ਦੇਖੋ ਕਿਓ ?? 👉 17 ਸਾਲ ਤੋ ਬਜੁਰਗ ਮਾਂ ਬਾਪ ਨੂੰ ਬੰਨ੍ਹਣਾ ਪਿਆ ਆਪਣਾ ਹੀ ਲਾਡਲਾ ਪੁੱਤ ॥ ਪਿੰਡ ਕਪੂਰ ਜਿਲਾ ਜਲੰਧਰ ॥

Поділитися
Вставка
  • Опубліковано 13 гру 2024

КОМЕНТАРІ • 557

  • @gurjitkaur9033
    @gurjitkaur9033 Рік тому +18

    ਵਾਹਿਗੁਰੂ ਜੀ ਵਾਹਿਗੁਰੂ। ਸਾਡੇ ਬੱਚੇ ਤੇ ਮੇਹਰ ਭਰਿਆ ਹੱਥ ਰੱਖਣਾ ਮੇਰੇ। ਬੱਚੇ। ਨੂੰ। ਜਲਦੀ। ਠੀਕ। ਕਰਨਾ। ਪਾਲ ਵੀਰ। ਤੇ ਸਦਾ ਮੇਹਰ ਭਰਿਆ ਹੱਥ ਰੱਖਣਾ। ਸੇਵਾ। ਕਰਨ। ਦਾ। ਬਲ। ਬਖਸ਼ਣਾ। 🙏🙏😥😥

  • @jaswantkaur9812
    @jaswantkaur9812 11 місяців тому +9

    ਪ੍ਰਮਾਤਮਾ ਬੱਚੇ ਨੂੰ ਜਰੂਰ ਠੀਕ ਕਰੇਗਾ।

    • @jaswantkaur9812
      @jaswantkaur9812 11 місяців тому +2

      ਧੰਨ ਹਨ ਇਨਾ ਦੋਵੇ ਦੇ ਮਾ ਪਿੳ।ਧੰਨ ਹਨ ਪਾਲ ਰਬ ਵਰਗਾ ਵੀਰ।

  • @Rwa260
    @Rwa260 3 місяці тому +2

    ਕਿਨੀਂ ਸੋਹਣੀ ਸੂਰਤ ਹੇ ਵੀਰ ਦੀ ਵਾਹਿਗੁਰੂ ਭਲੀ ਕਰੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jyotish.kundli-
    @jyotish.kundli- Рік тому +6

    ਹੋ ਰੱਬਾ ਤੇਰੀ ਕੁਦਰਤ ਵਿੱਚ ਕੀ ਕੀ ਐ ਕੋਈ ਭੇਦ ਨਹੀਂ ਪਾ ਸਕਦਾ ਸਭ ਦੁਨੀਆਂ ਤੇ ਮਿਹਰ ਰੱਖੋ ਭੋਲੇ ਨਾਥ ਜੀ ਪੂਰੀ ਖਲਕਤ ਅਰਾਮ ਨਾਲ ਆਪਣਾ ਜੀਵਨ ਬਤੀਤ ਕਰਨ

  • @bhuphindersinghsingh3106
    @bhuphindersinghsingh3106 Рік тому +1

    pall sh bhai ji .rubb app ji nu long age karey ji.bhupinder sh .sudhar.

  • @ranjalambar4557
    @ranjalambar4557 Рік тому +10

    ਵਾਹਿਗੁਰੂ ਜੀ ਪਾਲ ਵੀਰੇ ਨੂੰ ਚੜ੍ਹਦੀਕਲਾ ਵਿੱਚ ਰਖੇ

  • @ShaikMohd-music
    @ShaikMohd-music 8 місяців тому +1

    Yakinan paji hamare Desh mein acche farishton ke sath sath aise raksh bhi hai Jo Na kabhi le bardasht hai aise rakshason ko bachana nahin chahie

  • @rajarangshah1622
    @rajarangshah1622 Рік тому +1

    Sirdar g zabardast kam kr rahy hen ap Hazaron sal jeo

  • @ਬੱਬੀਬੱਬੀ
    @ਬੱਬੀਬੱਬੀ 11 місяців тому +1

    ਵਹਿਗੁਰੂ ਜੀ 🙏🙏🙏🙏🙏

  • @officialsikhpage
    @officialsikhpage 11 місяців тому +1

    waheguru kirpa karn

  • @sandeepkaur3647
    @sandeepkaur3647 Рік тому +7

    ਵਾਹਿਗੁਰੂ ਜੀ ਮੇਹਰ ਕਰੇ ਵੀਰ ਜੀ ਜਲਦੀ ਠੀਕ ਹੋ ਜਾਣ ਗਏ ਜੀ ਵਾਹਿਗੂਰੂ 🙏🏻🙏🏻🙏🏻🙏🏻🙏🏻

  • @dhillonjatt7650
    @dhillonjatt7650 Рік тому +17

    ਵਾਹਿਗੁਰੂ ਸੱਚੇ ਪਾਤਸ਼ਾਹ ਆਪ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।ਬਹੁਤ ਬਹੁਤ ਦੁਆਵਾਂ ।

  • @sukhabhullar8966
    @sukhabhullar8966 Рік тому +9

    ਵਾਹਿਗੁਰੂ ਜੀ ਮੇਹਰ ਕਰਨ ਸੱਬ ਤੇ🙏🙏

  • @vinodkumar-od5rv
    @vinodkumar-od5rv 2 місяці тому +1

    Baba nanak g mehar kare ❤

  • @TSBOFFICIAL786
    @TSBOFFICIAL786 11 місяців тому +1

    Allah Madad farmyie ameen.

  • @jasvirgrewalgrewal1782
    @jasvirgrewalgrewal1782 Рік тому +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @Armandeep__sandhu
      @Armandeep__sandhu Рік тому +2

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @bittukathar1674
    @bittukathar1674 Рік тому +17

    ਬਾਈ ਨੇ ਠੀਕ ਹੋ ਜਾਣਾਂ ਕੋਈ ਜਗਾ ਠੀਕ ਨਹੀਂ ਹੁੰਦੀ ਦੂਜੀ ਜਗਾ ਜਾ ਕੇ ਬੰਦਾ ਠੀਕ ਹੋ ਜਾਦਾ 100% ਬਾਈ ਨੇ ਠੀਕ ਹੋ ਜਾਣਾਂ ਸੰਤਪਾਲ ਸਿੰਘ ਬਾਬਾ ਜੀ ਤੇ ਪਰਮਾਤਮਾ ਦੀ ਕਿਰਪਾ ਜਿਸ ਜਗਾ ਬਾਈ ਚੱਲਿਆਂ ਉਸ ਜਗਾ ਵਾਹਿਗੁਰੂ ਆਪ ਬਿਰਾਜਮਾਨ ਬਹੁਤ ਜਲਦੀ ਕਿਰਪਾ ਹੋ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ bittu electronic kathar

  • @BalrajSingh-sr6fv
    @BalrajSingh-sr6fv 11 місяців тому +1

    ਵਾਹਿਗੁਰੂ ਜੀ 🙏🙏🙏

  • @nitinwat
    @nitinwat Рік тому +4

    Good people doing good work jai wahe guru ji ki

  • @RoseMartin-oq5ce
    @RoseMartin-oq5ce 6 місяців тому +1

    Pal veer ji tusi Great ho God bless you Every day and always

  • @kkaur6544
    @kkaur6544 3 місяці тому +1

    nice aa tuc veer g god bless you

  • @SonaBhullar-vs8it
    @SonaBhullar-vs8it 6 місяців тому +1

    Baba deep singh ji es veer nu thik krn te pal vere nu trkyan bkhshn ji

  • @Cralifentertainment-12786
    @Cralifentertainment-12786 2 місяці тому +1

    ❤❤ salute pal veere ..eh hundia sardariaaaa ❤❤

  • @gurpreetsuman503
    @gurpreetsuman503 3 місяці тому +1

    Waheguru jii mehr krn sab te 🙏🙏

  • @homie8562
    @homie8562 7 місяців тому +1

    Well done pa gi zabardast god with you guru gi apko salamat rakhy Rana from pk

  • @syedtauseefhaider7968
    @syedtauseefhaider7968 Рік тому +1

    nice way of speaking of sardar g

  • @SanjeevSharma.72
    @SanjeevSharma.72 Рік тому +10

    Veere WAHEGURU ji hmesha tenu charhdi kla vich rakhhe.

  • @ranjeetsingh3547
    @ranjeetsingh3547 Рік тому +31

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਤੇ ਵੀਰ ਨੂੰ ਤੰਦਰੁਸਤੀ ਬਖਸ਼ਣ

  • @charanjitsingh4388
    @charanjitsingh4388 Рік тому +7

    ਵਾਹਿਗੁਰੂ ਜੀ ਮੇਹਰ ਕਰੋ ਜੀ । ਆਪ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੋ ਜੀ ।

  • @kashork..rajput4816
    @kashork..rajput4816 Рік тому +2

    Wahe guru g ka khalsa wahe guru g ke fateh
    God bless you veer lae

  • @naveedghori402
    @naveedghori402 Рік тому +1

    Salute you Sardar G.,.. ❤❤❤..,

  • @royalgamer6757
    @royalgamer6757 Рік тому +6

    ਵਾਹਿਗੁਰੂ ਜੀ ਕਿਸੇ ਵੀ ਮਾਂ, ਬਾਪ ਦਾ ਪੁੱਤ, ਧੀ ਏਦਾਂ ਦਾ ਨਾ ਹੋਵੇ,, ਜਲਦੀ ਠੀਕ ਕਰਦਿਓ ਵਾਹਿਗੁਰੂ ਜੀ

    • @gurjitkaur9033
      @gurjitkaur9033 Рік тому

      ਵਾਹਿਗੁਰੂ। ਜੀ 🙏🙏😥😥

  • @mindtest26k70
    @mindtest26k70 11 місяців тому +1

    Rabb dona veera nu thi kre jaldi ❤😢

  • @rashidali2085
    @rashidali2085 Рік тому +1

    Mashallah ji sardar ji jabardast love love y

  • @asifgujjar5696
    @asifgujjar5696 Рік тому +1

    Well done bro love from Asif Gujjar Bhatiya Sahiwal punjab Pakistan 🇵🇰

  • @chandrakantpatel800
    @chandrakantpatel800 7 місяців тому +1

    Best Wishes 👌 Wahe Guruji ka Khalsa, Wahe Guruji ki Fateh.

  • @santoshlathwal7642
    @santoshlathwal7642 5 місяців тому +1

    Veer bhut bhlai ka kam kr rhe h veer ko bhagvan khush rhke veer ke baccho ko bhagvan bhut bhut kam yab kre

  • @fiazahmed2170
    @fiazahmed2170 Рік тому +2

    You are great man Sir g God bless you and

  • @samrathbirsingh3130
    @samrathbirsingh3130 Рік тому +5

    ਸਤਿ ਸ੍ਰੀ ਅਕਾਲ ਪਾਲ ਵੀਰ ਜੀ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਪਾਲ ਵੀਰ ਜੀ

  • @qaiserbhai1710
    @qaiserbhai1710 Рік тому +1

    God bless all of you 🙏🙏🙏

  • @mustafaahmed1918
    @mustafaahmed1918 Рік тому +1

    Sardar j Masallah great job God bless you ❤

  • @Jasmaan279
    @Jasmaan279 10 місяців тому +1

    ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਦਾਤਿਆ ਸਾਰੇਆਂ ਤੇ ਬਹੁਤ ਦੁੱਖ ਲੱਗਿਆ ਵਿਡੀਉ ਦੇਖ ਕੇ

  • @GoldyBajaj-ve2vx
    @GoldyBajaj-ve2vx 11 місяців тому +1

    Wahguruu ji ❤❤❤

  • @DarshanSingh-qq9gh
    @DarshanSingh-qq9gh Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @jattbande7597
    @jattbande7597 Рік тому +6

    Pal veere dhann aa tu banda🙏🏼🙏🏼 rabb tere utte mehr rakhe veer❤❤

  • @sukhmandersingh890
    @sukhmandersingh890 Рік тому +5

    ਇਹ ਵੀਰਾਂ ਬਹੁਤ ਜਲਦੀ ਠੀਕ ਹੈ। ਜਾਣਗੇ ਵਾਹਿਗੁਰੂ ਮੇਹਰ ਕਰੇ

    • @gurjitkaur9033
      @gurjitkaur9033 Рік тому +1

      ਹਾਜੀ। ਤੁਹਾਡੀਆਂ। ਦੁਆਵਾਂ। ਚਾਹੀਦੀਆਂ 🙏🙏

  • @modify_mekhma_5911
    @modify_mekhma_5911 3 місяці тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @VikramKumar-zn2gc
    @VikramKumar-zn2gc Рік тому +2

    ਉਸਦੇ ਸਾਥੀਆਂ ਸਮੇਤ ਸਾਰੇ ਦਰਬਾਰੀ ਕਵੀਆਂ ਦੀਆਂ ਰੰਗੀਨ ਤਸਵੀਰਾਂ ਰਾਹੀਂ ਪਾਠਕ ਉਨ੍ਹਾਂ ਪਲਾਂ ਵਿੱਚ ਇਹ ਗੱਲ ਸਾਹਮਣੇ ਆਇਆ ਲੁਧਿਆਣਾ ਵਿੱਚ ਪੱਤੀਆਂ ਵਿੱਚ ਚੀਜ਼ਾਂ ਵਿੱਚ ਪੱਤੀਆਂ ਵਿੱਚ

  • @ajitsingh7679
    @ajitsingh7679 Рік тому +5

    ਵਾਹਿਗੁਰੂ ਜੀ ਜਰੂਰਆਪਣਾ ਮੇਹਰ ਭਰਿਆ ਹੱਥ ਰੱਖਣਗੇ ਅਤੇ ਵੀਰ ਜਲਦ ਹੀ ਠੀਕ ਹੋ ਜਾਵੇਗਾ ਜੀ

  • @umairabbasi5055
    @umairabbasi5055 Рік тому +1

    Love you sardar g from Pakistan ❤

  • @HoneySakhi
    @HoneySakhi 11 місяців тому +1

    🙏🙏🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🙏🙏

    • @palwindersingh3731
      @palwindersingh3731 2 місяці тому

      WAHEGURU JI IS BACHE NU JALDI TANDRUST BAKHSHE JI.

  • @kuljitkaur5753
    @kuljitkaur5753 Рік тому +2

    Waheguru g mehr kro es veer te

  • @balwinderkaursembhi803
    @balwinderkaursembhi803 Рік тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪਾਲ ਪੁਤ ਤੁਹਾਨੂੰ ਵਾਹਿਗੁਰੂ ਚੱੜਦੀ ਕਲਾ ਰੱਖੇ ਜਦੋ ਗੁਰੂ ਵਾਲਾ ਵਣ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕਰ ਦੇਣੀਆਂ ਵਾਹਿਗੁਰੂ ਜੀ ਸਾਰਿਆ ਤੇ ਮੇਹਰ ਕਰਾਇਓ 🙏🙏😭😭😭😭🙏🙏

  • @rattandhaliwal
    @rattandhaliwal Рік тому +9

    ਪਾਲ ਵੀਰ ਜੀ ਵਹਿਗੁਰੂ ਤਹਾਨੂੰ ਲੰਮੀ ਉਮਰ ਦੇਵੇ।

  • @rajbirsoni2917
    @rajbirsoni2917 Рік тому +1

    परिवार सहित सभी सदस्य मिल कर पुन दान करो गरीब से प्यार करो ओर पाल भाई साहब जी की टीम का सहयोग करते रहे ओर सुबह गुरू घर जाकर अरदास करो मालिक जल्द से जल्द भाई नू ठीक-ठाक सुधबुध देगा ओर माता पिता की सेवा करेगा
    वाहेगुरु जी मेहरबानी करणगै
    वाहेगुरु जी का खालशा वाहेगुरु जी की फतेह
    राजबीर ढाणी डूलट

  • @gurusharanpalsinghrandhawa6069
    @gurusharanpalsinghrandhawa6069 Рік тому +15

    Waheguru Ji Ka Khalsa
    Waheguru Ji Ki Fateh
    🌹🌹🌹

  • @baoudhillon315
    @baoudhillon315 Рік тому +5

    🙏 waheguru ji mehar krna es parivar 🙏 te sarbat Da Bhala karna 🙏🙏
    NGO DI Bahut vadi sewa bahut e jyada good km kr rahe ne poori Team 👍 nu salute hai 🙏🙏🙏

  • @HarmanSahota-gm2pb
    @HarmanSahota-gm2pb 4 місяці тому +1

    ਸਵਾਸ ਸਵਾਸ ਗੁਰੂ ਰਾਮਦਾਸ ਜੀ

  • @championgamemap6485
    @championgamemap6485 Рік тому +5

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ

  • @chshams2313
    @chshams2313 Рік тому +1

    Bhai apko or izat dy ap bohat naik kam kar rahy Allah sab ko ese kam karny ki hidayat de

  • @anniw3580
    @anniw3580 Рік тому +6

    Love u Sardar jee …ur doing grt work for society. Wana meet u ..

  • @AshwaniSharma-sg1qo
    @AshwaniSharma-sg1qo Рік тому +1

    Pal ji tohadi sewa bahut badi sewa hai

  • @sanjeevarora8528
    @sanjeevarora8528 Рік тому +22

    Us maa de charna h naman hai jis maa ne pal veer varga sher puttar nu janam dita...waheguru ji puri team nu chardi kalan h rakhan 🙏🙏🙏🙏🙏🙏🙏🙏🙏🙏

  • @RajKumar-895
    @RajKumar-895 Рік тому +1

    ਪਾਲ ਵੀਰ ਜੀ ਤੁਹਾਡੀ video ਬਹੁਤ ਵਧੀਆ ਲੱਗਦੀ ਨੇਂ

  • @ManjeetSingh-re6np
    @ManjeetSingh-re6np 5 місяців тому +1

    Waheguru ji waheguru ji waheguru ji waheguru ji waheguru ji 🙏

  • @simransingh2158
    @simransingh2158 Рік тому +1

    ਵਾਹਿਗਰੂ ਜੀ ਕਰਨ ਕਿਰਪਾ ਤੁਹਾਡੇ ਤੇ ਵੀਰ ਜੀ

  • @Rahul84884
    @Rahul84884 Рік тому +7

    Waheguru ji ka khalsa waheguru ji ki Fateh 🙏🙏💐

  • @manpreet9931
    @manpreet9931 Рік тому +2

    ਵਾਹਿਗੁਰੂ ਜੀ ਭਲਾ ਕਰ ਸਾਬ ਵੀਰ ਦਾ 🙏🙏🙏🙏🙏

  • @jagjitsingh1513
    @jagjitsingh1513 Рік тому +3

    WaheGuru mehar karna sab te good job veer ji WaheGuru mehar 🙌🙏👍👌❤🧡

  • @paramsinghkaila882
    @paramsinghkaila882 Рік тому +4

    Big brother good job 🙏❤️ WAHEGURU ji WAHEGURU ji ❤️🙏

  • @jattbande7597
    @jattbande7597 Рік тому +2

    Pal veere tere wrga koi ni ban sakda❤ boht ghaint aa veere apna khyap rakhea kro

  • @karvanshjot4824
    @karvanshjot4824 Рік тому +2

    Waheguru chardikla vich rakhe mere pal veere nu gbu ❤❤❤

  • @rattandhaliwal
    @rattandhaliwal Рік тому +1

    ਵਾਹਿਗੁਰੂ ਸਭ ਦਾ ਭਲਾ ਕਰੇ।

  • @gurpalsingh5634
    @gurpalsingh5634 5 місяців тому +1

    Good. Work

  • @sabirbaloch7323
    @sabirbaloch7323 Рік тому +1

    اللہ پاک آپ کو سلامت رکھے 💞

  • @BABBU7771
    @BABBU7771 Рік тому +1

    Waheguru ji ka Khalsa waheguru ji ke fatte🙏veer ji

  • @Sanjeev-munna
    @Sanjeev-munna 11 місяців тому +1

    नमन गुरु जी की फौज को

  • @baljeetsidhu3550
    @baljeetsidhu3550 Рік тому +4

    Dhan Dhan Sri Guru Nanak Dev Ji Mehar Karn Pala Veer Ji Ta Sri Waheguru Ji

  • @aadamtinta5202
    @aadamtinta5202 Рік тому +1

    Mashallah very nice my brother keep your good work

  • @kulveerkaur1936
    @kulveerkaur1936 Рік тому +3

    Waheguru g 🙏🙇‍♀️🙏🙇‍♀️🙏meher krio sb veera te waheguru g 🙏🙇‍♀️🙏🙇‍♀️

  • @zubairtirmizi4602
    @zubairtirmizi4602 6 місяців тому +1

    Good Job Sir.Allah pak tamam bhaion ko sehat e kulli ata farmay.Aameen. aur ap ki organisation ko taraqqi aur kamrani ata farmay.Aameen❤

  • @BalkarSingh-dc1oq
    @BalkarSingh-dc1oq Рік тому +2

    ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਹੋਰ ਤਰੱਕੀ ਕਰੇ

  • @singhdhaliwal6483
    @singhdhaliwal6483 Рік тому +11

    ਬਹੁਤ ਵਧੀਆ ਕੰਮ ਕਰ ਰਹੇ ਹੋ ਪਾਲ ਵੀਰ ਜੀ ਪੰਜਾਬੀਆਂ ਨੂੰ ਪਹਿਲ ਦੇ ਆਧਾਰ ਤੇ ਸਾਂਭਣਾ ਚਾਹੀਦਾ ਕਈ ਹੋਰ ਸੰਸਥਾਵਾਂ ਵਾਲੇ ਬਾਹਰ ਵਾਲਿਆਂ ਨੂੰ ਹੀ ਜ਼ਿਆਦਾ ਸਾਂਭ ਰਹੇ ਨੇ।

  • @aishdhaliwal
    @aishdhaliwal Рік тому +1

    Waheguru ji es veer te jaldi mehr kreo

  • @jasvirkaur1322
    @jasvirkaur1322 Рік тому +5

    ਵਾਹਿਗੁਰੂ ਜੀ ਮਿਹਰ ਕਰੋ ਜੀ।

  • @ManpreetSingh-bx8ct
    @ManpreetSingh-bx8ct 11 місяців тому +1

    Waheguru mehar kre ji

  • @smartphonedoctor1242
    @smartphonedoctor1242 Рік тому +2

    ਵਹਿਗੁਰੂ ਜੀ ਕਿਰਪਾ ਕਰੋ ਇਹਨਾਂ ਵੀਰਾਂ ਤੇ

  • @bhurisingh7558
    @bhurisingh7558 Рік тому +1

    om nmo shivaye,khuda khush rakhe aap sab ko

  • @RajKumar-895
    @RajKumar-895 Рік тому +1

    ਪਾਲ ਵੀਰ ਜੀ ਤੁਸੀਂ ਠੀਕ ਹੋ

  • @Gurwindervlogs
    @Gurwindervlogs Рік тому +2

    ਵਾਹਿਗੁਰੂ ਜੀ ਮੇਹਰ ਕਰਨ ਬਾਈ ਤੇ

  • @Вотона-ь3л
    @Вотона-ь3л 11 місяців тому +5

    Какой светлый могущественный человек. Жалко, что не понимаю язык, на котором они говорят, но понятно, что он спасает этих несчастных людей.

  • @user-gurijatana0786
    @user-gurijatana0786 Рік тому +1

    Pal vere waheguru thanu hamesha chardika ch rakhan 🙏🙏 lachkani pind rab vasda 🙏

  • @Gulabsingh12345
    @Gulabsingh12345 Рік тому +5

    ਵਾਹਿਗੁਰੂ ਵਾਹਿਗੁਰੂ 🙏🏻❤️❤️🙏🏻 ਵਾਹਿਗੁਰੂ ਵਾਹਿਗੁਰੂ

  • @shivdyalsingh3086
    @shivdyalsingh3086 Рік тому +1

    ਵਾਹਿਗੁਰੂ ਜਲਦੀ ਕਿਰਪਾ ਕਰੇ ਇਸ ਵੀਰ ਤੇ

  • @gurbazsinghaulakh6078
    @gurbazsinghaulakh6078 Рік тому +1

    Satnam waheguru ji

  • @anjusharma1402
    @anjusharma1402 Рік тому +1

    Wahaygur ji 🙏🙏🙏🙏

  • @bahtiersingu1927
    @bahtiersingu1927 Рік тому +1

    Waheguru ji waheguru ji cahrdi kala ch rakhan hmesha pal ver ji te sari team nu 🙏🙏

  • @rohitdubey7825
    @rohitdubey7825 Рік тому +3

    waheguru g de mehar nal bera chethe thek hojeee pal vera g👏🏻👏🏻👏🏻

  • @sultansingh7138
    @sultansingh7138 Рік тому +3

    Pal Singh Khalsa ji god bless you 🙏 ❤

  • @jaswinderjaswinder9101
    @jaswinderjaswinder9101 Рік тому +1

    ਵਾਹਿਗੂਰ ਜੀ ਮੇਹਰ ਕਰਨੀ ਵੀਰ ਬਿਲਕੁਲ ਠੀਕ ਹੋ ਜਾਣ 🙏🏼❤