट पहुंचाओ इतने गंदे कपड़े से सुला उसमें
Haryana se Hum aapki har video dekhte hai... Shanu Maan hai guru ji aapte
ਇਹ ਗੁਰੂ ਦੇ ਸਿੱਖ ਨਹੀਂ ਜੇਕਰ ਸਿੱਖ ਹੁੰਦੇ ਤਾਂ ਇਹਨਾਂ ਦੀ ਆਤਮਾ ਜਾਗਦੀ ਹੁੰਦੀ ਇਹ ਗੰਦੇ ਲੋਕਾਂ ਨੇ ਸਿੱਖ ਧਰਮ ਦੀ ਬਦਨਾਮੀ ਕਰਵਾ ਦਿੱਤੀ ਇਹੋ ਜਿਹੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ
0⁹⁰
YAAR SIKH KOUM NU BADNAAM. KRDINDE EHO JHE BABE
@@jairajputana3764 VEER GAL OH NHI AA SARIYA VIDEOS UPLODE NE BUT JDO KOI MUSLIM BNDA EH KAM KRDA E USTEE HI UNGAL CHUKI JANDIA ENAA TE KIU NHI
Jaldi jaldi sikhi nu samjho te apnao mere dosto.
Eh jroori h... Muslim jansankhya vadh rhi h...
hun fer ek baar julm b hone aa te ladna b pena.
Hun tu dasega kaun guru da sikh te kaun nai? Henji sikh shad da arth nahi jaande oho dsde ne gruu da sikh kaun
ਆਸ਼ਰਮ ਵਾਲਿਆ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਾਲ ਬਾਬੇ ਤੇ ਵੀ ਵੱਡਾ ਸੰਤ
4.25 veer g jado tusi Mata d paari hath laya rona aa gya..waheguru g tuhadi lambi umar kare..ta ki eda de loka nu azadi mil sake 🤲🤲🤲🤲🤲🤲🙏🙏🙏🙏🙏
Waheguru ji
@@Gagu001 😊.
....,
N
🥅
.ll.. l.
@@Gagu001 😊.
....,
N
🥅
.ll..
@@Gagu001 😊.
....,
N
🥅
.ll.. l.
@@Gagu001l.?
L.
ऐसी महान संस्था को हम सलाम करते हैं🎉 जो कितने लाखों मासूम की जिंदगी स्वर रहे हैं🎉🎉
ਬਾਬਾ ਜੀ ਸਿੱਧੀ ਗੱਲ ਦੱਸਾ
ਪੀਲੇ ਪਰਨੇ ਵਾਲੇ ਬਾਬਾ ਜੀ ਚਿੱਤੜ ਕੁੱਟੋ ਫੁੱਲ
ਫਿਰ ਦੱਸ ਦੇਣਾ ਕਿੰਨੇ ਪੈਸੇ ਖਾਂਦਾ,
ਬਹੁਤ ਜੁਲਮ ਕਰਦਾ ਮਾਲਾ ਵਾਲਾ ਬੰਦਾ
🤣🤣🤣
😂😂😂😂😂😂
Right
@@harpreetkaur5022 gud morning ji
@@harpreetkaur5022 Yes Boss
Sikhs are so so nice kind helpful and strong people . I salute to you all. Brother I honestly love you all so so much
Jisne gulam banaker rakhya wo Kon h ?.
@@A.k.Singh12200 ਤੇ ਜੋਂ ਛੁੱਡਾ ਰਿਹਾਂ ਉਹ ਵੀ ਸਿੱਖ ਆ
This landlord also Sikh don’t forget ok
ua-cam.com/video/QTxpl5NiFZ0/v-deo.html
No words 😶 kuch nahi h bolne ko itne ache v log hain duniya main !
ਵਾਲਾ ਬੁਰਾ ਹਾਲ ਕਰ ਦਿਤਾ ਯਰ ਪੰਜਾਬ ਦਾ ਏਦਾ ਦੇ ਬੰਦਿਆ ਨੇ ਸੁਕਰ ਆ ਵੀਰੇ ਤੇਰੇ ਵਰਗੇ ਬੰਦੇ ਹੈਗੇ ਆ ਧਰਤੀ ਤੇ
ਗਰੀਬਦਾਸ ਵੀ ਝੂਠਾ ਲੱਗਦਾ ਉਹ ਵੀ ਰਲਿਆ ਬਾਬੇ ਨਾਲ... ਚੋਰਾ ਬੁੜਾ ਤੇ ਸਰਪੰਚ ਜਿਹੜੇ ਸਾਈਡ ਲੈਂਦੇ ਆ ਬਾਬੇ ਦੀ ਇਹ ਰਲ ਕੇ ਪੈਸੇ ਖਾਂਦੇ ਨੇ...
ਇਹ ਸੱਭ ਰਲੇ ਹੋਏ ਨੇ । ਆਹ ਗ਼ਰੀਬ ਦਾਸ ਵੀ ਚਕੋ