😢😢ahh bacha te menu chote sahibzaade g da roop lgi jada ron niklda is bache nu vekh kidar nu chal pye aa lok sade harani wali gaLL waheguru g meher kRo g 🙏
Rab tuano Hmesha Salamat rakhy bhai to bohat changa kr rya Ena wargy loga ny maashry nu badnaam kr k Rakh dita ha aa Jo zulam kardy bachiya Ty orta ty jery bhooly Ty seedhy bandy NY ki ena nu khaof Ni anda b ena v aik din marna Ma Muslim Han Bhai Pakistan to Tohada bohat bohat dhaanwaad Rab tenu Hmesha Salamat rakhy Mera Veer Munir Dhuddi from Pakistan Punjab
OMG u are really just like real God for these innocent helpless people pal veer ji❤ 🙏🙏heartily blessings for u God bless u always please keep it up 🙏🙏🙏🙏🙏
Thank you my brothers for saving that child from those devils. You and your team do amazing work, may God protect you🙏 Also I would be very interested in updates on these cases. 🙏
Waheguru aapko chartikala par rakhe mein Rajasthan ka ho lekin aap ke dariya Dil ko dekh mere ko aaj Rona a Gaya 😢 aap waheguru ke sacche Sikh hai dhanya h aap ke mata pita ko unhone aisa insan paida Kiya 🙏🙏🙏🙏🙏🙏🙏🙏
Highly appreciated act. This gathering should be in all countries of world to stope brutality at local level. Because there are few Human present in every part of world among millions of people. Keep it up brother👍
KHAROUD Sahib Jee Tuhadi Sachi sewa te Maan mahsus hunda hai Tuhadi bahut jyada Vedios dekhian han Tuhanu mai dekhya hai Gujran de Derian cho Border areas cho kine Majbur tusi chhadaya hai Waheguru Mehat Karn Tusi hamesha Chardi kla ch raho
You are real Sikh ma thonu dekh k dhan ho gya such m tum ko dekh k dhan ho gya kitni himat honi chayde y Kam Karan de liye waheguru tohnu hor himat deve god bless you rub thodi Umar lambi kare
Satpal singh uss parmatma de peyaare o tuhanu dilo shukrana jo ena satya karaj kr rhe ho ruh sangat tk di khus ho jndi aa ena chnga karj dekhke prmatma di nigah jrur thode upr hai te kripa vi waheguru ji
ਸੇਅਰ ਜਰੂਰ ਕਰੋ ਜੀ ਵੀਡੀਓ ਤਾ ਜੋ ਇਸ ਮਾਸੂਮ ਬੱਚੇ ਨੂੰ ਇਨਸਾਫ ਮਿਲ ਸਕੇ ਅਤੇ ਇਹਨਾ ਪਖੰਡੀ ਸਾਧਾਂ ਨੂੰ ਸਜਾ ਮਿਲ ਸਕੇ….
Prmatma hamesha khush rakhe .itna acha kaam kar rahe ho aap . aapke is kaam ki bajh se hum log Sikho ki respect karte h love u bero
Baba g tuhade ch rab disda aa schi 🙏🏻
Waheguru ji chardikala ch rkhan tuhanu hamesha 🙏🏻
Sir plz badi to badi saja diti jave enha nu nale plz hath jod ke benti hai mata nu h narak cho kado
Bhii plz bache nu or odi mata nu nal leke jao
Please hath jodke benti is bache nu tuc rakhlo te iste update dinde rhe oo v kiwe chldi isdi life plsssss 🙏🙏🙏🙏🙏🙏🙏🙏🙏🙏🙏♥️🙏
ਛੋਟੇ ਵੀਰ ਮੈ ਤੁਹਾਡੀ ਪਹਿਲੀ ਵੀ ਡੀ ਓ ਵੇਖੀ ਸੀ ਇਹ ਗੁਰੂ ਘਰ ਵਿਚੋਂ ਇਹ ਸਾਰੇ ਮਸੰਦ ਕਡੌ ਅਤੇ ਗੁਰੂ ਘਰ ਅਜ਼ਾਦ ਕਰਵਾਉ
Veer ji Tusi bahut Changa Kita Punjab da Sudhar ho jaega narak vichar nikal Jaan Ke Log
सर जब भी आपकी वीडियो देखता हूं आंखों में पानी आ जाता है और मेरा दिल बहुत रोता है मुझे आप पर गर्व है
ਬਾਬਾ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਜੀ। ਅਜਿਹੇ ਪਾਖੰਡੀਆਂ ਨੇ ਸਾਡੀ ਸਿੱਖੀ ਰੋਲ ਦੇਣੀ ਜੀ। ਜੇਕਰ ਹਰ ਸਿੱਖ ਤਹੁਡੇ ਜਿਹੇ ਹੌਣ ਤਾਂ ਆਪਣੀ ਸਿੱਖੀ ਨੂੰ ਕਦੇ ਵੀ ਮਾਰ ਨਾ ਪਏ। ਅਸੀਂ ਤਹੁਡਾ ਧੰਨਵਾਦ ਕਰਦੇ ਹਾਂ।
ਤੁਹਾਡਾ ਧੰਨਵਾਦ ਪਾਲ ਵੀਰ ਜੀ ਜੋਂ ਤੁਸੀ ਇਨਾ ਦਰਿੰਦੇ ਤੋ ਛੁਡਵਾਇਆ ਬੱਚੇ ਨੂੰ , ਇਨਾ ਨੂੰ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ ,ਇਨਾ ਨੇ ਸਿੱਖੀ ਵੀ ਬਦਨਾਮ ਕਰਤੀ
ua-cam.com/users/shortsCcmzW1V3zJg?feature=share
Lllll
Shi gl
ਪਾਲ ਬੇਟਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਅਜਿਹੇ ਗੰਦੇ ਕੀੜਿਆਂ ਦਾ ਸੱਚ ਲੋਕਾਂ ਸਾਹਮਣੇ ਲਿਆਉਂਣ ਲਈ
ਵਾਹਿਗੁਰੂ ਮੇਹਰ ਕਰੇ, ਅੱਖਾਂ ਚ ਪਾਣੀ ਆ ਗਿਆ ਯਾਰ,😭
Mashallah...
Bhai Mere.. Great Work ..
Humanity Still Alive...❤️❤️
😢😢ahh bacha te menu chote sahibzaade g da roop lgi jada ron niklda is bache nu vekh kidar nu chal pye aa lok sade harani wali gaLL waheguru g meher kRo g 🙏
बहुत बहुत धन्यवाद जी आपका, जो आपने किया है। इस कलयुग में आप जैसा बंदा मिलना मुुश्किल है 🙏
ਅੱਜ ਦਿਲ ਸੱਚੀ ਬਹੁਤ ਖੁਸ਼ ਹੋਇਆ। ਵਰਨਾ ਅਜਿਹੇ ਲੋਕ ਜੋ ਮੇਰੇ ਬਾਬਾ ਨਾਨਕ ਦੇ ਘਰਾਂ ਦੀ ਆੜ੍ਹ ਚ ਕੁਕਰਮ ਕਰਦੇ ਆ। ਓਹਨਾ ਖਿਲਾਫ ਕੋਈ ਬੋਲਦਾ ਨਹੀਂ। ਵੀਰੇ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ।
Ufff
ਜਿਊਂਦੇ ਰਹੋ ਪਿੰਡ ਲਚਕਾਣੀ ਵਾਲੇ ਵੀਰੋ ਵਾਹਿਗੁਰੂ ਤੁਹਾਨੂੰ ਇਸ ਤਰਾਂ ਦੀ ਸੇਵਾ ਕਰਨ ਦੀ ਹੋਰ ਹਿਮੱਤ ਬਖਸ਼ੇ
You are true Sikh and when I able to do your support I am stand with you
Your are true warriors of ALL GURUS
Amazing job Sardar ji. You truly deserve BHARAT RATNA and real Singh of Guru Sahib ji.
Y
ਵੀਰ ਜੀ ਤੁਹਾਨੂੰ ਕੋਟ ਕੋਟ ਨਮਸਕਾਰ ਹੈ ਜੀ
ਤੁਸੀ ਸਹੀ ਅਰਥਾਂ ਵਿਚ ਮੇਰੇ ਗੁਰੂ ਸਾਹਿਬਾਨ
ਦੇ ਸਿੱਖ ਹੋ
ਮੇ ਆਪ ਜੀ ਦੀ ਹਰੇਕ ਵੀਡਿਓ ਦੇਖਦਾ ਹਾਂ
ਤੁਸੀਂ ਦੀਨ ਦੁਖੀਆ ਦੀ ਜੌ ਸੇਵਾ ਕਰ ਰਹੇ ਹੋ
ਉਹ ਮਹਾਨ ਹੈ
ਤੁਸੀਂ ਆਪ ਆਪਣੀ ਜਾਨ ਜੋਖ਼ਮ ਵਿੱਚ ਪਾਕੇ ਸੇਵਾ ਕਰ ਰਹੇ ਹੋ
ਜਿਊਂਦੇ ਵੱਸਦੇ ਰਹੋ ਵੀਰੇ, ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ।
okay
Veer g idha de pakhandi babeya nu sjha deyo, chadeyo na
V
Very good veer ji
App ka darbar veda raha
Pal veer ji bohot wadia seva kar rhe ho ,🙏.... Guru Sahib Eve hi Mehar karde ren,🙏
Rab tuano Hmesha Salamat rakhy bhai to bohat changa kr rya
Ena wargy loga ny maashry nu badnaam kr k Rakh dita ha aa Jo zulam kardy bachiya Ty orta ty jery bhooly Ty seedhy bandy NY ki ena nu khaof Ni anda b ena v aik din marna
Ma Muslim Han Bhai Pakistan to
Tohada bohat bohat dhaanwaad
Rab tenu Hmesha Salamat rakhy
Mera Veer
Munir Dhuddi from Pakistan
Punjab
ਇਹੋ ਜਿਹੇ ਪੰਖਡੀਆ ਨੂੰ ਫਾਂਸੀ ਦੇਣੀ ਚਾਹੀਦੀ । ਇਹੋ ਜਿਹੇ ਲੋਕਾਂ ਨੇ ਧਰਮ ਨੂੰ ਬਦਨਾਮ ਕਰ ਕੇ ਰੱਖ ਦਿੱਤਾ।।🙏🙏 ਵਾਹਿਗੁਰੂ ਵਾਹਿਗੁਰੂ ਜੀ।।
ऐसे लोगो को बचाने के लिए सरपंच आ जाता ह सबसे ज्यादा मामला रफा दफा करते आर
Feeling proud for having you in our nation. Proud of you bhai ji. Thoaday charansparsh ji. Proud on your organization.
ਖਾਲਸਾ ਜੀ ਇਹਨੇ ਸਬ ਤੋ ਵਡਾ ਪਰਚਾ ਹੌਣਾ ਚਾਹਿਦਾ
ਜਿਉਂਦੇ ਰਹੋ ਮੇਰੇ ਵੀਰ ਵਾਹਿਗੁਰੂ ਜੀ ਬਾਈ ਜੀ ਤੇ ਮਿਹਰ ਭਰਿਆ ਹੱਥ ਰਖਣਾ ਜੀ ਵਾਹਿਗੁਰੂ ਜੀ
ਰੱਬ ਤੁਹਾਡੇ ਸਾਰੇ ਪਰਵਾਰ ਤੇ ਵਾਹਿਗੁਰੂ ਕਿਰਪਾ ਬਣੀ ਰੱਖੇ ਵੀਰ ਮੇਰੇ ਤੇਰੇ ਕੰਮ ਦੁੱਖ ਤੋੜ ਦਿੰਦਾ ਸੀ
ਵਾਹਿਗੁਰੂ ਜੀ ਸਤਪਾਲ ਸਿੰਘ ਪਾਲ ਵੀਰ ਜੀ ਲੱਬੀਂ ਉਮਰ ਬਖਸ਼ਣ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯
ਵਾਹਿਗੁਰੂ ਜੀ ਮਿਹਰ ਕਰੋ , ਏਹੋਜੇ ਰਾਕਸ਼ਸ ਨੂੰ ਸਜ਼ਾ ਦਿੱਤੀ ਜਾਵੇਂ ,ਬੱਚੇ ਨੂੰ ਇਨਸਾਫ ਦਯੋ
Waheguru ji
UFF yeh dekh ker literally intehae dill dukha sardar g ALLAH ap ko bohat blessing ata kry from pak
Pal kharoud. Wahe gurua ji keep up good work job 😊😊😊😊😊😊😊🇨🇦canda
ਪਾਲ ਵੀਰੇ ਰੱਬ ਤੈਨੂ ਤਰੱਕੀਆ ਭੱਕਸ਼ੇ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਸਾਡਾ ਰੋਣਾ ਨਿਕਲ ਗਿਆ ਵੀਡਿਓ ਦੇਖ ਕੇ
OMG u are really just like real God for these innocent helpless people pal veer ji❤ 🙏🙏heartily blessings for u God bless u always please keep it up 🙏🙏🙏🙏🙏
ਅੱਜ ਤੋਂ ਅਪਾਹਿਜ ਲੋਕਾਂ ਤੋਂ ਵੀ ਭਰੋਸਾ ਉੱਠ ਗਿਆ ਬਾਬਾ ਜੀ 🙏
Ram Ram Ji
बहुत अच्छा काम कर रहे हो तुम
God bless you sir ji
Tuhade vrge veer Sikh Kom da nam ucha krde.. waheguru ji tuc nu chrdikla ch rkhn veer g 🙏🙏🙏🙏
Pal kharoud wahe gurua ji keep up good work job 😊😊😊👏🌺🇨🇦🪯👏🙏🙏🙏🙏canda
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਵੀਰ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ
Ji karda tanu suni jawa te dekhi jawa such m tere which rub dikhda menu waheguru ji da Khalsa waheguru ji ki fateh
WAhoo WAHOO GOBIND SINGH APEE GURU CHELLA ......TUSI HO GOBIND SINGH JI DE REAL SINGH LOVE UHHHH HAI
May God bless all of you and your team Veer ji 🙏🏻🙏🏻🙏🏻🙏🏻🙏🏻
God bless you Brother. I was almost in tears when the kid cried. n when the video sounds u played. Guru Gobind Ji is surely with you.
👍 good Job
Jai Hind🚩🇮🇳Jai himachal
Pal kharoud. Wahe gurua ji keep up good work job 😊😊😊😊🇨🇦❤️🕺🏿
ਬਾਬਾ ਜੀ ਜੇਕਰ ਸਾਰੇ ਤੁਹਾਡੇ ਤਰ੍ਹਾਂ ਕੰਮ ਕਰਨ ਲੱਗ ਜਾਣ ਸਾਰੇ ਪੰਜਾਬ ਦਾ ਭਲਾ ਹੋਜੇ🙏
B̊åb̊åj̊i̊.̊p̊l̊e̊s̊g̊.̊2.̊r̊o̊h̊ån̊.̊o̊p̊r̊r̊.̊b̊åh̊ůt̊t̊.̊j̊ůl̊l̊m̊.̊h̊o̊.̊.̊r̊i̊h̊h̊å.̊
Veer Tera shuker aa bhot bhot...pr mere veer ethe chnga krn vale da katl ho jnda ... waheguru tuhanu lambi umer deve..hamesha chardi kla ch rkhe...🙏
ਬਾਬਾ ਜੀ ਬਹੁਤ ਵਧੀਆ ਕੰਮ ਕਰਦਿਉ ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ 🙏🙏🙏🙏🙏🙏🙏🙏🙏
ਸੱਚੇ ਪਾਤਸ਼ਾਹ ਮੇਹਰ ਕਰੋ 🙏🏻 ਬੇਬੇ ਤੇ ਬੱਚੇ ਉੱਤੇ।
ua-cam.com/users/shortsCcmzW1V3zJg?feature=share
Z
4
Ghif
ਏ ਬੰਦੇ ਸਿੱਖੀ ਨੂੰ ਬਦਨਾਮ ਕਰ ਰਹੇ ਹਨ।
ਆਰ ਨੇਤ ਨੇ ਸਹੀ ਕਿਹਾ
ਲੋੜ ਪੇ ਗਈ ਬਾਂਬੇ ਨਾਨਕ ਦੀ 🙏🙏🙏🙏🙏🙏
ਇਹ ਬੰਦੇ ਜ਼ਾਲਮ ਹਨ
🙏🏻🙏🏻🙏🏻आप का काम बहुत अच्छा लगा bhai जी 🙏🏻🙏🏻🙏🏻
Humanity over everything.., god job sardar ji for doing such good work
Hay rabba kina pyara bacha vir ji te waheguru ji aapna mehar priya hath rakhna🙏🙏🙏🙏
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਖ਼ਸੇ ❤️🙏🏻
Pal veer ਜਿੰਨੀ ਤਾਰੀਫ਼ ਕੀਤੀ ਜਾਵੇ ਉਨੀ ਥੋੜੀ,ਵਹਿਗੁਰੂ ਜੀ ਤੁਹਾਡੇ ਤੇ ਤੁਹਾਡੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ,ਸਿੱਖੀ ਭੇਖ ਚ ਫਿਰਦੇ ਪਾਪੀਆਂ ਦਾ ਸਰਬ-ਨਾਸ ਹੋਵੇ
Fr ki in cool
@@JatinderSingh-sv6co 0
ਅੱਜ ਨੀ ਸੋ ਹੋਣਾ ਮੇਰੇ ਕੋਲੋਂ 😭😭😭😭 ਨਰਕਾ ਚ ਜਗਾ ਨਾ ਮਿਲੇ ਹਰਾਮਜਾਦਾ ਕੁੱਤਾ ਕਿੰਨਾ ਸੋਹਣਾ ਮੇਰਾ ਬੱਚਾ
Very Nice Pal Baba Ji 🙏🏻 you are doing great Job Bholynath Maharaj bless you
Aap jaise log hi samaj ki himmat h Mata Rani aapko hamesha khush rakhe
Proudly Hindu, but i love and respect for these type of sikhs always. Love from canada 🇨🇦
👍👍
I am proud of you
ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਆਪ ਜੀ ਤੇ
@@JagjeetSingh-kn4vv %
ਵਾਹਿਗੁਰੂ ਜੀ ਮਿਹਰ ਕਰੀਂ ਇਸ ਬੱਚੇ ਤੇ
ਪਾਲਵੀਰ ਦੀ ਪੂਰੀ ਟੀਮ ਨੂੰ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ 🙏🙏
Bhai ji doing very good job keep it up from Lucknow love your videos and you also have a great time U.P ❤❤❤
, ਇਸ ਕਸਾਈ ਦੀ ਛਿੱਤਰ ਪਰੇਡ ਕੀਤੀ ਜਾਵੇ। ਪਾਲ ਬੇਟਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
i8 in i
Enna de v aiven he danda pherya jave
P
@@donttellmejustlisten4598 l
ਵੀਰ ਜੀ ਆਪ ਜੀ ਬਹੁਤ ਨੇਕ ਕੰਮ ਕਰ ਰਹੇ ਹੋ
ਇਹਨਾਂ ਮਸੰਦਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ
ਮੂੰਹ ਕਾਲਾ ਕਰਕੇ ਸਿੱਤਰਾ ਹਾਰ ਪਾ ਕੇ ਗਧੇ ਤੇ ਬਿਠਾ ਕੇ ਫੇਰਿਆ ਜਾਵੇ
You are the real sikh of gurus … proud of you paji …. Keep your good work .
Great job bro, keep it up.. lots of love from Pakistan ❤
waheguru g ਤੁਹਾਡੀ ਉਮਰ ਲੰਮੀ ਕਰੇ
ਵੀਰ ਜੀ ਆਪ ਸਭ ਬਹੁਤ ਵਧੀਆ ਕੰਮ ਕਰਦੇ ਪਏ ਹੋ ਜੀ। ਪਰਮਾਤਮਾ ਆਪ ਸਭ ਨੂੰ ਬਲ ਬਖਸ਼ੇ।
ਬਾਬਾ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ
Salute bhai ji thanu waheguru mehar kary
Thank you my brothers for saving that child from those devils. You and your team do amazing work, may God protect you🙏
Also I would be very interested in updates on these cases. 🙏
ਖਾਲਸਾ ਜੀ ਸ਼ਾਇਦ ਤੁਸੀਂ ਏਨਾ ਨੂੰ ਭਰਾ ਮੰਨਣ ਦੀ ਗਲਤੀ ਨਾ ਕਰਦੇ ਤਾਂ ਬੰਚੇ ਤੇ ਤਸੱਦਦ ਨਾ ਹੁੰਦਾ ਏਹ ਤੁਹਾਡੀ ਵੀ ਗਲਤੀ ਰਹੀ ਏ ਏਥੇ ਬਾਬਾ ਜੀ
ਧੰਨ ਪਿੰਡ ਦੇ ਲੋਕ ਜੋ ਜਿਗਰੇ ਨਾਲ ਖੜੇ ਦੇਖ ਰਹੇ ਮੇਰੇ ਵਰਗਾ ਹੁੰਦਾ ਦੋਨੇ ਬਾਬੇ ਕੁੱਟ ਕੁੱਟ ਕੇ ਮਾਰ ਦੈਣੇ ਸੀ ਬੁਬਨੇ ਰੱਬ ਨੇ ਰੱਖੀਆਂ ਉਥੇ ਆ ਬੁਬਨੇ
Me kehnda pinda nalo aje shehran ch lokan dian zmeeran jagdian ne
Sir ji tuhadi gall bilkul sahib hai
pajji mera dill v ehi keh reha babe de jutti fero
@@RajeshKumar-lz2xx bilkul sahi gal aa tuhadi veere
ਸੈਲੂਟ ਬਾਈ ਜੀ
ਤੇਰੇ ਲਈ ਵੀਰ ਸ਼ਬਦ ਵੀ ਘੱਟ ਪੈਰੇ ਮੇਰੀ ਵੀ ਉਮਰ ਲੱਗ ਜੇ ਵੀਰ ਤੁਹਾਨੂੰ ❤️❤️❤️
Bilkul sahi gal hai ji 🙏🙏🙏
@@Deepkaur729❤
@@Deepkaur729a@😊
Bhipl@@Deepkaur729
@@Deepkaur729pplqqqqqqquqqqqqq paak lap huuu juun hiii vy viqqq
Waheguru aapko chartikala par rakhe mein Rajasthan ka ho lekin aap ke dariya Dil ko dekh mere ko aaj Rona a Gaya 😢 aap waheguru ke sacche Sikh hai dhanya h aap ke mata pita ko unhone aisa insan paida Kiya 🙏🙏🙏🙏🙏🙏🙏🙏
ਬਾਬਾ ਜੀ ਮੇਰਾ ਸਿਰ ਤੁਹਾਡੇ ਚਰਨਾ ਚ ਬਹੁਤ ਵਦੀਆ ਕੰਮ ਕੀਤਾ ਵਾਹਿਗੁਰੂ ਮੇਰੀ ਉਮਰ ਵੀ ਥੋਨੂੰ ਲਾਦੇ 🙏🙏🙏🙏
Highly appreciated act. This gathering should be in all countries of world to stope brutality at local level. Because there are few Human present in every part of world among millions of people. Keep it up brother👍
भाई साहिब जी आप जी दा बहुत धन्यवाद
ऐसे लोगों का परदा पा१ा होना चाहिए ၊
Well done.
ਤੁਸੀਂ ਇੱਕ ਸੱਚੇ ਸਿੱਖ ਹੋ । ਪ੍ਰਮਾਤਮਾ ਮਿਹਰ ਕਰੇ,ਤੁਹਾਨੂੰ ਇਸ ਤਰਾਂ ਦੇ ਸਮਾਜ ਭਲਾਈ ਦੇ ਕੰਮ ਲਈ ਬਲ ਬਖਸ਼ਦਾ ਰਹੇ ।
Ehna kahar masoom theh thank you veer ji tusi es bache nu bachata Waheguru mehar kare
Bhut Vidya kam kita tusi veera❤
ਦੇਹ ਸਿਵਾ ਬਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂ ਨਾ ਟਰੂ।
ਹਮੇਸ਼ਾ ਸੱਚ ਦੀ ਹੀ ਜਿੱਤ ਹੁੰਦੀ ਹੈ ਜੀ। ਝੂਠ ਦੀ ਦੁਕਾਨ ਬਾਹਲਾ ਚਿਰ ਨਹੀਂ ਚੱਲਦੀ। ਵਾਹਿਗੁਰੂ ਜੀ ਸਾਰੀ ਟੀਮ (ਖਰੌੜ ਸਾਹਿਬ) ਤੇ ਮੇਹਰ ਭਰਿਆ ਹੱਥ ਰੱਖਣ ਜੀ।
ਸਤਿ ਸ਼੍ਰੀ ਆਕਾਲ ਜੀ।
Salute aa paal veere tainu. Rabb tainu hamesha khush rakhe te lambi umar kre tuhadi.
KHAROUD Sahib Jee Tuhadi Sachi sewa te Maan mahsus hunda hai Tuhadi bahut jyada Vedios dekhian han Tuhanu mai dekhya hai Gujran de Derian cho Border areas cho kine Majbur tusi chhadaya hai Waheguru Mehat Karn Tusi hamesha Chardi kla ch raho
ਯਾਰ ਛਿੱਤਰ ਫੇਰਿਆ ਕਰੋ ਇਸਤਰਾਂ ਦੇ ਲੋਕਾਂ ਦੇ।ਯਾਰ ਇਸਤਰਾਂ ਦੇ ਲੋਕ ਰੱਬ ਤੋਂ ਨੀ ਡਰਦੇ ਨਾਂ ਇਹਨਾਂ ਨੂੰ ਕੋਈ ਕਾਨੂੰਨ ਕਹਿਦਾ ਕੁੱਝ।
ਵੀਰ ਜੀ ਰੱਬ ਸੋਡੀ ਉਮਰ ਲੰਬੀ ਕਰੇ
Waheguru ji tanu Kush Kush Rakha thank you veer ji 🙏🙏🙏
Salute to u sir, very good, hope for best wishes for his future. 👍
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਰੱਬ ਤੁਹਾਡੀ ਉਮਰ ਲੰਬੀ ਕਰੇ
Bai g rab waheguru g tuhade nl ne bht jarurt wala km kr reho bai g mere gher walo tuhanu good bless you
ਵਾਹ ਵੀਰ, ਬਹੁਤ ਉੱਚਾ ਤੇ ਸੁੱਚਾ ਉਪਰਾਲਾ ਹੈ ਤੁਹਾਡਾ
Satnam ji waheguru ji 🙏🙏🙏🙏🙏🙏🙏❤️
Sher hai bai apna... waheguru mehar kare ... you are real Sikh❤❤❤
Good job ....Khalsa ji...we r with you always
Salute bai Saab g waheguru g🙏🙏🙏🙏🙏🙏🙏🙏🙏 mehar karn bai saab g tuhade sab te ji
You are real Sikh ma thonu dekh k dhan ho gya such m tum ko dekh k dhan ho gya kitni himat honi chayde y Kam Karan de liye waheguru tohnu hor himat deve god bless you rub thodi Umar lambi kare
Good job veer ji waheguru ji blessed 👍
Satpal singh uss parmatma de peyaare o tuhanu dilo shukrana jo ena satya karaj kr rhe ho ruh sangat tk di khus ho jndi aa ena chnga karj dekhke prmatma di nigah jrur thode upr hai te kripa vi waheguru ji
Aapa nu v veere sbnu apne aap di life ch busy rehn de nal nal aale duwale v dekhna cahida k ki chl reha🙏,veer ji salute thodi sewa nu🙏🙏
Rab g tuhana good work karn di hor power dewe🙏
Waheguru ji
Bhut Acha kam krte ho ji Bhgwan Aap ko Hmesha khush Rkhe or Lambi Umar kre ji ❤️🙏🙏
Sach me apke andar dekhi ha sikh kom vali baat I slute u sir waheguru apke upr mehr kre sir ji🙏🇮🇳
Feeling proud of Real Sikh Bhai.
Bhai ji tuhada bhut bhut dhnvaad ji jo inhanu bchya ji kinha mashoom bacha h ji
You are real sikh really doing good work
ਸਿਰੀ ਗੁਰੂ ਗ੍ਰੰਥ ਸਾਹਿਬ ਜੀ ਇਸਜਗਾ ਤੋਂ ਚੁਕਿਆ ਜਾਣਾ ਚਾਹੀਦਾ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
ਪਹਿਲੀ ਗੱਲ ਧਰਮਸਾਲ਼ ਹੁੰਦੀ ਜਿੱਥੇ ਧਰਮ ਪੜਾਇਆ ਜਾਂਦਾ ਗੁਰਦਵਾਰਾ ਤਾਂ ਸਬਦ ਦਾ ਇਸਤੇਮਾਲ ਕਰ ਕੇ ਗੋਲਕਾਂ ਰੱਖ ਲਇਆ ਹਨ ਸਿੰਧ ਗੋਸਟ ਵਿੱਚ ਸਿੰਧ ਖੁਦ ਕਿਹ ਰਹੇ (ਕਿਉਂ ਪਾਇਅੇ ਗੁਰ ਦਵਾਰੋ ) ਪਰ ਉੱਥੇ ਗੁਰਦਵਾਰਾ ਹਿਰਦੇ ਨੂੰ ਕਿਹਾ ਬਾਕੀ ਧਰਮਸ਼ਾਲਾ ਹੁੰਦੀ ਧਰਮ ਦੀ ਪੜਾਈ ਲਈ ਜਿੰਨੇ ਗੁਰੂਦਵਾਰੇ ਬਣਨਗੇ ਧਰਮ ਉਨਾ ਨਿਵਾਂ ਜਾਉ ਸਬੂਤ 👉(ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ) ਜੋ ਸੱਦਾ ਨਿਰੰਤਰ ਹੈ ਉਹ ਗੁਰੂ ਹੁੰਦਾ ਮਰਦਾ ਜੰਮਦਾ ਨਹੀਂ ਜੋ (ਭਗਤ ਬਰਾਬਰ ਅੋਰ ਨਾ ਕੋਇ) ਸੰਸਾਰੀ ਵਿਅਕਤੀਆਂ ਵਿੱਚ ਭਗਤ ਸਬ ਤੋਂ ਵੱਡਾ ਹੁੰਦਾ ਇਸ ਕਰਕੇ ਨਾਨਕ ਜੀ ਰਵਿਦਾਸ ਜੀ ਕਬੀਰ ਜੀ ਸਬ ਭਗਤ ਹਨ (ਬੀਜ ਮੰਤਰ ਸਰਬ ਕੋ ਗਿਆਨ ) ਜਿਵੇਂ ਜਾਨਵਰਾਂ ਨੂੰ ਅੰਦਰੋਂ ਗਿਆਨ ਸਮਝ ਸੋਝੀ ਮਿਲਦੀ ਹੈ ਉਹ ਬੀਜ ਮੰਤਰ ਗਿਆਨ ਹੁੰਦਾ ਗਾ ਮੱਝ ਦਾ ਬੱਚਾ ਜੰਮਦੇ ਸਾਰ ਦੁੱਧ ਲਬ ਲੈੰਦਾ ਇਹ ਸਮਝ ਗੁਰੂ ਦਿੰਦਾ ਹੈ ।(ਜਹਾ ਗਿਆਨ ਤਹਾ ਧਰਮ ਹੈ )☝️
Pal veer g jeonde raho chardikala ch raho veer g🙏🙏🙏🙏
You are great Sikhs. I proud of you. Your work is great for human beings. I strongly appreciate your struggles.
Good luck.
Hoonga
I don't understand your replied word "Hoonga". What does its mean ?
ਬਹੁਤ ਵਧੀਆ ਕਰ ਰਹੇ ਉ ਤੁਸੀਂ ਵੀਰ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ😂❤